ਫ੍ਰੀ ਹੈ! ਸੀਰੀਆ🇸🇾 ਦੇ ਬਜਾਰ ਵਿੱਚ ਸਭ ਕੁਛ ਕੋਈ ਪੈਸੇ ਨਹੀ ਲੈ ਰਿਹਾ Why Everything is Free in Syria|Vlog

แชร์
ฝัง
  • เผยแพร่เมื่อ 11 ส.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #syria #punjabi

ความคิดเห็น • 369

  • @kingalwaysking9842
    @kingalwaysking9842 9 หลายเดือนก่อน +32

    ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ

  • @ganjitsinghkaler3489
    @ganjitsinghkaler3489 9 หลายเดือนก่อน +38

    ਸਾਡਾ ਗੁਰਸਿੱਖ ਵੀਰ ਪੂਰੇ ਦੇਸ਼ ਕੁੱਮ ਰਿਹਾ ਮਹਾਰਾਜ ਚੜ੍ਹਦੀਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏

    • @Navdeepbrarvlogs
      @Navdeepbrarvlogs  9 หลายเดือนก่อน +8

      Waheguru ji ka khalsa waheguru ji ki fateh ji❤️❤️🙏🙏

    • @parvindersingh9525
      @parvindersingh9525 7 หลายเดือนก่อน

      ​@@Navdeepbrarvlogsਵੀਰ ਸਾਤਿ ਸੀ੍ ਆਕਾਲ ਜੀ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ। ਵੀਰ ਜੀ ਏਨਾ ਲੋਕਾਂ ਦੀ ਖਾਲਸਾ ਏਡ ਵਾਲੇ ਬੋਹਤ ਮਦਦ ਕਰਦੇ ਪਏ ਨੇ ਕਈ ਸਾਲਾਂ ਤੋਂ। ਬੋਹਤ ਮਜਬੂਰ ਨੇ ਇਹ ਲੋਕ ਆਪਣੇ ਹੀ ਦੇਸ਼ ਵਿੱਚ। ਪਾਜੀ ਤਹਾਨੂੰ ਚਾਹੀਦਾ ਹੈ। ਕਿ ਜਦੋਂ ਸੀਰੀਆ ਤੋ ਵਾਪਸ ਆਉਣ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਵਿੱਚ ਏਨਾ ਲਈ ਵੀਡੀਓ ਬਣਾਕੇ ਪਾਉ ਜੋ ਅਰਬ ਤੋ ਇਲਾਵਾ ਬਾਕੀ ਦੇ ਦੇਸ਼ ਵੀ ਏਨਾ ਲੋਕਾਂ ਲਈ ਸਟੈਂਡ ਲੈਣ ਜੋ ਇਹ ਚੰਗੀ ਜਿੰਦਗੀ ਜਿਉਣ

  • @kuldeepsinghlahoria5268
    @kuldeepsinghlahoria5268 9 หลายเดือนก่อน +49

    ਸਤਿ ਸ਼੍ਰੀ ਅਕਾਲ ਨਵਦੀਪ ਵੀਰੇ. .ਧੰਨਵਾਦ ਤੁਹਾਡਾ ਜੋ ਸਾਨੂ ਘਰੇ ਬੈਠਿਆ ਨੂੰ ਏਨੀ ਦੁਨੀਆਂ ਘੁਮਾ ਰਹੇ ਹੋ ...ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ

  • @akbaldhillon3344
    @akbaldhillon3344 9 หลายเดือนก่อน +19

    ਆਮ ਲੋਕਾ ਦਾ ਕੀ ਕਸੂਰ ਸੀ ਯਾਰ ਬਹੁਤ ਜਿਆਦਾ ਦੁੱਖ ਹੁੰਦਾ ਭਰਾ ,ਰੱਬਾ ਇੰਦਾ ਦਾ ਜੁਲਮ ਕਿਸੇ ਤੇ ਨਾ ਆਵੇ😭😭😭😭😭😭😭😭😭😭

    • @Navdeepbrarvlogs
      @Navdeepbrarvlogs  9 หลายเดือนก่อน +1

      Waheguru ji ka khalsa waheguru ji ki fateh ji❤️❤️🙏🙏

  • @punjabson5991
    @punjabson5991 9 หลายเดือนก่อน +42

    ਜਦੋਂ ਬਿੱਲ ਕਲਿੰਟਨ ਭਾਰਤ ਆਇਆ ਸੀ ਤਾਂ ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਚ 40 ਸਿੱਖ ਲਾਈਨ ਚ ਖਿਲਾਰ ਕੇ ਗੋਲੀਆਂ ਮਾਰ ਕੇ ਮਾਰ ਦਿੱਤੇ ਸਨ ਤਾਂ ਜੋ ਇਲਾਕਾ ਗੜਬੜ ਵਾਲਾ ਦਿਖਾਇਆ ਜਾ ਸਕੇ ਅਤੇ ਫਿਰ ਪਿੰਡ ਦੇ ਚਾਰ ਲੋਕਾਂ ਨੂੰ ਵਿਦੇਸ਼ੀ ਅੱਤਵਾਦੀ ਦੱਸ ਕੇ ਮਾਰ ਦਿੱਤਾ ਸੀ ਬਾਦ ਚ ਉਹਨਾਂ ਦਾ DNA ਪਿੰਡ ਵਾਲਿਆਂ ਦੇ ਬਹੁਤ ਰੌਲਾ ਪਾਉਣ ਬਾਦ ਕਰਾ ਕੇ ਸਾਬਿਤ ਹੋਇਆ ਕਿ ਇਹ ਸਭ ਗ਼ਲਤ ਸੀ ਕਹਾਣੀ ਬਣਾਈ ਗਈ ਸੀ, ਪਰ ਜਿਨ੍ਹਾਂ ਦੇ ਮਾਰੇ ਗਏ ਉਹਨਾਂ ਨੁੰ ਸੀਰੀਆ ਤੋਂ ਘੱਟ ਲੱਗਦਾ ਹੋਵੇਗਾ ?

    • @MandeepSingh-by8bk
      @MandeepSingh-by8bk 9 หลายเดือนก่อน +1

      Bill klinton kon c bro te kdo di gall a ehe

  • @JSingh_8185
    @JSingh_8185 9 หลายเดือนก่อน +12

    ਧੰਨ ਹੋ ਭਾਈ ਤੁਸੀ ਜਿਹੜਾ ਇਹਨੇ dangerous ਦੇਸ਼ ਵਿਚ ਘੁੰਮਣ ਚਲੇ ਗਏ ਤੇ ਸੱਚ ਪੇਸ਼ ਕੀਤਾ ਓਥੋਂ ਦਾ। ਰੱਬ ਰਾਖਾ 🙏👍

  • @amritsingh6949
    @amritsingh6949 9 หลายเดือนก่อน +11

    ਨਵਦੀਪ ਮੇਰਾ ਇੱਕ ਦੋਸਤ ਹੈ ਸੀਰੀਆ ਤੋ ਬਹੁਤ ਹੀ ਚੰਗਾਂ ਪ੍ਰੀਵਾਰ ਹੈ ਤਕਰੀਬਨ ਨੱਬੇ% ਵੇਜੀ ਖਾਣਾਂ ਖਾਂਦੇ ਹਨ ਜ਼ਿਆਦਾ ਖਾਣਾਂ ਬੇਕ ਕਰਦੇ ਨੇ ਚਾਹ ਤਾਂ ਬਿਨਾਂ ਦੁੱਧ ਤੋਂ ਹੀ ਪੀਂਦੇ ਨੇ

  • @gurdeepsinghpindbagrianusa4550
    @gurdeepsinghpindbagrianusa4550 9 หลายเดือนก่อน +14

    ਵਾਹਿਗੁਰੂ ਵਾਹਿਗੁਰੂ ਰੱਬਾ ਕਿਸੇ ਵੀ ਨਾਲ ਇੰਝ ਨਾ ਹੋਵੇ. ਇਨਸਾਨ ਤੇ ਇਨਸਾਨ ਹੀ ਆ. ਕੁਝ ਗ਼ਲਤ ਲੋਕਾਂ ਦਾ ਕਰ ਕਿ ਚੰਗੇ ਇਨਸਾਨ ਵੀ ਅੱਗ ਵਿਚ ਮਾਰੇ ਜਾਂਦੇ ਆ. So ਰੱਬ ਇਹਨਾਂ ਨੂੰ ਵੀ ਖੁਸ਼ ਰੱਖੇ

  • @PreetPreet-yd4ni
    @PreetPreet-yd4ni 9 หลายเดือนก่อน +5

    ਖੁਸ਼ਹਾਲ ਵਸਦੇ ‌ ਲੋਕਾਂ ਨੂੰ ਅਮਰੀਕਾ ਹਰ ਜਗ੍ਹਾ ਪੰਗੇ ਪਵਾ ਬਰਬਾਦ ਕਰ ਰਿਹਾ ਇਕ ਦਿਨ ਹਾਲ ਉਸ ਦਾ ਵੀ ਇਸ ਤੋਂ ਬੁਰਾ ਹੋਵੇਗਾ

  • @SukhwinderSingh-wq5ip
    @SukhwinderSingh-wq5ip 9 หลายเดือนก่อน +9

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @newtribune
    @newtribune 9 หลายเดือนก่อน +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਭਾਈ ਸਵਿੰਦਰ ਸਿੰਘ ਕਮਰਾਏ, ਤੁਹਾਡੀ ਚੜਦੀ ਕਲਾ ਦੀ ਅਰਦਾਸ

    • @Navdeepbrarvlogs
      @Navdeepbrarvlogs  9 หลายเดือนก่อน +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @inderjitsingh6634
    @inderjitsingh6634 9 หลายเดือนก่อน +14

    ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਭਰਾ ਨੂੰ

    • @rajinderdhammi3819
      @rajinderdhammi3819 9 หลายเดือนก่อน

      Inderjeet Nikku de vaare vi kuch boleyo

  • @punjabson5991
    @punjabson5991 9 หลายเดือนก่อน +81

    ਨਵਦੀਪ ਸਿੰਘ ਬੇਟਾ ਜਦੋਂ ਕਿਸੇ ਥਾਂ ਨੂੰ ਦੇਖਦੇ ਹੋ ਖਾਸ ਕਰਕੇ ਜਿਥੇ ਗਰਮੀ ਜਿ਼ਆਦਾ ਪੈਂਦੀ ਹੈ ਤਾਂ ਇਮਾਰਤਾਂ ਨੂੰ ਧਿਆਨ ਨਾਲ ਦੇਖਿਆ ਕਰੋ ਕਿ ਇੱਟਾਂ ਪੱਕੀਆਂ ਵਰਤੋਂ ਚ ਲਿਆਂਦੇ ਜਾ ਪੱਥਰ ਦੀ ਡਾਟ ਲਾਉਂਦੇ ਹਨ । ਕਈ ਬੜੀਆ ਸਫਲ ਤਕਨੀਕ ਹੁੰਦੀਆਂ ਹਨ। ਦੇਖਣਾ ਚਾਹੀਦਾ ਹੈ

    • @SatpalSingh-ms3hq
      @SatpalSingh-ms3hq 9 หลายเดือนก่อน +7

      ਬਿਲਕੁਲ ਸਹੀ ਸੁਝਾਅ ਦਿੱਤਾ।

    • @harinderpreethani8147
      @harinderpreethani8147 9 หลายเดือนก่อน +3

      Right

    • @NiharikaRana-gt8dl
      @NiharikaRana-gt8dl 9 หลายเดือนก่อน +2

      Nice brother

    • @drjagjitsinghchugh906
      @drjagjitsinghchugh906 9 หลายเดือนก่อน

      👍

    • @punjabson5991
      @punjabson5991 9 หลายเดือนก่อน

      @@drppsbhullar9794 ਕੋਈ ਨਹੀਂ ਕੀ ਪਤਾ ਕਿਹੜੇ ਹਾਲਾਤ ਚ ਹੈ ਕਿੱਤੇ ਤਾਂ ਦੇਵੇ ਗਾ ਨਾਲੇ ਆਪਾਂ ਕਾਹਦਾ ਜੁਆਬ ਲੈਣਾ ਇਸ ਤੋਂ ਚਾਰ ਦਿਨ ਫਿਰ ਤੁਰ ਕੇ ਏਹਨੇ ਵੀ ਬਹਿ ਜਾਣਾ

  • @akaal4719
    @akaal4719 9 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਜੀ ਧਿਆਨ ਨਾਲ ਜਾਓ ਜੀ ਜ਼ਿਆਦਾ ਖਤਰਾ ਨਾਲ ਸਿਰ ਲਵੋ ਵਾਹਿਗੁਰੂ ਜੀ 🙏🏻

    • @Navdeepbrarvlogs
      @Navdeepbrarvlogs  9 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @nirankarsingh8884
    @nirankarsingh8884 9 หลายเดือนก่อน +7

    ਸੇਖੋਂ ਲਾਈਲਪਰ ਵਲੋਂ ਸਤਿ ਸ੍ਰੀ ਆਕਾਲ

  • @daljeetsinghdaljeetsingh7937
    @daljeetsinghdaljeetsingh7937 9 หลายเดือนก่อน +12

    Waheguru sereaa de loka nu jaldi pahla wala mukam hasil hove evi khush rahan, video bai bhut badhiya te dil nu sheke poun wali se

  • @gajjansingh4876
    @gajjansingh4876 9 หลายเดือนก่อน +1

    Bohat vadhia ਸੁਭਾਅ ਦੇ ਲੋਕ ਨੇ ਸੀਰੀਆ ਦੇ ਲੋਕ, ਅਰਬੀ ਵਿੱਚ ਸੀਰੀਆ ਨੂੰ ਸੂਰੀਆ ਤੇ ਜੌਰਡਨ ਨੂੰ ਉਰਦਨ ਜਾਂ ਉੜਦਨ ਕਿਹਾ ਜਾਂਦਾ ਹੈ

  • @SukhwinderSingh-rx6bn
    @SukhwinderSingh-rx6bn 9 หลายเดือนก่อน +1

    ਨਵਦੀਪ ਵੀਰ ਪਹਿਲਾਂ ਤਾਂ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੂੰ ਇਨ੍ਹਾਂ ਦੇਸ਼ਾਂ ਵਿੱਚ ਜਾਕੇ ਓਥੋਂ ਦੇ ਲੋਕਾਂ ਬਾਰੇ ਤੇ ਉਸ ਦੇਸ਼ ਬਾਰੇ ਦਿਖਉਂਦੇ ਹੋ ਤੇ ਜਾਣਕਾਰੀ ਦਿੰਦੇ ਹੋ।
    ਪਰ ਵੀਰ ਜੀ ਤੇਰੇ ਹੌਂਸਲੇ ਨੂੰ ਵੀ ਸਲਾਮ ਹੈ, ਜੋ ਤੂੰ ਏਹੋ ਜਿਹੇ ਇਲਾਕੇ ਵਿੱਚ ਜਾਕੇ ਜਾਣਕਾਰੀ ਦੇ ਰਿਹਾ ਹੈਂ, ਜਿੱਥੇ ਡਰ ਕਾਰਣ ਕੋਈ ਜਾਣਾ ਹੀ ਨਹੀਂ ਚਾਹੇਗਾ, ਬੇਸ਼ਕ ਉਸਨੂੰ ਟੂਰ ਸਸਤਾ ਵੀ ਮਿਲਦਾ ਹੋਵੇ।

    • @Navdeepbrarvlogs
      @Navdeepbrarvlogs  9 หลายเดือนก่อน

      ਵੀਰੇ ਟੂਰ ਹੀ ਤਾਂ ਸਸਤਾ ਨਹੀ😂 2 ਲੱਖ 4 ਦਿਨ ਦੇ ਟੂਰ ਦੇ ਦਿੱਤੇ ਨੇ

  • @ParamjitSingh-ok8he
    @ParamjitSingh-ok8he 9 หลายเดือนก่อน +1

    ਸੀਰੀਆ ਬਾਰੇ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।ਸੀਰੀਆਈ ਲੋਕਾਂ ਦੀ ਇੱਕ ਖਾਸੀਅਤ ਦੇਖੀ ਹੈ ਕਿ ਕੱਦ ਕਾਠ ਵੀ ਵਧੀਆ ਹੈ, ਉੱਚੇ ਲੰਮੇ ਤੇ ਦਮਦਾਰ ਸਰੀਰ ਦੇ ਹਨ।
    ਉਨ੍ਹਾਂ ਦੀਆਂ ਮੁਸ਼ਕਲਾਂ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦੀਆਂ ਹਨ।

  • @pritpalsinghsandhu6459
    @pritpalsinghsandhu6459 9 หลายเดือนก่อน +11

    Really very painful views. Hats off to these peoples who still surviving in such conditions. Waheguruji meher karan.

  • @gorabatth3551
    @gorabatth3551 9 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਸਿੰਘ ਬਰਾੜ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ ।ਬਹੁਤ ਵਧੀਆ ਵਿਡੀਉ ਬਾਈ ਜੀ।।ਸੀਰੀਆ ਵਿੱਚ ਵੀ ਮੁਸਲਿਮ ਭਾਈ ਚਾਰਾ ਸੀਆ ਤੇ ਸੁਨੀ ਮੁਸਲਿਮ ਆਪਸ ਵਿਚ ਲੱੜੀਆ ਜਾਦੇ ਆ ਤੇ ਮਰੀ ਜਾਦੇ ਸਾਰਾ ਦੇਸ ਬਾਰੂਦ ਦੇ ਢੇਰ ਤੇ ਬੇਠਾ ਹੋਇਆ ਹੈ।ਸੱਭ ਕੁੱਝ ਖੰਡਰ ਬਣ ਗਿਆ ਹੈ।ਵਧੀਆ ਦੇਸ ਸੋਣਾ ਤੇ ਪਾਵਰ ਫੁਲ ਸੀ ।ਹੁਣ ਤੇ ਕਦੀ ਆਪਣੇ ਪੇਰਾ ਤੇ ਖਲੋਓ ਨਹੀ ਸਕਦਾ।🙏🙏🙏🙏👌👌👌👌👌👍👍👍👍👍

    • @Navdeepbrarvlogs
      @Navdeepbrarvlogs  9 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @sukhjindersingh5026
    @sukhjindersingh5026 9 หลายเดือนก่อน +8

    Waheguru ji ka Khalsa waheguru ji ki Fateh 🙏❤

  • @ratanjit9675
    @ratanjit9675 2 หลายเดือนก่อน

    ਜੋ ਹਾਲਾਤ ਸੀਰੀਆ ਵਿਚ ਹੋਏ ਕੀ ਇਸ ਨੂੰ ਕੁਦਰਤ ਦੀ ਖੇਡ ਕਿਹਾ ਜਾ ਸਕਦਾ ਵੇਖ ਕੇ ਬਹੁਤ ਦੁਖ ਲਗਦਾ

  • @chobbarx6044
    @chobbarx6044 9 หลายเดือนก่อน +2

    ਪਾਜੀ ਜਿੰਨਾ ਮੂਸੇਵਾਲੇ ਦੇ ਗਾਣੇ ਦਾ ਇੰਤਜ਼ਾਰ ਰਹਿੰਦਾ ਉਸ ਨਾਲੋਂ ਕਈ ਜਯਾਦਾ ਥੋਡੇ ਵਲੋਗ ਦਾ ਇੰਤਜ਼ਾਰ ਰਹਿੰਦਾ ❤
    ਵਾਹਿਗੁਰੂ ਚੜਦੀਕਲਾ ਵਿਚ ਰੱਖੇ ਆਪ ਨੂੰ ❤

    • @Navdeepbrarvlogs
      @Navdeepbrarvlogs  9 หลายเดือนก่อน +1

      ❤️❤️ ਵੀਰੇ ਪਿਆਰ ਤੁਹਾਡਾ ਪਰ ਮੇਰੀ ਰੀਝ ਸੀ ਬੀ ਸਿੱਧੂ ਬਾਈ ਕਦੇ ਮੇਰਾ ਵਲੌਗ ਦੇਖੇ ਪਰ ਯਾਰ ਅਧੂਰੀ ਰਹਿ ਗਈ ਉਹ💔

    • @chobbarx6044
      @chobbarx6044 9 หลายเดือนก่อน

      @@Navdeepbrarvlogs ❤️❤️

  • @sukhsingh5437
    @sukhsingh5437 9 หลายเดือนก่อน +8

    Waheguru ji da khalsa waheguru ji di fateh lub ju veer

    • @Navdeepbrarvlogs
      @Navdeepbrarvlogs  9 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

    • @bickasingh7845
      @bickasingh7845 9 หลายเดือนก่อน

      ​@@Navdeepbrarvlogs Bai Lebanon da be geda Mar ja.

  • @Shabad-kirtan1313
    @Shabad-kirtan1313 9 หลายเดือนก่อน +5

    ਵਾਹਿਗੁਰੂ ਜੀ ਸਭ ਭਲੀ ਕਰੇ

  • @MandeepSingh-so1rc
    @MandeepSingh-so1rc 9 หลายเดือนก่อน

    ਵੀਰ ਤੂੰ ਬਹੁਤ ਲੱਕੀ ਏ ਦੁਨੀਆਂ ਦੇਖ ਰਿਹਾਂ ਅਸੀਂ ਤਾਂ ਸਿਰਫ਼ ਫੋਨ ਚ ਦੇਖੀ ਦਾ ਵਾਹਿਗੁਰੂ ਮਿਹਰ ਬਣਾਈ ਰੱਖੇ ਤੇਰੇ ਉੱਤੇ

  • @balijindersingh643
    @balijindersingh643 9 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @gurdialsingh4050
    @gurdialsingh4050 9 หลายเดือนก่อน

    ,ਵਾਹ ਬਈ ਨਵਦੀਪ ਸਿੰਘਾ ,ਤੇਰੀ ਇਹ ਸੀਰੀਆ ਦੀ 13 ਕਿ:ਮੀ: ਮਾਰਕੀਟ ਵੇਖ ਕੇ ਖੁਸ਼ੀ ਵੀ ਹੋਈ, ਪਰ ਮਨ ਦੁਖੀ ਵੀ ਹੋਇਆ ਕਿ ਮਾਰਨ ਮਰਵਾਉਣ ਵਾਲੀਆ ਸੋਚਾਂ ਵਾਲੇ ਲੋਕ ਦੀ ਇਨਸਾਨੀਅਤ ਕਿਥੇ ਚਲੀ ਜਾਂਦੀ ਹੈ।ਜਿਹਨਾ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉਠ ਜਾਂਦਾ,,ਉਹਨਾ ਬਚਿਆਂ ਦੀਆਂ ਬਦ ਅਸੀਸਾਂ ਇਨਾ ਲੋਕਾਂ ਨੂੰ ਕਿਊੰ ਨਹੀਂ ਲਗਦੀਆਂ। ਗੁਰਦਿਆਲ ਸਿੰਘ ਖਰੜ (ਪੰਜਾਬ)

  • @gurjapsingh8942
    @gurjapsingh8942 9 หลายเดือนก่อน +1

    ਚੰਗੇ ਹਰ ਦੇਸ਼ ਵਿੱਚ ਹੁੰਦੈ ਆ ਤਾਂ ਮਾੜੇ ਵੀ ਹਰ ਦੇਸ਼ ਵਿੱਚ ਹੁੰਦੈ ਆ ਆਪਣੇਂ ਦੇਸ਼ ਵਿੱਚ ਵੀ ਇਸ ਤਰਾਂ ਹੁੰਦਾ

  • @PardeepSingh-zs3hc
    @PardeepSingh-zs3hc 9 หลายเดือนก่อน

    ਧਰਮ ਤੇ ਰਾਜਨੀਤੀ ਦੀ ਆੜ ਚ ਆਮ ਲੋਕਾਂ ਜਿਓਣਾ ਮੁਸ਼ਕਿਲ ਹੋ ਜਾਂਦਾ 🙏🙏🙏🙏🙏ਵਾਹਿਗੁਰੂ ਭਲੀ ਕਰੇ

  • @GurmeetSingh-rt6or
    @GurmeetSingh-rt6or 4 หลายเดือนก่อน +1

    ਸਤਿ ਸ੍ਰੀ ਅਕਾਲ ਨਵਦੀਪ ਵੀਰ💕💕💕💕💕💕💕🙏🙏🙏🙏🙏

  • @SatpalSingh-sf6ou
    @SatpalSingh-sf6ou 9 หลายเดือนก่อน +2

    Parmatama Syria De lokaan te mehr Kare ang sang sahai hove. Waheguru jee

  • @JM-pr3my
    @JM-pr3my 9 หลายเดือนก่อน +2

    Veer waheguru tuhade angh sangh sahayi hon te chardikla vich rakhe

  • @danewaliajosan1417
    @danewaliajosan1417 6 หลายเดือนก่อน

    ਛੋਟੇ ਵੀਰ ਬਹੁਤ ਮਿਹਨਤ ਕਰਦੇ ਹੋ ਸਤਗੁਰੂ ਤੂਹਾਨੂੰ ਖੁੱਸ਼ ਰਖੇ

  • @ManjeetSingh-zi7wt
    @ManjeetSingh-zi7wt 9 หลายเดือนก่อน +3

    ਵਾਹਿਗੁਰੂ ਜੀ ⚔️ 👍

  • @iqwalsingh5344
    @iqwalsingh5344 9 หลายเดือนก่อน +4

    share more and more navdeep sir vlog this show original situation of country❤

  • @tarsemsingh810
    @tarsemsingh810 6 หลายเดือนก่อน

    ਬਹੁਤ ਮਨ ਖ਼ੁਸ਼ ਹੁੰਦਾ ਹੈ ਜੀ ਵਾਹਿਗੁਰੂ ਜੀ ਤੁਹਾਡੇ ਵੀਡੀਓ ਦੇਖ ਕੇ

  • @mohinderjeetkaur7946
    @mohinderjeetkaur7946 9 หลายเดือนก่อน +3

    Waheguru sab te mehar Karan Love from UK

  • @r.sgaming121
    @r.sgaming121 หลายเดือนก่อน

    Navdeep bhai sat saria akal ji. Waheguru shaib ji aap ji nu hamesha chardhi kala vich rakan ji.

  • @baljindersidhu2409
    @baljindersidhu2409 9 หลายเดือนก่อน +5

    Waheguru mehar kre. Wishing you a happy and safe trip.

  • @deejay0986
    @deejay0986 9 หลายเดือนก่อน +1

    Salute to the people who haven't left or have come back..love for country is so nice.. Miss my India..

  • @gurjeetsingh2072
    @gurjeetsingh2072 9 หลายเดือนก่อน

    ਵੀਰ ਜੀ ਧੰਨਵਾਦ ਕਰਦੇ ਹਾਂ ਸਾਨੂੰ ਨਵੇਂ ਨਵੇਂ ਦੇਸ਼ਾਂ ਦੀ ਸੈਰ ਕਰਾਉਂਦੇ

  • @ketanshihora716
    @ketanshihora716 9 หลายเดือนก่อน +4

    Full power 24 hour enjoy in travel life 👍happy journey 👍

  • @lakhjeetsingh1028
    @lakhjeetsingh1028 9 หลายเดือนก่อน

    ਵੀਰ, ਤੇਰੇ ਕਰਕੇ, ਸੀਰੀਆ ਵੀ ਦੇਖ ਲਿਆ, ਨਹੀਂ ਕਿੱਥੇ ਦੇਖਣਾ ਸੀ, ਇਹੋ ਜਿਹੀ ਥਾਂ, ਡਰਦੇ ਜਾਇਆ ਨੀ ਜਾਂਦਾ।

  • @waraich.bathinde.aala-jv2wv
    @waraich.bathinde.aala-jv2wv 9 หลายเดือนก่อน +1

    ਵੜੈਂਚ ਬਠਿੰਡੇ ਆਲਾ ਚੈਨਲ ਟੀਮ ਵਲੋਂ ਬਰਾੜ ਸਾਹਿਬ ਸਤਿ ਸ੍ਰੀ ਅਕਾਲ

  • @SurjeetSingh-pr5cz
    @SurjeetSingh-pr5cz 9 หลายเดือนก่อน

    ਵੀਰ ਆਹ respect The KHALSA AID ਨੇ ਕਮਾਈ ਹੈ ਜੀ🙏🏼

  • @carmelchurch9291
    @carmelchurch9291 9 หลายเดือนก่อน +2

    You did very good job .
    Chalo koi te aaya sada haal dekhan ...ih log is vich khush ne🙏

  • @jasmersinghjassbrar3673
    @jasmersinghjassbrar3673 9 หลายเดือนก่อน +2

    ਓ ਭਾਈ ਪਹਿਲਾਂ ਤਾਂ ਤੇਰੀ ਸਲਾਮਤੀ ਦੀ ਦੁਆ ਕਰਦੇ ਹਾ. ਫੇਰ ਤੇਰਾ ਧੰਨਵਾਦ. ਯਾਰ ਤੂੰ ਤਾਂ ਇਹ ਸੱਭ ਕੁਝ ਦੇਖ ਹੀ ਲੈਣਾ ਸੀ ਪਰ ਸਾਡੀ ਖਾਤਿਰ ਏਨਾ ਕਰ ਰਿਹਾ ਹੈਂ. ਬੇਗਾਨਾ ਮੁਲਕ ਕਰਕੇ ਛੱਡ ਦੇਈਦਾ ਸੀ ਪਰ ਪਤਾ ਨਹੀਂ ਸੀ ਗ੍ਰਹਿ ਯੁੱਧ ਵੀ ਇਹੋ ਜੇਹਾ ਕੁਝ ਕਰ ਦਿੰਦੇ ਹਨ ਬਾਕੀ ਸ਼ਰੀਕ ਵੀ ਹੁੰਦੇ ਹਨ. ਚਲੋ ਜੋ ਹੈ ਠੀਕ ਹੀ ਹੈ. ਪਰ ਤੇਰਾ ਫਿਰ ਤੋਂ ਧੰਨਵਾਦ.

  • @user-fz3ir2ks8d
    @user-fz3ir2ks8d 6 หลายเดือนก่อน +1

    ❤️ Singh is Real 👑 King of World 🌍❤️

  • @RajinderSingh-ds3mf
    @RajinderSingh-ds3mf 9 หลายเดือนก่อน +3

    ਸਤਿ ਸ੍ਰੀ ਆਕਾਲ ਨਵਦੀਪ ਬਰਾੜ ਵੀਰ ( ਰਾਜ ਗਿੱਲ ਦਿੜ੍ਹਬਾ)

    • @Navdeepbrarvlogs
      @Navdeepbrarvlogs  9 หลายเดือนก่อน +2

      Sat sri akal ji❤️❤️🙏🙏

  • @HarpreetSingh-ik1bf
    @HarpreetSingh-ik1bf 9 หลายเดือนก่อน

    ਬਹੁਤ ਖੂਬਸੂਰਤ ਸ਼ਹਿਰ ਨੂੰ ਖੰਡਰ ਬਣਾ ਕੇ ਰੱਖ ਦਿੱਤਾ ਕਟੜਵਾਦੀ ਅੱਤਵਾਦੀਆਂ ਨੇ

  • @sukhrajsinghsukhi1745
    @sukhrajsinghsukhi1745 7 หลายเดือนก่อน

    ਵੀਰ ਰਸ਼ੀਆ ਵਾਲੀ ਆਨਟੀ ਬਹੁਤ ਸਹੋਣੀ ਆ ਉਸ ਨਾਲ ਵਿਆਹ ਕਰਵਾ ਦੇ

  • @Namii_44
    @Namii_44 9 หลายเดือนก่อน +3

    waheguru ji mehr kro ...sabb te 🙏🙏

  • @karansinghbrar119
    @karansinghbrar119 9 หลายเดือนก่อน

    Mushkil vakt bnde nu mjboot te vdde dill ala bnoda aw jo ethe de loka ch saff dikda aw , ❤️❤️❤️❤️👌👌👌🏁🏁🏁💪💪

  • @singhhundal8655
    @singhhundal8655 9 หลายเดือนก่อน

    Ssa 22g ਵਾਹਿਗੁਰੂ chardikala vich ਰੱਖੇ ਵੀਰ nu

  • @bejindergrewal9413
    @bejindergrewal9413 9 หลายเดือนก่อน +4

    Sat shri akal 22 ji ❤. Waheguru ji sabh te Mehar krn

  • @prodby_man
    @prodby_man 9 หลายเดือนก่อน +3

    Waheguru ji mehr kran ❤ keep traveling veere, good to see you exploring Syria. Stay happy brother 🤗

  • @tejinderjitsinghbains539
    @tejinderjitsinghbains539 9 หลายเดือนก่อน +13

    There was a top international agricultural research center in Aleppo called ICARDA. I am an Agri scientist and had a collaboration with them. But it had to be closed due to disturbed conditions.

    • @jolly513
      @jolly513 9 หลายเดือนก่อน

      I hv read same like Name ICAR CIPHET in PAU Ludhiana also

    • @tejinderjitsinghbains539
      @tejinderjitsinghbains539 9 หลายเดือนก่อน +1

      @@jolly513 Yes ICAR is Indian Council of Agri Research. ICARDA is International Center for Agri Research in Dry Areas

  • @harmeshkaur763
    @harmeshkaur763 9 หลายเดือนก่อน

    ਬਹੁਤ ਵਧੀਆ ਜਾਣਕਾਰੀ

  • @gursewaksingh8299
    @gursewaksingh8299 6 หลายเดือนก่อน

    Very nice, waheguru ji kirpa banai rakhan putter ji.

  • @nirmalmann9347
    @nirmalmann9347 9 หลายเดือนก่อน

    Highly Indebted to Navdeep Ji .You are courageous,Brave and Adventurous.God bless you.

  • @manindernetherlands3147
    @manindernetherlands3147 9 หลายเดือนก่อน +2

    Waheguru ji ka khalsa Waheguru ji ki fateh 🙏🙏🙏🙏🙏

    • @Navdeepbrarvlogs
      @Navdeepbrarvlogs  9 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @harafangle9473
    @harafangle9473 9 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰਨੀ ਜੀ

  • @RajvirsinghRajvir-lp4qe
    @RajvirsinghRajvir-lp4qe 9 หลายเดือนก่อน +1

    Love from legend mosse wala mansa district 🎉🎉🎉🎉🎉🎉🎉🎉🎉🎉🎉

  • @billosingh1985
    @billosingh1985 9 หลายเดือนก่อน

    ਵਾਹਿਗੁਰੂਜੀ ਚੜਦੀਕਲਾਵਿਚ ਰਖੇ

    • @billosingh1985
      @billosingh1985 9 หลายเดือนก่อน

      ਅਵਤਾਰਸਿਘਬਰਾੜਮੋਗਾ

  • @chamkaurkang4778
    @chamkaurkang4778 9 หลายเดือนก่อน +3

    Navdeep veere
    Video tusi 60fps bnao
    O high quality wadia laggu plss 🙏🏻🙏🏻🙏🏻

    • @chamkaurkang4778
      @chamkaurkang4778 9 หลายเดือนก่อน

      Veere sanu v naal lai jaeyo kise time

    • @yousafsardar8411
      @yousafsardar8411 9 หลายเดือนก่อน

      @@chamkaurkang4778 where you live dear .,

  • @RanaDhatt
    @RanaDhatt 9 หลายเดือนก่อน

    Fantastic reporting Navdeep Singh

  • @sandhusaab6635
    @sandhusaab6635 9 หลายเดือนก่อน +1

    ਬਰਕੈਨ ਦੇ ਦਰੱਖਤ ਬਹੁਤ ਆ ਪੰਜਾਬ ਵਾਗ

  • @Reshamsingh150
    @Reshamsingh150 9 หลายเดือนก่อน +2

    Very GOOD video Sardaar ji👍😊

  • @davinderkaur2113
    @davinderkaur2113 9 หลายเดือนก่อน +1

    Waheguru ji ka Khalsa waheguru ji ki fath 🙏🙏

    • @Navdeepbrarvlogs
      @Navdeepbrarvlogs  9 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @tirathsingh6539
    @tirathsingh6539 9 หลายเดือนก่อน +1

    ਬਹੁਤ ਵਧੀਆ ਜੀ ❤️

  • @shyambhagatgoluwala0
    @shyambhagatgoluwala0 4 หลายเดือนก่อน +1

    Good.job.veer

  • @worldwide7339
    @worldwide7339 9 หลายเดือนก่อน

    ਏਨੀ ਤਬਾਹੀ ਦੇ ਹੋਣ ਤੇ ਵੀ ਆਪਣਾ ਦਾਵਾ ਨੀ ਛੱਡ ਦੇ ਇਹ ਲੋਕ ਇਕ ਸਾਡੇ ਬੰਦੇ ਜਿਹੜੇ ਪੰਜਾਬ ਛੱਡ ਕੇ ਜਾਈ ਜਾਂਦੇ।

  • @asinghranamukrana7258
    @asinghranamukrana7258 9 หลายเดือนก่อน +1

    Bhai ji vdo te bahut nc bnai aa par ethon de halat bhi bot mare ne

  • @RajinderSingh-zn2kt
    @RajinderSingh-zn2kt 5 หลายเดือนก่อน

    Veer ji video ch back music bahut Dil khichwan hai❤❤❤

  • @rajinderthakri
    @rajinderthakri 9 หลายเดือนก่อน

    Navdeep bahut himat aa teri yaar .
    Waheguru ji chardi kla ch rakhan

  • @SherSingh-ec7jr
    @SherSingh-ec7jr 6 หลายเดือนก่อน

    ਬਹੁਤ ਬੁਰੇ ਹਾਲਾਤ ਨੇ😙

  • @tarsemsinghsingh6002
    @tarsemsinghsingh6002 9 หลายเดือนก่อน

    Waheguru ji navdeep g sat cere iakal g sat cere iakal

  • @VikramjitSingh-vu8bj
    @VikramjitSingh-vu8bj 9 หลายเดือนก่อน +2

    Love from Gurdaspur ❤Panjab ❤

  • @sandhuinder9216
    @sandhuinder9216 9 หลายเดือนก่อน

    ਬਹੁਤ ਵਧੀਆ ਵੀਡਿਓ ਬਾਈ ਜੀ

  • @balbirsingh236
    @balbirsingh236 9 หลายเดือนก่อน

    ਨਵਦੀਪ ਸਿੰਘ ਜੀ ਆਪਣਾ ਧਿਆਨ ਜਰੂਰ ਰਖਿਆ ਕਰੋ

  • @DilbagSingh-dt8cn
    @DilbagSingh-dt8cn 9 หลายเดือนก่อน

    ਸਤਿ ਸ਼੍ਰੀ ਆਕਾਲ ਛੋਟੇ ਵੀਰ ਨੂੰ

  • @BaljinderSingh-ig1zd
    @BaljinderSingh-ig1zd 9 หลายเดือนก่อน +1

    Nice good 👍👍 God bless you

  • @gurbaajsingh-qo4rw
    @gurbaajsingh-qo4rw 6 หลายเดือนก่อน

    Wahgurujigood❤❤❤❤❤

  • @gurdeepsingh0786
    @gurdeepsingh0786 9 หลายเดือนก่อน

    bahut vadia video shote ver

  • @luckymalia1411
    @luckymalia1411 5 หลายเดือนก่อน

    The best video brother ji 🎉🎉🎉❤❤ God bless you always happy 😁🎉🎉❤❤🙏💓💓💓

  • @rickysingh2327
    @rickysingh2327 9 หลายเดือนก่อน +1

    Very👍👍👍👍 great vedio.....

  • @jagdeepsinghkingra7268
    @jagdeepsinghkingra7268 9 หลายเดือนก่อน

    ਵਾਹਿਗੁਰੂ ਜੀ

  • @sandeepsidhu2695
    @sandeepsidhu2695 9 หลายเดือนก่อน +1

    ਸਤਿ ਸ੍ਰੀ ਅਕਾਲ ਵੀਰ

  • @satvindersingh8009
    @satvindersingh8009 9 หลายเดือนก่อน

    Thanks for sharing this vdo veer G NavAnkur bhai I am fan of you when I see your first vlog Petra Jordan and best vlog and I like your swalbard vlog and navdeep G if I remember I see your first vlog* all good I am watching your vlogs from Jubail industrial city, Dammam, Saudi Arabia.

  • @MangaJatt-jl5cw
    @MangaJatt-jl5cw 9 หลายเดือนก่อน

    bahut badia veer g dhyan nall bahut khaternakh desh a

  • @GURDEEPSINGH-fw4gl
    @GURDEEPSINGH-fw4gl 9 หลายเดือนก่อน

    Waheguru g mehar rakhi sab ta ❤

  • @SandeepSandeep-je2gi
    @SandeepSandeep-je2gi 9 หลายเดือนก่อน

    ਇਹ ਲੋਕਾਂ ਆਪਣਾ ਤਾਂ ਦੇਸ਼ ਤਬਾਹੀ ਕੀਤੀ ਹੈ ਇਹ ਦੂਜੇ ਦੇਸ਼ਾਂ ਵਿੱਚ ਜਾਕੇ ਵੀ ਨਹੀਂ ਸਾਰੂਦੈ ਇਹ ਲੋਕ ਬਹੁਤ ਕੱਟੜ ਨੇ

  • @ajmersinghgill5362
    @ajmersinghgill5362 9 หลายเดือนก่อน +2

    Waheguru ji 🙏

  • @balwinderbrar3739
    @balwinderbrar3739 9 หลายเดือนก่อน

    ਵਾਹਿਗੁਰੂ ਵਾਹਿਗੁਰੂ

  • @JaskaranSingh-wx9xd
    @JaskaranSingh-wx9xd 9 หลายเดือนก่อน +2

    Waheguru ji mahar kara

  • @baldevsingh2945
    @baldevsingh2945 9 หลายเดือนก่อน +1

    Waheguru ji

  • @gurcharansingh8698
    @gurcharansingh8698 9 หลายเดือนก่อน

    Rab tenu sahi salamat rakhe ine khatre which

  • @user-mw3fh5qs3q
    @user-mw3fh5qs3q 9 หลายเดือนก่อน +1

    ਤਬਾਹੀ ਨੂੰ ਦੇਖਕੇ ਬਹੁਤ ਦੁੱਖ ਹੋਇਆ ਬੇਟਾ ਜੀ।ਚੜ੍ਹਦੀ ਕਲਾ ਰਹੇ

    • @Navdeepbrarvlogs
      @Navdeepbrarvlogs  9 หลายเดือนก่อน +1

      Waheguru ji ka khalsa waheguru ji ki fateh ji❤️❤️🙏🙏