ਖਤਰਨਾਕ ਦੇਸ਼ਾ ਤੋਂ ਪਰਤੇ ਪੰਜਾਬੀ ਟੂਰਿਸਟ ਨਾਲ ਦਿੱਲੀ ਵਾਲੇ ਕਿਵੇਂ ਪੇਸ਼ ਆਏ? Punjabi Travel Vlog|Vlog

แชร์
ฝัง
  • เผยแพร่เมื่อ 17 ส.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ

ความคิดเห็น • 346

  • @RANJITSingh-nv9fq
    @RANJITSingh-nv9fq 10 หลายเดือนก่อน +11

    ਨਵਦੀਪ ਗੱਭਰੂਆ ਤੂੰ ਵੀ ਖਤਰੋ ਕਾਂ ਖਿਡਾਰੀ ਹੀ ਐ ਚੋਬਰਾ ਆਵਦਾ ਖਿਆਲ ਰੱਖਿਆ ਕਰ ਸਾਨੂੰ ਤੇਰੇ ਨਾਲ ਦਿਲੋ ❤ਪਿਆਰ ਹੈ ਸੱਜਣਾ . ਵਾਹਿਗੁਰੂ ਚੜਦੀਆ ਕਲਾ ਚ ਰੱਖਣ ਤੂਹਾਨੂੰ 🌹🙏🌹

  • @HarpreetSingh-ik1bf
    @HarpreetSingh-ik1bf 10 หลายเดือนก่อน +69

    ਬਹੁਤ ਸੋਹਣੀ ਯਾਤਰਾ ਸੀ ਨਵਦੀਪ ਸਿੰਘ 🙏
    ਵਾਹਿਗੁਰੂ ਤੰਦਰੁਸਤੀ ਬਖਸ਼ਣ ਅਤੇ ਸਾਨੂੰ ਏਸੇ ਤਰ੍ਹਾਂ ਨਵੇਂ ਦੇਸ਼ਾਂ ਦੀ ਸੈਰ ਕਰਨ ਨੂੰ ਮਿਲੇ 🙏

    • @Navdeepbrarvlogs
      @Navdeepbrarvlogs  10 หลายเดือนก่อน +4

      ❤️❤️🙏🙏

    • @ronniroy8399
      @ronniroy8399 10 หลายเดือนก่อน

      @@Navdeepbrarvlogs bhai ji Burundi desh Kdo ja re ho

    • @jorasingh4423
      @jorasingh4423 4 หลายเดือนก่อน

      ​@@ronniroy8399੦

  • @GurjeetSingh-kj3ti
    @GurjeetSingh-kj3ti 10 หลายเดือนก่อน +25

    ਨਬਦਿਪ ਸਿੰਘ ਬਾਈ ਜੀ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰਖੇ ਲਮੀ ਉਮਰ ਬਖਸੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਬੇ ਪਰਿਵਾਰ ਨੂੰ ਅਤੇ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਿਆਂ ਬੋਹਤ ਖੁਸੀ ਹੋਈ ❤

  • @balvindersingh3813
    @balvindersingh3813 10 หลายเดือนก่อน +105

    ਪਤੰਦਰਾ ਬਹੁਤ ਦਲੇਰ ਆਂ ਜਿਹੜਾ ਇਨ੍ਹਾਂ ਦੇ ਦੇਸ ਵਿੱਚ ਘੁੰਮਦਾ ਰਿਹਾ ਸੁਕਰ ਆ ਸੁੱਖਸਾਂਦ ਨਾਲ ਆ ਗਿਆ

    • @balwantsingh-om1dv
      @balwantsingh-om1dv 10 หลายเดือนก่อน

      Right g

    • @balwantsingh-om1dv
      @balwantsingh-om1dv 10 หลายเดือนก่อน

      ​@@sukhdevsingh4796bai ja ke dekh fr pta lagu tu jma fuddu a yr

    • @swaransingh483
      @swaransingh483 10 หลายเดือนก่อน

      ❤❤❤

    • @SinghDhillon-ll5lr
      @SinghDhillon-ll5lr 10 หลายเดือนก่อน

      Will come home 🏡

    • @Kang_dulla.
      @Kang_dulla. 10 หลายเดือนก่อน +1

      @@sukhdevsingh4796… bai ji ok ਪ੍ਰੋਪੋਗੱਡਾ ਹੀ a .. Ovi tan Social Media Te dekh dekh ke banda kite jaan da jigra Ni penda.. FER vi Afghan ch gya jigre vala kam hi a

  • @jaspreetpunjabiofficial
    @jaspreetpunjabiofficial 10 หลายเดือนก่อน +28

    ਨਵਦੀਪ ਬਾਈ ਤੈਨੂੰ ਤੇ ਹੁਣ ਦੂਸਰੇ ਦੇਸ਼ ਜਾਣਾ ਏਵੇ ਲੱਗਦਾ ਹੋਣਾ ਜਿਵੇ ਪੰਜਾਬ ਤੋ ਹਰਿਆਣਾ ਰਾਜਸਥਾਨ😊। ਵਲੋਗ ਤੁਹਾਡੇ ਬਹੁਤ ਵਧੀਆ ਹੁੰਦੇ ਆ ਜੀ ਧੰਨਵਾਦ।

    • @gurlal44
      @gurlal44 10 หลายเดือนก่อน +3

      😂shi

    • @jasssahota2000
      @jasssahota2000 10 หลายเดือนก่อน +4

      😅

    • @moosedrilla8217
      @moosedrilla8217 10 หลายเดือนก่อน +4

      Yrr veeree navdeep Banda v ghant ah Dil da baba ji mehar bnai rkhn humesa dunniya di sair krun ly thinku Navi veeree❤😊

    • @Navdeepbrarvlogs
      @Navdeepbrarvlogs  10 หลายเดือนก่อน +3

      😜😜

    • @deepaulakh35928
      @deepaulakh35928 10 หลายเดือนก่อน +2

      ​@@Navdeepbrarvlogs ਤੁਹਾਡੀ ਵੀਡੀਓ ਦੀ ਉਡੀਕ ਕਿਸੇ ਨਵੀਂ ਫਿਲਮ ਵਾਂਗ ਹੁੰਦੀ ਆ,, ਬਹੁਤ ਵਧੀਆ ਵੀਡੀਓ ਹੁੰਦੀਆਂ ਨੇ,, ਕੁਝ ਨਵਾਂ ਹੁੰਦਾ ਨਵੀਂ ਜਾਣਕਾਰੀ ਮਿਲਦੀ ਆ,,

  • @Anhad1313
    @Anhad1313 10 หลายเดือนก่อน +6

    ਵੀਰੇ ਦਾੜਾ ਸਾਹਿਬ ਹੋਰ ਬਧਾਲੋ ਜੀ 🙏
    ਹੋਰ ਵੇ ਸੋਹਣੇ ਲਗੋ ਗੇ ਜੀ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਦੇਖ ਕੇ 👍

  • @Shabad-kirtan1313
    @Shabad-kirtan1313 10 หลายเดือนก่อน +17

    ਨਵਦੀਪ ਸਿੰਘ ਪੁੱਤਰ ਜੀ ਬਹੁਤ ਵਧੀਆ ਰਿਹਾ ਤੁਹਾਡਾ ਟਰਿਪ। ਧੰਨਵਾਦ ਤੁਹਾਡਾ ਸਾਨੂ ਐਨੇ ਦੇਸ਼ਾਂ ਦੀ ਸੈਰ ਕਰਾਈ। ਗੁਰੂ ਰਾਖਾ ਹੋਵੇ

  • @surjitmander5498
    @surjitmander5498 10 หลายเดือนก่อน +32

    ਜਿਉਂਦਾ ਵੱਸਦਾ ਰਹਿ ਬਾਈ ਨਵਦੀਪ ❤।।। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸੱਚੇ ਸੁੱਚੇ ਇੰਨਸਾਨ ਹੋ।। ਬਹੁਤ ਜਿਆਦਾ ਵਦੀਆ ਲੱਗਦਾ ਹੈ ਬਾਈ ਜੀ ਤੁਹਾਡੀਆਂ videos ਵੇਖਣਾ।।

  • @rssidhu2852
    @rssidhu2852 10 หลายเดือนก่อน +15

    Navdeep brar ਤੇਰੀ ਹਿੰਮਤ ਨੂੰ ਵਾਹਿਗੁਰੂ ਹੋਰ ਬਲ ਬਖਸ਼ੇ ਜੀ ਹਮੇਸ਼ਾ ਚੜ੍ਹਦੀ ਕਲਾ ਰਹੋ

  • @PreetPreet-yd4ni
    @PreetPreet-yd4ni 10 หลายเดือนก่อน +12

    ਬਹੁਤ ਵਧੀਆ ਰਹੇ ਸਾਰੇ ਦੇਸ਼ਾਂ ਦਾ ਟਰਿੱਪ ਸੀਰੀਆ ‌ਦੇ ਲੋਕ ਨਾਲੋਂ ਦੂਸਰੇ ਦੇਸ਼ਾਂ ਨਾਲੋਂ ਬਹੁਤ ਵਧਿਆ ਲੱਗੇ ਯੂਰਪ ਦੇ ਕਿਸੇ ਨਵੇਂ ਦੇ ਸਫ਼ਰ ਜ਼ਰੂਰ ਦਿਖਾਉਣਾ ਸਤਿ ਸ਼੍ਰੀ ਆਕਾਲ ਜੀ

  • @rajvirsingh4558
    @rajvirsingh4558 10 หลายเดือนก่อน +3

    ਬਹੁਤ ਵਧੀਆ ਵੀਡੀਓ ਲੜੀ ਬਣਾਈ... ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦਾ ਨਾਮ ਚਮਕਾ ਦਿੱਤਾ ਹੈ.... ਸ੍ਰੀ ਅਕਾਲ ਪੁਰਖ ਜੀ ਮਹਾਰਾਜ ਜੀ... ਤੁਹਾਡੇ ਤੇ ਸਦਾ ਮੇਹਰ ਬਣਾਈ ਰੱਖਣ ... 🙏

  • @sarbjeetkaur3955
    @sarbjeetkaur3955 10 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ
    ਆਪ ਜੀ ਨੂੰ ਚੜਦੀ ਕਲਾ ਚ ਰਖੇ ਨਵਦੀਪ ਸਿੰਘ ਜੀ.
    ਖੁਸ਼ ਰਹੋ

    • @Navdeepbrarvlogs
      @Navdeepbrarvlogs  10 หลายเดือนก่อน

      Waheguru ji ka khalsa waheguru ji ki Fateh ji❤️❤️🙏🙏

  • @Manraj1265
    @Manraj1265 10 หลายเดือนก่อน +2

    ਬਹੁਤ ਵਧੀਆ ਸਫਰ ਸੀ, ਸਭ ਨੂੰ ਹੀ ਇਹ ਟੂਰ ਚੰਗਾ ਲੱਗਿਆ ਹੋਣ, ਇਸ ਤਰਾ ਲੱਗਿਆ ਜਿਵੇ ਅਸੀ ਨਵਦੀਪ ਬਾਈ ਨਾਲ ਹੀ ਇੰਨਾ ਦੇਸ਼ਾ ਵਿੱਚ ਘੁੰਮਦੇ ਹੋਈਏ, ਇਹ ਟੂਰ ਵਧੀਆ ਜਾਣਕਾਰੀ ਵਾਲਾ ਸੀ, ਧੰਨਵਾਦ ਨਵਦੀਪ ਸਿੰਘ।।

  • @HarbhajansinghBal-pc8fs
    @HarbhajansinghBal-pc8fs 10 หลายเดือนก่อน +1

    ਗੌਡ ਬਲੈਸ ਯੂ ਨਵਦੀਪ ਬੇਟਾ ਚੜ੍ਹਦੀਕਲਾ ਰਾਖੇ ਪ੍ਰਮਾਤਮਾ

  • @KanwarnaunihalSingh-kf7jg
    @KanwarnaunihalSingh-kf7jg 10 หลายเดือนก่อน +4

    ਨਵਦੀਪ ਸਿੰਘ ਜੀ ਵਾਪਿਸ ਘਰ ਆਓਣ ਤੇ ਵਧਾਈਆਂ ਹੋਵਣ ਜੀ ਸਫਰ ਵਧੀਆ ਤੇ ਜਾਣਕਾਰੀ ਭਰਭੂਰ ਰਿਹਾ,ਮੈਂਨੂੰ ਇੰਜ ਲੱਗਦਾ ਹੈ ਕਿ ਤੁਹਾਨੂੰ ਸਾਰੀ ਦੁਨੀਆਂ ਦਾ ਵੀਜ਼ਾ ਮਿਲ ਜਾਣਾ ਹੈ,ਕਿਓਂਕਿ ਸਫਰ ਤੁਹਾਡੇ ਅੱਗੇ ਇੰਝ ਜਿਵੇਂ ਪੰਜਾਬ ਚ ਕਿਸੇ ਸ਼ਹਿਰ ਪਿੰਡ ਜਾਣਾ ਹੋਵੇ, ਧੰਨਵਾਦ ਜੀ ਫਿਰ ਕਦੋਂ ਮਿਲੋਗੇ!

  • @JagsirSingh-ph5tg
    @JagsirSingh-ph5tg 3 หลายเดือนก่อน

    ਸ੍ਰ. ਨਵਦੀਪ ਸਿੰਘ ਬਾਈ ਜੀ! ਆਪ ਜੀ ਨੇ ਪਿਛਲੇ ਜਨਮ ਚ ਮੋਤੀ ਪੁੰਨ ਕੀਤੇ ਹੋਣੇ ਨੇ, ਜੋ ਇੰਨੇ ਸੋਹਣੇ-ਸੋਹਣੇ ਮੁਲਕਾਂ ਦੇ ਆਨੰਦ ਲੈਂਦੇ ਹੋ, ਅਸੀਂ ਕਦੇ ਘਰ ਤੋਂ ਵੀਹ ਕਿਲੋਮੀਟਰ ਦੂਰ ਵੀ ਨੀਂ ਗਏ।

  • @titumehra5482
    @titumehra5482 10 หลายเดือนก่อน +15

    Veere waheguru ji ne tuhada eh tour thik kadta te waheguru ji nu ardaas krde ha ki next tours v tuhade vdiya nikal deve 🙏🙏♥️♥️

  • @Barinderjitghuman
    @Barinderjitghuman 10 หลายเดือนก่อน +3

    ਭਾਜੀ ਤੁਹਾਡੀ south india ਵਾਲੀ series ਤੋਂ ਲੈ ਕੇ ਤੁਹਾਡੀ ਹਰ ਵੀਡੀਓ ਦੇਖਦਾ ਹਾ,ਦਿਲੋ ਕਹਿਣੇ ਆ ਭਾਜੀ ਬਹੁਤ ਅਨੰਦ ਆਉਂਦਾ ਦੇਖ ਕੇ, ਵੀਡੀਓ ਤੇ ਘੈਂਟ ਨਾਲ ਨਾਲ ਤੁਸੀਂ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਦਿੰਦੇ ਹੋ,ਸਭ ਤੋਂ ਵੱਡੀ ਗੱਲ ਆਪਣੀ ਮਾਂ ਬੋਲੀ ਚ ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਂਦੀ, ਭਾਜੀ ਤੁਹਾਡੀ ਅਗਲੀ series ਦੀ ਉਡੀਕ ਕਰਾਗੇ, ਬਟਾਲਾ ਗੁਰਦਾਸਪੁਰ ਤੋਂ। ਧੰਨਵਾਦ ਭਾਜੀ❤

  • @punjabichannel1313
    @punjabichannel1313 10 หลายเดือนก่อน

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਭ ਦੇਖਿਆ ਜੋ ਹੋਰ ਕੋਈ ਨਹੀਂ ਦਸ ਸਖਦਾ। ਰੱਬ ਤੇਨੂੰ ਤੱਰਕਿਆ ਬਖਸੇ

  • @bhagwansingh-hh3rs
    @bhagwansingh-hh3rs 10 หลายเดือนก่อน +1

    Karamgarh barnala. God. Navdeep barar ko Wahegur safal Kare ji very good nice ji Wahegur ji ka kaalsa Baheguru ji ki fateh

  • @dharampreetsingh9634
    @dharampreetsingh9634 10 หลายเดือนก่อน +2

    Bhut badiya yatra kiti y ji tuci jo aj tak koi be indian nhi dkha sakeya tuci is des de hlata bare loka nu jagruk keta god bless u bro

  • @AmandeepSingh-ly8mm
    @AmandeepSingh-ly8mm 10 หลายเดือนก่อน +4

    ਜਿਉਂਦਾ ਰਹਿ ਭਰਾ,, ਰੱਬ ਤੇਰੀ ਸੁਖੀ ਤੇ ਲੰਬੀ ਉਮਰ ਕਰੇ🙏🏻🙏🏻

  • @kpsingh01
    @kpsingh01 10 หลายเดือนก่อน +1

    ਵਧੀਆ ਅਤੇ ਵੱਖਰਾ ਜਾਣਕਾਰੀ ਵਾਲਾ ਸਫ਼ਰ ਕਰਵਾਇਆ ਵੀਰ ਧੰਨਵਾਦ, ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਰੱਖੇ

  • @harjitsinghtoor5452
    @harjitsinghtoor5452 10 หลายเดือนก่อน +1

    ਨਵਦੀਪ ਸਿੰਘਾਂ 🌹✌️👍🙏🏻

  • @educationedu6259
    @educationedu6259 10 หลายเดือนก่อน +21

    Bhaji being Sikh don't get dishearten these racist and unequal world people will always question or humiliate you all the time to take out your turban,but this Taj of Kings,you are nyara guru ka sikh,always feel like one and only be proud of this.

    • @STINGER101
      @STINGER101 10 หลายเดือนก่อน +1

      Oh Hindus are free to do anything but Sikhs are made to be unequal and they should not feel discriminated because they saved these Hindus who treat them unequally . Very very good

    • @bhaveshtamboli546
      @bhaveshtamboli546 10 หลายเดือนก่อน

      @@STINGER101 lol most of hindus lives in ind, npl and usa not in syria , jordan. get some knowledge before barking

    • @yousafsardar8411
      @yousafsardar8411 10 หลายเดือนก่อน

      its their duty to check whether something illegal hidden in turban ., sikhs must not feel humiliate

    • @yousafsardar8411
      @yousafsardar8411 10 หลายเดือนก่อน

      your guru itself are hindu and stop your nonsense that sikhs have saved hindu @@STINGER101

    • @STINGER101
      @STINGER101 10 หลายเดือนก่อน

      @@bhaveshtamboli546 oh Hindus don’t travel 😂😂😂😂😂they don’t lol

  • @gsmechanicalwork2089
    @gsmechanicalwork2089 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਗਲੀ ਵਾਰ ਏਜਿਪਤ ਜਾਉ ਤਾ ਛੋਟੇ ਵੀਰ ਨੂੰ ਜਰੂਰ ਜਾਦ ਕਰਿਉ ਮੈ ਵੀ ਏਜਿਪਤ ਜਾਣਾ ਚਾਹੁਦਾ ਹਾ ਵੀਰ ਦਾ ਖਿਆਲ ਰੱਖਉ

  • @user-sm1if9ew9m
    @user-sm1if9ew9m 10 หลายเดือนก่อน

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਚੜਦੀ ਕਲਾ ਚ ਖੁਸ਼ ਰੱਖੇ

  • @promillaral8031
    @promillaral8031 10 หลายเดือนก่อน +1

    नवदीप सीरिया को इतने अच्छे ढंग से दिखाया लगा हम ही घूम रहे हैं

  • @luvprtsandhu
    @luvprtsandhu 10 หลายเดือนก่อน +1

    Great yaar ...sachi bht brave ho tusi...wahyeguru ji di kirpa tuhade te❤

  • @sohan.2110
    @sohan.2110 10 หลายเดือนก่อน +2

    I was worried for u. U are a daring Indian from Punjab. Waheguru Ji bless u. Moreover, u are traveling with vegetarian food. Good for health.

  • @gurjeetsingh2072
    @gurjeetsingh2072 10 หลายเดือนก่อน

    ਨਵਦੀਪ ਸਿੰਘ ਬਹੁਤ ਦੇਸ਼ਾਂ ਦੀ ਸੈਰ ਕਰਾਉਂਦੇ ਰਹੇ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ ਆਪ ਜੀ ਦੇ

  • @dharampal3864
    @dharampal3864 10 หลายเดือนก่อน +1

    ਬਹੁਤ ਵਧੀਆ ਵਲੋਗ, ਮੁਬਾਰਕ ਵੱਖ ਦੇਸ਼ ਘੁੰਮਣ ਲਈ,ਅਕਾਲ ਪੁਰਖ ਤੰਦਰੁਸਤ ਰੱਖਣ, ਧੰਨਵਾਦ।

  • @HarinderSingh-zb1gn
    @HarinderSingh-zb1gn 10 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਬਹੁਤ ਖਤਰਨਾਕ ਦੇਸ ਦੀ ਸੈਰ ਕਰ ਰਹੇ 🙏

  • @harjyotsingh5291
    @harjyotsingh5291 10 หลายเดือนก่อน

    ਬਹੁਤ ਵਧੀਆ ਵੀਡੀਓ ਦਿਖਾਏ ਜਿਹੜੇ ਥਾਂ ਦਿਖਾਏ ਅਸੀਂ ਉਨ੍ਹਾਂ ਨੂੰ ਕਦੇ ਵੀ ਨਹੀਂ ਦੇਖ ਸਕਦੇ ਸੀ। ਬਹੁਤ ਬਹੁਤ ਧੰਨਵਾਦ ਬੇਟਾ। । ਦੇਵ ਕਲਕੱਤੇ ਤੋਂ।।

  • @derabhagtuana1086
    @derabhagtuana1086 10 หลายเดือนก่อน

    ਦਿਲੀ ਏਅਰਪੋਰਟ ਤੋ ਘਰ ਤੱਕ ਵੀਡੀਓ ਬਣਾਉਣੀ ਸੀ ਵਿਸਥਾਰ ਪੂਰਵਕ ਬਹੁਤ ਵਧੀਆ ਲੱਗਦਾ ਜੀ

  • @mohinderjeetkaur7946
    @mohinderjeetkaur7946 10 หลายเดือนก่อน

    Very Nice will cu on your next Journey Dhan Guru Nanak Ji Mehar Karan

  • @user-mw3fh5qs3q
    @user-mw3fh5qs3q 10 หลายเดือนก่อน

    ਬਹੁਤ ਵਧੀਆ ਵਲੌਗ ਦੇਖੇ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @BaljinderSingh-ig1zd
    @BaljinderSingh-ig1zd 10 หลายเดือนก่อน

    Good welcome to Punjab brother asi ve thuhade nal he rehe ji aap ji vilong dekhde rehe ji

  • @SatpalSingh-ms3hq
    @SatpalSingh-ms3hq 10 หลายเดือนก่อน

    ਕਮਾਲ ਕਰਤੀ ਵੀਰ ਤੁਸੀਂ ਤਾਂ, ਤੁਹਾਡੇ ਨਾਲ ਅਸੀਂ ਵੀ ਬਹੁਤ ਦੇਸ਼ਾਂ ਨੂੰ ਦੇਖਿਆ।❤🤘✌️🤟👌👍❤️🌹

  • @SukhwinderSingh-wq5ip
    @SukhwinderSingh-wq5ip 10 หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @sarabjeetsingh4799
    @sarabjeetsingh4799 10 หลายเดือนก่อน +1

    bahut vadiya video veere.chardikala vich raho

  • @kamaljitsingh4740
    @kamaljitsingh4740 10 หลายเดือนก่อน +3

    Bohat vadia Safar c bai last vlog dekhan ton bad eda lagan dya jida asi v seriya ton vapis aa gae hune aa nand Aya bohat par seriya de loga da haal dekh k bohat dukh v hoya waheguru mehar kare os Desh vich Rehan Wale loka te tusi v Bai chardikala vich raho waheguru guru ji ka Khalsa waheguru ji ki Fateh 🙏🙏🙏🙏🙏🙏🙏

  • @Rkaur329
    @Rkaur329 10 หลายเดือนก่อน

    Thank God tusi wapas a gye sade ta sahh hi suke pye c vlog dekh k har roj k kdo waps auge.

  • @HarvinderSingh-ec2bu
    @HarvinderSingh-ec2bu 10 หลายเดือนก่อน +1

    Navdeep vr ji waheguru ji es mushkal desh vich vadhia riha Sanu Ghar bethe barha kujh dekhea vadhia lga waheguru ji aap ji te charhdi kla rakhe❤️🇮🇳

  • @gumeetsingh5106
    @gumeetsingh5106 10 หลายเดือนก่อน

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖਣ ਜੀ

  • @gurbanichannel27
    @gurbanichannel27 10 หลายเดือนก่อน +1

    ਵਾਹਿਗੁਰੂ ਚੜਦੀ ਕਲਾ ਰੱਖੇ🙏🙏🙏🙏

  • @jpsinghnandha
    @jpsinghnandha 10 หลายเดือนก่อน +1

    Bhut Vadiyaa Veer!! Bhut Enjoy kiti sari trip. Next trip di wait rahegi..... Good Luck!!

  • @Daske.WaleSahi
    @Daske.WaleSahi 10 หลายเดือนก่อน

    ਨਵਦੀਪ ਸਿੰਘ ਵੀਰ ਤੁਸੀਂ ਸਾਨੂੰ ਘਰ ਬੈਠਿਆਂ ਹੀ ਸਾਰੇ ਮੁਲਕਾਂ ਦੀ ਸੈਰ ਕਰਵਾ ਦਿੱਤੀ ਏਦਾਂ ਲੱਗਦਾ ਸੀ ਵੀਡੀਓ ਵੇਖ ਕੇ ਜਿਵੇਂ ਅਸੀਂ ਹੀ ਘੁੰਮਦੇ ਹੋਈਏ

  • @KamalSingh-dl6yc
    @KamalSingh-dl6yc 10 หลายเดือนก่อน +1

    Navdeep brar ਤੇਰੀ ਹਿੰਮਤ ਨੂੰ ਵਾਹਿਗੁਰੂ ਹੋਰ ਬਲ ਬਖਸ਼ੇ ਜੀ ਹਮੇਸ਼ਾ ਚੜ੍ਹਦੀ ਕਲਾ ਰਹੋ kamaljit singh chandigarh to

  • @psgames4355
    @psgames4355 10 หลายเดือนก่อน +1

    Bhut vadia banda hai Hussain bai ❤🙏

  • @iqbalpannuiqbalpannu5357
    @iqbalpannuiqbalpannu5357 10 หลายเดือนก่อน

    ਬਹੁਤ ਹੀ ਵਧੀਆ ਟਰਿੱਪ ਸੀ, ❤

  • @malvindersingh7705
    @malvindersingh7705 10 หลายเดือนก่อน +2

    U r a great personality. Being a SIKH, if u don't mind, stick to ur TURBAN only. It will add to ur super personality. Rest, u r doing superbly. Pl keep it up. GOD BLESS.
    CARRY ON JATTA.

  • @LakhwinderSingh-tp8oy
    @LakhwinderSingh-tp8oy 10 หลายเดือนก่อน

    ਬਹੁਤ ਵਧੀਆ ਯਾਤਰਾ ਨਵਦੀਪ ਸਿਆਂ।

  • @ksbagga7506
    @ksbagga7506 8 หลายเดือนก่อน

    ਦਾਣਾ ਪਾਣੀ ਤੁਹਾਡਾ
    ਮੁਫ਼ਤ ਦੀ ਸੈਰ ਸਾਡੀ
    ਧੰਨਵਾਦ ਜੀ

  • @sandeepbadwal6819
    @sandeepbadwal6819 10 หลายเดือนก่อน

    ਸਿੰਘ is ਕਿੰਗ,,, ਬੜੀ information ਮਿਲਦੀ ਨਵਦੀਪ ਬਾਈ ਤੁਹਾਡੀਆਂ ਵੀਡੀਓਜ਼ ਤੋਂ,,❤From ਹੁਸ਼ਿਆਰਪੁਰ

  • @jattmunde1937
    @jattmunde1937 10 หลายเดือนก่อน

    Bhot wadiya yAr himmat he tere ena ghumna fer v sab kuj sai holna sab de bare bhot log ne jo galat karde ne

  • @tajindersingh-ft4kk
    @tajindersingh-ft4kk 10 หลายเดือนก่อน +2

    Waheguru ji chardi Kalla vich rakhey ❤❤❤

  • @mahilpurlivetv3032
    @mahilpurlivetv3032 10 หลายเดือนก่อน

    ਅਸੀਂ ਬਹੁਤ ਕੁਝ ਦੇਖਿਆ ਆਪ ਜੀ ਦੇ ਨਾਲ ਧੰਨਵਾਦ ਵੀਰ ਮਿਲਦੇ ਕੀਤੇ ਹੋਰ ਵੀਡੀਓ ਚਂ 👍👍👍

  • @balbirsingh236
    @balbirsingh236 10 หลายเดือนก่อน

    ਨਵਦੀਪ ਸਿੰਘ ਜੀ ਬਹੁਤ ਦਲੇਰੀ ਤੁਹਾਡੇ ਵਿਚ

  • @balijindersingh643
    @balijindersingh643 10 หลายเดือนก่อน +1

    Waheguru ji waheguru ji waheguru ji waheguru ji waheguru ji

  • @SsSs-ww4je
    @SsSs-ww4je 10 หลายเดือนก่อน

    Wahegure ji meher karn tusi thek thakh india punjab vapas aho app ji dia video bahut he achi diL Ru khus karn wali se jo bahar nahi ja sakde ne app ji dia video dek ke he diL nu hosla de Lende ne sade sardar bra Lakha vich ve singh is king vakia dekha dita Siri Gure Gobind singh tha ekla he alag nazar aye ga Thanks satnam silencer Delhi Gki wala Thanks

  • @amritpalsandhu6224
    @amritpalsandhu6224 10 หลายเดือนก่อน

    God bless ਵੀਰ 🎉

  • @rajuambo
    @rajuambo 10 หลายเดือนก่อน

    bht wadia bai, parmatma hamesha chardikala ch rakhe 🙏

  • @swaransandhu1672
    @swaransandhu1672 10 หลายเดือนก่อน

    Very very daring courageous inteligent hardworking and a good healthy ist Sardar God bless him success in aimof life ahead ... guru bhalla kare sabda jio thanks... SSS

  • @SherSingh-ec7jr
    @SherSingh-ec7jr 7 หลายเดือนก่อน

    ਘੈਂਟ ਬੰਦਾ ਨਵਦੀਪ ਬਰਾੜ👍

  • @NeelamKumari-kg8dj
    @NeelamKumari-kg8dj 10 หลายเดือนก่อน

    God bless you bhai🙏🏽⭐⭐⭐

  • @mahindersingh7136
    @mahindersingh7136 10 หลายเดือนก่อน

    ਬਹੁਤ ਵਧੀਆ ਹੈ

  • @JaswinderSingh-io7uo
    @JaswinderSingh-io7uo 10 หลายเดือนก่อน +1

    ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤

  • @jagirsingh5691
    @jagirsingh5691 10 หลายเดือนก่อน

    ਸ਼ੁਕਰੀਆ ਨਵਦੀਪ ।
    ਘਰੇ ਬੈਠਿਆ ਬਹੁਤ ਵਧੀਆ ਤਰੀਕੇ ਨਾਲ਼ ਦੁਨੀਆ ਘੁਮਾ ਦਿੱਤੀ ।

  • @gestyrue1982
    @gestyrue1982 10 หลายเดือนก่อน

    Amazing Navdeep ...... Hats off

  • @harwinder_singh567
    @harwinder_singh567 10 หลายเดือนก่อน +1

    Very good veer ji God bless you

  • @jaspalsingh4959
    @jaspalsingh4959 10 หลายเดือนก่อน

    ਵਾਹ ਜੀ✅✅

  • @LakhwinderLucky-vh7ry
    @LakhwinderLucky-vh7ry 10 หลายเดือนก่อน

    Bhout soni video a vir g

  • @sukhjindersingh5026
    @sukhjindersingh5026 10 หลายเดือนก่อน +3

    Waheguru ji ka Khalsa waheguru ji ki Fateh 🙏❤

    • @Navdeepbrarvlogs
      @Navdeepbrarvlogs  10 หลายเดือนก่อน

      Waheguru ji ka khalsa waheguru ji ki Fateh ji❤️❤️🙏🙏

  • @GurjitSingh-tb1lm
    @GurjitSingh-tb1lm 10 หลายเดือนก่อน +1

    ਬਹੁਤ ਵਧੀਆ ਵੀਡੀਓ

  • @kawaldiamond6399
    @kawaldiamond6399 10 หลายเดือนก่อน

    ਬਹੁਤ ਵਧੀਆ ਵਲੋਗ

  • @paramrabaab4907
    @paramrabaab4907 10 หลายเดือนก่อน +1

    kro parwaan saadi hath jod fateh aa🙏🙏

    • @Navdeepbrarvlogs
      @Navdeepbrarvlogs  10 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @taranjeetsingh1425
    @taranjeetsingh1425 10 หลายเดือนก่อน

    Bhut vdhiya bai g ❤️
    Full support aa❤️ bhut vdi gal aa bhr de desh vich jana ❤️
    Bki love aa bai g jammu to👏😇❤️

  • @iqwalsingh5344
    @iqwalsingh5344 10 หลายเดือนก่อน

    Fantastic trip sir. . We travelled with you ❤😊

  • @manjeetkaur-un1rk
    @manjeetkaur-un1rk 10 หลายเดือนก่อน +1

    Good job, salute you,
    Best of luck for the next trip

  • @jaspreetbrar4198
    @jaspreetbrar4198 10 หลายเดือนก่อน

    Brar Saab well come to punjab your very brave brar Saab ji

  • @ManinderSingh-zn1hc
    @ManinderSingh-zn1hc 10 หลายเดือนก่อน

    Boht boht thx. Bro. And. Tc and. Jalde new. Tour start kro im waiting ❤

  • @kharoud2273
    @kharoud2273 10 หลายเดือนก่อน +1

    Tuhde har vedio pure dekhe de ha bro ❤

  • @HarbhajanSingh-eg4qw
    @HarbhajanSingh-eg4qw 10 หลายเดือนก่อน

    Well.come.beta.ji.god.bless.you

  • @rajbansal5361
    @rajbansal5361 10 หลายเดือนก่อน

    Good job bro I watch all tour👍

  • @PB05Randomvibes
    @PB05Randomvibes 10 หลายเดือนก่อน

    ਧੰਨਵਾਦ ਵੀਰ 🙏

  • @sandipshindephalkar4424
    @sandipshindephalkar4424 10 หลายเดือนก่อน

    Sat Sri Akaal Navdeepji Nice vlog 🙏

  • @KaranbirSingh1
    @KaranbirSingh1 10 หลายเดือนก่อน

    tourist guide v bnda ghaint a jma

  • @sawarnsingh9989
    @sawarnsingh9989 10 หลายเดือนก่อน +1

    your all video good wait for your next trip god bless sawarn Singh from UK

  • @yourdad-eg9zb
    @yourdad-eg9zb 10 หลายเดือนก่อน

    Congratulations for successful tour

  • @harinderbanwait9602
    @harinderbanwait9602 10 หลายเดือนก่อน

    Very nice vlog,we enjoy it very much. Love from Vancouver, Canada.

  • @balwinderbrar3739
    @balwinderbrar3739 10 หลายเดือนก่อน

    ਧੰਨਵਾਦ ਜੀ ❤❤

  • @shahibaaz
    @shahibaaz 10 หลายเดือนก่อน

    ਨਜ਼ਾਰੇ ਬੰਨ ਤੇ ਵੀਰੇ।🎉🎉🎉🎉🎉❤❤❤❤❤❤❤❤

  • @pritpalsinghdhoor4840
    @pritpalsinghdhoor4840 10 หลายเดือนก่อน

    Very nice & knowledge tour

  • @MP_to_PUNJAB.12
    @MP_to_PUNJAB.12 10 หลายเดือนก่อน +1

    ਨਵਦੀਪ ਸਿੰਘ ਜੀ ਮਿਲਣਾ ਕਦੋ ਆਈਏ ❤

  • @noortiktok2287
    @noortiktok2287 10 หลายเดือนก่อน

    Bahut sohna veer g asi roj dekhde aaw yy g tuhaanu ❤❤❤ love from sangrur dissit

  • @kuldipsingh8252
    @kuldipsingh8252 10 หลายเดือนก่อน

    Nice veer ji sat Sri akal

  • @navdeepsingh1931
    @navdeepsingh1931 10 หลายเดือนก่อน

    Boht wadia series si brother

  • @arpan6537
    @arpan6537 6 หลายเดือนก่อน

    God bless u na deep paji love you from Canada ❤

  • @amanresham13
    @amanresham13 10 หลายเดือนก่อน

    Paaji tuhade vaste ik suggestion si. Tusi itna travel karde ho te airport te itne expensive food/snacks purchase karde ho is toh better hai ki tusi credit cards apply karo jis te airport lounge access free hove. Tuhade kaafi paise bach jaane aa. Jitne jyada cards apply karoge utna jyada tusi lounge access kar paoge.