Ripan Khushi Sandeep nd all. Nu Sat shri akal 🙏. Bahut hi achha lgda jb memories fresh ho k ik var fir sb kuchh dekhne nu miliya. Mainu is tereh lgda k mai tuhade nal hi ghum rhi hai. Thank u sariyan da. Sandeep dhee Rani bahut hi sohni pbiboldi hai. Love u all😍😘
ਬਹੁਤ ਹੀ ਵਧੀਆ ਰਿਪਨ ਜੀ।ਤੁਹਾਡੇ ਰਿਸ਼ਤੇਦਾਰ ਬੱਚੇ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਹਨ। ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਵੀ ਜਾਗਰੂਕ ਹਨ। ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ। 😊
ਛੋਟੀ ਸੰਦੀਪ ਬੋਲਦੀ ਬਹੁਤ ਵਧੀਆ ਹੈ ❤ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ❤❤
ਸਾਨੂੰ ਮਾਣ ਹੋਣਾ ਚਾਹਿਦਾ ਸਾਡੀ ਭੈਣ ਸਨਦੀਪ ਕੌਰ ਤੇ ਇੰਗਲੈਂਡ ਵਿੱਚ ਰਹਿੰਦੀਆਂ ਹੋਇਆ ਅਪਣੀ ਮਾ ਬੌਲੀ ਪੰਜਾਬੀ ਨੁੰ ਸਵਾਲ ਕੇ ਰੱਖੀਆਂ
ਸੰਦੀਪ ਬਹੁਤ ਵਧੀਆ ਗਾਈਡ ਏ
ਪਾਜੀ ਫਿਕਰ ਨਾ ਕਰ ਵਰਲਡ ਦਾ ਕੋਈ ਕੋਨਾ ਨੀ ਹੁਣਾ ਜਾਦੂ ਖਾਲਸਾ ਦਾ ਰਾਜ ਹੋਵੇਗਾ ਸਮੇਂ ਬਹੁਤ ਬਲਵਾਨ ਆ ਅਕਾਲ ਪੁਰਖ ਜੀ ਦੀਆਂ ਸਾਰੇ ਧਰਤੀ ਤੇ ਕਿਰਪਾ ਬਰਤੇ ਗੀ ਹਰ ਜੀਵ ਜੰਤ ਸੁਖੀ ਬੈਸੇ gaa🙏❤️❤❤️❤️❤️
ਬਹੁਤ ਹੀ ਸੋਹਣਾ ਲੱਗਿਆ ਅੱਜ ਦਾ ਪ੍ਰੋਗ੍ਰਾਮ ਸੰਦੀਪ ਬੇਟੀ ਬਹੁਤ ਵਧੀਆ ਗਾਈਡ ਹੈ ਅਤੇ ਅਵਾਜ ਬਹੁਤ ਸੋਹਣੀ ਹੈ।
ਵਾਹਿਗੁਰੂ ਜੀ ਸਾਰਿਆ ਤੇ ਮਹੇਰ ਭਰਿਆ ਹੱਥ ਰੱਖੇ।😢
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਰਿਪਨ ਵੀਰ ਜੀ ਆਪਣੇ ਦੇਸ਼ ਦੇ ਨੇਤਾਵਾਂ ਦਾ ਹੀ ਬੇੜਾ ਗ਼ਰਕ ਹੋਇਆ ਹੈ ਜੋ ਅਸੀਂ ਗੁਲਾਮ ਹੀ ਰਹਾਂਗੇ
ਵੀਰ ਇੱਕ ਬੇਨਤੀ ਹੈ ਮਹਾਰਾਜਾ ਦਲੀਪ ਸਿੰਘ ਜੀ ਦਾ ਮਹਿਲ ਜਿੱਥੇ ਉਹ ਰਹਿੰਦੇ ਸੀ ਉਹ ਮਹਿਲ ਜਰੂਰ ਦਿਖਾਉਣਾ ਜੀ ਬੇਨਤੀ ਹੈ ਜ਼ਰੂਰ 🙏
Bilkul sahi gl kahi bro
bilkul
ਉਹ ਸਕਾਟਲੈਂਡ ਸਾਈਡ ਹੈ ਲੰਡਨ ਵਿੱਚ ਨਹੀਂ maybe next time ਦਿਖਾਓ ਗੇ ਅਸੀ ਦੇਖ਼ ਕੇ ਆਏ ਸੀ ਮਹਾਰਾਜਾ ਦਲੀਪ ਸਿੰਘ ਵਾਰੇ ਬੁਹਤ ਗ਼ਲਤ information ਲਿਖੀ ਹੋਈ ਹੈ ਕੀ ਦਲੀਪ ਸਿੰਘ ਆਪਣੀ ਮਰਜ਼ੀ ਨਾਲ ਇੰਗਲੈਂਡ ਆਇਆ ਸੀ ਅਤੇ ਕੋਹਿਨੂਰ ਹੀਰੇ ਵਾਰੇ ਵੀ ਲਿਖਿਆ ਹੈ ਕੀ ਉਹ ਸਾਡੀ ਜਾਇਦਾਦ ਸੀ ਉਹ ਅਸੀ ਆਪਣਾ ਵਾਪਿਸ ਲੈ ਲਿਆ ਮੈ ਫੋਟੋ ਖਿੱਚੀ ਹੋਈ ਹੈ ਉਸ ਦੀ
Ok
Museums v dikhayo jithe sikh raaj diyan belongings ne
Ripan ਵੀਰ ਜੀ ਗਾਂਧੀ ਅੰਗਰੇਜਾਂ ਦਾ ਵਫਾਦਾਰ ਸੀ ਇਸ ਲਈ ਬੁੱਤ ਲਗਾਇਆ ਹੈ
ਬਾਕੀ ਵੀਰ ਸੰਦੀਪ ਭੈਣ ਬਹੁਤ ਵਧੀਆ ਜਾਣਕਾਰੀ ਦਿੰਦੀ
ਸਤਿ ਸ੍ਰੀ ਅਕਾਲ🙏 ਵੀਰੇ ਪੰਜਾਬ ਦੇ ਰਾਜਾ ਤੇ ਰਾਣੀ ਰੀਪਨ ਤੇ ਖੁਸ਼ੀ। ਜਿਹੜੇ ਸਾਰੀ ਪਰਜਾ ਦਾ ਇੰਨਾ ਖਿਆਲ ਰੱਖ ਰਹੇ ਨੇ ਕਿ ਸਾਰੀ ਦੁਨੀਆਂ ਦੀ ਘਰੇ ਬੈਠਿਆਂ ਨੂੰ ਸੈਰ ਕਰਵਾ ਰਹੇ ਨੇ। ❤❤
Nice 🎉
Sandeep having good knowledge and speaks very politely Stay blessed. GS-HUNDAL- Amritsar
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
she is nice speaker.... the girl which is explaining about England
ਬਹੁਤ ਸੋਹਣਾ ਪੰਜਾਬੀ ਬੋਲਦੇ ਓ ਭੈਣ ਸਨਦੀਪ ਕੌਰ
ਸੰਦੀਪ ਤੁਸੀਂ ਆਪਣੀ ਬੋਲੀ ਪੰਜਾਬੀ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬੋਲਦੇ ਹੋ ਲਿਪਟ ਤੇ ਖੁਸ਼ੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
ਰਿਪਨ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਪੁਤਰ ਰਿਪਨ ਜੀ ਬਹੁਤ ਹੀ ਵਧੀਆ ਬਲੌਗ ਸੀ ਪੁਤਰ ਸੰਦੀਪ ਕੌਰ ਨੂੰ ਵੀ ਬਹੁਤ ਜਾਣਕਾਰੀ ਹੈ ਕੳਕੇ . ਜੰਮਪਲ ਉਥੋਂ ਦੀ ਹੈ
V. Good Ripeen veer and sandeep sister ji. Tusi sano sare England de darshan kra te
Sandeep nicely explained England culture. She is having good knowledge.
Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤
Sachi Ripan khushi main kehrhe shabadan naal tuhada dhanwaad karan samj nahi aandi ena kujh dikhaun laee. Jeende vasde raho,sada khushian mano ❤♥️👌👍🙏
ਰਿਪਨ ਟੀਮ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੋ ਰਾਜੇ ਰਾਣੀਆਂ ਦੇ ਮਹਿਲ ਘਰੇ ਬੈਠਿਆ ਨੂੰ ਦਿਖਾਇਆ ਬਹੁਤ ਬਹੁਤ ਧੰਨਵਾਦ ਜੀ
Nice video
ਬਹੁਤ ਸੋਹਣੀ ਵੀਡੀਓ ਬਣਾਈ ਆ ਬਹੁਤ ਵਧੀਆ ਲੱਗਾ ਦੇਖ ਕੇ
🙏🙏🙏🙏🙏
ਬਹੁਤ ਵਧੀਆ ਸੁਭਾਅ ਸਨਦੀਪ ਦਾ ਬਹੁਤ ਵਧੀਆ ਜਾਣਕਾਰੀ ਦਿੰਦਿਆਂ ਵਧੀਆ ਗਾਈਡ ਆ😊 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹਸਦੇ ਮੁਸਕਰਾਦੇ ਰਵੋ 😊
ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ
ਬਹੁਤ ਸੋਹਣੀਆਂ ਇਮਾਰਤਾਂ ਦਿਖਾਉਣ ਲਈ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪਿਆਰ ਭਰੀ ਠੰਡ ਚ ਨਿੱਘੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਗੱਗੂ-ਸੱਗੂ
ਇੰਗਲੈਂਡ ਨੇ ਰਾਜ ਕਿਤਾ ਦੁਨੀਆ ਤੇ ਅਜ ਹਲਾਤ ਕੀ ਨੇ ਇੰਗਲੈਂਡ ਦੇ। 12 ਲੱਖ ਯੂਕੇ ਦੇ ਨਾਗਰਿਕ ਆਸਟਰੇਲੀਆ ਚ ਰਹਿ ਰਹੇ ਯੂਕੇ ਸ਼ੱਡ ਕੇ ਨਾ ਕੰਮ ਹੈ ਜੇ ਕੰਮ ਹੈ ਤਾਂ ਪੈਸਾ ਨਹੀਂ ਖਾਸ ਕਰ ਕੇ ਡਾਕਟਰ ਨਰਸਾਂ ਯੂਕੇ ਤੋਂ ਬਹੁਗਿਣਤੀ ਆਸਟਰੇਲੀਆ ਆਉਂਦੇ ਨੇ ਪੇਸੈ ਲੀ!
ਬਹੁਤ ਬਹੁਤ ਧੰਨਵਾਦ ਜੀ
ਬਹੁਤ ਸ਼ਾਨਦਾਰ ਸਫ਼ਰ ਫੁੱਲ ਜਾਣਕਾਰੀਆਂ ਦੇ ਨਾਲ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੇ ਪਰਿਵਾਰ ਨੂੰ ਜ਼ਿੰਦਗੀ ਜ਼ਿੰਦਾਬਾਦ
ਬਹੁਤ ਹੀ ਵਧੀਆ ਰਿਹਾ ਅੱਜ। ਦਾ। ਸਫਰ। ਬਹੁਤ ਹੀ ਵੇਖਣ। ਯੋਗ। ਮਹਿਲ। ਦਿਖਾਏ। ਮੇਹਰਬਾਨੀ। ਰਿਪਨ
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 👍
ਰਿਪਨ ਅਤੇ ਖੁਸ਼ੀ ਪੁੱਤਰ ਬਹੁਤ ਵਧੀਆ 👌
ਫੋਸ ਨਹੀਂ ਵੀਰ ਲਿੱਧ 😂😂😂
😂
Love from wagha border village Lahore Punjab Pakistan🥰🇵🇰🇵🇰
Great 💯😂
ਸਤਿ ਸ਼੍ਰੀ ਅਕਾਲ ਰਿਪਨ, ਖੁਸ਼ੀ। ਭਾਵੇਂ ਕੋਈ ਕੁੱਝ ਵੀ ਕਹੀ ਜਾਵੇ ਪਰ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਆ। ਸੰਦੀਪ ਨੇ ਬਹੁਤ ਵਧੀਆ ਦਿਖਾਇਆ, ਦੱਸਿਆ ਸਭ ਕੁੱਝ। ਸਾਰਿਆਂ ਦਾ ਬਹੁਤ ਧੰਨਵਾਦ ❤
ਬਹੁਤ। ਹੀ।ਵਧੀਆ। ਲਗਾ।ਅਜ।ਦਾ।ਵਲੋਗ।
ਧੰਨਵਾਦ ਜੀ (ਮੇਜਰ ਸਿੰਘ ਜੈਤੋ)
ਵੀਰ ਜੀ ਪਲੀ ਜ ਗਰੀਬ ਬੱਚਿਆਂ ਦੀ ਪੜ੍ਹਾਈ ਬਾਰੇ ਜਰੂਰ ਸੋਚਣਾ ਤਾਂ ਕਿ ਬੱਚੇ ਪੜ੍ਹ ਕੇ ਕੁੱਝ ਬਣ ਕੇ ਆਪਣੇ ਘਰ ਦੇ ਮੈਬਰਾ ਦੀ ਮੈਡੀਕਲ ਮਦਦ ਉਹਨਾ ਨੂੰ ਘਮਾਉਣਾਂ ਤੇ ਆਪਣੀਆਂ ਧੀਆਂ ਭੈਣਾ ਦੇ ਵਿਆਹ ਵੀ ਆਪ ਕਰ ਸਕਣ ।
ਜਿਸ ਦੇਸ਼ ਦੀ ਅਬਾਦੀ ਹਰ ਸਾਲ 3 ਕਰੋੜ ਵੱਧ ਜਾਵੇ ਉੱਥੇ ਗਰੀਬੀ ਹਟ ਹੀ ਨਹੀਂ ਸਕਦੀ
ਗਰੀਬੀ ਸਰਕਾਰ ਨੇ ਨਹੀਂ ਕੀਤੀ ਇਹ ਤਾਂ ਲੋਕਾਂ ਨੇ ਹੀ ਕੀਤੀ ਹੈ
ਬਾਈ ਜੀ ਜਿਵੇਂ ਤੁਸੀਂ ਫੋਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਦੇ ਤੁਸੀਂ ਪੰਜਾਬੀ ਪਹਿਰਾਵੇ ਚ ਹੁੰਦੇ ਤਾਂ ਅਸੀਂ ਵੀ ਬਹੁਤ ਖੁਸ਼ ਹੁੰਦੇ ਤੁਸੀਂ ਬੋਸ ਦੇਖ ਕੇ ਬਹੁਤ ਖੁਸ਼ ਹੋਏ ਤੁਹਾਨੂੰ ਬਹੁਤ ਮੁਬਾਰਕਾਂ
Thanks for see queen 👸 house in England UK 🇬🇧 🙏 🙌 ❤️ ❤❤❤❤
ਦੇਖ ਕੇ ਫੋਸ
ਰਿਪਨ ਦੇ ਉੱਡੇ ਹੋਸ਼
ਜਦੋਂ ਪਤਾ ਲੱਗਾ ਲਿੱਦ
ਫਿਰ ਵਾਪਿਸ ਆਏ ਹੋਸ਼
ਬੱਲੇ ਬੱਲੇ ਕਰਾ ਰਹੇ ਹੋ ਤੁਸੀਂ ਧੰਨਵਾਦ ਆਪ ਜੀ ਦਾ ਅਤੇ ਆਪ ਜੀ ਦੇ ਸਹਿਯੋਗੀਆਂ ਦਾ।
World top #1 RAJ MHA RAJA RANJEET SINGH JI ❤❤❤❤❤❤
ਬਹੁਤ ਵਧੀਆ ਬਲੌਗ।
ਬਹੁਤ ਵਧੀਆ👍💯👍💯👍💯
ਬਹੁਤ ਹੀ ਵਧੀਆ ਜੀ
ਸੰਦੀਪ ਬਹੁਤ ਪਿਆਰੀ ਲੱਗਦੀ ਆ ❤❤❤❤❤ਵਧੀਆ ਗਾਈਡ 👍👍
Ripan ਵੀਰ ਦੇਸ ਅਜਾਦ ਕਰਵਾਈਆ ਭਗਤ ਸਿੰਘ ਨੇ ਊਧਮ ਸਿੰਘ ਜਿਸ ਨੇ 20 ਸਾਲ ਬਆਦ ਬਦਲਾ ਲਿਆ ਸੀ ਇੰਗਲੈਡ ਜਾਕੇ ਏਨਾ ਨੇ ਦੇਸ ਅਜਾਦ ਕਰਵਾਈਆ ਗਾਧੀ ਤਾ ਬੱਕਰੀਆ ਚਾਰਦਾ ਸੀ 😅
😅😅😅😅😅😅👍👍👍🙏🙏🙏
Sahi gall hai gandi ne kita
ਇਹ ਮਹਿਲ ਪੰਜਾਬ ਦੇ ਆਰਕੀਟੈਕਟ ਰਾਮ ਸਿੰਘ ਨੇ ਬਣਾਇਆ
Ripan ji sandeep bahut vadiya guide hai
ਬਹੁਤ ਹੀ ਵਧੀਆ 👌👌
Bro tusi video bahut vadiya bnode o, Sanu tusi videos rahi sari duniya dikhati. Dilo dhanbad tuhada bro. Waheguru ji 🙏 tuhanu hamesha chardikala ch rakhe 🙏 God bless you always.
India 1000, crora,,,sall piche chal reha baki desha nalo ,bki,,,Veer ji waheguru thaanu hamesha chardika ch rakhan 🙏
Very heart touching informative video thanks P. T. C. Raj Joga
ਬਹੁਤ ਹੀ ਵਧੀਆ
ਬਹੁਤ ਵਧੀਆ
ਸੰਦੀਪ ਦੀ ਪੰਜਾਬੀ ਦੇਖ਼ ਕੇ ਨਹੀ ਲਗਦਾ ਕਿ ਉਹ ਇੰਗਲੈਂਡ ਦੀ ਜੰਮ ਪਲ ਆ
ਤੁਸੀ ਵੀਰ ਹੱਲਣਾ ਕਹਿੰਦੇ ਹੋ, ਅਸੀਂ ਤਾਂ ਹਿੱਲਣਾ ਕਹਿੰਦੇ ਹਾਂ ।
ਖੰਨਾ ਏਰੀਆ
Sandeep is explaining very nicely God bless
Very beautiful place 😍 thank you ji ❤❤❤❤❤❤
ਇਹ ਲੋਕ ਪੁਰਾਣੇ ਦਰਖ਼ਤ ਨਹੀਂ ਪੱਟਦੇ
Sandeep jigood&Nice..guide❤❤🎉
ਬਹੁਤ ਸੁੰਦਰ ਵਲੌਗ ਭਰਾ
ਬਹੁਤ ਵਧੀਆ ਲੱਗਿਆ ਵੀਰ ਜੀ
Sandeep di bhot vadiya explan karde a Thank u ji ❤❤ Waheguru ji bless u 🙏🙏🙏
ਬਹੁਤ ਵਧੀਆ ਦੱਸਿਆ ਸੰਦੀਪ ਕੌਰ ਨੇ🎉🎉
Very nicely explained
Ripan veer ji and Khushi di and mama ji de bati batea nu SSA ji
Wow nice vlog waheguru ji mehar kran ji
Ripan khushi Sandeep very good guide 👍 👌 🎉thanks for showing 🙏 us london beautiful 😍 blog
U k ਦੇਖਾਉਣ ਲਈ ਰਿਪਨ ਖੁਸ਼ੀ ਜੀ ਧੰਨਵਾਦ ਜੀ
Very good Jatta 👍
Very nice. I seen this place in 90.
Thanks for see king &QUEEN house in England UK 🇬🇧 ❤❤❤❤
Bahut vadiya vlogar no one ripan khushi❤❤thanks🙏🙏🌹🌹
Anand a gya ji very nic ❤❤
Stay always happy 😊 bless you
ਬਹੁਤ ਵਧੀਆ ਲੱਗਿਆ ਅੱਜ ਦਾ ਬਲੋਗ ❤
Thanks Narinder Kumar UK 🇬🇧
❤️❤️🙏🙏ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੁਸੀ ਹਮੇਸ਼ਾ ਏਦਾਂ ਹੀ ਖੁਸ਼ ਰਹੋ ਦੁਨੀਆ ਨੂੰ ਹਸਾਦੇ ਸਾਰੇ ਦੇਸ਼ ਪ੍ਰਦੇਸ਼ ਦਿਖਾਦੇ ਰਹੋ 👨❤️👨🌹🥰
ਬਾਈ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਸਦਾ ਰਹੇ
Waheguru tuhanoo bahut bahut success kre rippan veere lambiaan umraan hon tuhadiaan veere
So swt voice of sandeep bhain
Sanu sade itihaasik yodheaan to janoo krva ਰਹੇ ਜੇ jo cheeza ajj kall de youth to bahut pre see thnx veere
❤❤ਧਂਨਵਾਦ
Bahut vdiya lgga veere full enjoy keeta
ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ
Nice explore by you brother ❤
Thanks ji
ਬਲੋਗ ਬਹੁਤ ਹੀ ਜਾਣਕਾਰੀ ਭਰਪੂਰ ਹੈ ।
Good jankari
Sandeep bahut vedia explain krdi ea so nice of u Fgs
Very nice brother g god bless you ❤❤❤❤❤
bhut vadia bai ripan khusi tuhade volog dekh ke bhut maja anda God bless you bai ripan khusi sat shiri akal ji tusi chardicala ch rho bai
Butiful video yar
Ripan Khushi Sandeep nd all. Nu Sat shri akal 🙏. Bahut hi achha lgda jb memories fresh ho k ik var fir sb kuchh dekhne nu miliya. Mainu is tereh lgda k mai tuhade nal hi ghum rhi hai. Thank u sariyan da. Sandeep dhee Rani bahut hi sohni pbiboldi hai. Love u all😍😘
Good job. Keep it up
Applause for Sandeep 👏👏👏❤🥰
Wow that's very nice 👌 👏 👍 vlog 👌 👍 🎉🎉🎉🎉❤❤❤gbu to all ccccuuute family members ❤❤❤