God bless you Dr. Ji. Asin tuhada seminaar attend kitta c, Sanjeevni College, Kaudi near Khanna. Bahut glan asin aj bhi follow kardey han. Pr aj first time dekh rhey han. Bahut wadhia lg reha hai. Waheguru bless you
Doctor Gurmail Shingh Virk Bhodr Very nice Whaguru Jee kaa khalsa waheguru jee Kee Fathai Parwan Karni Jee DSMAAN AIMTC Managing Camaiti RTO Traffic Member And STATE president UK jawalapur hardware Apeel Loack Down Saffal Karana Hai KARONA KO BHAGNA Hai Thanks
That’s what He just told. WALKING : Your FEET should Touch the SOIL, So U heard the Benifits of BARE-FOOT WALK. A n d . . CYCLING : It’s Good Only for EXCR. Of Body, And It’s SIMILAR To WALKING with SHOOES. Bcos in Both cases, Our FEET doesn’t TOUCH The GROUND.
ਅਦਾਰਾ ਅੱਖਰ ਕਿਸੇ ਵੀ ਦਾਅਵਾ ਨੂੰ ਪ੍ਰਮਾਣਿਤ ਨਹੀਂ ਕਰਦਾ। ਅਸੀਂ ਵੱਖ ਵੱਖ ਵਿਚਾਰਾਂ ਨੂੰ ਪਿੜ ਦਿੰਦੇ ਹਾਂ। ਕਿਰਪਾ ਕਰਕੇ ਆਪਣੀ ਸਮਝ ਦੇ ਅਧਾਰ ਉਤੇ ਫੈਸਲਾ ਲਿਆ ਜਾਵੇ। - ਟੀਮ ਅੱਖਰ
Sorry still not agree with your comments... everyone has their own opinions.
ਪਾਜੀ ਪਲੀਜ ਲੰਬਾਈ ਬਾਰੇ ਵੀ ਪੁੱਛੋ ਜਿਨ੍ਹਾਂ ਦੀ hight ਘੱਟ ਅਾ ਪਲੀਜ ਪੂਛੋ
Veer ji doctor sahib da number dsna please, mai Canada to gll krni chahuda ha ji, MERA CELL NUMBER 416-930-3261 HAI JI
Ajit ly nkhglhvkjkvbbbjbljlbjgkjlhjgkjgkjbljbjlhjlbkbjbjkgjgkjkgkbjbkgjgkjkgkbjbljbbljlbjbjbjblbjkgkbjbbljlbjhjbkbjbbjbljhjgkkbjbljkgjhljbjbjbbljbjkgjhjbjhhjbjgkkhjhljhjhjhljlhjlhjhlhjlhjljjghllhjlhjlhhjgjhljhljlhjlhjhljlhjhljlhjhljhljhljhlhljhljhljlhjhljllhjlhjhljlhhjlhjljhljlhjhljhkhjgljgkjgkjkgkgjhljgkjhljlhjhljhljhljlhjhljhljljlhjhljlhjhljhljlhjhljhljhljhljlhjhljlhjlhjlhjlhjhlhljlhjlhjlhjhljljhlhlljlhljljlhjljlhjhlhlgjlhjhlhljgljljlhjgjgjljgghjhlhlhlghlhlghlghlhglhglhlhlllhlghlglhlgjlhgu
Ĺ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਡਾਕਟਰ ਜੀ ਨੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਰਹੋਗੇ
ਬਹੁਤ ਸੌਖੇ ਅਤੇ ਚੰਗੇ ਤਰੀਕੇ ਨਾਲ ਸਮਝਾਇਆ ਗਿਆ ਹੈ,,,
ਡਾਕਟਰ ਸਾਹਿਬ ਦਾ ਔਰ ਆਪ ਸਭ ਦਾ ਬਹੁਤ ਧੰਨਵਾਦ,,🙂🙏👍
ਡਾਕਟਰ ਸਾਹਿਬ ਜੀ ਵਧੀਆ ਗਲਾਂ ਦੱਸੀਆਂ।ਬਹੁਤ 2 ਧੰਨਵਾਦ।
ਸ਼ੁਕਰੀਆ ਅੱਖਰ।।। ਵੀਰ ਅੱਜ ਦੇ ਵਕਤ ਚ ਏਦਾ ਦਾ ਕੁਝ ਨਹੀਂ ਕਿ ਜੋ ਮਾਂ ਬਾਪ ਨੂੰ ਵੀਡਿਓ ਭੇਜ ਸਕਦੇ ਅਾ।। ਪਰ ਇਸ ਤਰਾਂ ਦਾ ਸਿਹਤ ਲਈ ਵਧੀਆ ਤੇ ਪੰਜਾਬੀ ਵਾਲਾ ਫ਼ਕਰ ਨਾਲ ਭੇਜਦੇ ਅਾ
ਡਾਕਟਰ ਸਾਹਿਬ ਜੀ ਆਪ ਨੇ ਬਹੁਤ ਵਧੀਆ ਦਸਿਆ ਮਿੱਟੀ ਬਾਰੇ ਬਹੁਤ ਬਹੁਤਸ਼ੁਕਰੀਆ
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਸਝਾਉ ਦਿੱਤਾ ਹੈ ਜੀ
ਦਸ ਕੁ ਸਾਲਾ ਦੀ ਗੱਲ ਹੈ ਮੇਰੇ ਗਿੱਟੇ ਤੋਂ ਪੀੜ ਚੱਲਕੇ ਮੋਡੇ ਤੱਕ ਜਾਦੀ ਸੀ ਦੋ ਮਹੀਨੇ ਬਹੁਤ ਇਲਾਜ ਕਰਵਾਇਆ ਪਰ ਠੀਕ ਨਾ ਹੋਇਆ ਅੱਸੂ ਮਹੀਨੇ ਬਾਬਾ ਬੁੱਢਾ ਸਾਹਿਬ ਜੀ ਦਾ ਜੋੜਮੇਲਾ ਆ ਗਿਆ ਬਸ ਗੁਰੂਘਰ ਤੋ ਤਕਰੀਬਨ ਤਿੰਨ ਕਿਲੋਮੀਟਰ ਦੂਰ ਰੋਕ ਦਿੱਤੀ ਗਈ ਭੀੜ ਹੋਣ ਕਾਰਨ ਬੂੱਟ ਵੀ ਬੱਸ ਵਿਚ ਲਾਹ ਕੇ ਨੰਗੇ ਪੈਰੀ ਚੱਲ ਪਏ ਜਦ ਮੱਥਾ ਟੇਕਣ ਤੋ ਬਾਅਦ ਵਾਪਸ ਬੱਸ ਕੋਲ ਪਹੁੰਚੇ ਮੇਰਾ ਦਰਦ ਸੱਤਰ ਫੀਸਦੀ ਘੱਟ ਗਿਆ ਘਰ ਆ ਕੇ ਮੈ ਲਗਾਤਾਰ ਇਕ ਮਹੀਨਾ ਨੰਗੇ ਪੈਰੀਂ ਚਾਰ ਪੰਜ ਕਿਲੋਮੀਟਰ ਤੁਰਦਾ ਰਿਹਾ ਬਿਲਕੁਲ ਠੀਕ ਹੋ ਗਿਆ ਹੁਣ ਜੇ ਕਿਤੇ ਇਹ ਸਮੱਸਿਆ ਆਉਂਦੀ ਹੈ ਤਾ ਇਹੋ ਤਰੀਕਾ ਅਪਣਾਉਦਾ ਹਾ।
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
wow
🌹 ਚਬਾਲ ਤੋ ਤੁਰਕੈ 🌷ਜਾਈ ਦਾ ਧੱਨ🌻 ਧੱਨ ਬਾਬਾ🌺 ਬੁੱਢਾ ਸਾਹਿਬ ਜੀ🌸 ਬੀੜ ਸਾਹਿਬ ਜੀ💐🙏
@@kangtv3682 $
plzz dso
vi mithi kitho leyawa sade ta sadak e paki... te ohde te vi tur skde a nange pairi?
ਬਹੁਤ ਵਧੀਆ ਗੱਲਾਂਦਸੀਆ ਡਾਕਟਰ ਸਾਹਿਬ ਨੇ
ਬਹੁਤ ਵਧਿਆ ਜਾਣਕਾਰੀ ਦਿੰਦੇ ਓ ਜੀ ਇਹ ਹਸਪਤਾਲ ਬਰਨਾਲੇ ਕੋਲ ਭਦੌੜ ਆ ਜੀ ਇਹ ਵੀ ਦੱਸੋ ਵੀ ਦੱਸੋ ਵੀ ਡਾਕਟਰ ਸਾਹਿਬ ਕਿੱਥੇ ਮਿਲਦੇ ਨੇ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ
ਡਾਕਟਰ ਸਾਹਿਬ ਜੀ ਸਤਿ ਸ਼੍ਰੀ ਆਕਾਲ ਜੀ ਮਿੱਟੀ ਵਾਰੇ ਸਾਰੀ ਵੀਡੀਓ ਸੁਣੀ ਹੈ। ਬਹੁਤ ਚੰਗੀ ਲੱਗੀ ਹੈ। ਡਾਕਟਰ ਸਾਹਿਬ ਜੀ ਮੇਹਰਬਾਨੀ ਕਰਕੇ ਅੱਖਾਂ ਵਿਚ ਕਾਲਾਂ ਮੋਤੀਆਂ ਚਿੱਟੇ ਮੋਤੀਆਏ ਵਾਰੇ ਧੰਦਲਾ ਪਨ ਨਾ ਜਾਣ ਵਾਰੇ ਵੀ ਜ਼ਰੂਰ ਦੱਸੋਂ ਬਹੁਤ ਮੇਹਰਬਾਨੀ ਹੋਵੇਗੀ
Varry Good Tips ❤❤❤❤All Thanks.
ਗੱਲਬਾਤ ਵਧੀਆ ਹੈ ।
ਬਹੁਤ ਵਧੀਆ ਗੱਲਾਂ ਡਾਕਟਰ ਸਾਹਿਬ ਦੀਆਂ
Thank you so much for the beautiful message
Main milya ihna doctor saab nu bahut sahi ilaaz aur guide krde ne.
Paji mainu adrees shi dedo please and kihre din milde doctor sahib sanu lbea ni doctor di dukan
Thanks Dr shaib g God bless🙏🙏 you g
ਬਹੁਤ ਵਧੀਆ ਵਿਚਾਰ ਡਾਕਟਰ ਦਾ
this doctor seems like got very spiritual mind !
ਇਸ ਵੇਲੈ ਦਿਮਗ ਦੇ ਰੋਗ ਜਾਂਦਾ ਹਨ ਉਸ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ 🙏
God bless you Dr. Ji. Asin tuhada seminaar attend kitta c, Sanjeevni College, Kaudi near Khanna. Bahut glan asin aj bhi follow kardey han. Pr aj first time dekh rhey han. Bahut wadhia lg reha hai. Waheguru bless you
Thanks sir
Vry motivational
Stress or anxiety da ilaaj v dasso plz
ਮੰਗਤੇ ਨੂੰ ਖੈਰ ਚੰਗੀ।
ਪਿੰਡੋਂ ਬਾਹਰ ਨਹਿਰ ਚੰਗੀ।
ਸੁਭਾ ਵਾਲੀ ਸੈਰ ਚੰਗੀ।
ਬਾਬੂ ਜੇ ਕੋਈ ਬੰਦਾ ਕਰ ਲਵੇ।
Nice je
Very nice Brar saab
Naturopathy is forever
U r right
Thanks Dr Sahib ji 🙏
Very admirable advised Dr Sahib salute to you ji,long live ji 🙏
P
ਡਾਕਟਰ ਸਾਹਿਬ ਮੇਰੇ ਚਿਹਰੇ ਤੇ ਬਹੁਤ ਛਾੲੀਅਾ ਨੇ ਤੁਸੀ ੲਿਸ ਵਾਰੇ ਜਰੂਰ video ਬਣਾ ਕੇ please daso ਅਸੀ ਤੁਹਾਡੀਅਾ ਸਾਰੀਅਾ video ਦੇਖਦੇ ਹਾ
Good work veer g we r learning so many things from ur videos thAnks
ਮੈਂ ਤਾਂ ਖੇਤਾਂ ਵਿੱਚ ਰੋਜਾਨਾ 2 ਘੰਟੇ ਨੰਗੇ ਪੈਰੀ ਕੰਮ ਕਰਦਾ ਵਾ ਬਹੁਤ ਵਧੀਆ ਲਗਦਾ ਵਾ
888888888
88888888888888888888
Sodagar Singh m
kulbir
Ohde wargi rees nhi koi...naale full naale falliyan 🙏🙏
Ssakaal veer ji. Really enjoy your programme. From UK
Wow so nice information Dr veer ji thank u waheguru ji bless u
ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
ਉਂਗਲਾਂ ਜਾਂ ਹੱਥ ਦੀ ਪੁਜ਼ੀਸ਼ਨ ਦਾ close up , ਨਜ਼ਦੀਕ ਤੋਂ ਵਿਖਾਇਆ ਕਰੋ, ਤਾਂ ਕਿ ਦਰਸ਼ਕਾਂ ਨੂੰ ਅਸਲੀ ਜਾਣਕਾਰੀ ਹਾਸਿਲ ਹੋ ਸਕੇ। 🙏🙏
Ehene prava chanel chalona c chala leya view subscribers laine c Sirf 10 Mint dii video bna k..
Ehene prava chanel chalona c chala leya view subscribers laine c Sirf 10 Mint dii video bna k..
God 🙏🙏 bless you doctor g
ਬਹੁਤ ਵਧੀਆ ਜਾਣਕਾਰੀ ਹੈ ਜੀ ਧੰਨਵਾਦ।
Valuable information sir. Thanks very much.
ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਯਰਿਆ ਕੈਸਟ 7 ਹੀ ਰਹਿੰਦਾ ਨਾਲ ਪੈਰਾਂ ਨੂੰ ਹੱਥਾਂ ਸੋਜ ਪੈ ਗਈ 100ਕਿਲੋ ਵੇਟ
Weldon thanks 😊 doctor ji 🥰
Very informative video and very good doctor, ज्यादातर डॉक्टर एन्ना खोल के नही दासदे ।
ਅਸੀਂ ਧੰਨਵਾਦੀ ਹਾਂ ਅੱਖਰ ਦਾ ਇਕ ਅਲੱਗ ਕਿਸਮ ਦੀ ਜਾਣਕਾਰੀ ਲੱਭਣ ਦਾ।
ਬਹੁਤ ਵਧੀਆ ਵੀਡੀਓ
❤❤ ਧੰਨਵਾਦ ਵੀਰ ਜੀ
Thanks Dr Sahib , valuable information.
Bahut vadhia information Thanks
Very fine discussion.
ਬਹੁਤ ਹੀਢੰਗ ਨਾਲ ਸਮਝਾਇਆ
Very good information Dr sahib 🙏
Bilkul sahi keh rahe han dr.sahib
Very true
Sun shining is very important in our life
ਬਹੁਤ ਵਧੀਅਾ ਲॅਗੇਅਾ ਜੀ
Thank you to share thos video to people
THANKS Doctor Saab ji
Thanks sir ji tusi bahut vadiya galla dasiya
ਵਧੀਆ ਜਾਣਕਾਰੀ ਹੈ
ਡਾਕਟਰ ਜੀ ਤੁਸੀਂ ਬਹੁਤ ਸਮਝਦਾਰ ਲੱਗਦੇ ਹੋ ਬੰਦਾ ਲੱਤਾ ਤੇ ਹੀ ਭਾਰ ਪਾਕੇ ਤੁਰੁਗਾ ਸਿਰ ਤੇ ਤਾ ਭਾਰ ਪਾਉਣੋਂ ਰਿਹਾ
Thank you sir
Very nice information dinde ne Dr sahib
Thank you dr saaabb🥰🥰🙏🏻🙏🏻🙏🏻🙏🏻
ਤੁਸੀ ਬਹੁਤ ਵਧੀਅਾ ਗੱਲਾ ਦੱਸਦੇ ਹੋ
Vadiaa jannkari dr, sahid Thanks ji
Thank you Dr. Sahib ji .good infarction 👍
sir meri back pain ho rhia jikuchh dso ji
Sivia saab thank you brother ji
Really appreciated
Nice video thanks for information👍👍👍
ਡਾਕਟਰ ਸਾਬ ਮੈ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੋਇਆ ਕਿਓ ਕਿ ਬੜੇ ਲੋਕ ਨੇ ਜਿਹਨਾਂ ਗੱਲਾਂ ਕਰਦੇ ਕਰਦੇ ਵੀ ਆਪਣੀ ਫਿਟਨੈਸ ਪੂਰੀ ਬਰਕਰਾਰ ਰਖੀ ਏ
Very useful information we get through ur Chanel thanks...
Mere dadda ji dasde Saan 3 saal di umar wich apne dadda ji nal walk te jnde c,,ajj 81 year de ho gye ne continue walk kr rahe ne..
Thanks so much
Cancerਰੀਨਲ amyloid ਬਲੱਡ ਕੈਂਸਰ ਦੇ ਬਾਰੇ ਦੱਸੋ ਜੀ ਕਿਸ ਤਰਾਂ ਤੁਰਨਾ ਕੀ ਖਾਣਾ ਜੀ
Thanks Doctor Sahib je for valueable advice.
Nice sharing 🙏🏻🙏🏻
Good information Dr. Sahib
Doctor Gurmail Shingh Virk Bhodr Very nice Whaguru Jee kaa khalsa waheguru jee Kee Fathai Parwan Karni Jee DSMAAN AIMTC Managing Camaiti RTO Traffic Member And STATE president UK jawalapur hardware Apeel Loack Down Saffal Karana Hai KARONA KO BHAGNA Hai Thanks
Bhut vadiya conversation and vichar
Thnkuu sirrr
Thanks Dr.🙏
Bahot vadiya video
Thnx
👌👌very good
dr sahib please tell difference between walking and cycling
That’s what He just told.
WALKING : Your FEET should Touch the SOIL, So U heard the Benifits of BARE-FOOT WALK.
A n d . .
CYCLING : It’s Good Only for EXCR. Of Body, And It’s SIMILAR To WALKING with SHOOES. Bcos in Both cases, Our FEET doesn’t TOUCH The GROUND.
Very very very nice 👍👍👍👍👍
Good information DR saab
Good iformstion thanks
That’s true very nice video
Excellent
Veer mai milea hoea doctor sab nu bhut nice parson ne
Veerji dr sab da address ki hai
Kithe a brother eh hospital dr sabb da ??
Good information g
Thanks g
Thanks Doctor sahib
Bahut sahi kehnde ne doctor saab ji
Dr Sahib plz tell about stress in detail ND give solution
thx dr ji
Satnam Shri Waheguru jioji, bahut khoob maghar samaj nahi ahi ke, index finger nu thumb de under me up
Thax dr.
Sahi gal aa mai v mitti khani aa manu bhout sawad lagdi aa
Anni vi na khai nhi ta dhidd ch malup pai jane 🙂
Thank you Dr Sahib 🙏🙏
Useful information.
mere v relaxo (footwear) chapal nal pair te allergy ho gai c
Gud veer ji