Hi you are a great girl.very good think to motivation week people specially girls include my self.i am the person very sportive others .but some where I am week for my self but to listen you I feel now I have to change for my self too..
Bht vadyia mam...aj 3 din vad eh program pura kita sunna jruri c bs sunn li time totyia vich milda .....thode kafi episod Miss ho gye aje uh v sunne ne
❤❤❤❤❤i love 💕 you rupinder madam ❤❤❤❤💞
ਰੁਪਿੰਦਰ ਬੇਟੇ ਤੂੰ ਤਾਂ ਕੁੜੀਆ ਲਈ ਬਹੁਤ ਚੰਗੀ ਟੀਚਰ ਹੈ ।ਤੇਰੀਆਂ ਗੱਲਾਂ ਬਹੁਤ ਕੀਮਤੀ ਹਨ ।ਸਮਝਣ ਦੀ ਜ਼ਰੂਰਤ ਹੈ ਸਭ ਨੂੰ ।
ਰੁਪਿੰਦਰ ਭੈਣ.. ਇਕ ਵਿਲੱਖਣ ਸ਼ਖਸੀਅਤ.…।ਹਰ ਗੱਲ,ਹਰ ਫੀਲਿੰਗ,ਹਰ ਹੰਢਾਇਆ ਅਨੁਭਵ… ਹਰ ਇਕ ਲਈ ਸਬਕ।ਇਹ ਗੱਲਾਂ ਹੀ ਨਹੀਂ, ਜ਼ਿੰਦਗੀ ਦੇ ਰਾਹ ਹਨ.. ਰੁਪਿੰਦਰ ਭੈਣ 🙏🏻🙏🏻
ਵਾਹ। ਰੁਪਿੰਦਰ ਭੈਣੇ ਸੁਆਦ ਆ ਗਿਆ ਗੱਲਾਂ ਸੁਣ ਕੇ
ਸਾਰਾ ਪ੍ਰੋਗਰਾਮ ਦੇਖਣ ਵੇਲੇ ਮੈਂ ਸਾਰੇ ਰੋਣੇ ਧੋਣੇ ਭੁੱਲ ਗਈ ਜਦੋ ਦਾ ਵਿਆਹ ਹੋਇਆ ਬੜੇ ਦੁੱਖ ਝੇਲੇ ਪਰ ਹੁਣ ਭੈਣ ਰੁਪਿੰਦਰ ਦੀਆਂ ਗੱਲਾਂ ਸੁਣ ਕੇ ਬਹੁਤ ਸਮਝ ਆਈ ਪਹਿਲੇ ਵੀ ਬਹੁਤ ਗੱਲਾਂ ਭੈਣ ਦੀਆਂ ਸੁਣੀਆਂ ਪਰ ਅੱਜ ਦੀ ਗੱਲਬਾਤ ਸੁਣਨ ਤੋ ਬਾਦ ਕਦੇ ਦੁਖੀ ਨਹੀ ਹੋਵਾਂਗੀ ਆਪਦੇ ਵਾਸਤੇ ਕੁਝ ਕਰਾਂਗੀ ਬਹੁਤ ਬਹੁਤ ਧੰਨਵਾਦ ਦੋਨਾ ਭੈਣਾ ਦਾ ਇਨਾ ਕੁਝ ਸਮਝਾਉਣ ਵਾਸਤੇ 🙏🙏🙏🙏
ਭੈਣ ਰਪਿੰਦਰ ਮਾਂ ਬਾਪ ਦਾ ਬੱਚਿਆਂ ਤੇ ਬਹੁਤ ਅਸਰ ਪੈਂਦਾ ਹੈ ਤੁਹਾਡੇ ਪਾਪਾ ਜੀ ਮੰਮੀ ਦਾ ਸੁਭਾਅ ਚੰਗਾ ਹੋਣ ਕਰਕੇ ਤੁਹਾਡੇ ਤੇ ਵੀ ਚੰਗਾ ਅਸਰ ਪਿਆ ਹੈ
ਰੁਪਿੰਦਰ ਕੌਰ ਭੈਣੇ ਤੁਹਾਡੀਆਂ ਗੱਲਾ ਬਹੁਤ ਵਧੀਆ ਜੀ। ਸਾਰਾ ਕੁੱਝ ਮੇਰੇ ਨਾਲ ਹੁੰਦਾ ਜੀ। ਮੈੰ ਵੀ ਮੋਟੀਵੇਟ ਹੋਈ ਤੁਹਾਡੀਆਂ ਗੱਲਾਂ ਤੋਂ ,ਧੰਨਵਾਦ ਜੀ।
ਧੰਨਵਾਦ ਰੁਪਿੰਦਰ ਭੈਣ ਮੇਰੀ ਸੋਚ ਅੱਜ ਤੋਂ ਦਸ ਸਾਲ ਪਹਿਲਾਂ ਤੁਹਾਡੇ ਵਰਗੀ ਸੀ ਤੇ ਪਿਛਲੇ ਦਸ ਸਾਲਾਂ ਚ ਬਹੁਤ ਕੁਝ ਬਦਲਿਆ ਮੇਰੀ ਜਿੰਦਗੀ ਚ ਤੇ ਬਹੁਤ ਨਹੀਂ ਕੁਝ ਹੱਦ ਤੱਕ ਆਪਣੀ ਸੋਚ ਨੂੰ ਨੈਕਟਿਵ ਕਰ ਲਿਆ ਸੀ ਕਿਉਕਿ ਆਲੇ ਦੁਆਲੇ ਮਾਹੌਲ ਹੀ ਅਜਿਹਾ ਮਿਲੀਆ ਸੀ ਤੇ ਮੈਂ ਆਪਣੇ ਆਪ ਨੂੰ ਹੀ ਗਲਤ ਲੱਗਣ ਲੱਗ ਪਈ ਸੀ ਮੈਨੂੰ ਆਪਣੀ ਸੋਚ ਗਲਤ ਲੱਗਣ ਲੱਗ ਪਈ ਸੀ, ਕਦੇ ਕਦੇ ਸੋਚ ਵੀ ਲੈਦੀ ਸੀ ਕਿ ਮੈਂ ਉਹ ਨਹੀਂ ਰਹੀ ਜੋ ਦਸ ਸਾਲ ਪਹਿਲਾਂ ਸੀ, ਪਰ ਅੱਜ ਤੁਹਾਡੇ ਵਿਚਾਰ ਸੁਣੇ ਤੇ ਅੱਜ ਮੈਂ ਆਪਣੇ ਆਪ ਨੂੰ ਦੁਬਾਰਾ ਮਿਲੀ ਧੰਨਵਾਦ ਜੀ ਰੱਬ ਤੁਹਾਨੂੰ ਖੁਸ਼ ਰੱਖੇ
ਸਹੀ ਗੱਲ ਭੈਣੇ ਕਰ ਕੇ ਦੱਸਣਾ ਠੀਕ ਐ ਭੈਣੇ ਮੇਰੇ ਮੂੰਹ ਤੇ ਨਿਸ਼ਾਨ ਸੀ ਮੇਰੇ ਘਰਵਾਲੇ ਨੇ ਮੈਨੂੰ ਪੰਸਦ ਕੀਤਾ ਪਰ ਮੇਰੇ ਵਿਆਹ ਤੇ ਅਤੇ ਬਾਅਦ ਵਿਚ ਬਹੁਤ ਗੱਲਾਂ ਹੋਈਆਕੁਝ ਮੇਰੇ ਮੂੰਹ ਤੇ ਵੀ ਮੈਂ ਬੋਲੀ ਕੁਝ ਨਹੀਂ ਪਰ ਦੁੱਖੀ ਬਹੁਤ ਹੋਈ ਪਰ ਮੇਰੇ ਮਨ ਵਿਚ ਹਮੇਸ਼ਾ ਸੀ ਫਿਰ ਮੈ ਬੁਟੀਕ ਸ਼ੁਰੂ ਕੀਤਾ ਅੱਜ ਮੇਰਾ ਵੀਹ ਪਿੰਡਾਂ ਵਿੱਚ ਨਾਮ ਐ ਲੋਕਾਂ ਦੇ ਮੂੰਹ ਬੰਦ ਐ
Very well done!
Ko
Well done dear
Bahut - Bahut Pyar Bhaine❤
Well done dear. God bless you 🙏 stay blessed and stay happy ❤
ਰੁਪਿੰਦਰ ਦੀਦੀ ਅਸੀ ਤਹਾਨੂੰ ਬਹੁਤ ਪਿਅਆਰ ਕਰਦੇ ਕੁਝ ਸਿਖ ਨੂੰ ਮਿਲਦਾ ਹਰ ਇਕ ਵੀਡੀੳ ਦੇਖ ਹਾ ਦੀਦੀ ਰੁਪਿੰਦਰ❤🙏
I always listen you rupinder sister ❤bhout sohane vichar ne thode
ਰੁਪਿੰਦਰ ਬੇਟਾ ਬਹੁਤ ਸੋਹਣੇ ਵਿਚਾਰਾਂ ਦੀ ਮਾਲਕ ਹੋ ਤੁਸੀਂ। ਬਹੁਤ ਵਧੀਆ ਲੱਗਿਆ।
ਪਿਆਰੀ ਭੈਣ ਦੀਆਂ ਬਹੁਤ ਸੋਹਣੀਆਂ ਗੱਲਾਂ❤❤❤
ਬਹੁਤ ਹੀ ਖੂਬ ❤❤
Soort and seert ਦੋਨੋ simple and ਖੂਬਸੂਰਤ ❤sat Sri akal ji 🎉
ਬੇਟਾ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਮੈਨੂੰ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਮੈਂ ਤੁਹਾਡੀਆਂ ਗੱਲਾਂ ਦਾ ਮੇਹੈਮੈਮੈਰੀ ਬੇਟੀ ਨਾਲ ਮੈਚ ਦੇਖਿਆ ਬਿਲਕੁਲ ਪੂਰੀ ਤਰ੍ਹਾਂ ਨਾਲ ਮਿਲਦਾ ਹੈ
Amazing personality and motivation speaker. God always bless you and your family 🙏❤🇨🇦❤️
Rupinder bhen mai v tuhanu bahut pyar krdi aa,
Tusi God gifted ho .Bahut Acharya lga
Very nice words Rupinder ji❤️ God bless you 🙏🏻
Very nice thoughts.Dil khush ho gya.
ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਦੋਵੇਂ ਭੈਣਾਂ ਨੂੰ❤❤
ਰੁਪਿੰਦਰ ਭੈਣ ਤੁਸੀਂ ਮੇਰੇ ਤੋਂ ਛੋਟੇ ਓ ਪਰ ਤੁਹਾਡੀ ਸੋਚ ਦੇ ਮੁਤਾਬਿਕ ਮੈਂ ਤੁਹਾਡੇ ਤੋਂ ਬਹੁਤ ਛੋਟੀ ਹਾਂ ! ਤੁਹਾਡੀ ਸੋਚ ਨੂੰ ਦਿਲੋਂ ਸਲਾਮ !
ਭੈਣ ਤੇਰੀਆਂ ਗੱਲਾਂ ਮਾਂ ਦੇ ਹੱਥ ਦੀ ਕੁੱਟੀ ਦੇਸੀ ਘਿਓ ਦੀ ਚੂਰੀ ਵਰਗੀਆਂ ਤੇ ਗੁੜ ਦੀ ਚਾਹ ਵਰਗੀਆਂ ਲੱਗਦੀਆਂ ਨੇ ਮੈਨੂੰ !
ਭਾਂਵੇ ਮੈਂ ਖੁਦ ਲਿਖਦੀ ਵੀ ਹਾਂ ਪੜ੍ਹਦੀ ਵੀ ਹਾਂ ਪਰ ਤੁਹਾਡੇ ਤੋਂ ਬਹੁਤ ਕੁੱਝ ਸਿੱਖਿਆ ਏ ! ਤੁਹਾਡੇ ਵਿੱਚੋਂ ਮੈਨੂੰ ਮਾਂ ਕਦੇ ਭੈਣ ਤੇ ਕਦੀ ਨਾਨੀ ਦਾਦੀ ਨਜ਼ਰ ਆਉਂਦੀ ਏ ਕਿਉਂਕਿ ਤੁਸੀਂ ਬਹੁਤ ਸੂਝਵਾਨ ਹੋ!
ਜੁਗ ਜੁਗ ਜੀਅ ਭੈਣ ਮੇਰੀਏ ਢੇਰ ਸਾਰੀਆਂ ਦੂਆਵਾਂ
ਜਸਵੀਰ ਕੌਰ ਬਦਰਾ
Rupinder u r great
❤
🙏 ਜੀ , ਅੱਜ ਫਿਰ ਭੈਣ ਰੁਪਿੰਦਰ ਸੰਧੂ ਜੀ ਨੂੰ ਸੁਣ ਕੇ ਬਹੁਤ ਵਧੀਆ ਲੱਗਾ , ਬਹੁਤ ਸੋਹਣੇ ਵਿਚਾਰ , ਸੋਚ ...👍 ਬਹੁਤ ਕੁਝ ਆਪਣੇ ਜਿਹਾ ਲੱਗਦੈ ... , ਸੱਚੀਂ ਬਹੁਤ ਕੁਝ ਸਿੱਖਣ ਦੇ ਨਾਲ - ਨਾਲ ਇੱਕ ਹਿੰਮਤ ਵੀ ਪੈਦਾ ਹੁੰਦੀ ਐ ਤੁਹਾਨੂੰ ਸੁਣ ਕੇ ... ਬਹੁਤ ਅਦਬ , ਪਿਆਰ , ਸਤਿਕਾਰ ਤੇ ਦੁਆਵਾਂ ਭੈਣੇ 🙏❤💐
ਰੁਪਿੰਦਰ ਜੀ, ਬਹੁਤ ਵਧੀਆ ਗੱਲਾਂ ਪਰ ਜੇ ਕੋਈ ਸਮਝੇ ਤਾਂ । ਮੈਂਨੂੰ ਲੱਗਦਾ ਕਿ ਜੇਕਰ ਸਾਡੇ ਵਿੱਚ ਕਿਸੇ ਬਾਰੇ ਈਰਖਾ ਨਾ ਹੋਵੇਗੀ ਤਾਂ ਫਿਰ ਹੀ ਤੁਹਾਡੇ ਪਰੀਵਾਰ ਵਾਂਗੂੰ ਰਹਿ ਸਕਦੇ ਹਨ । ਜਿਸ ਵਿਅਕਤੀ ਦੀ ਸੋਚ ਕਮੀਨੀ ਹੈ, ਉਹ ਕਦੀ ਨਹੀਂ ਸੁਧਰਦੇ । ਉਹ ਠੂਹੇ ਵਾਂਗਰ ਡੰਗ ਮਾਰਨਗੇ ਹੀ; ਅਜਿਹੇ ਲੋਕਾਂ ਤੋਂ ਸਾਵਧਾਨ ਹੋਣਾ ਜਰੂਰੀ ਹੁੰਦਾ ਹੈ ।
Very nice video bita ji
Very nice ji
beta ji very nice video
ਬਹੁਤ ਵਧੀਆ
🙏🙏👌👌🌹
ਰੁਪਿੰਦਰ ਭੈਣ ਜੀ , ਤੁਹਾਨੂੰ ਮਿਲਣ ਨੂੰ ਦਿਲ ਕਰਦਾ ਜੀ❤
ਬਾ ਕਮਾਲ ਸਖਸ਼ੀਅਤ ਹੈ , ਰੁਪਿੰਦਰ ਸੰਧੂ ਭੈਣ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਦੀ ਗੱਲਬਾਤ ਤੋਂ ।
ਬਿਲਕੁਲ ਸਹੀ ਕਿਹਾ Ma'am ।ਜਿਨੀਆਂ ਵੀ ਗੱਲਾਂ ਤੁਸੀਂ ਕੀਤੀਆਂ। ਜਦੋਂ ਇੱਕ ਇਨਸਾਨ ਆਪਣੇ ਆਪ ਨੂੰ ਇਹ ਗੱਲਾਂ ਦੇ ਵਿੱਚ ਢਾਲ ਲੈਂਦਾ ਤੇ ਜਿੰਦਗੀ ਚ ਬਹੁਤ ਅੱਗੇ ਨਿਕਲ ਜਾਂਦਾ ਪਰ ਜੋ ਇਹਨਾਂ ਗੱਲਾਂ ਵਿੱਚ ਹੀ ਉਲਝਿਆ ਰਹਿੰਦਾ। ਉਹ ਕਦੇ ਵੀ ਕਿਤੇ ਵੀ ਨਹੀਂ ਪਹੁੰਚ ਪਾਉਂਦਾ ਤੇ ਆਪਣੇ ਆਪ ਨੂੰ ਉੱਥੇ ਹੀ ਬੈਠਾ ਦਰਦ ਦਿੰਦਾ ਰਹਿੰਦਾ।
ਮੇਰੀ ਰੁਪਿੰਦਰ ਕੌਰ ਸੰਧੂ ਭੈਣ ਜੀ ਰਾਤ ਨੂੰ ਤਿੰਨ ਵਜੇ ਉੱਠ ਕੇ ਰੋਟੀ ਟੁੱਕ ਦਾ ਪ੍ਰਬੰਧ ਕਰ ਲੈਂਦੇ ਹਨ ਬਹੁਤ ਹੀ ਹਿੰਮਤੀ ਹਨ
ਪੰਜਾਬ ਦੀਆਂ ਧੀਆਂ ਦਾ ਰੋਲ ਮਾਡਲ
ਰੁਪਿੰਦਰ ਕੌਰ
ਰੁਪਿੰਦਰ bhaine tuc ਕਮਾਲ o❤
God bless you
ਬਾ ਕਮਾਲ ਸ਼ਖਸ਼ੀਅਤ ਹੈ ਰੁਪਿੰਦਰ ਸੰਧੂ ਭੈਣ❤❤
ਰੁਪਿੰਦਰ ਜੀ ਬਹੁਤ ਹੀ ਵਧੀਆ ਗੱਲਾ ਹਨ ਖੁਸ਼ ਰਹੋ
ਰਮਨਦੀਪ ਜੀ 🙏🏻🙏🏻,,ਬਹੁਤ ਵਧੀਆ ਲਗਿਆ ਰੁਪਿੰਦਰ ਦੀਆ ਗੱਲਾਂ ਸੁਣ ਕੇ, ਬੜਾ ਕੁਝ ਸਿੱਖਣ ਨੂੰ ਮਿਲਿਆ ,ਹਰ ਬਾਰ ਦੀ ਤਰਾਂ🙏🏻🙏🏻🙏🏻🙏🏻
Thanks it was very good.
Rupinder thonu sunke man halka hogya . bahut khush hogya Dil ❤
Fabulous personality and motivational speaker . I felt she is explaining each and every part of human life in regards of complicated relations ❤
How lovely and honest talk it is !😊
ਰੂਪੀਡਰ ਜੀ ਬਹੁਤ ਕਮਾਲ ਦੀਆਂ ਗੱਲਾਂ .ਬਹੁਤ ਵੱਡੀ ਪ੍ਰਾਪਟੀ ਇੰਨੀ ਛੋਟਈ ਉਮਰ ਵਿਚ
@@KulwinderChauhan-hc7ff ਲੱਗਦਾ ਹੈ ਤੁਸੀਂ ਪੰਜਾਬੀ ਹੋ। ਪੰਜਾਬੀ ਸਹੀ ਲਿਖਣੀ ਸਿੱਖੋ।
Bahut vadia vichaar ne rupinder g tuhade, dil Krda bss suni jayiae ❤
ਬਹੁਤ ਕਮਾਲ ਦੀਆਂ ਗੱਲਬਾਤ, ਅਸਲੀ ਸਤਸੰਗ ਇਹ ਹੁੰਦੈ, ਤਜ਼ਰਬਾ ਬੋਲ ਰਿਹਾ ਹੈ
❤❤❤nice 👍 thoughts mam.
Bohut vadia laga tuhadiaa galla sun ke bohut khug sikhan nu milia thank you ji 🙏🏻🙏🏻🙏🏻🙏🏻🙏🏻🙏🏻❤❤❤❤❤❤❤
Rupinder beta boht sohne o tusi tuhadian gllan ta lajwab ne
Nice Vichare
ਬਹੁਤ ਬਹੁਤ ਵਧੀਆ ਗਲਾਂ ਰੁਪਿੰਦਰ ਕੌਰ ਭੈਣ ਸਦਾ ਖੁਸ਼ ਰਹੋ
ਸਮਾਜ ਵਿਚ ਸਾਡੀਆਂ ਧੀਆਂ ਭੈਣਾਂ ਜਾਂ ਸਤਿਕਾਰ ਯੋਗ ਬੀਬੀਆਂ ਵਾਸਤੇ ਇਹ ਭੈਣ ਇਕ ਰੋਲ ਮੋਡਿਲ ਹੈ
ਸਹੀ, ਆਪਣੇ ਮਨ ਦਾ ਰੀਮੋਟ ਕੰਟਰੋਲ ਕਿਸੇ ਨੂੰ ਨਾਂ ਦਿਉ,ਕਿ ਉਸਨੇ ਬਟਨ ਦੱਬਿਆ ਖੁਸ਼,ਕਿਸੇ ਨੇ ਬਟਨ ਦੱਬਿਆ ਨਰਾਜ਼
Very good rupinder Kaur ji, I like your lifestyle. God bless this program. I love rupinder Kaur ji daa lifestyle.
ਬਹੁਤ ਸੋਹਣ ਵਿਚਾਰ mam
Thankyou very much I allways listen you❤
Very good bete
Rupinder ji you are owned very good personality ..very nice talk show…
ਰੁਪਿੰਦਰ ਦੀਦੀ ਤੁਹਾਨੂੰ ਮਿਲ ਸਕਦੇ ਹੈ ❤❤
Love you rupinder jindage vich ek vaar milna jarur chahuge ❤❤❤
ਰੁਪਿੰਦਰ ਸੰਧੂ ਤੁਸੀ ਬਹੁਤ ਵਧੀਆ ਹੋ ❤❤❤❤
Kaash mai tuade wang hundi ,but hun boht kuchh sikh liya ❤❤
Great lady
ਬਿਲਕੁਲ ਮਾਸੀ ਜੀ ਤੁਹਾਡੀਆਂ ਗੱਲਾਂ ਬਹੁਤ ਸਹੋਣੀਆ ਹੁੰਦੀਆਂ ਦਿਲ ਕਰਦਾ ਵਾਰ ਵਾਰ ਸੁਣਦੇ ਰਹੀਏ
ਰੁਪਿੰਦਰ ਭੈਣ ਜੀ ਮੈਂਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲੱਗਦੇ ਹਨ। ਬਹੁਤ ਪਿਆਰੀਆਂ ਗੱਲਾਂ ਕਰਦੇ ਹੋ ਤੁਸੀਂ❤❤
,ਭੈਣਜੀ ਤੁਸੀਂ ਗੱਲਾਂ ਬੁਹਤ ਵਧੀਆ ਕਰਦੇ ਹੋਏ very nice di
Beta Rupinder tusi Boht eyes khol detya mare vargi Diya 😮
ਹੱਡਬੀਤੀ bhot khoob. ❤good information for new generation ਸਤਿ Sri akal ji
Iove you Rupinder so sweet Ian proud of you ਬਹੁਤ ਉੱਚੀ ਤੇ ਸੂਚੀ ਸੋਚ ਹੈ ਤੁਹਾਡੀ 👍👍❤️❤️🌟🌟🌟🌟🌟🌹🌹
ਰੁਪਿੰਦਰ ਤੁਹਾਡੇ ਨਾਲ ਗੱਲ ਹੋ ਸਕਦੀ ਹੈ ।
ਸਤਿ ਸ੍ਰੀ ਅਕਾਲ ਦੋਵਾਂ ਭੈਣਾ ਨੂੰ ਮੈਨੂੰ ਅੱਜ ਦਾ ਪਰੋਗਰਾਮ ਸੁਣ ਕੇ ਬਹੁਤ ਹਿਮਤ ਮਿਲੀ ਧਨੰਵਾਦ
Rupinder sandhu nu ma 24ghate sun sakdi e bhut kush sikhde dee to
Love you dee
❤❤❤
Very Very nice ❤❤putt
Very nice Sister 🥰Rupinder ji 💕💕🙏🙏
Rupinder is very soft spoken low key very intelligent reporter of modern Punjab her skills are outstanding a real role model❤❤❤❤❤
@@dg9358 ਬਿਲਕੁਲ ਸਹੀ
Thanks to always dear sister g 🌺 very very very very very very nice video ❤
Hi you are a great girl.very good think to motivation week people specially girls include my self.i am the person very sportive others .but some where I am week for my self but to listen you I feel now I have to change for my self too..
ਬਹੁਤ ਸਿਆਣੀਆਂ ਗੱਲਾਂ,ਦੇ ਲਾਗੂ ਕਰੋਂ
ਬਾਕਮਾਲ, ਰੁਪਿੰਦਰ ਬਹੁਤ ਵਧੀਆ
ਬਹੁਤ ਵਧੀਆ ਵਿਸਾ
ਰੁਪਿੰਦਰ ਤੁਹਾਡਾ ਕਦ ਭਾਵੇ ਫੁਟਾ ਚ ਘਟ ਪਰ ਸੋਚ ਵਿਚ ਬਹੁਤ ਵਡਾ ਕਦ
ਮੈਡਮ ਗਰੇਵਾਲ ਕੀ ਕਰ ਰਹੇ ਨੇ ਅਜ ਕੱਲ
ਤੁਹਾਡੇ ਵਿਚਾਰ ਸਮਾਜ ਨੂੰ ਚੰਗੀ ਸੇਹਤ de ਰਹੇ ਹਨ 🙏🙏
@@sardoolsinghmaan903 ਕਿਨ੍ਹਾਂ ਦੀ ਗੱਲ ਕਰ ਰਹੇ ਤੁਸੀਂ ?
ਸ਼ੁਕਰਿਆ ਰੁਪਿੰਦਰ ਜਿੰਦਗੀ ਲਈ ਬਹੁਤ ਕੁਝ ਸਿਖਣ ਲਈ ਮਿਲਿਆ ❤❤
ਬਹੁਤ ਸੋਹਣੀ ਗੱਲ ਬਾਤ
ਮੁਹੱਬਤ ਜਿੰਨੀ ਕਰਾਂਗੇ ਉਨੀ ਹੀ ਵੱਧਦੀ ਹੈ ਭੈਣ ਜੀ
Rupinder bhan 💓
ਦੋਵਾਂ ਭੈਣਾ ਨੂੰ 🙏ਜੀ ਖੁਸ਼ੀ ਹੋਈ ਤੁਹਾਨੂੰ ਦੇਖਕੇ ਸੁਣਕੇ ❤️❤️
बहुत याद विद्या जी
ਦੁਆਵਾਂ ਰੁਪਿੰਦਰ 👌🏻
Good
Rupinderji tuhadian glan pehli vaar suniya,it's really amazing. Keep on doing god job for the society.
From Australia
Some Time I thought I am like Rupinder Sandhu
Bht vadyia mam...aj 3 din vad eh program pura kita sunna jruri c bs sunn li time totyia vich milda .....thode kafi episod Miss ho gye aje uh v sunne ne
ਬਹੁਤ ਖੂਬਸੂਰਤ ਜੀ ,main hamesha thonu sunia ,vadia lgdia thodia ਗੱਲਾਂ, main vi thode tra 10 saal ghar rehan to baad life ch stand kria ❤
❤
👌👌👌👌💕💕💕💕
ਜੀ ਖਲਪੱਟੀ ਲੜ੍ਹਾਈ ਆਤਮ ਹੱਤਿਆ ਨੂੰ ਜਨਮ ਦਿੰਦੀ ਹੈ.
ਰੁਪਿੰਦਰ ਭੈਣ pls oh ਗਾਣਾ ਮੈਨੂੰ ਵੀ ਦਸਿਓ,ਜਿਹੜਾ ਤੁਸੀ ਰਸੋਈ ਵਿਚ ਬੈਠ ਕੇ ਸੁਣ ਕ ਰਿਲੈਕਸ ਹੋ ਜਾਂਦੇ ਹੋ,ਮੈਂ v ਕਈ ਵਾਰ ਬਹੁਤ ਦੁਖੀ ਹੋ ਜਾਂਦੀ ਆ
ਬਹੁਤ ਵਧੀਆ ਵਿਚਾਰ ਹਨ ਭੈਣ ਤੁਹਾਡੇ
ਰੁਪਿੰਦਰ ♥️
ਸੱਚ ਹੈ ਦੀਦੀ ਮੈਂ ਵੀ ਇਹ ਕਹਿੰਦੀ ਹਾਂ ਕਿ ਮੇਰਾ ਕੱਦ ਕਦੇ ਮੇਰੀ ਸਫਲਤਾ ਵਿੱਚ ਨਹੀਂ ਆਇਆ।
Rapinder bhan god gift aa ❤❤
ਬਹੁਤ ਵਧੀਆ ਜੀ
,,,,jive ma rupider nu kardi ha love you sister