ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜਿਹੜਾ ਇਨਸਾਨ ਦਿਲ ਤੋਂ ਚਲਦਾ❤ਓਹ ਸਾਰੀਆਂ ਗੱਲਾਂ ਹਰੇਕ ਕੋਲ ਕਰਦਾਦਿਮਾਗ ਤੋਂ ਚੱਲਣ ਵਾਲਾ ਇਨਸਾਨ ਅਕਸਰ ਧੋਖਾ ਕਰ ਜਾਂਦਾ, ਦੂਸਰਿਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਜਾਦਾ, ਮੈਡਮ ਤੁਹਾਡੀਆਂ ਦੱਸੀਆਂ ਗੱਲਾਂ ਸਹੀ✅✅✅❤❤❤❤❤
ਮੈਂਨੂੰ ਹਰ ਐਤਵਾਰ ਦਾ ਇੰਤਜ਼ਾਰ ਰਹਿੰਦਾ ਹੈ ਪਹਿਲਾਂ ਮੈਂ ਸੰਤਸੰਗ ਸੁਣ ਕੇ ਆਦੀ ਹਾਂ ਤੇ ਫੇਰ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਸਾਨੂੰ ਸੇਧ ਦੇਣ ਲਈ ਬਹੁਤ ਬਹੁਤ ਧੰਨਵਾਦ ਰੁਪਿੰਦਰ ਭੈਣ
ਕੋਈ ਐਨਾ ਸਿਆਣਾ ਕਿੱਦਾਂ ਹੋ ਸਕਦਾ 🎉ਜਿਵੇਂ ਰੁਪਿੰਦਰ ਭੈਣ
ਅਕਾਲ ਪੁਰਖ ਸਚੇ ਪਾਤਸ਼ਾਹ ਤੋਂ ਬਿਨਾਂ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਸਬ ਮਤਲਬੀ ਲੋਕ ਨੇ 🙏
100%sach
Spouse ?
ਬਿਲਕੁਲ ਸਹੀ ਕਿਹਾ ਤੁਸੀ
Bilkul shi
😅mmnc vm Z mcc m ▪▪ O@@Randeepkaur-h1m
ਬਹੁਤ ਹੀ ਸਮਝਦਾਰੀ ਦੀਆਂ ਗੱਲਾ, ਪੑਮਾਤਮਾ ਤੁਹਾਨੂੰ ਬਲ ਬਖਸ਼ੇ ਤੇ ਅਸ਼ੀ ਹਮੇਸ਼ਾ ਤੁਹਾਡੀਆ ਚੰਗੀਆ ਨਸੀਹਤਾ ਸੁਣਦੇ ਰਹੀਏ।🙏🏻
Rupinder ji, ਕੋਈ ਗੱਲ ਨਹੀਂ ਜਿਵੇੰ ਜਿਵੇੰ ਤੁਹਾਡੀ ਜਿੰਦਗੀ ਦੇ ਪੰਨੇ ਪਲਟਦੇ ਜਾਓਗੇ ਓਵੇਂ ਓਵੇਂ ਸਮਝਦਾਰ ਹੁੰਦੇ ਜਾਓਗੇ
ਬਿਲਕੁਲ ਠੀਕ ਕਿਹਾ ਤੁਸੀ ਭੈਣ ਰੁਪਿੰਦਰ ਜੀ 🙏
ਘਰ ਦੀ ਚੁਗਲੀ ਨੇ ਮੇਰਾ ਪੇਕਾ ਪਰਿਵਾਰ ਬਰਬਾਦ ਕਰ ਦਿੱਤਾ।ਪਿੱਛੇ ਜਿਹੇ ਮੇਰੇ ਮੰਮੀ ਜੀ ਅਕਾਲ ਚਲਾਣਾ ਕਰ ਗਏ ਹਨ।ਪਿੰਡ ਦੀਆਂ ਬੁੜੀਆਂ ਨੂੰ ਚੁਗਲੀ ਦੀ ਬਹੁਤ ਆਦਤ ਹੁੰਦੀ ਹੈ।ਮੇਰੇ ਮੰਮੀ ਬਹੁਤ ਪਵਿੱਤਰ ਰੂਹ ਸਨ।ਮੇਰੇ ਭਰਾ ਭਰਜਾਈ ਕੋਲ ਲੋਕ ਝੂਠੀਆਂ ਚੁਗਲੀਆਂ ਲਾਉਂਦੇ ਰਹੇ।
ਹਾਂ ਜੀ ਮੈੜਮ ਜੀ ਖੂਦ ਨਾਲ ਗੱਲਨਮੇੜ ਲੲਈਏ ਤੈ ਸ਼ਰਮਿੰਦਾ ਹੋਣਾ ਨਹੀਂ ਪੈਂਦਾ ਜੀ ਆਪ ਬਹੁਤ ਹੀ ਵਧੀਆ ਸਮੰਝਾੲਆ ਹੈ ਜੀ
ਬਹੁਤ ਵਧੀਆ ਵਿਚਾਰ ਬੇਟਾ ਇਸ ਤਰ੍ਹਾਂ ਜਿੰਦਗੀ ਸੌਖੀ ਰਹਿੰਦੀ ਹੈ ਪਰਮਾਤਮਾ ਹਮੇਸ਼ਾਂ ਖੁਸ਼ ਰੱਖੇ ।
🙏🏻🙏🏻 ਰੁਪਿੰਦਰ ਭੈਣਜ਼ਿੰਦਗੀ ਦੇ ਨਵੇਂ ਰਾਹ ਉਲੀਕਦੀ, ਸਹਿਜਤਾ, ਗੰਭੀਰਤਾ ਤੇ ਸੁਹਿਰਦਤਾ ਭਰੇ ਹਰ ਬੋਲ ਨਾਲ ਅੱਗੇ ਵਧਦੀ ਅੱਜ ਦੀ ਗੱਲ ਵਿਚ ਸੋਚਣ ਸਮਝਣ ਲਈ ਬਹੁਤ ਕੁਝ ਹੈ.. ਭੈਣ।🙏🏻🙏🏻
ਰੁਪਿੰਦਰ ਮੈਡਮ ਅੱਜ ਦਾ ਵਿਸ਼ਾ ਬਹੁਤ ਵਧੀਆ 👍👍🙏ਮੇਰਾ ਨਾਂ ਵੀ ਰੁਪਿੰਦਰ ਕੋਰ ਹੈ ਤੇ ਵਿਚਾਰ ਵੀ ਤੁਹਾਡੇ ਨਾਲ ਮਿਲਦੇ ਹਨ ਇਹ ਵੀ ਇਕ ਕਾਰਨ ਹੈ ਕਿ ਮੈਂ ਤੁਹਾਨੂੰ ਬਹੁਤ ਸੁਣਦੀ ਹਾਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
ਰੁਪਿੰਦਰ ਭੈਣ ਇੰਨੀਆਂ ਸਿਆਣੀਆਂ ਗੱਲਾਂ ਜੋ ਬਿਲਕੁਲ ਸੱਚ ਤੁਸੀਂ ਕਹੀਆਂ ਨੇਕੁੜੀਆਂ ਚ ਸ਼ਾਇਦ ਸਬਰ ਜ਼ਿਆਦਾ ਮੁੰਡੇ ਮੈਨੂੰ ਲਗਦਾ ਜ਼ਿਆਦਾ ਭਾਵੁਕ ਹੁੰਦੇ ਨੇ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਸਤਿ ਸੀ ਅਕਾਲ ਰੁਪਿੰਦਰ ਦੀਦੀ ਗੁਸਾ ਇਕਲ ਅਉਦਾ ਤੇ ਸਭ ਕੁਝ ਲੈ ਜਾਦਾ ਹੇ ਸਬਰ ਵੀ ਇਕਲਾ ਅਉਦਾ ਹੇ ਪਰ ਬਹੁਤ ਕੁਝ ਦੇ ਜਾਦਾ ਹੇ ਵਹਿਗੁਰੂ ਦਾ ਸਿਮਰਨ ਹੋਵਾ🙏🏻
Beti thanks. Nice vichar ❤
ਸਹੀ ਕਿਹਾ ਮੈਡਮ ਅੱਜ ਕੱਲ੍ਹ ਕੋਈ ਕਿਸੇ ਦਾ ਨਹੀਂ ਬਣਦਾ
ਬਹੁਤ ਵਧੀਆ ਗੱਲਾ ਭੈਣ ਦੀਆ
ਭੈਣ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਤੁਸੀ ਗੱਲ ਕੀਤੀ ਕਿ ਬਾਹਰਲੇ ਕਿਸੇ ਨਾਲ ਗੱਲ ਕਰਨ ਬਾਰੇ ਪਰ ਮੈ ਆਪਣੀ ਜਿੰਦਗੀ ਚ ਅੱਜ ਤੱਕ ਜੋ ਵੀ ਵੇਖਿਆ ਉਹ ਆਪਣੇ ਹੀ ਜਿਵੇ ਦਿਉਰ ਦਰਾਣੀ ਨਣਾਣ ਜਿੰਦਗੀ ਖਰਾਬ ਕਰਦੇ ਨੇ ਜਵਾਬ ਜਰੂਰ ਦਿਉ ਭੈਣ ਜੀ
ਬਹੁਤ ਵਧੀਆ ਪ੍ਰੋਗਰਾਮ ਬਹੁਤ ਖੂਬਸੂਰਤ ਗੱਲਬਾਤ ਰੁਪਿੰਦਰ ਬੇਟਾ ਵਾਹਿਗੁਰੂ ਮਿਹਰ ਕਰਨ
Bhut vadiya speech mam ❤❤❤❤❤
ਬਹੁਤ ਵਧੀਆ ਵਿਸ਼ਾ ਬੇਟੀ,ਪੁੱਤਰ ਮੈਂ ਤੁਹਾਡੀਆਂ ਸਾਰੀਆਂ ਇੰਟਰਵਿਉ ਸੁਣਦੀ ਹਾਂ,ਇਸ ਉਮਰ ਵਿੱਚ ਬੀ ਆ ਕੇ ਸਿੱਖਦੀ ਹਾਂ। ਧੰਨਵਾਦ ਬੇਟੀ।
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਸੋਹਣੀਆਂ ਗੱਲਾਂ ਸਮਝਾਈਆਂ ਇਦਾਂ ਹੀ ਕਰਦੇ ਆ ਲੋਕ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🌹
ਸਹੀ ਗੱਲਾਂ ਨੇ ਬੀਬਾ ਦੀਆਂ
ਬਹੁਤ ਵਧੀਆ ਲੱਗਿਆ
ਬਿਲਕੁਲ ਸਹੀ ਕਿਹਾ ਜੀ ।
ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀਆਂ ਗੱਲਾਂ ਤੁਸੀਂ ਦੱਸੀਆਂ ਅੱਜ ਤੁਸੀਂ ਸਹੀ ਕਹਿ ਰਹੇ ਹੋ ਸਾਰੀਆਂ ਗੱਲਾਂ ਸਾਨੂੰ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ❤️❤️ ਸਿਮਰਨ ਚੰਡੀਗੜ੍ਹ
Tusi bilkul sahi gall Kar Rahe ho,bilkul Sachi ya gall ne a.❤
So true Rupinder ji. Waheguru ji ton bina tuhadi koi help nhi karda. Iss kar key waheguru ji agey eho ardas hai key sabh apni kirpa banai rakhan 🙏❤️ God always bless you and your family 🙏💐💖
Bht sahi galaan kitian tusi .rabb tuhanu chardi kalah vich rakhan.
ਗੱਲ ta ਠੀਕ ਬੋਲੀ ਤੁਸੀਂ
ਅੱਜ ਕੱਲ ਦੇ ਲੋਕਾਂ ਨੂੰ ਤਾਂ ਆਪਣੇ ਆਪ ਤੇ ਭਰੋਸਾ ਨੀ ਉਹ ਦੂਜਿਆਂ ਤੇ ਭਰੋਸਾ ਕਿੱਥੇ ਕਰਦੇ ਨੇ
ਗੱਲਾਂ ਸਹੀ ਆ ਜੀਪਰ ਮੇਰੀ ਦੋਸਤੀ ਨੂੰ ਅੱਜ 22 ਸਾਲ਼ ਹੋਣ ਵਾਲੇ ਆ.ਅਜੇ ਤੱਕ ਸਾਡੇ ਦੋਵਾਂ ਯਾਰਾ ਚ ਕੋਈ ਉੱਨੀ ਇੱਕੀ ਨਹੀ ਹੋਈਜਰੂਰੀ ਨਹੀਂ ਹਰ ਗੱਲ ਕਹੀ ਸੱਚ ਹੋਵੇਆਪਾ ਕੋਈ ਬਾਬੇ ਨਾਨਕ ਤਾਂ ਹੈਨੀ ਜੋ ਆਪਣਾ ਭਵਿੱਖ ਦੇਖ ਸਕੀਏਵਿਧਵਾਨਾਂ ਨਾਲ ਭਰਿਆ ਪਿਆ social media... ਧੰਨਵਾਦ
ਬਹੁਤ ਵਧੀਆ ਵਿੱਚਾਰ ਹਨ ਜੀ ਧੰਨਵਾਦ 🎉
ਤੁਸੀ ਬਿਲਕੁਲ ਠੀਕ ਕਿਹਾ ਰੁਪਿੰਦਰ ਭੈਣ
Shukar a Parmatma Da...!
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
ਬਹੁਤ ਵਧੀਆ ਜੀ
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਿਚਾਰ ਅੱਜ ਦਾ ਸਭ ਗੱਲਾਂ ਸਚੀਆਂ
💯JMA SHI KEHA RUPINDER BHAIN ❤❤
Bahut badhiya baatein batayi hai Thanks
ਸਤਿ ਸ੍ਰੀ ਅਕਾਲ ਜੀ ਮੈ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ ਤੁਸੀਂ ਬਹੁਤ ਸਿਆਣੇ ਹੋ
very good mam i m very truly appreciate to you 😊🙇🏻♀️🙇🏻♀️🙇🏻♀️🙇🏻♀️🙇🏻♀️
ਮੈਡਮ, ਮੈਨੂੰ ਵੀ ਪਸੰਦ ਆ ਮੂੰਹ ਤੇ ਗੱਲ ਕਰਨੀ,, ਪ੍ਰ ਅਗੋ ਵਾਲਾ ਵੀ ਬੈਠ ਕੇ ਗੱਲ ਕਰਨੀ ਜਾਣਦਾ ਹੋਵੇ, ਤਾਂ ਹੀ possible ਆ ਜੀ
ਹਾ ਜੀ ਬਿਲਕੁਲ ਸਹੀ ਕਿਹਾ ਤੁਸੀ 🥺 ਮੇਰੇ ਨਾਲ ਇਹ ਸਭ ਬੀਤੀ ਹੋਈ ਏ
Apne NAL bhut pahla beet chuki aa g hun sidha parmatma aage dukh frol lae daDhanwad❤❤🎉🎉
ਹਮੇਸ਼ਾ ਦੀ ਤਰ੍ਹਾ ਬਹੁਤ ਵਧੀਆ ਵਿਚਾਰ
Rupinder very good
Bilkul sahi gallan kahia💯💯mere nal hoia beetia eh
Bhot vadha vechr mam ji
Zabar 10... Bhan ji pal pal hasday wasday raho ...AAMEEN🌹🌹🌹
Love from Lahore !!!!!!!
💯% Right mam Rupinder ji Sat shree Akal ji
Kmal kmal kmal Rupinder ,mai Ferozepur to tuhadi fan,once again kmal kmal kmal
Bilkul Right beta ji God bless u🙏
ਬੜੀਆਂ ਗੂੜ੍ਹ ਤੇ ਮੁੱਲਵਾਨ ਗੱਲਾਂ ਧੰਨਵਾਦ!!!
Me iho jhi aa muh te gall clear kardi aa
ਬੀਬਾ ਜੀ ਸਤਿ ਸੀ ਅਕਾਲ ਜੀ ਦਿਲੋ ਦੁਆਵਾ
ਕਿਉਕਿ ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਨੇ
ਭੈਣ ਜੀ ਅਸੀਂ ਜਦੋਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਆ, ਬੜੀ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ, ਜਿਦਾ ਦੇ ਅਸੀਂ ਹਾਂ, ਸਾਡੇ ਫਰਿੰਟ ਵੀ ਐਸੇ ਹੀ ਹੁੰਦੇ ਆ,
ਰੁਪਿੰਦਰ ਬੇਟਾ ਬਹੁਤ ਵਧੀਆ ਵਿਚਾਰ ਹਨ🙏🙏
ਤੁਸੀਂ ਬਿਲਕੁਲ ਠੀਕ ਕਿਹਾ ਭੈਣ ਜੀ
ਜੋ ਮੈਨੂੰ ਨਫ਼ਰਤ ਕਰਦੇ ਨੇ ਮੈਨੂੰ ਉਹ ਚੰਗੇ ਲਗਦੇ ਐ, ਕਈਆਂ ਦੀ ਝੂਠੀ ਮੁਹੱਬਤ ਨੇ ਮੈਨੂੰ ਬਰਬਾਦ ਕਰ ਦਿੱਤਾ ...
Thodi gal bilkul sahi aa sister, waheguru mehar rakhe, Rab thonu lambi umar bakshe.
Good 👍
ਭੈਣੇ ਅਜਕੱਲ ਤਾ ਕਿਸੇ ਰਿਸ਼ਤੇਦਾਰ ਕੋਲ ਦੁੱਖ ਸੁੱਖ ਦਸੀਏ ਤਾ ਬਾਅਦ ਵਿੱਚ ਮਜਾਕ ਬਣਾਉਂਦੇ😢
🙏🙏
Very beautiful 😊
Tusi bilkul sahi kahe rahe ho didi ji❤❤
Very nice❤❤
Good massage sister ji
Bhut vadiya gal baat ❤
Bhut hi nice topic 💯 sach hai
Very nice ji very true well said respect 🙏🙏
Bilkul sahi kehaa..
ਮੈਂ ਵੀ ਆਪਣੇ ਬਾਰੇ ਕਦੀ ਕਿਸੇ ਨਾਲ ਕੋਈ ਗੱਲ ਨਹੀਂ ਕਰਦੀ।
So realistic thoughts, Always blessed
Very nice 👌 👍
ਬਹੁਤ ਵਧੀਆ ਭੈਣ ਰੁਪਿੰਦਰ ਕੌਰ ਜੀ❤❤❤😂😂
Thanku mam
Very good information gbu beta ji
Nice information bhain ji thanks 🎉🎉🎉🎉
Good message sister ji ❤
It's true
Right Mam
Very nice ji
Bilkul sahi aa g 👍👍
Rupinder tusi kina vdiya o❤❤❤❤ lovely
ਭੈਣ ਜੀ ਤੁਹਾਡੀਆ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹਾਂ ਆਪਣਾ ਕੋਈ ਨੂੰ ਦੱਸੌ ਜੀ
ਅਜ ਕਲ ਰਿਸ਼ਤੇ ਮੌਸਮੀ ਹਨ ਪਰ ਗੁਸਾ ਨੀ ਕਰਨਾ
Very nice 🙏🏽🙏🏽from 🇨🇦Canada
Bhut sohna program 💯
Shukriya bhene ssa
Thank you sister ji meri zindagi badlan le God bless you
Buhat vadiya sister ji❤
Nice 👌👌👌
Bilkul sahi keha
Very nice message ❤❤❤❤❤
You are right
💯💯💯🙏very wise -appreciate phanji
Bohut sohna keha mainu aj ese khurak di lod c
ਜਿਹੜਾ ਇਨਸਾਨ ਦਿਲ ਤੋਂ ਚਲਦਾ❤
ਓਹ ਸਾਰੀਆਂ ਗੱਲਾਂ ਹਰੇਕ ਕੋਲ ਕਰਦਾ
ਦਿਮਾਗ ਤੋਂ ਚੱਲਣ ਵਾਲਾ ਇਨਸਾਨ ਅਕਸਰ ਧੋਖਾ ਕਰ ਜਾਂਦਾ, ਦੂਸਰਿਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਜਾਦਾ, ਮੈਡਮ ਤੁਹਾਡੀਆਂ ਦੱਸੀਆਂ ਗੱਲਾਂ ਸਹੀ✅✅✅❤❤❤❤❤
ਮੈਂਨੂੰ ਹਰ ਐਤਵਾਰ ਦਾ ਇੰਤਜ਼ਾਰ ਰਹਿੰਦਾ ਹੈ ਪਹਿਲਾਂ ਮੈਂ ਸੰਤਸੰਗ ਸੁਣ ਕੇ ਆਦੀ ਹਾਂ ਤੇ ਫੇਰ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਸਾਨੂੰ ਸੇਧ ਦੇਣ ਲਈ ਬਹੁਤ ਬਹੁਤ ਧੰਨਵਾਦ ਰੁਪਿੰਦਰ ਭੈਣ
ਕੋਈ ਐਨਾ ਸਿਆਣਾ ਕਿੱਦਾਂ ਹੋ ਸਕਦਾ 🎉ਜਿਵੇਂ ਰੁਪਿੰਦਰ ਭੈਣ
ਅਕਾਲ ਪੁਰਖ ਸਚੇ ਪਾਤਸ਼ਾਹ ਤੋਂ ਬਿਨਾਂ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਸਬ ਮਤਲਬੀ ਲੋਕ ਨੇ 🙏
100%sach
Spouse ?
ਬਿਲਕੁਲ ਸਹੀ ਕਿਹਾ ਤੁਸੀ
Bilkul shi
😅mmnc vm Z mcc m ▪▪
O@@Randeepkaur-h1m
ਬਹੁਤ ਹੀ ਸਮਝਦਾਰੀ ਦੀਆਂ ਗੱਲਾ, ਪੑਮਾਤਮਾ ਤੁਹਾਨੂੰ ਬਲ ਬਖਸ਼ੇ ਤੇ ਅਸ਼ੀ ਹਮੇਸ਼ਾ ਤੁਹਾਡੀਆ ਚੰਗੀਆ ਨਸੀਹਤਾ ਸੁਣਦੇ ਰਹੀਏ।🙏🏻
Rupinder ji, ਕੋਈ ਗੱਲ ਨਹੀਂ ਜਿਵੇੰ ਜਿਵੇੰ ਤੁਹਾਡੀ ਜਿੰਦਗੀ ਦੇ ਪੰਨੇ ਪਲਟਦੇ ਜਾਓਗੇ ਓਵੇਂ ਓਵੇਂ ਸਮਝਦਾਰ ਹੁੰਦੇ ਜਾਓਗੇ
ਬਿਲਕੁਲ ਠੀਕ ਕਿਹਾ ਤੁਸੀ ਭੈਣ ਰੁਪਿੰਦਰ ਜੀ 🙏
ਘਰ ਦੀ ਚੁਗਲੀ ਨੇ ਮੇਰਾ ਪੇਕਾ ਪਰਿਵਾਰ ਬਰਬਾਦ ਕਰ ਦਿੱਤਾ।
ਪਿੱਛੇ ਜਿਹੇ ਮੇਰੇ ਮੰਮੀ ਜੀ ਅਕਾਲ ਚਲਾਣਾ ਕਰ ਗਏ ਹਨ।
ਪਿੰਡ ਦੀਆਂ ਬੁੜੀਆਂ ਨੂੰ ਚੁਗਲੀ ਦੀ ਬਹੁਤ ਆਦਤ ਹੁੰਦੀ ਹੈ।
ਮੇਰੇ ਮੰਮੀ ਬਹੁਤ ਪਵਿੱਤਰ ਰੂਹ ਸਨ।
ਮੇਰੇ ਭਰਾ ਭਰਜਾਈ ਕੋਲ ਲੋਕ ਝੂਠੀਆਂ ਚੁਗਲੀਆਂ ਲਾਉਂਦੇ ਰਹੇ।
ਹਾਂ ਜੀ ਮੈੜਮ ਜੀ ਖੂਦ ਨਾਲ ਗੱਲਨਮੇੜ ਲੲਈਏ ਤੈ ਸ਼ਰਮਿੰਦਾ ਹੋਣਾ ਨਹੀਂ ਪੈਂਦਾ ਜੀ ਆਪ ਬਹੁਤ ਹੀ ਵਧੀਆ ਸਮੰਝਾੲਆ ਹੈ ਜੀ
ਬਹੁਤ ਵਧੀਆ ਵਿਚਾਰ ਬੇਟਾ ਇਸ ਤਰ੍ਹਾਂ ਜਿੰਦਗੀ ਸੌਖੀ ਰਹਿੰਦੀ ਹੈ ਪਰਮਾਤਮਾ ਹਮੇਸ਼ਾਂ ਖੁਸ਼ ਰੱਖੇ ।
🙏🏻🙏🏻 ਰੁਪਿੰਦਰ ਭੈਣ
ਜ਼ਿੰਦਗੀ ਦੇ ਨਵੇਂ ਰਾਹ ਉਲੀਕਦੀ, ਸਹਿਜਤਾ, ਗੰਭੀਰਤਾ ਤੇ ਸੁਹਿਰਦਤਾ ਭਰੇ ਹਰ ਬੋਲ ਨਾਲ ਅੱਗੇ ਵਧਦੀ ਅੱਜ ਦੀ ਗੱਲ ਵਿਚ ਸੋਚਣ ਸਮਝਣ ਲਈ ਬਹੁਤ ਕੁਝ ਹੈ.. ਭੈਣ।🙏🏻🙏🏻
ਰੁਪਿੰਦਰ ਮੈਡਮ ਅੱਜ ਦਾ ਵਿਸ਼ਾ ਬਹੁਤ ਵਧੀਆ 👍👍🙏ਮੇਰਾ ਨਾਂ ਵੀ ਰੁਪਿੰਦਰ ਕੋਰ ਹੈ ਤੇ ਵਿਚਾਰ ਵੀ ਤੁਹਾਡੇ ਨਾਲ ਮਿਲਦੇ ਹਨ ਇਹ ਵੀ ਇਕ ਕਾਰਨ ਹੈ ਕਿ ਮੈਂ ਤੁਹਾਨੂੰ ਬਹੁਤ ਸੁਣਦੀ ਹਾਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
ਰੁਪਿੰਦਰ ਭੈਣ ਇੰਨੀਆਂ ਸਿਆਣੀਆਂ ਗੱਲਾਂ
ਜੋ ਬਿਲਕੁਲ ਸੱਚ ਤੁਸੀਂ ਕਹੀਆਂ ਨੇ
ਕੁੜੀਆਂ ਚ ਸ਼ਾਇਦ ਸਬਰ ਜ਼ਿਆਦਾ
ਮੁੰਡੇ ਮੈਨੂੰ ਲਗਦਾ ਜ਼ਿਆਦਾ ਭਾਵੁਕ ਹੁੰਦੇ ਨੇ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਸਤਿ ਸੀ ਅਕਾਲ ਰੁਪਿੰਦਰ ਦੀਦੀ ਗੁਸਾ ਇਕਲ ਅਉਦਾ ਤੇ ਸਭ ਕੁਝ ਲੈ ਜਾਦਾ ਹੇ ਸਬਰ ਵੀ ਇਕਲਾ ਅਉਦਾ ਹੇ ਪਰ ਬਹੁਤ ਕੁਝ ਦੇ ਜਾਦਾ ਹੇ ਵਹਿਗੁਰੂ ਦਾ ਸਿਮਰਨ ਹੋਵਾ🙏🏻
Beti thanks. Nice vichar ❤
ਸਹੀ ਕਿਹਾ ਮੈਡਮ ਅੱਜ ਕੱਲ੍ਹ ਕੋਈ ਕਿਸੇ ਦਾ ਨਹੀਂ ਬਣਦਾ
ਬਹੁਤ ਵਧੀਆ ਗੱਲਾ ਭੈਣ ਦੀਆ
ਭੈਣ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਤੁਸੀ ਗੱਲ ਕੀਤੀ ਕਿ ਬਾਹਰਲੇ ਕਿਸੇ ਨਾਲ ਗੱਲ ਕਰਨ ਬਾਰੇ ਪਰ ਮੈ ਆਪਣੀ ਜਿੰਦਗੀ ਚ ਅੱਜ ਤੱਕ ਜੋ ਵੀ ਵੇਖਿਆ ਉਹ ਆਪਣੇ ਹੀ ਜਿਵੇ ਦਿਉਰ ਦਰਾਣੀ ਨਣਾਣ ਜਿੰਦਗੀ ਖਰਾਬ ਕਰਦੇ ਨੇ ਜਵਾਬ ਜਰੂਰ ਦਿਉ ਭੈਣ ਜੀ
ਬਹੁਤ ਵਧੀਆ ਪ੍ਰੋਗਰਾਮ ਬਹੁਤ ਖੂਬਸੂਰਤ ਗੱਲਬਾਤ ਰੁਪਿੰਦਰ ਬੇਟਾ ਵਾਹਿਗੁਰੂ ਮਿਹਰ ਕਰਨ
Bhut vadiya speech mam ❤❤❤❤❤
ਬਹੁਤ ਵਧੀਆ ਵਿਸ਼ਾ ਬੇਟੀ,ਪੁੱਤਰ ਮੈਂ ਤੁਹਾਡੀਆਂ ਸਾਰੀਆਂ ਇੰਟਰਵਿਉ ਸੁਣਦੀ ਹਾਂ,ਇਸ ਉਮਰ ਵਿੱਚ ਬੀ ਆ ਕੇ ਸਿੱਖਦੀ ਹਾਂ। ਧੰਨਵਾਦ ਬੇਟੀ।
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਸੋਹਣੀਆਂ ਗੱਲਾਂ ਸਮਝਾਈਆਂ ਇਦਾਂ ਹੀ ਕਰਦੇ ਆ ਲੋਕ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🌹
ਸਹੀ ਗੱਲਾਂ ਨੇ ਬੀਬਾ ਦੀਆਂ
ਬਹੁਤ ਵਧੀਆ ਲੱਗਿਆ
ਬਿਲਕੁਲ ਸਹੀ ਕਿਹਾ ਜੀ ।
ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀਆਂ ਗੱਲਾਂ ਤੁਸੀਂ ਦੱਸੀਆਂ ਅੱਜ ਤੁਸੀਂ ਸਹੀ ਕਹਿ ਰਹੇ ਹੋ ਸਾਰੀਆਂ ਗੱਲਾਂ ਸਾਨੂੰ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ❤️❤️ ਸਿਮਰਨ ਚੰਡੀਗੜ੍ਹ
Tusi bilkul sahi gall Kar Rahe ho,bilkul Sachi ya gall ne a.❤
So true Rupinder ji. Waheguru ji ton bina tuhadi koi help nhi karda. Iss kar key waheguru ji agey eho ardas hai key sabh apni kirpa banai rakhan 🙏❤️ God always bless you and your family 🙏💐💖
Bht sahi galaan kitian tusi .rabb tuhanu chardi kalah vich rakhan.
ਗੱਲ ta ਠੀਕ ਬੋਲੀ ਤੁਸੀਂ
ਅੱਜ ਕੱਲ ਦੇ ਲੋਕਾਂ ਨੂੰ ਤਾਂ ਆਪਣੇ ਆਪ ਤੇ ਭਰੋਸਾ ਨੀ ਉਹ ਦੂਜਿਆਂ ਤੇ ਭਰੋਸਾ ਕਿੱਥੇ ਕਰਦੇ ਨੇ
ਗੱਲਾਂ ਸਹੀ ਆ ਜੀ
ਪਰ ਮੇਰੀ ਦੋਸਤੀ ਨੂੰ ਅੱਜ 22 ਸਾਲ਼ ਹੋਣ ਵਾਲੇ ਆ.
ਅਜੇ ਤੱਕ ਸਾਡੇ ਦੋਵਾਂ ਯਾਰਾ ਚ ਕੋਈ ਉੱਨੀ ਇੱਕੀ ਨਹੀ ਹੋਈ
ਜਰੂਰੀ ਨਹੀਂ ਹਰ ਗੱਲ ਕਹੀ ਸੱਚ ਹੋਵੇ
ਆਪਾ ਕੋਈ ਬਾਬੇ ਨਾਨਕ ਤਾਂ ਹੈਨੀ ਜੋ ਆਪਣਾ ਭਵਿੱਖ ਦੇਖ ਸਕੀਏ
ਵਿਧਵਾਨਾਂ ਨਾਲ ਭਰਿਆ ਪਿਆ social media... ਧੰਨਵਾਦ
ਬਹੁਤ ਵਧੀਆ ਵਿੱਚਾਰ ਹਨ ਜੀ ਧੰਨਵਾਦ 🎉
ਤੁਸੀ ਬਿਲਕੁਲ ਠੀਕ ਕਿਹਾ ਰੁਪਿੰਦਰ ਭੈਣ
Shukar a Parmatma Da...!
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
ਬਹੁਤ ਵਧੀਆ ਜੀ
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਿਚਾਰ ਅੱਜ ਦਾ ਸਭ ਗੱਲਾਂ ਸਚੀਆਂ
💯JMA SHI KEHA RUPINDER BHAIN ❤❤
Bahut badhiya baatein batayi hai Thanks
ਸਤਿ ਸ੍ਰੀ ਅਕਾਲ ਜੀ ਮੈ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ ਤੁਸੀਂ ਬਹੁਤ ਸਿਆਣੇ ਹੋ
very good mam i m very truly appreciate to you 😊🙇🏻♀️🙇🏻♀️🙇🏻♀️🙇🏻♀️🙇🏻♀️
ਮੈਡਮ, ਮੈਨੂੰ ਵੀ ਪਸੰਦ ਆ ਮੂੰਹ ਤੇ ਗੱਲ ਕਰਨੀ,, ਪ੍ਰ ਅਗੋ ਵਾਲਾ ਵੀ ਬੈਠ ਕੇ ਗੱਲ ਕਰਨੀ ਜਾਣਦਾ ਹੋਵੇ, ਤਾਂ ਹੀ possible ਆ ਜੀ
ਹਾ ਜੀ ਬਿਲਕੁਲ ਸਹੀ ਕਿਹਾ ਤੁਸੀ 🥺 ਮੇਰੇ ਨਾਲ ਇਹ ਸਭ ਬੀਤੀ ਹੋਈ ਏ
Apne NAL bhut pahla beet chuki aa g hun sidha parmatma aage dukh frol lae da
Dhanwad❤❤🎉🎉