ਨੇਪਾਲ ਵਿੱਚ ਪੰਜਾਬੀਆਂ ਦੇ ਕਾਰੋਬਾਰ Punjabi in Nepal | Punjabi Travel Couple | Ripan Khushi | Kathmandu

แชร์
ฝัง
  • เผยแพร่เมื่อ 7 เม.ย. 2023
  • In this video you can see Historical Gurdwara Sahib of Nepal.
    What is the situation of gurdwara in Nepal.
    One gurdwara is nearby river of Bagamati, Thapathali, Kathmandu.
    Second is Guru Nanak Math near Bala zoo Chock.
    We also visit Gurdwara in Kathmandu.
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Nepaltour #GurdwaraNepal #kathmandunepal
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 597

  • @PreetPreet-yd4ni
    @PreetPreet-yd4ni ปีที่แล้ว +86

    ਮਾਣ ਹੈ ਸਾਨੂੰ ਪੰਜਾਬੀ ਹੋਣ ਦਾ ਜਿੱਥੇ ਵੀ ਜਾਂਦੇ ਲੱਖਾਂ ਔਕੜਾਂ ਦੁੱਖ ਤਕਲੀਫ਼ਾਂ ਝੱਲ ਆਪਣਾ ਪੰਜਾਬ ਬਣਾ ਲੈੰਦੇ ਕਾਲੇਪਾਣੀ ਅੰਡੇਮਾਨ ਨਿਕੋਬਾਰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਇਤਿਹਾਸ ਸਿਰਜਿਆ ਸਿਰ ਝੁੱਕਦਾ ਇਨ੍ਹਾਂ ਅੱਗੇ ਵਾਹਿਗੁਰੂ ਜੀ ਸਾਰੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ❤️ 🙏

    • @sukhpaltoor529
      @sukhpaltoor529 ปีที่แล้ว +2

      😅

    • @SUKHDEVSINGH-bk8ne
      @SUKHDEVSINGH-bk8ne 8 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @Kala-vl5xs
    @Kala-vl5xs ปีที่แล้ว +58

    ਸਤਿ ਸੀ ਅਕਾਲ ਵੀਰ ਜੀ ਪੰਜਾਬੀ ਜਿੰਥੇ ਰਹਿਣ ਹਮੇਸਾ ਚੜਦੀ ਕਲਾ ਵਿੱਚ ਪਰਮਾਤਮਾ ਰੱਖੇ 🙏🏾🇰🇼

  • @harbhajansingh8872
    @harbhajansingh8872 ปีที่แล้ว +127

    ਪੰਜਾਬੀ ਜਿੱਥੇ ਰਹਿਣ ਹਮੇਸ਼ਾ ਚੜ੍ਹਦੀ ਕਲਾ ਵਿਚ ਪਰਮਾਤਮਾ ਰੱਖੇ 🙏🙏

    • @goldenconstruction9810
      @goldenconstruction9810 ปีที่แล้ว +9

      ਅੱਜ ਦਾ ਪ੍ਰੋਗਰਾਮ ਦੇਖ ਕੇ ਮਨ ਖੁਸ਼ ਹੋ ਗਿਆ। ਸਿੰਘ ਇਜ਼ ਕਿੰਗ।ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ।

    • @jatishchawla3683
      @jatishchawla3683 ปีที่แล้ว

      D

    • @jasmelboparai2073
      @jasmelboparai2073 ปีที่แล้ว +1

      😅

    • @karanarora2073
      @karanarora2073 ปีที่แล้ว

      ​@@jasmelboparai2073 b😅hh😅hh😅hhhh😅b😅b😅b😅😅bb😅h😅b😅😅😅h😅😅bhh😅hhhhbbbhhh

    • @SurinderSingh-ne4gz
      @SurinderSingh-ne4gz ปีที่แล้ว

      @@jatishchawla3683 ama

  • @manjindersinghbhullar8221
    @manjindersinghbhullar8221 7 หลายเดือนก่อน +2

    ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ ਰਿਪਨ ਬਾਈ

  • @kiranpalsingh2708
    @kiranpalsingh2708 ปีที่แล้ว +1

    ਸਰਦਾਰ ਜੀ ਦੀ ਸਿਹਤ ਚੰਗੀ ਹੈ ਤੇ ਹੌਸਲੇ ਬੁਲੰਦ ਹਨ, ਗਰੀਬਾਂ ਦੀ ਸੇਵਾ ਲਈ ਕੋਈ ਸੰਸਥਾ ਸ਼ੁਰੂ ਕਰਨ, ਬੱਚੇ ਤਾਂ ਸਭ ਬਾਹਰ ਹਨ, ਕਰਤਾਰ ਭਲੀ ਕਰੇ !

  • @GurvinderSingh-qw6fp
    @GurvinderSingh-qw6fp ปีที่แล้ว +37

    ਵਾਹਿਗੁਰੂ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ।

  • @Nassirkhan0987
    @Nassirkhan0987 ปีที่แล้ว +31

    I'm muslim but Guru Nanak Dev was such a great spiritual leader ........ I have deep respect for GURU NANAK DEV JI... and also impressed by his teaching........
    NANAK NAAM CHARDIKALA❤

    • @jassik9063
      @jassik9063 ปีที่แล้ว +3

      Thanks Ji. Doesn’t matter who we are. Guru Nanak ji’s teachings are for everyone. Aval Allah or Upaya Kudrat ke Sab Bande. That ‘s what baba Ji said.

    • @ArshChahal47
      @ArshChahal47 ปีที่แล้ว +2

      ਤੇਰੇ ਭਾਣੇ ਸਰਬੱਤ ਦਾ ਭਲਾ🙏🏼

    • @Nassirkhan0987
      @Nassirkhan0987 ปีที่แล้ว

      @@ArshChahal47 bro smj ni aya menu gurmukhi smj ni aundi...

    • @gtender
      @gtender 5 หลายเดือนก่อน

      Guru nanak was not leader

    • @Nassirkhan0987
      @Nassirkhan0987 5 หลายเดือนก่อน

      @@gtender what he is?

  • @baljindershah9373
    @baljindershah9373 ปีที่แล้ว +1

    ਮੈਂ 1992 ਵਿੱਚ ਕਠਮੰਡੂ ਗਿਆ ਸੀ ,ਕੁਝ ਦਿਨ ਰਹੇ।ਇੱਕ ਦਿਨਨਾਸ਼ਤਾ ਕਰਨ ਨਿੱਕਲੇ ਕਿਸੇ ਨੂੰ ਪੁਛੱਣ ਤੇ ਪਤਾ ਲੱਗਾ ਬਈ ਇੱਥੇ ਪੰਜਾਬੀ ਹੋਟਲ ਹੈਗਾ ।ਅਸੀਂ ਅੰਦਰ ਗਏ ਤੇ ਸਾਹਮਣੇ ਹੋਟਲ ਦੇ ਮਾਲਕ ਸਰਦਾਰ ਜੀ ਬੈਠੇ ਸਨ,ਉਹ ਸਾਨੂੰ ਅੱਗੇ ਆ ਕੇ ਬੜੇ ਪਿਆਰ ਨਾਲ ਮਿਲੇ ।ਉਹਨਾਂ ਸਾਨੂੰ ਬਿਲਕੁਲ ਪੰਜਾਬ ਵਾਲਾ ਬਰੇਕਫਾਸਟ ਕਰਵਾਇਆ ।ਪੈਸੇ ਦੇਣ ਲਈ ਬੜਾ ਜ਼ੋਰ ਲਾਇਆ ਪਰ ਉਹ ਸਰਦਾਰ ਜੀ ਇੱਕੋ ਜ਼ਿੱਦ ਤੇ ਅੜ ਗਏ ਕਹਿੰਦੇ ਅੱਜ ਸ਼ਾਮ ਤੱਕ ਤੁਸੀ ਸਾਡੇ ਮਹਿਮਾਨ ਹੋ ਹਾਂ ਫਿਰ ਆਓਗੇ ਤਾਂ ਜ਼ਰੂਰ ਲਵਾਂਗੇ।ਤੀਹ ਸਾਲ ਤੋ ਜ਼ਿਆਦਾ ਸਮਾਂ ਹੋ ਗਿਆ ਅੱਜ ਵੀ ਉਸ ਸਰਦਾਰ ਜੀ ਨੂੰ ਯਾਦ ਕਰਕੇ ਸੱਚੀ ਮਾਣ ਨਾਲ ਸੀਨਾ ਚੌੜਾ ਹੋ ਜਾਂਦਾ।ਕਿ ਸਿੱਖਾਂ ਤੇ ਗੁਰੂ ਸਾਹਿਬਾਂ ਦੀ ਕਿੰਨੀ ਵੱਢੀ ਬਖਸ਼ਿਸ਼ ਹੈ।

  • @gurbindersingh5699
    @gurbindersingh5699 ปีที่แล้ว +23

    ਬਹੁਤ ਵਧੀਆ ਰਿਪਨ ਵੀਰ ਅਤੇ ਖ਼ੁਸ਼ੀ ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ । ਬਾਕੀ ਸਾਨੂੰ ਮਾਣ ਹੈ ਬਾਹਰ ਰਹਿੰਦੇ ਪੰਜਾਬੀਆਂ ਤੇ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀਆ ਦਾ ਮਾਣ ਵਧਾਇਆ ਹੈ

  • @harjitkaur6623
    @harjitkaur6623 ปีที่แล้ว +3

    ਇਹ ਗਲ ਸਚ ਨਹੀਂ ਹੈ , ਨਿਪਾਲ ਵਿਚ ਸਿਖਾਂ ਦੇ ਪਿੰਡ ਹਨ , ਜਿਹੜੇ ਮਹਾਰਾਣੀ ਜਿੰਦਾਂ ਦੇ ਨਾਲ ਆਏ ਸਨ ਤੇ ਅਜ ਵੀ ਉਥੇ ਹੀ ਹਨ, ਗੁਰਦੁਆਰੇ ਵੀ ਬਣੇ ਹੋਏ ਹਨ ॥

  • @paramjitsinghsingh251
    @paramjitsinghsingh251 ปีที่แล้ว +16

    ਸਰਦਾਰ ਜੀ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ ਜੀ । ਉਹਨਾ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ । ਵਾਹਿਗੁਰੂ ਜੀ ਉਹਨਾ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ ਜੀ 🙏🏻🙏🏻 ਰਿਪਨ , ਖੁਸ਼ੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ 🙏🏻🙏🏻

  • @JagdishSingh-hl6zd
    @JagdishSingh-hl6zd ปีที่แล้ว +15

    ਪੰਜਾਬੀ ਜਿਥੇ ਵੀ ਜਾਣ, ਪੰਜਾਬ ਹੀ ਬਣਾ ਦਿੰਦੇ ਹਨ, ਪ੍ਰਮਾਤਮਾ ਦੀ ਦੇਣ ਹੈ 🙏
    ਧੰਨਵਾਦ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

    • @palwindersingh3731
      @palwindersingh3731 ปีที่แล้ว +1

      Ripan betta ji ik Gurdwara sshib BANKATUA NEPAL vich bi hai jo england di sangat ne bannsya hsi aap ji nu bai ji nu vi sab nu piar ji

  • @chahalsingh4892
    @chahalsingh4892 ปีที่แล้ว +4

    ਸਰਦਾਰ ਪ੍ਰੀਤਮ ਸਿੰਘ ਜੀ ਤੋਂ ਉਹਨਾਂ ਦੇ ਨੇਪਾਲ ਵਿੱਚ ਸਥਾਪਤ ਹੋਣ ਵਾਰੇ ਸੁਣਕੇ ਬਹੁਤ ਜਿਆਦਾ ਖੁਸ਼ੀ ਹੋਈ।
    ਰਿਪਨ ਜੀ ਘਰ ਕਿਲੇ ਵਿੱਚ ਨਹੀਂ ਸਵਾ ਕਿਲੇ ਵਿੱਚ ਐ।

  • @rajvirsingh6288
    @rajvirsingh6288 ปีที่แล้ว +4

    Eh ne asli Punjabi jo km krde mehnat karde ..jine vi Punjabi Punjab to bahar rehne oh kamyab Han...Punjab vich ta nafrat hi nfrta rehgian hun

  • @daljitsinghaujla744
    @daljitsinghaujla744 ปีที่แล้ว +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਜਿਨ੍ਹਾਂ ਦੀ ਬਦੌਲਤ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਪਤਾ ਲਗਦਾ। ਬਹੁਤ ਬਹੁਤ ਧੰਨਵਾਦ।

  • @jatindersandhu8433
    @jatindersandhu8433 ปีที่แล้ว +5

    ਬਹੁਤ ਸਾਨਦਰ ਤੇ ਜਾਨਦਾਰ ਜਾਣਕਾਰੀ ਦਿੱਤੀ ਹੈ ਤੁਸੀਂ ਜੀ ਦਿੱਲ ਖੁਸ਼ ਹੋ ਗਿਆ ਨੇਪਾਲ ਵਿੱਚ ਸਤਿਕਾਰਯੋਗ ਸਰਦਾਰ ਸਾਹਿਬ ਨੂੰ ਦੇਖ ਕੇ ਉਹਨਾਂ ਦੇ ਘਰ ਨੂੰ ਵੀ ਦੇਖ ਕੇ ।।

  • @narendarsingh2344
    @narendarsingh2344 ปีที่แล้ว +1

    ਚੜ੍ਹਦੀਕਲਾ ਚ ਰਹਿੰਦੇ ਸਦਾ ਪੁੱਤ ਪੰਜਾਬ ਦੇ.....

  • @schoolgam5106
    @schoolgam5106 ปีที่แล้ว +6

    ਬਹੁਤ ਵਧੀਆ ਲਗਦਾ ਹੈ ਜਦੋਂ ਪੰਜਾਬੀਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਵੀ ਇਸ ਮੁਕਾਮ ਤਕ ਪਹੁੰਚੇ ਹੋਏ ਦੇਖਦੇ ਹਾਂ।ਸਾਨੂੰ ਪੰਜਾਬੀ ਹੋਣ ਤੇ ਬਹੁਤ ਜ਼ਿਆਦਾ ਮਾਣ ਹੈ।

  • @nasibsingh5115
    @nasibsingh5115 ปีที่แล้ว +1

    ਸ:ਪ੍ਰੀਤਮ ਸਿੰਘ ਜੀ ਨਾਲ ਗੱਲ ਬਾਤ ਬਹੁਤ ਵਧੀਆ ਲੱਗੀ। ਪਰਮੇਸ਼ੁਰ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ।

  • @HARJEETSINGH-yv1np
    @HARJEETSINGH-yv1np 9 หลายเดือนก่อน +1

    ਅੰਕਲ ਜੀ ਨੂੰ ਮਿਲ ਕੇ ਬਹੁਤ ਚੰਗਾ ਲੱਗਾ, ਵਾਹਿਗੁਰੂ ਜੀ ਇਹਨਾਂ ਨੂੰ ਚੜਦੀਕਲਾ ਵਿੱਚ ਰੱਖਣ ਜੀ ❤❤❤❤

  • @lavisidhu514
    @lavisidhu514 ปีที่แล้ว +8

    ਸਾਡੇ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੋ

  • @karmjeethans6194
    @karmjeethans6194 ปีที่แล้ว +5

    ਬਹੁਤ ਵਧੀਆ ਲੱਗਿਆ ਤੁਸੀ ਨਵੇਂ ਨਵੇਂ ਜਗਾ ਦਾ ਟੂਰ ਕਰਕੇ ਲੋਕਾਂ ਦੀ ਨੋਲਜ ਵਧਓੁਦੇ ਹੋ ਤਹਿਦਿਲੋ ਪਿਆਰ ਪੁੱਤਰ ਜੀ ਦੋਵਾ ਨੂੰ ਵਾਹਿਗੁਰੂ ਤਹਾਨੂੰ ਚੜਦੀ ਕਲਾ ਬਖ਼ਸ਼ਣ ਤੁਸੀ ਸੇਵਾ ਕਰਦੇ ਰਹੋ ❤️❤️❤️❤️❤️❤️👍👍👍👍👍

  • @hamidshafi2414
    @hamidshafi2414 ปีที่แล้ว +2

    From Lahore , Pakistan, can't express feelings the Punjabis seeing at somewhere in world, feels a real association

  • @harjitkaurharjit6239
    @harjitkaurharjit6239 ปีที่แล้ว +3

    ਪਜਬੀ ਮਿਹਨਤੀ ਨੇ ਇਹ ਸੁਣਿਆ ਸੀ ਅੱਜ ਇਹਨਾਂ ਨੂੰ ਦੇਖ ਵੀ ਲਿਆ ਹਸਦੇ ਵਸਦੇ ਰਹੋ ਪੰਜਾਬੀਓ ਜਿੱਥੇ ਵੀ ਰਹੋ 👍👍 ਮਾਣ ਹੈ ਸਾਨੂੰ ਤੁਹਾਡੇ ਤੇ🙏

  • @arihant6055
    @arihant6055 ปีที่แล้ว +11

    I liked one thing the most of such a well educated and impressive mr Singh that he did not leave Indian citizenship and and one more thing that should be appreciated hugely is he is working for children welfare by running a school on his country name.
    Salute to Sir from my heart

  • @bachanbharti3544
    @bachanbharti3544 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵਾਹਿਗੁਰੂ ਜੀ ਦੀ ਕਿਰਪਾ ਸਦਕੇ ਆਪਣੀ ਜ਼ਿੰਦਗੀ ਵਿਚ ਮੈਨਤ ਕਰਕੇ ਕਾਫੀ ਨਾਂਮ ਖਟਿਆ ਹੈ ਬਹੁਤ ਬਹੁਤ ਮੁਬਾਰਕਾਂ

  • @AjitSingh-gq6cb
    @AjitSingh-gq6cb ปีที่แล้ว +8

    ਵਾਹਿਗੁਰੂ ਜੀ ਹਮੇਸ਼ਾ ਪੰਜਾਬੀਆਂ ਨੂੰ ਚੜ੍ਹਦੀ ਕਲਾ ਅਤੇ ਸੱਭਿਆਚਾਰ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ 🙏

  • @kashmirkaur6827
    @kashmirkaur6827 ปีที่แล้ว +12

    ਸਾਡੇ ਪੰਜਾਬੀ ਕਿਨੇ ਸੋਹਣੇ ਤੇ ਵਧੀਆ ਲਗਦੇ ਹਨ ਪ੍ਮਾਤਮਾ ਚੜਦੀ ਕਲਾ ਚ ਰਖੇ ❤

  • @rooplal2294
    @rooplal2294 ปีที่แล้ว +3

    ਬਹੁਤ ਮਾਣ ਮਹਿਸੂਸ ਹੋਇਆ ਸਰਦਾਰ ਸਾਹਿਬ ਜੀ ਦਾ ਕਾਠਮਾਂਡੂ ਵਿਖੇ ਘਰਵਾਰ ਦੇਖ ਕੇ

  • @karmjeethans6194
    @karmjeethans6194 ปีที่แล้ว +5

    ਸਰਦਾਰ ਜੀ ਬਹੁਤ ਚੰਗੇ ਨੇ ਤੇ ਘਰ ਵੀ ਬਹੁਤ ਸੋਹਣਾ ਲੱਗਿਆ ਮੱਲਾ ਮਾਰੀਆਂ ਨੇ ਵਹਿਗੁਰੂ ਓੁਹਨਾ ਨੂੰ ਚੜਦੀ ਕਲਾ ਬਖ਼ਸ਼ਣ 🙏🏻🙏🏻🙏🏻🙏🏻

  • @Jasbir55
    @Jasbir55 ปีที่แล้ว +6

    ਵਲੋਗ ਦੇਖ ਕੇ ਅਨੰਦ ਆ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੁਸੀ ਜਿੰਨੀ ਸਿਫ਼ਤ ਕਰੀਏ ਓਨੀ ਹੀ ਥੋੜੀ ਹੈ ਜੀ🙏🙏

  • @AvtarSingh-fy7mx
    @AvtarSingh-fy7mx ปีที่แล้ว +2

    Singh is king ji very good ji Super sikh sardar ji

  • @tckbathinda
    @tckbathinda ปีที่แล้ว +2

    ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਇੰਨੇ ਅਮੀਰ ਪੰਜਾਬੀ ਨੇਪਾਲ ਵਿੱਚ ਰਹਿੰਦੇ ਨੇ, ਪਰ ਗੁਰੂ ਘਰਾਂ ਦੀ ਸਾਂਭ ਸੰਭਾਲ ਬਿਲਕੁੱਲ ਨਹੀਂ ਹੋ ਰਹੀ ।

  • @amberambergris4375
    @amberambergris4375 ปีที่แล้ว +11

    So proud of beautiful babaji doing so well. Beautiful house and garden. May waheguru grants him healthy and happy long life

  • @kashmirasingh9129
    @kashmirasingh9129 ปีที่แล้ว +2

    ਵਾਹਿਗੁਰੂ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @SinghGill7878
    @SinghGill7878 ปีที่แล้ว +2

    ਜਿੱਥੇ ਵੀ ਏ ਜਾਣ ਪੰਜਾਬੀ ਨਵਾ ਪੰਜਾਬ ਵਸਾਉਦੇ ਨੇ !
    ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰਾਂ ਦਾ ਧਿਓਦੇ ਨੇ !

  • @Viraajzworld
    @Viraajzworld ปีที่แล้ว +2

    Jammu and Kashmir di very hard-working, kind hearted and mitti naal mitti hoon wali family even in Nepal.

  • @baljindarsingh500
    @baljindarsingh500 ปีที่แล้ว +13

    ਪੰਜਾਬੀਆਂ ਦੀ ਸ਼ਾਨ ਵੱਖਰੀ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @rm_maan
      @rm_maan ปีที่แล้ว

      @@michaeljohn4869 Maharashtra,Gujrat te Tamilnadu de lokka di soch ta bohtt vdiaa jithe Specially bhajaya janda UP,Bihar di labour nu ,Ehoja kuchh ta ni kita Punjabia ne

  • @rajabrar7879
    @rajabrar7879 ปีที่แล้ว +3

    ਰੀਪਨ ਵੀਰੇ ਸੋਡੇ ਵਲੋਗ ਬਹੁਹ ਸੋਹਣੇ ਹੁੰਦੇ ਹਨ ਪਰ ਵੀਰੇ ਜਦੋ ਵੀ ਤੁਸੀ ਵਲੋਗ ਬਣਾਉਣਾ ਸੁਰੂ ਕਰਦੇ ਹੋ ਉਸ ਦਿਨ ਤੇ ਤਰੀਕ ਜਰੂਰ ਦਸਿਆ ਕਰੋ

  • @gurvindersinghsandhu3995
    @gurvindersinghsandhu3995 ปีที่แล้ว +4

    bahut hi Kind hearted te Gentleman ne eh Sardar ji...Very Down to earth...

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @dharampal3864
    @dharampal3864 ปีที่แล้ว +1

    ਬਹੁਤ ਵਧੀਆ ਵਲੋਗ, ਦ੍ਰਿਸ਼ ਦੇਖਣ ਯੋਗ, ਧੰਨਵਾਦ।

  • @nirmalsinghgill6672
    @nirmalsinghgill6672 ปีที่แล้ว +2

    ਦਿਲ ਬਾਗੋ ਬਾਗ ਹੋ ਗਿਆ
    God bless u

  • @HarinderSingh-zb1gn
    @HarinderSingh-zb1gn ปีที่แล้ว +4

    ਇਹ ਸਭ ਬਾਬੇ ਨਾਨਕ ਦੇਵ ਜੀ ਮਹਾਰਾਜ ਦੀ ਮਿਹਰ ਹੈ ਜੀ🙏

  • @harkiratsingh1449
    @harkiratsingh1449 ปีที่แล้ว +13

    ❤most beautiful couple in the world ❤️
    🌾 Zindagi zindabad 🌾

  • @mr.pipatt6026
    @mr.pipatt6026 ปีที่แล้ว +2

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾਂ 'ਚ' ਰੱਖੇ

  • @bhindajand3960
    @bhindajand3960 ปีที่แล้ว +2

    ਬਹੁਤ ਵਧੀਆ ਨੇਪਾਲ ਨੂੰ ਪੂਰੀ ਬਾਖੂਬੀ ਨਾਲ਼ ਵਿਖਾਇਆ ਤੇ ਇਤਿਹਾਸ ਨਾਲ ਜਾਣੂੰ ਕਰਵਾਇਆ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾ ਤੁਹਾਨੂੰ ਦੋਨਾਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @davindersingh6004
    @davindersingh6004 ปีที่แล้ว +4

    Todays vlog was very good very nice good Punjabi Sikhs family every thing very nice good 👍 thanks for showing us the Punjabi big house 🏠 God bless you all have a nice day Thanks 🙏

  • @shivdeepkartik5032
    @shivdeepkartik5032 ปีที่แล้ว +7

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌👌💞💕💫💕💫

  • @prabhjotsidhudiwana1214
    @prabhjotsidhudiwana1214 ปีที่แล้ว +1

    ਪਰਮਾਤਮਾ ਬਾਬਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @vikramjithsingh4205
    @vikramjithsingh4205 ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਸਭ ਨੂੰ

  • @surajacharya801
    @surajacharya801 ปีที่แล้ว +6

    Nice to see Punjabi in Kathmandu ❤

  • @HarpreetSingh-co4yd
    @HarpreetSingh-co4yd ปีที่แล้ว +5

    ਬਹੁਤ ਵਧੀਆ ਲੱਗਿਆ ਸਰਦਾਰ ਪ੍ਰੀਤਮ ਸਿੰਘ ਜੀ ਦੀ ਕਹਾਣੀ ਸੁਣ ਕੇ, ਕਿਵੇਂ ਉਹ ਨੇਪਾਲ ਆਏ ਤੇ ਆ ਕੇ ਤਰੱਕੀਆਂ ਕੀਤੀਆਂ 🙏

  • @manjitkaur9666
    @manjitkaur9666 ปีที่แล้ว +2

    ਬਹੁਤ ਵਧੀਆ ਲਗਾ ਤੁਹਾਡਾ ਵਲੋਂਗ ਰਿਪਨ ਤੇ ਖੁਸ਼ੀ 🎉🎉

  • @harpreetkaur-hv9mj
    @harpreetkaur-hv9mj ปีที่แล้ว +3

    Bht Khushi hoi bapuji nu dekh k ...n o aap kine Khush mijaj lagde a ...bht nice person lage ...gbu Punjabi traval couple ❤

  • @armaanbains304
    @armaanbains304 ปีที่แล้ว +7

    ਬੜਾ ਮਾਣ ਹੁੰਦਾ ਏ ਸਾਨੂੰ ਕਿ ਅਸੀਂ ਪੰਜਾਬੀ ਹਾਂ

  • @JagtarSingh-wg1wy
    @JagtarSingh-wg1wy ปีที่แล้ว +1

    ਪੰਜਾਬੀ ਜਿਥੇ ਵੀ ਗਏ ਆਪਣਾ ਪੰਜਾਬ ਹੀ ਵਸਾ ਲੈਂਦੇ ਹਨ ਇਹ ਗੁਰੂ ਸਾਹਿਬ ਜੀ ਦੀ ਹੀ ਕਿਰਪਾ ਹੈ ਰਿਪਨ ਜੀ ਵਾਹਿਗੁਰੂ ਜੀ ਭਲੀ ਕਰੇ ਜੀ

  • @amarjitsingh1946
    @amarjitsingh1946 ปีที่แล้ว +1

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ

  • @damandeepkaur9047
    @damandeepkaur9047 ปีที่แล้ว +2

    Uncle G Live long. ❤🙏🏻 ..so Thank you.

  • @electrogagan
    @electrogagan ปีที่แล้ว +5

    thank you both ji, for discovering and documenting all this.. really appreciate you guys.. love you lots !

  • @user-mw3fh5qs3q
    @user-mw3fh5qs3q ปีที่แล้ว +1

    ਬਹੁਤ ਵਧੀਆ ਜੀ। ਚੜ੍ਹਦੀ ਕਲਾ ਰਹੇ

  • @Panjolapb12
    @Panjolapb12 ปีที่แล้ว +3

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @lsone5166
    @lsone5166 ปีที่แล้ว +4

    Bohat wadhiya lagga Khushi ne vaddian dee respect kerday sirr cover keeta .Nice blogs ❤

  • @jagtartoor2821
    @jagtartoor2821 ปีที่แล้ว +5

    ਵਸਦਾ ਰਹੇ ਪੰਜਾਬ ਅਤੇ ਪੂਰੀ ਪੰਜਾਬੀਅਤ

  • @hitler8246
    @hitler8246 ปีที่แล้ว +2

    Bahut khushnuma insan hai sardar ji

  • @bensolo6585
    @bensolo6585 ปีที่แล้ว +1

    Stunning. Beautiful. A truly unique exploratory visit. Guru kirpa kare.

  • @saman2156
    @saman2156 ปีที่แล้ว +7

    Wahaguru ji god bless you ji ❤️❤️🙏

  • @kashmirkaur6827
    @kashmirkaur6827 ปีที่แล้ว +6

    ਖੁਸ਼ੀ ਤੇ ਰਿਪਨ ਨੂੰ ਵਾਹਿਗੁਰੂ ਚੜਦੀ ਕਲਾ ਚ ਰਖੇ 🎉🙏🏻🙏🏻❤

  • @avtardhami6257
    @avtardhami6257 ปีที่แล้ว +1

    Thank you both very nice video god bless you both keep going 🙏🙏

  • @dreamssss5298
    @dreamssss5298 ปีที่แล้ว

    Mein bhut videos dekhti bt cmt aj first time kita menu bhut vadia lgya uncle g da nature majbur krta cmt krn vich ❤❤❤❤❤❤ big heart fr uncle g respect you nd god bless you ❤❤❤❤

  • @itsraman295
    @itsraman295 ปีที่แล้ว +8

    😊😊😊😊😊😊Rippan veer and khushi didi lot’s of love from Chandigarh ❤❤❤❤❤❤❤❤❤❤❤❤❤

    • @palwindersingh3731
      @palwindersingh3731 ปีที่แล้ว +1

      Pariwaar bhut hi piara hsi bless all familly.

  • @rybeen2516
    @rybeen2516 5 หลายเดือนก่อน

    Very nice mantion…
    Waheguruji Ka Khalsa, Waheguru ji Ki Fateh
    Jay Guru Nanak!
    Jay Guru Gorakhnath… Adesh!!!

  • @balbirbhambra1246
    @balbirbhambra1246 ปีที่แล้ว +2

    Ssa it's good experience and very informative talk with Sardar ji 🎉

  • @mohanvirick2600
    @mohanvirick2600 ปีที่แล้ว +2

    Congratulations to Sardarjee Sahib

  • @ashokashokkumar6557
    @ashokashokkumar6557 ปีที่แล้ว

    Waah ji waah dill khush ho gaya video daykh kay ji punjabia di Shaan vakhri

  • @saini_vicky01
    @saini_vicky01 ปีที่แล้ว +2

    waheguru ji hamesha chardiklla ch rakhn tuhnu dohva nu ❤

  • @digdarshansingh7793
    @digdarshansingh7793 ปีที่แล้ว

    Nice report.. Always Punjabi.. Waheguru Ji

  • @KhalsaRajforever1
    @KhalsaRajforever1 ปีที่แล้ว +2

    Very nice video pure soul waheguru ji🙏

  • @satnamsinghpurba9584
    @satnamsinghpurba9584 ปีที่แล้ว +2

    Very nice video god bless both of you take care 😊

  • @billosingh1985
    @billosingh1985 ปีที่แล้ว +2

    ਬਹੁਤ ਵਧੀਆ ਜੀ

  • @vanshkomaltoor9394
    @vanshkomaltoor9394 ปีที่แล้ว +1

    Bhut badhiya veere salute aa

  • @Bebedachannel
    @Bebedachannel ปีที่แล้ว

    Bhut wdhia lga g sano man hei kammo de sikhi te wahe guru g chdi kala vich rakhn

  • @JJSJK07
    @JJSJK07 ปีที่แล้ว +1

    Veere nu te bhabi nu sat shri akal tuhade Nepal de vlogs bht shone a and tuhade har stat de vlogs vekh rhi bht anad a reha vekh k hasde vasde rho ❤

  • @abnashbhullar3715
    @abnashbhullar3715 ปีที่แล้ว +1

    It was nice meeting with s Pritam singh in Kathmandu ( Nepal) God bless them house is good v big thank you so much showing new things❤

  • @mannu0123
    @mannu0123 ปีที่แล้ว

    Real power ❤ me hoty hai..hard working aa bs ..Punjabi jindabad

  • @jatinderkaurminhas9207
    @jatinderkaurminhas9207 ปีที่แล้ว +1

    Heart touching Willa keep it up♥️👌🙏

  • @baljindersingh7802
    @baljindersingh7802 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jassvirjassi3419
    @jassvirjassi3419 ปีที่แล้ว +1

    Waheguru ji sikh kom nu chardikala ch rakhee g 🙏😊

  • @SamSung-pw8ef
    @SamSung-pw8ef 8 หลายเดือนก่อน

    Bapu ji inteligent ensan ne khus dil vi ne

  • @ramanmander2770
    @ramanmander2770 ปีที่แล้ว

    Jdo video de end ch khushi tuhade wall ayi , manu anni pyaari laggi , guglu ji, meri bhain
    Tusin bahut changge lok o , thank you punjab , itihaas te sikhisam sambhan lai , thank u guys , jdo main Punjab ayi tan tuhanu jaroor milk k jaungi , your experience so so worderful and precious but you both are more precious than that.

  • @AjeetSingh-tg3us
    @AjeetSingh-tg3us ปีที่แล้ว

    Waheguru ji di meharbani hai khalse te.

  • @prabhjotsidhudiwana1214
    @prabhjotsidhudiwana1214 ปีที่แล้ว

    ਬਹੁਤ ਵਧੀਆ ਜਾਣਕਾਰੀ 👍

  • @guysdabeasta3200
    @guysdabeasta3200 ปีที่แล้ว

    Well done good job keep going through the world 🌎 👍 wahaguru

  • @dayasingh3989
    @dayasingh3989 ปีที่แล้ว

    Bahut vadiya very good

  • @gagandeep33535
    @gagandeep33535 ปีที่แล้ว

    Nice vlog waheguru ji tuhnu chardikla cha rekha

  • @Ravinder324R
    @Ravinder324R ปีที่แล้ว +1

    God bless you dear Ripin and Khushi 🎉🌻🌷🌸

  • @jagsingh3319
    @jagsingh3319 ปีที่แล้ว

    Sardar Saab juende wasde Raho, gurusaab tuhade angsang rahen, lots of love from Toronto, Canada.

  • @jajbirsingh3271
    @jajbirsingh3271 ปีที่แล้ว

    Badi khushi hoyi video nu dekh k

  • @sawindersandhu3977
    @sawindersandhu3977 ปีที่แล้ว +2

    Waheguru ji tuhanu Hamish kush rekhan ji 🙏🙏

  • @user-wk7dn3st1i
    @user-wk7dn3st1i ปีที่แล้ว

    I also met Sardar sahib so many time in Gurudwara sahib function. I was posted in Kathmandu during 1996 to 1999. Pritam Singh is nice person