ਆਹ ਵੀਡੀਓ ਦੇਖ ਕੇ ਦੱਸਿਓ ਅਸੀਂ ਕੀ ਗਲਤ ਵਿਖਾਇਆ ਗਾ। ਸੱਚ ਕੌੜਾ ਲੱਗਦਾ ਤੁਹਾਨੂੰ। ਧਮ ਕੀਆਂ ਦੇਣ ਵਾਲਿਓ

แชร์
ฝัง
  • เผยแพร่เมื่อ 20 ม.ค. 2025

ความคิดเห็น • 161

  • @KuldeepSingh-cx2iq
    @KuldeepSingh-cx2iq 2 ปีที่แล้ว +20

    ਜਸਕਰਨ ਵੀਰ ਜੀ ਬਹੁਤ ਵਧੀਆ ਸਚ ਤੇ ਡਟੇ ਰਹੋ ਲੋਕ ਵੀ ਸੋਚਣ ਇਹ ਕਿ ਹੋ ਰਿਹਾ ਕਲੀ ਵੋਟ ਪਾ ਕੇ ਆਪਣੀ ਜੁਮੇਵਾਰੀ ਖਤਮ ਨਹੀਂ ਹੁੰਦੀਂ ਸਾਨੂੰ ਸਾਰੀਆਂ ਨੂੰ ਹਮਲਾ ਮਾਰਨਾਂ ਚਾਹੀਦਾ ਸਰਕਾਰਾਂ ਕੋਲੋਂ ਕਿ ਭਾਲਦੇਂ ਹਾਂ ਲੋਕ ਜਾਗਰੂਕ ਹੋਣ ਫੇਰ ਗਲ ਬਣਦੀ ਧੰਨਵਾਦ ਜੀ

  • @YuvrajSingh-bv5sp
    @YuvrajSingh-bv5sp ปีที่แล้ว +16

    ਜਸਕਰਨ ਸਿੰਘ ਜੀ ਆਪ ਜੀ ਦੇ ਸਾਰੇ ਹੀ ਗੁਰੂ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ
    ਆਪ ਜੀ ਬਹੁਤ ਹੀ ਅੱਛਾ ਤੇ ਖਰਾ ਬੋਲਦੇ ਹੋ ਸਹੀ ਗੱਲ ਕਿਸੇ ਨੂੰ ਵੀ ਹਜ਼ਮ ਨਹੀਂ ਹੁੰਦੀ ਕੁਛ ਲੋਕ ਰੱਬ ਦੇ ਨਾਂ ਤੇ ਚੰਗੇ ਕੰਮ ਕਰਕੇ ਖ਼ੁਸ਼ੀਆਂ ਭਾਲਦੇ ਨੇ ਸਾਧੂ ਚੰਗੇ ਕੰਮ ਕਰਕੇ ਟੈਲੀਵੀਜ਼ਨਾ ਤੇ ਪਰਚਾਰ ਨਹੀਂ ਕਰਦੇ ਧਰਮ ਦੇ ਨਾਂ ਤੇ ਰਾਜਨੀਤੀ ਹੈ
    ਬਾਬਾ ਰਾਂਝਾਦਾਸ ਦਰਦੀ

  • @RanjitSingh-uz5uz
    @RanjitSingh-uz5uz ปีที่แล้ว +19

    ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ ਵਿਅੰਗ।

  • @RLKhanna-cd7zl
    @RLKhanna-cd7zl ปีที่แล้ว +2

    Very very good👍👍👍👍👍

  • @deepchoudhary2849
    @deepchoudhary2849 2 ปีที่แล้ว +37

    22 ਜੀ ਖਿੱਚ ਕੇ ਰੱਖ ਕੰਮ ਏਨਾ ਬਾਬੇਆ ਦਾ

  • @jagtarmann9939
    @jagtarmann9939 2 ปีที่แล้ว +34

    ਬਾਈ ਏ ਬਾਬਾ ਨਹੀਂ ਏ ਤਾ ਕੁਰਸੀ ਦਾ ਯਾਰ ਹੈ ਹੁਣ ਮੁਸ਼ਕ ਆਉਂਣ ਲੱਗ ਪਿਆ ਕੁਰਸੀ ਦੇ ਭੁੱਖੇ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ

  • @karamjitagoul9828
    @karamjitagoul9828 ปีที่แล้ว +1

    Honest,Niddar te Bekhouf Press Reports, Jaskaran Singh Malooka Zindabad. !!!
    👍👌👌👌👌

  • @paramjeetsinghgill8841
    @paramjeetsinghgill8841 ปีที่แล้ว +1

    ਬਾਈ ਜੀ। ਖਿਚ ਕੇ ,ਰਖੈ ਧਨਵਾਦ ਜੀ

  • @satnaam.singhmalhi6249
    @satnaam.singhmalhi6249 2 ปีที่แล้ว +2

    ਬਹੁਤ ਵਧੀਆ ਵਿਚਾਰ ਆ ਬਈ ਜੀ

  • @nikkidugal1544
    @nikkidugal1544 ปีที่แล้ว +1

    ਰੱਬ‌ ਤੈਨੂੰ‌lamiiiiiiii ji waheguru ji omer ਦਵੇ ❤❤❤❤❤❤❤❤❤❤

  • @Khalsa-kf3wt
    @Khalsa-kf3wt 2 ปีที่แล้ว +6

    ਬਹੁਤ ਸਹੀ ਕਮੇਡੀ ਕੀਤੀ

  • @kisantv7230
    @kisantv7230 2 ปีที่แล้ว +27

    ਦੱਬ ਕੇ ਰੱਖੋ ਕੰਮ ਨੂੰ ਯਾਰ! ਜੇ ਵਿਅੰਗ ਕਰੇ ਤੋਂ ਚਿੱਚੜਾਂ 'ਤੇ ਐਨੀਆਂ ਹੀ 🌶🌶🌶 ਲੱਗਦੀਐਂ ਫੇਰ ਕੁਰਸੀ ਆਲਾ ਡੁੰਬ ਪੰਗਾ ਨਾ ਲੈਂਦਾ !! ਇਹ ਪਬਲਿਕ ਐ! ਜਦੋਂ ਕੋਈ ਵਾਅਦਾ ਖਿਲਾਫੀ ਕਰੂਗਾ ਫੇਰ ਬਾਂਹ ਪਾਈ ਤਾਂ ਝੱਲਣੀ ਹੀ ਪਊ !! 💪💪

  • @SandeepKumar-ry2do
    @SandeepKumar-ry2do ปีที่แล้ว +3

    Wah 22 ji kamaal kati 👍🙏

  • @jpsingh3234
    @jpsingh3234 2 ปีที่แล้ว +10

    ਵਾਹ ਓਏ ਯੋਧਿਆ,,ਕਮਾਲ ਈ ਕਰੀ ਜਾਨਾ 🙏

  • @deepwirring1762
    @deepwirring1762 2 ปีที่แล้ว +7

    Bai g bhuut vadiya kam. Kita

  • @RanjitKaur-xb3ze
    @RanjitKaur-xb3ze ปีที่แล้ว +1

    Good job

  • @GurbakshsinghsohalSOHAL-kj9dx
    @GurbakshsinghsohalSOHAL-kj9dx ปีที่แล้ว +1

    Kaskan att krae jana good filing well

  • @sandhuboys799
    @sandhuboys799 ปีที่แล้ว +1

    Very nice good vedeo

  • @AvtarSingh-pw7fv
    @AvtarSingh-pw7fv 2 ปีที่แล้ว +21

    ਉਸ ਨੂੰ ਕੁਰਸੀ ਚਾਹੀਦੀ ਸੀ ਉਹ ਮਿਲ ਗਈ

  • @ajitsaroya2860
    @ajitsaroya2860 8 หลายเดือนก่อน

    Sir good job keep it up your great job thank

  • @neetugold6136
    @neetugold6136 2 ปีที่แล้ว +23

    ਹੰਕਾਰਿਆ ਬਾਬਾ।

  • @punjabipunjabto5430
    @punjabipunjabto5430 2 ปีที่แล้ว +3

    Jaskarn Singh sardar maluka ji is video vich koi v Galt gal no hai video bahut vadiya aa

  • @johanmandeep
    @johanmandeep 2 ปีที่แล้ว +7

    Very Good

  • @buggarsinghsidhu7186
    @buggarsinghsidhu7186 ปีที่แล้ว +1

    Very good. Kindly show the interview with Anna Hazzare.

  • @deepchoudhary2849
    @deepchoudhary2849 2 ปีที่แล้ว +6

    Very good 22

  • @jotasingh6666
    @jotasingh6666 2 ปีที่แล้ว +4

    Very good Bro Baba Ji ta mantri ban gaya va

  • @ggn_1
    @ggn_1 2 ปีที่แล้ว +6

    ਲਾਲਚ ਵੱਸ ਜੁੜੇ ਨੇ ਜੇਹੜੇ ਸੱਭ ਕੱਚੇ ਪਿੱਲੇ ਚੜਨਗੇ ਅੰਤ ਨੂੰ ਸਿਰਫ ਖ਼ਾਲਸ ਹੀ ਰਾਜ ਕਰਣਗੇ

  • @navgillnavgill7086
    @navgillnavgill7086 2 ปีที่แล้ว +5

    Very Good Brothers

  • @RajwantKour-wr5ss
    @RajwantKour-wr5ss ปีที่แล้ว +1

    V good jaskarn veer

  • @mandeepbrar8175
    @mandeepbrar8175 2 ปีที่แล้ว +41

    ਕਈ ਸਰੀਰ, ਪਹਾੜਾਂ ਵਾਂਗ ਦੂਰੋਂ ਹੀ ਚੰਗੇ ਲਗਦੇ ਹਨ, ਨੇੜਿਉਂ ਵੇਖਣ ਨਾਲ ਉਹ ਕੱਚੀ ਮਿੱਟੀ ਹੀ ਨਜ਼ਰ ਆਉਂਦੇ ਹਨ। ਲੱਗਦਾ ਬਾਬਾ ਜੀ ਕੁਰਸੀ ਹੀ ਪਿਆਰੀ ਹੋ।ਗੀ

  • @hardeepsingh1225
    @hardeepsingh1225 2 ปีที่แล้ว +7

    Bilkul sahi

  • @BalkarSingh-dc1oq
    @BalkarSingh-dc1oq ปีที่แล้ว +1

    ਬਹੁਤ ਹੀ ਵਧੀਆ ਟੀਮ ਕੰਮ ਕਰ ਰਹੀ ਹੈ

  • @PaluuintherSing-ul7fw
    @PaluuintherSing-ul7fw ปีที่แล้ว

    Very 2.nice Asli Gul Hon. Bandi a ji

  • @Lahoria_971
    @Lahoria_971 2 ปีที่แล้ว +3

    Mann gye 22 tenu bahut vdiya keeta,khich ke rakho,jaagrukta lya ke rehni apaa

  • @desilivekarname9809
    @desilivekarname9809 2 ปีที่แล้ว +8

    Good video

  • @animallovers5342
    @animallovers5342 2 ปีที่แล้ว +5

    👍👍

  • @rashpalbanger1021
    @rashpalbanger1021 2 ปีที่แล้ว +4

    Very good comedy

  • @sukhchaingrewal4548
    @sukhchaingrewal4548 2 ปีที่แล้ว +5

    Very good

  • @manjeetkaur949
    @manjeetkaur949 ปีที่แล้ว +2

    Waheguru ji ❤❤🎉🎉

  • @malhiexpress3617
    @malhiexpress3617 2 ปีที่แล้ว +6

    Good 👍

  • @surindergill9090
    @surindergill9090 2 ปีที่แล้ว +3

    ਵਾਹ ਬਈ ਵਾਹ ਦੱਬੀ ਚੱਲੋ ਕੰਮ ਨੂੰ

  • @GurdeepSingh-fu6os
    @GurdeepSingh-fu6os 2 ปีที่แล้ว +1

    Very. Very. Very. Very. Very. Very. Very. Very. Very. Very. Very. Very. Good. Y. Ji

  • @deepchoudhary2849
    @deepchoudhary2849 2 ปีที่แล้ว +5

    👍👍👍👍👍👍👍👍

  • @kirpalpannu1341
    @kirpalpannu1341 2 ปีที่แล้ว +2

    VERY GOOD VEER JE KANJAR LOKA NU SADHARO❤️❤️❤️❤️❤️❤️❤️

  • @amarbirsingh2935
    @amarbirsingh2935 2 ปีที่แล้ว +5

    good

  • @ਿੲਸ਼ਰਸਵੈਚ
    @ਿੲਸ਼ਰਸਵੈਚ ปีที่แล้ว

    nice paterkar ji❤ babe nu toongo

  • @gurmeetkaur-ox1nl
    @gurmeetkaur-ox1nl ปีที่แล้ว +1

    Very good 👍

  • @hifh77
    @hifh77 2 ปีที่แล้ว +4

    good veer ji

  • @gurindersingh1389
    @gurindersingh1389 2 ปีที่แล้ว +3

    Sirrra bro

  • @ekamjeetdhillon5347
    @ekamjeetdhillon5347 2 ปีที่แล้ว +3

    Good job veer ji zira da paani ni disda oh ehna nu sahi lgda

  • @YuvrajSingh-cs6qg
    @YuvrajSingh-cs6qg ปีที่แล้ว +1

    Good
    Virg

  • @jaswant5395
    @jaswant5395 8 หลายเดือนก่อน

    ਉਹ ਜਾਗਰਾ ਇਹ ਊਹਹੋ ਹਨ

  • @mallmann8309
    @mallmann8309 2 ปีที่แล้ว +11

    ਪੱਤਰਕਾਰ ਵੀਰ ਜੀ ਕਿਉ ਇਸ ਪਖੰਡੀ ਨਾਲ ਆਪਣਾ ਟਾਈਮ ਖਰਾਬ ਕਰਦੇ ਹੋ।

  • @GurdeepSingh-eq1wh
    @GurdeepSingh-eq1wh 2 ปีที่แล้ว +1

    Gud job bro

  • @prabhsinghbhullar3821
    @prabhsinghbhullar3821 ปีที่แล้ว

    22 GOOd

  • @MrKuldipkushik19
    @MrKuldipkushik19 ปีที่แล้ว

    Baba ji sahi kam kar rahe han. Je kar factory bare shikayet hai ta palution board nu shikayet karni chahidi si. Babiya nu kio vich liya.

  • @desilivekarname9809
    @desilivekarname9809 2 ปีที่แล้ว +3

    😂🤣🤣😂😇😇

  • @NirmalSingh-sj4el
    @NirmalSingh-sj4el 2 ปีที่แล้ว +4

    ਇਹ ਤਾਂ ਕੱਟਾ ਐ ਉਏ

    • @brarp8399
      @brarp8399 2 ปีที่แล้ว

      Haha sahi aa

  • @HarpalSingh-vd6yc
    @HarpalSingh-vd6yc ปีที่แล้ว +2

    🙏

  • @deepchoudhary2849
    @deepchoudhary2849 2 ปีที่แล้ว +5

    ਏ ਇਸੇ ਜੋਗੇ ਨੇ

  • @kamalkishore6198
    @kamalkishore6198 ปีที่แล้ว

    Ha je good Drama

  • @SonuSonu-yk7ms
    @SonuSonu-yk7ms 2 ปีที่แล้ว +6

    God pattarkar

  • @DarshanSingh-oe6ws
    @DarshanSingh-oe6ws ปีที่แล้ว

    Bai ji ah drama sara

  • @realbaaz306
    @realbaaz306 ปีที่แล้ว +1

    ਕੁੜੀ ਦਾ ਪਿਉ ਤੇ ਉਸ ਦਾ ਸਰੰਪਚ ਸਾਰੀਆ ਵੀਡਿਉ ਵਿੱਚ ਨੇ ਨਾਲੇ ਮੁੰਡੇ ਵਾਲੀਆ ਦੀ ਸਰੰਪਚ ਵੀ 😂 ਵਾਹ ਪੱਤਰਕਾਰ ਸਾਬ ਵਾਹ ਬਾਕੀ ਤੁਸੀ ਸਿਆਣੇ ਉ ਚੈਨਲ ਵੇਖੋ ਖੋਲਕੇ 😂 ਨਾਲ ਕੁੜੀ ਦਾ ਮੂੰਹ ਲੱਗਦਾ ਕਨੇਡਾ ਵਾਲਾ 😂😂😂😂

  • @happysukh5603
    @happysukh5603 2 ปีที่แล้ว +5

    Mircha bhut wdya nal aa thode dabbi rakho bs...

  • @AvtarSingh-zu5rd
    @AvtarSingh-zu5rd 2 ปีที่แล้ว +4

    Baba ji hun MP ban gae ameeran nal jafi ai gai bus

  • @BalwinderKaur-nx4kv
    @BalwinderKaur-nx4kv 2 ปีที่แล้ว +5

    ਇਹ ਬਾਬੇ ਦਾ ਮੁਹ ਤਾਂ ਦਿਖਾਓ ਪਤਾ ਤਾਂ ਚਲੇ ਏਹ ਹੋਣ ਆ

    • @singhranjitsinghsingh4718
      @singhranjitsinghsingh4718 2 ปีที่แล้ว

      ਭੈਣ ਜੀ ਇਹ ਤਾਂ ਟੀਮ ਵਰਕਰ ਨੇ ਇਹ ਸਾਰੀ ਵੀਡਿਓ ਸੀਚੇ ਵਾਲ ਤੇ ਬਣਾਈ ਆ ਇਹ ਜਾਗਰੂਕ ਕਰਨ ਲਈ ਆ ਬਾਬਾ ਸੀਚੇਵਾਲ ਆਪਣੀ ਕੁਰਸੀ ਕਰਕੇ ਸ਼ਰਾਬ ਦੀ ਫੈਕਟਰੀ ਦੇ ਹੱਕ ਵਿੱਚ ਖੜ ਗਿਆ ਜਿਹੜਾ ਕਹਿੰਦਾ ਸੀ ਮੈ ਵੇਂਈ ਨਦਿ ਸਾਫ ਕੀਤੀ ਆ

  • @jotkaur2597
    @jotkaur2597 ปีที่แล้ว

    Veer hr ik vedio vich pass port vali kudi da dady hunda aw dhayan nal vakho

  • @GurmeetSingh-zc2zo
    @GurmeetSingh-zc2zo ปีที่แล้ว

    ਮਤਲਵੀ ਬਾਬਾ ਸੀਂਚੇਵਾਲ।ਬਾਬੇ ਨੇ ਕੁਰਸੀ ਲੈਣੀ ਸੀ।

  • @pritpalsingh8478
    @pritpalsingh8478 ปีที่แล้ว +1

    ਓ ਪੱਤਰਕਾਰਾ ਕਰੈਕਟਰ ਤਾ ਬਦਲ ਲਿਆ ਕਰ ਕਦੇ ਪਾਸਪੋਰਟ ਆਲੀ ਕੁੜੀ ਦਾ ਬਾਪ ਤਾ ਬਦਲ ਲੈਦਾ। ਪੈਸਾ ਕੀ ਕੀ ਕਰਾਉਦਾ ਯਾਰ

  • @brar______3076
    @brar______3076 ปีที่แล้ว

    Bai yrr sara kos skreptd a a pasport wLi kudi da dady ke krda 😂😀

  • @harwindersingh1657
    @harwindersingh1657 2 ปีที่แล้ว +4

    A baba sarya phkndie aa

  • @dhillonsingh7450
    @dhillonsingh7450 8 หลายเดือนก่อน

    ਇਹ ਸਟੋਰੀ ਲੱਗਦਾ ਬਲਬੀਰ ਸਿੰਘ ਸੀਚੇਵਾਲ ਤੇ ਬਣਾਈ ਆ,,,,,

  • @sureshrani7256
    @sureshrani7256 5 หลายเดือนก่อน

    Jwan munda he baba umar kintho ho gye

  • @MOHIT.OFM20
    @MOHIT.OFM20 ปีที่แล้ว

    👍👍👍👍🙏🙏🙏😂😂

  • @kulbirkang8558
    @kulbirkang8558 ปีที่แล้ว

    jaskarn.jaar.kaamal.kari.jadaa.veary.good

  • @ManjitSingh-ce5sq
    @ManjitSingh-ce5sq 2 ปีที่แล้ว

    Sichawal v Nagpuri 🍊 ae

  • @mohindersingh8893
    @mohindersingh8893 2 ปีที่แล้ว +2

    Bahut vadiya ehna nu ehna pakhandiya nu aeo hi dabb ke rakho dhanwad

  • @mohansingh509
    @mohansingh509 ปีที่แล้ว +1

    ਇਕੱਲੇ ਬਾਬੇ ਨੂੰ ਕਰੋਨਾ ਦਿਸਦਾ ਬਾਕੀ ਵੀ ਤਾਂ ਨਾਲ ਨੰਗੇ ਮੂੰਹ ਘੁੰਮ ਰਹੇ

  • @GurdeepSingh-fu6os
    @GurdeepSingh-fu6os 2 ปีที่แล้ว

    Baba. Ji

  • @GurmeetSingh-zc2zo
    @GurmeetSingh-zc2zo ปีที่แล้ว

    ਪੰਜਾਬੀਓ!ਇਹਨਾਂ ਬਾਬਿਆਂ ਦਾ ਬਾਈਕਾਟ ਕਰੋ।

  • @realbaaz306
    @realbaaz306 ปีที่แล้ว

    red pagg wala kudi dai peo 😂😂😂😂

  • @GurbakshsinghsohalSOHAL-kj9dx
    @GurbakshsinghsohalSOHAL-kj9dx ปีที่แล้ว

    Cechawal babe de watt kaddte haha

  • @babbaljitsingh1589
    @babbaljitsingh1589 2 ปีที่แล้ว +4

    Yr video delete na kri

    • @ashuranj7923
      @ashuranj7923 2 ปีที่แล้ว

      ਡਲੀਟ ਕਰਨ ਨੂੰ ਥੋੜੋ ਬਣਾਈਆ ਭਰਾਂ ਜੀ ਵਿਡੀਉ
      ਡਲੀਟ ਕਿਉ ਕਰਾ ਗੈ

    • @ashuranj7923
      @ashuranj7923 2 ปีที่แล้ว

      ਡਲੀਟ ਕਰਨ ਨੂੰ ਥੋੜੋ ਬਣਾਈ ਆ

    • @babbaljitsingh1589
      @babbaljitsingh1589 2 ปีที่แล้ว

      @@ashuranj7923 ਠੀਕ ਆ ਵੀਰ ਜੀ

  • @balwinderkourtaratara6980
    @balwinderkourtaratara6980 ปีที่แล้ว

    Duplicate babeya di isi tarah pardafasch kreya kro keep it up

  • @bhavnoorsingh6184
    @bhavnoorsingh6184 ปีที่แล้ว

    Waheguru ji

  • @HarwinderSingh-vw7sw
    @HarwinderSingh-vw7sw ปีที่แล้ว

    A sare bande ta o ne jahre pasvot wale mamle vich aa

  • @DarshanSingh-oe6ws
    @DarshanSingh-oe6ws ปีที่แล้ว

    Je baba ji de nall ah ah ta canda vali kudi da father a aa

  • @vikramjeet5255
    @vikramjeet5255 ปีที่แล้ว

    Kursi mil gai 4 month peala nai bo aandi si hun ta nale cho bo aandi aaa

  • @punjabipunjabto5430
    @punjabipunjabto5430 2 ปีที่แล้ว +2

    all Sporting channel nu veer ji

  • @jaskarnsingh3884
    @jaskarnsingh3884 ปีที่แล้ว

    ਅਫੀਮ ਮਾੜੀ ਆਉਦੀ ਬਾਬਾ ਕੀ ਕਰੇ

  • @harwindersingh1657
    @harwindersingh1657 2 ปีที่แล้ว +3

    A masnd na

    • @ranjitrandhawa5975
      @ranjitrandhawa5975 2 ปีที่แล้ว

      Just give him one liter water to drink then he knows

  • @harmailsingh6957
    @harmailsingh6957 ปีที่แล้ว

    s

  • @pawanvashisht8184
    @pawanvashisht8184 ปีที่แล้ว +1

    Patarkar da ik hi matlab babeia da apman karna sanatan da apman karna hi patarkar da iman reh gia lagda, dekho Santa nu boln di tamij ta dik rakho

  • @jaspalsingh4269
    @jaspalsingh4269 2 ปีที่แล้ว

    Sichewala mantri a bai

  • @karamkaurdhillon
    @karamkaurdhillon ปีที่แล้ว

    Swah hun ja k dekho bei Nadi da hal ki h dekh ni hunda

  • @akashdeepbhatti-ik8kn
    @akashdeepbhatti-ik8kn ปีที่แล้ว

    Ehe laal pagg wala nwe case was kudi da peo ni aa

  • @bantasingh2059
    @bantasingh2059 ปีที่แล้ว

    Patarkar veer ji ih kaljugi babe ne ihna nu sawal na kro ihna ne shrm vl lah ke bojhe vich rkh laie hei

  • @jasbirsinghpamar1787
    @jasbirsinghpamar1787 2 ปีที่แล้ว

    Kum poora kyon nahi keeta.

  • @vikramjeet5255
    @vikramjeet5255 ปีที่แล้ว

    Maluka ji daab ke rakho