ਹੁਣ ਲੋਕੀ ਜੁੱਤੀਆਂ ਤੋਂ ਔਕਾਤ ਪਰਖਦੇ ਨੇ? l Uncut By Rupinder Sandhu

แชร์
ฝัง
  • เผยแพร่เมื่อ 23 พ.ย. 2024

ความคิดเห็น • 60

  • @HarjitSingh-mb1ej
    @HarjitSingh-mb1ej 10 นาทีที่ผ่านมา

    ਧੰਨਵਾਦ ਜੀ ❤🙏🙏

  • @haramritsingh524
    @haramritsingh524 3 ชั่วโมงที่ผ่านมา +11

    ਬਹੁਤ ਹੀ ਵਧੀਆ ਵਿਸ਼ਾ ਚੁਣਿਆ ਜੀ ਅੱਜ। ਸੱਚੀ ਕਈ ਬੰਦੇ ਅੰਦਰੋਂ ਖੋਖਲੇ ਹੁੰਦੇ ਪਰ ਫੁਕਰੀਆਂ ਜਿਆਦਾ ਮਾਰਦੇ ਆ

  • @sarabjitkaur153
    @sarabjitkaur153 10 นาทีที่ผ่านมา

    Bht hi vadhia topic ajj da, mere husband v grad 1 officer aa te bt hi jyada simple aa.

  • @KanwarjitSinghGill-fn4iq
    @KanwarjitSinghGill-fn4iq 2 ชั่วโมงที่ผ่านมา +1

    ਬਹੁਤ ਵਧੀਆ ਬਹੁਤ ਸਹੀ ਗੱਲਾਂ, ਧੰਨਵਾਦ, ਅਸਲ ਵਿਚ ਸਾਰੀ ਤਾਕਤ ਸਾਦਗੀ ਵਿਚ ਹੁੰਦੀ ਐ, ਪਰ ਬਹੁਤ ਲੋਕ ਵਿਖਾਵੇ ਵਿਚ ਯਕੀਨ ਕਰਦੇ,

  • @hardeepkaur4587
    @hardeepkaur4587 2 ชั่วโมงที่ผ่านมา +9

    ਮੈ ਵੀ ਉਹ ਇੰਟਰਵਿਊ ਸੁਣੀ ਸੀ ਜਿਸ ਵਿੱਚ ਕਿਹਾ ਸੀ ਕਿ ਬੰਦਾ shoes ਤੋਂ ਪਰਖਿਆ ਜਾਂਦਾ ਮੈਨੂੰ ਵੀ ਉਹ ਗੱਲ ਸੁਣ ਕੇ ਹਾਸਾ ਆਇਆ ਸੀ ਕੇ ਲੋਕ ਕਿਸ ਤਰ੍ਹਾਂ ਸੋਚਦੇ ਨੇ। ਸਾਦਗੀ ਤੋਂ ਉਪਰ ਕੁਝ ਨਹੀਂ ਮੈ ਓਹਨਾ ਲੋਕਾਂ ਨੂੰ ਗ਼ਲਤ ਨਹੀਂ ਕਹਿ ਰਹੀ ਜੋ ਬਨ ਥਨ ਕੇ ਰਹਿੰਦੇ ਨੇ ਇਹ ਓਹਨਾ ਦਾ nature ਹੋ ਸਕਦਾ ਪਰ ਸਾਦਗੀ ਤੋਂ ਉਪਰ ਕੁਝ ਨਹੀਂ।

    • @RKC1986
      @RKC1986 ชั่วโมงที่ผ่านมา

      Kis person di interview si.please dasyo

    • @JyotiKumari-zl4ws
      @JyotiKumari-zl4ws 28 นาทีที่ผ่านมา

      Himanshi sardar's take nal interview

  • @satkartarsingh278
    @satkartarsingh278 ชั่วโมงที่ผ่านมา +2

    ਸਾਦਗੀ ਸਭ ਤੋਂ ਵੱਡਾ ਗਹਿਣਾ ਹੈ ਜੀ

  • @Kaur-m4j
    @Kaur-m4j 3 ชั่วโมงที่ผ่านมา +1

    ਸਹੀ ਗੱਲ ਐ , ਮੈਨੂੰ ਵੀ ਕਈਆ ਨੇ ਕਿਹਾ ਕੇ ਬੰਦਾ ਜੁੱਤੀ ਤੋਂ ਪਰਖਿਆ ਜਾਂਦਾ ,

  • @VipanjeetKaur-uc2hr
    @VipanjeetKaur-uc2hr 2 ชั่วโมงที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @rajwantkaur8771
    @rajwantkaur8771 ชั่วโมงที่ผ่านมา

    ਬਹੁਤ ਵਧੀਆ ਵਿਸ਼ਾ

  • @amanbrar273
    @amanbrar273 45 นาทีที่ผ่านมา +1

    ਸ਼ਬਦ ਹੀ ਇੰਨੇ ਸੋਹਣੇ ਬੋਲੋ ਜੀ ਮਿਲਣ ਵਾਲੇ ਤੁਹਾਡੇ ਕਪੜਿਆ ਤੇ ਜੁਤੀ ਤੇ ਧਿਆਨ ਹੀ ਨਾ ਦੇਣ

  • @amanbrar273
    @amanbrar273 49 นาทีที่ผ่านมา

    🙏🏻

  • @kamalpal5447
    @kamalpal5447 ชั่วโมงที่ผ่านมา +1

    Bilkul shi mere Nani ji hmesha kehnde hunde c k j koi jiada tohr ja dikhava kre oh sara kuj nal hii le k turiya hunda,,,,sadgi wala bnda andro te bharo bharpoor hunda,,

  • @parveensingh4751
    @parveensingh4751 2 ชั่วโมงที่ผ่านมา +1

    ਅੱਜ ਦੇ ਵਿਚਾਰ ਨੇ ਮੈਨੂ ਮੇਰੇ ਸਤਿਕਾਰ ਯੋਗ ਦਾਦਾ ਜੀ ਦੀ ਯਾਦ ਤਾਜਾ ਹੋ ਗਈ ਉਹ ਕੱਪੜੇ ਪ੍ਰੈਸ ਕੀਤੇ ਹੋਏ ਤੇਪੰਜਾਬੀ ਜੁੱਤੀ ਪੋਲਿਸ਼ ਕੀਤੀ ਹੋਈ ਪਾਉਂਦੇ ਸੀ ਅਤੇ ਸਾਨੂੰ ਵੀ ਜੇਕਰ ਚਮੜੇ ਦੀ ਜੁੱਤੀ ਹੋਣੀ ਤਾਂ ਕਹਿਣਾ ਕੇ ਪੋਲਿਸ ਕਰਕੇ ਬੁਰਸ ਨਾਲ ਸਾਫ਼ ਕਰਵਾਉਣੀ ਉਹ ਸਾਦਗੀ ਵਿਚ ਵੀ ਵੈੱਲ ਡ੍ਰੈਸਡ ਰਹਿੰਦੇ ਸੀ ਬੇਸ਼ਕ ਅਸੀਂ ਆਮ ਸਧਾਰਨ ਪਰਿਵਾਰ ਵਿਚੋਂ ਹੀ ਸਾਂ ਪਰ ਕੱਪੜੇ ਭਾਵੇਂ ਆਮ ਹੀ ਹੁੰਦੇ ਸੀ ਪਰ ਸਾਫ਼ ਸੁਥਰੇ ਪਹਿਨਦੇ ਸਾਂ ਇਸ ਵਿਚ ਮੇਰੀ ਮਾਤਾ ਜੀ ਦਾ ਵਿਸ਼ੇਸ਼ ਯੋਗਦਾਨ ਸੀ ਉਹ ਸਾਰੇ ਕੱਪੜੇ ਖੁਦ ਲੋਹੇ ਦੀ ਲੱਕੜ ਦੇ ਕੋਲਿਆਂ ਵਾਲੀ ਪ੍ਰੈਸ ਵਰਤਦੇ ਸਨ ਸਾਰੇ ਟੱਬਰ ਦੇ ਕੱਪੜੇ ਧੋ ਕੇ ਸਵਾਰਦੇ ਤੇ ਪ੍ਰੈਸ ਕਰਦੇ ਸਨ ਸੋ ਵਾਕਿਆ ਹੀ ਇਨਸਾਨ ਆਪਣੀ ਜੁੱਤੀ ਤੋਂ ਪਛਾਣਿਆ ਜਾਂਦਾ ਹੈ

  • @kiransandhu5162
    @kiransandhu5162 ชั่วโมงที่ผ่านมา

    Bahut vdia visa ta gal kite thx Rupinder madam

  • @harpreetkaurpadda5704
    @harpreetkaurpadda5704 3 ชั่วโมงที่ผ่านมา +1

    You are 100% right

  • @ParneetKaur-j8h
    @ParneetKaur-j8h 3 ชั่วโมงที่ผ่านมา +1

    Tuhadi sadgi ta lkhan kroran de brabr a❤ m v bhut hi simple reha shuru kita tuhanu dekh k sanu hmesha kuch nan kuch sikhaun li kotan kot dhanvad ❤❤

  • @ramandeepkaur4711
    @ramandeepkaur4711 2 ชั่วโมงที่ผ่านมา +2

    ਭੈਣ ਜੀ ਸਤਿ ਸ੍ਰੀ ਆਕਾਲ ਜੀ ਭੈਣ ਜੀ ਜੁੱਤੀ ਤੋਂ ਪਰਖਣ ਵਾਲਿਆਂ ਦੀ ਉਕਤ ਜੁੱਤੀਆਂ ਦੀ ਹੁੰਦੀ ਹੈ ਉਹ ਆਪਣੀ ਔਕਾਤ ਵਿੱਚ ਹੀ ਦੇਖਦਾਂ ਹੈ

  • @vickysidhu4068
    @vickysidhu4068 ชั่วโมงที่ผ่านมา

    aj ta jma dil jit lia apni soch same aa didi
    aa juti aali gl main v suni c thodr din phla

  • @GursharanKaur-k2o
    @GursharanKaur-k2o 2 ชั่วโมงที่ผ่านมา

    ਸਹੀ ਗਲ ਦੀਦੀ ਮੇਰੇ ਨਾਲ ਵੀ ਕੁਝ ਇਸ ਤਰਾ ਹੋਇਆ

  • @BOBBYSINGH-kv5vr
    @BOBBYSINGH-kv5vr ชั่วโมงที่ผ่านมา

    ਰੁਪਿੰਦਰ ਭੈਣ ਜੀ ਸਤਿ ਸ੍ਰੀ ਅਕਾਲ🙏🏻 ਭੈਣ ਜੀ ਸਾਦਗੀ ਤੋਂ ਵੱਧ ਕੇ ਕੋਈ ਵੀ ਗਹਿਣਾ ਨਹੀਂ ਹੈ ਮੈਂ ਖੁਦ ਬਹੁਤ ਸਿੰਪਲ ਰਹਿਨੀ ਔਰ ਮੈਨੂੰ ਸਾਦਗੀ ਬਹੁਤ ਪਸੰਦ ਹੈ।
    ਸਿਮਰਨ ਚੰਡੀਗੜ੍ਹ❤❤

  • @sukhrajbains4680
    @sukhrajbains4680 2 ชั่วโมงที่ผ่านมา

    True

  • @KomalKhanna-d9b
    @KomalKhanna-d9b 3 ชั่วโมงที่ผ่านมา

    Sat shriakal rupinder ji

  • @NirmalSingh-ou8fw
    @NirmalSingh-ou8fw 2 ชั่วโมงที่ผ่านมา

    ਸਤਿਸਿਰੀਅਕਾਲ ਜੀ ਭੈਣ ਜੀ

  • @karama709
    @karama709 ชั่วโมงที่ผ่านมา

    Sketcher ਸ਼ੂ ਨਾਲ aukat ਪਤਾ ਲੱਗਦੀ ਹੈ

  • @kirankaur4504
    @kirankaur4504 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @AmarpalKaur-rj7mf
    @AmarpalKaur-rj7mf 3 ชั่วโมงที่ผ่านมา

    Right sister ❤❤❤❤

  • @GursharanDeep-pi3uk
    @GursharanDeep-pi3uk 2 ชั่วโมงที่ผ่านมา

    Very nice ji

  • @jatindersingh9762
    @jatindersingh9762 3 ชั่วโมงที่ผ่านมา

    Very good information 👌

  • @VarinderkaurKaur-b5h
    @VarinderkaurKaur-b5h ชั่วโมงที่ผ่านมา

    ❤ good 👍 God bless sis❤❤❤❤❤❤❤❤❤❤❤

  • @KuldevKaur-r7n
    @KuldevKaur-r7n 2 ชั่วโมงที่ผ่านมา

    Ryt g

  • @HardeepSingh-wd9is
    @HardeepSingh-wd9is 3 ชั่วโมงที่ผ่านมา

    Thank you. Go ahead and…👍

  • @surinderpaul
    @surinderpaul 3 ชั่วโมงที่ผ่านมา

    Sat shree Akal Rupinder mam

  • @HAMMASANDHU
    @HAMMASANDHU 3 ชั่วโมงที่ผ่านมา

    ❤❤

  • @jasspreet_kaurr
    @jasspreet_kaurr ชั่วโมงที่ผ่านมา

    Didi... Tusi suit buht sohney paundey ho

  • @GurwinderSingh-se5cx
    @GurwinderSingh-se5cx ชั่วโมงที่ผ่านมา

    🌹🌹🙏🙏🌹🌹

  • @japnoorkaur1313
    @japnoorkaur1313 3 ชั่วโมงที่ผ่านมา

    🙏🙏🙏🙏 mam mnu tuhadi video d wait rhndi h m roj pichliy video dekhdi daily mnu skoon milda

  • @Jagdeepkaurbrar
    @Jagdeepkaurbrar 42 นาทีที่ผ่านมา +1

    Himanshi khurana ne same gall khi c ...jihdi soch hi juttia tak aa oh ki krlo.....sidhu moose wala da katal hoya ta eni mehngi thar cha c pairi chapla c...ki gll oh branded shoes haini c

  • @gurjitkaur1211
    @gurjitkaur1211 ชั่วโมงที่ผ่านมา

    👌👌👌👌💐💐👍👍

  • @kratosgamer1787
    @kratosgamer1787 2 ชั่วโมงที่ผ่านมา

    Kuch log Sunday nu v working te hi hunde aa ji

  • @Jagdeepkaurbrar
    @Jagdeepkaurbrar 17 นาทีที่ผ่านมา

    Himanshi judge krdi aa juttia to loka nu...but behne ohna cho aa jo 5 suits nal ik hi punjabi jutti paa laine....jutti buy krn to phla hi soch lyi da 2 3 colors wali lai laiye kafi suits nal chl jao

  • @rupindersingh5141
    @rupindersingh5141 ชั่วโมงที่ผ่านมา

    Didi manu v tusi buth vadia lgde ho manu tuhde har gl vadia lgde a l manu kde zindagi v moka milea mai tuhnu jaruru milu ghe man vich ass he aa kyoki mai ik 10v pass house wife a zire firozpur rehde a pta n app kdo mila ghe didi ,didi tusi kde eder vale side aye plz mere ghr jaruru ayeo mai tuhde le vadia desi khana redy kara ghe❤❤

  • @puneetjaswal6110
    @puneetjaswal6110 ชั่วโมงที่ผ่านมา

    Infosys de Sudha Murthy ji nu dekho koi ohna di sadgi dekh ke airport te manda nahi ki oh uk de p.m di sasuman han.

  • @puneetjaswal6110
    @puneetjaswal6110 ชั่วโมงที่ผ่านมา

    Ah jinay vi parvasi plumber or building contractors baney hoye hai ohna di juti dekho bhavey tuti Hove ,bank account dekho ohna de Ghar dekho ,ohna de wife di original gold jewellery dekho

  • @KillerGaming-nu7zl
    @KillerGaming-nu7zl 2 ชั่วโมงที่ผ่านมา

    Didi mere nal same ish tara hoeya menu kise ne keha c ke tere kol ik hi juti aa ❤

  • @ksidhu867
    @ksidhu867 2 ชั่วโมงที่ผ่านมา +3

    jutti toh judge krn aly loka di i think aukat hi jutti dhly rhn ali hundi a bheny apa ohna nu sir ty baitha lny a .... bnde nu dil di ameeri toh prkho .. oh ameeri da ki faida yo gate cha khde bnde nu paani v na puchy v jutti ni vdia pyi😊

  • @sukhpalbrar3259
    @sukhpalbrar3259 3 นาทีที่ผ่านมา

    Mainu mere masad g kehnde hunde c k j jutti navi lain javo ta hmesha sab to vadia jutti pa k javo ta k dukaan wala tuhanu tuhadi jutti dekh k variety dekhaunde main hmesha oh formula follow kita te oh theak v c.par jutti dekh k kise di personality judge karni bahut madhi gal hai
    Sidhu moose wala bai chapla hi paunda c aj tak enna mehnga singer main ni dekhya aj tak 1.25 crore 1 show da laida c. bai mainu changa hi ta lagda c os ne eh sab galaih di myth todi c k brand pa k banda vadia lagda bande di personality ch dam chahida chapla ya brands matter ni kardiya

  • @puneetjaswal6110
    @puneetjaswal6110 ชั่วโมงที่ผ่านมา

    Juti changi honi chahidi hai ,bhavan Manon kina khota hovey !!!.Changi juti baimani nal hi layi hovay!!!!

  • @tonysappal7792
    @tonysappal7792 2 ชั่วโมงที่ผ่านมา

    ਬਾਹੁਤ ਸੋਹਣੇ ਵਿਚਾਰ
    ਅੱਜ ਕੱਲ ਲੋਕ ਕੱਪੜਿਆਂ ਤੋ
    ਜੱਜ ਕਰਦੇ ਨੇ

  • @ChanpreetKaur-e2d
    @ChanpreetKaur-e2d 3 ชั่วโมงที่ผ่านมา

    Didi bahar t chaddo Ghar de lok v branded things nu prefer karde ne na k person di honesty ,love , care , concern nu prefer karde ne bas sohne kapde vale nu prefer karde ne na k simple sobber person nu ohnu t bekar samajde ne

  • @pquaint8815
    @pquaint8815 54 นาทีที่ผ่านมา

    You are wrong.
    What people want to say is that if a person is neglecting his foorwear and only concentrating on his upper dressing is a showoff.
    Think again! You haven't thought deeply.

  • @NaviSandhu-n3y
    @NaviSandhu-n3y 2 ชั่วโมงที่ผ่านมา

    Mam mai thuade simplicity nu bhut like krde aa plz tuc apna contact number send kr sakde o ?

  • @ranjitkaurranjitkaur8633
    @ranjitkaurranjitkaur8633 ชั่วโมงที่ผ่านมา

    True

  • @sarwjeetkaur4631
    @sarwjeetkaur4631 2 ชั่วโมงที่ผ่านมา

    ❤❤

  • @NaviSandhu-n3y
    @NaviSandhu-n3y 2 ชั่วโมงที่ผ่านมา

    ❤❤