ਚੰਨੀ ਦਾ 5 ਕਰੋੜ ਦਾ ਆਫਰ ਆਇਆ ਸੀ Labh Singh Ugoke ਨੂੰ | ਅੱਜ ਕੈਮਰੇ ਅੱਗੇ ਸ਼ਰੇਆਮ ਓਸ ਬੰਦੇ ਦਾ ਨਾਮ ਦੱਸ ਦਿੱਤਾ।

แชร์
ฝัง
  • เผยแพร่เมื่อ 28 ธ.ค. 2024

ความคิดเห็น • 248

  • @balvirdhaliwal6440
    @balvirdhaliwal6440 2 ปีที่แล้ว +153

    ਨਜ਼ਾਰਾ ਲਿਆ ਦਿੱਤਾ ਪੰਜਾਬੀਓ । ਦਿਲ ਬਾਗੋ ਬਾਗ ਹੋ ਗਿਆ। ਜਿਊਦੇਂ ਰਹੋ ਪੰਜਾਬੀਓ । ਧੰਨਵਾਦ

    • @aksandhu344
      @aksandhu344 2 ปีที่แล้ว +8

      ਮੈ ਤਾ ਇਕਲੀ ਹਸੀ ਜਾਨੀ ਆਪੇ ਹਾਸਾ ਨਿਕਲੀ ਜਾਦਾ ਲੁਟੇਰਿਆ ਨੂੰ ਹਰਾਇਆ ਵੇਖਕੇ

    • @JaspalSingh-pg2bs
      @JaspalSingh-pg2bs 2 ปีที่แล้ว +2

      @@aksandhu344 hnji sahi kiha ,

    • @singh-lp5xs
      @singh-lp5xs 2 ปีที่แล้ว +2

      @@aksandhu344 ਸਹੀਂ ਗਲ਼ ਆਪ ਜੀ ਦੀ ਪਰ ਇਹ ਲੋਕਾ ਨੂੰਂ ਇਨਸਾਫ ਵੀ ਦੇਣ ਹੱਡ ਤੋੜਵੀਂ ਮਿਹਨਤ ਕਰਕੇ ਫ਼ਿਰ ਮਨਾਂ ਗੇ ਗੁਰੂ ਜੀ ਦੀਆਂ ਬੇਅਦਬੀਆ ਦਾ ਇਨਸਾਫ ਕਰਨ ਦਾ ਹੌਸਲਾ ਹੋਊ ਇਹਨਾ ਕੋਲ 🙏

    • @aksandhu344
      @aksandhu344 2 ปีที่แล้ว +1

      @@singh-lp5xs ਇਨਸਾਫ ਇਹ ਵੀ ਦੇਣ ਇਹਨਾ ਦੀ ਨਾਜਾਇਜ ਜਾਇਦਾਦ ਵੀ ਜਪਤ ਕਰਨ ਭ੍ਰਿਸ਼ਟਾਚਾਰ ਦੇ ਪਰਚੇ ਵੀ ਹੋਣ ਸਾਬਕਾ ਮੁੱਖ ਮੰਤਰੀਆ ਤੇ

    • @singh-lp5xs
      @singh-lp5xs 2 ปีที่แล้ว +1

      @@aksandhu344 ਬਿਲਕੁੱਲ ਜੀ ਪਰ ਦੇਖੋ ਸਾਲ ਕੁ ਵਿਚੱ ਪਤਾਂ ਲੱਗ ਜਾਣਾ ਇਹਨਾ ਦਾ ਪੰਜਾਬ ਦੇ ਮਸਲਿਆ ਤੇ ਖੜਦੇ ਜਾ ਦੋਗਲਾ ਪਨ ਹੀ ਕਰਨ ਗੇ ਕੌਂਗਰਸ ਅਕਾਲੀਆ ਵਾਂਗ ..

  • @97955
    @97955 2 ปีที่แล้ว +126

    ਲਾਭ ਸਿੰਘ ਜੀ ਦਾ ਵਿਸ਼ਵਾਸ ਸ਼ੁਰੂ ਤੋਂ ਹੀ positive ਸੀ ।ਕਦੀ ਵੀ ਘਬਰਾਏ ਨਹੀਂ ਤੇ ਵੱਡੇ ਥਮ ਨੂੰ ਢਾਹ ਲਿਆ।ਬਹੁਤ ਬਹੁਤ ਮੁਬਾਰਕਾਂ ਜੀ

  • @omkaruppal2681
    @omkaruppal2681 2 ปีที่แล้ว +52

    ਬਹੁਤ ਬਹੁਤ ਮੁਬਾਰਕਾਂ ਜੀ ਸ੍ਰ ਲਾਭ ਸਿੰਘ ਉੱਗੋਕੇ ਜ਼ਿੰਦਾਬਾਦ ❤️❤️🙏🙏

  • @dalbirssidhu6133
    @dalbirssidhu6133 2 ปีที่แล้ว +34

    ਗੁੱਡ ਜੋਬ ਲਾਭ ਸਿੰਘ ਵੀਰ ਵਧਾਈ ਹੋਵੇ ਵੀਰ ਨੂੰ ਜੀ 🙏💐🙏

  • @NirmalSingh-lj5dh
    @NirmalSingh-lj5dh 2 ปีที่แล้ว +6

    ਬਾਈ ਭਦੌੜ ਵਾਲੇਆ ਨੂੰ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਅਪਣੀ ਸੁਜਵਾਨ ਹੋਣ ਕਰਕੇ ਚੰਗੀ ਥਾ ਵੋਟਾਂ ਪਾਈਆਂ

  • @gurjeetkaur9238
    @gurjeetkaur9238 2 ปีที่แล้ว +11

    ਤੁਸੀਂ ਜਿੱਤੇ ਵੀ ਤੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ 🙏

  • @gurtejrayia3276
    @gurtejrayia3276 2 ปีที่แล้ว +76

    ਧੰਨਵਾਦ ਪੰਜਾਬੀਉ, ਵੱਡੇ ਵੱਡੇ ਰਾਜਨੀਤੀ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ। ਲਵ ਯੂ ਸਾਰੇ ਪੰਜਾਬੀਆਂ ਨੂੰ👌👌🔥🔥 ਪੰਜਾਬੀਆਂ ਦੀ ਇੱਕੋ ਇੱਕ ਉਮੀਦ ਸਾਡਾ ਮੁੱਖ ਮੰਤਰੀ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ✌️👍🥰👍

  • @HarpalSingh-uv9ko
    @HarpalSingh-uv9ko 2 ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰ ਨੂੰ ਲੰਮੀਆਂ ਉਮਰਾ ਬਖਸ਼ਣ।

  • @RajpalParihar-jf8vr
    @RajpalParihar-jf8vr 2 ปีที่แล้ว +12

    ਨਜ਼ਾਰਾ ਆ ਗਿਆ ਐਤਕੀਂ,,,, ਵਧਾਈਆਂ ਲਾਭ ਸਿੰਘ ਜੀ ਉੱਗੋਕੇ ਨੂੰ,, ਐਤਕੀਂ ਪੰਜਾਬ ਜਿੱਤ ਗਿਆ ਲ਼ੋਕ ਜਿੱਤ ਗਏ,,corrupt leaders ਹਾਰ ਗਏ।
    ਮੁਬਾਰਕਾਂ ਭਾਦੋੜ ਵਾਲਿਓ

  • @satnamesingh1387
    @satnamesingh1387 2 ปีที่แล้ว +21

    ਵਧਾਈਆਂ ਜੀ ਤੁਹਾਨੂੰ

  • @kabalsinghbhojiankabalsing2470
    @kabalsinghbhojiankabalsing2470 2 ปีที่แล้ว +4

    ਬਹੁਤ ਬਹੁਤ ਮੁਬਾਰਕਾਂ ਲਾਭ ਵੀਰ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ ❤️❤️
    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @punjabfethe7976
    @punjabfethe7976 2 ปีที่แล้ว +8

    ਲੱਬਸਿੰਘ ਵਾਹਿਗੁਰੂ ਦਾ ਸ਼ੁਕਰ ਕਰੋ TE ਸਚੇ ਦਿਲੋਂ ❤ ਕੰਮ ਕਰੋ ਸਹੀ ਬੰਦੇ ਦਾ ਸਾਥ DIYO

  • @jasssingh7089
    @jasssingh7089 2 ปีที่แล้ว +17

    ਭਗਵੰਤ ਮਾਨ ਬਾਈ ਸੱਚ ਦਸਾ ਮੇਨੂ ਏਦਾਂ ਲੱਗ ਰਿਹਾ ਪੰਜਾਬ ਨੇ ਅੱਜ ਸੁੱਖ ਦਾ ਸਾਹ ਲਿਆ ... ਚੋਰ ਪੰਜਾਬ ਦੀ ਹਿੱਕ ਤੇ ਚੜ ਕੇ ਬੈਠੇ ਸੀ ...

  • @gurbaxcheema9899
    @gurbaxcheema9899 2 ปีที่แล้ว +4

    ਬਹੁਤ ਬਹੁਤ ਮੁਵਾਰਕਾ ਜੀ ਇਕੋ ਹੀ ਬੇਨਤੀ ਆ ਲੋਕਾ ਨੇ ਬੜੇ ਦੁਖ ਕੱਟੇ ਕਾਗਰਸ ਤੇ ਅਕਾਲੀਆ ਦੇ ਰਾਜ ਵਿੱਚ ਹੁਣ ਲੋਕਾ ਦੇ ਦੁਖ ਦੂਰ ਕਰ ਦਿਉ

  • @swaranverygoodsingh8501
    @swaranverygoodsingh8501 2 ปีที่แล้ว +15

    ਵਾਹਿਗੁਰੂ ਕਿਰਪਾ ਬਣਾਕੇ ਰੱਖਿਓ ਜੀ

  • @jagdevbrar6100
    @jagdevbrar6100 2 ปีที่แล้ว +11

    ਬਹੁਤ ਬਹੁਤ ਵਧਾਈਆਂ ਜੀ ਪਰ ਸੰਭਲ ਕੇ ਚਲਿਓ

  • @meradeshhovepunjab2937
    @meradeshhovepunjab2937 2 ปีที่แล้ว +69

    ਸਾਡੀ ਨੌਜਵਾਨੀ ਜਿੱਤੀ ਆ

  • @babashrichandjidesidwakhan1215
    @babashrichandjidesidwakhan1215 2 ปีที่แล้ว +32

    ਹੁਣ ਆਮ ਆਦਮੀ ਪਾਰਟੀ ਦੀ ਇਕ ਡਿਊਟੀ ਦੋ ਕਿ ਪਹਿਲਾਂ ਕਰਨੀ ਬਣਦੀ ਹੈ ਜਿਹੜੇ ਵੀ ਲੀਡਰ ਬਿਨਾਂ ਮਤਲਬ ਤੋਂ ਸਕਿਉਰਟੀ ਲਈਂ ਫਿਰਦੇ ਉਹਨਾਂ ਤੋਂ ਵਾਪਸ ਲਈ ਜਾਵੇ ਧੰਨਵਾਦ

    • @PBXsama
      @PBXsama 2 ปีที่แล้ว

      Le lyi jiii.......

    • @khushisidhu2800
      @khushisidhu2800 2 ปีที่แล้ว

      Y aa vps lan right bro. G i agree with u

  • @RamSingh-sn1iy
    @RamSingh-sn1iy 2 ปีที่แล้ว +1

    ਬਹੁਤ ਵਧੀਆ ਇਨਸਾਨ ਨੇ ਲਾਭ ਸਿੰਘ ਉਗੋਕੇ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @ManmeetSandhu.46
    @ManmeetSandhu.46 2 ปีที่แล้ว +47

    ਮੁਬਾਰਕਾਂ ਭਗਵੰਤ ਮਾਨ ਸਾਹਬ 😍✌
    ਪੰਜਾਬੀਓ ਹੂਜਾ ਫੇਰਨ ਦੀਆ ਬਹੁਤ ਬਹੁਤ ਮੁਬਾਰਕਾਂ 🤣
    Love you Maan Saab 😘😍❤

  • @pammabasanti3035
    @pammabasanti3035 2 ปีที่แล้ว +12

    ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🙏✌️❤️❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏✌️❤️ ਸਾਡਾ ਮਾਣ ਭਗਵੰਤ ਮਾਨ 🙏✌️❤️❤️❤️❤️

  • @HarpalSingh-uv9ko
    @HarpalSingh-uv9ko 2 ปีที่แล้ว +1

    ਵੀਰ ਹੋਰ ਤਰੱਕੀ ਕਰੇ।

  • @veersingh-wm2kt
    @veersingh-wm2kt 2 ปีที่แล้ว +28

    Lakh khushian patshayian
    Je satgur Nadar karay

  • @GurwinderSingh-ts1bk
    @GurwinderSingh-ts1bk 2 ปีที่แล้ว +1

    ਲਾਭ ਸਿੰਘ ਜੀ ਪੰਜਾਬ ਦੇ ਇਮਾਨਦਾਰ ਲੀਡਰ ਹਨ ਇਹੋ ਜਿਹੇ ਲੀਡਰਾਂ ਨੂੰ ਪੰਜਾਬ ਦੀ ਬਹੁਤ ਲੋੜ ਹੈ 🙏🙏🙏🙏🙏🙏🙏🙏🙏🙏🙏🙏🙏🙏

  • @KuldeepSingh-ly5me
    @KuldeepSingh-ly5me 2 ปีที่แล้ว +18

    Waheguru Ji 🙏 Kirpa krn 🙏 Punjab da bhla krn 🙏 Waheguru Ji 🙏

  • @MalkitSingh-tk4ns
    @MalkitSingh-tk4ns 2 ปีที่แล้ว

    ਬਾਈ ਸਿਰਾ ਲਾ ਦਿੱਤਾ, ਵਧਾਈਆਂ ਹੋਣ ਬਾਈ ਜਿਉਂਦਾ ਵੱਸਦਾ ਰਹਿ

  • @veersingh-wm2kt
    @veersingh-wm2kt 2 ปีที่แล้ว +18

    Love punjab narak kadh ta bahut khush a punjab 100 din chor da ik din sadh da

  • @anmolbrar3391
    @anmolbrar3391 2 ปีที่แล้ว

    ਹੁਣ ਆਪ ਜੀ ਦੀ ਸਰਕਾਰ ਨੂੰ ਕਿਸਾਨਾਂ ਦੇ ਕਰਜਿਆਂ ਨੂੰ ਵੀ ਜਰੂਰ ਹੀ ਜਲਦੀ ਨਾਲ ਖਤਮ ਕਰਨਾ ਚਾਹੀਦਾ ਹੈ। ਧੰਨਵਾਦ ਜੀਉ।

  • @hardamsingh3620
    @hardamsingh3620 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਜੀ

  • @yaad1959
    @yaad1959 2 ปีที่แล้ว +4

    ਲਾਭ ਸਿੰਘ ਉਗੋਕੇ ਜੀ ਨੂੰ ਪੈਸੇ ਦੇਣ ਵਾਲੇ ਗੋਡਣੀਆਂ ਲਵਾਉਣ ਨੂੰ ਫਿਰਦੇ ਸੀ।,,,,,,,,,,,,,, ਪਰ ਪਰਮਾਤਮਾ ਨੇ ਵੱਡੇ ਵੱਡੇ ਹਂਕਾਰੀਆਂ ਦਾ ਹੰਕਾਰ ਭੰਨ ਕੇ ਰੱਖ ਦਿੱਤਾ।

  • @gurpreetsinghguri2492
    @gurpreetsinghguri2492 2 ปีที่แล้ว

    Bahut bahut mubarkan Veer ji🙏🙏🙏🎉🎉🎉💐💐

  • @sukhdevkamboz3741
    @sukhdevkamboz3741 2 ปีที่แล้ว +13

    ਆਮ ਆਦਮੀ ਪਾਰਟੀ ਜ਼ਿੰਦਾਬਾਦ ਹਲਕਾ ਲੰਬੀ

  • @RamSingh-sn1iy
    @RamSingh-sn1iy 2 ปีที่แล้ว

    ਮੁਬਾਰਕਾਂ ਮੁਬਾਰਕਾਂ ਬਈ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ

  • @ssg9462
    @ssg9462 2 ปีที่แล้ว +1

    ਬਹੁਤ ਵਧੀਆ ਜ

  • @gurchransingh5674
    @gurchransingh5674 2 ปีที่แล้ว +12

    ਆਮ ਆਦਮੀ ਪਾਰਟੀ ਨੂੰ ਇਕੱਲੇ ਬੈਠ ਕੇ ਸੋਚਣਾ ਚਾਹੀਦਾ ਇੱਹ ਕਰਿੱਸਮਾ ਹੋਇਆ

    • @mehto..boy9362
      @mehto..boy9362 2 ปีที่แล้ว +1

      ਭਗਵੰਤ ਮਾਨ ਦਾ ਚਿਹਰਾ ਹੀ ਕਾਫੀ ਆ

    • @gurchransingh5674
      @gurchransingh5674 2 ปีที่แล้ว +1

      @@mehto..boy9362 ਵੀਰ ਕਿਸੇ ਚਿਹਰੇ ਨੂੰ ਵੋਟ ਨਹੀਂ ਪਈ ਇੱਹ ਫਤਵਾ ਪੰਜਾਬ ਦੀ ਜਨਤਾ ਨੇ ਦੂਜੀਆਂ ਪਾਰਟੀਆਂ ਤੋ ਬੇਹੱਦ ਤੰਗ ਪ੍ਰੇਸ਼ਾਨ ਹੋਕੇ ਦਿੱਤਾ ਹੋਰ ਭਾਵੇਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਪੰਜਾਬ ਨੂੰ ਸੋਨੇ ਦਾ ਬਣਾ ਦੇਵੇ ਜੇ ਚਿੱਟਾ ਖਤਮ ਨਾ ਕੀਤਾ ਇੱਹਨਾ ਦਾ ਹਾਲ ਅਕਾਲੀ ਕਾਂਗਰਸੀਆਂ ਨਾਲੋਂ ਭੈੜਾ ਹੋਉ ਅਸੀ ਪਹਿਲੀ ਵਾਰ ਨਸ਼ੇ ਦੇ ਮੁੱਦੇ ਤੇ ਵੋਟ ਪਾਈ ਹੈ ਆਮ ਆਦਮੀ ਪਾਰਟੀ ਨੂੰ

    • @mehto..boy9362
      @mehto..boy9362 2 ปีที่แล้ว +1

      @@gurchransingh5674 ਜ਼ੋ ਵੀ ਆ ਭਗਵੰਤ ਮਾਨ ਨੂੰ ਮਿਲਿਆ ਹੁੰਗਾਰਾ ਇਹ ਵੀ ਮੰਨਣਾ ਪੈਂਣਾ

  • @malkitsingh3577
    @malkitsingh3577 2 ปีที่แล้ว

    LABH SINGH GOD BLESS YOU DEAR SACH PUCHO JAKIN NAHI .BAHUT KHUSHI HOI .ASI HOSHIARPUR

  • @paramjitbhinder1683
    @paramjitbhinder1683 2 ปีที่แล้ว +5

    Congratulations 🎊 👏 💐 🥳 🎊

  • @baljinderbadesha9770
    @baljinderbadesha9770 2 ปีที่แล้ว

    Bahut bahut vadhiya ji laabh singh ogoke ji

  • @The_Race_of_Life
    @The_Race_of_Life 2 ปีที่แล้ว +1

    ਵਾਹ ਓਏ ਵੀਰੇ ਪੱਗ ਦਾ ਫਿਕਰ ਕੀਤਾ

  • @pb02_18
    @pb02_18 2 ปีที่แล้ว

    Last vich dil jit gya munda , pagg di protection krke reporter di ❤️❤️❤️❤️🔥

  • @gabbarb1402
    @gabbarb1402 2 ปีที่แล้ว

    ੳਤਰ ਕਾਟੋ ਮੈ ਚੜਾਂ ਰਬਾeਤੀ ਲੀਡਰ ਪੈਸੇ ਨਾਲ ਖਰੀਦ ਦੇ c ਗਰੀਬ ਦੀ ਜਮੀਰ ਨੂੰ""keep💪 ✊💪 unity ਅਸੀਂ ਸਭ ਅਮਹਾਂ ਸਾਡਾ ਸਬ ਦਾ ਸਾਥ ਸਬ ਦਾ ਬੀਕਾਸ ਹਕਸਚ ਲae ਅੜੇ ਰਿਹੋ alws good luck everyone

  • @ਸਾਡਾਚੰਨੀ
    @ਸਾਡਾਚੰਨੀ 2 ปีที่แล้ว +17

    ਆਹ ਜਿਹੜੇ ਲਾਭ ਸਿੰਘ ਦੇ ਆਲੇ ਦੁਆਲੇ ਖੜੇ ਆ ਗੱਡੀ ਉਪਰ ਇਹ ਪਹਿਲਾਂ ਤਾਂ ਨਾਲ ਦੇਖੇ ਨੀਂ ਸੀ ਕਦੇ...

    • @gurpremhans3688
      @gurpremhans3688 2 ปีที่แล้ว

      😂😂😂😂😂

    • @RajakunwarSinghaRollno
      @RajakunwarSinghaRollno 2 ปีที่แล้ว

      😀😀😀

    • @yaad1959
      @yaad1959 2 ปีที่แล้ว +2

      ਬਾਈ ਸਾਡੇ ਇਲਾਕੇ ਵਿੱਚ ਵੀ ਜਿਹੜੇ ਕੱਟੜ ਅਕਾਲੀ ਕਾਗਰਸੀ ਸੀ ਉਹ ਝਾੜੂ ਵਾਲੇ ਨੂੰ ਜਿੱਤ ਦੀ ਵਧਾਈ ਦੇਣ ਸਭ ਤੋਂ ਪਹਿਲਾਂ ਪਹੁੰਚ ਗਏ,,,, 🤗🤗

    • @bhupinderbunty8703
      @bhupinderbunty8703 2 ปีที่แล้ว

      Odo darde c v ki pta koi gadbad na hoje kise nu zakin e ni c

    • @arashpreetkaurmaan5545
      @arashpreetkaurmaan5545 2 ปีที่แล้ว

      Nl e hunde c

  • @GurjeetSingh-zi2kq
    @GurjeetSingh-zi2kq 2 ปีที่แล้ว

    ਆਪ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਵੀ ਜਿੱਤਿਆਂ ਵਰਗੇ ਹਨ। ਦੂਜਿਆਂ ਦੀ ਜਿੱਤ ਕੇ ਵੀ ਹਾਰਿਆਂ ਵਰਗੀ ਹਾਲਤ ਬਣੀ ਹੋਈ ਆ।ਹਾ ਹਾ ਹਾ🤣😂🤣😂🤣ਕੋਈ ਗੱਲ ਨੀ ਆਪ ਦੇ ਹਾਰੇ ਹੋਏ ਉਮੀਦਵਾਰ ਭਰਾਵੋ,ਜੀਤ ਕਰ ਹਾਰਨੇ ਵਾਲੇ ਕੋ ਬਾਜ਼ੀਗਰ ਕਹਤੇ।ਤੁਸੀਂ ਅਗਲੀ ਵਾਰੀ ਜਰੂਰ ਜਿੱਤੋਂਗੇ,ਹੌਸਲਾ ਨਾ ਛਡਿਓ ਬਸ ਪਾਰਟੀ ਨਾਲ ਮਿਲਕੇ ਕੰਮ ਕਰਦੇ ਰਹਿਓ।ਆਪ ਜ਼ਿੰਦਾਬਾਦ। ✊🏾✊🏾✊🏾✊🏾✊🏾✊🏾✊🏾

  • @lakhveersingh4773
    @lakhveersingh4773 2 ปีที่แล้ว

    Wah Y G.. Mubaraka 😀🤗👍👍👍👍👍👍 congratulations 👏👏👏👏🎉🎉🎉🎉

  • @rsgill9049
    @rsgill9049 2 ปีที่แล้ว +9

    ਪੁਰਾਣੇ ਖੁੰਢ ਤਾ 70ਸਾਲ ਤੋਂ ਬਾਦਲ ਤੇ ਕਾਂਗਰਸ ਦੇ ਖੂਹ ਡਿੱਗੀ ਜਾਦੇ ਸੀ। ਇਹਨਾਂ ਚੋਰਾਂ ਦੀ ਜੜ੍ਹ ਨੋਜਵਾਨ ਪੀੜੀ ਨੇ ਪੱਟੀ ਐ ਹੁਣ ਬਣਕੇ ਬੂਟਾ ਲੱਗੇ ਫੁੱਲ ਪਾਤ ਨਾ ।ਹੁਣ ਇਹਨਾਂ ਚੋਰਾ ਦੀ ਪਨੀਰੀ ਪੱਟ ਦਿਆਗੇ। ਇਹਨਾਂ ਦੀ ਸਕਿਓਰਟੀ ਵਾਪਸ ਲਵੋ।

    • @Armaan456u
      @Armaan456u 2 ปีที่แล้ว

      Sai keha veere g 🙏🏼

  • @rakeshkumarkumar724
    @rakeshkumarkumar724 2 ปีที่แล้ว

    ਲਾਭ ਸਿੰਘ ਜੀ ਪੰਜਾਬ ਦੇ ਵੀਰਾ ਭਰਾਵਾਂ ਤੇ ਭੈਣਾਂ ਦੀ ਜਿੰਦਗੀ ਨਸ਼ੇ ਚਿੱਟੇ ਨਾਲ ਖ਼ਤਮ ਹੁੰਦੀ ਜਾਦੀ ਹੈ ਸਾਡੇ ਪੰਜਾਬ ਨੂੰ ਕੁੱਝ ਨਹੀਂ ਚਾਹੀਦਾ ਸਿਰਫ ਸਾਡੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਚਿੱਟੇ ਤੋਂ ਬਚਾਓ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੱਝ ਵੀ ਫਰੀ ਨਹੀਂ ਚਾਹੀਦਾ ।ਨੀਟਾ ਨਵਾਂਸ਼ਹਿਰ ਦੋਆਬਾ ਤੋਂ

    • @ranjitjamba884
      @ranjitjamba884 2 ปีที่แล้ว +1

      🌹🌹🙏🙏🙏🙏🙏

    • @rakeshkumarkumar724
      @rakeshkumarkumar724 2 ปีที่แล้ว

      @@ranjitjamba884 ਕਿਦਾਂ ਵੀਰ ਜੀ ਤੁਸੀਂ ਠੀਕ ਹੌ

  • @KusumLata-nt6px
    @KusumLata-nt6px 2 ปีที่แล้ว

    ਵੱਡੇ ਵੱਡੇ ਥੰਮ ਗਿਰ ਗਏ ਬਹੁਤ ਵਧੀਆ ਹੋਇਆ

  • @satbirpannu11pannu50
    @satbirpannu11pannu50 2 ปีที่แล้ว +6

    Congratulations 👏

  • @peoplesvoice9069
    @peoplesvoice9069 2 ปีที่แล้ว +32

    Je kam naa kite channi nalo v bura krna loka ne

  • @snjvsingh8
    @snjvsingh8 2 ปีที่แล้ว

    ਕੈਮਰੇ ਤੇ ਨਾਮ ਦਸਤਾ, ਦਸੋ ਕਿ ਕਾਰਵਾਈ ਕਰੇਗੀ ਏ ਸਰਕਾਰ ? ਕੂਝ ਨਹੀ ਕਰਨਾ ਏਹਨਾ ਨੇ , ਤਮਾਸ਼ਾ ਬਨਾ ਰਖਿਆ ਭਾਰਤੀ ਸੰਵਿਧਾਨ ਦਾ |

  • @kamalbeautysalon6770
    @kamalbeautysalon6770 2 ปีที่แล้ว +2

    Good bless u laal veer

  • @sukh8739
    @sukh8739 2 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @ਸਾਡਾਚੰਨੀ
    @ਸਾਡਾਚੰਨੀ 2 ปีที่แล้ว +6

    ਹੁਣ ਤੱਕ ਲਾਭ ਸਿੰਘ ਖੁਦ ਫੋਨ ਅਟੈਂਡ ਕਰਦੇ ਸੀ ਅਤੇ ਮਿਸਡ ਕਾਲ ਤੇ ਵੀ ਬੈਕ ਕਾਲ ਕਰਦੇ ਸੀ ਪਰ ਅੱਜ ਜਿੱਤ ਤੋਂ ਬਾਅਦ ਨਾਲ ਦੀ ਨਾਲ ਹੀ ਆਪਣਾ ਫੋਨ ਆਪਣੇ ਸਮਰੱਥਕਾਂ (PA) ਨੂੰ ਫੜਾ ਦਿੱਤਾ... ਕੀ ਸਮਝੀਏ 🤔🤔🤔🤔

  • @GREWAL-z5r
    @GREWAL-z5r 2 ปีที่แล้ว

    Mubarka veer ji

  • @onlinepsingh
    @onlinepsingh 2 ปีที่แล้ว

    ਲਾਭ ਉੱਗੋਕੇ ਬਾਈ ਜ਼ਿੰਦਾਬਾਦ

  • @bapudaofficerput1638
    @bapudaofficerput1638 2 ปีที่แล้ว

    ਪੰਜਾਬ ਦੀ ਜਿੱਤ

  • @amritsinghrandhawa5489
    @amritsinghrandhawa5489 2 ปีที่แล้ว +4

    Gud one

  • @aulakhaulakh8872
    @aulakhaulakh8872 2 ปีที่แล้ว +1

    ਆਮ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਪੰਜਾਬ ਦੀ ਸ਼ਾਨ

  • @rubanivienna2342
    @rubanivienna2342 2 ปีที่แล้ว +7

    Aam Aadmi zindabad

  • @honeygill2590
    @honeygill2590 2 ปีที่แล้ว +2

    Congratulations 🎉🎉 y ji

  • @DeePak-yg8wf
    @DeePak-yg8wf 2 ปีที่แล้ว

    Sira g ❤️❤️❤️❤️👍👍👍👍❤️❤️👍👍👍👍👍

  • @AS-h3s
    @AS-h3s 2 ปีที่แล้ว +1

    Waheguru 🙏🙏🙏

  • @jagtarsingh-uw9cz
    @jagtarsingh-uw9cz 2 ปีที่แล้ว +3

    Good veer g

  • @abhisheksachdeva5645
    @abhisheksachdeva5645 2 ปีที่แล้ว

    Congratulations bhai apko or puri party ko meri taraf se badai ho aap ko full support mere taraf se

  • @dineshsinghyadav9760
    @dineshsinghyadav9760 2 ปีที่แล้ว +4

    प्रकाश सिंह बादल ने 2017 के चुनाव में कहा था यह उनका आख़री चुनाव है और इसके बाद राजनीति से हमेशा के लिए सन्यास ले लेंगे , … मुझे लगता है अब सन्यास लेने का समय आ गया है 😆😆

  • @Armaan456u
    @Armaan456u 2 ปีที่แล้ว

    Waheguru g mehar krna veer te chardikla vich rkhna 🙏🏼

  • @GurvinderSingh-cx6ck
    @GurvinderSingh-cx6ck 2 ปีที่แล้ว

    Bai Ji najara aa gaye

  • @GurjeetSingh-gv2sk
    @GurjeetSingh-gv2sk 2 ปีที่แล้ว

    ਲਾਭ ਸਿੰਘ ਉੱਗੋਕੇ ਜ਼ਿੰਦਾਬਾਦ

  • @sukhdialdhaliwal6092
    @sukhdialdhaliwal6092 2 ปีที่แล้ว +3

    Salute to such honest person

    • @kisankaur4459
      @kisankaur4459 2 ปีที่แล้ว

      true, he looks friendly honest man.

  • @sukh8739
    @sukh8739 2 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @rubanivienna2342
    @rubanivienna2342 2 ปีที่แล้ว +4

    Love u maan saab

  • @JaswinderSingh-wd5co
    @JaswinderSingh-wd5co 2 ปีที่แล้ว

    Very good Labh Singh ji very good

  • @malkitkaur9429
    @malkitkaur9429 2 ปีที่แล้ว

    Mubarakn put gbu

  • @kyyrah12
    @kyyrah12 2 ปีที่แล้ว +6

    AAJ ASLI PUNJAB AZAAD HOYA 🙏🙏🙏🙏🙏

  • @shonkysingh5296
    @shonkysingh5296 2 ปีที่แล้ว

    ਚੰਨੀ ਤਾ ਗਰੀਬ ਘਰ ਦਾ ਸੀ 5 ਕਰੋੜ ਕਿੱਥੋ ਆ ਗਏ.... Aap zindabad

  • @amanthandi3444
    @amanthandi3444 2 ปีที่แล้ว

    Great 👍

  • @bmpal5713
    @bmpal5713 2 ปีที่แล้ว

    bhuat bhuat mubarka gi congratulations

  • @laddivihan6107
    @laddivihan6107 2 ปีที่แล้ว +2

    Now freedom punjab

  • @surinderpalsingh6328
    @surinderpalsingh6328 2 ปีที่แล้ว

    Good👌👌🙏🙏

  • @sukhdevsukhi2032
    @sukhdevsukhi2032 2 ปีที่แล้ว

    God bless you bro

  • @GulabSingh-pr2hr
    @GulabSingh-pr2hr 2 ปีที่แล้ว

    Well done punjabio

  • @enggonkargrewal6465
    @enggonkargrewal6465 2 ปีที่แล้ว +2

    Congratulations

  • @kuvamanahat4231
    @kuvamanahat4231 2 ปีที่แล้ว

    Sare veer khush rahn

  • @sonusinghsonusingh6847
    @sonusinghsonusingh6847 2 ปีที่แล้ว

    Wdhaaiyan veer laabh ugoke

  • @sanjeevjangra304
    @sanjeevjangra304 2 ปีที่แล้ว +1

    Congratulations all of you

  • @sarbjitsingh612
    @sarbjitsingh612 2 ปีที่แล้ว

    ਬਦਨਾਮ ਕਰ ਰਿਹਾ।
    ਏ ਬੰਦਾ ਲੱਗ ਜਾਉ। ਪਤਾ ਕੇਹੜੀ ਸੇਦ ਜਿਉਗੇ ਤੁਸੀ ਪੰਜਾਬ ਨੂੰ ਏ ਸਮਾ ਦੱਸੂਗਾ।।

  • @GURPREETSINGH-tr4zf
    @GURPREETSINGH-tr4zf 2 ปีที่แล้ว +1

    ਜਿਉਂਦੇ ਰਹੋ ਮਾਲਵੇ ਤੇ ਮਾਝੇ ਵਾਲਿਓ

  • @ulfat945
    @ulfat945 2 ปีที่แล้ว

    Balle Balle kra ti punjabio 👍

  • @sarbjeetkaur8642
    @sarbjeetkaur8642 2 ปีที่แล้ว

    Congratulations veere✌️

  • @ਸਤਿਕਰਤਾਰ
    @ਸਤਿਕਰਤਾਰ 2 ปีที่แล้ว

    ਅਕਾਲੀ ਤੇ ਕਾਂਗਰਸ ਦੀ ਸਿੱਧੀ ਜਿਹੀ ਪਾਲਸੀ ਹੈ, ਕਿ ਪਹਿਲਾਂ ਲੋਕਾਂ ਨੂੰ ਗਰੀਬ ਭਿਖਾਰੀ ਬਣਾਓ, ਤੇ ਫਿਰ ਗਰੀਬਾਂ ਨੂੰ ਸਹੂਲਤਾਂ ਦਾ ਲਾਲਚ ਦੇ ਕੇ ਪੱਕਾ ਵੋਟ ਬੈਂਕ ਬਣਾਓ l ਪਰ ਲੋਕ ਸਿਆਣੇ ਨਿਕਲੇ ਇਸ ਵਾਰ l

  • @neelkamal2932
    @neelkamal2932 2 ปีที่แล้ว

    👍👍

  • @vnp4743
    @vnp4743 2 ปีที่แล้ว

    Labh singh jindabad

  • @ranagill2676
    @ranagill2676 2 ปีที่แล้ว

    ਦੇਖ ਲਿਓ ਇਹਨੇਂ ਪਹਿਲਾਂ ਆਵਦਾ ਹੀ ਘਰ ਭਰਨਾ
    ਆਮ ਆਦਮੀ ਵਾਲਿਆਂ ਦੀ ਸਭ ਤੋਂ ਵੱਡੀ ਗਲਤੀ

  • @hanspall4662
    @hanspall4662 2 ปีที่แล้ว

    Labh veer ji bahut sohne lag rahe j

  • @bravebrave8284
    @bravebrave8284 2 ปีที่แล้ว

    very good

  • @jasdeepsingh7745
    @jasdeepsingh7745 2 ปีที่แล้ว

    Congratulations veer gg

  • @veersingh-wm2kt
    @veersingh-wm2kt 2 ปีที่แล้ว +2

    Guru kirpa keh riha hun delhi Wang lagatar aam admi party rehegi punjab ch

  • @gladiusltd.5664
    @gladiusltd.5664 2 ปีที่แล้ว

    Mubarakan Punjab nu!

  • @sonalika750lovers9
    @sonalika750lovers9 2 ปีที่แล้ว

    Very good ✌✌✌✌

  • @Kuldeep234-y1d
    @Kuldeep234-y1d 2 ปีที่แล้ว +3

    eh munde di soch bhut vdia