ਮੱਧ ਪ੍ਰਦੇਸ਼ ਦਾ ਇਹ ਪਿੰਡ ਪਾਉਂਦਾ ਪੰਜਾਬ ਦਾ ਭੁਲੇਖਾ । Punjabi in MP । Amrik Manpreet । Walk With Turna

แชร์
ฝัง
  • เผยแพร่เมื่อ 17 ก.พ. 2023
  • ਮੱਧ ਪ੍ਰਦੇਸ਼ ਦਾ ਇਹ ਪਿੰਡ ਪਾਉਂਦਾ ਪੰਜਾਬ ਦਾ ਭੁਲੇਖਾ
    ਵੱਡੀਆਂ ਕੋਠੀਆਂ, ਖੁੱਲ੍ਹੇ ਵਿਹੜੇ, ਹਰ ਘਰ ਖੜ੍ਹੀਆਂ ਕੰਬਾਈਨਾਂ
    #walkwithturna #punjab #madhyapradesh #punjabi #sikh
    Punjabi in Madhya Pradesh । Amrik Manpreet । Walk With Turna
    Village Mota Singh Da Pura, District Bhind
    Punjabi village in Madhya Pradesh
    MP Tourism

ความคิดเห็น • 239

  • @mangatsingh670
    @mangatsingh670 ปีที่แล้ว +44

    ਧੰਨਵਾਦ ਜੀ ਸਿੱਖਾਂ ਨੇ ਸਿੱਖੀ ਕਾਇਮ ਰੱਖੀ ਹੈ
    ਐਥੇ ਪੰਜਾਬ ਵਾਲੇ ਕਹਿੰਦੇ ਹਨ ਕਿ ਅਸੀਂ ਗੁਲਾਮ ਹਾਂ
    ਸਿਰਾਂ ਤੋਂ ਕੇਸ਼ ਤਾਂ ਆਪ ਨੋਜਵਾਨਾਂ ਨੇ ਹੀ ਕਟਵਾ ਦਿੱਤੇ ਹਨ ਦੋਸ਼ ਸਰਕਾਰਾਂ ਨੂੰ

    • @shivanisharma5562
      @shivanisharma5562 ปีที่แล้ว

      ਸਹੀ ਕਿਹਾਂ ਵਿਰੇ, ਇਥੇ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @shivanisharma5562
    @shivanisharma5562 หลายเดือนก่อน +5

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,😢😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢

  • @kuldipsingh4236
    @kuldipsingh4236 หลายเดือนก่อน +6

    ਮੇਰੀ ਭੂਆ ਜੀ ਮੱਧ ਪ੍ਰਦੇਸ਼ ਰਹਿੰਦੇ ਹਨ । ਬੜੀ ਚੜਦੀ ਕਲਾ ‘ਚ ।

  • @jagseersingh3663
    @jagseersingh3663 ปีที่แล้ว +7

    ਅਸਲੀ ਨਾਮ ਨਾਲ ਸਿੰਘ ਲਿਖਣ ਦਾ ਹੱਕਦਾਰ ਉਹੀ ਨੇ ਜਿੰਨਾ ਨੇ ਸਿੱਖੀ ਨੂੰ ਕਾਇਮ ਰੱਖਿਆ ਰੁਹ ਖੁਸ ਹੋ ਗਈ ਤੁਸੀ ਗੁਰੂ ਦੀ ਸਿੱਖੀ ਨੂੰ ਕਾਇਮ ਰੱਖਿਆ ਵਾਹਿਗੁਰੂ ਚੜਦੀ ਕਲਾ ਚ ਰੱਖਣ ❤🙏🙏

  • @JasvirSingh-ny2do
    @JasvirSingh-ny2do ปีที่แล้ว +56

    Excellent Please. ਇਹ ਸਭ ਪੰਜਾਬੀਆਂ ਦੀ ਮਿਹਨਤ, ਸਾਫ਼ ਦਿਲ ਅਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਤੇ ਦ੍ਰਿੜ ਵਿਸ਼ਵਾਸ ਸਦਕਾ ਹੀ ਹੈ।

  • @akemsingh7482
    @akemsingh7482 ปีที่แล้ว +17

    ਇਹ ਤਾ ਸੱਚ ਮੁਚ ਪੰਜਾਬ ਹੀ ਲੱਗ ਰਿਹਾ ਵੀਰੇ ਬਹੋਤ ਵਧੀਆ ਲੱਗਾ ਧੰਨਵਾਦ ਵੀਰੇ 🙏🙏🙏🙏🙏

  • @PardeepSingh-gv3nv
    @PardeepSingh-gv3nv ปีที่แล้ว +7

    ਬਾਬੇ ਨਾਨਕ ਦੀ ਕੌਮ ਦੁਨੀਆਂ ਦੀ ਸਭ ਤੋਂ ਵੱਧ ਮਿਹਨਤੀ ਕੌਮ ਆ, ਸਾਨੂੰ ਮਾਣ ਹੈ ਆਪਣੀ ਕੌਮ ਤੇ, ਹੋਰ ਵੀ ਖੁਸ਼ੀ ਸਾਡੇ ਮਾਝੇ ਵੱਲ ਦੇ ਨੇ

  • @manjitsingh6186
    @manjitsingh6186 หลายเดือนก่อน +3

    ਬਹੁਤ ਵਧੀਆ ਲੱਗਾ ਅਪਣੇ ਗੂਰੂ ਭਾਈ ਆ ਨੂੰ ਦੇਖ ਕੇ ❤❤❤

  • @JaspalSingh-yx8dg
    @JaspalSingh-yx8dg ปีที่แล้ว +12

    ਦਿਲ ਖੁਸ਼ ਕਰਤਾ ਦਿਲ ਕਰਦਾ ਇਹ ਪਿੰਡ ਦੇਖਣ ਨੂੰ

  • @rajinderjitsingh506
    @rajinderjitsingh506 ปีที่แล้ว +18

    ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @bajsinghbaj1094
    @bajsinghbaj1094 หลายเดือนก่อน +1

    ਵਾਹ ਸਿੰਘੋ, ਪੰਜਾਬ ਨਾਲੋਂ ਵਧੇਰੇ ਸਿੱਖੀ ਕਾਇਮ ਰੱਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ, ਕੱਲਗੀ ਵਾਲਾ ਪਾਤਸ਼ਾਹ ਤੁਹਾਡੇ ਸਾਰਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਜੀ।

  • @hardialsekhon5544
    @hardialsekhon5544 ปีที่แล้ว +9

    ਬਈ ਬਹੁਤ ਰੂਹ ਖੁਸ਼ ਹੋਗੀ ਪੰਜਾਬੀਆਂ ਨੂੰ ਦੇਖਕੇ

  • @sukhwinderpannu5705
    @sukhwinderpannu5705 ปีที่แล้ว +4

    ਜਿਥੇ ਵੀ ਜਾਣ ਪੰਜਾਬੀ
    ਨਵਾ ਪੰਜਾਬ ਵਸਾਉਦੇ ਨੇ

  • @SukhwinderSingh-wq5ip
    @SukhwinderSingh-wq5ip ปีที่แล้ว +13

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jaspindergilluboke5010
    @jaspindergilluboke5010 ปีที่แล้ว +18

    ਚੈਨਲ ਵਾਲਿਆਂ ਦਾ ਵੱਡਾ ਉੱਦਮ ਧੰਨਵਾਦ ਜੀ ਪੰਜਾਬੀਆਂ ਤੇ ਗੁਰੂਆਂ ਦੀ ਵੱਡੀ ਕਿਰਪਾ ਹੈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਤਰਨਤਾਰਨ

    • @ranjodhsingh6382
      @ranjodhsingh6382 ปีที่แล้ว +1

      MP ch bohat chad di kla ne panjabi ... Panjab wale sochde asi hi wa

    • @jaswinderkaurkaur5758
      @jaswinderkaurkaur5758 ปีที่แล้ว +1

      ​@@ranjodhsingh6382 landlord bande mp wala

  • @virsasingh6859
    @virsasingh6859 หลายเดือนก่อน +2

    ਵਾਹ ਵਾਹ ਸਿੰਘ ਸਰਦਾਰੋ ਸਾਬਾਸ 👌👌

  • @virsasingh6859
    @virsasingh6859 หลายเดือนก่อน +2

    ਵੈਰੀ ਗੁੱਡ ਜੋੜੀ 👌👌

  • @baggasidhu4764
    @baggasidhu4764 12 วันที่ผ่านมา

    ਵਾਹਿਗੁਰੂ ਆਪ ਸਭ ਤੇ ਕ੍ਰਿਪਾ ਰੱਖੇ ਤੇ ਹੋਰ ਤਰੱਕੀਆਂ ਕਰੋ

  • @MOR.BHULLAR-PB05
    @MOR.BHULLAR-PB05 ปีที่แล้ว +4

    ਪੰਜਾਬੀਆਂ ਨੇ ਸਖ਼ਤ ਮਿਹਨਤ ਕਰ ਕੇ ਜੰਗਲ ਆਬਾਦ ਕਰਤੇ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @user-bg4tl3tk1f
    @user-bg4tl3tk1f ปีที่แล้ว +14

    ਇੱਕ ਜਮਾਤ ਪੰਜਾਬ ਚ ਰੌਲਾ ਪਾ ਰਹੀ ਆ ਅਸੀਂ ਗੁਲਾਮ ਆ ਅਸੀਂ ਗੁਲਾਮ ਆ, ਪੀਲੀਭੀਤ, ਬਰੇਲੀ, ਬਹਿਰਾਈਚ, ਊਧਮ ਸਿੰਘ ਨਗਰ, ਪੂਰਨਪੁਰ ਪਾਲੀਆ ਹੋਰ ਵੀ ਕਈ ਸ਼ਹਿਰ ਜਿੱਥੇ ਲੱਗਦਾ ਹੀ ਨਹੀਂ ਏਹ ਉੱਤਰ ਪ੍ਰਦੇਸ਼ ਆ

    • @globalnews8511
      @globalnews8511 ปีที่แล้ว +1

      Lukhimpur sehjanpur seetapur

    • @rajveersinghkahlon4194
      @rajveersinghkahlon4194 ปีที่แล้ว +5

      ਵੀਰ ਜੀ ਮੈਂ ਵੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲੇ ਚ ਰਹਿੰਦਾ ਹਾਂ ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਦਾਸ ਮੌਜੂਦਾ ਟਾਈਮ ਵਿੱਚ ਪਿੰਡ ਦਾ ਸਰਪੰਚ ਹੈ

    • @fathervirk4670
      @fathervirk4670 ปีที่แล้ว

      @@rajveersinghkahlon4194 p̊åj̊i̊ z̊åm̊e̊e̊n̊ d̊å r̊åt̊e̊

    • @rajveersinghkahlon4194
      @rajveersinghkahlon4194 ปีที่แล้ว

      @@fathervirk4670 ਭਾਜੀ ਜਮੀਨ ਦਾ ਰੇਟ 12 ਲੱਖ ਤੋਂ ਲੈ ਕੇ ਵੀਹ ਲੱਖ ਤੱਕ ਦਾ ਰੇਟ ਹੈ ਪ੍ਰਤੀ ਏਕੜ ਪੇਂਡੂ ਏਰੀਏ ਦੇ ਵਿੱਚ ਸ਼ਹਿਰ ਦੇ ਲਾਗੇ ਬਹੁਤ ਜ਼ਿਆਦਾ ਮਹਿੰਗਾ ਹੈ

    • @rajveersinghkahlon4194
      @rajveersinghkahlon4194 ปีที่แล้ว +1

      @@TrulyChilling ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ ਪਿੰਡਾਂ ਦੀ ਤੇ ਬਹੁਤ ਜ਼ਿਆਦਾ ਗਿਣਤੀ ਵਾਟਰ ਲੈਵਲ 15 ਤੋਂ ਲੈ ਕੇ ਵੱਧ ਤੋਂ ਵੱਧ ੩੦ ਫੋਟੋ ਤੱਕ ਹੈ

  • @jaggiriarcalifornia661
    @jaggiriarcalifornia661 ปีที่แล้ว +18

    California hove MP hove Canada hove bhut mehnat kiti a Guru Nanak patsah de lala ne guru patsah chardi kla ch rakhn ❤️

    • @WalkWithTurna
      @WalkWithTurna  ปีที่แล้ว

      ਬਿਲਕੁਲ

    • @WalkWithTurna
      @WalkWithTurna  ปีที่แล้ว

      @@TrulyChilling ਜ਼ਰੂਰ ਜਾਵਾਂਗੇ ਜੀ

  • @tpsbenipal3910
    @tpsbenipal3910 ปีที่แล้ว +4

    ਇੱਥੇ ਇੱਕ ਪਿੰਡ ਨੀ ਪੂਰੇ 30 ਤੋਂ ਵੱਧ ਪਿੰਡ ਨੇ ਇਸ area ਵਿੱਚ

  • @ranjodhsingh7174
    @ranjodhsingh7174 ปีที่แล้ว +2

    ਬਹੁਤ ਖੁਸ਼ੀ ਹੋਈ ਜੀ ਆਪਣੇ ਭੈਣ ਭਰਾਵਾਂ ਦਾ ਪਿਆਰ ਤੇ ਚੜਦੀ ਕਲਾ ਦੇਖ ਕੇ !

  • @pandatji5008
    @pandatji5008 ปีที่แล้ว +3

    ਭਰਾਵਾ ਜੋ ਪੰਜਾਬੀ ਗਰੀਬੀ ਨਾਲ ਲੜ ਰੇਹੇ ਨੇ ਐਮ ਪੀ ਯੂ ਪੀ ਚ ਉਨਾਂ ਬਾਰੇ ਵੀ ਦਖਾਉ

  • @singhharjinder476
    @singhharjinder476 ปีที่แล้ว +6

    ਅਮਰੀਕ ਬਾਈ ਜੀ ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਚ ਰੱਖਣ

  • @chahalsaabchahalsaab685
    @chahalsaabchahalsaab685 ปีที่แล้ว +2

    ਬਹੁਤ ਵਧੀਆ ਲੱਗਿਆ ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ

  • @Janvi_107
    @Janvi_107 ปีที่แล้ว +10

    ਇਹ ਪੁਰਾਣੇ ਵੇਲਿਆਂ ਵਿੱਚ ਬਜੁਰਗ ਮਿਹਨਤਾਂ ਬਣਾ ਗਏ ਹੁਣ ਨਿਆਣੇ ਚਾਹ ਦਾ ਕੱਪ ਫਰਾਉਣ ਵਿੱਚ ਵੀ ਰੋਣ ਲਗਦੇ ਨੇ

  • @hakamsingh4624
    @hakamsingh4624 ปีที่แล้ว +4

    ਜੀਉ

  • @HarpreetSingh-ik1bf
    @HarpreetSingh-ik1bf ปีที่แล้ว +2

    ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਕਰਨੀ ਨਾਮ ਜਪਣਾ ਅਤੇ ਵੰਡ ਕੇ ਛਕਣਾ ਦਾ ਉਪਦੇਸ਼ ਦਿੱਤਾ ਸੀ ਤੇ ਸਿੱਖ ਉਸੇ ਉਪਦੇਸ਼ ਤੇ ਚੱਲ ਕੇ ਤਰੱਕੀਆਂ ਕਰ ਰਹੇ ਹਨ 🙏🙏

  • @dalbirsinghsingh8144
    @dalbirsinghsingh8144 ปีที่แล้ว +6

    ਮੇਹਨਤ ਕੀਤੇ ਵੀ ਕਰ ਲਾਓ ਉਸਦਾ ਫਲ ਜਰੂਰ ਮਿਲਦਾ ਆ

  • @sukhdhillonpb4671
    @sukhdhillonpb4671 ปีที่แล้ว +1

    ਪੰਜਾਬ ਹੀ ਲੱਗਦਾ

  • @KamalSingh-bh5oo
    @KamalSingh-bh5oo หลายเดือนก่อน

    ਜੋ ਵੀਰ ਖਾਲਿਸਤਾਨ ਮੰਗਦੇ ਉਨ੍ਹਾਂ ਨੂੰ ਬੇਨਤੀ ਹੈ ,,,ਗੰਗਾਨਗਰ ਹਨੁਮਾਨਗੜ੍ਹ ਸਿਰਸਾ ਫਤਿਆਬਾਦ ਜੀਦ ਕੈਥਲ ਕੁਰਕਸ਼ੇਤਰ ਅੰਬਾਲਾ ਪੰਚਕੁਲਾ ਚੰਡੀਗੜ੍ਹ ਆਪਣਾ ਵਾਪਿਸ ਪੰਜਾਬ ਵਿੱਚ ਮਿਲਾਵੋ ਤੇ ਫਿਰ ਯੂ ਪੀ ਮੱਧ ਪਰਦੇਸ ਗੁਜਰਾਤ ਵਿਚ ਜਮੀਨਾ ਤੇ ਕਬਜਾ ਕਰ ਮਿਹਨਤਾ ਕਰੋ ਜੀ,,,ਵਾਹਿਗੁਰੂ ਜੀ

  • @manindermalhi6272
    @manindermalhi6272 ปีที่แล้ว +3

    ਬਹੁਤ ਵਧੀਆ ਵੀਡਿਉ

  • @bhanghusaab1767
    @bhanghusaab1767 ปีที่แล้ว +1

    ਬਹੁਤ ਵਧੀਆ ਹੈ।ਵਾਹ ਪੰਜਾਬੀਓ।

  • @karmjitghuman7400
    @karmjitghuman7400 ปีที่แล้ว +11

    Waheguru ji 🙏🙏🙏🙏🙏

  • @satnamsinghbajwa1252
    @satnamsinghbajwa1252 ปีที่แล้ว +2

    ਬਹੁਤ ਵਦੀਆ

  • @raghbirsinghdhindsa3164
    @raghbirsinghdhindsa3164 ปีที่แล้ว +1

    ਪੰਜਾਬੀਆਂ ਦੀ ਬੱਲੇ ਬੱਲੇ !!

  • @GurwinderSingh-zi4fd
    @GurwinderSingh-zi4fd ปีที่แล้ว +4

    ਗਵਾਲੀਅਰ ਦੇ ਨੇੜੇ ਤੇੜੇ ਡਬਰਾ, ਆਦਿ ਇਲਾਕੇ ਵਿੱਚ ਮਾਝੇ ਵਾਲੇ ਪੰਜਾਬੀ ਬਹੁਤ ਹਨ, ਸਖਤ ਮਿਹਨਤ ਕਰਕੇ ਸੰਢਿਆਂ ਜਿਨੂੰ ਝੋਟਾ ਵੀ ਕਹਿੰਦੇ ਹਨ, ਬਲਦਾਂ ਨਾਲ ਜਮੀਨਾਂ ਬਣਾਈਆਂ, ਤੂੜੀ ਵਾਲੇ ਕੁਪ ਨੂੰ ਮਾਝੇ ਚ ਮੂਸਲ ਕਹਿੰਦੇ ਨੇ, ਵਾਹਿਗੁਰੂ ਸਾਰਿਆਂ ਤੇ ਸਦਾ ਮਿਹਰ ਭਰਿਆ ਹੱਥ ਰੱਖਣ

  • @Hardeepsingh-zl1jy
    @Hardeepsingh-zl1jy หลายเดือนก่อน

    ਬਹੁਤ ਵਧੀਆ ਜੀ

  • @NirmalBenipal-lv3xf
    @NirmalBenipal-lv3xf 11 หลายเดือนก่อน +1

    ਬਹੁਤ ਵਧੀਆ ਲੱਗਿਆ ਜੀ

  • @amsingh173
    @amsingh173 ปีที่แล้ว +8

    Punjabian di ekta te pyar punjab to bahar hi pata chalda hai .Main jadon vi nagpur to punjab to vapas chattisgarh exp vich aunada si punjabi bohat pyar nal milde si vasde rehan sade punjabi.

  • @sukhdeepsinghsandhu-sg2lw
    @sukhdeepsinghsandhu-sg2lw ปีที่แล้ว +2

    Waheguru ji 🙏

  • @gurjantsingh-vi2de
    @gurjantsingh-vi2de ปีที่แล้ว +2

    Ih guru Nanak diya barqata ne Ji

  • @majhewalejatt7831
    @majhewalejatt7831 ปีที่แล้ว +1

    ਬਹੁਤ ਵਧੀਆ ਜੀ nice

  • @gurpreetgill8922
    @gurpreetgill8922 ปีที่แล้ว +1

    ਭੈਣ ਜੀ ਆਪ ਦੀ ਆਵਾਜ਼ ਬਹੁਤ ਵਧੀਆਂ ਹੈ

  • @bhanghusaab1767
    @bhanghusaab1767 ปีที่แล้ว +1

    ਸਾਨੂੰ ਬੇਰੁਜ਼ਗਾਰਾ ਨੂੰ ਅਧਿਆਪਕ ਰੱਖ ਲਵੋ।

  • @ParwinderSingh-iu1zx
    @ParwinderSingh-iu1zx ปีที่แล้ว +1

    ਧੰਨ ਬਾਦ ਵੀਰ ਦੀ ਬਲੌਕ ਦਾ ਭੈਣ ਮਨਪ੍ਰੀਤ ਕੌਰ ਜੀ

  • @jaswantsinghchahal6808
    @jaswantsinghchahal6808 ปีที่แล้ว +3

    Punjabi jithey bhee rahandey han. Bahut hi that bhath nal rahandey han. Bahut changa lagya hai. Ki sadey Punjabi Veera ney bahut jayada tarakki kitti hai.Oh bhee dusrey states bich,. Bahut hi Badey Badey Ghar , Khuley Behdey, Tracto, Combina, Cara, Jeepa. Bahut hi khushi hoyi. Sadkey Jawa apney Punjabi Veera det. Jiyundey Wasdey raho. Waheguru Kirpa Karey. Eahda hi Mouja Mandey Raho.

  • @gursharankaur3479
    @gursharankaur3479 10 หลายเดือนก่อน +1

    Good👍👍❤❤

  • @parmindersingh9448
    @parmindersingh9448 ปีที่แล้ว +2

    ਵਾਹਿਗੁਰੂ ਜੀ

  • @mushtaqmohd5155
    @mushtaqmohd5155 ปีที่แล้ว +1

    Very very nice bro🌹🌹🌹🌹

  • @manjitsingh-qk3op
    @manjitsingh-qk3op ปีที่แล้ว +2

    Good job

  • @user-zl3fq7ze6j
    @user-zl3fq7ze6j หลายเดือนก่อน +1

    ❤❤❤❤

  • @gurjindersingh4666
    @gurjindersingh4666 ปีที่แล้ว +1

    Punjabi.Zindabad.G

  • @DilbagSingh-qb1vs
    @DilbagSingh-qb1vs ปีที่แล้ว +2

    Very good

  • @GurjantSingh-ri3bl
    @GurjantSingh-ri3bl ปีที่แล้ว +2

    Waheguru ji chardikla vich rakhan sarea nu

  • @karamjitsinghsalana4648
    @karamjitsinghsalana4648 ปีที่แล้ว +7

    Waheguru g

  • @singhrasal8483
    @singhrasal8483 ปีที่แล้ว +2

    Aldin tari taran nal
    My village near this
    Gndu asr
    Budh singh da pura vi
    Majha da

  • @gurmeetsinghdhaliwal802
    @gurmeetsinghdhaliwal802 ปีที่แล้ว +3

    Waheguru mehar kre sab te

  • @darshpreetsingh5399
    @darshpreetsingh5399 ปีที่แล้ว +2

    Waheguru ji ka khalsa waheguru ji ki Fateh

  • @MandeepKaur-xg9ju
    @MandeepKaur-xg9ju ปีที่แล้ว

    Bht vdiya lggia video dekh k ... Dil khush ho gya g👍👍🙏🙏

  • @gurjasdeepsinghnagra5682
    @gurjasdeepsinghnagra5682 ปีที่แล้ว

    Bahut vdia ji

  • @SukhjinderSingh-mj4ft
    @SukhjinderSingh-mj4ft ปีที่แล้ว +6

    Very good ans motivational massage for community hard work always way to successive stories guru gobind singh ji bless you

  • @SurinderSingh-dq4lu
    @SurinderSingh-dq4lu ปีที่แล้ว +1

    Good.we.proud.sikh.kom

  • @kuldeepessar209
    @kuldeepessar209 ปีที่แล้ว +2

    WaheGuruJi meher kerna ji ❣️ 👏 ❤️

  • @jaswinderkaurskjelvik
    @jaswinderkaurskjelvik ปีที่แล้ว +2

    Awesome Punjabi ❤

  • @amandeepsingh-cq8gu
    @amandeepsingh-cq8gu หลายเดือนก่อน +2

    Sir asi Nepal border up to Lakhimpur ethe te pura Punjab hi vasya a

  • @balwindersingh-jv3nn
    @balwindersingh-jv3nn ปีที่แล้ว +1

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji

  • @jasdeepsingh7745
    @jasdeepsingh7745 ปีที่แล้ว +1

    Very nice mssg g

  • @bhuttoghumman2139
    @bhuttoghumman2139 ปีที่แล้ว +2

    Good video

  • @technicalsaini6433
    @technicalsaini6433 หลายเดือนก่อน

    Siraa 22g

  • @sukhchainsingh6243
    @sukhchainsingh6243 8 หลายเดือนก่อน +1

    Very nice work bro

  • @tarsemsinghtarsam1731
    @tarsemsinghtarsam1731 ปีที่แล้ว +2

    Nice video

  • @BalwinderSingh-zb6gc
    @BalwinderSingh-zb6gc ปีที่แล้ว

    Bahut.Vadhia.Video.aa

  • @GurpreetSingh-vh2fh
    @GurpreetSingh-vh2fh ปีที่แล้ว +2

    Waheguru ji

  • @jaswindersinghaujla2734
    @jaswindersinghaujla2734 ปีที่แล้ว

    Bohat vadia

  • @baljinderkaur6913
    @baljinderkaur6913 ปีที่แล้ว +1

    Bhut vadia waheguru ji di kirpa.

  • @assaultgaming2441
    @assaultgaming2441 ปีที่แล้ว

    Video dekh ke bohat khussi hoai

  • @baliharsingh5558
    @baliharsingh5558 ปีที่แล้ว +2

    SSA Ji

  • @Rinkuup31wala
    @Rinkuup31wala ปีที่แล้ว +1

    Good tarakki

  • @tarangill9798
    @tarangill9798 ปีที่แล้ว

    Bhut wadia lga video dakh ke

  • @jaspalsinghpatiala8239
    @jaspalsinghpatiala8239 ปีที่แล้ว +1

    Bohat vadia lagya.parivar dekh roh kuhs ho gai

  • @gurmailsingh5936
    @gurmailsingh5936 ปีที่แล้ว +2

    Kaya baat hai Turna couple ji bahout vadya lag rahe ne tuhade blog ji 🙏

  • @kuljitmaan9499
    @kuljitmaan9499 ปีที่แล้ว +31

    ਜਿੱਥੇ ਜਾਣ ਪੰਜਾਬੀ.....ਮਿਹਨਤ ਨਾਲ ਜੰਗਲ ਚ ਮੰਗਲ ਲਾ ਦਿੰਦੇ ਆ

  • @GurmeetSingh-ud1dv
    @GurmeetSingh-ud1dv ปีที่แล้ว

    ਧੰਨ ਜਣੇਦੀ ਮਾਉ

  • @HarjinderSingh-ot4mw
    @HarjinderSingh-ot4mw ปีที่แล้ว +1

    Waheguru ji chadi kalala rakhe

  • @indervirmundi4448
    @indervirmundi4448 ปีที่แล้ว +1

    I am living Canada 🇨🇦
    My daughter is name Kudrat Kaur too

  • @gurmelsingh5040
    @gurmelsingh5040 ปีที่แล้ว

    Very nice video ji

  • @vikramsinghgill1863
    @vikramsinghgill1863 ปีที่แล้ว +5

    👌🎊🎉

  • @laddighotra5066
    @laddighotra5066 ปีที่แล้ว +2

    Nice vlog bro ma laddi London

  • @therhythmboyzdjlink.barnal4711
    @therhythmboyzdjlink.barnal4711 หลายเดือนก่อน

    very very nice g

  • @happysandhuhappy2258
    @happysandhuhappy2258 ปีที่แล้ว

    Good bro

  • @amansidhu9416
    @amansidhu9416 ปีที่แล้ว +1

    Gud

  • @MannSingh5050
    @MannSingh5050 ปีที่แล้ว

    Sat shri akal g --

  • @nirpahalsingh8806
    @nirpahalsingh8806 ปีที่แล้ว +2

    Waheguru mehr karee ( m jagtaar Singh di daughter di daughter aa nd aah mere nankeyaa da purana pind aa nd mere mummaa honi baut miss krde aa ah pind nuu 🤞😍 nd even , m kindi aa hun mumaa nu ki kyo aagyee dabra side othe rehnaa c 😍

  • @rajwinder1968
    @rajwinder1968 ปีที่แล้ว +1

    ਬਿੱਲਕੁੱਲ ਪੰਜਾਬ ਹੀ ਲੱਗਦਾ

  • @kawaljeetmahlakawaljeetmah1016
    @kawaljeetmahlakawaljeetmah1016 ปีที่แล้ว +1

    I love my india 🙏🏻🙏🏻

  • @KuldeepSingh-pp4zu
    @KuldeepSingh-pp4zu ปีที่แล้ว +1

    Very interesting videos showing Sikh farmers of MP ,it would be more interesting if you could take their views about Khalistan.

  • @parvindersingh8821
    @parvindersingh8821 ปีที่แล้ว +1

    Singh!!!🙏💪

  • @balrajsingh-fj6ez
    @balrajsingh-fj6ez ปีที่แล้ว +1

    Punjabi dada e great hunde aa