ਰੌਣਕੀ ਸੁਭਾਅ ਵਾਲੇ ਪਾਕਿਸਤਾਨ ਦੇ ਪੇਂਡੂ ਲੋਕ Pakistan Old Village Tour |Punjabi Travel Couple Ripan Khushi

แชร์
ฝัง
  • เผยแพร่เมื่อ 2 ม.ค. 2024

ความคิดเห็น • 1.3K

  • @BoSS-tu1df
    @BoSS-tu1df 5 หลายเดือนก่อน +119

    ਇਹ ਪਿੰਡ ਵਾਲੇ ਵੀ ਰਿਪਨ ਵੀਰੇ ਦੀ
    1 ਕਹੀ ਗੱਲ 15-20 ਸਾਲਾਂ ਬਾਅਦ
    ਯਾਦ ਕਰਣਗੇ ਕੇ ਚੜ੍ਹਦੇ ਪੰਜਾਬ ਤੋਂ
    1 ਵੀਰ ਆਇਆ ਸੀ ਤੇ ਕਹਿੰਦਾ ਸੀ ਕੇ
    ਤੁਸੀਂ ਇਹਦਾ ਹੀ ਖੁੱਸ਼ ਰਹੋ - ਇਕੱਠੇ ਰਹੋ
    ਪਿਆਰ ਬਣਿਆ ਰਹੇ। ਕਿਉਂਕਿ ਵੱਡਿਆਂ
    ਮਕਾਨਾਂ ਚ ਸਿਰਫ ਟੈਂਸ਼ਨਾਂ ਹੀ ਨੇ ਕੋਈ
    ਪਿਆਰ ਨਹੀਂ ਆ ਸੱਚ ਹੈਗਾ ਤੇ ਰਹਿਣਾ 🙏

  • @SukhpalSingh-kd6pt
    @SukhpalSingh-kd6pt 5 หลายเดือนก่อน +114

    ਕੋਠੇ ਤੋਂ ਛਾਲਾਂ ਮਾਰਦੇ ਬੱਚੇ ਦਿਲ ਲੁੱਟ ਕੇ ਲੈ ਗਏ। ਹਮੇਸ਼ਾ ਹੀ ਖੁਸ਼ ਰੱਖਣ ਮਾਲਕ ਤੁਹਾਨੂੰ ਪੁੱਤ 😂❤❤

  • @malkitsinghbilling5569
    @malkitsinghbilling5569 5 หลายเดือนก่อน +12

    ਪੰਜਾਬ ਨੂੰ ਤਰੱਕੀ ਖਾ ਗਈ । ਇਹ ਸਮਾਂ ਦੇਖਣ ਨੂੰ ਮਾਨਣ ਨੂੰ ਬੜਾ ਦਿਲ ਕਰਦਾ ਹੈ। ਬਚਪਨ ਇਹੋ ਜਿਹੇ ਪਿੰਡਾਂ ਚ ਬੀਤਿਆ ਹੈ। ਮੈਂ ਭਾਵੇਂ ਜੰਮਿਆਂ ਚੜਦੇ ਪੰਜਾਬ ਚ ਹਾਂ, ਅੰਦਰ ਇੱਕ ਤੜਫ ਲਹਿੰਦੇ ਪੰਜਾਬ ਦੀ ਹੈ। ਮੈਂ ਆਪਣੀ ਕਿਤਾਬ ਦੇ ਮੁੱਖ ਬੰਦ ਚ ਇਹ ਗੱਲ ਲਿਖੀ ਸੀ ਕਿ ਮੈਂ ਪਿਛਲੇ ਜਨਮ ਚ ਜ਼ਰੂਰ ਲਹਿੰਦੇ ਪੰਜਾਬ ਚ ਜੰਮਿਆਂ ਸੀ।
    ਬਹੁਤ ਖੂਬਸੂਰਤ ਰਿਕਾਰਡਿੰਗ। ਖੁਸ਼ੀ ਵਿਪਨ ਚੜ੍ਹਦੀ ਕਲਾ ਵਿੱਚ ਰਹੋਂ

    • @AmandeepKaur-ug8rz
      @AmandeepKaur-ug8rz 17 วันที่ผ่านมา

      ਹਾਂ ਜੀ ਮੈਨੂੰ ਲੱਗਦਾ ਮੇਰਾ ਵੀ ਜ਼ਨਮ ਲਹਿਦੇ ਪੰਜਾਬ ਚ ਹੋਇਆ

  • @mysontyson627
    @mysontyson627 5 หลายเดือนก่อน +52

    35 ਸਾਲ ਪਹਿਲਾਂ ਜਦੋਂ ਸਾਡੇ ਮਹੱਲੇ ਵਿੱਚ ਕਿਸੇ ਦੇ ਵੀ ਮਹਿਮਾਨ ਆਉਂਦੇ ਸੀ ਅਸੀ ਸਾਰੇ ਪਿਛੇ ਪਿਛੇ ਭੱਜਦੇ ਭੱਜਦੇ ਉਹਨਾਂ ਨੂੰ ਘਰ ਤੱਕ ਛੱਡਕੇ ਆਉਂਦੇ ਸੀ

  • @ranikaurranikaur1868
    @ranikaurranikaur1868 5 หลายเดือนก่อน +95

    ਰੂਹ ਖੁਸ਼ ਹੋ ਗਈ ਕੱਚੇ ਘਰ ਦੇਖ ਕੇ, ਤੇ ਲੋਕ ਦਿਲਾਂ ਦੇ ਸੱਚੇ ਦੇਖ ਕੇ😊

  • @harnekmalla8416
    @harnekmalla8416 5 หลายเดือนก่อน +71

    ਕੱਚੇ ਘਰਾਂ ਦੇ ਵਿੱਚ ਰਹਿਣ ਵਾਲੀਆਂ ਦੇ ਦਿੱਲ ਸੱਚੇ ਪਿਆਰ ਪੱਕੇ ਰੂਹ ਰਾਜੀ ਹੋ ਗਈ ਏਹ ਪਿੰਡ ਵਾਲਾਂ ਬਲੋਕ ਵੇਖਕੇ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @sukhpalsingh9121
    @sukhpalsingh9121 5 หลายเดือนก่อน +7

    ਜਹਿੜੀ ਚੀਜ਼ ਆਸੀ ਸਾਰੀ ਜ਼ਿੰਦਗੀ ਵਿੱਚ ਨਹੀਂ ਵੇਖ ਸਕਦੇ ਉਹ ਅੱਜ ਰਿਪਨ ਵੀਰ ਜੀ ਨੇ ਵਿਖਾਇਆ ਹੈ ਬਹੁਤ ਵਧੀਆ ਜੀ

  • @babliram3794
    @babliram3794 5 หลายเดือนก่อน +22

    ਸਾਡੇ ਕੋਲੋ ਇਹ ਪੁਰਾਣਾ ਪੰਜਾਬ ਖੁਸ ਗਿਆ ਲਹਿੰਦੇ ਪੰਜਾਬ ਵਾਲੇ ਬਹੁਤ ਪਿਆਰ ਕਰਦੇ ਸਾਡੇ ਲੋਕਾ ਨੂੰ

  • @sunnysingh-sk9tl
    @sunnysingh-sk9tl 5 หลายเดือนก่อน +129

    ਬਹੁਤ ਖੁਸ਼ੀ ਹੋਈ ਪੁਰਾਣਾ ਪੰਜਾਬ ਵੇਖ ਕੇ। ਘਰ ਕੱਚੇ ਆ, ਲੋਕ ਸੱਚੇ ਆ, ਵਾਧੇ ਪੱਕੇ ਆ। ਵਾਹਿ 29:19 ਗੁਰੂ ਇਦਾਂ ਹੀ ਇਨ੍ਹਾਂ ਦਾ ਪਿਆਰ ਬਣਾਈ ਰੱਖੇ। ਸੱਦਾ ਹਸਦੇ ਵਸਦੇ ਰਹੋ ਲਹਿੰਦੇ ਪੰਜਾਬੀਓ। ਜਵਾਣੀਆਂ ਮਾਣੋਂ। ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਜਰੂਰ ਮਿਲਣ ਆਵਾਂਗੇ ਪਵਿੱਤਰ ਰੂਹ ਦੇ ਮਾਲਕੋ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @AnamGoatFarm
    @AnamGoatFarm 5 หลายเดือนก่อน +8

    ਲੋਕਾ ਦਾ ਪਿਆਰ ਈ ਬਹੁਤ ਆ , ਅਪਣੇ ਤਾ ਗੁਆਂਢੀ ਦੇ ਨੀ ਜਾਂਦੇ

  • @AnamGoatFarm
    @AnamGoatFarm 5 หลายเดือนก่อน +12

    ਦੇਸ 1947ਚ ਆਜਾਦ ਹੋਇਆ ਪਰ ਪੰਜਾਬ ਦਾ ਉਜਾੜਾ ਹੋ ਗਿਆ, ਇੱਥੇ ਤਾ ਨਫਰਤ ਭਰੀ ਪਈ ਆ ਲੋਕਾ ਚ ,ਪਰ ਪੰਜਾਬ ਨੂੰ ਮਿਲਣ ਦਿਉ

  • @neelamsingh4952
    @neelamsingh4952 5 หลายเดือนก่อน +13

    Omg kinni sohni video
    Innocent Pakistani
    Bache kinwe Chalan marde
    Ehnu vadia Video main bhi dekhi kade … pinda de Lok
    Te kache ghar blessings ♥️♥️

  • @306jodgaming9
    @306jodgaming9 5 หลายเดือนก่อน +195

    ਵੀਰ ਦਿਲ ਖੁਸ਼ ਹੋ ਜਾਂਦਾ ਆ ਲਹਿੰਦਾ ਪੰਜਾਬ ਵੇਖ ਕੇ ❤ ਕਿੰਨਾ ਸਕੂਨ ਆ ਯਾਰ ਓਦਰ ਗਰੀਬੀ ਤਾਂ ਹੈ ਪਰ ਕੋਈ ਟੈਂਸ਼ਨ ਵਗੈਰਾ ਨਹੀਂ ਆ 😊 ਕੱਚੇ ਘਰ ਤਾਂ ਅੱਜਕਲ੍ਹ ਵੇਖਣ ਨੂੰ ਵੀ ਨਹੀਂ ਮਿਲਦੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾਂ ਖੁਸ਼ ਰੱਖੇ ❤ ਵਾਹਿਗੁਰੂ ਨੇ ਚਾਇਆ ਤਾਂ ਜਰੂਰ ਜਾਵਾਂਗੇ ❤😊

    • @kuldipsidhu5709
      @kuldipsidhu5709 5 หลายเดือนก่อน +2

      😊😊e🎉🎉🎉😅😂❤❤😂😊😢😂😂

    • @user-rj1vi3wl2m
      @user-rj1vi3wl2m 5 หลายเดือนก่อน +2

      Very very nice 💯

    • @harbanslalsharma4052
      @harbanslalsharma4052 5 หลายเดือนก่อน +4

      Waheguru ehnan nu ehni rangi rakhe. Bachche ghat te tarakki zayada ho gyi taan mushkil hovegi.

  • @user-mw3fh5qs3q
    @user-mw3fh5qs3q 5 หลายเดือนก่อน +41

    ਬਹੁਤ ਅਨਭੋਲ ਜਿੰਦਗੀ ਜੀਅ ਰਹੇ ਨੇ ਇਹ ਲੋਕ। ਬਹੁਤ ਵਧੀਆ ਵਲੌਗ।

  • @sukhwantdhillon1211
    @sukhwantdhillon1211 5 หลายเดือนก่อน +8

    ਮੇਰਾ ਤੇ ਦਿਲ ਬਹੁਤ ਖੁਸ ਹੋ ਗਿਆ ਇਨ੩ ਲੋਕਾਂ ਨੂੰ ਦੇਖ ਕੇ ਕਿੰਨੇ ਚੰਗੇ ਲੋਕ ਨੇ❤❤ ਦੇ

  • @desipunjabvlog
    @desipunjabvlog 5 หลายเดือนก่อน +21

    ਪੁਰਾਣੇ ਪੰਜਾਬ ਦੀ ਯਾਦ ਆ ਗਈ ਵੀਰ ਤਹਿ ਦਿਲੋਂ ਧੰਨਵਾਦ 😊♥️

  • @JagtarSingh-wg1wy
    @JagtarSingh-wg1wy 5 หลายเดือนก่อน +58

    ਰਿਪਨ ਜੀ ਤੁਸੀਂ ਸਾਨੂੰ ਸਾਡੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ ਹਨ ਜੀ ਬਹੁਤ ਹੀ ਵਧੀਆ ਮਹੌਲ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @NarinderSingh-bx3xu
    @NarinderSingh-bx3xu 5 หลายเดือนก่อน +10

    ਬਹੁਤ ਹੀ ਵਧੀਆ ਵੀਰ ਜੀ ਪੁਰਾਣੇ ਪੰਜਾਬ ਦੀ ਧਰਤੀ ਤੇ ਲੋਕ ਬਹੁਤ ਹੀ ਯਾਦ ਆਉਂਦੀ ਹੈ

  • @singhgurpal6588
    @singhgurpal6588 5 หลายเดือนก่อน +7

    ਬਹੁਤ ਵਧੀਆ ਪਾਕਿਸਤਾਨ ਦੇ ਲੋਕ ਬਹੁਤ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ

  • @user-cb4dk9fi3t
    @user-cb4dk9fi3t 5 หลายเดือนก่อน +6

    ਵਾਹਿਗੁਰੂ ਭਲੀ ਕਰੇ ਦਿਲ ਖੁਸ਼ ਗਿਆ ਹੈ ਇੱਕ ਗੱਲ ਹੈ ਇਹੋ ਜਿਹੇ ਖੁਸ਼ ਰਹਿਣ ਵਾਲੇ ਲੋਕਾਂ ਵਿੱਚ ਰੱਬ ਵਸਦਾ ਹੈ ਕਿੰਨੇ ਖੁਸ਼ ਅਤੇ ਬੇਫ਼ਿਕਰ ਲੋਕ ਹਨ

  • @SunilKumar-zr8gt
    @SunilKumar-zr8gt 5 หลายเดือนก่อน +8

    Sacche lok kacche ghra ch hi milde ne..❤

  • @darbarasingh1586
    @darbarasingh1586 5 หลายเดือนก่อน +9

    ਸਾਰੀਆ ਨੂੰ ਸਤਿ ਸ਼੍ਰੀ ਅਕਾਲ।
    ਸਿਆਸਤਦਾਨਾਂ ਨੇ ਦੋਨਾ ਪੰਜਾਬ ਦੇ ਲੋਕਾ ਨਾਲ ਧੱਕਾ ਕੀਤਾ ਹੈ।ਰਬ ਕਰੇ ਅਸੀ ਤੇ ਸਾਡਾ ਪੰਜਾਬ ਛੇਤੀ ਤੋ ਛੇਤੀ ਇਕ ਹੋ ਜਾਵੈ।❤❤❤❤❤love you punjabio

  • @user-nc5tx8mq6e
    @user-nc5tx8mq6e 5 หลายเดือนก่อน +7

    ਦਿਲ ਖੁਸ਼ ਹੋ ਗਿਆ ਆਪਣਾ ਪੰਜਾਬ ਵੇਖ ਕੇ

  • @SukhpalSingh-kd6pt
    @SukhpalSingh-kd6pt 5 หลายเดือนก่อน +11

    9 ਬਾਲਾਂ ਵਾਲੇ ਬੰਦੇ ਦੇ ਬੱਚੇ ਨੇ ਜਦੋਂ ਆਪਣੇ ਘਰ ਵੱਲ ਇਸ਼ਾਰਾ ਕੀਤਾ ਤੇ ਭੱਜ ਗਿਆ। ਬਹੁਤ ਹੀ ਜ਼ਿਆਦਾ ਚੰਗਾ ਲੱਗਿਆ 😂😂😂❤❤❤❤

  • @user-ch3bp5gd1i
    @user-ch3bp5gd1i 5 หลายเดือนก่อน +51

    ਪਾਕਿਸਤਾਨ ਦੇ ਪਿੰਡ ਵੇਖ ਬਚਪਨ ਦੀਆ ਯਾਦਾਂ ਆ ਗਈਆ ਸਾਡੇ ਬਜੁਰਗ ਵੀ ਇਸ ਲਹਿੰਦੇ ਪੰਜਾਬ ਵਿੱਚੋਂ ਗਏ ਸਨ 1947ਚ ,ਛੋਟੀ ਜਿਹੀ ਦੁਨੀਆ ਵਿਚ ਰਹਿ ਰਹੇ ਲੋਕ ਕਿੰਨੇ ਭੋਲੇ ਨੇ ਰਿਪਨ ਅਤੇ ਖੁਸ਼ੀ ਤੰਦਰੁਸਤ ਰਹਿਣ

  • @karamjeetsingh2352
    @karamjeetsingh2352 5 หลายเดือนก่อน +10

    ਨੋਂ ਬਾਲਾਂ ਵਾਲੇ ਨੂੰ ਕਹੋ ਹਾਲੇ ਘੱਟ ਹਨ ਬਾਈ
    ਇਨੇਂ ਬੱਚਿਆਂ ਦੀ ਮਾਤਾ ਦੇ ਵੀ ਦਰਸ਼ਨ ਕਰਵਾ ਦਿੰਦੇਂ

  • @westernaustralia3290
    @westernaustralia3290 5 หลายเดือนก่อน +9

    ਬਹੁਤ ਵਧੀਆ ਜੀ ਕੋਈ ਈਰਖਾ ਨੀ ਇਹਨਾਂ ਲੋਕਾਂ ਚ ਆਪਣਾ ਵੱਖਰਾ ਹੀ ਪਿੰਡ ਵਸਾ ਕਿ ਬੈਠੇ ਆ 👍👍

  • @ajitsingh7679
    @ajitsingh7679 5 หลายเดือนก่อน +6

    ਰਿਪਨ ਬਾਈ ਇਹ ਬਲੋਗ ਤੇਰਾ ਸਾਰਿਆਂ ਤੋਂ ਬੈਸਟ ਹੈ ਪਾਕਿਸਤਾਨ ਦੀ ਜਰਨੀ ਦਾ ਜਿਉਂਦਾ ਰਹਿ ਬਾਈ ਪੁਰਾਣਾ ਸਮਾਂ ਯਾਦ ਕਰਾਉਣ ਲਈ ਬਹੁਤ ਬਹੁਤ ਧੰਨਵਾਦ

  • @user-no1hq7qc7w
    @user-no1hq7qc7w 5 หลายเดือนก่อน +4

    ਆਪਣੇ ਬੋਲੀ ਆਪਣਾ ਸਭਿਆਚਾਰ ਅਤੇ ਆਵਦੇ ਭਰਾ ਨੇ

  • @harbhajansingh8872
    @harbhajansingh8872 5 หลายเดือนก่อน +53

    ਬਹੁਤ ਚੰਗੇ ਲੋਕ ਸੁਭਾਅ ਦੇ ਮਾਲਕ ਨੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਪਾਕਿਸਤਾਨ ਵਾਲੇਓ ❤❤

  • @PardeepPassi1
    @PardeepPassi1 5 หลายเดือนก่อน +7

    ਜਿੰਦਗੀ ਦਾ ਅਸਲੀ ਅਨੰਦ ਲੈ ਰਹੇ ਹਨ

  • @Raman-fd4vc
    @Raman-fd4vc 5 หลายเดือนก่อน +7

    ਤੁਹਾਡੀ ਵੀਡੀੳ ਚੋਂ ਕੱਚੇ ਘਰਾਂ ਦੀ ਖੁਸ਼ਬੋ ਆਉਦੀ ਆ ਬਹੁਤ ਵਧੀਆ ਵਾਹਿਗੁਰੂ ਮੇਹਰ ਕਰਨ

  • @swarnsingh6145
    @swarnsingh6145 5 หลายเดือนก่อน +31

    ਬੱਚੇ ਵੇਖ ਦਿਲ ਖੁਸ਼ ਹੋ ਗਿਆ ਰਿੰਪਨ ਖੁਸ਼ੀ। ਵੈਰੀ ਗੁਡ ਬੀਬਾ ਜੀ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @parveenkaur541
    @parveenkaur541 5 หลายเดือนก่อน +9

    Ida nyi kehida Rippen bayi.. niyaneyan di rail.....eh ta Parmatma di bhakshish hunde ne.... Asi ta ik lyi v tarasde ha veere🙏☝🏼

    • @sahilchoudry9841
      @sahilchoudry9841 5 หลายเดือนก่อน +1

      Sister ripn bro bht burana pind vich gy na ay 1000 pond vich 1 mila ga ada da ay jutt ni ha ay jugar na jd tra india punjab vich na asi ve jutt ay 3 bro mara yourp vich honda na

    • @shahzadahmidahmid2614
      @shahzadahmidahmid2614 4 หลายเดือนก่อน +1

      RAAB Sona towano ve olaad dy Ameen

  • @DilbagSingh-bu7nw
    @DilbagSingh-bu7nw 5 หลายเดือนก่อน +14

    ਜਿਉਂਦੇ ਵਸਦੇ ਰਹਿਣ ਪੰਜਾਬੀ ਹੁਣ ਕਿਤੇ ਵੀ ਵਸਦੇ❤❤❤❤❤❤

  • @RamanjeetSingh-lx5bj
    @RamanjeetSingh-lx5bj 5 หลายเดือนก่อน +39

    ਦਿਲ ਬਹੁਤ ਕਰਦਾ ਜਾਣ ਨੂ ਪਾਕਿਸਤਾਨ

  • @samreenkullar7194
    @samreenkullar7194 5 หลายเดือนก่อน +14

    ਵਿਹਲੇ ਜਵਾਕ ਬਣਾਉਣ ਤੇ ਐ ਸਹੀ ਗੱਲ ਕੀਤੀ ਐ ਪਾਕਿਸਤਾਨੀ ਬਾਈ ਨੇ ਆਪਣੇ ਲੋਕ ਟੈਨਸ਼ਨਾ ਨੇ ਮਾਰ ਰੱਖੇ ਐ

  • @gurbaxcheema9899
    @gurbaxcheema9899 5 หลายเดือนก่อน +4

    ਇਕੱਲੇ ਬਲੋਗ ਹੀ ਬਣਾਉਂਦੇ ਆ ਜਾਂ ਕਿਸੇ ਨੂੰ ਕੁਝ ਦਿੰਦੇ ਵੀ ਹੋ ਬਥੇਰੇ ਪੈਸੇ ਬਣਾਉਂਦੇ ਆ ਬਲੋਗਾ ਤੋ ਬੱਚਿਆਂ ਨੂੰ ਜ਼ਰੂਰ ਕੁਝ ਦਿਆ ਕਰੋ

  • @KamalSingh-dl6yc
    @KamalSingh-dl6yc 5 หลายเดือนก่อน +17

    ਦਿਲ ਖੁਸ਼ ਹੋ ਗਿਆ ਬਾਈ ਜੀ ਪੁਰਾਣੇ ਪੰਜਾਬ ਦੀ ਯਾਦ ਆ ਗਈ,ਦਿਲ ਖੁਸ਼ ਹੋ ਗਿਆ ਰਿੰਪਨ ਖੁਸ਼ੀ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖੇ ਵੀਰ ਤੁਹਾਡੀ ਜੋੜੀ ਤੇ

  • @kanwarjeetsingh3495
    @kanwarjeetsingh3495 5 หลายเดือนก่อน +12

    ਸਤਿ ਸ੍ਰੀ ਅਕਾਲ
    ਜ਼ਿਆਦਾ ਬੱਚੇ ਵੀ ਪੁਰਾਣਾ ਕਲਚਰ ਹੈ ਸੋ ਲਹਿੰਦੇ ਪੰਜਾਬ ਨੇ ਇਹ ਵੀ ਸੰਭਾਲ ਰੱਖਿਆ ਹੈ । ਬਲੋਗ ਵਧੀਆ ਹੈ ਪੰਜਾਹ ਸਾਲ ਪਹਿਲਾਂ ਦਾ ਪੇਂਡੂ ਮਹੌਲ ਵੇਖਣ ਨੂੰ ਮਿਲ ਗਿਆ ।

  • @gurtejsingh7027
    @gurtejsingh7027 5 หลายเดือนก่อน +52

    ਦਿਲ ਖੁਸ਼ ਹੋ ਗਿਆ ਬਾਈ ਜੀ ਪੁਰਾਣੇ ਪੰਜਾਬ ਦੀ ਯਾਦ ਆ ਗਈ

  • @balwindersingh9273
    @balwindersingh9273 5 หลายเดือนก่อน +11

    ਰੱਬ ਵੱਸਦਾ ਇਹ ਘਰਾਂ ਵਿੱਚ,ਬਹੁਤ ਸੋਹਣੇ ਘਰ ਆ,ਇਹਨਾਂ ਘਰ ਵਿੱਚ ਬਹੁਤ ਦਿਲ ਲੱਗਦਾ,ਤਰੱਕੀ ਵੱਲ ਨੂੰ ਭੱਜਦੀਆਂ ਨੇ ਅਪਣੇ ਦਿਲ ਤੇ ਦਿਮਾਗ਼ ਦਾ ਸਕੂਨ ਗਵਾ ਬੈਠੇ😢.ਹੁਣ ਤਾਂ ਪਛਤਾਵਾ ਹੀ ਰਹਿ ਗਿਆ ਬੱਸ

    • @gurveer.singh.grewal.3361
      @gurveer.singh.grewal.3361 5 หลายเดือนก่อน +1

      ਪਛਤਾਉਣਾ ਕਿਉਂ ਮੇਰਿਆਂ ਸਾਲਿਆਂ ਘਰ ਢਾਹ ਕੇ ਕੱਚੇ ਘਰ ਪਾ ਲੈ ਦਿਲ ਖੁਸ਼ ਹੋਣਾਂ ਚਾਹੀਦਾ ਤਰੱਕੀਆਂ ਹੁੰਦੀਆਂ ਰਹਿਣਗੀਆਂ ਫਿਰ ਕਿਹੜਾ ਤਰੱਕੀ ਰੁੱਕ ਜਾਣੀਂ ਜਾਂ ਤੇਰੀ ਗ਼ਾਡ ਫੱਟ ਜਾਣੀਂ

    • @balwindersingh9273
      @balwindersingh9273 5 หลายเดือนก่อน +1

      ਮੈ ਤਾਂ ਕੱਚਾ ਵੀ ਪਾ ਲਊ,ਪੱਕਾ ਢਾਹੁਣ ਦੀ ਵੀ ਨਹੀਂ ਲੋੜ,ਮੇਰੇ ਨਾਲ ਹੋਰ ਕਿੰਨੇ ਜਾਣੇ ਪਾਉਣਗੇ,ਸਾਰਾ ਪੰਜਾਬ ਤਾਂ ਨਹੀਂ ਇਸ ਤਰਾਂ ਦਾ ਦਵਾਰਾ ਬਣਨ ਲੱਗਾ.ਇਸ ਲਈ ਅਪਣੇ ਕੰਮ ਨਾਲ ਮਤਲਵ ਰੱਖ,ਤੈਨੂੰ ਤਾਂ ਪੁੱਛੀਆ ਵੀ ਨਹੀਂ,

    • @gurveer.singh.grewal.3361
      @gurveer.singh.grewal.3361 5 หลายเดือนก่อน

      @@balwindersingh9273 ਫਿਰ ਲਨ ਤੇ ਵੱਜ ਮੈਂ ਕਿਹੜਾ ਤੇਰੀ ਬਿਨਾਂ ਪੁੱਛੇ ਗ਼ਾਡ ਮਾਰ ਲੲੀ ਜੇ ਤੂੰ ਪੁੱਛਿਆਂ ਨਹੀਂ

  • @tajindergrover5493
    @tajindergrover5493 5 หลายเดือนก่อน +5

    ਇਹ ਹੈ ਰਿਪਨ ਬਾਈ ਅਣਖ ਪੰਜਾਬ ਦੀ ਭਾਵੇਂ ਲੈਂਦਾ ਹੋਵੇ ਚੜਦਾ ਲਵ ਯੂ ਬਾਬੇ

  • @Sanghera-pe1wu
    @Sanghera-pe1wu 5 หลายเดือนก่อน +275

    50 ਸਾਲ ਪੁਰਾਣੇ ਪੰਜਾਬ ਦੀ ਯਾਦ ਆ ਗਈ

    • @ParmjitKaur-mj8pu
      @ParmjitKaur-mj8pu 5 หลายเดือนก่อน +14

      Sachhi bilkul,ehi punjab apne bachpan da hai

    • @HassanMehadi-jy7vi
      @HassanMehadi-jy7vi 5 หลายเดือนก่อน +5

      ​@@ParmjitKaur-mj8pu❤

    • @karamjeet968
      @karamjeet968 5 หลายเดือนก่อน +3

      ❤ 0:27 ​

    • @LakhwinderSingh-nz6dy
      @LakhwinderSingh-nz6dy 5 หลายเดือนก่อน +3

      See happy condition worsen

    • @ziracity4790
      @ziracity4790 5 หลายเดือนก่อน +5

      25 ਕੂ ਸਾਲ ਪਹਿਲਾਂ ਤਾਂ ਮੈਨੂੰ ਵੀ ਯਾਦ ਹੈ

  • @DharamDhaliwal-dw4hk
    @DharamDhaliwal-dw4hk 5 หลายเดือนก่อน +11

    ਬੱਲੇ ਮਿੱਤਰਾ ਅੱਜ ਆਲਾ ਵਲੋਗ ਜਮਾ ਸਿਰਾ ਲਾਤਾ

  • @oldisgoldmixing
    @oldisgoldmixing 5 หลายเดือนก่อน +5

    ਦੋਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ 50ਸਾਲ ਦੇ ਲੋਕਾਂ ਨੂੰ ਵੀਜ਼ਾ ਫ਼ਰੀ ਕਰਨਾ ਚਾਹੀਦਾ ਹੈ।

  • @krishanlal4908
    @krishanlal4908 5 หลายเดือนก่อน +6

    Beautiful village video good conversation in punjabi language I am from Delhi Love from 🇮🇳

  • @wordofgod6629
    @wordofgod6629 5 หลายเดือนก่อน +21

    ਬਹੁਤ ਵਧੀਆ ਲੱਗਾ। ਪੁਰਾਣਾ ਪੰਜਾਬ ਦੇਖ ਕੇ। ਬਹੁਤ ਧਨਵਾਦ ਰੀਪੈਨ ਵੀਰ ਜੀ and ਖੁਸੀ ਦੀਦੀ ਜੀ

  • @Jatinpurba2
    @Jatinpurba2 5 หลายเดือนก่อน +14

    ਕੋਠੀਆ ਦੇ ਵਿੱਚ ਬੰਦਾ ਕਲਾ ਹੀ ਬੈਠਾ ਟੈਂਸ਼ਨ ਨਾਲ ਗ਼ਲਾ ਕਰਦਾ ਰਹਿਦਾ ਇਹ ਵਧੀਆ ਕੋਈ ਟੈਂਸ਼ਨ ਨਿ ❤❤❤❤

  • @soma.rani_3325
    @soma.rani_3325 5 หลายเดือนก่อน +6

    ਸਾਡੇ ਪੰਜਾਬ ਚ ਭਰੂਣ ਹੱਤਿਆਂ ਜਾਂਦਾ ਕਰਾਉਂਦੇ। ਤਾਂ ਕਿਸੇ ਦੇ ਇੱਕ ਕਿਸੇ ਦੇ ਦੋ ਨੇ। ਮੁੰਡਾ ਹੋ ਜੇਂ ਤਾਂ ਦੂਜਾ ਬੱਚਾ ਜੰਮਣ ਨਹੀਂ। ਜ਼ਿਆਦਾ ਤਾਰ ਪੜੇ ਲਿਖੇ ਲੋਕ ਕਰ ਰਿਹੈ ਨੇ ਇਹ ਕੰਮ

  • @malooksingh7137
    @malooksingh7137 5 หลายเดือนก่อน +4

    ਇਕ ਦਿਲੀ ਤਮੰਨਾ ਸ਼ਾਇਰ ਦੀ,ਸਰਹੱਦ ਤੋਂ ਪਾਰ ਵੀ ਜਾ ਆਈਯੇ ,ਜੋ ਧਰਤੀ ਏ ਫਨਕਾਰਾਂ ਦੀ ਸਰਤਾਜ ਵੇ ਸੀਸ ਝੁਕਾ ਆਈਯੇ
    ਬਹੁਤ ਧੰਨਵਾਦ ਬਾਈ ਲੇਹਦੇ ਪੰਜਾਬ ਦੇ ਦਰਸ਼ਨ ਕਰਵਾਉਣ ਲਾਈ
    ਵਾਹਿਗੁਰੁ ਹਮੇਸ਼ਾ ਚੜ੍ਹਦੀਕਲਾ ਚ ਰੱਖਣ,

  • @ManiSingh-lg7et
    @ManiSingh-lg7et 5 หลายเดือนก่อน +3

    ਜ਼ਮਾਨਾ ਤਰੱਕੀ ਤੇ ਤਰੱਕੀ ਗਿਆ ਅਤੇ ਏਹ 20 ਬੀਹ ਨਿਆਣੇ ਜੰਮੀ ਜਾਂਦੇ ਹਨ ਮਤਲਬ ਏਹ ਤਾਉਮਰ ਏਦਾ ਦੇ ਹੀ ਪੱਛੜੇ ਰਹਿਣਗੇ ਬੱਚਿਆਂ ਦੀ ਲਾਈਨ ਲਗਾਉਣ ਦੀ ਥਾ ਆਪਣਾ ਜੀਵਨ ਪੱਧਰ ਉੱਚਾ ਨਹੀਂ ਕਰ ਸਕੇ 🫣🤔

  • @nishanchattha5614
    @nishanchattha5614 5 หลายเดือนก่อน +4

    ਬਹੁਤ ਵਧੀਆ ਹੋ ਜੋਂ ਤੁਸੀਂ ਬਾਹਰ ਦੇ ਬੰਦੇ ਨੂੰ ਇਨ੍ਹਾਂ ਪਿਆਰ ਤੇ ਸਤਿਕਾਰ ਦਿੰਦੇ ਹੋ, ਇਧਰ ਤਾਂ ਬੰਦੇ ਨੂੰ ਪਿਆਰ ਤਾਂ ਕਿ ਉਝੀ ਭੈੜੇ ਨਜ਼ਰੀਏ ਨਾਲ ਵੇਖ ਦੇ ਨੇ ਕਿਤੇ ਇਹ ਅੱਤਵਾਦੀ ਨਾ ਹੋਵੇ ਜੋਂ ਇਥੋਂ ਦੀ ਦੂਜੀ ਕਮਿਊਨਿਟੀ ਹੈ ਸਿੱਖਾ ਤੋਂ ਬਗੈਰ ਦਰਅਸਲ ਇਹਨਾਂ ਦਾ ਕਸੂਰ ਨਹੀਂ ਸਾਡੀਆਂ ਇੱਥੋਂ ਦੀਆਂ ਸਰਕਾਰਾਂ ਨੇ ਹੀ ਇਹਨਾਂ ਦੇ ਦਿਲਾਂ ਵਿੱਚ ਜਹਿਰ ਭਰਿਆ ਹੋਇਆ, ਜਿਉਂਦੇ ਵਸਦੇ ਰਹੋ ਲੈਂਦੇ ਪੰਜਾਬ ਵਾਲੇ ਸਾਡੇ ਭਰਾਵੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @rajahamzashahid
    @rajahamzashahid 5 หลายเดือนก่อน +11

    Big love big respect from Rawalpindi punjab Pakistan

  • @pushpinderkaurtv
    @pushpinderkaurtv 5 หลายเดือนก่อน +11

    Eh vlog Ripan khushi da sare vlogs nalon vakhra te no.1,top da allag jeha. ❤👌👌👍🙏

  • @kaurkaur468
    @kaurkaur468 5 หลายเดือนก่อน +26

    ਬਹੁਤ ਖੁਸ਼ੀ ਹੋਈ ਦੇਖਕੇ ਵੀਰ ਜੀ❤ਰੋਣਕਾ ਲੱਗੀਆਂ ਪੲਈਆ😂ਸਾਡੇ ਤਾ ਕੋਠੀਆਂ ਕੋਠੀਆਂ ਰਿਹ ਗੲਈਆ,ਕੱਚੇ ਘਰਾ ਚੋ ਤਾ ਜਾਣ ਲੱਗਿਆ ਕਹਿੰਦੇ ਸਮੈਲ ਜੀ ਆਉਦੀ

  • @user-em5nl5tx2b
    @user-em5nl5tx2b 5 หลายเดือนก่อน +19

    ਜੀਓਦੇ ਰਹੋ ਪੰਜਾਬੀਓ। ਪਾਕਿਸਤਾਨ ਦੇ ਪੰਜਾਬੀ ਸਾਡੇ ਆਪਣੇ ਵੱਡੇ ਛੋਟੇ ਭਰਾ ਹਨ।

  • @HappySingh-ph7kd
    @HappySingh-ph7kd 5 หลายเดือนก่อน +7

    ਇਹੋ ਜਿਹੇ ਮਾਹੌਲ ਵਿਚ ਰਹਿਣਾ ਮਨ ਨੂੰ ਬਹੁਤ ਸਕੂਨ ਮਿਲਦਾ ਜੀ ❤

  • @user-cy1yd2nj7b
    @user-cy1yd2nj7b 5 หลายเดือนก่อน +3

    ਵੀਰੇ ਰਬ ਤੁਹਾਨੂੰ ਚੜਦੀਕਲਾ ਬਖਛੇ ਮੰਨ ਖੁਸ਼ ਹੋ ਗਿਆ ਆਤਮਾ ਤਿ੍ਪਤ ਹੋ ਗਈ ਪੁਰਾਣਾ ਪੰਜਾਬ ਯਾਦ ਆ ਗਿਆ ਘਰ ਪਰਿਵਾਰ ਮੋਹ ਮੁਹਬਤਾਂ ਭੋਲਾ ਪਨ ਕਿਯਾ ਬਾਤਾ ਲੋਕ ਸਕੂਨ ਨਾਲ ਪਿਆਰ ਰਹਿੰਦੇ ਸੀ ਪਰ ਹੁਣ ਦਾ ਚੜਦਾ ਪੰਜਾਬ ਬਹੁਤ ਬਦਲ ਗਿਆ ਹੈ ਵਾਹਿਗੁਰੂ ਫਿਰ ਤੋਂ ਪਿਆਰ ਦੀ ਸਾਂਝ ਬਖਛਣ ਜੀ ਰਬ ਰਾਖਾ

  • @HarpreetSingh-ux1ex
    @HarpreetSingh-ux1ex 5 หลายเดือนก่อน +31

    ਵਾਹਿਗੁਰੂ ਜੀ ਇਨ੍ਹਾਂ ਘਰਾਂ ਵਿੱਚ ਖੁਸ਼ੀਆਂ ਖੇੜੇ ਹਮੇਸ਼ਾ ਬਣਾਈ ਰੱਖਣ ਜੀ ਸੱਚੇ ਸੁੱਚੇ ਲੋਕ ਹਮੇਸ਼ਾ ਜ਼ਿੰਦਗੀ ਭਰ ❤️ਦੇ ਨੇੜੇ ਯਾਦ ਰਹਿਣਗੇ ਤੁਹਾਡਾ ਬਹੁਤ ਧੰਨਵਾਦ ਜੀ ਵਿਕਾਸ ਖੁਸ਼ੀ ਭੈਣ ਰਿਪਨ ਵੀਰ ਸਭਨਾਂ ਨਾਲ ਮੇਲ ਮਿਲਾਪ ਕਰਾਉਣ ਲਈ 🙏🙏

  • @JaswinderKaur-qe1tl
    @JaswinderKaur-qe1tl 5 หลายเดือนก่อน +24

    ਸਾਡੇ ਤਰੱਕੀ ਕਰਕੇ ਵੀ ਕੋਈ ਜਾਦਾ ਖੁਸ਼ ਨੀ ਆ ਇਹਨਾਂ ਦੇ ਅਸਲੀ ਖੁਸ਼ੀ ਆ

    • @proudsikh-uj6rw
      @proudsikh-uj6rw 5 หลายเดือนก่อน +1

      Sare khush aa ji, bahr nikl ke vekho

    • @JaswinderKaur-qe1tl
      @JaswinderKaur-qe1tl 5 หลายเดือนก่อน

      @@proudsikh-uj6rw ਧੰਨਵਾਦ

  • @JasveerSingh-rc3rw
    @JasveerSingh-rc3rw 5 หลายเดือนก่อน +5

    ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆ।

  • @Navjot_107
    @Navjot_107 5 หลายเดือนก่อน +3

    ਆਪਣੇ ਦੇਸ਼ ਰਾਜਸਥਾਨ ਵਿਚ ਵੀ ਇਸ ਤਰ੍ਹਾਂ ਈ ਆ

    • @PradeepSingh-ze8ks
      @PradeepSingh-ze8ks 23 วันที่ผ่านมา

      ena to ta kithe wadd tarki h brawa te koi ni 9 jwak jamda rajsthan ch

  • @bawa_pics
    @bawa_pics 5 หลายเดือนก่อน +7

    ਰੂਹ ਖੁਸ਼ ਹੋ ਗਈ ਦੇਖ ਕੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤

  • @qaisartufail4341
    @qaisartufail4341 5 หลายเดือนก่อน +22

    Pakistani PUNJAB with the population of more than 💯 million so diverse from Punjabi dialect Majhi,Potohari,Hindku and SIRAIKI to industrial cities to rural areas to POTOHAR and southern SIRAIKI region up to Sindh almost 1000 km, outsiders even from Indian Punjab can't understand unless they visit it.

  • @bikramjitsingh7435
    @bikramjitsingh7435 5 หลายเดือนก่อน +2

    ਤੁਸੀਂ ਆਪ ਤੇ ਬੱਚੇ ਪੈਦਾ ਕਰਨੇ ਨਹੀਂ ਦੂਜਿਆਂ ਨੂੰ ਕਰਨ ਦੇਵੇ ਰਿਪਨ ਤੇ ਖੁਸ਼ੀ ❤❤😅😅

  • @kamaljeetkaur7530
    @kamaljeetkaur7530 4 หลายเดือนก่อน +2

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤

  • @user-nb4mm7zs2f
    @user-nb4mm7zs2f 5 หลายเดือนก่อน +4

    ਬਹੁਤ ਵਧੀਆ ਪੁਰਾਣੀਆਂ ਯਾਦਾ ਆ ਗਈਆਂ ਜੀ

  • @saini712
    @saini712 5 หลายเดือนก่อน +21

    ਬਿਪਨ ਵੀਰ ਇਹ ਲਹਦੇ ਪੰਜਾਬ ਦੇ ਲੋਕ ਸਾਡੇ ਤਿਓ 50 ਸਾਲ ਪਿੱਛੇ ਨੇ, ਪਰ ਦਿਲ ❤ ਦੇ ਹੀਰੇ ਨੇ

    • @VillageFoodLab-dl2rn
      @VillageFoodLab-dl2rn 24 วันที่ผ่านมา

      Very few The village was left so raw. After watching this video, don't think of the entire Punjab as a coward

  • @jaipeerbabedi2323
    @jaipeerbabedi2323 5 หลายเดือนก่อน +6

    ਘਰ ਕਚੇ ਆ ਪਰ ਦਿਲ ਸੱਚੇ ਆ❤

  • @mangalmangamangalmanga9738
    @mangalmangamangalmanga9738 4 หลายเดือนก่อน +2

    ਬਾਈ ਪੁਰਾਣੇ ਘਰਾਂ ਦੀ ਬਹੁਤ ਯਾਦ ਆਉਂਦੀ ਆ

  • @sukhwinderharry4674
    @sukhwinderharry4674 5 หลายเดือนก่อน +9

    ਬਹੁਤ ਪਿਆਰ ਕਰਦੇ ਆ ਲਹਿੰਦੇ ਪੰਜਾਬ ਵਾਲੇ।

  • @danewaliajosan1417
    @danewaliajosan1417 5 หลายเดือนก่อน +11

    ਵੀਰੇ ਇੰਝ ਲਗਦਾ ਜਿੱਦਾਂ ਤੁਸੀਂ ਪਿੰਡ ਦੇ ਘਰ ਘਰ ਜਾ ਕਿ ਲੋਹੜੀ ਮੰਗਦੇ ਹੋ
    ਦਿਲ ਖੁਸ਼ ਹੋ ਗਿਆ

  • @ajaibsingh6044
    @ajaibsingh6044 5 หลายเดือนก่อน +11

    ਰਿਪਨ ਅੱਜ ਤਾਂ ਬਹੁਤ ਹਸਾਇਆ ਮੇਰੇ ਨਾਨਕਿਆ ਦਾ ਪਿੰਡ ਬਿਲਕੁਲ ਇਹੋ ਜਿਹਾ ਸੀ
    ਵਧੀਆ ਵੀਡੀਓ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @paramjeetsinghcheema1031
    @paramjeetsinghcheema1031 4 หลายเดือนก่อน +1

    Wah g wah maja aa gaya vedio vekh ke
    Thanks ripan& Khushi

  • @surjitkaur6768
    @surjitkaur6768 5 หลายเดือนก่อน +4

    Bhut bdiaa lagiaa simple life bich rehndey eh pind dey lok sachay lok hn .Thanks Kushi sister and Rippen and veeray.kush rho.

  • @Royalgamerzyt444
    @Royalgamerzyt444 5 หลายเดือนก่อน +26

    ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ❤

  • @reetChauhan9728
    @reetChauhan9728 5 หลายเดือนก่อน +3

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਤੁਹਾਨੂੰ 🎉❤

  • @viratclash7698
    @viratclash7698 5 หลายเดือนก่อน +3

    Lihnda punjab dekh k ajj to 25 saal pehla punjab yad aa gya

    • @aliimmad5494
      @aliimmad5494 5 หลายเดือนก่อน

      Sara Punjab is tarha da nahi ha. Kuch pind han Ao vi border dy kol kol. Baki te Sara Punjab te bhot khushaal aur developed ha.

  • @InderjeetSingh-ew8yx
    @InderjeetSingh-ew8yx 5 หลายเดือนก่อน +7

    Ripan veer jo kehnde c tussi sirf pind dikhai jaande o shoping mall nahi dikhande ohna nu aa vlog jaroor vekhna chahida.
    Bahut vadhiya❤👏

  • @b.ssursinghiya8796
    @b.ssursinghiya8796 5 หลายเดือนก่อน +18

    ਵਾਹਿਗੁਰੂ ਜੀ ਕਿਰਪਾ ਬਣਾਈ ਰੱਖੇ ਵੀਰ ਤੁਹਾਡੀ ਜੋੜੀ ਤੇ ❤❤

  • @mujaididwaseem4048
    @mujaididwaseem4048 5 หลายเดือนก่อน +13

    Charda punjab lendha panjab zindabad love you ripan a khushi from sialkot punjab Pakistan ❤

  • @SukhwinderSingh-wq5ip
    @SukhwinderSingh-wq5ip 5 หลายเดือนก่อน +17

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤❤❤

  • @tirathsingh6539
    @tirathsingh6539 5 หลายเดือนก่อน +14

    ਨਿਰਾ ਸਵਰਗ ਸਕੂਨ ❤❤❤❤

  • @charanjeetsingh7150
    @charanjeetsingh7150 5 หลายเดือนก่อน +8

    ਖੁਸੀਂ ਨੇ ਗੱਲ ਕੀਤੀ ਕੇ ਅਸੀਂ ਬਾਹਰ ਨੀ ਸੋ ਸਕਦੇ ਪਿੱਛੋ ਕਹਿੰਦਾ ਕੇ ਤੁਹਾਡੇ ਚੋਰੀ ਜ਼ਿਆਦਾ ਆ

  • @sukhchain1926
    @sukhchain1926 5 หลายเดือนก่อน +3

    ਬਜ਼ੁਰਗਾਂ ਤੋਂ ਸੁਣਦੇ ਸੀ ਕੱਚੇ ਘਰਾਂ ਦੀਆਂ ਕਹਾਣੀਆਂ ❤️❤️❤️

  • @tripatkaur5720
    @tripatkaur5720 5 หลายเดือนก่อน +3

    ਬਹੁਤ ਹੀ ਸਚੇ ਲੋਕ ਨੇ। 🙏🙏

  • @ManjeetKaur-qg5li
    @ManjeetKaur-qg5li 5 หลายเดือนก่อน +7

    Bhut vadia Lga dekh k dil de sache te bhole log

  • @sandeepsony711
    @sandeepsony711 5 หลายเดือนก่อน +13

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੇਹੜਾ ਤੁਸੀਂ ਘਰੇ ਬੈਠਿਆਂ ਨੂੰ ਪਾਕਿਸਤਾਨ ਦਾ ਕੱਲਾ ਕੱਲਾ ਸ਼ਹਿਰ, ਕੱਲਾ ਕੱਲਾ ਪਿੰਡ ਕੱਲਾ ਕੱਲਾ ਘਰ, ਓਥੋਂ ਦੇ ਪਿਆਰ ਮੁਹੱਬਤ ਵਾਲੇ ਰੱਬ ਰੂਪੀ ਲੋਕਾਂ ਦੇ ਦਰਸ਼ਨ ਦੀਦਾਰ ਕਰਵਾਤੇ 🎉🎉❤❤❤🎉

  • @tourwalk.
    @tourwalk. 5 หลายเดือนก่อน +3

    ਬਾਈ ਜੀ, ਆਹ ਵੀਡਿਓ ਨੇ ਦਿਲ ਖੁਸ਼ ਕਰਤਾ, ਸਦਾ ਬਹਾਰ ਵੀਡਿਓ ਬਣੀ ਹੈ

  • @user-kx8zx7oq6c
    @user-kx8zx7oq6c 3 หลายเดือนก่อน

    ਬਹੁਤ ਖੁਸ਼ ਮਿਲੀ ਯਾਰ ਇਸ ਪਿੰਡ ਦੀ ਵੀ ਡੀ ਉ ਵੇਖ ਬੱਚਿਆਂ ਦੇ ਛਾਲੇ ਵਾਲੇ ਸੀਨ ਨੇ ਤਾਂ ਆਪਣਾ ਬਚਪਨ ਯਾਦ ਕਰਵਾਇਤਾ

  • @harpuneetsingh5904
    @harpuneetsingh5904 5 หลายเดือนก่อน +1

    ਕੱਚੀ ਮਿੱਟੀ ਦੇ ਘਰ ਬਹੁਤ ਸੋਹਣੇ ਢੰਗ ਨਾਲ ਬਣਾਏ ਹਨ

  • @amritj.b1249
    @amritj.b1249 5 หลายเดือนก่อน +10

    ਰੌਣਕ ਲਾਈ ਰੱਖੀ ਆਂ❤

  • @sushilgarggarg1478
    @sushilgarggarg1478 5 หลายเดือนก่อน +26

    Enjoy a villagers life of Pakistan 🇵🇰 ❤❤❤❤

  • @AnnoyedBirdNest-hz6ct
    @AnnoyedBirdNest-hz6ct 9 วันที่ผ่านมา

    ਦਿਲ ਬਹੁਤ ਖੁਸ਼ ਹੋਇਆ ਰੋਣਾ ਵੀ ਆ ਗਿਆ ਨਜ਼ਾਰਾ ਆ ਗਿਆ ਯਾਰ ਵੀਡੀਓ ਦੇਖ ਕੇ

  • @baggaaulakhbaggaaulakh8006
    @baggaaulakhbaggaaulakh8006 5 หลายเดือนก่อน +1

    ਆਪਣੇ ਪਿੰਡਾਂ ਵਿੱਚ ਵੀ ਸੰਨ 1999,,,2000 ਵਿੱਚ ਲਾਈਟ ਬਹੁਤ ਘੱਟ ਹੁੰਦੀ ਸੀ ਤਿੰਨ ਤਿੰਨ ਦਿਨਾਂ ਦਾ ਦੋ ਦੋ ਦਿਨਾਂ ਦਾ ਇੱਕ-ਇੱਕ ਕੱਟ ਹੁੰਦਾ ਸੀ,,,, 2013 ਤੋਂ ਬਾਅਦ ਬਾਅਦ ਵਿੱਚ ਵਾਫਰ ਹੋਈ ਹੈ ਲਾਈਟ ਆਪਨੇ ਵੀ।

  • @ManpreetKaur-hp2br
    @ManpreetKaur-hp2br 5 หลายเดือนก่อน +11

    Ripan Khusi hmesha khus raho 🥰🥰 bhot vadiya lag rahe Pakistan de blog 😊😊 Waheguru Ji aap nu bhot trakiya bakshe🙏🙏🙏🙏🙏

  • @jogabining4759
    @jogabining4759 5 หลายเดือนก่อน +5

    Wow Pakistan is beautiful country

  • @swarnjitsinghswarnjit1129
    @swarnjitsinghswarnjit1129 5 หลายเดือนก่อน +2

    ਵੈਸੇ ਇਹਨਾਂ ਲੋਕਾਂ ਚ ਕੋਈ ਵੱਡੀ ਬਿਮਾਰੀ ਵੀ ਨਹੀਂ ਹੋਣੀ ਬਾਈ ਜੀ
    ਦੇਸੀ ਖਾਣੇ ਛਕਦੇ ਨੇ ਇਹ ਲੋਕ ਸਭ ਦਾ ਬਹੁਤ ਬਹੁਤ ਧੰਨਵਾਦ ਜੀ 🥰🥰🥰🥰🥰🥰🥰🥰🥰🙏🙏👍👍👍👍🙏🙏

  • @manpreet4495
    @manpreet4495 5 หลายเดือนก่อน +2

    ਨਿਆਣਿਆ ਦੀ ਰੇਲ ਦੇ ਨਿਆਣਾ ਲੇ ਨਿਆਣਾ ਵੀਰੇ ਬਹੁਤ sohni gal kahi hassa aa geya sun k pr tuc dil khus krta ena vadiya ghumde oh te sanu v dekonde oh khus raho tuc v