ਅਰਬ ਦੇ ਲੁਟੇਰਿਆਂ ਨੇ ਕੀਤਾ ਸਾਡੇ ਉਤੇ ਹਮਲਾ Jordan Train Ride | Punjabi Travel Couple | Ripan Khushi

แชร์
ฝัง
  • เผยแพร่เมื่อ 9 พ.ค. 2024

ความคิดเห็น • 660

  • @somadevi1570
    @somadevi1570 หลายเดือนก่อน +106

    ਅੱਜ ਦੇ ਬਲੌਗ ਦਾ ਉੱਪਰਲਾ ਹਿੱਸਾ ਪੜ੍ਹ ਕੇ ਮੈਨੂੰ ਇੱਕ ਵਾਰ ਤਾਂ ਟੈਂਸ਼ਨ ਹੋ ਗਈ ਸੀ ਕਿ ਸੱਚਮੁੱਚ ਹੀ ਕੋਈ ਹਮਲਾ ਹੋ ਗਿਆ। ਪਰ ਜਦੋਂ ਬਲੌਗ ਦੇਖਿਆ ਤਾਂ ਬਹੁਤ ਮਜਾ ਆਇਆ। ਪਰ ਤੁਸੀਂ ਕਿਤੇ ਵੀ ਜਾਣ ਲੱਗਿਆ ਲੋਕਲ ਪੁਲਿਸ ਦਾ ਹੈਲਪ ਲਾਈਨ ਨੰਬਰ ਜਰੂਰ ਕੋਲ ਰੱਖਿਆ ਕਰੇਗਾ, ਖੁਸ਼ ਰਹੋ ਖੁਸ਼ੀ ਐਂਡ ਖੁਸ਼ੀ ਦੇ ਖੁਸਕਿਸਮਤੀ ਹਸਬੈਂਡ, ਰੱਬ ਤੁਹਾਡੀਆਂ ਲੰਬੀਆਂ ਉਮਰਾਂ ਕਰੇ।

  • @JagtarSingh-wg1wy
    @JagtarSingh-wg1wy หลายเดือนก่อน +44

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਨਕਲੀ ਹਮਲੇ ਦੀ ਸੈਰ ਕਰਵਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਇਸ ਤਰ੍ਹਾਂ ਦੀ ਰਾਈਡ ਪਹਿਲਾਂ ਕਦੇ ਨਹੀਂ ਸੀ ਵੇਖੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @amritnazavlogs
    @amritnazavlogs หลายเดือนก่อน +42

    ਹੁਣ ਤੱਕ ਦਾ best vlog. ਤੁਸੀਂ ਤਾਂ end ਕਰਵਾ ਤਾਂ। ਜਿਓਂ। ਪਹਿਲੀ ਵਾਰ ਦੇਖਿਆ ਐਸਾ vlog.

  • @manikatron4278
    @manikatron4278 หลายเดือนก่อน +46

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @jarnailsinghsran8040
    @jarnailsinghsran8040 หลายเดือนก่อน +27

    ਉਜਾੜ ਹੈ ਵੀਰ ਇਹ ਸਾਂਤੀ ਨਹੀਂ । ਵਣ ਤ੍ਰਿਣ ਪਰਿੰਦੇ ਚਰਿੰਦੇ ਨਦੀਆਂ ਝੀਲਾਂ ਸਾਂਤੀ ਦੇ ਸਹਾਇਕ ਹੀ ਬਣਦੇ ਹਨ। ਹਾਂ ਵਧੀਆ ਅਨੁਭਵ ਹੋਰ ਗੱਲ ਆ।ਸ਼ੁਕਰੀਆ ਵੀਰ।

  • @Sandhu_Jatt2471
    @Sandhu_Jatt2471 หลายเดือนก่อน +22

    ਵੀਰ ਜੀ ਮੈਂ jordan ਵਿੱਚ 2 ਸਾਲ ਰਹਿ ਕੇ ਆਇਆ 2014 ਵਿਚ ਸਾਹਬ ਸਿਟੀ ਵਿੱਚ ਸਾਹਬ ਤੋਂ 2 ਕਿੱਲੋਮੀਟਰ ਅਲਤਾ ਜੁਮਾਤ ਮਾਰਕੀਟ ਆ ਉਥੇ ਸਾਰੇ ਪੰਜਾਬੀ ਬੰਗਲਾਦੇਸ਼ੀ ਤੇ ਸ੍ਰੀ ਲੰਕਾ ਵਾਲੇ ਸਾਰੇ friday ਨੂੰ ਇੱਕਠੇ ਹੁੰਦੇ ਆ

  • @jasmersinghjassbrar3673
    @jasmersinghjassbrar3673 หลายเดือนก่อน +16

    ਮੈਨੂੰ ਲਗਦਾ ਦੁਨੀਆ ਚ, ਕੋਈ ਚੋਨਵੇਂ ਜੋੜੇ ਹੋਣਗੇ ਜੋ ਥੋਡੇ ਵਾਂਗ ਕੱਠੇ ਨਜ਼ਾਰੇ ਲੈਂਦੇ ਹੋਣਗੇ। ਸੱਚ ਯਾਰ ਰਿਪਨ ਉਹ ਭਾਗਾਂ ਭਰਿਆ ਪਹਿਲਾ ਦਿਨ ਹੋਊਗਾ ਜਦ ਤੁਸੀ ਪਹਿਲੀ ਵਾਰ ਮਿਲੇ ਹੋਵੋਗੇ ਉਸ ਦਿਨ ਨੇ ਹੀ ਥੋਨੂੰ ਇਥੋਂ ਤੱਕ ਲਿਆਂਦਾ।

  • @naibsingh3021
    @naibsingh3021 หลายเดือนก่อน +48

    Wow ਕਿਆ ਸੀਨ ਹੈ ਕਰੋੜ ਰੁਪਏ ਲਾਕੇ ਇੱਕ ਡਰੈਕਟਰ ਫਿਲਮ ਬਣਾਉਂਦਾ ਆਪ ਨੇ ਸਿਰਫ 2000/ ਰੁਪਏ ਵਿੱਚ ਸੀਨ ਰਿਕਾਰਡ ਕਰ ਲਿਆ ਜਰੋਡਨ ਦੇ ਲੋਕ ਕਮਲਾ ਨੇ ਜਿੰਨਾ ਨੇ ਆਪਣਾਂ ਪੁਰਣਾ ਵਿਰਸਾ ਸੰਭਾਲ ਰੱਖਿਆ😂😂😂

    • @RANG.TAMASHE
      @RANG.TAMASHE หลายเดือนก่อน +3

      ਭਰਾਵਾ ਤੂੰ ਵੀ ਘੁੰਮਾ ਲੈਅ ਆਪਣੀ ਘਰਦੀ ਪੈਸਾ ਲਾ ਉਹ ਵੀ ਖੁੱਸ਼ ਹੋਜੋ

  • @chanichauhan5155
    @chanichauhan5155 หลายเดือนก่อน +6

    ਸੁਲਤਾਨ ਅਬਦੁਲ ਹਾਮੀਦ ਨੇ ਚਲਾਈ ਸੀ ਇਹ ਰੇਲ ਓਸਮਾਨੀ ਸਲਤਨਤ ਦੇ ਆਖਰੀ ਸੁਲਤਾਨ ਇਸ ਸਲਤਨਤ ਦੀ ਨੀਂਵ ਓਸਮਾਨ ਗਾਜ਼ੀ ਨੇ ਰੱਖੀ ਸੀ ਕੋਰੂਲਸ ਓਸਮਾਨ ਬਹੁਤ ਵਧੀਆ ਸੀਰੀਜ਼ ਹੈ 🙏🙏

  • @jagpal2620
    @jagpal2620 หลายเดือนก่อน +10

    ਵੀਰ ਜੀ ਤੁਸੀਂ ਬੋਹਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਆਪ ਜੀ ਦੇ ਧੰਨਵਾਦੀ ਹਾਂ ਆਪ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @manisingh8988
    @manisingh8988 27 วันที่ผ่านมา +3

    ਕਿਸੇ ਦਾ ਘਰ ਵਾਲਾ ਵੀ ਚੰਗਾ ਹੁੰਦੈ ਸਾਡਾ ਤਾ ੳੁਹ ਵੀ ਬਸ 😢😢

  • @KARAM947
    @KARAM947 หลายเดือนก่อน +18

    ਜ਼ਿੰਦਗੀ ਤਾਂ ਭਾਈ ਤੁਸੀਂ ਜਿਉਂਣ ਡਏ ੳ, ਜਿੱਥੇ ਕੀਤਾ ਕੀਤਾ ਘੁੰਮ ਆਏ,ਸਾਡੇ ਵਰਗੇ ਵਿਚਾਰੇ ਜ਼ਿੰਦਗੀ ਕੱਟਣ ਆਏ ਵਾ😢

  • @makhanbhikhi6068
    @makhanbhikhi6068 หลายเดือนก่อน +7

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🤩😍 ਦੀ

  • @SukhSahab
    @SukhSahab หลายเดือนก่อน +454

    ਤੈਨੂੰ ਘਰਵਾਲੀ ਚੰਗੀ ਮਿਲੀ ਆ ਭਰਾਵਾ ਤਾਂ ਹੀ ਤੂੰ ਜਿੰਦਗੀ ਦੀਆਂ ਮੌਜਾਂ ਮਾਣ ਰਿਹੈਂ, ਅਸੀਂ ਤਾਂ ਲੇਖਾਂ ਦੀਆਂ ਲਿਖੀਆਂ ਭੋਗ ਰਹੇ ਆਂ । 😢

    • @user-ir2mw2pe3y
      @user-ir2mw2pe3y หลายเดือนก่อน +11

      ਬਿਲਕੁਲ ਜੀ

    • @RanjitSingh-ey2hx
      @RanjitSingh-ey2hx หลายเดือนก่อน +9

      😂😂

    • @user-fm6ge7bh6s
      @user-fm6ge7bh6s หลายเดือนก่อน +97

      Ehh v keh sakde aa ke ghrwali nu ghrwala chnga milya jo ohnu hr wele naal rakhda...nhi ghumn wale ikkle hi ghummi jande ne

    • @tarsemsidhu6206
      @tarsemsidhu6206 หลายเดือนก่อน +12

      ਸੁਖ ਭਾਈ ਮੈ ਤੇਰੀ ਗੱਲ ਨਾਲ ਸਹਿਮਤ ਆ ਕਿ ਘਰਵਾਲੀ ਚੰਗੀ ਨਹੀਂ ਬਹੁਤ ਹੀ ਚੰਗੀ ਮਿਲੀ ਆ ਭਾਈ ਜਮਾ ਤੇਰੇ ਆਲਾ ਹੀ ਹਾਲ a

    • @BalbirSingh-xx3bj
      @BalbirSingh-xx3bj หลายเดือนก่อน +10

      Kismat de khel aa, karm apne apne

  • @Paalsingh5390
    @Paalsingh5390 25 วันที่ผ่านมา +2

    Turkey ਦਾ ਹਿੰਦੀ ਵਿਚ episode dekeo (kurulus osman) ਇਕ ਮਹਾਨ ਯੋਧਾ ਸ਼ੀ osman gazi ਵਾਹ ਤੁਸ਼ੀ ਇਕ ਸ਼ਬ ਜਰੂਰ ਦੇਖਣਾ

  • @hsgill4083
    @hsgill4083 หลายเดือนก่อน +5

    ਹੁਣ ਤਕ ਦਾ ਸਭ ਤੋਂ ਬਹੁਤ ਵਧੀਆ ਬਲੋਗ ਦੇਖ ਕੇ ਨਜ਼ਾਰਾ ਆ ਗਿਆ ਜੋਰਡਨ ਦੇਸ਼ ਅਸੀਂ ਵੀ ਆਪ ਜੀ ਦੀ ਕਿਰਪਾ ਕਰਕੇ ਦੇਖ ਲਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @hardevsingh-lu5uo
    @hardevsingh-lu5uo หลายเดือนก่อน +6

    ਬਹੁਤ ਹੀ ਵਧੀਆ ਲੱਗਿਆ ਤੁਹਾਡੇ ਬਲੋਗ ਦੇਖਦੇ ਦੇਖਦੇ ਟਾਈਮ ਪਾਸ ਹੋ ਜਾਂਦਾ ਜਾਣਕਾਰੀ ਭਰਪੂਰ ਹੁੰਦਾ ਹੈ

  • @lalkat.v5858
    @lalkat.v5858 หลายเดือนก่อน +3

    ਜਿਉਂਦੇ ਵੱਸਦੇ ਰਹੋ ਬਾਈ ਜੀ ਰੱਬ ਲੰਮੀਂ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 👍👍👍👍👍👏👏👏👏👏👏👌👌👌👌👌👌👌👌👌👌👌❤️❤️❤️❤️❤️❤️

  • @viranshubhardwaj2356
    @viranshubhardwaj2356 หลายเดือนก่อน +11

    ਕੀ ਇਸ act ਵਿਚ ਕੋਈ ਇਨਸਾਨ ਜਾਂ ਜਾਨਵਰ ਕਦੇ ਵੀ ਜ਼ਖ਼ਮੀ ਨਹੀਂ ਹੁੰਦਾ…?

  • @deogansukhveer7452
    @deogansukhveer7452 หลายเดือนก่อน +34

    ਇਹ ਤਾਂ ਸ਼ੋਲੇ ਫਿਲਮ ਦਾ ਸੀਨ ਲਗਦੈ ਬਿਲਕੁਲ

  • @SukhwinderSingh-wq5ip
    @SukhwinderSingh-wq5ip หลายเดือนก่อน +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @SukhpalSingh-ze4tp
    @SukhpalSingh-ze4tp 28 วันที่ผ่านมา +2

    ਬਹੁਤ ਵਧੀਆ Experience ਦੇਖਣ ਨੂੰ ਮਿਲਿਆ , ਰਿੱਪਨ - ਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👌👍

  • @safepureliving6464
    @safepureliving6464 หลายเดือนก่อน +5

    ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ ।

  • @rajveervirk6874
    @rajveervirk6874 หลายเดือนก่อน +7

    ਬਹੁਤ ਵਧੀਆ ਲੱਗਾ ਅੱਜ ਦਾ ਵ੍ਲੋਗ ਟ੍ਰੇਨਦਾ ਸਫ਼ਰ ਬਹੁਤ ਬਹੁਤ ਵਧੀਆ ਸੀ

  • @DilbagSingh-xh8sd
    @DilbagSingh-xh8sd หลายเดือนก่อน +16

    ਬਹੁਤ ਵਧੀਆ ਬਾਈ ਇਨਾ ਕੁਝ ਦਿਖਾਉਣ ਲਈ ਪੈਸੇ ਲਾਏ ਦਾ ਪੂਰਾ ਮੁੱਲ ਮੋੜਦੇ ਆ ਤੁਹਾਡਾ ਤੁਹਾਡੀ ਜੋੜੀ ਸਦਾ ਸਲਾਮਤ ਰਹੇ ਮਾਲਕ ਖੁਸ਼ੀਆਂ ਬਖਸ਼ਿਸ਼❤❤❤❤❤ ਧਾਲੀਵਾਲ ਭੈਣੀ ਜੱਸਾ ਧਨੌਲਾ

  • @nachhattarkaur3115
    @nachhattarkaur3115 หลายเดือนก่อน +5

    ਬਹੁਤ ਵਧੀਆ, ਪਹਿਲੀ ਵਾਰ ਗੋਲੀਆਂ ਚਲਦੀਆਂ ਦੇਖੀਆਂ

  • @manjindersinghbhullar8221
    @manjindersinghbhullar8221 หลายเดือนก่อน +10

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਸੋਹਣੀ ਵੀਡੀਓ 👍🏻👍🏻👍🏻

  • @user-xd1fo3fe4b
    @user-xd1fo3fe4b หลายเดือนก่อน +2

    ਛੋਟੇ ਵੀਰ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇੱਦਾ ਹੀ ਖੁਸ਼ ਰੱਖੇ ਤੁਸੀ ਪਿਛਲੇ ਜਨਮ ਵਿੱਚ ਜਰੂਰ ਮੋਤੀ ਪੂੰਨ ਕਿਤੇ ਹੁਣੇ ਹੋਣਗੇ ਜੋ ਤੁਸੀ ਦੋਨੋ ਜਾਣੇ ਦੁਨੀਆ ਦੇ ਅਜੂਬੇ ਦੇਖਦੇ ਹੋ ਤੇ ਨਾਲ ਸਾਨੂੰ ਸਾਰਿਆ ਨੂੰ ਦਖਾਉਦੇ ਹੋ ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ

  • @sandeepkaur331
    @sandeepkaur331 หลายเดือนก่อน +4

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਉ ਰਿਪਨ ਖੁਸੀ ਤੇ

  • @DilbagSingh-db6zp
    @DilbagSingh-db6zp หลายเดือนก่อน +6

    ਨਜ਼ਾਰੇ ਲੈ ਗਏ ਤੁਸੀਂ ਪੁੱਤਰੋ

  • @darshangill26
    @darshangill26 หลายเดือนก่อน +5

    ਬਹੁਤ ਵਧੀਆ। ਰੇਲ। ਦਾ। ਸਫ਼ਰ। ਰਿਪਨ ਤੇਖੁਸ਼ੀ। ਬੀਬਾ ਤਹਾਡਾ ਬਹੁਤ। ਬਹੁਤ ਧਨਵਾਨ

  • @dilshadjaan2497
    @dilshadjaan2497 หลายเดือนก่อน +5

    لاکھوں کروڑوں درود نبی پاک صلی اللہ علیہ وآلہ وسلم پر

  • @harbhajansingh8872
    @harbhajansingh8872 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @sukhjeet8485
    @sukhjeet8485 หลายเดือนก่อน +5

    ਬਲੈਂਕ ਰਾਂਊਡ ਹੁੰਦੇ ਇਹ ਆਵਾਜ ਅਸਲੀ ਗੋਲੀ ਬਸ ਬੰਦੂਕ ਚ ਗੋਲੀ ਨਹੀ ਨਿਕਲਦੀ ਬਾਕੀ ਸਭ ਅਸਲੀ ਹੁੰਦਾ

  • @shawindersingh6931
    @shawindersingh6931 หลายเดือนก่อน +11

    🌹ਬਹੁਤ ਵਧੀਆ ਵੀਡੀਓ ਬਿਲਕੁਲ ਅਸਲੀ ਹਮਲਾ ਲਗਦਾ ਸੀ🌹ਖੁਸ਼ੀ ਨੇ ਤਾਂ ਡਰਦੀ ਨੇ ਬਾਬੇ ਦੀ ਸੁਖ ਸੁਖੀ ਹੋਊਗੀ ਮੈਨੂੰ ਪੱਕਾ ਯਕੀਨ ਐ🌹

  • @sukhpalsandhu4721
    @sukhpalsandhu4721 หลายเดือนก่อน +4

    ਰਿਪਨ ਸੱਚ ਮੁੱਚ ਡਰਾ ਹੀ ਦਿੱਤਾ ਸੀ ਪਹਿਲਾਂ ਤਾਂ

  • @darasran556
    @darasran556 หลายเดือนก่อน +8

    ਬਹੁਤ। ਹੀ।ਉਡੀਕ। ਕਰ।ਰਹੇ।ਸੀ।ਵਲੋਗ। ਦੀ

  • @balbirsinghusajapmansadasa1168
    @balbirsinghusajapmansadasa1168 หลายเดือนก่อน +4

    ਛੋਹਲੇ ਫਿਲਮ ਵਾਲ਼ਾ ਸੀਨ ਯਾਦ ਆ ਗਿਆ।

  • @user-zt8sl8ic4o
    @user-zt8sl8ic4o หลายเดือนก่อน +16

    ਜਿੱਥੇ ਪੰਛੀ ਨੀ ਹੈਗੇ ਉਹ ਮੁਲਖ ਕਹਦਾ

    • @ParamjitSingh-hg8jp
      @ParamjitSingh-hg8jp หลายเดือนก่อน

      ਲਗਦਾ ਬਾਈ ਤੂੰ ਕਦੇ ਪੰਜਾਬ ਤੋਂ ਬਾਹਰ ਨਹੀਂ ਗਿਆ

  • @user-sp8bf4qg7c
    @user-sp8bf4qg7c หลายเดือนก่อน +2

    🤗🇵🇸👌 ਇਹ ਵੀਡੀਓ ਦੇਖ ਕੇ ਬਹੁਤ ਹੀ ਵਧੀਆ ਲੱਗਾ ਤੇ ਦਿਲ ਵੀ ਬਹੁਤ ਖੁਸ਼ ਹੋਇਆ ਵੀਰੇ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾ ਤੇ ਤੁਹਾਡੀਆਂ ਸਾਰੀ ਵੀਡੀਓ ਦੇਖਦਾ ਰਹਿੰਦਾ ਹਾਂ 👌🇵🇸🤗

  • @user-jl4ni5lf1n
    @user-jl4ni5lf1n หลายเดือนก่อน +16

    ਵਾਹਿਗੁਰੂ ਜੀ ਦੀ ਕੁਦਰਤ ਨੂੰ ਸਲਾਮ 🙏🙏

  • @SatnamSingh-fe3tg
    @SatnamSingh-fe3tg หลายเดือนก่อน +5

    Dhan Guru Nanak Dev g Chadikala Rakhna 🙏

  • @kamalchahal06
    @kamalchahal06 หลายเดือนก่อน +2

    ਸਾਰਿਆ ਬਲੋਗਾ ਨਾਲੋ verry nyc blog ਦੀ ਇਹ ਜੀ ਮਨ ਖੁਸ ਹੋਇਆ❤❤

  • @paramjitsinghsingh251
    @paramjitsinghsingh251 หลายเดือนก่อน +3

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️

  • @Sandhu_Jatt2471
    @Sandhu_Jatt2471 หลายเดือนก่อน +2

    Dead sea ਵਿੱਚ ਵੀ ਬਹੁਤ ਵਧੀਆ ਏਰੀਆ ਓਥੇ ਦੀ ਮਿੱਟੀ ਨਾਲ beauti product ਬਣਦੇ ਆ

  • @NirmalSinghDhami
    @NirmalSinghDhami หลายเดือนก่อน +11

    ਅਸੀਂ ਸੁਣਦੇ ਸੀ ਅਰਬ ਵਿੱਚ ਚੋਰੀ ਨਹੀਂ ਹੁੰਦੀ 😮 ਸਜ਼ਾਵਾਂ ਬਹੁਤ ਸਖ਼ਤ ਹੁੰਦੀਆਂ

    • @deepRai121
      @deepRai121 หลายเดือนก่อน

      Hundi Hai

  • @daljitvehniwalia2178
    @daljitvehniwalia2178 หลายเดือนก่อน +2

    ਸਾਡੇ ਪਿੰਡ ਸ਼ਾਂਤੀ ਹੈ ਬੀਰਬਲ ਤਾਂਗੇ ਵਾਲੇ ਦੀ ਨੂੰਹ।

  • @ramandeepsingh5290
    @ramandeepsingh5290 หลายเดือนก่อน +2

    ਵੀਰ ਹਰ ਟਰਿਪ ਮਗਰੋਂ ਉਹਦਾ ਖਰਚ ਜਰੂਰ ਦੱਸਿਆ ਕਰੋ

  • @nirmalsingh-kx2hb
    @nirmalsingh-kx2hb หลายเดือนก่อน +4

    ਗਦਰ ਫਿਲਮ ਵਾਲਾ ਸੀਨ ਲੱਗ ਰਿਹਾ ਸੀ
    🚂🚃🚃🚃🚃🚃🚃🚃🚃🚃

  • @kabbadilovers6256
    @kabbadilovers6256 หลายเดือนก่อน +2

    ਭਰਵਾਂ ਡਰਾ ਤਾ ਸੀ ਲਿਖ ਕੇ ਹਮਲਾ ਹੋਇਆ ਗੋਲੀ ਰਿਜਨਲ ਆ ਪਰ ਭੜਾਕੇ ਵਾਲੀ ਆ

  • @KulwinderSingh-dc6be
    @KulwinderSingh-dc6be หลายเดือนก่อน +2

    Sholley ya Gadar wala scene yaad area thanks Ripan khushi God bless you

  • @user-do9rm1jm7h
    @user-do9rm1jm7h หลายเดือนก่อน +12

    ਅਰਬ ਚੇ ਭਰਾਵਾ ਇਹੋ ਕੁਝ ਆ ਰੇਤਾ ਰੂਤਾ ਹੀ ਆ ਉਥੇ ਲਾਲ ਰੇਤਾ ਚਿੱਟਾ ਰੇਤਾ ਖਟਾ ਰੇਤਾ ਸੁੱਕੇ ਪਹਾੜ

  • @RamgarhiaJheeta
    @RamgarhiaJheeta หลายเดือนก่อน +5

    ਬਹੂਤ ਵਦੀਆ ਵੀਡੀਓ ਤੇ ਪੁਰਾ ਵਲੌਗ ਬਨਾਇਆ good work

  • @Usanewyorklifestyle
    @Usanewyorklifestyle หลายเดือนก่อน +1

    Boht hi Sohna aw bai parmatma Jodi nu eve hi khus rakhn te eve hi entertainment krdy rho God bless both

  • @sushilgarggarg1478
    @sushilgarggarg1478 หลายเดือนก่อน +4

    Thanks for see desert 🏜 area in wadi rum in Jordan 🇯🇴 ❤❤❤❤❤❤❤😂😂😂

  • @BinderSingh-wn3zh
    @BinderSingh-wn3zh หลายเดือนก่อน +2

    ਕੁਸ ਵੀ ਆ ਵੀਰ ਪਰ ਇਝ ਲੱਗਦਾ ਵੀ ਨਾਲ ਨਾਲ ਹੀ ਅਸੀਂ ਸੈਰ ਕਰ ਰਹਿ ਆ😊

  • @sushilgarggarg1478
    @sushilgarggarg1478 หลายเดือนก่อน +3

    Iam always first looking daily vlog 8P.M.on you tube and 7A.M on face book 📖

  • @suchasingh2663
    @suchasingh2663 หลายเดือนก่อน +2

    You are very great gentleman husband and wife in our Punjab

  • @Rajamrit549
    @Rajamrit549 หลายเดือนก่อน +4

    ਵੀਰ ਬਲੈਂਕ ਰਾਉਂਡ ਹੁੰਦਾ ਹੈਂ

  • @satnamsinghpurba9584
    @satnamsinghpurba9584 หลายเดือนก่อน +1

    Har war de tra bhut vadia jankari god bless both of you take care 🌺🌹

  • @KamalSingh-dl6yc
    @KamalSingh-dl6yc หลายเดือนก่อน

    ਵੀਰ ਜੀ ਤੁਸੀਂ ਬੋਹਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਆਪ ਜੀ ਦੇ ਧੰਨਵਾਦੀ ਹਾਂ

  • @JasssidhuJass-or7mn
    @JasssidhuJass-or7mn หลายเดือนก่อน +4

    🙏ਵਾਹਿਗੁਰੂ ਜੀ 🙏🙏

  • @SatinderKaur-vp1zk
    @SatinderKaur-vp1zk หลายเดือนก่อน +2

    Waheguru ji mehar kran ji nice vlog

  • @reshamsingh7609
    @reshamsingh7609 หลายเดือนก่อน +1

    Nice..... Good job..... God bless both of you.....

  • @penduhorserider8125
    @penduhorserider8125 หลายเดือนก่อน

    Veere ghode bht Sohne aa Arabi 🔥

  • @sandhupalwinder1821
    @sandhupalwinder1821 หลายเดือนก่อน +1

    ਵਾਹਿਗੁਰੂ ਮੇਹਰ ਕਰੇ

  • @baljindersingh7802
    @baljindersingh7802 หลายเดือนก่อน +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @surjitkaur6768
    @surjitkaur6768 หลายเดือนก่อน +2

    Bhut bdiaa lga khushi sister and Rippen veeray eh vlog khush rho ❤

  • @ManpreetKaur-hp2br
    @ManpreetKaur-hp2br หลายเดือนก่อน +1

    Bhotttttttt vadiya lagiya ji train 🚃 da safer ❤❤ sanu v dar lagn lag giya c 😊😊 🙏🙏

  • @amarjitarora642
    @amarjitarora642 หลายเดือนก่อน +2

    Your continuous visit for months together os praiseworthy LLP

  • @sushilgarggarg1478
    @sushilgarggarg1478 หลายเดือนก่อน +3

    Enjoy a Jordan train 🚆 ride in Jordan 🇯🇴 ❤❤❤❤❤❤❤❤❤

  • @baljitkaur691
    @baljitkaur691 หลายเดือนก่อน +6

    ਬਹੁਤ ਵਧੀਆ ਵਲੌਗ ਮੈ ਹਰ ਰੋਜ ਤੁਹਾਡਾ ਵਲੌਗ ਦੇਖਦੀ

  • @JagdeepSingh-jo2dm
    @JagdeepSingh-jo2dm หลายเดือนก่อน

    ਜੋਰਡਨ ਸਾਰਾ ਬਹੁਤ ਵਧੀਆ ਲੱਗਿਆ
    ਟਰੇਨ ਹਮਲਾ ਬੁਹਤ ਘੈਂਟ ਸੀ ਨਜ਼ਾਰਾ ਆ ਗਿਆ
    ਦਾਤੇਵਾਸ

  • @gurparwindersingh6511
    @gurparwindersingh6511 หลายเดือนก่อน

    ਰਿਪਨ ਸਬ ਤੋਂ ਵਧੀਆ ਵਿਲੋਗ ਦੇਖਿਆ ਬਹੁਤ ਧੰਨਵਾਦ

  • @user-fw4lf5qm8c
    @user-fw4lf5qm8c หลายเดือนก่อน +2

    Good bai ji from moga punjab Ajit pal singh thanks very much

  • @sushilgarggarg1478
    @sushilgarggarg1478 หลายเดือนก่อน +4

    Thanks for see Jordan 🇯🇴 train ride in wadi rum in Jordan 🇯🇴 🙌 😀 👌 😎 👍 🇯🇴 🙌 😀 👌 😎 👍 🇯🇴 🙌 😀 👌 😎 👍 🇯🇴 🙌 😀 👌 ❤❤❤❤

  • @PremSingh-ly7lx
    @PremSingh-ly7lx หลายเดือนก่อน +1

    👍 👌 ❤sunam udham singh wala 22g sangrur 🎉Thanks

  • @himmatgill2090
    @himmatgill2090 หลายเดือนก่อน +2

    very nice Bai ripan khusi bhut maja aya ajj da vilog dekh ke

  • @KuldeepSingh-ug2di
    @KuldeepSingh-ug2di หลายเดือนก่อน +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @baljindersingh7802
    @baljindersingh7802 หลายเดือนก่อน +3

    I love you bata and bati

  • @sushilgarggarg1478
    @sushilgarggarg1478 หลายเดือนก่อน +2

    Enjoy a wadi rum in Jordan 🇯🇴 ❤❤❤❤

  • @manjitkalkat2082
    @manjitkalkat2082 หลายเดือนก่อน +1

    WAHEGRU JI MEHAR KIRPA KARA ❤🙏

  • @GurpreetSandhu-ig9nb
    @GurpreetSandhu-ig9nb หลายเดือนก่อน

    Bani kehndi aa , jaha dane taha khaane,
    Par tuhade dane tan rabb ne dati wale pakhe nal chhatt te.
    Jehde puri duniya ch khind gye..
    Hun chugde firo

  • @gurwindermaan8698
    @gurwindermaan8698 3 วันที่ผ่านมา

    ਸਾਡੀ ਘਰ ਵਾਲੀ ਹੀ ਬੇੜਾ ਗ਼ਰਕ ਕਰ ਦਿੱਤਾ ਹੈ ਰਿਸ਼ਤੇਦਾਰ ਹੀ ਨਿਕੰਮੇ ਹਨ

  • @ajaibsinghpanesarCanada
    @ajaibsinghpanesarCanada หลายเดือนก่อน +2

    S S A 🙏🙏 Ripon ji and Kushi ji good travel in this train 👍👍🥲🙏🙏

  • @amardeepsinghbhattikala189
    @amardeepsinghbhattikala189 หลายเดือนก่อน +1

    Sat shri akal ji ardas karda waheguru ji chardikla tandrusti wakshan hamesha kush rho

  • @robanpannu8626
    @robanpannu8626 หลายเดือนก่อน +3

    Verra ma ta sachi drr gye c😢 god bless u ❤❤❤❤

  • @gurjinderdhillon9841
    @gurjinderdhillon9841 หลายเดือนก่อน +4

    ਸਤਿ ਸੀ੍ ਅਕਾਲ ਪੰਜਾਬੀਉ

  • @SurjeetSingh-sy8pc
    @SurjeetSingh-sy8pc หลายเดือนก่อน +1

    Wonderful very interesting journey thanks

  • @ParminderKaur-ts8ub
    @ParminderKaur-ts8ub 5 วันที่ผ่านมา

    O bhrava o chngi kismat ali aa, jis nu ripan bai nl-2 ghuma rahe ne

  • @rajwindersingh-gf8xb
    @rajwindersingh-gf8xb หลายเดือนก่อน +2

    ਰੇਲ ਯਾਤਰਾ ਬਹੁਤ ਸੋਹਣਾ ਵਲੋਗ ਧੰਨਵਾਦ ਬੱਚਿਓ ਰੱਬ ਰਾਜ਼ੀ ਰੱਖੇ❤

  • @PunjabBoldaaa
    @PunjabBoldaaa หลายเดือนก่อน +1

    Taa Hee Lokan Nu Kahi Changi Cheej Da Sath Doh - Nhi Ta Nang Puna Reela Tai TH-cam Tai Reh Gya Bas - Good Job Both Of You 🙏

  • @LOVE_BAL_MOBILE
    @LOVE_BAL_MOBILE หลายเดือนก่อน +3

    Very nice vlog it's too much good 👍

  • @harmanjitsinghkhalsa123s7
    @harmanjitsinghkhalsa123s7 หลายเดือนก่อน +2

    Blank rounds ihna di surf awaj te dhua hunda

  • @gogipreet7330
    @gogipreet7330 หลายเดือนก่อน +1

    Aj tA daku bli filam lagi a ji nice ❤❤❤GBU❤❤

  • @fighterayz5533
    @fighterayz5533 หลายเดือนก่อน

    Sanu ta 22 ji Suraj Chardeya hi dihadi lan da fikar hunda beer WAHEGURU JI TUHADE TE MEHAR KARAN

  • @sarjitsinghgill3649
    @sarjitsinghgill3649 หลายเดือนก่อน +1

    Thanks from vill bukanwala Moga Punjab India

  • @imtiazlakha4313
    @imtiazlakha4313 หลายเดือนก่อน +1

    ❤❤Butiful video ma Mustafa Pakistan sa ho yar ❤❤

  • @Searchboy77
    @Searchboy77 หลายเดือนก่อน +2

    Waheguru ji 🙏 kirpa kare

  • @rupinderuppal9094
    @rupinderuppal9094 หลายเดือนก่อน +2

    Waheguru ji 🙏🤲❤️