Bilkul sahi keha Navdeep bro.. Punjabi Travel Couple wala ta free vich safar karda (Subscribers de sir te) 😂🤣 But you are a genuine traveller bcoz you are showing us the reality with real time expenses 👍🏼 Good luck and Travel Safe ✌🏼
@@jatinderpalsingh795 canada vich family aa ohna di ,,,nale sab vkhre hunde aa ohdi wife a nl ohne dekh k rehna ..lok app bulonde aa ehde vich mainu ni lgda kise nu koi frk paina chahida
hun j thahnu nai koi ghre rakhda ta ehde vich tusi kise nu blam kive kr sakde ..tusi ohna de muho sunea k sanu ghr rakh lo.ja thahnu keha ,,jwab jror deo es gal...asi kise nu dekh k jar nai sakde sade punjabia di sab adat buri ban chuki aa
Bai, tussi bahoot vaddhiya kam karde paye ho, iddaan hi karde raho, lokaan di chaddo oohna da kam hi Vheleiyaan maarna aa, tussi lagge raho,waheguru mehar karenge 🙏
Sahi tusi paise kharch de o te dasna vi jruri hai tahi pta lgega kina kharcha ayega kina nahi, punjabi travel couple chal hi loka de sir te rahe ne, sara kharcha ohde yar dost te mitar ya rishtedar hi krde ne. Te tuhadi ehi gal vadiya ke loka de sir te nahi chal rahe 🙏🙏
ਹੁਣ ਕਈ ਅਕਲ ਤੋਂ ਪੈਦਲ ਆਉਣਗੇ ਤੇ ਕਹਿਣਗੇ ਕਿ ਤੂੰ ਅੰਟਾਰਕਟੀਕਾ ਲਈ ਪੈਸੇ ਲਏ ਸੀ ਕਿਉਕੀ ਉਹ ਦੇਸ਼ ਨਹੀ ਮੈਂ ਪੈਸੇ ਲਏ ਸੀ 10 ਵਿਡਿਓ ਦੇ ਬਦਲੇ ਪਹਿਲਾ ਹੀ ਕਿਹਾ ਸੀ ਅੱਗੇ ਵੀ ਮੈਂ ਚੰਦ ਤੇ ਜਾਣ ਬਾਰੇ ਸੋਚ ਰਿਹਾ ਫੇਰ ਕਹੂਗਾ ਤੇ ਮੈਂਨੂੰ ਪਤਾ ਮੈਂ ਚਾਹੁਣ ਵਾਲੇ ਫੇਰ ਇੱਕਠੇ ਕਰਨ ਗੇ ਬਾਕੀ ਕੋਲੋਂ ਲਾਊਂਗਾ ਤੇ ਜਾਊਗਾ ਪਰ ਇਹ ਬੰਦੇ ਉਹ ਨੇ ਜਿੰਨਾਂ ਇੱਕ ਵੀ ਰੁਪਿਆ ਨਹੀ ਦਿੱਤਾ ਹੋਣਾ ਪਰ ਗੱਲਾਂ ਵੱਡੀਆਂ ਵੱਡੀਆਂ ਕਰਨਗੇ ਨਾਲੇ ਮੈਂਨੂੰ ਨਹੀ ਪਸੰਦ ਜੋ ਚੀਜ ਮੈਂ ਦੱਸਤੀ ਹੁਣ ਹਰ ਦੇਸ਼ ਮੈਂ ਕਿਸੇ ਘਰੇ ਜਾਕੇ ਰੁਕਣ ਲੱਗ ਜਾਂਵਾ ਤਾਂ ਹਰ ਦੇਸ਼ ਚ 2-3 ਲੱਖ ਬਚ ਜਾਇਆ ਕਰੂ 2 ਦੇਸ਼ਾ ਚ ਹੀ ਅੰਟਾਰਕਟੀਕਾ ਜਿੰਨੇ ਬਚ ਜਾਣਗੇ ਪੈਸੇ ਜਲਦੀ ਹੀ ਚੰਦ ਤੇ ਜਾ ਫੇਰ ਕਿਸੇ ਹੋਰ ਵੱਖਰੀ ਜਗਾਹ ਜਾਣ ਲਈ ਪੈਸੇ ਇੱਕਠੇ ਕਰਾਂਗੇ ਤੇ ਵਿਡਿਓ ਬਣਾਵਾਂਗੇ ਕਿਉਕੀ 197 ਦੇਸ਼ ਮੈਂ ਆਪਣੇ ਆਪ ਘੁੰਮ ਰਿਹਾ ਬਿਨਾਂ ਕਿਸੇ ਤੋਂ ਕੁੱਝ ਲਏ
You said right.
ਕਿਸੇ ਦੀ ਪਰਵਾਹ ਨਹੀਂ ਕਰੀਦੀ ਨਵਦੀਪ ਜੀ
Oho. Ripan kussi( khusi gmi) ta rhande ee kse da kol aasab kuz loka da gifts wakhre har zga loka da ghar sab kuz loka da
ਨਵਦੀਪ ਬਾਈ ਵਿਦਵਾਨਾਂ ਦਾ ਕੁਝ ਨੀ ਹੋ ਸਕਦਾ, ਇਹਨਾਂ ਕਮ ਹੁੰਦਾ ਆਂ ਪੋਕਣਾ, ਸਾਡੇ ਬਾਈ ਦੀ ਤਰੱਕੀ ਦੇਖ ਜਰੀ ਨਹੀਂ ਜਾਂਦੀ,,, ਖਿੱਚ ਰੱਖ ਕੰਮ ਜੱਟਾ, god bless you bro🙏🙏🙏🙏🙏🙏
ਲੋਕਾਂ ਦੀ ਪਰਵਾਹ ਨਹੀਂ ਕਰੀਂ ਦੀ,,, ਬਹੁਤ ਸਾਰੇ ਪੰਜਾਬੀ ਵਲੌਗਰ ਨੇ ਮੈਂ ਸਿਰਫ਼ ਤੁਹਾਡੇ ਹੀ ਵਲੌਗ ਵੇਖਦਾ ਹਾਂ,,, ਤੁਹਾਡੇ ਵਲੌਗ ਵਧੀਆ ਤੇ ਜਾਣਕਾਰੀ ਭਰਭੂਰ ਹੁੰਦੇ ਹਨ
ਵੱਧੀਆ ਗੱਲ ਹੈ ਬਾਈ ਸਿੱਖੀ ਸਰੂਪ ਕੱਰਕੇ ਬਹੁੱਤ ਜਰੂਰੀ ਹੈ।ਮਿਹਨਤਕਸ਼ ਬੰਦੇ ਦੀ ਕੱਦਰ ਕੱਰਨਾ।ਹਰੇਕ ਸਿੱਖਾਂ ਦੇ ਬੱਚੇ ਨੂੰ ਸਿੱਖਣਾ ਚਾਹੀਦਾ ਤੁੱਹਾਡੇ ਤੋ ।ਜੋ ਤੁਹਾਡੇ ਨਾਲ ਡਾਕਟਰ ਵੀਰ ਹੈ ਉੱਸਦੀ ਗੱਲਤੀ ਕੀਤੀ ਤਾ ਲੁੱਕ ਸੱਖਦੀ ਹੈ ਤੁੱਹਾਡੀ ਗੱਲਤੀ ਕੀਤੀ ਕਿੱਸੇ ਹੋਰ ਨੇ ਤਾ ਕੀ ਲਕਾਣੀ ਹੈ ਅੱਪਣੇ ਵਾੱਲਿਆ ਨੇ ਵੀ ਨੱਹੀ ਲਕਾਣੀ ❤😂
ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ ਮੱਦਦ ਕਰਿਆ ਕਰੋ ਆਪਣੇ ਨੌਜਵਾਨਾਂ ਇਕੱਲੇ ਲੰਗਰ ਹੀ ਨਾ ਲਗਾਈ ਜਾਵੇ, ਲੰਗਰ ਥੋੜ੍ਹੇ ਲਗਾਉ ਤੇ ਪੜ੍ਹਾਈ ਤੇ ਸਿਹਤ ਸਹੂਲਤਾਂ ਦੇ ਲੰਗਰ ਲਗਾਉ ਗ਼ਰੀਬ ਸਿੱਖ ਪਰਿਵਾਰਾਂ ਤੇ ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਲਈ
ਆਪਣੇ ਪੰਜਾਬ ਵਿੱਚ ਵੀ ਜਦੋਂ ਖੇਤਾਂ ਨੂੰ ਰੋਟੀ ਲੈਕੇ ਜਾਂਦੀਆਂ ਸੀ ਸਾਡੀਆਂ ਮਾਵਾਂ ਵੀਹ ਕਿਲੋ ਤੱਕ ਵਜਨ ਸਿਰ ਤੇ ਚੱਕ ਹਥ ਛੱਡਕੇ ਲੈਕੇ ਸਨ। ਉਨ੍ਹਾਂ ਮਾਵਾਂ ਨੂੰ ਸਲਾਮ।
ਬਹੁਤ ਵਧੀਆ ਲੱਗਿਆ ਕੈਮਰੁਨ ਦਾ ਨਜ਼ਾਰਾ ❤❤
ਲੋਕਾਂ ਦੀਆਂ ਗੱਲਾਂ ਨੂੰ ਬਹੁਤਾ ਦਿਲ ❤ ਤੇ ਨੀ ਲਾਈਦਾ। ਨਵੀ ਤੈਨੂੰ ਛੇਤੀ ਹਰਖ ਆ ਜਾਂਦੇ। ਇਹ ਤੇਰੇ ਸੱਚੇ ਹੋਣ ਦਾ ਸਬੂਤ ਹੈ। Don't worry
Carry on and go ahead.
Rabb Rakhna.
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
❤️❤️🙏🙏
Bilkul sahi keha Navdeep bro..
Punjabi Travel Couple wala ta free vich safar karda (Subscribers de sir te) 😂🤣
But you are a genuine traveller bcoz you are showing us the reality with real time expenses 👍🏼
Good luck and Travel Safe ✌🏼
ਬਿਲੱਕੁਲ ਠੀਕ ਕਿਹਾ ਬੇਟਾ ਖ਼ਰਚਾ ਦੱਸ ਕੇ ਪੰਜਾਬੀ ਟਰੈਵਲ ਕਪਲ ਵਾਲੇਫਰੀ ਬੰਦੇ ਲੱਭਦੇ ਨੇ ਜਥੇਤਾਹ ਫ੍ਰੀ ਘਰ ਮਿਲਗੀਆ ਉਥੇ ਰੇਹ ਲਈਆਂ ਨਹੀਂ ਤਾ ਅੱਗੇ ਹੁੱਣ ਕਨੇਡਾ ਵਿੱਚ ਫਰੀ ਦੇ ਰਿਸ਼ਤੇ ਲੱਬ ਰੇਹਾ ਹੇ❤❤❤
Good 👍 job ❤❤❤
ਬਾਈ ਜੀ ਅਗਲੇ ਦੀਆਂ ਮਾਮੇ ਦੀਆਂ ਕੁੜੀਆਂ ਚਾਚੇ ਦੀਆਂ ਕੁੜੀਆਂ ਤਾਏ ਦੀਆਂ ਕੁੜੀਆਂ ਸਾਰੇ ਰਿਸ਼ਤੇਦਾਰ ਉਧਰ ਰਹਿੰਦੇ ਨੇ ਅਗਲੇ ਦੇ ਦੋਸਤ ਵੀ ਰਹਿੰਦੇ ਨੇ ਅਗਲੇ ਦੇ ਟੀਚਰ ਵੀ ਰਹਿੰਦੇ ਨੇ ਔਰ ਬਿਨਾਂ ਬੁਲਾਏ ਤੋਂ ਕਿਹੜਾ ਕਿਸੇ ਦੇ ਜਾਂਦਾ ਜੇ ਕੋਈ ਬੁਲਾਉਂਦਾ ਤਾਂ ਜਾਂਦਾ ਲੋਕ ਤਾਂ ਉਹਦੀਆਂ ਮਿਨਤਾਂ ਕਰਦੇ ਨੇ ਗੁਰਦੁਆਰੇ ਦਾ ਇਕੱਠ ਦੇਖਿਆ ਸੀ ਉਹਦਾ ਕਿੰਨਾ ਸੀ ਇਨਾ ਤੱਕ ਕੈਨੇਡਾ ਦੇ ਵਿੱਚ ਕਿਸੇ ਦੇ ਵਿਆਹ ਦਾ ਇਕੱਠ ਨਹੀਂ ਹੁੰਦਾ ਬਾਕੀ ਆਪੀਆਂ ਆਪਣੀ ਜਗ੍ਹਾ ਸਾਰੇ ਵਧੀਆ ਨੇ
Bai tera dhyaan hun video bnon ch ght tey loka nu reply karn ch jyada ho geya So as a suggestion keep focus on Exploring Countries
ਬਾਈ ਜਿੱਥੇ ਵੀ ਜਿੰਨੇ ਵੀ ਰੁਪਏ ਲੱਗਦੇ ਆ ਜਰੂਰ ਦੱਸਿਆ ਕਰ, ਇਸ ਨਾਲ ਸਾਨੂੰ ਵੀ ਜਾਣਕਾਰੀ ਮਿਲਦੀ ਆ। ਤੇ ਤੁਸੀਂ ਜਦੋ ਰੁਪਏ ਵੱਧ ਦੇਕੇ ਕਿਸੇ ਦੇ ਚਿਹਰੇ ਦੀ ਖੁਸ਼ੀ ਦਾ ਕਾਰਨ ਬਣਦੇ ਹੋ ਤੁਸੀਂ ਆਪਣੇ ਚੰਗੇ ਕਰਮ ਕਰ ਰਹੇ ਹੋ। ਅਤੇ ਬਾਈ ਤੇਰੀਆ ਵੀਡੀਓ ਬਹੁਤ ਵਧੀਆ ਹੁੰਦੀਆ ਨੇ।❤️
❤️❤️🙏🙏
ਮੇਰੇ ਬੀ.A ਦੇ ਪੇਪਰ ਸੀ first year ਦੇ ਜਦੋ ਮੈਂ navdeep ਵੀਰੇ ਦੇ vlog ਦੇਖਣੇ ਸ਼ੁਰੂ ਕੀਤੇ ਸੀ ;; ਹੁਣ ਮੈ ਬੀ.A last year ch ਆ;;odo do 22 de vlog ਰੋਜ਼ ਦੇਖਦਾ ❤❤❤❤❤
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤
ਨਵਦੀਪ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏 ਮੈਂ ਗੰਗਾ ਨਗਰ ਰਾਜਸਥਾਨ ਤੋਂ ਦੇਖ ਰਿਹਾ ਹਾਂ 🤗ਆਪ ਜੀ ਦਵਾਰਾ ਦਿਖਾਇਆ ਕੇਮਰੁਨ ਵਧੀਆ ਲੱਗੇਆ 👍👍ਕੇਮਰੁਨ ਬਾਸਕਟਬਾਲ ਕਰਕੇ ਵੀ ਮਸ਼ਹੂਰ ਹੈ 🤾
I think football
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਤੁਸੀਂ ਆਪਣਾ ਖਿਆਲ ਰੱਖਣਾ ਕਿਉਂਕਿ ਤੁਸੀਂ ਰਿਸਕ ਬਹੁਤ ਲੈ ਰਹੇ ਹੋ
ਨਵਦੀਪ ਹੁਣ ਤੁਸੀਂ ਦਾਹੜੀ ਖੁਲੀ ਛੱਟ ਲਈਂ ਜੋ ਵਧੀਆ ਲਗਦੀ ਹੈ। ਕੁਦਰਤੀ ਤੌਰ ਤੇ ਵੀ ਦੋ ਹਿੱਸਿਆਂ ਵਿੱਚ ਹੀ ਵੰਡੀ ਹੁੰਦੀ ਹੈ। ਵਿੱਚੋਂ ਫਿਕਸੋ ਲਾ ਕੇ ਇੱਕੋ ਮੂਸਲ ਜਿਹਾ ਬਣਾ ਲਿਆ ਸੀ ਜੋ ਕਿਸੇ ਸਟੇਜ ਨਾਟਕ ਦੇ ਪਾਤਰ ਵਰਗੀ ਲੱਗਦੀ ਸੀ। ਗੁਰੂ ਸਾਹਿਬ ਵੇਲੇ ਤੋਂ ਹੀ ਸਿੱਖਾਂ ਦੀ ਦਾਹੜੀ ਨੇਚਰੁਲ ਰਹੀ ਹੈ। ਬਾਕੀ ਬਲਾਗ ਬਹੁਤ ਵਧੀਆ ਬਣਾ ਰਹੇ ਹੋ।
Sikh vaal kyu ni katde
ਬਾਈ ਜੀ ਤੁਹਾਡੀ ਹਰ ਵੀਡਿਉ ਵਿੱਚ ਨਵੀਂ ਜਾਣਕਾਰੀ ਹੁੰਦੀ ਹੈ ਜਿਸਨੂੰ ਦੇਖ ਕੇ ਜੇ ਕਿਸੇ ਦਰਸ਼ਕ ਨੇ ਉਸ ਦੇਸ਼ ਵਿੱਚ ਕਦੇ ਜਾਣਾ ਹੋਵੇ ਤਾਂ ਉਸਨੂੰ ਉਸ ਦੇਸ਼ ਦੀਆਂ ਚੰਗੀਆਂ ਤੇ ਮਾੜੀਆਂ ਦੋਵੇਂ ਗੱਲਾਂ ਦਾ ਪਹਿਲਾਂ ਹੀ ਪਤਾ ਹੋਵੇਗਾ
❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੀ ਸਾਡੇ ਵੀਰ ਤੇ
ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ❤️ 🌹 💚 💛 💙 💖 🌹 💓 💜 🌸 ਦ੍ਰਿੜ੍ਹ ਇਰਾਦੇ ਹੋਨ ਮੰਜਲ ਖੁਦ ਚੱਲ ਕੇ ਆਉਦੀ ਹੈ 😍👁️👁️ਅਸਾ ਨੂੰ ਮਾਣ ਹੈ ਤੇਰੇ ਤੇ ਤੇਰੇ ਸਾਥੀ :'( ਮਰਨਾ ਸੱਚ ਜੀਨਾਂ ਝੂਠ ;-)
Dhan Guru Nanak Dev g Chadikala Rakhna 🙏
Waheguru ji 🙏 kirpa kare
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
ਬਹੁਤ ਹੀ ਵਧੀਆ
ਬਾਈ ਜੀ ਉਹ ਦਿਨ ਜਰੂਰ ਆਊਗਾ ਜਦੋਂ ਤੁਸੀਂ moon toor ਕਰੋਗੇ👍
ਬਾਬਾ ਮੇਹਰ ਕਰੇ,, ਚੜ੍ਹਦੀ ਕਲਾ।।
🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
ਨਵਦੀਪ ਜੀ ਗ੍ਰੀਸ ਵੀ ਜਾਓ ਜ਼ਰੂਰ@@Navdeepbrarvlogs
Wahe guru chardikala which rakhe apjinoo putterji
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤❤❤❤❤❤❤❤
ਬਿਲੱਕੁਲ ਠੀਕ ਕਿਹਾ ਖਰਚਾ ਦੱਸ ਕੇ ਪੰਜਾਬੀ ਟਰੈਵਲ ਕਪਲ ਵਾਲੇ ਫਰੀ ਵਾਲੇ ਬੰਦੇ ਲੱਭਦੇ ਰਹਿੰਦੇ ਨੇ
Right ji
Oh ta mangkhane ban gye hun Canada ch sab kuz loka da mze ohna de gifts lakha de
😂😂vdiya concept..chhade nu koi nhi rakhda..bibi nal le hao😅😅😅😅😅
@@jatinderpalsingh795 canada vich family aa ohna di ,,,nale sab vkhre hunde aa ohdi wife a nl ohne dekh k rehna ..lok app bulonde aa ehde vich mainu ni lgda kise nu koi frk paina chahida
hun j thahnu nai koi ghre rakhda ta ehde vich tusi kise nu blam kive kr sakde ..tusi ohna de muho sunea k sanu ghr rakh lo.ja thahnu keha ,,jwab jror deo es gal...asi kise nu dekh k jar nai sakde sade punjabia di sab adat buri ban chuki aa
ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ❤❤❤❤❤😂😂😂😂😂😢😢😢😢😢😢😮😅😅😊
Navdeep beta hr vedio dakh ka bhot khush MN ho janda ha beta apna be dhan rkhna ma vedio dakhdi ha ek family member de tara fekr ha
Waheguru Ji Bless You Always
Bai, tussi bahoot vaddhiya kam karde paye ho, iddaan hi karde raho, lokaan di chaddo oohna da kam hi Vheleiyaan maarna aa, tussi lagge raho,waheguru mehar karenge 🙏
ਬਹੁਤ ਵਧੀਆ ਵੀਡੀਓ ❤❤
ਵੈਰੀ ਨਾਇਸ
Sat Shri akal ji 🙏
नवदीप जी आप दुनिया घूम रहे हो मैप दिखा रहे हो झंडा भी दिखाते हो अच्छा लगता है और इंटीरियर देखें
ਸਤਿ ਸ਼੍ਰੀ ਆਕਾਲ ਬਾਈ ਜੀ
Great vlog , sat shri akal veer ji
dhiyan rakhi navdeep..hun na kite andar kar den😂😂😂. god bless you bro..navakoor bhra nu vi satsri akal❤❤
Navdeep ji keep countinue 👍
Thanku navdeep bhai vedio dikhane k lea
Waheguru ji chardikala vich rekhe aap nu bhai
ਜਾਣਕਾਰੀ ਭਰਪੂਰ ਬਲੌਗ
ਬਹੁਤ ਵਧੀਆ ਜਾਣਕਾਰੀ
❤️❤️🙏🙏
Good luck brother ❤️🙏
ਸਤਿ ਸ੍ਰੀ ਅਕਾਲ ਵੀਰ ਜੀ
God bless you beta ji
Thank you veer..Keep up the good work
Thanks for mentioning Amritsar in your vlog
Stay blessed ❤🎉 capo
ਵੀਰ ਮੇਰਾ ਦੋਸਤ ਆ ਏਥੇ
ਬਹੁਤ ਵਧੀਆ ਵਲੌਗ
❤️❤️🙏🙏
Ver g Panama City and jungle di video bnaoo
Waheguru G ne Ik chance de dita thuhanu, Alert kar dita, Eho jia country Na jao, 100% life da risk hai.
Bro you doing good job
@5:33 lady di shirt te Hardeep likihya Lagda.
Good morning Good Luck 🌹🙏🙏👍👍🌹
ਸਤਿ ਸ੍ਰੀ ਅਕਾਲ ਬੇਟਾ ਜੀ
ਬਹੁਤ ਵਧੀਆ ❤
❤️❤️🙏🙏
Nice video navdeep bro ❤
Good vlog
ਵੀਰ ਜੀ ਮੈਂ ਸੁਣਿਆ ਕਿਸੇ ਬੰਦੇ ਕੋਲ ਕਿ hongkong ਬਹੁਤ ਸੋਹਣਾ ਦੇਸ਼ ਆ ਤੁਸੀਂ ਹਾਂਗਕਾਂਗ ਕਦ ਜਾ ਰਹੇ ਜੇ ਉਥੋਂ ਦੀ ਮੈਨੂੰ ਜਾਣਕਾਰੀ ਚਾਹੀਦੀ ਆ ਕਿ ਬੰਦਾ ਹਾਂਗਕਾਂਗ ਕਿਵੇਂ ਜਾ ਸਕਦਾ❤
Navdeep singh and Ankur Bhai jore jindabad
🙏🏻 ਸਤਿ ਸ੍ਰੀ ਆਕਾਲ ਵੀਰ ਜੀ
❤️❤️🙏🙏
Welcome paaji SatSriakal
Bahut achi vloging kar rahe o tusi Bararr veer o v punjabi ch.love u sardar veer. Yousaf dhillon punjwarr pakistan
Great man.
Country,currency pics represented by your culture
SSA veer ji ❤❤❤❤❤
Sat shree akal abu dhabi tu
TOYOTA da ECHO MODEL HAI CAR DA average 14 tak di hai average hai aram nal..
SSA , and good luck for future ❤
veere tussi jehde shehar ch jnde hoo otho di police waleya too koi certificate jeha bnva leya kro taki koi problem na avee
God bless you veere
Amazing vlog ❤
Nice bro
Navdeep veere
Background music
Borderless da use kareya karo by akash gandhi
Bahut sohna lagda aa
Good job bro
Great 😊😊
Sahi tusi paise kharch de o te dasna vi jruri hai tahi pta lgega kina kharcha ayega kina nahi, punjabi travel couple chal hi loka de sir te rahe ne, sara kharcha ohde yar dost te mitar ya rishtedar hi krde ne. Te tuhadi ehi gal vadiya ke loka de sir te nahi chal rahe 🙏🙏
Bro best of luck❤❤❤❤❤.......
❤️❤️🙏🙏
Love you veere
paaji germany kado auna? we are waiting for you. hamburg germany rehne asi
Bhra mere chadhikala rakh bhut bdiyaaa kam krrrhe ho
SAT SRI AKAAL ankur baji ,, navdeep baji denaal tusi v sade favourite ho gye ho ,, happy journey😊😊
Ankur ਨਹੀਂ ਨਵ ਕੁਮਾਰ ਹੈ 😂, ਨਵਦੀਪ ਤੇਜੀ ਨਾਲ ਬੋਲਦਾ ਹੈ ਤਾਂ ਲੱਗਦਾ ankur ਹੀ ਬੋਲਿਆ l
Very nice ❤
Well come my dear brother ji
❤️❤️🙏🙏
Good 👍
Sat Shri akal veer ji
very nice
Very nice ji ❤❤❤❤❤
Nice video ❤❤❤❤❤❤❤
Nice vjdeo❤❤🎉
Veer ji jo v kar deo video banan li bas dhyan nall karna
Sat Sri Akal Veera 🙏🏻
Sat Sri Akal Ji 🙏🏻
Sunny's cooking#