ไม่สามารถเล่นวิดีโอนี้
ขออภัยในความไม่สะดวก

ਮਰਦਾਂ ਵਾਂਗ 'ਕੱਲਿਆਂ ਖੇਤੀ ਕਰਦੀ ਇਹ ਕੁੜੀ, 'ਮੈਨੂੰ ਸੋਨੇ ਦਾ ਨਹੀਂ ਲੋਹੇ ਦਾ ਮੋਹ' | Pro Punjab Tv

แชร์
ฝัง
  • เผยแพร่เมื่อ 1 พ.ย. 2022
  • ਖੇਤ ਤੋਂ ਲੈ ਕੇ ਮੰਡੀ ਤੱਕ ਸਾਰੇ ਕੰਮ ਕਰਦੀ ਆਪ
    #SriMuktsarSahib #Girl #HarjinderKaurUppal #Farming #Agriculture #HardWork #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 198

  • @GurpreetSingh-cq3ne
    @GurpreetSingh-cq3ne ปีที่แล้ว +8

    ਮਰੀ ਸੱਸ ਦਾ ਮੂੰਹ ਨਹੀਂ ਵੇਖਣ ਗਈ ਏ ਨਾ ਪੋਤੇ ਨੂੰ ਜਾਣ ਦਿਤਾ

  • @balgeetsing9534
    @balgeetsing9534 ปีที่แล้ว +36

    ਆ ਇਕ ਦਿਨ ਪੈਹਲਾ ਦੀ ਇੰਟਰਵਿਊ ਆ ਮੈ ਹੁਣੇ ਕੁਜ 10ਘੰਟੇ ਪੈਹਲਾ ਦੀ ਵੀਡੀਓ ਵੇਖੀ ਆ ਕੁੜੀ ਵਿਆਹੀ ਹੋਈ ਆਪਣੇ ਸੋਹਰੇ ਪਰਿਵਾਰ ਨੂੰ ਤੰਗ ਕਰਦੀ ਆ ਬਾਕੀ ਤੁਸੀਂ RM B tv te ਦੇਖੋ ਵੀਡੀਓ

    • @sattibains4818
      @sattibains4818 ปีที่แล้ว +1

      Bilkul bahut dukh ko laga soure parivar da video dekh ke

    • @jugrajrandhawa2192
      @jugrajrandhawa2192 ปีที่แล้ว +1

      Mai v dekhi video.... Chalu aa ik no di

  • @sarbjitsingh3011
    @sarbjitsingh3011 ปีที่แล้ว +17

    ਚੈਨਲ ਵਾਲੇ ਵੀਰ ਨੂੰ ਬੇਨਤੀ ਹੈ ਕਿ ਅੱਜ ਹੀ ਆਰ.ਐਮ.ਬੀ. ਟੀ.ਵੀ. ਚੈਨਲ ਤੇ ਇਹਨਾਂ ਭੈਣਾਂ ਦੀ ਸਚਾਈ ਦੇਖੀ ਹੈ! ਇਹ ਫਰਾਡ ਕਰ ਰਹੀਆਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ! ਦੋਨੋ ਭੈਣਾਂ ਵਿਆਹੀਆਂ ਸੀ ਆਪਣੇ ਪਤੀਆਂ ਨੂੰ ਜੇਲ ਵਿੱਚ ਕਰਵਾਈ ਬੈਠੀਆਂ ਨੇ! ਸਾਰੀ ਸਚਾਈ ਲੋਕਾਂ ਸਾਹਮਣੇ ਪੇਸ਼ ਕਰੋ!

  • @sukhrajsandhu9657
    @sukhrajsandhu9657 ปีที่แล้ว +4

    ਆਪਣਾ ਤੇ ਆਪਣੀ ਭੈਣ ਦਾ ਘਰ ਉਜਾੜ ਦਿੱਤਾ ਉਸਮਾਨ ਖੇੜਾ ਪਿੰਡ ਵਿੱਚ ਇਹ ਐਸ਼ ਕਰ ਰਹੀ ਏ ਬਾਹਰਲੇ ਦੇਸ਼ ਵਿੱਚ ਵੱਸਦੇ ਪੰਜਾਬੀਆਂ ਦੇ ਪੈਸਿਆਂ ਨਾਲ ਤੇ ਇਸ ਦਾ ਘਰਵਾਲਾ ਤੇ ਜੇਠ ਜੇਲ੍ਹ ਵਿੱਚ ਬੰਦ ਹਨ ਗੱਲਾਂ ਕਰਦੀ ਐ

  • @jagjitsinghsandhu5912
    @jagjitsinghsandhu5912 ปีที่แล้ว +29

    ਇਹਨਾਂ ਭੈਣਾਂ ਨੇ ਆਪਣੇ ਦੋਵੇਂ ਪਤੀ (ਘਰ ਵਾਲੇ ) ਅਤੇ ਨਣਦੋਈਏ ਜੇਲ ਬੰਦ ਕਰਵਾਏ ਹਨ ਜੀ।

    • @sattibains4818
      @sattibains4818 ปีที่แล้ว +1

      Sahi veer eh NRI to paise lutke khaa gyi

  • @samaladdi2953
    @samaladdi2953 ปีที่แล้ว +24

    ਏਦੇ ਸਹੁਰਿਆਂ ਦੇ ਘਰ ਤਾਂ ਜਾਕੇ ਪਤਾ ਕਰੋ ਕਿਵੇਂ ਬਰਬਾਦ ਕਰ ਦਿੱਤਾ ਉਨ੍ਹਾਂ ਦਾ ਘਰ ਇਨ੍ਹਾਂ ਦੋਵਾਂ ਭੈਣਾਂ ਨੇ

  • @bahadersingh3416
    @bahadersingh3416 ปีที่แล้ว +5

    ਇਹ ਔਰਤ ਫਰਾਡ ਆ ਇਸ ਨੇ ਆਪਣਾ ਪਤੀ ਤੇ ਜੀਜਾ ਦੋਵੇ ਜੈਲ ਭੇਜ ਤੇ ਗਲਤ ਦੋਸ ਲਾ ਕੇ

  • @vickygill7781
    @vickygill7781 ปีที่แล้ว +16

    ਦੂਜਾ ਪੱਖ ਵੀ ਦੇਖ ਕੇ ਮੱਦਦ ਕਰੋ ਜੀ ਦਾਲ ਵਿਚ ਕਾਲਾ ਆ ਸਹੁਰੇ ਘਰ ਕਾਤੋ ਨੀ ਰਹਿੰਦੇ ਜੀ ਤੁਸੀ

  • @harmitkaur3419
    @harmitkaur3419 ปีที่แล้ว +12

    ਯੂਟਿਊਬ ਨੇ ਸਿਰੇ ਚੜਾ ਦਿੱਤਾ ਸੁਹਰਆ ਨੂੰ ਜਿੰਨਾ ਤੰਗ ਕੀਤਾ ਇਸ ਤਰ੍ਹਾ ਤਾਂ ਤੁ ਪੰਜਾਬ ਦੀ ਧੀ ਨਹੀਂ ਲਗਦੀ
    ਮਦਦ ਕਰਨ ਵਾਲਿਆ ਨੂੰ v ਸੋਚ ਕੇ ਮਦਦ ਕਰਨੇ ਚਾਹੀਦੀ

  • @user-ty3ox7rj5q
    @user-ty3ox7rj5q ปีที่แล้ว +20

    ਮੇਰੀ ਭੈਣ ਹਰਜਿੰਦਰ ਕੌਰ ਪਲ ਨੂੰ ਵੇਖ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਪੰਜਾਬ ਦੀਆਂ ਸਾਰੀਆਂ ਧੀਆਂ ਇਦਾਂ ਦੀ ਸੋਚ ਬਣਾ ਲੈਣ ਤਾਂ ਫਿਰ ਪੰਜਾਬ ਦਾ ਕੋਈ ਸਾਨੀ ਨਹੀਂ

    • @sattibains4818
      @sattibains4818 ปีที่แล้ว

      Veer ye bahut kharab ne, main aaj he ehna de soure privar di video dekhi aa,

  • @kuldeepsinghlahoria5268
    @kuldeepsinghlahoria5268 ปีที่แล้ว +8

    ਖੇਤੀ ਨੇ ਨੀ ਬੀਬਾ ਸਹੁਰਿਆ ਨੇ ਕਹੋ ਜਿਨਾ ਨੂੰ ਲੁਟ ਕੇ ਖਾ ਲਿਆ ...ਓਹ ਵਾਹਿਗੁਰੂ ਸਭ ਵੇਖਦਾ ਬੇੜਾ ਭਰ ਕੇ ਹੀ ਡੁਬਦਾ ਹੁਦਾ

  • @GurpreetSingh-cq3ne
    @GurpreetSingh-cq3ne ปีที่แล้ว +23

    ਬੀਬਾ ਆਪਣੇ ਘਰ ਵਾਲ਼ੇ ਤੇ ਸੋਹਰੇ ਪਰਿਵਾਰ ਵਾਰੇ ਕਿਉਂ ਨਹੀਂ ਬੋਲੀ ਅੱਜ ਤੱਕ ਮੀਡਿਆ ਵਿਚ ਦੱਸੋ ਕਿਵੇਂ ਓਹਨਾ ਦਾ ਬੇੜਾ ਗਰਕ ਕੀਤਾ ਤੂੰ

  • @jagjotsingh6173
    @jagjotsingh6173 ปีที่แล้ว +8

    ਇਹ ਕੁੜੀ ਵਿਆਹੀ ਹੋਈ ਹੈ ਜਿਸਨੇ ਆਪਣਾ ਸਾਰਾ ਸਹੁਰਾ ਪਰਿਵਾਰ ਬਰਬਾਦ ਕਰ ਦਿੱਤਾ, ਪਿੰਡ ਵਾਲਿਆਂ ਤੋਂ ਪੁੱਛੋ ਜਾ ਕੇ ਇਹਦੀ ਸਚਾਈ

  • @hardeepsandhu5151
    @hardeepsandhu5151 ปีที่แล้ว +7

    ਗੁੱਡੀ ਆਵਦਾ ਘਰ ਵਸਾ ਲਿਆ ਫੇਰ ਤੈਨੂੰ ਬਹਾਦਰ ਮੰਨੀਏ

  • @rasandeepkaurkular5524
    @rasandeepkaurkular5524 ปีที่แล้ว +11

    ਸਹੁਰਿਆਂ ਨੂੰ ਵੇਚ ਕੇ ਖਾ ਗਈ, ਜੇਠ ਤੇ ਪਤੀ ਨੂੰ ਜੇਲ ਕਰਵਾ ਦਿੱਤੀ ਲੱਖ ਲਾਹਣਤ ਐਸੀ ਧੀ ਤੇ

  • @user-xu1in2ig6d
    @user-xu1in2ig6d ปีที่แล้ว +8

    ਇਸ ਔਰਤ ਦਾ ਪਿਛੋਕੜ ਚੈੱਕ ਕਰੋ ਪਤਾ ਲੱਗ ਜਾਵੇਗਾ,
    ਇਹ ਔਰਤ ਕਿਨੀਂ ਸਹੀ ਆ,
    ਇਹ ਔਰਤ ਤੇ ਇਸ ਭੈਣ ਇਕੋ ਘਰ ਵਿਆਹੀਆਂ ਸੀ, ਇਹਦੀ ਭੈਣ ਦਾ ਵਿਆਹ 2005ਵਿਚ ਹੋਇਆ ਬਾਅਦ ਵਿਚ ਇਸ ਦਾ ਵਿਆਹ 15 ਸਾਲ ਬਾਅਦ ਹੋਇਆਂ ਇਕੋਂ ਘਰ ਸਕੇ ਭਰਾਵਾਂ ਨਾਲ, ਇਹਨਾਂ ਦੋਹਾਂ ਭੈਣਾਂ ਨੇ ਉਹਨਾਂ ਗਰੀਬ ਭਰਾਵਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ, ਸਾਰਾ ਕਸੂਰ ਇਹ ਔਰਤ ਦਾ, ਜਿਹੜੀ ਸੋਸ਼ਲ ਮੀਡੀਆ ਤੇ ਹਮੇਸ਼ਾ ਮਸੂਮ ਬਣੀ ਰਹਿੰਦੀ,
    ਪਰ,਼਼਼਼਼਼਼਼਼਼਼਼

  • @avtarpangli7847
    @avtarpangli7847 ปีที่แล้ว +5

    Rmb televison dekh lei ,ਬਹਿਮ ਨਕਲ ਜਾੳ

  • @bsvirk2145
    @bsvirk2145 ปีที่แล้ว +9

    ਆਹ ਤੇ ਬਹੁਤ ਵੱਡੀ ਧੋਖੇਬਾਜ਼ ਨਿਕਲੀ, ਪੰਜਾਬ ਤੇ ਬਾਹਰ ਵੱਸਦੇ NRI ਦੇ ਜਜਬਾਤਾਂ ਨਾਲ ਖੇਡਦੀ ਰਹੀ
    ਅੱਜ ਸੱਚਾਈ ਜਾਣ ਕੇ ਦਿਲ ਨੂੰ ਬਹੁਤ ਵੱਡਾ ਧੱਕਾ ਲੱਗਾ
    ਉਹਨਾਂ ਸਹੁਰੇ ਪਰਿਵਾਰ ਵਾਲਿਆਂ ਦੀ ਗੱਲਾਂ ਜੇ ਸੱਚਿਆਂ ਨੇ ਤਾਂ
    ਅੱਜ ਤੋਂ ਬਾਦ ਕਿਸੇ ਵੀ ਆਮ ਦਿਖਾਵਾ ਕਰਣ ਵਾਲੀ ਕੁੜੀ ਜਾਂ ਮੁੰਡੇ ਤੇ ਇਤਬਾਰ ਨੀ ਕਰਣਾ👎👎👎👎
    ਹਰਜਿੰਦਰ ਕੋਰ ਉਪੱਲ ਤੇਰੇ ਤੋਂ ਰੇਹ ਉਮੀਦ ਨਹੀਂ ਸੀ
    ਤੂੰ ਸੱਚਾਈ ਛੁਪਾਈ ਹੈ

  • @KuldeepKaur-pd7lm
    @KuldeepKaur-pd7lm ปีที่แล้ว +1

    ਜਿਹੜੀ ਮਾਂ ਦੀਆਂ 2 ਧੀਆਂ ਘਰ ਆਣ ਕੇ ਬੈਠ ਜਾਣ ਉਹ ਮਾਂ ਨੂੰ ਪਤਾ ਹੁੰਦਾ ਕੀ ਬੀਤ ਦੀ ਏ

  • @inderjeetgrewal9731
    @inderjeetgrewal9731 ปีที่แล้ว +5

    ,सोहरा घर लुट के खा गी

  • @sukhwindersinghlela5465
    @sukhwindersinghlela5465 ปีที่แล้ว +18

    ਵੀਰ ਜੀ ਇਸ ਕੋਲ ਸਭ ਨੌਕਰ ਕੰਮ ਕਰਦੇ ਨੇ ਇਸ ਨੂੰ ,N,R,I, ਵੀਰਾ ਨੂੰ ਮੂਰਖ ਬਣ ਕੇ ਬਹੁਤ ਪੈਸਾ ਪੈਜਿਆ ਕੇਂਦੀ ਕੋਈ ਸਹੇਲੀ ਜਾਦ ਨੀ ਔਂਦੀ ਜੈ ਪੈਸਾ ਨਾ ਹੁੰਦੇ ਤਾਂ ਜਾਦ ਕਰਦੀ

  • @kamaljitkaurludhiana8115
    @kamaljitkaurludhiana8115 ปีที่แล้ว +6

    Jhooth di pand aa eh kudi bhole chehre te na Jao chehre te nkab pa k bhethi aa sohre pind balea dia gla suno

  • @BaljitKaur-ht1mz
    @BaljitKaur-ht1mz ปีที่แล้ว +8

    ਵਾਹਿਗੁਰੂ ਜੀ ਬੇਟੀ ਹਰਜਿੰਦਹ ਕੌਰ ਨੂੰ ਚੜਦੀ ਕਲਾ੍ ਬਖ਼ਸ਼ੇ ਪੰਜਾਬ ਸਰਕਾਰ ਨੂੰ ਧੀ ਦੀ ਮਦਦ ਕਰਨੀ ਚਾਹੀਦੀ ਹੈ

  • @Sukhwinder5567.
    @Sukhwinder5567. ปีที่แล้ว +22

    ਵਾਹਿਗੁਰੂ ਜੀ ਸਾਡੀ ਵੱਡੀ ਭੈਣ ਜੀ ਨੂੰ ਹਰਜਿੰਦਰ ਕੌਰ ਉੱਪਲ ਨੂੰ, ਉਨ੍ਹਾਂ ਦੇ ਮਾਤਾ ਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ, ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।

  • @jaskaranbholer5731
    @jaskaranbholer5731 ปีที่แล้ว +11

    ਬੇਟੀ ਤੇਰੀ ਮੇਹਨਤ ਇਕ ਦਿਨ ਜ਼ਰੂਰ ਰੰਗ ਲਿਆਊ ਤੂੰ ਕਿਸੇ ਦੀ ਪ੍ਰਵਾਹ ਨਾ ਕਰ ਰੱਬ ਖੂਸ਼ ਰੱਖੇ

  • @dhillonjatt7650
    @dhillonjatt7650 ปีที่แล้ว +2

    ਬਹੁਤ ਵਧੀਆ ਬੇਟਾ ਉਪਲ ਜਿਉਦੇ ਵੱਸਦੇ ਰਹੋ ਖੁਸ਼ ਰਹੋ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।

  • @parminderchhaitra3056
    @parminderchhaitra3056 ปีที่แล้ว +1

    Harjinder Beta don’t care about people you’re doing good job I understand what you are going through truth always win god bless u

  • @jagjitsinghsandhu5912
    @jagjitsinghsandhu5912 ปีที่แล้ว +6

    ਇਹ ਭੈਣਾਂ ਸਹੁਰੇ ਪਰਿਵਾਰ ਤੋਂ ਦੂਰੀਆਂ ਕਿਉਂ ਬਣਾਈ ਬੈਠੀਆਂ ਹਨ ਜੀ।

  • @HansRaj-zg7hb
    @HansRaj-zg7hb ปีที่แล้ว +3

    ਬਕਵਾਸ ਹੈ। ਸਹੁਰੇ ਪਰਿਵਾਰ ਵਾਰੇ ਪਤਾ ਕਰਲੋ ਕੀ ਕੀਤਾ ਹੈ,ਘਰ ਉਜਾੜ ਦਿੱਤਾ ਆਪਣਾ ਅਤੇ ਆਪਣੀ ਭੈਣ ਦਾ

  • @tejpalsingh7150
    @tejpalsingh7150 ปีที่แล้ว +4

    ਵਾਹਿਗੁਰੂ ਮੇਹਰ ਕਰੇ

  • @sukhrajsidhu5213
    @sukhrajsidhu5213 ปีที่แล้ว +4

    Osmann khera vich marriage hoi aa ja k vakho ohna da ki hall keeta pya

  • @dairyfarmitaly
    @dairyfarmitaly ปีที่แล้ว +6

    22 es kudi wargiya himti kudiya bahut ghatt hi aa proud aa es kudi te

  • @sidhusaab588
    @sidhusaab588 ปีที่แล้ว +2

    ਧੀਆਂ ਨੂੰ ਕੁੱਖ ਚੋਂ ਮਾਰਨ ਵਾਲਿਓ ਵਹਿਗੁਰੂ ਨਾਲ ਹੋਣ ਤਾਂ ਕੋਈ ਵਿਗਾੜ ਸੱਕਦਾ ਧੰਨਵਾਦ ਜੀ ਤੁਹਾਡਾ

  • @rajwindersingh3929
    @rajwindersingh3929 ปีที่แล้ว +14

    ਏਨਾ ਦੀ ਸ਼ਾਦੀ ਵੀ ਹੋਈ ਸੀ ਤਲਾਕ ਵੀ ਹਲੇ ਨਹੀਂ ਹੋਇਆ ਝੂਠ ਬੋਲ ਕਿ ਆਪਣੇ ਪਤੀ ਨੂੰ ਆਪਣੀ ਭੈਣ ਦੇ ਪਤੀ ਦੋਨੋਂ ਭੈਣਾਂ ਝੂਠਾ ਇਲਜਾਮ ਲਾ ਕੇ ਅੰਦਰ ਕਰਵਾਇਆ ਹੋਇਆ ਏ ਔਰਤ ਤੇਜ ਹੈ ਏਸ ਨੂੰ ਜਾ ਕੇ ਪੁੱਛਿਆ ਕਰੋ ਝੂਠੀ ਹਮਦਰਦੀ ਲੇ ਰਹੀ ਹੈ ਪੱਤਰਕਾਰ ਵੀਰ ਜੀ ਆਪ ਸੱਚ ਦਾ ਪ੍ਰਕਾਸ਼ ਪਾਓ

  • @manpreetmand9213
    @manpreetmand9213 ปีที่แล้ว +4

    Bs kr shame on you

  • @sukhrajsidhu5213
    @sukhrajsidhu5213 ปีที่แล้ว +4

    Apne husband nu jail krwa te

  • @simarjeetkaur6286
    @simarjeetkaur6286 ปีที่แล้ว +8

    Very brave and great girl of panjab. Having great courage and great ideas.

    • @user-xu1in2ig6d
      @user-xu1in2ig6d ปีที่แล้ว +4

      ਕੋਈ ਗ੍ਰੇਟ ਗਰੂਟ ਨਹੀਂ, ਇਹ ਔਰਤ ਦੇ ਕਾਰੇ ਬਹੁਤ ਵੱਡੇ ਨੇ,
      ਇਹ ਦੋਵੇਂ ਭੈਣਾਂ ਇਕੋਂ ਘਰ ਵਿਆਹੀਆਂ ਹੋਈਆਂ ਸੀ,ਇਸ ਦੀ ਭੈਣ ਦਾ ਵਿਆਹ 2005 ਵਿੱਚ ਹੋਇਆ ਤੇ ਇਸ ਦਾ 15ਸਾਲ ਬਾਅਦ ਉਸੇ ਘਰ ਵਿਚ ਇਸ ਦਾ ਵਿਆਹ ਹੋਇਆ, ਇਸ ਔਰਤ ਨੇ ਉਹਨਾਂ ਦੋਹਾਂ ਭਰਾਵਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਆ, ਆਪ ਮਸੂਮੀਅਤ ਦਾ ਮੋਖਟਾ ਪਾ ਕੇ, ਲੋਕਾਂ ਨੂੰ emotional ਬਲੈਕ ਮੇਲ ਕਰਦੀ ਆ, ਸ਼ਾਤਰ ਔਰ

  • @KulwantSingh-qj4hn
    @KulwantSingh-qj4hn ปีที่แล้ว +2

    Waheguru bless this daring young lady.

  • @narindergill9991
    @narindergill9991 ปีที่แล้ว +2

    Is da husband jail ch a

  • @balgeetsing9534
    @balgeetsing9534 ปีที่แล้ว +18

    ਏ ਵਿਆਹੀ ਆ ਮੁੰਡੇ ਵਾਲੇ ਆ ਦਾ ਪੱਖ ਸੁਣੋ ਮੈਂ ਹੁਣੇ ਇੰਟਰਵਿਊ ਵੇਖੀ ਆ ਏਦਾਂ ਸੋਹਰਾ ਪਿੰਡ ਸਾਰੇ ਲੋਕ ਕੈ ਹ ਰਹੇ ਆ ਕੀ ਏ ਦੋਨੋ ਭੈਣਾ ਇਕੋ ਘਰ ਵਿਆਹੀਆਂ ਨੇ ਏਨੇ ਆਪਣੀ ਦੂਜੀ ਭੈਣ ਨੂੰ ਵੀ ਨਹੀਂ ਵਸਣ ਦਿਤਾ ਉਹ ਨਹੀਂ ਸੀ ਏਦੀ ਜਮੀਨ ਹੜਪ ਰਹੇ ਸੀ ਸਗੋਂ ਏ ਆਪਣੇ ਸੋਹਰੇ ਪਰਿਵਾਰ ਦੀ ਜਮੀਨ ਹੜਪ ਦੀ ਕੋਸ਼ਿਸ ਕਰ ਰਹੀ ਸੀ ਇਕ ਬੰਦਾ ਝੁਠ ਮਾਰ ਸੱਕਦਾ ਸਾਰਾ ਪਿੰਡ ਨਹੀਂ

    • @rkaur1640
      @rkaur1640 ปีที่แล้ว +1

      Hnji m v edhi video dekhi ehh Shi kudi. Naii

    • @hndjbsbjdjdgood3227
      @hndjbsbjdjdgood3227 ปีที่แล้ว

      Balijit beer ssa ji a khinde mara husband kol 4 lady's nal sabnd ji so fer kon shy ji waheguru ji 🙏

  • @bikkarsingh3009
    @bikkarsingh3009 ปีที่แล้ว +3

    Bhain tu ta jindgi has k nbha rhi a pr tera Shura priwar bhut dukhi a tera jedh te gharwala jail ch a

  • @singhsardar8413
    @singhsardar8413 ปีที่แล้ว +2

    RMB TV te dekho esdi asliyat

  • @sammisingh5765
    @sammisingh5765 ปีที่แล้ว +6

    ਬਹੁਤ ਸੋਹਣੀਆਂ ਗੱਲਾਂ ਨੇ ਤੁਹਾਡੀਆਂ ਸਿੱਧੀ ਆਂ ਤੇ ਸਾਫ ਪ੍ਰਮਾਤਮਾ ਚੜਦੀ ਕਲਾ ਚ ਰੱਖੇ

  • @RajwinderKaur-kg1lx
    @RajwinderKaur-kg1lx ปีที่แล้ว +2

    ਸਹੁਰੇ ਕਿਥੇ ਭੈਣ ਤੇ ਰੇ

  • @sukhrajsidhu5213
    @sukhrajsidhu5213 ปีที่แล้ว +4

    Husband da name guri a

  • @ABCXYZ-fz4es
    @ABCXYZ-fz4es ปีที่แล้ว +4

    Ek paase de he gall na karo ...eh CHAWAL JANANI bahla jhooth boldi aa...sab nu BEWAKOOF bana k.paise khandi aa...apne IN LAWS nu jail bhej k baithi aa..edan kyu ni dassdi???

  • @manpreetmand9213
    @manpreetmand9213 ปีที่แล้ว +4

    Married ho sohre ja k dekh ohna da ke hall krdita tusi dona sis ne

    • @hmg5711
      @hmg5711 ปีที่แล้ว

      Mai v dehki vedio ohna bht bura hl kr aaya dove bhna ohna da

  • @Gurdeepsinghmoga
    @Gurdeepsinghmoga ปีที่แล้ว +3

    ਪੱਤਰਕਾਰ ਬਾਈ ਮੈਰਜ ਬਾਰੇ ਸਵਾਲ ਨੀ ਕੀਤਾ ਮੈਰਜ ਕੀਤੀ ਕੇ ਨਹੀ ਕੀਤੀ

  • @paramsandhu881
    @paramsandhu881 ปีที่แล้ว +3

    O veero a juthi he sire di merid he a esne apna Sora priwar jaill vich fsya Hoya he

  • @BalbirSingh-jv8un
    @BalbirSingh-jv8un ปีที่แล้ว +2

    SEYLUT HAI EHNA NU 🙏

  • @kulvirchahalchahal2409
    @kulvirchahalchahal2409 ปีที่แล้ว +3

    Good

  • @KulwinderSingh-ds7lb
    @KulwinderSingh-ds7lb ปีที่แล้ว +2

    ਬਹੁਤ ਹੀ ਤੇਜ਼ ਕੁੜੀ ਆ ਬਚੋ

  • @LakhvirSINGH13
    @LakhvirSINGH13 ปีที่แล้ว +2

    ਬਹੁਤ ਵਧੀਆ ਭੈਣਜੀ🙏🙏🙏🙏🙏

  • @sandhusukh6092
    @sandhusukh6092 ปีที่แล้ว +2

    Waheguru Mehr bnaii rakha

  • @narindersinghsaini8031
    @narindersinghsaini8031 ปีที่แล้ว +3

    Jis ka koi nhi uska to khuda he yaro bibi bhen di majburi bn gai is karke kheti line h aie pr kisi de age hath adan.ton mahnat changi

  • @kulwindersinghninda375
    @kulwindersinghninda375 ปีที่แล้ว +7

    ਹਰਜਿੰਦਰ,ਕੌਰ,,👍🏼🙏,ਵਾਹਿਗੁਰੂ,ਜੀ,ਖੁਸ਼ੀਆਂ,ਵਕਸਣਾ,ਭੈਣ,ਨੂੰ🙏

  • @narindergill9991
    @narindergill9991 ปีที่แล้ว +2

    2 ghar kharb karte is ne

  • @satinderhundal3165
    @satinderhundal3165 ปีที่แล้ว +1

    Bhut brave larki h shaed eho nhi jarea janda,aj tak kurea nu down h rukhea h ,apne indian culture vich eh nhi jhal sakde khas ker ke mens

  • @singhlovepreet9750
    @singhlovepreet9750 ปีที่แล้ว +5

    Respect for u sister and a big salute

  • @sattibains4818
    @sattibains4818 ปีที่แล้ว +2

    Jhoothi jhoothi

  • @labhBrarsantybrar
    @labhBrarsantybrar ปีที่แล้ว +1

    ਆਹਾ ਹਾਲਾਤ ਤੇਰੇ ਘਰ ਵਾਲੇ ਤੇਰੇ ਸੋਹਰੇਆ ਦੇ ਹਾਲਾਤ ਕੀਵੇ ਹੋ ਜਾਣ ਓਹੋ ਵੀ ਦਸਿਆ ਕਰ

  • @inderjeetgrewal9731
    @inderjeetgrewal9731 ปีที่แล้ว +4

    ऐदे सोहराबापू दरवेशदापाप ले के
    बैठ जू

  • @jashpalsingh1875
    @jashpalsingh1875 ปีที่แล้ว +2

    ਬਾਹਰ ਜਾ ਕੇ ਫੋਟੋ ਪਾਉਣ ਵਾਲਿਓ ਆਹ ਹੁੰਦਾ ਪੰਜਾਬ ਦੀ ਮਿੱਟੀ ਦਾ ਅਸਰ

    • @GurpreetSingh-cq3ne
      @GurpreetSingh-cq3ne ปีที่แล้ว +2

      ਏਸ ਨੇ ਆਪਣੇ ਸੋਹਰੇ ਪਰਿਵਾਰ ਦਾ ਬੇੜਾ ਗਰਕ ਕੀਤਾ ਆਪਣੀ ਭੈਣ ਵੀ ਨਹੀਂ ਬਸਨ ਦਿਤੀ ਆਪਣੇ ਵਿਆਹ ਵਾਰੇ ਕਦੇ ਵੀ ਮੀਡਿਆ ਨੂੰ ਦੱਸਿਆ ਲੋਕਾਂ ਨੂੰ ਮੂਰਖ ਬਣਾ ਰਹੀ ਏ ਹੁਣ ਜੌਡੀਅਰ ਮੰਗਦੀ ਏ ਸਿਧਾ ਨਹੀਂ ਕਿਹਾ ਆਪਣੇ ਪਤੀ ਤੇ ਜੇਠ ਜੀਜੇ ਨੂੰ ਜੇਲ੍ਹ ਕਰਵਾਈ ਕਦੇ ਨਹੀਂ ਦੱਸਿਆ

  • @kakachopra2970
    @kakachopra2970 ปีที่แล้ว +3

    Dramebaj kuri

  • @kamaljitsandhu5489
    @kamaljitsandhu5489 ปีที่แล้ว +2

    Sach dekh chuthi video kyo Pye janda sardara

  • @NirmalSingh-tm4px
    @NirmalSingh-tm4px ปีที่แล้ว +4

    ਬੇਟੀ ਵੈਰੀ ਗੁੱਡ ਵਾਹਿਗੂਰੁ ਜੀ ਮੇਹਰ ਰੱਖਿਉ ਜੀ

  • @prambrarprambrar5524
    @prambrarprambrar5524 ปีที่แล้ว +1

    ਪੱਤਰਕਾਰ ਨੂੰ ਸਵਾਲ ਆ ਵੀ ਭੈਣ ਤੇ ਜੋ ਮੁਸੀਬਤ ਚੱਲ ਰਹੀ ਹੈ ਉਹਦਾ ਜਿਕਰ ਕਿਓ ਨਹੀ ਕੀਤਾ ਬੰਦਾ ਪ੍ਰੇਸ਼ਾਨ ਕਰ ਰਿਹਾ ਹੈ ਕੋਈ

  • @gillsharnjit
    @gillsharnjit ปีที่แล้ว +1

    Rmb channel v check kro she’s totally fraud

  • @johnsingh3595
    @johnsingh3595 ปีที่แล้ว

    God bless you harjinder Kaur beta ji 🙏🌹🙏👍💯

  • @shivtoor7202
    @shivtoor7202 ปีที่แล้ว +3

    Amir Kumari walo puttar g god bless u rabb tanu hamsha khush rakhe 🥰

  • @kamaljitkaurludhiana8115
    @kamaljitkaurludhiana8115 ปีที่แล้ว +2

    Apni bejti app krwa li sare ehdi ijat krde c ਇਹਦੇ ਸਹੁਰੇ ਪਿੰਡ ਵਾਲਿਆ ਦੀਆ ਗਲਾ v sun lo midia te

  • @dailyvideos9596
    @dailyvideos9596 ปีที่แล้ว

    Wmk siso

  • @kamaljeetsidhu3957
    @kamaljeetsidhu3957 ปีที่แล้ว +3

    👍👍👍👍👍🙏🙏❤❤🥰

  • @bahadursingh7032
    @bahadursingh7032 ปีที่แล้ว +2

    Is de sure privar bare ta pocho

  • @grewalsingh919
    @grewalsingh919 ปีที่แล้ว +3

    ਝੂਠੀ ਤੇ ਮਕਾਰ ਤੀਵੀ

  • @hardeepparmar6575
    @hardeepparmar6575 ปีที่แล้ว

    Weheguru Ji Maher Karo ais sister Tay 🙏🙏🙏🙏🙏

  • @jarnailsingh1731
    @jarnailsingh1731 ปีที่แล้ว +2

    Very good and brave girl

  • @narindersinghsaini8031
    @narindersinghsaini8031 ปีที่แล้ว +2

    Bibi nu chardikla h rakhe waheguru. Hor himat bakhse sab da malik

  • @JaswinderKaur-fr3wp
    @JaswinderKaur-fr3wp ปีที่แล้ว +3

    Put tare soch nu salam 👌 🙏

  • @ramanjitkaur8790
    @ramanjitkaur8790 ปีที่แล้ว

    ਵਾਹਿਗੁਰੂ ਜੀ ਮੇਹਰ ਕਰੇ

  • @satvirsingh7331
    @satvirsingh7331 ปีที่แล้ว +5

    ਬਹੁਤ ਵਧੀਆ ਭੈਣੇ ਵਾਹਿਗੁਰੂ ਚੜਦੀ ਕਲਾ ਰੱਖੇ

  • @GurpreetSingh-rk7mr
    @GurpreetSingh-rk7mr ปีที่แล้ว +1

    Iss kudi ne apne sauhre ghar di jameen sale karba diti apne pati nu jail karba diti

  • @chanangill9173
    @chanangill9173 ปีที่แล้ว +1

    ਇਹ ਰਿਪੋਰਟ ਵਿਕਾਉ ਹੈ ਵੋਟਾਂ ਵੇਲੇ ਝੂਠੀਆਂ ਰਿਪੋਰਟਾਂ ਬਣਾਉਂਦਾ ਸੀ

  • @kuljindersingh8282
    @kuljindersingh8282 ปีที่แล้ว +2

    ਪ੍ਰਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ।।

  • @manjeetsingh4111
    @manjeetsingh4111 ปีที่แล้ว +4

    Bus kar Loka nu pagal banuna band kar da
    Husband nu jail kra k gapp marde aa

  • @khushdeep937
    @khushdeep937 ปีที่แล้ว +1

    Es khudi di puri history suno rmb Chanel per

  • @braramankaur7484
    @braramankaur7484 ปีที่แล้ว +1

    Thu a avji janani Te sharm krla madi moti tu ta bajurga nu v jail vikha ti bhora respect ne kiti ghtia aurte

  • @sukhjindersingh1675
    @sukhjindersingh1675 ปีที่แล้ว +5

    J lokk tang kardey hun te behn kisay kisan union vich mil za

    • @baljinderbuby6298
      @baljinderbuby6298 ปีที่แล้ว

      Hanji bilkul ji ek 70 sal da es nu police wala tang krda c a keh ke ki mein cm d security vich ha .mein v a hi keha kise kisan jathebandiya nal gl kro

  • @Balbirsingh-vn6uq
    @Balbirsingh-vn6uq ปีที่แล้ว +4

    Eh glt a kudi ede sohre ind ja ke pta kro veer ji

  • @JaswinderKaur-fr3wp
    @JaswinderKaur-fr3wp ปีที่แล้ว +2

    God bless you put g 🙏 wahguru ji charde kalan vech rakhe 🙏

  • @jaswindersingh2944
    @jaswindersingh2944 ปีที่แล้ว +2

    Bich Punjab ti

  • @rajwantsingh3735
    @rajwantsingh3735 ปีที่แล้ว +4

    Waheguru mehar kre bhen te 🙏🙏

  • @harkiratsingh4651
    @harkiratsingh4651 ปีที่แล้ว +2

    Good job bhen ji God bless you keep it up

  • @sukhjindersingh1675
    @sukhjindersingh1675 ปีที่แล้ว +1

    Holland 4x4 nalo two wheel 3630 special edition lavo

  • @navtejsinghkhosa8705
    @navtejsinghkhosa8705 ปีที่แล้ว +1

    Waheguru meaher rakhe sarbet te ji

  • @onlykabaddi0049
    @onlykabaddi0049 ปีที่แล้ว +1

    Ane ta ghar pat ta kise de RMB tv te dekho

  • @satnamsinghsivia9842
    @satnamsinghsivia9842 ปีที่แล้ว +7

    ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @jaskiratsingh8079
    @jaskiratsingh8079 ปีที่แล้ว +3

    Pb. di Sheirni dhee

  • @jitsingh3807
    @jitsingh3807 ปีที่แล้ว +1

    Ah bahut galt kar rahe sorya parvar nal

  • @iqbalsandhuiqbalsingh2779
    @iqbalsandhuiqbalsingh2779 ปีที่แล้ว

    Good g Good sister