ਇਸ ਕੁੜੀ ਨੂੰ ਯਾਦ ਆਇਆ ਆਪਣਾ ਪਿਛਲਾ ਜਨਮ | ਇਹ ਵੀਡੀਓ ਦੇਖ ਹੋ ਜਾਓਗੇ ਹੈਰਾਨ !

แชร์
ฝัง
  • เผยแพร่เมื่อ 27 ธ.ค. 2024

ความคิดเห็น • 945

  • @gkaur65
    @gkaur65 2 ปีที่แล้ว +543

    ਜੋ ਕੋਈ ਵੀ ਇਹ ਵੀਡੀਓ ਦੇਖੇ ਸੁਣੇ...
    ਜਿਵੇਂ ਇਸ ਬੱਚੀ ਦਾ ਪੁਨਰ ਜਨਮ ਹੋਇਆ
    🙏ਵਾਹਿਗੁਰੂ ਅੱਗੇ ਇਹ ਅਰਦਾਸ ਕਰਨੀ ਕਿ ਦੀਪ ਸਿੰਧੂ ਦਾ ਵੀ ਪੁਨਰ ਜਨਮ ਹੋਵੇ..
    ਸਾਡਾ ਵੀਰ ਸਾਡਾ ਬੱਚਾ ਸਾਨੂੰ ਪੰਜਾਬੀਆਂ ਨੂੰ ਦੁਬਾਰਾ ਮਿਲ ਜਾਵੇ...
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @palklair6228
      @palklair6228 2 ปีที่แล้ว +8

      ਬਹੁਤ ਅਫਸੋਸ! ਭਾਈ ਦੀਪ ਸਿੱਧੂ ਜੀ ਦਾ ਸਕਾਰਪੀਓ ਕਾਰ ਹਾਦਸਾ 15-2-2022, & 16-2-2022 ਨੂੰ ਸਰੀਰਕ ਅੰਤਮ ਸੰਸਕਾਰ। ਸੋ ਦੀਪ ਸਿੱਧੂ ਜੋ ਆਪਣੇ ਵਿਚ ਸਭ ਵਿਚ ਭਾਂਵੇਂ ਸਰੀਰ ਤੌਰ ਤੇ ਨਹੀ ਰਿਹੈ। ਪਰ ਅਮਰ-ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਗਿਐ। ਕਿਉਕਿ ਆਪਣੇ ਭਾਰਤ ਦੇਸ ਦਾ ਇਕ ਕ੍ਰਾਂਤੀਕਾਰੀ (ਇਨਕਲਾਬੀ) ਪੁਰਸ਼ ਸੀ।
      ਸੋ ਭਾਰਤ ਦੇਸ ਨੂੰ & ਸਿੱਖ ਕੌਮ ਨੂੰ ਐਸਾ ਘਾਟਾ ਪੈ ਗਿਐ, ਜੋ ਕਦੇ, ਨਾ ਪੂਰਾ ਹੋਣ ਵਾਲਾ ਹੈ।
      👉🏿ਦੀਪ ਸਿੱਧੂ, ਕ੍ਰਾਂਤੀਕਾਰੀ ਯੋਧਾ, ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਜਲਦੀ ਹੀ ਪੁਨਰ-ਜਨਮ ਜਰੂਰ ਲਏਗਾ।
      👉🏿ਵੱਲੋ: SRSs. ਗੁਰਦੁਆਰਾ ਬਲਵੰਤਸਰ ਸਾ: Dist.Gds.pur.
      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ।।

    • @kaur_jatti-sardarni
      @kaur_jatti-sardarni 2 ปีที่แล้ว +3

      Oh ta waheguru kol gye ohna nu waheguru kol rehn daho eh kaljug ch dubara koyi ne aunna chonda jehde eh duniya ch haje b haige ohna di kadar krlo 🙏

    • @kulwindersingh979
      @kulwindersingh979 2 ปีที่แล้ว +1

      ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਦੀ ਅਰਦਾਸ ਪੂਰੀ ਕਰਣ 🙏🙏

    • @navjotsinghjosan7204
      @navjotsinghjosan7204 2 ปีที่แล้ว +1

      @@kaur_jatti-sardarni hji ryt g sachi gal g tudi

    • @simarjit782
      @simarjit782 2 ปีที่แล้ว

      ਵਾਹਿਗੁਰੂ ਜੀ ਇਸ ਤਰ੍ਹਾਂ ਇਕ ਹੋਰ ਪੁਨਰ ਜਨਮ ਪਿੰਡ ਕਲਸੀਆਂ ਖੇਮਕਰਨ ਦੇ ਕੌਲ ਵੀ ਹੋਇਆ ਸੀ ਉਹਦਾ ਪਿਛਲਾ ਨਾਮ ਗੁਰਬਸਾ ਸੀ ਉਸ ਪੂਰਾਯਾਦ ਸੀ ਸਾਰੇ ਪਰਿਵਾਰ ਦੇ ਨਾਮ ਉਸੇ ਪਿੰਡ ਦੁਬਾਰਾ ਜਨਮ ਲਿਆ ਸੀ

  • @rajinderkaur1880
    @rajinderkaur1880 2 ปีที่แล้ว +198

    ਵਾਹਿਗੁਰੂ ਜੀ ਕਿਦਰੇ ਦੀਪ ਸਿੱਧੂ ਨੂੰ ਵੀ ਪੁਨਰ ਜਨਮ ਬਖਸ਼ ਦਿਓ,ਕਿਸੇ ਮਾ ਦੀ ਕੁੱਖ ਨੂੰ ਭਾਗ ਲਾ ਦਿਓ ਤੇ ਦੁਨਿਆਵੀ ਰੂਪ ਵਿੱਚ ਸਰੀਰਕ ਤੌਰ ਤੇ ਉਸਨੂੰ ਪੰਜਾਬ ਲਈ ਵਾਪਸ ਭੇਜ ਦਿਓ😭😭😭😭😭😭😭😭

    • @karanakku488
      @karanakku488 2 ปีที่แล้ว +3

      Sahi keha deep sidhu nu duniya te punr janm mile

  • @sakinderboparai3046
    @sakinderboparai3046 2 ปีที่แล้ว +205

    💖 ੲਿਹ ਬਿੱਲਕੁਲ ਸੱਚ ਹੈ । ੲਿਸ ਪਰਿਵਾਰ ਨੇਂ ਕਿਹੜਾ ਕਿਸੇ ਤੋਂ ਕੁੱਝ ਲੈਣਾ ਹੈ ਝੂਠ ਬੋਲ ਕੇ । ਗੁਰਸਿੱਖ ਪਰਿਵਾਰ ਹੈ । ਜਿਹੜਾ ਬੰਦਾ ਗੁਰਬਾਣੀ ਨਹੀਂ ਪੜਦਾ ੳੁਹ ਨਹੀਂ ਮੰਨੇਗਾ ।

    • @prabhjotsinghalok2249
      @prabhjotsinghalok2249 2 ปีที่แล้ว +3

      Hd watch othe ee pyi c Kamal aa v

    • @flyingramandeepsingh5abb947
      @flyingramandeepsingh5abb947 2 ปีที่แล้ว

      @@prabhjotsinghalok2249 🤣🤣🤣 sahi keha fuddu bana rahe aa sale

    • @PargatSingh-ct4wr
      @PargatSingh-ct4wr 2 ปีที่แล้ว

      @Bhai Lakhveer Singh Ludhiana Wale bagt. Sadna. G. Bra

    • @simranjot7793
      @simranjot7793 2 ปีที่แล้ว

      @@flyingramandeepsingh5abb947 read book dr. Wilder panfeild(nueoro sergean) mystry of the mind,,this doctor was clearly to said in this book soul is exist in this human body🙏🏻👍🏻

    • @flyingramandeepsingh5abb947
      @flyingramandeepsingh5abb947 2 ปีที่แล้ว +1

      First you read shri Guru Granth Sahib written by Guru Angad Dev ji in which they said body has no soul

  • @sukhvindersingh9000
    @sukhvindersingh9000 2 ปีที่แล้ว +456

    ਇਸ ਕੁੜੀ ਦੇ ਪਹਿਲੇ ਮਾਪਿਆਂ ਨਾਲ ਇੰਟਰਵਿਊ ਜਰੂਰ ਕਰੋ ਜੀ ਹੱਥ ਜੋੜ ਕੇ ਬੇਨਤੀ ਆ ਜੀ

    • @ManpreetKaur-qt6pc
      @ManpreetKaur-qt6pc 2 ปีที่แล้ว +51

      Veerji Sade pind Di kudi aaa eh saachi galll eh

    • @jazzfilm2438
      @jazzfilm2438 2 ปีที่แล้ว +7

      @@ManpreetKaur-qt6pc pind kehra a sis

    • @lifestruth9066
      @lifestruth9066 2 ปีที่แล้ว +6

      @@ManpreetKaur-qt6pc realy sis ..
      Eh janam tuhde pind da ya pichhla janam

    • @hardeepbawa1890
      @hardeepbawa1890 2 ปีที่แล้ว +5

      @@ManpreetKaur-qt6pc thuhada pind kehra jaroor daso please from England

    • @lifestruth9066
      @lifestruth9066 2 ปีที่แล้ว +4

      @Kaur Kamal ok sis bhejo rashan card , te apne bro diya reports v.
      Mai krda help

  • @baljeetkaur6440
    @baljeetkaur6440 2 ปีที่แล้ว +104

    ਰੱਬ ਦਾ ਧੰਨਵਾਦ ਕਰਦੇ ਹਾਂ 🙏🙏 ਪ੍ਰਭੂ ਦਾ ਧੰਨਵਾਦ ਕਰਦੇ ਹਾਂ 🙏🥰👌👌☺️☺️🥰🥰

  • @csdhillon1
    @csdhillon1 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amritsingh3825
    @amritsingh3825 2 ปีที่แล้ว +231

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਇਸ ਬੇਟੀ ਦੇ ਪਿੱਛਲੇ ਜਨਮ ਬਾਰੇ ਸੁਣ ਕੇ ਮਨ ਬਹੁਤ ਭਰ ਆਇਆ ਬਹੁਤ ਕਰਮ ਚੰਗੇ ਹੋਣ ਤਾ ਦੁਬਾਰਾ ਜਨਮ ਮਿਲਦਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਇਸ ਬੇਟੀ ਦੇ ਸਿਰ ਉੱਤੇ ਹਰ ਖੁਸ਼ੀ ਬਖਸ਼ਿਸ਼ ਕਰੇਉ ਜੀ

    • @Pal_74_production_uk
      @Pal_74_production_uk 2 ปีที่แล้ว +1

      😭😭😭😭😭😭

    • @JaswinderKaur-zn1uw
      @JaswinderKaur-zn1uw 2 ปีที่แล้ว

      @@Pal_74_production_uk ca

    • @dharamsinghdharamsingh5941
      @dharamsinghdharamsingh5941 2 ปีที่แล้ว

      @@JaswinderKaur-zn1uw no

    • @jaspaldhillon2751
      @jaspaldhillon2751 2 ปีที่แล้ว

      Qq

    • @999kaur
      @999kaur 2 ปีที่แล้ว +1

      ਚੰਗੇ ਕਰਮਾਂ ਵਾਲੇ ਤਾਂ ਜਨਮ ਮਰਨ ਦੇ ਚੱਕਰ ਤੋਂ ਆਜ਼ਾਦ ਹੋ ਜਾਂਦੇ ਆਂ ਪਰ ਨਿਆਹੀ ਮੌਤ ਮਰਨ ਵਾਲਿਆਂ ਦਾ ਗੇੜ ਨੀ ਮੁੱਕਦਾ ਤੇ ਫੇਰ 84 ਦੇ ਚੱਕਰ ਵਿਚ ਫਸਦੇ ਹਨ।

  • @onlykabaddi999
    @onlykabaddi999 2 ปีที่แล้ว +273

    ਦੇਖੋ ਸਰੀਰ ਦੀ ਮੌਤ ਹੁੰਦੀ ਆ ਆਤਮਾ ਦੀ ਮੌਤ ਨਹੀਂ ਹੁੰਦੀ ।ਆਤਮਾ ਪ੍ਰਮਾਤਮਾ ਦੀ ਅੰਸ ਹੈ

    • @nachhattarsingh271
      @nachhattarsingh271 2 ปีที่แล้ว +5

      Bilkul sahi kiyaa ji

    • @navdeeprandhawa3133
      @navdeeprandhawa3133 2 ปีที่แล้ว +5

      Right

    • @sukhmanmusical9164
      @sukhmanmusical9164 2 ปีที่แล้ว +3

      Waheguru ji 🙏

    • @lamefunshorts1145
      @lamefunshorts1145 2 ปีที่แล้ว +1

      In the presence on 21 first century as well as science don't beleive in this myths and legends

    • @simranjot7793
      @simranjot7793 2 ปีที่แล้ว +1

      @@lamefunshorts1145 read book dr. Wilder panfeild(nueoro sergean) mystry of the mind,,this doctor was clearly to said in this book soul is exist in this human body🙏🏻👍🏻

  • @gurkiratkaurnatt7065
    @gurkiratkaurnatt7065 2 ปีที่แล้ว +37

    ਮੈਂ ਅੱਜ ਤੋਂ ਪਰਮਾਤਮਾ ਦਾ ਨਾਮ ਜੱਪਣਾ ਸ਼ੁਰੂ ਕਰ ਦਿੱਤਾ! ਬੁਰਿਆ ਆਦਤਾਂ ਵੀ ਛੱਡ ਦੇਵਾਂਗਾ

    • @arohoney2401
      @arohoney2401 2 ปีที่แล้ว

      Good 🙏 waheguru meher kare tuhade te 💐

    • @savidharti3751
      @savidharti3751 2 ปีที่แล้ว

      At the end ਮਨ ਚ ਫੁਰਨੇ ਰੋਕਣੇ ਪੈਣਗੇ
      ਹੋਲੀ ਹੋਲੀ ਵਿਸ਼ਵਾਸ ਬਣੂਗਾ
      Then you feel I'm not body

  • @LakhvirSingh-pc8qn
    @LakhvirSingh-pc8qn 2 ปีที่แล้ว +94

    ਵਾਹਿਗੁਰੂ ਜੀ ਦੇ ਰੰਗ ਹਨ ਹੁਣ ਵੇਖਿਆ ਜਾਵੇ ਵੀ ਇਸ ਬੇਟੀ ਨੇ ਨਾਮ ਸਿਮਰਨ ਵੀ ਪਹਿਲੇ ਜਨਮ ਵਿੱਚ ਘੱਟ ਹੀ ਕੀਤਾ ਹੋਣਾ ਤੇ ਇੱਕ ਹੀ ਜਿਲਾ ਸੰਗਰੂਰ ਮੂਲੋਵਾਲ ਦੀ ਅਲਾਲਾ ਤੇ ਸੇਰਪੁਰ ਕਾਤਰੋ 15 ਕਿਲੋਮੀਟਰ ਦੇ ਫਰਕ ਨਾਲ ਵਾਹਿਗੁਰੂ ਜੀ ਕ੍ਰਿਪਾ ਕਰਨਾ ਦੀਪ ਸਿੱਧੂ ਵੀਰ ਜੀ ਵਰਗੇ ਯੋਧੇ ਰੋਸਨ ਦਿਮਾਗ ਵਾਲੇ ਦੁਆਰਾ ਕੀਤੇ ਪੁਨਰ ਜਨਮ ਹੋਵੇ

    • @karamjitkaur2459
      @karamjitkaur2459 2 ปีที่แล้ว +10

      ਪਹਿਲੇ ਜਨਮ ਚ ਕੋਈ ਬਹੁਤਾ ਪਾਪ ਪੁੰਨ ਨਾ ਕੀਤਾ ਹੋਣ ਕਰਕੇ ਦੁਬਾਰਾ ਜਨਮ ਮਿਲ ਗਿਆ.. ਪਰ ਜਿਵੇੰ ਦੱਸ ਰਹੇ ਹਨ, ਉਸਤੋਂ ਲਗਦਾ ਹੈਂ ਕੇ ਪਹਿਲੇ ਪਰਿਵਾਰ ਨਾਲੋਂ ਹੁਣ ਵਾਲਾ ਪਰਿਵਾਰ ਆਰਥਿਕ ਤੌਰ ਤੇ ਵਧੀਆ ਹੈ ਤੇ ਗੁਰਸਿੱਖ ਵੀ ਹਨ ਇਹ, ਮੈਨੂੰ ਲਗਦਾ ਜੋ ਅਚਾਨਕ ਮੌਤ ਹੋਈ ਹੁੰਦੀ ਹੈ, ਉੰਨਾ ਦੀ ਦੁਬਾਰਾ ਜਨਮ ਲੈਣ ਦੀ ਵੱਧ ਸੰਭਾਵਨਾ ਹੁੰਦੀ ਹੋਣੀ, ਪਹਿਲੇ ਘਰ ਚ ਭਰਾ ਘੜੀ ਬੰਨਣ ਤੇ ਇਤਰਾਜ਼ ਕਰਦਾ ਹੋਣਾ, ਇਸ ਨੇ ਕਿਸੇ ਪਾਸੇ ਤੇ ਲੁਕੋ ਕੇ ਰੱਖੀ ਹੋਣੀ, ਤੇ jayda ਗਰੀਬੀ ਹੋਣ ਘਰ ਕਾਰਨ ਚ 11 ਸਾਲਾ ਚ ਮੁਰੰਮਤ ਨਹੀਂ ਕਰਵਾਈ ਗਈ ਹੋਣੀ ਤਾਂ ਹੀ ਉਥੋਂ ਮਿਲ ਗਈ ਪਰ ਹੁਣ ਪਿਛਲੇ ਪਰਿਵਾਰ ਤੇ ਪਿੰਡ ਤੇ ਪੁਰਾਣੀਆਂ ਸਹੇਲੀਆਂ ਨਾਲ ਵੀ ਇੰਟਰਵਿਊ ਹੋਵੇ ਤਾਂ ਕੇ ਸਚਾਈ ਮੰਨੀ ਜਾ ਸਕੇ

    • @HarjinderSingh-po3cs
      @HarjinderSingh-po3cs 2 ปีที่แล้ว +8

      ਵਾਹਿਗੁਰੂ ਜੀ ਸੰਤਾਂ ਤੇ ਸਹੀਦ ਸਿੰਘਾਂ ਤੇ ਦੀਪ ਨੂੰ ਦੁਬਬਾਰਾ ਭੈਜੋ ਜੀ

    • @sukhmanjotshergill3722
      @sukhmanjotshergill3722 2 ปีที่แล้ว

      @@karamjitkaur2459 o

    • @JagsirSingh-po3gq
      @JagsirSingh-po3gq 2 ปีที่แล้ว

      @@karamjitkaur2459 ryt kyu ki pinda wich hale v kyi ghar bhut greebi wale ne..ki pta ghar wich koi saaf sfayi na kiti howe 11 saal to.....

    • @palklair6228
      @palklair6228 2 ปีที่แล้ว +2

      @@HarjinderSingh-po3cs ਬਹੁਤ ਅਫਸੋਸ! ਭਾਈ ਦੀਪ ਸਿੱਧੂ ਜੀ ਦਾ ਸਕਾਰਪੀਓ ਕਾਰ ਹਾਦਸਾ 15-2-2022, & 16-2-2022 ਨੂੰ ਸਰੀਰਕ ਅੰਤਮ ਸੰਸਕਾਰ। ਸੋ ਦੀਪ ਸਿੱਧੂ ਜੋ ਆਪਣੇ ਵਿਚ ਸਭ ਵਿਚ ਭਾਂਵੇਂ ਸਰੀਰ ਤੌਰ ਤੇ ਨਹੀ ਰਿਹੈ। ਪਰ ਅਮਰ-ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਗਿਐ। ਕਿਉਕਿ ਆਪਣੇ ਭਾਰਤ ਦੇਸ ਦਾ ਇਕ ਕ੍ਰਾਂਤੀਕਾਰੀ (ਇਨਕਲਾਬੀ) ਪੁਰਸ਼ ਸੀ।
      ਸੋ ਭਾਰਤ ਦੇਸ ਨੂੰ & ਸਿੱਖ ਕੌਮ ਨੂੰ ਐਸਾ ਘਾਟਾ ਪੈ ਗਿਐ, ਜੋ ਕਦੇ, ਨਾ ਪੂਰਾ ਹੋਣ ਵਾਲਾ ਹੈ।
      👉🏿ਦੀਪ ਸਿੱਧੂ, ਕ੍ਰਾਂਤੀਕਾਰੀ ਯੋਧਾ, ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਜਲਦੀ ਹੀ ਪੁਨਰ-ਜਨਮ ਜਰੂਰ ਲਏਗਾ।
      👉🏿ਵੱਲੋ: SRSs. ਗੁਰਦੁਆਰਾ ਬਲਵੰਤਸਰ ਸਾ: Dist.Gds.pur.
      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ।।

  • @birbalsinghbabbu8310
    @birbalsinghbabbu8310 2 ปีที่แล้ว +30

    ਬਿਲਕੁਲ ਸੱਚ ਹੈ ਵੀਰੋ ਇਹ ਮੇਰੇ ਪਿੰਡ ਦੀ ਗੱਲ ਹੈ ਪਿੰਡ ਅਲਾਲ ਜ਼ਿਲ੍ਹਾ ਸੰਗਰੂਰ

    • @rajandeepsingh8215
      @rajandeepsingh8215 2 ปีที่แล้ว

      Chut aa pra babe nanak vrge guru ni aye eh kitho aa gyi fake a

    • @Neetu12361
      @Neetu12361 2 ปีที่แล้ว

      ਬੀਰਬਲ ਜੀ ਆਪਣਾ ਨੰਬਰ ਦੇ ਦਿਓ

  • @gsbakipur4231
    @gsbakipur4231 2 ปีที่แล้ว +180

    ਵਾਹਿਗੁਰੂ ਜੀ ਸੱਚੀ ਵੀਡੀਓ ਦੇਖ ਕੇ ਮਨ ਭਰ ਆਇਆ | ਵਾਹਿਗੁਰੂ ਜੀ ਇਸ ਬੱਚੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ |

  • @kulweerkaur1111
    @kulweerkaur1111 2 ปีที่แล้ว +13

    ਵਾਹਿਗੁਰੂ ਮੇਰੇ ਦੀਪ ਸਿੱਧੂ ਵੀਰ ਨੂੰ ਵੀ ਛੇਤੀ ਘੱਲ ਦੇ ਫੇਰ ਜਨਮ ਦੇ ਕੇ...🙏🙏😢😢

  • @anshdeepsingh9786
    @anshdeepsingh9786 2 ปีที่แล้ว +40

    Sada veer Deep sidhu v dubara sade vich aa jawe Waheguru ji bahut jarurt aa punjab nu Deep veere di

  • @jagdishsinghplasaur7690
    @jagdishsinghplasaur7690 2 ปีที่แล้ว +18

    ਵਾਹਿਗੁਰੂ ਜੀ,ਬਿਲਕੁਲ ਸੱਚ ਹੁੰਦੀਆਂ ਹਨ ਏਹੋ ਜਿਆਂ ਘਟਨਾਵਾਂ,

  • @rajpalkaur2523
    @rajpalkaur2523 2 ปีที่แล้ว +6

    ਇਹ ਗੱਲ ਸੱਚ ਹੈ ਜੀ ਇਹ ਮੇਰੇ ਪਿੰਡ ਦੀ ਕੁੜੀ ਸੀ ਇਹ ਸਾਡੇ ਤੋਂ ਕੁਝ ਕਲਾਸਾਂ ਪਿੱਛੇ ਪੜ੍ਹਦੀ ਸੀ ਪਹਿਲਾਂ ਇਸ ਦੀ ਮੌਤ ਐਦਾ ਈ ਹੌਈ ਸੀ ਜਿਦਾਂ ਏ ਕੁੜੀ ਦੱਸ ਰਹੀ ਹੈ

    • @sagarbansal5051
      @sagarbansal5051 9 หลายเดือนก่อน

      Kehda pind hai tuhaada veer?

  • @jasvirsidhu1158
    @jasvirsidhu1158 2 ปีที่แล้ว +19

    Rab kary a v sach hovy ty deep 22 v eda he mud sady kol aajavy

  • @kabalbhullar3873
    @kabalbhullar3873 2 ปีที่แล้ว +39

    ਇਸ ਲੜਕੀ ਦੇ ਪਹਿਲੇ ਪਰਿਵਾਰ ਦੀ ਵੀ ਇੰਟਰਵਿਊ ਜਰੂਰ ਕਰਿਓ ਵੀਰ ਜੀ ਧੰਨਵਾਦ

  • @Simranguruindia
    @Simranguruindia 2 ปีที่แล้ว +46

    ਮੈਨੂੰ ਵੀ ਜਾਦ ਹੈ..... ਏ ਤੇ ਆਮ ਗੱਲਾਂ ਨੇ.. ਸਾਡੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ ਰਾੜਾ ਸਾਹਿਬ ਵਾਲੇ. ਆਮ ਹੀ ਦੀਵਾਨਾ ਵਿਚ ਦਸਦੇ ਹੁੰਦੇ c....

    • @panjab5922
      @panjab5922 2 ปีที่แล้ว +3

      Right ji

    • @roshanram2338
      @roshanram2338 2 ปีที่แล้ว

      Veer ji aam gl ta ha pr jis da koi put koi dhi eda gyi ha na oh taan hr pl usdi udeek ch hi rehnde ne ke kdi sada put dhi da v punar janam hove or sade naal eda gallan kre ake 😥😥😥

    • @Simranguruindia
      @Simranguruindia 2 ปีที่แล้ว +1

      @@roshanram2338 hnji gud ਵਿਚਾਰ ਆਪ ਜੀ ਦਾ.... ਗੱਲ ਤੁਹਾਡੀ ਸੱਚ ਏ.. ਪਰ ਗੁਰਬਾਣੀ ਲਈ.ਮਹਾਪੁਰਸਾ ਲਈ .. ਏ ਸਭ ਆਮ ਜੀਆ ਗੱਲਾਂ ਨੇ....

    • @roshanram2338
      @roshanram2338 2 ปีที่แล้ว +1

      @@Simranguruindia ha veer ji sahi gl e guru di bani ne hi taan jinda rakhya ha nhi taan banda te kodi da v nhi ha

  • @amarjeetSingh-xi6oe
    @amarjeetSingh-xi6oe 2 ปีที่แล้ว +21

    ਕਾਸ਼ ਬਾਈ ਦੀਪ ਸਿੱਧੂ ਵੀ ਏਦਾਂ ਪੁਨਰ ਜਨਮ ਲੈ ਲਵੇ 🙏🙏

    • @rajinderkaur1880
      @rajinderkaur1880 2 ปีที่แล้ว +1

      ਸੱਚੀ ਬਾਈ ਜੀ ਕਿਧਰੇ ਵਾਪਸ ਆਜੇ ਮੁੜ ਕੇ😭😭😭😭😭😭

    • @sonusidhu6879
      @sonusidhu6879 2 ปีที่แล้ว

      Deep sidhu nalo waddi kurbani , u p vich kisan Andolan vich mare Gaye sikh nojwana te delhi vich tractor te mare gaye eklote nojwan di hai .
      Deep sidhu apni wife ate jawaan kudi nu chaad k Rina Roy naal rehenda c .te us di mot v accident vich Hoi Naki Andolan vich , hun odi photo bhindrawaale naal lati jo ki Kade prayi ladies to hamesha doori banake rakhda c .

  • @BhupinderSingh-yg8cg
    @BhupinderSingh-yg8cg 2 ปีที่แล้ว +67

    ਵਾਹਿਗੁਰੂ ਜੀ,,ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,, ਵਾਹਿਗੁਰੂ ਜੀ,,ਵਾਹਿਗੁਰੂ ਜੀ,,

  • @armyhealthclub7397
    @armyhealthclub7397 2 ปีที่แล้ว

    ਪੁਨਰ ਜਨਮ ਤਾਂ ਬਹੁਤ ਬੱਚਿਆਂ ਦਾ ਹੁੰਦਾ...ਪਰ ਯਾਦ ਕਿਸੇ ਕਿਸੇ ਨੂੰ ਰਹਿੰਦਾ,,,,, ਹੁਣ ਇੱਕ ਗੱਲ ਪੱਕੀ ਐ ਇਹ ਕੁੜੀ ਵੱਡੀ ਹੋਕੇ ਪੁੱਛਾਂ ਦਿਆ ਕਰੂ 🙏🙏

  • @shepatkaur5975
    @shepatkaur5975 2 ปีที่แล้ว +126

    ਬੱਚੇ ਦੇ ਦੁਜੇ ਪਰਿਵਾਰ ਨਾਲ ਵੀ ਗੱਲ ਕਰੋ ਵੀਰ ਜੀ

    • @amritpalsandhu3163
      @amritpalsandhu3163 2 ปีที่แล้ว +6

      Sahi gal ji

    • @gagan8157
      @gagan8157 2 ปีที่แล้ว

      Ik hor interview vich brother nl karvai aa.

    • @rajuphotographymahmadpur2231
      @rajuphotographymahmadpur2231 2 ปีที่แล้ว

      Auondi jndi kudi duje parwir ch mere pind to eh kudi fatehgarh Panjgarian to 🙏

  • @Amar_ramgarhiaa
    @Amar_ramgarhiaa 2 ปีที่แล้ว +8

    22 eh gal sach ho skdi aa kyuki mai apne akhi 3 saal de Jwaak nu Sanskrit bolde dekheya oo v khed de hoe , naale oo gursikh pariwaar c sanskrit ohna de nede tede v ni c , kuj v possible aa 😌😕

  • @jaspreetjohal6087
    @jaspreetjohal6087 2 ปีที่แล้ว +73

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Kine Change karam keete a Sister ne 🙏 Waheguru Sister nu Chardi kala wich rakhan ji .

  • @rajinderpalsingh3331
    @rajinderpalsingh3331 2 ปีที่แล้ว +23

    ਵਾਹਿਗੁਰੂ ਸਤਿਨਾਮੁ ਜੀਓ ਸਰਬਤ ਦਾ ਭਲਾ

  • @gopigill3119
    @gopigill3119 2 ปีที่แล้ว +11

    ਕੁੜੀ ਰੱਬ ਰੂਹ ਏ ਲਾਵ ਜੂ ❤️🙏🏽

  • @bw8dm
    @bw8dm 2 ปีที่แล้ว

    ਪੱਤਰਕਾਰ ਵੀਰ ਨੇ ਬੜੇ ਹੀ ਅਦਬ ਅਤੇ ਸਲੀਕੇ ਨਾਲ ਗੱਲ ਕੀਤੀ ਹੈ। ਬਹੁਤ ਹੀ ਵਧੀਆ ਲੱਗੀ ਵੀਡੀਓ

  • @sukhkaur3808
    @sukhkaur3808 2 ปีที่แล้ว +23

    Ae bilkul sach lgda kudi bhut pyri hai te bilkul sach boldi hai bcha vekh k pta la janda ..bhut siyani kudi hai

    • @ManpreetKaur-qt6pc
      @ManpreetKaur-qt6pc 2 ปีที่แล้ว +3

      Hnji sach Boldi. Eh Sade pind Di kudi aa

    • @sukhkaur3808
      @sukhkaur3808 2 ปีที่แล้ว

      Di g pyri lgdi hai

    • @kiranpalsingh2708
      @kiranpalsingh2708 2 ปีที่แล้ว +2

      Manpreet Kaur
      11 ਸਾਲ ਬਾਅਦ ਘੜੀ ਉਥੇ ਪਈ ਸੀ ਪੁੱਛ ਕੇ ਦੱਸਣਾ, ਧੰਨਵਾਦ !

    • @jasvirkaur3180
      @jasvirkaur3180 2 ปีที่แล้ว

      @@ManpreetKaur-qt6pc kehra pind a de

    • @deepsohi4849
      @deepsohi4849 2 ปีที่แล้ว

      @@ManpreetKaur-qt6pcacha ji

  • @a2zcrazychallenge386
    @a2zcrazychallenge386 2 ปีที่แล้ว +13

    ਤੇਰੇ ਰੰਗ ਨਿਆਰੇ ਮਾਲਕਾ
    ਤੇਰੇ ਰੰਗ ਨਿਆਰੇ 🙏🙏🙏

  • @govindsahota2194
    @govindsahota2194 2 ปีที่แล้ว +26

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harinderkaurauluck4734
    @harinderkaurauluck4734 2 ปีที่แล้ว +14

    Ajja sohne precious Deep with all the memories and spirit and jalal. Koum need u and is waiting for u. Love u and miss u beta ji 😭😭😭😭😭

  • @as-ls3fs
    @as-ls3fs 2 ปีที่แล้ว +4

    Bhut pyare bete hai. Waheguru ji hmesha chardi kla vich rakhan

  • @DaljitSingh-eg8us
    @DaljitSingh-eg8us 2 ปีที่แล้ว

    ਬਿਲਕੁਲ ਸਹੀ ਹੈ ਜੀ।

  • @arjansingh2798
    @arjansingh2798 2 ปีที่แล้ว +37

    Waheguru ji is bacchi nu chardikla wich rakhna ji 🙏🙏🙏🙏🙏

  • @kawkawaljitkaur5503
    @kawkawaljitkaur5503 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @singhgill9453
    @singhgill9453 2 ปีที่แล้ว +123

    Waheguru deep sidhu veer ji nu v dubara iss dharti te pejjjo Janam Pejj k ..Puraniya sariya yadda de karke waheguru ji karo kirpa ji 🙏🙏🙏

    • @geetdhillon4682
      @geetdhillon4682 2 ปีที่แล้ว +3

      Yes please

    • @karnpreet5845
      @karnpreet5845 2 ปีที่แล้ว +3

      Yes ple wahguru ji

    • @clubpaintings7508
      @clubpaintings7508 2 ปีที่แล้ว

      th-cam.com/users/shorts4KGE_H1Vu2U?feature=share

    • @pawandeepdhaliwal9924
      @pawandeepdhaliwal9924 2 ปีที่แล้ว

      Shi gl bro

    • @ferokewalanoor1471
      @ferokewalanoor1471 2 ปีที่แล้ว +3

      Waheguru Ji
      Bai Ji tusi mere Dil di gal kahi aa
      Mai ehi soch reha si Pehla vi kai storia sunia bai deep Sidhu nu vi rabb dubara dharti te bheje te katla bare bai sabb kuj dase aa ke

  • @shahbazsingh9366
    @shahbazsingh9366 2 ปีที่แล้ว

    ਸਤਿਨਾਮ ਵਾਹਿਗੁਰੂ, ਸੱਚ ਵਰਤ ਰਿਹਾ ਹੈ , ਜੈ ਜੈ ਕਾਰ ਹੋ ਰਹੀ ਹੈ ਅਕਾਲਪੁਰਖ ਦੀ, ਧੰਨ ਗੁਰ ਨਾਨਕ ਗੁਰ ਗੋਬਿੰਦ ਸਿੰਘ 🌹🙏 ਚੜ੍ਹਦੀਕਲਾ ਹੈ , ਪੱਤਰਕਾਰ ਭਰਾ ਬਹੁਤ ਸਿਆਣਾ ਆਦਮੀ ਹੈ, ਧੰਨ ਬੱਚਾ ਤੇ ਧੰਨ ਬੱਚੇ ਦਾ ਨਵਾਂ ਜਨਮ , ਵਾਹਿਗੁਰੂ ਜਪੋ

  • @sarbjeetkaur5280
    @sarbjeetkaur5280 2 ปีที่แล้ว +7

    Mai boldi estra deep veera v vapis aje waheguru jii🙏🙏🙏🙏

  • @manno5831
    @manno5831 2 ปีที่แล้ว

    Dil khush hogea story sun ke jma juth ni lgea ida lgda aap betti hove sach hj lgea

  • @punjabihighwayvlogs4899
    @punjabihighwayvlogs4899 2 ปีที่แล้ว +9

    ਰੱਬ
    ਦੇ ਰੰਗ ਆ ਸਾਰੇ 🙏🙏🙏🙏🙏

  • @Kuldeepsingh-ej2es
    @Kuldeepsingh-ej2es 2 ปีที่แล้ว +46

    Waheguru ji deep sidhu veer nu vi dubara janam de k bhej dio ji Waheguru ji teri kirpa nal ta sab kus ho jada 🙏🙏

    • @armanatkaur9497
      @armanatkaur9497 2 ปีที่แล้ว +1

      Video dekh ke same gl soch rhi c 💔💔🙏🏻

    • @srkaribabu369
      @srkaribabu369 2 ปีที่แล้ว

      Mere brother v shahid hoe aa up lakhimpur tikonia 3 October wale kand ch brother spne aake kende aa k mae waps ona aa 😢😢😢😢

  • @upgradingourself648
    @upgradingourself648 2 ปีที่แล้ว +30

    Waheguru ji 🙏🙏 shri guru granth sahib ch sab kuj such likheya . Sreer badlde aa ruhh ohi rehndi aa. dhan dhan shri guru Granth Sahib ji maharaj 🙏🙏🙏

  • @JoginderSingh-vj2tx
    @JoginderSingh-vj2tx 2 ปีที่แล้ว

    ਵਾਹਿਗੁਰੂ ਇਸ ਬੱਚੀ ਤੇ ਮੇਹਰ ਭਰਿਆ ਹੱਥ ਰਖਣਾ ਦੀਪ ਸਿੱਧੂ ਦਾ ਵੀ ਇਸ ਤਰ੍ਹਾਂ ਹੀ ਜਨਮ ਹੋ ਸਕਦਾ ਹੈ

  • @pawanhundal6174
    @pawanhundal6174 2 ปีที่แล้ว +4

    ਰੱਬ ਦੇ ਰੰਗ 😇♥️

  • @sherepunjabsandhu5656
    @sherepunjabsandhu5656 2 ปีที่แล้ว

    ਵਾਹਿਗੁਰੂ ਜੀ ਦੀ ਮਹੈਰ ਨਾਲ ਹੀ ਸਹੰਬ ਹੋਜਾਦਾ

  • @ਪੰਜਾਬੀਸੱਭਿਆਚਾਰ-ਪ3ਗ
    @ਪੰਜਾਬੀਸੱਭਿਆਚਾਰ-ਪ3ਗ 2 ปีที่แล้ว +10

    Rab kre deep veere da v punar Janam ho have 🙏🏻🙏🏻

  • @jagdeepkaur1866
    @jagdeepkaur1866 2 ปีที่แล้ว +2

    ਇਹ ਸਚਾਈ ਹੈ ਜੀ ਸੰਤ ਮਸਕੀਨ ਜੀ ਵੀ ਦਸਦੇ ਸਨ।

  • @jhandasingh7394
    @jhandasingh7394 2 ปีที่แล้ว +26

    ਵਾਹਿਗੁਰੂ ਤੇਰੇ ਰੰਗ 🙏🙏🙏🙏

  • @balwantkaurchahal8382
    @balwantkaurchahal8382 2 ปีที่แล้ว

    Very good bahut achha lagai ek sachi puner. Janam ki ek bilkul sachi kahani suni or dekhi bhi.oh my God 🙏🙏👏💞👍. very nice story.

  • @sharmasharma-mf5rf
    @sharmasharma-mf5rf 2 ปีที่แล้ว +3

    ਏ ਗੱਲਾ ਬਿਲਕੁਲ ਸੱਚ ਨੇ ਇਸ ਤਰ੍ਹਾਂ ਦਾ ਨਮੋਲ ਪਿੰਡ ਵੀ ਹੋਇਆ ਜਿਮੀਂਦਾਰ ਦੇ ਘਰੇ ਹੋਇਆ ਏ

    • @JaswinderSingh-gg7zv
      @JaswinderSingh-gg7zv 2 ปีที่แล้ว

      ਕਿਹੜੇ ਜੀਮੀਦਾਰਾਂ ਹੋਇਆ ਮੇਰਾ ਪਿੰਡ ਵੀ ਨਮੋਲ ਆ ।

  • @technologyandtrick887
    @technologyandtrick887 2 ปีที่แล้ว +1

    ਬॅਸ ੳੁਸ ਮਾਲਕ ਦੇ ਰੰਗ ਨੇ ਵਾਹੀਗੁਰੂ🙏🙏🙏🙏🙏🙏🙏

  • @jaskaranarora2838
    @jaskaranarora2838 2 ปีที่แล้ว

    Waheguru ji put tenu hun lami Umar ਬਖਸੇ

  • @AmandeepKaur-nx6dp
    @AmandeepKaur-nx6dp 2 ปีที่แล้ว +25

    Very nice interview, Excellent 💯💯💯

  • @__sandhua__1946
    @__sandhua__1946 2 ปีที่แล้ว +1

    Meri choti saki bhen a 😍😍😍🥰🥰🥰

  • @godgameryt2461
    @godgameryt2461 2 ปีที่แล้ว +41

    ੧੧ਸਾਲ੧੧ਜੋਤ ਸੀ ਗੁਰੂ ਗ੍ੰਥ ਸੁਖਮਨੀ ਸਾਹਿਬ ਪਿਛਲੇ ਜਨਮ ਹੁੰਦੇ ਬੁਹਤ ਜਨਮ ਸਾਨੂੰ ਮਿਲੇ ੨੯ਜਨਮ ਸੁਖਮਨੀ ਸਾਹਿਬ ਪੜਦੇ ਸਾਧੂ ਰੱਬ ਸੌਦੇ ਕਰਦਾ ਇਸ ਜਨਮ ਪਿਛਲੇ ਜਨਮ ਦੀ ਕਾਮੲਈ ਹੈ ਅਗਲਾ ਜਨਮ ਇਹ ਜਨਮ ਦੀ ਕਾਮੲਈ੮੪ਲੱਖ ਜੂਨਾਂ ਮੁਨਖਾ ਦੇਹ ਰੱਬ ਜਨਮ ਰੱਬ ਮਿਲਣ ਵਾਸਤੇ ਮਿਲੀਆ

  • @HardeepSingh-qq9pp
    @HardeepSingh-qq9pp 2 ปีที่แล้ว

    ਇਸ ਤਰ੍ਹਾਂ ਨਹੀਂ ਹੁੰਦਾ ਵੀਰ ਜੀ
    ਤਰਕਸ਼ੀਲ ਇਸ ਗੱਲ

  • @arunkumar-xz1jt
    @arunkumar-xz1jt 2 ปีที่แล้ว +29

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @rajwinder.dhillon2075
    @rajwinder.dhillon2075 2 ปีที่แล้ว

    ਵਾਹਿਗੁਰੂ ਜੀ ਬਿਲਕੁਲ ਸੱਚੀ ਹੈ ਮੇਰੀ ਭੇਣ ਨੇ ਭੁਆ ਦੇ ਘਰ ਜਨਮ ਲਿਆ ਇਹ ਸਚਮੁੱਚ ਹੈ

    • @manpreet2888
      @manpreet2888 9 หลายเดือนก่อน

      Khera pind apna

  • @NehaSharma-vj7rn
    @NehaSharma-vj7rn 2 ปีที่แล้ว +35

    Hey bhagban ji dilroz bi idda hi apne ghr janam le ke vapis aa jawe uss masoom bchi nu usde tadpde mata pita nu vapis mod deyo sadi dilroz vapis apne ghr aa jave please mahadev ji jai mahakaal jai shiv shankar ji

  • @ਮਨਜੀਤਾਸੰਧੂ
    @ਮਨਜੀਤਾਸੰਧੂ 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurvinderSingh-wf8ht
    @GurvinderSingh-wf8ht 2 ปีที่แล้ว +3

    ਸਤਿਨਾਮੁ ਵਾਹਿਗੁਰੂ ਜੀ 🙏🏻

  • @p.jind.7187
    @p.jind.7187 2 ปีที่แล้ว +6

    Thanks God, God bless you ❤️❤️❤️❤️

  • @harjitsandhu1293
    @harjitsandhu1293 2 ปีที่แล้ว +2

    Wow that's awesome and very o amazing. Waheguru ji bless her and her family

  • @ranjitkaur33
    @ranjitkaur33 2 ปีที่แล้ว +18

    Rabba deep sidhu nu v enj e pejdo plz punar janam ch plz

  • @harpalbhutal02
    @harpalbhutal02 2 ปีที่แล้ว +1

    ਲਾਹਨਤ ਹੈ ਸਾਡੇ ਲੋਕਾਂ ਤੇ, ਨੇਤਾ ਇੱਕ ਵਾਰ ਰਾਜਨੀਤੀ ਚ ਜਿੱਤਦੇ ਨੇ ਤੇ ਪੰਜ ਸਾਲਾਂ ਚ ਆਪਣੀ ਸੰਪੱਤੀ ਦੁੱਗਣੀ ਤਿੱਗਣੀ ਕਰ ਲੈਂਦੇ ਨੇ, ਪਰ ਇੱਕ ਆਮ ਘਰ ਨੇ ਸਿਰਫ ਬਾਥਰੂਮ ਈ ਬਦਲੇ ਨੇ ਓ ਵੀ ਥੋਡੇ ਬਹੁਤੇ, ਲਾਹਨਤ ਹੈ ਸਾਡੇ ਲੋਕਾਂ ਤੇ ਜੌ ਇਹੋ ਜਿਹੀਆਂ ਸਰਕਾਰਾਂ ਚੁਣਦੇ ਨੇ

  • @tarsemmannp5499
    @tarsemmannp5499 2 ปีที่แล้ว +12

    Waheguru ji 🙏 mehar kri sab te

  • @HarjinderSingh-po3cs
    @HarjinderSingh-po3cs 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ ਤੁਸੀ ਧੰਨ ਹੋ ਜੀ

  • @jagtarsingh-ok7mn
    @jagtarsingh-ok7mn 2 ปีที่แล้ว +13

    ਤਰਕਸ਼ੀਲ ਆਲੇ ਕੱਢਣਗੇ ਸੋਡੇ ਸੱਚ

    • @harmanpreetkaur6992
      @harmanpreetkaur6992 2 ปีที่แล้ว +4

      Rabb kuj v Kar sakda.. Rabb te Shankka nai Kareedi....Rabb to utte nahi Taraksheel wale...baki apo apni fitrat aaa g...

  • @manjeetsinghmani1412
    @manjeetsinghmani1412 2 ปีที่แล้ว

    ਵਾਈ ਜੀ ਗਲਤ

  • @seemaghotra7129
    @seemaghotra7129 2 ปีที่แล้ว +5

    Veer g es bachi de duje pariwar nl v mulakat krwayo please

  • @Deep_collections
    @Deep_collections 2 ปีที่แล้ว +1

    Bhut hi wadia veer jiooo

  • @kuljeetsingh5757
    @kuljeetsingh5757 2 ปีที่แล้ว +3

    Wahe guru g es bachi nu chardi kala vich rakhe

  • @sarbjeetkaursarbjeetkaur9855
    @sarbjeetkaursarbjeetkaur9855 2 ปีที่แล้ว

    Waheguru Waheguru jappo Te ache insaan bano ta ki waheguru de ghar aasra mil jaye

  • @sachiyagallan7889
    @sachiyagallan7889 2 ปีที่แล้ว +4

    ਇਸ ਤਰ੍ਹਾਂ ਬਾਈ ਦੀਪ ਸਿੰਘ ਸਿੱਧੂ ਵੀ ਇਸ ਤਰ੍ਹਾਂ ਵਾਪਸ ਆ ਜਾਵੇ

  • @T.Sdhlon
    @T.Sdhlon 2 ปีที่แล้ว

    ਸੰਗਤ ਜੀ ਸੰਗਤ ਰੂਪ ਹੋ ਕਿ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਨੂੰ ਪ੍ਰਮਾਤਮਾ ਜੀ ਜਰੂਰ ਪੂਰਾ ਕਰਨਗੇ। ਵਿਸ਼ਵਾਸ਼ ਵਿੱਚ ਸੋਚਣ ਅਤੇ ਸਮਝਣ ਤੋ ਪਰੇ ਸਕਤੀ ਹੁੰਦੀ ਹੈ ਅੰਧ-ਵਿਸ਼ਵਾਸ ਜੋ ਪਰਮਾਤਮਾ ਦੇ ਨਿਯਮਾਂ ਤੋਂ ਬਾਹਰ ਹੁੰਦਾ ਹੈ। ਵਿਸ਼ਵਾਸ ਜੋ ਪਰਮਾਤਮਾ ਦੇ ਨਿਯਮਾਂ ਅਨੁਸਾਰ ਹੁੰਦਾ ਹੈ।
    ਇੱਕੋ ਇੱਕ ਅਰਦਾਸ ਹੀ ਹੈ। ਜੋ ਪ੍ਰਮਾਤਮਾ ਦੀ ਤਰਫੋਂ ਬਣਾਈਂ ਹੋਈ ਇਹ
    ਖੇਡ ਰੂਪ ਦੁਨੀਆਂ ਦੇ ਵਿਚ ਪੂਰੀ ਦੀ ਪੂਰੀ ਯਾਦਸ਼ਕਤੀ ਨਾਲ ਦੀਪ ਸਿੱਧੂ ਨੂੰ
    ਦੁਬਾਰਾ ਇਸ ਖੇਡ ਦੇ ਮੈਦਾਨ ਵਿੱਚ ਉ ਤਾਰ ਸਕਦੀ ਹੈ।

  • @palklair6228
    @palklair6228 2 ปีที่แล้ว +7

    ਬਹੁਤ ਅਫਸੋਸ! ਭਾਈ ਦੀਪ ਸਿੱਧੂ ਜੀ ਦਾ ਸਕਾਰਪੀਓ ਕਾਰ ਹਾਦਸਾ 15-2-2022, & 16-2-2022 ਨੂੰ ਸਰੀਰਕ ਅੰਤਮ ਸੰਸਕਾਰ। ਸੋ ਦੀਪ ਸਿੱਧੂ ਜੋ ਆਪਣੇ ਵਿਚ ਸਭ ਵਿਚ ਭਾਂਵੇਂ ਸਰੀਰ ਤੌਰ ਤੇ ਨਹੀ ਰਿਹੈ। ਪਰ ਅਮਰ-ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਗਿਐ। ਕਿਉਕਿ ਆਪਣੇ ਭਾਰਤ ਦੇਸ ਦਾ ਇਕ ਕ੍ਰਾਂਤੀਕਾਰੀ (ਇਨਕਲਾਬੀ) ਪੁਰਸ਼ ਸੀ।
    ਸੋ ਭਾਰਤ ਦੇਸ ਨੂੰ & ਸਿੱਖ ਕੌਮ ਨੂੰ ਐਸਾ ਘਾਟਾ ਪੈ ਗਿਐ, ਜੋ ਕਦੇ, ਨਾ ਪੂਰਾ ਹੋਣ ਵਾਲਾ ਹੈ।
    👉🏿ਦੀਪ ਸਿੱਧੂ, ਕ੍ਰਾਂਤੀਕਾਰੀ ਯੋਧਾ, ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਜਲਦੀ ਹੀ ਪੁਨਰ-ਜਨਮ ਜਰੂਰ ਲਏਗਾ।
    👉🏿ਵੱਲੋ: SRSs. ਗੁਰਦੁਆਰਾ ਬਲਵੰਤਸਰ ਸਾ: (ਕਾਹਨੂੰਵਾਣ) Dist.Gds.pur.
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @bittumahal9601
    @bittumahal9601 2 ปีที่แล้ว +2

    ਬਾਬਾ ਨਾਨਕ ਦੇਵ ਜੀ,ਦੀਪ ਸਿੱਧੂ ਨੂੰ ਜਲਦੀ ਵਾਪਸ ਭੇਜ ਦਿਓ ਜੀ

  • @narendersingh-jo6qx
    @narendersingh-jo6qx 2 ปีที่แล้ว +8

    WAHEGURU Ji agge ardas krda hai ek mera vi beta C GAGANDEEP SINGH oh vi 11 th vich parda C delhi Ludlow castel school vich ohdi vi xiden vich theth hogai c 18.9 2011 vich WAHEGURU JI mehaar kr ese beti vangu pun janam hove ji sanu mil jaan PARMATMA da DHANBAD krde hai ji

  • @antarpreetkaursran3011
    @antarpreetkaursran3011 2 ปีที่แล้ว +1

    Kaash saare e eda vapis aa skde hunde😵‍💫🥺🥺

  • @jagatgururavidassji7
    @jagatgururavidassji7 2 ปีที่แล้ว +3

    ਯਾਦਦਾਸ਼ਤ ਆਤਮਾ ਚ ਹੀ ਰਹਿੰਦੀ ਏ ਤੇ ਆਤਮਾ ਕਦੇ ਮਰਦੀ ਨੀ,,ਸ਼ਰੀਰ ਖਤਮ ਹੋ ਜਾਦਾ ਏ ਤੇ ਆਤਮਾ ਅਮਰ ਏ ਤੇ ਸ਼ਰੀਰ ਬਦਲਦੀ ਰਹਿੰਦੀ ਏ,,,ਲੱਖਾਂ ਰੂਹਾਂ ਚੋ ਹੀ ਕੋਈ ਕੋਈ ਰੂਹ ਹੁੰਦੀ ਏ ਜਿਹਨੂੰ ਪਿਛਲਾ ਜਨਮ ਯਾਦ ਆਉਂਦਾ ਏ,,,
    ਦੂਜਾ ਜਨਮ ਜਾਂ ਪੁਨਰਜਨਮ ਵੀ ਹੁੰਦਾ ਏ ਇਸ ਗੱਲ ਤੇ ਅੱਜ ਯਕੀਨ ਹੋ ਗਿਆ ਵਿਡੀਉ ਵੇਖ ਕੇ,,,,ਮੇਰੇ ਸਾਹਿਬ ਦੇ ਰੰਗ ਨਿਆਰੇ,,,

  • @palajatt8758
    @palajatt8758 2 ปีที่แล้ว +1

    Wah kya batt aa dhan wahaguru ji🙏🙏

  • @amritaulakh6562
    @amritaulakh6562 2 ปีที่แล้ว +13

    ਰੱਬ ਦੇ ਰੰਗ ਨਿਆਰੇ ਵੀਰੋ ਬਾਣੀ ਪੜਿਆ ਕਰੋ

  • @navneetkaur5332
    @navneetkaur5332 2 ปีที่แล้ว

    Kamal hai waheguru ksre ih kldi dona gharan nu rotion kareia

  • @jasbirsonu8225
    @jasbirsonu8225 2 ปีที่แล้ว

    ਮੇਰੇ ਵਾਹਿਗੁਰੂ ਜੀ ਕਾਸ ਕੀਤੇ ਮੇਰੇ ਪਾਪਾ ਮੇਰੀ ਸਿਸਟਰ ਤੇ ਮੇਰਾ ਬ੍ਰਦਰ ਵੀ ਕਿਤੇ ਪੁਨਰ ਜਨਮ ਲੈ ਕੇ ਆ ਜਾਣ

  • @ਕੁੜੀਅੰਮਿ੍ਤਸਰਤੋਂ
    @ਕੁੜੀਅੰਮਿ੍ਤਸਰਤੋਂ 2 ปีที่แล้ว +25

    Waheguru ji deep sidhu veeer ji nu ve eda bhej do punjab nu lod aa ohna varge jodhe de🥺🙏🙏🙏

  • @ranjitwojassa4385
    @ranjitwojassa4385 2 ปีที่แล้ว +2

    Waheguru ji sub jande lila aprampar hay Waheguru ji 🙏 good blash you putter ji

  • @akashdhamija7562
    @akashdhamija7562 2 ปีที่แล้ว

    Bahut pyari beti a

  • @Mandeepsingh-uu6fo
    @Mandeepsingh-uu6fo 2 ปีที่แล้ว +17

    ਵਾਹਿਗੁਰੂ ਜੀ🙏🙏

  • @savidharti3751
    @savidharti3751 2 ปีที่แล้ว

    ਜਨਮ ਹੀ ਦੁਖ ਹੈ

  • @gagandeepmaan2162
    @gagandeepmaan2162 2 ปีที่แล้ว +4

    Sade ghr kol v ek munda hai 6 saal da us nu v sara kuch yaad si

  • @sumanpreetimann3387
    @sumanpreetimann3387 2 ปีที่แล้ว +1

    Sahi gall ji

  • @lovedeep6664
    @lovedeep6664 2 ปีที่แล้ว +23

    ਵੀਰ ਇਹ ਕੁੜੀ ਦੇ ਦੂਸਰੇ ਪਰਿਵਾਰ ਨਾਲ ਵੀ ਗੱਲਵਾਤ ਕਰੋ ।

  • @preet_8535
    @preet_8535 2 ปีที่แล้ว +2

    Umar lawe bhn nu waddi sari waheguru🥰🥰🥰

  • @CHEEMATV_19
    @CHEEMATV_19 2 ปีที่แล้ว +19

    ਮੇਰੀ ਭਾਣਜੀ ਨੂੰ ਵੀ ਪਿਛਲਾ ਜਨਮ ਯਾਦ ਆ ਗਿਆ ਸੀ ਪਰ ਹੁਣ ਭੁੱਲ ਗੲਈ

  • @Rajabhattvlogs
    @Rajabhattvlogs 2 ปีที่แล้ว +1

    ਅਹਿ ਤਾਂ ਕੁਦਰਤ ਦੇ ਰੰਗ ਨੇ ਵਾਹਿਗੁਰੂ ਜੀ ਸਗੇ ਨੇ ਬਸ ਅਸੀਂ ਗੁਮ ਹੋ ਰਿਹੈ ਹਾਂ 🙏🏻🙏🏻🙏🏻

  • @SamJ-ro8zr
    @SamJ-ro8zr 2 ปีที่แล้ว +7

    It’s possible my son passed away and he was born again in my brother’s house and tell everything about his last birth .Waihguru ji beant ne 🙏🏽

    • @Neetu12361
      @Neetu12361 2 ปีที่แล้ว

      Plz give your number

  • @vindersalar3147
    @vindersalar3147 2 ปีที่แล้ว +1

    Waheguru g , Bhain rabb da sukar kro nam japo

  • @paramjitkaur2638
    @paramjitkaur2638 2 ปีที่แล้ว +10

    Kudi d old family kol v jao g plzz oh v dikha do sir

  • @pavibhandohal4654
    @pavibhandohal4654 2 ปีที่แล้ว +1

    waheguru ji mehr krio bchi te bdia pdh likh k ghrdea da naam roshn kre🙏🏻🙏🏻🙏🏻🙏🏻