ਗੁਰੂ ਅਰਜਨ ਦੇਵ ਜੀ ਦਾ ਘਰ;ਪੁਰਾਤਨ ਹਾਲਤ 'ਚ ਘਰ 'ਤੇ ਖੂਹ|Guru Arjun dev ji house Chohla SahibHarbhej Sidhu|

แชร์
ฝัง
  • เผยแพร่เมื่อ 12 มี.ค. 2022
  • #guruarjundevji #harbhejsidhu #ChohlaSahib #sikhmonuments
  • บันเทิง

ความคิดเห็น • 3K

  • @ranagill2676
    @ranagill2676 2 ปีที่แล้ว +254

    ਮੈਨੂੰ ਲੱਗਦਾ ਇਸ ਪਿੰਡ ਦੇ ਲੋਕ ਜਵਾਂ ਮਰੇ ਆ
    ਐਡੀ ਪਾਵਨ ਪਵਿੱਤਰ ਜਗਾ ਤੇ ਗੋਡੇ ਗੋਡੇ ਘਾਹ ਉਗਿਆ ਪਿਆ
    ਕੀ ਗੱਲ ਪਿੰਡ ਵਾਲੇ ਰਲਕੇ ਸਫਾਈ ਨਹੀਂ ਕਰ ਸਕਦੇ
    ਲਾਹਣਤ ਆ ਯਾਰ 🙏🙏🙏🙏

    • @22debi61
      @22debi61 2 ปีที่แล้ว +6

      Veer ji bilkul shi gall aa pind de loka es kar nu saf suthra rakhna chaida

    • @simrankaur-cp9ob
      @simrankaur-cp9ob 2 ปีที่แล้ว +4

      Absolutely rty 🙏🙏🙏💯💯💯

    • @gagangagan8576
      @gagangagan8576 2 ปีที่แล้ว +4

      Arash chohla v ta ese pind da va
      Sochna ta chahida va ehna nu

    • @amitgautam560
      @amitgautam560 2 ปีที่แล้ว +1

      Right

    • @kiratandsukhjeetsinghchaha1694
      @kiratandsukhjeetsinghchaha1694 2 ปีที่แล้ว +2

      Wahaguru ji

  • @paramjeetshingparamjeetshi1810
    @paramjeetshingparamjeetshi1810 2 ปีที่แล้ว +65

    ਸ਼ਹੀਦਾਂ ਦੇ ਸਿਰਤਾਜ ਜੀ ਦਾ ਇਤਿਹਾਸ ਸੰਭਾਲਣ ਦੀ ਲੋੜ ਹੈ ਜੀ। ਇਸ ਪਾਵਨ ਪਵਿੱਤਰ ਅਸਥਾਨ ਦੀ ਸੇਵਾ ਸ਼ੁਰੂ ਕਰ ਕੇ ਸੰਗਤਾਂ ਦੇ ਦਰਸ਼ਨਾਂ ਲਈ ਖੋਲਣਾ ਚਾਹੀਦਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।

  • @sarojranj7689
    @sarojranj7689 ปีที่แล้ว +20

    ਮਨ ਖੁਸ਼ ਹੋ ਗਿਆ ਗੁਰੂ ਜੀ ਦਾ ਘਰ ਵੇਖ ਕੇ

  • @happysingh1896
    @happysingh1896 ปีที่แล้ว +48

    🙏🏻ਗੁਰੂ ਅਰਜਨ ਦੇਵ ਜੀ ਦੇ ਘਰ ਦੇ ਦਰਸ਼ਨ ਕਰ ਕੇ ਮਨ ਖੁਸ ਹੋ ਗਿਆ ਵਾਹਿਗੁਰੂ ਜੀ ਸਭ ਦੀਆਂ ਮੰਨੋ ਕਵਨਾ ਖੁਸ ਰੱਖੇ ਜੀ

  • @KulwantKaur-rf6rr
    @KulwantKaur-rf6rr 2 ปีที่แล้ว +41

    ਸਾਡੀ ਬੜੀ ਵੱਡੀ ਖੁਸ਼ਕਿਸਮਤੀ ਹੈ ਤੁਹਾਡੇ ੳਦਮ ਸਕਦਾ ਸਿਰੀ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਮਨ ਬੜਾ ਖੁਸ਼ ਹੋਗਿਆ

  • @RajveerSingh-xh1yt
    @RajveerSingh-xh1yt 2 ปีที่แล้ว +19

    ਲਾਹਨਤ ਆ ਯਾਰ ਸਾਡੇ ਤੇ ਜੋ ਆਪਣੇ ਗੁਰੂ ਦੀ ਵਿਰਾਸਤ ਹੀ ਨਹੀਂ ਸੰਭਾਲ ਸਕੇ

  • @sukhwindersinghrai340
    @sukhwindersinghrai340 ปีที่แล้ว +27

    ਵਾਹਿਗੁਰੂ ਜੀ, ਮਨ ਖੁਸ਼ ਹੋ ਗਿਆ ਜੀ ਗੁਰੂ ਸਾਹਿਬਾਨ ਜੀਆਂ ਦੇ ਘਰ ਦੇ ਦਰਸ਼ਨ ਕਰਕੇ 🙏🙏🙏🙏

    • @joginderinsan7681
      @joginderinsan7681 ปีที่แล้ว +1

      ਜੀ ਬਿਲਕੁਲ ਅਨੰਦ ਆ ਗਿਆ

  • @seemaseema8921
    @seemaseema8921 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ 🙏

  • @balbirsakhon6729
    @balbirsakhon6729 2 ปีที่แล้ว +69

    ਹਰਭੇਜਵੀਰੇ ਤੁਹਾਡਾ ਤੇ ਤੁਹਾਡੀ
    ਟੀਮ ਦਾ ਬਹੁਤ ਬਹੁਤਧੰਨਵਾਦ
    ਕਰਦੇ ਹਾਂ ਵਾਹਿਗੁਰੂ ਤੁਹਾਨੂੰ ਚੜਦੀ
    ਕਲਾਂ ਵਿੱਚ ਰੱਖਣ 🙏

  • @sarvjitdeol9622
    @sarvjitdeol9622 2 ปีที่แล้ว +350

    ਹਰਭੇਜ ਸਿਹਾਂ ਮੇਰੇ ਕੋਲ ਸ਼ਬਦ ਨਹੀਂ ਤੇਰਾ ਸ਼ੁਕਰੀਆ ਅਦਾ ਕਰਨ ਲਈ। ਤੇਰਾ ਅਤੇ ਤੇਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ। ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ 🙏

    • @harbhejsidhu1072
      @harbhejsidhu1072  2 ปีที่แล้ว +12

      ਧੰਨਵਾਦ ਜੀ।

    • @jotshergill4341
      @jotshergill4341 2 ปีที่แล้ว +3

      @@harbhejsidhu1072 bai g boht vdia gl research aa

    • @darshansingh3924
      @darshansingh3924 2 ปีที่แล้ว +4

      ਸ਼ਬਦ ਨਹੀਂ ਤੁਹਾਡਾ ਸ਼ੁਕਰੀਆ ਕਰਨ ਲਈ ਨੋਜਵਾਨੋ

    • @mrangrejmechanical2225
      @mrangrejmechanical2225 2 ปีที่แล้ว +4

      ਵੀਰ ਜੀ ਹਰਭੇਜ ਸਿੰਘ ਕੀ ਸ਼ਬਦਾਂ ਨਾਲ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਾਂ ਬੱਸ ਤੁਹਾਨੂੰ ਨਮਸਕਾਰ ਹੈ

    • @gurmeetkaur9269
      @gurmeetkaur9269 2 ปีที่แล้ว +2

      Bai g akha pviter ho gyia

  • @Gunjotkaur157
    @Gunjotkaur157 2 ปีที่แล้ว +9

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏🙏 ਵਾਹਿਗੁਰੂ ਜੀ 🙏🙏

  • @kalapanaich7292
    @kalapanaich7292 ปีที่แล้ว +7

    🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹🌹 ਧੰਨ ਧੰਨ ਧੰਨ ਗੁਰੂ ਅਰਜਨ ਦੇਵ ਜੀ 🌹

  • @harpreetdhillon7955
    @harpreetdhillon7955 2 ปีที่แล้ว +88

    ਦਿਲ ਨੂੰ ਸਕੂਨ ਮਿਲਿਆ ਗੁਰੂ ਜੀ ਦਾ ਘਰ ਦੇਖਕੇ🙏🙏🙏🙏🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ

  • @Harjot_singh141
    @Harjot_singh141 2 ปีที่แล้ว +120

    ਇਸ ਪਾਵਨ ਪਵਿੱਤਰ ਅਸਥਾਨ ਨੂੰ ਸੰਭਾਲਣ ਦੀ ਲੋੜ ਹੈ।"ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ" ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ।

    • @NavdeepKaur-qs1zp
      @NavdeepKaur-qs1zp 2 ปีที่แล้ว +4

      ਸੰਗਤ ਹੀ ਕੁੱਛ ਕਰ ਸਕਦੀ ਹੈ

    • @naughtyaastik
      @naughtyaastik 2 ปีที่แล้ว +1

      Kuj ni karna sgpc ne

    • @gaganchahal9653
      @gaganchahal9653 ปีที่แล้ว

      Sahi kiha g

    • @gaganchahal9653
      @gaganchahal9653 ปีที่แล้ว +1

      @@naughtyaastik sahi kiha bai apne tak hi simat a bai

    • @jaspreetkaur6822
      @jaspreetkaur6822 ปีที่แล้ว +1

      ਇਸ ਪਵਿੱਤਰ ਅਸਥਾਨ ਨੂੰ ਇਸ ਹੀ ਹਾਲਾਤ ਵਿਚ ਸੰਭਾਲਣਾ ਚਾਹੀਦਾ ਹੈ

  • @xxxx34390gmailc
    @xxxx34390gmailc 7 หลายเดือนก่อน +3

    ਧੰਨ ਵਾਦ ਹਰਭੇਜ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

    • @modren_punjabi
      @modren_punjabi 5 หลายเดือนก่อน

      ਮਮਣਮ😅 1:07

  • @user-th2ng3ee5p
    @user-th2ng3ee5p ปีที่แล้ว +3

    ਵਾਹਿਗੁਰੂ ਜੀ ਸਭ ਤੇ ਮੇਹਰ ਕਰਨ

  • @RupinderKaur-bc3jg
    @RupinderKaur-bc3jg 2 ปีที่แล้ว +76

    ਵਾਹਿਗੁਰੂ ਜੀ ਇਸ ਧਾਰਮਿਕ ਸਥਾਨ ਨੂੰ ਸੰਭਾਲਣ ਦੀ ਬਹੁਤ ਲੋੜ ਆ ਸੱਚੇ ਪਾਤਸ਼ਾਹ ਆਪ ਹੀ ਇਹ ਸੇਵਾ ਆਪਣੀਆਂ ਸੰਗਤਾਂ ਤੋਂ ਕਰਵਾ ਲੈਣਗੇ ਵਾਹਿਗੁਰੂ ਜੀ ਮੇਹਰ ਕਰੇਉ ਜੀ ਸੰਗਤਾਂ ਉਪਰ

    • @harvinderkaur8411
      @harvinderkaur8411 ปีที่แล้ว +1

      🙏🎂🎂

    • @harvinderkaur8411
      @harvinderkaur8411 ปีที่แล้ว +2

      💟

    • @jasvinderpalsingh2758
      @jasvinderpalsingh2758 ปีที่แล้ว

      SGPC SHOULD HAVE DONE NEEDFUL BY THIS TIME OF SHHOTING VIDEO

    • @amarjitsinghamarjitsingh9399
      @amarjitsinghamarjitsingh9399 ปีที่แล้ว

      ​@@harvinderkaur8411 ooooooooo
      ooooooooooooooooooooooooo9o9oo9ooooiooooo9ooooi9oo999o9oo99oo9oooooooooooooo9oooooo9oo9o9o99o9o9oo9oo9o9oo9o9oo9oo999o999o999oo99o99999oo99o99999í8o999íaaak?eo

    • @BalwantSingh-tg7ci
      @BalwantSingh-tg7ci ปีที่แล้ว

      Aà82lgr7z

  • @RamandeepSingh-oq8kk
    @RamandeepSingh-oq8kk 2 ปีที่แล้ว +26

    ਹਰਭੇਜ ਸਿਹਾਂ ਮੇਰੇ ਕੋਲ ਸ਼ਬਦ ਨਹੀਂ ਤੇਰਾ ਸ਼ੁਕਰੀਆ ਅਦਾ ਕਰਨ ਲਈ ਤੇਰਾ ਅਤੇ ਤੇਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @harjindersingh5165
    @harjindersingh5165 ปีที่แล้ว +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @vedsharma2855
    @vedsharma2855 ปีที่แล้ว +4

    It will be a true gift to all of us who follow and respect our Gurus to restore the place to its original form.

  • @Bhupindersingh-yl6xe
    @Bhupindersingh-yl6xe 2 ปีที่แล้ว +86

    ਸ਼ੁਕਰੀਆ ਬਾਈ ਹਰਭੇਜ ਸਿੰਘ ਜੀ ਆਪ ਜੀ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਉੱਦਮ ਬਖਸ਼ਣ

  • @balwindersinghgill440
    @balwindersinghgill440 2 ปีที่แล้ว +12

    ਵੀਰ ਹਰਭੇਜ ਸਿੰਹਾਂ ਤੁਸੀਂ ਤਾਂ ਆਪਣਾ ਫਰਜ ਬਹੁਤ ਵਦੀਆ ਨਿਭਾਇਆ ਹੁਣ ਚੋਹਲਾ ਸਾਹਿਬ ਵਾਲਿਆਂ ਵੀਰਾਂ ਦਾ ਫਰਜ ਬਣਦਾ ਕਿ ਹੋਰ ਕੁਝ ਨਹੀਂ ਤਾਂ ਗੁਰੂ ਸਾਹਿਬ ਦੇ ਘਰ ਦੀ ਸਾਫ ਸਫਾਈ ਕਰਨ ਧੰਨਵਾਦ ਕਰਦੇ ਹਾਂ ਜੀ🙏🙏🙏🙏🙏

    • @hardeepchahal7989
      @hardeepchahal7989 2 ปีที่แล้ว

      Bai ik chola sahib wale hi kyo sari sikh kom da hi fraz bai

  • @amarjitkaur4963
    @amarjitkaur4963 5 หลายเดือนก่อน +2

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ🙏🙏🙏🙏

  • @user-bj2cm4xx2x
    @user-bj2cm4xx2x 6 วันที่ผ่านมา

    ਵਾਹਿਗੁਰੂ ਜੀ ਇਸ ਵੀਰ ਨੂੰ ਚਾਹੜੀਕਲਾਂ ਰੱਖੇ,,,ਸਤਿਨਾਮੁ ਵਾਹਿਗੁਰੂ ਜੀ

  • @grewalboutique3142
    @grewalboutique3142 2 ปีที่แล้ว +22

    ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਗੁਰੂ ਹਰਗੋਥਿੰਦ ਜੀ ਬਹੁਤ ਬਹੁਤ ਧੰਨਵਾਦ ਵੀਰਜੀ

  • @antieuntie8724
    @antieuntie8724 2 ปีที่แล้ว +21

    ਵੀਰੇ ਮੇਰੇ ਪਾਸ ਸ਼ਬਦ ਨਹੀ ਜਿਸ ਜਗਾ ਤੇ ਧੰਨ ਧੰਨ ਸੀ੍ ਗੁਰੂ ਅਰਜਨ ਦੇਵ ਜੀ ਦੇ ਚਰਨ ਛੂਹ ਹੈ ਵਾਹਿਗੁਰੂ ਜੀ ਮਿਹਰ ਕਰਨ ਮੇਰਾ ਮਨ ਲੌਚਦਾ ਹੈ ੲਿਸ ਜਗਾ ਨੂੰ ਦੇਖਣ ਲੲੀ ❤️❤️❤️❤️❤️🙏🙏🙏🙏🙏🙏ਵੀਰੇ ਤੁਸੀ.ਕਰਮਾ ਵਾਲੇ ਹੌ ਦਰਸਨ ਕਰ.ਰਹੇ ਹੌ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾ ਜੌ ਤੁਸੀ ੲਿਸ ਜਗਾ ਦੇ ਦਰਸਨ ਕਰਾੲੇ ਹਨ

    • @ArshdeepSingh-es1hj
      @ArshdeepSingh-es1hj ปีที่แล้ว

      Baba ji sarbat da bla kro ji 🙏🏻🙏🏻

    • @ArshdeepSingh-es1hj
      @ArshdeepSingh-es1hj ปีที่แล้ว

      Baba ji please mere beteya te mehar kro ji🙏🏻🙏🏻

  • @leelawanti8064
    @leelawanti8064 ปีที่แล้ว

    Thanks beta God bless you so happy to see guru sahib resident a good job👍👍👏👏👏

  • @GurpreetKaur-lx9tp
    @GurpreetKaur-lx9tp 8 หลายเดือนก่อน +5

    Waheguru ji ka khalsha Waheguru ji ki Fateh 🙏🇩🇪

  • @surindersinghfauji9141
    @surindersinghfauji9141 2 ปีที่แล้ว +324

    ਸੁਕਰੀਆ ਜੀ, ਇਸ ਪਵਿੱਤਰ ਮਕਾਨ ਦੀ ਸਾਫ ਸਫਾਈ ਹੋਣੀ ਚਾਹੀਦੀ ਹੈ। ਸਾਰੀ ਕੌਮ ਨੂੰ ਪਵਿੱਤਰ ਘਰ ਦੇ ਦਰਸਨ ਕਰਨੇ ਚਾਹੀਦੇ ਹਨ।

    • @rajbirkaur8138
      @rajbirkaur8138 2 ปีที่แล้ว +8

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

    • @ramanmittal7745
      @ramanmittal7745 2 ปีที่แล้ว +2

      ❤️❤️❤️❤️❤️>❤️❤️❤️❤️❤️

    • @7kingsofkorea128
      @7kingsofkorea128 2 ปีที่แล้ว +2

      @@rajbirkaur8138 will

    • @editz001.
      @editz001. 2 ปีที่แล้ว +5

      Keval jatt kaum nu nahi pure Punjab nu eh kam krna chahida waheguru ji

    • @rajinderkaurbakshi4667
      @rajinderkaurbakshi4667 2 ปีที่แล้ว +3

      waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏

  • @akaur4533
    @akaur4533 2 ปีที่แล้ว +22

    ਵੀਰੋ ੲਿਸ ਬਿਲਡਿੰਗ ਨੂੰ ਢਾਉਣ ਨਾ ਦਿੱਤਾ ਜਾਵੇ ਆਪਣੀ ਹੈਰੀਟੇਜ ਹੈ ੲਿਸ ਦੇ ਆਲੇ ਦੁਆਲੇ ਕੰਧਾਂ ਦੀ ਵਲਗਣ ਕਰਕੇ ਛੱਤ ਪਾ ਕੇ ੲਿਸ ਹੈਰੀਟੇਜ ਨੂੰ ਹੂਬਹੂ ਰੱਖਆ ਜਾਵੇ
    ਮਸੰਦਾਂ ਦੇ ਹੱਥ ਨਾ ਆ ਜਾਵੇ ਉਹਨਾ ਢਾਹ ਦੇਣਾ ਹੈ ਤੇ ਸੰਗਮਰਮਰ ਲਾ ਦੇਣਾ ਹੈ🙏😍🙏

  • @amanpreet9428
    @amanpreet9428 11 หลายเดือนก่อน +2

    ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏

  • @lakhmirsingh5344
    @lakhmirsingh5344 5 หลายเดือนก่อน +2

    ❤❤Waheguru ji❤❤

  • @carpenterblog2881
    @carpenterblog2881 2 ปีที่แล้ว +20

    ਬਹੁਤ ਸੰਭਾਲ ਕੇ ਰੱਖੀ ਗੁਰੂ ਸਾਹਿਬ ਜੀ ਦੀ ਨਿਸ਼ਾਨੀ

  • @Uk1984
    @Uk1984 2 ปีที่แล้ว +34

    ਧੰਨ ਧੰਨ ਸ੍ਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ,
    ਸੇਵਾ ਕਰਨੀ ਚਾਹੀਦੀ ਹੈ ਜੀ ਇਸ ਪਾਵਨ ਅਸਥਾਨ ਤੇ,
    ਵੀਰ ਤੁਸੀ ਕੇਸ ਰਖੋ ਸਿੰਘ ਸਜੋ

  • @reetarani4108
    @reetarani4108 5 หลายเดือนก่อน +3

    Dhan dhan Sri guru Arjan dav sahib ji 🙏🙏

  • @spsingh6109
    @spsingh6109 ปีที่แล้ว +10

    Waheguru Ji
    This sacred heritage place must be cleaned carefully under the supervision of historians n archaeological experts to preserve its original shape & construction like the European historical buildings.

  • @user-yx4ir3ud4w
    @user-yx4ir3ud4w 2 ปีที่แล้ว +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਹੁਤ ਵਧੀਆ ਉਪਰਾਲਾ ਆਪ ਜੀ ਦਾ
    ਇਹ ਅਨਮੋਲ ਨਿਸ਼ਾਨੀਆ ਦੀ ਸੰਭਾਲ ਕੀਤੀ ਜਾਵੇ🙏🥰🥰

  • @Globalkabbadiupdates
    @Globalkabbadiupdates 2 ปีที่แล้ว +29

    ਏਦਾਂ ਦੀਆਂ ਗੁਰੂ ਜੀਆਂ ਦੀਆਂ ਨਿਸ਼ਾਨੀਆਂ ਦੀ ਪ੍ਰਵਾਹ ਨਾਂ ਕਰਦੇ ਹੋਏ, ਉਨ੍ਹਾਂ ਨੂੰ ਨਵੀਂ ਦਿੱਖ ਜਾਂ ਮਿਟਾ ਦਿੱਤਾ ਜਾਂ ਮਿਟ ਗਈਆਂ, ਇਹ ਸਾਂਭਣ ਦੀ ਲੋੜ ਹੈ,, ਵੀਰ ਜੀ ਤੁਸੀਂ ਬਹੁਤ ਵਧੀਆ ਕਾਰਜ ਕੀਤਾ ਹੈ, ਤੁਹਾਡੇ ਇਸ ਕੰਮ ਦੀ ਤਾਰੀਫ਼ ਜਿੰਨੀ ਕਰੀਏ, ਉਨੀਁ ਹੀ ਘੱਟ ਹੈ, ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਅਤੇ ਤਰੱਕੀਆਂ ਬਖਸਣ ਜੀ

  • @jeetasingh1325
    @jeetasingh1325 ปีที่แล้ว +2

    Waheguru ji sabh da bhala krna

  • @AmrikSingh-tw9mq
    @AmrikSingh-tw9mq 5 หลายเดือนก่อน +5

    Dhan Dhan Sri Guru Arjan Dev Ji 🙏🙏🙏🙏🙏
    Also as a Sikh I hang my head in shame as to how have let this sacred place go to ruin.🙏

  • @majorsingh420
    @majorsingh420 2 ปีที่แล้ว +183

    ਮਨ ਖੁਸ਼ ਹੋ ਗਿਆ ਗੁਰੂ ਜੀ ਦਾ ਘਰ ਦੇਖ ਕੇ

    • @parmindersingh2025
      @parmindersingh2025 2 ปีที่แล้ว +5

      Bhai g gussa na kareo par aapa rab rab karde aa par apne guru da ghar v na sambal sakke

    • @Arsh_chahal6060
      @Arsh_chahal6060 2 ปีที่แล้ว +2

      ਬਹੁਤ ਂਖੁਸ ਹੋ ਗਿਆ ਗੁਰੂ ਦਾ ਘਰ ਞੈਖ ਕੇ

    • @NavjotSingh-pp4pd
      @NavjotSingh-pp4pd 2 ปีที่แล้ว

      @@parmindersingh2025 is

    • @bindersingh5877
      @bindersingh5877 2 ปีที่แล้ว +2

      Mera maan dukhi hoyea

    • @pritpaljaid5279
      @pritpaljaid5279 2 ปีที่แล้ว

      Bt dukh di gall v beadbi ho ri ehdi

  • @Gurmeet_kaur_khalsa
    @Gurmeet_kaur_khalsa 2 ปีที่แล้ว +402

    ਜੋ ਜੋ ਵੀ ਸੰਗਤ ਧੰਨ ਗੁਰੂ ਅਰਜਨ ਦੇਵ ਜੀ ਦੇ ਪਿਆਰ ਚ ਭਿੱਜ ਕੇ ਇਸ ਵੇਲੇ ਦਰਸ਼ਨ ਕਰ ਰਹੀ ਹੈ ਗੁਰੁ ਸਾਹਿਬ ਜੀ ਸਭ ਦੀਆਂ ਇੱਛਾ ਪੂਰੀਆਂ ਕਰਨ 🙏🌹💕⛳️💕🌹🙏

    • @sukhandeepkaur2737
      @sukhandeepkaur2737 2 ปีที่แล้ว +10

      Darshan karvan lai thank you

    • @GND265
      @GND265 2 ปีที่แล้ว +5

      Darshan krvaun lyee bahut bahut shukriya..Guru ji tuhanu chrhdi kla Ch rkhn hmesha 🙌🙏

    • @dhillonlohara9234
      @dhillonlohara9234 2 ปีที่แล้ว +4

      Waheguru ji mehar kreo

    • @gurjeetdhillon5912
      @gurjeetdhillon5912 ปีที่แล้ว +1

      SATNAM SRI WAHEGURU JI 🌹🌹🌹🌹🌹🌹🌹🌹🙏🙏🙏

    • @meenu3113
      @meenu3113 ปีที่แล้ว +1

      Har vaeley kujh mangana zaroori nahi hai. kewal darshan karo te maharaj ji nu yaad Karo.

  • @randeepkaur4102
    @randeepkaur4102 ปีที่แล้ว +2

    Waheguru waheguru ji🙏🙏🙏🙏❤️❤️❤️❤️

  • @sobhasingh8764
    @sobhasingh8764 5 หลายเดือนก่อน +2

    Dhan Dhan Guru Arjandav ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagjitsinghsingh119
    @jagjitsinghsingh119 2 ปีที่แล้ว +63

    ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏🙏🙏🙏🙏🙏

  • @Jasvir-Singh8360
    @Jasvir-Singh8360 2 ปีที่แล้ว +28

    ਸਿਰਾ ਵੀਡੀਓ ਵੀਰ ਹਰਭੇਜ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @singhiqbal4009
    @singhiqbal4009 5 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏
    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ❤️🙏🙏
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️🙏🙏

  • @fire_4gming776
    @fire_4gming776 5 หลายเดือนก่อน +2

    ਵਾਹਿਗੁਰੂ ਜੀ ❤❤❤❤❤❤❤❤❤❤❤

  • @ManjotSingh-fw1mv
    @ManjotSingh-fw1mv 2 ปีที่แล้ว +16

    ਬਹੁਤ ਵਧੀਆ ਲੱਗਿਆ ਵੀਰੇ ਦਿਲ ਨੂੰ ਯਰ, ਕਦੇ ਸੋਚਿਆ ਨਹੀਂ ਸੀ ਵੀ ਆਏ ਦੇਖਾ ਗੇ ਗੁਰੂ ਜੀ ਦਾ ਘਰ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ , ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ । ਧੰਨਵਾਦ ਜੀ ।🙏🙏🙏🙏🤲🤲

  • @Akali0008
    @Akali0008 2 ปีที่แล้ว +18

    ਤੁਹਾਡੀ ਕਿਰਪਾ ਸੱਭ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰਦੇਵ ਜੀ
    🙏💙

  • @user-vx8nw1kr9h
    @user-vx8nw1kr9h 11 หลายเดือนก่อน +2

    Waheguru ji waheguru ji 🙏🙏🙏🙏

  • @joginderinsan7681
    @joginderinsan7681 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurpreetsinghgopi2155
    @gurpreetsinghgopi2155 2 ปีที่แล้ว +35

    ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ ਜਿਉਂਦੇ ਵਸਦੇ ਰਹੋ ਜੀ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bhupindersingh142
    @bhupindersingh142 2 ปีที่แล้ว +35

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @ManpreetSingh-xu8iv
    @ManpreetSingh-xu8iv ปีที่แล้ว

    ਧੰਨਵਾਦ ਬਾਈ ਹਰਭੇਜ ਸਿਆਂ ਤੇ ਤੇਰੀ ਸਮੂਹ ਟੀਮ ਦਾ 🙏

  • @user-qo3rh4su1y
    @user-qo3rh4su1y ปีที่แล้ว +1

    Waheguru g❤

  • @therangshalastudio965
    @therangshalastudio965 2 ปีที่แล้ว +161

    ਜਿਉਂਦੇ ਰਹੋ ਲੋਪੋ ਵਾਲਿਓ ਵੀਰੋ ,ਰੱਬ ਤਹਾਨੂੰ ਤਰੱਕੀ ਦੇਵੇ

    • @surindermavi6114
      @surindermavi6114 2 ปีที่แล้ว +4

      Waheguru g

    • @JasbirSingh-dx6cw
      @JasbirSingh-dx6cw 2 ปีที่แล้ว +1

      ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਗੁਰੂ ਸਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਨੇ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ

    • @shirrinsharma
      @shirrinsharma 2 ปีที่แล้ว +1

      @@surindermavi6114 kg

  • @gurpyarsingh6246
    @gurpyarsingh6246 2 ปีที่แล้ว +158

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ।
    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।

  • @jasvirkaur1706
    @jasvirkaur1706 ปีที่แล้ว +1

    !!ਧੰਨ ਧੰਨ ਸਿਰੀ ਗੁਰੂ ਅਰਜਨ ਦੇਵ ਜੀ

  • @rnbguy2009
    @rnbguy2009 2 ปีที่แล้ว

    Well done veer. ਰੱਬ ਤਹਾਨੂੰ ਤਰੱਕੀ ਦੇਵੇ

  • @mann-kg4pg
    @mann-kg4pg 2 ปีที่แล้ว +167

    ਮਸੰਦਾਂ ਨੂੰ ਵੀ ਦਿਖਾ ਦਿਓ,, ਕਿਸ ਹਾਲਤਾਂ ਵਿੱਚ ਗੁਰੂ ਸਾਹਿਬ ਜੀ ਦਾ ਘਰ।। ਗੋਲਕਾਂ ਦਾ ਪੈਸਾ ਤਾਂ ਬਾਦਲਾਂ ਦੇ ਘਰੇ ਲੱਗਦਾ ਰਿਹਾ, ਪਰ ਗੁਰੂ ਜੀ ਦੇ ਜੱਦੀ ਘਰ ਨਹੀਂ ਸੰਭਾਲ ਸਕੇ ਮਸੰਦ।।

    • @hardeepchahal7989
      @hardeepchahal7989 2 ปีที่แล้ว +7

      Sahi gall bai ji

    • @mrangrejmechanical2225
      @mrangrejmechanical2225 2 ปีที่แล้ว +10

      ਸਿਰਾ ਕੁਮੈਂਟ ਕੀਤਾ ਵੀਰ ਜੀ

    • @baljitjaguuvarpal9105
      @baljitjaguuvarpal9105 2 ปีที่แล้ว +6

      You are right sir

    • @amrindersingh4584
      @amrindersingh4584 2 ปีที่แล้ว +3

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️💕🌹🙏

    • @parveenkaurramgharia7300
      @parveenkaurramgharia7300 2 ปีที่แล้ว +6

      Sai keya tusi . Par ohna da vass chaleya te ohna ne ehvi pwiter jgha tah ke guruduwara bna ke etho v golka hi bharniya ne .

  • @jashanpreetsingh6545
    @jashanpreetsingh6545 2 ปีที่แล้ว +19

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManpreetKaur-st8kx
    @ManpreetKaur-st8kx ปีที่แล้ว +2

    Waheguru ji 🙏🙏🙏🙏🙏

  • @dheerajsoni4832
    @dheerajsoni4832 ปีที่แล้ว +2

    Dhan dhan Shri Guru Hargobind Singh ji saheb ji

  • @amandeepdhaliwal7304
    @amandeepdhaliwal7304 2 ปีที่แล้ว +28

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ

  • @paramjert7024
    @paramjert7024 2 ปีที่แล้ว +48

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ

  • @gagan2013
    @gagan2013 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 💐🌺🌹🌹💮💮🌸🌸🙏🙏🙏🙏

  • @honeysingh3907
    @honeysingh3907 4 ชั่วโมงที่ผ่านมา

    ਇਹ ਘਰ ਨੂੰ ਸੰਭਾਲਣ ਦੀ ਲੋੜ ਹੈ। ਵਾਹਿਗਰੂ ਜੀ।

  • @jaskaranpreetsingh302
    @jaskaranpreetsingh302 2 ปีที่แล้ว +23

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ🙏🏻ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ🙏🏻

  • @tarseemsingh8990
    @tarseemsingh8990 2 ปีที่แล้ว +9

    । ਵੀਰ ਜੀ ।
    । ਬਹੁਤ ਬਹੁਤ ਧੰਨਵਾਦ ਜੀ ।
    । ਵਾਹਿਗੁਰੂ ਜੀ ਕਾ ਖਾਲਸਾ ।
    । ਵਾਹਿਗੁਰੂ ਜੀ ਕੀ ਫਤਿਹ ।
    ।🙏🙏❤️❤️❤️🙏🙏।

  • @BalrajSingh-vk8of
    @BalrajSingh-vk8of ปีที่แล้ว

    Sari teem da dhanyawad guru Ghar ji de darshan krwaun te waheguru ji ka khalsa waheguru ji ki Fateh 🙏

  • @livelifelovelife7787
    @livelifelovelife7787 8 หลายเดือนก่อน +3

    Waheguru Ji 🙏🏻

  • @harsinghharsingh6546
    @harsinghharsingh6546 2 ปีที่แล้ว +9

    ਵੀਰ ਜੀ ਇਹ ਸਿੱਖ ਇਤਿਹਾਸ ਦਾ ਅਮੋਲਕ ਖਜਾਨਾ ਹੈ ਸਿੱਖ ਸੰਗਤ ਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ

  • @GurmeetSingh-lf8up
    @GurmeetSingh-lf8up 2 ปีที่แล้ว +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @suchasingh3564
    @suchasingh3564 ปีที่แล้ว

    ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦੇ ਦਰਸ਼ਨ ਕਰਕੇ ਖੁਸ਼ੀਆਂ ਮਹਸੁਸ ਹੋਈਆਂ ਬਹੁਤ ਧੰਨਵਾਦ ਸ੍ਰੀ ਹਰਭੇਜ ਸਿੰਘ ਜੀ ਦੇ

  • @tejindersingh0606
    @tejindersingh0606 ปีที่แล้ว +2

    Waheguru Ji

  • @binderali9115
    @binderali9115 2 ปีที่แล้ว +5

    ਗੱਲ ਸੱਚ ਵੀਰ ਬਿਲਕੁਲ

  • @dilrajkaur2070
    @dilrajkaur2070 2 ปีที่แล้ว +16

    ਧੰਨ ਧੰਨ ਗੁਰੂ ਅਰਜਨ ਦੇਵ ਜੀ🙏🏻💕💕💕🙏🏻

  • @jassigaming3638
    @jassigaming3638 11 หลายเดือนก่อน +2

    🙏🏻🌹Dhan Dhan shri guru Arjan dev ji maharaj mere sache guru ji sache peeta sache patshah ji kirpa kro maharaj ji menu sewa da daan deo apne ghar di maharaj ji satguru ji🌹🙏🏻

  • @rameenkaur998
    @rameenkaur998 ปีที่แล้ว

    ਵੀਰ ਜੀ ਵਾਹਿਗੂਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੋਰ ਹਿਮਤ ਬਖਸ਼ਣ 🙏🙏🙏🙏🙏🙏

  • @sharryramgarhia3628
    @sharryramgarhia3628 2 ปีที่แล้ว +26

    ਧੰਨ ਧੰਨ ਗੁਰੂ ਅਰਜਨ ਦੇਵ ਜੀ 🙏🏻

  • @narindersingh1761
    @narindersingh1761 2 ปีที่แล้ว +322

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • @lakhbirkaur7263
    @lakhbirkaur7263 15 วันที่ผ่านมา

    ਕਾਰਸੇਵਾ ਵਾਲੇ ਬਾਬਿਆਂ ਨੂੰ ਬੇਨਤੀ ਹੈ ਕਿ ਇਸ ਅਸਥਾਨ ਦੀ ਸੇਵਾ ਸੰਭਾਲ ਕੀਤੀ ਜਾਵੇ

  • @kamaljeetkaur7530
    @kamaljeetkaur7530 4 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤❤

  • @HarpreetSingh-fq5pn
    @HarpreetSingh-fq5pn 2 ปีที่แล้ว +12

    Savere savere darshan ho gye dhanvaad tuhada thuhadi team nu dhan guru Arjun dev ji maharaj 🙏🙏🙏

  • @kamleshkaur6901
    @kamleshkaur6901 2 ปีที่แล้ว +22

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ।

  • @sunitarani3073
    @sunitarani3073 ปีที่แล้ว

    ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡੇ ਉਪਰਾਲੇ ਲਈ ਅਤੇ ਬਾਬਾ ਜੀ ਜਿਨ੍ਹਾਂ ਨਾਲ ਗੱਲ ਬਾਤ ਕੀਤੀ ਉਨ੍ਹਾਂ ਨੂੰ ਬਹੁਤ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਆਕਾਲ ਬਾਬਾ ਜੀ ਬਹੁਤ ਹੀ ਨੇਕ ਇਨਸਾਨ ਹਨ ਹਰ ਇੱਕ ਗੱਲ ਨਾਲ ਬਾਬਾ ਜੀ ਦਾਸ ਬੋਲਦੇ ਨੇ ਬਾਬਾ ਜੀ ਨੂੰ ਦੁਬਾਰਾ ਫਿਰ ਸਤਿਕਾਰ ਭਰੀ ਸਤਿ ਸ਼੍ਰੀ ਆਕਾਲ 🙏🏻❤️🙏🏻

  • @HarjinderSingh-zf6ev
    @HarjinderSingh-zf6ev ปีที่แล้ว

    ਬਹੁਤ ਦਿਲੋਂ ਸਤਿਕਾਰ ਵੀਰ ਜੀ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਦਰਸ਼ਨ ਕਰਵਾਏ ਜੀ

  • @gurdeepbilling9418
    @gurdeepbilling9418 2 ปีที่แล้ว +177

    ਤੁਹਾਡੀ ਰਿਸਰਚ ਨੂੰ ਸਲਾਮ🥰

  • @harrymahi1784
    @harrymahi1784 2 ปีที่แล้ว +12

    ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 👏👏🙏🙏🌹

  • @punjabi7561
    @punjabi7561 ปีที่แล้ว

    ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਰਬੱਤ ਦਾ ਭਲਾ ਕਰਨਾ ਜੀ ।

  • @Jupitor6893
    @Jupitor6893 2 ปีที่แล้ว +45

    ਧੰਨ ਸ੍ਰੀ ਗੁਰੂ ਅਰਜਨ ਦੇਵ ਜੀ🙏🌹

  • @official.palwinderkaur6629
    @official.palwinderkaur6629 2 ปีที่แล้ว +52

    ਧੰਨ ਧੰਨ ਮੇਰੇ ਗੁਰੂ ਅਰਜਨ ਦੇਵ ਜੀ 🙏🙏🙏🙏🙏🙏🙏💐💐💐💐💐💐💐

  • @lovekabaddi2534
    @lovekabaddi2534 5 หลายเดือนก่อน +1

    Waheguru ji 🙏❤❤

  • @jagtarsingh6376
    @jagtarsingh6376 ปีที่แล้ว +1

    ਗੁਰੂ ਅਰਜਨ ਦੇਵ ਜੀ ਇਸ ਪਵਿੱਤਰ ਅਸਥਾਨ ਦੀ ਸੇਵਾ ਆਪ ਹੀ ਸੰਗਤਾਂ ਤੋਂ ਕਰਵਾ ਲੳ ਜੀ ।

  • @ManjeetSingh-zi7wt
    @ManjeetSingh-zi7wt 2 ปีที่แล้ว +17

    ਵਾਹਿਗੁਰੂ ਸਾਹਿਬ ਜੀਓ 🌹 ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ 🌹🌹🌹🌹🌹⚔️⚔️⚔️⚔️⚔️🙏🏼🙏🏼🙏🏼🙏🏼🙏🏼

  • @binnychawla7228
    @binnychawla7228 2 ปีที่แล้ว +7

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ।🙏🙏🙏

  • @tarsemsingh9801
    @tarsemsingh9801 ปีที่แล้ว

    ਮਨ ਖ਼ੁਸ਼ ਹੋ ਗਿਆ ਗੁਰੂ ਜੀ ਦਾ ਘਰ ਵੇਖ ਕੇ ਜੀ

  • @gurdevkaur1209
    @gurdevkaur1209 ปีที่แล้ว

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @sarnpreet1241
    @sarnpreet1241 2 ปีที่แล้ว +26

    Dhan dhan Guru arjan dev ji