EP-2 : ਰੋਟੀਆਂ ਦਾ ਨਹੀਂ ਕੋਈ ਕਸੂਰ, ਮੋਟਾਪੇ ਦਾ ਅਸਲੀ ਕਾਰਨ ਜਾਣੋ | lose weight | Home Remedies| Akhar

แชร์
ฝัง
  • เผยแพร่เมื่อ 18 ก.ย. 2024
  • ਰੋਟੀਆਂ ਦਾ ਨਹੀਂ ਕੋਈ ਕਸੂਰ, ਮੋਟਾਪੇ ਦਾ ਅਸਲੀ ਕਾਰਨ ਜਾਣੋ | lose weight | Home Remedies| Akhar
    Six Pack ABS ਵਾਲੇ Doctor Navdeep Singh ਵੱਲੋਂ ਲਿਖੀ ਕਿਤਾਬ "ਮੋਟਾਪੇ ਤੋਂ ਮੁਕਤੀ" ਦਾ ਸਾਰਾ ਵੇਰਵਾ ਵੀਡੀਓ ਦੇ ਰੂਪ ਚ ਤੁਸੀਂ "Akhar-ਅੱਖਰ" ਦੀ ਇਸ ਵਿਸ਼ੇਸ਼ Playlist ਰਾਹੀਂ ਸਹਿਜੇ ਵੇਖ ਤੇ ਸਮਝ ਸਕਦੇ ਹੋਂ।
    ---------------
    #Health #DietPlan​ #LoseWeight​ #drNavdeep​ #Akhar​
    ---------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel,lose weight fast,lose weight workout,lose weight in 2 weeks,motape to mukti,dr navdeep singh,diet for weight,diet for weight loss,diet for weight gain,diet for weight loss for women,best diet plan for weight loss,best diet plan for muscle gain,best diet plan for weight gain,what to eat and drink to gain weight,best food weight loss,best diet food for weight loss,how to get abs,6 pack,six pack workout,best diet,ਪਤਲੇ ਹੋਣ ਦਾ ਰਾਜ

ความคิดเห็น • 444

  • @amarjitsingh9089
    @amarjitsingh9089 3 ปีที่แล้ว +5

    ਬਹੁਤ ਵਧੀਆ ਜਾਣਕਾਰੀ ਹੈ ਮੈ ਪਿਛਲੇ ਦਸ ਕੁ ਸਾਲ ਤੋ ਸ਼ੂਗਰ ਦੀਆ ਗੋਲੀਆ ਖਾਂਦਾ ਸੀ ਭਾਰ ਘਟਾਉਣ ਲਈ ਬਹੁਤ ਕਸਰਤ ਕੀਤੀ ਪਰ ਫਰਕ ਨਹੀ ਪਿਆ ਪਿਛਲੇ ਅੱਠ ਨੌ ਮਹੀਨਿਆ ਤੋ ਕੈਲਰੀਆਂ ਦੀ ਸਮਝ ਆਈ ਤੇ ਉਸ ਅਨੁਸਾਰ ਖਾਣ ਪੀਣ ਬਦਲਿਆ ,ਮੇਰਾ 82/83 ਕਿਲੋ ਭਾਰ ਸੀ ਅੱਜ 70ਕਿਲੋ ਤੇ ਆ ਗਿਆ ਹੈ ਸ਼ੂਗਰ ਦੀਆਂ ਗੋਲੀਆ ਡਾਕਟਰ ਨੇ ਬੰਦ ਕਰਵਾ ਦਿੱਤੀਆਂ ਹਨ ਮੈ ਰੋਟੀ ਵੀ ਨਹੀ ਛੱਡੀ ਹਫਤੇ ਚ ਇਕ ਦਿਨ ਪੈਗ ਵੀ ਲਾ ਲੈਂਦਾ ਹਾਂ।

    • @kiranjitkaur5578
      @kiranjitkaur5578 3 ปีที่แล้ว

      Ki kush shaddya

    • @amarjitsingh9089
      @amarjitsingh9089 3 ปีที่แล้ว +1

      @@kiranjitkaur5578 ਮਿੱਠਾ, ਤੇਲ,ਮੈਦਾ ,ਲਾਲ ਮੀਟ ਤੇ ਹਰ ਤਰਾਂ ਦਾ ਡੇਅਰੀ ਪ੍ਰੋਡਕਟ। ਨਾਲ ਦੀ ਨਾਲ ਕੈਲਰੀਆਂ ਗਿਣਤੀ ਅਨੁਸਾਰ ਖਾਧੀਆਂ ਹਨ।

    • @slimandstrong
      @slimandstrong 4 หลายเดือนก่อน

      @@amarjitsingh9089 thats gud.. par dairy chhadn di lod nai si.. dr ne pegg laun nu kehta and dairy chadn nu kea?

  • @RanjitSingh-qk2nt
    @RanjitSingh-qk2nt 3 ปีที่แล้ว +16

    ਬਹੁਤ ਵਧੀਆ ਨਤੀਜੇ ਮਿਲ ਰਿਹੇ ਹਨ ਤੁਹਾਡੀ ਦਿੱਤੀ ਜਾਣਕਾਰੀ ਤੋਂ ਬਾਅਦ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।

  • @HarpreetSingh-xg9oc
    @HarpreetSingh-xg9oc 3 ปีที่แล้ว +12

    Navreet veer da bolan da style bhut ghaint a 😊🤗

  • @Manjinderkaur9878
    @Manjinderkaur9878 3 ปีที่แล้ว +11

    ਬਹੁਤ ਵਧੀਆ ਕੋਸ਼ਿਸ਼ ਕੀਤੀ ,ਵੀਰੇ !ਜਾਣਕਾਰੀ ਦੇਣ ਲਈ।
    ਅਗਲੇ ਪ੍ਰੋਗਰਾਮ ਦੀ ਉਡੀਕ ਵਿੱਚ। 💐

    • @santanajad9418
      @santanajad9418 3 ปีที่แล้ว

      a trick: watch series on kaldrostream. I've been using them for watching lots of of movies these days.

    • @caseyronald3889
      @caseyronald3889 3 ปีที่แล้ว

      @Santana Jad Definitely, I have been using kaldrostream for years myself =)

    • @tomaskillian6442
      @tomaskillian6442 3 ปีที่แล้ว

      @Santana Jad yea, been watching on kaldroStream for years myself :D

  • @jagdishkaur4177
    @jagdishkaur4177 3 ปีที่แล้ว +4

    ਡਾਕਟਰ ਸਾਹਿਬ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਵਗੈਰ ਫੀਸ ਲਏ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

  • @manjinder1099
    @manjinder1099 3 ปีที่แล้ว +3

    ਬਹੁਤ ਬਰੀਕੀ ਨਾਲ ਸਮਝਾਇਆ ਡਾਕਟਰ ਸਾਹਿਬ ਨੇ 🙏

  • @navjot4255
    @navjot4255 3 ปีที่แล้ว +35

    ਬਹੁਤ ਹੀ ਵਧੀਆ ਜਾਣਕਾਰੀ
    ਕਿਤਾਬ ਲੈਣ ਲਈ ਕਿੱਥੇ ਸੰਪਰਕ ਕਰੀਏ
    ਧੰਨਵਾਦ।

    • @HaranjanKaur
      @HaranjanKaur 3 ปีที่แล้ว +1

      Book- Motape Ton Mukti By Dr. Navdeep Singh. available at book stores in your city.. or search it on google as im not able to share link over here...

    • @navjot4255
      @navjot4255 3 ปีที่แล้ว +2

      @@HaranjanKaur Thanks😊

    • @HaranjanKaur
      @HaranjanKaur 3 ปีที่แล้ว +1

      @Jugraj Singh ਤੁਹਾਡਾ ਸ਼ਹਿਰ ਕਿਹੜਾ ਪੈਂਦਾ ਹੈ ?

    • @Amlhsjtdfiyddfui
      @Amlhsjtdfiyddfui 3 ปีที่แล้ว

      ਮਾਙੀਞੜਾ

    • @sukhwindersingh-ql7tl
      @sukhwindersingh-ql7tl 3 ปีที่แล้ว

      Veer hoshiarpur to mil ju book ?

  • @jassakhan558
    @jassakhan558 3 ปีที่แล้ว +4

    ਬਹੁਤ ਵਧੀਆ ਜਾਣਕਾਰੀ ਆ

  • @raman9523
    @raman9523 3 ปีที่แล้ว +5

    ਜਾਣਕਾਰੀ ਲਈ ਧੰਨਵਾਦ 😇

  • @mukhtiarsingh2747
    @mukhtiarsingh2747 ปีที่แล้ว +2

    ਡਾਕਟਰ ਸਹਿਬ ਮੋਟਾਪੇ ਵਾਰੇ ਪੰਜਾਬੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ। ਇਹ ਉਪਰਾਲਾ ਕਰਦੇ ਰਹਿਣਾ।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਆਪ ਜੀ ਦਾ ਨਾਮ ਵੀ ਜ਼ਰੂਰ ਦੱਸੋ।

    • @slimandstrong
      @slimandstrong 4 หลายเดือนก่อน

      dhanwad ji tuhada boht boht 🙏🏻🙏🏻 keep supporting

  • @randeepkaur8026
    @randeepkaur8026 2 ปีที่แล้ว +1

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਤੁਸੀ ਜੀ ਧੰਨਵਾਦ ਡਾ ਸਾਹਿਬ🙏

  • @BaljinderSinghDhanoa
    @BaljinderSinghDhanoa 3 ปีที่แล้ว +5

    ਬਹੁਤ ਵਧਿਆ ਉਪਰਾਲਾ ਵੀਰ 👌👌

  • @beantsingh6533
    @beantsingh6533 3 ปีที่แล้ว +2

    Bahut Bahut vadhia jankari vir Bahut Bahut dhanwad ji ajj kal Bahut jarurat hai iss jankari di Dr.Saab parmatma aap nu din dugani raat chuogni taraki bakhse ji aor lambi umar deve 🙏🏻

  • @neatverdi1183
    @neatverdi1183 ปีที่แล้ว +1

    from London very good information

    • @slimandstrong
      @slimandstrong 4 หลายเดือนก่อน

      thanks ji 😇

  • @tarsemkaur773
    @tarsemkaur773 3 ปีที่แล้ว +1

    ਬਹੁਤ ਹੀ ਵਧੀਆ ਜੇ ਇਗਲੈਂਡ ਚ ਕਿਤਾਬ ਮਗਵਾਉਣੀ ਹੋਵੈ ਤਾ ਇਥੋ ਮਿਲ ਜਿਉਗੀ

    • @HaranjanKaur
      @HaranjanKaur 2 ปีที่แล้ว

      Hanji bilkul
      Motape Ton Mukti by Dr. Navdeep Singh available hook2book website.
      Contact Details of Dr Navdeep Singh:-
      Call at 9872342850
      WhatsApp at 9988262849

  • @kidsactivities5814
    @kidsactivities5814 3 ปีที่แล้ว +7

    Very nice navreet veere and Dr Sahib also very good

  • @nareshkumari1418
    @nareshkumari1418 3 ปีที่แล้ว +1

    Very very thanks doctor. .

  • @jyotijariyal8583
    @jyotijariyal8583 ปีที่แล้ว

    Thanku, bro maine aapke diet plan 3 Din only follow Kiya Mujhe Kafi apne aap Mein Fark lag raha hai

  • @sahib_pb4619
    @sahib_pb4619 3 ปีที่แล้ว +1

    Bhut vadia veer ji thank

  • @kamalmahla8761
    @kamalmahla8761 3 ปีที่แล้ว +10

    ਬਾਈ ਜੀ ਪਤਲੇ ਹੋਣ ਦਾ ਤਰੀਕਾ ਤਾ ਦੱਸਦੋ fit ਹੋਣ ਲਈ please

    • @createyourownidentity8598
      @createyourownidentity8598 3 ปีที่แล้ว

      ਭਾਵ ਸਭ ਕੁਝ ਖਾਓ, ਥੋੜਾ ਖਾਓ, ਸਹੀ ਖਾਓ । ਪਲੇਟਾਂ ਭਰ ਭਰ ਨਾ ਖਾਓ। Meens you can take portion control dite.

  • @HarinderKaur-u1q4e
    @HarinderKaur-u1q4e 7 หลายเดือนก่อน

    ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ

  • @raghbirsingh6064
    @raghbirsingh6064 ปีที่แล้ว

    ਬਹੁਤ ਵਧੀਆ ਜਾਣਕਾਰੀ

  • @rakeshkaila6564
    @rakeshkaila6564 2 ปีที่แล้ว +1

    Very good information sir

  • @jagmeetmultanian9992
    @jagmeetmultanian9992 3 ปีที่แล้ว +7

    ਬਹੁਤ ਵਧੀਆ ਉਪਰਾਲਾ ਅੱਖਰ ਵਾਲਿਓ ਬਾਈ,,, ਜਿਉਂਦੇ ਰਹੋ

  • @HarmanSingh-ui9vy
    @HarmanSingh-ui9vy 2 ปีที่แล้ว +1

    Good

  • @ginnybedi5678
    @ginnybedi5678 2 ปีที่แล้ว +3

    One of the best videos on healthy eating i have ever come across!

  • @deepofficial3870
    @deepofficial3870 3 ปีที่แล้ว +7

    Bai da Rap bhut wdia lgga hor galla dia galla🔥🔥🔥

    • @slimandstrong
      @slimandstrong 3 ปีที่แล้ว +1

      Glad you observed that Bro...

  • @mamtaaggarwal9789
    @mamtaaggarwal9789 3 ปีที่แล้ว +1

    bhht vdiya lines veer jii 🙂🙂

  • @parvez8157
    @parvez8157 3 ปีที่แล้ว +1

    Very good

  • @satnamkahlon8398
    @satnamkahlon8398 3 ปีที่แล้ว +2

    very nice waheguru waheguru mehar karan

  • @pritamkaurgill6680
    @pritamkaurgill6680 2 ปีที่แล้ว +1

    Nice video

  • @tonygill5968
    @tonygill5968 2 ปีที่แล้ว +1

    Very nice video

  • @paramjitkaur7588
    @paramjitkaur7588 3 ปีที่แล้ว +2

    Nice information 👌

  • @k3lray841
    @k3lray841 3 ปีที่แล้ว +1

    Thanks thwanu Dona nuu, chaali Saal di MERI ummar hogayi, phir bhi kuj na kuj sikhn nu Mili janda. Medium Sara kuj body leyi best rehndaa, Jo mera experience hai.

  • @tarunpreetsingh7516
    @tarunpreetsingh7516 3 ปีที่แล้ว

    Bahut bahut vadhya vedio te vadhya jaankari

  • @nirmalarora9448
    @nirmalarora9448 3 ปีที่แล้ว +1

    👌👌👌very nice g
    Thanku
    Good job

  • @davinderkaur6299
    @davinderkaur6299 2 ปีที่แล้ว +2

    Sir my daughter is 18 years old having 120kg weight, height is 5-5.kindly advice what to do. So much worried abt her. All harmones tests done. Report is ok. Doctors can't understand her prblm. Even a doctor prescribed some wt. Loss injections. But l didn't apply. Kindly advice me please

  • @mandeepkaur4475
    @mandeepkaur4475 3 ปีที่แล้ว +1

    Bhuat vadiya

  • @amanpreet4932
    @amanpreet4932 หลายเดือนก่อน

    Very nice ❤

  • @HarjinderSingh-ld8el
    @HarjinderSingh-ld8el 3 ปีที่แล้ว +2

    NICE PAJI AND DR. SAHIB

  • @Davindersingh-pv4fb
    @Davindersingh-pv4fb 3 ปีที่แล้ว +1

    Navreet veere u r doing great work

  • @sukhdeepgill6911
    @sukhdeepgill6911 3 ปีที่แล้ว

    very valueable talk

  • @HarjinderSingh-j9r4i
    @HarjinderSingh-j9r4i 16 วันที่ผ่านมา

    Ok sir ji

  • @NarinderSingh-zm9ej
    @NarinderSingh-zm9ej 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਬਾਈ ਜੀ ਅੰਗਰੇਜ਼ ਵੀ ਜੰਗਲਾਂ ਵਿੱਚੋ ਹੀ ਆਏ ਸਨ, ਜੇ ਅੱਧੀ ਰਾਤ ਨੂੰ ਖਾਵਾਂ ਗੇ ਤਾਂ ਸਵੇਰੇ ਪੇਟ ਸਾਫ ਨਹੀਂ ਹੋਣਾ ਜੀ, ਬਾਕੀ ਕਿਤਾਬ ਦਾ ਨਾਮ ਕੀ ਹੈ ਤੇ ਕਿੱਥੋਂ ਮਿਲੇਗੀ ਜੀ

    • @HaranjanKaur
      @HaranjanKaur 3 ปีที่แล้ว

      food takes roughly 2-5 days to pass through your colon... in that case raat nu khadi cheez savere bahar ni hougi... Baaki....
      Book- Motape Ton Mukti,
      Author- Dr. Navdeep Singh
      Publisher - Singh Brothers Amritsar
      Available on hook2book website and Amazon

  • @tarndeepdhindsa5774
    @tarndeepdhindsa5774 3 ปีที่แล้ว +2

    thanks for information 🙏🏻🙏🏻

  • @LovepreetSingh-ef3pc
    @LovepreetSingh-ef3pc 3 ปีที่แล้ว +15

    Body structure ta saade reporter veer da vi siraaa 😂😂

  • @BaljinderKaur-tk5um
    @BaljinderKaur-tk5um 3 ปีที่แล้ว

    Bhuit vadiya jankari diti 🙏🙏

  • @daljeetdhillon6841
    @daljeetdhillon6841 3 ปีที่แล้ว +1

    Veer g very good info and explained way please keep doing we really need this kind of knowledge 😀 🙏 thanks again

    • @promillaral8031
      @promillaral8031 3 ปีที่แล้ว

      मुझे किताब कहाँ से मिलेगी

  • @ranjeetkaur8614
    @ranjeetkaur8614 3 ปีที่แล้ว

    thank you bohat vadia

  • @gurpalkour2078
    @gurpalkour2078 3 ปีที่แล้ว

    Thnx veerji

  • @kuljitsinghsekhon2014
    @kuljitsinghsekhon2014 3 ปีที่แล้ว +2

    ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਲਈ

  • @RupinderKaur-up7pn
    @RupinderKaur-up7pn 3 ปีที่แล้ว

    Bhut sohni video hundia saria tuhadia,gbu

  • @rajpalkaur4140
    @rajpalkaur4140 3 ปีที่แล้ว

    Good idea God bless you

  • @amansandhu6654
    @amansandhu6654 3 ปีที่แล้ว +2

    Ryt sir thude 8series dekhi bhut kuj pta laga ......bsss hun book Leni baki aa thankew so much sir

  • @garryvlogs1383
    @garryvlogs1383 3 ปีที่แล้ว

    Great information

  • @kuldipkaur2126
    @kuldipkaur2126 3 ปีที่แล้ว +6

    Plz sir dasio book kitho milugi

  • @Vishav-k4j
    @Vishav-k4j 2 ปีที่แล้ว

    Bahut vadhia nvreet y

  • @gurwinderkaur8059
    @gurwinderkaur8059 3 ปีที่แล้ว

    Bahut vdia lokan nu jankari bahut mil rhi a meinu v video di wait rehndi a

  • @kaurkanwaljit9986
    @kaurkanwaljit9986 ปีที่แล้ว

    Wah ji wah dr Navdeep im big fan of u🥰🥰🥰

  • @SunitaDevi-lq9ri
    @SunitaDevi-lq9ri 3 ปีที่แล้ว

    Thanks bro 👍🙏

  • @kdhindsa5932
    @kdhindsa5932 3 ปีที่แล้ว +2

    Where can I purchase from?

  • @akashdeepsingh9583
    @akashdeepsingh9583 2 ปีที่แล้ว +1

    dr Rajwant kaur

  • @nishansingh5755
    @nishansingh5755 3 ปีที่แล้ว

    Nice ji God bless u

  • @kuldeepkaur3849
    @kuldeepkaur3849 3 ปีที่แล้ว +9

    ਅਸੀਂ ਤਾਂ ਵੀਡੀਓ ਪਹਿਲਾਂ ਵੀ ਦੇਖੀਆ ਪਰ ਬਾਰ ਬਾਰ ਦੇਖ ਰਹੇ ਪਰ ਮਨ ਨਹੀਂ ਅੱਕਦਾ

  • @harjinderpal7955
    @harjinderpal7955 3 ปีที่แล้ว +1

    Very good rapppppppp☝️☝️

  • @sidhufantv5184
    @sidhufantv5184 3 ปีที่แล้ว +6

    ਅਗਲਾ ਭਾਗ ਕਦੋਂ ਆਉਣਾ ਜੀ

  • @harmanpreetsingh4610
    @harmanpreetsingh4610 3 ปีที่แล้ว

    ਬਹੁਤ ਹੀ ਵਧੀਆ ਭਾਜੀ

  • @singhtejinder7454
    @singhtejinder7454 3 ปีที่แล้ว

    Vry meaningfull video

  • @SatnamSingh-jg2rq
    @SatnamSingh-jg2rq 2 ปีที่แล้ว +2

    Book kitho purchase krr skde a gg??

    • @HaranjanKaur
      @HaranjanKaur 2 ปีที่แล้ว +1

      Amazon, hook2book website & bookstores in your city. City da naam dseo apna, main book stores diyaan details bhejdi a thnu

    • @SatnamSingh-jg2rq
      @SatnamSingh-jg2rq 2 ปีที่แล้ว

      @@HaranjanKaur Shri muktsar Sahib

  • @gymboy3814
    @gymboy3814 3 ปีที่แล้ว +1

    Love u veere akhar

  • @baljindersingh727
    @baljindersingh727 3 ปีที่แล้ว +1

    Veer ji book online mil jaigi

  • @sharandhiman2440
    @sharandhiman2440 3 ปีที่แล้ว

    So Nice

  • @bahadurgrewal5013
    @bahadurgrewal5013 3 ปีที่แล้ว

    Buy ji very nice thanks 🙏

  • @SatwinderSandhu-vf1sc
    @SatwinderSandhu-vf1sc 3 หลายเดือนก่อน

    ਕਿਤਾਬ ਕਿਵੇ ਮੰਗਵਾਈਏ

  • @kanwaldhillondhillon2905
    @kanwaldhillondhillon2905 3 ปีที่แล้ว +1

    Dr Navdeep you are multi-talented rap v ghant I am sis kanwaljit Arc asr

  • @charandassvirdi5582
    @charandassvirdi5582 3 ปีที่แล้ว

    Bai ji bahut dhan baad

  • @hardishkaur8539
    @hardishkaur8539 2 ปีที่แล้ว +1

    Where we buy the book?

    • @HaranjanKaur
      @HaranjanKaur 2 ปีที่แล้ว

      Amazon ton ji.. otherwise also from book stores in ur city.. Your city name please?

  • @jagdeepsingh883
    @jagdeepsingh883 2 ปีที่แล้ว

    Very nice video ji

  • @ireland278
    @ireland278 3 ปีที่แล้ว +1

    First time watching thumbs 👍up. 👍

  • @SandeepSingh-xn9jn
    @SandeepSingh-xn9jn 3 ปีที่แล้ว

    Bhut vadia veere....sahi glla dsde a❤️

  • @prabhdeepsingh4608
    @prabhdeepsingh4608 3 ปีที่แล้ว +1

    paaji khoon sangna ho gya c te hun heartbeat v vadd jaandi te dwaayi de baawjood v khoon da jada farak nai pai reha ki sujha hai es baarey

  • @parminderkaur-re2ih
    @parminderkaur-re2ih 3 ปีที่แล้ว +2

    👍👍👍

  • @gurpreetsinghbal29
    @gurpreetsinghbal29 3 ปีที่แล้ว

    Bahut vadiya👍

  • @JagjitSingh-nh8so
    @JagjitSingh-nh8so 3 ปีที่แล้ว

    Great

  • @pawandeepkaur8174
    @pawandeepkaur8174 3 ปีที่แล้ว

    very nice

  • @loveprtsidhu4696
    @loveprtsidhu4696 3 ปีที่แล้ว +1

    what is book name and wht is price sir please reply

  • @HarpreetKaur-ln6xw
    @HarpreetKaur-ln6xw 3 ปีที่แล้ว +1

    Book kitha mila gi

  • @wow-tg5rt
    @wow-tg5rt 3 ปีที่แล้ว +1

    Nice video, we're waiting for the next one, thank you guys

  • @kamaldeepkaur1007
    @kamaldeepkaur1007 3 ปีที่แล้ว +1

    bot vdia g

  • @RanjitKaur-j2g
    @RanjitKaur-j2g 2 หลายเดือนก่อน

    Sir what book name.? We want book... Where purchase... Plz raply advance thanks ji

  • @ravirandhawa2549
    @ravirandhawa2549 3 ปีที่แล้ว +2

    ਪਰ ਬਾਈ ਗੱਲਾਂ ਵੀ ਸੋਹਣੀਆ ਕਰਦਾ

  • @mandeeprai8242
    @mandeeprai8242 3 ปีที่แล้ว

    Good job 👍

  • @mandeepsidhu7721
    @mandeepsidhu7721 3 ปีที่แล้ว

    Bhttt vdiaa videos hundea n tuhdea Nd vire j book Laine Howe ta kitho Milo amm book shop to mil sakhdea???

  • @gurkiratbhangra.profession6010
    @gurkiratbhangra.profession6010 3 ปีที่แล้ว

    Hello Paji
    Tusi apni book vich page no 65 te Gurdev Singh Di saver Di cha di counting galt kiti ha 110+20+20=150 bandi ha
    Baki Paji I got enough knowledge from your Book. Thanks 🙏🏻

  • @GurpreetSingh-uj8cr
    @GurpreetSingh-uj8cr 3 ปีที่แล้ว +2

    Doctor ta chad y navreet ghaint bnda simple ja

  • @ranakahlon798
    @ranakahlon798 ปีที่แล้ว

    ਬਹੁਤ ਵਧੀਆ

  • @mohinderkohli7048
    @mohinderkohli7048 3 ปีที่แล้ว +1

    Book kitho milni ji dass dio ji

  • @sandeepkaur-bu2go
    @sandeepkaur-bu2go 3 ปีที่แล้ว +1

    Sir kithooo miluu book thuhadi jo

  • @sukhdirba2406
    @sukhdirba2406 ปีที่แล้ว

    Sir bachiyan tiffin box ch protien kivay add kariyay jivay curd

  • @kuljeetkaur1794
    @kuljeetkaur1794 11 หลายเดือนก่อน

    👍