ਚੱਲੋ ਕੁੱਝ ਲੋਕਾਂ ਨੂੰ ਜ਼ਿੰਦਗੀ 'ਚੋਂ ਬਾਹਰ ਕਰੀਏ l Aitvaar l EP-02l Uncut By Rupinder Sandhu

แชร์
ฝัง
  • เผยแพร่เมื่อ 14 ม.ค. 2025

ความคิดเห็น • 676

  • @learnwithadarsh4654
    @learnwithadarsh4654 4 หลายเดือนก่อน +72

    ਇਹ ਤਾਂ ਅਸੀਂ ਵੀ ਬਚਪਨ ਤੋਂ ਹੀ ਜਾਣਦੇ ਹਾਂ ਪਰ ਸਾਡੇ ਵੱਡਿਆਂ ਕਰਕੇ ਉਹ ਸਾਰੇ ਆਉਂਦੇ ਜਾਂਦੇ ਰਹਿੰਦੇ ਹਨ ਤੇ ਸਾਨੂੰ ਬੇਇੱਜਤ ਕਰਦੇ ਰਹਿੰਦੇ ਹਨ ਸਾਡੀਆਂ ਹੀ ਚੁਗਲੀਆਂ ਕਰੀ ਜਾਣਗੇ ਤੇ ਸਾਡੇ ਵੱਡਿਆਂ ਨੂੰ ਉਹ ਮਿਲਣ ਆਉਂਦੇ ਹਨ ਪਰ ਦੁੱਖ ਦੀ ਗੱਲ ਇਹੀ ਹੁੰਦੀ ਹੈ ਕਿ ਇਨਸਾਨ ਸਭ ਕੁਝ ਜਾਣਦੇ ਹੋਏ ਵੀ ਕਈ ਵਾਰ ਉਥੋਂ ਭੱਜ ਨਹੀਂ ਸਕਦਾ ਕਈ ਵਾਰ ਤਾਂ ਜਿਨਾਂ ਨੂੰ ਅਸੀਂ ਆਪਦੇ ਆਖਦੇ ਹਾਂ ਉਹ ਵੀ ਨਾਲ ਹੀ ਰਲੇ ਹੁੰਦੇ ਹਨ😱🧐🙏🏻🙏🏻🙏🏻

    • @ramanmaan152
      @ramanmaan152 4 หลายเดือนก่อน +5

      Jmaa dil di gal krti 😊

  • @satwinderkaurchauhan7302
    @satwinderkaurchauhan7302 4 หลายเดือนก่อน +29

    ਇਹ ਸਭ ਕੁਝ ਮੈਂ ਆਪਣੀ ਜ਼ਿੰਦਗੀ ਵਿੱਚ ਅਪਲਾਈ ਕੀਤਾ ਸੀ। ਬੜੇ ਸਕੂਨ ਨਾਲ ਜ਼ਿੰਦਗੀ ਗੁਜ਼ਾਰੀ ਹੈ। ਬਹੁਤ ਵਧੀਆ ਵਿਚਾਰ ਹਨ।

  • @ParamveerSingh-my3rd
    @ParamveerSingh-my3rd 4 หลายเดือนก่อน +36

    ਲਾਜਵਾਬ ਗੱਲਬਾਤ ਰੁਪਿੰਦਰ ਭੈਣੇ। ਜਿੰਦਗੀ ਨੂੰ ਬਹੁਤ ਸੁਚੱਜੇ ਸਲੀਕੇ ਨਾਲ ਜਿਉਂਣਾ ਲਈ ਸਾਨੂੰ ਚੰਗੀ ਸੇਧ ਦੇਣ ਲਈ ਤੁਹਾਡਾ ਦਿਲੋਂ ਧੰਨਵਾਦ

  • @baldevsingh2464
    @baldevsingh2464 4 หลายเดือนก่อน +47

    ਦਿਲ ਅੰਦਰ ਇੱਕ ਤੂੰ ਹੈ
    ਸਚੇ ਪਾਤਸ਼ਾਹ

    • @Rahul-lk6gb
      @Rahul-lk6gb 4 หลายเดือนก่อน +3

      Waheguru ji 🙏💕💓❤🌷🌹💯🤗🙏

    • @harvindersingh1288
      @harvindersingh1288 4 หลายเดือนก่อน +2

      ਸਿਰਫ਼ ""ਓਹੀ"" ਨਾਲ ਨਿਭੇਗਾ ਜੀ 🙏

  • @ravindergrewal4818
    @ravindergrewal4818 3 หลายเดือนก่อน +8

    ਅਨਮੋਲ ਤੇ ਲਾਜਵਾਬ ਗੱਲਾ ਭੈਣੇ ਤੁਹਾਡੀਆ 🙏🏻❤

  • @safepureliving6464
    @safepureliving6464 4 หลายเดือนก่อน +21

    ਰੁਪਿੰਦਰ ਦੇ ਚਿਹਰੇ ਤੋਂ ਪਤਾ ਲੱਗ ਰਿਹੈ ਕਿ ਵਕਤ ਨੇ ਬਹੁਤ ਜ਼ੁਲਮ ਢਾਹੇ ਹੋਏ ਨੇ !!!

  • @ParamveerSingh-my3rd
    @ParamveerSingh-my3rd 4 หลายเดือนก่อน +84

    ਕਾਸ਼ ਸਾਡੀਆਂ ਸਾਰੀਆਂ ਧੀਆਂ ਏਨੀਆਂ ਸਿਆਣੀਆਂ ਹੋਣ ਤਾਂ ਧਰਤੀ ਉੱਤੇ ਹੀ ਸਵਰਗ ਬਣਜੂ

    • @AmandeepKaur-jg6ku
      @AmandeepKaur-jg6ku 4 หลายเดือนก่อน +9

      Bohut okha hunde aa apde chaaa marne dheeyan saysniya ho jndiya par lok rehn ni dinde

    • @balwinderkaurbenipal6277
      @balwinderkaurbenipal6277 4 หลายเดือนก่อน +11

      Dheean de naal puttar v siaane hone bahut zaroori ne

    • @SheeraMaan-gb5te
      @SheeraMaan-gb5te 2 หลายเดือนก่อน

      💯💯

  • @iqbalmavi
    @iqbalmavi 4 หลายเดือนก่อน +14

    ਮੈਨੂੰ ਵੀ ਬਹੁਤੇ ਲੋਕ ਬਲੌਕ ਕਰਨਾ ਚਾਹੁੰਦੇ ਹਨ ਪਰ ਕਰ ਨਹੀਂ ਰਹੇ , ਉਨ੍ਹਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਗੱਲਾਂ ਸੁਣ ਲੈਣ ਤੇ ਅਮਲ ਕਰਨ , ਮੈਨੂੰ ਬਲੌਕ ਕਰ ਦੇਣ ਮੈਨੂੰ ਕੋਈ ਫਰਕ ਨਹੀਂ ਪਵੇਗਾ % ਮੇਰੀ ਵੀ ਜ਼ਿੰਦਗੀ ਸੌਖੀ ਹੋਜੂ : ਕੋਈ ਚੱਕਰ ਈ ਨੀ!

    • @sahotaharpinder8182
      @sahotaharpinder8182 4 หลายเดือนก่อน +4

      Tusi aap kio nhi block kr rhe 😂

  • @Manjitsran4578
    @Manjitsran4578 4 หลายเดือนก่อน +6

    ਰੁਪਿੰਦਰ ਭੈਣ, ਤੁਸੀ ਬਹੁਤ ਵਧੀਆਂ ਇਹ ਗੱਲ੍ਹ ਕਹੀ ਕਿ ਕਿਸੇ ਨੂੰ ਵੀ ਹੱਕ ਨਹੀ ਹੈਗਾ ਕਿ ਉਹ ਸਾਡੀ ਜ਼ਿੰਦਗੀ ਖ਼ਰਾਬ ਕਰੇ🙏

  • @Satnam_Kaur_Singh
    @Satnam_Kaur_Singh 2 หลายเดือนก่อน +1

    Beautiful talk. Very educational. ❤❤🇨🇦

  • @darshansingh3904
    @darshansingh3904 4 หลายเดือนก่อน +7

    ਸਾਰਥਿਕ ਸੁਨੇਹਾ.. ਹਰ ਸ਼ਬਦ ਤੇ ਹਰ ਬੋਲ ਹੀ ਸੁਚੱਜੀ ਜੀਵਨ ਜਾਚ।
    🙏🏻🙏🏻 ਰੁਪਿੰਦਰ ਭੈਣ

  • @DilpreetSingh-v2p
    @DilpreetSingh-v2p 2 หลายเดือนก่อน

    ਦੀਦੀ ਜੀ ਮੈਨੂੰ ਤੁਹਾਡੇ ਸਾਰੇ ਵਿਚਾਰ ਬਹੁਤ ਵਧੀਆ ਲੱਗਦੇ ਹਨ ਮੈਂ ਕਾਫੀ ਸਿੱਖਿਆ ਲਾਈਂ ਤੁਹਾਡੇ ਕੋਲੋਂ ਪਹਿਲਾਂ ਮੈਂ ਛੇਤੀ ਦਿਮਾਗ ਵਿੱਚ ਨਹੀਂ ਲੈਂਦੀ ਸੀ ਹੁਣ ਬਹੁਤ ਕੁਝ ਸਿੱਖਿਆ ਤੁਹਾਡੇ ਵਿਚਾਰ ਬਹੁਤ ਵਧੀਆ ਮੈਸੇਜ ਦਿੰਦੇ ਹੋ ਧੰਨਵਾਦ ਦੀਦੀ ਜੀ 😊

  • @JatinderSingh-yn6wj
    @JatinderSingh-yn6wj 4 หลายเดือนก่อน +20

    ਕੀ ਕਰੀਏ ਇਹੋ ਜਿਹੇ ਲੋਕਾਂ ਨੂੰ ਜਿੰਦਗੀ ਚੋਂ ਕੱਢ ਤਾਂ ਦਈਏ, ਪਰ ਫ਼ੇਰ ਸੋਚੀਦਾ ਯਾਰ, ਰੌਣਕ ਵੀ ਜੀਵਨ ਚ ਇਹਨਾਂ ਨਾਲ ਈ ਏ

  • @satinderdeol4290
    @satinderdeol4290 3 หลายเดือนก่อน +6

    ਬਹੁਤੇ ਰਿਸ਼ਤੇ ਇਸ ਤਰਾਂ ਦੇ ਹੁੰਦੇ ਨਹੀ ਛੱਡੇ ਜਾਂਦੇ ਬੱਸ ਥੋੜੀ ਦੂਰੀ ਬਣਾ ਕਿੱਤੇ ਮਿਲਣ ਤੇ ਰਾਜ਼ੀ ਖ਼ੁਸ਼ੀ ਕਰਕੇ ਪਰੇ ਹੋ ਜਾਉ

  • @HarjitSingh-e8v
    @HarjitSingh-e8v หลายเดือนก่อน +1

    Waheguru ji

  • @sukkikaur5359
    @sukkikaur5359 หลายเดือนก่อน

    So true!

  • @rounakpb04
    @rounakpb04 3 หลายเดือนก่อน +3

    ਬਹੁਤ ਹੀ ਸੋਹਣੀ ਸਿੱਖਿਆ ਦਿੱਤੀ ਦੀਦੀ❤❤❤

  • @Bsingh9376
    @Bsingh9376 2 หลายเดือนก่อน +1

    One of the best videos I have heard in long time 🙏

  • @BabliSidhu11
    @BabliSidhu11 หลายเดือนก่อน

    Bout sohna bhain👌

  • @SandeepkaurSandeep-pg3uk
    @SandeepkaurSandeep-pg3uk 4 หลายเดือนก่อน +7

    ਸੱਚੀ ਗਲ ਹੈ , sis, ਅਸੀਂ ਆਪਣੇ ਬਾਰੇ ਘੱਟ ਤੇ ਲੋਕਾਂ ਬਾਰੇ ਜਿਆਦਾ ਸੋਚਦੇ ਹਾਂ। ਬੇਪਰਵਾਹ ਹੋਏ ਤੋਂ ਦੁਨੀਆਂ ਬਹੁਤ ਸੋਹਣੀ ਲਗਦੀ ਹੈ। ਅਸੀ ਐਵੇਂ ਹੀ ਰਿਸ਼ਤਿਆਂ ਦੇ ਬੋਝ ਥੱਲੇ ਦਵੇ ਹੋਏ ਹਾਂ।😊

  • @vlogger-tf5kj
    @vlogger-tf5kj 3 หลายเดือนก่อน +1

    ਭੈਣ ਬਹੂਤ ਵਧੀਆ ਗਲਾ ਸਮਝਾਈਆ ਜਿੰਦਗੀ ਵਿਚ ਬਹੁਤ ਧੋਖਾ ਮਿਲਿਆ ਹੈ

  • @sukhdeepkaur2945
    @sukhdeepkaur2945 4 หลายเดือนก่อน +44

    ਮੈਨੂ ਮੇਰੇ ਅੰਦਰ ਜੋ ਚੱਲਦਾ ਸੀ ਉਹਦਾ ਜਵਾਬ ਮਿਲ ਗਿਆ....

  • @KanwarjitSinghGill-fn4iq
    @KanwarjitSinghGill-fn4iq 4 หลายเดือนก่อน +4

    ਕਾਫੀ ਕੁਝ ਸਿੱਖਣ ਲਈ ਮਿਲਿਆ, ਧੰਨਵਾਦ ਬਹੁਤ ਬਹੁਤ,

  • @manjitgrewal4232
    @manjitgrewal4232 4 หลายเดือนก่อน +8

    ਜੋ ਕਿੰਤੂ ਪ੍ਰੰਤੂ ਬਹੁਤਾ ਕਰੇ ਤੁਹਾਡੇ ਘਰ ਵਿੱਚ ਉਹਦੇ ਨਾਲ ਐਵੇਂ ਹੀ ਕਰਨਾ ਚਾਹੀਦਾ

  • @parmjeetdha3681
    @parmjeetdha3681 2 หลายเดือนก่อน

    ਬਹੁਤ ਵਧੀਆ ਵਿਚਾਰ ਹਨ ਬੇਟਾ ਜੀ 🙏🙏🙏🙏🙏🙏

  • @Ramandeep-t5y
    @Ramandeep-t5y 2 หลายเดือนก่อน

    Bahut vadiya vichaar… sahi hai bilkul galat lokaan nu zindagi chon manfi karke bahut asaan ho jaandi hai zindagi..
    Main eh gal 50 saal di umar ch sikhi… te aj main kaafi saukhi life zee rehi haan 😊

  • @dimple965
    @dimple965 หลายเดือนก่อน

    Right ji

  • @khushwindergill6970
    @khushwindergill6970 18 วันที่ผ่านมา

    ❤belkul right ✅ putt

  • @BalwinderKaur-nk3oq
    @BalwinderKaur-nk3oq 3 หลายเดือนก่อน +5

    ਦਿਲ ਹੈ ਭੈਣੇ ਮੰਨਦਾ ਹੀ ਨੀਂ ਅੰਮੜੀ ਜਾਏ ਛੱਡਣੇ ਬਹੁਤ ਔਖੇ ਹਨ ਕਾਸ਼ ਮੈਂ ਵੀ ਐਸਾ ਕਰ ਸਕਦੀ 😢

  • @JagitSingh-s2x
    @JagitSingh-s2x 23 วันที่ผ่านมา

    Thanks di sachii bhutt himt jhi mildi tuhdiya Galla sonke shi kha tuc sochde aa par assi kr nhi ponde menu 14 saal hoge sab kuj sonndi jardi nu sass te nanana to nit bejati te har gal te menu rowaa dendiya te fir khndiya assi hassa majak hi kita c te sachi main ajj v othe aa chaa k v nhi kr pa rhi k ehna nu ignore Krna te kise nal koi wasta nhi rkhna😢😢

  • @omkarsingh3054
    @omkarsingh3054 4 หลายเดือนก่อน +5

    ਜਦੋਂ ਧੀ ਪੁੱਤ ਹੀ ਮਾਂ ਨੂੰ ਆਕੜ ਕੇ ਬੋਲਣ ਗਲਤ ਬੋਲਣ ਫੇਰ ਕੀ ਕਰੇ ਇੰਨਸਾਨ

  • @Palvin2686
    @Palvin2686 4 หลายเดือนก่อน

    Kinna sukoon ae aa sunan ch hi...j aiven di zndgi kr lyiye ta jeen da swaad ae..❤❤

  • @mandeepsandhu2438
    @mandeepsandhu2438 3 หลายเดือนก่อน

    ਬਹੁਤ ਵਧੀਆ ਜਾਣਕਾਰੀ ਜੀ

  • @kuldeepkaur4812
    @kuldeepkaur4812 28 วันที่ผ่านมา

    Thanks madam very nice video 👏

  • @JasbirSingh-g8b2p
    @JasbirSingh-g8b2p หลายเดือนก่อน

    Right

  • @husinakhan1695
    @husinakhan1695 4 หลายเดือนก่อน

    Bhut bhut bhut dilo duvawa. Allah bless u. Koi word nhi bhen g kive thanks kriye❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KuldeepSingh-cq2ev
    @KuldeepSingh-cq2ev 2 หลายเดือนก่อน

    Wa ji❤

  • @NavjotSharma-zb1wy
    @NavjotSharma-zb1wy 2 หลายเดือนก่อน

    Thanku so much for this video. Thanku thanku 😊 🙏

  • @harsharangill5637
    @harsharangill5637 4 หลายเดือนก่อน +5

    ਸੋਚੀ ਸੋਚ ਨਾਂ ਹੋਵੀਅੇ ਸੋਚੀ ਲੱਖ ਵਾਰ

  • @GuridhaliwalGuri-pj3lj
    @GuridhaliwalGuri-pj3lj 4 หลายเดือนก่อน +33

    ਸਹੀ ਗੱਲ ਹੈ ਮਜਬੂਰੀ ਹੰਦੀ ਖੂਨ ਰਿਸ਼ਤੇ ਨਿਭਾ ਉਣੇ ਹਨ

    • @BeantSingh-d9h
      @BeantSingh-d9h 4 หลายเดือนก่อน +14

      ਤੁਹਾਡੀ ਗੱਲ ਵੀ ਠੀਕ ਹੋ ਸਕਦੀ ਹੈ ਕਿ ਖੂਨ ਦੇ ਰਿਸ਼ਤੇ ਨਿਭਾਉਣਾ ਮਜਬੂਰੀ ਹੁੰਦੀ, ਪਰ ਜਿਆਦਾਤਰ ਅੱਜ ਦੇ ਸਮੇਂ ਵਿੱਚ ਖੂਨ ਦੇ ਰਿਸ਼ਤੇ ਦਾ ਮਤਲਬ, ਤੁਹਾਡਾ ਖੂਨ ਪੀਣ ਵਾਲੇ ਰਿਸ਼ਤੇ ਹੋ ਚੁੱਕਾ ਹੈ।

    • @samar_galiba6724
      @samar_galiba6724 4 หลายเดือนก่อน +2

      Sachi gl aa

    • @Gurpreet141
      @Gurpreet141 4 หลายเดือนก่อน +1

      Sahi gal a​@@BeantSingh-d9h

    • @Mehat_yt
      @Mehat_yt 4 หลายเดือนก่อน

      Same mere naal hunda aa

  • @NavKiran-v1y
    @NavKiran-v1y หลายเดือนก่อน

    Good👍👍👍

  • @rameshbedi1636
    @rameshbedi1636 3 หลายเดือนก่อน +1

    Thanks for the valuable information.... Blessings

  • @RAMANDEEPKAUR-tj2dp
    @RAMANDEEPKAUR-tj2dp 4 หลายเดือนก่อน +6

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @BabliSidhu11
    @BabliSidhu11 3 หลายเดือนก่อน

    Wah madam👌👌👌👌👌

  • @renubala4912
    @renubala4912 4 วันที่ผ่านมา

    Thx alot ma'am

  • @ਜ਼ਿੰਦਗੀਦੇਸਫ਼ਰ
    @ਜ਼ਿੰਦਗੀਦੇਸਫ਼ਰ 4 วันที่ผ่านมา

    👏👏👏

  • @sukhvindersingh7632
    @sukhvindersingh7632 หลายเดือนก่อน

    Kya baat hai beeba ji 🤗

  • @jeetsingh1869
    @jeetsingh1869 หลายเดือนก่อน

    Motivation mili, good information.

  • @sunrisesunset979
    @sunrisesunset979 2 หลายเดือนก่อน

    Absolutely true

  • @sumanmann9139
    @sumanmann9139 3 หลายเดือนก่อน

    Thanks ji🙏🙏👍👌👌

  • @sandeepkaur8646
    @sandeepkaur8646 4 หลายเดือนก่อน +2

    M already using this formula from few years and it’s so much relaxing ♥️

  • @safepureliving6464
    @safepureliving6464 4 หลายเดือนก่อน +20

    ਸਿੱਖ ਹੋ ! ਨਾਮ ਨਾਲ ‘ ਸਿੰਘ / ਕੌਰ ‘ ਲਗਾਓਣ ਤੋਂ ਨਾ ਸ਼ਰਮਾਓ !!

  • @surinderpaul
    @surinderpaul 4 หลายเดือนก่อน +6

    Sat shree Akal Rupinder mam this topic is belongs to everyone life but this decesion is very tough to take for everyone 🙏 you are a great personality

  • @GianinderpartapSingh
    @GianinderpartapSingh 2 หลายเดือนก่อน

    You are doing a phenomenal job my little sister.
    Punjabies need to learn such
    Good sense .
    God bless you.

  • @tarlochanrai6339
    @tarlochanrai6339 4 หลายเดือนก่อน +14

    ਰੁਪਿੰਦਰ ਬਹੁਤ ਹੀ ਵਧੀਆ ਗੱਲ ਬਾਤ ਲੱਗੀ ਬੇਟਾ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ❤🙏👍

    • @karamjitaujla3885
      @karamjitaujla3885 4 หลายเดือนก่อน +2

      Mere v bhot dil karda ina nu milan nu

  • @manveerkaurmanveerkaur1059
    @manveerkaurmanveerkaur1059 4 หลายเดือนก่อน +7

    ਸਤਿ ਸ਼੍ਰੀ ਅਕਾਲ ਭੈਣੇ, ਤੁਸੀ ਤੇ ਗੁਰਦੀਪ ਭੈਣ ਮੈਨੂੰ ਬਹੁਤ ਬਹੁਤ ਵਧੀਆ ਲਗਦੇ ਹੋ ਤੁਹਾਡੇ ਵੀਚਾਰ ਬਹੁਤ ਵਧੀਆ ਹੁੰਦੇ ਨੇ। ਜਦੋਂ ਵੀ ਮੈ disturb ਹੁੰਦੀ ਹਾਂ ਤਾਂ you tub ਤੇ ਤੁਹਾਨੁੰ ਦੋਨਾਂ ਨੂੰ ਹੀ ਸੁਣਦੀ ਹਾਂ।

  • @baljeetkaur7736
    @baljeetkaur7736 4 หลายเดือนก่อน +2

    ਧੰਨਵਾਦ ਬੇਟਾ ਬਹੁਤ ਵਧੀਆ ਵਿਚਾਰ

  • @JassMahla-n4k
    @JassMahla-n4k 2 หลายเดือนก่อน

    Boht wadiya gll dssi tusi❤

  • @BhupinderSingh-lz9co
    @BhupinderSingh-lz9co 2 หลายเดือนก่อน

    God bless you

  • @AvtarHoonjan
    @AvtarHoonjan 2 หลายเดือนก่อน

    Very good message 👏

  • @RajwinderKaur-td4wy
    @RajwinderKaur-td4wy หลายเดือนก่อน

    👌👌

  • @manjaapdeepsingh-hd2fj
    @manjaapdeepsingh-hd2fj 4 หลายเดือนก่อน +9

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਅੱਜ ਦੀ ਜਾਣਕਾਰੀ ਦਿੱਤੀ. ਭੈਣ ਜੀ ਮੇਰਾ ਸੁਭਾਅ ਵੀ ਤੁਹਾਡੇ ਵਰਗਾ .ਜੇ ਮੈਨੂੰ ਕੋਈ ਦੁੱਖ ਪਹੁੰਚਾ ਰਿਹਾ ਹੈ ਤਾ ਉਸ ਨਾਲ ਕੋਈ ਸਾਝ ਨਹੀਂ

  • @lovejeetkaur786
    @lovejeetkaur786 2 หลายเดือนก่อน

    Thank so much didi ji

  • @paramjitparamjit6564
    @paramjitparamjit6564 2 หลายเดือนก่อน

    Bhut motivation milli tuhadiya glla sunn k thnkuuu didi

  • @surindersidana1653
    @surindersidana1653 4 หลายเดือนก่อน +3

    Very Nice Sir Ji 🙏🙏🙏🙏🙏🙏🙏🙏 Waheguru Waheguru Waheguru Waheguru Waheguru ji

  • @pushpinderkaurvirk9130
    @pushpinderkaurvirk9130 3 หลายเดือนก่อน

    Bilkul theek

  • @saritabhardwaj4701
    @saritabhardwaj4701 2 หลายเดือนก่อน

    बोत सौना बोलदे हो रूपेन्द्र जी , आप बहुत सुंदर बोलते हो रुपेन्द्र जी❤

  • @nippysidhu7926
    @nippysidhu7926 4 หลายเดือนก่อน +1

    Di ssa g,, Mnu tus always hi bhut vdya Lgde o nd me Jad v free hune va tuhda progrm jrur bkhde va nd motivate hune va, dhnwad tuhda bhut bhut nd baba g Hmesha tuhnu chrdikla vch rakhn 🙏🏻🥰

  • @VIRK517
    @VIRK517 3 หลายเดือนก่อน

    Thanks di 🙏 God bless you

  • @satnamsinghkhabra1965
    @satnamsinghkhabra1965 4 หลายเดือนก่อน +3

    ਬਹੁਤ ਬਹੁਤ ਵਧੀਆ ਜੀ ਇਨ੍ਹਾਂ ਨਕਾਰਾਤਮਿਕ ਵਿਚਾਰਾਂ ਨੂੰ ਸਕਾਰਾਤਮਕਤਾ ਵਿੱਚ ਬਦਲਣ ਲਈ ਤੁਹਾਡੇ ਵਿਚਾਰ ਤੇ ਤੁਹਾਡੀ ਅਨੁਭੁਵਤਾ ਬਹੁਤ ਬਹੁਤ ਵਧੀਆ ਹੈ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @surinderkaur4244
    @surinderkaur4244 3 หลายเดือนก่อน +1

    Buhat wadhia laga rupinder ji

  • @CharanjeetKaur-pq2vh
    @CharanjeetKaur-pq2vh 3 หลายเดือนก่อน

    Thanks mam , really appreciated

  • @ILikeMyself56
    @ILikeMyself56 2 หลายเดือนก่อน

    Bahut vdiya Bhen

  • @atwalfamily3087
    @atwalfamily3087 2 หลายเดือนก่อน

    ਤੁਸੀਂ ਬਹੁਤ ਸਾਰੀਆਂ ਗੱਲਾਂ ਦੱਸਦੇ ਉ ਬਹੁਤ ਚੰਗਾ ਲੱਗਦਾ

  • @narinderpalkaur2080
    @narinderpalkaur2080 3 หลายเดือนก่อน

    Very nice bhen🙏🙏👍❤️

  • @Jaswinder-m9m
    @Jaswinder-m9m 3 หลายเดือนก่อน +6

    ਰੁਪਿਦਰ ਭੈਣ ਮੇਰੀ ਨਣਦਾਂ ਤੇ ਮੇਰੇ ਘਰ ਵਾਲਾ ਵੀ ਬਹੁਤ ਟੋਕਸਕ ਹਨ ਪਰ ਮੈਂ ਹੁਣ USA ਚ ਹਾਂ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ ਇੱਕ ਘਰ ਵਾਲਾ ਹੀ ਮੇਰੀ ਜ਼ਿੰਦਗੀ ਚ ਹੈ ।

    • @gurmeetsandhu7296
      @gurmeetsandhu7296 3 หลายเดือนก่อน

      Tusi bahut lucky o sister😢😢😢god bless

    • @Kiran-w8o3k
      @Kiran-w8o3k หลายเดือนก่อน

      Hng di mere husband v ehda hi aa 10 sal ho gye aa ohne Aaj Tak menu na mera kde hal puchya na kde chnga bolya menu khnda rhnda k gandi kuti janii mere pale pe gyi main Love mriz kiti c oh govt job krda main house wife a ik beta 9sal da ik hun hon vla na oh mere to tikda bs bhrliaa kol .par hath v chukda main fr v maana leni ohnu koi frk nhi penda mere ron nl trfn nl plz daso main ki kraa

    • @Kiran-w8o3k
      @Kiran-w8o3k หลายเดือนก่อน

      Thnu main kis tra khre chnnl j I d gl baat kr skdi aa plz di main bhut upst hoyi aa koi saath nhi dindaa

  • @robinsingh9146
    @robinsingh9146 3 หลายเดือนก่อน

    Rupinder tusi great oo ❤ bahut vadia 😊

  • @SurkhabSidhu-nq2dn
    @SurkhabSidhu-nq2dn 4 หลายเดือนก่อน +5

    ਧੰਨਵਾਦ ਰਪਿੰਦਰ ਭੈਣ ਜੀ ਵਧੀਆ ਵਿਚਾਰ❤

  • @kamalmaan5220
    @kamalmaan5220 3 หลายเดือนก่อน

    Bauht vdiya msg❤

  • @sewasingh5142
    @sewasingh5142 2 หลายเดือนก่อน

    ਬਹੁਤ ਵਧੀਆ ਰੁਪਿੰਦਰ ਬੇਟਾ 🙏🙏

  • @SukPal-bh6yq
    @SukPal-bh6yq 4 หลายเดือนก่อน

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਮੈਡਮ ਧੰਨਵਾਦ ਜੀ 👍🌹

  • @jagdevgill1406
    @jagdevgill1406 3 หลายเดือนก่อน

    Billkul sahi kiha tusi Rupinder bhen , mera bhi eho hi sleeka hai sabh naal, Ik chup so sukh (silent )mode. In the family and friends sarcul. Works very well.
    Stay healthy and stay blessed 🙏

  • @BalwinderSingh-yn5zf
    @BalwinderSingh-yn5zf 3 หลายเดือนก่อน

    Right sister ji thanks

  • @avirajsingh1658
    @avirajsingh1658 4 หลายเดือนก่อน

    Bhut bhut thanks ji mam

  • @GurmeetKaur-fy9pl
    @GurmeetKaur-fy9pl 2 หลายเดือนก่อน

    Very nice views

  • @Jasvindervlogs
    @Jasvindervlogs 4 หลายเดือนก่อน +11

    ਸਤ ਸ਼੍ਰੀ ਅਕਾਲ ਭੈਣ ਜੀ 🙏🏼ਮੈਨੂ ਆਪ ਦੀ ਹਰ ਇੱਕ ਵੀਡੀਓ ਬੁਹਤ Vadiya ਲਗਦੀਆ👌🙏🏼

  • @SukhwinderSingh-wq5ip
    @SukhwinderSingh-wq5ip 4 หลายเดือนก่อน +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Paramjit-x7r
    @Paramjit-x7r 2 หลายเดือนก่อน

    ❤ very good

  • @GurmejRandhawa-e2r
    @GurmejRandhawa-e2r 23 วันที่ผ่านมา

    Didi ji🙏❤

  • @HarpreetKaur-sg7xc
    @HarpreetKaur-sg7xc 4 หลายเดือนก่อน

    Bahut bdiaa galaa eda hi krna cahidaa aaa.. Thnkuu soooo much diii🙏🙏

  • @PENDU-Mehkma13
    @PENDU-Mehkma13 3 หลายเดือนก่อน

    Thank you so much diii🙏🏻🥰mnu aj Ess vichar di bhut jada jrurt c

  • @Harbhajankaur-v7u
    @Harbhajankaur-v7u 4 หลายเดือนก่อน

    ਬਹੁਤ ਵਧੀਆ ਗੱਲ❤❤

  • @HarpreetSingh-sq7xz
    @HarpreetSingh-sq7xz 4 หลายเดือนก่อน +1

    Great 👍

  • @HarvinderKaur-tq6nu
    @HarvinderKaur-tq6nu 3 หลายเดือนก่อน

    Bhaut vadiya vichar dheeye

  • @NarinderKaur-mk6bd
    @NarinderKaur-mk6bd 4 หลายเดือนก่อน +6

    ਬਹੁਤ ਹੀ ਵਧੀਆ ਵਿਚਾਰ ਦੀਦੀ ਮੈ ਤੁਹਾਡੀ ਹਰ ਗੱਲਬਾਤ ਸੁਣਦੀ ਹਾਂ ਚੰਗਾ ਲੱਗਦਾ

  • @armaanbains304
    @armaanbains304 4 หลายเดือนก่อน +2

    ਬਹੁਤ ਹੀ ਵਧੀਆ ਗੱਲ ਕੀਤੀ,ਕਦੋਂ ਖਤਮ ਹੋ ਗਈ ਪਤਾ ਨੀ ਲੱਗਿਆ, ਹਫ਼ਤੇ ਬਾਅਦ ਵਾਲੀ ਵੀਡਿਓ ਵੱਡੀ ਬਣਾਇਆ ਕਰੋ,

  • @JaswinderKaur-oc6mk
    @JaswinderKaur-oc6mk 4 หลายเดือนก่อน +5

    ਬਹੁਤ ਵਧੀਆ ਗੱਲ ਹੈ ਭੈਣੇ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਮੈਂ ਵੀ ਕੋਸ਼ਿਸ਼ ਕਰਾਗੀ

    • @balwindersinghgill1532
      @balwindersinghgill1532 2 หลายเดือนก่อน

      ਜੋ koshish kehnda h ਉਹ ਕਦੇ ਨਹੀ ਕਰ ਸਕਦਾ

  • @manuig78
    @manuig78 4 หลายเดือนก่อน

    Beautiful Beautiful beautiful Rupinder.

  • @gurleenkaur8139
    @gurleenkaur8139 3 หลายเดือนก่อน

    Thanks ji🙏

  • @ParminderKaur-rq5wd
    @ParminderKaur-rq5wd 4 หลายเดือนก่อน

    Thanku di
    Ajj bhut honsla melea .
    Ajj de gal bhut hi jeada changi c. Thank you so much 🙏