ਸਾਡੇ ਲੇਖਕ ਸਾਡਾ ਮਾਣ | ਜੇ ਚਾਹੁੰਦੇ ਹੋ ਘਰ 'ਚੋਂ ਕਲ਼ੇਸ਼ ਅਤੇ ਡਿਪਰੈਸ਼ਨ ਦਾ ਹੱਲ ਤਾਂ ਮੰਨ ਲਓ ਮੈਡਮ ਬਰਾੜ ਦੀ ਗੱਲ

แชร์
ฝัง
  • เผยแพร่เมื่อ 12 ม.ค. 2025

ความคิดเห็น • 433

  • @GurdevSingh-wt8wx
    @GurdevSingh-wt8wx 3 หลายเดือนก่อน +288

    ਮੇਰੀ ਮਾਂ ਤੇਰੇ ਚਰਨਾਂ ਚ ਸਿਰ ਰੱਖ ਕੇ ਮੇਰਾ ਉਬਾਲ ਕੱਢਣ ਨੂੰ ਦਿਲ ਕਰਦਾ ਆ। ਤੁੰ ਬਹੁਤ ਸਤਿਕਾਰਤ ਤੇ ਪਿਆਰੀ ਮਾਂ ਏਂ। ਤੁੰ ਸ਼ਬਦ ਤਾਂ ਵਰਤਿਆਂ ਕਿਉਂਕਿ ਮੈ ਦਿਲ ਤੋਂ ਤੇਰੇ ਬਹੁਤ ਨੇੜੇ ਹਾਂ। ਤਾਂ ਕੀ ਹੋਇਆ ਜੇ ਖੂਨ ਦਾ ਰਿਸਤਾ ਨਹੀ ਹੈ। ਰੱਬ ਤੇਰੀ ਇੰਨੀ ਲੰਬੀ ਉਮਰ ਕਰੇ ਮੈਂ ਜਿਉਦੇਂ ਜੀ ਤੈਨੂੰ ਇਸ ਸਮਾਜ ਨੂੰ ਅਕਲ ਦਿੰਦਿਆਂ ਵੇਖਦਾਂ ਰਹਾਂ। ਕਦੇ ਜਿੰਦਗੀ ਮੌਕਾ ਦੇਵੇ ਰੱਬ ਮੇਹਰ ਕਰੇ ਤੇਰੇ ਚਰਨਾਂ ਨੂੰ ਛੂਹਣ ਦਾ ਮੌਕਾ ਮਿਲ ਜਾਵੇ।

  • @JassiJarahan
    @JassiJarahan 20 วันที่ผ่านมา +6

    🙏👍❤️👏 ਬਹੁਤ ਬਹੁਤ , ਜ਼ਿੰਦਗੀ ਦੇ,ਕੋੜੇ,ਮਿੱਠੇ ਤਜਰਬੇ ਦੀਆਂ 💯👍 ਸੱਚੀਆਂ ਗੱਲਾਂ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਮਾਤਾ ਜੀ ਦੀਆਂ ਗੱਲਾਂ ਤੋਂ। ਸਹੀ ਗੱਲਾਂ ਤੁਹਡਾ ਬਹੁਤ ਵੱਡਾ ਸਰਮਾਇਆ ਹੈ ਐਫ਼ ਡੀਆਂ ਵੀ।🙏

  • @davinderkaur-uf8je
    @davinderkaur-uf8je 2 หลายเดือนก่อน +36

    ਸਤਿਕਾਰਯੋਗ ਮੈਡਮ ਜੀ ਤੁਹਾਡੇ ਸ਼ਬਦ ਤਾਂ ਦਿਲ ਨੂੰ ਠੰਡ ਪਾ ਦਿੰਦੇ ਹਠ ਜੀ ❤❤

    • @sanjrana9365
      @sanjrana9365 2 หลายเดือนก่อน +1

      Hello madam g how can I talk to you need an advice

  • @RachanaDevi-z3c
    @RachanaDevi-z3c 25 วันที่ผ่านมา +6

    ਮੈਡਮ ਆਪ ਜੀ ਦੀ ਗੱਲਾਂ ਬਹੁਤ ਚੰਗੀਆਂਹੁੰਦੀਆਹਨ

  • @virsasingh6859
    @virsasingh6859 2 หลายเดือนก่อน +14

    ਮੈਡਮ ਬਰਾੜ ਬਹੁਤ ਹੀ ਉੱਚੀ ਸੋਚ ਦੀ ਵਿਦਵਾਨ ਇਨਸਾਨ ਹੈ ਸਾਬਾਸ ਗੁਰੂ ਭਲਾ ਕਰੇ ਜਿੰਦਾਬਾਦ 🙏🙏

  • @pindadalifestyle682
    @pindadalifestyle682 21 ชั่วโมงที่ผ่านมา

    ਵਾਹਿਗੁਰੂਵਾਹਿਗੁਰੇ ਜੀ ਮੇਹਰ ਕਰਨ ਜੀ

  • @Kaur-m4j
    @Kaur-m4j หลายเดือนก่อน +11

    ਹੁਣ ਤਾ ਮਾਪੇ ਬੱਚਿਆਂ ਨੂੰ ਕੋਈ ਸੇਧ ਵਾਲੀ ਗੱਲ ਕਹਿਣ ਤੋ ਵੀ ਸੋਚਦੇ ਐ , ਏਸ ਲਈ ਕੇ ਪਤਾ ਨਹੀ ਬੱਚੇ ਅਗੋਂ ਰੂਡ ਨਾ ਬੋਲਨ 😢😢

  • @ParmjitKaur-e7c
    @ParmjitKaur-e7c 2 หลายเดือนก่อน +9

    ਮੈਂ ਮੈਡਮ ਸਾਹਿਬਾ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਹਾਂ

  • @gurdevkaur1209
    @gurdevkaur1209 6 วันที่ผ่านมา +1

    ❤❤ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਹੀ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੋ ਜੀ ਤੁਹਾਡੀਆਂ ਸਾਰੀਆਂ ਗੱਲਾਂ ਮੈਨੂੰ ਬਹੁਤ ਹੀ ਵਧੀਆ ਲੱਗੀਆਂ ਜੀ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @amritdhindsa8365
    @amritdhindsa8365 3 หลายเดือนก่อน +34

    ਮੈਮ ਬਰਾੜ ਜੀ ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਤੇ ਸੱਚ ਕੁੱਟ ਕੁੱਟ ਕੇ ਭਰਿਆ ਹੋਇਆ।

  • @Virk-2022
    @Virk-2022 2 หลายเดือนก่อน +22

    ਮੈਡਮ ਜੀ ਹਰ ਮੁਲਕਾਤ ਮੈਂ ਸਾਹ ਰੋਕ ਕੇ ਸੁਣਦੀ ਆ ਇੰਨਾ ਗਿਆਨ ਕਿਸੇ ਕੋਲ ਨੀ ਇੰਨਾ ਨੂੰ ਮਿਲਣ ਨੂੰ ਵੀ ਬਹੁਤ ਦਿਲ ਕਰਦਾ ਆ ❤❤❤❤❤

  • @SarbjitSingh-fi1zu
    @SarbjitSingh-fi1zu 3 วันที่ผ่านมา

    ਸਤਿੰਦਰ ਸਰਤਾਜ ਜੀ ਨੰ ਸੁਣਿਆ ਅਤੇ ਇਸ ਤੋ ਬਾਅਦ ਡਾਕਟਰ ਬਲਵਿੰਦਰ ਕੌਰ ਬਰਾੜ ਜੀ ਨੂੰ ਸੁਣਿਆ ਤਾ ਪਤਾ ਲੱਗਿਆ ਕਿ ਕੋਈ ਗੁਣਾ ਦਾ ਖਜਾਨਾ ਅੰਦਰ ਲਈ ਬੈਠਾ ।ਧੰਨਵਾਦ ਜੀ।

  • @DarshanSingh-j3o
    @DarshanSingh-j3o 4 วันที่ผ่านมา +1

    Dr Baldev singh great dic and Publisher guru ji dr Balwinder Kaur Brar ji God bless you great health and happiness always life ❤🎉

  • @Avreet_erneet
    @Avreet_erneet 2 หลายเดือนก่อน +10

    ਮੈਮ ਜੀ ਆਪ ਦੀਆਂ ਗੱਲਾਂ ਬਹੁਤ ਹੀ ਵਧੀਆ ਸਿੱਖਿਆਦਾਇਕ ਹੁੰਦੀਆਂ ਹਨ ।ਵਾਹਿਗੁਰੂ ਜੀ ਆਪ ਨੂੰ ਲੰਬੀਆਂ ਉਮਰਾਂ ਬਕਸ਼ਣ ਤਾਂ ਕਿ ਅਸੀਂ ਆਪ ਨੂੰ ਹਮੇਸ਼ਾ ਸੁਣਦੇ ਰਹੀਏ ।❤👌🏻

  • @MonikaRani-d1w
    @MonikaRani-d1w 3 หลายเดือนก่อน +25

    ਸ਼ਬਦਾਂ ਦਾ ਅਥਾਹ ਭੰਡਾਰ ਮੈਡਮ ਬਲਵਿੰਦਰ ਕੌਰ ਬਰਾੜ ਜੀ❤❤❤❤

  • @gurdevkaur1209
    @gurdevkaur1209 6 วันที่ผ่านมา

    ❤❤ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸਦੇ ਹੋ ਜੀ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @10M-u3r
    @10M-u3r 2 หลายเดือนก่อน +8

    ਸਹੀ ਗੱਲ ਹੈ ਬੀਬੀ ਜੀ ਮੈਂ ਵੀ ਇਦਾਂ ਹੀ ਕਹਿੰਦੀ ਹੁੰਦੀ ਆ , ਮੇਰੇ ਵੀ ਹਸਬੈਂਡ ਦੀ ਡੈਥ ਹੋ ਗਈ ਸੀ ਮੇਰੀ ਮੈਰਿਜ ਨੂੰ ਢਾਈ ਸਾਲ ਹੋਈ ਸੀ, ਮੇਰੇ ਕੋਲ ਇੱਕ ਬੇਟਾ ਹੈ ਜਿਸ ਟਾਈਮ ਮੇਰੇ ਹਸਬੈਂਡ ਦੀ ਡੈਥ ਹੋਈ ਸੀ ਮੇਰਾ ਪੁੱਤ ਇਕ ਸਾਲ ਅਠ ਮਹੀਨੇ ਦਾ ਸੀ , ਅੱਜ 16 ਸਾਲਾਂ ਦਾ ਹੋ ਗਿਆ ਹੈ, ਮੈਂ ਵੀ ਅਕਸਰ ਇਹੀ ਗੱਲ ਕਹਿਨੀ ਆ ਮੈਂ ਤਾਂ ਭੁੰਨ ਕੇ ਬੀਜਿਆ ਹੋਇਆ ਹੈ,

  • @kamaldeepsingh6524
    @kamaldeepsingh6524 14 วันที่ผ่านมา +1

    Tuhade vichaar bahut sakoon dinde ne I m very proud of you mata ji

  • @joginderkaur7063
    @joginderkaur7063 3 หลายเดือนก่อน +12

    ਬਾਲੀ ਰੋਵੈ ਨਾਹਿ ਭਤਾਰ ।।
    ਨਾਨਕ ਦੁਖੀਆ ਸਭੁ ਸੰਸਾਰੁ ।।
    ਮੰਨੇ ਨਾਉ ਸੋਈ ਜਿਣਿ ਜਾਇ।।
    ਅਉਰੀ ਕਰਮ ਨ ਲੇਖੈ ਲਾਇ ।।

  • @10M-u3r
    @10M-u3r 2 หลายเดือนก่อน +3

    ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੌਸਲਾ ਮਿਲਦਾ ਬੀਬੀ ਜੀ 🙏🙏

  • @KuldeepKaur-i9d
    @KuldeepKaur-i9d 2 วันที่ผ่านมา

    ਮੈਨੂੰ ਤਾਂ ਆਪ ਬਹੁਤ ਵਧੀਆ ਗੱਲਾਂ ਲਗਦੀਆਂ ਨੇ

  • @ManjeetKaur-py7wh
    @ManjeetKaur-py7wh 2 หลายเดือนก่อน +4

    ਬਹੁਤ ਵਧੀਆ ਗੱਲ ਹੈ ਜਦੋਂ ਮੈਂ ਮੇਡਮ ਦੀਆ ਗੱਲਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਹਨ

  • @kamaljitsingh1072
    @kamaljitsingh1072 2 วันที่ผ่านมา

    Buhat samjdar Mata je Hi susi

  • @gurmeetdhaliwal4004
    @gurmeetdhaliwal4004 หลายเดือนก่อน +1

    ਬਹੁਤ ਵਧੀਆ ਗੱਲਾ ਸਕੂਨ ਆ ਗਿਆ ਸੁਣ ਕੇ ਮਨ ਖੁਸ਼ ਹੋ ਗਿਆ

  • @parmjeetkaur5256
    @parmjeetkaur5256 3 หลายเดือนก่อน +10

    ਮੈਡਮ ਜੀ ਤੁਹਾਡੀਆ ਗੱਲਾਂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਗੱਲਾਂ ਬਹੁਤ ਡੂੰਘਾਈ ਵਾਲੀਆਂ ਤੇ ਸੱਚੀਆਂ ਨੇ ਵਾਹਿਗੁਰੂ ਤਹਾਨੂੰ ਲੰਬੀ ਉਮਰ ਬਖਸੇ ਤਾਂ ਜੋ ਅਸੀ ਤੁਹਾਡੇ ਵਡਮੁੱਲੇ ਵਿਚਾਰਾਂ ਨੂੰ ਸੁਣਦੇ ਰਹੀਏ ❤ 🎉

  • @daljitkaur7249
    @daljitkaur7249 16 ชั่วโมงที่ผ่านมา

    Thank you so much mam

  • @jodhbirsharma1524
    @jodhbirsharma1524 3 วันที่ผ่านมา

    Wa ji ❤❤❤❤❤❤❤❤❤ God bless you my dear friend

  • @kuldeepkaur4812
    @kuldeepkaur4812 หลายเดือนก่อน +1

    Very heart' touching madam you are great always stay blessed

  • @JasMH
    @JasMH 2 หลายเดือนก่อน +1

    ਪਰਮਾਤਮਾ ਇਨ੍ਹਾਂ ਨੂੰ ਹੋਰ ਕਾਮਯਾਬ ਬਣਾਉਣ ਲਈ ਹਿਮੰਤ ਬਖਸ਼ਣ 🎉🎉

  • @h.k.batique2683
    @h.k.batique2683 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਗੱਲਾਂ ਨੇ ਮੈਮ ਜਿਹੜਾ ਤੁਸੀਂ ਦਰਦਾਂ ਨੂੰ ਅਲਫਾਜ਼ ਦਿੱਤੇ ਨੇ ਉਹ ਆਪਣੀ ਰੂਹ ਨਾਲ ਮੇਲ਼ ਕਰਵਾ ਦਿੰਦੇ ਨੇ। ਮੈ ਇਦਾਂ ਦੇ ਸੁਭਾਅ ਦੀ ਹਾਂ ਜੋ ਇਨੀ ਭਾਵਨਾਤਮਕ ਹਾਂ ਆਪਣਾਂ ਆਪ ਭੁਲਾਂ ਕੇ ਰਿਸ਼ਤਿਆਂ ਨੂੰ ਨਿਭਾ ਰਹੀਂ ਹਾਂ। ਹਮੇਸ਼ਾ ਚੜਦੀ ਕਲਾ ਵਿੱਚ ਰਹਿਣਾ ਚਾਹੁੰਦੀ ਹਾਂ ਪਰ ਬੇਦਰਦ ਲੋਕ ਆਪਣੀ ਔਕਾਤ ਦਿਖਾਉਂਦੇ ਹਨ ਤਾਂ ਰੂਹ ਕੰਬ ਉੱਠਦੀ ਆ😢ਜੀਣ ਨੂੰ ਦਿਲ ਨਹੀਂ ਕਰਦਾਂ ਪਰ ਪਤਾ ਨਹੀਂ ਕਿਹੜੀ ਅਨਰਜੀ ਫਿਰ ਹਲਾਤਾਂ ਨਾਲ ਖੜ੍ਹੀ ਹੋਣ ਲਈ ਮਜਬੂਰ ਕਰ ਦਿੰਦੇ ਨੇ

  • @sharandeepkaursharry5825
    @sharandeepkaursharry5825 3 หลายเดือนก่อน +12

    ਬਹੁਤ ਵਧੀਆ ਇੰਟਰਵਿਊ ਬਰਾੜ ਮੈਡਮ, ਬਲਦੇਵ ਸਰ ਬਹੁਤ ਸੋਹਣੇ ਢੰਗ ਨਾਲ ਪ੍ਰਸ਼ਨਾਵਲੀ ਦਾ ਵਹਾਅ। ਮੈਡਮ ਬਰਾੜ ਦੇ ਹਰ ਸ਼ਬਦ ਬਹੁਤ ਡੂੰਘੇ ਹੁੰਦੇ ਨੇ। ਸਹੀ ਗੱਲ ਹੈ ਭੁੰਨ ਕੇ ਬੀਜਿਆ ਕਿੰਨੀ ਗਹਰੀ ਗੱਲ ਹੈ।
    ਅੱਜ ਦੇ ਸਮੇਂ ਦਾ ਮੁੱਖ ਪ੍ਰਸ਼ਨ ਬਜ਼ੁਰਗਾਂ ਨੂੰ ਵੀ ਸਮੇਂ ਨਾਲ ਬਦਲਣਾ ਚਾਹੀਦਾ ਹੈ।

  • @manindermakkar6202
    @manindermakkar6202 2 หลายเดือนก่อน +6

    ਮੈਡਮ ਬਹੁਤ ਸ਼ੁਕਰੀਆ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਹੈ। ਜੇ ਹੋ ਸਕਦਾ ਹੈ ਤਾਂ ਆਪਣਾ ਫੋਨ ਨੰਬਰ ਭੇਜ ਦਿਓ ਗਲ਼ ਕਰਨ ਨੂੰ ਦਿਲ ਕਰਦਾ ਹੈ ਕਿਉਂਕਿ ਮੈਂ ਵੀ ਜ਼ਿੰਦਗੀ ਵਿਚ ਪਿਆਰ ਤੋਂ ਸੱਖਣੀ ਹਾਂ । ਮਾਂ ਜਲਦੀ ਤੁਰ ਗਈ ਤੇ ਭੈਣ ਕੋਈ ਨਹੀਂ ਹੈ ਸੋ ਦਿਲ ਭਰਿਆ ਹੈ ਕਿਸ ਨਾਲ ਗੱਲ ਕਰਾਂ ਬਹੁਤ ਧੰਨਵਾਦ।ਜਵਾਬ ਜਰੂਰ ਦੇਣਾ ਜੀ❤❤❤❤❤❤❤❤

  • @YuvrajSingh-re6sp
    @YuvrajSingh-re6sp 3 หลายเดือนก่อน +2

    ਬਹੁਤ ਵਧੀਆ ਮੈਡਮ ਜੀ ਧੰਨਵਾਦ ਜੀ

  • @parmjitkaur2027
    @parmjitkaur2027 4 วันที่ผ่านมา

    Mam you are great

  • @NirmalKaur-o2e
    @NirmalKaur-o2e 8 ชั่วโมงที่ผ่านมา

    Madam dhanvad ji jindgi da falsafa samjhana hove tan tuhadiyan gallan sun laiyan janji

  • @Positivevibes001gurhargarden
    @Positivevibes001gurhargarden 18 วันที่ผ่านมา

    I can listen to this kind of conversation whole day. Thank you for sharing this.

  • @sudeepsharma2105
    @sudeepsharma2105 2 หลายเดือนก่อน +5

    ਮੈਡਮ ਜੀ ਤੁਹਾਨੂੰ ਸੁਣਕੇ ਤੁਹਾਨੂੰ ਮਿਲਣ ਨੂੰ ਜੀ ਕਰਦਾ🙏🙏

  • @Baljit83y
    @Baljit83y 28 วันที่ผ่านมา

    Madam you are great.very heart,touching Sochi mam tusi te tuhade Shaba Bahutu skoon bore ne Ji a to dil bhrde e Bhaina ❤

  • @harichandsingh8815
    @harichandsingh8815 3 วันที่ผ่านมา

    Super 🎉🎉

  • @surinderkaur5228
    @surinderkaur5228 2 หลายเดือนก่อน +3

    ਬਹੁਤ ਸੋਹਣੀਆਂ ਗੱਲਾਂ ਲੱਗਦੀਆਂ ਤੁਹਾਡੀਆਂ ਜੀ🙏🙏🙏🙏🙏

  • @GurnamGill-s9o
    @GurnamGill-s9o 2 หลายเดือนก่อน

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀਕਲਾ ਰਹੇ ਅਤੇ ਗੱਲ ਬਾਤ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਹੋ ❤🎉🎉🎉🎉🎉🎉

  • @wandersingh9127
    @wandersingh9127 3 หลายเดือนก่อน +5

    ਬਹੁਤ ਵਧੀਆ 2:48 2:55 ਜੀ

  • @TheSandhun7
    @TheSandhun7 3 หลายเดือนก่อน +3

    ਮੈਡਮ ਜੀ ਤੁਸੀ ਸ਼ਬਦਾ ਦਾ ਖਜਾਨਾ ਹੋ ਜੀ.....
    ਪਰਮਿੰਦਰ ਸੰਧੂ ਅਬੋਹਰ 🙏🙏

  • @sunpreetbhandal5592
    @sunpreetbhandal5592 3 หลายเดือนก่อน +8

    ਬਹੁਤ ਵਧੀਆ ਮੇਡਮ ਜੀ

  • @gurmeetkaur3620
    @gurmeetkaur3620 2 หลายเดือนก่อน

    Good information about lifestyle and health ਸਤਿ Sri akal ji

  • @SurinderSingh-og4us
    @SurinderSingh-og4us หลายเดือนก่อน +1

    Very good vichar sister g 🙏❤️♥️

  • @amarjitkaurubhi944
    @amarjitkaurubhi944 3 หลายเดือนก่อน +2

    ਮੈਮ ਬਰਾੜ ਜੀ ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਤੇ ਸੱਚ ਕੁੱਟ ਕੁੱਟ ਕੇ ਭਰਿਆ ਹੈ। ਸ਼ੁਕਰੀਆ ਜੀ।

  • @harkirankaur9735
    @harkirankaur9735 หลายเดือนก่อน

    SSA Dii
    ❤Waheguru Ji Tuhanu chardian kalan bakshan ji

  • @somrajmehmi1839
    @somrajmehmi1839 2 หลายเดือนก่อน

    Madam Brar ji, very nice, Anmol gallan bata💯👍👍👍🙏🙏

  • @SharnjeetKaur-v8c
    @SharnjeetKaur-v8c หลายเดือนก่อน

    Maa tuhme salam kash yeh lines jar shaksh pde bada chota har rishta ❤

  • @mris7511
    @mris7511 หลายเดือนก่อน

    S.s.Akal madam Balwinder kaur ji and Sr.brother ji
    M v ik private teacher rhi ha
    M patran to ha
    Meri study v punjabi University to h
    M 32 saal teach kita
    July 2024 ch m job krn Canada aa gye
    Mere kol v Paisa nhi pr social relationship bahut h
    M v aapne students,peke sahure,nave purane colleagues naal sambadhh kayam hn
    M tuhade vicharan nu bdi siddat nal sundi a
    Thank you

  • @polibrar287
    @polibrar287 2 หลายเดือนก่อน +1

    ਆਪ ਜੀ ਸੱਚ ਦਾ ਪ੍ਰਤੀਕ, ਬਰਾੜ ਮੈਡਮ।

  • @palsingh9893
    @palsingh9893 3 หลายเดือนก่อน +3

    ਬਹੁਤ ਵਧਿਆ ਮੈਡਮ ਜੀ

  • @ParveenKaur-f3z
    @ParveenKaur-f3z หลายเดือนก่อน

    Sachi mam tusi te tuhade shabad bahut skoon bhre ne ,jina to dil bhrda e nhai....

  • @manjeetkaurwaraich1059
    @manjeetkaurwaraich1059 3 หลายเดือนก่อน +12

    ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਮੈਡਮ ਜੀ 🎉🎉🎉🎉🎉🎉🎉🎉

  • @gurmeetkaur1648
    @gurmeetkaur1648 3 หลายเดือนก่อน +16

    ਇਹ ਮੇਰੇ ਵੀ ਮੈਡਮ ਹਨ ਜੀ। ਇਸ ਗੱਲ ਨੂੰ ਕਹਿੰਦਿਆਂ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ 🙏🏻❤️

    • @rajkumarikumari2997
      @rajkumarikumari2997 3 หลายเดือนก่อน

      Mam g SatshriAkal gmam g your talk is very nice

  • @SatnamSingh-wv9gg
    @SatnamSingh-wv9gg 2 หลายเดือนก่อน +5

    ਮੈਡਮ ਅਸੀਂ ਛੋਡਾ ਹਰੇਕ ਪੌਡਕਾਸਟ ਦੇਖਦਾ ਹਾਂ ਜਿੰਦਗੀ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਤੇ ਪਤਾ ਈ ਨੀ ਲੱਗਦਾ ਵੀ ਟਾਈਮ ਕਦੋਂ ਲੰਘ ਗਿਆ ਪਰ ਅਸੀਂ ਤਾਂ ਛੋਡੀ ਸੋਚ ਤੋਂ ਵਾਲਾ ਪਿੱਛੇ ਫਿਰਦੇ ਆ ਪਰ ਇੱਕ ਗੱਲੋਂ ਕਿਸਮਤ ਵਾਲੇ ਹਾ ਛੋਡੇ ਵਰਗੇ ਸੂਝਵਾਨ ਵਿਦਵਾਨਾ ਦੀਆਂ ਗੱਲਾਂ ਸੁਣਕੇ ਥੋੜਾ ਬਹੁਤਾ ਆਪਣੇ ਆਪ ਨੂੰ ਸਧਾਰਨ ਦੀ ਕੋਸ਼ਿਸ਼ ਕਰਦੇ ਹਾਂ

    • @pardeepkang2209
      @pardeepkang2209 หลายเดือนก่อน

      Bai ji tusi ta Panjabi jande ho madam di jgah te bhn ji bibi ji shabad vrtiye ta bhut sohna lge ga

  • @PrincipalUncle
    @PrincipalUncle หลายเดือนก่อน

    Exlnt right and True. Carry on cngrts I m proud of you Thanks

  • @amarjeetkaurreeta
    @amarjeetkaurreeta 3 หลายเดือนก่อน +63

    ਮੈਡਮ ਮੇਰੀ ਬੇਟੀ ਬਹੁਤ ਸਮਝਦਾਰ ਤੇ ਪੜੀ ਲਿਖੀ ਬੀਐਸਸੀ ਨਰਸਿੰਗ ਹੈ। ਲੇਕਿਨ ਉਸਨੂੰ ਬਹੁਤ ਗਲਤ ਪਰਿਵਾਰ ਮਿਲ ਗਿਆ ਪਰ ਵਿਆਹ ਤੋਂ ਇੱਕ ਸਾਲ ਬਾਅਦ ਕੈਨੇਡਾ ਚਲਾ ਗਿਆ ਅਨਮੈਰਿਡ ਲਿਖ ਕੇ। ਪਰ ਵਾਪਿਸ ਨਹੀਂ ਆਇਆ ਸਾਢੇ ਅੱਠ ਸਾਲ ਹੋ ਮੈਰਿਜ ਨੂੰ। ਪੰਜ ਸਾਲ ਵੇਟ ਕਰਕੇ ਥੱਕ ਹਾਰਕੇ ਅਸੀਂ ਕੇਸ ਕੀਤਾ। ਉਹ ਹੁਣ ਤਲਾਕ ਹੋਇਆ। ਹੁਣ ਉਹ ਦੋਬਾਰਾ ਵਿਆਹ ਨੂੰ ਹਾਂ ਨਹੀਂ ਕਰਦੀ ਕਿਉਂਕਿ ਉਹ ਮਰਦ ਜਾਤ ਤੋਂ ਨਫਰਤ ਹੋਗੀ

    • @panjpaninews7422
      @panjpaninews7422 3 หลายเดือนก่อน +8

      ਬਹੁਤ ਦੁਖਾਂਤਕ ਘਟਨਾ,,ਆਦਮੀ ਕਿੰਨਾ ਖੁਦਗਰਜ ਹੋ ਸਕਦਾ,,,

    • @vaidranjeetsidhukalipur5227
      @vaidranjeetsidhukalipur5227 3 หลายเดือนก่อน

      ਭੈਣ ਬੇਟੀ ੪੫°ਡਿਗਰੀ ਚ ਸੌਂਦੇ ਹੋਣਗੇ ਜੋ ਜਵਾਨ ਲੜਕੇ ਲੜਕੀ ਨੂੰ alone ਇੱਕਲਾ ਰਹਿਣ ਲਈ ਮਜਬੂਰ ਕਰ ਦਿੰਦਾ ਇਹ ਵਾਸਤੂ ਦੋਸ਼ ਦੀ ਵਜ੍ਹਾ ਨਾਲ ਹੁੰਦਾ ਮੰਨੋ ਜਾ ਨਾ ਮੰਨੋ 🙏🏻🙏🏻

    • @rajverkaur426
      @rajverkaur426 3 หลายเดือนก่อน

      All things bright and beautiful same are no gold ​@@panjpaninews7422

    • @joginderkaur7063
      @joginderkaur7063 3 หลายเดือนก่อน +5

      ਅਜ ਦੇ ਸਮੇਂ ਵਿੱਚ ਕੁਝ ਲੋਕ ਧੋਖਾ ਕਰਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਇਹ ਲੋਕ ਵੇਖਣ ਨੂੰ ਸਿੱਧੇ ਸਾਦੇ ਨਜ਼ਰ ਆਉਂਦੇ ਹਨ ਪਰ ਲਾਲਚੀ ਅਤੇ ਧੋਖੇ ਬਾਜ ਹੁੰਦੇ ਹਨ । ਸਾਡੇ ਨਾਲ ਵੀ ਵੱਡਾ ਧੋਖਾ ਹੋ ਚੁਕਿਆ ਹੈ। ਗੁਰੂ ਕਿਰਪਾ ਨਾਲ ਅਸੀਂ ਭਾਣਾ ਮੰਨਿਆ ਅਤੇ ਹੁਣ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ। ਤੁਸੀਂ ਮੇਰੇ ਨਾਲ ਵਿਚਾਰ ਸਾਂਝੀ ਕਰ ਸਕਦੇ ਹੋ। ਹਰੇਕ ਚੀਜ਼ ਦਾ ਹਲ ਪ੍ਰਮੇਸ਼ਰ ਕੋਲ ਹੈ ਜੀ।

    • @mantajbrar770
      @mantajbrar770 3 หลายเดือนก่อน +5

      Meri massi di nikki beti apni vddi bhen te mere married life de experience nu dekh k marriage nhi krva rhi hunda ji apne bhen bhra da experience dekh k v mrd jat to nfrt ho jandi a

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 3 หลายเดือนก่อน +7

    ਮਾਂ ਕਿਤੇ ਤੇਰੇ ਦਰਸ਼ਨ ਹੋਣ,,ਤਾ ਜੀਵਨ ਸਫ਼ਲ ਹੋ ਜਾਵੇ,,,

  • @harindersahni8760
    @harindersahni8760 หลายเดือนก่อน

    Mam ji Tuhade shabad sun k bahut sakoon milya ji Kash hun de bache v jarroor sunan ji 🙏

  • @amanmeta9607
    @amanmeta9607 2 หลายเดือนก่อน +1

    Very nice madam ji bahut badia gallan baat ji

  • @sahib615Amankaur
    @sahib615Amankaur 2 หลายเดือนก่อน +1

    Hnji right keha saah band hoea pea rishtea nu bachon lyi bachea lyi society ch izzat bni rahe everything..jini jaan haigi koshish jari rahugi baki rab de hath ch waheguru de❤😟 waheguru sukh rakhe bache nu lambi umar tandrusti tarakkia deve saria khushia ohdi jholi pa deve 🙏❤️ ek maa di duaa maa peo bacha tandrusti rahiye ❤

  • @ravinderkaursamra3690
    @ravinderkaursamra3690 2 หลายเดือนก่อน

    Bhut ji eda dea vedeo tey smaj nu vdeya bna skdiya ney waheguru ji mehr krn sb tey ❤

  • @sukhpalkaurbhullar6416
    @sukhpalkaurbhullar6416 หลายเดือนก่อน +1

    Good job ji

  • @drmanjeetkaur6630
    @drmanjeetkaur6630 หลายเดือนก่อน

    Bahut khoob🎉🎉🎉🎉🎉Very nice message 🎉🎉🎉🎉🎉

  • @kulwantbassi7675
    @kulwantbassi7675 3 หลายเดือนก่อน +2

    Waheguru ji boht vdia lagda sun ke. May God bless you.

  • @harmeetpanesar9759
    @harmeetpanesar9759 หลายเดือนก่อน

    Very good thoughts for society nd family u are right respected madam brar

  • @gurindergupta7884
    @gurindergupta7884 3 หลายเดือนก่อน +2

    Tuhanu sun k dekh k is tra lagda h i m tuhanu phela to hi jandi hu.mere dil de bhut hi karib ho meri maa❤️❤️

  • @KuljeetKaur-n6n
    @KuljeetKaur-n6n 2 หลายเดือนก่อน +8

    ਵਾਹਿਗੁਰੂ ਜੀ ਮੇਡਮ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਮੇਡਮ ਜੀ ਸਿਰ ਤੇ ਚੁਨੀ ਜਰੂਰ ਲਿਆ ਕਰੋ ਵਾਹਿਗੁਰੂ ਜੀ

    • @Nimanigkokis
      @Nimanigkokis 2 หลายเดือนก่อน

      Kyu target krde madam nu hurt na krikro widow lady nu

  • @sukhmeetkaur4350
    @sukhmeetkaur4350 26 วันที่ผ่านมา

    Sahi kehya tusi jo pal milay sakun naal jiya ja sakda andro dhukha de pal jhad jaday dukha nu ignore keran naal hi dukh de pala tu door ho saktay ha

  • @gururakhapaontasahib5877
    @gururakhapaontasahib5877 3 หลายเดือนก่อน +1

    Madam brar ji bahut wadhiya waheguru chardikala bakshan ji

  • @gurdishkaur4917
    @gurdishkaur4917 3 หลายเดือนก่อน +9

    ਬਹੁਤ ਵਧੀਆ ਲੱਗਾ ਜੀ 🙏🙏👌👌🤗🤗

  • @kashmirlal3782
    @kashmirlal3782 หลายเดือนก่อน +1

    Effectual language madam ji

  • @kellygill4265
    @kellygill4265 3 หลายเดือนก่อน +3

    Very nice! Waheguru jee!

  • @surjitkaur1832
    @surjitkaur1832 หลายเดือนก่อน

    Good job ma'am. ❤❤❤❤❤

  • @ginderkaur6274
    @ginderkaur6274 3 หลายเดือนก่อน +5

    ਬਾਕਮਾਲ ਗੱਲਬਾਤ ਦੋਨਾਂ ਵੱਲੋਂ ਧਨਵਾਦ

  • @HARSHDEEP__PRABH__7908
    @HARSHDEEP__PRABH__7908 หลายเดือนก่อน

    Madam tuhanu Milan nu bahut dil krda❤❤

  • @balwindergill3394
    @balwindergill3394 3 หลายเดือนก่อน +2

    Hello sister sat sri akaal u both very nice very nice talk and all stories interesting thanks God bless

  • @jagdevgill1406
    @jagdevgill1406 2 หลายเดือนก่อน

    Mame ji very good massage for everyone 🙏 mera beta always back ah key pushda hai hunda hai, ke mom tuhada aj din kis tra riha nale bachian ney jiada tang tan nhi kita❤ sanu bahut good feeling hundi hai❤
    Mame ji tuhadian sarian interviews mai bahut piyar tey satikar naal sundi han❤god always bless your 🙏
    From Abbotsford Canada.

  • @charanjeetkaurgill9367
    @charanjeetkaurgill9367 หลายเดือนก่อน

    Mam ji Bahut vadhiya vichar hun Bahut Bahut dhanvad ji

    • @pardeepkang2209
      @pardeepkang2209 หลายเดือนก่อน

      Mam di jgah te je mata bhn bibi ji vrtya jave ta bhn ji da hor jyada sanman hoyga

  • @RamanjitKaur-ps5ez
    @RamanjitKaur-ps5ez 2 หลายเดือนก่อน +1

    Mam tusi bhut sohniya gallan karde o gbu

  • @SonaRani-jv3im
    @SonaRani-jv3im 2 หลายเดือนก่อน +2

    Maa main thanku milna chahindi aa gal LG Rona aa ek waar

  • @paramjitsingh2651
    @paramjitsingh2651 2 หลายเดือนก่อน

    Madamji dhanvad ji❤❤🙏

  • @parsinkaur5038
    @parsinkaur5038 3 หลายเดือนก่อน +1

    Madam ji tusi buht vadia guidance dinde ho thanks ji

  • @MrVikramjeet1
    @MrVikramjeet1 หลายเดือนก่อน +1

    Bhot vidia jankari Toadi

  • @harmeetkaurmander9787
    @harmeetkaurmander9787 2 หลายเดือนก่อน

    Bhut vdia mam good job

  • @AmarjeetKaur-y2p
    @AmarjeetKaur-y2p 3 หลายเดือนก่อน

    ਬਹੁਤ ਵਧੀਆ 🙏🙏❤️

  • @soniasonia1921
    @soniasonia1921 2 หลายเดือนก่อน

    Beautiful soul .

  • @gursevaksingh497
    @gursevaksingh497 2 หลายเดือนก่อน

    ਤੁਹਾਡੀਆਂ ਗੱਲਾਂ ਤੇ ਅਸੀਂ

  • @surinderkaur5240
    @surinderkaur5240 3 หลายเดือนก่อน +4

    Very good from Calgary.

  • @manjitkaurpelia3506
    @manjitkaurpelia3506 3 หลายเดือนก่อน +2

    Waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @Navjotkaur-tq6vl
    @Navjotkaur-tq6vl 2 หลายเดือนก่อน

    Boht jiada kimti vichar

  • @TanpreetSingh-dg1qx
    @TanpreetSingh-dg1qx 2 หลายเดือนก่อน

    I can imagine how good teacher you are I wish I were your student ❤❤❤

  • @Arjun_Strikes
    @Arjun_Strikes 2 หลายเดือนก่อน +1

    Kujh pal hunde ne bache diya aliya poliya ohna de vaare vaare jaan nu dil karda
    Kujh pal hunde ne hikk ch khubbe hoye khanzar varge ohna nu hamesha lyi bhulaon da dil karda
    Kujh lok hunde ne khobsurat nazma varge ohna nu vaar vaar miln da dil karda ae

  • @ManpreetKaur-fq4mo
    @ManpreetKaur-fq4mo 16 วันที่ผ่านมา

    V good ji mam

  • @darshansingh667
    @darshansingh667 หลายเดือนก่อน

    ਥੈਂਕਸ ਮੈਮ

  • @charanjeetkaurgill9367
    @charanjeetkaurgill9367 หลายเดือนก่อน

    Waheguru ji 🙏

  • @VeerpalKaur-dz8ju
    @VeerpalKaur-dz8ju 2 หลายเดือนก่อน +1

    Sister ji sat sri akal ji

  • @sukhcharanjitgill3521
    @sukhcharanjitgill3521 3 หลายเดือนก่อน

    Congratulations to both of you,.all the best