ਸਮੁੰਦਰ ਹੇਠਾਂ ਤੁਰਨ ਵਾਲਾ ਪੰਜਾਬੀ Sea Walk Andaman | Punjabi Travel Couple | Ripan Khushi | North Bay

แชร์
ฝัง
  • เผยแพร่เมื่อ 24 ต.ค. 2022
  • In this video you can see sea walk experience on North Bay Island of Andaman. North Bay Island is famous for water activities. We do all activities with experience andamans.
    Experience Andamans Contact Details
    Instagram @experienceandamans
    Website - www.experienceandamans.com/ - website
    Also you can book tour with
    Contact - 7026371371 / 7026370370
    Email - info@experienceandamans.com
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #andaman #andamannicobar #punjabitravelcouple
    #Punjab #RipanKhushi #PunjabiCouple #PunjabiCoupleVlogs

ความคิดเห็น • 386

  • @sharanjitkaur5210
    @sharanjitkaur5210 ปีที่แล้ว +15

    ਰਿੱਪਨ ਖੁਸ਼ੀ ਬੇਟੇ ਅੱਜ ਦਾ ਵਲੌਗ ਦੇਖ ਕੇ ਬਹੁਤ ਹੀ ਵਧੀਆ ਨਜ਼ਾਰਾ ਦੇਖਿਆ ਤੁਹਾਡੇ ਨਾਲ ਅਸੀਂ ਵੀ ਬਹੁਤ ਅਨੰਦ ਮਾਣਿਆਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @JasvinderSingh-ww1sv
    @JasvinderSingh-ww1sv ปีที่แล้ว +3

    ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਭਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਖੇਂ ਜੀ

  • @kiranjeet3112
    @kiranjeet3112 ปีที่แล้ว +4

    ਵਹਿਗੂਰੁ ਜੀ ਚੜ੍ਹਦੀ ਕਲਾ ਵਿਚ ਰੱਖੇ

  • @gurpreetsinghsidhu9861
    @gurpreetsinghsidhu9861 ปีที่แล้ว +53

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਰਿਪਨ ਜੀ ਜਿਉਦੇ ਵਸਦੇ ਰਹੋ ਵੀਰ ਕਮਰੇ ਰਹਿਣ ਵਾਲੇ ਬਹੁਤ ਚੰਗੇ ਹਨ ਸਾਫ ਸਫਾਈ ਵਾਲੇ ਬਾਅਦ ਵਿ੍ੱਚ ਪੂਰੀ ਜਾਣਕਾਰੀ ਦਿਓ ਇਸ ਵਿਸੇ ਤੇ ਕਿੰਨੇ ਪੈਸੇ ਖਰਚ ਹੋਏ ਹੋਟਲ ਦੇ ਕਿੰਨੇ ਲੱਗੇ

  • @sandeepkaur3647
    @sandeepkaur3647 ปีที่แล้ว +26

    ਵੀਰ ਜੀ ਤੁਹਾਡਾ ਦੋਵਾ ਦਾ ਸਾਥ ਬੁਹਤ ਵਧੀਆ ਲੱਗਦਾ ਐਦਾ ਹੀ ਖੁਸ਼ ਰਹੋ ❤❤❤❤❤

  • @Mastana_jog910
    @Mastana_jog910 ปีที่แล้ว +5

    Ripan 22 youtube video bahut siraa hundi & tuhadi voice da ta me fan han explain ba kmal krde o

  • @kaurjass111
    @kaurjass111 ปีที่แล้ว +21

    ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਜੋੜੀ ਸਲਾਮਤ ਰੱਖਣ❤️😊

  • @robyheer9339
    @robyheer9339 ปีที่แล้ว +6

    finally babhi ji ne experience kr hi liya bohut wadiya bai ji 🙏🙏🙏🙏🙏

  • @user-mw3fh5qs3q
    @user-mw3fh5qs3q ปีที่แล้ว +1

    ਬਹੁਤ ਖੂਬਸੂਰਤ ਨਜ਼ਾਰੇ।ਚੜ੍ਹਦੀ ਕਲਾ ਰਹੇ ਜੀ

  • @BetaSingh-er4bm
    @BetaSingh-er4bm 9 หลายเดือนก่อน +1

    ਬਹੁਤ ਖੂਬ ਖੁਸ਼ੀ ਤੇ ਰਿੰਪਨ ਵਰਗੇ ਚੰਗੇ ਇਨਸਾਨ ਦੁਨੀਆਂ ਵਿੱਚ ਨਹੀਂ ਮਿਲਦੇ ਸਾਨੂੰ ਸਾਰੀ ਦੁਨੀਆਂ ਦੀ ਪੰਜਾਬੀ ਭਾਸ਼ਾ ਵਿਚ ਸੈਰ ਕਰਵਾਈ

  • @avtarcheema3253
    @avtarcheema3253 ปีที่แล้ว +6

    ਬਹੁਤ ਹੀ ਸ਼ਾਨਦਾਰ 👍👍👍👌👌🙏

  • @dsthind9040
    @dsthind9040 ปีที่แล้ว +16

    A chanel deserve krda one million subscribe support kro apne veer nu te bhabi ji nu punjabia nu ghre baithea nu pta ni kithe kithe ghuma ta apne veer ne te bhabi ne waheguru kirpa krn ji

  • @funspecial4242
    @funspecial4242 ปีที่แล้ว +2

    ਜਾਲ ਬੰਨਣ ਦਾ ਕਾਰਨ ਇਹ ਹੈ
    ਤਾ ਜੋ ਕੋਈ ਵੱਡਾ ਜੀਵ ਤੋ ਬਚਿਆ ਜਾ ਸਕੇ

  • @charanjeetkaur5711
    @charanjeetkaur5711 ปีที่แล้ว +1

    ਬਹੁਤ ਵਧੀਆ ਜੀ 😊 ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ ਹਮੇਸ਼ਾ 🙏

  • @Gurshabadbhatti
    @Gurshabadbhatti ปีที่แล้ว +1

    Waheguru chadi kalla ch rakhe Thanu, bhut vdia explain krde o🙏🙏

  • @reviewmaster4482
    @reviewmaster4482 ปีที่แล้ว +8

    ਜਿਉਂਦੇ ਰਹੋ ਵਸਦੇ ਰਹੋ

  • @sumanrandhawa8977
    @sumanrandhawa8977 ปีที่แล้ว +3

    ਅੱਜ ਦਾ ਵਲੋਗ ਬਹੁਤ ਹੀ ਘੈਂਟ ਸੀ ਧੰਨਵਾਦ ਰਿਪਨ ਵੀਰੇ 👌🙏

  • @sukhpalsandhu4721
    @sukhpalsandhu4721 ปีที่แล้ว

    ਬਹੁਤ ਵਧੀਆ ਰਿਪਨ ਜੀ ਜੋ ਹੇਠਾਂ ਜੀਪ ਖੜੀ ਐ ਉਹਦੇ ਬਾਰੇ ਨੀ ਕੁੱਛ ਦੱਸਿਆ

  • @reviewmaster4482
    @reviewmaster4482 ปีที่แล้ว +2

    ਬਹੁਤ ਵਧੀਆ ਵੀਰ ਮੇਰੀ ਪਿਆਰੀ ਬੇਟੀ ਜੋ 5 ਸਾਲ ਦੀ ਹੈ ਓਹ ਹੀ thahnu ਦੇਖਦੀ ਹੈ

    • @reshamwarring5862
      @reshamwarring5862 ปีที่แล้ว

      ਰਿਪਨ ਤੇ ਖੁਸੀ ਨੂੰ ਪਰਮਾਤਮਾ ਚੰੜਦੀ ਕਲਾ ਵਿਚ ਰਖੇ ਦਿਨ ਦੁਗਨੀ ਰਾਤ ਚੌਗਨੀ ਤੱਰਕੀ ਬਖਸੇ ਪਿਆਰੀ ਜੋੜੀ ਦੀ ਲੰਮੀ ਉਮਰ ਹੋਵੇ ਤੇ ਜੋੜੀ ਦਾ ਪਿਆਰ ਬਰਕਰਾਰ ਰਹੇ ਅਸੀ ਦੇਖਕੇ ਬਹੁਤ ਅਨੰਦਮਾਣਦੇ ਹਾ

  • @MannatandAshmeet0911
    @MannatandAshmeet0911 ปีที่แล้ว +6

    Waheguru ji🙏🙏
    Good job veer ji🥰 god bless you🥰

  • @captmann
    @captmann ปีที่แล้ว +11

    Both of you stay safe strong and blessed forever. We are from Barnala. We also keep on exploring the world. If time permits we can meet up sometime. We are coming back from Canada to Barnala on 28th October. Hope to see you soon

  • @maahimaahi7920
    @maahimaahi7920 5 หลายเดือนก่อน

    Veer g thudi te bhabi di jodi bhut vadiya waheguru tusi eda hi khush rakhe tusi eda hi world tour krde raho or nal sanu bhi apne nal ghumande raho ❤😊

  • @sharanjitkaur8127
    @sharanjitkaur8127 ปีที่แล้ว +2

    best part of this blog when ripen hold khushi,s hand .

  • @KulwinderKaur-us9jy
    @KulwinderKaur-us9jy ปีที่แล้ว +4

    Waheguru ji tohade te mehar rakhan 🙌🙌

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਸੋਹਣੀ ਜਾਣਕਾਰੀ

  • @dk778
    @dk778 ปีที่แล้ว +2

    ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ

  • @gurwinderkaur9760
    @gurwinderkaur9760 ปีที่แล้ว +1

    ਬਹੁਤ ਖੁਸ਼ੀ ਹੋਈ ਜੀ ਖੁਸ਼ੀ ਜੀ ਨੂੰ ਵੇਖ ਕੇ ਜੀਉਂਦੇ ਰਹੋ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏

  • @kuldipnandchahal8994
    @kuldipnandchahal8994 ปีที่แล้ว

    कमाल, शानदार experience निशब्द speachless जय हिन्द

  • @ranjeetsinghsingh9248
    @ranjeetsinghsingh9248 ปีที่แล้ว +1

    ਫੁੱਲ ਨਜ਼ਾਰੇ ਲਿਆ ਤੇ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @kamaljeetkaur7564
    @kamaljeetkaur7564 ปีที่แล้ว +6

    Waheguruji God bless you

  • @tersemkhiva8255
    @tersemkhiva8255 ปีที่แล้ว +5

    Waheguru ji 🙏🙏 good ripan bro

  • @narindersinghpoonian3989
    @narindersinghpoonian3989 ปีที่แล้ว +1

    ਅਸੀ ਵੀ ਜਦੋਂ ਥਾਈਲੈਂਡ ਗਏ ਸੀ ਓਦੋਂ ਗਏ ਸੀ ਸਮੁੰਦਰ ਵਿਚ ਸੱਚੀ ਵੀਰ ਜੀ ਬਹੁਤ ਵਧੀਆ ਲਗਦਾ ਸਮੁੰਦਰ ਦੇ ਥੱਲੇ ਜਾਕੇ ਘੈਂਟ ਗੱਲਬਾਤ ਆ 🤗🤗👌👌👌 ਖੁੱਸ਼ ਰਹੋ ਜੀ 🤗🤗🤗🤗

  • @ashmatjotkaur5226
    @ashmatjotkaur5226 ปีที่แล้ว +2

    ਵਾਹਿਗੁਰੂ ਜੀ

  • @sanjayfaridian6742
    @sanjayfaridian6742 ปีที่แล้ว +1

    Ba kmal reha ajj wala vlog njara hi aa gya pura ghaint galbaat God bless you

  • @MandeepKaur-pu5fm
    @MandeepKaur-pu5fm ปีที่แล้ว

    Bhut Vadia lagda thodian videos dekh ke eda lagda Jordan assi app oo sari activities kar rahe hoia ❤🎉🎉

  • @paramjitjodhpur8224
    @paramjitjodhpur8224 ปีที่แล้ว +1

    ਰਿਪਨ ਖੁਸ਼ੀ ਤੁਸੀਂ ਬਹੁਤ ਕਮਾਲ ਦੀ ਜੋੜੀ ਹੋ ਤੁਹਾਨੂੰ ਮਿਲਣ ਲਈ ਮਨ ਕਰਦਾ ਬੱਚਿਓ। ਸਮੁੰਦਰ ਦਾ ਸਫਰ ਬਾਕਮਾਲ ਰਿਹਾ ਬੇਸ਼ੱਕ ਖੁਸ਼ੀ ਡਰ ਜਾਂਦੀ ਹੈ ਫਿਰ ਵੀ ਦਲੇਰ ਬੱਚੀ ਐ। ਤੰਦਰੁਸਤੀਆ ਮਾਣੋ।

  • @AmitRokaVlogs
    @AmitRokaVlogs ปีที่แล้ว +1

    Kya batt h ji kuch yad h app narkanda aaye thye vase nyce vlogs love from narkanda ❣️🤗

  • @choicekapoor5633
    @choicekapoor5633 ปีที่แล้ว

    Darr lagda veer ji samundar nu vekh ke bhut himmat chahidi neeche jan layi

  • @kamaljeetsidhu3060
    @kamaljeetsidhu3060 ปีที่แล้ว

    ਰਿਪਨ ਖੁਸ਼ੀ ਬੇਟਾ ਜੀ ਬਹੁਤ ਵਧੀਆ
    ਜਾਣਕਾਰੀ ਦੇ ਰਹੇ ਹੋ।

  • @jitsingh402
    @jitsingh402 ปีที่แล้ว

    corl pather nahi hota . ek kism ka jiv hota haye jo smunder ka pani saf rakhta haye .

  • @hardishdhillon98
    @hardishdhillon98 ปีที่แล้ว

    Both of you are so amazing very beautiful 😍 blog ❤️ thanks for showing us God bless you both 👌👍🙏

  • @Spot-Music19
    @Spot-Music19 ปีที่แล้ว

    Anand Mangal.... 🌹🌹🌹🌹 Sachi khushi hundiaa yrr vekh k ❤️

  • @hansaliwalapreet812
    @hansaliwalapreet812 ปีที่แล้ว +3

    Wow that's vvvvvvvery nice bro and bhabi ji.God bless you always ji ✨ 🙏 ❤

  • @itsmeranja4939
    @itsmeranja4939 ปีที่แล้ว +2

    I just feel like it is strength that your life partner gives❤❤❤

  • @majorsingh7474
    @majorsingh7474 11 หลายเดือนก่อน

    Very good Khushdeep putar ta bhut sweety Bachi h god blessed put darna nhi tusi👍👍👍👍👍👌👌

  • @erharjeetsingh1213
    @erharjeetsingh1213 ปีที่แล้ว

    Bai ji bhut dil Khush karde ne tuhade blogs..love from Sangrur..

  • @parmjitkaurwaheguruji5292
    @parmjitkaurwaheguruji5292 ปีที่แล้ว +5

    ਸਤਿ ਸ੍ਰੀ ਅਕਾਲ ਵੀਰ ਜੀ👍

  • @balbirkaur6014
    @balbirkaur6014 ปีที่แล้ว

    Wonderfull and nice vlog Waheguru tuhanu kushiyan bakshan

  • @angadsingh4974
    @angadsingh4974 ปีที่แล้ว

    Waheguru tuhanu khushiya den ☺️🥰

  • @pardeeptalwar5247
    @pardeeptalwar5247 ปีที่แล้ว

    6 sal pehla gya c mai
    veer tuc yaada tajiya krriya ❤
    bht vadiya place h

  • @gurpalsaroud1472
    @gurpalsaroud1472 ปีที่แล้ว

    ਬਹੁਤ ਬਹੁਤ ਵਦੀਆ ਵੀਡੀਓ ਵੀਰ ਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏻👍🙏🏻🙏🏻

  • @jasbirsinghsahota9563
    @jasbirsinghsahota9563 ปีที่แล้ว

    Para sealing ਅਸੀਂ ਕਲੋਨਾ (ਬੀ ਸੀ) ਕਨੇਡਾ ਚ ਕੀਤੀ ਸੀ

  • @preetstudiobasntpur9806
    @preetstudiobasntpur9806 ปีที่แล้ว

    Waheguru ji tuhady Jodi eda hi banai Rakha

  • @kuldeepsinghlahoria5268
    @kuldeepsinghlahoria5268 ปีที่แล้ว +2

    ਬਹੁਤ ਵਧੀਆ

  • @karamjitgill8047
    @karamjitgill8047 ปีที่แล้ว

    You both are blessed,happy couple,Waheguru bless you.

  • @sukhveerkuar6023
    @sukhveerkuar6023 ปีที่แล้ว

    Vera a fishea kuj krhdea ni thonu nle tuci ehna da muhh cha ki pa reha hoo and bhut jda vida a sab kuj dekhone lyi ehna kuj soo thanks

  • @ks-ee5uy
    @ks-ee5uy ปีที่แล้ว +1

    Tuhadi dova di pani hetha ikadia di video dekh k bahut sohna laga
    Waheguru ji mehar bharia hath rakhan tuhade te ... ang sang sahai rehan ... meri ehi dua hai ..

  • @sukhjiwansingh9092
    @sukhjiwansingh9092 ปีที่แล้ว

    ਅਸੀ ਵੀ 2007 ਵਿੱਚ ਗਏ ਸੀ ਸਮੁੰਦਰ ਚ ਥੱਲੇ

  • @karandeepsingh1721
    @karandeepsingh1721 ปีที่แล้ว +2

    You are so lucky couple 👌👌👌♥️♥️💐💐🌹🌹👌👌👍👍👍👍👍🙏🙏🙏🙏🙏

  • @gurjantaulakh1791
    @gurjantaulakh1791 ปีที่แล้ว +1

    ਬਹੁਤ ਵਧਿਆ ਜਾਣ ਕਾਰੀ।

  • @mohdsharif5202
    @mohdsharif5202 ปีที่แล้ว

    ਸਾਡੀਆਂ ਸੱਭ ਕਾਮਨਾਵਾਂ ਤੁਹਾਡੇ ਨਾਲ ਹਨ ਬਹੁਤ ਸੋਹਣਾ ਲੱਗਦਾ ਹੈ ਅੱਲਾਹ ਖੈਰ ਰੱਖੇ ਆਮੀਨ ਸੁੱਮਾਂ ਆਮੀਨ

  • @KulwinderKaur-ch2nu
    @KulwinderKaur-ch2nu ปีที่แล้ว +1

    Bhut he vadia c vlog veer ji,🥰🥰god blass u🙏🙏

  • @pushpinderkaurtv
    @pushpinderkaurtv ปีที่แล้ว +1

    SSA beta ji bht vadia naveklian jagah dikhan laee bht bht dhanywaad kadi sochia v nahi c k main v eh kujh dekhan gi bht khoob sadaa khushian maano good good good y👍❤️

  • @sarbjitramgharia7287
    @sarbjitramgharia7287 ปีที่แล้ว

    Waheguru ji charde kala wich rakhan jodi nu

  • @happykhurdan7911
    @happykhurdan7911 ปีที่แล้ว +1

    Bahut vadiya veer g and bhabi g

  • @preetinderkaur8904
    @preetinderkaur8904 ปีที่แล้ว +1

    God bless both of you 🤩🤩🤩

  • @ankushsharma1667
    @ankushsharma1667 ปีที่แล้ว

    Dano vadiya naha paji. Mai tudi sarri video dakhda hai paji.

  • @gurwinderkaur1961
    @gurwinderkaur1961 ปีที่แล้ว

    Nice video and knowledgeable
    Thanks both of you ❤
    Waheguru g chardikala ch rakhe tuhanu

  • @sushilgarggarg1478
    @sushilgarggarg1478 ปีที่แล้ว +3

    Enjoy a trip of island 🏝....!

  • @GurjitSingh-tb1lm
    @GurjitSingh-tb1lm ปีที่แล้ว +2

    ਗੁਡ

  • @artisharma01556
    @artisharma01556 ปีที่แล้ว

    ਬਹੁਤ ਵਧੀਆ ਰਿਪਨ ਅਤੇ ਖੁਸ਼ੀ
    God bless u both
    trip da budget jarur daseo

  • @gagandeepkaur7971
    @gagandeepkaur7971 ปีที่แล้ว +3

    thude vlog di wait hundi a gud job

  • @jaswindersingh5872
    @jaswindersingh5872 ปีที่แล้ว

    Sir very good tour and new experience in under water

  • @robyheer9339
    @robyheer9339 ปีที่แล้ว +2

    bohut wadiya blog c 🎉🎉🎉🎉🎉🤗👏👍

  • @jasbirjass9633
    @jasbirjass9633 ปีที่แล้ว +1

    ਵਾਹਿਗੁਰੂ ਭਲੀ ਕਰੇ

  • @seeragill9025
    @seeragill9025 ปีที่แล้ว

    ਵੀਰ ਜੀ 🙏 ਬਹੁਤ ਬਹੁਤ ਧੰਨਵਾਦ ਅਸੀਂ ਤਾਂ ਯਾਰ ਕਦੇ ਵੀ ਨਹੀਂ ਜਾ ਸਕਦੇ ਜੋ ਤੁਸੀਂ ਦਿਖਾਤਾ ਸਾਨੂੰ ਦੱਸੀਂ ਜ਼ਰੂਰ ਕਿੰਨਾ ਖ਼ਰਚ ਆ ਗਿਆ

  • @guysdabeasta3200
    @guysdabeasta3200 ปีที่แล้ว

    Well done good job keep going 👍 👏 keep round the world 🌎 and keep smiling both of you k\Ripan 👏 😀

  • @gurjeetsond4041
    @gurjeetsond4041 ปีที่แล้ว

    Very very nice. Thank you so much

  • @suchasinghdh1999
    @suchasinghdh1999 ปีที่แล้ว +7

    ਸਤਿ ਸ੍ਰੀ ਆਕਾਲ ਬਾਈ ਜੀ

  • @plumbingtoolssale5449
    @plumbingtoolssale5449 ปีที่แล้ว

    ਪਾਜੀ ਬੋਹਤ ਜਿਗਰਾ ਤੁਹਾਡਾ ❤️

  • @nirmaljeetsingh2865
    @nirmaljeetsingh2865 ปีที่แล้ว

    Thanks. Veer. Ji.And.Khushi.Bhenji.
    Tusi.Sanu.Ghar.Bethe.Kde.Samundar.Ser.
    Te.Kde.Dubar.Diya.Mashhur.Kukana. And.
    Jangel.Dikhae. Dil. To. Dhanwad..Ji🌷🌹
    Nirmal.Jit.Singh.Golan.
    Sri.Goindwal.Sahib.(Tarn.Taran=Punjab)

  • @GurjantSingh-ri3bl
    @GurjantSingh-ri3bl ปีที่แล้ว

    Waheguru ji chardikla vich rakhan dona nu hamesha khush rakhn. Very nice vlog veer ji.

  • @SukhdevSingh-bg7jw
    @SukhdevSingh-bg7jw ปีที่แล้ว

    Ripan bai mazza ahh gaya v log dekh sachi 🙏🙏🙏❤️❤️❤️

  • @KuldeepSingh-ex9sh
    @KuldeepSingh-ex9sh 11 หลายเดือนก่อน

    Wahe guru Ji Kirpa Rakhna

  • @ramansingh6914
    @ramansingh6914 ปีที่แล้ว +1

    Waheguru ji jeode vasde raho 🙏

  • @JasveerSingh-ul5cs
    @JasveerSingh-ul5cs ปีที่แล้ว

    ਬਹੁਤ ਵਧੀਆ ਬੇਟਾ👌👌👌👌👌❤👍👍👍

  • @Jaspreetsingh-dz9nx
    @Jaspreetsingh-dz9nx ปีที่แล้ว +1

    Bahut nice vlogs and this series
    Bs hun tadi next internationl travel series di wait aa. menu pta aa next trip kitho di aa but tusi mna kita k hle nam ni lena surprise rkhna. bht wait aa next journy di
    Love u punjabi travel couple

  • @daljitkaur6646
    @daljitkaur6646 ปีที่แล้ว

    First vlogger sea under jaan wala God bless you khushi fir reh gai

  • @mannatkaur5023
    @mannatkaur5023 ปีที่แล้ว

    Vere jdo tuc didi da hath duje hath nl frr k ,menu bht vdia lgga waheguru ji krn k sbb nu tde vrge husband miln

  • @sunnyofficial6016
    @sunnyofficial6016 ปีที่แล้ว

    Veer ji video late na kriya kro menu bhut wait hundi aa tuhade video di please jaldi upload kriya kro Dhanvaad ji

  • @harpreetcheema8619
    @harpreetcheema8619 ปีที่แล้ว +2

    Good Job bro... God bless you

  • @captainsparrowww
    @captainsparrowww ปีที่แล้ว +5

    ਸਤਿ ਸ੍ਰੀ ਅਕਾਲ ਵੀਰ ਜੀ

    • @SatnamSingh-nz5uq
      @SatnamSingh-nz5uq ปีที่แล้ว +1

      Waheguru,, Ji, waheguru, Ji 🙏🏻🙏🏻🙏🏻🙏🏻

  • @khehra328
    @khehra328 ปีที่แล้ว

    ਸਤਿ ਸ੍ਰੀ ਅਕਾਲ ਭੈਣ ਜੀ ਤੇ ਵੀਰ ਜੀ ।।ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।।

  • @mannidersingh6180
    @mannidersingh6180 ปีที่แล้ว

    Nhi dekh ke dr lgda yr e kmm na kro jaan sbb nu piyari ❤

  • @Jagdeepsingh-op
    @Jagdeepsingh-op ปีที่แล้ว +1

    Y g exam point of view to v jankari dea kro ji. baki bahut vadia ji

  • @harpreetdhaliwal8751
    @harpreetdhaliwal8751 ปีที่แล้ว

    ਬਹੁਤ ਵਧੀਆ ਵੀਰੇ ।

  • @butasinghpunia4648
    @butasinghpunia4648 ปีที่แล้ว +1

    Good place veer gg

  • @gundeepsingh9195
    @gundeepsingh9195 ปีที่แล้ว +2

    ਅਜੇ ਕੁਝ ਦਿਨ ਹੀ ਹੋਏ ਨੇ ਤੁਹਾਡੀਆਂ ਵੀਡੀਓਜ਼ ਦੇਖਦਿਆਂ ਨੂੰ। ਦਿਲ ਮੋਹ ਤੁਸੀਂ ਇਨ੍ਹਾਂ ਪਿਆਰ ਤੁਹਾਡੇ ਦੋਵਾ ਵਿੱਚ। ਮੈਂ ਦੇਖਿਆ ਵੀਰੇ ਤੁਸੀਂ ਐਨੇ ਪਿਆਰ ਨਾਲ ਬੁਲਾਉਂਦੇ ਓ ਭਰਜਾਈ ਨੂੰ। ਵਾਹਿਗੁਰੂ ਜੀ ਅਦਾ ਹੀ ਪਿਆਰ ਬਣਾਈ ਰੱਖਣ ਤੁਹਾਡੇ ਦੋਵਾ ਵਿੱਚ।❤ ਬਹੁਤ ਯੁਨੀਕ ਆਇਡੀਆਜ਼ ਹੁੰਦੇ ਤੁਹਾਡੇ। ਬਾਕੀਆਂ ਵਾਂਗ ਨਹੀਂ।

  • @HarKirtanSune
    @HarKirtanSune ปีที่แล้ว

    Awesome work I like it sea levels

  • @JagjitSingh-ug4ht
    @JagjitSingh-ug4ht ปีที่แล้ว

    The. Nature is so Beautiful
    we have no perfect Eyes