MP 'ਚ ਪੰਜਾਬੀਆਂ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਪਿੰਡ । Punjabi In MP । Amrik Manpreet । Walk With Turna

แชร์
ฝัง
  • เผยแพร่เมื่อ 25 ก.พ. 2023
  • MP 'ਚ ਪੰਜਾਬੀਆਂ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਪਿੰਡ
    ਮੁਫ਼ਤ ਮਿਲੇ ਸੀ 550 ਕਿੱਲੇ ਤੇ 11 ਜੋੜੀਆਂ ਬਲਦ
    ਗੱਬਰ ਡਾਕੂ ਇਸ ਘਰ ਖਾਂਦਾ ਸੀ ਰੋਟੀ
    #walkwithturna #madhyapradesh #bhind
    Punjabi In Madhya Pradesh । Amrik Manpreet । Walk With Turna
    Village Sham Singh Da Pura
    Shyam pur
    district bhind

ความคิดเห็น • 184

  • @yadwindersingh9264
    @yadwindersingh9264 ปีที่แล้ว +8

    ਅੰਟਾਲ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ

    • @WalkWithTurna
      @WalkWithTurna  ปีที่แล้ว +2

      ਧੰਨਵਾਦ ਜੀ ਦੁਆਵਾਂ ਲਈ

  • @SukhwinderSingh-wq5ip
    @SukhwinderSingh-wq5ip ปีที่แล้ว +11

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sonygill1311
    @sonygill1311 ปีที่แล้ว +9

    ਜਿਥੇ ਵੀ ਏ ਜਾਣ ਪੰਜਾਬੀ ਨਵਾ ਪੰਜਾਬ ਵਸੳਦੇ ਨੇ

  • @gurmailsingh5936
    @gurmailsingh5936 ปีที่แล้ว +19

    ਬਹੁਤ ਵਧੀਆ ਜੀ ਮੱਧ ਪ੍ਰਦੇਸ਼ ਵਿਚ ਤੁਸੀਂ ਘੁੰਮ ਰਹੇ ਹੋ ਪਿੰਡ ਪੰਜਾਬੀਆਂ ਦੇ ਪਹਿਲੇ ਪ੍ਰੀਵਾਰ ਨੂੰ ਦਿਖਾਇਆ ਧੰਨਵਾਦ ਟੁਰਨਾ ਕਪਲ ਜੀ

  • @GurwinderSingh-zi4fd
    @GurwinderSingh-zi4fd ปีที่แล้ว +12

    ਬਹੁਤ ਵਧੀਆ ਬਲੌਗ ਜੀ, 1885.90.ਵਿੱਚ ਪੰਜਾਬੀ ,ਜੋ ਪਾਕਿਸਤਾਨ ਵਿਚ ਬਾਰਾਂ ਚ ਜਾ ਕੇ ਅਬਾਦ ਕੀਤੀਆਂ ਏਸੇ ਤਰਾਂ ਓਨਾਂ ਸਮਿਆਂ ਚ ਹੀ ਪੰਜਾਬੀ ਕਿਸਾਨ ਏਧਰ ਆਏ, ਤੇ ਜੰਗਲ ਬੇਲੇ ਵਾਹ ਕੇ, ਪੱਧਰ ਕਰ ਕੇ ਅਬਾਦ ਕੀਤੇ,,ਹੋਰ ਪਗ ਦੀ ਲੰਬਾਈ ਜਿਆਦਾ, ਤੇ ਬਰ ਘਟ, ਹੁੰਦਾ, ਇਹ ਰਿਵਾਜ ਵੀ ਹੈ, ਤੇ ਪੁਰਾਣੇ ਸਮੇਂ ਸਫਰ ਦੌਰਾਨ ਖੂਹ ਚੋਂ ਪਾਣੀ ਕੱਢਣ ਦੇ ਕੰਮ ਵੀ ਆਉਂਦੀ ਸੀ, ਵਾਹਿਗੁਰੂ ਸਾਰਿਆਂ ਤੇ ਸਦਾ ਮਿਹਰ ਭਰਿਆ ਹੱਥ ਰੱਖਣ, ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣ, ਵਾਹਿਗੁਰੂ ਜੀਓ

  • @balwindermoudgill8680
    @balwindermoudgill8680 ปีที่แล้ว +11

    Punjab te Punjabiyat Zindabad

  • @gurpalsaroud1472
    @gurpalsaroud1472 ปีที่แล้ว +5

    ਬਹੁਤ ਵਦੀਆ ਵੀਰ ਜੀ ਤੁਸੀਂ ਪੰਜਾਬੀਆਂ ਦੇ ਦਰਸ਼ਨ ਕਰਵਾ ਰਹੇ ਹੋ 👍🙏🏻🙏🏻

  • @GurpreetSingh-ef8cu
    @GurpreetSingh-ef8cu ปีที่แล้ว +7

    ਬਹੁਤ ਵਧੀਆ ਉਪਰਾਲਾ ਕੀਤਾ ਜੀ ਧੰਨਵਾਦ ਜੀ

  • @MohanSingh-zl7cn
    @MohanSingh-zl7cn ปีที่แล้ว +3

    Dil bahut khus hoea .mp .vich sikh family dekh ke . I am hindu rajput

  • @Sohanlal-ov1ou
    @Sohanlal-ov1ou ปีที่แล้ว +18

    ਬਹੁਤ ਵਧੀਆ ਮੈਸੇਜ ਦਿੱਤਾ ਜੀ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @ranjodhsingh7174
    @ranjodhsingh7174 ปีที่แล้ว +14

    ਬੜੀ ਖੁਸ਼ੀ ਹੋਈ ਜੀ ਇਹ ਦੇਖ ਕੇ ਕਿ ਸਾਡੇ ਭਰਾ ਵੀ ਚੰਬਲ ਘਾਟੀ ਚ ਬੈਠੇ ਹਨ !

  • @rekeshkumar626
    @rekeshkumar626 ปีที่แล้ว +6

    ਬਹੁਤ ਵਧੀਆ ਜੀ

  • @SukhdevSingh-xu5fo
    @SukhdevSingh-xu5fo ปีที่แล้ว +8

    ਗੁਰਦੁਆਰਾ ਸਾਹਿਬ ਬਹੁਤ ਸੋਹਣਾ ਹੈ

  • @shudhgopalbawa-8382
    @shudhgopalbawa-8382 ปีที่แล้ว +1

    ਬਹੌਤ ਖੁਸ਼ੀ ਦੀ ਗੱਲ ਹੈ ਕਿ ਪੰਜਾਬੀਆਂ ਨੇ ਲਗਭਗ ਸਾਰੇ ਦੇਸ਼ ਵਿੱਚ ਜਾ ਕੇ ਹਜ਼ਾਰਾ ਕਿਲੇ ਜਮੀਨ ਖਰੀਦ ਕੇ ਆਲੀਸ਼ਾਨ ਕੋਠਆ ਤੇ ਫਾਰਮ ਹਾਊਸ ਉੱਸਰੇ ਹਨ ਪਰ ਜਦੋਂ ਕਿਸੇ ਹੋਰ ਸੂਬੇ ਦਾ ਇਨਸਾਨ ਜਮੀਨ ਜਾ ਦੁਕਾਨ ਜਾ ਪਲਾਟ ਖਰੀਦ ਦਾ ਹੈ ਤਾਂ ਲਈ ਲੋਕਾਂ ਨੂੰ ਬਹੋਤ ਤਕਲੀਫ਼ ਹੁੰਦੀ ਆ ਇਹ ਦੋਗਲੀ ਸੋਚ ਕਯੋਂ ਇਸ ਬਾਰੇ ਵੀ ਕੋਈ ਵੀਡਿਉ ਬਣਾ ਕੇ ਪਾਓ

  • @MOR.BHULLAR-PB05
    @MOR.BHULLAR-PB05 ปีที่แล้ว +3

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @GurpreetSingh-ui7vq
    @GurpreetSingh-ui7vq ปีที่แล้ว +6

    ਕੀ ਹਾਲ ਹੈ ਵੀਰ ਟੁਰਨੇ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਣ ਦੀ ਸੇਵਾ ਕਰਦੇ ਹੋ ਜਿਊਂਦੇ ਵੱਸਦੇ ਰਹੋ

    • @WalkWithTurna
      @WalkWithTurna  ปีที่แล้ว

      ਬਹੁਤ ਵਧੀਆ ਜੀ ਤੁਸੀਂ ਦੱਸੋ
      ਧੰਨਵਾਦ ਜੀ ਹੱਲਾਸ਼ੇਰੀ ਲ਼ਈ

  • @ranabullet
    @ranabullet ปีที่แล้ว +6

    ਗੱਬਰ ਸਿੰਘ ਬਾਰੇ ਜਾਣਕਾਰੀ ਵਧੀਆ ਲੱਗੀ ।

  • @shindersingh9255
    @shindersingh9255 ปีที่แล้ว +5

    Bale oo jat punjabio 👍👍👍👍👍👍👍🙏🏿🙏🏿🙏🏿🙏🏿🙏🏿🙏🏿

  • @gurpreetkarda6319
    @gurpreetkarda6319 2 หลายเดือนก่อน +1

    So nice of you guys to show us beautiful and first Punjabi pind 👍👌🙏🌹

  • @drsarvjeetbrarkundal2858
    @drsarvjeetbrarkundal2858 หลายเดือนก่อน

    ਗੁਰੂ ਕਿਰਪਾ.ਚੜਦੀ ਕਲਾ

  • @GurmeetSingh-sc1od
    @GurmeetSingh-sc1od ปีที่แล้ว +3

    gurmeet ROMANIEI kurali PB GOOD

  • @nikkajoda449
    @nikkajoda449 ปีที่แล้ว +4

    ਬਹੁਤ ਵਧੀਆ ਕੰਮ ਕਰਦੇ ਹੋ ਭੈਣੇ
    ਤੁਹਾਡੇ ਕਰਕੇ MP ਵੇਖ ਸਕਦੇ ਹਾ

  • @opgurasingh915
    @opgurasingh915 ปีที่แล้ว +3

    Punjab de punjabiya nu guru sahib g de kirpa he par bacheya de kesh jaroor rakne chaide han ta jo punjab de pehchan ta hove

  • @BaldevSingh-ol3xx
    @BaldevSingh-ol3xx ปีที่แล้ว +12

    ਖਾਲਿਸਤਾਨ ਦੀ ਗੱਲ ਕਰਨ ਵਾਲੇ ਇਹਨਾ ਲੋਕਾ ਦਾ ਵੀ ਖਿਆਲ ਕਰਨ ਜੋ ਪੂਰੇ ਦੇਸ਼ ਚ ਵਸਦੇ ਨੇ। ਦੇਸ਼ ਸਭਦਾ ਹੈ

    • @jaswinderkaurkaur5758
      @jaswinderkaurkaur5758 ปีที่แล้ว +1

      Well established

    • @BaldevSingh-ol3xx
      @BaldevSingh-ol3xx ปีที่แล้ว +1

      ਪਾਕਿਸਤਾਨ ਚ 5 ਸੌ ਦੇ ਕਰੀਬ ਇਤਿਹਾਸਕ ਗੁਰੂਘਰ ਨੇ ਮਾਫ ਕਰਨਾ ਖੰਡਰ ਹੋ ਗਏ ਵੰਡ ਨਾਲ 25 ਕੌ ਹੀ ਸਹੀ ਸਲਾਮਤ ਨੇ । ਹਜਾਰਾ ਗੁਰੂਘਰ ਪੰਜਾਬ ਤੋ ਬਾਹਰ ਦੇ ਸੂਬਿਆਂ ਵਿੱਚ ਹਨ ਇਹਨਾ ਲੋਕਾ ਨਾਲ ਇਤਿਹਾਸਕ ਗੁਰੂਘਰ ਬਚੇ ਹੋਏ ਨੇ ।ਮੈ ਵੰਡ ਦਾ ਦਰਦੀ ਹਾ ਹੋਰ ਨਹੀ ।ਬਾਕੀ ਪੰਜਾਬੀ ਲਿਖਣ ਤੋ ਗੁਰੇਜ ਕਿੳ ਹੈ ।

  • @karanbraich9326
    @karanbraich9326 ปีที่แล้ว +3

    Good

  • @charanjitsingh4388
    @charanjitsingh4388 ปีที่แล้ว +8

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @sukhbahal2982
    @sukhbahal2982 ปีที่แล้ว +2

    Pagg baba ji sambh ke rakho hath lagan naal kharab ho jania

  • @gurangadsinghsandhu6205
    @gurangadsinghsandhu6205 2 หลายเดือนก่อน

    Video 📸 bahut vadhia lagi ji

  • @parminderkaur9491
    @parminderkaur9491 ปีที่แล้ว +3

    Wow Punjabio 👌

  • @indervirmundi4448
    @indervirmundi4448 ปีที่แล้ว +4

    👍👍

  • @MuhammadWaseem-gn3pl
    @MuhammadWaseem-gn3pl ปีที่แล้ว +5

    Very nice Sikh histry

  • @balbirsinghvirk5555
    @balbirsinghvirk5555 ปีที่แล้ว +5

    Main balbir singh virk from canada main e pind dekhiya e ji rishte dari vi hai rab sabte mehar karan

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @karamkaurdhillon
    @karamkaurdhillon ปีที่แล้ว +4

    Waheguru ji
    Rooh khush krn wala Gurudwara Sahib

  • @GurjantSingh-ri3bl
    @GurjantSingh-ri3bl ปีที่แล้ว +6

    Waheguru ji chardikla vich rakhan sare punjabi veera nu

  • @singhrasal8483
    @singhrasal8483 ปีที่แล้ว +3

    Gurudwara bhut hi shankar va

  • @jagdevsingh5432
    @jagdevsingh5432 ปีที่แล้ว +3

    ਬਾਈ ਜੀ ਆਪ ਅਤੇ ਬਚਿਆ ਦੇ ਕੇਸ਼ ਜਰੂਰ ਰੱਖੋ, ਦਸਤਾਰ ਦੀ ਇਜੱਤ ਅਤੇ ਲਾਜ ਰਖੋ ਜੀ

  • @BholaSingh-zh8yv
    @BholaSingh-zh8yv ปีที่แล้ว +4

    ਬਹੁਤ ਵਧੀਆ ਬਾਈ

  • @ParminderKang31
    @ParminderKang31 2 หลายเดือนก่อน

    Very good bhai G 👍👌🙏🌹

  • @artindersingh4550
    @artindersingh4550 ปีที่แล้ว +3

    Good video

  • @reshamgill9451
    @reshamgill9451 2 หลายเดือนก่อน +1

    Very good

  • @LaambaMjs2480
    @LaambaMjs2480 ปีที่แล้ว +3

    Wat A Turban !

  • @shrajansharma9219
    @shrajansharma9219 ปีที่แล้ว +2

    Bhot pyara gaao ❤

  • @omarora8630
    @omarora8630 ปีที่แล้ว +3

    Very nice volg Punjabi is great nice job and nice people

  • @renurattanpall7937
    @renurattanpall7937 ปีที่แล้ว +4

    Beautiful ❤❤ very nice video

  • @RahulRajput-xe5gd
    @RahulRajput-xe5gd ปีที่แล้ว +2

    Welcome mp

  • @gurpreetsinghgurpreetsingh2923
    @gurpreetsinghgurpreetsingh2923 ปีที่แล้ว +2

    Thanks turna couple ❤🙏🙏

  • @shivdevsingh3626
    @shivdevsingh3626 ปีที่แล้ว +8

    ਮੈਨੂੰ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਦੇਖਿਆ ਕਿ ਸ਼ਹਿਰਾਂ ਵਿੱਚ ਰਹਿਣ ਵਾਲੇ ਸਿੱਖ ਆਪਣਾ ਸਿੱਖੀ ਸਰੂਪ ਸੰਭਾਲ ਕੇ ਰੱਖਦੇ ਹਨ | ਆਪਣੀ ਪਹਿਚਾਣ ਬਣਾ ਕੇ ਰੱਖਦੇ ਹਨ | ਇੱਥੋਂ ਤੱਕ ਕਿ ਪੰਜਾਬ ਵਿੱਚ ਵੀ ਸ਼ਹਿਰੀ ਸਿੱਖ ਜਿਆਦਾਤਰ ਸਿੱਖੀ ਸਰੂਪ ਵਿੱਚ ਹਨ | ਇਹ ਵਾਲ ਕਟਾਉਣ ਦੀ ਜਿਆਦਾ ਬਿਮਾਰੀ ਪਿੰਡਾਂ ਵਿੱਚ ਹੀ ਹੈ | ਅਸੀਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਸਾਰੇ ਬੱਚੇ ਪੱਗਾਂ ਬੰਨਦੇ ਸਾਂ ਪਰ ਹੁਣ ਤਾਂ ਕਿਸੇ ਦੇ ਕੇਸ ਹੀ ਨਹੀਂ ਲੱਭਦੇ, ਪੱਗ ਕਿੱਥੋਂ ਲੱਭਣੀ ਹੈ | ਬਹੁਤ ਬੁਰਾ ਵਕ਼ਤ ਆ ਗਿਆ ਹੈ | ਸ਼ਿਵਦੇਵ ਸਿੰਘ ਨਿਊ ਯੌਰਕ, ਅਮਰੀਕਾ |

    • @SidhuSahibSidhuSahib
      @SidhuSahibSidhuSahib 25 วันที่ผ่านมา

      ਭਾਰਤ ਤਾਂ ਪੰਜਾਬੀਆਂ ਦੀ ਆਪਣੀ ਧਰਤੀ ਹੈ ਇਥੇ ਕੋਈ ਖਤਰਾ ਨਹੀਂ ਹੈ ਮੈਂ ਵੀ 50 ਸਾਲ ਰਾਜਸਥਾਨ ਰਹ ਰਿਆ ਹੈ ਖਤਰਾ ਤਾ ਸਿਖੀ ਨੂ ਵਿਦੇਸ਼ਾਂ ਤੋਂ ਹੈ

  • @Harjinderkaur-hv9le
    @Harjinderkaur-hv9le ปีที่แล้ว +4

    Good job turna couple ji

  • @indervirmundi4448
    @indervirmundi4448 ปีที่แล้ว +5

    Waheguru Dhan waheguru Ji

  • @navtejsinghkhosa8705
    @navtejsinghkhosa8705 ปีที่แล้ว +3

    Very nice

  • @gurpreetkarda6319
    @gurpreetkarda6319 2 หลายเดือนก่อน

    Please show us more Punjabi family and more different places. Love 💕 from Canada 🇨🇦.

  • @SukhrajSingh-dt2mv
    @SukhrajSingh-dt2mv 9 หลายเดือนก่อน +1

    Waheguru

  • @badnamyoutuber7427
    @badnamyoutuber7427 ปีที่แล้ว +1

    Good 👍 👍

  • @mediashadow
    @mediashadow ปีที่แล้ว +3

    Wah sardar ji

  • @santokhsinghhundal4781
    @santokhsinghhundal4781 ปีที่แล้ว +4

    Very good job

  • @ramsinghdhillon8238
    @ramsinghdhillon8238 ปีที่แล้ว +3

    Veer nice ji

  • @technical4301
    @technical4301 ปีที่แล้ว +4

    Good job 👏

  • @user-lu8hz1kk3h
    @user-lu8hz1kk3h 2 หลายเดือนก่อน

    ਟੁਰਨਾ ਜੀ ਆਪ ਜਿਸ ਜਗਾ ਵੀ ਜਾਣਕਾਰੀ ਹਾਸਲ ਕਰਨ ਲਈ ਪਹੁੰਚਦੇ ਹੋ ।ਉੱਥੇ ਦੀ ਵਧੀਆ ਜ਼ਮੀਨ ਦੀ ਮੌਜੂਦਾ ਦੌਰ ਵਿੱਚ ਆਮ ਤੌਰ ਤੇ ਚੱਲ ਰਹੀ ਕੀਮਤ ਤਾਂ ਖਾਸ ਕਰਕੇ ਜਰੂਰ ਹੀ ਪੁੱਛ ਲਿਆ ਕਰੋ।
    ਧੰਨਵਾਦ ਜੀਉ

  • @user-bl9gy3zf1e
    @user-bl9gy3zf1e 2 หลายเดือนก่อน

    Turna je bhabi je bohat samat a

  • @sandeepsinghsandhu4903
    @sandeepsinghsandhu4903 ปีที่แล้ว +2

    🙏🙏Bahut wadia hai g🙏🙏

  • @jaswinderkaur75
    @jaswinderkaur75 2 หลายเดือนก่อน

    Thank you jankari lay

  • @charanjeetsingh3216
    @charanjeetsingh3216 ปีที่แล้ว +3

    Bai g , naviyan gallan pata lagiyan jiven
    1. MP de Maharaje ne Punjabian nu special sadeya ki oho jameen aabaad Karan
    2. Maharaje ne Shahi Pagg, 11 Noukar te 11 Balad v dittey.
    3. Alley Dualey Dakun da Garh hon de Bawajud kisi daku ne taang nahi kitta.
    Bohat hi Dilchasp te informative video
    Lagey raho Amreek Bai G.....

    • @WalkWithTurna
      @WalkWithTurna  ปีที่แล้ว

      🙏🙏

    • @kavishdallas4359
      @kavishdallas4359 ปีที่แล้ว +1

      Bhai ji bhaichare ki bhi baat Kiya karo, khalistan or nafrat ki baat mat Kiya Karo Punjab me, hindu Raja ne 1100 bhege jamin or golden pag dekar bhaichara banaya

  • @honeysunet5665
    @honeysunet5665 ปีที่แล้ว +3

    ਬੁਹਤ ਵਧੀਆ ਜੀ🙏🙏

  • @balrajshahi0314
    @balrajshahi0314 ปีที่แล้ว +3

    Gud job

  • @NarinderSingh-ul5oq
    @NarinderSingh-ul5oq 27 วันที่ผ่านมา

    Sham Singh Ji di photo dikha Denney ta vadiya hunda

  • @user-qb9kk6hq3z
    @user-qb9kk6hq3z 2 หลายเดือนก่อน

    Waheguruji. 🙏🙏🌹🌹

  • @BhupinderSingh-vb6mi
    @BhupinderSingh-vb6mi ปีที่แล้ว +3

    Sat shree akal veere good job

  • @davindertiwana2862
    @davindertiwana2862 ปีที่แล้ว +2

    G s Tiwana Mohali 💯💯🙏💯

  • @rajveeruppal1904
    @rajveeruppal1904 ปีที่แล้ว +2

    Manpreet Di simplicity vedios nu hor sohna bna dendi

  • @jaspreetkaur7973
    @jaspreetkaur7973 ปีที่แล้ว +2

    🙏🙏

  • @karamjitsinghsalana4648
    @karamjitsinghsalana4648 ปีที่แล้ว +2

    Waheguru g

  • @sikandersamra1259
    @sikandersamra1259 ปีที่แล้ว +1

    Babe Nanak di kirpa

  • @lakhbirsidhu5271
    @lakhbirsidhu5271 ปีที่แล้ว +2

    Very good so much.

  • @uttamsinghsandhu5279
    @uttamsinghsandhu5279 ปีที่แล้ว +2

    Waheguru Ji

  • @darshpreetsingh5399
    @darshpreetsingh5399 ปีที่แล้ว +3

    So nice 👍👍 God bless you 🙏🙏

  • @jaswindersinghbrar4731
    @jaswindersinghbrar4731 ปีที่แล้ว +2

    Nice 👍👍👍

  • @harsimrankaursimran8262
    @harsimrankaursimran8262 ปีที่แล้ว +2

    Very nice 👍👍👍👍

  • @user-lu8hz1kk3h
    @user-lu8hz1kk3h 2 หลายเดือนก่อน

    ਆਪ ਜੀ ਦੇ ਸਾਰਿਆਂ ਹੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਪੰਜਾਬੀ ਵੀਰਾਂ ਦੇ ਪੰਜਾਬ ਵਾਲੇ ਪਿੰਡਾਂ ਦੇ ਨਾਮ ਵੀ ਜਰੂਰ ਦੱਸਿਆ ਕਰੋ।ਧੰਨਵਾਦ ਜੀਉ।

  • @sonupurang2764
    @sonupurang2764 2 หลายเดือนก่อน

    Waheguru ji

  • @sahotarjfarmingtech.4475
    @sahotarjfarmingtech.4475 ปีที่แล้ว +2

    Dholpur rajasthan v ayo ajadi to pehla aye sare punjabi es jile ch . Gwalior to agra de gabbe (vichkaar )hi ya eh jila rajsthan da

  • @navrana4331
    @navrana4331 ปีที่แล้ว +2

    Good job

  • @NarinderSingh-ul5oq
    @NarinderSingh-ul5oq 27 วันที่ผ่านมา

    Pagri v agar bana ke rakh diti javey ta vadiya hove

  • @jaspindersingh9945
    @jaspindersingh9945 ปีที่แล้ว +1

    Very very nice

  • @ranjodhsingh7174
    @ranjodhsingh7174 ปีที่แล้ว +4

    ਕੀ ਹੋਇਆ ਪੰਜਾਬੀਉ ਸਾਡੀ ਤਾਂ ਮਜਬੂਰੀ ਹੈ ਜ਼ਮੀਨ ਘੱਟ ਹੈ ਤੁਹਾਨੂੰ ਕੀ ਮਜਬੂਰੀ ਹੈ ਵੀਰੋ ?

  • @sukhrajsandhu1575
    @sukhrajsandhu1575 ปีที่แล้ว +2

    Sanu Maan aa sda pind khadur shiab aa

  • @jagmetsingh4297
    @jagmetsingh4297 ปีที่แล้ว +2

    Awesome vlog

  • @avtardhami6257
    @avtardhami6257 ปีที่แล้ว +5

    Thank you for blogging never seen any video like this before thank you god bless you both 🙏🙏

  • @jatindarbrar1876
    @jatindarbrar1876 ปีที่แล้ว +1

    Veer ji karlal di video bano

  • @mandeepsingh-rl2vm
    @mandeepsingh-rl2vm ปีที่แล้ว +2

    Bai ji booti kuiaa vich jageer singh brar jis nu raula aakhdae ne apnae rishtedaar ne

  • @sukhjeetdhaliwal5285
    @sukhjeetdhaliwal5285 ปีที่แล้ว +1

    ਸ਼ਿਵਪੁਰੀ ਵੀ ਜਾ ਕੇ ਆਉ

  • @ManjotSingh-bc8bm
    @ManjotSingh-bc8bm ปีที่แล้ว +3

    Brother fatepur pind vi ayo me thuhadi sariya video dekh da ya

    • @WalkWithTurna
      @WalkWithTurna  ปีที่แล้ว

      ਜ਼ਰੂਰ ਆਵਾਗੇ ਜੀ

  • @JasbirKaur-fo3jh
    @JasbirKaur-fo3jh ปีที่แล้ว

    Sat shri akal bir ji

  • @jagmeetsingh1084
    @jagmeetsingh1084 4 หลายเดือนก่อน +1

    M P which vasde punjabi versa pariwar Family nu wahe Guru ji ka khalsa wahe Guru ji ki Fateh J S Bhanghu Ambala veer ji cont no send please

  • @tasammy3285
    @tasammy3285 ปีที่แล้ว +3

    I think you should do initiative on writing book on Sikh settlements of Madya Pradesh. Book go long way rather than digital. Pls do book must. Sikh settlements are all over world due to British alliances. Thx chicago

    • @sonusonu-qv4op
      @sonusonu-qv4op ปีที่แล้ว

      This land was given by the local king after partition not by British even in rajsthan too.

  • @amanghuman4965
    @amanghuman4965 ปีที่แล้ว +1

    Subscribe kr lye veer Good job vdiya kr rhe oh

  • @HarpreetSingh-ik1bf
    @HarpreetSingh-ik1bf ปีที่แล้ว +2

    ਬਹੁਤ ਇੱਜਤ ਕਮਾਈ ਹੈ ਸਿੱਖਾਂ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਜਾ ਕੇ 🙏

  • @surjitsinghblassy9790
    @surjitsinghblassy9790 ปีที่แล้ว +1

    Palia b ja k aeo

  • @user-bl9gy3zf1e
    @user-bl9gy3zf1e 2 หลายเดือนก่อน

    Turna je hun 2 to 3 ho jao

  • @gsmultani9723
    @gsmultani9723 หลายเดือนก่อน

    Sikh hoke bachian ne keskatal kraey han eh Punjab ton baharle State vich pehli dafaa dekhiya jo bahut chinta wali gall hai?

  • @sukhwindersinghmultani9123
    @sukhwindersinghmultani9123 11 หลายเดือนก่อน

    🙏🏿❤️🙏🏿