ਪੇਂਡੂ ਭਾਸ਼ਾ ਚ ਵੱਡੀ ਜਾਣਕਾਰੀ, ਜਰੂਰ ਸੁਣਿਓ ਆਪਣੇ ਪਿੰਡਾਂ ਆਲੇ ਤਾਂ ਬਾਹਲੇ ਨੀ ਜਾਣਦੇ ਮੇਰੇ ਵਰਗੇ

แชร์
ฝัง
  • เผยแพร่เมื่อ 16 ก.พ. 2022
  • #sukhjinder_lopon

ความคิดเห็น • 1.1K

  • @dhoulakhera935
    @dhoulakhera935 2 ปีที่แล้ว +15

    ਆਪਣੇ ਆਪ ਨੂੰ ਹੋਸ਼ਿਆਰ ਚਤੁਰ ਚਲਾਕ genius intelligent

  • @KAMALMAVI9814915519
    @KAMALMAVI9814915519 2 ปีที่แล้ว +3

    ਬਹੁਤ ਵਧੀਆ ਗੱਲ ਹੈ ਸ਼ੌਂਕੀ ਸਰਦਾਰ ਵੀਰ
    ਬਹੁਤ ਵਧੀਆ

  • @GurpreetSingh-cn1qh
    @GurpreetSingh-cn1qh ปีที่แล้ว +1

    ਬਹੁਤ ਵਧਿਆ ਜਨਕਾਰੀ ਦਿੱਤੀ ਸੱਜਣਾ,,

  • @pammabrar5171
    @pammabrar5171 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਏ ਜੀ ਗੁੱਡ

  • @jasprit_bhatti
    @jasprit_bhatti 2 ปีที่แล้ว +79

    ਸੇਅਰ ਮਾਰਕੀਟ ਅਜਿਹਾ ਖੂਹ ਆ ਜਿਸਦੀ ਡੂੰਘਾਈ ਕੋਈ ਨਹੀ ਮਾਪ ਸਕਦਾ ਵੀਰੇ

    • @mandykler2870
      @mandykler2870 2 ปีที่แล้ว +8

      Nahi bhaji, je samajh ke sikh ke invest karo tan is to wash kamai v nai kite hunde. Apna-apna najariya aa.

    • @thetradingschool5233
      @thetradingschool5233 2 ปีที่แล้ว +9

      22 ji Dungai apa napni kade lyi a Pani kdo te peeyo 😂

    • @Op-pq9oe
      @Op-pq9oe ปีที่แล้ว +1

      @@thetradingschool5233 sai aa

    • @thetradingschool5233
      @thetradingschool5233 ปีที่แล้ว

      @@Op-pq9oe 🥳

    • @Op-pq9oe
      @Op-pq9oe ปีที่แล้ว +1

      @@thetradingschool5233 tu paji krda invest sm ch

  • @narinderpalsingh5349
    @narinderpalsingh5349 ปีที่แล้ว +23

    ਬਹੁਤ ਹੀ ਵਧੀਆ ਉਪਰਾਲਾ ਹੈ ਜੀ, ਸ਼ੇਅਰ ਬਾਜ਼ਾਰ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ।

  • @HB_BrainyBites
    @HB_BrainyBites 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @gagandeepsinghgagandeep256
    @gagandeepsinghgagandeep256 2 ปีที่แล้ว +5

    ਬਹੁਤ ਵਧੀਆ ਜੀ 🙏👍👍

  • @reshamsingh1804
    @reshamsingh1804 2 ปีที่แล้ว +3

    ਸ਼ੁਕਰ ਹੈ ਕੋਈ ਚੱਜ ਦੀ ਰਿਪੋਰਟਿੰਗ ਕੀਤੀ ਕਿਸੇ ਨਿਊਜ਼ chanel ਨੇ. ਹਰ ਚੈਨਲ ਬਕਵਾਸ ਤੇ ਗੰਦ ਚੱਲ ਰਿਹਾ ਹੈ. ਧੰਨਵਾਦ ਸਾਰੀ ਟੀਮ ਦਾ. 💐🙏🙏

  • @jagrajsingh3049
    @jagrajsingh3049 ปีที่แล้ว +13

    Very good message all young boys and girls learn properly and invest in stocks specialy farmers must learn and invest thanks for this awareness.

  • @gurpindersingh7505
    @gurpindersingh7505 ปีที่แล้ว

    ਬਹੁਤ ਵਧੀਆ ਦੇਸੀ ਤਰੀਕੇ ਨਾਲ ਸਮਝਾਇਆ ਤੁਸੀਂ

  • @theaction4584
    @theaction4584 2 ปีที่แล้ว +4

    Share market bhut vadia chez a but esde bare information bhut jruri a 50,000 to nhi 1000 to bhi start kar sakde apa bas sabar rkhna pena but long tram lai sab to best h. Thks

  • @bigpunjab3156
    @bigpunjab3156 2 ปีที่แล้ว +10

    ਮੈਂ ਆਪ ਮਾਰਕੀਟ ਵਿੱਚ ਕੰਮ ਕਰਦਾ ਹਾਂ nifty banknifty opinion ਵਿੱਚ 6 ਸਾਲ ਤੋਂ ਸਾਰੇ ਪੇਹਲਾਂ ਸਿੱਖੋ ਇਹੇ ਬਿਜਨੈਸ ਹੈ ਜੂਵਾ ਅਣਜਾਣ ਲੋਕਾ ਲਈ ਹੈ

    • @SANDEEPSAINI-sr8eq
      @SANDEEPSAINI-sr8eq 2 ปีที่แล้ว

      Brother kisi isdi trading centre v hai te course krke fayda hai?

    • @rahulop550
      @rahulop550 2 ปีที่แล้ว

      Same bro🥰🥰

    • @bigpunjab3156
      @bigpunjab3156 2 ปีที่แล้ว

      @@SANDEEPSAINI-sr8eq ਕੋਰਸ਼ ਵੀ ਲੈ ਸਕਦੇ ਹੋ ਆਪ ਵੀ ਪੇਪਰ ਟਰੇਡ ਵੀ ਕਰ ਕੇ ਸਿੱਖ ਸਕਦੇ ਹੋ ਘੱਟੋ ਘਟ 2ਤੋ3 ਮਹੀਨੇ ਪੇਪਰ ਟਰੇਡ ਕਰੋ ਜਲਦ ਬਾਜੀ ਨਾ ਕਰੋ ਤੇ ਕੰਮ ਨਿਫਟੀ ਅੱਪਸ਼ਨ ਵਿੱਚ ਕਰੋ ਸਿੱਖੋ ਜਿਨ੍ਹਾਂ ਸਿੱਖ ਸਕਦੇ ਹੋ

  • @mrviral6520
    @mrviral6520 2 ปีที่แล้ว +6

    Share market toh bohut vdia kmaya ja sakda h, ede ch koi doubt nhi,, but bina sikhe-samjhe nhi...

  • @soundgaming6422
    @soundgaming6422 ปีที่แล้ว +2

    Sir,Bahut vadiya knowledge deti

  • @k.s.randhawa7300
    @k.s.randhawa7300 2 ปีที่แล้ว +3

    Veer ji 🙏good information ji

  • @kuldeepsinghdhillon9540
    @kuldeepsinghdhillon9540 2 ปีที่แล้ว +64

    ਸਭ ਤੋਂ ਵਧੀਆ ਵੀਡੀਓ ਇਹੋ ਜਿਹੀਆਂ ਮੁਲਾਕਾਤਾਂ ਕਰਦੇ ਰਹੋ ਖੁਸ਼ ਰਹੋ ਅਬਾਦ ਰਹੋ ਜੀ

  • @RanjitSingh-pd1es
    @RanjitSingh-pd1es 2 ปีที่แล้ว +3

    Good effort veer ji

  • @AvtarSingh-gl6rq
    @AvtarSingh-gl6rq 4 หลายเดือนก่อน

    ਬਹੁਤ ਵਧੀਆ ਜਾਣਕਾਰੀ

  • @jeetjeeti277
    @jeetjeeti277 ปีที่แล้ว

    Bht vadiya km a mai apne father sahib ji nu bolda hunda c mai ni khelna uya o bolde tu khel koi gl ni ajj di trik vich 14 plane de hute ho chuke ,10v vich English vicho feel do vari , gala sun sun English ta ai ni ,,,,, ਜੈ ਬਾਪੂ ਦੀ, , from moga ,

  • @vikkyarora099
    @vikkyarora099 2 ปีที่แล้ว +4

    Well done.. good start.. for Punjabi’s…..

    • @MK-wz7vk
      @MK-wz7vk 2 ปีที่แล้ว

      th-cam.com/video/5OSGyg6iG6E/w-d-xo.html

  • @jagdeep_dc5639
    @jagdeep_dc5639 2 ปีที่แล้ว +4

    Love u vadde Bai 🥰

  • @rohitk4199
    @rohitk4199 2 ปีที่แล้ว +1

    Ssa veer 🙏 ji .. bhot vdea guide kitta tuc..

  • @topupdates1
    @topupdates1 2 ปีที่แล้ว

    Ehna chizan di jankari deni bauht jarrori a bahut vadia 👌🏻👌🏻

  • @sukhwantsingh2684
    @sukhwantsingh2684 2 ปีที่แล้ว +70

    Investment ਤੇ trading ch bahut ਫਰਕ ਹੁੰਦਾ ji
    ਖਰੀਦਣਾ ਤੇ ਬੇਚਣਾ ਕੋਈ ਵੱਡੀ ਗੱਲ ਨਹੀਂ...ਵੱਡੀ ਗੱਲ ਏ ਕੀ ਖਰੀਦਣਾ ਤੇ ਕੀ ਬੇਚਣਾ ਏਹ ਜਿਆਦਾ ਜ਼ਰੂਰੀ ਏ।।
    Trading is very dangerous...quality stocks v lose ਦਿੰਦੇ ਨੇ...so Investment very powerful ..for long term.....

    • @brarb5232
      @brarb5232 2 ปีที่แล้ว +1

      Good 👍

    • @officialvlog3386
      @officialvlog3386 2 ปีที่แล้ว

      rytt g me already believe investment in

    • @tradingmindset_shorts
      @tradingmindset_shorts 2 ปีที่แล้ว

      Right..

    • @gwchamba5875
      @gwchamba5875 2 ปีที่แล้ว +3

      Vai glt o tusi option trading ta loss hunda aa but profit bhi hunda aa tuhanu jankari honi chai di analayis jruri aa vai

    • @gwchamba5875
      @gwchamba5875 2 ปีที่แล้ว

      Ma khud trading krda vai week ta 7,8 k profit kr lana aa monthly hisab la lo

  • @grow3546
    @grow3546 2 ปีที่แล้ว +6

    ea bhut aukha te bhut displine te strong mind set cheada negtive point koi ni ds da

  • @HarmandarJassi
    @HarmandarJassi 2 ปีที่แล้ว +1

    ਮੇਰੇ ਵੀਰੋ ਸੇਅਰ ਮਾਰਕਿਟ ਚ ਬਿਨਾ ਸਿੱਖ ਕੇ ਆਏ ਤਾਂ ਆਖਿਰ ਇਨਸਾਨ ਦੀ ਮੌਤ ਈ ਹੁੰਦੀ ਆ

  • @lovenarang2921
    @lovenarang2921 ปีที่แล้ว

    Sir ah gal bilkul right a ki sari gal knowledge and mind Phycology di a. Appa sochna ki market ch gambler bnna ya wadia trader.

  • @singhharry29
    @singhharry29 2 ปีที่แล้ว +35

    ਵੀਰ ਨੇ ਕੋਈ ਸਟੋਪ ਲੋਸ ਦੀ ਗੱਲ ਨੀ ਕੀਤੀ ਕੋਈ ਰਿਸਕ ਦੀ ਗੱਲ ਨੀ ਕੀਤੀ ਕੰਪਨੀ ਫੰਡਾਮੈਂਟਲ, ਬਿਜਨਿਸ ਪਲਾਨ, ਚਾਰਟ ਅਨਾਲਿਸਿਸ, ਮਾਰਕੀਟ ਕ੍ਰੈਸ਼, ਟੈਕਸ, ਸ਼ੇਅਰ PE ratio ਬੋਹੁਤ ਗੱਲ਼ਾਂ ਗੁਜੀਆ ਨੇ ਇਸ ਵਿੱਚ ਏਨਾ ਸੌਖਾ ਨੀ ਹੁੰਦਾ ।।

    • @jaskiratsinghgill7938
      @jaskiratsinghgill7938 2 ปีที่แล้ว +1

      Investors lai stop loss di lod ni veer

    • @Balwinderkaur-hm6vz
      @Balwinderkaur-hm6vz 2 ปีที่แล้ว +1

      @@jaskiratsinghgill7938 bilkul sahi

    • @harrysingh6060
      @harrysingh6060 2 ปีที่แล้ว

      Sachi gall veer ji tuhadi..

    • @harrysingh6060
      @harrysingh6060 2 ปีที่แล้ว

      Sachi gall veer ji tuhadi..

    • @Abhishek-yi5wy
      @Abhishek-yi5wy 2 ปีที่แล้ว +1

      Bai me 100 % daave naal kehna eh bande nu kakh da nhi pta jihnu knowledge hundi aa oh technical analysis di gl krda fundamentals di gl krda indicators di gl krda support and resistance di gl krda patterns di gl krda naki eda kehnda ki pesa hva ch bn janda j voh fuddu glla

  • @ajst8860
    @ajst8860 2 ปีที่แล้ว +22

    Most of the traders never created a wealth, but investments for long term in good stocks only multiply your money.

    • @ultra1gamer300
      @ultra1gamer300 2 ปีที่แล้ว +1

      Right bro investment is better then trading

  • @rajindersingh-bm4gt
    @rajindersingh-bm4gt ปีที่แล้ว

    ਧੰਨਵਾਦ ਹੈ ਜੀ ।

  • @deepthink1610
    @deepthink1610 2 ปีที่แล้ว +2

    goog effort Bai g

  • @real747
    @real747 2 ปีที่แล้ว +56

    ਕੱਲੀ ਕੱਲੀ ਗੱਲ ਦਿਮਾਗ਼ ਦੀਆਂ ਨਸਾਂ ਵਿੱਚ ਵਾਸ ਕਰ ਗਿਆ ਵੀਰ 🌸🌻🌸❤️ ਲੋਪੋ ਚਾਚਾ ਜੀਂਦਾ ਬਾਅਦ ਲੋਪੋ ਚਾਚਾ ਜੀਂਦਾ ਬਾਅਦ 🚩🚩🚩🚩 🌸🌻🌺🌷💞💐🌺

  • @ravinderdhillon7886
    @ravinderdhillon7886 ปีที่แล้ว +3

    TRADINGS HE"S TALKING ABOUT IS INTRADAY AND SWING TRADING, OF WHICH OPTIONS TRADING IS MORE IN TRENDING, WHICH IS ALL PSYCHOLOGY GAME. ALTHOUGH GOOD VIDEO

  • @jagirsingh3060
    @jagirsingh3060 ปีที่แล้ว

    ਬਹੁਤ ਵਧੀਆ ਜੀ

  • @kuldeepsinghdhillon9540
    @kuldeepsinghdhillon9540 2 ปีที่แล้ว +2

    Very good 👍👌

  • @sandeepjohal8788
    @sandeepjohal8788 2 ปีที่แล้ว +8

    ਬਹੁਤ ਵਧੀਆਂ ਕੰਮ ਆ ਆਪਾ ਵੀ ਕਰ ਰਹੇ ਸਬਰ ਤੇ ਲਾਲਚ ਨਾ ਕਰੇ ਬੰਦਾ ਪੈਸੇ ਕਮਾ ਸਕਦਾ ~ Long Terms ਵਿੱਚ ਬਹੁਤ ਪੈਸਾ ਪਰ ਬੰਦੇ ਨੂੰ ਜਾਣਕਾਰੀ ਜਰੂਰੀ ਹੁਣੀ ਚਾਹੀਦੀ ~ ਹਰ ਰੋਜ ਪੈਸੇ ਕਮਾ ਸਕਦੇ ਸਹੀ ਗੱਲ ਆ ਪਰ ਸਬਰ ਵੀ ਚਹਾਦੀ ਦਾ ਤੇ ਤੁਸੀ % ਦਾ Risk ਲੈਦੇ ਇਹ ਚੀਜ ਵੀ ਆ ਜੇ ਤੁਸੀ 1000 risk ਲੈ ਲਿਆ ਤਾ 1000 ਦਾ profit ਵੀ ਹੋ ਸਕਦਾ ration 1.1 ਦੇ ਹਿਸਾਬ ਨਾਲ ਜੇ target ਮਿਲ ਗਿਆ 1.2 ਦਾ ਫਿਰ 2000 ਦਾ profit ਬਾਕੀ ਲਾਲਚ ਬੂਰੀ ਬਲਾ ਕੰਮ ਬਹੁਤ ਵਧੀਆ ਪੈਸਾ ਬਹੁਤਾ ਪਰ ਸਹੀ ਜਾਣਕਾਰੀ ਹੋਣੀ ਜਰੂਰੀ ਆ -

    • @hardeephardeepsingh2678
      @hardeephardeepsingh2678 2 หลายเดือนก่อน

      Gal poori ok report wali kiti a veere tuc me v aj start kita ae share markit da

  • @singhtriedinghs3082
    @singhtriedinghs3082 2 ปีที่แล้ว +6

    ਬਹੁਤ ਵਧੀਆ ਬਾਈ ਜੀ

  • @ScrollWithBrar487
    @ScrollWithBrar487 2 ปีที่แล้ว

    Bahut bdia information diti bro thanx

  • @harpreetuppli2987
    @harpreetuppli2987 ปีที่แล้ว

    informative video ❤️👍🏻

  • @interiorart3675
    @interiorart3675 2 ปีที่แล้ว +3

    22 ਜਾਣਕਾਰੀ ਲਓ ।ਫੇਰ ਇਸ ਕੰਮ ਨੂੰ ਕਰੋ ।।
    ਬਹੁਤ ਵਧੀਆ ਕੰਮ ਹੈ
    ਬਿਨਾਂ ਜਾਣਕਾਰੀ ਵਾਲੇ ਤੇ ਬਹੁਤ ਜਲਦੀ ਪੈਸੇ ਕਮਾਉਣ ਵਾਲੇ ਇਸ ਕੰਮ ਦੂਰ ਰਹਿਣ ।

  • @rajinder_s1ngh
    @rajinder_s1ngh 2 ปีที่แล้ว +10

    Who is here who is missing the line "trading and investing is subject to market risk please consult with your financial advisor before jumping into anything"🤣😂

  • @ederoderdiyagallan6926
    @ederoderdiyagallan6926 ปีที่แล้ว

    God bless you

  • @satnaamsinghnahar9249
    @satnaamsinghnahar9249 ปีที่แล้ว

    Bhot vdiya ji bhai ji

  • @bantdeol6835
    @bantdeol6835 2 ปีที่แล้ว +5

    Very good information and way of talking

  • @uddamsidhu557
    @uddamsidhu557 2 ปีที่แล้ว +14

    Me v market ch a from almost last 3 years ....sab kuchh kr k deakhya Equity , index , option , scalp , intraday , delivery , leavrage, ......but at the end got one lesson ......if you want to be rich you never will cause you don't have a specific goal.......so target something how much you think is a good money ....1 crore 2 crore or 5 crore ....note every day's trading..what u did how you booked loss or profit what you learnt emotionally.....then read that in next day morning ...keep this for 2 months ....that's how I learnt something without anyone's help 😊.....

  • @rickysharma6859
    @rickysharma6859 9 หลายเดือนก่อน

    Bahut tagda interview bhai

  • @GurwinderSingh-kw3uz
    @GurwinderSingh-kw3uz 2 ปีที่แล้ว +2

    Good information 👍

  • @harrysingh6060
    @harrysingh6060 2 ปีที่แล้ว +4

    ਲੋਪੋ ਅਲਿਆ .... ਵੀਰਾ ਤੁੂ ਵੀ ਬਾਹੁਤ ਵਾਧੀਆ ਨਬਜ ਫੜਦਾ ਲੋਕਾ ਦੀ... ਦਬਦਾ ਨੀ

  • @zaildarkuldeep8451
    @zaildarkuldeep8451 2 ปีที่แล้ว +6

    Very nice good job. Heart very happy. ਮੈ ਸਿੱਖਣਾ ਚੁਹੰਦਾ ਹਾਂ। ਫੋਨ ਤੇ ਰਾਬਤਾ ਕਰਾਂਗਾ। ਕਿਉਕਿ ਮੈ ਘਰ ਵੇਹਲਾ ਹਾਂ।

  • @sohibabbu-cn2uf
    @sohibabbu-cn2uf 6 หลายเดือนก่อน

    ਵੀਰ ਜੀ ਸ਼ੁਰੂ ਵਿੱਚ ਇੱਕ ਦਿਨ ਵਾਲਾ ਸ਼ੇਅਰ ਕੋਈ ਬੰਦਾ ਖਰੀਦ ਕੇ ਮੁਨਾਫ਼ਾ ਨਹੀਂ ਕਮਾ ਸਕਦਾ ਲੌਂਗ ਟਰਮ ਵਾਲਾ ਸ਼ੇਅਰ ਹੀ ਮੁਨਾਫਾ ਦੇ ਸਕਦਾ ਜਦੋ ਜਾਣਕਾਰੀ ਆ ਗਈ ਫਿਰ ਹੀ ਇੱਕ ਦਿਨ ਰੋਜ਼ ਖ਼ਰੀਦੋ ਰੋਜ਼ ਵੇਚੋ ਵਿੱਚੋ ਮੁਨਾਫ਼ਾ ਲੈ ਸਕਦਾ ਹੈ ਜਿਸ ਤਰਾਂ ਵੀਰ ਜੀ ਕਹਿ ਰਹੈ ਹਨ ਕਿ ਮੇਰੀ ਪਤਨੀ ਛੇ ਮਹੀਨਿਆਂ ਵਿੱਚ ਹੀ ਸਿੱਖ ਕੇ ਰੋਜ਼ ਪੈਸੇ ਕਮਾ ਰਹੀ ਹੈ ਨਹੀ ਹੋ ਸਕਦਾ

  • @kirandeep9097
    @kirandeep9097 2 ปีที่แล้ว +2

    15 ਸਕਿੰਟ net ਹੋ ਜੇ ਜਾਮ, ਮਾਰਕੀਟ ਮਾਰਦੇ cash, ਬੈਂਕ ਨਿਫਟੀ ਦਾ ਸ਼ੇਅਰ ਅਜੇ 500 ਤੋਂ 1 ਰੁਪਏ 3-4 ਲੱਖ ਕਈ ਵਾਰ 5-7 ਸਕਿੰਟ ਚ ਖਾ ਜਾਂਦੀ। ਸਭ ਕਾਲਾ ਕਾਲਾ ਦਿਖਣਾ

    • @Entertainmentvv
      @Entertainmentvv 2 ปีที่แล้ว

      🤣🤣🤣🤣🤣🤣🤣🤣

  • @OlyeCamIELTS
    @OlyeCamIELTS 2 ปีที่แล้ว +3

    I am earned form share market ... Nowadays..... Expert level

  • @manbirsingh8950
    @manbirsingh8950 ปีที่แล้ว +3

    Mae trading ehna to he sikhi a . Bai bhut wadia sikhnda tarding. Nd bai o sikhnda a jo koi sikhnda. Teach krn da bai da ek appna he way a . Great Bro👌

    • @happyrandhawa242
      @happyrandhawa242 ปีที่แล้ว

      Tuhanu aun lg gi bai ?

    • @deepakrana3859
      @deepakrana3859 ปีที่แล้ว

      Hanji mai vi bhaji da course litta si. Bhut wadia sikhande aa. Mere sare doubts clear ho gye te mai Wadia earning karda ha.

  • @baldevraj6363
    @baldevraj6363 2 ปีที่แล้ว +2

    Stocks buy krn nalo mutual funds ch sip lgauna best hai 22g

  • @bahadursingh9718
    @bahadursingh9718 2 ปีที่แล้ว

    Vir.ji.bahut.hi.vadhiya.jankari.diti.hai.

  • @eaglegaming1220
    @eaglegaming1220 2 ปีที่แล้ว +3

    Jay punjab de schools ch ik markiting share treading da subject laga ditta jve kinna vdiya hoju punjab da future but ni sarkaran ni chlniya frr

  • @prabhjotdeol1772
    @prabhjotdeol1772 2 ปีที่แล้ว +3

    bai bhut bhut thank u a tuhada bhut vadia video a

  • @ohigill
    @ohigill 2 ปีที่แล้ว

    Wadia sawaal jawab 👍

  • @yourtube3933
    @yourtube3933 2 ปีที่แล้ว +2

    Trading future a chahe o share trading hove ja fir crypto and forex hove . jina jldi samj lo bhut Vdyian

  • @MeraPunjab514
    @MeraPunjab514 2 ปีที่แล้ว +7

    Y fundamental strong hoona cahida share da par long time lai invest karo hun market down aw changiya company de share saste mil jaange.

    • @ravichahal261
      @ravichahal261 ปีที่แล้ว

      Sahi gal bro hun moka buy karn da

  • @harvindersinghrurki1046
    @harvindersinghrurki1046 2 ปีที่แล้ว +19

    ਬਹੁਤ ਵਧੀਆ ਢੰਗ ਨਾਲ਼ ਸਮਝਾਇਆ, ਦੋਵਾਂ ਦੀ ਗੱਲਬਾਤ ਦਾ ਤਰੀਕਾ ਬਾਹਲਾ ਵਧੀਆ

    • @Lucky-cn3ph
      @Lucky-cn3ph 2 ปีที่แล้ว +4

      ਆ ਮੰਜੀ ਠੋਕ ਕੇ ਰੱਖੂੰਗਾ ਪੰਜਾਬੀਆਂ ਦੀ ਮੈਂ ਆਪ ਆ ਕੰਮ ਵਿੱਚ ਇੱਕ ਸਾਲ ਪੂਰਾ ਲਾਇਆ ਆ ਜਮਾਂ ਝੂਠ ਬੋਲ ਰਿਹਾ ਹੈ ਪੰਜਾਬੀਓ ਆ ਕੰਮ ਚ ਸਿਰਫ਼ ਡੂੱਬਣ ਵਾਲਾ ਕੰਮ ਹੈ

    • @harvindersinghrurki1046
      @harvindersinghrurki1046 2 ปีที่แล้ว +2

      @@Lucky-cn3ph ਸੱਚੀ ਵੀਰ

    • @Lucky-cn3ph
      @Lucky-cn3ph 2 ปีที่แล้ว +1

      ਮੈਂ ਝੂਠ ਕਿਓਂ ਬੋਲਣਾ ਆ ਵੀਰ

    • @Lucky-cn3ph
      @Lucky-cn3ph 2 ปีที่แล้ว +1

      Hun m apne pind Wich factory chla reha aa

    • @Lucky-cn3ph
      @Lucky-cn3ph 2 ปีที่แล้ว +1

      Fudu Kam aa is ch kde na fsio

  • @sharnjeetsingh9540
    @sharnjeetsingh9540 2 ปีที่แล้ว

    ਬਹੁਤ ਵਧੀਆ ਵੀਡੀਓ ਜੀ

  • @BHUPINDERSINGH-wo6nx
    @BHUPINDERSINGH-wo6nx 2 ปีที่แล้ว +2

    Long term Paisa banda a pr pta koi ni k kehda yes, dhfl, coal,Rpower,Satyam, bn jave pr j sahi pe gya te Bajaj Fin, Deepak nit, page, v bnn sakda depend karda tusi buy kado karde o

  • @amitsuri8219
    @amitsuri8219 2 ปีที่แล้ว +11

    Good video
    Knowledge
    Intraday
    Swing Trading 👍🏻

  • @chanpreetsingh
    @chanpreetsingh ปีที่แล้ว +9

    Trading is 20% Strategy and 80% Mindset...

  • @jasvindersingh8136
    @jasvindersingh8136 2 ปีที่แล้ว +2

    Stock market is very good business.

  • @robinpreetsingh3623
    @robinpreetsingh3623 2 ปีที่แล้ว +4

    Nice g

  • @navywala9644
    @navywala9644 2 ปีที่แล้ว +15

    Mai tata power 119 te 1000 quantity buy kiti c 240 sale kita .same with tata motor .bajaj finace 2200 da buy karke 7800. Te indusind bank 340 buy sell 900 . Greedy na bano .jyada share portfoilo ch na rakho quality stockks rakho .

  • @Money-df9hw
    @Money-df9hw 2 ปีที่แล้ว +1

    Share market ਕੋਈ ਵੀ ਕਿਸੇ ਨੂੰ ਸਿਖਾ ਨਹੀਂ ਸਕਦਾ ਤੇ ਇਹ ਬੰਦਾ ਬੇਕਾਰ ਜਿਹੇ ਕੋਰਸ ਕਰਵਾ ਕੇ ਤੁਹਾਡਾ ਟਾਈਮ ਤੇ ਪੈਸਾ ਖਰਾਬ ਕਰਦਾ ਕਿਉਕਿ ਜੋ ਕੁਛ ਇਹ ਦੱਸਦਾ ਉਹ ਤੁਹਾਨੂੰ ਨੈੱਟ ਤੇ ਮੁਫ਼ਤ ਵਿੱਚ ਮਿਲ ਜਾਂਦਾ।।💯

  • @amarjitsinghsingh610
    @amarjitsinghsingh610 2 ปีที่แล้ว

    Excellent sir

  • @Davindergill1313
    @Davindergill1313 2 ปีที่แล้ว +38

    ਲੋਪੋ ਆਲਿਆ ਐਨਾ ਸੌਖਾ ਨਹੀ ਬਾਈ ਸ਼ੇਅਰ ਮਾਰਕੀਟ ਮੇਰਾ ਭਰਾ ਪਰਥ ਰਹਿੰਦਾ ਉਸ ਦੇ ਨਾਲ ਤਾਮਿਲ ਰਹਿੰਦਾ ਉਸ ਨੂੰ ਬਹੁਤ ਜਾਣਕਾਰੀ ਆ ਉਹ ਮੇਰੇ ਭਰਾ ਨੂੰ ਸਾਲ ਤੋ ਬੋਲ ਰਿਹਾ ਸੀ ਖਾਤਾ ਖੁਲਵਾ ਤੇ ਕੰਮ ਕਰ ਤੂੰ ਮੈ ਪਿਛਲੇ ਸਾਲ ਸ਼ੁਰੂ ਕੀਤਾ ਸੀ ਜੁਲਾਈ ਵਿੱਚ ਮਾੜੀ ਕਿਸਮਤ ਉਦੋ ਹੀ ਤਾਲਿਬਾਨ ਨੇ ਕਬਜਾ ਕਰ ਲਿਆ ਖਬਰ ਨੇ ਸੇਅਰ ਮਾਰਕੀਟ ਹੇਠਾ ਸਿੱਟ ਦਿੱਤੀ ਪਰ ਮੈ ਲੰਬੇ ਸਮੇ ਲਈ ਖਰੀਦੇ ਸੀ ਤਾ ਬਚ ਗਿਆ ਫੇਰ ਦਸੰਬਰ ਵਿੱਚ ਉਮੀਕਰੋਨ ਵਾਇਰਸ ਦੀ ਖਬਰ ਆਈ ਮਾਰਕੀਟ ਬਹੁਤ ਡਿੱਗੀ ਬਚ ਗਏ ਜੋ ਵੀ ਵੀਰ ਨੇ ਕੰਮ ਕਰਨਾ ਉਹ ਰੋਜ ਵਾਲਾ ( ਇਨਟਰਾਡੇ) ਤੇ ਮਹੀਨੇ ਵਾਲਾ (ਕਾਲ -ਪੁੱਟ)ਵਾਲਾ ਮੇਰੇ ਹਿਸਾਬ ਨਾਲ ਜੂਆ ਹੀ ਆ ਖੁੱਲਾ ਸਮਾ (ਡਿਲਿਵਰੀ) ਵਾਲਾ ਕਰੋ ਕੋਈ ਟੈਨਸਨ ਨਹੀ ਜਦੋ ਮਰਜੀ ਵੇਚ ਦਿਓ ਰੋਜ ਵਾਲਾ ਜੇ ਤੁਸੀ ਖਰੀਦੋਗੇ ਤਾ ਉਹ ਤੁਹਾਨੂੰ 3.30 ਤੇ ਵੇਚਣਾ ਹੀ ਪੈਣਾ ਤੇ ਮਹੀਨੇ ਵਾਲਾ ਮਹੀਨੇ ਦੇ ਆਖਰੀ ਵੀਰਵਾਰ ਤੇ ਹਫਤੇ ਵਾਲਾ ਵੀਰਵਾਰ ਦੀ ਵੀਰਵਾਰ ਮੈ ਵੋਟਾ ਵੇਲੇ ਇੰਗਲੈਡ ਆ ਗਿਆ ਮੈ ਆਪਣਾ ਅਲੱਗ ਕਰਦਾ ਤੇ ਮੇਰਾ ਭਰਾ ਅਲੱਗ ਕਰਦਾ ਚੀਜ ਬਹੁਤ ਵਧੀਆ ਅਮਰੀਕਾ ਦੇ 67% ਲੋਕ ਇਨਵਿਟਸ ਕਰਦੇ ਨੇ ਤੇ ਭਾਰਤੀ ਲੋਕ ਸੇਵਿੰਗ ਕਰਦੇ ਨੇ ਤੇ ਦੂਜੀ ਗੱਲ ਜੋ ਬਦਲ ਨਹੀ ਸਕਦੀ ਉਹ ਹੈ ਲਾਲਚ ਜਦੋ ਪ੍ਰੋਫਿਟ ਹੁੰਦਾਬੰਦਾ ਸੋਚਦਾ ਹਰ ਹੋਜੇ ਫੇਰ ਵੇਚਦਾ ਹੋਰ ਹੋਜੇ ਫੇਰ ਵੇਚਦਾ ਉਦੋ ਲੌਸ ਹੋ ਜਾਦਾ ਫੇਰ ਸੋਚਦਾ ਕਿ ਰਿਕਵਰ ਹੋਜਾਵੇ ਉਦੋ ਵੇਚ ਦੂ ਕਰਦਾ ਕਰਦਾ ਸਾਰੇ ਗਵਾ ਲੈਦਾ ਇਹਨਾ ਦੋਵਾ ਵਿੱਚ ਖੇਡ ਦੋ ਮਿੰਟਾ ਚ ਬਦਲਦੀ ਐ ਫੋਨ ਦੇ ਉਪੱਰ ਬੈਠਣਾ ਪੈਦਾ ਜਦੋ ਬਾਹਰਲੇ ਬੰਦੇ ਇਹ ਦੋਵੇ ਨਹੀ ਕਰ ਸਕਦੇ ਗੱਪ ਐ ਉਧਾਰਣ ਬਹੁਤੇ ਮੁਲਕਾ ਚ ਸਮੇ ਦਾ ਫਰਕ ਆ ਜਦੋ ਜਦੋ ਮਾਰਕੀਟ ਖੁੱਲਦੀ ਆ ਕਿਸੇ ਜਗਾ ਰਾਤ ਦੇ ਦੋ ਵੱਜੇ ਹੁੰਦੇ ਨੇ ਹੁਣ ਬੰਦਾ ਕੰਮ ਤੋ ਥੱਕਿਆ ਆ ਕੇ ਕਿਵੇ ਕਰ ਲਊ ਹਾ ਲੰਬੇ ਸਮੇ ਵਾਲੇ ਕਰ ਸਕਦੇ ਨੇ ਕਿਉ ਕਿ ਉਹ ਤੁਸੀ ਭਾਵੇ ਦਸ ਦਿਨਾ ਚ ਵੇਚ ਦਿਓ ਭਾਵੇ ਦਸ ਸਾਲਾ ਵਿੱਚ ਹੁਣ ਰੂਸ ਵਾਲੀ ਖਬਰ ਨੇ ਮਾਰਕੀਟ ਬਹੁਤ ਥੱਲੇ ਸੁੱਟੀ ਸੀ ਉਸ ਨੂੰ ਰਿਕਵਰ ਹੁੰਦੀ ਨੂੰ ਦੋ ਮਹੀਨੇ ਲੱਗ ਗਏ ਲੰਬੇ ਸਮੇ ਵਾਲੇ ਖਰੀਦੇ ਸੀ ਤਾ ਬਚ ਗਏ ਜੇ ਹਫਤੇ ਜਾ ਮਹੀਨੇ ਵਾਲੇ ਖਰੀਦੇ ਹੁੰਦੇ ਤਾ ਰਗੜੇ ਗਏ ਸੀ 97% ਲੋਕ ਘਾਟਾ ਖਾਦੇ ਨੇ ਉਪਰੇਟਰ ਕਿਵੇ ਗੇਮ ਘਮਾਉਦੇ ਨੇ ਸਾਨੂੰ ਪਤਾ ਨਹੀ ਲੱਗਦਾ ਤੇ ਕੂੰਡਾ ਕਰਵਾ ਕੇ ਬੋਲਦੇ ਆ ਸੇਅਰ ਮਾਰਕੀਟ ਜੂਆ ਐਵੇ ਨਾ ਫਸ ਜਾਇਓ ਅਡਾਨੀ ਅੰਬਾਨੀ ਵਰਗੇ ਇਸ ਵਿੱਚੋ ਹੀ ਬਣੇ ਨੇ ਕਹੀਆ ਮਾਰ ਕੇ ਨਹੀ ਕਮਾਏ ਇਨਵਿਟਸ ਕਰੋ ਟਰੇਡਿੰਗ ਨਹੀ ਮੇਰਾ ਮੰਨਣਾ ਇਹ ਐ ਬਾਕੀ ਹਰ ਕਿਸੇ ਦੀ ਆਪਣੀ ਮਰਜੀ ਪਰ ਇਹ ਗੱਲ ਵੀ ਆ ਇਨਟਰਾਡੇ ਤੇ ਕਾਲ ਪੁੱਟ ਵਿੱਚ ਤੁਸੀ 1000-2000 ਲਗਾ ਕੇ 5000-50000 ਕਮਾ ਸਕਦੇ ਹੋ ਡਿਲਵਰੀ ਵਿੱਚ ਇਸਦਾ ਮਾਰਜਨ ਥੋੜਾ ਹੁੰਦੀ ਜਿਵੇ ਟਾਟਾ ਮੋਟਰ ਦਾ ਸੇਅਰ 450 ਦਾ ਤੇ 1000 ਚ ਦੋ ਹੀ ਖਰੀਦੇ ਜਾਣਗੇ ਜੇ ਉਹ 5 ਰੁਪਏ ਵੀ ਵਧਿਆ ਤਾ 10 ਰੁਪਏ ਪ੍ਰੋਫਿਟ ਹੋਊ ਵਿੱਚੋ 2 ਰੁਪਏ ਟੈਕਸ ਕੱਟ ਜਾਊ ਲੱਖ ਰੁਪਏ ਲਗਾ ਕੇ ਪੰਜ ਸਾਲ ਭੁੱਲ ਜਾਓ ਐਫ Dਕਰਵਾਓਗੇ ਤਾ 25000 ਮਿਲੂਗਾ ਤੇ ਉੱਥੇ ਲੱਖ ਦਾ ਪੰਜਾਹ ਵੀ ਬਣ ਸਕਦਾ ਪੰਜ ਸਾਲਾ ਚ ਫੇਰ ਵੀ ਐਫ Dਨਾਲੋ ਵਧੀਆ ਰਿਟਰਨ ਮਿਲ ਜਾਣਗੇ

    • @gurmanbrar8945
      @gurmanbrar8945 2 ปีที่แล้ว +1

      Wah g waah plz guide me

    • @Davindergill1313
      @Davindergill1313 2 ปีที่แล้ว +1

      @@gurmanbrar8945 Jroor vir ji

    • @thetradingschool5233
      @thetradingschool5233 ปีที่แล้ว +1

      Sab kuj ho janda veer time lgda mehnat lgdi

    • @Davindergill1313
      @Davindergill1313 ปีที่แล้ว +1

      @@thetradingschool5233 Bilkul Vir ji Main Tata Motar Coal india M&M Aurobindo Farma chon Profit lea a But Delivery ch Trading ch 6 lack khrab kita

    • @thetradingschool5233
      @thetradingschool5233 ปีที่แล้ว

      @@Davindergill1313 Trading bahut time te Mehnat te sabr mangdi a jo lok dinde nai tahi fail hunde a
      Pr j koi nai de skda ta os lyi investment vadia option a But investment lyi Capital jyda chahida

  • @allinone5025
    @allinone5025 2 ปีที่แล้ว +6

    Veer mai 2017 to practice kr reha..jehdiya galla veer kr reha.ehna galla naal lok gumrah honge.proper knowledge naal ,math strong ,changi tra sikh k krn vala kamm aa.es tarike naal ni kamm hunda jime veer keh reha.j kise veer ne live trading da sample dekhna hoiya ta dass deyo aapa vedio pa da ge.eh koi mai hankaar naal ni likh reha.mera aapne te vishwash aa.

    • @anmoljapnoor4489
      @anmoljapnoor4489 2 ปีที่แล้ว +1

      Intraday is risky, option Trading is very risky

    • @thetradingschool5233
      @thetradingschool5233 2 ปีที่แล้ว +2

      @@anmoljapnoor4489 right bro it's highly risky and skillful too

    • @warriorlife5101
      @warriorlife5101 2 ปีที่แล้ว +1

      bilkul,, ae te menu aap lggda k aje nva sikhya

    • @thetradingschool5233
      @thetradingschool5233 2 ปีที่แล้ว

      @@warriorlife5101 🤭

  • @merilado2998
    @merilado2998 2 ปีที่แล้ว

    ਧੰਨਵਾਦ ਬਾਈ ਜੀ

  • @amarjitsinghsingh610
    @amarjitsinghsingh610 2 ปีที่แล้ว +1

    Good sir ji

  • @singhharry29
    @singhharry29 2 ปีที่แล้ว +6

    ਆਪਣੀ ਸੇਵਿੰਗ ਦਾ ਵੀ 10% ਹਿੱਸਾ ਹੀ ਲਾਉਣਾ ਬਣਦਾ ਆ।।

  • @R.K_Sharma4649
    @R.K_Sharma4649 2 ปีที่แล้ว +8

    Share market is long term and good fundamental company investment is good 👍

    • @gurmeetsinghtejay5258
      @gurmeetsinghtejay5258 2 ปีที่แล้ว +3

      I am also long term investor I start investing in 2004 when CNBC was channel launcher

    • @anmoljapnoor4489
      @anmoljapnoor4489 2 ปีที่แล้ว

      Check fundamentals

  • @gurjindersinghgurjindersin4858
    @gurjindersinghgurjindersin4858 2 ปีที่แล้ว +1

    Good.Job.22.G

  • @bahadursingh9718
    @bahadursingh9718 2 ปีที่แล้ว

    Dhnbadh.bai.ji..

  • @aaronmaan
    @aaronmaan 2 ปีที่แล้ว +17

    Sara din research krni paindi a, share nu analysis krna , right time te buy krna, right time te sell krna hunda.... roj 1200 to 1500 kamaona ta bhole bhale loka nu murakh bnona just....
    Jina ho ske market nu watch kro, samjo , paper trading kro

  • @Singh-xr3cd
    @Singh-xr3cd 2 ปีที่แล้ว +1

    🙏🙏🙏END AAA VIR OOO 🙏🙏🙏

  • @sainicomputers61
    @sainicomputers61 2 ปีที่แล้ว +2

    Ma apni shuruwat burger King de 3 share karid ke kiti c.share nu ma hafta phela dekhna shuru karta c te jado o jyada niche geya ma 3 share kharide.hafte baad 3 bech dite ma sirf 30 rs kamaye per Mera confidence bahut vadeya. Hun ma hafte ch 2000 to 3000 kama Lina haii.share market ch ik gal sikhi haii tuhanu sabr rakhna bahut jarori hai

    • @simma6026
      @simma6026 2 ปีที่แล้ว

      Veere menu bhi eh tip DSSi?kida kita me v krna chonda

    • @lachhmansingh6392
      @lachhmansingh6392 2 ปีที่แล้ว

      And intraday ta jma ni krna chida klla delivery ty lo stock bhora v nuksan ni sbr rkhe j bnda

    • @gurmanbrar8945
      @gurmanbrar8945 2 ปีที่แล้ว

      How saini bro

  • @JaskaranSingh-vz5dl
    @JaskaranSingh-vz5dl 2 ปีที่แล้ว +3

    ❤👌

  • @GreensquareTrading
    @GreensquareTrading 2 ปีที่แล้ว +7

    Bai...Ask him for showing PNL of his account

  • @GulabSingh-to2vs
    @GulabSingh-to2vs ปีที่แล้ว

    Good information veer 💕

  • @Behonest405
    @Behonest405 ปีที่แล้ว +2

    With knowledge stock market is business and without knowledge is definitely gambling…….💯

    • @manishbhardwajtrustworthyr9864
      @manishbhardwajtrustworthyr9864 ปีที่แล้ว

      Even with knowledge Also it is gambling sometimes bro especially when sgx is giving buy and sell signal after every 10-15 minutes and vix is 20

  • @gurpindersingh4767
    @gurpindersingh4767 ปีที่แล้ว +23

    ਚੰਗਾ ਸੇਅਰ ਖਰੀਦਣਾ ਬਹੁਤ ਸੌਖਾ,ਚੰਗੇ ਸੇਅਰ ਚ ਬਣੇ ਰਹਿਣਾ ਬਹੁਤ ਔਖਾ।ਨਵੇ ਬੰਦੇ ਲਈ ਲਈ ਟਰੇਡ ਕਰਨਾ ਅੱਗ ਦੇ ਵਿੱਚ ਛਾਲ ਮਾਰਨ ਵਾਂਗ ਹੁੰਦਾ।ਇਨਵੈਸਟਰ ਦੇ ਤੌਰ ਤੇ ਸੁਰੂ ਕਰਨਾ ਚਾਹੀਦਾ।ਸੇਅਰ ਮਾਰਕੀਟ ਤੇ ਪੈਸਾ ਕਮਾਉਣਾ ਔਖਾ ਨਹੀ ਮੁਸ਼ਕਲ ਜਰੂਰ ਹੈ।

    • @gurpreetsandhu2493
      @gurpreetsandhu2493 ปีที่แล้ว

      ਨਵੇਂ ਤੋਂ ਹੀ ਪੁਰਾਣਾ ਹੁੰਦਾ ਭਰਾ ,
      ਨਵਾ ਡਰਾਈਵਰ ਗੱਡੀ ਭੰਨਦਾ ਜਰੂਰ ਹੁੰਦਾ ਇਕ ਵਾਰ , ਫੇਰ ਸੰਭਲ ਵੀ ਜਾਂਦਾ , ਤੇ ਗਲਤੀਆਂ ਤੋਂ ਸਿੱਖ ਵੀ ਜਾਂਦਾ

    • @sandhusaab6209
      @sandhusaab6209 8 หลายเดือนก่อน

      Veer application dasso

    • @davindersinghdeep507
      @davindersinghdeep507 2 หลายเดือนก่อน

      Jinni knowledge bro banda ohna kmonda ethe. 500 kmon wale nu 500 jinni knowledge aa. 5000 wale nu 5000 jinni. Agge koi limit ni. Bande etho iikk din da 20 20 lakh v kmonde 22

  • @proudtobependu5442
    @proudtobependu5442 2 ปีที่แล้ว +6

    ਵੀਰ ਜੀ ਕੋਈ ਵੀ ਬੰਦਾ ਟ੍ਰੇਡਿੰਗ ਚ ਪੈਸਾ ਨਾ ਗਵਾਓ,ਲੰਮੇ ਟਾਇਮ ਲਈ ਚੰਗੀ ਕੰਪਨੀ ਚ ਇਨਵੈਸਟਮੈਂਟ ਕਰੋ ਕਦੇ ਨੁਕਸਾਨ ਨਹੀ ਹੋਵੇਗਾ 🙏🙏

  • @shivrajsingh1669
    @shivrajsingh1669 2 ปีที่แล้ว +1

    ਇਹ ਬਾਈ ਮਿਸਤਰੀ ਨੀ ਬਣਾਉਂਦਾ ਇਹ ਤਾਂ ਮਾਸਟਰ ਬਣਾਉਂਦਾ ਬਾਈ ਜੀ

  • @JatinderSingh-qh1iv
    @JatinderSingh-qh1iv 4 หลายเดือนก่อน

    Bauat wadia information veer ji

  • @palvindersingh6963
    @palvindersingh6963 2 ปีที่แล้ว +12

    STOCK MARKET IS GAME OF GREED FEAR PANIC AND EMOTIONS.

  • @palvindersingh6963
    @palvindersingh6963 2 ปีที่แล้ว +6

    RISK ONLY WHAT U CAN AFFORD TO LOSS.

  • @RanjitSingh-yw8nl
    @RanjitSingh-yw8nl 2 ปีที่แล้ว +2

    Very nice information 👌

  • @mandeepdhillon1012
    @mandeepdhillon1012 ปีที่แล้ว

    Wah bai wah kya baat as mja aa geya ani sirra information,I msg u jashe bai

  • @Names2741
    @Names2741 2 ปีที่แล้ว +6

    Share market long-term lyi aa 22 1 din 5 din de game ni haigi je kise ne jayada knowledge leni hove Warren Buffett bare padh sakda Rakesh jhunjhunwala bare padh sakda 🙏

    • @viratkohli100notout5
      @viratkohli100notout5 2 ปีที่แล้ว +1

      @@ParminderSingh-og3vb nhi y trading nhii invest kro

  • @Gkkakhazana_
    @Gkkakhazana_ 2 ปีที่แล้ว +32

    ਬਾਈ ਜੀ ਤੁਹਾਡਾ ਬੋਲਣ ਦਾ ਤਰੀਕਾ ਬਹੁਤ ਵਧੀਆ 👌

    • @thetradingschool5233
      @thetradingschool5233 2 ปีที่แล้ว

      th-cam.com/video/Ggu7T3bN4KU/w-d-xo.html

    • @thetradingschool5233
      @thetradingschool5233 2 ปีที่แล้ว +1

      @@ParamjitSingh-sw9so chl koi na bro
      Ki pushna intraday bare pusho

    • @thetradingschool5233
      @thetradingschool5233 2 ปีที่แล้ว

      th-cam.com/video/Ggu7T3bN4KU/w-d-xo.html

    • @thetradingschool5233
      @thetradingschool5233 2 ปีที่แล้ว

      @@ParamjitSingh-sw9so nai veer kede msg box cho kithy comment kita tuci

    • @thetradingschool5233
      @thetradingschool5233 2 ปีที่แล้ว +1

      @@ParamjitSingh-sw9so mai es channel to msg kive delete kr skda jdke eh mera channel hi nai a

  • @meditationvideos4623
    @meditationvideos4623 ปีที่แล้ว

    Bht vdiaa guide kita veere

  • @rajindersinghmandiana7231
    @rajindersinghmandiana7231 5 หลายเดือนก่อน

    Bhot vida gal ji

  • @Sukhtrader
    @Sukhtrader 2 ปีที่แล้ว +6

    😍😍😍😍

  • @gurjindersarwara7419
    @gurjindersarwara7419 2 ปีที่แล้ว +4

    menu b 2.5 saal hogye , nal nal kheti b karda , j mai job karda tan noker ban ke reh janda , nale kheti b theke te deni pendi