ਪੰਜ ਹਜ਼ਾਰ ਸਾਲ ਪੁਰਾਣੀਆਂ ਮੁਰਦਾ ਲਾਸ਼ਾਂ Mummies Egypt Museam Punjabi Travel Couple | Ripan Khushi

แชร์
ฝัง
  • เผยแพร่เมื่อ 21 ธ.ค. 2024

ความคิดเห็น • 652

  • @hsgill4083
    @hsgill4083 8 หลายเดือนก่อน +47

    ਬਹੁਤ ਵਧੀਆ ਜਾਣਕਾਰੀ ਮਿਸਰ ਦੇ ਪੀਰਾਮਿਡਸ ਅਤੇ ਰਾਜਿਆਂ ਦੀ 4500 5000 ਸਾਲ ਪੁਰਾਣੀਆਂ ਮੰਮੀ ਦਿਖਾਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @quraishyjassi3263
    @quraishyjassi3263 8 หลายเดือนก่อน +138

    ਅੱਲਾਹ ਤਾਅਲਾ ਨੇ ਕੁਰਾਨ ਸ਼ਰੀਫ ਵਿਚ ਫਿਰੌਨ ਰਾਜਿਆਂ ਬਾਰੇ ਬਹੁਤ ਕੁਛ ਲਿਖਿਆ। ਉਹ ਆਪਣੇ ਆਪ ਨੂੰ ਰੱਬ ਮੰਨਦੇ ਹੁੰਦੇ ਸੀ। ਪਰ ਰੱਬ ਨੇ ਇਹਨਾਂ ਦੀਆਂ ਲਾਸ਼ਾਂ ਨੂੰ ਆਉਣ ਵਾਲੇ ਲੋਕਾਂ ਲਈ ਇਕ ਇਬਰਤ ਦੀ ਨਿਸ਼ਾਨੀ ਬਣਾ ਕੇ ਰੱਖ ਦਿੱਤਾ। ਇਹਨਾਂ ਨੂੰ ਧਨ ਦੌਲਤ ਦਾ ਹੰਕਾਰ ਹੁੰਦਾ ਸੀ।।।

    • @harindersingh1622
      @harindersingh1622 8 หลายเดือนก่อน

      🤔. 💯

    • @zsrvlogs8401
      @zsrvlogs8401 8 หลายเดือนก่อน +5

      ਬਿਲਕੁਲ ਸਹੀ ਕਿਹਾ

    • @jonykhan665-z8t
      @jonykhan665-z8t 7 หลายเดือนก่อน +1

      Firoj ka jikr kuraan me baar baar ayea hai

    • @RAVINDERSINGH-c6x
      @RAVINDERSINGH-c6x 7 หลายเดือนก่อน +2

      A v likha hoya v orat par di juti da brabr a

    • @zsrvlogs8401
      @zsrvlogs8401 7 หลายเดือนก่อน +3

      @@RAVINDERSINGH-c6x ਤੁਹਾਡੀ ਧਾਰਮਿਕ ਕਿਤਾਬ ਵਿੱਚ ਲਿਖਿਆ ਏਹ??? ਪਰ ਜਿਥੋਂ ਤੱਕ ਮੈਨੂੰ ਪਤਾ ਤਾਂ ਨਹੀਂ ਲਿਖਿਆ

  • @rajwindersingh-gf8xb
    @rajwindersingh-gf8xb 8 หลายเดือนก่อน +72

    ਜਿਹੜੇ ਲੋਕ ਅੱਜ ਦੇ ਜ਼ਮਾਨੇ ਵਿੱਚ ਲਾਸਾਂ ਤੋ ਪੈਸਾ ਬਣਾ ਸਕਦੇ ਹਨ ਬਾਕਿਆ ਹੀ ਉਨਾਂ ਦੇ ਪੁਰਖਿਆਂ ਦਾ ਦਿਮਾਗ਼ ਬਹੁਤ ਤੇਜ ਹੋ ਸਕਦਾ ਸੀ
    ਧੰਨਵਾਦ ਬੱਚਿਓ ਨਿੱਤ ਨਵੇਂ ਨਮੂਨੇ ਦਿਖਣੋਂ ਤੇ ❤ਰੱਬ ਰਾਜ਼ੀ ਰੱਖੇ

  • @johnhans6413
    @johnhans6413 7 หลายเดือนก่อน +44

    ਪਵਿੱਤਰ ਬਾਈਬਲ ਦੀਆ ਪੜੇ ਹੋਏ ਅਧਿਆਏ ਯਾਦ ਆ ਗਏ ।

  • @Vicky-tw3ci
    @Vicky-tw3ci 7 หลายเดือนก่อน +14

    ਵੀਰ ਜੀ ਬਾਈਬਲ ਵਿਚ ਮਿਸ਼ਰ ਦਾ ਪੰਜ ਹਜ਼ਾਰ ਸਾਲ ਪੁਰਾਣਾ ਰਿਕਾਰਡ ਦਰਜ ਕੀਤਾ ਗਿਆ ਹੈ.. ਦੁਨੀਆ ਵਿਚ ਸਭ ਤੋਂ ਪਹਿਲਾਂ ਲਿਪੀ ਦੀ ਕਾਢ ਮਿਸ਼ਰ ਦੇਸ਼ ਤੋਂ ਸੁਰੂ ਹੋਈ ਸੀ... ਹਿੰਦੁਸਤਾਨ ਦੇ ਲੋਕ ਮਿਸ਼ਰ ਨਾਲ ਕਾਫੀ ਜਿਆਦਾ ਲੈਣ ਦੇਣ ਦਾ ਵਾਪਾਰ ਕਰਦੇ ਸਨ. ਉਸ ਸਮੇਂ ਮਿਸ਼ਰ ਸੁਪਰ ਪਾਵਰ ਸੀ.. ਅੱਜ ਦਾ ਇਸਰਾਇਲ ਦੇਸ਼ 400 ਸਾਲ ਮਿਸ਼ਰ ਦਾ ਗੁਲਾਮ ਰਹਿ ਚੁੱਕਾ ਹੈ..

  • @Balbirsinghusa
    @Balbirsinghusa 8 หลายเดือนก่อน +35

    ਜਮਿ ਜਮਿ ਮਰੈ ਮਰੈ ਫਿਰਿ ਜੰਮੈ।।ਬਹੁਤੁ ਸਜਾਇ ਪਿਆ ਦੇਸਿ ਲੰਮੈ।।ਅੰਦਰਲੀ ਦੇਹ ਨਹੀਂ ਮਰਦੀ।ਸਰੀਰ ਨਵਾਂ ਮਿਲਦਾ ਹਰ ਵਾਰ।

  • @sonubhatti3483
    @sonubhatti3483 7 หลายเดือนก่อน +26

    ਫਿਰੂਨ ਰਾਜਾ ਨਾਲ ਪ੍ਰਭੂ ਯਿਸ਼ੂ ਮਸੀਹ ਦਾ ਪਿਤਾ ਪ੍ਰਮਸ਼ਵਰ ਆਪ ਲੜਿਆ ਜਿਸ ਦਾ ਨਾਮ ਯਹੋਵਾਹ ਪਰਮੇਸ਼ਵਰ ਹੈ ਬਾਈਬਲ ਪਰਮੇਸ਼ਵਰ ਦਾ ਵਚਨ ਹੈ ਤੇ ਸੱਚਾ ਹੈ ਨਾਲੇ ਜਾ ਤਾਂ ਵਿਲੋਗ ਨਾ ਪਾਇਆ ਕਰੋ ਤੇ ਜਾ ਜੌ ਦੂਜੇ ਲੋਗ ਧਰਮ ਨਹੀ ਮਨ ਪਰਵਰਤਨ ਕਰਦੇ ਹਨ ਸੱਚੇ ਜਿੰਦੇ ਯਿਸ਼ੂ ਮਸੀਹ ਨੂੰ ਸਵੀਕਾਰ ਕਰਦੇ ਹਨ ਓਨਾ ਨੂੰ ਮਾੜਾ ਨਾ ਕਿਹਾ ਕਰੋ ਕਿਉ ਕੇ ਓਨਾ ਨੂੰ ਸੱਚਾ ਰਸਤਾ ਮਿਲ ਗਿਆ ਹੈ

    • @rashidqureshi1679
      @rashidqureshi1679 5 หลายเดือนก่อน

      ਓ ਜ਼ਹਿਲ ਪਤਾ ਤੁਹਾਨੂੰ ਕੱਖ ਨੀ,ਬੋਲਣ ਤੋਂ ਪਹਿਲਾਂ ਕੁੱਝ ਸਹੀ ਤਰੀਕੇ ਪੜ੍ਹ ਲਿਆ ਕਰੋ,ਹਜ਼ਰਤ ਈਸਾ ਅਲੇਸਲਮ ਬਾਰੇ ਕੀ ਪਤਾ ਤੁਹਾਨੂੰ,ਜਾਹਿਲ ਲੋਕ

    • @sonubhatti3483
      @sonubhatti3483 5 หลายเดือนก่อน

      @@rashidqureshi1679 ਤਦੇ ਤਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣਾ ਗ੍ਰੰਥ ਪੜ ਲਵੋ ਐਵੇਂ ਨਾ ਗਿਆਨ ਨਾ ਵੰਡਿਆ ਕਰੋ

    • @rashidqureshi1679
      @rashidqureshi1679 5 หลายเดือนก่อน +1

      @@sonubhatti3483 😂😂😂😂😂

    • @Jobanjeevan-bv9mm5uv8k
      @Jobanjeevan-bv9mm5uv8k 5 หลายเดือนก่อน +3

      ਯਿਸ਼ੂ ਮਸੀਹ ਨੇ ਕਿਹਾ ਰਾਹ ਸਚਾਈ ਤੇ ਜੀਵਨ ਮੈ ਹਾਂ

    • @Jobanjeevan-bv9mm5uv8k
      @Jobanjeevan-bv9mm5uv8k 5 หลายเดือนก่อน +1

      ਹੁਣ ਤੂੰ ਦਸ ਤੂੰ ਕੀ ਕਨਾ ਆ

  • @AshaRani-s1z
    @AshaRani-s1z 8 หลายเดือนก่อน +12

    ਮਿਸਰ ਸ਼ਹਿਰ ਵਿਚ ਇੱਕ ਯੁਸਫ਼ ਤੇ ਜੁਲੇਖਾ ਸੀ ਤੁਸੀਂ ਉਹ ਇਤਿਹਾਸ ਦੈਖੀਔ ਉਸ ਟਾਈਮ ਤੇ ਲੋਕ ਜੋ ਤਾਬੁਦ ਤੇ ਜੋ ਮੁਰਤਿਆ ਬਨਾਈ ਹੈ ਉਹਨਾਂ ਦੀ ਲੋਕ ਪੂਜਾਂ ਕਰਦੇ ਸੀ ਉਹਨਾਂ ਦੀ ਪੂਜਾ ਯੁਸਫ਼ ਨੇ ਬੰਦ ਕਰਾਈ ਸੀ

    • @anjlaiblessed
      @anjlaiblessed 8 หลายเดือนก่อน

      Kyu k yusuf ek Israel 🇮🇱 yahudi c ohh yehova nu mañana ble c

  • @dharmindersingh2052
    @dharmindersingh2052 7 หลายเดือนก่อน +9

    ਸਾਡੇ ਲੋਕਾਂ ਨੇ ਆਪਣਾ ਸੱਭ ਵੇਚ ਦਿੱਤਾ ਸਾਰੀਆਂ ਇਮਾਰਤਾਂ ਢਾਅ ਕੇ ਨਵੀਆਂ ਬਣਾ ਰਹੇ ਨੇ ਲਾਹਣਤ ਹੈ ਪੰਜਾਬੀਆਂ ਤੇ ਨਾਂ ਤਾ ਕੋਈ ਕਿਲ੍ਹਾ ਸਾਂਭ ਸਕੇ ਨਾਂ ਕੋਈ ਗੁਰੂ ਘਰ l

  • @MandeepMandhali
    @MandeepMandhali 6 หลายเดือนก่อน +19

    ਗੁਰਬਾਣੀ ਚ ਕਿਹਾ ਜੋ ਆਇਆ ਸੋ ਚਲਸੀ ਇੱਥੇ ਸਭ ਕੁਝ ਝੂਠ ਹੈ ਤੇ ਨਾਸ਼ਵਾਨ ਹੀ ਗੁਰ ਪ੍ਰਮਾਤਮਾ ਤੋ ਬਿਨਾਂ❤

  • @SatnamSohal-pt5bk
    @SatnamSohal-pt5bk 7 หลายเดือนก่อน +78

    ਮੌਤ ਨੂੰ ਪ੍ਰਭੂ ਯਿਸ਼ੂ ਮਸੀਹ ਨੂੰ ਜਿੱਤਿਆ ਹੈ

    • @RAVINDERSINGH-c6x
      @RAVINDERSINGH-c6x 7 หลายเดือนก่อน +3

      Janam dat dso thoda baba di

    • @RAVINDERSINGH-c6x
      @RAVINDERSINGH-c6x 7 หลายเดือนก่อน +4

      Tusi apna dharm da nhi bana kisa hor da ki dva bno ga tusi kda v khushi ni raskda tusi hmasha tshn ch rvoga hun mri gall sun k

    • @rakeshkumarratti515
      @rakeshkumarratti515 7 หลายเดือนก่อน +1

      Guru peer pegambar saari duniya lyi aunde aa na ke kise ik lyi...eh ta aapni aapni soch samajh hundi aa..kini ku develop hoi

    • @GurdeepSingh-wr4dz
      @GurdeepSingh-wr4dz 7 หลายเดือนก่อน +10

      ਕਿੱਥੇ ਆ ਫੇਰ ਪ੍ਰਭੂ ਯਿਸ਼ੂ ਮਸੀਹ ਜੀ। ਮਣੀਪੁਰ ਵਿਚਾਰੀਆਂ ਇਸਾਈ ਔਰਤਾਂ ਨੂੰ ਰੋਡ ਤੇ ਨਿਰਬਸਤਰ ਕਰਕੇ ਘੁਮਾਇਆ ਤੇ ਉਹਨਾਂ ਦੇ ਨਗਨ ਸਰੀਰਾਂ ਨਾਲ਼ ਛੇੜ ਛਾੜ ਕੀਤੀ ਉੱਥੇ ਆਏ ਕਿਉੰ ਨਹੀਂ । ਜੇ ਇਨੇ ਵੱਡੇ ਦੁੱਖ ਦੇ ਟਾਈਮ ਨਹੀਂ ਆਉਣਾ ਫੇਰ ਲੋਕਾਂ ਕੀ ਕਰਨਾ ਉਹਨਾਂ ਦੀ ਜਿੱਤ ਪ੍ਰਾਪਤੀ ਨੂੰ । ਸੋ ਇੰਝ ਦੀਆਂ ਗੱਲਾਂ ਕਰਕੇ ਕਿਸੇ ਨੂੰ ਤੇ ਕੀ, ਤੁਸੀਂ ਆਪ ਸਭ ਤੋਂ ਜਿਆਦਾ ਬੇਵਕੂਫ਼ ਬਣ ਰਹੇ ਓ। ਕਿਉੰ ਤੁਸੀਂ ਯਿਸ਼ੂ ਜੀ ਦੀ ਇੱਜਤ ਨੂੰ ਰੋਲ ਰਹੇ ਹੋ ਲੋਕਾਂ ਦੇ ਦਿਲਾਂ ਚੋਂ ਇੰਝ ਦੀਆਂ ਝੂਠੀਆਂ ਬਿਨਾਂ ਸਿਰ ਪੈਰ ਗੱਲਾਂ ਕਰਕੇ।

    • @banjaavanmaintaara5282
      @banjaavanmaintaara5282 7 หลายเดือนก่อน +1

      ਸਹੀ ਕਿਹਾ ਤੁਸੀਂ

  • @ganjitsinghkaler3489
    @ganjitsinghkaler3489 8 หลายเดือนก่อน +84

    ਸਭ ਨੇ ਇੱਕ ਦਿਨ ਚਲ ਜਾਣਾ ਬਸ ਉਸ ਰੱਬ ਦਾ ਨਾਂ ਲਿਆ ਕਰੋ ਅਕਾਲ ਪੁਰਖ ਦਾ ਸਿਮਰਨ ਕਰੋ ਗੁਰਬਾਣੀ ਪੜੋ❤

    • @JyotiVirdi-
      @JyotiVirdi- 7 หลายเดือนก่อน

      Waheguru ji 🙏

    • @kaur66
      @kaur66 7 หลายเดือนก่อน

      Hnji sho keha

    • @GurbaniShabad-wn3yu
      @GurbaniShabad-wn3yu 5 หลายเดือนก่อน

      ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਨਾਰਾਇਨ ਕਲਾ ਧਾਰ ਜਗ ਮੇ ਪਰਵਰਿਓ🌹🙏🏻

    • @MOOSAJATT869
      @MOOSAJATT869 4 หลายเดือนก่อน

      only Jesus

    • @baljinderaulakh5540
      @baljinderaulakh5540 4 หลายเดือนก่อน +1

      ❤❤❤❤ਬਿਲਕੁਲ ❤❤❤❤

  • @davinderpal987
    @davinderpal987 8 หลายเดือนก่อน +26

    ਰਿਪਨ ਖੁਸ਼ੀ ਜੀ ਮਿਸਰ ਦੀ ਧਰਤੀ ਤੇ ਬਹੁਮੁੱਲੀ ਜਾਣਕਾਰੀ ਦਿੱਤੀ, ਬਹੁਤ ਸਾਰਾ ਪਿਆਰ ਅਤੇ ਸਤਿਕਾਰ ਜੀ, ਕਮਾਲ ਕਰ ਦਿੱਤੀ

  • @neetuarora6408
    @neetuarora6408 6 หลายเดือนก่อน +27

    ਮੋਤ ਨੂੰ ਹਰਾਇਆ ਜੀਜਸ ਨੇ ਉਹ ਅੱਜ ਵੀ ਜੀਦਾਂ ਨੇ ਵੀਰ ਜੀ ਹਲੇਲੂਇਆ ✝️✝️🙋‍♀️🙋‍♀️

    • @Naturelife733
      @Naturelife733 5 หลายเดือนก่อน +1

      😂😂😂😂

    • @SumanMasih-zc3so
      @SumanMasih-zc3so 5 หลายเดือนก่อน

      Yes right

    • @Jobanjeevan-bv9mm5uv8k
      @Jobanjeevan-bv9mm5uv8k 5 หลายเดือนก่อน

      ਮੌਤ ਨੂੰ ਹਰਾਉਣ ਵਾਲੇ ਪ੍ਰਭੂ ਯਿਸ਼ੂ ਮਸੀਹ

    • @bhajanrai2927
      @bhajanrai2927 5 หลายเดือนก่อน +3

      Bai je tera jasu jeunda hai mere kol kal nu 5000 rupe da kam aaa je te 5000 aa jaan me sari jindgi tere jasu di hi bhagti karo. Menu so aaa guru sahiban di me mar ja je me eh gal na mani te nale je me na badlya
      Ik recust ja chellange aaa bus tere guru jasu nu me man ju te os 5000 vicho me 2500 te ik gaddi le ke jao teri charc vich bandgi te mera wadha

    • @gostfreek802
      @gostfreek802 4 หลายเดือนก่อน

      ​@@bhajanrai2927😂😂

  • @Christian__boy1_S
    @Christian__boy1_S 6 หลายเดือนก่อน +43

    ਮੌਤ ਨੂੰ ਹਾਰ ਯਿਸ਼ੂ ਮਸੀਹ ਨੇ ਦਿੱਤੀ ਯਿਸ਼ੂ ਮਸੀਹ ਅੱਜ ਵੀ ਜਿੰਦਾ ਖ਼ੁਦਾ ਹੈ

  • @ranbirsinghjogich197
    @ranbirsinghjogich197 8 หลายเดือนก่อน +6

    ਪਿਆਰੇ ਰਿਪਨ ਅਤੇ ਖੁਸ਼ੀ ਬੇਟੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸ ਰਹੇ ਹੋ ਪਰ ਮੈਂ ਜੋਂ ਮਹਿਸੂਸ ਕਰ ਰਿਹਾ ਹਾਂ। ਉਹ ਮੋ ਆਪ ਜੀ ਸਾਂਝੀ ਕਰ ਰਿਹਾ ਹਾਂ। ਕਿ ਤੁਸੀਂ ਅਨੁਮਾਨ ਲਗਾਉ ਕਿ ਪੰਜ ਹਜ਼ਾਰ ਸਾਲ ਪਹਿਲਾਂ ਅਗਰ ਰਾਜਿਆਂ ਦਾ ਰਾਜ ਹੀ ਪਤਾ ਲੱਗਾ ਪਰ ਉਸ ਤੋਂ ਪਹਿਲਾਂ ਜੋਂ ਸਭਿਆਤਾ ਰਾਜਿਆਂ ਤਕ ਪਹੁੰਚੀ ਉਹ ਤਾਂ ਹੋਰ ਭੀ ਪੁਰਾਣੀ ਹੈ। ਸੋ ਇਹ ਸਭਿਅਤਾ ਕੲਈ ਹਜ਼ਾਰਾਂ ਸਾਲ ਪੁਰਾਣੀ ਹੋ ਸਕਦੀ ਹੈ।

  • @Mastvillager
    @Mastvillager 8 หลายเดือนก่อน +4

    ਤੁਹਾਡੇ ਬਲੌਗ ਸਾਨੂੰ ਘਰ ਬੈਠੇ ਦੁਨੀਆ ਦੀਆਂ ਵੱਖ-ਵੱਖ ਥਾਵਾਂ ਦਿਖਾਉਂਦੇ ਹਨ, ਰੱਬ ਤੁਹਾਨੂੰ ਖੁਸ਼ ਰੱਖੇ।❤

  • @Sammy_Usa_
    @Sammy_Usa_ 8 หลายเดือนก่อน +14

    ਫਿਰਾਉਨ ਰਾਜਾਂ ਇਸਰਾਈਲੀ ਲੋਕਾਂ ਉਤੇ ਬਹੁਤ ਅੱਤਿਆਚਾਰ ਕਰਦਾ ਸੀ ਉਹਨਾਂ ਨੂੰ ਗੁਲਾਮ ਕੀਤਾ ਹੋਇਆ ਸੀ , ਮਿਸ਼ਰ ਦਾ ਮਤਲਬ ਹੀ ਹੈ ਪਾਪ

    • @harindersingh1622
      @harindersingh1622 8 หลายเดือนก่อน

      🤔…

    • @Sammy_Usa_
      @Sammy_Usa_ 8 หลายเดือนก่อน +1

      @@harindersingh1622 ji hn

  • @ManiSingh007M
    @ManiSingh007M 8 หลายเดือนก่อน +7

    ਮਿਸਰ ਦਾ ਮਿਊਜ਼ੀਅਮ ਬੇਹੱਦ ਹੀ ਸੋਹਣਾ ਤੇ ਨੌਲੇਜ ਨਾਲ ਭਰਪੂਰ ਹੈ। ਧੰਨਵਾਦ ਰਿਪਨ ਬਾਈ

  • @lovedeep4455
    @lovedeep4455 8 หลายเดือนก่อน +4

    ਬਹੁਤ ਵਧੀਆ ਵੀਰ ਜੀ ਐਨਾ ਪੁਰਾਣੀ ਆ ਲਾਸ਼ਾਂ ਸਾਭ ਰੱਖੀਆਂ ਯਕੀਨ ਨਹੀਂ ਆਉਦਾ ਰੱਬ ਤਹਾਨੂੰ ਖੁਸੀਆ ਬਖਸ਼ੇ

  • @MajorSingh-po6xd
    @MajorSingh-po6xd 8 หลายเดือนก่อน +17

    ਗੋਆ ਵੀ ਇੱਕ ਚਰਚ ਵਿਚ ਪੁਰਾਣੀ ਲਾਸ਼ ਪਈ ਹੈ (ਮੇਜਰ ਸਿੰਘ ਜੈਤੋ ਫਰੀਦਕੋਟ)

  • @Arunbouncer-pb06
    @Arunbouncer-pb06 8 หลายเดือนก่อน +28

    ਵੀਰ ਇਸਰਾਏਲ ਵੀ ਜਾਇਉ ਜਰੂਰ ਕਿ੍ਚੀਅਨ ਧਰਮ ਬਾਰੇ ਦੱਸਿਉ

    • @arshdeepKuar-q5x
      @arshdeepKuar-q5x 8 หลายเดือนก่อน +3

      Yes

    • @navjotvaltoha1447
      @navjotvaltoha1447 2 หลายเดือนก่อน

      ਬਾਈ ਏਨਾ ਕੁਝ ਨੀ ਦਸਣਾ ਕ੍ਰਿਚਨ ਬਾਰੇ, ਰਾਜਾ ਫ਼ਿਰੋਨ ਦਾ ਅਸਲੀ ਇਤਹਾਸ ਬਾਰੇ ਕਿਉ ਨੀ ਦਸਿਆ ਗਿਆ, ਕਿਉ ਮਿਲੀ ਸੀ ਲਾਸ਼ ਲਾਲ ਸਮੁੰਦਰ ਵਿਚੋਂ

  • @JagtarSingh-wg1wy
    @JagtarSingh-wg1wy 8 หลายเดือนก่อน +22

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਇਸ ਤੋਂ ਵੱਧ ਹੋਰ ਕੀ ਵਿਖਾਉਗੇ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @sukhjindersingh3614
      @sukhjindersingh3614 7 หลายเดือนก่อน

      ਏਹ ਜਾਣਕਾਰੀ ਜ਼ਿੰਦਗੀ ਚ ਕੰਮ ਕਿੱਥੇ ਆਉਣੀ ਹੈ

  • @gurvindersinghbawasran3336
    @gurvindersinghbawasran3336 8 หลายเดือนก่อน +4

    ਵੀਰ ਰੀਪਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਹਨਾ ਪੁਰਾਣੇ ਇਤਹਾਸ ਦੀ ਜਾਣਕਾਰੀ ਵੀ ਦਿੱਤੀ ਤੇ ਵੀਡੀਓ ਵੀ ਦਿਖਾਈ ❤️🙏

  • @DilbagSingh-xh8sd
    @DilbagSingh-xh8sd 8 หลายเดือนก่อน +8

    ਧੰਨਵਾਦ ਧੰਨਵਾਦ ਬਾਈ ਬਹੁਤ ਵਧੀਆ ਦੁਰਲਭ ਚੀਜ਼ਾਂ ਦਿਖਾਉਣ ਲਈ ਬਾਕੀ ਸਹੀ ਜਾਣਕਾਰੀ ਦੇਣ ਲਈ ਧੰਨਵਾਦ❤❤❤❤❤❤

  • @paramjitsinghsingh251
    @paramjitsinghsingh251 8 หลายเดือนก่อน +19

    ਬਹੁਤ ਵਧੀਆ ਜਾਣਕਾਰੀ, ਰੱਬ ਮੇਹਰ ਕਰੇ ਜੀ ❤❤❤❤

  • @banjaavanmaintaara5282
    @banjaavanmaintaara5282 7 หลายเดือนก่อน +5

    ਨਹੀਂ ਜੀ ਬਾਈਬਲ ਦੇ ਮੁਤਾਬਕ ਇਹ ਸਚਾਈ ਹੈ ਕਿ ਨਵਾਂ ਜਨਮ ਮਿਲੇਗਾ
    ਇਹ ਸਾਰੀਆਂ ਵਸਤਾਂ ਵਿਅਰਥ ਨਹੀਂ ਬਾਈਬਲ ਪੜ੍ਹਨ ਤੇ ਹਰ ਸਵਾਲ ਦਾ ਉੱਤਰ ਸਪਸ਼ਟ ਮਿਲਦਾ ਹੈ ਉਸ ਵਿੱਚ ਫਿਰਊਨ ਰਾਜਾ ਤੋਂ ਵੀ ਪਹਿਲਾਂ ਦਾ ਇਤਿਹਾਸ ਹੈ

  • @beantdhillon6095
    @beantdhillon6095 8 หลายเดือนก่อน +28

    ਬਹੁਤ ਬਹੁਤ ਧੰਨਵਾਦ ਵੀਰ ਜੀ ਭਾਬੀ ਜੀ ਸਾਨੂੰ ਪੂਰੀ ਦੁਨੀਆ ਦਿਖਾਉਣ ਲਈ

    • @h.s.gill.4341
      @h.s.gill.4341 8 หลายเดือนก่อน +2

      ਬੇਅੰਤ ਵੀਰ ਮੇਰੀ ਵੀ ਭਾਬੀ ਐ

  • @avtarcheema3253
    @avtarcheema3253 8 หลายเดือนก่อน +9

    ਇੰਨ੍ਹਾਂ ਲਾਸ਼ਾਂ ਵਾਰੇ ਪਹਿਲਾ ਪੜ੍ਹਿਆ ਹੀ ਸੀ ਤੇ ਅੱਜ ਤੁਹਾਡੀ ਬਦੌਲਤ ਦੇਖ ਵੀ ਲਿਆ ,ਧੰਨਵਾਦ 🙏🙏

  • @ShakeelHussainVlogs
    @ShakeelHussainVlogs 8 หลายเดือนก่อน +26

    Love from wagha border village Lahore Punjab Pakistan🇵🇰😮🤷‍♂️🇮🇳

  • @jagdevsharma5913
    @jagdevsharma5913 8 หลายเดือนก่อน +24

    ਆਪਣੀ ਕਮੇਟੀ ਨੇ ਆਪਣੇ ਇਤਿਹਾਸ ਤੇ ਪੱਥਰ ਲਾ ਤਾਂ

  • @garrypayalia
    @garrypayalia 7 หลายเดือนก่อน +15

    ਪੰਜਾਬ ਚ ਇਹ ਚੀਜ਼ਾਂ ਹੁੰਦੀਆ ਲੋਕਾ ਨੇ ਭੂਤ ਪ੍ਰੇਤ ਦੀਆ ਕਹਾਣੀਆ ਨਾਲ਼ ਜੋੜ ਦੇਣਾ ਸੀ 😅😅

  • @Sukhvindersingh1313-i2b
    @Sukhvindersingh1313-i2b 6 หลายเดือนก่อน +3

    ਪੰਗ ਦੀ ਪੈਹਚਾਣ ਵੱਖਰੀ ਬਾਹਰਲੈ ਰਸਪੇਕਟ ਕਰਦੈ ਪਰ ਸਾਡੈ ਕਜਰ ਜਿਨਾ ਲੀ ਜਾਨਾ ਦਿਤੀਆ ਓਹ ਅੱਜ ਪੱਗ ਵਾਲੈ ਨੂੰ ਵੈਖਕੈ ਨੀਸਾਨਾ ਬਨੋਦੈ 😢ਹੀਮਾਚਲ ਵਿੰਚ ਰੋਜ ਹਮਲਾ ਹੁਦਾ

  • @lokraj8239
    @lokraj8239 5 หลายเดือนก่อน

    ਪਿਰਾਮਿਡ ਅਤੇ ਮਿਊਜ਼ੀਅਮ ਮੱਮੀਆਂ ਵਾਰੇ ਪੜਿਆ ਸੁਣਿਆ ਬਹੁਤ ਸੀ ਪਰ ਹੁਣ ਅੱਖੀਂ ਵੇਖ ਲਿਆ ‌। ਧੰਨਵਾਦ। ਲੋਕ ਰਾਜ ਧੂੜਕੋਟ ਰਣਸੀਂਹ ਮੋਗਾ।

  • @jaswindersinghkhalsa9768
    @jaswindersinghkhalsa9768 8 หลายเดือนก่อน +1

    ਬਹੁਤ ਵਧੀਆ ਵੀਰ ਜੀ ਇਹਨਾਂ ਬਾਰੇ ਜਦੋਂ ਦਸਦੇ ਸੀ ਤਾਂ ਕੋਈ ਵਿਸ਼ਵਾਸ਼ ਨਹੀਂ c karda hun sab nu pta laggu ga

  • @BalwinderKaur-py8jt
    @BalwinderKaur-py8jt 8 หลายเดือนก่อน +3

    ਮਿਸਰ ਦੀ ਸੱਭਿਅਤ ਬਹੁਤ ਹੀ ਸੋਹਣੀ ਹੈ ਪੁਰਾਣੀ ਹਿਸਟ੍ਰੀ ਵਿਚ

  • @sarbjianishavlog6018
    @sarbjianishavlog6018 8 หลายเดือนก่อน +2

    ਆਪਣੇ ਆਲੇ ਪਾਖੰਡਵਾਦ ਚ ਨਿਕਲ ਜਾਣ ਬਹੁਤ ਵੱਡੀ ਗੱਲ ਹੈ
    ਲਾਸ਼ਾਂ ਰਖਣੀਆ ਤਾਂ ਦੂਰ ਦੀ ਗੱਲ ਹੈ

  • @abdulghafoor5030
    @abdulghafoor5030 8 หลายเดือนก่อน +5

    Rippan sb Quran mein ALLAH nay farmaya hoa hay k Firon ki deed body ibrat k leay mehfooz rehay gi

  • @PawanKumar-2567
    @PawanKumar-2567 8 หลายเดือนก่อน +3

    ਬਹੁਤ ਵਧੀਆ ਪੇਸ਼ਕਾਰੀ ਹੈ...... ਬਾਈ ਜੀ ! ਧੰਨਵਾਦ!

  • @balvirsingh981
    @balvirsingh981 8 หลายเดือนก่อน +32

    ਰਿਪਨ ਸੁਪਨੇ ਵਿੱਚ ਨਾ ਦਿੱਖ ਜਾਣ 😊

    • @ono8610
      @ono8610 8 หลายเดือนก่อน

      😂😂

    • @JaspreetKaur-dt5ks
      @JaspreetKaur-dt5ks 8 หลายเดือนก่อน +1

      Hahahaha hahahaha

  • @preetipreeti2915
    @preetipreeti2915 7 หลายเดือนก่อน +6

    Christian loka wallo tuhada bahut thanks

  • @03sarabjeetmasih69
    @03sarabjeetmasih69 7 หลายเดือนก่อน +4

    ਏਹ ਕਿ੍ਸਚੀਅਨ ਲੋਕ ਨੇ ਪੜੇ ਲਿਖੇ ।

  • @sainitravels47
    @sainitravels47 3 หลายเดือนก่อน

    ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼

  • @rozyashish2694
    @rozyashish2694 7 หลายเดือนก่อน +15

    Prabhu Yeshu ne mout te fath paye samet deh sawarg gya yeshu he prabhu hai God bless you all 🙌🙌🙌🙌🙌🙌

    • @AmanMasih99
      @AmanMasih99 7 หลายเดือนก่อน +1

      Jesus is God 😊😊

    • @melodysmaker1067
      @melodysmaker1067 4 หลายเดือนก่อน

      Mahadev Da Naam Suneya?

    • @AmanMasih99
      @AmanMasih99 4 หลายเดือนก่อน

      @@melodysmaker1067
      Sab namo se ucha naam
      Yeshu naam

  • @chamkaur_sher_gill
    @chamkaur_sher_gill 8 หลายเดือนก่อน +5

    ਸਤਿ ਸਰੀ ਅਕਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉

  • @hansaliwalapreet812
    @hansaliwalapreet812 8 หลายเดือนก่อน +7

    WAHEGURU ji ♥️ mehar kro ❤all world sab te ji ❤❤❤❤

  • @SukhwinderSingh-wq5ip
    @SukhwinderSingh-wq5ip 8 หลายเดือนก่อน +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

    • @Amansandhu-hg1ry
      @Amansandhu-hg1ry 7 หลายเดือนก่อน

      Hor v koi comment kr leya kr yrr copy paste kri jana sariya video ch

  • @Christian__boy1_S
    @Christian__boy1_S 6 หลายเดือนก่อน +3

    ਪਵਿੱਤਰ ਬਾਈਬਲ ਚ ਸਭ ਕੁਝ ਲਿਖਿਆ

  • @gurdipsahni7982
    @gurdipsahni7982 8 หลายเดือนก่อน +5

    Thanks for explore this oldest culture of the historical place.

  • @SmilingScooter-nr4je
    @SmilingScooter-nr4je 8 หลายเดือนก่อน +4

    Dhan shri guru raamdaas g......dhan dhan baba deep singh ji

  • @jasmersinghjassbrar3673
    @jasmersinghjassbrar3673 8 หลายเดือนก่อน +3

    ਵੇਖਕੇ ਯਕ਼ੀਨ ਜਿਹਾ ਨਹੀਂ ਆਉਂਦਾ ਕੇ ਹਜ਼ਾਰਾਂ ਸਾਲ ਤਕ ਕਿਹੜੀ ਦਵਾਈ ਨਾਲ ਇਹ ਸੰਭਵ ਹੋ ਸਕਦੀਆਂ ਹਨ।

  • @baljinderbanipal3438
    @baljinderbanipal3438 8 หลายเดือนก่อน +4

    Cleopatra' was Queen born 30 bc and died 69bc .
    She was the famous beauty queen.of Egypt

  • @dharmindersingh2052
    @dharmindersingh2052 7 หลายเดือนก่อน

    ਇਹ ਸੱਭ ਕੁੱਝ ਦੱਸਣ ਲਈ ਤੁਹਾਡਾ ਧੰਨਵਾਦ ਜੀlਸਾਡੇ ਲੋਕਾਂ ਨੂੰ ਵੀ ਕੋਈ ਮੱਤ ਆਵੇ ਕੇ ਚੀਜ਼ਾਂ ਕਿਵੇਂ ਸਾਂਭ ਕੇ ਰੱਖੀ ਦੀਆਂl

  • @baljindersingh7802
    @baljindersingh7802 8 หลายเดือนก่อน +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @GurtejDhillonGurtejkhalsa
    @GurtejDhillonGurtejkhalsa 8 หลายเดือนก่อน +4

    ਸਤਿ ਸ੍ਰੀ ਅਕਾਲ ਬਾਈ ਜੀ🙏🙏
    ਰਿਪਨ ਬਾਈ ਇੱਥੇ ਪੰਜਾਬੀ ਰਹਿੰਦੇ ਹਨ ਜਾਂ ਨਹੀਂ

  • @kukusingh2845
    @kukusingh2845 8 หลายเดือนก่อน +3

    ਰਿਪਨ ਅਤੇ ਖੁਸ਼ੀ ਜਿਥੇ ਜਾਦੇ ਹੋ ਤਾਂ ਪਹਿਲਾਂ ਕੁਝ ਖੋਜ ਕਰਿਆ ਕਰੋ। cario ਦੇ ਮੂਜੀਅਮ ਵਿੱਚ ਜੋ ਤੁਸੀ ਚੁੱਕੇ ਬਾਜੀ ਬਹੁਤ ਹੀ ਨੀਵੇ ਪੱਧਰ ਦੀ ਹੈ। ਕਿਉਕਿ ਮੂਜੀਅਮ ਵਿੱਚ ਲੱਭੀਆ ਮੱਮੀਜ ਕਿਸੇ ਵਿਗਿਆਨ ਜਾਂ ਅਰੋ ਕੀਜਲਜਿਸਟ ਤੋ ਪਹਿਲਾਂ ਚੋਰਾਂ ਨੇ ਲੱਭੀਆ ਸੀ ਜਿਹੜੀ ਕੁਝ ਖਿੱਚੀਆਂ ਫੋਟੋਆ ਵਿਚ ਦਿਖਾਈਆਂ ਸਰਕਲ ਟਾਇਪ ਅਤੇ ਰੱਥ ਦੇ ਪਹੀਏ ਆਦਿ ਦਿਖਾਏ ਗਏ ਹਨ। ਉਹ ੨੦੦-੩੦੦ ਸਾਲ ਪਹਿਲੇ ਦੇ ਚੋਰਾਂ ਲੁੱਕਵੀ ਥਾਵਾਂ ਉਤੇ ਛੁਪਾ ਦੇਦੇ ਸੀ। ਜਿਹੜੀ 1922 ਦੀਆਂ ਖੋਜਾਂ ਉਦੋ ਹੋਈਆ ਉਸ ਵੇਲੇ ਮਿਸਰ ਵਿਚ ਆਮ ਲੋਕਾਂ ਦੇ ਰਾਜ ਅੰਗ੍ਰੇਜਾ ਵੱਲੋ ਸਥਾਪਿਤ ਦਿੱਤਾ ਗਿਆ ਤੱਦ ਤੋ ਬਾਅਦ ਇਹਨਾਂ ਪੈਰਾ ਮਿਡਾ ਵਿਚ ਦਾਖਲ ਹੋਏ। ਅਤੇ ਖੋਜਾ ਹੋਈਆਂ। ਜੋ ਕਬਰਾ ਤਾਬੂਜ ਉਤੇ ਭਾਸ਼ਾ (ਚਿੱਤਰਕਾਰੀ ਭਾਸ਼ਾ ਲਿਖੀ ਗਈ ਹੈ) ਉਹ ਹੁਣ ਵੀ ਪੂਰੀ ਤਰ੍ਹਾਂ ਨਹੀ ਪੜੀ ਜਾ ਸਕੀ ਯਾਨੀ ਲਿਪੀ ਕਿਹੜੀ ਹੈ ਦੀ ਨਿਸ਼ਾਨਦੇਹੀ ਦੇਹੀ ਨਹੀ ਹੋਈ। ਜਾਣਕਾਰੀ ਹੋਰ ਪ੍ਰਾਪਤ ਕਰਕੇ ਮੂਜੀਅਮ ਵਿਚ ਜਾਇਆ ਕਰੋ। ਪੱਟੀਆ ਤੋ ਲਪੇਟੀਆ ਹਨ ਉਹ ਹੁਣ ਕੱਢਣ ਵਾਦ ਹੀ ਲਪੇਟੀਆ ਗਈਆ। ਯਾਨੀ ੧੯੨੨ ਤੋ ਬਾਅਦਮੱਮੀਜ ਹਮੇਸਾ ਇੱਕਲੇ ਲੇਪ ਅਤੇ ਉਸ ਸਮੇ ਦੇ ਕਪੜਿਆਂ ਵਿਚ ਲਪੇਟੀਆ ਹੀ ਮਿਲੀਆ ਸਨ। ਖੋਜ ਕਰੋ ਮੇਹਨਤ ਕਰੋ ਅਤੇ ਪੰਜਾਬੀ ਨੂੰ ਗਿਆਨ ਵਰਤਾਓ ਗੱਲਤ ਜਾਣਕਾਰੀ ਜਾਣਬੁਝ ਦੇਣ ਦੀ ਬਜਾਏ ਮਾਫੀ ਜਾਂ exuse ਕਰ ਲਿਆ ਕਰੋ।

  • @deep_hardeep2800
    @deep_hardeep2800 8 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @nareshdeepika9420
    @nareshdeepika9420 8 หลายเดือนก่อน +2

    ਇਹ ਸਭ ਵਧੀਆ ਤਰੀਕੇ ਨਾਲ ਦਿਖਾਉਣ ਤੇ ਸਮਝਾਉਣ ਲਈ ਤਹਿ ਦਿਲੋਂ ਧੰਨਵਾਦ

  • @D_Singh1313
    @D_Singh1313 8 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀਓ।

  • @alikazmi5907
    @alikazmi5907 8 หลายเดือนก่อน +4

    Faroon meen raja ha ....jasay Punjab mein har hokmaran KO raja or badsha khatay hein asay he mesar walay har raja KO faroon khatay hein

  • @bharatsidhu1879
    @bharatsidhu1879 8 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ Egypt ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ । ਬੜੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ।

  • @GurvinderSingh-cg6cg
    @GurvinderSingh-cg6cg 8 หลายเดือนก่อน +5

    ਵਾਹੇਗੁਰੁ ਜੀ ❤❤❤❤❤❤❤❤❤❤❤❤❤❤❤

  • @manikatron4278
    @manikatron4278 8 หลายเดือนก่อน +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @rajsahotafoujiifoujan6445
    @rajsahotafoujiifoujan6445 8 หลายเดือนก่อน +3

    ਮੌਤ ਤੋਂ ਸਿਰਫ Jesus ne ਜਿੱਤ ਪ੍ਰਾਪਤ ਕੀਤੀ a ਸਬ ਬਾਈਬਲ ਵਿਚ ਅਸੀਂ ਪੜ੍ਹਿਆ ਹੋਇਆ ਹ a ਸਬ ਬਾਈਬਲ ਵਿਚ ਲਿਖਿਆ ਹੋਇਆ ਹ

  • @MOOSAJATT869
    @MOOSAJATT869 4 หลายเดือนก่อน

    ਜਿੰਦਗੀ ਦੀ ਸ਼ੁਰੂਆਤ ਪ੍ਰਭੂ ਯਿਸੂ ਮਸੀਹ ਨੇ ਕੀਤੀ।।

  • @RavinderSingh-iy1cm
    @RavinderSingh-iy1cm 8 หลายเดือนก่อน +6

    ਸਾਡੇ ਵਾਲੇਆ ਤੋਂ ਸਾਡਾ 5/6 ਸੌ ਸਾਲ ਪੁਰਾਣੇ ਇਤਹਾਸ ਦਾ ਦੇਖ ਲਉ ਵੀਰ ਜੀ ਕੀ ਕਿੰਨਾ ਕੁ ਸਾਭੇਆ ਹੋਇਆ

    • @gurjeetsingh-gd1wr
      @gurjeetsingh-gd1wr 8 หลายเดือนก่อน

      ਸਾਡੇ ਕਾਰ ਸੇਵਾ ਵਾਲੇ ਬਾਬੇ ਤਾਂ ਹਰ ਪੁਰਾਣੀ ਚੀਜ਼ ਨੂੰ ਖਤਮ ਕਰਕੇ ਨਵੀਂ ਬਣਾਉਣ ਨੂੰ ਬਹੁਤ ਵੱਡੀ ਸੇਵਾ ਸਮਝਦੇ ਸਨ, ਪਤਾ ਨਹੀਂ ਕਿੰਨੀਆਂ ਖਤਮ ਕਰ ਦਿੱਤੀਆ,ਬਾਕੀ ਬਚੀਆਂ ਰਹਿ ਜਾਣ ਤਾਂ ਵੀ ਠੀਕ ਹੈ,ਬਸ ਰੱਬ ਹੀ ਰਾਖਾ ਹੈ

  • @manjitsinghkandholavpobadh3753
    @manjitsinghkandholavpobadh3753 8 หลายเดือนก่อน

    ਸਤਿ ਸ੍ਰੀ ਅਕਾਲ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @renjithsingh5285
    @renjithsingh5285 7 หลายเดือนก่อน

    ਬਿੱਲਕੁੱਲ ਵੀਰ ਤੁਸੀ ਸਹੀ ਕਿਹਾ ਮਿਸਰ ਵਾਰੇ ਆਪਾ ਨੂੰ ਵੀ ਕਾਫੀ ਜਾਨਕਾਰੀ ਹੈ ਜੀ ਮਸਰੀ ਮੇਰੇ ਦੋਸਤ ਹਨ 😊

  • @chahalsingh4892
    @chahalsingh4892 8 หลายเดือนก่อน

    ਬਹੁਤ ਬਹੁਤ ਧੰਨਵਾਦ ਖੁਸ਼ੀ ਰਿਪਨ ਤੁਹਾਡਾ। ਮੱਮੀਜ਼ ਵਾਰੇ ਸੁਣਿਆ ਸੀ ਪਰ ਅੱਜ ਤੁਸੀਂ ਅੱਖੀਂ ਦਰਸ਼ਨ ਕਰਵਾ ਦਿੱਤੇ (ਚਾਹੇ ਦੂਰ ਤੋਂ ਹੀ ਸਹੀ, ਅੱਜ ਦੀ ਆਧੁਨਿਕ ਤਕਨੀਕ ਨਾਲ)।

  • @Ashokkumar-gb7jj
    @Ashokkumar-gb7jj 8 หลายเดือนก่อน +3

    The civilization of Egypt and the civilization of Mohan Jodhro was the most advanced civilization

  • @TheKingHunter8711
    @TheKingHunter8711 8 หลายเดือนก่อน +2

    ਛੋਟੇ-2 ਦੇਸ਼ ਐਨੇ ਜਿਆਦਾ ਅਮੀਰ ਹਨ ਭਾਰਤ ਕਿਉਂ ਨਹੀ ⁉️
    (ਭਾਰਤ ਜੋਕਿ ਦੁਨੀਆਂ ਦੀ ਚੌਥੀ ਫੌਜੀ ਤਾਕਤ ਬਣ ਚੁੱਕਿਆ)

  • @AminaKahli-sd1ct
    @AminaKahli-sd1ct 6 หลายเดือนก่อน +1

    Sabton pahalan ta tuhada bot thanks hai sanu ghar bethyian nu eh sbkuz dikha rahey ho selut hai app dona ni ik seva hai eh

  • @ravindarkaurbhatia7335
    @ravindarkaurbhatia7335 8 หลายเดือนก่อน +1

    Bahut bahut thanks dona nu hisrty vich parhiya si vishvas nahi si aaunda aaaj such da samana hoyeya ripan Khushi dono khush raho

  • @guribanwait787
    @guribanwait787 7 หลายเดือนก่อน

    ਬਹੁਤ vidya ਬਲੌਗ ਰਿਪਣ ਜੀ ਕੁਝ ਨਵਾਂ ਦੇਖਣ ਨੂੰ ਮਿਲਿਆ ❤

  • @neetuarora6408
    @neetuarora6408 6 หลายเดือนก่อน

    ਹਲੇਲੂਇਆ ਹਲੇਲੂਇਆ ਪ੍ਭ ਯਿਸ਼ੂ ਕੀ ਜੈ✝️✝️🙏🙏🕊

  • @shiv2347
    @shiv2347 8 หลายเดือนก่อน +2

    ਰਿਪਨ ਖੁਸ਼ੀ ਜੈ ਸ਼੍ਰੀ ਰਾਮ

  • @Childhoodpb46
    @Childhoodpb46 7 หลายเดือนก่อน +1

    ਪੰਜਾਬੀ ਨਾਲ ਏਹੀ ਕੁਝ ਹੋਣਾ ਵਾਲਾ ਹੈ ਜੇ ਸੁਧਰੇ ਤਾਂ ਓ ਦੂਰ ਨਹੀਂ ਜਦੋਂ ਪੰਜਾਬੀ ਕਿਤੇ ਕਿਤੇ ਹੀ ਬੋਲੀ ਜਾਵੇਗੀ,,, 2024 ਵਿੱਚ ਬਹੁਤ ਸਾਰੇ ਬੱਚੇ ਪੰਜਾਬੀ ਵਿੱਚੋਂ ਫੇਲ੍ਹ ਹੋਏ ਨੇ,,,

  • @deepsidhu4343
    @deepsidhu4343 5 หลายเดือนก่อน

    ਸਾਰੇ ਅੰਗਰੇਜ਼ਾਂ ਲੱਗਦਾ ਨਾ ਸਰਦਾਰ ਵੱਖਰਾ ❤

  • @ranjitvirk3055
    @ranjitvirk3055 5 หลายเดือนก่อน

    ਬਹੁਤ ਖੂਬ ਬਹੁਤ ਵਧੀਆ ਖੂਬਸੂਰਤ ਇਤਿਹਾਸ ਸੁਨਹਿਰੀ ਇਤਿਹਾਸ ਧੰਨਵਾਦ

  • @banjaavanmaintaara5282
    @banjaavanmaintaara5282 7 หลายเดือนก่อน +2

    ਬਾਈਬਲ ਵਿੱਚ ਮਿਸਰ ਦਾ ਰਾਜਾ ਸੀ ਫਿਰਊਨ

  • @krishanlal6392
    @krishanlal6392 8 หลายเดือนก่อน +6

    Ek tar hon v O janda 5000saal baad v oun dikhan ja raha na aaj kal baba da bapa da naam nahi pata honda

  • @sushilgarggarg1478
    @sushilgarggarg1478 8 หลายเดือนก่อน +3

    Iam always first looking daily vlog 8P.M.on you tube and 7A.M on face book 📖 😂❤❤❤

  • @krishanlal6392
    @krishanlal6392 8 หลายเดือนก่อน +4

    Veer ji bhout vida shot kita very good thanks

  • @endtimemessagebeliever2988
    @endtimemessagebeliever2988 4 หลายเดือนก่อน

    ਅਸੀ ਤਾਂ ਯਿਸ਼ੂ ਮਸੀਹ ਈ ਵਿਸ਼ਵਾਸ਼ ਕਰਦੇ a ਜੌ ਮਸੀਹ ਤੋਂ ਬਾਹਰ ਆ ਉਹ ਨਹੀਂ ਕਦੇ ਇਸ ਦਾ ਵਿਸ਼ਵਾਸ ਕਰਦੇ ਕੀ ਐ ਸੱਭ ਕੁਝ ਪਹਿਲਾ ਹੋਇਆ ਹੋਇਆ ਐ

  • @himmatgill2090
    @himmatgill2090 8 หลายเดือนก่อน +2

    bhut vadia lga bai God bless you bai ripan khusi sat shiri akal ji waheguru ji chardicala ch rakhn

  • @ManpreetKaur-hp2br
    @ManpreetKaur-hp2br 8 หลายเดือนก่อน +2

    Waheguru ji bless u 🙏🙏🙏

  • @rajinderrohi3847
    @rajinderrohi3847 8 หลายเดือนก่อน

    ਕਮਾਲ ਕਰੀ ਜਾਨੇ ਓ । ਰੱਬ ਤੁਹਾਨੂੰ ਹਮੇਸ਼ਾਂ ਸੁਰੱਖਿਅਤ ਤੇ ਸੁੱਖੀ ਰਖੇ ।

  • @surjitgrewal
    @surjitgrewal 8 หลายเดือนก่อน +1

    It is very interesting, Thank you for showing the oldest history of Egypt.

  • @Gaganjalaliya8080
    @Gaganjalaliya8080 8 หลายเดือนก่อน +3

    Waheguru ji 🙏 kirpa kare

  • @gurwinderbrar-g2o
    @gurwinderbrar-g2o 8 หลายเดือนก่อน +1

    ਰਿਪਨ ਵੀਰ ਖੁਸੀ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ

  • @sukhdevsinghbatti6904
    @sukhdevsinghbatti6904 8 หลายเดือนก่อน

    ਪਤੰਦਰ ਸੁਣਿਆਰੇ ਵੀ ਤਾਂ ਕੈਂਟ ਹੋਣਗੇ 😮😮

  • @jeetkaur7733
    @jeetkaur7733 8 หลายเดือนก่อน +1

    ਬਹੁਤ ਮਹੱਤਵਪੂਰਨ ਜਾਣਕਾਰੀ

  • @manjindersinghbhullar8221
    @manjindersinghbhullar8221 8 หลายเดือนก่อน

    ਰਿਧਨ ਸਿੰਘ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀ ਸਾਨੂੰ ਮਿਸ਼ਰ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @SatinderKaur-vp1zk
    @SatinderKaur-vp1zk 8 หลายเดือนก่อน +5

    Waheguru ji mehar kran ji

  • @KuldeepSingh-ug2di
    @KuldeepSingh-ug2di 8 หลายเดือนก่อน +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @FoodTechi
    @FoodTechi 8 หลายเดือนก่อน +1

    Ripon bhie...give chance to sister Khushi in between. She explains the things pretty well 😊

  • @SarabjitKahlon-q6z
    @SarabjitKahlon-q6z 8 หลายเดือนก่อน +3

    Sat Sri Akal Ripan Veer and Khushi ji. Gurdaspur Kalanaur ❤S❤S❤K❤

  • @SatnamSingh-fe3tg
    @SatnamSingh-fe3tg 8 หลายเดือนก่อน +3

    Dhan Guru Nanak Dev g Chadikala Rakhna 🙏

  • @gaggidhandra2272
    @gaggidhandra2272 8 หลายเดือนก่อน +2

    Thanks you brother jankari. Den vaste
    Jesus aap nu bless kre brother ji ✝️

  • @JaspreetKaur-h5m4k
    @JaspreetKaur-h5m4k 4 หลายเดือนก่อน

    ਯਿਸ਼ੂ ਮਸੀਹ ਨੇ ਜਿੱਤਿਆ ਮੌਤ ਨੂੰ