Neelam ਤਾਂ ਮੈਨੂੰ ਭਾਬੀ ਕਹਿੰਦੀ ਸੀ,CCTV ਦੇਖ ਕੇ ਵੀ ਮੈਂ ਯਕੀਨ ਨਹੀਂ ਸੀ ਕੀਤਾ

แชร์
ฝัง
  • เผยแพร่เมื่อ 18 เม.ย. 2024
  • Neelam ਤਾਂ ਮੈਨੂੰ ਭਾਬੀ ਕਹਿੰਦੀ ਸੀ,CCTV ਦੇਖ ਕੇ ਵੀ ਮੈਂ ਯਕੀਨ ਨਹੀਂ ਸੀ ਕੀਤਾ, ਪਹਿਲੀ ਵਾਰ ਦਿਲਰੋਜ਼ ਦੀ ਮਾਂ ਨੇ ਨੀਲਮ ਬਾਰੇ ਕੀਤੇ ਵੱਡੇ ਖੁਲਾਸੇ
    #dilroz #shimlapuri #dilrozparents #cctv #justice #neelam #ludhiana #update

ความคิดเห็น • 333

  • @Eastwestpunjabicooking
    @Eastwestpunjabicooking 26 วันที่ผ่านมา +65

    ਬਿਰਥੀ ਕਦੇ ਨਾ ਹੋਵਈ , ਜਨ ਕੀ ਅਰਦਾਸ। ਨਾਨਕ ਜੇਰ ਗੋਬਿੰਦ ਕਾ , ਪੂਰਨ ਗੁਨਤਾਸ॥ ਗੁਰੂ ਸਾਹਿਬ ਜੀ ਨੇ ਬਾਣੀ ਚ ਲਿਖਿਆ ਤੇ ਜਨ ਦੀ ਅਰਦਾਸ ਦਰਗਾਹ ਚ ਕਬੂਲ ਹੋਈ।

  • @peddythakur87
    @peddythakur87 4 วันที่ผ่านมา +2

    कहते हैं किसी एक के चले जाने से जिंदगी खत्म नहीं हो जाती।
    पर शायद वो ये नहीं समझते कि लाखों के आ जाने से भी उस एक कमी पूरी नहीं हो जाती।
    Bahut gehra asar kita es ghatna ne mere te.

  • @gurdevkaur1209
    @gurdevkaur1209 26 วันที่ผ่านมา +69

    ਪੁੱਤ ਰੋਣਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਦਿਲਰੋਜ ਤੁਹਾਡੇ ਕੋਲ ਜਰੂਰ ਅਾਵੇਗੀ ਤੇ ਉਸ ਜਾਲਮ ਜਨਾਨੀ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ ਰੱਬ ਇਹੋ ਜਿਹੀ ਕਲਯੁਗੀ ਗੁਆਂਢਣ ਨੂੰ ਕਦੇ ਵੀ ਮੁਆਫ ਨਾ ਕਰੇ

    • @balveerkaur3805
      @balveerkaur3805 22 วันที่ผ่านมา +1

      Ass Rakho wahe guru ji t dilroj soty ban ka tuhade ghar aau gi ❤

  • @pP-nh5qk
    @pP-nh5qk 18 วันที่ผ่านมา +5

    Uff I am not able to comprehend parents pain and suffering 😢😢😢god bless little angel

  • @manpreetkaursidhu1386
    @manpreetkaursidhu1386 22 วันที่ผ่านมา +28

    ਹਾਜੀ ਵੀਰ ਜੀ ਅਸੀਂ ਜ਼ਰੂਰ ਅਰਦਾਸ ਕਰਾਂਗੇ ਦਿਲਰੋਜ ਵਾਪਿਸ ਆ ਜਾਵੇ ਜਲਦੀ ਤੁਹਾਡੇ ਪਰਿਵਾਰ ਵਿੱਚ,ਇਹ ਮਾਂ ਬਾਪ ਹੁਣ ਰੋਂਦੇ ਹੋਰ ਨਹੀਂ ਦੇਖੇ ਜਾਂਦੇ ਵਾਹਿਗੁਰੂ ਜੀ ਮਿਹਰ ਕਰੋਂ ਪਰਿਵਾਰ ਤੇ🙏

  • @gurmailbenipal918
    @gurmailbenipal918 21 วันที่ผ่านมา +6

    ਵਾਹਿਗੁਰੂ ਜੀ ਹੌਸਲਾ ਬਖਸ਼ੇ ਪਰਵਾਰ ਨੂੰ ਆਪਣੀ ਲਾਡਲੀ ਦਿਲਰੋਜ ਦਾ ਦਰਦ ਕੁਸ਼ ਘਟ ਜਾਵੇ ਪਾਪਨ ਨੂੰ ਜੋਂ ਸਜਾ ਹੋਈ ਸਹੀ ਫੈਸਲਾ ਕੀਤਾ ਜੱਜ ਸਾਹਿਬ ਨੇ

  • @baljeetbaljeetkaur6938
    @baljeetbaljeetkaur6938 23 วันที่ผ่านมา +18

    ਪੁੱਤ ਰੋਣਾ ਨਹੀਂ ਬਿਲਕੁਲ ਜੋ ਦੁੱਖ ਹੈ ਦਿਲ ਵਿਚ ਰੱਖੋ

  • @sandeepkaurjawandha1418
    @sandeepkaurjawandha1418 25 วันที่ผ่านมา +42

    ਕੋਈ ਗੱਲ ਨੀ ਭੈਣੇ ਦਿਲ ਰੋਜ਼ ਤੇਰੇ ਘਰ ਵਾਪਸ ਆਉਗੀ ਬਹੁਤ ਜਲਦੀ ਦਿਲ ਨਾ ਛੱਡੋ 🤱🤱🤱👸👸👸🙋🙋👏👏👏🙏🙏🙏 ਵਹਿਗੁਰੂ ਜੀ ਮਿਹਰ ਕਰੀਂ ਮਾਲਕਾਂ ਦਿਲ ਰੋਜ਼ ਨੂੰ ਜਲਦੀ ਜਲਦੀ ਵਾਪਸ ਭੇਜ ਦੋ 👏👏👏❤️

    • @assissinghassis1042
      @assissinghassis1042 23 วันที่ผ่านมา +1

      Bus sis rovo na o onn wali aa bs tusi Darbar Sahib ka k ardas kr k aayo waheguru ji Sadi bachi Sanu vapis deo kirpa kro

  • @NavdeepKaurNavdeepKaur-vx7jn
    @NavdeepKaurNavdeepKaur-vx7jn 25 วันที่ผ่านมา +14

    ਬਹੁਤ ਦੁਖ ਹੁੰਦਾ ਵੀਰ ਜੀ ਪਰ ਭਾਂਣੇ ਰੱਬ ਦਾ ਜ਼ੋਰ ਕੀ ਐ ਹੋਣ ਤੁਸੀਂ ਦੁਬਾਰਾ ਟ੍ਰਾਈ ਕਰਕੇ ਦੇਖੋ ਵਾਹਿਗੁਰੂ ਜੀ ਦਿਲਰੋਜ ਹੀ ਵਾਪਿਸ ਆਉ ਗੀ ਸਿੱਧੂ ਵੀਰੇ ਵੀ ਤਾਂ ਵਾਪਿਸ ਆਹੀ ਗਿਆ ਤੁਸੀਂ ਵੀ ਇੱਕ ਟ੍ਰਾਈ ਕਰਕੇ ਦੇਖੋ ਪ੍ਰੈਗਨੈਂਸੀ ਦਾ ਹੋ ਕੀ ਸਕਦਾ ਜੀ ਬਹੁਤ ਅਫਸੋਸ ਹੈ 😢😢😢😢😢😢😢

  • @user-hq5ee1mq5g
    @user-hq5ee1mq5g 26 วันที่ผ่านมา +23

    ਵਾਹਿਗੁਰੂ ਜੀ ਕਦੇ ਕਿਸੇ ਦੇ ਬੱਚੇ ਨੂੰ ਕੁਝ ਨਾ ਹੋਵੇ🥹

  • @gurpreetguron2659
    @gurpreetguron2659 18 วันที่ผ่านมา +8

    ਪਰਮਾਤਮਾ ਬੇਟੀ ਦੇ ਰੂਪ ਵਿੱਚ ਦਿਲ ਰੋਜ਼ ਨੂੰ ਫਿਰ ਤੁਹਾਡੇ ਘਰ ਭੇਜੇ ।ਦਿਲੋਂ ਅਰਦਾਸ ਹੈ ਜੀ।

  • @davinderkaur9761
    @davinderkaur9761 23 วันที่ผ่านมา +15

    ਭੈਣ ਮੇਰੀਏ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਦਿਲਰੋਜ ਨੂੰ ਜਰੂਰ ਵਾਪਸ ਕਰਨ ਗੇ 🙏🙏🙏

  • @Hiyalifecomedy
    @Hiyalifecomedy 26 วันที่ผ่านมา +15

    Mam aap duniya me dilroz nu leke aao plz वापिस vo all world 🌎 daughter dilroz come back jab bhi apko dekha hai to dilroz का masum face kitni takleef hui thi uss wqt bahut hurt hua

  • @vanitasharma8116
    @vanitasharma8116 23 วันที่ผ่านมา +5

    Waheguru mehar kro dono te "Dilroz" jarur vapis aagyegi

  • @Angelsharma76
    @Angelsharma76 24 วันที่ผ่านมา +7

    Eda da kise nal na hoye waheguru ji dilroj nu vapis pej dyo🙏

  • @amarjitkaur5259
    @amarjitkaur5259 26 วันที่ผ่านมา +8

    Waheguru ji plzz plzz...... Dilroj nu vapis pej dyo

  • @DeepSingh-go7pi
    @DeepSingh-go7pi 26 วันที่ผ่านมา +23

    App ji de ghar phir baby Girl born hoyegi, Maharaj app ji nu fir dilroj naal milayoon ge.

  • @user-lt7xw4ir1e
    @user-lt7xw4ir1e 22 วันที่ผ่านมา +2

    ਉਸ ਨੂੰ ਫਾਂਸੀ ਹੋਈ ਬਹੁਤ ਵਧੀਆ ਗੱਲ ਆ ਜੀ ਮਨ ਨੂੰ ਬਹੁਤ ਸਕੂਨ ਮਿਲਿਆ ਪਰ ਦਿਲਰੋਜ ਜਰੂਰ ਵਾਪਸ ਆਏਗੀ ਵਾਹਿਗੁਰੂ ਕਿਰਪਾ ਕਰਨਗੇ

  • @amritwahla2810
    @amritwahla2810 24 วันที่ผ่านมา +4

    Rabb Kare k dilroz tuhanu jaroor Vapis mil jaye🙏🏻🙏🏻

  • @simerjitkaur4337
    @simerjitkaur4337 26 วันที่ผ่านมา +6

    Waheguru ji Dilrose nu vapis phej deo ji🙏

  • @surjeetkaur9232
    @surjeetkaur9232 24 วันที่ผ่านมา +13

    ਵਾਹਿਗੁਰੂ ਇਸ ਘਰ ਪ੍ਰੀਵਾਰ ਤੇ ਮੇਹਰ ਕਰੀ

  • @amangill5494
    @amangill5494 26 วันที่ผ่านมา +11

    Waheguru g ❤ vapis aje dilroz 2024 ch 👏

  • @artisharma8164
    @artisharma8164 13 วันที่ผ่านมา +1

    Behan aaj aapke baate sen kar. Bhut dil roya.. Bhut himat chahey ye sb baate krne ko. Mera bhi ek beta 4 sal ka hai. Bachhe ke baat sun kr ..... 😭😭😭😭😭

  • @gursharnkaur8275
    @gursharnkaur8275 26 วันที่ผ่านมา +5

    Waheguru ji jaroor kirpa karange dilroz jaroor vapid aege

  • @gurmailsidhu8648
    @gurmailsidhu8648 21 วันที่ผ่านมา +1

    ਬੇਟਾ ਜੀ ਧੀਰਜ ਰੱਖੋ ਦਿਲਰੋਜ ਜਰੂਰ ਵਾਪਿਸ ਆਵੇਗੀ ਤੁਹਾਡੇ ਕੋਲ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ

  • @Guraman154
    @Guraman154 23 วันที่ผ่านมา +3

    Waheguru ji jaldi vapas kardo dilroz nu

  • @motherz_care_preschool
    @motherz_care_preschool 23 วันที่ผ่านมา +3

    ਵਾਹਿਗੁਰੂ ਜੀ 😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSingj
    @BalwinderSingj 24 วันที่ผ่านมา +2

    ਵਾਹਿਗੁਰੂ ਜੀ

  • @sapnabhatti3172
    @sapnabhatti3172 24 วันที่ผ่านมา +2

    Meri b dil to dua aa Dilroz tohade gar vapis fet awe

  • @sidharth-mx2lf
    @sidharth-mx2lf 24 วันที่ผ่านมา +2

    salute to these parents and to their lawyers who helped them to get justice 😢

  • @SaraSara-fk1oh
    @SaraSara-fk1oh 2 วันที่ผ่านมา +1

    Follow up zaroor rakhna ap log please q k sirf saza sunanay or honay mn boht farq hai. Abi b boht se log kai salon se saza honay k bawjood waiting mn hain par phansi nhi hue

  • @sukhjitkaur4123
    @sukhjitkaur4123 25 วันที่ผ่านมา +3

    Waheguru ji Dilroz nu jaroor bapis krnge sisters ji rovo na 🙏🏻🙏🏻 Waheguru ji tuhanu tuhadiaan khushiaan jaroor bapis denge veer ji 🙏🏻🙏🏻🙏🏻🙏🏻🙏🏻

  • @PalakBadyal
    @PalakBadyal 9 วันที่ผ่านมา

    Dilroj jldi hi avegi veer ji bhen ji🧿🧿♥

  • @gurmeetsinghmeetsingh8989
    @gurmeetsinghmeetsingh8989 20 วันที่ผ่านมา

    Gud yji ਵਾਹਿਗੁਰੂ ਜੀ ਦਾ ਵਿਸ਼ਵਾਸ ਤਾ

  • @kawaljeetkaur304
    @kawaljeetkaur304 26 วันที่ผ่านมา +5

    Waheguru ji 🙏🙏🙏

  • @navpreetsidhu2654
    @navpreetsidhu2654 23 วันที่ผ่านมา +2

    when this incident happened, I could not hold my tears and even today I could not hold my tears. Being a parent myself, Can’t imagine what they went through.

  • @kulvinderkaur8406
    @kulvinderkaur8406 26 วันที่ผ่านมา +5

    Waheguru ji mehar karn

  • @kisankaur4459
    @kisankaur4459 26 วันที่ผ่านมา +9

    Little girl She Is Coming Home,, Back to you Soon.......🙏❤

  • @jagjitkaur3867
    @jagjitkaur3867 21 วันที่ผ่านมา +4

    ਬੇਟਾ ਹੁਣ ਰੋਵੋ ਨਾ ਵਾਹਿਗੁਰੂ ਮੇਹਰ ਕਰਨ ਤੇ ਤੁਹਾਡੀ ਬੱਚੀ ਜਲਦੀ ਵਾਪਿਸ ਆਵੇਗੀ । ਹੁਣ ਤੁਸੀਂ ਆਪਣੇ ਮਨ ਨੂੰ ਮਜਬੂਤ ਕਰੋ।

  • @ravindergill2180
    @ravindergill2180 23 วันที่ผ่านมา +4

    Waheguru waheguru waheguru waheguru waheguru waheguru waheguru waheguru waheguru waheguru waheguru 🙏

  • @KashmirSingh-sm7tk
    @KashmirSingh-sm7tk 22 วันที่ผ่านมา +2

    ਮੇਰੀਏ ਭੈਣੇ ਗੁਰੂ ਘਰ ਦੇਰ ਹੈ ਅੰਧੇਰ ਨਹੀਂ ਗੁਰੂ ਸਾਹਿਬਾਨਾਂ ਨੇ ਇਨਸਾਫ ਕੀਤਾ ਨੀਲਮ ਐਨੀ ਗੰਦੀ ਰੂਹ ਮੁੜ ਧਰਤੀ ਤੇ ਮੁੜ ਵਾਪਸ ਨਹੀਂ ਆਣੀ ਚਾਹੀਦੀ

  • @pixiebell2766
    @pixiebell2766 3 วันที่ผ่านมา

    I pray that Allah swt blesses this father and mother with their baby girl again.

  • @jasnoorgoli4787
    @jasnoorgoli4787 25 วันที่ผ่านมา +2

    Dilroz jaroor tuhaadi god da anand manegi 🙏waheguru mehar karngye

  • @user-lq7vj9rv7p
    @user-lq7vj9rv7p 23 วันที่ผ่านมา +2

    God bless you ❤️

  • @user-xf3if1rb1l
    @user-xf3if1rb1l 5 วันที่ผ่านมา

    Waheguru ji❤❤

  • @paramdhillon-bk5de
    @paramdhillon-bk5de 20 วันที่ผ่านมา +1

    Waheguru g mehar kre dilroj de privar te dilroj vapis bhej devo g 🙏🙏Waheguru g🙏🙏very nice sja mili ghatiya nilam nu

  • @AmmuHayer
    @AmmuHayer 23 วันที่ผ่านมา

    Waheguru tuhanu vapis dilrose de dve . pyari beti Tusi bahut strong ho . Waheguru kirpa krn

  • @GaganDeep-tn1fp
    @GaganDeep-tn1fp 19 วันที่ผ่านมา +1

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @sandhusaab3423
    @sandhusaab3423 26 วันที่ผ่านมา +2

    Waheguru g

  • @GurmeetSinghWriter
    @GurmeetSinghWriter 23 วันที่ผ่านมา +2

    Thank you my God
    God is good
    Good is great
    Dua kde Bertha nhi jandi

  • @NarinderSingh-dn8dg
    @NarinderSingh-dn8dg 25 วันที่ผ่านมา

    Sister tusee great ho.....tusee menu v motivation ditaa❤❤❤❤❤ god bless you sister

  • @japnaazdeep2042
    @japnaazdeep2042 26 วันที่ผ่านมา +7

    apne bete da dhyan rakho pls

  • @user-uh6uz4lh3p
    @user-uh6uz4lh3p 26 วันที่ผ่านมา +1

    Waheguru ji Waheguru ji Waheguru ji Waheguru ji Waheguru ji

  • @hinagill1958
    @hinagill1958 9 วันที่ผ่านมา

    God bless these parents. How tough it is

  • @KamleshBabbar-mx3of
    @KamleshBabbar-mx3of 23 วันที่ผ่านมา +2

    Ohi sohni jehi shakal wali AAU dilroj. 🙏♥️

  • @poojaghilyan7831
    @poojaghilyan7831 22 วันที่ผ่านมา +2

    Dilrose wapis jrur aegi🙏🥺

  • @rajvinderaujla5191
    @rajvinderaujla5191 22 วันที่ผ่านมา +1

    ਇਹ ਸਭ ਦਾ ਸੰਸਾਰ ਨੂੰ ਬੜਾ ਉਹਲਾ ਹੁੰਦਾ। ਸਭ ਕਰਮਾ ਵਿੱਚ ਦੇ ਲੇਖੇ ਜੋਖੇ ਹਨ ਜਿਸ ਵਿੱਚ ਉੰਨੇ ਜੀਅ ਹਿੱਸੇਦਾਰ ਹੁੰਦੇ ਹਨ। ਜਦੋਂ ਕਰਮ ਲੇਖਾ ਲੈੰਦਾ ਤਾਂ ਸਭ ਤਕਲੀਫ ਵਿੱਚ ਆਉਂਦੇ ਭਾਵ ਸਭ ਭੁਗਤਦੇ ਹਨ। ਕਰਮਾ ਦੇ ਖੇਲ ਬੜੇ ਭਿਆਨਕ ਹਨ ਕੋਈ ਸੋਚ ਵੀ ਨਹੀਂ ਸਕਦਾ। ਜਦੋਂ ਕਰਮ ਲੇਖਾ ਲੈਂਦਾ ਤਾਂ ਵਾਰ ਕਰਨ ਵਾਲੇ ਕਦੇ ਕੋਈ ਤਕਲੀਫ ਜਾਂ ਛਿਕਨ ਨਹੀਂ ਹੁੰਦਾ ਤੇ ਸਭ ਕੁਝ ਹੋ ਕੇ ਹੀ ਰਹਿੰਦਾ ਹੁੰਦਾ।
    ਅੱਗੋਂ ਉਹਦੀ ਮਦਦ ਵਾਲਾ ਬਾਪ ਵੀ ਨਾ ਰਿਹਾ ਕਿਉਂਕਿ ਕਰਮਾ ਨੇ ਉਸ ਨੂੰ ਮਦਦ ਕਰਨ ਨਹੀਂ ਸੀ ਦੇਣੀ।

  • @user-vq3fk8li7o
    @user-vq3fk8li7o 26 วันที่ผ่านมา +2

    Waheguru g kise de v bache nu kdi kuj na hove

  • @ramanpreetkaur9756
    @ramanpreetkaur9756 22 วันที่ผ่านมา +1

    Bahut soni gal kar rhe j sister ve te veer g ve sister bhut cute gal kr rhe c ena kush hon de bad ve waheguru mehar krn

  • @hujcoxjro7277
    @hujcoxjro7277 13 วันที่ผ่านมา

    Waheguru ji god bless you ❤❤❤

  • @sandeepkaurbca1
    @sandeepkaurbca1 24 วันที่ผ่านมา +1

    Waheguru ji.....

  • @jindrosy.......5087
    @jindrosy.......5087 19 วันที่ผ่านมา

    Paji the way u r asking the questions is the best part I felt

  • @user-ho1rf6jm9t
    @user-ho1rf6jm9t 26 วันที่ผ่านมา +4

    Vapas aa jave dhan guru Ramdas 🎉🎉

  • @parms2419
    @parms2419 23 วันที่ผ่านมา

    praying for the family. pray Waheguru reunites you with Dilroz soon

  • @hndjbsbjdjdgood3227
    @hndjbsbjdjdgood3227 25 วันที่ผ่านมา +1

    Waheguru ji mehar karo dilroj putt bapas ah jya please 🙏

  • @prabhdhillon2348
    @prabhdhillon2348 21 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏

  • @Bhawna.Sharma23
    @Bhawna.Sharma23 23 วันที่ผ่านมา +1

    Waheguru ji

  • @SandeepKaur-zq4jn
    @SandeepKaur-zq4jn 22 วันที่ผ่านมา +1

    God bless you all 🙏🏼🙏🏼🙏🏼🙏🏼🙏🏼❤️❤️❤️

  • @pP-nh5qk
    @pP-nh5qk 18 วันที่ผ่านมา

    Never seen such emotional interaction in my life

  • @ramghariyashorts3302
    @ramghariyashorts3302 26 วันที่ผ่านมา +1

    Waheguru. Mehar Krn

  • @daljitkaurkaur4709
    @daljitkaurkaur4709 23 วันที่ผ่านมา

    Rabb kare k dilroz tuhanu jaroor vapis milgi waheguru ji kirpa karengai

  • @user-qr9fn2et7h
    @user-qr9fn2et7h 24 วันที่ผ่านมา

    Veer ji zaroor aegi dilo dua hai twade leyi khush raho tusi apni aagey di life vich betiyan Rani wapis zaroor aegi waheguru mehar karange

  • @amandeepkaur2821
    @amandeepkaur2821 25 วันที่ผ่านมา +1

    waheguru ji 😢

  • @mannatsharma9404
    @mannatsharma9404 24 วันที่ผ่านมา +4

    Waheguru mehar karan dilrose vaaps jrur aaugii ❤✨

  • @BalwinderKaur-uh4ix
    @BalwinderKaur-uh4ix 26 วันที่ผ่านมา +1

    Waheguru ji mehar karn parvar te 🙏🙏

  • @PargatSingh-uw9ym
    @PargatSingh-uw9ym 14 วันที่ผ่านมา

    ਵਾਹਿਗੁਰੂ ਭਲੀ ਕਰੇ ਬਾਈ ਜੀ

  • @charanjitsingh370
    @charanjitsingh370 23 วันที่ผ่านมา

    Waheguru ji 🙏 dilrosz nu jaldii Ena kol wapis Kar deo ji🙏

  • @anmoldhillon140
    @anmoldhillon140 20 วันที่ผ่านมา

    Waheguru ji mehar krn 🙏🙏❤❤

  • @navdeepkaur9568
    @navdeepkaur9568 26 วันที่ผ่านมา +2

    Waheguru 😢

  • @hardeepsingh-kk8vl
    @hardeepsingh-kk8vl 21 วันที่ผ่านมา

    ਦਿਲਰੋਜ ਨੂੰ ਵਹਿਗੁਰੂ ਜਰੂਰ ਵਪਾਸ ਲਿਆਵੇਗਾ ਸੋਡੇ ਘਰ 🙏🏻🙏🏻

  • @taradhaiya2163
    @taradhaiya2163 22 วันที่ผ่านมา

    Waheguru Ji

  • @manpreetgill4842
    @manpreetgill4842 23 วันที่ผ่านมา +1

    Sangt di ardaas kde birthi ni jndi
    Waheguru g mera beta v vapis bhej do g jldi
    Sangt g mere bete de wapis aoun di v ardaas kro 🙏🏻🙏🏻🙏🏻🙏🏻
    Waheguru ji

  • @krrishGAMING-vo2wf
    @krrishGAMING-vo2wf 21 วันที่ผ่านมา +1

    Jive sidhu vapis aa gya
    Dilrose ve Jaldi aa jave

  • @ManpreetKaur-hv2fd
    @ManpreetKaur-hv2fd 11 วันที่ผ่านมา +1

    I think she was jealous of seeing their happiness

  • @amanpanjotra2339
    @amanpanjotra2339 26 วันที่ผ่านมา +1

    Rab khush rkhe 🙏

  • @parveenrani7309
    @parveenrani7309 23 วันที่ผ่านมา

    Waheguru ji waheguru ji

  • @aashmsidhu7217
    @aashmsidhu7217 21 วันที่ผ่านมา +1

    ਰੱਬਾ ਇਹ ਤੂੰ ਕੀ ਕੀਤਾ 💔💔💔💔

  • @user-oh3jf2mb9z
    @user-oh3jf2mb9z 24 วันที่ผ่านมา

    Waheguru ji dilrose nu jaldi vapis bhejna 👏👏

  • @sabi-mansa
    @sabi-mansa 26 วันที่ผ่านมา +3

    Waheguru waheguru waheguru

  • @manjeetKaur-su8lf
    @manjeetKaur-su8lf 23 วันที่ผ่านมา +2

    ਮੈਂਨੂੰ ਵੀ ਬਹੁਤ ਬੂਰਾ ਲੱਗਿਆ ਸੀ 😭😭😭

  • @sarbjitsingh5188
    @sarbjitsingh5188 22 วันที่ผ่านมา

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੇ

  • @manjeetKaur-su8lf
    @manjeetKaur-su8lf 23 วันที่ผ่านมา +2

    ਓਹਦੇ ਨਾਲ ਹਮਦਰਦੀ ਨਹੀਂ ਹੋਣੀ ਚਾਹੀਦੀ ਨੀਲਮ ਨਾਲ

  • @kuljitkaurkhangura8537
    @kuljitkaurkhangura8537 21 วันที่ผ่านมา

    😢😢 waheguru ji parwar nu himmat bakshi 🙏🙏🙏🙏

  • @indermeetkaur3569
    @indermeetkaur3569 23 วันที่ผ่านมา

    Waheguru ji aapni kirpa dhar 🙏🙏

  • @Rpreet_k1258
    @Rpreet_k1258 9 วันที่ผ่านมา

    ਦਿਲਰੋਜ ਤੁਹਾਡੇ ਕੋਲ ਆਵੇਗੀ ਜਰੂਰ ਇਹੋ ਜਿਹੀ ਗੁਆਡਣ ਨੂੰ ਸਜਾ ਦਿੱਤੀ ਜਾਵੇ ਫਾਸੀ ਦਿੱਤੀ ਜਾਵੇ

  • @gurdevkaur1209
    @gurdevkaur1209 26 วันที่ผ่านมา +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurcharansingh2677
    @gurcharansingh2677 26 วันที่ผ่านมา +1

    Waheguru kirpa karange dilroj vapis avegi

  • @purvinsejalnehasharma4018
    @purvinsejalnehasharma4018 15 วันที่ผ่านมา

    Bohot mada karam kita bohot

  • @manjitsingh5356
    @manjitsingh5356 21 วันที่ผ่านมา

    Waheguru mehar kri ...

  • @mamtarani7015
    @mamtarani7015 17 วันที่ผ่านมา

    Humne din raat wait kiya hai neelam ko fansi ho jae aakhir wo din aa gya dilrose k liye hum bhut roye hai bhut tdpe hai aapko tdpte dekh hum b bhut tdpe hai hai wahuguru mehar kre