Very nice thinking mam ur huma public pr dyan ni dena chiye khud ki life me khud happy hona jruri hy thanks mam u give you nice positive thoughts many movitational
Nice initiative by the channel to bring light this issue and the technology available But the anchor asked a couple of questions which were a bit awkward to answer , need to take care next time so that the person who is being interviewed could comfortably share his /her views 🤝👍👏
What ever God given me.....i'm happy with that.....????🙄🤔🧐 "NEVER" 🧐🧐🧐🧐🧐🧐🧐🧐 God ne jo ditta si agar ohde naal kush hundi/ya us waqt hunda te eh "modification" di zaroorat nei si paini......main koi apni rai ni de riha.....harr kise di apni zindagi aa....buss gall sunn k react karr giyaa........ 🙏🙏🙏🙏🙏🙏
Aho reporter mam push ke das Anu operate kitho karwaya ta Jo hor munde v Karwa Len... address le la ade kolo ...te Tu v operate Karwa ke Munda bun ja😂😂😂😂😂
ਵਾਹਿਗੁਰੂ ਜੀ ਸੱਭ ਨੂੰ ਮੱਤ ਬਖਸ਼ੀ
ਰੱਬ ਨੂੰ ਕਦੇ ਗਲਤ ਸਾਬਤ ਨਹੀ ਕਰ ਸਕਦੀ ਦੁਨੀਆ। ਕਿਉਂਕਿ ਰੱਬ ਦਾ ਸ਼ੁਕਰ ਕਰਿਆ ਕਰੋ ਰੱਬ ਤੁਹਾਡੇ ਜਰਿਏ ਸੁਨੇਹਾ ਦਿੰਦਾ ਹੈ ਦੁਨੀਆ ਨੂੰ ਤੇ ਨਾਲ ਨਾਲ ਤੁਹਾਡਾ ਵਿਸਵਾਸ ਵੀ ਦੇਖਦਾ ਹੈ । ਜਿਸ ਨੇ ਦੁਨੀਆ ਚ ਰੱਬ ਦੀ ਰਜਾਂ ਚ ਰਹਿਣ-ਸਹਿਣ ਸਿੱਖ ਲਿਆ ਸਬਰ ਕਰ ਕੇ ਤਾ ਉਸ ਨੇ ਰੱਬ ਨੂੰ ਪਾ ਲਿਆ ਇਸ ਦੁਨੀਆ ਵਿਚ
Thinkyou🙏
ਵਾਹਿਗੁਰੂ ਜੀ
Bae ji bot sohni gal kiti tusi
ਬਹੂਤ,ਗਲਤ, ਹੈ
ਜੋ ਰੱਬ ਨੇ ਭੇਜਿਆ ਉਹ ਸਵੀਕਾਰ ਕਰ ਲੈਣਾ ਚਾਹੀਦਾ ਸੀ ਜਿ਼ੰਦਗੀ ਜਿਉਣ ਲਈ ਹੈ ਖੂਸ ਹੋਕੇ ਰਹਿੰਣਾ ਚਾਹੀਦਾ ਹੈ ਕੂੰਦਰਤ ਨਾਲ ਖਿਲਵਾੜ ਕਰਨਾ ਵੀ ਗਲਤ ਹੈ ਬਾਕੀ ਜੋ ਇਨਸਾਨ ਨੂੰ ਪਸੰਦ ਹੈ ਉਹ ਕਰ ਲਿਆ ਇਹ ਵੀ ਠੀਕ
ਕਾਇਨਾਤ ਜੀ, ਖੁਸ਼ ਰਹੋ, ਅੱਗੇ ਵਧੋ ਤੁਸੀ ਵਧੀਆ ਕਰ ਰਹੇ ਉ।
Aww she's so beautiful...the way she is.. May god bless her 🥰 . Everyone is beautiful 😍
ਚੁਪ ਕਰਕੇ ਹੁਣ ਧੰਦਾ ਕਰਨ ਦਾ ਕੰਮ ਸੁਰੂ ਕਰ ਲਾ ਵਾਹਿਗੁਰੂ ਜੀ
Baba ji kirpa rkhna Kyanat ta always khush rkhna Kyanat ko
How confident she is
She is beautiful and praising god again and again
Bhut wdia gl a maam
Rab khush rakhe sonu
ਜੇ ਬੰਦੇ ਦੀ ਮੱਤ ਮਾਰੀ ਜਾਏ ਫਿਰ ਇਹੀ ਕੁਛ ਹੁੰਦਾ ਹਿਰਦੇ ਅੰਦਰ ਮੁੰਡਿਆਂ ਤੋਂ ਮਾੜੇ ਕੰਮ ਲੈਣ ਦੀ ਇੱਛਾ ਸੀ ਤੇ ਮੈਨੂੰ ਲੱਗਦਾ ਇਹ ਮੁੰਡਾ ਖੁਸਰਾ ਹੋਣਾ ਜੈਂਡਰ ਇਹ ਨੇ ਦੇਖੇ ਆਇੱਕ ਪਾਸੇ ਹੋ ਜਾਈਏ
U Great 👍 Very nice
Mam. ਸਭਸੇ ਬੁਰਾ ਯੇ ਰੋਗ
ਕਿਆ ਕਹੇਂਗੇ ਲੋਗ
ਰੱਬ ਨੇ ਇਨਸਾਨ ਨੂੰ ਜਿਸ ਤਰ੍ਹਾਂ ਦਾ ਵਿ ਬਣਾਕੇ ਦੁਨੀਆ ਤੇ ਭੇਜੀਆਂ ਉਸੇ ਵਿੱਚ ਖ਼ੁਸ਼ ਰਹਿਣਾ ਚਾਹੀਦਾ ਹੈ ਰੱਬ ਦੀ ਬਣਾਈ ਕੋਈ ਵੀ ਚੀਜ਼ ਨਾਲ਼ ਖਿਲਵਾੜ ਨਹੀਂ ਜੈ ਕਰਨਾਂ ਚਾਹੀਦਾ
100% true
ਵਾਹਿਗੁਰੂ ਭਲੀ ਕਰੇ, ਕਰਤਾ ਪੁਰਖ ਆਪ ਹੀ ਜਾਣਦਾ ਹੈਂ, ਫਕਤ ਹੈ, ਰੱਬ ਦੇ ਰੰਗਾਂ ਦਾ,,👍🌹👍
ਕੋੜੇ ਤੋਂ ਬਹੁਤ ਵਧੀਆ ਗੱਲ ਦਾ ਖੁਲਾਸਾ ਕੀਤਾ
Lokkan di tension na lo bs apna Dil Khush rakho
ਆਪੇ ਹਰ ਇੱਕ ਰੰਗ ਹੈ ਆਪੇ ਬਹੋ ਰੰਗੀ ,,ਜੋ ਤੀਸ ਭਾਵੇ ਨਾਨਕਾ ਸਾਈ ਗੱਲਗੱਲ ਚੰਗੀ
ਕੁਦਰਤ ਤੇ ਭਰੋਸਾ ਰੱਖੋ ਜੀ।
ਕੈਨਾਤ ਜੀ ਤੁਹਾਡੀ ਸੋਚ ਬੜੀ ਚੰਗੀ ਆ 🙏
Hlo
ਕੈਨਾਤ ਜੀ ਤੁਹਾਡੇ ਵਿਚਾਰ ਬਹੁਤ ਵਧੀਅਾ ਨੇ ਜੀ🙏🌹
Jaj🙏👏☝
hi
Hlo
ਖੁਸਰਾ ਆ ਖੁਸਰਾ
ਹੇ ਵਾਹਿਗੁਰੂ ਜੀ 🙏🏻
ਕਾਇਨਾਤ ਦੇ ਨੈਣ ਨਕਸ਼ ਬਹੁਤ ਸੋਹਣੇ ਆ ਤੇ ਬੋਲਦੀ ਬਹੁਤ ਪਿਆਰੀ ਲੱਗਦੀ ਆ।ਮੇਰਾ ਤਾਂ ਘੁੱਟ ਘੁੱਟ ਜੱਫੀਆਂ ਪਾਉਣ ਨੂੰ ਦਿਲ ਕਰਦਾ ।।ਪਰ ਜਦ ਇਹਨੇ ਕਿਹਾ ਕਿ ਹੈਗਾ ਇਕ ਮੁੰਡਾ ਸੋਹਣਾ ਜਿਹਾ ਮੇਰੀ ਜਿੰਦਗੀ ਚ ਸੱਚ ਜਾਣਿਓ ਮੀਡੀਆ ਵਾਲਿਓ ਮੇਰਾ ਮਨ ਹੀ ਉਦਾਸ ਹੋ ਗਿਆ
ਹੱਦ ਹੋ ਗਈ, ਸੋਹਣਾ ਜਿਹਾ ਮੁੰਡਾ ਕਿਹੜਾ password ਲਾ ਗਿਆ, ਕੋਸ਼ਿਸ਼ ਕਰੋ ਕੁੱਝ ਨਾ ਕੁੱਝ ਤਾਂ ਹੱਥ ਪਊਗਾ,
saleo sharm karo tharkio 😂
ASHA.ji
God bless you sister all family praise the Lord
ਲੋਕਾਂ ਨੂੰ ਤਾਂ ਕੋਈ ਵੀ ਨੀ ਖੁਸ਼ ਕਰ ਸਕਦਾ
Tu buns Dede khus hoja ge
Hi
Love you too
Thanks
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਏਹੇ ਸੂਰਮੇ ਨੇ ਰੰਗਲੇ ਪੰਜਾਬ ਦੇ 🥳🥳🥳😁😂😂😂😂😂😂😂
Eh rangle rang ne raab de
Tere bache vi ho sakde ne fer ki bnu
22 “ਤੁਹਾਨੂੰ ਕਿਸੇ ਮਰਦ ਨਾਲ ਔਰਤ ਵਾਂਗ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਭਿਆਨਕ ਪਾਪ ਹੈ।
ਲੇਵੀਆਂ ਦੀ ਪੋਥੀ 18:22 (ਬਾਈਬਲ)
Nice haleeelujaah
ਸਹੀ ਗੱਲ ਐ ਵੱਡੇ ਭਾਈ ਤੇਰੀ ਬਹੁਤ ਵੱਡਾ ਪਾਪ ਐ
Very nice ਸਿਸਟਰ ਜੀ
Kini tara explain kita ek ek chez Nu mam ne . Salute aa thonu mam
1:50 te tuci keha “me khush aa” bus ehi bhut aa tuci khush ho tan bus...lokan di parwah ni karni na kareyo...best of luck for your future...
Satnam shri waheguru ji 🙏
ਸਬ ਕਰਮਾਂ ਦੇ ਫਲ ਭੋਗ ਰਹੇ ਆਂ ਅਸੀਂ ਸਾਰੇ ਲੋਕ ਇਸ ਧਰਤੀ ਤੇ ਜੀ , ਅਸੀਂ ਕੁਝ ਨਾ ਕੁਝ ਅਜਿਹਾ ਕਰ ਜਾਂਦੇ ਆਂ ਅਣਜਾਣੇ ਚ ਜਾਂ ਕਈ ਵਾਰ ਜਾਨ ਬੁੱਝ ਕੇ ਵੀ , ਈਗੋ ਦੇ ਵਿੱਚ ਆਕੇ ,ਜੋ ਕਿਸੇ ਦੇ ਦਿਲ ਨੂੰ ਕਿਸੇ ਦੀ ਰੂਹ ਤੱਕ ਨੂੰ ਝੰਜੋੜ ਕੇ ਰੱਖ ਦਿੰਦਾ ਹੈ , ਜਿਸਦੇ ਸਿੱਟੇ ਵਜੋਂ ਸਾਨੂੰ ਅੱਗੇ ਚੱਲ ਕੇ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਸੋ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਜੀ , ਕਾਇਨਾਤ ਬਾਰੇ ਵੀ ਕੁਸ ਗਲਤ ਨਾ ਬੋਲਿਆ ਜਾਵੇ ਕਿਸੇ ਵੀਰ ਵੱਲੋਂ ਜੀ ,,, ਦੁਆਵਾਂ ਦਿਓ ਕੇ ਹੁਣ ਤੋਂ ਪਿਛੋ ਕਾਇਨਾਤ ਨੂੰ ਕੋਈ ਦੁੱਖ ਤਕਲੀਫ ਦਾ ਸ਼ਾਹਮਣਾ ਨਾ ਕਰਨਾ ਪਵੇ ,,ਰੱਬ ਸਭਦਾ ਭਲਾ ਕਰੇ ,ਤੰਦਰੁਸਤੀ ਤੇ ਸੁਮੱਤ ਬਖਸ਼ੇ ਸਾਰਿਆਂ ਜੀਵਾਂ ਨੂੰ ਜੀ 🙏🙏
God bless you Kyanat Ji ❤😘
God bless u beta. U r very beautiful. Live long and happy life
God bless you 🙏🙏
I am very glad that your parents can understand you ❤
Dhan. Dhan. Goospak. 11V. Viale. Siachie. Sarkar. Ji. Sab. Dia. Bhiallia. Karnia
😍😍😍😍😍😍😍😍😍😍😍 manu ta payyar hi hogyaa kainat nal 😍😍😍
Sachi
ਇਹ ਜੋ ਲੋਕ ਹੁੰਦੇ ਨੇ ਕੁਦਰਤ ਨਾਲ ਖਿਲਵਾੜ ਕਰਦੇ ਨੇ। ਜੋ ਰੱਬ ਨੇ ਸਾਨੂੰ ਇਸ ਦੁਨੀਆਂ ਵਿਚ ਬਣਾ ਕੇ ਭੇਜਿਆ ਸਾਨੂ ਸਵੀਕਾਰ ਕਰ ਲੈਣਾ ਚਾਹੀਦਾ ਹੈ। ਕੀਤੇ ਨਾ ਕਿਤੇ ਥੋਖਾ ਤਾਂ ਜਾ ਆਪ ਨਾਲ ਜਾ ਰੱਬ ਨਾਲ
ਹੋਰ ਕੀ ਕਰੇ ਲੋਕ ਜੀਣ ਨੀ ਦਿੰਦੇ ਮੇਹਣੇ ਮਾਰਦੇ ਆ ਬਹੁਤ ਕੁਜ ਕਹਿੰਦੇ ਲੋਕ, ਹੁਣ ਇੱਕ ਪਾਸਾ ਤੇ ਹੋ ਗਿਆ ਹੁਣ ਲੋਕ ਕੁੜੀ ਦੇ ਰੂਪ ਚ ਦੇਖਦੇ ਲੋਕ, ਇਦਾ ਦਾ ਗਿਆਨ ਦੇਣਾ ਲੋਕਾਂ ਨੂੰ ਬਹੁਤ ਸੌਖਾ ਜਦ ਆਪਣੇ ਤੇ ਬੀਤਦੀ ਆ ਪਤਾ ਫੇਰ ਲੱਗਦਾ
👍🏼
Ryt ji
Sab thik hai verr ji
@@ਤੇਰਾਜੀਜਾ-ਮ2ਰ sahi gal aa veer di
Waheguru mehar karan 🙏🙏
ਮੈਂ ਤਾਂ ਇਹਨਾਂ ਦੀ ਇੱਕ ਗੱਲ ਦੇਖੀ ਆ, ਜਿੰਨੇ ਵੀ ਮੈ ਇਹ ਦੇਖੇ ਨੇ, ਪੰਜਾਬ ਦੇ ਜਾਂ ਹੋਰ ਕਿਸੇ ਸਟੇਟ ਦੇ, ਚੰਗੀਆਂ ਭਲੀਆਂ auntian ਭਾਬੀਆਂ ਨੂੰ ਠੁੱਡ ਮਾਰਦੀ ਇਹਨਾਂ ਦੀ look
ਬੱਸ ਕੋਈ ਸੋਹਣੀ ਜਿਹੀ ਦੇ ਦੇਵੇ ਅੰਟੀ, ਭਾਬੀ ਜਾਂ ਕੋਈ ਮਿੱਸਾ ਜਿਹਾ ਹੋਵੇ, ਬੱਸ ਆਪਣਾ ਕੰਮ ਹੌਲਾ ਹੋਈ ਜਾਵੇ
Waheguru ji ka khalsa waheguru ji ki fateh
Uh r looking smart and also intelligent.
👌👌
Very nice thinking mam ur huma public pr dyan ni dena chiye khud ki life me khud happy hona jruri hy thanks mam u give you nice positive thoughts many movitational
Waheguru mehar kreh ji
Ena d gal bilkul sahi hai k. Mainu jo chahida hai oh mainu mil gae. Osm hai g
God bless you kaynat 🙏🙏
You did really good job God bless you don't.worry about peoples we can't make everyone happy
ਕੈਨਾਤ ਜੀ ਆਪ ਨੂੰ ਸਲਾਮ
God bless you stay happy and healthy 🥰
Yes
Sister ni brother aa.
ਧੱਕਾ ਨਾ ਕਰੋ ਵਾਲੀ ਦੀਦੀ
Well at least she spoke " three" languages in one interview .
Very Very Nice. Vedo Ji. 🌹🌹🌹🌹🌹🌹🌹🌹🌹🌹
Waheguru ji Sarbat Da Bhala Karan Ji 🙏
Date ਤਾਂ ਆਉਂਦੀ ਨੀ ਹੋਣੀ ਕਾਇਨਾਤ ਨੂੰ
God bless you 🥰🥰
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏🙏
Fantastic 👍you are educated well Done 👏
ਪੱਤਰਕਾਰ ਵੇਹਲੀ ਆ
Super nd ..vv good reporting 👍
Waheguru Ji 🙏🙏🌷🌷
ਲੱਖ ਦੀ ਲਾਹਨਤ ਇਨਾ ਤੇ ਜੋ ਇਦਾ ਦੇ ਕੰਮ ਕਰਦੇ ਆ
Good ਕੈਨਾਤ ਜੀ ਬਹੁਤ ਸੋਹਣੇ ਹੋ ਤੁਸੀ
ਵਿਆਹ ਕਰਵਾ ਲੀ ਇਧੇ ਨਾਲ
@@chetanswitzerland7106 😄😄😄😄😄😄😄
@@chetanswitzerland7106 ਕਰਵਾ ਦੇ ਫਿਰ
She is in relationship nd now u search another one😁
kyanat g good plus u right🌹🌹
Lokka nu ta koi ve khush nahi kr skda ji bilkul right
Waheguru ji
Kaynat Ur thoughts of living life is very nice and good 👍
Nyc person.kayanat.god bless her
Salam aw iss kuri nu khush rahe eh bachee
😂😂😂😂bc
Nice initiative by the channel to bring light this issue and the technology available
But the anchor asked a couple of questions which were a bit awkward to answer , need to take care next time so that the person who is being interviewed could comfortably share his /her views 🤝👍👏
L
Hlo
God bless u with happiness
Yes
“ਜੋ ਚਾਹੀਦਾ ਸੀ ਮੈ ਪਾ ਲਿਆ”🤣🤣
ਅਜ਼ਾਦੀ ਆਜ਼ਾਦ ਹੋ ।ਹੋ ਕੀਤਾ ਠੀਕ ਹੈ ।
Best wishes
God bless you❤
Very nice information
Very. Good. Ji
Nice video and good information 👌
What ever God given me.....i'm happy with that.....????🙄🤔🧐
"NEVER" 🧐🧐🧐🧐🧐🧐🧐🧐
God ne jo ditta si agar ohde naal kush hundi/ya us waqt hunda te eh "modification" di zaroorat nei si paini......main koi apni rai ni de riha.....harr kise di apni zindagi aa....buss gall sunn k react karr giyaa........ 🙏🙏🙏🙏🙏🙏
Waheguru ji nu Manjur si
Salute Devi ji nu
Love you kaynat didi ji so cute tuci
Good Thinks kenat,
God bless u my sweet sis love u.
ਭੈਣ ਜੀ ਬੋਹੜ ਬੰਦੀਆਂ ਹੈ ਭੈਣ ਜੀ ਬਹੁਤ ਖੁਸ਼ ਸੀ ਵਾਹਿਗੁਰੂ'
@@sukhpaldhaliwal3540 wewwwwwwwaP
Kayenaat keep it up bless u
23 ਉਨ੍ਹਾਂ ਨੇ ਅਬਨਾਸ਼ੀ ਪਰਮੇਸ਼ੁਰ ਨੂੰ ਸਤਿਕਾਰਨਾ ਬੰਦ ਕਰ ਦਿੱਤਾ, ਤੇ ਇਸਦੀ ਜਗ਼੍ਹਾ ਉਨ੍ਹਾਂ ਨੇ ਮੂਰਤੀਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਜੋ ਧਰਤੀ ਦੇ ਲੋਕਾਂ ਵਾਂਗ ਦਿਖਦੀਆਂ ਹਨ। ਉਨ੍ਹਾਂ ਨੇ ਪੰਛੀਆਂ, ਜਾਨਵਰਾਂ ਤੇ ਸਪਾਂ ਵਰਗੀਆਂ ਨਸ਼ਵਾਰ ਚੀਜ਼ਾਂ ਵਾਸਤੇ ਪਰਮੇਸ਼ੁਰ ਦੀ ਮਹਿਮਾ ਦਾ ਵਪਾਰ ਕੀਤਾ।
ਰੋਮੀਆਂ ਨੂੰ 1:23
24 ਲੋਕੀਂ ਪਾਪਾਂ ਨਾਲ ਭਰੇ ਹੋਏ ਸਨ ਅਤੇ ਸਿਰਫ਼ ਮੰਦੀਆਂ ਗੱਲਾਂ ਹੀ ਕਰਨਾ ਚਾਹੁੰਦੇ ਸਨ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪੀ ਰਾਹ ਵੱਲ ਜਾਣ ਲਈ ਛੱਡ ਦਿੱਤਾ। ਇਸ ਲਈ ਉਹ ਇੱਕ ਦੂਜੇ ਨਾਲ ਸ਼ਰਮਨਾਕ ਗੱਲਾਂ ਕਰਕੇ ਆਪਣੇ ਸ਼ਰੀਰਾਂ ਦੀ ਗਲਤ ਵਰਤੋਂ ਕਰਨ ਲੱਗੇ।
ਰੋਮੀਆਂ ਨੂੰ 1:24
25 ਉਨ੍ਹਾਂ ਨੇ ਪਰਮੇਸ਼ੁਰ ਦੇ ਸੱਚ ਨੂੰ ਇੱਕ ਝੂਠ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਉਸਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਪਰ ਉਸ ਪਰਮੇਸ਼ੁਰ ਦੀ ਨਹੀਂ, ਜਿਸਨੇ ਉਨ੍ਹਾ ਚੀਜ਼ਾਂ ਨੂੰ ਬਣਾਇਆ ਸੀ। ਸਿਰਫ਼ ਪਰਮੇਸ਼ੁਰ ਦੀ ਹੀ ਉਸਤਤਿ ਸਦੀਵੀ ਹੋਣੀ ਚਾਹੀਦੀ ਹੈ। ਆਮੀਨ।
ਰੋਮੀਆਂ ਨੂੰ 1:25
26 ਪਰਮੇਸ਼ੁਰ ਨੇ ਉਨ੍ਹਾਂ ਨੂੰ ਸ਼ਰਮਸਾਰੀ ਵਾਲੀਆਂ ਗੱਲਾਂ ਕਰਨ ਲਈ ਛੱਡ ਦਿੱਤਾ, ਜਿਨ੍ਹਾਂ ਦੀ ਉਨ੍ਹਾਂ ਨੇ ਇੱਛਾ ਕੀਤੀ ਸੀ। ਉਨ੍ਹਾਂ ਦੀਆਂ ਔਰਤਾਂ ਨੇ ਮਰਦਾਂ ਨਾਲੋਂ ਜਿਨਸੀ ਸੰਬੰਧ ਤੋੜ ਲਏ ਅਤੇ ਦੂਸਰੀਆਂ ਔਰਤਾਂ ਨਾਲ ਜਿਨਸੀ ਸੰਬੰਧ ਜੋੜ ਲਏ।
ਰੋਮੀਆਂ ਨੂੰ 1:26
27 ਇਸੇ ਤਰ੍ਹਾਂ ਮਰਦਾਂ ਨੇ ਵੀ ਔਰਤਾਂ ਨਾਲ ਜਿਨਸੀ ਸੰਬੰਧ ਤੋੜ ਲਏ ਅਤੇ ਆਪਸ ਵਿੱਚ ਕਾਮਾਤੁਰ ਹੋਕੇ ਕਾਮਅਗਨੀ ਵਿੱਚ ਮੱਚਣ ਲੱਗੇ। ਇੰਝ ਮਰਦਾਂ ਨੇ ਇੱਕ ਦੂਜੇ ਨਾਲ ਸ਼ਰਮਸਾਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਕਰਕੇ ਉਨ੍ਹਾਂ ਨੂੰ ਆਪਣੇ ਸ਼ਰੀਰਾਂ ਵਿੱਚ, ਕੀਤੇ ਬੁਰੇ ਕੰਮਾਂ ਦੀ ਸਜ਼ਾਂ ਭੁਗਤਨੀ ਪਈ।
ਰੋਮੀਆਂ ਨੂੰ 1:27
Wmk ji 🙏 ncy kaint
Waheguru Ji mehar kreo ji🙏🙏
Bro Jassar di video uploaded krdo
Very nice 👌
Saade wrge sochde rab munde roop jnam dinda
ਆਰੀ ਦੇ ਦੰਦੇ ਇੱਕ ਪਾਸੇ ਤੇ ਲੋਕਾਂ ਦੇ ਦੋਹੀਂ ਪਾਸੇ।🙏
God bless u kyanat ji
Jehda den da shokeeen a ...... Oh ta kuj v karr skda ....nale eh dekhan nu kudi ni LG reha Kise paseo .... Lgda bnda jeha I a
Deep Respect and love you lots GOD Bless you.
That's gay 😂
so mature and brave lady.
Wahiguru ji
Aho reporter mam push ke das Anu operate kitho karwaya ta Jo hor munde v Karwa Len... address le la ade kolo ...te Tu v operate Karwa ke Munda bun ja😂😂😂😂😂
Hahahah 😅😅
Masumiyat ❤️🎉👍🙏
Tohade channel nu bs idan di news hi mildi aaa
👍🏾👍🏾👍🏾👍🏾👍🏾👍🏾🙏🏿🙏🏿🙏🏿🙏🏿🙏🏿 good
Eh ohde life aa jo marji kre baki jo v hoya oh rabb de marji c ke pta ohnu ke problem c jo ohne eh step chaiya kise te v apni gal na thopo
Movie ਚੰਡੀਗੜ੍ਹ ਕਰੇ ਆਸ਼ਕੀ 😂😂
Rabb tere nal hai🙏🏻🙏🏻