ਸੱਸ ਨਾਲ ਰੌਲ਼ੇ ਮਗਰੋਂ ਹਸਪਤਾਲ ਚੋਂ Kheri Wale Babe Gurwinder ਦਾ Interview, ਕਿਸਨੇ ਚਲਾਈ ਗੋ*ਲ਼ੀ ?

แชร์
ฝัง
  • เผยแพร่เมื่อ 9 ก.ย. 2024
  • ਸੱਸ ਨਾਲ ਰੌਲ਼ੇ ਮਗਰੋਂ ਹਸਪਤਾਲ ਚੋਂ Kheri Wale Babe Gurwinder ਦਾ Interview, ਸੱਸ 'ਤੇ ਲਗਾਏ ਸਨਸਨੀਖੇਜ਼ ਇਲਜ਼ਾਮ,ਕਿਹੜੀ ਗੱਲੋਂ ਹੋਈ ਲੜਾਈ,Revolver ਡਿੱਗਣ ਮਗਰੋਂ ਕਿਸਨੇ ਚਲਾਈ ਗੋ*ਲ਼ੀ ?
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 532

  • @JattLifeਜੱਟਮਹਿਕਮਾ
    @JattLifeਜੱਟਮਹਿਕਮਾ 27 วันที่ผ่านมา +81

    ਜਦੋਂ ਵਿਆਹੀ ਧੀ ਦੀ ਮਾਂ ਧੀ ਦੇ ਘਰੇ ਅਪਣੀ ਭਗੋਨ ਨੂੰ ਫਿਰੇ ਉਹ ਮਾਂ ਨਹੀ ਹੁੰਦੀ ਡੈਨ ਹੁੰਦੀ ਆ ਕੁੜੀ ਨੂੰ ਬਸਨ ਨਹੀ ਦਿੰਦੀ ਬਧੀਆ ਕੰਮ ਆ ਬਾਬੇ ਦਾ ਸੱਸ ਤੇ ਪਰਚਾ ਹੋਣਾ ਚਾਹੀਦਾ

  • @MasseyGujjar
    @MasseyGujjar 27 วันที่ผ่านมา +141

    ਬਾਬੇ ਦੀ ਗੱਲ ਬਿਲਕੁਲ ਸਹੀ ਆ ਜੀ ਅਸੀਂ ਬਾਬੇ ਤੋਂ ਸਹਿਮਤ ਹਾਂ ਤੇ ਉਸ ਲੰਡਰ ਤੀਮੀ ਦੀ ਸਾਰੀ ਗਲਤੀ ਹੈ

    • @RajveerSingh-pe5vm
      @RajveerSingh-pe5vm 25 วันที่ผ่านมา +1

      ਬਾਬਾ ਤੇਰਾ ਜੀਜਾ ਲਗਦਾ

  • @sikandersingh8137
    @sikandersingh8137 27 วันที่ผ่านมา +136

    ਬਾਬਾ ਜੀ ਦੀਆਂ ਬਿਲਕੁਲ ਸਹੀ ਗੱਲਾਂ ਇਹ ਕੁੜੀਆਂ ਦੀਆਂ ਮਾਵਾਂ ਜਿਹੜੀਆਂ ਇਹ ਘਰ ਨਹੀਂ ਵਸਣ ਦਿੰਦੀਆਂ

    • @user-ey9tl3qw3f
      @user-ey9tl3qw3f 25 วันที่ผ่านมา +2

      ਸੱਚ ਗੱਲ ਹਾ ਹਾ ਬਾਈ

  • @user-iw4zw3ux2s
    @user-iw4zw3ux2s 27 วันที่ผ่านมา +62

    ਬਾਬਾ ਗੁਰਵਿੰਦਰ ਸਿੰਘ ਬਹੁਤ ਵਧੀਆ ਇਨਸਾਨ ਹਨ ਪਰ ਇਸ ਦੀ ਸੱਸ ਗੁਰਜੀਤ ਕੌਰ ਬਹੁਤ ਗ਼ਲਤ ਔਰਤ ਹੈ ਬਾਬੇ ਨਾਲ ਖੜਨਾਂ ਚਾਹੀਦਾ ਹੈ ਜੀ

  • @NirmalsinghDhaliwal-jf1mk
    @NirmalsinghDhaliwal-jf1mk 27 วันที่ผ่านมา +80

    😂 ਜੇਹੜੀ।ਆਪ।ਨੀ।ਕਿਸੇ।ਦੇ। ਵਸੀ।ਉਹ।ਕੁੜੀ।ਨੂੰ।ਕਿਵੇਂ।ਵਸਣ।ਦੇਦੂ।

  • @user-yq7zu5oq2m
    @user-yq7zu5oq2m 27 วันที่ผ่านมา +64

    ਬਾਬਾ ਚੜਦੀਕਲਾ ਵਿੱਚ ਆ ਪੂਰਾ। ਕੁੜੀ ਦੀ ਮਾਂ ਨਹੀ ਘਰ ਵੱਸਣ ਦਿੰਦੀ

  • @balkaranbrar9627
    @balkaranbrar9627 27 วันที่ผ่านมา +53

    ਬੰਦਾ ਠੀਕ ਲੱਗਦਾ ਗੱਲਬਾਤ ਤੋਂ ਇਸਦੀ ਸੱਸ ਚਲਾਕ ਲੱਗਦੀ ਆ

  • @babajindasing
    @babajindasing 27 วันที่ผ่านมา +39

    ਬਾਬਾ ਤੇਰਾਂ ਵਾਹ ਲੰਡਰ ਬਦਮਾਸ਼ ਚਕ੍ਹਲ੍ਰ ਜਨਾਨੀ ਨਾਲ ਪੈ ਗਿਆ ਹੋਣਾ ਬਹੁਤ ਅਕਲ ਤੇ ਸਮਝ ਨਾਲ ਨਿਕਲ਼ ਹੋਣਾ ਵਾਹਿਗੁਰੂ ਜੀ ਸਹਾਇ ਹੋਣਗੇ

    • @PardeepKumar-mt3dq
      @PardeepKumar-mt3dq 22 วันที่ผ่านมา

      ਸਹੀ ਗੱਲ ਆ ਸਿਰੇ ਦੀ ਚਗਲ ਲੱਗਦੀ ਆ ਗੱਲਾਂਬਾਤਾਂ ਤੋਂ

  • @SukhanjitGarcha
    @SukhanjitGarcha 27 วันที่ผ่านมา +121

    ਬਾਬਾ ਜਿੱਦਾ ਦਾ ਮਰਜ਼ੀ ਹੋਵੇ ਪਰ ਬੰਦਾ ਦਿਲ ਦਾ ਸੱਚਾ

  • @thehunterking8711
    @thehunterking8711 27 วันที่ผ่านมา +94

    ਬਾਬਾ ਸਾਫ ਬੰਦਾ ਹੈ ਜੋ ਦਿਲ ਵਿੱਚ ਆ ਉਹੀ ਜੁਬਾਨ ਉੱਤੇ ਹੈ

  • @Makhan-r1j
    @Makhan-r1j 28 วันที่ผ่านมา +54

    ਬਾਬਾ ਜੀ ਆਪਣੀ ਗੱਲ ਸਹੀ ਕਹਿ ਰਹੇ ਹਨ

  • @kanwaljitsingh462
    @kanwaljitsingh462 28 วันที่ผ่านมา +80

    ਬਾਬਾ ਤੇਰੇ ਨਾਲ ਆ, ਫ਼ਿਕਰ ਨਾ ਕਰ ਫ਼ੱਟੇ ਚੱਕ ਦਾ ਗੇ ਚੱਬਲ ਤੀਵੀਂ ਦੀ ਬਦਮਾਸ਼ ਜ਼ਨਾਨੀ ਆ

  • @lashmansingh9994
    @lashmansingh9994 27 วันที่ผ่านมา +28

    ਬਾਬਾ ਤੂੰ ਕਿੱਥੇ ਫਸ ਗਿਆ ਜਿਸ ਜਨਾਨੀ ਨੇ ਖੁਦ ਪੰਜ ਵਿਆਹ ਕਰਵਾਏ ਹੋਣ ਜਿਹੜੀ ਆਪ ਨੀਂ ਕਿਸੇ ਇੱਕ ਦੇ ਵਸੀ ਉਹ ਆਪਣੀ ਕੁੜੀ ਨੂੰ ਕਿਵੇਂ ਕਿਸੇ ਇਕ ਦੇ ਵੱਸਣ ਦੇ ਦੇਵੇਗੀ।

  • @lashmansingh9994
    @lashmansingh9994 27 วันที่ผ่านมา +41

    ਗੱਲਾਂ ਤੋਂ ਸਾਫ ਪਤਾ ਲੱਗਦਾ ਹੈ ਬਾਬਾ ਸਹੀ ਹੈ।

  • @lashmansingh9994
    @lashmansingh9994 27 วันที่ผ่านมา +63

    ਬਾਬਾ ਤੇਰੀ ਸੱਸ ਮਹਾਭਾਰਤ ਜਿਆਦਾ ਵੇਖ ਦੀ ਹੋਵੇਗੀ। ਤੇਰੀ ਸੱਸ ਦਰੋਪਦੀ ( द्रौपदी ) ਨੂੰ ਜਿਆਦਾ ਸੀਰੀਅਸ ਲੈ ਗਈ ਤਾਂਹੀਉ ਉਹਦੇ ਵਾਂਗ ਪੰਜ ਵਿਆਹ ਕਰਵਾ ਲਏ।

    • @deepakpuri8960
      @deepakpuri8960 27 วันที่ผ่านมา +3

      Gal sun oye tu dropdi di kyo gal krda jada vidvaan bani firda jehri v gal hai tu is di sas nu keh tu mhapursha nu kyo vich laina

    • @jaani3028
      @jaani3028 27 วันที่ผ่านมา

      ​@@deepakpuri8960you right didi ji. Babe di sass tan dropdi ji di jutti vrgi va nai,,Babe di sass galat va didi ji 🙏

    • @kamaljeetkhaira8106
      @kamaljeetkhaira8106 27 วันที่ผ่านมา

      @@lashmansingh9994 ਬਾਬਾ ਕਿਹੜਾ ਘੱਟ ਹੈ ਸੱਸ ਬਾਰੇ ਤਾਂ ਪਤਾ ਨਹੀ ਪਰ ਏਸ ਦੱਲੇ ਬਾਰੇ ਪੂਰੀ ਕੁਡਲ ਪਤਾ ਹੈ

    • @MaanMarjana-tq9ls
      @MaanMarjana-tq9ls 26 วันที่ผ่านมา

      ​@@deepakpuri8960ha g shi hai

    • @yuvrajbodybuilderindian6793
      @yuvrajbodybuilderindian6793 13 วันที่ผ่านมา

      @@jaani3028oh panj juti khol khol k ek rat nu v sare ja aunde c ehdi maa di copecty 10 di ah

  • @Manisarao5911
    @Manisarao5911 27 วันที่ผ่านมา +52

    ਬਾਬਾ ਇਕ ਸੱਚਾ ਇਨਸਾਨ ਆ ਏਦਾਂ ਸਾਥ ਦੇਣਾ ਚਾਹੀਦਾ ਹੈ ਪੰਜਾਬੀ ਓ

  • @thehunterking8711
    @thehunterking8711 27 วันที่ผ่านมา +58

    ਬਾਬਾ ਭੋਲਾ ਅਤੇ ਸਾਫ ਬੰਦਾ ਏ
    ਸਾਡੇ ਲੋਕਾਂ ਨੂੰ ਇਸਦਾ ਸਾਥ ਦੇਣਾ ਚਾਹੀਦਾ ਹੈ,
    ਉਹ ਬੜੀ ਗਲਤ ਜਨਾਨੀ ਏ

    • @ManminderAulakh
      @ManminderAulakh 27 วันที่ผ่านมา +1

      ਭੋਲਾ ਨਹੀ ਵੀਰ ਜੀ ਬਾਬਾ ਵੀ ਬੜੀ ਕੁਤੀ ਚੀਜ਼ ਹੈ

    • @thehunterking8711
      @thehunterking8711 27 วันที่ผ่านมา +6

      @@ManminderAulakhਕਿਸੇ ਵੀ ਸਾਧ ਨੂੰ ਕੁੱਤੀ ਚੀਜ ਨਹੀਂ ਕਹੀਂਦਾ, ਸਮਝਿਆ❗️

    • @HardeepSingh-ph6vs
      @HardeepSingh-ph6vs 27 วันที่ผ่านมา

      Gall bina gall ni karda baba

    • @beantsingh7951
      @beantsingh7951 26 วันที่ผ่านมา

      ਬਾਬਾ ਦਿਲ ਦਾ ਸਾਫ ਹੈ ਸਾਡੇ ਪਿੰਡ ਦਾ​@@ManminderAulakh

  • @sukhjinderbrar6789
    @sukhjinderbrar6789 28 วันที่ผ่านมา +46

    ਬਾਬੇ ਦਾ ਤਾਂ ਮੂੰਹ ਸੁਜਾਇਆ ਪਇਆ

  • @SatgurSingh-ug3gg
    @SatgurSingh-ug3gg 27 วันที่ผ่านมา +12

    ਬਾਬਾ ਤਾ ਸਹੀ ਹੈ ਉਹ ਜਨਾਨੀਆ ਗੱਲਤ ਹੈ ਪੁਲਿਸ ਨੂੰ ਸਾਥ ਦੇਣਾ ਚਾਹੀਦਾ ਹੈ

  • @gursevaksingh497
    @gursevaksingh497 28 วันที่ผ่านมา +206

    ਬਾਬਾ ਸਹੀ ਬੋਲ ਰਿਹਾ ਇਹ ਨਾਲ ਲੋਕਾਂ ਨੂੰ ਖੜਨਾ ਚਾਹੀਦਾ

    • @MaVi_oP_FaNPaGe
      @MaVi_oP_FaNPaGe 28 วันที่ผ่านมา +11

      Odo es di ghar wali kendi c mein ta feem di dabbi app de kru 😂

    • @taransohi-5911s
      @taransohi-5911s 27 วันที่ผ่านมา +1

      😂😂

    • @hardeepdhami9426
      @hardeepdhami9426 27 วันที่ผ่านมา +8

      ਕਿਓ ਲੋਕੀ ਵੇਲੇ ਆ yr

    • @kamaljeetkhaira8106
      @kamaljeetkhaira8106 27 วันที่ผ่านมา +2

      ਸੁਆਦ ਆ ਗਿਆ ਏਦੇ ਡਾਂਗ ਫਿਰਗੀ ਏਨੇ ਬਾਬਾ ਕਹਿਣਾ ਗੰਦ ਖਾਣ ਦੇ ਬਰਾਬਰ ਹੈ।ਸਰਮ ਕਰੋ ਬਾਬਾ ਕਹਿਣ ਵਾਲਿਉ ਹੈ ਤਾਂ ਜੱਟ ਭਈਚਾਰੇ ਚੋਂ ਹੈ।ਪਰ ਪੁਆੜੇ ਏਨੇ ਜੱਟਾਂ ਅਤੇ ਦਲਿਤ ਭਾਈਚਾਰੇ ਜਰੂਰ ਪੁਆ ਦਿਤੇ ਏਦੇ ਪਿੰਡ ਜਾਕੇ ਲੋਕਾਂ ਨਾਲ ਗੱਲ ਕਰੋ ਇਕ ਕੁਤਾ ਵੀ ਨਾਲ ਨੀ ਤੁਰਦਾ।ਚਾਰ ਵਿਘੇ ਜਮੀਨ ਆਉਦੀਂ ਹੈ ਉਦੇ ਚ ਇਕ ਆਸਰਮ ਬਣਾ ਲਿਆ ਲੋਕਾਂ ਨੂੰ ਫੁਦੂ ਬਣਾ ਕੇ ਸਾਡੇ ਦੇਸ ਚ ਲੋਕਾਂ ਨੂੰ ਫੁਦੂ ਬਣਾਉਣਾ ਕੋਈ ਔਖਾ ਨੀ ਥੋੜਾ ਜਿਹਾ ਆਪਣੇ ਆਪ ਨੂੰ ਧਾਰਮਿਕ ਜਿਹਾ ਬਣਾ ਕੇ ਸਮਾਜ ਸੇਵੀ ਦਾ ਬਾਣਾ ਜਿਹਾ ਪਾ ਲਵੋ।ਬਸ ਦੁਕਾਨ ਚੱਲ ਪੈਂਦੀ ਹੈ।ਥੋੜੇ ਬਹੁਤੇ ਵੇਹਲੜ ਦੱਲੇ ਇਨੇ ਪਰਚਾਰ ਕਰਨ ਲਈ ਰੱਖੇ ਹਨ।ਏਦੀਇੰਟਰਵਿਉ ਸੁਣੋ ਕਿਵੇਂ ਝੂਠ ਬੋਲ ਰਿਹਾ ਕਿ 150 ਦੀ ਸਪੀਡ ਤੇ ਗੱਡੀ ਆਕੇ ਮੇਰੇ ਤੇ ਚੜਾ ਦਿਤੀ ਤੇ ਮੈਂ ਫਿਰ ਵੀ ਬਚ ਗਿਆ ਸੁਣ ਕੇ ਹਾਸਾ ਆਉਂਦਾ।ਚਲ ਇਕ ਤਾਂ ਚੰਗਾ ਹੋ ਗਿਆ ਇਲਾਕੇ ਨੇ ਸੁਖ ਦਾ ਸਾਹ ਲਿਆ ਹੁਣ ਜਾਉ ਦੁਵਾਰਾ ਜੇਲ 307 ਤਾਂ ਪੱਕੀ ਹੈ। ਅਜੇ ਵੀ ਦੋਖੇ ਕਿਵੇਂ ਬਿਆਨਾਂ ਫੁਦੂ ਬਣਾ ਰਿਹਾ ਪੱਤਰਕਾਰ ਨੰ ਕਿ ਮੈਂ ਹਵਾ ਚ ਉਡ ਗਿਆ ਫਿਰ ਵੀ ਬਚ ਗਿਆ ਯਾਣੀ ਕਿ ਮੇਰੇ ਚ ਗੈਵੀ ਸਕਤੀ ਹੈ😈👿ਹਾ ਹਾ ਹਾ ਕਿ ਮੈਨੂੰ ਬਚਾ ਲਿਆ।ਹੁਣ ਮੇਰੇ ਕੁਮਿੰਟਸ ਪੜਕੇ ਏਦੇ ਦੱਲੇ ਮੈਨੂੰ ਗਾਲਾਂ ਦੇਖੇਉ ਕਿਵੇਂ ਕਡਦੇ ਨੇ।👻☠️👿😈🐒🐕🐖

    • @KuldeepSingh-gp5sr
      @KuldeepSingh-gp5sr 27 วันที่ผ่านมา +2

      ਤੇਰਾ ਬਾਬਾ ਕਹਿੰਦਾ ਮੈ 40 ਦਿਨ ਕੁਸ ਨਹੀ ਖਾਦਾ।

  • @jaisingh00785
    @jaisingh00785 27 วันที่ผ่านมา +55

    ਵੀਰ ਜੀ ਪੰਜਾਬ ਦੀਆ ਕੁੜੀਆ ਦਾ ਬਹੁਤ ਬੁਰਾ ਹਾਲ ਆ ,,

  • @punjabsingh1702
    @punjabsingh1702 27 วันที่ผ่านมา +40

    ਬਾਬਾ ਜੀ ਤੇਰੀ ਸੱਸ ਤੇਰੀ ਜਾਏ ਦਾਤ ਦੀ ਖਾਤਰ ਤਿਨੂੰ ਮਰਵਾਉਣਾ ਚਾਹੁੰਦੀ ਏ ਬਾਬਾ ਤਲਾਕ ਦੇ

    • @ZAILDAR84soo
      @ZAILDAR84soo 27 วันที่ผ่านมา +2

      Aah kiti gal Bai ne...
      Sahi aa manngya e tan c v nashedi aa khtm hoju..
      Zameen waddu.
      J adhi v ayi tan v crora ne

  • @sherryjashan7u973
    @sherryjashan7u973 27 วันที่ผ่านมา +14

    Baba ji bilkul sahi ne

  • @brarvloags
    @brarvloags 27 วันที่ผ่านมา +15

    Baba gurwinder singh kheri Wale ❤❤di sporrt kro punjab de loka nu benty a 🙏❤️

  • @user-qd1il3gl5w
    @user-qd1il3gl5w 28 วันที่ผ่านมา +15

    Baba banda dil khus ah pura

  • @laddidhaliwal7195
    @laddidhaliwal7195 28 วันที่ผ่านมา +20

    baba sahi aa

  • @manpreetsidhu7139
    @manpreetsidhu7139 28 วันที่ผ่านมา +40

    ਜਿਥੇ ਕੁੜੀ ਦੇ ਮਾਂ ਪਿਓ ਦਖ਼ਲ ਅੰਦਾਜ਼ੀ ਕਰਨ ਲਗ ਜਾਂ ਉਹ ਕੁੜੀ ਕਦੇ ਨਹੀਂ ਵਸੀ ਉਹ ਪੁਰਾਣੀਆਂ ਗੱਲਾਂ ਨੇ ਅਸੀਂ ਧੀ ਵਾਲੇ ਆ ਜਿਸਨੇ ਕੁੜੀ ਦੇ ਦਿਤੀ ਉਸਨੇ ਰੱਖਿਆ ਕੀ ਆ ਸਾਡੇ ਕੈਨੇਡਾ ਵਿਚ ਕੁੜੀ ਦੇ ਮਾਂ ਪਿਓ ਕੁੜੀ ਦੇ ਨਾਲ ਰਹਿੰਦੇ ਨੇ ਮੁੰਡੇ ਵਾਲੇ BASEMENT rent ਕਰਕੇ ਅਜੇ ਕਲ ਕੁੜੀ ਦੇ ਢੇਕੇ ਸੁਣਨ ਵਾਲੇ ਬਹੁਤ ਖਾਨਦਾਨੀ ਦਸਦੇ ਨੇ

  • @ParmSidhu-nq4iv
    @ParmSidhu-nq4iv 28 วันที่ผ่านมา +52

    ਜੇ ਜਿਹਦੇ ਕੁੜੀ ਬਾਬੇ ਨੂੰ ਪਸੰਦ ਕਰਦੀ ਹ ਹ ਫਿਰ ਇਹਨਾਂ ਦਾ ਕੀ ਰਹਿ ਗਿਆ ਇਹ ਬਾਬੇ ਤੂੰ ਜਰੂਰ ਰਿਸ਼ਵਤ ਮੰਗਦੇ ਨੇ ਪੈਸੇ ਮੰਗਦੇ ਹੋਣੇ ਆ

  • @DeolRaghbir
    @DeolRaghbir 28 วันที่ผ่านมา +18

    Baba. Good 👍

  • @gurkaransingh6699
    @gurkaransingh6699 27 วันที่ผ่านมา +80

    ਬਾਬਾ ਵਿਆਹ ਕਰਾਉਣ ਤੋਂ ਪਹਿਲਾ ਥੋੜੀ ਸਹੁਰੇ ਪਰਿਵਾਰ ਵਾਰੇ ਜਾਣਕਾਰੀ ਲੈ ਲੈਦਾ ਐਵੇਂ ਲੰਡਰ ਪਰਿਵਾਰ ਚ ਫਸ ਗਿਆ.

    • @ramanjeetsingh4602
      @ramanjeetsingh4602 26 วันที่ผ่านมา +1

      Veer dmag te prda pai jaanda jado Edan hona hunda aaj to 20 saal pahlaan dee gal aa mere bhara daa rishda ho geya see sanj kudi de pariwaar baare kudi baate sabh kujh lok ghare aa ke dasde see par asi mande nhi see akhri nk weyar ho geya bauht jhagde hoye 9 saal dee kudi hogi akhri no mere bhra dee sas ne plaan bna ke saadde te prchq krda ditta asi ghar baithe pulice no paise de ke sade te daaj daa kes tel sutt ke sdan daa kes 10 dhraanwaa de taiht kes pwaa dita jes A.s.i ne kes Paya see paise laike meraa peo daa yaar see Thane vich meraa peo anuda jaanda raihnda see te kaida see pulice kde dhkka nhi krdi saade peo no usdin pta laga pulice kujh vee kr sakti aa paise laike A.s.i.15 din dee shutti laike chla geya shukar us time dee sarkar vich mere peo sarpanch see m.l.a..naal bandi see te asi einkwaari rakh tee .pore pariwaar kes vichon baahr kdhheya nhi taan aaj no vee asi jel vich Pye hona see

    • @sultansingh7138
      @sultansingh7138 26 วันที่ผ่านมา +1

      👍👍

    • @pagal3317
      @pagal3317 25 วันที่ผ่านมา

      😂😂ਚਨਾਰਥਲ ਖੁਰਦ ਆ ?

  • @gurmeetsinghraigurmeetsing5521
    @gurmeetsinghraigurmeetsing5521 26 วันที่ผ่านมา +5

    ਬਾਬਾ ਗੁਰਵਿੰਦਰ ਸਿੰਘ ਵਧੀਆ ਇਨਸਾਨ ਹੈ ਬਾਬਾ ਸੇਵਾ ਅੱਛੇ ਡੰਗ ਨਾਲ ਕਰ ਰਿਹਾ ਜਨਾਨੀ ਗੱਲਤ ਲੱਗ ਰਹੀ ਹੈ ਬਾਬਾ ਜੀ ਤਲਾਕ ਦੇ ਕੇ ਮਗਰੋਂ ਲਾਂਦੇ ਕੀ ਲੈਣਾਂ ਇਸ ਕੰਮ ਤੋਂ

  • @kulwindersinghninda375
    @kulwindersinghninda375 26 วันที่ผ่านมา +5

    ਬਾਬਾ ਸਹੀ ਬੰਦਾ ਅਤੇ ਇਹ ਹਾਲੇ ਤੱਕ ਰਾ ਗੱਲਾਂ ਬਹੁਤ ਲੁਕੋ ਰਿਹਾ ਵਿਚਾ ਰਾ ਧੱਕਾ ਹੋ ਰਿਹਾ ਗੁਰਵਿੰਦਰ ਖੇੜੀ ਨਾਲ

  • @fyd1232
    @fyd1232 28 วันที่ผ่านมา +33

    ਬਾਬੇ ਚੱਕ ਦੇ। ਤੇਰੇ ਨਾਲ ਆਂ

    • @AminaKahli-sd1ct
      @AminaKahli-sd1ct 26 วันที่ผ่านมา

      Vero changi mt devo baldi te tel ni payida

  • @kuljitsingh763
    @kuljitsingh763 27 วันที่ผ่านมา +21

    ਬਿਲਕੁਲ ਸਹੀ ਹੈ ਵੀਰ ਜੀ ਬਾਬਾ ਜੀ ਠੀਕ ਕਹਿ ਰਹੇ ਹਨ

  • @punjabsingh1702
    @punjabsingh1702 27 วันที่ผ่านมา +10

    ਬਾਬਾ ਜੀ ਹੁਣ ਤਲਾਕ ਹੀ ਦੇਵੀ ਮਾਂ ਡਮਾਗ ਠੀਕ ਹੋ ਜਾਉ

  • @user-of9pn1tt6u
    @user-of9pn1tt6u 26 วันที่ผ่านมา +8

    ਬਾਬਾ ਸੱਚਾ ਲੱਗਦਾ ਕੁੜੀ ਦਾ ਪਰਿਵਾਰ ਗਲਤ ਆ

  • @IqbalSingh-ve4nl
    @IqbalSingh-ve4nl 27 วันที่ผ่านมา +12

    ਬਾਬੇ ਨਾਲ ਤਾ ਕਿਹਰ ਸਿੰਘ ਵਾਲੀ ਕਰਵਾਤੀ ਸਁਸ ਨੇ

  • @Kuljeet2001
    @Kuljeet2001 27 วันที่ผ่านมา +11

    ਗਾਲ਼ ਤੋ ਬਿੰਨਾ ਤਾ ਗੱਲ. ਨੀ ਕਰਦਾ ਇਹ ਬਾਬਾ ਜਦੋ ਇਹ ਰੱਬ ਦਾ ਭਗਤ ਐ ਫੇਰ ਨੌਲਜ ਕਿਉ ਨੀ ਬੋਲਣ ਦੀ 🎉🎉🎉🎉🎉🎉

    • @user-by4eo8bw1k
      @user-by4eo8bw1k 27 วันที่ผ่านมา +4

      ਬਾਬਾ ਵਚਾਰਾ ਭੱਨਆਂ ਪਿਆ ਗਾਲਾ ਈ ਕੱਡੂ ਹੋਰ ਕਰੇ

    • @beantsingh7951
      @beantsingh7951 26 วันที่ผ่านมา +4

      ਜਿਹੜਾ ਮਨ ਦਾ ਸੱਚਾ ਹੁੰਦਾ ਉਹੀ ਗਾਲ ਕੱਢਦਾ ਬਾਈ ਜਿਹੜਾ ਚੋਰ ਹੋ ਉਹੀ ਰੁੱਕ ਰੁੱਕ ਗੱਲ ਕਰੂਗਾ ਇਹ ਸੱਚੀਆਂ ਤੇ ਸਪਸ਼ਟ ਗੱਲਾਂ ਕਰ ਰਿਹਾ

  • @GurvinderSingh-wf8ht
    @GurvinderSingh-wf8ht 27 วันที่ผ่านมา +12

    Gurvinder sahi aa

  • @Thalla001
    @Thalla001 27 วันที่ผ่านมา +8

    ਬਾਬਾ ਸਹੀ bol ਰਿਹਾ
    ਲੋਕਾਂ ਨੇ ਵੀ ਡਰਾਮਾ ਹੀ ਫੜ ਲਿਆ
    Police ਵੀ ਕੁੜੀ ਵਾਲਿਆਂ ਦੀ side ਲੈਂਦੀ aa

  • @nobisarkaria3531
    @nobisarkaria3531 27 วันที่ผ่านมา +9

    ਸੱਸ ਬਹੁਤ ਤੇਜ਼ ਆ ਨਾਲੇ ਹੁਣ ਪੇਹਲਾ ਵਰਗੀ ਗੱਲ ਨਹੀ bannni ਕੇਹੱੜਾ ਸ਼ੱਡ ਹੁਣ ਬਾਬਾ

  • @sawarnsingh2274
    @sawarnsingh2274 26 วันที่ผ่านมา +3

    ਬਾਬਾ ਸਹੀ ਗੱਲਾ ਕਰ ਰਹਾ

  • @user-sc2qo4qb2l
    @user-sc2qo4qb2l 26 วันที่ผ่านมา +5

    ਵੀਰ ਜੀ ਬੇਨਤੀ ਕੀਤੀ ਜਾਂਦੀ ਹੈ ਬਾਬੇ ਦੀ ਮਦਦ ਕਰੀ ਜਾਵੇ

  • @GurpreetSingh-iz7ol
    @GurpreetSingh-iz7ol 27 วันที่ผ่านมา +5

    ਬਾਬਾ ਕੁੱੜੀ ਨੂੰ ਤਲਾਕ ਦੇਦੇ ਉਹ ਨਹੀਂ ਵੱਸਦੀ ਤੇਰੇ,ਜਿਹਦੀ ਮਾਂ ਨੇ ਬਗਾਨੇ ਚੁਲ੍ਹੇ ਖਾਧੀਆਂ ਕੁੜੀ ਕਿਥੋਂ ਖੈਰ ਕਰੂੰ

  • @jujharsingh9320
    @jujharsingh9320 27 วันที่ผ่านมา +10

    Baba Good Banda Hai

  • @thehunterking8711
    @thehunterking8711 27 วันที่ผ่านมา +30

    ਬਾਬਾ ਸੱਚ ਬੋਲ ਰਿਹਾ ਹੈ

  • @VickyGill-r8v
    @VickyGill-r8v 26 วันที่ผ่านมา +6

    ਬਾਬਾ ਸਹੀ ਬੋਲ ਰਿਹਾ ਸੱਸ ਪੂਰੀ ਗੰਡੀ ਜਨਾਨੀ ਹੈ

  • @ManminderAulakh
    @ManminderAulakh 27 วันที่ผ่านมา +8

    ਲੰਡੇ ਨੂੰ ਖੁੰਡਾ ਮਿਲਿਆ 😅😂

  • @talwinderkaur6197
    @talwinderkaur6197 26 วันที่ผ่านมา +2

    ਕੁੜੀ ਦਾ ਘਰ ਵਸਾਉਣ ਲਈ ਮਾਂ ਦਾ ਅਹਿਮ ਰੋਲ ਹੁੰਦਾ ਆ ਤੇ ਮਾਂ ਦਾ ਰੋਲ ਹੁੰਦਾ ਘਰ ਉਜਾੜਨ ਤੇ ਕੁੜੀ ਦਾ

  • @gurbhajankaur3281
    @gurbhajankaur3281 27 วันที่ผ่านมา +6

    Baba. Ji. WAHEGURU JI MEHAR KARAN AAP JI TE

  • @chamkurthind7765
    @chamkurthind7765 18 วันที่ผ่านมา +1

    ਬਾਬਾ ਖੇੜੀ ਵਾਲਾ ਸ਼ਹੀ ਗਲ ਕਰਦਾ ਸੱਚਾ ਬੰਦਾ ਪਤਰਕਾਰ ਸੰਵਾਦ ਲੈਦਾ

  • @nonu2210
    @nonu2210 28 วันที่ผ่านมา +35

    ਮੈਂ ਤਾਂ ਬਾਬੇ ਕੋਲ ਚਾਹ ਪੀ ਕੇ ਆਉਣੀ ਸੀ,ਆਹ ਤਾਂ ਗਲਤ ਹੋ ਗਿਆ ਬਾਬੇ ਨਾਲ।

    • @user-cp8fn8vi7b
      @user-cp8fn8vi7b 27 วันที่ผ่านมา +2

      Hun juice lai k chle ja babe le hospital nal fruit

    • @jaani3028
      @jaani3028 27 วันที่ผ่านมา

      Didi your right ✅️

    • @nonu2210
      @nonu2210 27 วันที่ผ่านมา

      @@user-cp8fn8vi7b ਬਾਈ ਬਾਬਾ ਕਿਹੜੇ ਹਸਪਤਾਲ ਚ ਤੇ ਕਿੱਥੇ ਦਾਖਲ ਹੈ।ਬਾਈ ਆ ਜਾਓ ਦੋਵੇਂ ਭਾਈ ਚੱਲਦੇ ਹਾਂ।ਮੈਂ ਜੂਸ ਵੀ ਲੈਜੂ ਤੇ ਫਰੂਟ ਵੀ।

    • @rajinderbrar3600
      @rajinderbrar3600 26 วันที่ผ่านมา

      @@user-cp8fn8vi7b😂

  • @sukhromana51
    @sukhromana51 26 วันที่ผ่านมา +4

    ਬਾਬਾ ਸਹੀ ਬੋਲ ਰਿਹਾ

  • @arwindersingh680
    @arwindersingh680 26 วันที่ผ่านมา +3

    ਬਾਬਾ ਜੀ ਘਰ-ਘਰ ਇਹ ਗੱਲ ਆ

  • @ramgarhialaddi1743
    @ramgarhialaddi1743 26 วันที่ผ่านมา +3

    ਬਾਬਾ ਸੱਚ ਬੋਲ ਰਿਹਾ ਸਾਫ ਦਿਲ ਦਾ ਬੰਦਾ ਯਾਰ

  • @sukhdevsingh8756
    @sukhdevsingh8756 27 วันที่ผ่านมา +6

    ਬਾਬਾ ਜੀ ਮਾਵਾਂ ਧੀਆਂ ਸੁਆਦ ਭਾਲਦੀਆਂ

  • @BuntiSingh-q6u
    @BuntiSingh-q6u 26 วันที่ผ่านมา +2

    Waheguru ji maher kro

  • @arwindersingh680
    @arwindersingh680 26 วันที่ผ่านมา +3

    ਅੱਜ ਦੀ ਔਰਤ ਕਿਸੇ ਦੇ ਵੱਸ ਦੀ ਗੱਲ ਨੀ

  • @ParmSidhu-nq4iv
    @ParmSidhu-nq4iv 28 วันที่ผ่านมา +40

    ਪੈਸੇ ਮਰ ਜੱਟ ਤਾ ਦੇ ਭਰਾ ਨੂੰ ਭਰਾ ਵੱਡ ਦਿੰਦੇ ਆ ਬਾਬੇ ਤੋਂ ਪੈਸੇ ਭਾਲਦੇ ਆ

  • @JaspalSingh-sx1pp
    @JaspalSingh-sx1pp 26 วันที่ผ่านมา +3

    ਅੱਜਕਲ੍ਹ ਦੀਆਂ ਸੱਸਾਂ ਨੂੰਹਾਂ ਇਹ ਕਹਿੰਦੀਆਂ ਕਿ ਮੁੰਡਾ ਜੰਮਣ ਵਾਲੇ ਦੇ ਮਾਂ ਪਿਓ ਨਾ ਹੋਣ ਇਹ ਸਾਡੇ ਜੋਗਾ ਈ ਹੋਵੇ, ਆਵਦੇ ਮਾਂ ਪਿਓ ਨੂੰ ਨਾ ਛੱਡੋ ਜਿਹੜੀ ਜਾਂਦੀ ਆ ਜਾਣ ਦਿਉ ਵੇਖਣ ਦਿਉ ਮੇਲਾ , ।

  • @surjitsingh7789
    @surjitsingh7789 16 วันที่ผ่านมา

    ਕਈ ਸੱਸਾ ਤਾ ਧੀਆ ਦਾ ਘਰ ਉਜਾੜ ਕੇ ਖੁਸ਼ ਹੁੰਦੀਆ ਹਨ ਬਾਬੇ ਦੀ ਸੱਸ ਨੂੰ ਬਾਬੇ ਨਾਲ ਨਹੀ ਬਾਬੇ ਦੀ ਪ੍ਰਾਪਰਟੀ ਨਾਲ ਪਿਆਰ ਹੈ

  • @user-sc2qo4qb2l
    @user-sc2qo4qb2l 26 วันที่ผ่านมา +5

    ਤੀਆਂ ਤੇ ਨੱਚਦੀ ਫਿਰਦੀ 😂😂 ਗਾਤਰਾ ਪਾਕੇ

    • @avtarsingh4870
      @avtarsingh4870 26 วันที่ผ่านมา

      Hasn kedn mann ka chao.

  • @pindersomal-dd4fb
    @pindersomal-dd4fb 26 วันที่ผ่านมา +3

    Sahi a Baba

  • @varinderkumar2899
    @varinderkumar2899 27 วันที่ผ่านมา +6

    ਬਾਬਾ ਫਿਕਰ ਨਾ ਕਰ ਤੂੰ ਸਾਰੇ ਤੇਰੇ ਨਾਲ ਆ

  • @ParamjitKaur-fw6bz
    @ParamjitKaur-fw6bz 26 วันที่ผ่านมา +3

    ਤੇ ਕੁੜੀਆਂ ਬਾਅਦ ਵਿੱਚ ਪਛਤਾਉਂਗੇ ਕੀ ਮੈਂ ਆਪਣੀ ਮਾਂ ਮਗਰ ਨਾ ਲੱਗਦੀ ਆਪਣਾ ਵਸਦਾ ਰਸਦਾ ਘਰ ਉਜਾੜ ਲਿਆ

  • @Kim.Sidhu13
    @Kim.Sidhu13 24 วันที่ผ่านมา +1

    ਬਾਬਾ ਸਹੀ ਹੈ ਜਿਸ ਤਨ ਸੋ ਤਨ ਜਾਣੇ ਸਾਡਾ ਘਰ ਵੀ ਭਰਾ ਦੀ ਸੱਸ ਨੇ ਉਜਾੜਿਆ

  • @urmindersamra2974
    @urmindersamra2974 27 วันที่ผ่านมา +5

    ਜਿਹੜੇ ਬਾਬੇ ਦਾ ਜਿਆਦਾ ਪੱਖ ਲੈ ਕੇ ਕੁੜੀ ਤੇ ਓਹਦੀ ਮਾ ਨੂੰ ਗਲਤ ਸਾਬਤ ਕਰਨ ਲੱਗੇ ਹੋਏ ਆ ਚਲੋ ਓਧਰੋ ਤਾ ਨਿਬੜ ਗਿਆ ਹੁਣ ਏਹ ਨਸੇੜੀ ਦਾ ਤੁਸੀ ਤੋਰੋ ਗੱਲ ਜੇ ਜਿਆਦਾ ਹੀ ਵਧੀਆ ਲੱਗਦਾ

  • @RanjitRai-ps5zq
    @RanjitRai-ps5zq 27 วันที่ผ่านมา +4

    Baba vnda saf dil da aa sach bolda baba 💯

  • @varindersingh-vc4cn
    @varindersingh-vc4cn 26 วันที่ผ่านมา +4

    ਬਾਬੇ ਦੀ ਸੱਸ ਪੂਰੀ ਲੰਡਰ ਜਨਾਨੀ ਆ

  • @BootaLalllyan-no6bu
    @BootaLalllyan-no6bu 9 วันที่ผ่านมา

    ਬਾਬਾ ਲੋਕਾਂ ਦੀਆਂ ਅਰਦਾਸਾ ਕਰਦਾ ਸੀ ਹੁਣ ਆਪਣੀ ਵਾਰ ਨੂੰ ਕਰਾਮਾਤ ਕਿਥੇ ਗਈ ਵਿਆਹ ਬ ਸੋਸ਼ਲ ਮੀਡੀਆ ਤੇ ਕੀਤਾ ਸੀ ਨਾਟਕ ਬਾਜੀ

  • @JassaGhuman-r6i
    @JassaGhuman-r6i 28 วันที่ผ่านมา +10

    Baba ji tensn nhi leni asi tuhade nal a

    • @Lakhasurry
      @Lakhasurry 24 วันที่ผ่านมา

      Ghar beh k nal thude ethe aoo pind gahra vch bth k te prva sare khi jnde nal agle ene griba nu pal rha o gubunde marde es nu a eh bnda scha aa

  • @KalaSingh-we9ls
    @KalaSingh-we9ls 26 วันที่ผ่านมา +5

    ਧੀ ਰੰਡੀ ਦੀ ਗਾਂ ਮੰਡੀ ਦੀ ਦੌਵੇ ਬੇਕਾਰ

  • @BaljeetKaur-fs5hg
    @BaljeetKaur-fs5hg 27 วันที่ผ่านมา +3

    ਬਾਬੇ ਦੀ ਸੱਸ ਚਲਾਕ ਜਨਾਨੀ ਆ

  • @satwinderpanju9049
    @satwinderpanju9049 23 วันที่ผ่านมา

    ਬਹੁਤ ਸ਼ੁਕਰ ਮਨਾਇਆ ਸੀ ਕਿ ਬਾਬਾ ਜੀ ਦਾ ਘਰ ਵਸ ਗਿਆ ਹੈ ਇਹ ਹੋਰ ਹੀ ਕੁੱਝ ਹੋ ਗਿਆ ਸੁਣ ਕੇ ਬਹੁਤ ਮਨ ਦੁਖੀ ਹੋਇਆ

  • @Jagdeepsinghtoor58
    @Jagdeepsinghtoor58 25 วันที่ผ่านมา +3

    ਮੈਨੂੰ ਤਾਂ ਬਾਬਾ ਠੀਕ ਲਗਦਾ

  • @Malwa_Street
    @Malwa_Street 26 วันที่ผ่านมา +2

    Bnda sachaa ❤

  • @BSGILL806
    @BSGILL806 25 วันที่ผ่านมา +1

    ਬਾਬਾ ਗੁਰਵਿੰਦਰ ਸਹੀ ਆਹ, ਸਾਰਾ ਪੈਸਿਆ ਦਾ ਰੋਲਾ

  • @ARSENALS-cn8mv
    @ARSENALS-cn8mv 26 วันที่ผ่านมา +2

    Banda sach keh rehaa

  • @harmankhaira4227
    @harmankhaira4227 23 วันที่ผ่านมา +1

    💯💯💯💯🙏🙏

  • @KulwantSingh-ff4ju
    @KulwantSingh-ff4ju 27 วันที่ผ่านมา +2

    ਪਹਿਲਾਂ ਕਿਓਂ ਨਹੀਂ ਪਤਾ ਕੀਤਾ ਐਂਵੇਂ ਕਿਸੇ ਨੂੰ ਮਾੜਾਂ ਚੰਗਾ ਨਹੀਂ ਕਹਿੰਦਾ

  • @user-ui7ci2dd1v
    @user-ui7ci2dd1v 27 วันที่ผ่านมา +5

    ਬਾਬੇ।ਦੇ।ਹਮੈਤੀ।ਇਹ।ਤਾਂ।ਸ਼ੋਚ।ਲੈਣ-।ਮਣ।ਮਣ।ਨਛਾ।ਕਰਦਾ।

    • @sumanrani3034
      @sumanrani3034 26 วันที่ผ่านมา

      Tusi thik a baki shado

  • @tssandhu8192
    @tssandhu8192 23 วันที่ผ่านมา +1

    ਬਾਬਾ ਸਹੀ ਕਹੈਦਾ ਬਾਬੇ ਨਾਲ ਖੜੋ
    ਜੇ ਪੰਜਾਬ ਵਿੱਚ ਇਨਸਾਨੀਅਤ ਬਚਾਉਣ ਹੈ ਆ

  • @bittusarpach8629
    @bittusarpach8629 27 วันที่ผ่านมา +3

    Baba bilkul shi a

  • @baljeetsingh9109
    @baljeetsingh9109 26 วันที่ผ่านมา +1

    ਹੋਰ ਗੱਲਾਂ ਦੀਆਂ ਗੱਲਾਂ ਬਾਬਾ ਦਿਲ ਦਾ ਬਿਲਕੁਲ ਸਾਹਿਬ ਬੰਦਾ ਇਕਦਮ ਸੱਚਾ ਬਾਈ ਜੀ ਜਿਹੜਾ ਬੰਦਾ ਸੱਚਾ ਹੋਊ ਉਹ ਗੱਲ ਐਸੀ ਤਰੀਕੇ ਨਾਲ ਹੀ ਕਰੂ

  • @parmindersingh2081
    @parmindersingh2081 27 วันที่ผ่านมา +3

    ਬਾਬਾ ਸਹੀ ਹੈ

  • @harmeetkaur3757
    @harmeetkaur3757 26 วันที่ผ่านมา +2

    Baba sach bol reha hy

  • @bheniwalgurpreet7626
    @bheniwalgurpreet7626 19 วันที่ผ่านมา

    Baba sacha banda yar..support such person 👏

  • @arwindersingh680
    @arwindersingh680 26 วันที่ผ่านมา +2

    ਬਾਬਾ ਔਰਤ ਦੇ ਚੱਕਰ ਚ ਨੀ ਸੀ ਪੈਣਾ

  • @user-cd8dt5tv9t
    @user-cd8dt5tv9t 27 วันที่ผ่านมา +3

    Baga is good Person

  • @RajKumar-ti9tv
    @RajKumar-ti9tv 27 วันที่ผ่านมา +4

    ਬਾਈ ਜੀ ਬਾਬਾ ਸੱਚ ਬੋਲਦਾ ਬਾਬੇ ਦੀ ਕੱਲੀ ਕੱਲੀ ਚੂਲ ਹਲਿਆ ਪਈ ਹੈ ਇਹਨਾਂ ਤੀਵੀਆਂ ਨੇ ਬਾਈ ਜੀ ਧਰਨਾ ਬਾਬਾ ਜਿਹੜੇ ਇਨੀ ਕੁੱਟ ਸਹਿ ਗਿਆ

  • @mogewala3451
    @mogewala3451 24 วันที่ผ่านมา +1

    Baba bilkul sacha banda baba ji nu insaf milna chahida

  • @HarjitSingh-il4ce
    @HarjitSingh-il4ce 24 วันที่ผ่านมา +1

    Waheguru ji waheguru ji

  • @harsharnkamalpreetsingh9046
    @harsharnkamalpreetsingh9046 27 วันที่ผ่านมา +2

    ਖਾਂਦਾ ਪੀਂਦਾ ਤਾਂ ਬਾਬਾ ਹੈਗਾ ਪਰ ਹੋਰ ਗੱਲਾਂ ਸਹੀ ਨੇ ਏਹਦੀਆਂ

  • @haneetkaur7950
    @haneetkaur7950 26 วันที่ผ่านมา +1

    Baba ji sahi hai

  • @ranjitgill7432
    @ranjitgill7432 28 วันที่ผ่านมา +25

    ਲਗਦਾ ਦੰਦ ਭੰਨ ਤੋੜ ਦਿਤੇ ਬਾਬੇ ਦੇ?ਮੂੰਹ ਵੋੜਾ ਜਿਹਾ ਲਗਦਾ 😅😅😅😅😅

    • @NISHANATV
      @NISHANATV 27 วันที่ผ่านมา +1

      😂😂

    • @KulwinderSingh-ji7we
      @KulwinderSingh-ji7we 25 วันที่ผ่านมา +1

      ਵੀਰ ਮਜਾਕ ਨਹੀਂ ਕਰੀਦਾ ਉਹਨਾਂ ਦਾ ਘਰ ਖਿੱਲਰ ਗਿਆ ਤੁਹਾਨੂੰ ਮਜ਼ਾਕ ਸੁੱਝਦਾ

    • @gurmeetsingh-cc1wb
      @gurmeetsingh-cc1wb 23 วันที่ผ่านมา

      Ghoosya ede ch hasan aali ki gll aa

  • @waheguruji55
    @waheguruji55 26 วันที่ผ่านมา

    ਵਹਿਗੁਰੂ ਜੀ 🙏🏽

  • @narindersingh9364
    @narindersingh9364 27 วันที่ผ่านมา +1

    Very very Nice baba ji 👍👍

  • @urmindersamra2974
    @urmindersamra2974 27 วันที่ผ่านมา +10

    ਲੋਕੋ ਐਵੇ ਜੱਜ ਨਾ ਬਣੇਆ ਕਰੋ ਕਿਸੇ ਦੇ ਘਰ ਦੀ ਗੱਲ ਆ ਤੁਹਾਡੇ ਆਪਣੇ ਘਰ ਜੋ ਹੁੰਦਾ ਓਹ ਸੰਭਾਲ ਲਵੋ
    ਚਲੋ ਮੰਨਿਆ ਕੇ ਏਹ ਔਰਤ ਗਲਤ ਆ ਖੇੜੀ ਆਲੇ ਦੇ ਪੱਲੇ ਕੀ ਆ ਕਿੰਨਾ ਭਲਾ ਮਾਣਸ ਆ ਪਤਾ ਨਸੇ ਤਾ ਜਮਾ ਨੀ ਕਰਦਾ ਓਹ ਵੀ ਪਤਾ
    ਜੇ ਕੁੜੀ ਦੇ ਸਿਰ ਪਿਓ ਹੁੰਦਾ ਓਹ ਗੱਲ ਕਰਦਾ ਹੁਣ ਕੌਣ ਕਰੇ ਇਕ ਮਾ ਹੀ ਆ
    ਬਾਕੀ ਜਿਹੜੀ ਗੱਲ ਪੱਤਰਕਾਰ ਨਾ ਵੀ ਪੁੱਛੀ ਕੇ ਜੇ ਪਹਿਲਾ ਪੈਸੇ ਮੰਗੇ ਤੁਸੀ ਏਨਾ ਟਾਈਮ ਚੁੱਪ ਕਿਓ ਸੀ ਪਹਿਲਾ ਮੀਡੀਆ ਚ ਕਿਓ ਨੀ ਆਈ
    ਤੁਸੀ ਦੱਸੋ ਲੋਕੋ ਕਿਹੜਾ ਮਾ ਪਿਓ ਆਪਣੀ ਕੁੜੀ ਦਾ ਗਰ ਖਰਾਬ ਕਰਨਾ ਚਾਹੁੰਦਾ ਚਾਹੇ ਜਿੰਨਾ ਮਰਜੀ ਕਲੇਸ਼ ਹੋਵੇ ਬੰਦਾ ਆਖਿਰ ਤੱਕ ਜੋਰ ਲਾਓਦਾ ਕੇ ਘਰ ਵਸ ਜਾਵੇ ਪਰ ਜਦ ਹੱਦ ਟੱਪ ਜਾਦਾ ਕਲੇਸ਼ ਫੇਰ ਆ ਲੋਕਾ ਨੂੰ ਜੱਜ ਬਣਨ ਦਾ ਮੌਕਾ ਮਿਲਦਾ
    ਏਹ ਜਨਾਨੀ ਗਲਤ ਆ ਜਿਹੜੇ ਕਹਿੰਦੇ ਆ
    ਤੁਹਾਡੇ ਘਰ ਜਾ ਨੇੜਲੀ ਰਿਸ਼ਤੇਦਾਰੀ ਚ ਕੋਈ ਵਿਧਵਾ ਹੋਣੀ ਆ ਔਰਤ ਓਹ ਵੀ ਟੈਕਸੀ ਆ ਦੱਸੋ
    ਐਵੇ ਨਾ ਕਿਸੇ ਗੰਦ ਨੂੰ ਸਿਰ ਚਾੜਿਆ ਕਰੋ ਏਹਨਾ ਦੀ ਸਮਾਜ ਲਈ ਦੇਣ ਕੀ ਆ ਕਿਓ ਏਹੋ ਜਿਆ ਨੂੰ ਤੁਸੀ ਹੱਲਾਸੇਰੀ ਦਿੰਨੇ ਓ ਕੇ ਔਰਤ ਗਲਤ ਆ ਕਦੇ ਆਪਣੀ ਮਾ ਨੂੰ ਪੁਛਿਆ ਕੇ ਓਹ ਆਪਣੀ ਧੀ ਵਾਰੇ ਨਹੀ ਸੋਚਦੀ

  • @harpreet_chaudhary1338
    @harpreet_chaudhary1338 27 วันที่ผ่านมา +2

    Baba Sahi aa 💯

  • @satveersidhugagubrar864
    @satveersidhugagubrar864 22 วันที่ผ่านมา

    ਸੱਚ ਬੋਲ ਰਹੇ ਬਾਬਾ ਜੀ