ਮੰਗਲ ਗ੍ਰਹਿ ਉੱਤੇ ਅਸੀਂ ਲਿਆ ਆਪਣਾ ਘਰ Dream House in Jordan | Punjabi Travel Couple | Ripan Khushi

แชร์
ฝัง
  • เผยแพร่เมื่อ 5 พ.ค. 2024

ความคิดเห็น • 384

  • @jasmersinghjassbrar3673
    @jasmersinghjassbrar3673 26 วันที่ผ่านมา +132

    ਪਤਾ ਨੀ ਪਤੰਦਰੋ ਕਿਥੋਂ ਇਹੋ ਜਿਹੀਆਂ ਖੁੱਡਾ ਲੱਭ ਲੈਂਦੇ ਹੋ ਜਿਸਦਾ ਕਦੀ ਸਾਡੇ ਵਰਗਿਆਂ ਨੂੰ ਕਦੇ ਸੁਪਨਾ ਵੀ ਨਹੀਂ ਆਇਆ ਹੁੰਦਾ। ਧੰਨਵਾਦ ਥੋਡਾ ਜੋ ਸਾਡੇ un ਦੇਖੇ ਸੁਪਨੇ ਪੂਰੇ ਕਰਦੇ ਹੋ।

    • @shashibala4306
      @shashibala4306 26 วันที่ผ่านมา +5

      right comet😁

    • @nirmalgill2143
      @nirmalgill2143 25 วันที่ผ่านมา +3

      ਬਿਲਕੁਲ ਸਹੀ ਕਿਹਾ ਬਾਈ ਜੀ ਮੇਰੇ ਦਿਲ ਦੀ ਗੱਲ ਲਿਖਦੀ

    • @joytimaijoti7402
      @joytimaijoti7402 24 วันที่ผ่านมา

      ​y

    • @Gill_cinematographer
      @Gill_cinematographer 23 วันที่ผ่านมา

      Tu bai kithe rehnaa 😂😂😂😂

    • @surindarukour790
      @surindarukour790 21 วันที่ผ่านมา

      V nice video

  • @JagtarSingh-wg1wy
    @JagtarSingh-wg1wy 26 วันที่ผ่านมา +68

    ਰਿਪਨ ਜੀ ਤੁਸੀਂ ਸਾਨੂੰ ਮੰਗਲ ਗ੍ਰਹਿ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜੋ ਹੁਣ ਤੱਕ ਸੁਪਨੇ ਵਿਚ ਵੀ ਨਹੀਂ ਸੀ ਵੇਖਿਆ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @DilbagSingh-xh8sd
    @DilbagSingh-xh8sd 26 วันที่ผ่านมา +27

    ਬਹੁਤ ਸੋਹਣਾ ਬਾਕੀ ਦੇਖਣ ਵਾਲੀ ਜਗਹਾ ਬਾਈ ਜੀ ੌ ਜਿੰਨਾ ਤੁਸੀਂ ਦਿਖਾਇਆ ਬਹੁਤ ਸੋਹਣਾ ਲੱਗਦਾ❤❤❤❤❤

  • @davinderpal987
    @davinderpal987 26 วันที่ผ่านมา +15

    ਰਿਪਨ ਖੁਸ਼ੀ ਜੀ ਮੰਗਲ ਗ੍ਰਹਿ ਦੀ ਸੈਰ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਵਧਾਈਆਂ, ਅਤੇ ਸਾਨੂੰ ਘਰ ਬੈਠੇ ਮੰਗਲ ਗ੍ਰਹਿ ਦੀ ਸੈਰ, ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਬਹੁਤ ਸਾਰਾ ਧੰਨਵਾਦ ਸਹਿਤ ਪਿਆਰ, ਦਵਿੰਦਰ ਪਾਲ ਸਿੰਘ ਅਮ੍ਰਿਤਸਰ

  • @NirmalSingh-fj1hv
    @NirmalSingh-fj1hv 24 วันที่ผ่านมา +7

    ਕੰਮ ਮਜਦੂਰਾਂ ਵਾਂਗ ਕਰੋ
    ਅਤੇ
    ਐਸ਼ ਰਾਜੇ ਮਹਾਰਾਜਿਆਂ ਵਾਂਗ
    ਇਹ ਕਹਾਵਤ ਹੂਬਹੂ ਤੁਹਾਡੇ ਦੋਵਾਂ ਤੇ ਢੁੱਕਦੀ ਐ❤

  • @user-yx1mi3rj5v
    @user-yx1mi3rj5v 25 วันที่ผ่านมา +5

    ਏਸ ਮੰਗਲ ਗ੍ਰਹਿ ਵਿੱਚ 35 ਕੁ ਸਾਲ ਪਹਿਲਾਂ ਸਾਡੇ ਪਿੰਡ ਮੱਲ੍ਹਾਂ ਬੇਦੀਆ ਤੋਂ ਤਾਈਂ ਹਰਬੰਸ ਦੱਸਦਾ ਹੁੰਦਾ ਸੀ ਤੇ ਕਿਸੇ ਹੋਟਲ ਵਿੱਚ ਕੁੱਕ ਦਾ ਕੰਮ ਕਰਦਾ ਸੀ ਪਹਿਲਾਂ ਸੁਣਿਆ ਸੀ ਅੱਜ ਵੇਖ ਵੀ ਲਿਆ ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @gurpalsingh7037
    @gurpalsingh7037 26 วันที่ผ่านมา +15

    ਵਾਦੀ ਰਮ ਵਿੱਚ ਮੰਗਲ ਗ੍ਰਹਿ ਦੇਖ ਕੇ ਮਜਾ ਆ ਗਿਆ
    ਧੰਨਵਾਦ ਰਿਪਨ ਖੁਸ਼ੀ

    • @manjeetkaurwaraich1059
      @manjeetkaurwaraich1059 25 วันที่ผ่านมา

      ਮੰਗਲ ਗ੍ਰਹਿ ਤੋਂ ਇਹ ਕਿਹੜੇ ਕਿਸੇ ਪਾਸਿਓਂ ਘੱਟ ਹੈ ਪਰ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਬਣਾਇਆ ਗਿਆ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @amritdhillon5313
    @amritdhillon5313 26 วันที่ผ่านมา +23

    ਵਾਹ ਪੰਜਾਬੀ ਸ਼ੇਰਾ ਨਈਂ ਰੀਸਾਂ ਤੇਰੀਆ।

  • @gurmailsingh5936
    @gurmailsingh5936 26 วันที่ผ่านมา +27

    ਰਿੰਪਨ ਜੀ ਮੈਂ ਤੁਹਾਡੀ ਜਾਣਕਾਰੀ ਲਈ ਦਸ ਦਿਆਂ ਕਿ ਅੱਜ ਤੋਂ ਪੰਜਾਹ ਸਾਲ ਪਿਛੇ ਜਾਉ ਮੈਂ ਤਾਂ ਆਪਣੀ ਅਖੀਂ ਦੇਖਿਆ ਕਿ ਪੰਜਾਬ ਦਾ ਉਹ ਹਿਸਾ ਜਿਥੇ ਰੇਤ ਦੇ ਟਿਬੇ ਹੋਦੇਂ ਸੀ ਰਾਜਸਥਾਨ ਤੱਕ ਗਰਮੀਆਂ ਵਿੱਚ ਕਕਾ ਰੇਤ ਉਡ ਕੇ ਇਹੋ ਜਿਹੇ ਟਿਬੇ ਬਣ ਜਾਦੇਂ ਸੀ ਸਾਡੀ ਸੋਝੀ ਵਿੱਚ ਰੇਤ ਦੇ ਟਿਬੇ ਜੇਸੀਬੀ ਲਾਕੇ ਸਹਿਰਾਂ ਵਿੱਚ ਪਲਾਟਾਂ ਵਿਚ ਭਰਤ ਪਾਏ ਨੇ ਐਹ ਦੇਸ਼ ਕੁਦਰਤ ਨਾਲ ਛੇੜਛਾੜ ਨਹੀਂ ਕਰਦੇ ਨਹੀਂ ਅੱਜ ਆਪਾਂ ਵੀ ਡੈਜਰਟ ਦਿਖਾ ਸਕਦੇ ਸੀ ਪੰਜਾਬ ਵਿਚ

    • @punjabiludhiana332
      @punjabiludhiana332 2 ชั่วโมงที่ผ่านมา

      ਸਾਡੇ ਲੁੱਧਿਆਣੇ ਮੁੱਲਾ ਪੁਰ ਦਾਖਾ ਕੋਲ ਢਾਹਾ ਏਰੀਆ ਸਾਰਾ ਰੇਗਸਤਾਨ ਸੀ ।1982/83 ਤੱਕ ਅਸੀ ਆਪ ਵੇਖਿਆ ਛੋਟੇ ਹੁੰਦੇ ਸੀ । ਸਿਖਰ ਦੁਪਹਿਰੇ ਤੱਤੀ ਰੇਤ ਦੀ ਲੋਅ ਵਗਦੀ ਸੀ । ਫਿਰ ਲੋਕਾਂ ਨਾ ਕਰਾਹ ਲਾਕੇ ਟਿੱਬੇ ਲਾ ਤੇ ਫਿਰ ਟਿੱਬੇ ਚੱਕ ਕੇ ਲੁੱਧਿਆਣੇ ਲੈ ਗਏ । 1985/86 ਵਿੱਚ ਜਦੋ ਦਾ ਝੋਨਾ ਲਾਉਣ ਲੱਗੇ ਆ ਸਾਰਾ ਪੰਜਾਬ ਹੀ ਖ਼ਰਾਬ ਹੋ ਗਿਆ । ਹਵਾ ਪਾਣੀ ਸੱਭ ਖ਼ਰਾਬ ਕਰਤਾ ਝੋਨੇ ਨੇ । ਪਹਿਲਾਂ ਢਾਹੇ ਵਿੱਚ ਮੂਗਫਲੀ ਕੱਲੀ ਹੁੰਦੀ ਸੀ ਬਹੁਤ ਵਧੀਆ ਸੀ । ❤

  • @SukhwinderSingh-2107
    @SukhwinderSingh-2107 25 วันที่ผ่านมา +4

    ਮੰਗਲ ਗ੍ਰਹਿ ਦਿਖਾ ਦਿੱਤਾ👍ਧੰਨਵਾਦ

  • @harbhajansingh8872
    @harbhajansingh8872 26 วันที่ผ่านมา +8

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤

  • @kaurkaur468
    @kaurkaur468 26 วันที่ผ่านมา +4

    ਬਹੁਤ ਵਧੀਆ ਲੱਗਾ ਵਲੋਂਗ 18:13 ਦੇਖਕੇ ਧੰਨਵਾਦ ਵੀਰ ਜੀ 🙏

  • @puneetpal9942
    @puneetpal9942 26 วันที่ผ่านมา +8

    ਜਦੋਂ thuda ਵਲੋਗ oda a odo ma roti khadi ha roti da ਸਵਾਦ ਦੁੱਗਣਾ ਹੋ ਜਾਂਦਾ sacchi love u a bro sis❤

  • @balkardudhala5349
    @balkardudhala5349 26 วันที่ผ่านมา +32

    ਤੁਸੀਂ ਜਾਣਕਾਰੀ ਵਧੀਆ ਦੇਂਦੇ ਹੋ ਪਰ ਕਿਸੇ ਵੀ ਦੇਸ਼ ਦੇ ਨੌਜਵਾਨਾਂ ਦਾ ਰੁਜਗਾਰ ਦੇ ਸਾਧਨ ਕੀ ਹਨ ਅਤੇ ਸੇਹਤ ਬਾਰੇ ਕੀ ਸਹੂਲਤਾਂ ਹਨ ਇਸ ਬਾਰੇ ਕਿਸੇ ਵੀ ਦੇਸ਼ ਦਾ ਨਹੀਂ ਦੱਸਿਆ ?

  • @jagdevsingh4742
    @jagdevsingh4742 26 วันที่ผ่านมา +6

    ਨਾਈਸ ਵੀਡੀਓ ਬਹੁਤ ਸੋਹਣਾ ਵਲੋਗ ਆ
    ਜੋਰਡਨ ਅਰਬ ਕੰਟਰੀ ਵਿੱਚੋਂ ਸਭ ਤੋਂ ਵੱਡੀ ਕੰਟਰੀ ਆ
    ਜੋਰਡਨ ਦੇ ਅਮਾਨ ਸ਼ਹਿਰ ਵਿੱਚ ਜੈਤੂਨ ਦੇ ਦਰਖਤ ਬਹੁਤ ਨੇ
    ਅਸੀਂ ਤੇਲ ਦੀ ਵਰਤੋਂ ਵੀ ਕਰਦੇ ਆਂ ਜੈਤੂਨ ਦੇ ਤੇਲ ਦੀ
    🙏🙏🙏

  • @bhupindersingh678
    @bhupindersingh678 26 วันที่ผ่านมา +1

    Ripen and Khusi represent India Punjab, v good.

  • @jsbittu
    @jsbittu 25 วันที่ผ่านมา +2

    Very Nice Place a Must Visit place for every explorer and tourist

  • @Dharm36913
    @Dharm36913 26 วันที่ผ่านมา +3

    Aaj ta bai dill khush ho gya. So very beautiful place.

  • @avtarcheema3253
    @avtarcheema3253 26 วันที่ผ่านมา +7

    ਮੰਗਲ ਗ੍ਰਹਿ ਵਾਲਾ ਇਹ ਵਲੌਗ ਬਹੁਤ ਹੀ ਸੋਹਣਾ। ਬਹੁਤ ਵਧੀਆ ਲੱਗਿਆ 👌👌🙏🙏

  • @ratanjit9675
    @ratanjit9675 26 วันที่ผ่านมา +2

    ਇਹ ਇਕ ਸੁਫਨਾ ਲਗ ਰਿਹਾ ਅਸੀਂ ਕਦੀ ਸੋਚਿਆ ਵੀ
    ਨਹੀਂ ਸੀ ਇਹ ਕੁਝ ਦੇਖਾ ਗੇ ਇਹ ਕੁਝ ਦਿਖਾਉਣ ਦਾ
    ਧੰਨਵਾਦ

  • @manjindersinghbhullar8221
    @manjindersinghbhullar8221 26 วันที่ผ่านมา +7

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਦਾ ਇੰਤਜ਼ਾਰ ਕਰਦੇ ਹਾਂ

  • @NavjotKaur-dx3fo
    @NavjotKaur-dx3fo 25 วันที่ผ่านมา +2

    Mere husband v pehla Jordan vich gye c

  • @sushilgarggarg1478
    @sushilgarggarg1478 26 วันที่ผ่านมา +4

    Thanks for see dream house 🏠 🙏 ❤️ ✨️ 💜 💕 🏠 🙏 ❤️ ✨️ in Jordan 🇯🇴 ❤❤❤❤❤

  • @satdevsharma7039
    @satdevsharma7039 26 วันที่ผ่านมา

    V. Nice Ripan Khushi, amazing. Thx for sharing. ❤❤️🙏🇺🇸

  • @meenabakshi2914
    @meenabakshi2914 8 วันที่ผ่านมา

    Awesome feeling ji
    Thanks Ripon khushi ji❤

  • @ninderkaur1080
    @ninderkaur1080 26 วันที่ผ่านมา +1

    Ripan and Khushi sat Sri akal ji very nice video Daily wait rahndi hai 🌷🤗🤗❤️👍

  • @ManpreetKaur-hp2br
    @ManpreetKaur-hp2br 25 วันที่ผ่านมา

    Wow so beautiful place 🥰🥰🥰🥰 hasde vasde raho Ripan 💞 Khushi ❤❤

  • @satnamsinghpurba9584
    @satnamsinghpurba9584 25 วันที่ผ่านมา +1

    Bhut Sundar place god bless both of you take care 🌺💐

  • @jaibirandkhalasbir
    @jaibirandkhalasbir 25 วันที่ผ่านมา

    Buhat hi vadia jitni tareef kr lo gatt a. Aaap toh buhat hi lucky ho Jo itne desh gumm k hamme sair krate ho well done 👍

  • @navjotsinghkahlon694
    @navjotsinghkahlon694 25 วันที่ผ่านมา +1

    Brother Rippan you are certainly a very courageous and diligent guy who’s doing a great job for millions of Punjabi language lovers across the globe, and I wholeheartedly congratulate you for your novel effort , But one thing continues to bother me in your vlogs, and that is your pronunciation of English words which at times is very funny (sorry about that, my personal thoughts only) Certainly it’s a “halka fulka” casual style travel channel and not a Grammar class.But just wanted to tell you that your words and phrases in English give us lmao moments sometimes.Please don’t mind I just wrote what I thought.

  • @makhanbhikhi6068
    @makhanbhikhi6068 25 วันที่ผ่านมา +2

    ਤੁਹਾਡੇ ਵਲੌਗ ਦੇਖ ਕੇ ਮੇਰੇ ਕੋਲ ਲਿਖਣ ਲਈ ਸ਼ਬਦ ਮੁੱਕ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🤩😍

  • @gurtejkaur6431
    @gurtejkaur6431 26 วันที่ผ่านมา +4

    Ripan and khushi sat shri akal ਅਸੀਂ ਆਪ ਨੂੰ ਅਫਗਾਨਿਸਤਾਨ ਟੂਰ ਤੋਂ ਅੱਜ ਤੱਕ ਫਾਲੋ ਕਰ ਰਹੇ ਹਾਂ ਸਭ ਤੋਂ ਪਕਿਸਤਾਨ ਵਿੱਚ ਬਾਬੇ ਗੁਰੂ ਨਾਨਕ ਦੇਵ ਜੀ ਦੀਆਂ ਜਗਾਵਾਂ ਮਰਦਾਨਾ ਜੀ ਵੰਸ਼ ਅਤੇ ਦੂਸਰੇ ਨੰਬਰ ਤੇ ਪੈਂਤਰਾ ਮੂਨ ਲੈਂਡ, and Egypt , ਤੁਰਕੀ ਵਿੱਚ ਉਚਾ ਗਾਂਓ ਵਾਹਿਗੁਰੂ ਨੇ ਹਰੇਕ ਜਗ੍ਹਾ ਨੂੰ ਅਲੱਗ ਖੂਬਸੂਰਤੀ ਦਿੱਤੀ ਹੋਈ ਹ
    ਧੰਨਵਾਦ ਸਾਹਿਤ

  • @YMangat
    @YMangat 26 วันที่ผ่านมา

    Bilkull dirrrentlag riha phileebardekheyaa god bless you

  • @ManjeetKaur-en1gu
    @ManjeetKaur-en1gu 26 วันที่ผ่านมา +1

    Bahut vdhiya asi v mngl greh di seir krli

  • @gurdipsahni7982
    @gurdipsahni7982 26 วันที่ผ่านมา

    Superb place exploring brother..rab rakha ji

  • @SherSingh-ec7jr
    @SherSingh-ec7jr 25 วันที่ผ่านมา +2

    ਵੱਖਰੀ ਤਰਾਂ ਦਾ ਤਜੁਰਬਾ ਕਰਾਤਾ ਅੱਜ ਤਾਂ ਪੰਜਾਬੀ ਟਰੈਵਲ ਕੱਪਲ ਵਾਲਿਆਂ ਨੇ👍

  • @HARJEETSINGH-fi4sl
    @HARJEETSINGH-fi4sl 26 วันที่ผ่านมา

    Vry vry nice buhat jadya sohna lagda 🌞

  • @JASBIRSINGH-uv8cs
    @JASBIRSINGH-uv8cs 25 วันที่ผ่านมา

    ਰਿਪਨ ਜੀ ਤੇ ਖੁਸ਼ੀ ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਸੀ ਦੁਨੀਆ ਦੀ ਸੈਰ ਦੇ ਨਾਲ ਬਹੁਤ ਵਧੀਆ ਜਾਣਕਾਰੀ ਆਪਣੇ ਲੋਕਾ ਤੱਕ ਪਹੁੰਚਾ ਰਹੇ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜਦੀ ਕਲਾ ਵਿੱਚ ਰਖੇ

  • @gurpindersingh6031
    @gurpindersingh6031 25 วันที่ผ่านมา +1

    Bahut Khushi Hui mere Veer bahut Khushi Hui😂😂😂🎉

  • @AshokSingh-if3wg
    @AshokSingh-if3wg 26 วันที่ผ่านมา

    Waheguru tahanu chardikalan vich rakhe sanu mangal garah dekhaya

  • @AmolChohan-je4ho
    @AmolChohan-je4ho 26 วันที่ผ่านมา

    Bhut badiya paa ji... Thanks for showing that sights of the world. Satsriakal

  • @SatnamSingh-fe3tg
    @SatnamSingh-fe3tg 26 วันที่ผ่านมา +2

    Dhan Guru Nanak Dev g Chadikala 🙏

  • @avneetkaur12345
    @avneetkaur12345 22 วันที่ผ่านมา

    Sachi buhat soni place aa pata nhi kitho labb lande o ane sone house sachi salute aa ripan and khusi nu

  • @manjeetthakur8203
    @manjeetthakur8203 16 วันที่ผ่านมา

    Bhut sohna ji krda sada b dakhan nu vvv nice

  • @manpreetkaur2715
    @manpreetkaur2715 26 วันที่ผ่านมา +1

    Himat ha tuhadidona di navia jagah èxplore karan lai

  • @ranbirsinghjogich197
    @ranbirsinghjogich197 25 วันที่ผ่านมา +3

    ਵੈਸੇ ਤਾਂ ਜੰਗਲ ਵਿੱਚ ਮੰਗਲ ਦੀ ਗਲ ਤਾਂ ਸੁਣੀ ਸੀ। ਇਹ ਤਾਂ ਉਜਾੜ ਵਿੱਚ ਮੰਗਲ ਗਰੀਬ ਬਣਾ ਕੇ ਰੱਖ ਦਿੱਤਾ। ਸਾਬਿਤ ਜੀਊਂਦੇ ਵੱਸਦੇ ਰਹੋ।

  • @SukhwinderSingh-wq5ip
    @SukhwinderSingh-wq5ip 25 วันที่ผ่านมา

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤ ਹਰ ਵਾਰ ਦੀ ਤਰ੍ਹਾਂ ਕੁੱਝ ਵੱਖਰਾ ਹੀ ਲੈ ਕੇ ਆਉਂਦੇ ਹੋ ਬਾਈ ਜੀ ❤

  • @BainsZone
    @BainsZone 25 วันที่ผ่านมา +1

    Nice Vlog Bro Tuhadi video really bohat vadiya lagdiya sanu ❤ Asi v new Channel Bnaeya entertainment lai daily video upload kari diya time lage ta jarur dekho dosto 🙏🏻♥️

  • @bharatsidhu1879
    @bharatsidhu1879 24 วันที่ผ่านมา

    ਅੱਜ ਦਾ ਵਲੌਗ ਦੇਖਕੇ ਤਾਂ ਮਜ਼ਾ ਹੀ ਆਗਿਆ , ਬੜੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿੱਲੀਆਂ ਅੱਤੇ ਲਦਾਖ , ਲਾਹੌਲ ਸਪਿਤੀ , ਰਾਜਸਥਾਨ ਅੱਤੇ ਗੁਜਰਾਤ ਦੇ ਲਖਪਤ ਸ਼ਹਿਰ ਦੀ ਯਾਦ ਆ ਗਈ ਤੁਹਾਡਾ ਬਹੁਤ - ਬਹੁਤ ਨਵੇਂ Experience ਕਰਾਉਣ ਲਈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @goldenconstruction9810
    @goldenconstruction9810 26 วันที่ผ่านมา

    So beautiful so beautiful God bless both of you

  • @sushilgarggarg1478
    @sushilgarggarg1478 26 วันที่ผ่านมา +1

    Iam always first looking daily vlog 8P.M.on you tube and 7A.M on face book ❤

  • @darasran556
    @darasran556 26 วันที่ผ่านมา +6

    ਬਹੁਤ। ਹੀ।ਸਹੋਣਾ।ਵਲੋਗ।

  • @balbirbhambra1246
    @balbirbhambra1246 23 วันที่ผ่านมา

    Ssa it's magnificent and beautiful that was jacuzzi god bless you both

  • @gogipreet7330
    @gogipreet7330 26 วันที่ผ่านมา

    Nice place .awesome ❤❤❤❤sirra he karta baii❤❤GBU❤❤

  • @lovedeepbhinder6709
    @lovedeepbhinder6709 25 วันที่ผ่านมา +1

    Very very nice vlogs❤ next tour New Zealand da kro Paji

  • @ranjitmegafilmscreation4708
    @ranjitmegafilmscreation4708 14 วันที่ผ่านมา

    Thanks rippan 2vaar vekheya main

  • @PremSingh-ly7lx
    @PremSingh-ly7lx 26 วันที่ผ่านมา +1

    👍 👌 ❤sunam udham singh wala 22g sangrur 🎉Thanks

  • @noblesinghraina
    @noblesinghraina 26 วันที่ผ่านมา

    Very Amazing The Punjabi Travel Couple ❤️🥰🤗❤️❤️❤️❤️

  • @amardeepsinghbhattikala189
    @amardeepsinghbhattikala189 26 วันที่ผ่านมา

    Sat shri akal ji waheguru ji chardikla tandrusti wakshan ehi ardas ha ji khus rho hamesha

  • @harpreetbal1409
    @harpreetbal1409 25 วันที่ผ่านมา +1

    Taxi colour is so awesome & mars planet too 😂😂

  • @AnjuSharma-it1nu
    @AnjuSharma-it1nu 26 วันที่ผ่านมา

    God bless both of you and your channel 💐💐💐💐💐💐💐💐

  • @paramjitsinghsingh251
    @paramjitsinghsingh251 25 วันที่ผ่านมา +1

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️

  • @simrangill6936
    @simrangill6936 26 วันที่ผ่านมา +2

    God bless you guys 😊 stay safe and healthy ❤😊

  • @ishersinghnahal3908
    @ishersinghnahal3908 26 วันที่ผ่านมา

    Ripen bahi very nice 👌 👍 video God bless both of you

  • @KamalSingh-dl6yc
    @KamalSingh-dl6yc 25 วันที่ผ่านมา

    ਰਿਪਨ ਖੁਸ਼ੀ ਜੀ ਮੰਗਲ ਗ੍ਰਹਿ ਦੀ ਸੈਰ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਜੀ

  • @SatinderKaur-vp1zk
    @SatinderKaur-vp1zk 26 วันที่ผ่านมา

    Wow very nice vlog waheguru ji mehar kran ji

  • @user-sf2bu3ol7g
    @user-sf2bu3ol7g 26 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜਪੋ ਰਿੰਪਨ ਤੇ ਖੁਸ਼ੀ ਮੈਂ ਹਾਕਮ ਸਿੰਘ ਪਿੰਡ ਹੀਰੋ ਖ਼ੁਰਦ ਜ਼ਿਲ੍ਹਾ ਮਾਨਸਾ ਤਹਿਸੀਲ ਬੁਢਲਾਡਾ ਡਾਕਖਾਨਾ ਹੋਡਲਾ ਕਲਾਂ ਵੀਰ ਜੀ ਆਪ ਕੀ ਵੀਡੀਓ ਸਭ ਤੋਂ ਜ਼ਿਆਦਾ ਸ਼ੈਅਰ ਕਰਦਾਂ ਹਾਂ ਕਿ ਵੀਰ ਜੀ ਤੁਸੀਂ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਗਿਫ਼ਟ ਜ਼ਰੂਰ ਭੈਜੋ ਚਾਹੈ ਇੱਕ ਚਾਬੀ ਦਾ ਸੱਲਾਂ ਹੀ ਭੇਜ ਦਿਓ ਵੀਰ ਜੀ ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਸ਼ੈਅਰ ਕਰਦਾਂ ਹਾਂ ਕਿ
    ਜ਼ਿਆਦਾ ਮਿਸ ਕਰਦਾ ਹੈ
    ਅੱਗੇ ਕਮੇਟ ਸਾਰਾਂ ਜ਼ਰੂਰ ਪੜ੍ਹਨਾ ਹੈ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੀਆਂ ਦਵਾਵਾਂ ਤੁਹਾਨੂੰ ਖੁਸ਼ ਰੱਖਣ ਜੀ
    ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ

    • @PUNJABITRAVELCOUPLE
      @PUNJABITRAVELCOUPLE  26 วันที่ผ่านมา +3

      ਚਾਬੀ ਦਾ ਛੱਲਾ ਕੀ, ਓਸ ਤੋਂ ਵੀ ਚੰਗੀ ਚੀਜ਼ ਭੇਜ ਦਿਆਂਗੇ ❤️
      ਧੰਨਵਾਦ ਤੁਹਾਡਾ ਬਹੁਤ-ਬਹੁਤ 🙏 ਪਿਆਰ ਤੇ ਸਤਿਕਾਰ

    • @manjindersidhusidhu5829
      @manjindersidhusidhu5829 25 วันที่ผ่านมา +1

      @@PUNJABITRAVELCOUPLE ੨੨ ਜੀ ਹੁਣ ਇਟਲੀ ਵੀ ਆ ਜਾਉ ਜਲਦੀ ਅਸੀਂ ਇਟਲੀ ਦੇ ਸ਼ਹਿਰ ਪਾਰਮਾ (ਮਿਲਾਨ) ਸਾਇਡ ਰਹਿੰਦੇ ਹਾਂ ❤️❤️❤️❤️

  • @MajorSingh-po6xd
    @MajorSingh-po6xd 25 วันที่ผ่านมา +1

    ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @AshokKumar-vd9jg
    @AshokKumar-vd9jg 14 วันที่ผ่านมา

    Very good Ashok Kumar from jind

  • @kulwantaujla7828
    @kulwantaujla7828 26 วันที่ผ่านมา

    Most beautiful place i wonder where they get the water from seems all desert

  • @RajKumar-tl1ov
    @RajKumar-tl1ov 25 วันที่ผ่านมา +1

    Dunia ch age ton age ki ae koi andaza ni la skde hr roj kush na kush nma vekhan nu mil jande thanks P. T. C. Very very nice vlog Raj Joga

    • @RajKumar-tl1ov
      @RajKumar-tl1ov 25 วันที่ผ่านมา

      Thanks for like my coment

  • @sukhbirriyait4626
    @sukhbirriyait4626 13 วันที่ผ่านมา

    Wow so Wonderful ❤❤❤God bless you both love

  • @sarjitsinghgill3649
    @sarjitsinghgill3649 26 วันที่ผ่านมา +1

    Thanks from vill bukanwala Moga Punjab India

  • @Bibi_paramjeetkaur
    @Bibi_paramjeetkaur 25 วันที่ผ่านมา +1

    ਖੁਸ਼ੀ ਖੁਸ਼ਬੂ ਰਿਪਨਦੀਪ ਨਾਲ਼ ਹਮੇਸ਼ਾ ਖਿਲਾਰਦੇ ਰਹੋ ਬਹੁਤ ਹੀ ਵਧੀਆ ਲਗ ਰਿਹਾ ਬਚਿਉ ❤❤❤❤❤❤😂

  • @kulwantsingh1148
    @kulwantsingh1148 26 วันที่ผ่านมา

    vere mind fresh ho gaya

  • @SsSs-ww4je
    @SsSs-ww4je 26 วันที่ผ่านมา +1

    Sat siri akal ji bahut tarakii karo ji

  • @Searchboy77
    @Searchboy77 26 วันที่ผ่านมา +1

    Waheguru ji 🙏 kirpa kare

  • @jaswinderganger3878
    @jaswinderganger3878 22 วันที่ผ่านมา

    Bhut hi vdiya veer ji gbu 🙏🙏

  • @RealBoss2887
    @RealBoss2887 26 วันที่ผ่านมา

    Baki Tusi Video bohot sohni bnode ho ji waheguru Chardikala vich Rakhe

  • @user-fc6cd9vl2e
    @user-fc6cd9vl2e 26 วันที่ผ่านมา

    Bahut badiya place ha rippan y i am mani from nalagarh ta himachal pradesh to enjoy and safe

  • @pargatsingh8284
    @pargatsingh8284 25 วันที่ผ่านมา

    WHAGUR G , RIPAN SARDA G KHUSHI DAVI G DHAN HO , THANU DOWA NU GUR G, APP NU SHAKHTI DAWA, I AM PARGAT SINGH

  • @Ghaznfarinformitiacas
    @Ghaznfarinformitiacas 26 วันที่ผ่านมา

    Good ho gya bro and sister g mashallha mashallha 🎉❤

  • @smiledeep2700
    @smiledeep2700 25 วันที่ผ่านมา

    Jordan de mall dikhaoo ohvi bhut vdiyaaaaa abdali malll in jordan

  • @AmritpalSingh-mg6ix
    @AmritpalSingh-mg6ix 26 วันที่ผ่านมา +1

    kiya bath aj dil khush ho giya ❤❤❤❤

  • @inderjits3427
    @inderjits3427 26 วันที่ผ่านมา

    What an amazing place, thanks for all the information and taking us to Mars. This place will be in our wish list now. Sunset 👌.

  • @swarnjitsingh3571
    @swarnjitsingh3571 25 วันที่ผ่านมา +1

    oho...what a place 👌👌👌👌

  • @KuldeepSingh-ug2di
    @KuldeepSingh-ug2di 26 วันที่ผ่านมา

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾❤️❤️❤️❤️❤️

  • @surjitgrewal
    @surjitgrewal 25 วันที่ผ่านมา +1

    Salute to your vision...

  • @ranjitmegafilmscreation4708
    @ranjitmegafilmscreation4708 14 วันที่ผ่านมา

    Weather bare dasso jrur next vlog ch

  • @sikh8396
    @sikh8396 23 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਬਹੁਤ ਚੰਗੇ ਕਰਮ ਕੀਤੇ ਤੁਸੀਂ

  • @harmeshsinghgill-ip1ws
    @harmeshsinghgill-ip1ws 25 วันที่ผ่านมา

    ਬਹੁਤ ਵਧੀਆ ਲੱਗਿਆ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ

  • @teachercouple36
    @teachercouple36 25 วันที่ผ่านมา

    ਬਹੁਤ ਸੋਹਣਾ ਕਮਾਲ ਦਾ ਵਲੌਗ। ਨਜ਼ਾਰਾ ਆ ਗਿਆ ਮੰਗਲ ਗ੍ਰਹਿ ਦੇਖ ਕੇ। ਦਿਲੋਂ ਧੰਨਵਾਦ ਦੋਵਾਂ ਦਾ ❤

  • @user-dz1tj6ke4s
    @user-dz1tj6ke4s 26 วันที่ผ่านมา

    ਤੁਹਾਡਾ ਘਰ ਦੇਖ ਕੇ ਮਨ ਖੁਸ ਹੋ ਗਿਆ 🏠🏠👍🏼👍🏼

  • @charanjitsohalsingh9920
    @charanjitsohalsingh9920 25 วันที่ผ่านมา +1

    Hollywood Movie "The Martian " was shot here .

  • @zahoorahmad456
    @zahoorahmad456 26 วันที่ผ่านมา +1

    Love 💕💕 you work bro thanks Love ❤ from Pakistan

  • @sarjindersingh8475
    @sarjindersingh8475 23 วันที่ผ่านมา

    Very hard work done by you both, wish for your health and bright future.

  • @karampalsinghdosanjh102
    @karampalsinghdosanjh102 10 วันที่ผ่านมา

    👉 ਸਾਡਾ ਵੀ ਮਾਤਾ ਜੀ ਤੇ ਹੀ ਸ਼ੱਕ ਸੀ।

  • @jimmysandhu5018
    @jimmysandhu5018 24 วันที่ผ่านมา

    Best feel with great view especially in the evening.

  • @kanwarjeetsingh3495
    @kanwarjeetsingh3495 26 วันที่ผ่านมา +1

    ਬਹੁਤ ਹੀ ਵਧੀਆ ਬਲੋਗ ਹੈ ।

  • @AmarjitkaurBalasi-wc2zw
    @AmarjitkaurBalasi-wc2zw 19 วันที่ผ่านมา

    Ripan ji khushi tuhade nalo jayda dian naal knowledge rakhdi aw kithe ki aa ❤