ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਦੇਖੋ ਇਹ Video, Dr. Murtazaਨੇ ਦੱਸਿਆ ਇਸਦਾ ਕਾਰਨ ਤੇ ਇਲਾਜ | Baljinder Kaur

แชร์
ฝัง
  • เผยแพร่เมื่อ 10 ก.ย. 2024
  • ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਦੇਖੋ ਇਹ Video, Dr. Murtazaਨੇ ਦੱਸਿਆ ਇਸਦਾ ਕਾਰਨ ਤੇ ਇਲਾਜ | Baljinder Kaur
    #SanjhaTV #HealthShow #BaljinderKaur #Dr.Murtaza #SanjhaTVCanada
    Subscribe To Sanjha TV Canada :-bit.ly/2KGQZgP
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA #748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

ความคิดเห็น • 116

  • @preetybajwa4231
    @preetybajwa4231 3 ปีที่แล้ว +6

    `THANKS BALJINDER KAUR JI GUDBLES YOU VERY NICE PROGRAM HA

  • @user-iq2jx6sy7k
    @user-iq2jx6sy7k 11 หลายเดือนก่อน

    🙏🙏

  • @sunnysingh3448
    @sunnysingh3448 ปีที่แล้ว

    ❤❤Dr sahib bahit hi piare insan hun...ene asaan nuskhe ghrelu ...bahut shaandar insan...rab tuhanu lambi umar te khushian dewe

  • @amarjeetsingharora2866
    @amarjeetsingharora2866 ปีที่แล้ว

    Dr.Sahab tussi great ho par bahut great tuvanu ďekkh k man khush ho jànda hai

  • @goldynumbergill6374
    @goldynumbergill6374 3 ปีที่แล้ว +2

    Dr.Murtaza and bhanji Baljinder Kaur very nice God bless you

  • @bheemsinghgurna9608
    @bheemsinghgurna9608 ปีที่แล้ว

    ਮੇਰੀ ਨੀਦ ਦਾ ਇਲਾਜ ਕਰ ਦਿੱਤਾ ਹੈ ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਦਿਆਂ। ਕਾਰਨ ਯੂਰਿਕ ਐਸਿਡ ਅਤੇ ਕਸਟ੍ਰਰੋਲ ਸੀ ਟੈਸਟ ਕਰਵਾ ਕੇ ਦਵਾਈ ਲਈ ਹੈ ਅਤੇ ਅਰਾਮ ਮਿਲ ਰਿਹਾ ਹੈ। ਬਿਮਾਰੀ 35 ਸਾਲ ਦੀ ਪੁਰਾਣੀ ਸੀ। ਇਸ ਡਾਕਟਰ ਦਾ ਯੂਰੀਕ ਐਸਡ ਦਾ ਪ੍ਰੋਗਰਾਮ ਜਰੂਰ ਸੂਣੋ ਜੀ। ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸੇ

  • @tersisabid8325
    @tersisabid8325 5 หลายเดือนก่อน

    Bht wadia

  • @maniderkaur812
    @maniderkaur812 3 ปีที่แล้ว

    Thanx ji

  • @jaswinderkaur8691
    @jaswinderkaur8691 3 ปีที่แล้ว

    Thanks ji

  • @neeruverma4359
    @neeruverma4359 ปีที่แล้ว

    Waheguru sahib ji 🙏🏻🙏🏻waheguru ji tuhanu churdi kala vich rukhan 😘😘🙏🏻🙏🏻

  • @KuldeepSingh-cx2iq
    @KuldeepSingh-cx2iq ปีที่แล้ว

    ਭੈਣ ਬਲਜਿੰਦਰ ਕੌਰ ਜੀ ਪਿਆਰ ਭਰੀ ਸਤਿ ਸਿਰੀ ਆਕਾਲ ਪਹਿਲਾਂ ਆਪਦੇ ਫੇਸਬੁੱਕ ਤੇ ਸ਼ੋ ਦੇਖਦੇ ਸਨ ਪਰ ਕਦੀ ਫੇਸਬੁੱਕ ਤੇ ਨਜ਼ਰ ਨਹੀ ਆਏ ਅੱਜ ਹੈਲਥ ਬਾਰੇ ਸੁਣਿਆਂ ਬਹੁਤ ਚੰਗਾਂ ਲਗਿਆ ਨਾਲੇ ਭੈਣ ਜੀ ਪਿਆਰ ਭਰੀ ਆਵਾਜ ਸੁਣੀਂ ਬਹੁਤ ਚੰਗਾਂ ਲਗਿਆ ਧੰਨਵਾਦ ਜੀ ਸਾਰਿਆਂ ਦਾ ।।

  • @dhamiaujla3735
    @dhamiaujla3735 3 ปีที่แล้ว +2

    Thank you so much 🙏
    Video is very nice

  • @balwinderbhullar6128
    @balwinderbhullar6128 3 ปีที่แล้ว

    Thanks

  • @harjitjohal4884
    @harjitjohal4884 3 ปีที่แล้ว

    Thanks baljinder ji

  • @surinderpalkaur9253
    @surinderpalkaur9253 3 ปีที่แล้ว

    Thanks a lot 🙏🙏

  • @manpreetkanda1037
    @manpreetkanda1037 ปีที่แล้ว

    Gud ji

  • @bholialag51
    @bholialag51 2 ปีที่แล้ว +1

    Respect your excellent work great advice keep it up Waheguru ji bless you

  • @RajeevSharma-lc6ei
    @RajeevSharma-lc6ei 3 ปีที่แล้ว

    Tanks Sir

  • @nirlepsingh.7433
    @nirlepsingh.7433 2 ปีที่แล้ว

    Good ji

  • @ravindersharma6518
    @ravindersharma6518 3 ปีที่แล้ว +4

    Very nice programme about health& their ailments thanks

  • @pritpalsingh9129
    @pritpalsingh9129 2 ปีที่แล้ว

    Very very nice information very good keep it up

  • @auntieji1492
    @auntieji1492 3 ปีที่แล้ว

    Thanks sar

  • @jaswinderkaur9004
    @jaswinderkaur9004 3 ปีที่แล้ว +1

    Very nice video

  • @surindersran9620
    @surindersran9620 2 ปีที่แล้ว

    Very nice

  • @pammikaur9562
    @pammikaur9562 3 ปีที่แล้ว

    Thank u ji

  • @akshitsharma3813
    @akshitsharma3813 3 ปีที่แล้ว +4

    Dr g God shower his benediction with long and healthy life.

  • @harwindersingh4551
    @harwindersingh4551 3 ปีที่แล้ว +2

    ਸਤਿ ਸ੍ਰੀ ਅਕਾਲ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦਜਿੰਦਾਬਾਦ

  • @avinashlakhanpal6767
    @avinashlakhanpal6767 3 ปีที่แล้ว

    Verry Nice khans Mulakat 👌👌👃👃

  • @darshankaur2621
    @darshankaur2621 3 ปีที่แล้ว +1

    Sr ur all video are well for health

  • @jaswinderkaur8691
    @jaswinderkaur8691 3 ปีที่แล้ว +1

    Very good views

  • @jagjitkaur2599
    @jagjitkaur2599 2 ปีที่แล้ว

    Good🙏🏽❤️

  • @kirankaur4504
    @kirankaur4504 3 ปีที่แล้ว +4

    ਸਤਿ ਸ੍ਰੀ ਅਕਾਲ ਜੀ 🙏🙏

  • @sbajwa4057
    @sbajwa4057 3 ปีที่แล้ว

    Bohat vdia ji 👍🏻👍🏻👍🏻

  • @kuldeepkaur9580
    @kuldeepkaur9580 3 ปีที่แล้ว

    Sarey vedeo bouht vdea gankarey meldey ha olybol mahar rog 1 camach landey a lgatar landey rahna ga wich shod daena ha grur dseo ji bouht bouht dhanvad ji 🙏

  • @ranjitgosal5868
    @ranjitgosal5868 3 ปีที่แล้ว

    Very good ji

  • @usharani4011
    @usharani4011 3 ปีที่แล้ว

    🙏🏼🙏🏼🙏🏼🙏🏼

    • @sarvleenkaur9314
      @sarvleenkaur9314 3 ปีที่แล้ว

      Dr sahib sat sir a
      Kal mere Eye ke niche gain. Mem Sonics Tahiti hai koi medison daso

  • @parmeetkaur6487
    @parmeetkaur6487 3 ปีที่แล้ว

    🙏🏽🙏🏽🙏🏽🙏🏽

  • @harwindergill9693
    @harwindergill9693 2 ปีที่แล้ว

    🙏🙏🙏🙏🙏🌾🌾🌾🌾

  • @balramrathore2554
    @balramrathore2554 3 ปีที่แล้ว +2

    राम राम जी नमस्कार सभी को कोटि कोटि नमन करता हूँ
    बहुत बहुत धन्यवाद आप का बहुत ही महत्वपूर्ण बातें करते हैं

  • @reshamlal1267
    @reshamlal1267 ปีที่แล้ว

    ਡਾਕਟਰ ਮੁਰਤਜ਼ਾ ਖਾਨ ਜੀ, ਨਮਸਕਾਰ ਜੀ, ਮੈਂ ਰੇਸ਼ਮ ਲਾਲ ਛਾਬੜਾ ਸਟੇਟ ਐਵਾਰਡੀ ਬਹਾਦਰੀ ਅਤੇ ਰੈਡ ਐੱਡ ਵਾਇਟ ਬਹਾਦਰੀ ਪੁਰਸਕਾਰ ਵਿਜੇਤਾ ਫਾਜ਼ਿਲਕਾ ਪੰਜਾਬ ਦਾ ਰਹਿਣ ਵਾਲਾ ਹਾਂ। ਮੇਰੀ ਉਮਰ ੬੫ ਸਾਲ ਹੈ। ਮੈਨੂੰ ਬਲਗ਼ਮ ਰੇਸ਼ਾ ਵਾਲੀ ਸਉਰਏਈਸਸ ਦੀ ਬੀਮਾਰੀ ਹੈ, ਕੱਦ ੬ ਫੁੱਟ,ਭਾਰ ੮੨ ਬਿਆਸੀ ਕਿਲੋਗ੍ਰਾਮ ਦੇ ਗਲੇ ਵਿੱਚ ੩੦-੪੦ ਸਾਲ ਤੋਂ ਰੇਸ਼ਾ ਗਲੇ ਵਿੱਚ ਡਿੱਗਦਾ ਹੈ, ਖਾਂਸੀ ਆਮ ਰਹਿੰਦੀ ਹੈ ।ਖੰਘਾੜ ਕਫ ਸਖ਼ਤ ਜਿਹੇ ਬਣ ਕੇ ਨਿਕਲਦੇ ਹਨ। ਗਲੇ ਵਿੱਚ ਸਾਹ ਲੈਣ ਸਮੇਂ ਖੁਸ਼ਕੀ ਹੋਣ ਤੇ ਖਾਂਸੀ ਆਉਂਦੀ ਹੈ। ਹੋਮਿਓਪੈਥੀ ਦਵਾਈ ਦੇ ਨਾਮ ,ਖਾਣ ਪੀਣ ਦਾ ਪਰਹੇਜ਼, ਦਵਾਈ ਲੈਣ ਦਾ ਤਰੀਕਾ ਆਦਿ ਵੇਰਵੇ ਸਹਿਤ ਦਸਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਔਖੇ ਹਾਂ। ਐਮਰਜੈਂਸੀ ਹਾਲਾਤਾਂ ਅਧੀਨ ਪਹਿਲ ਦੇ ਅਧਾਰ ਤੇ ਇਸ ਵਟਸਐਪ ਨੰਬਰ ੯੪੧੭੧੮੧੨੧੫ ਤੇ ਇਲਾਜ ਲਿਖ ਕੇ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ। ਨਮਸਕਾਰ ਜੀ।

  • @Balwinderkaur-du6fs
    @Balwinderkaur-du6fs 3 ปีที่แล้ว

    Cervical bare v batana sir

  • @mohindersinghsohi6444
    @mohindersinghsohi6444 2 ปีที่แล้ว

    ਡਾ ਸਾਹਿਬ ਜੀ ਕੀ ਮੇਰੀ ਉਮਰ 72 ਸਾਲ ਹੈ ਜੀ। ਅੱਜ ਤੋਂ ਤਕ 10-15 ਸਾਲ ਪਹਿਲਾਂ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਮੇਰਾ ਵੱਧਦਾ ਬਲੱਡ ਪ੍ਰੈਸਰ ਲਈ ਕੰਟਰੋਲ ਕਰਨ ਲਈ ਨੀੰਦ ਦੀ ਗੋਲੀ ਲਾ ਦਿੱਤੀ ਸੀ। ਜੋ ਕਿ ਬਦਲ 2 ਕੇ ਹੁਣ ਅਲਪ੍ਰੈਸ ਤੇ ਆ ਗਈ ਸੀ। ਅੱਜ ਕੱਲ ਇਹ ਬੜੀ ਮੁਸ਼ਕਿਲ ਨਾਲ ਮਿਲਦੀ ਹੈ । ਮੈਂ ਛੱਡਣੀ ਚਾਹੁੰਦਾ ਹਾਂ ਪਰ ਸਰੀਰਕ ਮਜਬੂਰੀ ਕਾਰਨ ਛੱਡ ਨਹੀ ਸਕਦਾ ਜੀ। ਕੀ ਤੁਸੀਂ ਕੋਈ ਹੱਲ ਦੱਸ ਸਕਦੇ ਹੋ ਜੀ

  • @kamalpabal8753
    @kamalpabal8753 3 ปีที่แล้ว +2

    Hi your show is very nice please tell me my scatica pain what can I do thanks

  • @lovepreetsharma2307
    @lovepreetsharma2307 ปีที่แล้ว

    good

  • @anilmonga8449
    @anilmonga8449 3 ปีที่แล้ว +1

    Sleep apnea very details systoms and treatments thanks doctor

  • @satwantvegal3295
    @satwantvegal3295 ปีที่แล้ว

    ਡਾਕਟਰ ਸਾਹਿਬ ਮੈ ਸਰਕਾਰੀ ਨੌਕਰੀ ਲਈ ਟੈਸਟ ਲਈ ਤਿਆਰੀ ਕਰ ਰਹੀ ਆ ਪਰ ਮੈਨੂੰ ਪੜ੍ਹਨ ਲੱਗਿਆ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਕੰਟਰੋਲ ਨਹੀਂ ਹੁੰਦਾ।ਕੋਈ ਹੱਲ ਦਸੋ

  • @Balwinderkaur-du6fs
    @Balwinderkaur-du6fs 3 ปีที่แล้ว

    Thyrid
    Gle me dard hamasha rhda medicin batao sir

  • @armanbrar105
    @armanbrar105 3 ปีที่แล้ว +1

    What's lipi use ਕਿਹੜੀ ਲਿੱਪੀ ਞਿਚ ਮੈਸਜ ਕਰੇ ਜਾਣ

  • @jashangaming7579
    @jashangaming7579 3 ปีที่แล้ว

    Dr. Murtaza Sahb ki Gluten ton Alergy da koi ilaj hai? Please Advice me. Thanks.

  • @gursharanjitgill9354
    @gursharanjitgill9354 3 ปีที่แล้ว +1

    ਡਾਕਟਰ ਸਾਹਿਬ ਜੀ ਤੇ ਭੈਣ ਜੀ ਮੇਰਾ ਸਵਾਲ ਬਹੁਤ ਹੀ ਵੱਖ
    ਜਿਹਾ ਹੀ ਹੈ ਮੈਂ ਸੁੱਤੀ ਪਈ ਬੁੜਾਉਦੀ ਹਾਂ (like sleep talk) ਇਸ ਦਾ ਕੋਈ ਇਲਾਜ ਹੈ please let me know thank you

    • @sahibsingh9433
      @sahibsingh9433 3 ปีที่แล้ว +1

      ਡਾ: ਸਾਹਿਬ ਜੀ ਇਹ ਇੰਟਰਵਿਊ ਪੰਜਾਬੀ ਵਿਚ ਸਮਝਾਵੇ ਜੀ ਜੋ ਖਾਣਾ ਜੋ ਪੀਣਾ ਹੈ

  • @brightfuture7306
    @brightfuture7306 3 ปีที่แล้ว

    Hr time need aii jana day nu, isda solution dasso please

  • @gurjeetkaur741
    @gurjeetkaur741 3 ปีที่แล้ว

    Dr sahab please sinus bare jrur daso

  • @amitachopra5883
    @amitachopra5883 3 ปีที่แล้ว

    Jisda BP high hove, oh vi badam khaa skda hai please guide🙏

  • @GUPRPEET-Singh
    @GUPRPEET-Singh 2 ปีที่แล้ว +1

    30- 40 badam... No never.. its too much.. hadho wadh a.... Ayurveda de hisab nl ine badam khana o v daily o v lgatar khayi jaane.. its really harmful for health. Instead of doing good to ur body. it will do more harm than good.

  • @ramansharma3013
    @ramansharma3013 3 ปีที่แล้ว

    But should you do if some one gets stomach upset.

  • @kirpalsingh8135
    @kirpalsingh8135 3 ปีที่แล้ว +2

    My son is sixteen years old,his BP remains low so please guide

  • @jagdevbrar6100
    @jagdevbrar6100 3 ปีที่แล้ว +2

    ਡਾਕਟਰ ਸਾਹਿਬ ਜੀ ਅਤੇ ਭੈਣ ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ! ਇਸ ਬੀਮਾਰੀ ਦਾ ਸਹੀ ਇਲਾਜ ਕੀ ਹੈ

  • @harjinderrandhawa8936
    @harjinderrandhawa8936 3 ปีที่แล้ว

    🙏🏻🙏🏻🙏🏻🙏🏻💯👌👌👌👌👌👌👌👌👌

  • @amankaur8990
    @amankaur8990 3 ปีที่แล้ว

    Sir muje kam sunai deta hai zayada sun ne k liye kya kare

  • @amolaksingh8954
    @amolaksingh8954 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਆਪਜੀ।ਸਭ।ਫੜੇ।ਜਾਣਗੇ।ਵਾਲੇ।ਹੋ।।ਕਿ।ਤੁਸੀ। ਅਵਤਾਰ। ਸਿੰਘ। ਨੂੰ।।ਜਾ।ਣ।ਦੇ।ਹੋ

  • @ParminderKaur-rq5wd
    @ParminderKaur-rq5wd 3 ปีที่แล้ว

    Very informative

  • @harjinderkaur5009
    @harjinderkaur5009 ปีที่แล้ว

    Dr ji ssak menu neend Puri nahi hondi destrub hondi ea sare gala husband wife doon vich hai parshan ha

  • @ManiSingh-ee6my
    @ManiSingh-ee6my 3 ปีที่แล้ว

    u

  • @surjitkumar7551
    @surjitkumar7551 3 ปีที่แล้ว

    Badam oil bhi le sakte hain

  • @ranad2131
    @ranad2131 3 ปีที่แล้ว +6

    ਬਲਜਿੰਦਰ ਕੌਰ ਜੀ ਤੁਸੀਂ ਤੇ ਇਕ ਕਿਡਨੀ ਵਾਲੀ ਵੀਡੀਓ ਵਿਚ ਕਹਿੰਦੇ ਸੀ ਕਿ ਮੇਰੇ ਕੋਲ ਥੋੜ੍ਹੀ ਜਿਹੀ ਵਿੜਕ ਹੋਵੇ ਤਾਂ ਮੈਨੂੰ ਜਾਗ ਆ ਜਾਂਦੀ ਹੈ ਪਰ ਅੱਜ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਬੇਸ਼ੱਕ ਢੋਲ ਵੱਜੀ ਜਾਵੇ ਜਾਗ ਨਹੀਂ ਆਉਂਦੀ ।ਅਸਲੀਅਤ ਕੀ ਐ?

    • @vipankaur4657
      @vipankaur4657 3 ปีที่แล้ว +1

      Yes mai v suni c ih gal

    • @charankaur8383
      @charankaur8383 3 ปีที่แล้ว

      Dr sahib good information

    • @jarnailsingh9050
      @jarnailsingh9050 3 ปีที่แล้ว

      Dr sahib your dibetic home formula working kalonji ijwain and methidane wala can we take every day how long thanks

    • @surinderkumari624
      @surinderkumari624 3 ปีที่แล้ว

      Dr sahib tuada address ki hai

    • @uppalfamily9973
      @uppalfamily9973 ปีที่แล้ว

      Aa@a

  • @jagdevbrar6100
    @jagdevbrar6100 3 ปีที่แล้ว +1

    ਲੈਬ ਤੇ ਜਾ ਕੇ ਕੀ ਦਸਿਆ ਜਾਵੇ ਕਿ ਕੀ ਚੀਜ਼ ਦਾ ਟੈਸਟ ਕਰਵਾਉਣਾ ਹੈ

  • @bestthought8332
    @bestthought8332 3 ปีที่แล้ว

    Hello mam sir mere msg da v answer nhi karde

  • @AvtarSingh-bu9kc
    @AvtarSingh-bu9kc 3 ปีที่แล้ว

    Mtlb jiundi jaan nu lkh seyape, 🤔

  • @daljitkaur4985
    @daljitkaur4985 2 ปีที่แล้ว

    Sleep apinian koi bimary he

  • @goodsinghful
    @goodsinghful 3 ปีที่แล้ว

    O

  • @AmandeepKaur-vf3zi
    @AmandeepKaur-vf3zi 3 ปีที่แล้ว

    Dr Murtaza ji apna address daso chandigarh ch

  • @charanjitsingh375
    @charanjitsingh375 3 ปีที่แล้ว

    ਮੋਦੀ ਤੋਮਰ ਅਮਿਤ ਸ਼ਾਹ ਨੂੰ ਦਿਖਾਉ ਇਹ ਵੀਡੀਓ।

  • @balbirkanwal5381
    @balbirkanwal5381 3 ปีที่แล้ว

    Throid dey barey deso

  • @sheetalsuri2772
    @sheetalsuri2772 3 ปีที่แล้ว +1

    Hello Dr. Main tuhade sare video dekhasi hann. Bahot information vale video hunde aa. Dr. Saheb tusi sparm count vaddan layee video banao, te jaldi banao. Assi ess video di Waite karr rahe hann. Thank you Dr saheb. 🙏🙏

  • @kirannagpal8877
    @kirannagpal8877 3 ปีที่แล้ว

    Sir muje raat ko bohat kam need aati hai

    • @jaspal1830
      @jaspal1830 3 ปีที่แล้ว

      Ignatia Amara medicine le lo 2drops 3 time a day

  • @gurshan-hv1pl
    @gurshan-hv1pl 3 ปีที่แล้ว

    Sir menu depression di problem hai, 5 saal toh, ect vi hoi meri elactricul shock lgye menu, nind nahi aundi nind vali goli toh v, , 29,4,21, urick acid vad gya sir, khana v nahi pach reha, ghbraht, body pain, chaker, weakness bht h, please help me

  • @nirmaljitkaur3909
    @nirmaljitkaur3909 3 ปีที่แล้ว +2

    ਕਈਆਂ ਨੂੰ ਤਾਂ depression vali tablet nal v neend nahi aoundi

  • @gagasingh9684
    @gagasingh9684 3 ปีที่แล้ว

    Up

  • @mohdramzanthind6247
    @mohdramzanthind6247 3 ปีที่แล้ว

    Premature ejculation make a video

  • @BaljinderSingh-jm5kj
    @BaljinderSingh-jm5kj 3 ปีที่แล้ว +1

    Pm modi amit shah nu a vidio dhikaho

    • @balwindersidhu6111
      @balwindersidhu6111 3 ปีที่แล้ว +1

      Uhna nu dekh k bp wdh jana na dikhayo gnde bnde

  • @manjitbassi3049
    @manjitbassi3049 3 ปีที่แล้ว

    Pile

  • @deshpunjabwaale6805
    @deshpunjabwaale6805 3 ปีที่แล้ว +2

    ਗਰਦਨ ਤਾਂ ਬਲਜਿੰਦਰ ਦੀ ਵੀ ਲੰਬੀ ਅਾ।

  • @rupinderjitkaur6232
    @rupinderjitkaur6232 3 ปีที่แล้ว

    Toancels te v appisod kro

  • @gujjarsingh7259
    @gujjarsingh7259 3 ปีที่แล้ว

    Dr shaib ji menu puri raat need nahe aade main raat nu bahut dukhi ha te knee pain hi

  • @AmanSingh-ml2rx
    @AmanSingh-ml2rx 3 ปีที่แล้ว

    Sr mano ned ne andi

    • @jaspal1830
      @jaspal1830 3 ปีที่แล้ว

      Medha vati tablet le lo

    • @mohinderkaur4127
      @mohinderkaur4127 2 ปีที่แล้ว

      @@jaspal1830 thanks good views good ideas

  • @harnoorkaur1296
    @harnoorkaur1296 3 ปีที่แล้ว +1

    🤣

  • @gurmeetsaini1280
    @gurmeetsaini1280 3 ปีที่แล้ว

    Very good

  • @promilakumari7402
    @promilakumari7402 3 ปีที่แล้ว

    Very good

  • @dkdevgandevgan282
    @dkdevgandevgan282 3 ปีที่แล้ว

    Very good

    • @jagdevkaur109
      @jagdevkaur109 ปีที่แล้ว

      ਮੈਨੂੰ ਤਾਂ ਕਈ ਸਾਲ ਤੋਂ ਦਵਾਈ ਤੋਂ ਬਿਨਾਂ ਨੀਂਦ ਹੀ ਨਹੀਂ ਆਈ, ਇਲਾਜ ਦੱਸਣਾ ਜੀ।

  • @rravindervirk5394
    @rravindervirk5394 3 ปีที่แล้ว

    Very nice