Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Thx Ripan and Khushi it's also my dream to see and tuch these piramands and also thx to your friends who guide so much God bless to both of you loves to both of you from my wife and me
Wah ripan khushi tusi bhut kaint oh Vlog di wait rehndi ah plz tusi sara world ghum lo asi soda nall hi ghumn lawaga plz kda v Vloging na band kreoa Plz @ the traivler Couple ❤
Very informative video pehlan history ch padea c pr kush smjh ni c aaya pta hun es tran feel ho reha jime khud andr ja k vekhya hove thanks P. T. C. Raj Joga
ਬਾਈ ਵਲੌਗਰ ਪਹਿਲਾਂ ਇੱਥੇ ਹੋਰ ਵੀ ਆਏ ਨੇ..ਉਹ ਵੀ ਸਭ ਦੇਖਿਆ, ਪਰ ਜੋ ਤੁਸੀਂ ਭੋਰਾ-ਭੋਰਾ ਜਾਣਕਾਰੀ ਦਿੰਦੇ ਓ ਨਾ…ਉਹ ਕਮਾਲ ਦੀ ਹੁੰਦੀ ਐ…ਇਸੇ ਕਰਕੇ ਥੋਨੂੰ ਬੱਚਿਆਂ ਤੋਂ ਬਜੁਰਗਾਂ ਤੱਕ ਸਭ ਪਸੰਦ ਕਰਦੇ ਨੇ..ਲੱਗੇ ਰਹੋ ਸ਼ਾਬਾਸ਼ ।
💯😍
ਬਹੁਤ ਹੀ ਵਧੀਆ 👌👌
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਰਿਪਨ ਵੀਰ ਜੀ ਮੈ ਤੁਹਾਡੇ ਪਿੰਡ ਦੇ ਗਵਾਢ ਪਿੰਡ ਮੌਜੋ ਤੋਂ ਹਾਂ ਤੁਹਾਡੇ ਸਾਰੇ ਬਲੌਗ ਵੇਖ ਦੇ ਹਾਂ
Sahi aa good ❤
P h d
ਖਾਲਸਾ ਸਾਜਨਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙇♀️
ਧੰਨ ਨੇ ਮਿਸਤਰੀ ਜਿਸਨੇ ਏ ਪਿਰਾਮਿਡ ਬਣਾਏ , ਮਿਸਤਰੀਆਂ ਲਈ ਵੀ ਇਕ ਲਾਈਕ ਬਣਦਾ ❤।
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਆਹੜੇ ਅਤੇ ਖ਼ਾਲਸਾ ਦਿਵਸ ਦੀਆਂ ਲੱਖ ਲੱਖ ਵਧਾਈਆਂ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਅੱਜ ਦਾ ਸਫ਼ਰ ਬੇਹੱਦ ਜਾਣਕਾਰੀ ਭਰਪੂਰ ਸੀ । ਅੰਦਰ ਜਾ ਕੇ ਦਿਖਾਉਣ ਲਈ ਤੁਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਜੀਉਂਦੇ ਵੱਸਦੇ ਰਹੋ।
ਵਾਹ ਜੀ ਵਾਹ ਅੱਤ ਕਰਵਾ ਦਿੱਤੀ ਪਿਰਾਮਿਡ ਅੰਦਰੋ ਦਿਖਾ ਕੇ।
ਬਾਈ ਜੀ ਇਹ ਪਿਰਾਮਿਡ ਫਾਲਨ ਏਂਜਲਸ ਨੇ ਬਣਾਏ ਨੇ।
ਮਿਸਰ ਦੇ ਪਿਰਾਮਿਡਾਂ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਬਾਈ ਜੀ।
ਦੁਨੀਆਂ ਤੇ ਵੱਸਦੇ ਸਮੂਹ ਪੰਜਾਬੀਆਂ ਨੂੰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।।
Brother you are doing great job
I m big fan of your.
ਪਹਿਲਾ ਸਾਡਾ ਪੰਜਾਬੀ ਭਰਾ ਪਿਰਾਮਿਡ ਅੰਦਰ ਜਾਂਦਾ ਦੇਖਿਆ।
ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਸ ਲਈ ਤਹਿ ਦਿਲੋਂ ਧੰਨਵਾਦ ❤❤❤
ਕਿਸ਼ਮਤ ਵਾਲੇ ਓ ਜੋ ਦੁਨੀਆਂ ਘੁੰਮ ਰਹੇ ਓ ਨਹੀ ਤਾਂ ਸਾਰਾ ਕੁਝ ਇਥੇ ਹੀ ਰਹਿ ਜਾਣਾ
ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਕੇ ਪੀਰਾਮਿਡ ਅੰਦਰੋਂ ਵੀ ਦੇਖੇ ਅਤੇ ਦਿਖਾਏ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ
ਧੰਨਵਾਦ ਜੀ ਨਵੀਆਂ ਚੀਜ਼ਾਂ ਦਿਖਾਉਣ ਲਈ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤ ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਜੀ❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Khalsa diwas and happy vaisakhi to all 🙏
ਵੀਰ ਜੀ ਮੇਰੇ ਬੇਟੇ ਦੀ ਪੜਾਈ ਵਿੱਚ Egypt ਦਾ topic ਚਲਦਾ ਤੇ ਮੈਂ ਉਹਨੂੰ ਇਹ ਵਲੋਗ ਦਿਖਾਇਆ ਬਹੁਤ ਖੁਸ਼ ਹੋਇਆ ਉਹ ਦੇਖ ਕੇ। ਧੰਨਵਾਦ ਤੁਹਾਡਾ ਬਹੁਤ ਵੀਰ ਜੀ 🙏
ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼
Waheguru ji eh chijan mein supine wich wekhea si ajj Ripan khushi ne vikheean thanks R and K
ਬੜ੍ਹੀਆਂ ਚੰਗੀਆਂ ਜਾਣਕਾਰੀਆਂ ਮਿੱਲੀਆਂ ਏਨ੍ਹਾਂ ਸਾਰੇ Pyramids ਨੂੰ ਦੇਖਕੇ । ਤੁਹਾਡਾ ਬਹੁਤ - ਬਹੁਤ ਧੰਨਵਾਦ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਬਹੁਤ ਮਹੱਤਵ ਪੂਰਨ ਜਗਾ ਦਿਖਾਉਣ ਦੇ ਲਈ ਧੰਨਵਾਦ ਬਾਕੀ ਬਹੁਤ ਪੁਰਾਣੀ ਹੈ ਜਗ੍ਹਾ ਬਣੀਆਂ ਹੋਈਆਂ ਨੇ ਤੁਸੀਂ ਇੰਨੀ ਮਿਹਨਤ ਨਾਲ ਲੋਕਾਂ ਨੂੰ ਸਿੱਖਿਆ ਦੇ ਰਹੇ ਹੋ❤❤❤❤❤❤❤❤❤
Ripan and Khushi Thanku so much god bless you to both
ਤੁਹਾਡੀਆਂ ਵੀਡੀਓ ਦੇਖ ਕੇ ਅਸੀਂ ਵੀ ਨਾਲ ਨਾਲ ਸਾਰੀ ਦੁਨੀਆ ਘੁੰਮੀ ਜਾਨੇ ਆ ਵੀਰ ਜੀਤੁਸੀਂ ਦੋਨੋਂ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਇਦਾਂ ਹੀ ਤੁਹਾਡਾ ਸਾਥ
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਏ ਸੱਭ ਕੁਝ ਦੇਖ ਕੇ ਮਨ ਖੁਸ਼ ਹੋ ਗਿਆ ਸੀ ਖੈਰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਬਹੁਤ ਜਿਗਰਾ ਤੇਰਾ ਵੀਰ ਸਾਨੂੰ ਘਰ ਬੈਠਿਆਂ ਨੂੰ ਇੰਨਾ ਕੁੱਛ ਦਿਖਾ ਦਿੰਦੇ ਹੋ
Khusj bhane da v jigra
bhut vadia lgda bai ripan khusi tuhade volog dekh ke bhut maja anda God bless you bai ripan khusi sat shiri akal ji
Happy Khalsa sajna divas ❤❤❤🎉🎉🎉to all of you 🎊 👏 💐 ji
ਬੱਚਿਆਂ ਨੂੰ ਇਤਿਹਾਸ ਬਾਰੇ ਪੜਾਇਆ ਪਰ ਲਾਈਵ ਦੇਖਣ ਦਾ ਸੁਭਾਗ ਹੁਣ ਮਿਲਿਆ। ਧੰਨਵਾਦ ਜੀ।
ਪੁਰਾਣੀ ਹਿਸਟਰੀ ਪੜਦੇ ਹੁੰਦੇ c, ajj ਦੇਖਣ ਨੂੰ ਵੀ ਮਿਲੀ ਧੰਨਵਾਦ ji
❤❤ਬਾਈ ਜੀ ❤ਬਹੁਤ ਘੈਟ ਜੱਟ ਪੰਜਾਬੀ ❤❤❤❤❤❤
ਬਹੁਤ ਵਧੀਆ
❤❤ਬਾਈ ਖੁਸੀ ਘੈਟ ਜੱਟੀ ਹੈ ਬਾਈ ਕਪਲ ਜੱਟ ਪੰਜਾਬੀ ❤❤❤❤❤❤❤❤❤
Thx Ripan and Khushi it's also my dream to see and tuch these piramands and also thx to your friends who guide so much God bless to both of you loves to both of you from my wife and me
ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਨੂੰ ਬਹੁਤ ਸਾਰੇ ਦੇ ਸਾ਼ਂ ਦੀ ਸੈਰ ਕਰਵਾਈ ਬਹੁਤ ਬਹੁਤ ਧੰਨਵਾਦ ਤੁਹਾਡਾ
ਧੰਨ ਹੋ ਭਰਾਵਾ ਮੇਰਾ ਤਾਂ ਫੋਨ ਤੇ ਵੇਖ ਕਿ ਹੀ ਸਾਂਹ ਬੰਦ ਹੋਣ ਲਗ ਪਿਆ ਸੀ ਸ਼ੁਕਰ ਹੈ ਬਾਹਿਰ ਆਗੇ
ਮੇਰਾ ਵੀ ਦਮ ਘੁਟਣ ਲੱਗ ਗਿਆ ਸੀ
Same😂
ਰੀਪਨ ਬਾਈ ਸਤਿ ਸੀ੍ ਅਕਾਲ ਜੀ ਵਿਸਾਖੀ ਦੀਆਂ ਮੁਬਾਰਕਾਂ ਵੀਰੇ
Dhan Guru Nanak Dev g Chadikala Rakhna 🙏
Paaji sachi tuhdi video dekh bahut mzaa aaudaa hai aiwe hi enjoy karwade raho
Dhanbad punjabi travel Cauple ji 🙏🙏 tuc sanu ander tho v dikhaya waheguru ji bless u all time 🙏🙏
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਵਿਚ ਰੱਖੇ ❤❤
ਸਤਿ ਸਰੀ ਅਕਾਲ ਜੀ 🎉🎉🎉🎉❤❤❤❤
ਬਹੁਤ ਵਧੀਆ ਵੱਲੋਗ
ਅੱਤ ਕਰਾਈ ਜਾਦੇ ੳ 💥💥
ਮਿਸਰੀ ਗੁੱਡੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ❤❤❤❤❤❤
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬੇਟਾ
ਜਿਨਾਂ ਦਾ ਨੌ ਤੱਕ ਨਹੀਂ ਜਾਣਦੇ ਉਹਨਾਂ ਦੇ ਬਾਰੇ ਦੱਸਣ ਤੇ ਸਾਰਾ ਕੁਝ ਧੰਨਵਾਦ
ਰਿਪਨ ਵੀਰ ਜੀ ਤੁਹਾਡੇ ਸਾਰੇ ਵਲਾਉਗ ਬਹੁਤ ਵਧੀਆ ਹੈ
Sat shari akal veer ji and bhan 🙏🙏Waheguru bless u
ਬਹੁਤ ਵਧੀਆ ਵਲੌਗ ਧੰਨਵਾਦ ਜੀ ਆਪ ਸਭ ਦਾ
ਸਹੀ,ਆ,ਰਿੰਪਨ, ਬਾਈ ਜੀ ਬਿਲਕੁਲ ਸਹੀ ਫਰਮਾਇਆ
Ripan and Khushi sat Sri akal ji
Lots of thanks pirmid of Egyptian lie
Unique
No comparison
Artitech
ਵਾਧਾਈਆ ਖਾਲਸਾ ਸਾਜਨਾ ਦਿਵਸ ਦੀਆਂ
ਦੁਨੀਆਂ ਦਾ ਇੱਕ ਅਜੂਬਾ ਮਿਸਰ ਦੇ ਪਿਰਾਮਿਡ ਵਿਖਾਉਣ ਲਈ ਰਵਾਨ, ਖੁਸ਼ੀ ਰਿਪਨ ਦਾ ਬਹੁਤ ਬਹੁਤ ਧੰਨਵਾਦ।
ਸਤਿ ਸ੍ਰੀ ਆਕਾਲ ਜੀ
Nice vlog waheguru ji mehar kran ji
ਬਹੁਤ ਸੋਹਣਾ ਮੇਰਾ ਭਾਈ ਤੇ ਖੁਸ਼ੀ ਭੈਣ ਜੀਉ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ
Ripan veer ji and Khushi di SSA ji
Wah ripan khushi tusi bhut kaint oh Vlog di wait rehndi ah plz tusi sara world ghum lo asi soda nall hi ghumn lawaga plz kda v Vloging na band kreoa Plz @ the traivler Couple ❤
love u paji tuhda vlog sade jan bann gye je ❤❤❤❤❤❤
Rippan sb aap ki boali (language) bohat piari hay because it is my accent of sweet Punjabi
Waheguru ji tuhanu khush rakhan ji❤❤
ਬਹੁਤ ਵਧੀਆ 👍🏻👍🏻
Imaging vloge se sachi tuhade vloge dil nu touch karde ne kushi and ripan jo kade sochya v nhi se oh v dekh ke dil Kush ho janda
Satnam wahaguru ji ❤❤❤❤
Wha ji wha bahut khoob Surat pairyamid c Kamal krta TUC🙏🙏🙏👍👍👍
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੀ ਵੀਡੀਓ
ਧਰੁਵ ਰਾਠੀ ਨੇ ਸਾਲ ਦੋ ਸਾਲ ਪਹਿਲਾਂ ਬਹੁਤ ਵਧੀਆ ਵੀਡੀਓ ਬਣਾਈ ਸੀ ਕਿ ਕਿਵੇਂ ਤਿਆਰ ਹੋਏ ਸੀ ਪਿਰਾਮਿਡ,, ਦੇਖਣ ਵਾਲੀ ਵੀਡੀਓ ਹੈ।
Wahiguru g chadikala vich rakhe 🙏🙏🙏
🥰❤👌🌹Love You Veere ਤੁਹਡੀ ਹਰ ਵੀਡੀਓ ਦੇਖਦਾ ਹਾਂ ਤੇ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣਆ ਹੁੰਦੀਆਂ ਨੇ🌹👌❤🥰
Bahut hi acchi jankari piramid andar se dikhye so bahut bahut thanks
Very informative video pehlan history ch padea c pr kush smjh ni c aaya pta hun es tran feel ho reha jime khud andr ja k vekhya hove thanks P. T. C. Raj Joga
Bohat hi vadia Veer ji
ਬਹੁਤ ਵਧੀਆ ਤਰ੍ਹਾਂ ਸਾਰੇ ਪਿਰਾਮਿਡ ਦਖਾਏ ਤੁਸੀਂ ਬਹੁਤ ਧੰਨਵਾਦ 🙏🌹🙏
Hats off to Ripan khushi 👍
😂😂🐫 vala seen bot sohna lgiaa g tuhada😅😅
Kyia bat a ji ❤❤❤❤good tour inside primend.❤❤GBU ..
Waheguru ji 🙏 kirpa kare
Nice...... God bless both of you....
ਜਿੰਦਗੀ ਤਾਂ ਤੁਸੀਂ ਜਿਉਂ ਰਹੇ ਓ ਅਸੀਂ ਤਾਂ ਲੂਣ ਤੇਲ ਲਿਆਉਂਦੇ ਹੀ ਖਰ ਜਾਣੈ
Sahi gal a Bai mai b tere Varga hi a
ਬਾਈ ਅਸੀਂ ਤਾਂ ਆਪ ਗਰੀਬ ਆ ,ਅਸੀਂ ਤਾਂ ਆਟਾ ਵੀ ਪਾਣੀ ਨਾਲ gunde ਆ 😂😂😂
@@ishmeetsingh2234 ਅੱਗੇ ਤੋਂ ਥੁੱਕ ਨਾਲ ਗੁੰਨ ਲਿਆ ਕਰੋ
@@ishmeetsingh2234
ਮੈਂ ਵੀ ਗਰੀਬ ਹਾਂ ਪਰ ਬਾਈ ਆਟਾ ਗੁੰਨਣ ਨੂੰ ਦੋ ਲੀਟਰ ਮੁਗਲਾਇਲ ਤਾਂ ਜ਼ਰੂਰ ਖ਼ਰੀਦਣਾ ਤੇਰੇ ਲਈ
ਸਕੂਨ ਹੋਣਾ ਚਾਹੀਦਾ ਦਿਲ ਨੂੰ ਬਾਈ, ਚਾਹੇ ਕਿਤੇ ਹੋਵੇ ਬੰਦਾ
ਬਹੁਤ ਬਹੁਤ ਵਧੀਆ ਜੀ 👍
ਖਾਲਸਾ ਸਾਜਣਾ ਦਿਵਸ ਦੀਆਂ ਵਧਾਈਆਂ ਹੋਣ ਜੀ 🙏🙏🙏🙏💐💐💐♥️♥️
Sooo nyc 🎉🎉🎉🎉🎉 ....so soooo nyc 🎉🎉🎉💫
ਸਤਿਨਾਮ ਵਾਹਿਗੁਰੂ
ਬਹੁਤ ਵਧੀਆ।ਵਲੌਗ
Ripan ate khushi ji tusi bahut vadiya vlog banonde ho
Love 💕💕 you work bro thanks Love ❤ from Pakistan
Bhangu Emant Pashour Sangrur Nice video g Food Supply Department
Ripan Khushi, really amazing. God bless you guys. ❤🙏🇺🇸
❤❤❤❤ਵਾਹਿਗੁਰੂ ਰਾਖਾ
ਬਹੁਤ ਵਧੀਆ ਵਲੌਗ ਬਣਾਉਂਦੇ ਹੋ ਰਿਪਨ ਤੁਸੀ। ਜਾਣਕਾਰੀ ਦੇਣ, ਵਿਆਖਿਆ ਕਰਨ ਦਾ ਢੰਗ ਕਮਾਲ ਦਾ ਹੁੰਦਾ।ਤੁਹਾਡੇ ਕਾਰਨ ਹੀ ਅਸੀਂ ਇਹਨਾਂ ਪਿਰਾਮਿਡ ਨੂੰ ਦੇਖ ਸਕੇ। ਅੰਦਰੋਂ ਵੀ ਦਿਖਾ ਦਿੱਤੇ। ਧੰਨਵਾਦ ਰਿਪਨ ਖੁਸ਼ੀ, ਤੰਦਰੁਸਤ ਰਹੋ ਅਤੇ ਸਾਨੂੰ ਘਰ ਬੈਠਿਆਂ ਨੂੰ ਵੱਖ-ਵੱਖ ਦੇਸ਼ਾਂ ਦੀ ਸ਼ੈੈਰ ਕਰਵਾਉਂਦੇ ਰਹੋ
ਵਧੀਆ ਜਾਣਕਾਰੀ
Wahiguru di tuhade te kirpa rahe g 🙏🙏🙏
Love you bro ❤❤❤and khusi sister jio waheguru mehar rakhe chardikla bhaksey naam simran di daat bhaksey jio ❤❤❤
ਰਿੰਪਨ ਵੀਰ ਸ੍ਰੀ ਲੰਕਾ ਦੀ ਸੁਰਗ ਨਾਲੋ ਯਾਦਾ ਔਖਾ ਨਹੀ ਹੈ ਵੀਰ ਜੀ ਵਿੱਚ ਵੜਨਾ
ਜਿਵੇਂ ਰਾਵਣ ਵੇਲ਼ੇ ਸਾਇੰਸ ਅੱਜ ਦੀ ਸਾਇੰਸ ਨਲ਼ੋਂ ਅੱਗੇ ਸੀ।(ਚੰਦ ਸੂਰਜ ਜਾਕੇ ਤਪਤਿ ਰਸੋਈ।।ਬਸੰਤਰ ਜਾਕੇ ਕੱਪੜੇ ਧੋਈ।।) ਉਸੇ ਤਰਾਂ ਪੰਤਾਲ਼ੀ ਸੌ ਸਾਲ ਪਹਿਲਾਂ ਲੋਕ ਵੀ ਖੁਸ਼ਹਾਲ ਹੋਣਗੇ ।ਪੈਮਿੱਡ ਇਹ ਗਵਾਹੀ ਭਰਦੇ ਨੇ।
Love From Heer Ranjha City , Punjab Pakistan 💛🤍
Sachi ma keda sukrya kra ardas krde wehegruru khush rakha 😊❤
ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ)