65000 ਏਕੜ ਦੇ ਮਾਲਕ ਸੰਧੂ ਪਰਿਵਾਰ ~ Pendu Australia Episode 201~ Mintu Brar

แชร์
ฝัง
  • เผยแพร่เมื่อ 19 ม.ค. 2025

ความคิดเห็น • 1.3K

  • @harmeghsingh2399
    @harmeghsingh2399 7 หลายเดือนก่อน +22

    ਦਸ਼ਮੇਸ਼ ਪਿਤਾ ਜੀ ਇਸ ਪਰਿਵਾਰ ਨੂੰ।
    ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਜੀ
    ਮੇਰੇ ਪਿਆਰੇ ਪੰਜਾਬ ਦਾ ਮਾਣ ਹਨ ਜੀ

  • @butasinghsandhu6534
    @butasinghsandhu6534 ปีที่แล้ว +34

    ਗੱਲਬਾਤ ਦੀ ਹਲੀਮੀ ਤੋਂ ਲੱਗਦਾ ਵੀ‌ ਬੰਦਿਆਂ ਨੇ ਪੈਰ ਨਹੀਂ ਛੱਡੇ।ਸਲਾਮ ਬਾਈਆਂ ਦੀ ਮਿਹਨਤ ਨੂੰ।

  • @sukhjitlahal2783
    @sukhjitlahal2783 2 ปีที่แล้ว +168

    ਸੰਧੂ ਸਹਿਬ ਅਨੰਦ ਆ ਗਿਆ ਤੁਹਾਡੀ ਤਰੱਕੀ ਦੇਖ
    ਤੁਸੀ ਪੰਜਾਬੀ ਕਿਸਾਨਾਂ ਨੂੰ ਵਧੀਆ ਉੱਤਮ ਖੇਤੀ ਬਾਰੇ ਗਿਆਨ ਦੇਵੋ ਖੇਤੀ ਵੱਲ ਮੋੜੋ ਪੰਜਾਬੀਆਂ ਨੂੰ
    ਤੁਹਾਡੀ ਵਧੀਆ ਸੋਚ ਨੂੰ ਸਲੂਟ

  • @nonihalsinghs0dhinikku734
    @nonihalsinghs0dhinikku734 2 ปีที่แล้ว +18

    ਬਹੁਤ ਵਧੀਆ। ਸੰਧੂ ਪਰਿਵਾਰ ਬਾਬੇ ਨਾਨਕ ਜੀ ਦੇ ਸਿਧਾਂਤ ਤੇ ਪਹਿਰਾ ਦੇ ਰਿਹਾ ਹੈ। ਇਹ ਸਿੱਖ ਕੋਮ ਲਈ ਬੜੇ ਮਾਣ ਵਾਲੀ ਗੱਲ ਹੈ।

    • @vichitrasingh3987
      @vichitrasingh3987 ปีที่แล้ว

      Veer sikh kaum layee kis maan dee baat tusen karde hon ena ne sikh kaum nu kee den detee hay

  • @GurnamSingh-jx9mu
    @GurnamSingh-jx9mu 2 ปีที่แล้ว +44

    ਸੰਧੂ ਭਰਾਵਾਂ ਦੇ ਇੰਨੇ ਵੱਡੇ ਲੈਂਡਲਾਰਡ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਵਿੱਚ ਅਟੁੱਟ ਵਿਸ਼ਵਾਸ ਵੇਖ ਕੇ ਖੁਸ਼ੀ ਹੋਈ। ਸ਼ਾਇਦ ਕਿਰਤ
    ਅਤੇ ਵਾਹਿਗੁਰੂ ਵਿੱਚ ਵਿਸ਼ਵਾਸ ਹੀ ਇਨ੍ਹਾਂ ਦੀ ਕਾਮਯਾਬੀ ਦਾ ਰਾਜ਼ ਹੈ। ਬਾਕੀ ਸਮੇਂ ਦੇ ਨਾਲ ਨਾਲ ਮਿੰਟੂ ਵੀਰ ਆਪ ਦਾ ਆਤਮਵਿਸ਼ਵਾਸ ਅਤੇ ਇੰਨੀ ਵੱਡੀ ਸਖਸ਼ੀਅਤਾਂ ਨਾਲ ਇੰਟਰਵਿਊ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ।

    • @sukhsingh1246
      @sukhsingh1246 2 ปีที่แล้ว

      Kyo tere hisab nal Amir banday Rab ban janday aa
      Akay amir ho kay bi Guru nanak nu manday aa.
      Dur fittay muh tere

    • @avtarsingh4870
      @avtarsingh4870 2 ปีที่แล้ว

      👍👍

    • @SukhaSingh-vt8oc
      @SukhaSingh-vt8oc 2 ปีที่แล้ว +4

      @@sukhsingh1246 ਭਰਾਵਾ ਤੂੰ ਉਹਦਾ ਆਖਿਆ ਸਮਝਿਆ ਨਹੀਂ, ਜਦੋਂ ਬੰਦੇ ਕੋਲ ਹੱਦੋਂ ਵੱਧ ਦੋਲਤ ਆ ਜਾਂਦੀ ਹੈ ਤਾਂ ਉਹ ਰੱਬ ਨੂੰ ਭੁੱਲ ਜਾਂਦਾ ਮਾਇਆ ਚ ਗ੍ਰਸਤ ਹੋਏ ਰੱਬ ਨੂੰ ਵੀਸਾਰ ਹੀ ਦਿੰਦੇ ਹਨ ਬੜੇ ਵੇਖੇ ਸੁਣੇ ਨੇ, ਇਹਨਾਂ ਭਰਾਵਾ ਦੀ ਦੋਲਤ ਸ਼ੋਹਰਤ ਦਾ ਅੰਤ ਨਹੀਂ ਪਰ ਰੱਬ ਨਹੀਂ ਭੁਲਿਆ ਇਹਨਾਂ ਨੂੰ ਬਾਬੇ ਨਾਨਕ ਦਾ ਨਾਂ ਨਹੀਂ ਗਿਆ ਇਹਨਾਂ ਦੀ ਜ਼ੁਬਾਨ ਤੋਂ ਸ਼ਾਇਦ ਇਹੀ ਕਹਿਣਾ ਸੀ ਉਤਲੇ ਦਾ ,ਇੱਕ ਗੱਲ ਇਹਨਾਂ ਦੀ ਬਹੁਤ ਮਾੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਤੋਂ ਦੂਰ ਰਹਿਣ ਵਾਲੀ ਕੇਸਾਧਾਰੀ ਨਾ ਹੋਣਾ ,ਕੋਈ ਨਹੀਂ ਰੱਬ ਸੁਮੱਤ ਬਖਸ਼ੇਗਾ

  • @dineshchand3554
    @dineshchand3554 7 หลายเดือนก่อน +10

    बहुत अच्छा लगता है अच्छे आदमी की वीडियो देख कर.... वाहेगुरु जी इन्हे और तरक्की दे

  • @Mukhvir
    @Mukhvir 2 ปีที่แล้ว +240

    ਬਹੁਤ ਵਧੀਆ ...ਇਹ ਲੋਕਾਂ ਨੂੰ ਵੇਖ ਕੇ ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਹੁੰਦਾ ਹੈ ...

    • @hardevkaur4630
      @hardevkaur4630 2 ปีที่แล้ว +6

      Very good sandhu family. Congratulations

    • @beant7673
      @beant7673 2 ปีที่แล้ว +6

      Raba a jindgi sab nu de

    • @tarloksinghpunia7888
      @tarloksinghpunia7888 2 ปีที่แล้ว +11

      ਪੰਜਾਬ ਦੇ ਲੋਕਾਂ ਨੂੰ ਵੀ ਲੈ ਕੇ ਜਾਵੈ ਇਥੋ

    • @Talwindersingh-sh7go
      @Talwindersingh-sh7go 2 ปีที่แล้ว +3

      @@tarloksinghpunia7888 kyu 22 mada lagda punjab

    • @tarloksinghpunia7888
      @tarloksinghpunia7888 2 ปีที่แล้ว +3

      @@Talwindersingh-sh7go ਪੀਣ ਵਾਲਾ ਪਾਣੀ ਖਤਮ ਹੋ ਜਾਣਾ ਹੈ, ਲੰਗ ਚਲੈਲਾ ਜਿਲਾ ਪਟਿਆਲਾ ਦੇ ਵਿੱਚ ਪੜੋਸੀ ਨੈ ਪੜੋਸੀ ਨੂੰ ਕਹੀ ਮਾਰ ਕੈ ਮਾਰ ਦਿੱਤਾ ਹੈ, ਹੂਣ ਊਮਰ ਕੈਦ ਕਟ ਰਹੈ ਹਨ ਪਟਿਆਲੇ, ਬੂਰਾ ਹਾਲ ਹੈ, ਪੰਜਾਬ ਵਿੱਚ,

  • @Sidhu_G38
    @Sidhu_G38 2 ปีที่แล้ว +83

    ਸਾਡੇ ਪੰਜਾਬੀ ਭਰਾ ਦੁਨੀਆ ਵਿੱਚ ਜਿੱਥੇ ਵੀ ਰਹਿੰਦੇ ਹਨ ਉਨਾ ਦੇ ਸੁੱਖ ਦੀ ਕਾਮਨਾ ਕਰਦੇ ਹਾ ਸੁਖੀ ਵਸੋ ਤੇ ਤਰੱਕੀਆ ਮਾਣਦੇ ਰਹੋ ਪੰਜਾਬੀ ਭਰਾਵੋ ਸਾਨੂੰ ਥੋਡੇ ਤੇ ਮਾਣ ਹੈ।

  • @balrajsandhu8084
    @balrajsandhu8084 2 ปีที่แล้ว +88

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਾ ਕੁਝ ਸਾਡੇ ਪੱਲੇ ਪਾਇਆ ਹੈ।ਉੱਤਮ ਖੇਤੀ। ਮੱਧਮ ਵਪਾਰ ਨਿਖਿਦ ਚਾਕਰੀ ਬੀਖ ਨੀਦਾਰ।। ਇਸ ਕਰਕੇ ਖੇਤੀ ਸਾਡਾ ਵਿਰਸਾ ਹੈ।ਮੁਬਾਰਕਾ ਬਹੁਤ ਬਹੁਤ ਧੰਨਵਾਦ।

    • @JaswinderSingh-io7uo
      @JaswinderSingh-io7uo 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।👌👌👌👍👍👍

  • @किसानखुशहालदेशखुशहाल

    ਸੰਧੂ ਜੀ ਤੂਸੀਂ ਪੰਜਾਬ ਦੇ ਜੰਮਪਲ ਹੋ ਪੰਜਾਬ ਤੋਹਾਡਾ ਹੈ ਸੋਢੀਆਂ ਸੇਵਾ ਦੀ ਪੰਜਾਬ ਨੂੰ ਜ਼ਰੂਰਤ ਹੈ ਪੰਜਾਬ ਨੂੰ ਸੂਝਬੂਝ ਲੋਕਾਂ ਦੀ ਪੰਜਾਬ ਜ਼ਰੂਰਤ ਹੈ।

  • @jindmahimahi6321
    @jindmahimahi6321 ปีที่แล้ว +95

    ਸੰਧੂ ਸਾਬ ਦਿਲ ਖੁਸ ਹੋ ਗਿਆ ਸੋਡੀ ਐਡੀ ਵੱਡੀ ਕਾਮਯਾਬੀ ਦੇਖ ਕੇ ਵਾਹਿਗੁਰੂ ਸੋਨੂੰ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ ਹਮੇਸਾ

    • @truckingvlogs5442
      @truckingvlogs5442 ปีที่แล้ว +1

      ਸੋਨੂ ਨੀ ਹੁੰਦਾ ਵੀਰ
      ਤੁਹਾਨੂੰ ਹੁੰਦਾ ।

    • @JAGTARSINGH-ug1ro
      @JAGTARSINGH-ug1ro ปีที่แล้ว +2

      @@truckingvlogs5442 ਮਾਲਵੇ ਇਸ ਸ਼ਬਦ ਨੂੰ ਇਵੇਂ ਹੀ ਬੋਲਦੇ ਆ।

  • @artist.gurmanav
    @artist.gurmanav ปีที่แล้ว +70

    ਸੰਧੂ ਭਰਾਵਾਂ ਦੀ ਪੰਜਾਬੀਆਂ ਦਾ ਸਿਰ ਉਚਾ ਕਰਨ ਵਾਲੀ ਮਿਹਨਤ ਨੂੰ ਸਲਾਮ ।

    • @manjitkaur3736
      @manjitkaur3736 ปีที่แล้ว +3

      Waheguru ji Waheguru ji Waheguru ji

  • @Jagjit.Singh21
    @Jagjit.Singh21 2 ปีที่แล้ว +31

    ਬਹੁਤ ਵਧੀਆ ਲੜੀ ਚਲ ਰਹੀ ਏ ਜੀ, ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵਾਂ ਦੀ ਤਰੱਕੀ ਦੇਖ ਕੇ ਚੰਗਾ ਲਗਦਾ ਬਾਕੀ ਬੰਦਿਆ ਵਿਚ ਨਿਮਰਤਾ ਸਾਫ਼ ਝਲਕਦੀ ਹੈ ਇਧਰ ਆਪਣੇ ਪੰਜਾਬ ਚ ਲੋਕਾਂ ਚ ਏਨੀ ਨਿਮਰਤਾ ਗਲ ਬਾਤ ਨਹੀਂ ਬੰਦੇ ਛੇਤੀ ਪੈਰ ਛੱਡ ਜਾਂਦੇ ਆ,, ਸਾਰੀ ਟੀਮ ਦਾ ਧੰਨਵਾਦ 🙏 ਜਗਜੀਤ ਸਿੰਘ, ਸ਼੍ਰੀ ਮੁਕਤਸਰ ਸਾਹਿਬ l

  • @balwindersandhu4029
    @balwindersandhu4029 8 หลายเดือนก่อน +19

    ਸੰਧੂ ਹੁੰਦੇ ਹੀ ਖੁੱਲ੍ਹੇ ਦਿਲ ਵਾਲੇ ਹਨ ਪਰ ਕਿਸੇ ਦੀ ਆਕੜ ਨਹੀਂ ਝੱਲ ਦੇ ❤❤❤❤❤❤❤❤❤❤❤❤

  • @AvtarSingh-vb7rs
    @AvtarSingh-vb7rs 2 ปีที่แล้ว +38

    ਏਕਾ ਤੇ ਨਿਮਰਤਾ ਸੰਧੂ ਪਰਿਵਾਰ ਵਿੱਚ ਬਾਬੇ ਨਾਨਕ ਦਾ ਹੱਥ ਹਮੇਸ਼ਾ ਰਹੇ ਪਰਿਵਾਰ ਤਰੱਕੀਆਂ ਕਰੇ

    • @jugrajpannu5989
      @jugrajpannu5989 2 ปีที่แล้ว +2

      ਸੰਧੂ ਭਰਾਵਾਂ ਨੇ ਸਿੱਖ ਕੌਮ ਤੇ ਪੰਜਾਬ ਦਾ ਨਾ ਰੋਸਣ ਕੀਤਾ ਸਾਨੂੰ ਮਾਣ ਹੈ ਤੁਹਾਡੇ ਤੇ

  • @DaljeetVirk-nh5es
    @DaljeetVirk-nh5es 7 หลายเดือนก่อน +11

    ਮੇਹਨਤ ਨੂੰ ਸਲੂਟ ਸੰਦੂ ਸਾਬ brother

  • @baljindersingh1184
    @baljindersingh1184 2 ปีที่แล้ว +59

    ਪੰਜਾਬੀਆਂ ਦਾ ਦਿਲ ਹੈ ਪੰਜਾਬ। ਬਾਹਰਲੇ ਦੇਸ਼ਾਂ ਵਿੱਚ ਵਸਦੇ ਭਰਾ ਹਮੇਸ਼ਾਂ ਹੀ ਪੰਜਾਬ ਦੀ ਤਰੱਕੀ ਚਾਹੁੰਦੇ ਹਨ। ਪਰ ਸਿਆਸਤਦਾਨਾਂ ਨੇ ਉਜਾੜ ਦਿੱਤਾ ਪੰਜਾਬ।

    • @jagirsingh7336
      @jagirsingh7336 ปีที่แล้ว +2

      Waheguru ji khalsa panth chardi Kala ch rahi🙏🙏

    • @bhindasandhubhupinder1212
      @bhindasandhubhupinder1212 ปีที่แล้ว

      Baljinder ਸਿਆਸਤਦਾਨਾ ਤੋ ਜਿਆਦਾ ਧਰਮ ਦੇ ਨਕਲੀ ਠੇਕੇਦਾਰਾ ਨੇ ਕੀਤਾ ਹੈ ਮੂਤਪਾਲ ਵਰਗੇ ਬੀਜੇਪੀ ਦੇ ਕੁਤਿਆਂ ਨੇ ਪੰਜਾਬ ਨੂ ਬਰਵਾਦ ਕੀਤਾ ਹੈ

  • @BhagwanSingh-mx9dx
    @BhagwanSingh-mx9dx ปีที่แล้ว +11

    ਬਾਬਾ ਨਾਨਕ ਜੀ ਦੀ ਕਿਰਪਾ ਅਤੇ ਸੰਧੂ ਪਰਿਵਾਰ ਦੀ ਮਿਹਨਤ, ਏਕਤਾ ਸਦਕਾ ਪਰਿਵਾਰ ਦੀ ਤਰੱਕੀ ਵਾਕਿਆ ਹੀ ਬਹੁਤ ਕਾਬਿਲ ਏ ਤਰੀਫ਼ ਹੈ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ, ਸਰਬੱਤ ਦਾ ਭਲਾ ਕਰਨ, ਆਮੀਨ!

  • @NirmalSingh-jk6md
    @NirmalSingh-jk6md 2 ปีที่แล้ว +32

    ਗੁਰੂ ਮਹਾਰਾਜ ਜੀ ਦੀ ਮੇਹਰ ਏ ਪਰਿਵਾਰ ਤੇ

  • @Chota_Gamer2009
    @Chota_Gamer2009 2 ปีที่แล้ว +17

    ਇਹ ਕਿਰਪਾ ਬਾਬੇ ਨਾਨਕ ਦੀ ਰਹਿੰਦੀ ਦੁਨੀਆਂ ਤੱਕ ਬਣੀ ਰਹੇਗੀ ਇਸ ਲਈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸਦਾ ਹੀ ਮਾਣ ਕਰਦੇ ਰਹਿਣਗੇ ਵਾਹਿਗੁਰੂ ਜੀ ਸਭਨਾਂ ਜੀਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @sufipunjabde6103
    @sufipunjabde6103 2 ปีที่แล้ว +37

    ਬੋਹੁਤ ਵਧੀਆ ਇਨਸਾਨ ਸੰਦੁ ਬ੍ਰਦਰਜ਼ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ

  • @Kiranpal-Singh
    @Kiranpal-Singh 3 วันที่ผ่านมา

    ਸੰਧੂ ਪਰਿਵਾਰ ਦੀ ਕਾਮਯਾਬੀ ਦੇਖ ਬਹੁਤ ਖੁਸ਼ੀ ਹੋਈ, ਬੇਨਤੀ ਹੈ ਪੰਜਾਬ ਵਿੱਚ ਇਕ ਸੰਸਥਾ ਬਣਾ ਕੇ ਸੇਵਾ ਦੇ ਕਾਰਜ ਕਰਦੇ ਰਹੋ, ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ !

  • @sunilgujjargujjar6209
    @sunilgujjargujjar6209 2 ปีที่แล้ว +52

    ਮਿੰਟੂ ਬਰਾੜ ਵੀਰ ਗੁਡ ਲਕ ਪੰਜਾਬੀਆਂ ਦੀ ਤੱਰਕੀਆ ਦਰਸਾਉਣ ਲਈ

  • @sanjaymandal797
    @sanjaymandal797 4 หลายเดือนก่อน +2

    Wonderful...we punjabis don't wait for luck but only hard work...

  • @khaira-hv3jx
    @khaira-hv3jx ปีที่แล้ว +8

    ਸਾਰੇ ਪਰਿਵਾਰ ਦਾ ਸਭ ਤੋਂ ਵੱਡਾ ਹੈ ਥਵਾਕ ਅਤੇ ਪਿਆਰ
    ਆ ਫਿਰ ਬਾਬੇ ਨਾਨਕ ਜੀ ਦੀ ਬੇਅਥਾਹ ਕਿਰਪਾ ਤਾਂ ਹੀ ਤਰੱਕੀ ਸੰਭਵ ਹੈ ਪਰਮਾਤਮਾ ਸੰਧੂ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ ਜੀ

  • @gurkaramsekhon2241
    @gurkaramsekhon2241 2 ปีที่แล้ว +8

    ਬਹੁਤ ਵਧੀਆ ਸੋਚ ਅਕਾਲ ਪੁਰਖ ਦੀ ਮਿਹਰ ਸਦਕਾ ਇਹ ਤਰੱਕੀ ਕੀਤੀ ਹੈ
    ਸੰਧੂ ਬ੍ਰਦਰਜ਼ ਨੂੰ ਵਧਾਈ ਦਿੰਦੇ ਹੋਏ ਮਾਣ ਮਹਿਸੂਸ ਕਰਦੇ ਹਾਂ

  • @rajinderbhardwaj312
    @rajinderbhardwaj312 ปีที่แล้ว +5

    ਬਹੁਤ ਵਧੀਆ ਜਾਣਕਾਰੀ ਸਭ ਤੋਂ ਚੰਗੀ ਗੱਲ ਰੱਜਕੇ ਮਿਹਨਤ ਕੀਤੀ ਹੈ ਬਹੁਤ ਹੀ ਨਿਮਰ ਸੁਭਾਅ ਅੱਜ ਵੀ ਪੰਜਾਬ ਬਾਰੇ ਤੇ ਪੰਜਾਬ ਦੇ ਲੋਕਾਂ ਲਈ ਕੁਝ ਕਰਨ ਦਾ ਜਜਬਾ ਹੈ

  • @Harjitnagra68
    @Harjitnagra68 ปีที่แล้ว +7

    ਵਾਹ ਜੀ ਵਾਹ ! ਬਹੁਤ ਚੰਗੀ ਮੁਲਾਕਾਤ ਲੱਗੀ … ਬੋਲ ਵਿਹਾਰ ਵੱਜੋਂ ਬਹੁਤ ਸਤਿਕਾਰਤ ਇਨਸਾਨ ਨੇ …ਨਿਮਰਤਾ ਬਹੁਤ ਐ ਸੰਧੂ ਭਰਾਵਾਂ ਚ

  • @ParamjitSingh-ok8he
    @ParamjitSingh-ok8he 2 ปีที่แล้ว +10

    ਬਹੁਤ ਸ਼ਾਨਦਾਰ ਤੇ ਮਾਣਮੱਤੇ ਮਿਹਨਤੀ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਤਸੱਲੀ ਹੁੰਦੀ ਹੈ ਇਹਨਾਂ ਦੀ ਤਰੱਕੀ ਦੇਖ ਕੇ।

  • @sukhdeepvirk7366
    @sukhdeepvirk7366 ปีที่แล้ว +10

    ਬਹੁਤ ਖੁਸ਼ੀ ਹੋਈ ਤੁਸੀ ਮਿਹਨਤ ਕਰਕੇ ਕਾਮਯਾਬ ਹੋਏ ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ ਸੰਧੂ ਸਾਬ ਜੀ

  • @JagsirSingh-xg4nu
    @JagsirSingh-xg4nu ปีที่แล้ว +4

    ਬਹੁਤ ਬਹੁਤ ਧੰਨਵਾਦ ਇਸ ਪਰਿਵਾਰ ਦੇ ਜਿੰਨਾਂ ਨੇ ਪੰਜਾਬ ਦੇ ਨੌਜਵਾਨਾਂ ਬਾਰੇ ਸੋਚਿਆ ਧੰਨਵਾਦ ਜੀ ਸੰਧੂ ਸਹਿਬ ਮੈਂ ਪੰਜਾਬ ਦੀ ਕਿਸਾਨੀ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਮੈਨੂੰ ਵੀ ਕਿਸਾਨੀ ਬਹੁਤ ਸ਼ੌਕ ਹੈ ਧੰਨਵਾਦ ਜੀ

  • @kashmirsingh4256
    @kashmirsingh4256 5 หลายเดือนก่อน +3

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਕਲਾ ਚੇ ਰੱਖੇ

  • @baljindersandhu1067
    @baljindersandhu1067 5 หลายเดือนก่อน +2

    Sandhu brother best wishes ❤❤❤❤

  • @VilzBoy
    @VilzBoy 2 ปีที่แล้ว +95

    ਜਦੋਂ ਘਰ ਪਰਿਵਾਰ 'ਚ ਆਪਸੀ ਭਾਈਚਾਰਾ ਵਧੀਆ ਹੋਵੇ,,,ਤਾਂ ਮਾਲਕ ਆਪ ਹੀ ਤਰੱਕੀ ਦਿੰਦਾ.....💯
    ਐਨੇ ਵੱਡੀ ਉਮਰ ਵਿੱਚ,, ਅੱਜ ਵੀ ਦੋਨੋਂ ਭਰਾ ਯਾਰਾਂ ਵਾਂਗ ਬੈਠੇ ਨੇ....🙏

    • @JaswinderSingh-io7uo
      @JaswinderSingh-io7uo 2 ปีที่แล้ว +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਇਹ 6 ਭਾਈ ਇਕੱਠੇ ਹਨ ਜੀ ।

    • @haresingh5971
      @haresingh5971 2 ปีที่แล้ว +2

      Hsnar

    • @shubhbhuchar6198
      @shubhbhuchar6198 ปีที่แล้ว +2

      Khush rho tuc

  • @inderjeetsandhu4772
    @inderjeetsandhu4772 3 วันที่ผ่านมา

    ਬਹੁਤ ਲਾਜਵਾਬ ਸੰਧੂ ਪ੍ਰੀਵਾਰ ਦੀ ਧੱਕ ਕੈਲੇਫੋਰਨੀਆ ਚ ।ਸੁਣ ਕੇ ਰੂਹ ਖੁਸ਼ ਹੋ ਗਈ ।

  • @mohindersidhu4659
    @mohindersidhu4659 ปีที่แล้ว +8

    ਅਰਬਾਂ ਖਰਬਾਂ ਪਤੀ ਹੋਣ ਦੇ ਬਾਵਜੂਦ ਵੀ ਸੰਧੂ ਸਾਹਿਬ ਅਤੇ ਸਮੂਹ ਪ੍ਰੀਵਾਰ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫੇ ਤੇ ਪਹਿਰਾ ਦਿੰਦੇ ਹੋਏ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਹੋਣਾ ਬੜੀ ਚੜਦੀ ਕਲਾ ਅਤੇ ਖੁਸ਼ੀ ਦੀ ਗੱਲ ਹੈ। ਵਾਹਿਗੁਰੂ ਖੁਸ਼ੀਆਂ ਖੇੜੇ ਬਣਾਈ ਰੱਖੇ।

    • @japsegursumfam
      @japsegursumfam ปีที่แล้ว

      ਪੰਜਾਬੀ ਬੋਲੀ ਦੀ ਕੋਈ ਸੇਵਾ ਕੀਤੀ ,ਜੇ ਨਹੀ ਤਾਂ ਹੁਣ ਕਰ ਦੇਣ !

  • @raghbirsingh6145
    @raghbirsingh6145 2 ปีที่แล้ว +33

    ਬਹੁਤ ਵਧਿਆ ਸੰਧੂ ਸਾਹਿਬ ਰੱਬ ਆਪ ਸਭ ਪਰੀਵਾਰ ਨੂੰ ਸਦਾ ਚੜਦੀ ਕਲਾ ਚ ਰੱਖੇ॥ ਤੁਸੀਂ ਤਾਂ ਮੇਰੇ ਨਾਨਕੇ ਪਿੰਡ ਰੁੜਕੇ ਤੋਂ ਹੀ ਹੋ॥
    ਧੰਨਵਾਦ ਜੀ॥

    • @dilpreetsandhu3890
      @dilpreetsandhu3890 2 ปีที่แล้ว +2

      ਕਿਹਰਾ ਰੁੜਕਾ ਬਾਈ

    • @raghbirsingh6145
      @raghbirsingh6145 2 ปีที่แล้ว +2

      ਵੱਡਾ ਰੁੜਕਾ ਜੋ ਸੰਗ ਢੇਸੀਆ ਦੇ ਕੋਲ ਹੋ ਜੀ॥

  • @parmindersingh2081
    @parmindersingh2081 9 หลายเดือนก่อน +5

    ਸੰਧੂ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਕਾਰੋਬਾਰ ਵੇਖ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖ਼ਸ਼ੇ ਪਰ ਪੰਜਾਬ ਲਈ ਵੀ ਕੁਝ ਜ਼ਰੂਰ ਕਰੋ ਜੀ। ਧੰਨਵਾਦ

  • @gurmailsingh-ie6pu
    @gurmailsingh-ie6pu 2 ปีที่แล้ว +10

    ਮਾਣ ਹੈ ਪੰਜਾਬੀਆਂ ਤੇ...
    ਝੋਨਾ ਤੇ ਪੰਜਾਬੀ ਪੁੱਟ ਕੇ ਲਾਉਣੇ ਪੈਂਦੇ ਹਨ...
    ਸਫਲ ਸੰਧੂ ਪਰਿਵਾਰ.... ਜਿੰਦਾਬਾਦ.....

  • @bharbhoorsingh3167
    @bharbhoorsingh3167 2 ปีที่แล้ว +47

    ਗੁਰੂ ਮਹਾਰਾਜ ਜੀ ਦੀ ਮੇਹਰ ਏ ਪਰਿਵਾਰ ਤੇ🙏🏻

    • @harjitsingh9701
      @harjitsingh9701 2 ปีที่แล้ว +2

      eh mehnat aw bai … Guru maharaj di mehar sarya te kyo ni hundi .? Guru sahib ta khud kheti krke mehnat karn da suneha de k gye c

    • @azidsingh7520
      @azidsingh7520 2 ปีที่แล้ว +1

      Dr Mintu Saab we are proud of you to introduce the sussed business people's to Our Community people's. Harry panchhi Melburne.

  • @Satluj1
    @Satluj1 2 ปีที่แล้ว +10

    ਬਹੁਤ ਵਧੀਆ ਡੁਕੂਮਿੰਟਰੀ ਸੰਧੂ ਪਰਿਵਾਰ ਦੀ। ਕੁਦਰੱਤ ਦੇ ਸੋਹਣੇ ਮਾਰਗ ਤੇ ਹੱਸਦੇ ਵੱਸਦੇ ਰਹੇ

  • @manjeetsinghpawar1383
    @manjeetsinghpawar1383 2 ปีที่แล้ว +27

    ਬਹੁਤ ਬਹੁਤ ਵਧਾਈਆ ਸੰਧੂ ਸਾਬ ।ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੀ ਸਦਾ ਚੜ੍ਹਦੀ ਕਲਾ ਰੱਖਣ। ਬਹੁਤ ਦਿਲ ਖੁਸ਼ ਹੋਇਆ ਤੁਹਾਡੀ ਤਰੱਕੀ ਦੇਖ ਕੇ । ਸੰਧੂ ਸਾਬ ਦੀ ਤਰੱਕੀ ਦੇਖ ਕੇ ਬਹੁਤ ਦਿਲ ਕਰਦਾ ਸੰਧੂ ਸਾਬ ਨੂੰ ਮਿਲਣ ਨੂੰ 🙏🙏🙏❤❤

  • @sanjaykhipal1076
    @sanjaykhipal1076 2 ปีที่แล้ว +10

    ਘਰ ਦਾ ਮੂਡ ਸਹੀ ਹੋਵੇ ਤਾਂ ਘਰ ਨੂੰ ਤਾਰ ਦਿੰਦਾ ਸੁਣਿਆ ਸੀ ਅੱਜ ਦੇਖ ਭੀ ਲਿਆ ਬਰਾੜ ਸਾਬ੍ਹ ਜਿਉਂਦੇ ਰਹੋ ਤੇ ਇੰਮੇ ਹੀ ਸਾਨੂੰ ਸਾਡੇ ਮਹਾਨ ਦੇਸ਼ਵਾਸੀਆਂ ਦੀਆਂ ਕੀਤੀਆਂ ਤਰੱਕੀਆਂ ਦਰਸ਼ਾਂਦੇ ਰਹੋ

  • @sukhchainsingh9449
    @sukhchainsingh9449 ปีที่แล้ว +8

    ਬਿੱਗ ਬ੍ਰਦਰ ਮੈਂ ਤੁਹਾਡੇ ਨਾਲ ਸਹਿਮਤ ਹਾਂ, ਸਾਡੇ ਮੁਲਕ ਦਾ ਸਿਸਟਮ ਅਜੇ ਤੱਕ ਉਸੇ ਤਰਾਂ ਹੀ,ਜਿਵੇਂ ਕੰਨ ਤਾਂ ਫੜਨਾ ਹੈ ਪਰ ਬਾਂਹ ਘੁੰਮਾ ਕੇ ਫੜਨਾ ਹੈ।

  • @kawarsidhu7846
    @kawarsidhu7846 2 ปีที่แล้ว +318

    ਸੰਧੂ ਸਾਬ ਹੋ ਸਕਿਆ ਤਾ ਤੁਸੀ ਆਪਣੇ ਏਰੀਏ ਵਿੱਚ ਥੋੜੀ ਜਮੀਨ ਖਰੀਦ ਕੇ ਰੁੱਖ ਜਰੂਰ ਲਗਾਓ ਜਿਵੇ ਬੋਹੜ ਵਗੈਰਾ ਹੋਰ ਵੱਡੇ ਰੁੱਖ ਜਰੂਰ ਲਗਾਉ ਇਸ ਟਾਈਮ ਪੰਜਾਬ ਨੂੰ ਪੂਰੀ ਜਰੂਰਤ ਆ

    • @tarloksinghpunia7888
      @tarloksinghpunia7888 2 ปีที่แล้ว +17

      ਸਹੀ ਕਿਹਾ ਹੈ ਵਿਰੈ ਖਰੜ

    • @videosforyou9715
      @videosforyou9715 2 ปีที่แล้ว +14

      punjab ch 3% tree hn aj di date vich chide hn 33% tree

    • @tarloksinghpunia7888
      @tarloksinghpunia7888 2 ปีที่แล้ว +10

      ਤੋਰੀ ਗੱਲਾ ਵਿਚ ਦਰਦ ਹੈ ਪੰਜਾਬ ਦਾ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਪੰਜਾਬ ਵਿੱਚ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਗੂਡਾ ਸਾਰੇ ਪਲਾਟ ਵੈਚ ਚੁਕਾ ਹੈ 6000 ਗਜ ਨੂੰ ਹੂਣ ਰੈਟ 20000 ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ, ਇਕ ਲੱਖ ਰੁਪਏ ਮੰਗਦੇ ਮੰਗਦਾ ਹੈ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ,

    • @ibadatkaurkingra7376
      @ibadatkaurkingra7376 2 ปีที่แล้ว +6

      ki punjabi bnda hp ch jmeen khrid skda ee

    • @tarloksinghpunia7888
      @tarloksinghpunia7888 2 ปีที่แล้ว +3

      @@ibadatkaurkingra7376 ਨਹੀ ਖਰੀਦ ਸਕਦੇ

  • @SanjuSanju-bs8ux
    @SanjuSanju-bs8ux 4 หลายเดือนก่อน +2

    I am proud of you sir

  • @InderjeetSingh-rc8hb
    @InderjeetSingh-rc8hb 2 ปีที่แล้ว +8

    Bhtttttttttttt ਵਧਿਆ y ji ਰੱਬ ਨੇ ਐਨਾ ਕੁਛ ਦਿੱਤਾ ਉਮੀਦ ਹੈ ਤੁਸੀ ਇਸ ਕਿਰਤ ਵਿੱਚੋ ਲੋਕਾਂ ਦੇ ਭਲੇ ਲਈ ਜਰੂਰ ਲਾਉਂਦੇ ਹੋਵੋਂਗੇ ਵੰਡ ਸ਼ਕੋ ਦੇ ਸਿਧਾਂਤ ਤੇ, ਰੱਬ ਹੋਰ ਚੜਦੀ ਕਲਾ ਬਖਸ਼ੇ

  • @rajvirsingh1823
    @rajvirsingh1823 7 หลายเดือนก่อน +2

    Great sir

  • @balrajsandhu8084
    @balrajsandhu8084 2 ปีที่แล้ว +63

    ਸੰਧੂ ਸਾਬ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਵੀਰ ਜੀ ਸਮਾ ਮਿਲਿਆ ਤਾਂ ਤੁਹਾਡੇ ਜਰੂਰ ਦਰਸਨ ਕਰਾਗਾ।ਵਾਹਿਗੁਰੂ ਜੀ ਤੁਹਾਨੂੰ ਹੋਰ ਚੜਦੀ ਕਲਾ ਰੱਖੇ।

    • @dilpreetsandhu3890
      @dilpreetsandhu3890 2 ปีที่แล้ว +2

      ਬਿਲਕੁਲ ਵੀਰ

    • @deol.sheepa95
      @deol.sheepa95 ปีที่แล้ว

      @@dilpreetsandhu3890bhaji sandhu farm valea da num. mill sakda kiteo . mainu kam chahida c bhaji 3 month hoge USA vich vehle baithe nu bhaji bhoot jroori aw 🙏🙏

  • @2488241
    @2488241 7 หลายเดือนก่อน +2

    Very touching and motivational interview, regards

  • @Desitech87
    @Desitech87 2 ปีที่แล้ว +20

    ਵਾਹਿਗੁਰੂ ਜੀ ਚੱੜਦੀ ਕਲਾ ਕਰਨ ਪੰਜਾਬ ਅਤੇ ਪੰਜਾਬੀਆਂ ਦੀ।

  • @jasveerbrar3504
    @jasveerbrar3504 2 ปีที่แล้ว +11

    ਇਹੋ ਜਿਹੀਆਂ ਰੂਹਾਂ ਦੇ ਵਿਚਾਰ ਸੁਣ ਕੇ ਮਨ ਵਿੱਚ ਜੁਗਿਆਸਾ ਆਉਣੀ ਜਰੂਰ ਸ਼ੁਰੂ ਹੁੰਦੀ ਆ

  • @saudagarsingh8799
    @saudagarsingh8799 2 ปีที่แล้ว +15

    ਸਿੱਧੂ ਸਾਹਿਬ ਤੁਹਾਡੀਆ ਗੱਲਾ ਸੁਣ ਬੜੀ
    ਖੁਸੀ ਹੋਈ ਆਪ ਜੀ ਦੇ ਬਿਚਾਰ ਬਹੁਤ ਚੰਗੇ
    ਨੇ ਜੀ ਬਹਾਰ ਜਾ ਕੇ ਵੀ ਪੰਜਾਬ ਨੂੰ ਨਹੀ
    ਭੁੱਲਦੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ
    ਜੀ ਪ੍ਰਮਾਤਮਾ ਆਪ ਜੀ ਨੂੰ ਖੁਸੀਆ ਦੇਵੇ ਜੀ
    🙏🙏🙏🙏🙏🙏🙏🙏🙏

  • @tarloksinghpunia7888
    @tarloksinghpunia7888 2 ปีที่แล้ว +20

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ

  • @kashifjaved4545
    @kashifjaved4545 2 ปีที่แล้ว +40

    Wah bai jatto tusi kithy v chaly jao cha jaandy o. Proud to be a Jatt.

  • @avatarsanghu2599
    @avatarsanghu2599 4 หลายเดือนก่อน +2

    Very proud

  • @harbanssingh5064
    @harbanssingh5064 2 ปีที่แล้ว +18

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਬਖ਼ਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸਰ ਮਿਹਨਤ ਬੋਲੀ ਦੀ ਹੈ

  • @manjitpanaag9286
    @manjitpanaag9286 ปีที่แล้ว +2

    Sandhu brother Punjabi very good🎉❤🙏🏻🙏🏻

  • @Dailyfastpunjabi
    @Dailyfastpunjabi ปีที่แล้ว +5

    ਏਸ ਪਰਿਵਾਰ ਨੇ ਦਿੱਲੀ ਧਰਨੇ ਵਿੱਚ ਬਹੁਤ ਮੱਦਦ ਕੀਤੀ ਸੀ ਬਦਾਮਾ ਦਾ ਲੰਗਰ ਲਗਾਇਆ ਸੀ ਧੰਨਵਾਦ ਜੀ

  • @lakhwinderpannu2886
    @lakhwinderpannu2886 ปีที่แล้ว +4

    ਸੱਭ ਤੋਂ ਵੱਡੀ ਗੱਲ ਸਾਰੇ ਭਰਾ ਇੱਕਠੇ ਹੋ ਏਕੇ ਵਿੱਚ ਬਰਕਤ ਹੈ ਜਿਸ ਵੇਲੇ ਤੁਹਾਡੇ ਬਜ਼ੁਰਗਾਂ ਸੋਚਿਆ ਉਸ ਵੇਲੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਜ਼ੋ ਫੈਸਲਾ ਕੀਤਾ ਸਹੀ ਰਿਹਾਂ ਤੁਹਾਡੇ ਵਾਸਤੇ ਬਹੁਤ ਖੁੱਸ਼ੀ ਹੋਈ ਵੇਖ ਕੇ।

  • @avtarsinghsandhu9338
    @avtarsinghsandhu9338 ปีที่แล้ว +7

    ਚੰਗੀ ਸੋਚ ਸਮਝ ਕਾਮਯਾਬ ਹੋ ਜਾਂਦੀ ਹੈ ਜੀ ।।
    ਹੋਰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਸੀਬ ਹੋਏ ਜੀ ।।

  • @amarajitproductions3902
    @amarajitproductions3902 ปีที่แล้ว +6

    ਆਪਣੇ ਪੇਂਡੂਆ, ਸੰਧੂ ਭਰਾਵਾਂ ਦੀ ਕਾਮਯਾਬੀ ਤੇ ਮਾਣ ਹੈ; ਅਸੀ ਸਾਰੇ ਗਲੋਟੀਆ ਗੁਰੂ ਹਰਗੋਬਿੰਦ ਬੇਟ ਖ਼ਾਲਸਾ ਹਾਈ ਸਕੂਲ, ਮਹਿਤਪੁਰ ਦੇ ਵਿਦਿਆਰਥੀ ਹਾਂ - JC

  • @blackswan6963
    @blackswan6963 ปีที่แล้ว +8

    Sandhu family ...rich but no arrogance.....literally grounded to their Fields !! BRAVO !!

  • @jattsaab3732
    @jattsaab3732 9 หลายเดือนก่อน +2

    Very good ji

  • @kanwerjitsingh7181
    @kanwerjitsingh7181 2 ปีที่แล้ว +25

    ਵਾਹ ਓ ਜੱਟੋ ਤੁਹਾਡੀ ਤਰੱਕੀ ਵੇਖ ਕੇ ਧਰਤੀ ਤੇ ਪੈਰ ਨਹੀਂ ਲੱਗਦੇ, ਸਵਾਦ ਲਿਆਤਾ,

    • @mandybajwa5606
      @mandybajwa5606 2 ปีที่แล้ว

      What is definition of jatt ?

    • @universaltruth8652
      @universaltruth8652 2 ปีที่แล้ว

      @@mandybajwa5606 a person who is doing farming...e.g bihari jatt, hariyanvi jatav, pakistani jutt, punjabi jatt, up wala jaat 👍🏻

    • @universaltruth8652
      @universaltruth8652 2 ปีที่แล้ว

      @athra_style here we r talking about jatt,s not singh,s..

    • @universaltruth8652
      @universaltruth8652 2 ปีที่แล้ว +1

      @athra_stylewe need humanity not unity..our uppar most motive should be improve human life,

    • @universaltruth8652
      @universaltruth8652 2 ปีที่แล้ว +1

      @athra_style Disagree.. improvement first starts from oneself than others comes in it

  • @SukhjitKaur-x2o
    @SukhjitKaur-x2o ปีที่แล้ว +10

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਡੇ ਕਾਰੋਬਾਰ ਨੂੰ

  • @SonuSandhu88
    @SonuSandhu88 4 หลายเดือนก่อน +4

    ਐਨੇ ਪੁਰਾਣੇ ਬਾਹਰ ਗਏ ਪਰ ਪੰਜਾਬੀ ਬਹੁਤ ਵਧੀਆ ਬੋਲਦੇ

  • @deepachahal8048
    @deepachahal8048 ปีที่แล้ว +3

    ਮੇਹਨਤ ਦੀ ਗੱਲ ਕੀਤੀ ਗਈ ਆ ਬਾਈ ਜੀ ਮੇਹਨਤ ਪੰਜਾਬ ਵਿੱਚ ਵੀ ਹੋ ਸਕਦੀ ਆ
    ਵਧੀਆ ਲੱਗਿਆ ਬਾਈ ਜੀ ਪੰਜਾਬੀ ਖੇਤੀ ਬਾੜੀ ਨੂੰ ਆਪਣੇ ਖੂਨ ਵਿਚ ਵਸਾਈ

  • @JarnailSingh-iu7cu
    @JarnailSingh-iu7cu ปีที่แล้ว +14

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @babalakha3296
    @babalakha3296 9 หลายเดือนก่อน +1

    Very nice Ji. Jiunde Raho. God bless you.

  • @JaswinderSingh-io7uo
    @JaswinderSingh-io7uo 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ 👌👌👌👍👍

  • @puneetsharma4160
    @puneetsharma4160 ปีที่แล้ว +3

    ਬੱਲੇ ਬੱਲੇ, ਬਹੁਤ ਵਧੀਆ ਬੰਦੇ ਲੱਗੇ ਗੱਲਾ ਤੋ,ਲੋਕਾ ਦੀ ਮਦਦ ਕਰਨੀ ਚਾਉਂਦੇ ਆ, ਧਨ ਦੇ ਆ ਲੋਕ, ਕਮਾਲ ਦੀ ਗੱਲ ਆ, ਵੈਸੇ ਏਹ ਸੰਧੂ ਪਰਿਵਾਰ ਨੂਰਮਹਿਲ ਜਾ ਨਕੋਦਰ ਲਾਗੇ ਦੇ ਹੁਣੇ ਆ

  • @angrej4364
    @angrej4364 2 ปีที่แล้ว +28

    65000 acre hon de bawzood v kinne down to earth ne sandhu brothers....but sade punjab ch je kise nu 40 acre jmeen aundi e ta oh samjda mere vrga koi ni....te ਟੁੱਕ ਨੂੰ ਚੁੱਚ ਦੱਸਦਾ।

  • @Harjitnagra68
    @Harjitnagra68 ปีที่แล้ว +7

    ਗੁਰੂ ਸਾਹਿਬ ਜੀ ਦੀ ਤਸਵੀਰ ਦੇਖਦਿਆਂ ਮਨ ਚ ਚਾਅ ਜਿਹਾ ਚੜ੍ਹ ਗਿਆ … ਆਪਣਾਪਣ ਲੱਗਣ ਲੱਗ ਗਿਆ ਕਿ ਸਾਡੇ ਆਪਣੇ ਨੇ!

  • @SukhjitKaur-x2o
    @SukhjitKaur-x2o ปีที่แล้ว +6

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਡੇ ਕਾਰੋਬਾਰ ਵਿਚ ਸਫਲਤਾ ਹੋਵੇ

  • @pindavale8969
    @pindavale8969 5 หลายเดือนก่อน +2

    Goora de shera tak lagdei janein jatt dei 🎉

  • @sarbjeetsingh4415
    @sarbjeetsingh4415 2 ปีที่แล้ว +40

    ਰੂਹ ਖੁਸ਼ ਹੋ ਜਾਂਦੀ ਆ.. ਜਦੋਂ ਇਹੋ ਜਿਹੇ ਲੋਕਾਂ ਦੇ ਵਿਚਾਰ ਸੁਣੀਦੇ ਐ।🙏🙏🙏

  • @budhsingh28
    @budhsingh28 ปีที่แล้ว +7

    ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਇਤਫ਼ਾਕ ਅਤੇ ਦਰ ਘਰ ਪਿਆਰ ਸੇਵਾ ਸਿਮਰਨ ਤੰਦਰੁਸਤੀ ਅਤੇ ਦਾਨ ਕਰਨ ਦੀ ਸਮਤ ਬਖਸ਼ੇ ਤਰੱਕੀਆਂ ਬਖਸ਼ੇ

  • @JudgeJosan
    @JudgeJosan 8 หลายเดือนก่อน +2

    A ucle ji sadde pind de va Shapur ❤

  • @001Gurri
    @001Gurri 2 ปีที่แล้ว +15

    ਬਹੁਤ ਵਧੀਆ ਪੰਜਾਬੀ ਹੌਣ ਦਾ ਮਾਣ ਮਹਿਸੂਸ ਹੁੰਦਾ ਹੈ 🙏🙏

  • @dkgill8889
    @dkgill8889 7 หลายเดือนก่อน +3

    I proud of you dear Brother shab waheguru ji charide klion bakse 🙏

  • @progressivefarm3212
    @progressivefarm3212 ปีที่แล้ว +5

    ਅਤੀ ਖੂਬਸੂਰਤ ਪੇਸ਼ਕਾਰੀ, ਸਾਰਿਆਂ ਦਾ ਹੀ ਧੰਨਵਾਦ।

  • @BaljinderSingh-le5sv
    @BaljinderSingh-le5sv 11 หลายเดือนก่อน +2

    Good very good

  • @NiranjanSingh-qv9uw
    @NiranjanSingh-qv9uw 2 ปีที่แล้ว +27

    एक बेहतरीन पहल
    Thank you Mintu brar & team
    सत श्री अकाल
    💕💞💞💞💞💞💞💞

  • @ashokashokkumar6557
    @ashokashokkumar6557 ปีที่แล้ว +3

    Good video atchi dimag waali gala kitia bahut he sohni video ❤

  • @gauravjangra5393
    @gauravjangra5393 2 ปีที่แล้ว +10

    ਸੰਧੂ ਪਰਵਾਰ ਨੂੰ ਸਤਿ ਸ੍ਰੀ ਅਕਾਲ ਜੀ..ਵਾਹਿਗੁਰੂ ਮੇਹਰ ਰੱਖੀ ਪਰਵਾਰ ਤੇ

  • @gurvailsingh5395
    @gurvailsingh5395 ปีที่แล้ว +3

    ਬਹੁਤ ਵਧੀਆ ਸੋਚ ਵਾ ਬਹੁਤ ਨਿਮਰਤਾ ਵਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ🙏

  • @japsegursumfam
    @japsegursumfam ปีที่แล้ว +11

    ਤਰੱਕੀ ਤਾਂ ਬਹੁਤ ਕੀਤੀ ਹੈ ,ਜੋ ਖੁਸ਼ੀ ਦੀ ਗੱਲ ਹੈ ,ਹੁਣ ਇਹਨਾਂ ਨੂੰ ਪੰਜਾਬੀ ਬੋਲੀ ਦੀ ਸੇਵਾ ਕਰਨੀ ਚਾਹੀਦੀ ਹੈ।ਜਿਵੇਂ ਕਰਿਸਅਨ ਅਪਣੇ ,ਸਕੂਲ,ਹਸਪਤਾਲ ਖੋਲਦੇ ਹਨ।ਇੰਨਾਂ ਨੂੰ ਵੀ ਸਕੂਲ ਖੋਲਣਾ ਚਾਹੀਦਾ ਹੈ ,ਜਿੱਥੇ ਦੂਜੀ ਪੜਾਈ ਦੇ ਨਾਲ ,ਪੰਜਾਬੀ ਪੱੜਨ ਦੀ ਵੀ ਸਹੁਲਤ ਹੋਣੀ ਚਾਹੀਦੀ ਹੈ ।

  • @pargatbhutwadhiajimerapind7353
    @pargatbhutwadhiajimerapind7353 2 ปีที่แล้ว +4

    ਬਹੁਤ ਵਧੀਆ ਜੀ ਪੰਜਾਬੀ ਭਰਾਵਾਂ ਦੇ ਉਦਮ ਤੇ ਮਿਹਨਤ ਵੇਖ ਕੇ ਅਨੰਦ ਆ ਗਿਆ

  • @MewaSekho-jf5ir
    @MewaSekho-jf5ir 7 หลายเดือนก่อน +2

    Good ❤

  • @jaswantsingh-gy4xo
    @jaswantsingh-gy4xo 2 ปีที่แล้ว +16

    You proud of Jatt Sikh
    From Layalpur Pakistan,

  • @harbanskhattra584
    @harbanskhattra584 8 หลายเดือนก่อน +1

    Waheguru ji mehar kre

  • @KhuswantSingh-g9z
    @KhuswantSingh-g9z 2 หลายเดือนก่อน +1

    ਬਹੁਤ ਸੋਹਣਾ ਲੱਗਿਆ ਸੰਧੂ ਸਾਹਿਬ ਵੀਰ ਜੀ ਮੇਰਾ ਗੋਤ ਵੀ ਸੰਧੂ ਹੈ ਵੀਰ ਜੀ ਬਰਨਾਲਾ ਤੋ ਬਲੌਗ ਕਰਦੇ ਆ

  • @rajsandhu92
    @rajsandhu92 2 ปีที่แล้ว +11

    ਜਿੰਦਗੀ ਨੂੰ ਸੇਧ ਦੇਣ ਵਾਲਾ ਬਹੁਤ ਵਧੀਆ ਉਪਰਾਲਾ ।

    • @rajsandhu92
      @rajsandhu92 2 ปีที่แล้ว +1

      Veer g Harp Hanjra apna bhanja a,

    • @penduaustralia
      @penduaustralia  2 ปีที่แล้ว

      Haan ji bai ji tuhada zikar kita si..... Jaldi hi milde haan ji.....

    • @rajsandhu92
      @rajsandhu92 2 ปีที่แล้ว

      @@penduaustralia ਜਰੂਰ 22 ਜੀ🙏

  • @Rajanpreet-eu1pq
    @Rajanpreet-eu1pq 4 หลายเดือนก่อน +2

    Waheguru g

  • @sukhsekhupuria4436
    @sukhsekhupuria4436 2 ปีที่แล้ว +12

    ਦਿਲੋ ਪਿਆਰ ਸਤਿਕਾਰ ਸਰਦਾਰ ਸਾਬ ਸੋਚ ਬਹੁਤ ਵਧੀਆ ਹੈ ਤੁਹਾਡੀ,,,❤️❤️🙏🙏

  • @qayyumcheema7860
    @qayyumcheema7860 7 หลายเดือนก่อน +2

    Zbardast ji

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @darshans7013
    @darshans7013 10 หลายเดือนก่อน +2

    Excellent channel

  • @jagsirguradi7398
    @jagsirguradi7398 2 ปีที่แล้ว +17

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾਂ ਚੁ ਰੱਖੇ ਪਰਵਾਰ ਨੂੰ