ਇਹ ਸਮੁੰਦਰ ਵਿੱਚ ਕੋਈ ਜਿਉਂਦਾ ਨੀ ਰਹਿ ਸਕਦਾ Dead Sea Jordan | Punjabi Travel Couple | Ripan Khushi

แชร์
ฝัง
  • เผยแพร่เมื่อ 11 พ.ค. 2024

ความคิดเห็น • 333

  • @somadevi1570
    @somadevi1570 24 วันที่ผ่านมา +75

    ਬੇਟਾ ਰਿਪਨ, ਤੁਸੀਂ ਹਮੇਸ਼ਾ ਰੱਬ ਦਾ ਧੰਨਵਾਦ ਕਰਿਆ ਕਰੋ, ਕਿਉਂਕਿ ਰੱਬ ਨੇ ਏਨੀ ਦਿਲੇਰੀ ਵਾਲੀ ਲਾਈਫ ਪਾਰਟਨਰ ਦਿੱਤੀ।

    • @BALBIRGAHIR
      @BALBIRGAHIR 24 วันที่ผ่านมา +2

      Good life partner

    • @SidhuCreations13
      @SidhuCreations13 23 วันที่ผ่านมา +2

      ਫ਼ੂਕ

    • @chamkaurdhaliwal588
      @chamkaurdhaliwal588 23 วันที่ผ่านมา +1

      @@SidhuCreations13ਤੇਰੀ ਲਗਦੈ ਨਿਕਲ਼ ਚੁਕੀ ਏ ਫੂਕ 🫏

    • @KuldeepSingh-xe5mr
      @KuldeepSingh-xe5mr 23 วันที่ผ่านมา

      ਬਹੁਤ ਵਧੀਆ👍💯👍💯👍💯

    • @Bajwasaab758
      @Bajwasaab758 23 วันที่ผ่านมา

      ਚੰਗਾ ਬਾਬਾ ਜੀ ਤੁਹੀ ਦਸੋ ਫਰੂਟੀ ਪੀਣੀ ਆ ਛਬੀਲ ਵਾਲੀ 😂😂

  • @harpalsingh1449
    @harpalsingh1449 24 วันที่ผ่านมา +41

    ਰਿੰਪਨ ਤੇ ਖੁਸ਼ੀ ਜੌਰਡਨ ਦੇਸ਼ ਦਿਖਾਉਣ ਲਈ ਅਤੇ ਇਬੋ ਦੀਆ ਖੂਬਸੂਰਤ ਜਗਾਵਾ ਦਿਖਾਉਣ ਲਈ ਤੇ ਜਾਣਕਰੀ ਦੇਣ ਲਈ ਦਿਲ ਦੀਆ ਗਿਹਰਾਈਆ ਤੋ ਤੁਹਾਡਾ ਕੋਟ ਕੋਟ ਧੰਨਵਾਦ ਵਲੋ ਹਰਪਾਲ ਸਿੰਘ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @JagtarSingh-wg1wy
    @JagtarSingh-wg1wy 24 วันที่ผ่านมา +34

    ਰਿਪਨ ਜੀ ਤੁਸੀਂ ਡੈਡ ਸੀ ਦਾ ਐਕਸਪੀਰੀਐਂਸ ਸਾਂਝਾ ਕੀਤਾ ਹੈ ਜੀ ਅਤੇ ਇਤਿਹਾਸਕ ਗਲਾਂ ਦਸੀਆਂ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @harbhajansingh8872
    @harbhajansingh8872 24 วันที่ผ่านมา +29

    ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @vansh-va5sh
    @vansh-va5sh 24 วันที่ผ่านมา +12

    ਰਿਪਨ ਤੇ ਖੁਸ਼ੀ ਚੜਦੀਕਲਾ ਚ ਰਹੋ ।🙏🙏🙏

  • @SukhwinderSingh-wq5ip
    @SukhwinderSingh-wq5ip 23 วันที่ผ่านมา +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤

  • @baljindersingh7802
    @baljindersingh7802 24 วันที่ผ่านมา +8

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @sandeepkaur331
    @sandeepkaur331 23 วันที่ผ่านมา +3

    ਪ੍ਰਮਾਤਮਾ ਬਹੁਤ ਬਹੁਤ ਧੰਨਵਾਦ ਜਿਸਨੇ ਇਹ ਕਲਾ ਬਖ਼ਸ਼ੀ ਸੰਸਾਰ ਦੀ ਇਜਤ ਮਾਨ ਬਖਸਿਆ ਧੰਨ ਧੰਨ ਗੁਰੂ ਰਾਮਦਾਸ ਹੋਰ ਤਰੱਕੀਆਂ

  • @hsgill4083
    @hsgill4083 23 วันที่ผ่านมา +4

    ਰਿਪਨ ਅਤੇ ਖੁਸ਼ੀ ਜੀ ਤੁਹਾਡੇ ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ ਜੋ ਆਪ ਨਜ਼ਾਰੇ ਲੈ ਰਹੇ ਹੋ ਅਤੇ ਸਾਡੇ ਵਰਗਿਆਂ ਨੂੰ ਵੀ ਸੈਰ ਕਰਵਾ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ

  • @KamalSingh-dl6yc
    @KamalSingh-dl6yc 23 วันที่ผ่านมา +2

    ਰਿੰਪਨ ਤੇ ਖੁਸ਼ੀ ji ਦਿਲ ਦੀਆ ਗਿਹਰਾਈਆ ਤੋ ਤੁਹਾਡਾ ਕੋਟ ਕੋਟ ਧੰਨਵਾਦ

  • @SherSingh-pw9rb
    @SherSingh-pw9rb 22 วันที่ผ่านมา +2

    ਪੰਜਾਬੀ ਟਰੈਵਲ ਕਪਲ ripon nd his wife life Khushi mem sahab ਤੁਹਾਡਾ ਜੌਰਡਨ ਦੇ ਡੈਡ sea ⛵ ਦਾ ਨਜ਼ਾਰਾ ਤੇ self swimming experience ਦਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ 🙏 go ahead with kind regards ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🙏

  • @user-yx1mi3rj5v
    @user-yx1mi3rj5v 24 วันที่ผ่านมา +7

    ਸ਼ਾਇਦ ਦੁਨੀਆਂ ਦਾ ਪਹਿਲਾ ਤੇ ਆਖਰੀ ਸਮੁੰਦਰ🌊🐋🐬 ਹੋਵੇਗਾ ਜਿੱਥੇ ਜੀਵ ਜੰਤੂਆਂ ਦਾ ਜੀਵਨ ਹੀ ਨਹੀਂ ਕਮਾਲ ਦੀ ਗੱਲ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

    • @Bindi-mm4hm
      @Bindi-mm4hm 23 วันที่ผ่านมา

      Haji.veer.eda.a.miti.a.k.koi.dukh.nhi.rog.nhi.lagda.ma.jordan.6.sal.worak.kita.g.ta.na.es.vich.banda.dob.da

  • @manjindersinghbhullar8221
    @manjindersinghbhullar8221 24 วันที่ผ่านมา +9

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @ShakeelHussainVlogs
    @ShakeelHussainVlogs 24 วันที่ผ่านมา +10

    Big fan from wagha border village Lahore Punjab Pakistan🇵🇰

  • @SinghSahib406
    @SinghSahib406 24 วันที่ผ่านมา +5

    ਭਾਰਤ ਚ ਹੁੰਦਾ ਤਾ ਇਥੇ ਪੂਜਾ ਕਰਨ ਲੱਗ ਜਾਣਾ ਸੀ ਲੋਕਾ ਨੇ ਕਿਸੇ ਬਾਬੇ ਮਾਤਾ ਦਾ ਵਰਧਾਨ ਕਹਿ ਦੇਣਾ ਸੀ

  • @DilbagSingh-xh8sd
    @DilbagSingh-xh8sd 24 วันที่ผ่านมา +5

    ਧੰਨਵਾਦ ਬਾਈ ਜੀ ਬਹੁਤ ਵਧੀਆ ਵਧੀਆ ਜਾਣਕਾਰੀ ਦੇ ਰਹੇ ਹੋ ਪਰਮਾਤਮਾ ਤੁਹਾਨੂੰ ੌ ਹੋਰ ਤਰੱਕੀ ਆ ਬਖਸ਼ੇ ❤❤❤❤❤❤

  • @ManiKalyan-fx2iw
    @ManiKalyan-fx2iw 23 วันที่ผ่านมา +1

    ਰਿਪਨ ਪਰਮਾਤਮਾ ਦਾ ਸੁਕਰ ਕਰਿਆ ਕਰ ਜਿਸਨੇ ਤੁਹਾਨੂੰ ਐਨੀ ਸਿਆਣੀ ਸੁਚੱਜੀ ਤੇ ਦਲੇਰ ਪਤਨੀ ਦਿਤੀ ਆ ਬਹੁਤ ਖੁਸ਼ ਮਿਜਾਜ਼ ਆ ਬਾਈ ਜੀ ਸੌਂਹ ਲੱਗੇ ਅਸੀਂ ਕਲਿਆਣ ਤੋ ਬਰਨਾਲੇ ਤੋਂ ਪੰਛੀ ਕੁ ਕਿਲੋਮੀਟਰ ਤੇ ਆ

  • @bharatsidhu1879
    @bharatsidhu1879 24 วันที่ผ่านมา +1

    ਵਾਹਿਗੁਰੂ , ਵਾਹਿਗੁਰੂ ਬਹੁਕ ਡਰ ਲੱਗਿਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਬੜਾ ਡਰਾਵਨਾ ਲੱਗਿਆ ਡੈਡ ਸੀ । ਤੁਹਾਡਾ ਬਹੁਤ - ਬਹੁਤ ਧੰਨਵਾਦ ਜੌਰਡਨ ਦੇਸ਼ ਦੀ ਸੈਰ ਕਰਾਓਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @harbansgosal2562
    @harbansgosal2562 24 วันที่ผ่านมา +5

    ਬਹੁਤ ਵਧੀਆ ਲੱਗ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਤੁਸੀਂ ਕਨੇਡਾ ਟੋਰਾਂਟੋ ਕਦ ਆ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ❤🙏🤗🙏💐🙏

  • @JagdeepSingh-jo2dm
    @JagdeepSingh-jo2dm 23 วันที่ผ่านมา +2

    ਡੈਡ ਸੀ ਦੇਖਿਆ ਬਹੁਤ ਵਧੀਆ ਲੱਗਿਆ ਸ਼ੁਕਰੀਆ ਜੀ
    ਦਾਤੇਵਾਸ

  • @deep_hardeep2800
    @deep_hardeep2800 24 วันที่ผ่านมา +8

    ਆਪਣਾ ਧਿਆਨ ਰੱਖੋ ਵੀਰ ਜੀ

  • @gs-vl9hl
    @gs-vl9hl 24 วันที่ผ่านมา +1

    Felt like being with you. At my age viewing is bliss. Ur commentary made it Live .
    WAHEGURU Tuhanu dono nu chardikalan vich rakhan.
    Thanks

  • @rajwindersingh-gf8xb
    @rajwindersingh-gf8xb 23 วันที่ผ่านมา

    Very nice deed sea blog ❤ਬਹੁਤ ਬਹੁਤ ਧੰਨਵਾਦ ਬੱਚਿਓ ਪ੍ਰਮਾਤਮਾ ਤੁਹਾਡੀ ਯਾਤਰਾ ਸ਼ਫਲ਼ ਕਰੇ

  • @prabhjyotkaur1671
    @prabhjyotkaur1671 23 วันที่ผ่านมา

    Bahut hi kismat vale ho tusi jehra tuhanu duniya kumn da moka milya ❤

  • @hsnvibes
    @hsnvibes 19 วันที่ผ่านมา +1

    Ripan be like - asi kaaale aaaah taaah ki hoyiaaa pr dilwale aaaa 😂😂😂 buraaaaaah

  • @user-xx2gy9ut4z
    @user-xx2gy9ut4z 23 วันที่ผ่านมา

    ਬਹੁਤ ਵਧੀਆ ਰਿਪਨ ਤੇ ਖੁਸ਼ੀ ਬੇਟਾ, ਡੈਡ ਸੀ ਵਿਖਾਉਣ ਲਈ ਧੰਨਵਾਦ, ਜੁਗ ਜੁਗ ਜੀਓ

  • @NirmalSingh-yh8kk
    @NirmalSingh-yh8kk 24 วันที่ผ่านมา

    Waheguru ji Maher karn ji app te ❤❤

  • @SatnamSingh-fe3tg
    @SatnamSingh-fe3tg 24 วันที่ผ่านมา +2

    Dhan Guru Nanak Dev g Chadikala Rakhna 🙏

  • @ninderkaur1080
    @ninderkaur1080 24 วันที่ผ่านมา

    Waheguru ji ka Khalsa waheguru ji ki Fateh ji always be happy 😊😊

  • @amarjeetkaur7257
    @amarjeetkaur7257 23 วันที่ผ่านมา

    Ripan and khusi.👌👌all the best💕💕

  • @sushilgarggarg1478
    @sushilgarggarg1478 24 วันที่ผ่านมา +1

    Satnam wahaguru ji 🙏 ❤❤❤❤

  • @user-vs5ru2gd7g
    @user-vs5ru2gd7g 13 วันที่ผ่านมา

    Ripan veer ji and Khushi di SSA ji

  • @Penduvelogger
    @Penduvelogger 24 วันที่ผ่านมา +2

    Love you Rippan paa g, from Punjab pakistan

  • @SatinderKaur-vp1zk
    @SatinderKaur-vp1zk 24 วันที่ผ่านมา +1

    Waheguru ji mehar kran ji nice vlog

  • @bhajan.chauhan4239
    @bhajan.chauhan4239 23 วันที่ผ่านมา

    God bless both of you 💓💓

  • @ravinderkaur-ty2wz
    @ravinderkaur-ty2wz 20 วันที่ผ่านมา

    ❤ਬਹੁਤ ਵਧੀਆ ਵੀਰ ਵਿਪਨ ਤੇ ਖੁਸ਼ੀ

  • @jeetkaur7733
    @jeetkaur7733 24 วันที่ผ่านมา

    ਧੰਨਵਾਦ ਜੀ ਜਾਰਡਨ ਦਿਖਾਉਣ ਲਈ

  • @parvindersinghjamlajatt1232
    @parvindersinghjamlajatt1232 20 วันที่ผ่านมา

    ਪਾਜਿ ਤੁਸਿ ਮਹਾਨ ਹੋ ❤❤❤

  • @himmatgill2090
    @himmatgill2090 24 วันที่ผ่านมา

    bhut vadia lga bai ripan khusi AJJ da vlog dekh ke bhut maja aya

  • @DilbagSingh-db6zp
    @DilbagSingh-db6zp 23 วันที่ผ่านมา

    ਬਹੁਤ ਹੀ ਵਧੀਆ ਜਾਣਕਾਰੀ ਭਰਿਆ ਬਲੌਗ

  • @paramjitsinghsingh251
    @paramjitsinghsingh251 24 วันที่ผ่านมา

    ਬਹੁਤ ਵਧੀਆ ਜੀ ❤❤❤❤❤

  • @Searchboy77
    @Searchboy77 23 วันที่ผ่านมา +1

    Waheguru ji 🙏 kirpa kare

  • @lekhraj9035
    @lekhraj9035 24 วันที่ผ่านมา

    Sada khush rho 👌👌👌👌👌👌🙏🙏🙏🙏🙏

  • @reshamsingh7609
    @reshamsingh7609 24 วันที่ผ่านมา

    Nice.., God bless both of you...

  • @devrajachal1137
    @devrajachal1137 23 วันที่ผ่านมา

    ਜਿਉਂਦੇ ਵਸਦੇ ਰਹੋ ਵੀਰ

  • @santokhsingh2519
    @santokhsingh2519 23 วันที่ผ่านมา

    ਬਹੁਤ ਵਧੀਆ ਜੀ 👍🏻

  • @avtarcheema3253
    @avtarcheema3253 24 วันที่ผ่านมา

    ਬਹੁਤ ਵਧੀਆ ਵਲੌਗ 👌👌

  • @ParminderKaur-bo2vh
    @ParminderKaur-bo2vh 23 วันที่ผ่านมา

    God is with you both
    God bless both

  • @balbirkaur6014
    @balbirkaur6014 24 วันที่ผ่านมา

    Waheguru Waheguru Waheguru Waheguru ji 🙏

  • @MajorSingh-po6xd
    @MajorSingh-po6xd 24 วันที่ผ่านมา +1

    ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @saman2156
    @saman2156 23 วันที่ผ่านมา

    God bless you 🙏🙏

  • @banjaavanmaintaara5282
    @banjaavanmaintaara5282 15 วันที่ผ่านมา

    ਇਹ ਲਾਲ ਸਮੁੰਦਰ ਉਹ ਹੈ ਜਿਸ ਦਾ ਬਾਈਬਲ ਵਿੱਚ ਬਿਆਨ ਕੀਤਾ ਗਿਆ ਹੈ
    ਜਦੋਂ ਮੂਸਾ ਨਬੀ ਮਿਸ਼ਰ ਦੇ ਫਿਰਉਣ ਰਾਜਾ ਦੀ ਕੈਦ ਵਿੱਚੋ ਹਜ਼ਾਰਾਂ ਇਸਰਾਈਲੀਆਂ ਨੂੰ ਛੁਡਾ ਕੇ ਰਿਹਾ ਸੀ ਤਾਂ ਉਹਨਾਂ ਲੋਕਾਂ ਦੇ ਪਿੱਛੇ ਫਿਰਊਨ ਰਾਜਾ ਦੀ ਫੌਜ ਆ ਗਈ ਸੀ ਕਿਉਂਕਿ ਅੱਗੇ ਸਮੁੰਦਰ ਸੀ ਤੇ ਪਿੱਛੇ ਸੈਨਾ ਸੀ ਫਿਰ ਮੂਸਾ ਨਬੀ ਨੇਂ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਫਿਰ ਆਪਣੀ ਲਾਠੀ ਪਾਣੀ ਤੇ ਮਾਰੀ ਤੇ ਸਮੁੰਦਰ ਦੋ ਭਾਗ ਹੋ ਗਿਆ ਵਿੱਚੋਂ ਦੀ ਰਸਤਾ ਬਣ ਗਿਆ ਸੀ ਤੇ ਸਾਰੇ ਇਸਰਾਈਲੀ ਸਮੁੰਦਰ ਪਾਰ ਕਰ ਗਏ ਫਿਰ ਦੂਸਰੇ ਕਿਨਾਰੇ ਜਾ ਕੇ ਫਿਰ ਉਸਨੇ ਲਾਠੀ ਮਾਰੀ ਤੇ ਸਮੁੰਦਰ ਫਿਰ ਤੋਂ ਇੱਕ ਹੋ ਗਿਆ
    ਜਿਸ ਸਥਾਨ ਤੇ ਤੁਸੀ ਗਏ ਹੋ ਇਹ ਬਹੁਤ ਅਦਭੁਤ ਸਥਾਨ ਹੈ ਤੇ ਵੱਡੇ ਵੱਡੇ ਪ੍ਰਮੇਸ਼ਵਰ ਦੇ ਕੰਮ ਹੋਏ ਹਨ ਬਾਈਬਲ ਵਿੱਚ ਯਰਦਨ ਨਦੀ ਤੇ ਲਾਲ ਸਮੁੰਦਰ ਤੇ ਮਿਸ਼ਰ ਇਸਰਾਇਲ ਮਿਗਦੋਲ ਆਦਿ ਦਾ ਪੂਰਾ ਜ਼ਿਕਰ ਹੈ
    ਤੇ ਸੁੱਕੀ ਚਟਾਨ ਵਿੱਚੋਂ ਪਾਣੀ ਵੀ ਵਹਿ ਗਿਆ ਸੀ
    ਇਹ ਸਭ ਦੀ ਜਾਣਕਾਰੀ ਬਾਈਬਲ ਵਿੱਚੋਂ EXODUS ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਮੇਰੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ।
    ਸ਼ੁਕਰੀਆ ਵੀਰ

  • @Chaudryff
    @Chaudryff 24 วันที่ผ่านมา

    Waheguru ji ❤

  • @user-le8ws4vo7e
    @user-le8ws4vo7e 17 วันที่ผ่านมา

    U r lucky couple ❤god bless both of you

  • @sarjitsinghgill3649
    @sarjitsinghgill3649 24 วันที่ผ่านมา

    Thanks from vill bukanwala Moga Punjab India

  • @rupinderuppal9094
    @rupinderuppal9094 23 วันที่ผ่านมา

    Waheguru ji 🙏🤲❤️

  • @phulwindersingh7304
    @phulwindersingh7304 23 วันที่ผ่านมา

    ਬਹੁਤ ਵਧੀਆ

  • @lovet030
    @lovet030 22 วันที่ผ่านมา

    ਕੋਈ ਵੀ ਜਾਨਵਰ ਸਾਡੇ ਪਿੰਡ ਦੇ ਛੱਪੜ ਵਿੱਚ ਵੀ ਜਿਉਂਦਾ ਨਹੀਂ ਰਹਿ ਸਕਦਾ 🕯️💀

  • @sushilgarggarg1478
    @sushilgarggarg1478 24 วันที่ผ่านมา

    Thanks for see dead sea in Jordan 🇯🇴 ❤❤❤❤❤

  • @chuharsinghgill7615
    @chuharsinghgill7615 20 วันที่ผ่านมา

    ਬਹੁਤ ਹੀ ਵਧੀਆ ਵਲੌਗ ਜੀ🎉🎉🎉🎉🎉 ਪਿੰਡ ਬਰੇ ਜਿਲਾ ਮਾਨਸਾ

  • @gurdipsahni7982
    @gurdipsahni7982 24 วันที่ผ่านมา

    Very strange... nice explore dead sea..rab rakha ji

  • @rajindersingh-so4hw
    @rajindersingh-so4hw 23 วันที่ผ่านมา

    ਬਹੁਤ ਵਧੀਆ ਵਲੋਗ

  • @kabaddilovers6566
    @kabaddilovers6566 16 วันที่ผ่านมา

    Tuc 1 million te puj jana hun. Loka ne tuhada ena saath dita . tuhad a v farz bnda ki kuch ta giveaway kro ja loka siro apna ghar hi poora kri jana.

  • @gogipreet7330
    @gogipreet7330 24 วันที่ผ่านมา

    You great man both of you ❤❤❤❤GBU

  • @RanjeetSingh-ur5ft
    @RanjeetSingh-ur5ft 24 วันที่ผ่านมา

    Thanks for brefing the Dead Sea

  • @maninderpalbajwa2934
    @maninderpalbajwa2934 24 วันที่ผ่านมา

    bahut vadhia paji tusi explain karde sara kuch

  • @suchasingh2663
    @suchasingh2663 23 วันที่ผ่านมา

    It is extra ordinary video Ripan and Khushi g

  • @user-gi4bh1yo9s
    @user-gi4bh1yo9s 24 วันที่ผ่านมา

    Waheguru ji

  • @hansaliwalapreet812
    @hansaliwalapreet812 24 วันที่ผ่านมา +1

    Lots of love ❤️ ❣️ 💕 from Sheri Fatehgarh Sahib ji ❤❤❤❤

  • @harnaibchahal4326
    @harnaibchahal4326 23 วันที่ผ่านมา

    ਬਹੁਤ ਵਧੀਆ ਰਿਪਨ ਵੀਰ ਅਤੇ ਖੁਸੀ

  • @user-fm6fh7oq3i
    @user-fm6fh7oq3i 23 วันที่ผ่านมา

    ਰਿਪਨ ਬੇਟਾ ਤੁਹਾਡੀ ਅਵਾਜ ਬਹੁਤ ਪਿਆਰ ਹੈ

  • @Searchboy77
    @Searchboy77 23 วันที่ผ่านมา +1

    Sat Shri akal ji 🙏

  • @JaswinderKaur-lb1po
    @JaswinderKaur-lb1po 24 วันที่ผ่านมา

    Thanks veer ji Jesus Christ ne Jo baptism liya app jarur jana
    God bless you 🙏❤

  • @guysdabeasta3200
    @guysdabeasta3200 24 วันที่ผ่านมา

    Nice Well done good job both of you

  • @ramjoshi771
    @ramjoshi771 23 วันที่ผ่านมา

    Very good Dead sea journey.

  • @SunnyKumar-qc9jy
    @SunnyKumar-qc9jy 19 วันที่ผ่านมา

    Bahut acha bai g

  • @visahome1296
    @visahome1296 24 วันที่ผ่านมา

    Very nice. Due to you I was able to see Dead sea

  • @darshangill26
    @darshangill26 24 วันที่ผ่านมา

    ਬਹੁਤ। ਵਧੀਆ

  • @sushilgarggarg1478
    @sushilgarggarg1478 24 วันที่ผ่านมา

    Enjoy a tour of Jordan 🇯🇴 ❤❤❤❤

  • @SukhdeepSingh-yg7bx
    @SukhdeepSingh-yg7bx 23 วันที่ผ่านมา

    Siraa bai g

  • @user-ws5uj2ht5h
    @user-ws5uj2ht5h 24 วันที่ผ่านมา

    ❤❤❤❤❤❤❤❤❤❤❤❤❤ਘੈਟ ਜੱਟ❤❤❤

  • @dhillonjatt7650
    @dhillonjatt7650 24 วันที่ผ่านมา +1

    Nice video dear God bless you always.

  • @shamoonmasih113
    @shamoonmasih113 24 วันที่ผ่านมา +1

    Very good veer and sister g

  • @harminderkaur4759
    @harminderkaur4759 24 วันที่ผ่านมา

    Thank u sir for visit the dead sea in Jordan ❤❤

  • @user-cc6wu8yl1d
    @user-cc6wu8yl1d 24 วันที่ผ่านมา +1

    Thank you ptc

  • @jasbirkaur8274
    @jasbirkaur8274 24 วันที่ผ่านมา

    very nice....enjoy with care

  • @surinderpal7460
    @surinderpal7460 24 วันที่ผ่านมา +2

    Congratulations on completing 7.25 subscriber

  • @PremSingh-ly7lx
    @PremSingh-ly7lx 24 วันที่ผ่านมา

    👍 ❤sunam udham singh wala 22g sangrur 🎉Thanks

  • @user-hx8hh6pp1c
    @user-hx8hh6pp1c 24 วันที่ผ่านมา

    Good bai ji 🎉🎉🎉🎉🎉🎉🎉❤❤❤❤❤❤❤❤❤❤

  • @SarbCreation
    @SarbCreation 24 วันที่ผ่านมา +1

    ਸਤਿ ਸ਼੍ਰੀ ਅਕਾਲ ਜੀ 🙏❤

  • @baljindersingh7802
    @baljindersingh7802 24 วันที่ผ่านมา

    I love you bata and bati

  • @darshansinghdarshansingh9329
    @darshansinghdarshansingh9329 24 วันที่ผ่านมา

    ❤❤ salute.a

  • @Bindi-mm4hm
    @Bindi-mm4hm 23 วันที่ผ่านมา

    Naic.bro.purani.a.yada.yad.Krwati.Sis.ma.worak.kita.6.sall.jordan.misu.so.jordan.nal.asrael.a.arak.lablan.lagda.eda.banda.dub.nhi.g.or.eda.naha.k.dukh.dor.hunda.a.a.miti.la.k❤🙏👍

  • @suchasingh2663
    @suchasingh2663 23 วันที่ผ่านมา

    Ripan g and Khushi ji it is very interesting video

  • @komalbhardwaj6857
    @komalbhardwaj6857 14 วันที่ผ่านมา

    Educational vlog for me...

  • @user-uh4ix8bc2v
    @user-uh4ix8bc2v 24 วันที่ผ่านมา

    Buhat hi enjoy kiya videi sy

  • @KuldeepSingh-ug2di
    @KuldeepSingh-ug2di 24 วันที่ผ่านมา

    ਸਤਿ ਸ੍ਰੀ ਅਕਾਲ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @pritpalsingh2303
    @pritpalsingh2303 24 วันที่ผ่านมา +2

    Jiyada door na javi fer samunder aapney. Ander nu khich lainda

  • @AliNawaz-ww5gy
    @AliNawaz-ww5gy 23 วันที่ผ่านมา

    AJ to jenga lala bany ho❤

  • @sonudhaliwal2577
    @sonudhaliwal2577 24 วันที่ผ่านมา +1

    ਬੁੱਲ੍ਹੇ ਲੁੱਟਦਾ ਬਾਈ