ਭਿਆਨਕ ਮੰਜਰ🤯 ਇਹ ਸਾਰਾ ਸ਼ਹਿਰ ਹੀ ਮਲਬਾ ਬਣ ਚੁੱਕਿਆ!Most Destructed City in World😱Homs
ฝัง
- เผยแพร่เมื่อ 18 พ.ย. 2024
- 2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #syria #punjabi
ਬਹੁਤ ਚੰਗਾ ਪਰਿਆਸ। ਇਕ ਸਿੱਖ ਵਲੋਂ ਦੁਖੀ ਲੋਕਾਂ ਕੋਲ ਜਾ ਕੇ ਹਾਅ ਦਾ ਹੋਕਾ ਭਰਨਾ , ਪ੍ਰਸੰਸਾ ਦਾ ਪਾਤਰ ਹੈ ਵੀਰ। ਪਰਮਾਤਮਾ ਇਹਨਾਂ ਲੋਕਾਂ ਨੂੰ ਸੰਮਤ ਬਖਸੇ । ਬਹੁਤ ਬਹੁਤ ਪਿਆਰ
ਪੁੱਤ ਸਤਿ-ਸਿਰੀ-ਅਕਾਲ ਤੇ ਘੁੱਟ ਕੇ ਢੇਰ ਸਾਰਾ ਪਿਆਰ। ਬਹੁਤ ਵੱਡਾ ਖਤਰਾ ਮੁੱਲ ਲੈਕੇ ਸਾਨੂੰ ਬਹੁਤ ਵੱਡੀ ਜਾਣਕਾਰੀ ਮੁਹੱਈਆ ਕਰਵਾ ਰਿਹੈਂ।ਰੱਬ ਖੁਸ਼-ਆਬਾਦ ਤੇ ਚੜ੍ਹਦੀ ਕਲਾ ਚ ਰੱਖੇ।ਸ਼ਾਬਾਸ਼,ਸ਼ੁਕਰੀਆ। ❤
Sat Sri Akal ji
ਬੱਚੇ ਕਿਨੇ ਪਿਆਰੇ ਨੇ ਦੇਖ ਕੇ ਮਨ ਭਰ ਗਿਆ 😢ਕੀ ਹਾਲ ਹੋਵੇਗਾ ਇਹਨਾਂ ਮਾਸੂਮਾਂ ਦਾ
@@TrulyChilling true !!
Ah he hun kush hindu leader kar rahe Han
Shri ram vale gunde
@@TrulyChillingfilhal ta hindu majorty to khatra hai desh nu. India nu syria bna dena hindua ne. Oh ala hu akbar bolde aa te eh jai shri ram bolde aa.
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖੀ ਮਾਲਕਾ ਇਹਨਾਂ ਸਾਰੇ ਪਰਵਾਰਿਕ ਓਪਰ 🙏🙏
ਦੁਨੀਆਂ ਦੇ ਹਰ ਦੇਸ਼ ਦੇ ਉਜਾੜੇ ਮਗਰ ਅਮਰੀਕਾ ਤੇ ਪੱਛਮੀ ਦੇਸ਼ ਹਨ ,,
Hanji.veer.but.aam.loka.nu.nhi.pta
✅
Punjab di barbadi pishe india a veer arya smaj
your right
ਕਲਪਨਾ ਕਰ ਸਕਦੇ ਹਾਂ ਕਿ ਕਦੇ ਇਹ ਕਿੰਨਾ ਸੋਹਣਾ ਸ਼ਹਿਰ ਹੋਵੇ ਗਾ।
ਤੇਰੀ ਦਸਤਾਰ ਤੇ ਪਹਿਰਾਵਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਗੁਰੂ ਦੀ ਮਿਹਰਬਾਨੀ ਹੈ।।
ਬਹੁਤ ਦਲੇਰੀ ਚਾਹੀਦੀ ਆ ਐਦਾਂ ਦੀ ਜਗ੍ਹਾ ਤੇ ਬਲਾਗ ਬਣਾਉਣ ਲਈ। ਖਿੱਚ ਕੇ ਰੱਖੋ ਬਾਈ ਕੰਮ।
Kirpa aa veer t waheguru di
Navdeep bai ,tu ik vadhya insaan hain yaar,tera dil ik shote bache de tara bahut masum hai,jo duje da dukh vekh ke dukhi hunda hai,te khushi dekh ke khush hunda hai bai,jug jug jee shote veer......
ਦਿਲ ਦਖਾਉਣ ਵਾਲਾ ਮੰਜਰ
ਪ੍ਰਰਾਆਤਮਾ ਅੱਗੇ ਅਰਦਾਸ ਇਹਨਾ ਲੋਕਾ ਦੀ ਜ਼ਿੰਦਗੀ ਸਵਰਗ ਬਣ ਜਾਵੇ ਜਲਦੀ ਦੂਜੀ ਗੱਲ ਮੈਨੂੰ ਵਿਸ਼ਵਾਸ ਇਹ ਲੋਕ ਜਿੰਨੇ ਚੰਗੇ ਨੇ ਇਹ ਆਵਦੇ ਦੇਸ਼ ਛੇਤੀ ਠੀਕ ਕਰ ਲੈਣਗੇ ਇੱਕ ਦੇਸ਼ ਜੋ ਰੂਸ ਹੈ ਉਹ ਇਹਨਾਂ ਦਾ ਪੱਕਾ ਮਿੱਤਰ ਵੀ ਹੈ
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰਾਖੇ ਨਵਦੀਪ ਬੇਟਾ ਰੱਬ ਰਾਖਾ ਹਰਭਜਨ ਸਿੰਘ ਬੱਲ from ਆਸਟ੍ਰੇਲੀਆ
ਬਲੋਗ ਬਹੁਤ ਵਧੀਆ, ਪਰ ਦਿਲ ਦੁਖੀ ਹੋਇਆ, ਜੰਗ ਕੁੱਝ ਨ੍ਹੀਂ ਸੰਵਾਰ ਦਾ,ਬਸ ਬਰਬਾਦੀ ਪੱਲੇ ਪੈਂਦੀ,ਅਕਾਲ ਪੁਰਖ ਤੈਨੂੰ ਤੰਦਰੁਸਤ ਰੱਖਣ, ਜਿਉਣ ਯੋਗਿਓ ਇਹੋ ਜਿਹੇ ਹਾਲਾਤ ਦਿਖਾਉਣ ਲਈ ਧੰਨਵਾਦ।
ਬਹੁਤ ਚੰਗੇ ਲੋਗ ਹਨ।ਅਕਾਲ ਪੁਰਖ ਇਹਨਾ ਤੇ ਕਿਰਪਾ ਕਰਨ ।
ਸਰਬੱਤ ਦਾ ਭਲਾ, ਵਾਹਿਗੁਰੂ ਜੀ
ਬਹੁਤ ਜਿਆਦਾ emotional ਆ video,,,😒😒 ਵਾਹਿਗੁਰੂ ਮਿਹਰ ਕਰੇ🙏🏻🙏🏻
ਵਾਹਿਗੁਰੂ ਜੀ ਸਾਰੀ ਦੁਨੀਆ ਚ ਸੁਖ ਬਖਸੇ ਕਿਸੇ ਵੀ ਦੇਸ ਚ ਲੜਾਈ ਨਾ ਲੱਗੇ ਵਾਹਿਗੁਰੂ ਮੇਹਰ ਕਰੇ ਦੁਨੀਆ ਤੇ🙏🙏🙏😢
ਮੇਰਾ ਤਾਂ ਰੋਣਾ ਹੀ ਨਿਕਲ ਹੀ ਇਹ ਤਬਾਹੀ ਦੇਖ ਕੇ। ਲੋਕ ਤਾਂ ਰੱਬ ਵਰਗੇ ਲੱਗੇ। ਤੇਰੀ ਹਿੰਮਤ ਦਾਦ ਦਿੰਦਾ ਹਾਂ ਪਿਆਰੇ ੍ਪੁਤਰ ਜੀ।
ਸਾਹਮਣੇ ਦੁੱਖ ਦੇਖ ਕੇ ਓਹਨੂ ਜਰਨ ਦੀ ਵੀ ਬਹੁਤ ਹਿਮਤ ਚਾਹੀਦੀ ਹੈ
ਤਬਾਹੀ ਤੋਹ ਸ਼ਾਯਦ ਹੀ ਲੋਕਾਂ ਨੂੰ ਅਕਲ ਆਵੈ
ਦੁਨੀਆ ਦੇ ਲੋਕਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਬੰਦੂਕ
ਕਿਸੇ ਮਸਲੇ ਕਦੇ ਹੱਲ ਨਹੀਂ
❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤❤
ਬਹੁਤ ਰਿਸਕ ਲੈਕੇ ਦਿਖਾ ਰਹੇ ਹੋ ਧੰਨ ਹੈ ਇਹ ਲੋਕ ਇਕ ਆਸ ਲੈਕੇ ਜਿਉਂਦੇ ਹਨ ਕਦੇ ਚੰਗੇ ਦਿਨ ਆਉਣ ਗਏ ਦਿਲ ਦੇ ਸਾਫ ਹਨ ਪਰਮਾਤਮਾ ਤਰੱਕੀਆਂ ਬਖ਼ਸ਼ੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
❤ बड़े दिल वाले लोग हैं वहां ❤️🇮🇳❤️
ਵਾਹਿਗੁਰੂ ਜੀ ਮੇਹਰ ਕਰੋ ਜੀ
ਤਬਾਹੀ ਹੀ ਤਬਾਹੀ ਇਹ ਸਭ ਕੁਝ ਸਰਕਾਰਾਂ ਦੇ ਕੰਮ ਨੇ। ਇੱਕ ਨੂੰ ਚੱਕਤਾ ਤੇ ਦੂਜੇ ਪਾਸੇ ਬੇਕਸੂਰਾਂ ਭੜਕਾ ਦਿੰਦੇ ਨੇ ਵੀਰ
ਬਹੁਤ ਵਧੀਆ ਜਾਨਕਾਰੀ 💯💯❤️ ਧਨਵਾਦ
One of the best traveling blog💯💯💯
ਵਾਹਿਗੁਰੂ ਜੀ 🙏🏻
Bahut himmat hai ji is jagha te aana .Waheguru tuhanu hamesha chardikala ch rakhe..ise trah hi world nu true jankaari dende raho..
yaar baii mere papa mummy te mai kathe bakey tuhade vlogs vekh de aan , jad mai pehla start kr denda othon bapu kehnda pause kr pause mai v aunda kathe vekh de , ehna pyar krde aa tenu tusi sabtob ghaint vlogger o , Diljit Dosanjh te tuhanu zindagi ch pakka milna maran ton pehla yrr sachi dill da saaf aa tu baii jma mere wangu nature aa thanda
Boht vdea jankari de rhe o veerah jo background music launde o har video te lya kro sakun milda pls ki nam a es music da
ਤਬਾਹੀ ਦਾ ਮੰਜਰ ਦੇਖ ਹਿਲ ਗਏ ।
ਕਹਿਣ ਨੂੰ ਜੀ ਕਰਦਾ ਪਰ ਇਹ ਇਸ ਲਏਕ ਹੀ ਹੈ ਬਹੁਤ ਜੁਲਮ ਕੀਤਾ ਇਹਨਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ
ਬੇਟੇ ਨਵਦੀਪ ਜਦੋਂ ਹਮਲੇ ਹੋਏ ਕੀ ਲੋਕ ਫਲੈਟਾਂ ਵਿੱਚ ਹੀ ਸਨ
Who make this personality guru nanak ney sach nall tey sewa
ਨਵਦੀਪ ਸਿੰਘ ਛੋਟੇ ਵੀਰ ਤੇਰੀ ਪ੍ਰਸੰਸਾ ਕਰਨੀਂ ਬਣਦੀ ਆ ਕਿਸੇ ਨੂੰ ਏਨਾਂ ਪਤਾ ਹੀ ਨਹੀਂ ਸੀ ਏਨੀਂ ਕੁ ਤਬਾਹੀ ਹੋਈ ਆ
ਸਤਿ ਸ੍ਰੀ ਆਕਾਲ ਵੀਰ ਜੀ
Syrian people are really kind hearted one even though they going through such a difficult life ❤
ਬਾਈ ਘੈਟ ਆ ਬਾਈਁ ਜੀ ਨੇ ਵੀਡੀਓ ਦੇ ਨਾਲ ਮਿਉਜ਼ੀਕ ਵੀ ਸ਼ੀਰਾ ਲਾਈਆ 🎉🎉❤❤
Seria de loka lai dil ton dua hai k ethe sab jaldi thhik howe
ਨਵਦੀਪ ਸਿੰਘ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਰੱਬਾ ਇਨਾ ਨੂੰ ਪਹਿਲਾ ਵਰਗਾ ਬਣਾ ਦੇ ਭਰਾ ਦਮ ਹੋਵੇ ਫਰ ਜਾ ਹੁੰਦਾ ਖ਼ਤਰਨਾਕ ਦੇਸ਼ਾਂ ਛਾ
ਆਹਲਨ ਵਸਾਹਲਨ ਮਤਲਬ ਜੀ ਆਇਆ ਨੂੰ
My name Harvinder Singh from usa nice video
ਵਾਹਿਗੁਰੂ ਜੀ 🙏🙏🙏🙏🙏🙄🙄
ਬਹੁਤ ਵਧੀਆ ਵੀਡੀਓ ਤੁਹਾਡਾ । ਪਰ ਸੀਰੀਆ ਨਾਲ ਬਹੁਤ ਮਾੜਾ ਹੋਇਆ
Waheguru waheguru waheguru waheguru waheguru ji
Navdeep veer ਸਤਿ ਸ਼੍ਰੀ ਆਕਾਲ
ਏਨੀਂ ਤਬਾਹੀ ਇਨਸਾਨ ਨੇ ਹੀ ਇਨਸਾਨ ਦੀ ਕਰ ਦਿੱਤੀ,ਸੋਚ ਕੇ ਵੀ ਡਰ ਲੱਗਦਾ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਇਹ ਸਭ ਸਹਿਆ ਹੋਵੇਗਾ 😢😢
ਵਾਹਿਗੁਰੂ ਕਿਰਪਾ ਕਰੇ
ਬਹੁਤ ਮਾੜਾ ਵੀਰ 🇨🇦🇨🇦
Waheguru ji 🙏🙏🙏
Bai yr doctor sahib guide nu see off krndi video nhi payi. Tusin please payeo, enne din tuhade naal ghumda riha vichara, dekhn nu ohdi nature v vadhiya lagdi payi c. Ho sake taan jo Syrian Jordan border te pagg lahun nu keh rahe sann oh video je bnayi taan payeo. Thank you
ਸਤਿ ਸ੍ਰੀ ਅਕਾਲ ਜੀ
ਸੀਰੀਆ ਵਿੱਚ ਬਹੁਤ ਮਾੜਾ ਹੋਇਆ
ਵਾ ਬਾਈ ਜੀ
ਲੋਕ ਬਹੁਤ ਵਧੀਆ ਚੰਗੇ ਹਨ ਪਰ ਇਹਨਾਂ ਨਾਲ ਮਾੜਾ ਹੋਇਆ
ਜਿਉਣਾ ਝੂਠ ਮਰਨਾ ਸੱਚ.. ਕਿੰਨਾ ਮਰਜੀ ਪੈਸਾ ਕਮਾ ਲਵੋ ਅਖੀਰ ਨੂੰ ਮਰਨਾ ਹੀ ਆ
ਬਹੁਤ ਵਧੀਆ ਜਾਣਕਾਰੀ
Waheguru ji ka Khalsa waheguru ji ki Fateh 🙏❤
Bai background music sab byan karda.. heart touching..
Veer Abohar to kis pind to tusi
ਵਾਹਿਗੁਰੂ ਵਾਹਿਗੁਰੂ
Boht Dil tutea vekh ke eh 47 nalo ghat nhi ki banea hona lokan da bekasur mare gae amrica ne barbad karta Shanti nal ve gall ho sakdi se par es mada ki ho sakda e
Ghanna Wali series De Wich V Aa Music Yuis Kita Hoya Tu C
ਬੋਹਤ ਵਧੀਆ ਨਵਦੀਪ ਵੀਰੇ
ਬਹੁਤ ਦਿਲ ਦੁਖੀ ਹੋਇਆ ਹੈ
ਬਾਈ ਇਰਾਕ ਕਦੋ ਜਾਣਾ
Waheguru waheguru
vire caption ch ty dra dindy ho new walyan wang 😂😂😂😂
ਨਵਦੀਪ ਵਿਜ਼ਟਿੰਗ ਕਾਰਡ ਛਪਵਾ ਲੋ
ਜਿਵੇ ਬਚੇ ਆਏ ਸੀ ਓਹਨਾ ਨੂੰ ਦ ਦੇਵੋ
Good job keep it up sawarn Singh UK
Bhai tuhada fan ho geya aa. Big respect ❤😊
Umeedon ki kashti me bethkar nikale wo shayad kinare ke us paar kuch behtar ho .....❤❤
Background Music Bot Sohna Hart Touching
Waheguru g mehar kreo g sare pariwaran te
ਅਸਲ ਗੱਲ ਇਹ ਆ ਅਮਰੀਕਾ ਦਾ ਕਦੇ ਜੰਗ ਨਾਲ ਉਨਾਂ ਨੁਕਸਾਨ ਨੀ ਹੋਇਆ ਜਿੰਨਾ ਬਾਕੀ ਮੁਲਕਾਂ ਦਾ ਹੋਇਆ , ਜਿੰਨਾ ਚਿਰ ਅਮਰੀਕਾ ਦਾ ਆਪਣਾ ਨੁਕਸਾਨ ਨਹੀ ਹੁੰਦਾ ਉਨਾ ਚਿਰ ਜੰਗਾ ਏਵੇਂ ਈ ਚੱਲਣਗੀਆਂ, ਬੈਂਕਰਾ ਦਾ ਪੈਸਾ ਵਧਾਉਣ ਲਈ ਇਹ ਖੇਡ ਹੈ।
ਵਾਹਿਗੁਰੂ
Very dangerous area.. Tuci sari video cover kar rahe ho sade lai.. Thanks❤❤🙏🙏🙏
Waheguru ji tenu khush te tandrust rakhe veere. God bless you 🙏🙏♥️♥️🥰
Sss22g.. Bhout ਦੁੱਖ ਹੋਇਆ ajj ਦੀ ਵੀਡੀਓ ਦੇਖ ke😢
ਜਸੂਸੀ ਕਰਕੇ ਕੀ ਕਰਨੇ ਗੇ ਿੲਥੇ ਰਹਿ ਕੀ ਗਿਅਾ😢
@10:16 😂 bai ki kahi janda ohnu😂
Navdeep paa ji 🙏 satsiriyakal. Well done 👏 your the brave man 👨 👏
Waheguru ji ❤❤
backround music siraaaaaaaaa
Lok v sone aa etho de apne Punjabi warge lgde aa
Sir ji apki enarjay jabrdast h i am very impress so positive
Navdeep yr Kurdish control area ch v jaoge???
ਵਾਹਿਗੁਰੂ ਜੀ😢😢😢
Waheguru ji mehar karao ji mehar
Background music boht awesome hai
Punjabi should also start falafall shops in punjab..
Kant sardar jii love u from j and k❤
Navdeep verji rupees da daya karo jar buhat tars auda vakh ka buhat greeb a jar
Nice video
Waheguru ji meheer kareeb bai🌹 ❤😂😂
Good luck Navdeep Brar
Navdeep ji Sat Sri Akaal.
Ik gal wekhi roads kinia develop a eni tabahi to baad v