ਆਪਣੇ ਬੱਚੇ ਨੂੰ ਕਦੇ ਨਾ ਕਹੋ ਇਹ 8 ਗੱਲਾਂ | Achieve Happily | Gurikbal Singh

แชร์
ฝัง
  • เผยแพร่เมื่อ 17 พ.ย. 2024

ความคิดเห็น • 2.5K

  • @gaukissan1537
    @gaukissan1537 8 หลายเดือนก่อน +177

    ਬਿਲਕੁਲ ਸਹੀ ਗੱਲ ਵੀਰ ਮੇਰੇ ਮਾ ਬਾਪ ਮੇਰੇ ਸਾਵਲੇ ਰੰਗ ਕਰਕੇ , ਛੋਟੀ height , ਕਮਜ਼ੋਰ ਸਰੀਰ ਕਰਕੇ ਬਹੁਤ ਬੋਲਦੇ ਸੀ, ਮੈ ਬਹੁਤ ਸਾਉ ਸਰੀਫ ਪੜਾਈ ਵਿੱਚ ਵਧੀਆ ਬਹੁਤ ਕੰਮ ਕਰਦਾ ਘਰ, ਪਰ ਫਿਰ ਵੀ ਫਲਾਣੇ ਦਾ ਮੁੰਡਾ ਸੋਣਾ, ਓਦਾ ਮੁੰਡਾ ਲੰਬਾ, ਗੋਰਾ, ਮੇਰਾ ਜੀ ਕਰਦਾ ਮੈ ਮਰਜਾ , ਅੱਜ ਮੈ 37 ਸਾਲ ਦਾ ਉਂ ਅਸਰ ਅੱਜ ਵੀ ਮੇਰੇ ਦਿਲ ਦਿਮਾਗ਼ ਵਿਚ ਆ , ਸਾਰਾ ਬਚਪਨ ਅਧੂਰਾ ਰਹਿ ਗਿਆ ਮੇਰਾ, ਪਰ ਰੱਬ ਨੇ ਹੁਣ ਮੈਨੂੰ ਮੇਰੇ ਜਵਾਕ ਦੈ ਰੂਪ ਵਿੱਚ ਮੇਰਾ ਬਚਪਨ ਵਾਪਿਸ ਕਰਤਾ, ਹੁਣ ਰੱਜ ਕੇ ਜਿਨਾ 😊

    • @varunmadaan9585
      @varunmadaan9585 7 หลายเดือนก่อน +5

      Love u broo
      God blesed u
      ❤❤
      ❤❤

    • @Sarpanch_Saab
      @Sarpanch_Saab 7 หลายเดือนก่อน +1

      Right

    • @Joginderram-eh6jo
      @Joginderram-eh6jo 7 หลายเดือนก่อน +2

      ਬਾਈ ਜੀ ਬਹੁਤ ਵਧੀਆ ਜੀ

    • @shinychawla165
      @shinychawla165 6 หลายเดือนก่อน

      God bless

    • @LovneeshSingh-v5t
      @LovneeshSingh-v5t 6 หลายเดือนก่อน

      Veere rang roop nail nakas uche lambe shote madre eh sab raab di den a ehde ch insan ke ve kuj ni kar sakda par pta nahi kyo duniya jin ni dindi mere nal ve ehi sab hoya jisda asr aj ve meri jindgi te parbab pa reha

  • @puranchand8565
    @puranchand8565 ปีที่แล้ว +12

    ਮੇਰੇ ਛੋਟੇ ਵੀਰ ਬਹੁਤ ਵਧੀਆ ਤੁਸੀਂ ਮਾਪਿਆਂ ਨੂੰ ਸਮਝਾਇਆ ਹੈ ।ਇਸ ਤਰਾਂ ਦੇ ਸੈਮੀਨਾਰ ਪਿੰਡਾਂ ਵਿਚ ਜਰੂਰ ਲਗਾਉਣੇ ਚਾਹੀਦੇ ਹਨ । ਜਿਸ ਨਾਲ ਸਾਡੇ ਬਚਿਆਂ ਅਤੇ ਮਾਪਿਆਂ ਨੂੰ ਸਿਖਿਆ ਮਿਲੇ ਕਿ ਮੈਂ ਆਪਣੇ ਬਚੇ ਨਾਲ ਕਿਸ ਤਰਾ ਨਾਲ ਪੇਸ਼ ਆਉਣਾ ਹੈ।
    """"""""""""""""""""""""""""""""""""ਪੂਰਨ ਚੰਦ ਰੀਟਾਇਰ ਬੀ,ਪੀ,
    ਈ,ਓ,
    ਬਲਾਕ ਪਰਧਾਨ ਬੀ,ਕੇ,ਯੂ,ਏਕਤਾ ਡਕੌਂਦਾ
    ਬਲਾਕ ਗੁਰੂ ਹਰਸਹਾਏ:-2

  • @KlairBalminderNagra
    @KlairBalminderNagra ปีที่แล้ว +115

    ਨਿਰਾ ਸੱਚ ਬਿਆਨ ਕੀਤਾ ,, ਇਹਨਾਂ ਅਹਿਸਾਸਾਂ ਵਿੱਚੋ ਅਸੀਂ ਲੰਗੇ ਆਂ ਅਤੇ ਅਸੀ ਵੀ ਇਹਨਾਂ ਲਫਜ਼ਾਂ ਨੂੰ ਦੋਹਰਾਇਆ ਹੈ, ਸੱਚ ਹੈ। ਬਹੁਤ ਬਹੁਤ ਧੰਨਵਾਦ

  • @khush0529
    @khush0529 ปีที่แล้ว +26

    ਇਹ ਗੱਲ 💯% ਸਹੀ ਹੈ ਕਿ ਸਾਡੀਆਂ ਕਹੀਆਂ ਗਈਆਂ ਗੱਲਾਂ ਬੱਚੇ ਦੇ ਦਿਲ ਨੂੰ ਛੂਹ ਜਾਂਦੀਆ ਹਨ । ਤੁਹਾਡਾ ਧੰਨਵਾਦ ਜੀ

  • @suitandmehndidesign5085
    @suitandmehndidesign5085 ปีที่แล้ว +10

    ਸਾਡੀ ਕਮਾਈ ਸਾਡੇ ਬੱਚਿਆਂ ਵਿਚੋਂ ਹੀ ਦਿਸਦੀ ਹੈ ਮੈਂ ਅੱਜ ਹੀ ਵੀਡੀਓ ਦੇਖੀ ਹੈ ਬਹੁਤ ਵਧੀਆ ਲੱਗਿਆ ਅਹਿਸਾਸ ਹੋਇਆ ਕਿ ਕਈ ਊਣਤਾਈਆ ਸਾਥੋਂ ਵੀ ਰਹੀਆਂ ਨੇ ਸੋ ਸਮਾਂ ਰਹਿਦੇ ਸਹੀ ਕਰਾਂ ਗੇ 👍

  • @SimaranSingh-ml2if
    @SimaranSingh-ml2if ปีที่แล้ว +75

    ਤੁਹਾਡਾ ਧੰਨ ਵਾਦ ਜੀ ਸਾਡਾ ਕੰਮ ਹੈ ਬੱਚੇ ਨਾਲ ਰਹਿ ਕੇ ਕੁਦਹਤ ਤੇ ਵਿੱਦਿਆ ਨਾਲ ਜੁੜਨਾ ।

  • @harwinderkaur-wp6of
    @harwinderkaur-wp6of ปีที่แล้ว +73

    ਅਸੀਂ ਇਹਨਾਂ ਗੱਲਾਂ ਤੋਂ ਬਹੁਤ ਅਣਜਾਣ ਹਾਂ ਸੋ ਵੀਰ ਜੀ ਤੁਸੀਂ ਬਹੁਤ ਵਧੀਆ message ਦਿੱਤਾ ਸਭ ਨੂੰ 🙏🏻🙏🏻
    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 👏

  • @harfshayaride2351
    @harfshayaride2351 ปีที่แล้ว +84

    Sahi gll aa buhat bacheya nal eda hunda jo ਸਹਿੰਦਾ ਓਹੀ ਜਾਣਦਾ ਇਸ ਤਕਲੀਫ਼ ਨੂੰ,
    ਇਹ ਗੱਲਾਂ ਸਾਰੀ ਜ਼ਿੰਦਗੀ ਦਾ ਹੌਂਸਲਾ ਖੋ ਲੈਂਦੀਆ ਨੇ ਬੱਚੇ ਤੋਂ100% ਸੱਚ ਕਿਹਾ ਤੁਸੀ

    • @nishantmehra1738
      @nishantmehra1738 ปีที่แล้ว +2

      Mere naal is tra hi hundi c maa de maran to baad

    • @SimarjeetKaur-zo9fq
      @SimarjeetKaur-zo9fq 7 หลายเดือนก่อน

      Mere dand nu laike kehnde c bhut merri pith piche

  • @Jayakishorivideoes
    @Jayakishorivideoes 8 หลายเดือนก่อน +4

    ਇਹ ਸਭ ਮੇਰੇ ਨਾਲ ਹੋਈਆ ਬੀਤੀਆ ਵੀਰ ਜੀ ਮਨ ਜਰੂਰ ਦੁਖਦਾ ਪਰ ਫਿਰ ਵੀ ਮਨ ਕਹਿਦਾ ਕਿ ਉਹ ਸਾਡੇ ਮਾ ਬਾਪ ਨੇ , ਬੁਰਾ ਨੀ ਸੇਚਦੇ । ਅਜ ਕੋਈ ਵੀ ਗਲ ਹੋਏ ਮੈ ਆਪਣਿਆ ਨਾਲ ਨੀ ਕਰ ਸਕਦਾ ੳਹਦੇ ਲੀ ਬਾਹਰ ਲਭਾ ਜਾ ਘੁਟਣ ਚ ਈ ਰਹਿ ਜਾ।
    ਜੇ ਅਸੀ ਉਹਨਾ ਨੂੰ ਸਮਝਦੇ ਆ ਤਾ ਮਾ ਬਾਪ ਪਹਿਲੇ ਸੁਣਨ ਤੇ ਫਿਰ ਆਪਣਾ ਸੋਚ ਵਿਚਾਰ ਰਖਣ। ਘਰ ਦਾ ਮਾਹੌਲ , ਬਾਹਰ ਦੀ ਸੰਗਤ ਹੀ ਇਨਸਾਨ ਦਾ ਕਿਰਦਾਰ ਬਣਾਦੀਆ ਨੇ।

  • @kuldeepkuldeepsingh-mz4rs
    @kuldeepkuldeepsingh-mz4rs ปีที่แล้ว +10

    ਜੇਕਰ ਕਿਸੇ ਮੇਰੇ ਵੀਰ ਜਾ ਭੈਣ ਦਾ ਪੁੱਤਰ ਕੋਈ ਰਿਸ਼ਤੇਦਾਰ ਕੋਈ ਖਾਸ ਨਸ਼ੇ ਕਰਦਾ ਜੇਕਰ ਓਹ ਕਿਤੋਂ ਵੀ ਘਰ ਆਇਆ ਹੋਵੇ ਤਾਂ ਓਹਦੇ ਤੇ ਹਮੇਸ਼ਾ ਛਕ ਨਾ ਕਰਿਆ ਕਰੋ 😢 ਚਾਹੇ ਅਗਲਾ ਹੋਰ ਕੰਮ ਕਰਕੇ ਆਇਆ ਹੋਵੇ ਚਾਹੇ ਕੋਈ ਸੋਹ੍ਹ ਖਾਕੇ ਆਇਆ ਹੋਵੇ ਵੀ ਅੱਜ ਤੋ ਬਾਅਦ ਨਸ਼ਾ ਨਹੀਂ ਕਰਨਾ ਤਾਂ ਓਹਦੇ ਤੇ ਓਹ ਛਕ ਬਹੁਤ ਡੂੰਘਾ ਅਸਰ ਪਾਉਂਦਾ ਓਹ ਨਸ਼ੇ ਕਰਨ ਆਲਾ ਸੋਚਦਾ ਕੇ ਮੈਨੂੰ ਹੁਣ ਵੀ ਇਹਨਾ ਨੇ ਇਹੀ ਕਹਿਣਾ ਬਾਅਦ ਵਿਚ ਵੀ ਤੇ ਓਹ ਨਸ਼ੇ ਛੱਡ ਹੀ ਨੀ ਪਾਉਂਦਾ 😕 ਇਹ ਮੇਰੀ ਗੱਲ ਅਾ ਜੀਵੇ ਮੈਨੂੰ ਮੇਰੇ ਘਰਦਿਆਂ ਨੇ ਕਹਿਣਾ ਤੂੰ ਫੇਰ ਕਿਤੋਂ ਆਇਆ ਹੋਵੇਗਾ ਇਦਾ ਓਦਾ ਤੇ ਹੁਣ ਤੁਹਾਨੂੰ ਪਤਾ ਮੈ ਆਪਣੇ ਘਰ ਤੋ ਬਾਹਰ ਹੀ ਨੀ ਨਿੱਕਲਦਾ ਤੁਸੀ ਆਪ ਸੋਚੋ ਵੀ ਮੈ ਮੁੰਡਾ ਹੋਕੇ ਇਜ਼ਤ ਲੁੱਟੀ ਕੁੜੀ ਵਾਂਗ ਰਹਿ ਰਿਹਾ 😢

  • @SukhwinderKaur-r8s9o
    @SukhwinderKaur-r8s9o ปีที่แล้ว +516

    ਬਹੁਤ ਵਧੀਆ ਸਮਝਾਇਆ ਤੁਸੀ ਵੀਰੇ ਸਾਡੇ ਕੋਲੋ ਬਹੁਤ ਗਲਤੀਆਂ ਹੋਈਆਂ ਅਣਜਾਣੇ ਵਿਚ

  • @jagdevkaur3144
    @jagdevkaur3144 ปีที่แล้ว +93

    ਬਿਲਕੁਲ ਸਹੀ ਕਿਹਾ ਭਾਈ ਸਾਹਬ ਜੀ ਨੇ ਕਦੇ ਵੀ ਕਿਸੇ ਦੇ ਸਾਹਮਣੇ ਬੱਚੇ ਦੀ ਬੇਜ਼ਤੀ ਨਾ ਕਰੋ ਅਤੇ ਬੱਚੇ ਦੀ ਕਿਸੇ ਵੀ ਗ਼ਲਤ ਗੱਲ ਨੂੰ ਬੜਾਵਾ ਨਾ ਦਿਓ 🙏🏿 ਧੰਨਵਾਦ ਜੀ

  • @simmurai939
    @simmurai939 ปีที่แล้ว +31

    ਸਭ ਕੁਝ ਹੰਡਿਆਇਆ। ਤਾਹੀਓਂ ਅੱਜ ਸੁਭਾਅ ਹੀ ਇਦਾ ਦਾ ਹੋ ਗਿਆ।। ਪੈਸਿਆਂ ਵਾਲੀ ਗੱਲ ਸੁਣਦੇ ਸੁਣਦੇ ਸ਼ੋਕ ਤਾ ਕੀ ਕਦੇ ਜਰੂਰਤਾਂ ਦੱਸਣ ਦੀ ਹਿੰਮਤ ਨਹੀਂ ਪਈ। ਚਲੋ ਜਿਦਾ ਸਰਦਾ ਸਾਰ ਲੈਂਦੇ ਹਾ।। ਤੇ ਘਰਦਿਆਂ ਵੱਲੋਂ ਕਹਿਣਾ ਅਸੀਂ ਚਲੇ ਜਾਣਾ ਫੇਰ ਰੋਂਦੇ ਰਹਿਣਾ,,,, ਤੇ ਸ਼ਾਇਦ ਤਾਹੀਓਂ ਨਿਕੇ ਹੁੰਦੇ ਤੋ ਲੈ ਕੇ ਹੁਣ ਤਕ ਹਰ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਇਸ ਲਈ ਤਕਲੀਫ ਹੀ ਕਿਉ ਨਾ ਸਹਿਣੀ ਪਏ ਕਿਉਂਕਿ ਸਾਨੂੰ ਕਦੇ ਨਹੀਂ ਸਿਖਾਇਆ ਛੱਡਣਾ।।। ਆਪਣੇ ਦਿਲ ਦੀ ਗੱਲ ਕਦੇ ਵੀ ਘਰਦਿਆਂ ਨੂੰ ਦੱਸਣ ਦੀ ਹਿੰਮਤ ਹੀ ਨਹੀਂ ਹਮੇਸ਼ਾ ਤਾਹੀਓਂ ਜੋ ਵੀ ਹੁੰਦਾ ਬਸ ਆਪਣੇ ਅੰਦਰ ਰੱਖ ਲਈ ਦਾ।।।।। ਬਚਪਨ ਤੋਂ ਲੈ ਕੇ ਹੁਣ ਤੱਕ ਲੋਕ ਹੱਥਾਂ ਚੋ ਖੋਹਦੇ ਆਏ ਹੈ।।।। ਚਲ ਓਹ ਖੁਸ਼ ਰਹਿਣ ਆ ਸੋਚ ਕੇ ਚੁੱਪ।।।।। ਕੁੜੀ ਨੂੰ ਤਾ ਪਤਾ ਵੀ ਨਹੀਂ ਹੁੰਦਾ ਕੇ ਉਸ ਨੇ ਵਿਆਹ ਕੇ ਅਗਲੇ ਘਰ ਜਾਣਾ ਪਰ ਬਚਪਨ ਤੋਂ ਹੀ ਇਹ ਦਿਮਾਗ ਵਿਚ ਪਾ ਦਿੱਤਾ ਜਾਂਦਾ ਹੈ ਤੂੰ ਅਗਲੇ ਘਰ ਜਾਣਾ ਚੱਜ ਸਿੱਖ ਲਾ ਕੰਮ ਕਾਰ ਦਾ ਨਹੀ ਤਾਂ ਸਾਨੂੰ ਮੇਹਣੇ ਮਾਰਨੇ ਹੈ।।। ਤੂੰ ਸਾਲਾਹ ਨਹੀਂ ਦੇ ਸਕਦੀ ਤੂੰ ਅਗਲੇ ਘਰ ਸਾਲਾਹਾ ਦੇਈ।।।। ਪਹਿਲਾਂ ਓਸ ਨੂੰ ਇਕ ਚੰਗੀ ਧੀ ਤਾ ਬਣਨ ਦਿਓ। ਅੱਗੇ ਦੀ ਫੇਰ ਸੋਚੋ।।।।। ।।ਕੋਈ ਕੁਝ ਮਰਜੀ ਕਹੇ ਤੂੰ ਚਪ ਰਹਿਣਾ ਬਸ ਭਰਾ ਤਾ ਤੇਰਾ ਗੁਸੇ ਵਾਲਾਂ ਹੈ ਪਰ ਤੂੰ ਨਾ ਬੋਲਿਆ ਕਰ ਜੇ ਓਸ ਨੇ ਗੁਸੇ ਚ ਕੁਝ ਗਲਤ ਕਰ ਤਾ ਫਿਰ।।। ਫਿਰ।।।। ਕਹਿੰਦੇ ਨੇ ਭਰਾ ਭੈਣ ਨੂੰ ਸਭ ਤੋਂ ਵੱਧ ਪਿਆਰ ਕਰਦੇ ਨੇ ਪਰ ਬੋਲਦੇ ਨਹੀਂ।।।। ਤੇ ਭੈਣ ਸਾਰੀ ਉਮਰ ਇੰਤਜਾਰ ਕਰਦੀ ਰਹਿੰਦੀ ਹੈ ਭਰਾ ਦੇ ਮੂੰਹੋਂ ਨਿਕਲੇ ਓਸ ਲਈ ਮਿੱਠੇ ਬੋਲਾ ਲਈ।।।।। ।।।।।।।ਸ਼ਾਇਦ ਸਬਰ ਕਰਨਾ ਹੀ ਲਿਖਿਆ ਹੈ ਤੇ ਗੱਲਾ ਸੁਣਨੀਆ ਕਿਸਮਤ ਵਿੱਚ।।।।। ਤੇ ਇਦਾ ਹੀ ਇਕ ਦਿਨ ਜਿੰਦਗੀ ਮੁਕ ਜਾਣੀ ਹੈ ✌️ ✌️ ✌️

  • @jassbhathal982
    @jassbhathal982 5 หลายเดือนก่อน +2

    ਵੀਰਜੀ ਓਹਨਾਂ ਮਾਤਾ ਪਿਤਾ ਨੂੰ ਵੀ ਸੰਬੋਧਨ ਕਰੋ ਜਿਹੜੇ ਆਪਣੇ ਬੱਚਿਆਂ ਨੂੰ ਘੂੰਮਣ ਨਹੀਂ ਜਾਣ ਦਿੰਦੇ ਤੇ ਜਿਸ ਕਾਰਨ ਬੱਚੇ ਦੁਨੀਆਦਾਰੀ ਦੀਆਂ ਗੱਲਾਂ ਤੋਂ ਵਾਂਝੇ ਰਹਿ ਜਾਂਦੇ ਹਨ ਜੋ ਕਿ ਮੇਰੀ ਹੱਡ ਬੀਤੀ ਹੈ🙏🙏

  • @kamaljotchess
    @kamaljotchess 10 หลายเดือนก่อน +1

    ਬਹੁਤ ਵਧੀਆ ਵੀਰ ਜੀ ਬਹੁਤ ਕੁੱਝ ਸਿਖਿਆ ਜੀ ਮੈਂ ਿੲਸ ਵੀਡੀਓ ਤੋਂ ਬਾਅਦ ਆਪਣੀ ਬੇਟੀ ਨੂੰlike a frd ਸਮਝਣ ਲੱਗੀ ਹਾਂ ਉਹ ਬਹੁਤ ਛੋਟੀ ਹੈ ਪਰ ਮੈਂ diprasion. Di pasent a ਤਾਂ ਕਰਕੇ ਬੱਚੀ ਦੇ ਨਾਲ ਬਹੁਤ ਗੱਸਾ ਹੁੰਦੀ ਸੀ ਹੁਣ ਮੈਂ ਖੁਦ ਵੀ ਠੀਕ ਹੋ ਰਹੀ ਹਾਂ ਤੇ ਮੇਰੀ ਬੇਟੀ ਨੂੰ ਵੀ ਬਹੁਤ ਪਿਆਰ ਕਰਦੀ ਹਾਂ ਜੀthanks brother

  • @palwinderkaurkhalsa3750
    @palwinderkaurkhalsa3750 ปีที่แล้ว +210

    😔ਵੀਰ ਜੀ ਇਸੇ ਚੀਜ ਨੇ ਹਮੇਸ਼ਾ ਮੈਨੂੰ ਝੁਕਾਇਆ ਵਾ ਪਰ ਫਿਰ ਵੀ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਡੋਲਣ ਨੀ ਦਿਤਾ 👏👏👏 ਧੰਨ ਦਸ਼ਮੇਸ਼ ਪਿਤਾ ਜੀ

    • @ishujaat8758
      @ishujaat8758 ปีที่แล้ว +1

      .. . . . . . .
      . .
      . . . . .
      . . .
      . .
      .
      À
      M

    • @ishujaat8758
      @ishujaat8758 ปีที่แล้ว +1

      .. . . . . . .
      . .
      . . . . .
      . . .
      . .
      .
      À
      M

    • @ishujaat8758
      @ishujaat8758 ปีที่แล้ว

      .. . . . . . .
      . .
      . . . . .
      . . .
      . .
      .
      À
      M

    • @ishujaat8758
      @ishujaat8758 ปีที่แล้ว

      .. . . . . . .
      . .
      . . . . .
      . . .
      . .
      .
      À
      M

    • @harmeet__604
      @harmeet__604 ปีที่แล้ว

      ​@@ishujaat8758q

  • @sukhwindersinghmontu5360
    @sukhwindersinghmontu5360 ปีที่แล้ว +68

    ਇੰਨੀ ਵਧੀਆ ਵੀਡਿਓ ਤੇ ਇੰਨੀ ਦੇਰ ਨਾਲ , ਬਾਕੀ ਚਲੋ ਕੋਈ ਨਾ, ਜਦੋਂ ਜਾਗੋ ਉਧੋਂ ਸਵੇਰਾ। ਬਹੁਤ ਵਧੀਆ ਲੱਗੀ ਤੁਹਾਡੀ ਗੱਲ, ਅੱਜ ਕੱਲ੍ਹ ਇਸ ਤਰ੍ਹਾਂ ਦੀ ਜਾਣਕਾਰੀ ਦੀ ਸਮਾਜ ਵਿੱਚ ਬਹੁਤ ਲੋੜ ਹੈ।

  • @paramjeet230
    @paramjeet230 ปีที่แล้ว +38

    ਬਹੁਤ ਸੋਹਣੀ ਸੀ ਵੀਡੀਓ ਵੀਰ ਜੀ ਬੱਚਿਆਂ ਦੇ ਭਵਿੱਖ ਲਈ ❤

  • @rajbirsahota4367
    @rajbirsahota4367 ปีที่แล้ว +3

    Sir aapne bht achi bataein kahi hai, main apne bachon ke sath kuch aisa hi karti hu, lekin aaj pehli baar maine aapki video dekhi, you said right ke bachon ko pyar se deal karo, I shall improve myself.
    Thanks a lot for guidance.

  • @amarjeetkaurbuttar9750
    @amarjeetkaurbuttar9750 12 วันที่ผ่านมา

    ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਹੈ ਵੀਰ ਜੀ ਇਸ ਤਰ੍ਹਾਂ ਦੇ ਮੈਸਜਾਂ ਦੀ ਬਹੁਤ ਲੋੜ ਹੈ

  • @GurdeepSingh-ce4ei
    @GurdeepSingh-ce4ei ปีที่แล้ว +9

    ਬਹੁਤ ਵਧੀਆ ਵੀਰ ਜੀ,ਸਾਡੇ ਘਰ ਵਾਲੇ ਵੀ ਮੇਰੀ ਬੇਟੀ ਨੂੰ ਆਪਣੀ ਭੈਣ ਦੀ ਬੇਟੀ ਨਾਲ ਕੰਪੇਅਰ ਕਰਦੇ ਨੇ, ਇਸਤੋਂ ਉਹ ਬਹੁਤ ਖਿੱਝਦੀ ਆ

  • @SHAN_EDITZ-009
    @SHAN_EDITZ-009 ปีที่แล้ว +28

    ਸਹੀ ਕਿਹਾ ਵੀਰ ਜੀ ਤੁਸੀ ਅੱਜ ਦੇ ਸਮੇ ਵਿੱਚ ਬੱਚਿਆ ਨੂੰ ਸਮਝਣ ਦੀ ਲੋੜ ਹੈ ਅਸੀ ਵੀ ਕਦੇ-ਕਦੇ ਬੱਚਿਆ ਦੀ ਤੁਲਨਾ ਦੁਜਿਆ ਨਾਲ ਕਰਦੇ ਹਾਂ ਜੋ ਸਾਨੂੰ ਨਹੀ ਕਰਨਾ ਚਾਹੀਦਾ

  • @sukhmanpreetkaur5802
    @sukhmanpreetkaur5802 ปีที่แล้ว +100

    ਮੈਂ ਉਹਨਾਂ ਮਾਤਾ ਪਿਤਾ ਸਾਰੀਆਂ ਨੂੰ ਸ਼ੇਅਰ ਕਰਤਾ ਜਿਹਨਾਂ ਨੂੰ ਇਸ ਦੀ ਲੋੜ ਸੀ ਜਾਂ ਜਿਹੜੇ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਨਗੇ ਤੇ ਅਰਦਾਸ ਕਰਦੀ ਹਾਂ ਕਿ ਹਰ ਮਾਂ ਬਾਪ ਦੇ ਚੰਗੇ ਗੁਣ ਬੱਚੇ ਗ੍ਰਹਿਣ ਕਰਨ

    • @shivanisharma5562
      @shivanisharma5562 ปีที่แล้ว +6

      ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ,😢 ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ , ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,😢😢

    • @sukhisukhi7250
      @sukhisukhi7250 ปีที่แล้ว +6

      Menu lgda tuhade nll v mere vali hoi lgdi a😂

    • @shivanisharma5562
      @shivanisharma5562 ปีที่แล้ว +2

      @@sukhisukhi7250 kithe rende ho ji assi ta chandigarh de nere kharar vich rehnde ha

    • @achievehappily
      @achievehappily  ปีที่แล้ว +1

      Thanks

    • @achievehappily
      @achievehappily  ปีที่แล้ว +1

      Thanks

  • @sukhjeetkaur1101
    @sukhjeetkaur1101 7 หลายเดือนก่อน +2

    ਇਹਨਾਂ ਚੀਜਾਂ ਦਾ ਆਪਾਂ ਧਿਆਨ ਰੱਖ ਸਕਦੇ ਆ, ਪਰ ਲੋਕਾਂ ਦੇ ਮੂੰਹ ਕਿਵੇਂ ਬੰਦੇ ਕਰ ਸਕਦੇ ਆ, ਕਿਹਨੂੰ ਕਿਹਨੂੰ ਰੋਕਾਂਗੇ ਸਾਡੇ ਬੱਚਿਆਂ ਬਾਰੇ ਇਸ ਤਰਾਂ ਬੋਲਣ ਲਈ ਵੀਰ ਜੀ

  • @amarjeetkaurbuttar9750
    @amarjeetkaurbuttar9750 12 วันที่ผ่านมา

    ਮੈਂ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਪਾਲਿਆ ਤੇ ਪੜ੍ਹਾਇਆ ਹੈਂ ਮੇਰੇ ਬੱਚਿਆਂ ਦੇ ਵਿੱਚ ਆਪਸੀ ਪਿਆਰ ਤੇ ਮੇਰੇ ਪ੍ਰਤੀ ਪੂਰਾ ਪਿਆਰ ਹੈ ਵੀਰ ਜੀ

  • @rajinderaustria7819
    @rajinderaustria7819 ปีที่แล้ว +25

    ਧੰਨਵਾਦ ਗੁਰਇਕਬਾਲ ਸਿੰਘ ਜੀ ਇਹੋ-ਜਿਹੇ ਅੱਛੇ ਸੁਝਾਅ ਦੇਣ ਲਈ।
    RAJINDER SINGH AUSTRIA
    (VIENNA)

  • @GoogleAccount-pr6hn
    @GoogleAccount-pr6hn ปีที่แล้ว +12

    ਵੀਰ ਤੇਰਾ ਕੰਮ ਸੱਭ ਤੋ ਘੈਂਟ ਆ,,🙏🙏🙏🙏

  • @amritsidhu8484
    @amritsidhu8484 ปีที่แล้ว +6

    ਬਹੁਤ ਧੰਨਵਾਦ ਚੰਗੀ ਸਿਖਿਆ ਦੇ ਲਈ ਭਾਈ ਸਾਵ ਅਸੀਂ ਮਾਂ ਬਾਪ ਜ਼ਿਆਦਾ ਤਰ ਇਹ ਗਲਤੀਆਂ ਕਰਦੇ ਹਾਂ ਜੋ ਤੁਸੀਂ ਦੱਸੀਆ

  • @rupinderjitsingh300
    @rupinderjitsingh300 ปีที่แล้ว +1

    ਬਹੁਤ ਵਧੀਆ ਮੈਸੇਜ ਦਿੱਤਾ ਮਾਤਾ ਪਿਤਾ ਲਈ।

  • @TheSecondArtStudio
    @TheSecondArtStudio 8 หลายเดือนก่อน

    Beautiful video on emotional abuse ਇਕ ਇਕ ਗੱਲ ਸੱਚ ਹੈ,ਮੈਂ ਇਹਨਾਂ ਚੋਂ ਬਹੁਤ ਸਾਰੀਆਂ ਗੱਲਾਂ ਆਪਣੇ ਬਚਪਨ ਵਿੱਚ ਹੰਡਾਈਆਂ ਨੇ
    ਓਹਨਾਂ ਅਣਜਾਣੇ ਵਿੱਚ ਇਹ ਸਭ ਕੀਤਾ,ਮੈਂ ਓਹਨਾਂ ਸੱਭ ਨੂੰ ਮਾਫ਼ ਕਰਤਾ
    ਮੈਂ ਆਪਣੇ ਬੱਚਿਆਂ ਨਾਲ ਇਹ ਸਭ ਹੋਣ ਨਹੀਂ ਦਿੰਦੀ।

  • @kuldipkaur9096
    @kuldipkaur9096 ปีที่แล้ว +37

    ਇਸ ਸਮੇਂ ਬਹੁਤ ਲੋੜ ਹੈ ਅਜਿਹੇ ਵਿਚਾਰਾਂ ਦੀ ਜੋ ਅਜੋਕਆਂ ਦੋਹਾਂ ਪੀੜੀਆਂ ਦੇ ਵੱਧ ਰਹੇ ਗੈਪ ਨੂੰ ਭਰ ਸਕਣ” ਸ਼ੁਕਰੀਆ ਬਹੁਤ ੨🙏

  • @JasbirKaur-xo4ro
    @JasbirKaur-xo4ro ปีที่แล้ว +25

    ਜੁਗ- ਜੁਗ ਜਿਓ!!! ਵੀਰੇ ਦਿਲੋਂ ਦੁਆਂਵਾਂ!!!

  • @pawanjitkaur8832
    @pawanjitkaur8832 ปีที่แล้ว +15

    ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਆ ਵੀਰ ਜੀ ਤੁਸੀਂ ❤ ਬਿਲਕੁਲ ਸਹੀ ਗੱਲ ਕੀਤੀ ਆ ਤੁਸੀਂ ਆਪਾ ਨੂੰ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਦਾ ਖਿਲਵਾੜ ਨਹੀਂ ਕਰਨਾ ਚਾਹੀਦਾ

    • @vichitrasingh3987
      @vichitrasingh3987 ปีที่แล้ว +3

      Aap ji ne sahee kiha ji may aap dee baat nal sahmat han bachey jo marjee maa baap dey juteyan maree jan per maa baap nu una agey chup hee rahna chaheeda hay

    • @amarjeetkaur2927
      @amarjeetkaur2927 ปีที่แล้ว +1

      ਬਹੁਤ ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਸਮਝਣ ਦੀ ਲੋੜ ਹੈ ❤❤

    • @gurmeetkaur-fh7lw
      @gurmeetkaur-fh7lw ปีที่แล้ว

      Very very nice g🎉❤

  • @bakhshishaatma-zn7sv
    @bakhshishaatma-zn7sv 7 หลายเดือนก่อน

    ਬਹੁਤ ਵਧੀਆ ਕੀਮਤੀ ਗੱਲਾਂ ਦਸੀਆਂ ਸਰਦਾਰ ਜੀ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurpreetSingh-vf1ff
    @GurpreetSingh-vf1ff ปีที่แล้ว +2

    ਬਹੁਤ ਵਧੀਆ ਵਿਚਾਰ ਨੇ ਵੀਰ ਜੀ, ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਨੂੰ

  • @gurpreetkaur3024
    @gurpreetkaur3024 ปีที่แล้ว +19

    ਸਤਿ ਸੀ੍ ਅਕਾਲ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੈਨੂੰ ਜੇ ਮਾ ਆਪਣੇ ਬੱਚੇ ਨੂੰ ਹਰ ਔਕੜ ਤੋਂ ਬਚਾਉਣ ਲਈ ਇਹ ਕਿਹ ਦਿੰਦੀ ਹੈ ਕਿ ਲੋਕਾ ਦੇ ਬੱਚੇ ਚੰਗੇ ਕੰਮ ਕਰਦੇ ਨੇ ਤੂੰ ਵੀਹ ਕਰ ਇਹ ਤਾਂ ਕੋਈ ਮਾੜੀ ਗੱਲ ਨਹੀਂ ਜੀ

  • @suneducation6638
    @suneducation6638 ปีที่แล้ว +9

    ਵੀਰ ਸਭ ਕੁਝ ਮੇਰੇ ਨਾਲ ਹੋਈਆਂ ਉਹ ਵੀ ਲੰਬਾ ਸਮਾਂ । ਮੈ ਹੁਣ ਇੱਕ ਪਿਤਾ ਵੀ ਆ, ਤੁਹਾਡੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਮੈ ਸਾਰੀਆਂ ਗੱਲਾਂ ਇੰਪਲੀਮੈਂਟ ਕਰ ਰੱਖਿਆ ਸੀ ਹੁਣ ਹੋਰ ਵੀ ਧਿਆਨ ਰੱਖੇਗਾ। ਧੰਨਵਾਦ ਸੋਹਣੀ ਜਾਣਕਾਰੀ ਲਈ

    • @mohabatgamerz6967
      @mohabatgamerz6967 ปีที่แล้ว

      Bout galan dhik Han

    • @jasn9900
      @jasn9900 ปีที่แล้ว

      You don't have to say in front of people, you can say nicely to improve his or her habits .
      If payrents know how to tech them, only family can teach, nit other people

  • @7519541
    @7519541 ปีที่แล้ว +9

    ਬੋਹਤ ਵਧੀਆ ਸੁਝਾਅ ਨੇ..ਕਾਸ਼ ਮਾਪੇ ਏਹਨਾ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੇ ਬੱਚਿਆਂ ਨਾਲ ਚੰਗਾ ਸਲੂਕ ਕਰਨ ਲੱਗ ਜਾਣ. ਧੰਨਵਾਦ ਜੀ l

  • @paramjitsinghjit1001
    @paramjitsinghjit1001 ปีที่แล้ว +5

    ਸਾਨੂ ਆਹ ਸਬ ਕੁਝ ਸੁਣਨ ਦੇ ਬਾਵਜੂਦ ਵੀ ਸਾਡੇ ਤੇ ਕਦੇ ਅਸਰ ਹੋਇਆ ਹੀ ਨੀ 🎺🎺🎺

  • @tejram8594
    @tejram8594 ปีที่แล้ว +2

    ਬਹੁਤ ਵਧੀਆ ਸੁਝਾਅ ਦਿੱਤੇ ਆ ਵੀਰ,ਧੰਨਵਾਦ

  • @SukhBrar-ql2vn
    @SukhBrar-ql2vn ปีที่แล้ว +36

    ਬਹੁਤ ਚੰਗਾ ਲੱਗਾ ਜੀ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਜੀ ਸਾਨੂੰ ਹੋਰ ਚੰਗੀ ਸੇਦ ਦੇਵੋਗੇ ਜੀ

    • @raghvirkaur5454
      @raghvirkaur5454 ปีที่แล้ว

      ਬਹੁਤ ਹੀ ਚੰਗਾ 🙏🙏👌

  • @sukhjeetsingh2869
    @sukhjeetsingh2869 ปีที่แล้ว +19

    ਬਹੁਤ ਹੀ ਵੱਡੀਆਂ ਗੱਲਾਂ ਵੀਰ ਜੀ ਬਹੁਤ ਧੰਨਵਾਦ ਆਪ ਜੀ ਦਾ 🙏🏻🙏🏻

  • @karnalsingh4777
    @karnalsingh4777 ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੰਦੇ ਓ ਜੀ ਧੰਨਵਾਦ ਜੀ 🙏🙏🙏

  • @AvtarSingh-xi1ps
    @AvtarSingh-xi1ps ปีที่แล้ว +2

    ਬਹੁਤ ਹੀ ਵਧੀਆ ਸੁਝਾਅ ਨੇ ਵੀਰ ਜੀ। ਆਹ ਗੱਲਾਂ ਸਾਡੇ ਪਰਿਵਾਰਾਂ ਵਿੱਚ ਆਮ ਵਾਪਰਦੀਆਂ ਹਨ

  • @karnailsingh7109
    @karnailsingh7109 ปีที่แล้ว +3

    ਬਹੁਤ ਕੀਮਤੀ ਵਿਚਾਰ ਕੁਦਰਤ ਤੇ ਪਰਿਵਾਰਾਂ ਨੂੰ ਸੰਭਾਲਿਆ ਜਾ ਸਕਦਾ ਹੈ। ਧੰਨਵਾਦ

  • @rajgoraya8571
    @rajgoraya8571 ปีที่แล้ว +65

    ਆਪਾਂ ਬੱਚੇ ਤੇ ਵਿਸ਼ਵਾਸ ਵੀ ਕਰਿਆ ਕਰੀਏ ਆਪਣੇ ਘਰ ਦੀ ਹਾਲਤ ਤੋਂ ਵੀ ਬੱਚਾ ਜਾਣੂੰ ਹੋਵੇ ਅਸੀਂ ਆਪ ਬੱਚੇ ਨਾਲ ਦੋਸਤਾਂ ਵਾਂਗ ਰਹੀਏ ਤਾਂ ਜ਼ੋ ਬੱਚਾ ਦਿਲ ਦੀ ਗੱਲ ਮਾਂ ਪਿਓ ਨੂੰ ਦਸ ਸਕੇ ਼਼਼

  • @kuldeepkaur7351
    @kuldeepkaur7351 ปีที่แล้ว +7

    ਬਹੁਤ ਹੀ ਵਧੀਆ ਗੱਲਾਂ ਦੱਸ ਰਹੇ ਹਨ ਵੀਰ ਜੀ ਜਿਆਦਾਤਰ ਇਹ ਗੱਲਾਂ ਅਸੀਂ ਬੱਚਿਆਂ ਨਾਲ ਕਰਦੇ ਹਨ। 🙏🙏

  • @chohank2473
    @chohank2473 ปีที่แล้ว +5

    ਬਹੁਤ ਵਧੀਆ ਗੱਲਾਂ ਕੀਤੀਆ ਵੀਰ ਜੀ ਮੈਂ ਵੀ ਆਪਣੇ ਬੱਚਿਆ ਨੂੰ ਵਧੀਆ ਰੱਖਿਆ ਇਸ ਟਾਈਮ ਬੱਚੇ ਸਾਨੂੰ ਸਮਝਾਉਦੇ 🙏🙏🙏🙏🙏

  • @yaadsingh9349
    @yaadsingh9349 7 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਹਨ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਅਕਸਰ ਇਹ ਗੱਲ ਜਿਹੜੀ ਤੁਸੀਂ ਕਹੀ 90 ਦੇ ਦਹਾਕੇ ਦੇ ਵਿੱਚ ਇਹ ਸਾਡੇ ਨਾਲ ਹੋਈਆਂ ਹਨ ਤੇ ਯਾਰ ਬੱਚੇ ਕਹਿ ਦਿੰਦੇ ਸੀ ਜਾਂ ਸਾਡੇ ਮਾਂ ਬਾਪ ਸਾਡੇ ਦਾਦਾ ਦਾਦੀ ਕਹਿ ਦਿੰਦੇ ਸੀ ਪਰ ਤੁਹਾਡੇ ਤੋਂ ਤੋ ਇਹ ਗੱਲਾਂ ਸਿੱਖੀਆਂ ਇਹਨਾਂ ਤੇ ਗੌਰ ਵੀ ਕਰਾਂਗੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹ ਚੀਜ਼ਾਂ ਆਪਣੇ ਬੱਚਿਆਂ ਨਾਲ ਨਾ ਕਰੀਏ ਜੋ ਸਾਡੇ ਨਾਲ ਹੋ ਚੁੱਕੀਆਂ ਹਨ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਦਾਂ ਦਾ ਸੁਝਾ ਦੇਣ ਲਈ ਇਦਾਂ ਦਾ ਮੈਸੇਜ ਦੇਣ ਲਈ ਥੈਕਯੂ ਵੀਰੇ ਧੰਨਵਾਦ

  • @Sandhuparivar
    @Sandhuparivar 6 หลายเดือนก่อน

    ਬਹੁਤ ਵਧੀਆ ਗੱਲਾਂ ਦੱਸੀਆਂ ਜੋ ਸਾਥੋਂ ਹੋ ਗਈਆਂ ਨੇ

  • @satinderkaursatinderkaur8321
    @satinderkaursatinderkaur8321 ปีที่แล้ว +8

    ਬਹੁਤ ਵਧੀਆ ਢੰਗ ਨਾਲ ਸਮਝਾਇਆ ਵੀਰ ਜੀ ਮੈ ਤੁਹਾਡੀਆ ਵੀਡੀਓ ਦੇਖਦੀ ਆ ਬਹੁਤ ਕੁਝ ਸਿੱਖਣ ਲਈ ਮਿਲਦਾ ਏ ਧੰਨਵਾਦ ਵੀਰ ਜੀ

  • @mahindersinghsarari3162
    @mahindersinghsarari3162 ปีที่แล้ว +10

    ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਬਹੁਤ ਵਧੀਆ ਸਮਝਾਇਆ । ਆਪਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ 🙏🙏 । ਸਾਡੇ ਤਾਂ ਛਿਤਰਾਂ ਦੇ ਯਾਰ ਨੇਂ ਸੱਚੀ ਗੱਲ ਹੈ 🤣🤣

  • @wahegurujiwaheguruji4306
    @wahegurujiwaheguruji4306 ปีที่แล้ว +12

    🙏🙏🙏🙏🙏
    👌👌👌👌👌
    ♥️♥️♥️♥️♥️
    Love u yaar.
    ਸਿੰਘ ਸਾਬ ਦਿਲੋਂ ਸਲੂਟ ਜੀ!
    ਬਹੁਤ ਹੀ ਡੂੰਘੀਆਂ ਤੇ ਸੱਚ ਗੱਲਾਂ ਹਨ! ਸਾਰੇ ਮਾਪਿਆ ਨੂੰ ਅੱਜ ਤੋਂ ਹੀ ਸਮਝ ਕੇ ਆਪਣੇ ਜੀਵਨ ਵਿੱਚ ਢਾਲ ਲੈਣੀਆ ਚਾਹੀਦੀਆਂ ਹਨ ਤਾਂ ਹੀ ਵੀਡਿਓ ਵੇਖੀ ਤੇ ਲਾਈਕ ਕੀਤੀ ਦਾ ਕੋਈ ਫਾਇਦਾ ਹੈ!

  • @rajchoudhary7835
    @rajchoudhary7835 ปีที่แล้ว

    ਬਿਲਕੁੱਲ ਸਹੀ ਵਿਚਾਰ ਜੀ, ਇਹ ਗੱਲਾਂ ਆਮ ਹੁੰਦੀਆਂ ਸੀ ਪਿੰਡਾਂ ਚ ਪਹਿਲੇ ਸਮੇਂ ਚ। ਹੁਣ ਸ਼ਾਇਦ ਘੱਟ ਐ।

  • @paramjeetKaur-hr8fq
    @paramjeetKaur-hr8fq ปีที่แล้ว +5

    ਬਹੁਤ ਵਧੀਆ ਲੱਗਾ ਭਾਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ❤❤ ਅਸੀਂ ਵੀ ਇਹ ਗਲਤੀ ਕਰਦੇ ਸੀ 😢 ਪਰ ਅੱਗੇ ਤੋਂ ਨਹੀਂ ਕਰਾ ਗੇ, ਸੋ ਧੰਨਵਾਦ ਭਾਜੀ

  • @CharanSingh-bm8ps
    @CharanSingh-bm8ps ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵੀਰ ਜੀ ਆਪ ਦੀ ਯਾਂ ਗਲਆਂ
    ਬਹੁਤ ਅਸਰਦਾਰ ਅਤੇ ਗੁਣਕਾਰੀ
    ਆ ।ਅਤੇ ਛੋਟੇ ਬਚਯਾਂ ਦੇ ਸੋਣੇ ਪਵਿਖ ਲ ਈ
    ਅਛੀਯਾਂ ਅਛੀਯਾਂ ਗਲਾਂ ਦਸਦੇ ਰਹਣਾ ਜੀ
    ਤਾਕੀ ਅਸੀਂ ਆਪਣੇ ਬਚਯਾਂ ਦਾ ਚੰਗਾ ਖਯਾਲ
    ਰਖਸਕੀਯੇ ਜੀ

  • @harkiretsingh1457
    @harkiretsingh1457 ปีที่แล้ว +13

    ਵਾਹਿਗੁਰੂ ਜੀ ਕਲਯੁਗੀ ਇਨਸਾਨ ਹਾ ਵਾਹਿਗੁਰੂ ਜੀ ਹੀ ਬਚਾਵੇ ਇਹੋ ਜਿਹੇ ਗਲਤੀਆ ਤੋਂ

    • @randhawaboutique_2622
      @randhawaboutique_2622 ปีที่แล้ว +1

      Hlo sir
      Jhede parent ne bina mange lai dithe hovn motorcycle camra built etc
      Beta vagharr jave phir ustha ki ketta jave please halp me

    • @karansidhu9820
      @karansidhu9820 ปีที่แล้ว

      🙏🙏🙏🙏🙏🙏🙏🙏🙏

  • @artlovers647
    @artlovers647 ปีที่แล้ว +13

    ਬਹੁਤ ਵਧੀਆ ਸਮਝਾਇਆ ਵੀਰ ਜੀ।ਇਹ ਜਾਣਕਾਰੀ ਅੱਜ ਦੇ ਸਮੇਂ ਦੀ ਮੁੱਖ ਲੋੜ ਸੀ।❤

  • @meenubala8808
    @meenubala8808 ปีที่แล้ว +6

    ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਗਲਤੀਆਂ ਬਹੁਤ ਹੋਈਆਂ ਹਨ ਅੱਜ ਤੋਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਪਰ ਸਰ ਕਈ ਵਾਰ ਬੱਚੇ ਹਦ ਤੋਂ ਵੱਧ ਜਿਦ ਕਰਕੇ ਖਿਝਾ ਦਿੰਦੇ ਹਨ ਜਿਸ ਕਰਕੇ ਕੁਝ ਮੰਦਾ ਚੰਗਾ ਆਖਿਆ ਜਾਂਦਾ ਹੈ ਕੋਈ ਵੀ ਮਾਂ ਬਾਪ ਦਿਲੋਂ ਨਹੀਂ ਅਜਿਹੇ ਸ਼ਬਦ ਵਰਤਦਾ।

  • @baldevsidhu3025
    @baldevsidhu3025 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੱਭ ਨੂੰ ਵਧਾਵੇ ਪਰਮਾਤਮਾਂ 🙏🙏

  • @decentlike8404
    @decentlike8404 ปีที่แล้ว +10

    ਮਾਹਰਾਜ ਤੁਹਾਡੀਆਂ ਹਰ ਇੱਛਾਵਾਂ ਪੂਰੀਆਂ ਕਰੇ

  • @Harteg_mathoda
    @Harteg_mathoda ปีที่แล้ว +10

    ਬਹੁਤ ਵਧੀਆ ਸਮਝਾਇਆ ਵੀਰੇ।ਅਸੀਂ ਸਾਰੇ ਇਹੀ ਕੁਝ ਆਪਣੇ ਬੱਚਿਆਂ ਨਾਲ ਕਰਦੇ ਹਂ।

  • @paramjitkaur4340
    @paramjitkaur4340 ปีที่แล้ว +9

    ਬਹੁਤ ਵਧੀਆ ਗਲ ਹੈ ਜਿੰਨੀਆਂ ਤੁਸੀਂ ਵੀਰ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਹੈ

  • @kuljeetkaur6678
    @kuljeetkaur6678 7 หลายเดือนก่อน

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸਮਝਾਇਆ ਕਿ ਸਾਡੇ ਸਾਰਿਆਂ ਦੇ ਕੰਮ ਆਉਣ ਵਾਲੀਆਂ ਗੱਲਾਂ ਨੇ 🙏❤

  • @ramsarup6260
    @ramsarup6260 6 หลายเดือนก่อน +4

    ਪੱਤਰਾ ਤੇਰੀਆ ਸਾਰੀਆ ਗਲਾ ਬਹੁਤ ਵਧੀਆ ਹਨ ਹਰ ਇੱਕ ਨੁੰ ਅਪਣਾਉਣੀਆ ਚਾਹਿਦੀਆ ਹਨ ।

  • @dilbagsaini1967
    @dilbagsaini1967 ปีที่แล้ว +5

    ਬਹੁਤ ਸੋਹਣੀਆਂ ਗੱਲਾਂ ਦੱਸੀਆਂ ਵੀਰ ਜੀ ਤੁਸੀਂ 🙏🙏

  • @AmandeepKaur-vs9tt
    @AmandeepKaur-vs9tt ปีที่แล้ว +20

    🙏ਸੱਚ ਕਿਹਾ ਹੈ ਵੀਰ ਜੀ ਤੁਸੀਂ।

  • @amarkaur9128
    @amarkaur9128 ปีที่แล้ว +19

    ਤੁਸੀਂ ਬਹੁਤ ਵਧੀਆ ਸਮਝਾਇਆ ਵੀਰ 🙏

  • @Balvirsinghmand
    @Balvirsinghmand 10 หลายเดือนก่อน

    ਬਹੁਤ ਵਧੀਆ ਗੱਲ ਦੱਸੀ ਭਾਜੀ ਮੈਨੂੰ ਬਹੁਤ ਵਧੀਆ ਲੱਗਿਆ

  • @kirpalsingh1737
    @kirpalsingh1737 8 หลายเดือนก่อน +1

    ਬਹੁਤ ਸੋਹਣੀਆਂ ਤੇ ਸਿਆਣੀਆਂ ਗੱਲਾਂ ਕੀਤੀਆਂ ਵੀਰ ,

  • @lakhbirkaur5970
    @lakhbirkaur5970 ปีที่แล้ว +30

    ਮੈਂ ਵੀ ਅਮਲ ਕਰਾਂਗੀ ਸਰ ਇਨਾਂ ਗੱਲਾਂ ਤੇ ਸਰ ।

  • @BaljinderKaur-vu4ki
    @BaljinderKaur-vu4ki ปีที่แล้ว +5

    ਸਹੀ ਗੱਲਾਂ ਹੈ ਵੀਰ ਜੀ ਬਹੁਤ ਵਧੀਆ ਵਿਚਾਰ ਹਨ🙏🙏❤️👌

  • @PreetKaur-pv8eb
    @PreetKaur-pv8eb ปีที่แล้ว +5

    ਵੀਰੇ ਬਹੁਤ ਵਧੀਆ ਸਮਝਾਇਆ ਤੁਸੀ very nice message 😊

  • @InderjitSingh-se5np
    @InderjitSingh-se5np ปีที่แล้ว

    ਬਹੁਤ ਹੀ ਵਧੀਆ ਗਾਈਡ ਕੀਤਾ ਕੰਬਿਆ ਸਰੀਰ ਗੱਲਾਂ ਸੁਣ ਕਿ ਵੀਰ ਵਡਾ ਵਧੀਆ

  • @rajveerrori749
    @rajveerrori749 7 หลายเดือนก่อน +1

    ਵੀਰੇ ਤੁਹਾਡੇ ਨਾਲ ਗਲ ਕਰਨ ਨੂੰ ਮਨ ਕਰਦਾ ਏ ਵੀਰੇ

  • @JasMH
    @JasMH ปีที่แล้ว +10

    ਬਹੁਤ ਵਧੀਆ ਵਿਡੀਉ ਹੈ ਜੀ 🙏🙏👍👍

  • @GurpreetSingh-ln2fg
    @GurpreetSingh-ln2fg ปีที่แล้ว +7

    ਬਹੁਤ ਵਧੀਆ ਸਮਝਿਆ, ਵੀਰੇ।

  • @sandeepkaur-by8nh
    @sandeepkaur-by8nh ปีที่แล้ว +4

    ਬਹੁਤ ਹੀ ਬਦੀਆ ਤਰੀਕੇ ਨਾਲ ਸਮਜਾਇਆ ਵੀਰ ਜੀ 🙏🙏

  • @parvindersingh9395
    @parvindersingh9395 ปีที่แล้ว

    ਵਾਹਿਗੁਰੂ ਜੀ ਤੁਸੀ ਸਾਡੀ ਰੂਹ ਝੰਜੋੜ ਦਿੱਤੀ ਸਾਡੇ ਤੋਹ ਅਣਜਾਣੇ ਚ ਬਹੁਤ ਗਲਤੀ ਹੋ ਗਈ ਅੱਗੇ ਤੋਹ ਧਿਆਨ ਰਖਾਗੇ

  • @Lolpo319
    @Lolpo319 ปีที่แล้ว

    ਬਹੁਤ ਵਧੀਆ ਢੰਗ ਨਾਲ ਦਸਿਆ ਧਵਾਡਾ ਧੰਨ ਵਾਦ ਧਵਾਡੀ ਚੜਦੀ ਕਲਾ ਕਰੇ ਗੂਰੁ👌👌👌👌👌🙏🙏🙏🙏🙏🌹

  • @mahinangalstudio
    @mahinangalstudio ปีที่แล้ว +3

    ਬਹੁਤ ਖੂਬ ਉਪਰਾਲਾ ਕੀਤਾ ਗਿਆ ਹੈ ਸ਼ਾਬਾਸ਼ ਵੀਰ ਜੀ ਇਹੋ ਜਿਹੀ ਜਾਣਕਾਰੀ ਦੀ ਬਹੁਤ ਜ਼ਰੂਰਤ ਹੈ
    ਜੋ ਬੱਚੇ ਬਾਹਰ ਜਾ ਰਹੇ ਹਨ ਜਾ ਚੁੱਕੇ ਹਨ ਉਹਨਾਂ ਬਾਰੇ ਵੀਡਿਓ ਜ਼ਰੂਰ ਬਣਾਓ ਕਿ ਆਪਣੇ ਵਤਨ ਨਾਲ ਕਿਵੇਂ ਜੁੜੇ ਰਹਿਣਾ ਹੈ ਜਾ ਫਿਰ ਇੱਥੇ ਰਹਿ ਕੇ ਵੀ ਕਾਮਯਾਬ ਹੋ ਸਕਦੇ ਹਾ ਇਸ ਸਬੰਧੀ ਜਾਣਕਾਰੀ ਦਿਓ ❤

  • @gurjitkaur8601
    @gurjitkaur8601 ปีที่แล้ว +11

    ਸਹੀ ਕਿਹਾ ਅਸੀਂ ਵੀ ਸਭ ਸੁਣਿਆ

  • @BalwinderKaur-mz6db
    @BalwinderKaur-mz6db ปีที่แล้ว +5

    ਬਹੁਤ ਹੀ ਵਧੀਆ ਵਿਚਾਰ ਦੱਸੇ ਹਨ, ਬਹੁਤ -ਬਹੁਤ ਧੰਨਵਾਦ ਜੀ।🎉🎉🎉🙏🙏🙏🙏🙏👍👍👍👌👌👌👌🌹🌹

  • @MandeepKaur-vr8bc
    @MandeepKaur-vr8bc 8 หลายเดือนก่อน +1

    ਧੰਨਵਾਦ ਵੀਰ ਜੀ, ਬਹੁਤ ਕੀਮਤੀ ਗੱਲਾਂ ਸਮਝਾਈਆ

  • @RajinderKaur-mh8sv
    @RajinderKaur-mh8sv 6 หลายเดือนก่อน +1

    ਇਹ ਗੱਲ ਸਭ ਨੂੰ ਸਮਝਣ ਦੀ ਲੋੜ ਹੈ❤

  • @tirathkaur847
    @tirathkaur847 ปีที่แล้ว +21

    ਤੁਸੀ ਬਹੁਤ ਵਧੀਆ ਸਮਝਾਇਆ 🙏🙏

  • @ekaumsimran
    @ekaumsimran ปีที่แล้ว +6

    ਬਹੁਤ ਤੇ ਪਿਆਰੀ ਤੇ ਸੋਹਣੀਆਂ ਗੱਲ ਅਈ 🙏🏼

  • @navdeepchhina7177
    @navdeepchhina7177 ปีที่แล้ว +13

    No words...just speechless..waheguru kre tuc apna message loka tak pahuchaun ch successful howo

  • @amanpreetkaur8781
    @amanpreetkaur8781 7 หลายเดือนก่อน

    ਬਿਲਕੁਲ ਤੁਹਾਡੀਆਂ ਗੱਲਾਂ ਸੋਲਾਂ ਆਨੇ ਸੱਚ ਨੇ ਬਾਈ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹ ਗੱਲਾਂ ਬੱਚੇ ਤੇ ਬੋਝ ਬਣ ਜਾਂਦੀਆਂ ਹਨ ਬੱਚੇ ਨੂੰ ਹਰੇਕ ਗੱਲ ਤੋਂ ਨਹੀਂ ਰੋਕਣਾ ਟੋਕਣਾ ਚਾਹੀਦਾ 🎉🎉🎉😂🎉🎉🎉🎉🎉

  • @simrandesignersuit502
    @simrandesignersuit502 8 หลายเดือนก่อน +1

    yes it's true 👍👍 ਸਹੀ ਗੱਲ ਹੈ ਵੀਰ ਜੀ ਬਹੁਤ ਵਧੀਆ ਸੁਨੇਹਾ

  • @MegaRamanjit
    @MegaRamanjit ปีที่แล้ว +14

    Eh Sara kuj mere nl hoyea te hunda hai pr main apne bacheya nu eda da kde kuj nhi keha. Uhna di Maa te Friend bn ke rehndi hai. Waheguru ji di mehr hai so far. Thank you for sharing this video with us paji ji. God bless you all ji. 🙏😊

  • @dkmetcalf14598
    @dkmetcalf14598 ปีที่แล้ว +15

    100 % sach kiha Naoujwan tusi hr parents nu.Salute you.God bless you .

  • @JaswinderSingh-mm1ti
    @JaswinderSingh-mm1ti ปีที่แล้ว

    ਤੁਹਾਡਾ ਬਹੁਤ ਬਹੁਤ ਧੰਨਵਾਦ । ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ।

  • @parmpreetramgarhia5256
    @parmpreetramgarhia5256 8 หลายเดือนก่อน

    ਬਹੁਤ ਵਧੀਆ ਹੈ ਤੁਹਾਡੀਆਂ ਗੱਲਾਂ ਸਰ ਪਰ ਇਹ ਵੀ ਦੱਸੋ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਇਹ ਗੱਲਾਂ ਕਿਹ ਚੁੱਕੇ ਹਨ ਉਹ ਆਪਣੇ ਬੱਚਿਆਂ ਦੇ ਦਿਲਾਂ ਵਿਚੋਂ ਕਿਵੇਂ ਕੱਢਣ ਪਲੀਜ਼ ਰਪਲਾਈ

  • @Savitajsinghkullar.5th.C.
    @Savitajsinghkullar.5th.C. ปีที่แล้ว +3

    👍👍 ਬਿਲਕੁੱਲ ਸਹੀ ਕਿਹਾ ਜੀ 👍👍💯

  • @gurinderpalsingh3162
    @gurinderpalsingh3162 ปีที่แล้ว +4

    ਬਹੁਤ ਵਧੀਆ ਵੀਰ ਜੀ 🙏

  • @gurwinderkaurgill2802
    @gurwinderkaurgill2802 8 หลายเดือนก่อน +6

    ਪਰ ਜਦੋ ਵੀਰ ਜੀ ਇਹੋ ਗੱਲਾ ਬੱਚੇ ਮਾਂ ਬਾਪ ਨੂੰ ਕਹਿਣ ਫੇਰ ਕੀ ਕਰ ਸਕਦੇ ਆ

  • @jasveersingh7007
    @jasveersingh7007 ปีที่แล้ว

    Very good veer g ਸੱਚੀਆਂ ਗੱਲਾਂ ਹਨ ਬਹੁਤ ਬਹੁਤ ਧੰਨਵਾਦ ਵੀਰ ਜੀ ਸੁਝਾਅ ਦੇਣ ਲਈ ਜੀ।

  • @ManveerSingh-c1e
    @ManveerSingh-c1e ปีที่แล้ว

    ਵੀਰ ਧੰਨਵਾਦ ਬਹੁਤ ਸੋਹਣੇ ਵਿਚਾਰ ਆ ਬਹੁਤ ਵਧੀਆ ਵੀਰ ਜੀ

  • @akashgagan5890
    @akashgagan5890 ปีที่แล้ว +4

    asi tuhade fan ho gaye beerji lambai umar ho tuhadi loka nu akal de lai sawer 2 war video dekhi 2 comant kite 👍👍👍👍👍