ਜਾਨਵਰਾਂ ਦਾ ਕੱਚਾ ਮਾਸ ਖਾਂਦੇ ਆਦਿਵਾਸੀ Tribe of Tanzania | Punjabi Travel Couple | Ripan Khushi

แชร์
ฝัง
  • เผยแพร่เมื่อ 1 ก.พ. 2025

ความคิดเห็น • 840

  • @gurmailsingh5936
    @gurmailsingh5936 ปีที่แล้ว +87

    ਧੰਨ ਹੋ ਤੁਸੀਂ ਬੇਟਾ ਜੀ ਜੋ ਐਹੋ ਜਿਹੇ ਇਲਾਕੇ ਵਿੱਚ ਪਹੁੰਚ ਕੇ ਬਲੌਗ ਬਣਾ ਰਹੇ ਹੋ ਜਾਨ ਹਥੇਲੀ ਤੇ ਰਖ ਕੇ ਜਾਣਾ ਪੈਂਦਾ ਇਹੋ ਜਿਹੇ ਥਾਵਾਂ ਤੇ ਅਸੀਂ ਸਚੇ ਦਿਲੋਂ ਦੁਆਵਾਂ ਹੀ ਕਰ ਸਕਦੇ ਹਾਂ ਤੁਹਾਡੇ ਲਈ ਜਿਉਦੇਂ ਵਸਦੇ ਰਹੋ ਪ੍ਰਮਾਤਮਾ ਲੰਬੀ ਉਮਰ ਬਖਸੇ ਤੁਹਾਨੂੰ

    • @garrygujjar30
      @garrygujjar30 ปีที่แล้ว +6

      ਬਹੁਤ ਔਖ਼ਾ ਹੈ ਬਾਈ ਐਵੇ ਦੀ ਥਾਂ ਜਾਣਾ

    • @kulwindersingh-r6s
      @kulwindersingh-r6s ปีที่แล้ว +1

      ਧੰਨ ਹੋ ਤੁਸੀਂ ਬੇਟਾ ਜੀ ਜੋ ਐਹੋ ਜਿਹੇ ਇਲਾਕੇ ਵਿੱਚ ਜਾ ਕੇ ਵੀਡੀਓ ਬਣਾਉਂਦੇ ਹੋ

  • @ajitsingh955
    @ajitsingh955 ปีที่แล้ว +222

    ਪਰਮਾਤਮਾ ਦਾ ਸੁਕਰ ਅਦਾ ਕਰਿਆ ਕਰੋ ਆਪਾ ਨੂੰ ਪੰਜਾਬ ਵਿੱਚ ਜਨਮ ਮਿਲਿਆ

    • @NaveediqbalTahir
      @NaveediqbalTahir ปีที่แล้ว +5

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @jarnailsinghwarraich6767
      @jarnailsinghwarraich6767 ปีที่แล้ว +1

      ❤❤

    • @satnaamsingh7297
      @satnaamsingh7297 11 หลายเดือนก่อน +2

      Punjab kyun Bharat kyun nai,punjab vi bharat ch hi hai ,

    • @GopiBrar8531
      @GopiBrar8531 10 หลายเดือนก่อน

      ​@@satnaamsingh7297. Fark a putt punjab alg a

    • @BharatBBhushan
      @BharatBBhushan 10 หลายเดือนก่อน

      🙏🙏🙏🙏thanks God we bourn in India

  • @shivdevsingh4287
    @shivdevsingh4287 ปีที่แล้ว +99

    ਕੱਲ੍ਹ ਸੋਡੇ ਵੱਲੋਂ ਵਲਾਗ ਨਾ ਪਾਉਣ ਕਰਕੇ ਬਹੁਤ ਚਿੰਤਾ ਹੋ ਰਹੀ ਸੀ,ਸੋ ਸੁਕਰ ਹੈ ਕਿ ਅੱਜ ਵਲਾਗ ਵੇਖਣ ਨੂੰ ਮਿਲ ਗਿਆ ਹੈ।
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

    • @JashandeepSingh-kh7qg
      @JashandeepSingh-kh7qg 3 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤

  • @chuharsinghgill7615
    @chuharsinghgill7615 ปีที่แล้ว +14

    ਇਹ ਇਲਾਕਾ ਬਹੁਤ ਬੈਕਵਰਡ ਅਤੇ ਡਰਾਉਣਾ ਹੈ ਇਸ ਨੂੰ ਦਿਖਾਉਣ ਲਈ ਤੁਹਾਡੇ ਜਜ਼ਬੇ ਤੇ ਹੌਸਲੇ ਨੂੰ ਬਹੁਤ ਬਹੁਤ ਸਲਾਮ😮😮😮😮😮 ਸਾਬਕਾ ਸਰਪੰਚ ਬਰੇ ਬਲਾਕ ਬੁਢਲਾਡਾ ਮਾਨਸਾ

  • @YaarNabheTo
    @YaarNabheTo ปีที่แล้ว +103

    ਸੱਚੀ ਦਿਲ ਖੁਸ ਹੋ ਜਾਂਦਾ ਤੁਹਾਡਾ vlog ਦੇਖ ਕੇ। ਇਕ ਤੁਹਾਡਾ ਪਿਆਰ ਤੇ ਸਾਥ , ਬਾਕੀ ਤੁਹਾਡਾ ਸੁਭਾਅ। ਤੁਹਾਡਾ ਜਜਬਾ ਬਹੁਤ ਵਡਾ। ਸਲੂਟ ਆ ਵੀਰੇ । ਤੁਹਾਨੂੰ ਮਿਲਣ ਦੀ ਤਮੰਨਾ ਜਦੋ ਪੰਜਾਬ ਆਏ ਤਾਂ ਸਭ ਨੂੰ ਮਿਲ ਜਾਇਉ ।

  • @GurtejSingh-jr2eq
    @GurtejSingh-jr2eq 10 หลายเดือนก่อน +1

    ਤੁਹਾਡੀ ਵੀ ਕੋਈ ਭਗਤੀ ਤੇ ਤਪੱਸਿਆ ਕੀਤੀ ਐ
    ਮਾਲਕ ਤੁਹਾਨੂੰ ਤੰਦਰੁਸ਼ਤੀਆ ਦਿਨ ਦੁਗਣੀ ਰਾਤ ਚੌਗੁਣੀਆ ਤਰੱਕੀਆਂ ਬਖ਼ਸ਼ਦੇ ਰਹਿਣ ਜੀ
    🙏❤️🙏

  • @bnnn9859
    @bnnn9859 ปีที่แล้ว +24

    ਸਾਨੂੰ ਇੰਨਾ ਕੁਝ ਦਿਖੋਣ ਲਈ ਏਨੀ ਮੇਹਨਤ ਕਰਦੇ ਹੋ ਧੰਨਵਾਦ ਥੋਡੇ ਸਾਰੇ ਬੰਲੋਗ ਦੇਖਦਾ ਤੇ ਕੁਮੇਟ ਕਰਦਾ ਪਰ ਨਾਮ ਤੇ ਪਤਾ ਕਿਸੇ ਕਿਸੇ ਕੁਮੇਟ ਤੇ ਲਿਖਦਾ ਰਿਪਨ ਐਡ ਖੁਸੀ ਭੈਣ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

  • @god.is.one682
    @god.is.one682 ปีที่แล้ว +13

    Desha vicho sohna desh punjab ni sayio....shukar aa asi punjab ch paida hoe🙏

  • @kirank8464
    @kirank8464 ปีที่แล้ว +79

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ ਇਹੀ ਅਰਦਾਸ ਕਰਦੇ ਹਾਂ ਖੁਸ਼ੀ ਤੇ ਰਿਪਨ I am proud of you ਕਿਰਨ ਪਾਲ ਕੌਰ ਪਿੰਡ ਮੌਹੜਾ ਅੰਬਾਲਾ 🙏

    • @hpk-gaming
      @hpk-gaming ปีที่แล้ว +3

      Hi kiran ji

    • @ramansahota5386
      @ramansahota5386 ปีที่แล้ว +2

      Mohra sahpur machonda

    • @BalwinderSingh-wr4db
      @BalwinderSingh-wr4db ปีที่แล้ว

      ਜੀ ਇਹ ਖਤਰੋ ਕੇ ਖਿਲਾੜੀ ਲੱਗਦੇ ਹੈ ਪਰ ਇਹਨਾਂ ਨੂੰ ਇਹ ਨਹੀ ਕਰਨਾ ਚਾਹੀਦਾ 🎉

    • @ramlaxman4259
      @ramlaxman4259 7 หลายเดือนก่อน

      Sahi h sister ji

  • @avtargrewal3723
    @avtargrewal3723 10 หลายเดือนก่อน +8

    Waheguru ji tera sukkar h ਅਕਾਲ ਪੁਰਖ ਦੀ ਮਿਹਰ ਨਾਲ ਹੀ ਹੀ sanu ਪੰਜਾਬ ਦੇ ਵਿੱਚ ਜਨਮ ਦਿੱਤਾ ਏ ਵੀਂ ਸਿੱਖੀ ਦੇ ਰੂਪ ਵਿੱਚ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਖਸੀਸ ਹੈ

  • @kashmirasingh9129
    @kashmirasingh9129 4 หลายเดือนก่อน +4

    ਪੰਜਾਬ ਸਿਆਂ ਮਹਾਨ ਤਰਤੀ 🙏🏻

  • @Ghuman-13j
    @Ghuman-13j ปีที่แล้ว +19

    ਵਾਹਿਗੁਰੂ ਜੀ ਤੇਰਾ ਸ਼ੁਕਰਾਨਾ 🙏🙏
    ਅਸੀਂ ਪੰਜਾਬ ਵਿੱਚ ਪੈਂਦਾ ਹੋਏ

  • @gurpreetsinghlehal1554
    @gurpreetsinghlehal1554 ปีที่แล้ว +17

    ਵੀਰ ਜੀ ਤੁਸੀਂ ਸਾਰੀ ਦੁਨੀਆਂ ਸਾਨੂੰ ਘਰ ਵਿਚ ਬੈਠੇ ਹੀ ਦਿਖਾ ਦਿਨੇ ਹੋ ਧੰਨਵਾਦ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਜੀ

  • @KuldeepFastway-v7k
    @KuldeepFastway-v7k 11 หลายเดือนก่อน +4

    ❤❤❤ਸਹੀ ਗਲ ਆ ਅਸੀਂ ਉਈਂ ਮਰੋਂ ਮਰੋਂ ਕਰੀ ਜਾਨੇ ਰਬ ਦਾ ਸਕਰ ਮਨਾਈਆ ਕਰੋ
    ਕੀ ਤੋ ਰੱਬਾ ਦੋ ਵਕਤ ਦੀ ਵਧੀਆ ਰੋਟੀ ਦੇਈ ਜਾਨਾ ਇਹਨਾਂ ਬਚਾਰੀਆ ਨੂੰ ਵਧੀਆ ਘਰ ਦੇਣ ਤੇ ਵਧੀਆ ਰੋਟੀ ਦੇਣ ਵਾਹਿਗੁਰੂ ਜੀ

  • @bharatsidhu1879
    @bharatsidhu1879 ปีที่แล้ว +20

    ਮੇਰੇ ਤੋਂ ਤਾਂ ਇਹ ਸੱਬ ਕੁੱਛ ਦੇਖੇਆ ਨਹੀਂ ਗਿਆ , ਡਰ ਲੱਗਣ ਲੱਗ ਗਿਆ ਦੇਖਕੇ , ਵਾਹਿਗੁਰੂ ਜੀ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖਣ

  • @SukhwinderSingh-wq5ip
    @SukhwinderSingh-wq5ip ปีที่แล้ว +13

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @manjitbhandal595
    @manjitbhandal595 ปีที่แล้ว +6

    ਬਾਈ ਜੀ ਤੁਸੀ ਖਤਰੇ ਦੇ ਖਿਲਾੜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ ਤੁਹਾਨੂੰ 👳💚👍🙏

  • @WaheguruWaheguru-b3c
    @WaheguruWaheguru-b3c ปีที่แล้ว +4

    👌👌ਬਹੁਤ ਵਧੀਆ ਸਾਨੂੰ ਘਰ ਬੈਠਿਆ ਨੂੰ ਵਾਹਰੀ ਦੁਨੀਆ ਦਿਖਾਉਣ ਵਾਸਤੇ ਵਾਹੇ ਗੁਰੂ ਮੈਰ ਕਰੇ ਤਰੱਕੀ ਦੇਵੇ ਸਾਨੂੰ ਹਾਸ ਦੇ ਵਾਸਦੇ ਰਹੋ

  • @Panjolapb12
    @Panjolapb12 ปีที่แล้ว +24

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤

  • @sunnykalkat4482
    @sunnykalkat4482 ปีที่แล้ว +34

    ਤੁਹਾਡੀ ਯਾਤਰਾ ਚੰਗੀ ਹੋਵੇ 👍👍🤞🤞❤️❤️🙏🏻🙏🏻 ਵਾਹਿਗੁਰੂ ਜੀ ਮੇਹਰ ਰੱਖਿਓ ❤❤

  • @puneetsingh3656
    @puneetsingh3656 ปีที่แล้ว +6

    Keep going Ripan n Khushi Waheguru Ji Bless you both 🙏🙏🙏🙏

  • @ramkrishan3192
    @ramkrishan3192 ปีที่แล้ว +6

    ❤ਵੀਰ ਜੀ ਏਨੀ ਖਤਰਨਾਕ ਦੁਨੀਆਂ ਅਤੇ ਖਤਰਨਾਕ ਏਰੀਆ ਵਿਚ ਉਹ ਵੀ ਇੱਕ ਬੇਗਾਨੇ ਮੁਲਕ ਵਿਚ ਘੁਮਣਾ ਬੜਾ ਹੀ ਦਲੇਰੀ ਵਾਲਾ ਕੰਮ ਹੈ ਜਿਥੇ ਸਾਨੂੰ ਇਹ ਸਭ ਜਾਣਕਾਰੀ ਜਾਣ ਕੇ ਖੁਸ਼ੀ ਹੋਈ ਉੱਥੇ ਅਸੀ ਤੁਹਾਨੂੰ ਅਤੇ ਭੈਣ ਜੀ ਹੁਣਾ ਨੂੰ ਦਿਲੋਂ ਸਲੂਟ ਕਰਦੇ ਹਾਂ I God bless you 🙏🙏🙏🙏❤️❤️

  • @harbhajansingh8872
    @harbhajansingh8872 ปีที่แล้ว +69

    ਜਿਉਂਦੇ ਵਸਦੇ ਰਹੋ ਵੀਰ ਜੀ ਆਪਣਾ ਧਿਆਨ ਰਖਿਓ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @Kiteflying-66
    @Kiteflying-66 ปีที่แล้ว +2

    ਇਥੇ ਜਿਹੜੇ ਪੰਜਾਬ ਵਰਗੇ ਦੇਸ਼ ਵਿੱਚ ਰਹਿੰਦੇ ਹੋਏ, ਆਪਣੇ ਆਪ ਨੂੰ ਖੁਸ਼ਕਿਸਮਤ ਨਹੀਂ ਮੰਨਦੇ, ਉਹ ਇਹਨਾਂ ਨੂੰ ਧਿਆਨ ਨਾਲ ਦੇਖਣ,
    ਪੰਜਾਬ ਵਿੱਚ ਜੇ ਮਾਰੂ ਨਸ਼ੇ ਬੰਦ ਹੋ ਜਾਣ ਤਾਂ ਸਾਡੇ ਤੋਂ ਵਧੀਆ ਦੇਸ਼ ਕੋਈ ਨਹੀਂ, ਪੰਜਾਬ ਵਰਗਾ

  • @charanjeetsingh1934
    @charanjeetsingh1934 ปีที่แล้ว +13

    ਧੰਨਵਾਦ ਤੁਹਾਡਾ ਤੁਹਾਨੂੰ ਲੰਮੀਂ ਉਮਰ ਤੇ ਤੰਦਰੁਸਤੀ ਦੇਵੇਂ ਪਰਮਾਤਮਾ ਤੁਸੀਂ ਸਾਨੂੰ ਘਰ ਬੈਠਿਆਂ ਹੀ ਕਿਨਾਂ ਕੁਝ ਵਿਖਾ ਦਿੱਤਾ

  • @harmanjotsingh6996
    @harmanjotsingh6996 ปีที่แล้ว +19

    ਵਾਹਿਗੁਰੂ ਚੜਦੀਕਲਾ ਚੇ ਰੱਖੇ❤

  • @preetsekhonas1403
    @preetsekhonas1403 ปีที่แล้ว +29

    ਸਤਿ ਸ੍ਰੀ ਅਕਾਲ ਜੀ
    ਆਪ ਜੀ ਦੇ ਵਲੋਗ ਵੇਖਣ ਤੋਂ ਬਿਨਾ ਨੀਂਦ ਨਹੀਂ ਸੀ ਆਉਣੀ
    ਧੰਨਵਾਦ ਦਰਸ਼ਨ ਨਸੀਬ ਹੋਏ ਦੁਬਾਰਾ
    ਸੇਹਤ ਦਾ ਧਿਆਨ ਰੱਖੋ ਤੇ ਬੇਫ਼ਿਕਰੇ ਨਾ ਹੋਇਓ ਸਫਰਾ ਵਿੱਚ ਕਿਉਂਕਿ ਹਰ ਰੰਗ ਮੌਜੂਦ ਨੇ ਦੁਨੀਆ ਅੰਦਰ
    ਪਰਮਾਤਮਾ ਆਪ ਜੀ ਦੇ ਰਸਤੇ ਹੋਰ ਸੁਖਾਲੇ ਬਣਾਉਣ
    ……ਖੁਸ਼ ਰਹੋ।

  • @RanjitSingh-z9b
    @RanjitSingh-z9b 11 หลายเดือนก่อน

    Karma wala jinu Punjab wih janam milda a guru pira de tharti te waheguru ji 🙏🙏❤️

  • @lakhbirsingh7485
    @lakhbirsingh7485 ปีที่แล้ว +6

    ਬਹੁਤ ਮੇਹਨਤ ਕਰਕੇ ਵੀਡੀਓ ਬਣਾ ਰਹੇ ਹਨ ਜੀ ਸਲੂਟ ਹੈ ਜੀ ਹਿੰਮਤੀ ਨੌਜਵਾਨ ਜੋੜੀਂ ਨੂੰ ਜੀ ਧੰਨਵਾਦ ਜੀ ❤❤❤🎉🎉🎉❤❤❤

  • @Saloni_shots_741
    @Saloni_shots_741 ปีที่แล้ว +6

    Kaun kaun manta hai ki Apne Mata Pita Ke Charanon Mein Swarg Hai❤❤❤❤❤❤

  • @ekamjotsingh8568
    @ekamjotsingh8568 ปีที่แล้ว +6

    ਕਿਉ ਯਾਰ ਇਨਾਂ ਖ਼ਤਰਾ ਚੱਕਦੇ ਹੋ ਅਸੀ ਕੁਝ ਹੋਰ ਦੇਖ ਲਵਾਂਗੇ ਸਾਨੂੰ ਤਾਂ ਦੇਖ ਕੇ ਹੀ ਡਰ ਲੱਗਦਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @ranjeetsinghsingh9248
    @ranjeetsinghsingh9248 ปีที่แล้ว +6

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ਸਿਰਾ ਕਰਾਤਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਜੀ

  • @baljindervirk6087
    @baljindervirk6087 ปีที่แล้ว +4

    ਇਨ੍ਹਾਂ ਲੋਕਾਂ ਨੂੰ ਖੇਤੀ ਕਰਨੀ ਚਾਹੀਦੀ ਆ ਤਾਂ ਕੀ kudrat da ਨੁਕਸਾਨ ਨਾ ਹੋਵੇ

    • @DarshakSeva1313
      @DarshakSeva1313 2 หลายเดือนก่อน +1

      ਬਾਈ ਤੂੰ ਖੇਤੀ ਸਿਖਾਇਆ ਜਾ ਕੇ

  • @KulwinderKaur-ch2nu
    @KulwinderKaur-ch2nu ปีที่แล้ว +6

    Sat Shri akal Khushi te ripan veer ji 🙏🙏 bhut khusi hoi tuhnu dekh k waheguru ji da sukher hai k tusi theek ho waheguru Ji tuhnu hemsha chrdi kala vich rkhen 🙏🙏 apna khayal rakhna

  • @balkarsinghdhaliwal592
    @balkarsinghdhaliwal592 ปีที่แล้ว +5

    ਬਾਈ ਮੈਨੂੰ ਡਰ ਲੱਗ ਰਿਹਾ ਤੁਹਾਡੇ ਲਈ।ਵਾਹਿਗੂਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @kuldeepbamalia4463
    @kuldeepbamalia4463 7 หลายเดือนก่อน +2

    ਰੋਕਣਾ ਚਾਹੀਦਾ ਐਨਾ ਨੂੰ ਜਾਨਵਰਾਂ ਮਾਰਨ ਤੋਂ 😢😢😢

  • @JagseerSingh-je3cx
    @JagseerSingh-je3cx 16 ชั่วโมงที่ผ่านมา

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜਗਸੀਰ ਸਿੰਘ ਪਿੰਡ ਅਹਿਲ ਜ਼ਿਲ੍ਹਾ ਫ਼ਰੀਦਕੋਟ

  • @HarpreetSingh-bt4sd
    @HarpreetSingh-bt4sd ปีที่แล้ว +1

    ਦੱਬ ਕੇ ਰੱਖ ਜਵਾਨਾਂ ਕੰਮ । ਸਾਡੇ ਪੰਜਾਬੀਆਂ ਦਾ ਨਾਂ ਰੌਸ਼ਨ ਹੋਰ ਕਰਦੇ🙏🙏🙏

  • @Jasvir-Singh8360
    @Jasvir-Singh8360 ปีที่แล้ว +9

    ਪੰਜਾਬ ਵਿੱਚ ਵਾਉ ਵਾਉ ਦਰੱਖਤ ਨੂੰ ਆਮ ਤੌਰ ਤੇ ਵਣ ਹੀ ਕਿਹਾ ਜਾਂਦਾ ਹੈ ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

    • @Jattamerica
      @Jattamerica 7 หลายเดือนก่อน

      Chachaa wow wow

    • @balwindersingh-ig7kh
      @balwindersingh-ig7kh 5 หลายเดือนก่อน

      ਨਹੀਂ ਜੀ ਬਾਓਬੈਬ ਦਰਖ਼ਤ 'ਬਣ' ਦੇ ਦਰਖ਼ਤ ਨਹੀਂ ਹਨ ਜੀ, ਬਣ ਆਪ ਜੀ ਨੂੰ ਗੋਨੇਆਣਾ (ਬਠਿੰਡਾ)ਕੋਲ ਗੋਬਿੰਦਪੁਰਾ ਪਿੰਡ ਵਿੱਚ ਮਿਲੇਗਾ, ਦੋਹੇ ਵਖਰੇ ਵਖਰੇ ਹਨ

  • @Pardesiladda
    @Pardesiladda ปีที่แล้ว +3

    ਚੜਦੀ ਕਲਾ ਚ ਰਹੋ ਪਰਮਾਤਮਾ ਸਹਾਈ ਹੋਵੇ

  • @narindersinghdhillon1503
    @narindersinghdhillon1503 ปีที่แล้ว +9

    ਵਾਹਿਗੁਰੂ ਜੀ ਤੁਹਾਡੇ ਮਿਹਰ ਭਰਿਆ ਹੱਥ ਰੱਖਣ

  • @JagtarSingh-wg1wy
    @JagtarSingh-wg1wy ปีที่แล้ว +6

    ਰਿਪਨ ਜੀ ਤੁਸੀਂ ਕਲ ਵਾਲਾ ਹੀ ਰੀਲੋੜ ਕਰ ਦਿੱਤਾ ਹੈ ਜੀ ਸੋ ਬਲੌਗ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @satnamsinghpurba9584
    @satnamsinghpurba9584 ปีที่แล้ว +2

    Satguru ji app noo chardi cala ch rakan 🌺🌺

  • @manidermanider73
    @manidermanider73 ปีที่แล้ว

    ਮੇਰੀ ਅਰਦਾਸ ਸ਼ੁਕਰਾਨਾ ਕਰਦਾ ਹਾਂ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਪੰਜਾਬ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਜਨਮ ਬਕਸਿਆਂ ਤੇ ਵਾਰ ਵਾਰ ਮੈ ਇੱਥੇ ਪੰਜਾਬ ਵਿੱਚ ਇੱਥੇ ਹੀ ਆਵਾ ਆਪਣੀ ਮਾਂ ਦੀ ਕੁੱਖੋਂ 🙏

  • @HoneyDhillonHindi
    @HoneyDhillonHindi ปีที่แล้ว +8

    ਕੱਲ ਕਿਸ ਕਿਸ ਨੇ wait ਕਰੀ vlog ਦੀ। ਮੈਨੂੰ ਤਾਂ ਫ਼ਿਕਰ ਹੋ ਗਈ ਸੀ।

    • @Singh-fw6bt
      @Singh-fw6bt ปีที่แล้ว +1

      ਅਸੀ wait ਕਰੀ ਸੀ ਸਾਨੂੰ ਵੀ ਫਿਕਰ ਹੋ ਗਈ ਸੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว

    ਬਹੁਤ ਵਧੀਆ ਜਾਣਕਾਰੀ ਮਿਲੀ ਜੀ। ਬਹੁਤ ਵਧੀਆ ਵਲੌਗ।

  • @Punjab.23
    @Punjab.23 11 หลายเดือนก่อน

    God bless the couple
    ਪੰਜਾਬੀ ਜਿੰਦਾਬਾਦ। ਸਿੰਘ ਜਿੰਦਾਬਾਦ।

  • @BobbyNagara-e9l
    @BobbyNagara-e9l ปีที่แล้ว +3

    ਇਨ੍ਹਾਂ ਤਾਂ ਪਤਾਦਰ ਨੂੰ ਨਜ਼ਾਰਾ ਆ ਜਿਥੇ ਮਰਜ਼ੀ ਘਰ ਪਾ ਲੇਨ😂😂 ਅਪਨੇ ਵਾਂਗ ਥੋੜੀ ਆ ਥਾ ਪਿਛੇ ਲੜਾਈ ਕਰੀ ਜਾਨਗੇ😂😂😂😂😂

  • @dharmindersandhu7261
    @dharmindersandhu7261 ปีที่แล้ว +2

    ਪੰਜਾਬ ਵਿੱਚ ਲੋਕਾਂ ਨੂੰ ਪਾਣੀ ਦੀ ਕੋਈ ਕਦਰ ਨਹੀਂ

  • @mandersingh8778
    @mandersingh8778 ปีที่แล้ว +4

    ਓਹ ਭਰਾਵਾਂ ਤੁਸੀ ਕੱਲ ਵੀ ਨਹੀ ਆਏ ਤੇ ਅੱਜ ਲੇਟ ਅਸੀ ਸੋਚ ਰਹੇ ਆ ਸਭ ਠੀਕ ਹੋਵੇ ਵਾਹਿਗੁਰੂ ਵਧੀਆ ਤੁਸੀ ਠੀਕ ਓ ਭਰਾਵਾਂ ਸਾਨੂੰ ਡਰ ਲੱਗਦਾ ਤੁਸੀ ਧੰਨ ਓ

  • @kulwinderkaur-n5h
    @kulwinderkaur-n5h ปีที่แล้ว

    Good to show all these things .Aapnay india vich v 25-30 sal pehla eho jiha kam karday c lok asi ona nu bilay pharan valay kenday c oh pind ch kholayn (khali places ) vich emay koi boli bolday phirday hunday c .i remember their voice

  • @baljindarsingh500
    @baljindarsingh500 ปีที่แล้ว +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @laddisingh7926
    @laddisingh7926 ปีที่แล้ว +3

    Waheguru chrdikala ch rakhan bai ji tahnu ❤❤❤❤❤

  • @zorasingh7338
    @zorasingh7338 ปีที่แล้ว +9

    Veer tushi theek ho waheguru ji Saab te mehar and Kirpa karo waheguru ji

  • @rajwinder1968
    @rajwinder1968 ปีที่แล้ว +2

    ਇੱਕ ਜੂਨ ਹੀ ਕੱਟਣ ਆਏ ਇਹ ਲੋਕ ਜੱਗ ਤੇ

    • @Jattamerica
      @Jattamerica 7 หลายเดือนก่อน

      Vichare kithe kithe video bnode ja k

  • @manpreetkaur2715
    @manpreetkaur2715 ปีที่แล้ว +4

    Vere himat ha tuhadi ehna jagsh te Jan di salute ha tuhanu❤❤

  • @RajwinderKaur-qt1wq
    @RajwinderKaur-qt1wq ปีที่แล้ว +11

    Waheguru chardikla ch rakhe hamesha tuhanu ♥️

  • @tonysharma9805
    @tonysharma9805 ปีที่แล้ว +10

    Ripan and khushi you both are very hard worker. This time your every episode is showing a new world on this earth.
    Really this is fantastic and great job. But always be careful.
    God blessing and best wishes to both of you.
    Rab Rakha 🙏🙏🙏

  • @INDERPAL-ef3bk
    @INDERPAL-ef3bk ปีที่แล้ว

    Waheguru ji Tuhada Bahut Bahut SHUKRANA Asi punjabi haa

  • @punjabistories655
    @punjabistories655 ปีที่แล้ว +2

    bhut mehnat aa tuhadi blessed you …kini hard aa life ehna dii parmatma sade vrgi zindagi sb nu dveee sany sb kuj easily mil jnda asi pher b kmyiaa kdde rehnde aaa 🙏🙏🙏🙏

    • @Plwnder1550
      @Plwnder1550 ปีที่แล้ว +1

      Ohi tan gal aw ji ...Sanu Malik da Shukarana Karna chahida ji

  • @Englishmathslearning
    @Englishmathslearning ปีที่แล้ว

    ਇਹਨਾਂ ਦੀ ਜ਼ਿੰਦਗੀ ਵੀ ਲਕਸ਼ਮਣ ਗਾਇਕਵਾੜ ਦੀ ਜ਼ਿੰਦਗੀ ਵਰਗੀ ਜ਼ਿੰਦਗੀ ਏ । ਇਹਨਾਂ ਦਾ ਲਾਈਫ਼ ਸਟਾਇਲ ਦੇਖ ਕੇ ਲਕਸ਼ਮਣ ਗਾਇਕਵਾੜ ਦੀ ਕਿਤਾਬ ਯਾਦ ਆ ਗਈ ।

  • @ravisapkota6935
    @ravisapkota6935 ปีที่แล้ว +3

    ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਕਿਰਪਾ ਬਣਾਈ ਰੱਖਣ

  • @GurwinderSingh-ry3xn
    @GurwinderSingh-ry3xn ปีที่แล้ว +1

    Ripan te Khushi putt fikar bhut hundi c thudi sukar a rab da putt tuc theak o

  • @muhammadsaadat1806
    @muhammadsaadat1806 ปีที่แล้ว +6

    اللہ پاک آپ کو سدا اپنی حفاظت میں رکھے۔آمین

    • @GurnamSingh-tz2kv
      @GurnamSingh-tz2kv 7 หลายเดือนก่อน

      Very nice bro from Amritsar Punjab

  • @gssahota
    @gssahota ปีที่แล้ว +92

    ਸ਼ੁਕਰ ਹੈ ਵੀਰ ਜੀ ਤੁਸੀਂ ਠੀਕ ਠਾਕ ਹੈ ਸਾਨੂੰ ਤਾਂ ਫ਼ਿਕਰ ਲੱਗੀ ਪੲਈ ਸੀ ਚੰਗਾ ਲੱਗਾ ਵੀਰ ਤੁਸੀਂ ਠੀਕ ਹੋ

  • @davinderdhaliwal6531
    @davinderdhaliwal6531 3 หลายเดือนก่อน

    ਰਿਪਨ ਦਾ ਵੀਚਾਰੇ ਦਾ ਦਮ ਨਾਲ਼ ਦਮ ਨੀ ਰਲ਼ ਰਿਹਾ ਸਾਹ ਚੜ੍ਹਿਆ ਹੋਇਆ ਹੈ।

  • @gurpreetsinghsohibabbu3050
    @gurpreetsinghsohibabbu3050 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ ਸਰਦਾਰ ਵੀਰ ਜੀ
    ਰਬ ਆਪ ਨੂੰ lumbi ਉਮਰ ਲਾਵੇ

  • @gangandeepSingh-p8r
    @gangandeepSingh-p8r 6 หลายเดือนก่อน +1

    Bhaji tuhde fan ha,, jo tusi bolde krde jithe jande ho shi info dende ho ,bott kuch sikhne nu milya, swt couole

  • @harjit_singh.12345
    @harjit_singh.12345 7 หลายเดือนก่อน +2

    ਇਨਸਾਨ ਪੈਦਾ ਹੀ ਮਾਸਾਹਾਰੀ ਹੋਇਆ ਦਾਲ ਸਬਜ਼ੀਆਂ ਸਾਡੀ ਖੁਰਾਕ ਨੀਂ ਸੀ

  • @gurunanakhandloom
    @gurunanakhandloom ปีที่แล้ว

    ਸੱਚੀਂ ਕਰ ਵਲੌਗ ਨਹੀਂ ਆਇਆ ਚਿੰਤਾਂ ਲਗ ਗੲੀ ਸੀ,ਵਾਹਿਗੁਰੂ ਸਦਾ ਮਿਹਰ ਰਖੇ

  • @KulwinderKaur-kd7og
    @KulwinderKaur-kd7og ปีที่แล้ว +1

    ਪ੍ਰਮਾਤਮਾ ਦਾ ਸ਼ੁਕਰ ਹੈ ਅੱਜ ਵਲੌਗ ਦੇਖਣ ਨੂੰ ਮਿਲਿਆ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ ਬਖਸ਼ੇ, ਕੁਲਵਿੰਦਰ ਕੌਰ ਗਿੱਲ ਬਰਨਾਲਾ।

  • @taran.dhudike7
    @taran.dhudike7 ปีที่แล้ว +1

    ਹੰਟਿੰਗ ਇਹਨਾਂ ਦਾ ਪੇਸ਼ਾ ਨਹੀਂ ਹੈ,,, ਹੰਟਿੰਗ ਇਹਨਾਂ ਦਾ ਪੇਟ ਪਾਲਣ ਵਾਲਾ ਸਾਧਨ ਹੈ,,, ਬਾਕੀ ਸਰਕਾਰਾਂ ਖੁਦ ਡਵਿਲਪ ਨੀ ਹੋਈਆਂ ਇਹਨਾਂ ਨੇ ਕੀ ਹੋਣਾ ਸੀ 🙏🏻🙏🏻🙏🏻🙏🏻 ਧੰਨਵਾਦ ਰਿਪਨ ਖੁਸ਼ੀ ਧੰਨਵਾਦ ਤੁਹਾਡਾ ਇਹ ਸਭ ਦਿਖਾਉਣ ਲਈ 🙏🏻♥️🙏🏻♥️🙏🏻

  • @jagsirsingh3898
    @jagsirsingh3898 ปีที่แล้ว +5

    Waheguru ji waheguru di kirpa rahe g tuhade te 🙏🙏🙏

  • @jagseersingh502
    @jagseersingh502 ปีที่แล้ว

    ਲਗਾਤਾਰ ਤੁਹਾਡੇ ਵਿਲੌਗ ਦੇਖਦੇ ਹਾਂ ਐਲ ਈ ਡੀ ਤੇ,ਰਿਪਨ ਬਾਈ ਜੀ ਤੁਹਾਡੇ, ਬਹੁਤ ਖੂਬਸੂਰਤ ਤਰੀਕੇ ਨਾਲ ਜ਼ਮੀਨੀ ਹਕੀਕਤਾਂ ਦਿਖਾਉਂਦੇ ਹੋ ਤੁਸੀਂ, ਇੱਕ ਗੱਲ ਸਹੀ ਕਹੀ ਤੁਸੀਂ, ਅਸੀਂ ਪੰਜਾਬ ਦੀ ਖੂਬਸੂਰਤ ਧਰਤੀ ਦੇ ਰਾਜੇ ਹਾਂ, ਇਹਨਾਂ ਦੀ ਜ਼ਿੰਦਗੀ ਨੂੰ ਵੇਖਣ ਤੋਂ ਬਾਅਦ ਵਾਕਿਆ ਹੀ ਇਹ ਅਹਿਸਾਸ ਹੋਇਆ ਐ, ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ, ਖੁਸ਼ ਰਹੋ, ਆਬਾਦ ਰਹੋ, ❤️❤️

  • @itz.udaiveer
    @itz.udaiveer ปีที่แล้ว +4

    ਵਾਹਿਗੁਰੂ ਮਿਹਰ ਕਰਨ ਤੰਦਰੁਸਤ ਰੱਖਣ ਸਤ ਸ੍ਰੀ ਅਕਾਲ ਜੀ

  • @kulwindersingh5566
    @kulwindersingh5566 ปีที่แล้ว

    ਬਹੁਤ ਵਧੀਆ ਤੁਸੀਂ ਪੰਜਾਬ ਦਾ ਨਾਂਮ ਰੋਸ਼ਨ ਕਰ ਰਹੇ ਪਰਮਾਤਮਾ ਤੁਹਾਨੂੰ ਸਲਾਮਤ ਰੱਖੇ ਮੈਂ ਸਿਰਫ਼ ਤੁਹਾਡੇ ਬਲੌਗ ਦੇਖਦਾ

  • @ramanmaan5288
    @ramanmaan5288 ปีที่แล้ว

    Bache kive hunde hospital delivery sb awe e krde kmal A

  • @kamalbains9042
    @kamalbains9042 ปีที่แล้ว

    ਕੲੀ ਇਹਨਾਂ ਦੇ ਰੰਗ ਤੇ ਸ਼ਕਲਾਂ ਤੋਂ ਡਰ ਜਾਂਦੇ ਪਰ ਇਹ funny ਤੇ ਸਾਫ ਦਿਲ ਹੁੰਦੇ ਨੇ ਬਾਕੀ ਚੰਗੇ ਮਾੜੇ ਤਾ ਹਰ ਜਗ੍ਹਾ ਨੇ, ਬਾਈ ਭੰਗ ਦੇ ਨਾਲ ਇਹਨਾ ਨੂੰ ਸਾਰਾ ਦਿਨ ਸ਼ਿਕਾਰ ਕਰਨ ਲਈ ਅਨਰਜੀ ਮਿਲਦੀ ਐ, ਨਸ਼ੇ ਤੋ ਬਗੈਰ ਆਮ ਬੰਦਾ ਇਹਨਾਂ ਵਾਂਗੂੰ ਸਾਰਾ ਦਿਨ ਸ਼ਿਕਾਰ ਪਿੱਛੇ ਭੱਜ ਨਹੀਂ ਸਕਦਾ, ਮੱਧੁਮੱਖੀਆ ਦੇ ਸ਼ਹਿਦ ਤੋ ਲੈਕੇ ਜਿਹੜਾ ਵੱਡਾ ਜਾਨਵਰ ਮਿਲਦਾ ਸਭ ਖਾ ਲੈਂਦੇ ਕਰਨ ਵੀ ਕੀ ਇੱਥੇ ਕਿਹੜਾ ਕੋਈ ਫ਼ਸਲ ਹੁੰਦੀ

  • @balbaljatt9800
    @balbaljatt9800 ปีที่แล้ว

    ਵੀਰੇ ਤੈਨੂੰ ਇਹਨਾ ਲੋਕਾਂ ਤੋਂ ਡਰ ਨਹੀਂ ਲੱਗਦਾ

  • @gorasingh6508
    @gorasingh6508 22 วันที่ผ่านมา

    ਵੀਰ ਜੀ ਇਹਨਾਂ ਤੋਂ ਡਰ ਨੀ ਲੱਗਦਾ ਸਾਨੂੰ ਤਾਂ ਦੇਖ ਕੇ ਹੀ ਡਰ ਲੱਗਦਾ ਹੈ

  • @user-sukhirkaur
    @user-sukhirkaur ปีที่แล้ว +8

    ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ

  • @LabhSingh-bl7sl
    @LabhSingh-bl7sl 4 หลายเดือนก่อน

    ਰਿਪਨ ਵੇਟਾ ਮੈਂ ਤੁਹਾਡੀਆਂ ਤਕਰੀਬਨ ਸਾਰੀਆਂ ਵੀਡੀਓ ਵੇਖਦਾਂ ਇਹ ਵੇਖ ਕੇ ਮੈਨੂੰ ਇਕ ਗੱਲ ਦੀ ਸਮਝ ਤਾਂ ਲੱਗੀ ਹੈ ਕਿ ਆਪਣੇ ਪੰਜਾਬ ਵਿੱਚ ਕਿਸੇ ਨੂੰ ਵੀ ਪੁੱਛ ਲਵੋ ਕਿ ਤੁਸੀਂਂ ਸਰਕਾਰਾਂ ਤੋਂ ਖੁਸ਼ ਹੋ ਹਰੇਕ ਬੰਦਾ ਕਹਿੰਦਾ ਅਸੀਂ ਮਰ ਗਏ ਜੀ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਸਾਡਾ ਕੱਖ ਨਹੀ ਸਵਾਰਿਆ ਇਹਨਾਂ ਵੱਲ ਵੇਖ ਕੇ ਇਓ ਲਗਦਾ ਹੈ ਕਿ ਸਾਡੇ ਤੋਂ ਸਰਕਾਰਾਂ ਨੇ ਕੁਝ ਨਹੀਂ ਲਕੋਇਆ ਜੇ ਸਰਕਾਰਾਂ ਨਾਂ ਹੁੰਦੀਆਂ ਤਾਂ ਅਸੀਂ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦੇ ਐਨਾਂ ਕੁਝ ਲੈਕੇ ਵੀ ਅਸੀਂ ਖੁਸ਼ ਨਹੀਂ ਤੇ ਇਹਨਾਂ ਕੋਲ ਕੋਈ ਬਿਜਲੀ ਨਹੀਂ ਕੋਈ ਪਾਣੀ ਨਹੀਂ ਕਪੜਾ ਨਹੀਂ ਕੋਈ ਆਟਾ ਦਾਲ ਨਹੀਂ ਕੋਈ ਕਾਰਾਂ ਮੋਟਰਸਾਈਕਲਾਂ ਕੋਈ ਸਾਈਕਲ ਨਾਂ ਕੋਈ ਹਸਪਤਾਲ ਨਾਂ ਸਕੂਲ ਯਾਰ ਕੁਝ ਵੀ ਨਹੀਂ ਫਿਰ ਵੀ ਕਦੇ ਧਰਨੇ ਨਹੀਂ ਲਾਏ ਨਾਂ ਕਿਸੇ ਦਾ ਵਿਰੋਧ ਕੀਤਾ ਸਾਨੂੰ ਪਰਮਾਤਮਾ ਨੇ ਸਬ ਕੁਝ ਦਿਤਾ ਫੇਰ ਵੀ ਮਰਗੇ ਓੲਏ ਰੱਬਾ ਮਾਰੇਂ ਗੲਏ ਖਤਮ ਹੋਂਗੇ ਯਾਰ ਸਾਨੂ ਇਹਨਾਂ ਲੋਕਾਂ ਵੱਲ ਦੇਖ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ

  • @RambirBanjoPlayer
    @RambirBanjoPlayer ปีที่แล้ว

    ਵੀਰ ਜੀ ਮੈਂ ਤੁਹਾਡੇ ਸਾਰੇ video ਵੇਖ ਰਿਹਾ ਏ ਬਹੁਤ ਬਹੁਤ ਧੰਨਵਾਦ ਉਸਤਾਦ

  • @baljindersingh7802
    @baljindersingh7802 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harmeshkaur763
    @harmeshkaur763 ปีที่แล้ว +2

    ਬਹੁਤ ਹੀ ਮਿਹਨਤ ਕਰਦੇ ਓ ਬਾਈ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @mewasingh3980
    @mewasingh3980 ปีที่แล้ว +1

    ਰਿੰਪਨ ਚਹਿਲ ਵੀਰ ਜੀ ਬੁਹਤ ਪ੍ਰੇਸ਼ਾਨੀ ਭਰਿਆ ਟੂਰ ਹੈ ਅੱਜ ਵਾਲਾ

  • @amanvirk4528
    @amanvirk4528 ปีที่แล้ว +4

    ਧੰਨਵਾਦ ਜੀ ਤੁਹਾਡੀ ਬਹੁਤ ਹਿੰਮਤ ਹੈ ਜੀ 😊😊👌🏻👍🏻👏🏻👏🏻

  • @DalbirSing-u4g
    @DalbirSing-u4g 10 หลายเดือนก่อน

    Waheguru ji Mehr krnge tuhde toor te❤

  • @harpalsingh1449
    @harpalsingh1449 ปีที่แล้ว +4

    ਸੱਤ ਸ੍ਰੀ ਅਕਾਲ ਰਿੰਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰਾ ਭਰਿਆ ਹੱਥ ਰੱਖਣ

  • @CrooddwDeepa
    @CrooddwDeepa ปีที่แล้ว +1

    ਸਤਿਸ੍ਰੀ ਅਕਾਲ ਜੀ ਰਿਪਨ ਤੇ ਖੁਸ਼ੀ ਜੀ
    ਸਤਿ ਸ੍ਰੀ ਅਕਾਲ ਜੀ ਜਿਹੜੇ ਇਹ ਵੀਡੀਓ ਦੇਖ ਰਹੇ ਹਨ ਸਦਾ ਖੁਸ਼ ਰਹੋ

  • @kesarsingh3381
    @kesarsingh3381 ปีที่แล้ว +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ

  • @Jattamerica
    @Jattamerica 7 หลายเดือนก่อน

    Jina bnde da hathyar hunda ohnu ta jeeb ehna di dhan habshna aa khargosh jya bach j rabba

  • @LakhwinderSingh-xm6yf
    @LakhwinderSingh-xm6yf ปีที่แล้ว +14

    Very interested vlog...... Different experience.... You don't get to see any other occupations like this, so I salute you for this work that you are showing us by taking this risk.❤❤

  • @AjitSingh-gq6cb
    @AjitSingh-gq6cb ปีที่แล้ว +2

    Best of luck Ripan and Khushi ji 🙏👍

  • @nishanbhullar2994
    @nishanbhullar2994 7 หลายเดือนก่อน

    ਸ਼ੁਕਰ ਆ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾ ਪੰਜਾਬ ਚ ਜਨਮ ਲਿਆ

  • @sonu1083
    @sonu1083 ปีที่แล้ว +2

    Waheguru ji kirpa karo I am proud I born in punjab 🙏🙏

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻 love you sidhu mosewala forever 😘😘😘😘

  • @Gaganjalaliya8080
    @Gaganjalaliya8080 ปีที่แล้ว +4

    Waheguru ji 🙏 mehar kare ❤❤😊😊

  • @sidhuanthem
    @sidhuanthem ปีที่แล้ว +8

    This is real meaning of vloging show different-different culture & activity , keep it up guys gbu ❤️

  • @GurwinderSingh-ub7qh
    @GurwinderSingh-ub7qh ปีที่แล้ว +1

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ