ਕੀ ਹੋਇਆ ਸੀਰੀਆ ਦੇ ਲੋਕਾਂ ਨੂੰ? ਕੋਈ ਹੱਸਦਾ ਹੀ ਨਹੀ ਇੱਥੇ😞How Syrian Treat a Sikh | Punjabi Travel Vlog

แชร์
ฝัง
  • เผยแพร่เมื่อ 10 ส.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #syria #punjabi

ความคิดเห็น • 263

  • @jasmersinghjassbrar3673
    @jasmersinghjassbrar3673 11 หลายเดือนก่อน +14

    ਨਵਦੀਪ ਵਾਕਿਆ ਈ ਦਰਦ ਭਰੀ ਦਾਸਤਾਂ ਹੈ ਭਰਾਵਾ ਤੂੰ ਬਹੁਤ ਤਕੜਾ ਐਂ ਜੋ ਏਨੇ ਦਿਨਾਂ ਤੋਂ ਇਸ ਜ਼ਮੀਨ ਤੇ ਰਹਿ ਕੇ ਸਾਨੂੰ ਇਹ ਵਿਥਿਆ ਦੇਖ ਤੇ ਦਿਖਾ ਰਿਹਾ ਹੈ. ਮੇਹਰਬਾਨੀ ਭਰਾਵਾ

  • @KanwarnaunihalSingh-kf7jg
    @KanwarnaunihalSingh-kf7jg 11 หลายเดือนก่อน +18

    ਵੀਰ ਨਵਦੀਪ ਸਿੰਘ ਜੀ ਅਜਿਹੇ ਦਰਦ ਭਰੇ ਹਲਾਤਾਂ ਚ ਵਲੌਗ ਬਨਾਓਣਾ ਬਹੁਤ ਔਖਾ ਹੁੰਦਾ ਹੈ ਪਰ ਤੁਸੀਂ ਬਹੁਤ ਹਿੰਮਤੀ ਹੋ ਜੋ ਆਪਣੀ ਆਵਾਜ਼ ਦੁਨੀਆਂ ਦੇ ਹਰ ਕੋਨੇ ਤੇ ਪਹੁੰਚਾਅ ਰਹੇ ਹੋ,ਸੋ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ

  • @jagdevsingh5432
    @jagdevsingh5432 11 หลายเดือนก่อน +39

    ਨਵਦੀਪ ਸਿੰਘ ਸਗੀਤ ਬਹੁਤ ਵਧੀਆ, ਸੰਦੇਸ਼ ਦੇ ਦਿੰਦਾ, ਦੇਸ਼ ਬਰਾਨ, ਲੋਕ ਉਦਾਸ ਨੇਂ, ਪਰਮਾਤਮਾ ਸਭ ਦਾ ਭਲਾ ਕਰੇ ❤

    • @PargatSingh-nw1cm
      @PargatSingh-nw1cm 11 หลายเดือนก่อน +1

      😊

    • @rajpoottravels7084
      @rajpoottravels7084 11 หลายเดือนก่อน

      Desert caravan music aaaa ji search kro TH-cam te❤

    • @manjitmehra5349
      @manjitmehra5349 7 หลายเดือนก่อน

      Bai ji sahi kaha tusi ki navdeep bai song toine ine vadia londa Dil karda a ki bar bar daki Jaye video ❤

  • @ns.implementworksbhagtabha641
    @ns.implementworksbhagtabha641 11 หลายเดือนก่อน +8

    ਵਾਹਿਗੁਰੂ ਇਹਨਾਂ ਲੋਕਾਂ ਤੇ ਮਿਹਰ ਕਰਨ

  • @RameshKumar-fr1vz
    @RameshKumar-fr1vz 11 หลายเดือนก่อน +14

    Satsriakal ji waheguru ji mehar Karan ji from Sri Ganga Nagar Rajasthan 🙏❤️❤️🌹🌹🇮🇳🇮🇳

  • @jasmindersingh1845
    @jasmindersingh1845 11 หลายเดือนก่อน +4

    ਸੰਗੀਤ ਮਨ ਨੂੰ ਮੋਹ ਲੈਣ ਵਾਲਾ👌

  • @singhrajbir4797
    @singhrajbir4797 11 หลายเดือนก่อน +7

    ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਮਿਹਰ ਕਰਨ 🙏🏻 ਇਸ ਦੇਸ਼ ਦੇ ਲੋਕਾਂ ਉੱਪਰ।

  • @amarindersingh1313
    @amarindersingh1313 11 หลายเดือนก่อน +4

    ਬਹੁਤ ਜਾਣਕਾਰੀ ਭਰਪੂਰ ਅਤੇ ਇਮੋਸ਼ਨਲ ਕਰ ਦੇਣ ਵਾਲੀ ਵੀਡੀਓ 🙏🙏
    ਬਹੁਤ ਬਹੁਤ ਧੰਨਵਾਦ ਸੀਰੀਆ ਦੇ ਹਾਲਾਤ ਵਿਖਾਉਣ ਲਈ।

  • @daljeetsinghdaljeetsingh7937
    @daljeetsinghdaljeetsingh7937 11 หลายเดือนก่อน +5

    Waheguru ji mehar karan sereaa de loka te athe bhi khushiya oun jaldi loka de chehriya te

  • @montygill2211
    @montygill2211 11 หลายเดือนก่อน +10

    Navdeep bro... I really enjoyed with you the whole trip and thanks you from bottom of my heart the destination like ghazni and countries realeted by sikh history which was impossible by us to visit in our life ,visited through your eyes and way you hosted it is marvellous the person only do this with wahegurus kirpa and people's blessings....carry on waiting eagerly for your next trip...once again GOD BLESS YOU ❤👏👏

  • @singhkanpur1
    @singhkanpur1 11 หลายเดือนก่อน +1

    From chicago... ਨਵਦੀਪ ਸਿੰਘ ਬਹੁਤ ਬਹੁਤ ਧੰਨਵਾਦ... ਸੀਰੀਆ ਬਹੁਤ ਸੋਹਣੇ ਤਰੀਕੇ ਨਾਲ ਕਵਰ ਕੀਤਾ.. ਰੱਬ ਸਭ ਦਾ ਭਲਾ ਕਰਨ.. ਬਹੁਤ ਬਰਬਾਦੀ ਕੀਤੀ ਹੈ ਸੀਰੀਆ ਦੀ ਕੁਝ ਦੇਸ਼ਾਂ ਨੇ ਮਿਲਕੇ.. ਸੋਹਣੇ ਤੇ ਹੱਸਦੇ ਵਸਦੇ ਲੋਕਾਂ ਨੂੰ ਗ਼ਮ ਦੀ ਮੌਤ ਦੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਕਰ ਦੇਣਾ ਅੱਜ ਦੀ ਰਾਜ ਸ਼ਾਹੀ ਅਤੇ corporate governance ਦੀ ਦੇਣ ਹੈ.. ਰੱਬ ਰਾਖਾ

  • @mutahharrafiq338
    @mutahharrafiq338 3 หลายเดือนก่อน +1

    Saanu har haal wich rabb da shukr adaa krna chaida ae...
    Sardar g bara sohna vlog ae
    Love from district Gujranwala, Punjab Pakistan...

  • @harafangle9473
    @harafangle9473 11 หลายเดือนก่อน +2

    ਵਾਹਿਗੁਰੂ ਜੀ ਜਦੋਂ ਆਪਣਾ ਕੁਟੰਬ ਉਜੜ ਜਾਂਦਾ ਹੈ ਉਦਾਸ ਤੇ ਹੋਣਾ ਹਾ ਅਪਣੀਆਂ ਦੇ

  • @HarbhajansinghBal-pc8fs
    @HarbhajansinghBal-pc8fs 11 หลายเดือนก่อน +4

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਨਵਦੀਪ ਬੇਟਾ

  • @pindersidhu803
    @pindersidhu803 11 หลายเดือนก่อน +8

    ਧੰਨ ਇਹ ਲੋਕ ਜਿਨ੍ਹਾਂ ਸੰਤਾਪ ਹੰਢਾਇਆ

    • @SatnamSingh-sq8ni
      @SatnamSingh-sq8ni 11 หลายเดือนก่อน

      ਤੁਸੀਂ ਇਹਨਾਂ ਨੂੰ ਜਾਣਦੇ ਨਹੀ

    • @satnamsinghsatta3464
      @satnamsinghsatta3464 11 หลายเดือนก่อน

      ਬਿਲਕੁਲ ਠੀਕ ਕਿਹਾ ਜੀ

    • @satnamsinghsatta3464
      @satnamsinghsatta3464 11 หลายเดือนก่อน

      ​@@SatnamSingh-sq8niਕੀ ਮਤਲਬ ਜੀ ਕੋਈ ਵੀ ਕੋਮ ਮਾੜੀ ਨਹੀ ਹੁੰਦੀ ਕੁਝ ਲੋਕ ਮਾੜੇ ਹੁੰਦੇ ਹਨ ਵੀਰ

    • @SatnamSingh-sq8ni
      @SatnamSingh-sq8ni 11 หลายเดือนก่อน

      @@satnamsinghsatta3464 ਵੀਰ ਮੈਂ ਬਹੁਤ ਸਾਰੇ ਕਲਚਰ ਦੇਖ ਚੁੱਕਾ ਹਾਂ,, ਐਵੇਂ ਹੀ ਨਹੀਂ ਬੋਲ ਰਿਹਾ

    • @jazzchouhan2167
      @jazzchouhan2167 11 หลายเดือนก่อน +1

      Jo santap 84 sikha ne handya os to jiayada ni

  • @gurbanssingh2732
    @gurbanssingh2732 11 หลายเดือนก่อน +3

    Waheguru Waheguru ji

  • @duspalkaur4308
    @duspalkaur4308 11 หลายเดือนก่อน +1

    Thank you for showing different places. God bless you

  • @pavitersingh5467
    @pavitersingh5467 11 หลายเดือนก่อน +2

    Waheguru ji

  • @ManiSingh-or9ly
    @ManiSingh-or9ly 11 หลายเดือนก่อน +4

    ਲੁੱਧਿਆਣੇ ਵਾਲਿਆਂ ਬਲੋ ਸਤਸ਼੍ਰੀਅਕਾਲ ji🙏

    • @SUKHDEVSINGH-sj4xi
      @SUKHDEVSINGH-sj4xi 11 หลายเดือนก่อน +1

      ਸਰ ਬਲੋ ਕੀ ਹੁੰਦਾ

    • @ManiSingh-or9ly
      @ManiSingh-or9ly 11 หลายเดือนก่อน

      @@SUKHDEVSINGH-sj4xi ਮੇਂ ਗੱਲ ਨਹੀ ਸਮਝਿਆ ਥੋਡੀ?

  • @balijindersingh643
    @balijindersingh643 11 หลายเดือนก่อน +1

    Waheguru ji 🌹🙏

  • @nirmalmann9347
    @nirmalmann9347 11 หลายเดือนก่อน +1

    I prey to ALMIGHTY that People of SYRIA see the sun of Happiness and moon of Prosperity.We are indebted to young(JAWAN) Navdeep Brar for sharing the ground reality of SYRIA.

  • @gorabatth3551
    @gorabatth3551 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਸਿੰਘ ਬਰਾੜ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ। ਇਹ ਦੇਸ਼ ਤਾ ਖੰਡਰ ਹੀ ਬਣ ਗਿਆ ਹੈ।।ਖੰਡਰ ਵੀ ਦੱਸ ਰਹੇ ਹਨ ਕਿ ਇਹ ਇਕ ਟਾਇਮ ਬਹੁਤ ਖੂਬਸੂਰਤ ਕੰਟਰੀ ਹੋਣੀ ਹੈ।।🙏🙏🙏👌👌👌👍👍👍

    • @Navdeepbrarvlogs
      @Navdeepbrarvlogs  11 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @TigerAkshay
    @TigerAkshay 11 หลายเดือนก่อน +4

    *PaaJi... Sriya Series End Hone Ke Baad... ek Video iss par banye..ki...sriya kese jaa Sakte Hai....puri Process Kya Hai.... kha Ruk Sakte Hai.... 5 din, 7 din, 10 din ka Karcha Kitna Hoga.... sab cover Kare* 👍👍❤️

  • @rajwinder1968
    @rajwinder1968 11 หลายเดือนก่อน +1

    ਇੰਨੀ ਬਰਬਾਦੀ ਹੋਈ ਹੋਵੇ ਤਾ ਵੀਰੇ ਹਾਸਾ ਕਿੱਥੋ ਆਵੇ ਗਾ

  • @sonunagpal2966
    @sonunagpal2966 11 หลายเดือนก่อน

    Navdeep paji satsiriyakal very nice 👌 tusi great 👍 ho thanks ❤

  • @HarjeetSingh-sq3xl
    @HarjeetSingh-sq3xl 11 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ❤❤🙏🙏

    • @Navdeepbrarvlogs
      @Navdeepbrarvlogs  11 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @SatnamSingh-sq8ni
    @SatnamSingh-sq8ni 11 หลายเดือนก่อน +2

    ਵੀਰ ਮੈਂ ਇਹਨਾਂ ਲੋਕਾਂ ਨਾਲ ਰਿਹਾਂ,, ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਇਹਨਾਂ ਸੀਰੀਅਨ ਲੋਕਾਂ ਵਿਚ,,,ਇਹ ਸਿਰਫ ਆਪਣੇ ਆਪ ਨੂੰ ਸਿਆਣਾ ਸਮਝਦੇ ਆ ਬਾਕੀ ਸਭ ਨੂੰ ਬੇਵਕੂਫ

  • @gurdeepsinghpindbagrianusa4550
    @gurdeepsinghpindbagrianusa4550 11 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣ ਇਹਨਾਂ ਸਾਰੇ ਲੋਕਾਂ ਓਪਰ. 🙏🙏

  • @HarmeetSingh-nz9ds
    @HarmeetSingh-nz9ds 11 หลายเดือนก่อน +1

    ਬਹੁਤ ਬਹੁਤ ਵਧੀਆ, ਧੰਨਵਾਦ।

  • @harmindersingh4849
    @harmindersingh4849 11 หลายเดือนก่อน +1

    Sarbat Da Plah 🙏🙏 , nice video , keep on doing good work dear Navdeep Singh , Waheguru aap ji te mehar rakhan .

  • @VikramjitSingh-vu8bj
    @VikramjitSingh-vu8bj 11 หลายเดือนก่อน +2

    Love from Gurdaspur ❤Panjab❤

  • @baggikang8330
    @baggikang8330 11 หลายเดือนก่อน

    Rabb bhali kre ehna loka di jindgi hasdi vasdi ho jaye

  • @MandeepSingh-zx8qq
    @MandeepSingh-zx8qq 11 หลายเดือนก่อน +4

    Bro alepo guru nanak Gaye c

  • @jeetbrar7335
    @jeetbrar7335 11 หลายเดือนก่อน

    Navdeep veer ji sat Shri akal all video very nice carefull veer ji writing next video ❤you👍🙏🇨🇦

  • @vishavdeep3828
    @vishavdeep3828 11 หลายเดือนก่อน +1

    ਬਹੁਤ ਵਧੀਆ VLog 👍

  • @JaswantSingh-ir9ox
    @JaswantSingh-ir9ox 11 หลายเดือนก่อน

    Waheguru ji meher krn

  • @parmjitsingh1919
    @parmjitsingh1919 11 หลายเดือนก่อน

    Very nice msg

  • @luckymalia1411
    @luckymalia1411 5 หลายเดือนก่อน

    Awesome mere bhai ji 😊😊😊😊😊😊😊😊😊🎉🎉🎉🎉❤❤❤❤🙏

  • @jagjitsingh-tq3im
    @jagjitsingh-tq3im 11 หลายเดือนก่อน +1

    God bless you brother

  • @JaswinderSingh-io7uo
    @JaswinderSingh-io7uo 11 หลายเดือนก่อน

    ਵਾਹਿਗੁਰੂ ਜੀ ਸਭ ਪਰਵਾਰਾਂ ਨੂੰ ਤੰਦਰੁਸਤੀ ਬਖ਼ਸ਼ੋ ਜੀ ❤❤❤

  • @JaspreetSingh-og1jc
    @JaspreetSingh-og1jc 11 หลายเดือนก่อน

    ਜਿਸ ਤਨ ਲਾਗੈ ਸੋਈ ਜਾਨੈ🙏

  • @user-li4gv4zw8p
    @user-li4gv4zw8p 11 หลายเดือนก่อน +1

    Wahegure Ji mehar Karo 🙏🙏🙏🙏🙏

  • @punjabson5991
    @punjabson5991 11 หลายเดือนก่อน +1

    ਨਵਦੀਪ ਸਿੰਘ ਬੇਟਾ ਤੁਸੀਂ ਆਪਣਾਂ ਪੰਜਾਬ ਨਹੀਂ ਦੇਖਿਆ ਹੋਣਾ 1984 ਤੋਂ ਬਾਦ 1996 ਤੱਕ ਬਿਲਕੁਲ ਏਹੀ ਹਮਾ ਸ਼ਹਿਰ ਵਾਲਾ ਹੀ ਸੀ ਰੋਜ਼ਾਨਾ 6 -7 ਮੁੰਡੇ ਮਾਰੇ ਜਾਂਦੇ ਸੀ । ਲੋਕ ਘਰਾਂ ਚ ਬੰਦ ਹੋ ਜਾਂਦੇ ਸੀ 5 PM ਤੋਂ ਪਹਿਲਾਂ ਸੜਕ ਬਿਲਕੁਲ ਵੀਰਾਨ ਹੋ ਜਾਂਦੀਆਂ ਸਨ। ਅਸੀਂ ਏਹਨਾ ਦੀ ਮੁਸ਼ਕਿਲ ਮਹਿਸੂਸ ਕਰ ਸਕਦੇ ਹਾਂ ਚੰਗੀ ਤਰ੍ਹਾਂ

    • @harjindersingh7755
      @harjindersingh7755 11 หลายเดือนก่อน

      Hanji.veere

    • @JagroopSingh-no7xy
      @JagroopSingh-no7xy 11 หลายเดือนก่อน

      ਨਵੰਬਰ 1984 ਵਰਗਾ ਤਾ ਹਾਲ ਦੁਨੀਆ ਦੇ ਕਿਸੇ ਹਿੱਸੇ ਵਿੱਚ ਨਹੀ ਹੋਇਆ ਹੋਣਾ

    • @yousafsardar8411
      @yousafsardar8411 11 หลายเดือนก่อน

      1984 is nothing my friend syria is totally destroyed more than 1 million die or 3 million.,

  • @tarsemsinghsingh6002
    @tarsemsinghsingh6002 11 หลายเดือนก่อน

    Bahut sohne vedeo very good🌹

  • @sukhjeetkaur4019
    @sukhjeetkaur4019 11 หลายเดือนก่อน

    ਵਾਹਿਗੁਰੂ ਮੇਹਰ ਕਰੇ।

  • @bikramsingh5108
    @bikramsingh5108 11 หลายเดือนก่อน

    ਅੰਕੁਰ ਯਾਤਰੀ ਡਾਕਟਰ ਨੂੰ ਵੀ ਸਤਿ ਸ੍ਰੀ ਅਕਾਲ। ਡਾਕਟਰ ਸਹਿਬ ਪਰਮਵੀਰ ਨਾਲ ਵੀ ਟਰੈਵਲ ਕਰਦਾ।

  • @jagdeepsinghkingra7268
    @jagdeepsinghkingra7268 11 หลายเดือนก่อน

    ਵਾਹਿਗੁਰੂ ਭਲੀ ਕਰੇ

  • @jeevanpalwan6009
    @jeevanpalwan6009 11 หลายเดือนก่อน +1

    Mai jad v tera vlog dekh da iko hi udeek karda ke tu falla fall kado bolega 😅❤

  • @dharampal3864
    @dharampal3864 11 หลายเดือนก่อน

    ਸਰਬੱਤ ਦਾ ਭਲਾ ਕਰਨ ਅਕਾਲ ਪੁਰਖ।

  • @promillaral8031
    @promillaral8031 11 หลายเดือนก่อน

    नवदीप बहुत ही अच्छे ढंग से सैर कराता है

  • @gurcharansingh5956
    @gurcharansingh5956 11 หลายเดือนก่อน

    Ravi Singh Khalsa jee siriya war de doraan bahut seva kiti hai

  • @Jivanjot14
    @Jivanjot14 11 หลายเดือนก่อน +1

    Good job bro well done 🙏

  • @GurdeepSingh-kp5rs
    @GurdeepSingh-kp5rs 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,,🙏

  • @Shabad-kirtan1313
    @Shabad-kirtan1313 11 หลายเดือนก่อน

    ਬਹੁਤ ਵਧੀਆ

  • @MRSINGH-oy7yj
    @MRSINGH-oy7yj 11 หลายเดือนก่อน +1

    Ssa navdeep veer ji mainu v ah language andi ve main Lebanon 🇱🇧 c last time hoon 🇫🇷 France wa

  • @RanjeetSingh-vo3qp
    @RanjeetSingh-vo3qp 11 หลายเดือนก่อน

    Veer g mussic very nice

  • @gurdevsingh7348
    @gurdevsingh7348 11 หลายเดือนก่อน

    God bless you dear

  • @rampalinsan9625
    @rampalinsan9625 11 หลายเดือนก่อน

    Nice vlog Bhai g

  • @sagor3380
    @sagor3380 11 หลายเดือนก่อน

    Very nice sir ji

  • @sharanjhutty3180
    @sharanjhutty3180 11 หลายเดือนก่อน

    waheguru ji 🙏

  • @mejarbutter
    @mejarbutter 11 หลายเดือนก่อน

    God bless you bro

  • @amarjitsingh4706
    @amarjitsingh4706 11 หลายเดือนก่อน

    Very informative 🙏

  • @MANJEETSINGH-nz1qh
    @MANJEETSINGH-nz1qh 11 หลายเดือนก่อน

    Good 👍

  • @sahibsinghsidhu8938
    @sahibsinghsidhu8938 11 หลายเดือนก่อน

    Good job

  • @GurdeepSingh-jw6gb
    @GurdeepSingh-jw6gb 11 หลายเดือนก่อน

    Very nice

  • @balwinderbrar3739
    @balwinderbrar3739 11 หลายเดือนก่อน

    ਧੰਨਵਾਦ ਜੀ ❤❤

  • @jaspalsingh4959
    @jaspalsingh4959 11 หลายเดือนก่อน

    Nice👍

  • @AvtarSingh-pw7fv
    @AvtarSingh-pw7fv 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @lps_tech
    @lps_tech 11 หลายเดือนก่อน

    Bhut badea paji

  • @harvindersingh7392
    @harvindersingh7392 11 หลายเดือนก่อน

    good navdeep veer

  • @kingalwaysking9842
    @kingalwaysking9842 11 หลายเดือนก่อน

    You are doing your best job ❤️❤️.

  • @iqwalsingh5344
    @iqwalsingh5344 11 หลายเดือนก่อน

    This blog is very unique thank you navdeep sir❤

  • @sherasekhon25
    @sherasekhon25 11 หลายเดือนก่อน

    Jatta asi ghone mone sikh ha par tu sadi pagg nu dunia di sair kra reha avda banda kite jawe bus baba nanak har panjabi nu khush rakhe❤️surga ch panjab ni hona thanks ❤️ god I am sikh

  • @baldevSingh-pd1ez
    @baldevSingh-pd1ez 11 หลายเดือนก่อน

    Ji SSA BATHINDA 🙏🌹🙏

  • @gurpreetgill8922
    @gurpreetgill8922 11 หลายเดือนก่อน

    ਨਵਦੀਪ ਬਾਈ ਸੈਲੂਟ

  • @HarvinderSingh-ec2bu
    @HarvinderSingh-ec2bu 11 หลายเดือนก่อน

    Navdeep vr bahut dukh dekh ke hunda vr ji ❤️🇮🇳

  • @maniblogger4424
    @maniblogger4424 9 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਤੁਸੀ…. ਪਰ ਫਲਾਫਲ ਬਹੁਤ ਲਭਿਆ ਤੁਸੀ😂

  • @BaljitSingh-nq5om
    @BaljitSingh-nq5om 11 หลายเดือนก่อน +2

    The fear to loose the identity mainly caused the struggle Syriya had.

  • @balrajshahi0314
    @balrajshahi0314 11 หลายเดือนก่อน

    Nice video bai g

  • @rajpalsikh
    @rajpalsikh 11 หลายเดือนก่อน

    Very nice video

  • @karanbaraich2300
    @karanbaraich2300 11 หลายเดือนก่อน

    Nice

  • @santokhsingh1112
    @santokhsingh1112 11 หลายเดือนก่อน

    Khuda sy Dua hy ki Seriya Me Aman ho ,yeh Desh Taraqi kary ,in Logo ki Musebaty khatam ho jaay,

  • @user-uq8vs5cp3m
    @user-uq8vs5cp3m 11 หลายเดือนก่อน

    Very nice bro 👍

  • @heerasingh3992
    @heerasingh3992 11 หลายเดือนก่อน

    Waheguru

  • @user-uq8vs5cp3m
    @user-uq8vs5cp3m 11 หลายเดือนก่อน

    You are great Punjabi

  • @jasvirsingh8095
    @jasvirsingh8095 11 หลายเดือนก่อน

    Sat Sri akal veer

  • @akashdeep8942
    @akashdeep8942 11 หลายเดือนก่อน

    Good job bro

  • @nirankarsingh8884
    @nirankarsingh8884 11 หลายเดือนก่อน

    ਸੇਖੋਂ ਲਾਈਲਪਰ ਵਲੋਂ ਵਾਹਿਗੁਰੂ ਜੀ ਸਤਿ ਸ੍ਰੀ ਆਕਾਲ

  • @user-fc5ez4ig9j
    @user-fc5ez4ig9j 11 หลายเดือนก่อน

    Sat Sri. Akal veer ji

  • @JaswinderSingh-bh5hy
    @JaswinderSingh-bh5hy 11 หลายเดือนก่อน

    You are a good reporter

  • @jagjitsingh4882
    @jagjitsingh4882 11 หลายเดือนก่อน

    Nice bro wahegure g chardikala vich rakha from Belgium 🇧🇪

  • @jashanpreetsingh6130
    @jashanpreetsingh6130 11 หลายเดือนก่อน +1

    I rally enjoy your videos, you are doing great job. bhut ik suggestion dena c. apni video di quality te dhyan dao. camera pan karan time video blur ho jandi aa, tusi 60 fps ch record kro vir ji

  • @pawanpreetbrar1818
    @pawanpreetbrar1818 10 หลายเดือนก่อน

    ਬਾਈ ਜੀ ਸੰਗੀਤ ਨੇ ਦੇਸ਼ ਦੇ ਹਾਲਾਤ ਬਿਆਨ ਕਰ ਦਿੱਤੇ

  • @PremSingh-vo8pi
    @PremSingh-vo8pi 11 หลายเดือนก่อน

    Good 22G

  • @manjitkaur-tn1ug
    @manjitkaur-tn1ug 11 หลายเดือนก่อน

    Lablan sada nal Kam karda c sirya wala nice banda na

  • @RajSingh-jv4dn
    @RajSingh-jv4dn 11 หลายเดือนก่อน

    Nice blog bro ❤

  • @gurwindersinghsingh7654
    @gurwindersinghsingh7654 11 หลายเดือนก่อน

    good veer 🎉

  • @luckymehra5313
    @luckymehra5313 11 หลายเดือนก่อน +2

    Paji yaman vi jao kas dan

  • @kanwaljeetsingh5193
    @kanwaljeetsingh5193 11 หลายเดือนก่อน +2

    Jado insaan haivan ban jaave to osto jyda khtarnaak koi v nahi es universe de vich.

  • @iqbaljohal
    @iqbaljohal 11 หลายเดือนก่อน

    Good luck bro