ਕੱਚਿਆਂ ਘਰਾਂ ਵਿੱਚ ਰਹਿੰਦੇ ਪੱਕੇ ਪਿਆਰਾਂ ਵਾਲੇ ਲੋਕ Pakistan Remote Village Life | Punjabi Travel Couple |

แชร์
ฝัง
  • เผยแพร่เมื่อ 24 ม.ค. 2025

ความคิดเห็น • 998

  • @harnekmalla8416
    @harnekmalla8416 ปีที่แล้ว +45

    ਪਹਿਲਾਂ ਚੜਦੇ ਪੰਜਾਬ ਵਿੱਚ ਸਾਡੇ ਘਰ ਵੀ ਕੱਚੇ ਹੁੰਦੇ ਸੀ ਪਿੰਡ ਵਿੱਚ ਮੇਰੇ ਨਾਨਕੇ ਘਰ ਵੀ ਕੱਚੇ ਸੀ ਅੱਜ ਏਹ ਪਿੰਡ ਵੇਖ ਕੇ ਆਪਣੇ ਬੱਚਪਨ ਟਾਇਮ ਯਾਦ ਆ ਗਿਆ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @amarindersingh1313
    @amarindersingh1313 ปีที่แล้ว +58

    ਸੱਚ ਪੁੱਛੀਓ ਨਜ਼ਾਰਾ ਆ ਗਿਆ ਪੁਰਾਣੇ ਵੇਲਿਆਂ ਦੇ ਪੁਰਾਣੇ ਪਿੰਡ ,ਬੱਚੇ ਤੇ ਪਿੰਡ ਦੀ ਆਬਾਦੀ ਵੇਖ ਕੇ। ਪੁਰਾਣਾ ਸਮਾਂ ਯਾਦ ਕਰਵਾ ਦਿੱਤਾ।ਹੁਣ ਕਿੱਥੇ ਇਹੋ ਜਿਹੇ ਨਜ਼ਾਰੇ ਵੇਖਣ ਨੂੰ ਮਿਲਦੇ ਨੇ। ਲਹਿੰਦੇ ਪੰਜਾਬ ਵਾਲਿਆਂ ਨੂੰ ਵੀ ਮੇਰੇ ਵੱਲੋਂ ਫਤਹਿ ਬੁਲਾ ਦੇਣਾ ਜੀ ਕਿਓਂ ਕੇ ਸਾਡੇ ਬਜ਼ੁਰਗ ਵੀ ਲਾਹੌਰ ਵਾਲੇ ਪਾਸਿਓਂ ਹੀ ਸੀ।

  • @jolly513
    @jolly513 ปีที่แล้ว +63

    ਘਰ ਕੱਚੇ ਪਰ ਦਿਲ ਖੁੱਲ੍ਹੇ ਪੰਜਾਬੀਆਂ ਦੇ ਅਗਲੇ ਨੇ ਪਲੇਟ ਭਰ ਕੇ ਪਿੰਨੀਆਂ ਲਿਆ ਕੇ ਦੇ ਦਿੱਤੀਆਂ. ਅਮੀਰ ਸ਼ਹਿਰੀ ਚਾਰ ਬਿਸਕੁਟਾਂ ਨਾਲ ਸਾਰ ਦਿੰਦੇ ਹਨ.

    • @SantoshNagla-vh2pf
      @SantoshNagla-vh2pf 6 หลายเดือนก่อน +1

      ❤❤

    • @shinderbrar
      @shinderbrar หลายเดือนก่อน +1

      ❤❤❤❤🤙🤙🤙✌✌✌👌👌👌

  • @kanwarjeetsingh3495
    @kanwarjeetsingh3495 ปีที่แล้ว +19

    ਬਲੋਗ ਬਹੁਤ ਹੀ ਵਧੀਆ ਹੈ । ਸਾਂਝੇ ਪੰਜਾਬ ਦਾ ਸੱਭਿਆਚਾਰ , ਕਾਰੀਗਰ, ਰੀਤੀ ਰਿਵਾਜ ਆਦਿ ਸਭ ਕੁਝ ਲੱਗਦਾ ਲਹਿੰਦੇ ਪੰਜਾਬ ਵਿੱਚ ਹੀ ਰਹਿ ਗਿਆ ਹੈ ਚੜਦਾ ਪੰਜਾਬ ਲਗਭਗ ਬਦਲ ਚੁੱਕਾ ਹੈ ।

  • @parmjeetkaur8473
    @parmjeetkaur8473 ปีที่แล้ว +62

    ਘਰ ਕੱਚੇ ਪਰ ਦਿਲ ਸੱਚੇ 👍🙏🏻👌😊

  • @kakabasra6595
    @kakabasra6595 ปีที่แล้ว +24

    ਸੱਚੀ ਬਹੁਤ ਸੋਹਣਾ ਲੱਗਾ ਦੇਖ ਕੇ ਅਸਲੀ ਪੰਜਾਬ ਅਸਲੀ ਸੱਭਿਆਚਾਰ ਘਰ ਕੱਚੇ ਪਿਆਰ ਰਸਤੇ ਪੱਕੇ ਵਾਹਿਗੁਰੂ ਪਰਮਾਤਮਾ ਇਹਨਾਂ ਲੋਕਾਂ ਨੂੰ ਚੜਦੀ ਕਲਾ ਚ ਰੱਖੇ ਤੰਦਰੁਸਤੀ ਚ ਰੱਖੇ ਖੁਸ਼ੀਆਂ ਬਖਸ਼ੇ ਘਰਾਂ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ❤❤❤❤❤

  • @samrathbirsingh3130
    @samrathbirsingh3130 ปีที่แล้ว +19

    ਖੁਸ਼ੀ ਭੈਣੇ ਥੋੜੀ ਦਲੇਰ ਹੋ ਕੇ ਰਿਹਾ ਕਰ ਬੱਚਿਆਂ ਦੀ ਸੇਵਾ ਕੀ ਜਾਂ ਖਾਣ ਨੂੰ ਲੈ ਕੇ ਦਿੱਤਾ ਦੁਗਣਾਂ ਚੋਗੁਣਾਂ ਹੋ ਕੇ ਮਿਲਦਾ ਹੈ ਇਹ ਵੀ ਦੇਖ ਇਹ ਲੋਕ ਤੁਹਾਡੀ ਕਿੰਨੀ ਇੱਜ਼ਤ ਕਰ ਰਿਹੇ ਹਨ

  • @amitkumarkhatri647
    @amitkumarkhatri647 ปีที่แล้ว +40

    ਬਾਈ ਜੀ ਵੇਖ ਕੇ ਹੰਝੂ ਆ ਗਏ ਸਿਰਫ਼ ਇਹ ਸੋਚ ਕੇ ਕਿ ਅਸੀਂ ਆਪਣਾ ਵਿਰਸਾ ਭੁੱਲ ਗਏ ਹਾਂ।
    ਬਹੁਤ ਜੀਅ ਕਰਦਾ ਹੈ ਇਹੋ ਜਿਹੇ ਮਾਹੋਲ਼ ਚ ਰਹਿਣ ਨੂੰ।

    • @rajinderbhogal9280
      @rajinderbhogal9280 ปีที่แล้ว +1

    • @nashatarbrar7535
      @nashatarbrar7535 27 วันที่ผ่านมา

      ਅੱਜ ਘਰ ਭਾਵੇਂ ਪੱਕੇ ਹੋ ਗਏ ਪਰ ਦੂਧ ਲੱਸੀ ਮੱਖਣ ਦੇਸੀ ਘਿਉ ਖਿਚੜੀ ਮਲਾਈ ਖਾਣ ਲਈ ਖੀਰ ਕੜਾਹ ਪੂੜੇ ਖਤਮ ਹੋ ਗਿਆ ਦੁਧ ਹੈ ਪਰ ਡੇਅਰੀ ਲਈ ਹੈ ਘਰ ਇਕੱਲੀ ਚਾਹ ਤੇ ਰਿਸ਼ਤੇ ਦਾਰ ਲਈ ਬਿਸਕੁਟ ਰਹੇ ਗਏ

  • @LovelyStudio-v8r
    @LovelyStudio-v8r ปีที่แล้ว +19

    ਰਿਪਨ ਵੀਰ ਸਾਡੇ ਜਲਾਲਾਬਾਦ ਫਾਜ਼ਿਲਕਾ ਦਾ ਨਾਮ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ।

  • @ekamjotsingh8568
    @ekamjotsingh8568 ปีที่แล้ว +14

    ਬਾਈ ਕੱਚੇ ਘਰ ਦੇਖ ਕੇ ਆਪਣੀ ਮਾਂ ਦੀ ਯਾਦ ਆ ਗਈ ਜੋ ਸਾਨੂੰ ਛੱਡ ਕੇ ਵਾਹਿਗੁਰੂ ਜੀ ਕੋਲ ਚਲੀ ਗਈ ਪਰ ਬਾਈ ਜੀ ਕੱਚੇ ਦਿਲਾ ਦੇ ਸੱਚੇ ਨੇ ਧੰਨਵਾਦ

  • @ravinderrehsi4858
    @ravinderrehsi4858 ปีที่แล้ว +44

    ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜਾ ਹੋ ਗਈਆਂ।
    1970-1980 ਚ ਕਈ ਪਿੰਡ ਇਦਾ ਦੇ ਹੁੰਦੇ ਸੀ
    🙏🏼🙏🏼 ਧੰਨਵਾਦ

    • @KinderSingh-dh5ke
      @KinderSingh-dh5ke ปีที่แล้ว +2

      ਪਾਕਿਸਤਾਨ ਹਜੇ ਵੀ ਹੈ ਆਪਣੇ ਕੱਚਾ ਘਰ ਨਹੀਂ ਰਹਿਹ ਗਿਆ

    • @satypalkour1686
      @satypalkour1686 ปีที่แล้ว +1

      Hun ta Rajsthan ch kache Ghar ni aapne Desh ch Punjab ch ta hona kithe

    • @satypalkour1686
      @satypalkour1686 ปีที่แล้ว +1

      Schi 80.90wala Desh lgda

    • @Mzahidgadi0237
      @Mzahidgadi0237 ปีที่แล้ว

      ​@@KinderSingh-dh5keBai ji aeda de kar just bot duur jungle type area chy ya nehra de kinary hege jithy musalli log rende. Proper village bilkul India warge ne. Te bijli gas te har jaga a

    • @Haryana-x8i
      @Haryana-x8i 6 หลายเดือนก่อน

      Haryana k village jada rich h lehnde or cahrde Punjab se ,,lehnda Punjab to bahut hi backward h jama bihar jaise lagta h lehnda Punjab

  • @sarabjitsingh6830
    @sarabjitsingh6830 ปีที่แล้ว +14

    ❤ਅਨੰਦ ਆ ਗਿਆ ਰਿਪਨ ਵੀਰ, ਜੇਕਰ ਆਪਣਾ ਪਿਛੋਕੜ ਦੇਖਣਾ ਏ ਤਾਂ ਲਹਿੰਦੇ ਪੰਜਾਬ ਚ ਈ ਦਿਖੁਗਾ, ਬੜਾ miss ਕਰਦੇ ਆਹ ਮਾਹੌਲ ਨੂੰ ਚੜਦੇ ਪੰਜਾਬ ਚ ਤਾਂ ਇਹ ਹੁਣ ਸੁਪਨਾ ਹੋ ਗਿਆ ਏ 😢😢

  • @Har-733
    @Har-733 ปีที่แล้ว +9

    ਵੀਰੇ ਬਹੁਤ ਹੀ ਮਜ਼ਾ ਆਇਆ ਵੀ ਪੂਰਾ ਬਲੋਗ ਦੇਖ ਕੇ ਰੂਹ ਨੂੰ ਸਕੂਨ ਦੇਣ ਵਾਲਾ ਬਲੋਗ ਸੀ ਸਾਡੇ ਲੋਕ ਸਾਡੀਆਂ ਰਿਸ਼ਤੇਦਾਰੀਆਂ ਉਹ ਗੱਲ ਨਹੀਂ ਰਹੀ ਜੋ ਇਹਨਾਂ ਕੱਚੇ ਘਰਾਂ ਚ ਅਤੇ ਪਿੰਡਾਂ ਵਿੱਚ ਹਨ ਵੀਰੇ ਜਿਉਂਦੇ ਵਸਦੇ ਰਹੋ ਤੁਸੀਂ

  • @janakkumar3275
    @janakkumar3275 ปีที่แล้ว +21

    ਵਾਹ ਰਿਪਨ ਖੁਸ਼ੀ ਮਜਾ ਆ ਗਿਆ 1975/80 ਦੀ ਯਾਦਾਂ ਦੇਵਾਂ ਦਿਤੀਆਂ ਸਾਡੇ ਕੱਚੇ ਘਰ ਸੀ ਸਾਲ ਬਾਦ ਜਦੋਂ ਕਣਕਾਂ ਨਿਕਲਦਿਆਂ ਸੀ ਤਾ ਛੱਪੜਾ ਵਿਚੋਂ ਕਾਲੀ ਮਿੱਟੀ ਕੱਢ ਕੇ ਫਿਰ ਤੂੜੀ ਮਿਲਾ ਕੇ ਘਾਣੀ ਬਣਾ ਕੇ ਕੰਦਾ ਛੱਤਾ ਉਪਰ ਲਪਾਈ ਕਰਦੇ ਹੁੰਦੇ ਸੀ.. ਕੱਚੀ ਰਸੋਈ ਨੂੰ... ਸਬਾਤ ਕਹਿੰਦੇ ਸੀ ਖੁਲੇ ਵਿਚ ਚੋਕਾ /ਚੁੱਲ੍ਹਾ ਬੋਲਦੇ ਸੀ... ਕੁਲ ਮਿਲਾ ਕੇ ਵੱਲੋਗ ਬਹੁਤ ਵਦੀਆਂ ਲਗਾ.l

  • @Moinkhan-xb7hx
    @Moinkhan-xb7hx ปีที่แล้ว +21

    Zindagi mein kuch nhi bas yahi hai k insaan ko Kush rehna chaiye. Sab kuch hote hue bhi aajkal log khush nhi hain. Love from India

    • @BilalRajput18
      @BilalRajput18 ปีที่แล้ว +2

      Ap kaha say ho India m

    • @Moinkhan-xb7hx
      @Moinkhan-xb7hx 10 หลายเดือนก่อน +1

      @@BilalRajput18 yes bro

  • @Amanveerhundal-w6e
    @Amanveerhundal-w6e ปีที่แล้ว +22

    ਪਾਕਿਸਤਾਨ ਪੰਜਾਬ ਦੇ ਪਿੰਡਾਂ ਵਿੱਚੋਂ ਸਭ ਤੋਂ ਵਧੀਆਂ ਪਿੰਡ ਅੱਜ ਵਾਲਾ ਲੱਗਿਆ ਅੱਜ ਵਾਲਾ ਵਲੋਗ ਬਹੁਤ ਸੋਹਣਾ ਸੀ❤

  • @satnamsinghsatta3464
    @satnamsinghsatta3464 ปีที่แล้ว +10

    ਅੱਜ ਦੋ ਮੰਜਲਾ ਕੋਠੀ ਪਾ ਕੇ ਬੈਠਾ ਹਾ ਪਰ ਬਾਪੂ ਜੀ ਅੱਜ ਵੀ ਉਹ ਕੱਚਾ ਘਰ ਉਸ ਟਾਈਮ ਦੀ ਹਵੇਲੀ ਸੀ miss my father shiab ji ❤

  • @KitKat-s6u
    @KitKat-s6u ปีที่แล้ว +4

    ਰਿਪਨ ਵੀਰ, ਮੈਂ ਤਾਂ ਕਹਿੰਦਾਂ ਕਿ ਤੁਸੀਂ ਕੁਝ ਦਿਨ ਹੋਰ ਲਹਿੰਦੇ ਪੰਜਾਬ ਦੀ ਸੈਰ ਕਰਾਓ, ਮੈਨੂੰ ਇਸ ਤਰ੍ਹਾਂ ਦੇ ਪਿੰਡ ਦੇਖਣ ਦਾ ਬਹੁਤ ਸ਼ੌਕ ਹੈ, ਸਾਡੇ ਲੋਕਾਂ ਦਾ ਬੇੜਾ ਗਰਕ ਹੋਵੇ ਜਿਨ੍ਹਾਂ ਨੇ ਪਿੰਡਾਂ ਨੂੰ ਖਤਮ ਹੀ ਕਰਨ ਦੀ ਠਾਣ ਲਈ ਹੈ😢😢,,, ਤਰੱਕੀ ਕਰਣਾ ਚੰਗੀ ਗੱਲ ਹੈ ਲੇਕਿਨ ਤਰੱਕੀ ਦੀ ਆੜ ਵਿੱਚ ਆਪਣੀ ਵਿਰਾਸਤ ਨੂੰ ਖਤਮ ਕਰ ਦੇਣਾ ਵੀ ਮੁਨਾਸਿਬ ਨਹੀਂ,

  • @kalrakalra5848
    @kalrakalra5848 ปีที่แล้ว +16

    ਕੱਚੇ ਘਰ ਸੀ ਪਿਆਰ ਪੱਕੇ ਸੀ ਇਹ ਸਭ ਦੇਖ ਕੇ ਬਹੁਤ ਯਾਦਾਂ ਅੱਖਾਂ ਸਾਹਮਣੇ ਆ ਗਈਆਂ
    ਮੈਂ ਵੀ ਇਸ ਤਰ੍ਹਾਂ ਦੇ ਕੱਚੇ ਘਰਾਂ ਵਿੱਚ ਰਿਹਾ ਬਚਪਨ ਵੇਲੇ ❤
    ਛੋਟੇ ਹੁੰਦੇ ਅਸੀਂ ਵੀ ਐਵੇਂ ਮਗਰ ਮਗਰ ਭੱਜਦੇ ਸੀ
    ਹੁਣ ਤਾਂ ਬਸ ਤਰਸਦੇ ਆ ਇਸ ਮਹੋਲ ਨੂੰ

  • @MereGuruMerePritam
    @MereGuruMerePritam ปีที่แล้ว +7

    ਰਿਪਨ ਵੀਰ ਜੀ ਤੁਸੀਂ ਸਾਨੂੰ ਪਾਕਿਸਤਾਨ ਦਾ ਪੁਰਾਣਾ ਕਲਚਰ ਦਿਖਾ ਕੇ ਬਚਪਨ ਯਾਦ ਕਰਵਾ ਦਿਤਾ ਬਹੁਤ ਧੰਨਵਾਦ.. ਮੈ ਫਿਰੋਜ਼ਪੁਰ ਤੋਂ ਹਾਂ

  • @shawindersingh6931
    @shawindersingh6931 ปีที่แล้ว +6

    ਅੱਜ ਤਾਂ ਬਾਈ ਜੀ ਪੁਰਾਣਾ ਘਰ ਯਾਦ ਆਗਿਆ l ਨਾਸਰ ਬਾਈ ਨੰਬਰ ਲੈ ਗਿਆ ਛਾਲ ਮਾਰ ਕੇ l ਜਦੋਂ ਰਿਪਨ ਬਾਈ ਨੇ ਛਾਲ ਮਾਰੀ ਓਦੋ ਕੈਮਰਾ ਬੰਦ ਕਰਤਾ l ਬਹੁਤ ਸੋਹਣਾ ਪਿੰਡ ਲਗਿਆ l ਪੁਰਾਣੇ ਘਰ ਵਿੱਚ ਰਹਿੰਦੇ ਲੋਕ ਸਾਰਿਆਂ ਵਿੱਚ ਪਿਆਰ l ਵਾਹਿਗੁਰੂ ਏਦਾਂ ਹੀ ਰੱਖੇ l

  • @HarmailsinghGrewal-r8p
    @HarmailsinghGrewal-r8p ปีที่แล้ว +285

    ਸੱਚੀ ਮਿੱਚੀ ਦੀ ਮੇਰੀ ਖੁਸ਼ੀ ਧੀ ਤੇ ਪੁੱਤ ਰਿੱਪਨ ਗੁਰ ਫਤਹਿ ..ਜੁੱਗ ਜੁੱਗ ਜੀਓ..ਰੱਬ ਖੁਸ਼ ਰੱਖੇ ਪੁੱਤਰ..ਮੈੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ .. ਮੇਰਾ ਪੁੱਤ ਭਲਵਾਨ ਜੱਸਾ ਜੋ ਚੈਪੀਅਨ ਸੀ .ਜੋ ਨਹੀ ਹੈ ਇਸ ਦੁਨੀਆ ਵਿਚ..ਓਸ ਕਰਕੇ ਤੁਹਾਡੀ ਵੀਡੀਓ ਦੇਖ ਕੇ ਮਨ ਸ਼ਾਤ ਰਹਿਣ ਲਗ ਗਿਆ..ਸ਼ੁਕਰੀਆ ਮੇਰੇ ਪੁੱਤਰੋ ....

    • @BaljeetMann-cn7rs
      @BaljeetMann-cn7rs ปีที่แล้ว +8

      Waheguru ji mehar krn

    • @satvirsinghbagri7794
      @satvirsinghbagri7794 ปีที่แล้ว +5

      Allah aap ji no shanti deve. Rab uper jakeen rakho. Rab mehar karan aao ji de parivar vich khushian bartaun.

    • @JaspreetSingh-qx5vc
      @JaspreetSingh-qx5vc ปีที่แล้ว +15

      ਮਾਤਾ ਜੀ ਅਸੀ ਵੀ ਤੁਹਾਡੇ ਪੁੱਤਰਾ ਵਰਗੇ ਆ। ਵਾਹਿਗੁਰੂ ਜੀ ਮੇਹਰ ਕਰਨ।।

    • @ADDSGRDJ
      @ADDSGRDJ ปีที่แล้ว +5

      ਚਿੰਤਾ ਨਾ ਕਰੋ ਜੀ ਚਿੰਤਾ ਤਿਸ ਹੀ ਹੇ। ਗੁਰੂ ਭਲੀ ਕਰੇ।

    • @Kuldeepsingh-wx9ps
      @Kuldeepsingh-wx9ps ปีที่แล้ว +5

      Mata ji asi v tuhade putar a hasso khedo tension na lavo Waheguru ji te yakken rakho

  • @angrejsingh3806
    @angrejsingh3806 ปีที่แล้ว +4

    ਵਾਹ ਜੀ ਵਾਹ ਰੂਹ ਖ਼ੁਸ਼ ਹੋ ਗਈ a ਸਾਡੀ ਮਾਤਾ ਵੀ ਇਸ ਤਰ੍ਹਾਂ ਸਾਰੇ ਬਰਤਨ ਇਸ ਤਰ੍ਹਾਂ ਹੀ ਲਾਏ ਹੁੰਦੇ ਸੀ ਅੱਜ ਤੋਂ 30 ਸਾਲ ਪਹਿਲਾ

  • @anmolssidhu8626
    @anmolssidhu8626 ปีที่แล้ว +6

    ਰੀਪਨ ਤੇ ਖੁਸ਼ੀ ਜੀ ਦਾ ਤੇ ਲਹਿੰਦੇ ਪੰਜਾਬ ਦੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ
    ਲਹਿੰਦੇ ਪੰਜਾਬ ਦੇ ਹੁਣ ਤੱਕ ਦੇ ਜਿੰਨੇ ਵੀ ਵੀਡੀਓ ਭਾਗ ਆਏ ਨੇ ਦੇਖ ਕੇ ਪੁਰਾਣੀਆਂ ਯਾਦਾਂ ਯਾਦ ਕੀਤੀ ਨੇ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖਣ ਜੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜ਼ਾਬ ਨੂੰ ❤❤❤❤❤

  • @lisasahota6816
    @lisasahota6816 ปีที่แล้ว +9

    Video dekhde time automatically face te smile aa jandi hai. Bachpan yaad aa gaya.

  • @baljitsingh6957
    @baljitsingh6957 ปีที่แล้ว +44

    ਲਹਿੰਦੇ ਪੰਜਾਬ ਵਾਲਿਆਂ ਨੂੰ ਪੁਰਾਣੇ ਸੱਭਿਆਚਾਰ ਨੂੰ ਸੰਭਾਲਣ ਲਈ ਕੋਟਿਨ ਕੋਟ ਸਲਾਮ ਹੈ।

    • @kdmdilse
      @kdmdilse ปีที่แล้ว

      Bada saukha bolna

    • @panchamlal8591
      @panchamlal8591 ปีที่แล้ว +3

      60 saal pichhe ne pakistan de punjabi

    • @punjabap139
      @punjabap139 ปีที่แล้ว +1

      Bilkul sach keha tusi apne india punjab vich kithe hun dekhan nu milda aa sab kuj , aaj eh vlog dekh ke man rooh nu sakoon mil gaya apna bachpan yaad aa gaya ❤❤

    • @nashatarbrar7535
      @nashatarbrar7535 27 วันที่ผ่านมา

      ਸਾਰਾ ਪਾਕਿਸਤਾਨ ਤਾ ਅਜਿਹੇ ਨਹੀ ਆਪਣੇ ਪੰਜਾਬ ਵਿੱਚ ਵੀ ਚੰਡੀਗੜ੍ਹ ਕੋਲ ਅਜਿਹੇ ਪਿੰਡ ਵਿਖਾਏ ਸੀ ਜਿੱਥੇ ਘਰਾਂ ਵਿੱਚ ਉਠ ਤੇ ਮੋਟਰਸਾਈਕਲ ਤੋਂ ਬਗੈਰ ਆਉਣ ਜਾਣ ਲਈ ਕੋਈ ਸਵਾਰੀ ਨਹੀਂ ਸੀ ​@@panchamlal8591

  • @RanjitKaur-rb9bd
    @RanjitKaur-rb9bd ปีที่แล้ว +59

    ਬਹੁਤ ਹੀ ਵਧੀਆ ਪਿੰਡ ਤੇ ਪਿੰਡ ਦੇ ਲੋਕ ਤੇ ਬੱਚੇ ਵਾਹਿਗੁਰੂ ਜੀ ਇੰਨਾ ਸਾਰੀਆਂ ਨੂੰ ਚੜਦੀ ਕਲਾ ਬਖਸ਼ੇ🙏🙏🙏🙏🙏❤ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਏ ਸਬ ਵੇਖਕੇ ਖੁਸ਼ੀ ਤੇ ਰਿਪਨ ਵੀਰੇ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ 🙏❤

  • @harmeetkaur-hm2wh
    @harmeetkaur-hm2wh ปีที่แล้ว +15

    ਬਹੁਤ ਦਿਲ ਕਰਦਾ ਲਹਿੰਦਾ ਪੰਜਾਬ ਦੇਖਣ ਨੂੰ ❤❤

    • @ਤੂਤਾਂਵਾਲਾਖੂਹ-ਮ6ਜ
      @ਤੂਤਾਂਵਾਲਾਖੂਹ-ਮ6ਜ ปีที่แล้ว +1

      ਸਹੀ ਗਲ ਵੀਰ ਜੀ ਬਹੁਤ ਦਿਲ ਕਰਦਾ

    • @DEEPAKKASHYAP-h9l
      @DEEPAKKASHYAP-h9l 4 หลายเดือนก่อน

      gareebi dekh lo kini aa. hinduya vich reh rahe ho, tahi ta kothiya bangleya vich reh rahe ho. nahi ta apna vi ehi haal hona si

  • @JagtarSingh-wg1wy
    @JagtarSingh-wg1wy ปีที่แล้ว +10

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਪਿੰਡਾ ਦੇ ਮਹੌਲ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਕਾਸ ਭਾਈ ਨਾਲ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sandeepkaur-yn3lj
    @sandeepkaur-yn3lj ปีที่แล้ว +7

    ਬਹੁਤ ਸੋਹਣਾ ਸੀ ਅੱਜ ਦਾ ਬਲੌਗ ਰੂਹ ਖੁਸ਼ ਹੋਗੀ,,ਜਿਉਂਦੇ ਵੱਸਦੇ ਰਹੋ ਰੀਪਨ,ਖੁਸੀ💐💐

  • @Harpreet14159
    @Harpreet14159 ปีที่แล้ว +6

    ਪੁਰਾਣੀਆਂ ਯਾਦਾ ਯਾਦ ਆ ਗਈਆਂ ਵੱਸਦਾ ਰਹੇ ਪੰਜਾਬ

  • @sulakhansingh3145
    @sulakhansingh3145 ปีที่แล้ว +5

    ਬਿਲਕੁੱਲ ਦੇਖ ਕੇ ਮਨ ਖੁਸ਼ ਹੋ ਗਿਆ।

  • @makhanbhikhi6068
    @makhanbhikhi6068 ปีที่แล้ว +21

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਪਾਕਿਸਤਾਨੀ ਭਰਾਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ

  • @bhupinderkaur3662
    @bhupinderkaur3662 ปีที่แล้ว +8

    Bahut vadia lagya mud mud yaad stave kehnde Punjab diyan gallan di wow nice putt sanu apne mother in laws da Pakistan yaad a Gaya jo das de c ohi a ❤️❤️❤️❤️❤️

  • @BalwinderKaur-py8jt
    @BalwinderKaur-py8jt ปีที่แล้ว +3

    ਬਹੁਤ ਹੀ ਪਿਆਰ ਵਾਲੇ ਲੋਕ ਹਨ ਪਰ ਦੁੱਖ ਹੈ ਸਾਨੂੰ ਵੰਡ ਦਿੱਤਾ

  • @sunnysingh-sk9tl
    @sunnysingh-sk9tl ปีที่แล้ว +7

    ਰਿਪਣ ਯਾਰ ਬਚਪਨ ਯਾਦ ਕਰਵਾਤਾ, 1980-85 ਵਿੱਚ ਮੇਰਾ ਬਚਪਨ ਗੁਜ਼ਰਿਆ ਸੀ ਪਿੰਡ ਪੱਕਾ ਸ਼ਹੀਦਾਂ ਜ਼ਿਲ੍ਹਾ ਸਿਰਸਾ ਵਿੱਚ ਉਸ ਸਮੇਂ ਬਿਲਕੁਲ ਇਸ ਤਰ੍ਹਾਂ ਦਾ ਪਿੰਡ ਸੀ। ਪਿੰਡ ਪੱਕਾ ਸ਼ਹੀਦਾਂ।

  • @harbhajansingh8872
    @harbhajansingh8872 ปีที่แล้ว +16

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @kiranhargovindsinghkaur323
    @kiranhargovindsinghkaur323 ปีที่แล้ว +7

    ਮੇਰਾ ਦਿਲ ਕਰਦਾ ਦੇਖਣ ਨੂੰ ਬਹੁਤ ਜਿਆਦਾ ਸੋਹਣਾ ਲੱਗਿਆ

  • @damanheer5218
    @damanheer5218 ปีที่แล้ว +15

    Kina Sohna Sada Lehnda Punjab Bilkul swarg Jaapda Kite Border Na Hunda Ta Swere Hi Gaddi Chk Ke Es Pind Nu Dekhan Aa Jana C Kot Kot Dhanwad Ripan Bhaji Ina Sohna Punjab Dikhaoun Lyi Parmatma Tuhadi Jodi Nu Hamesha kush Rakhn❤❤❤

  • @baljindersrana7597
    @baljindersrana7597 ปีที่แล้ว +6

    ਬਹੁਤ ਵਧੀਆ ਲ਼ਗਿਆ ਪਿੰਡ ਅਸੀ ਆਪਣੈ ਦੁਆਬੇ ਵਿਚ ਦੇਖੇ ਸੀ good job Ripon❤

  • @JagtarSinghNarwal-rd1vw
    @JagtarSinghNarwal-rd1vw ปีที่แล้ว +5

    Ki khoob surat Tasveer purane Punjab di Jionde vasde Raho ina kush Dikhan vaste

  • @vickydigitalstudio3689
    @vickydigitalstudio3689 26 วันที่ผ่านมา

    ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ....
    ਬਹੁਤ ਵਧੀਆ ਵੀਡੀਓ, ਪੁਰਾਤਨ ਪਿੰਡ ਦਿਖਾਉਣ ਦਾ ਬਹੁਤ ਬਹੁਤ ਧੰਨਵਾਦ ਜੀ

  • @InderjeetSingh-ew8yx
    @InderjeetSingh-ew8yx ปีที่แล้ว +11

    Ripan veer Pakistan tour da sab ton vadhiya vlog ❤
    Maza aa gaya bahut vadhiya.

  • @ClasseswithKawaljeetmam
    @ClasseswithKawaljeetmam ปีที่แล้ว +4

    Waheguru ji 🙏 aa v lok ne jehde aje v eho jeha jeevan jeo rhe ne ene saaf Dil lok sabar santokhi love 💕 lehnda Punjab

  • @gurdeepkaur2461
    @gurdeepkaur2461 ปีที่แล้ว +10

    ਬਹੁਤ ਬਹੁਤ ਧੰਨਵਾਦ ਰਿਪਨ ਤੇ ਖੁਸ਼ੀ ਜੀ ਨੂੰ ਤੁਸੀਂ ਸਾਨੂੰ ਪੁਰਾਣਾ ਪੰਜਾਬ ਦਿਖਾਇਆ। ਅਸੀਂ ਆਪਣੇ ਬਚਪਨ ਵਿੱਚ ਹੀ ਇਹ ਸਭ ਵੇਖਿਆ ਸੀ। ਹੁਣ ਤਾਂ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਦਾ ਹੀ ਨਹੀਂ। ਪੁਰਾਣੇ ਘਰ ਤਾਂ ਸਿਰਫ਼ ਫਿਲਮਾਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਤੁਹਾਡਾ ਬਹੁਤ ਸਾਰਾ ਧੰਨਵਾਦ। Thank you Ripan virji. 💯💯💯💯💯👍👍👍🙏🙏🙏🙏

  • @Gurleenkaur-919
    @Gurleenkaur-919 ปีที่แล้ว

    Bhut vadiya AA sb ji sachi old punjab trha aw hle ve real culture haiga aw😍

  • @InderjitSingh-sk2kf
    @InderjitSingh-sk2kf ปีที่แล้ว +3

    ਬਹੁਤ ਜੀ ਕਰਦਾ ਲਹਿੰਦੈ ਪੰਜਾਬ ਜਾਣ ਨੂੰ, 🙏🏻🙏🏻🙏🏻

  • @Amanbrar1078
    @Amanbrar1078 ปีที่แล้ว +2

    ਵੀਰ ਬਹੁਤ ਅਨੰਦ ਆਇਆ video ਦੇਖ ਕਿ ਮੈਂ ਆਪਣੇ ਬੱਚਿਆਂ ਨੂੰ ਕੋਲ ਬਿਠਾ ਕਿ ਦਿਖਾਇਆ ਕਿ ਆਪਣਾ ਪੰਜਾਬ ਵੀ ਇਸ ਤਰ੍ਹਾਂ ਦਾ ਹੁੰਦਾ ਸੀ , ਸਾਡੇ ਵੇਖਣ ਵੇਖਣ ਵਿੱਚ ਬਹੁਤ ਕੁੱਝ ਬਦਲ ਗਿਆ … ਵਾਹਿਗੁਰੂ ਤੁਹਾਡੇ ਉੱਪਰ ਮਿਹਰ ਭਰਿਆ ਹੱਥ ਰੱਖਣ 🙏🙏

  • @punjabap139
    @punjabap139 ปีที่แล้ว +8

    Wow!! Very nyc vlog, apna old punjab , main vase v Pakistan de village vlogs dekdi mainu bht wadia lagde aa , apne old Punjab di yaad aundi aa , bht man nu sakoon milda hai, apna bachpan yaad aa janda aa , old is gold ❤🙏 kache ghar, pind , purana mahool bht hi wadia sachi ❤❤ apne punjab india vich ta eh sab khatam hi ho gaya hun

  • @P.s6379
    @P.s6379 ปีที่แล้ว +1

    Kache ghar dekh k bachpan jad aa gia bhut vadhia lage ruh khush ho gai sachi ehna ghara vich jo pyar c oh hun nhi h

  • @GurjantJatana
    @GurjantJatana ปีที่แล้ว +8

    ਬਹੁਤ ਦਿਲ ਕਰਦਾ ਲਹਿੰਦਾ ਪੰਜਾਬ ਦੇਖਣ ਨੂੰ

    • @Haryana-x8i
      @Haryana-x8i 6 หลายเดือนก่อน

      Bihar jaisa lehnda Punjab 😂 haryana zindabad

  • @KamalSingh-dl6yc
    @KamalSingh-dl6yc ปีที่แล้ว +2

    ਸੱਚੀ ਬਹੁਤ ਸੋਹਣਾ ਲੱਗਾ ਦੇਖ ਕੇ ਅਸਲੀ ਪੰਜਾਬ ਅਸਲੀ ਸੱਭਿਆਚਾਰ ਘਰ, ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ

  • @kashmirsingh1619
    @kashmirsingh1619 ปีที่แล้ว +9

    Beautiful video. Asli 40/50 sal old Punjab.

  • @BabbuSingh-ny8yz
    @BabbuSingh-ny8yz 3 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ ਪੁਰਾਣਾ ਪੰਜਾਬ ਵੇਖ ਕੇ ਦਿਲ ਖੁਸ਼ ਹੋ ਗਿਆ

  • @tej_react
    @tej_react ปีที่แล้ว +6

    ਸੱਚੀ ਗੱਲ ਹੈ ਬਈ ਰਿਪਨ ਨੇ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ।ਧੰਨਵਾਦ ਵੀਰ ਜੀ

  • @punjabitadkakitchen1185
    @punjabitadkakitchen1185 ปีที่แล้ว +3

    Boht vdia pyar mohabbat dekh ke boht vdia lga, mere mind ch kuch vichar aa rhe ne, me es topic te kuch likhugi zarur 😊😊😊❤

  • @EuropeanPunjabi
    @EuropeanPunjabi ปีที่แล้ว +12

    ਮੈਂ ਆਵਦੇ ਅੱਖੀਂ ਦੇਖਿਆ ਹੋਇਆ ਹੈ ਇਹ ਸੱਭ, ਮੇਰੇ ਨਾਨਕੇ ਘਰ ਹੁੰਦੇ ਸੀ ਇਹਦਾ ਦੇ, ਮੇਰੀ ਨਾਨੀ ਲੇਪਦੀ ਹੁੰਦੀ ਸੀ ਕੰਧਾਂ ਨੂੰ, ਮੈਂ ਜੂਨ ਦੀਆਂ ਛੁੱਟੀਆਂ ਚ ਸਾਰਾ ਮਹੀਨਾ ਹੀ ਨਾਨਕੇ ਰਹਿਕੇ ਆਉਂਦਾ ਸੀ। ਰੀਪਣ ਬਾਈ ਧੰਨਵਾਦ ਤੁਹਾਡਾ ਯਾਦਾਂ ਤਾਜਿਆ ਕਰਵੋਨ ਲਈ ❤❤
    ਰੱਬ ਤੁਹਾਨੂੰ ਤੇ ਖੁਸ਼ੀ ਭੈਣ ਨੂੰ ਮੇਰੀ ਜ਼ਿੰਦਗੀ ਦੇ ਵੀ 5-7 ਸਾਲ ਸਾਂਝੇ ਕਰਦੇ ਤੁਹਾਡੇ ਦੋਹਾਂ ਨਾਲ ❤❤
    ਕਦੇ ਯੌਰਪ ਆਏ ਤਾਂ ਹੁਕਮ ਕਰਿਓ 🙏🙏

  • @ashmatjotkaur5226
    @ashmatjotkaur5226 ปีที่แล้ว +6

    ਬਹੁਤ ਸੋਹਣਾ ਲੱਗਦਾ ਲਹਿੰਦਾ ਪੰਜਾਬ

  • @makhanbhikhi6068
    @makhanbhikhi6068 ปีที่แล้ว +28

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🤩🥰🤩🤩🤩

  • @Shazzvillagefoodsecrets
    @Shazzvillagefoodsecrets ปีที่แล้ว +35

    ਦੇਸ਼ ਪ੍ਰਦੇਸ਼ ਰਹਿਣ ਵਾਲੇ ਮਾਵਾਂ ਭੈਣਾਂ ਤੇ ਵੀਰਾਂ ਨੂੰ ਨਵੇਂ ਸਾਲ 2024 ਦੀਆਂ ਢੇਰ ਢੇਰ ਮੁਬਾਰਕਾਂ
    ਮੇਰੀ ਦਿਲੀ ਦੁਆ ਹ ਕਿ ਨਵਾਂ ਆਉਣ ਵਾਲਾ ਸਾਲ 2024 ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਡੇਰਾ ਖੁਸ਼ੀਆਂ ਲੈ ਤੇ ਆਵੇ 🌹😍🙏

  • @Anonymous-ot1sd
    @Anonymous-ot1sd ปีที่แล้ว +3

    Rooh khush hogi dekh ke. Millions de ghara naalo ta kache ghar changge ne, anywhere where there is sukoon I will live happily. Chotia chotia cheeza ch baut khushi mildi aa, ki karne Fendi te Prade je loka ch pyaar te satkar hi haini.
    Purane ghar ❤ - simple life. Je mere gharwala kahe ki jhuggi ch rehne aa, I swear menu koi problem ni honi. Nothing above family ❤

  • @LovePunjab82
    @LovePunjab82 ปีที่แล้ว +2

    Video ਦੇਖ ਕੇ ਹੜੱਪਾ ਸਭਿਅਤਾ ਅਤੇ ਮੋਹਨਜੋਦੜੋ ਦੀ ਹਿਸਟਰੀ ਉਤੇ ਬਣੀ Documentry ਨੂੰ ਦੇਖਣ ਵਾਲੀ ਫੀਲਿੰਗ ਆ ਰਹੀ ਹੈ ।👍
    ਅੱਜ ਵੀ ਸਾਰੇ ਘਰ ਮਿੱਟੀ ਦੇ ਬਣੇ ਹੋਏ ਹਨ 🤗🙏

  • @BalwinderSingh-sr1qz
    @BalwinderSingh-sr1qz ปีที่แล้ว +13

    The complete& old Punjab,we are always one from Baba Nanak ji& Bhayee Mardana is friendship.

  • @baldevsingh9391
    @baldevsingh9391 ปีที่แล้ว

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ

  • @sonuroy4198
    @sonuroy4198 ปีที่แล้ว +4

    Dil nu sakoon mil giya bro video dekhe ke purani yaad aa gyi jado kachhe kothe vich rahnde c 🇮🇳 apna pind v Punjab fazilka bodar te hai

  • @ਤੂਤਾਂਵਾਲਾਖੂਹ-ਮ6ਜ
    @ਤੂਤਾਂਵਾਲਾਖੂਹ-ਮ6ਜ ปีที่แล้ว +1

    ਖੁਸ਼ੀ ਅਤੇ ਰਿਪਨ ਨੂੰ ਗੁਰ ਫਤਿਹ!!

  • @PreetKaur-xd3mx
    @PreetKaur-xd3mx ปีที่แล้ว +3

    Sada bchpan v eda de ghra vich he bita bare Sone din hude v i miss you

  • @Amarsinghvadhan
    @Amarsinghvadhan ปีที่แล้ว +1

    ਬਹੁਤ, ਵਦੀਆ, ਲੱਗ ਾ, ਬਾੲੀ, ਜੀ

  • @manjindersinghbhullar8221
    @manjindersinghbhullar8221 ปีที่แล้ว +26

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ ਲਹਿੰਦੇ ਪੰਜਾਬ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏🏻🙏

  • @ManjeetKaur-fq4hm
    @ManjeetKaur-fq4hm ปีที่แล้ว +2

    ਵਾਹ ਜੀ ਵਾਹ ਕਿਆ ਬਾਤ ਆ ਪੁਰਾਣੀ ਯਾਦ ਆ ਗਈ

  • @kulwantrai4877
    @kulwantrai4877 ปีที่แล้ว +12

    ਸਾਨੂੰ ਮਾਣ ਹੈ ਤੁਹਾਡੇ ਤੇ ਪੰਜਾਬ ਦਾ ਨਾਮ ਰੋਸ਼ਨ ਕਰਣ ਲਈ ਪੰਜਾਬੀ ਟਰੈਵਲ ਕਪਲ

  • @jass-jatti
    @jass-jatti ปีที่แล้ว +20

    ਜੋ ਸਕੂਨ ਪਿੰਡਾਂ ਚ ਕੱਚਿਆਂ ਘਰਾਂ ਚ ਮਿਲਦਾ ਉਹ ਸ਼ਹਿਰਾਂ ਚ ਕਿੱਥੇ ਅੱਜਕੱਲ ਦੇ ਪੱਕੇ ਮਹਿਲਾਂ ਚ ਨੀ ਮਿਲ ਸਕਦਾ ❤ ❤

    • @muhammadzulqarnan2804
      @muhammadzulqarnan2804 ปีที่แล้ว +1

      U are absolutely right even most of village convert to modern life

    • @Haryana-x8i
      @Haryana-x8i 6 หลายเดือนก่อน

      ​@@muhammadzulqarnan2804haryana k to sare village hi pakke kothi type bangle aw ,baki charde Punjab ch vi thik hi aw ,,lehnda Punjab to bahut garib bihar jaise lagta h

  • @JasvinderSingh-ww1sv
    @JasvinderSingh-ww1sv ปีที่แล้ว +4

    ਸਤ ਸੀ੍ ਅਕਾਲ ਭਾਈ ਜੀ ਬਹੁਤ ਹੀ ਵਧੀਆ ਲਗਿਆ ਲਹਿੰਦੇ ਪੰਜਾਬ ਦੇ ਪਿੰਡ ਦੇਖ ਕੇ ਰੂਹ ਖੂਸ ਹੋਗੀ

    • @Haryana-x8i
      @Haryana-x8i 6 หลายเดือนก่อน

      😂bihar jaisa lehnda Punjab,haryana zindabad

  • @ManjeetSingh.
    @ManjeetSingh. ปีที่แล้ว +5

    Lehnda Punjab Rich in classic Punjabi culture

  • @Waheguru-cd7kw
    @Waheguru-cd7kw ปีที่แล้ว +8

    ਸਤਿ ਸ੍ਰੀ ਆਕਾਲ ਜੀ ਰੀਪਨ ਅਤੇ ਖੂਸ਼ੀ ਪੂਤਰ ਜੀ

  • @maninderdeepkaursidhu4148
    @maninderdeepkaursidhu4148 ปีที่แล้ว

    ਦਿਲ ਦੇ ਬਾਦਸ਼ਾਹ ਨੇ ਇਹ ਲੋਕ, ਪੰਜਾਬੀ ਵਿਰਸਾ

  • @paramjitsinghsingh251
    @paramjitsinghsingh251 ปีที่แล้ว +12

    ਲਹਿੰਦੇ ਪੰਜਾਬ ਦੀ ਵੀ ਕੋਈ ਰੀਸ ਨਹੀਂ ਮਿੱਤਰਾਂ ❤❤❤❤❤❤❤

    • @Haryana-x8i
      @Haryana-x8i 6 หลายเดือนก่อน

      😂😂bihar jaisa lehnda Punjab ,,, haryana ki rees nhi

  • @jalourSingh-bz4dj
    @jalourSingh-bz4dj 7 หลายเดือนก่อน +1

    ਬੇਟਾ ਰਿਪਨ ਅਤੇ ਬੇਟੀ ਖੁਸ਼ੀ ਦੀ ਜਿਹੜੀ ਵੀ ਤੁਸੀਂ ਵੀਡੀਓ ਨੂੰ ਹਰ ਇੱਕ ਬਹੁਤ ਵਧੀਆ ਹੁੰਦੀ ਹੈ ਤੇ ਬੜੇ ਧਿਆਨ ਨਾਲ ਪਾਕਿਸਤਾਨ ਦੀ ਵੀਡੀਓ ਬਣਾਈ ਹੈ ਮੈਂ ਹੀ ਪਾਕਿਸਤਾਨ ਚ ਗਿਆ ਸੀ ਸੱਚਾਈ ਹ ਲੋਕ ਇਸ ਤਰਹਾਂ ਦੇ ਬੜਾ ਪਿਆਰ ਕਰਦੇ ਜਾਣ ਪਰਮਾਤਮਾ ਅਰਦਾਸ ਹੈ ਕਿ ਸਾਡੇ ਪਾਕਿਸਤਾਨ ਦੇ ਇੰਡੀਆ ਇੱਕ ਹੋ ਜਾਵੇ

  • @ravindersinghguru
    @ravindersinghguru ปีที่แล้ว +10

    ਰਿਪਨ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ (ਰਵਿੰਦਰ ਸਿੰਘ ਮਾਹਣੀ ਖੇੜਾ)❤❤❤❤❤❤❤❤😊😊

  • @sukhwinderkahlon
    @sukhwinderkahlon 5 หลายเดือนก่อน

    ਸਾਡੇ ਵੀ ਬਜ਼ੁਰਗਾਂ ਦਾ ਜੱਦੀ ਪਿੰਡ ਲਹਿੰਦੇ ਪੰਜਾਬ ਚ ਵਸਾਉਕੋਟ ਸੀ ਬਹੁਤ ਵਧੀਆ ਲਗਦਾ ਜਦੋਂ ਓਦਰ ਦੀਆਂ ਗੱਲਾਂ ਸੁਣ ਦੇ ਆ ਤਾਂ

  • @pardeepkaur4224
    @pardeepkaur4224 ปีที่แล้ว +6

    God bless you ripan and khushi.tusi baut vadhia kam kar rahe ho

  • @BalbirSingh-jj5sw
    @BalbirSingh-jj5sw ปีที่แล้ว

    ਰਿਪਨ ਬਾਈ ਕੱਚੇ ਘਰਾਂ ਵਿੱਚ ਲੱਕੜ ਦਾ ਮੰਜਾ ਬਹੁਤ ਸੋਹਣਾ ਲੱਗਿਆ ਦੇਖ ਕੇ ਪੁਰਾਣੀ ਯਾਦ ਆ ਗਈ ਬੱਲੋ ਬੀਐਸ ਧਿਮਾਨ ਬਲਬੇੜਾ ਪੰਜੋਲਾ ਪਟਿਆਲਾ

  • @MajorSingh-po6xd
    @MajorSingh-po6xd ปีที่แล้ว +3

    ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖਣ (ਮੇਜਰ ਸਿੰਘ ਜੈਤੋ)

  • @kuldipkumar5322
    @kuldipkumar5322 ปีที่แล้ว

    ਇਹ ਚੀਜ਼ਾਂ ਅਸੀਂ ਵੀ ਕੀਤੀਆਂ ਹਨ , ਜਿਵੇਂ ਸਰਦੀਆਂ ਚ ਬਾਹਰ ਖੁਲ੍ਹੇ ਚ ਸੌਣਾ, ਕੱਚੀਆਂ ਖੁਰਲੀਆਂ ਚ ਪੱਠੇ ਪਾਉਣੇ, ਬਾਹਰ ਤਾਰਾਂ ਜੋੜ ਕੇ ਬਲਬ ਅਤੇ ਪੱਖੇ ਚਲਾਉਣੇ, ਬੜੀ ਵਧੀਆ ਜਿੰਦਗੀ ਹੁੰਦੀ ਸੀ ਪਿੰਡਾਂ ਦੀ , ਹੁਣ ਕਾਫ਼ੀ ਕੁਝ ਬਦਲ ਗਿਆ ਹੈ ।ਤਰੱਕੀ ਕਰਨ ਦੇ ਨਾਲ ਨਾਲ ਲੋਕ ਵੀ ਰੁੱਖੇ ਜਿਹੇ ਹੋ ਰਹੇ ਹਨ ।

  • @Fit_Haranjan
    @Fit_Haranjan ปีที่แล้ว +33

    ਹੁਣ ਪਾਕਿਸਤਾਨ ਨੂੰ ਸਾਰੇ Indians ਲਈ ਵੀਜੇ ਖੋਲਣੇ ਪੈਣਗੇ… ਤੁਹਾਡੀਆਂ videos ਦੇਖ ਕੇ ਸਾਡਾ ਵੀ ਜੀ ਕਰਦਾ ਰੋਜ ਕਿ ਅਸੀਂ ਵੀ ਰਹਿ ਕੇ ਆਈਏ ਓਥੇ 😍

    • @filmyduniaPB10
      @filmyduniaPB10 ปีที่แล้ว +3

      ਬਿਲਕੁੱਲ ਸਹੀ

    • @bilalgujjar9382
      @bilalgujjar9382 ปีที่แล้ว +3

      Tudi sarkar nu v chiya da a Pakistan wliA wasty

    • @Fit_Haranjan
      @Fit_Haranjan ปีที่แล้ว

      ⁠@@bilalgujjar9382 bilkul sahi keha tusi veer.. 2 bhravaan nu ikathe ho k rehna chahida hai

    • @Haryana-x8i
      @Haryana-x8i 6 หลายเดือนก่อน

      Bihar jaisa h lehnda Punjab 😂kya dekhna h garib pind h sare

    • @HarpreetSingh-kc3ey
      @HarpreetSingh-kc3ey 5 หลายเดือนก่อน

      Sahi keha 😂😂😂​@@Haryana-x8i

  • @pardeepjawandha8367
    @pardeepjawandha8367 ปีที่แล้ว +1

    ਕਦੇ ਕਨੇਡਾ, ਅਮਰੀਕਾ ਜਾਣ ਦੀ ਇੱਛਾ ਨਹੀ ਹੋਈ ਜਿਨਾ ਇਹ ਦੇਖ ਕੇ ਦਿ❤😊ਹੋਇਆਂ 🙏

  • @GaganJotGaganJot
    @GaganJotGaganJot ปีที่แล้ว +3

    Jeonda Rah Ripin Bai Aah Pind Dekh Ka Dil❤ KUSH Hogaya Nala Emotional 😭 Mara Nanka Pind Same Aho Mahol Hunda C kisaa Time Thanks Veera Purania Yada Taja Karon Lai Sachi Ruhh Kush Karte Bai Love u Bai

  • @GurdeepSingh-su5ev
    @GurdeepSingh-su5ev ปีที่แล้ว +2

    ਪੰਜਾਬੀ ਟਰੈਵਲ ਵਾਲਿਆ ਦੇ ਬਲਾਕ ਦੇਖ ਖੁਸ਼ੀ ਵੀ ਹੁੰਦੀ ਆ ਦੁੱਖ ਵੀ ਹੁੰਦਾ ਸਾਡਾ ਪਿਆਰ ਕਿਧਰੇ ਖੰਭ ਲਾ ਕੇ ਉੱਡ ਖਿੰਡ ਗਿਆ ਕੀ ਕਰਨੀ ਸੀ ਇਹੋ ਜਿਹੀ ਤਰੱਕੀ ਜਦ ਆਪਣਾ ਭਾਈਚਾਰਾ ਈ ਨਾ ਰਿਹਾ

  • @pritpalsinghdhoor4840
    @pritpalsinghdhoor4840 ปีที่แล้ว +7

    Real life of old Punjab now a days

  • @avtarcheema3253
    @avtarcheema3253 ปีที่แล้ว +1

    ਪੁਰਾਣਾ ਕੱਚਾ ਪਿੰਡ ਬਹੁਤ ਸੋਹਣਾ ਲੱਗਿਆ 👍👍🙏🙏

  • @BalbirSingh-co3zb
    @BalbirSingh-co3zb ปีที่แล้ว +9

    Wonderful video very nice I love❤ WEST PUNJAB thank 🙏 you God ☝️ bless you love from East Punjab KALANAUR 🌹
    INDIA 🇮🇳🌹🌹

  • @DavinderSingh-us4cx
    @DavinderSingh-us4cx 2 หลายเดือนก่อน

    ਦਿਲ ਬਹੁਤ ਵੱਡੇ ਭਰ ਕੇ ਪਲੇਟ ਲਿਆਏ ਪੀਨੀਆ ਵਸਦੇ ਰਹੋ ਜੀ

  • @KulwinderSingh-dc6be
    @KulwinderSingh-dc6be ปีที่แล้ว +7

    Ilove old kachhe ghar

  • @sitaandbobbykidunia3605
    @sitaandbobbykidunia3605 ปีที่แล้ว

    ਬਹੁਤ ਹ ਵਧੀਆ ਲੱਗਾ ਵੇਖ ਕੇ ਪੁਰਾਣਾ ਮਹੋਲ ਵੇਖ ਕੇ ਨਾਨਕਿਆ ਦਾ ਪਿੰਡ ਯਾਦ ਆ ਗਿਆ

  • @jasvirgrewalgrewal1782
    @jasvirgrewalgrewal1782 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ ਜੀ❤❤

  • @AmarjeetSingh-dm4mj
    @AmarjeetSingh-dm4mj ปีที่แล้ว +1

    ਆ ਅੱਖੀ ਵੇਖਲਾ ਮੇਰੇ ਪਿੰਡ ਵਿੱਚ ਵੱਸਦਾ ਰੱਬ ਉਏ ।
    ਮੈ ਸੱਦਕੇ ਜਾਵਾਂ ਮੇਰੇ ਸੋਹਣੇ ਪੰਜਾਬ ਤੋਂ ਚਾਹੇ ਲਹਿੰਦਾ ਪੰਜਾਬ ਐ ਜਾ ਚੜ੍ਹਦਾ ਪੰਜਾਬ ਆ।
    ਵਾਹਿਗੁਰੂ ਜੀ ਮੇਹਰ ਕਰਨ ਦੋਵਾਂ ਪੰਜਾਬਾਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਸਰਬੱਤ ਦਾ ਭਲਾ ਹੋਵੇ।

  • @RavindersinghDhiman-c3t
    @RavindersinghDhiman-c3t ปีที่แล้ว +5

    Bai ji bout Sara pyar sade Pakistan vale maa veeran nu

  • @labh-d3i
    @labh-d3i ปีที่แล้ว +2

    🦜🦜ਰਿਪਨ ਤੇ ਖੁਸੀ ਪਹਿਲਾਂ ਘਰ ਕੱਚੇ ਹੁੰਦੇ ਸੀ ਤੇ ਮੰਨ ਪੱਕੇ ਹੁੰਦੇ ਸੀ ਤੇ ਵਹਿੜੇ ਖੁੱਲ੍ਹੇ ਹੁੰਦੇ ਸੀ ਕੌਈ ਗੇਟ ਨਹੀ ਲੱਗਿਆ ਹੁੰਦਾ ਤੇ ਚੁੱਲਾ ਚੌਕਾਂ ਬਾਹਰ ਹੁੰਦਾ ਸੀ ਖੁੱਲ੍ਹਾ ਵਿਹੜਾ ਬਾਹਾਂ ਖਿਲਾਰ ਕੇ ਕਹਿੰਦਾ ਆ ਜਾਉ ਮੇਰੀ ਬੁੱਕਲ ਵਿੱਚ ਉਹ ਹੁੰਦਾ ਸੀ ਪਿਆਰ । ਹੁਣ ਘਰ ਪੱਕੇ ਨੇ ਤੇ ਮਨ ਕੱਚੇ ਨੇ ਬਾਕੀ ਦਾਤੇ ਦੀ ਖੇਡ ਹੈ ਉਹ ਕਿਹੜਿਆਂ ਰੰਗਾ ਵਿੱਚ ਰਾਜੀ ਹੈ ਸੱਭ ਨੂੰ ਮੱਤ ਬੱਖਸ਼ੇ ਆਪਸੀ ਪਿਆਰ ਬਣਿਆ ਰਹੇ ❤🙏🙏🙏🙏🙏

  • @MandeepDhillon-ge1xt
    @MandeepDhillon-ge1xt ปีที่แล้ว +3

    Love you Ripen bro and Khushi sis and all Pakistani Punjabi

  • @sawarnsidhu6863
    @sawarnsidhu6863 ปีที่แล้ว

    ਨੱਗੱਦੇ ਰਜਾਈ ਆ ਬਚਪਨ ਦੀ ਯਾਦ ਤਾਜ਼ਾ ਹੋ ਗਈ ਕੱਚੇ ਘਰ ਨਾਲ ਕੋਠੇ ਜੁੜੇ 1990 ,92 ਦੀ ਯਾਦ ਤਾਜ਼ਾ ਹੋ