ਬਰਬਾਦ ਹੋ ਚੁੱਕਿਆ ਸਭ ਇੱਥੇ🇸🇾 The destruction of Syria made me cry😢 Punjabi Travel Vlog

แชร์
ฝัง
  • เผยแพร่เมื่อ 1 ต.ค. 2024
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #syria #punjabi

ความคิดเห็น • 366

  • @kingalwaysking9842
    @kingalwaysking9842 ปีที่แล้ว +32

    ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ

  • @kalwantsingh2912
    @kalwantsingh2912 ปีที่แล้ว +49

    ਹੁਨ ਕਰਲੋ ਰਾਜ ਇਹਨਾਂ ਖਡਰ ਹੋਏ ਮੁਲਕ ਉਤੇ ਇਹਨਾਂ ਹੁਕਮਰਾਨਾਂ ਨੁ ਕਦੇ ਤਾਂ ਸ਼ਰਮ ਆਉਦੀ ਹੋਉਗੀ ਹਸਦਾ ਵਸਦਾ ਮੁਲਕ ਉਜਾੜ ਤਾ

    • @bittukhurrana
      @bittukhurrana ปีที่แล้ว +2

      Sari kahani oil diii

    • @charanjeetsingh9799
      @charanjeetsingh9799 ปีที่แล้ว +3

      ਰਾਜ ਤਾਂ ਕਰ ਹੀ ਰਹੇ ਨੇ ਇਹਨਾਂ ਬੇਹਿਆ ਰਾਜਿਆਂ ਫਾਜਿਆਂ ਨੂੰ ਕੋਈ ਫਰਕ ਨੀ ਪੈਂਦਾ ਬਾਈ ਜੀ ਇਹ ਰਾਜੇ ਕੁਸ ਰੂਸ ਤੇ ਕੁਸ ਅਮਰੀਕਾ ਦੇ ਝੋਲੀ ਚੁੱਕ ਨੇ ਤੇ ਓਹਨਾਂ ਨੇ ਹੀ ਇਹ ਬਿਠਾਏ ਹੋਏ ਨੇ ਗੱਦੀਆਂ ਤੇ ਜਿਨਾਂ ਚਿਰ ਓਹ ਚਾਹੁਣ ਇਹ ਟਿਕੇ ਰਹਿਣਗੇ ਗੱਦੀਆਂ ਤੇ ਲੋਕ ਜਾਣ ਢੱਠੇ ਖੂਹ ਚ ਟਿੱਚ ਜਾਣਦੇ ਨੇ ਇਹ ਲੋਕਾਂ ਨੂੰ

  • @jagirsingh5691
    @jagirsingh5691 ปีที่แล้ว +37

    ਸੀਰੀਆ ਬਾਰੇ ਸੁਣਿਆ ਸੀ ਪਰ ਅੱਜ ਨਵਦੀਪ ਨੇ ਰੂਬਰੂ ਦਿਖਾ ਦਿੱਤਾ ।ਬਹੁਤ ਸਨਸਨੀਖੇਜ਼ ।

  • @jagjitsidhu3354
    @jagjitsidhu3354 ปีที่แล้ว +40

    ਦਿਲ ਦਹਿਲਾਉਣ ਵਾਲਾ ਮੰਜਰ ਐ ਧੰਨ ਐਂ ਮੁੰਡਿਆ ਤੂੰ

  • @jasmersinghjassbrar3673
    @jasmersinghjassbrar3673 ปีที่แล้ว +17

    ਫਿਰ ਵੀ ਬਹੁਤ ਵੱਡੇ ਦਿਲ ਵਾਲਾ ਬੰਦਾ ਯਾਰ ਤੂੰ. ਜੋ ਐਡਾ ਵੱਡਾ ਮੰਜ਼ਰ ਵੇਖ ਵੀ ਰਿਹਾ ਹੈ ਤੇ ਵਿਖਾ ਵੀ ਰਿਹਾ ਹੈਂ. ਇਸ ਤੋਂ ਵੱਧ ਹੋਰ ਕੀ ਵੇਖਿਏ.

  • @HarinderSingh-zb1gn
    @HarinderSingh-zb1gn ปีที่แล้ว +50

    ਵਾਹਿਗੁਰੂ ਜੀ ਮਿਹਰ ਕਰਨ ਸਰਬਤ ਦਾ ਭਲਾ ਕਰਨ ਸੁਖ ਸਾਤੀ ਬਖਸ਼ਣ ਪੰਜਾਬ ਨੂੰ ਵੀ ਬਹੁਤ ਸੰਤਾਪ ਝੱਲਣਾ ਪਿਆ
    ਇਕ ਨੌਜਵਾਨ ਪੀੜ੍ਹੀ ਹਂਕਾ ਦੀ ਖਾਤਰ ਜਾਨਾ ਕੁਰਬਾਨ ਕਰ ਗਈ 🙏

    • @jagjitsidhu3354
      @jagjitsidhu3354 ปีที่แล้ว +7

      ਪਰ ਪੰਜਾਬ ਦੀ ਤਬਾਹੀ ਵਿੱਚ ਓਹ ਸਿੱਖ ਵੀ ਸ਼ਾਮਲ ਨੇਂ ਜਿੰਨਾਂ ਸਿਰਾਂ ਤੇ ਪੱਗਾਂ ਨੀਂ ਬੰਨੀਆਂ ਹੋਈਆਂ ਪਰ ਪੱਗਾਂ ਵਿੱਚ ਸਿਰ ਜ਼ਰੂਰ ਫਸਾਏ ਹੋਏ ਨੇਂ

  • @PreetPreet-yd4ni
    @PreetPreet-yd4ni ปีที่แล้ว +49

    ਤਬਾਹੀ ਤੋਂ ਬਿਨਾਂ ਕੁੱਝ ਵੀ ਨਹੀਂ ਸੱਚੇ ਤੇ ਵਾਹਿਗੁਰੂ ਜੀ ਕਿਰਪਾ ਕਰਨ ਇਨ੍ਹਾਂ ਦੀ ਜ਼ਿੰਦਗੀਆਂ ਵਿੱਚ ਫਿਰ ਖ਼ੁਸ਼ਹਾਲੀ ਆਵੇ

  • @JatinderSingh-oq3dk
    @JatinderSingh-oq3dk ปีที่แล้ว +7

    ਦੇਸ਼ ਜਮੀਨ ਦਾ ਟੁਕੜ੍ਹਾ ਨਹੀ , ਦੇਸ਼ ਦੇ ਲੋਕ ਹੀ ਦੇਸ਼ ਹੁੰਦਾ ਹੈ।। #ਦੀਪ ਸਿੱਧੂ ਦੇ ਸ਼ਬਦ

  • @GurdeepSingh-kp5rs
    @GurdeepSingh-kp5rs ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਮਨਦੀਪ ਸਿੰਘ ਜੀ , ਸੱਚ ਨੂੰ ਸੂਲਾਂ ,,

  • @JasvirSingh-dv2cp
    @JasvirSingh-dv2cp ปีที่แล้ว +9

    ਰੂ ਕੰਬ ਗੲੀ ਵੀਰ ਸੋਚ ਕੇ ਹੀ ਉਹ ਬੱਚੇ ਬਜੁਰਗ ਭੈਣਾ ਸੋਟੇ ਸੋਟੇ ਬੀਬੀਆਂ ਬਸ ਏਸ ਵਾਦ ਸਬਦ ਨੇ ਹੇਗੇ

  • @gurmeetsinghmander6654
    @gurmeetsinghmander6654 10 หลายเดือนก่อน +2

    22ਤੇਰੀ ਸੋਚ ਬਹੁਤ ਵਧੀਆ ਹੈ,,,, ਰੱਬ ਤੈਨੂੰ ਹੋਰ ਤਰੱਕੀ ਦੇਵੇ,,,ਬਾਈ ਤੁਸੀ ਹਮੇਸ਼ਾ ਖੁਸ਼ ਰਹੋ,,,, ਵਾਹਿਗੁਰੂ ਜੀ ਮੇਹਰ ਕਰਨ,,,,,

  • @JaswinderSingh-bh5hy
    @JaswinderSingh-bh5hy ปีที่แล้ว +17

    Brother, you are doing what a journalist shall do. Indian media is a waste of time, and you are a true Sikh of Guru Nanak dev ji. Thank you for showing us the truth of the cruel governments of the world

  • @sharanjitkaur8127
    @sharanjitkaur8127 ปีที่แล้ว +5

    ਬੈਗ੍ਰਾਉਂਡ ਮਿਊਜ਼ਿਕ ਬਹੁਤ ਹੀ ਉਦਾਸ ਕਰਦਾ, ਬਰਬਾਦੀ ਨੂੰ ਬਿਆਨ ਕਰਦਾ।

  • @balkaranbrar9668
    @balkaranbrar9668 ปีที่แล้ว +4

    ਇਨ੍ਹੀਂ ਵੀ ਨਾ ਤਬਾਹੀ ਕਰ ਤਬਾਹ ਹੋਏ ਖੰਡਰ ਵੀ ਸਵਾਲ ਕਰਨ ਸਾਡਾ ਕਸੂਰ ਕੀ ਹੈ।
    ਚਲੇ ਜਾਣਾ ਦੁਨੀਆ ਤੋਂ ਸਭ ਨੇ ਖੁਦਾ ਜਿਸ ਨੇ ਏਹ ਕਾਇਨਾਤ ਬਣਾਈ ਨੂੰ ਸ਼ਰਮ ਸਾਰ ਕਰ😢

  • @deeprataindia1170
    @deeprataindia1170 ปีที่แล้ว +7

    ਜੰਗ ਦਾ ਨਾਂ ਹੀ ਮਾੜਾ ਹੈ ਇਸ ਵਿੱਚ ਸਿਰਫ ਤਬਾਹੀ ਹੀ ਹੁੰਦੀ ਹੈ।ਕਿਸੇ ਵੀ ਦੇਸ਼ ਦੀ ਕਦੇ ਜੰਗ ਨਾ ਲੱਗੇ।
    ,,Ballu ਰਟੈਂਡਾ,,

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +8

    ਵੀਡੀਓ ਦੇਖਕੇ ਦਿਲ ਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਹੈ ਬੇਟਾ ਜੀ।

  • @mafia4786
    @mafia4786 ปีที่แล้ว +3

    Navankur bhai kis kis ke sath hai Paramvir Bhai ke sath bhi 😂
    Baaki Sara Vekh ke Bahut Dukh Hoya Mn nu 😢

  • @emotionalpunjab827
    @emotionalpunjab827 ปีที่แล้ว +1

    ਗੋਰੇ ਬਾਹਲੇ diffrent ਬਣ ਗਏ
    ਪਾਕੇ ਬੂਟ prayer ਕਰਦੇ
    ਸੀਰੀਆ ਵਿੱਚ ਕਿਵੇਂ ਹੋਣ ਨਮਾਜ਼ਾਂ
    ਬੰਬ ਜਿੱਥੇ ਨਿੱਤ ਵਰਦੇ

  • @SukhwinderSingh-wq5ip
    @SukhwinderSingh-wq5ip ปีที่แล้ว +11

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਸਭਨਾਂ ਤੇ

  • @prabhdialsingh3157
    @prabhdialsingh3157 ปีที่แล้ว +4

    ਖਾਨਾ ਜੰਗੀ ਬਹੁਤ ਮਾੜੀ ਚੀਜ਼ ਆ 😢

  • @satnamsinghsatta3464
    @satnamsinghsatta3464 ปีที่แล้ว +2

    7/ 8 ਲੱਖ ਲੋਕ ਮਾਰ ਜਾਣੇਂ ਲੋਕਾਂ ਦੀ ਨਸਲ ਖਤਮ ਹੋ ਜਾਂਦੀ ਹੈ ਸਿਰਫ ਚੌਧਰ ਦੀ ਖਾਤਰ ਆਪਣੇ ਹੀ 8 ਲੱਖ ਲੋਕ ਮਾਰ ਤੇ 😢

  • @khullarfamily3478
    @khullarfamily3478 ปีที่แล้ว +3

    ਬਾੲੀ ਜੀ ਦੱਸ ਲੱਖ ਦਾ ਤਾ ਤੁਸੀ ਫਲਾ ਫਲ ਖਾ ਗੇ ਹੋ ਗੇ ਫਲਾ ਫਲ ਬਹੁਤ ਖਾਨੇ

  • @deepakjalota2913
    @deepakjalota2913 ปีที่แล้ว +1

    All blouge sir ji very very🆗🆗🆗🆗 ji very very🆗🆗🆗🆗 nice voice ji navdeep brar phaji namaskar ji👍👍👍👍👍 ji

  • @DeepakUKvlogs
    @DeepakUKvlogs ปีที่แล้ว +5

    Navdeep Beta, you are doing a wonderful job that also in Punjabi. Best wishes and Good luck 🌹🌺🌷🥲🌺🇬🇧🇬🇧❤️🙏🏽🙏🏽❤️❤️❤️❤️

  • @chobbarx6044
    @chobbarx6044 ปีที่แล้ว +3

    ਵੀਰ ਜੀ ਸਤਿ ਸ਼੍ਰੀ ਅਕਾਲ । ਵੀਰੇ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਵਲੋਗ ਦੇਖ ਕੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ । ਉਮੀਦ ਕਰਦੇ ਆ ਕਿ ਇਵੇਂ ਹੀ ਤੁਸੀ ਸਾਨੂੰ ਹੋਰ ਦੇਸ਼ਾਂ ਦੀ ਵੀ ਯਾਤਰਾ ਕਰਵਾਓ । ਰੱਬ ਤੰਦਰੁਸਤੀ ਬਖਸੇ ਵੀਰੇ ❤🙏

  • @balwinderbhamra9557
    @balwinderbhamra9557 ปีที่แล้ว +7

    waheguru ji sarbat da bhalla hove sab nu sumat bakshan vicharita nu charana vich niwas bakshan 😢🙏🏽

  • @deepakkumar-fs3hz
    @deepakkumar-fs3hz ปีที่แล้ว +15

    India is much better then other part of world.. I am in Australia from 16 years.. people talk about india.. india has beautiful life and culture

    • @navparmar7274
      @navparmar7274 ปีที่แล้ว +3

      Fr Tu tinndde lai gya australia... Aa k india reh

    • @deepakkumar-fs3hz
      @deepakkumar-fs3hz ปีที่แล้ว +1

      I came here because of you khalistani and Congress policy.. your religion is biggest problem in Punjab..your people and media is brainwashing people ..

    • @bepositive3371
      @bepositive3371 ปีที่แล้ว

      Ghanta much better hai india bjp rss Congress jaise hrami syastdano ne beda gark kar rakha, manipur mei kitni ladkio ko nanga kar ghumaya gya har roj blatkar hote hai yaha dalit ladkio ke, abhi haryana mei kitna atank machaya rss bajrang dal vishav hindu parishad walo ne, ane wala future india ka civil war hi hai jb tk rss bjp jaisi manuwadi syasat rahegi yaha pe,

    • @JaswinderSingh-bh5hy
      @JaswinderSingh-bh5hy ปีที่แล้ว

      In sau (100) saki, Guru Maharaj said, "hindustan will also be ruined to the ground by the combined forces of Russ and Cheen. Only 2 crore populations will be left after the war 😢

    • @ShonkiSardar-x6y
      @ShonkiSardar-x6y ปีที่แล้ว

      Teri bharat mata vich rojana 50 crore bhukha sonda 1minute vich 14 rape hunde vapas ja fer

  • @amarjeetpanesar4220
    @amarjeetpanesar4220 ปีที่แล้ว +6

    Very saddening situation in Syria, hopefully peace is restored quickly.

  • @gulshanattri9833
    @gulshanattri9833 ปีที่แล้ว +1

    ਪਿੱਛਲੇ ਦੱਸ ਸਾਲ ਤੋ ਦੁਨੀਆਂ ਨੇ ਤਰੱਕੀ ਬਹੁਤ ਕੀਤੀ ਅੱਜ ਤੋ ਦੱਸ ਪਹਿਲਾਂ ਯੂ ਟਿਊਬ ਤੇ ISI ਦੀਆਂ ਵੀਡੀਓ ਲੱਬਦੇ ਸੀ ...ਜਾ ਮਾੜਾਂ ਮੋਟਾਂ ਖਬਰਾਂ ਚ ਦੇਖੀ ਦਾ ਸੀ ਪਰ ਅੱਜ ਸਾਡੇ ਪੰਜਾਬ ਦੇ ਸਿੰਘ ਨੇ ਸਾਨੂੰ ਸੱਭ ਲਾਇਵ ਦਿਖਾਂ ਦਿੱਤਾਂ ਉਹ ਵੀ ਸਾਡੀ ਆਪਣੀ ਪੰਜਾਬੀ ਭਾਸ਼ਾਂ ...ਦਿਲੋ ਲਵ ਯੂ ਆਂ ਭਾਜੀ 🙏🙏

  • @deepsingh2233
    @deepsingh2233 ปีที่แล้ว +1

    ਵਾਹਿਗੁਰੂ ਵਾਹਿਗੁਰੂ। ਐਨਾ ਕੁੱਝ ਤਾਂ ਮੀਡੀਆ ਨੇ ਵੀ ਨਹੀਂ ਦਿਖਾਇਆ ਸੀ। ਬਰਬਾਦ ਹੋਣਾ ਕੀ ਹੁੰਦਾ ਹੈ ਸੀਰੀਆ ਦੇ ਲੋਕਾਂ ਤੋਂ ਪੁੱਛੋ। ਆਪਣੇ ਵਾਲੇ ਬਾਹਰਲੇ ਮੁਲਕਾਂ ਵਿੱਚ ਬੈਠੇ ਬੋਲੀ ਜਾਂਦੇ ਨੇ ਪੰਜਾਬ ਰਹਿਣ ਦੇ ਯੋਗ ਨਹੀਂ ਰਿਹਾ।

    • @Haryana-x8i
      @Haryana-x8i 2 หลายเดือนก่อน

      Yaha Brampton me Punjabi tim coffee pike road pe fenk deta h amritsar jaisa Brampton bna diya h ,gore preshan h sardaron se go back india bolte h sabhi

  • @AmandeepSingh-xg8rq
    @AmandeepSingh-xg8rq ปีที่แล้ว +4

    ਬਹੁਤ ਵਧੀਆ ਲੱਗੀ ਵੀਰ ਵੀਡੀਓ ਪਰ ਮੰਨ ਬਹੁਤ ਉਦਾਸ ਹੋਇਆ

  • @JassaJattShorts
    @JassaJattShorts ปีที่แล้ว

    Doctor hwa g kr reha mnu lgda vdha creator aa tn krke

  • @aakash999999
    @aakash999999 ปีที่แล้ว +1

    Yatri doctor barely participates in your videos while you try to bring some fun in his videos, i just find it very rude when you ask him something in the videos and he barely participates apart from 1 liner answers or sometimes no answers at all. I like both of your work but it will be good if he also participates a little bit especially when you ask him something since it comes across very rude and i have observing this since the longest time.

  • @ShehzadShehzad-i7l
    @ShehzadShehzad-i7l 17 วันที่ผ่านมา

    ਬਾਈ ਮੈਂ ਮੁਸਲਿਮ ਕਾਸਟ ਤੋਂ ਬਲੋਂਗ ਕਰਦਾ ਤੇ। ਮੈਂ India punjab ਚ ਰਹਿੰਨਾ ਮੈਂ ਬਹੁਤ ਦੁਖੀ ਹੋਇਆ ਕੇ ਸਾਡੇ ਆਲੇ ਆ੍ਰਸ ਚ ਹੀ ਲੜੀ ਜਾ ਰਹੇ ਨੇ ਰਾਜ ਨੀਤੀ ਦੇ ਚੱਕਰ ਚ ਆਮ ਜਨਤਾ ਨੂੰ ਵੀ ਨਹੀਂ ਬਖਸ਼ ਰਹੇ 😢😢😢😢

  • @GurpreetSingh-qs5bl
    @GurpreetSingh-qs5bl ปีที่แล้ว +3

    Baki vlogers desan di khubsurat vadiyan, restaurants, lakes dikhande ne ..but nav yr tu eh sab dikhanda...sanu indians nu Kuch sikhna chahida asin kinne khushkismat haan. So hameshan thalle vall dekho, santuaht rahoge life ton

  • @avtarsingh4870
    @avtarsingh4870 ปีที่แล้ว +2

    Sanu nu Ithe miljul k rehna chahida a. Jis tra sade rajneta desh nu vndn ch lge hoe ne. Kite desh greh yudh vll na chla jae. Fr halat Aukhe ho jande ne. Rab sbnu sadbudhi bkshe 🙏🏻

  • @balijindersingh643
    @balijindersingh643 ปีที่แล้ว +5

    Waheguru ji waheguru ji waheguru ji waheguru ji waheguru ji

  • @harafangle9473
    @harafangle9473 ปีที่แล้ว +3

    ਵਾਹਿਗੁਰੂ ਜੀ ਦੁੱਖ ਹੋਇਆ ਵਿਰਾਨ ਹੋਇਆ ਪਿਆ 😢

  • @HarjeetSingh-sq3xl
    @HarjeetSingh-sq3xl ปีที่แล้ว +7

    Waheguru ji ka Khalsa waheguru ji ki Fateh veer ji ❤❤🙏🙏

  • @joginderinderjeetpgt
    @joginderinderjeetpgt ปีที่แล้ว +3

    Oho very sad time Mai kafi Emotional Ho gya banda bande da dushman barri Vaddi Tabahhi fer Syria di Aam Janta kaffi Imaandar Hosla vekho Waheguru waheguru waheguru waheguru waheguru ji

  • @sandeepneb6757
    @sandeepneb6757 ปีที่แล้ว +3

    Ur work is really appreciable brother
    Massive distructions

  • @KamalSingh-dl6yc
    @KamalSingh-dl6yc ปีที่แล้ว +2

    kina viksit country c ,dak ka rona aa ghya ,jihna na eh manger vapria una da ki haal hona ha ji,,veer ji bhout vadhia jaankari dinda ho thanks,, kamaljit singh chandigarh to

  • @zbrahh
    @zbrahh ปีที่แล้ว +7

    I really appreciate you and your videos bro.

  • @sukhjeetkaur4019
    @sukhjeetkaur4019 ปีที่แล้ว +2

    ਸਚੇਪਾਤਿਸ਼ਾਹ ਫਿਰ ਤੋ ਖੁਸ਼ੀ ਲਿਆਵੇ ਜੀ।

  • @sarwansingh8867
    @sarwansingh8867 ปีที่แล้ว

    ਭਾਈ ਸਾਹਿਬ ਇਹ ਸਭ ਕੁਝ ਅਮਰੀਕਾ ਦਾ ਕੀਤਾ ਕਰਾਇਆ ਹੋਇਆ ਹੈ ।ਉਹ ਸੀਰੀਆ ਦੀ ਤਰੱਕੀ ਬਰਦਾਸ਼ਤ ਨਹੀ ਕਰ ਸਕਿਆ ।ਦੂਸਰਾ ਸੀਰੀਆ ਦੇਸ਼ ਰੂਸ ਦਾ ਮਿਤਰ ਦੇਸ਼ ਹੈ ਉਸ ਕਾਰਨ ਵੀ ਅਮਰੀਕਨ ਸਰਕਾਰ ਪਰੇਸ਼ਾਨ ਰਹਿੰਦੀ ਹੈ ।ਪ੍ਰਮਾਤਮਾ ਸੀਰੀਆ ਵਾਸੀਆ ਦਾ ਭਵਿੱਖ ਵਿਚ ਭਲਾ ਕਰਨ ।
    ਸਰਵਨ ਸਿੰਘ ਸੰਧੂ ।

  • @RanaDhatt
    @RanaDhatt ปีที่แล้ว +3

    So sad to see the destruction of infrastructure and humanity, political leaders will go to any length to obtain and remain in power, no matter which country. Spread of religious hate usually the main reason.😢

  • @gurmukhpunjab5613
    @gurmukhpunjab5613 ปีที่แล้ว

    ਜੇਹੜੇ ਦੇਸ਼ ਚ ਕਾਨੂੰਨ ਧਰਮ ਪੱਖ ਹੋਵੇ ਓਥੇ ਏਦਾ ਹੀ ਹਾਲ ਹੁੰਦਾ ਹੈ,,
    ਇਸੇ ਕਰਕੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਲਿਖਿਆ ਹੈ,,,,,

  • @GurwinderSingh-xi2kh
    @GurwinderSingh-xi2kh ปีที่แล้ว +1

    ਸੀਰੀਆ ਵਿੱਚ ਕਿਵੇਂ ਹੋਣ ਨਵਾਜਾ 🤲ਬੰਬ ਜਿੱਥੇ ਨਿੱਤ ਵਰਦੇ😔

  • @kamalkarri6591
    @kamalkarri6591 ปีที่แล้ว +4

    WAHEGURU ji Mehar kro 🙏🏻🙏🏻

  • @entertainment4523
    @entertainment4523 ปีที่แล้ว

    ਬਾਈ ਜੀ ਤੁਹਾਡੀ ਕਮਾਈ ਦਾ ਜ਼ਰੀਆ ਕੀ ਐ?ਇਹ ਸਫ਼ਰ ਤੇ ਬਹੁਤ ਮਹਿੰਗੇ ਨੇ ਤੁਸੀਂ afford ਕਿਵੇਂ ਕਰਦੇ j

  • @sarajmanes4505
    @sarajmanes4505 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਕੁੱਝ ਦੇਖ ਕੇ ਦਿਲ ਬਹੁਤ ਦੁੱਖੀ ਹੋਇਆ ਆਪ ਜੀ ਇਹ ਸਭ ਕੁਝ ਆਪਣੀਆ ਅੱਖਾ ਦੇ ਨਾਲ ਦੇਖ ਰਹੇ ਹੋ ਨਾਲੇ ਸਾਡੇ ਤੱਕ ਪਹੁੰਚਾਉਣ ਦੀ ਖੇਚਲ ਕਰ ਰਹੇ ਹੋ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਛੋਟੇ ਬਾਈ ਜਿਉ 🙏🙏👌👌👍👍

    • @Navdeepbrarvlogs
      @Navdeepbrarvlogs  ปีที่แล้ว

      Waheguru ji ka khalsa waheguru ji ki fateh ji🙏🙏❤️❤️

  • @prabhjeet524
    @prabhjeet524 ปีที่แล้ว +2

    ਵਾਹਿਗੁਰੂ ਇਹ ਮੰਜਰ ਕਿਸੇ ਨੂੰ ਨਾ ਦਿਖਾਵੇ

  • @Jps64ਜੇਪੀਐਸ
    @Jps64ਜੇਪੀਐਸ ปีที่แล้ว +3

    🙏 ਵਾਹਿਗੁਰੂ ਜੀ 🙏 ਸਤਿ ਸ੍ਰੀ ਅਕਾਲ ਜੀ ਰੋਟੀ ਨਹੀਂ ਕਬੂਸ ਕਹਿੰਦੇ ਨੇ

  • @mr.khehra0001
    @mr.khehra0001 ปีที่แล้ว

    ਤੁਹਾਡੇ ਨਾਲ ਜਿਹੜਾ ਮੁੰਡਾ ਉਸਨੂੰ ਪੰਜਾਬੀ ਨਹੀਂ ਸਮਝ ਆਉਂਦੀ

  • @user-manoj-bhattoa
    @user-manoj-bhattoa ปีที่แล้ว

    ਵੱਡੇ ਮੁਲਕ ਛੋਟੇ ਮੁਲਕ ਦੀ ਜਮੀਨ ਤੇ ਲੜਦੇ ਆ ਤਾ ਕੀ ਆਪਣੀ ਅਵਾਮ ਨਾ ਮਰੇ।
    ਤਵਾਹੀ ਦੇ ਸਿਵਾ ਕੁਛ ਵੀ ਨਹੀਂ ਹੈ।

  • @KuldeepKaur-zl1mf
    @KuldeepKaur-zl1mf ปีที่แล้ว +4

    Waheguru ji 🙏🙏

  • @onkarsingh7019
    @onkarsingh7019 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @LakhwinderSingh-tp8oy
    @LakhwinderSingh-tp8oy ปีที่แล้ว +5

    ਸਤਿ ਸ੍ਰੀ ਆਕਾਲ ਜੀ।

  • @yousafsardar8411
    @yousafsardar8411 ปีที่แล้ว +1

    This is all about the Shia government and Sunni countries and the big powers like - America and Western countries supporting this war. it is a big shame for sunni muslims to fight with Shia Muslims in Syria

  • @RanjitSingh-kr2bh
    @RanjitSingh-kr2bh ปีที่แล้ว

    ਵੀਰ ਜੀ ਨੋਨਕਾਰ ਭਾਈ ਦਾ youtube link ki hai??

  • @deepakkumar-fs3hz
    @deepakkumar-fs3hz ปีที่แล้ว +1

    Bro I think you have to search little bit more .. what was the main reason of Syria civil war.. it was not actually only due to government and isis.. who created up .. why it happen.. check

  • @alluarjun376
    @alluarjun376 ปีที่แล้ว +1

    Babbu Maan
    Da Song Jogiya - 6:27 , 6:40
    Ch Gall Kiti Gayi Syria Di

  • @harmandhaliwal5589
    @harmandhaliwal5589 ปีที่แล้ว +2

    Video vakh ka dill bhar a rona a gaya jar tussi kiva vakha live navdeep verji buhat big dill Aa app da

  • @JaspalSingh-fv3eq
    @JaspalSingh-fv3eq ปีที่แล้ว +2

    Whaguru ji ,, ਬਾਬਾ ਤਰੱਕੀ ਬਖਸੇ ਵੀਰ ਨੂੰ ❤️

  • @Maninder-singh11
    @Maninder-singh11 ปีที่แล้ว +1

    Paji tusi oh gal nai dsi baad ch Afghanistan wali jdo ATM toh paise kdwan lge c ki hoyea c

  • @nananina4530
    @nananina4530 ปีที่แล้ว +1

    In which city u r now guys I wanna meet u

  • @JaswinderSingh-io7uo
    @JaswinderSingh-io7uo ปีที่แล้ว +3

    ਵਾਹਿਗੁਰੂ ਜੀ ਸਿਰੀਆ਼ ਤੇ ਕਿਰਪਾ ਕਰੇ ਜੀ ❤❤❤❤❤

  • @mindersingh6359
    @mindersingh6359 ปีที่แล้ว

    Well u have not seen what Indian agencies did to Sikhs between 1984-2000. Lot of Sikhs were killed by Indians. Syria was attacked by outsiders but in Punjab it was done by indians

  • @ranjeetsinghsingh9248
    @ranjeetsinghsingh9248 ปีที่แล้ว +4

    ਵਾਹਿਗੁਰੂ ਜੀ ਮਹਿਰ ਕਰੇ

  • @SukhwinderSingh-y3v
    @SukhwinderSingh-y3v ปีที่แล้ว

    Bhaji music bhut ghaint deta Ida lgda movie dekh rehe a koi syerian di sirra bro🔥🔥🔥🔥🔥

  • @Calgary-Business-and-info
    @Calgary-Business-and-info ปีที่แล้ว +2

    Khaandaani lok ne Syria de.. Jo Ena nuksaan jhall Ke v zinda dil ne.

  • @Punjabvoicestories
    @Punjabvoicestories ปีที่แล้ว

    ਵੀਰ ਜੀ ਤੁਸੀਂ ਫਲਾਫਲ ਕਿਸ ਚੀਜ਼ ਨੂੰ ਆਖਦੇ ਹੋ

  • @Historical_Traveller003
    @Historical_Traveller003 ปีที่แล้ว

    ਅਮਰੀਕਾ ਹੀ ਆ ਉਹੀ ਨਾਮ ਵੀਰੇ , ਜਿਹਦਾ ਨਾਮ ਲੈਣ ਤੋਂ ਤੂੰ ਡਰ ਰਿਹਾ ਆ ਵੀਡੀਓ ਚ ।

  • @sukhmaan1628
    @sukhmaan1628 ปีที่แล้ว +5

    Nice voice 👍

  • @paramjeetsinghjohal8566
    @paramjeetsinghjohal8566 ปีที่แล้ว

    ਬਾਈ ਸੁਣੀਆਂ ਗੱਲਾਂ ਸੀ ਪਰ ਅੱਜ ਦੇਖ ਕੇ ਬਹੁਤ ਦੁੱਖ ਲੱਗਾ

  • @CrooddwDeepa
    @CrooddwDeepa ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ
    ਮੇਹਰ ਰੱਖੀ ਸੰਸਾਰ ਉੱਤੇ

  • @MS-xc7dq
    @MS-xc7dq ปีที่แล้ว +2

    Same is happening in Ukraine now

  • @thelighthouse3548
    @thelighthouse3548 ปีที่แล้ว

    ਬਾਈ ਜੀ ਲੋਕਾਂ ਨੂ ਸਮਝਣਾ ਪੈਣਾ ਦੁਨੀਆ ਕੌਣ ਚਾਲਾਂ ਰਿਹਾ ਵਾ ਅਸੀਂ ਸਮਝਦੇ ਆ ਸਰਕਾਰ ਜਾ ਆਪਸੀ ਲੜਾਈ ਆ ਪਰ ਏਹ ਸਭ ਉਹ ਕਰਵਾ ਰਾਹੇ ਨੇ ਜੋ ਅੱਜ ਦੁਨੀਆ ਚਾਲਾਂ ਰਾਹੇ ਨੇ ਉਹ ਸਭ ਅਪਣੇ ਹਿਸਾਬ ਨਾਲ ਚਲਾਣਾ ਚਹੁੰਦੇ ਨੇ ਨਿਊ ਵਰਲਡ order ਪੜ੍ਹ ਲੀਓ

  • @gurdeepinsa4680
    @gurdeepinsa4680 ปีที่แล้ว +3

    Bai tere jajbe nu salute veere fazilka

  • @rssinghsidhu7429
    @rssinghsidhu7429 ปีที่แล้ว

    Bhaji video background music... So nice and brilliant...

  • @rajbirbatth6490
    @rajbirbatth6490 ปีที่แล้ว +1

    Verre mainu dsyo Punjab toh vaadd koi sohni country hai aa i love punjab

  • @sandeepkaur635
    @sandeepkaur635 ปีที่แล้ว +2

    Heart wrenching video😢... Pray for seria

  • @Gurpindersinghg
    @Gurpindersinghg ปีที่แล้ว +2

    Proud ✊✊of you vade veer ji wmk ji sab te mehar karei waheguru ji🙏🙏

  • @sukhwindersingh2162
    @sukhwindersingh2162 ปีที่แล้ว +2

    ਬਾਈ ਜੀ ਸੀਰੀਆ ਦੇਸ ਨੇ ਬੜਾ ਤਗੜਾ ਸੰਤਾਪ ਝਲਿਆ ਹੈ ਹੁਣ ਰੱਬ ਮੇਹਰ ਕਰੇ

  • @arshpreetsingh9467
    @arshpreetsingh9467 ปีที่แล้ว +2

    Waheguru ji kirpa karan is desh te ate onha lokaan nu matt bakshan jina ne eh tabaahi kiti

  • @buntyysahota
    @buntyysahota ปีที่แล้ว +4

    Thode blog bhot vdiya hunde a ❤❤❤

  • @singhhundal8655
    @singhhundal8655 ปีที่แล้ว

    ਵਾਹਿਗੁਰੂ ਵਾਹਿਗੁਰੂ satnam Sri ਵਾਹਿਗੁਰੂ

  • @rajpalsikh
    @rajpalsikh ปีที่แล้ว +4

    Waheguru ji kripa karo,🙏

  • @harafangle9473
    @harafangle9473 ปีที่แล้ว +3

    ਵਾਹਿਗੁਰੂ ਜੀ 🙏🙏🙏🙏🙏😭😭

  • @impunjabijattg8645
    @impunjabijattg8645 ปีที่แล้ว

    Eh amrika da kita kraya. Nehi te eh bahut wadheya desh c. Prhai free c. Wyah karn te ghar len leyi grant mildi c. Bas ik he galti kiti isde leader ne oh c amrika de dollar nu shad k sonay badle tel bechan di demand kar k. Gaddafi di jidh te amrika di power ne eh desh tabah kar k is desh di janta nu rupan la ditta.

  • @Kirtan9406
    @Kirtan9406 ปีที่แล้ว

    ਇਸ ਤਬਾਹੀ ਦਾ ਜ਼ਿੰਮੇਵਾਰ ਅਮਰੀਕਾ ਹੈ

  • @reshamsingh329
    @reshamsingh329 ปีที่แล้ว

    ੲਿਥੇ ਪੰਜਾਬੀ ਕੰਮ.ਕਰ ਸਕਦਾ ਜਾ ਨਹੀ.ਵੀਰ ਦਸ ਦੇ ਨਹੀ.

  • @tpsingh4225
    @tpsingh4225 9 หลายเดือนก่อน

    Waaheguru Ji...BABA JI MEHAR KARN SAAAREYAAA TE ....

  • @yadwindersingh9264
    @yadwindersingh9264 ปีที่แล้ว +2

    Sat sri akal putar God bless you putar ji Very good job

  • @tejinderjitsinghbains539
    @tejinderjitsinghbains539 ปีที่แล้ว

    About one million people died and ten million displaced during 1947 partition. Who is responsible ?

  • @sukhjindersingh5026
    @sukhjindersingh5026 ปีที่แล้ว +4

    Waheguru ji ka Khalsa waheguru ji ki Fateh 🙏❤

  • @AjmerSingh-rx3rk
    @AjmerSingh-rx3rk ปีที่แล้ว +4

    Waheguru ji mehar karao ji 😢😢😢😢

  • @noorraikhi126
    @noorraikhi126 ปีที่แล้ว +1

    Paji syria de loka nu ve vikhaya kro

  • @ZEESHAN97534
    @ZEESHAN97534 ปีที่แล้ว

    Love From Pakistan 🇵🇰❤️ I love you Bbai❤❤

  • @CoB786
    @CoB786 ปีที่แล้ว

    Shia suni muslm di lariye ha suni muslm ni chande c k ethy shia muslm da raaj hoye