Harjinder Kaur Uppal ਦੇ ਸਹੁਰੇ ਪਿੰਡ ਦੀ ਪਹਿਲੀ ਇੰਟਰਵਿਊ ਪੂਰੇ ਪਿੰਡ ਨੇ ਇਕੱਠੇ ਹੋ ਕੇ ਲਾਈ ਇਲਜ਼ਾਮਾ ਦੀ ਝੜੀ

แชร์
ฝัง
  • เผยแพร่เมื่อ 2 พ.ย. 2022
  • #RMBTelevision #HarjinderKaurUppal #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 1.5K

  • @usbrar5129
    @usbrar5129 ปีที่แล้ว +61

    ਧਨਵਾਦ ਵੀ ਛੋਟਾ ਸ਼ਬਦ ਹੈ ਪਰ ਸ਼ਬਦ ਨਹੀਂ ਮਿਲ ਰਹੇ। ਕਿੰਨਾ ਸ਼ਬਦਾਂ ਨਾਲ ਧਨਵਾਦ ਕਰਾਂ ਪਿੰਡ ਵਾਸੀਆਂ ਦਾ

  • @sadhusinghbhullar7339
    @sadhusinghbhullar7339 ปีที่แล้ว +312

    ਸਾਰੇ ਸੱਚ ਬੋਲਣ ਲੋਕਾਂ ਨੂੰ ਸੱਚੇ ਪੰਜਾਬੀਆਂ ਨੂੰ ਸੱਚ ਦੀ ਵਕਾਲਤ ਕਰਨ ਲਈ ਧੰਨਵਾਦ ਇਸ ਪਿੰਡ ਦੇ ਸੱਚੇ ਲੋਕਾਂ ਨੂੰ ਸਲਿਊਟ ਚੈਨਲ ਦਾ ਵੀ ਧੰਨਵਾਦ

  • @gaggylambardar3860
    @gaggylambardar3860 ปีที่แล้ว +209

    ਬਹੁਤ ਬਹੁਤ ਧੰਨਵਾਦ ਦੂਜਾ ਪੱਖ ਦਿਖਾਉਣ ਲਈ । ਪਿੰਡ ਦੇ ਲੋਕ ਬਹੁਤ ਵਧੀਆ ਕਰ ਰਹੇ ਆ , ਹਰਜਿੰਦਰ ਕੋਰ ਦੀਆਂ ਗੱਲਾਂ ਤੋਂ ਈ ਲਗਦਾ ਵੀ ਬਹੁਤ ਚਲਾਕ ਐ ।

    • @avreetswonderfulworld8070
      @avreetswonderfulworld8070 ปีที่แล้ว +1

      Veere bhut tej a eh kudi

    • @USA4577
      @USA4577 ปีที่แล้ว

      ਗੱਸਤੋੜ ਵੱਡੀ ਸਾਰੀ ਰਾਤ ਯਾਰ ਇਕੱਲੀ ਫਿੱਰਦੀ ਮੋਟਰਾ ਤੇ ਹੋਰ ਭੱਲੀ ਮਾਣਸ ਹੈ

    • @rashpalkaur5365
      @rashpalkaur5365 ปีที่แล้ว

      Hanji menu lagda c

    • @SatnamSingh-wf9fj
      @SatnamSingh-wf9fj ปีที่แล้ว

      ​@@rashpalkaur5365 djdd

  • @jagmailsingh548
    @jagmailsingh548 ปีที่แล้ว +67

    100 % ਸੱਚ ਐ ਪਿੰਡ ਵਾਲਿਆ ਨੂੰ ਮਦਦ ਕਰਨੀ ਚਾਹੀਦੀ ਐ

  • @user-nz3vs7dl4h
    @user-nz3vs7dl4h ปีที่แล้ว +273

    ਪੱਤਰਕਾਰ ਦਾ ਧੰਨਵਾਦ ਜਿਸ ਨੇ ਇਹਨਾਂ ਗਰੀਬਾਂ ਦੀ ਵਾਤ ਪੁੱਛੀ ।

  • @sandepsingh3006
    @sandepsingh3006 ปีที่แล้ว +249

    ਇਹਨੇ ਪੰਜਾਬ ਦੀ ਧੀ ਹੋਣ ਦੇ ਨਾਮ ਤੇ, ਬਹੁਤ ਵੱਡਾ ਧੋਖਾ ਕੀਤਾ ਹੈ।

    • @balbirthind223
      @balbirthind223 ปีที่แล้ว

      ਪੰਜਾਬ ਵਿੱਚ ਹੋਰ ਧੀਆਂ ਹੈ ਨਹੀਂ ਇਹ ਠੱਗ ਨਿਕਲੀ ਸੱਚ ਆ ਹੀ ਗਿਆ ਅਖੀਰ ਸਾਹਮਣੇ

    • @charnjeetsinghwaddaghar7487
      @charnjeetsinghwaddaghar7487 ปีที่แล้ว +9

      ਕਲੰਕਿਤ ਕਰਤਾ ਪੰਜਾਬ ਦਾ ਨਾਂਮ

    • @hardevsingh7186
      @hardevsingh7186 ปีที่แล้ว +1

      ਸੰਦੀਪ,, ਸਾਹਿਬ ੍ਹ ਇਸ ਨੇ ਸੱਚ ਨੂੰ ,, ਛੁਪਾ ਕੇ ,, ਝੂਠ ਦੇ ਆਧਾਰ ਤੇ,, ਇੱਕ ਬਿਜ਼ਨਸ ਸ਼ੁਰੂ ਕਰ ਦਿੱਤਾ ਗਿਆ ਸੀ,, ਹੁਣ ਸਾਡੇ ਲੋਕ ਦੱਸ ੍ਹ ਰਹੇ ਹਨ ਜੀ,, ਕਿ ਇਹ ਕਹਿਣਾ ,, n ri ,, ਮੱਦਦ ਕਰਨ,, ਟਰੈਕਟਰ ਪੁਰਾਣਾ ਹੈ,, ਨਵੇਂ ਲੲਈ,, ਬਾਹਰਲੇ ,, ਭੈਣਾਂ ਭਰਾ੍ ਮੱਦਦ ਕਰੋ ,, ਹੈਪੀ ਸੀਡਰ,, ਲੈਣਾ ਹੈ,, ਮਦਦ੍ਹ ੍ਰ,, ਵੱਡਾ, ਘਰ ਬਨਾਉਣ ਲਈ,, ਲੋੜ ਹੈ ਜੀ,, ਨਰਮੇ ਦੀ ਫਸਲ , ਡੁੱਬਗੀ,, help the poor,, ਪਤਾ ਨਹੀਂ ਕੀ ਕੀ ,, ਵਾਹਿਗੁਰੂ ਜੀ।

    • @gurkirpalsingh2974
      @gurkirpalsingh2974 ปีที่แล้ว +5

      Thaxx R M P T V

    • @gurnaibsidhu1412
      @gurnaibsidhu1412 ปีที่แล้ว +7

      ਵਾਹ ਜੀ ਵਾਹ ਵੀਰ ਸਹੁਰੇ ਪਿੰਡ ਦਾ ਸੱਚ ਦਾ ਸਾਥ ਦੇਣ ਲਈ ਸੌਦਿਨ ਸਾਧ ਦਾ ੲਇਕ ਦਿਨ ਚੋਰ ਦਾ ਅਸੀਂ ਇਸ ਨੂੰ ਕੁਮਾਰੀ ਸਮਝਦੇ ਸੀ

  • @ranakaler7604
    @ranakaler7604 ปีที่แล้ว +13

    ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ,

  • @charanjeetgill1708
    @charanjeetgill1708 ปีที่แล้ว +8

    ਪਿੰਡ ਵਾਲਿਆਂ ਦਾ ਧੰਨਵਾਦ ਜਿਹੜੇ ਬਜ਼ੁਰਗ ਨੂੰ ਸੰਭਾਲ ਰਹੇ ਨੇ ਸੱਚ ਦਾ ਸਾਥ ਦੇ ਰਹੇ ਨੇ ਸਲੂਟ ਹੈ ਪਿੰਡ ਵਾਲਿਆਂ ਨੂੰ

  • @NarinderKaur-rn5wd
    @NarinderKaur-rn5wd ปีที่แล้ว +526

    ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ ਵੀਰੋ ਸੱਚ ਦਾ ਸਾਥ ਦਿੱਤਾ ਜਾਵੇ ਜੀ 🙏🙏

    • @gorabatth3551
      @gorabatth3551 ปีที่แล้ว +13

      ਧੰਨਵਾਦ ਆ ਵੀਰ ਦਾ ਏਨਾ ਦਾ ਵੀ ਪੱਖ ਦਖਾਇਆ। ਬੀਬੀਆ ਆਪਣਾ ਪੱਖ ਹੀ ਦਖਾਈ ਜਾਦੀਆ ਸੀ। ਅੱਖਰ ਆਲਾ ਵੀਰ ਵੀ ਵੇਖ ਲਏ। ਏਨੇ ਬੰਦੇ ਬੀਬੀਆ ਚੂਠ ਨਹੀ ਬੋਲ ਸਕਦੇ। ਮੁਡੇ ਤੇ ਲਿਆਣ ਲੲਈ ਵੀ ਤਿਆਰ ਨੇ ਫਿਰ ਅੱਦਰ ਕਿਉ ਕੀਤੇ ਹੋਏ ਨੇ ਦੋਏ ਵੀਰ।

    • @sony1041
      @sony1041 ปีที่แล้ว +5

      @@gorabatth3551 Veer gl pta ki Aai Jis bande da pair bahar nikal jave fr ohnu ghar wadna boht Aaukha A us Aurat nu Pardhangi di Aadat aai oh apni Pardhangi krke ujdi ukhdi firdi Aai

    • @AmarjitSingh-zp5be
      @AmarjitSingh-zp5be ปีที่แล้ว

      Yes 💯👍🏻♥️♥️♥️

    • @lallali4508
      @lallali4508 ปีที่แล้ว +1

      Haqiqat hai

    • @luckymann3780
      @luckymann3780 ปีที่แล้ว

      @@johnysaini7817 keo rat nu bund mar gya chori chori jhara hun rola pa reha

  • @usbrar5129
    @usbrar5129 ปีที่แล้ว +68

    ਧਨਵਾਦ ਜੀ ਸਾਰੇ ਹੀ ਵੀਰਾਂ ਦਾ ਸਾਰੇ ਪਿੰਡ ਦਾ ਜਿਹੜੇ ਹੱਕ ਸੱਚ ਦੇ ਨਾਲ ਖੜ੍ਹੇ ਹਨ। ਏਥੇ ਤਾਂ ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਹਨ।
    ਦੁਬਾਰਾ ਫਿਰ ਧਨਵਾਦ ਜੀ ਸਾਰੇ ਹੀ ਨਗਰ ਵਾਸੀਆਂ ਦਾ

  • @jagpalsohi6118
    @jagpalsohi6118 ปีที่แล้ว +11

    ਸਾਰੇ ਪਿੰਡ ਵਾਲਿਆਂ ਦਾ ਧੰਨਵਾਦ ਸੱਚ ਸਾਹਮਣੇ ਲਿਆਉਣ ਲਈ

  • @balbirsinghsidhu1966
    @balbirsinghsidhu1966 ปีที่แล้ว +10

    ਵੀਰ ਜੀ ਬਿਲਕੁਲ ਸਹੀ ਗਲ ਹੈ ਮੇਰਾ ਪਿੰਡ ਤੂਤਾਂ ਵਾਲਾ ਹੈ ਇਹ ਪਰਿਵਾਰ ਬਿਲਕੁਲ ਸਹੀ ਹੈ ਸ਼ਰੀਫ ਹੈ ਸਾਰਾ ਪਰਿਵਾਰ ਉਹ ਕੁੜੀਆਂ ਬਦਚਲਨ ਹਨ ਬਲੈਕਮੇਲ ਕਰਦੀਆਂ ਹਨ ਤੇ ਨਜਾਇਜ਼ ਪੈਸਾ ਕਮਾ ਰਹੀਆਂ ਹਨ ਕੁਝ ਤਾਂ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਸਹੀ ਫੈਸਲਾ ਕਰਨਾਂ ਚਾਹੀਦਾ ਹੈ

  • @harpreetsinghshergill4852
    @harpreetsinghshergill4852 ปีที่แล้ว +48

    R m b tv ਦਾ ਸੱਚਾਈ ਦਿਖਾਉਣ ਲਯੀ ਬਹੁਤ ਬਹੁਤ ਧੰਨਵਾਦ

  • @SurinderKaur-hv4py
    @SurinderKaur-hv4py ปีที่แล้ว +190

    ਪਿੰਡ ਵਾਸੀਆਂ ਦਾ ਵੀ ਧੰਨਵਾਦ ਹੈ ਜਿਹਨਾਂ ਨੇ ਸਚ ਦੀ ਆਵਾਜ਼ ਉਠਾਈ

  • @rajinderaustria7819
    @rajinderaustria7819 ปีที่แล้ว +17

    ਉਹ ਹੋ ਰੱਬਾ ਜੇਕਰ ਇਹ ਸਭ ਕੁੱਝ ਸੱਚ ਹੈ ਤਾਂ ਸੱਚੇ ਇਨਸਾਨ ਦੀ ਮਦਦ ਕਰ।
    RAJINDER SINGH AUSTRIA

  • @harrykang6478
    @harrykang6478 ปีที่แล้ว +34

    ਬਹੁਤ ਬਹੁਤ ਧੰਨਵਾਦ ਜੀ ਸੱਚ ਸਾਹਮਣੇ ਲਿਆਉਣ ਲਈ ਤੇ ਹਰਜਿੰਦਰ ਕੌਰ ਉੱਪਲ ਦਾ ਪਰਦਾਫਾਸ਼ ਕਰਨ ਲਈ ਪਿੰਡ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਜਿਹੜੇ ਇਸ ਲੋੜਵੰਦ ਪਰਿਵਾਰ ਦੀ ਮਦਦ ਕਰ ਰਹੇ ਹੋ

  • @sonusidhu8017
    @sonusidhu8017 ปีที่แล้ว +80

    ਧੰਨਵਾਦ ਸਾਰੇ ਪਿੰਡ ਦਾ

  • @lakhwindergill9030
    @lakhwindergill9030 ปีที่แล้ว +151

    ਚੈਨਲ ਵਾਲਾ ਦਾ ਬਹੁਤ ਬਹੁਤ ਧੰਨਵਾਦ ਆਸੀ ਤਾਂ ਇਹਨਾ ਕੁੜੀਆਂ ਨੂੰ ਬਹੁਤ ਚੰਗਾ ਸਮਝਦੇ ਹਾਂ ਉਹਨਾਂ ਗਰੀਬਾਂ ਬੰਦਿਆਂ ਦੀ ਜਿੰੰਦਗੀ ਬਰਬਾਦ ਕਰਤੀ

  • @sukhwantsingh8937
    @sukhwantsingh8937 ปีที่แล้ว +12

    RMB ਚੈਨਲ ਵਾਲੇ ਸਾਰੀ ਟਿਮ ਦਾ ਬਹੁਤ ਬਹੁਤ ਧੰਨਵਾਦ ਜੋ ਸੱਚ ਦੁੱਨੀਆਂ ਸਾਹਮਣੇ ਲਿਆਉਦਾ

  • @vickydauniya8021
    @vickydauniya8021 ปีที่แล้ว +45

    ਪਿੰਡ ਵਾਲੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਮਾੜੇ ਸਮੇਂ ਵਿੱਚ ਵੀ ਪਰਿਵਾਰ ਨਾਲ ਖੜੇ ਆ ਪੰਜਾਬ ਪੁਲਿਸ
    ਇਸ ਮਾਮਲੇ ਦੀ ਜਾਂਚ ਕਰੇ

  • @kulwindergill7483
    @kulwindergill7483 ปีที่แล้ว +130

    ਚੈਨਲ ਦਾ ਧੰਨਵਾਦ ਜਿਨ੍ਹਾਂ ਦੂਜਾ ਪਾਸਾ ਦਿਖਾਇਆ ਹੈ। ਜ਼ਨਾਨੀਆਂ ਦੀ ਸਰਕਾਰ ਅਤੇ ਪੁਲਿਸ ਜ਼ਿਆਦਾ ਸੁਣਦੀ ਹੈ ਇਸ ਕਰਕੇ ਘਰ ਪੱਟਿਆ ਗਿਆ। ਇਹ ਉਪਲ ਸੁਪਲ ਤੇ ਤਕੜੀ ਕਾਰਵਾਈ ਕਰਨੀ ਚਾਹੀਦੀ ਹੈ ਜਿਹਨੇ ਲੋਕਾਂ ਨੂੰ ਗੁੰਮਰਾਹ ਕਰਕੇ ਵਿਦੇਸ਼ ਤੋਂ ਪੈਸੇ ਮੰਗਵਾਏ। ਇਸ ਤੇ ਛਿੱਤਰ ਪਰੇਡ ਹੋਣੀ ਚਾਹੀਦੀ ਹੈ

    • @gurdeepsinghgill6789
      @gurdeepsinghgill6789 ปีที่แล้ว +1

      ਮੈਂ ਵੀ ਚੰਗਾ ਸਮਝਦਾ ਸੀ। ਹੁਣ ਤੱਕ। ਹਰਜਿੰਦਰ ਕੌਰ ਉਪਲ ਨੂੰ। ਝੂਠ ਦਾ ਪਰਦਾ ਚੁੱਕਿਆ ਗਿਆ।405ਚਰਿੱਤਰ ਇਸਤਰੀ ਦੇ ਹੁੰਦੇ ਹਨ। ਸਾਰੀਆਂ ਇਸਤਰੀਆਂ ਮਾੜੀਆਂ ਨਹੀਂ ਹੁੰਦੀਆਂ। ਜਨਾਨੀ ਬੰਦੇ ਨੂੰ ਮਰਵਾ ਸਕਦੀ ਹੈ।

  • @jagjitsinghsandhu5912
    @jagjitsinghsandhu5912 ปีที่แล้ว +456

    ਉਸਮਾਨ ਖੇੜਾ ਪਿੰਡ ਦੇ ਮਜੂਦਾ ਅਤੇ ਸਾਬਕਾ ਸਰਪੰਚ/ਪੰਚਾਂ ਅਤੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਜੀ,ਜੋ ਇਸ ਮੁਸੀਬਤ ਵਿੱਚ ਪਰਿਵਾਰ ਦੇ ਨਾਲ ਖੜੇ ਹਨ।

  • @ramjeetrama5966
    @ramjeetrama5966 ปีที่แล้ว +31

    ਵਾਈ ਜੀ ਇਸ ਪਰਿਵਾਰਾਂ ਦੇ ਪਿਛੇ ਸਾਰੇ ਪਿੰਡ ਵਾਲੇ ਖੜ੍ਹੇ ਹਨ ਧੰਨਵਾਦ ।। ਸਚਾਈ ਹੈ ਜੀ ।

  • @subhcharanjitsinghnehal9495
    @subhcharanjitsinghnehal9495 ปีที่แล้ว +34

    ਮੈਂ ਪਹਿਲਾਂ ਹੀ ਸੋਚਦਾ ਸੀ ਕਿ ਇਹ ਕੁੜੀ ਤੇਜ਼ ਹੋਣੀ। ਇਹਨਾਂ ਦੇ ਭਰਾਵਾਂ ਦੀ ਮੌਤ ਦਾ ਸੱਚ ਵੀ ਪਤਾ ਕਰਲੋ। ਦੇਖ ਲਿਓ ਕੁਝ ਨਾਂ ਕੁਝ ਹੋਰ ਨਿੱਕਲੂ

  • @madhosingh9158
    @madhosingh9158 ปีที่แล้ว +667

    ਧੰਨਵਾਦ ਪਿੰਡ ਵਾਲਿਆਂ ਦਾ ਜਿਹੜੇ ਇਸ ਪਰਿਵਾਰ ਦੀ ਮਦਦ ਕਰਦੇ

    • @deepkaur1863
      @deepkaur1863 ปีที่แล้ว +3

      I'm i

    • @deepkaur1863
      @deepkaur1863 ปีที่แล้ว +2

      A

    • @tajinderkaur123
      @tajinderkaur123 ปีที่แล้ว +9

      Hai. Rba kise dhee da veer,varas te putter na kho .ek majboor mehnti dhee jo apne parents de ghr noo abaad rkhna chahodi mata da shara bnna chahundi. Os da sath devo ohda peika ghar vi abbaad rehen do . Jwai vi put bnke os ghr reh skde.ek othei eh lvei.ek sahore reh dovei eko ghr hn .

    • @tajinderkaur123
      @tajinderkaur123 ปีที่แล้ว

      Ek dhee noo apni maa da put bnn dee sja .dovei ghar mjboor hn ek paasei ek bjurg Sahura sahib te ej paasei ujriya peika gharbahut aukha time .ek bhein sahure ghar te ek peike ghr pti naal reh je divein ghr abaad kr eho hl .

    • @SSahib-iq2ro
      @SSahib-iq2ro ปีที่แล้ว +2

      @@deepkaur1863 eh ki hunda

  • @manjitsinghdhanota6063
    @manjitsinghdhanota6063 ปีที่แล้ว +92

    ਪਿੰਡ ਵਾਲੇ ਮਨੀਸ਼ਾ ਘੁਲਾਟੀ ਕੋਲ ਇਹ ਕੇਸ ਜਰੂਰ ਪੇਸ਼ ਕਰਨ। ਜੋ ਹੋਇਆ ਬਹੁਤ ਦੁੱਖਦਾਈ ਤੇ ਮਾੜਾ ਵਤੀਰਾ ਹੈ ਧੀਆਂ ਦਾ।
    ਪਿੰਡ ਵਾਸੀਆਂ ਦਾ ਅਤੇ ਮੀਡੀਆ ਦਾ ਬਹੁਤ ਧੰਨਵਾਦ।

    • @mararkalan2488
      @mararkalan2488 ปีที่แล้ว +10

      ਬਾਈ ਕੁਛ ਨਹੀਂ ਕਰਦੀ ਉਹ ਵੀਂ ਐਵੇਂ ਦੋ ਚਾਰ ਵੱਡੇ ਘਰਾਂ ਦੀਆਂ ਵੀਡੀਓ ਪਾ ਕੇ ਲੋਕਾਂ ਨੂੰ ਮੂਰਖ ਬਣਾਉਂਦੀ ਆ ਪੈਸੇ ਪਿਛੇ ਗਲਤ ਨੂੰ ਸਹੀ ਕਰਦੀ ਆ ਕੋਈ ਫਾਇਦਾ ਨਹੀਂ ਉਸ ਕੋਲ ਜਾਣ ਦਾ

    • @dhaliwalhouse913
      @dhaliwalhouse913 ปีที่แล้ว +6

      ਮਨੀਸ਼ਾ ਗੁਲਾਟੀ ਮੁੰਡੇ ਵਾਲਿਆਂ ਦੀ ਗੱਲ ਨੀ ਸੁਣਦੀ ਬਸ ਵਿਖਾਵਾ ਹੀ ਕਰਦੀ ਆ

    • @JATT-ZONE
      @JATT-ZONE ปีที่แล้ว +3

      ਉਹਨੇ ਕੁੜੀ ਨੂੰ ਗਲਤ ਕਦੇ ਵੀ ਨੀ ਕਹਿਣਾ

    • @kuldeepaulakh4133
      @kuldeepaulakh4133 ปีที่แล้ว +3

      ਮਨੀਸਾ ਵੀ ਔਰਤਾਂ ਦੀ ਸੁਣਦੀ ਆ ਵੀਰ

    • @prabhdyalsingh4722
      @prabhdyalsingh4722 ปีที่แล้ว

      ਇਹ ਕੇਸ ਮਨੀਸ਼ਾ ਗੁਲਾਟੀ ਨੂੰ ਆਪ ਹੀ ਲੈ ਲੈਣਾ ਚਾਹੀਦਾ ਹੈ।

  • @rdhillon22
    @rdhillon22 ปีที่แล้ว +165

    ਚਲਾਕੋ ਦਾ ਭੇਤ ਖੁੱਲ ਗਿਆ..ਧੰਨਵਾਦ ਆਰ ਐਮ ਪੀ ਟੈਲੀਵੀਜਨ

  • @AvtarSingh-pw7fv
    @AvtarSingh-pw7fv ปีที่แล้ว +27

    ਪਿੰਡ ਵਾਲਿਆਂ ਦਾ ਧੰਨਵਾਦ ਕਰਨਾ ਬਣਦਾ ਹੈ ਜੋ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਦਾ ਸਾਥ ਦੇ ਰਿਹਾ ਹੈ ਤੇ ਉੱਥੇ ਹੀ ਮੇਰੀ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਘਟਨਾ ਦੇ ਦੋਵੇਂ ਪੱਖ ਲਿਆ ਕਰੋ ਨਾ ਕਿ ਇੱਲ ਨੂੰ ਕੁੱਕੜ ਸਾਬਿਤ ਕਰਨ ਤੇ ਲੱਗੇ ਰਹੋ

  • @kulbirsinghsandhu6472
    @kulbirsinghsandhu6472 ปีที่แล้ว +124

    ਪਿੰਡਵਾਸੀਆਂ ਦਾ ਬਹੁਤ ਧੰਨਵਾਦ ਜੋ ਸਚਾਈ ਨਾਲ ਖੜ ਗਏ ਹਨ

  • @kulbirsinghsandhu6472
    @kulbirsinghsandhu6472 ปีที่แล้ว +111

    RMB television ਵਾਲੇ ਰਿਪੋਰਟਰ ਦਾ ਧੰਨਵਾਦ ਜਿਨ੍ਹਾਂ ਨੇ ਸੱਚ ਵਿਖਾ ਦਿੱਤਾ ਅਸ਼ੀ ਹਰਜਿੰਦਰ ਕੌਰ ਨੂੰ ਵੀ ਬੇਨਤੀ ਕਰਦੇ ਹਾਂ ਆਪਣਾ ਘਰ ਵਸਾਓ

    • @jattaulakh3413
      @jattaulakh3413 ปีที่แล้ว

      Kon a ehh kudi yr

    • @kulbirsinghsandhu6472
      @kulbirsinghsandhu6472 ปีที่แล้ว

      @@jattaulakh3413 ਮੁਕਤਸਰ ਜਿਲੇ ਦੀ ਲੜਕੀ ਹੈ ਜਗਤ ਸਿੰਘ ਵਾਲਾ ਪਿੰਡ ਸਾਰੀ ਖੇਤੀ ਦਾ ਕੰਮ ਆਪ ਕਰਦੀ ਹੈ ਨਾ ਭਰਾ ਨਾ ਬਾਪ ਐਵਾਰਡ ਜੇਤੂ ਹੈ

    • @jattaulakh3413
      @jattaulakh3413 ปีที่แล้ว

      @@kulbirsinghsandhu6472 ok g

  • @desduaaba1385
    @desduaaba1385 ปีที่แล้ว +94

    ਸੱਚਾਈ ਦੁਨੀਆਂ ਸਾਹਮਣੇ ਲਿਆਉਣ ਲਈ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ । ਬੜੀ ਵਾਰੀ ਇੱਕ ਬੰਦੇ ਤੇ ਅੰਨ੍ਹਾ ਵਿਸ਼ਵਾਸ ਕਰਨਾ ਘਾਟੇ ਦਾ ਬਾਇਸ ਬਣ ਜਾਂਦਾ ਹੈ । ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬਣਦਾ ਹੈ

  • @namanpandher4874
    @namanpandher4874 ปีที่แล้ว +45

    ਬਾਈ ਜੀ ਰੋਣ ਆ ਰਿਹਾ ਬਾਪੂ ਦਾ ਹਾਲ ਵੇਖ ਹੋਰ ਕਰੋ ਮਦਦ ਇਹਨਾ ਕੁੜੀਆਂ ਹੁਣ ਤਾਂ ਸਮਜ ਜਾਉ

  • @yuvrajheer3941
    @yuvrajheer3941 ปีที่แล้ว +102

    ਵੀਰ ਕੰਮ ਬਹੁਤ ਸੋਣਾ ਕੀਤਾ ਤੁਸੀਂ.. ਪਰ ਰਿਪੋਟਰ ਵੀਰੇ ਪਿੱਛੇ ਨਾ ਹਟਿਓ ਹੁਣ ਪੁਰੀ ਵਾਹ ਲਾ ਕੇ ਏਨਾ ਨੂੰ ਇਨਸਾਫ਼ ਦਵਾਓ.. ਰੱਬ ਨੇ ਬਹੁਤ ਵਦੀਆ ਕਿੱਤਾ ਬਖਸ਼ਿਆਂ ਥੋਨੂੰ,, ਤੁਸੀਂ ਦੇਖੋ ਕਿੰਨੀਆਂ ਜਿੰਦਗੀਆਂ ਬਰਬਾਦ ਹੋ ਰਹੀਆਂ ਇਸ ਕੁੜੀ ਦੀ ਮੂਰਖਤਾ ਨਾਲ ਔਰ ਓਸ ਬੱਚੇ ਦੀ ਜਿੰਦਗੀ ਸਭ ਤੋਂ ਜਿਆਦਾ ਬਰਬਾਦ ਆ ਜੋ ਜਿਓੰਦੇ ਜੀ ਬਾਪ ਤੋਂ ਦੂਰ ਆ.. ਬੜਾ ਦੁੱਖ ਲਗਾ ਮੈਨੂੰ ਯਾਰ

    • @sukhwantgill2868
      @sukhwantgill2868 ปีที่แล้ว +1

      😢😭😭😭😭eh teh bhuat hi galta nii kal kuri vechare maa pao nu kise gl di saja mile😭😭😭😭😡😡😡😡😡

    • @JagmeetSingh-kg4vi
      @JagmeetSingh-kg4vi ปีที่แล้ว

      ਯੁਵਰਾਜ ਜੀ ਜਿਸ ਤਨ ਲੱਗੀ ਉਹੀ ਜਾਣੇ
      ਮੈ ਦਿਲੋ ਸਲਾਮ ਕਰਦਾਂ ਪਿੰਡ ਵਾਸੀਆਂ ਦਾ
      ਇਸ ਘਰ ਨਾਲ ਬਹੁਤ ਧੱਕਾ ਕੀਤਾ
      ਕੁੜੀਆਂ ਨੇ ਤਰਸ ਨਹੀ ਕੀਤਾ ਇਸ
      ਪਰਵਾਰ ਤੇ ਆਪ ਤਾਂ ਲੋਕਾਂ ਤੋ ਪੈਸੇ
      ਅਗਰਾਈ ਜਾਂਦੀਆ ਆਪਣੇ ਆਪ ਨੂੰ
      ਬਹੁਤ ਮਿਹਨਤੀ ਸਾਬਤ ਕਰਦੀਆਂ
      ਪਰ ਇਸ ਘਰ ਨੂੰ ਖਾ ਗਈਆਂ

  • @KuldeepSingh-vv6dm
    @KuldeepSingh-vv6dm ปีที่แล้ว +139

    ਧੰਨਵਾਦ ਵੀਰ ਜੀ ਸਾਰੇ ਹੀ ਪਿੰਡ ਵਾਸੀਆਂ ਤੇ ਸਾਰੇ ਸਰਪੰਚ ਤੇ ਮੈਬਰ ਸਿਹਬਾਨਾ ਦਾ ਸੱਚ ਦੱਸਣਤੇ ਇਹਨਾ ਵੀਰਾ ਨੂੰ ਵਹਿਗੁਰੂ ਜੀ ਇਨਸਾਫ ਜਰੂਰ ਦੇਣਗੇ ਇਹ ਕਿਰਦਾਰ ਹੈ ਹਰਜਿੰਦਰ ਕੌਰ ਉੱਪਲ ਦਾ ਇਹਨੇ ਆਦਮੀ ਝੂਠ ਨਹੀ ਬੋਲਦੇ

  • @mandeepkaur-qv1ih
    @mandeepkaur-qv1ih ปีที่แล้ว +31

    ਪਿੰਡ ਵਾਲਿਆ ਦਾ ਤੇ ਪੱਤਰਕਾਰ ਵੀਰ ਦਾ ਬੁਹਤ ਬੁਹਤ ਧੰਨਵਾਦ ਜਿਹਨਾਂ ਨੇ ਦੂਜਾ ਪੱਖ ਰੱਖਿਆ ਸੱਚ ਸਾਹਮਣੇ ਰੱਖਿਆ 🙏

    • @rambhaj5667
      @rambhaj5667 ปีที่แล้ว

      Jajj vikau opals ashki kardian ina de goli mrvado lairens visnoi nal gall karke kise hor nu is dukhda samna na karna pde

  • @RaghuveerSingh-td7om
    @RaghuveerSingh-td7om ปีที่แล้ว +14

    ਧੰਨਵਾਦ ਪਿੰਡ ਵਾਲਿਆਂ ਦਾ ਸੱਚ ਦਾ ਸਾਥ ਦੇਣ ਲਈ

  • @gurchatsingh6264
    @gurchatsingh6264 ปีที่แล้ว +193

    ਗਰੇਵਾਲ ਸਾਹਬ ਭਰਾਂ ਬਹੁਤ ਵਧੀਆ ਕੀਤਾ ਤੂਸੀ ਬਹੁਤ ਧੰਨਵਾਦ ਜਿਉਦਾ ਰੈਹ ਵੀਰ ਮੇਰੀਆ

  • @bkuekta
    @bkuekta ปีที่แล้ว +3

    ਧੰਨਵਾਦ ਆਰਐਮਪੀ ਟੀਵੀ ਵਾਲੇ ਵੀਰ ਦਾ ਜੀਹਨੇ ਸੱਚ ਦਿਖਾਇਆ ਇਹ ਜੇ ਮਾੜੇ ਲੋਕਾਂ ਤੇ ਨੱਥ ਪਾਉਣੀ ਚਾਹੀਦੀ ਹੈ ਜ਼ਰੂਰੀ ਨਹੀਂ ਹੁੰਦਾ ਵੀ ਹਰ ਥਾਂ ਟੀਮ ਕੋਈ ਸੱਚੀ ਹੁੰਦੀ ਹੈ ਅਦਾਲਤਾਂ ਨੂੰ ਵੀ ਦੇਖਣਾ ਚਾਹੀਦਾ

  • @JagrajSingh-qm8cs
    @JagrajSingh-qm8cs ปีที่แล้ว +25

    ਹਰਜਿੰਦਰ ਕੌਰ ਉੱਪਲ ਦੀ ਵੀਡੀਉ ਦੇਖਕੇ ਹੀ ਲਗਦਾ ਸੀ ਕਿ ਉਹ ਤੇਜ ਆ, ਧੰਨਵਾਦ ਆ ਚੈਨਲ ਵਾਲਿਆ ਦਾ ਜਿਹਨਾਂ ਨੇ ਗਰੀਬ ਪਰਿਵਾਰ ਦਾ ਦਰਦ ਦਿਖਾਇਆ, ਅਤੇ ਧੰਨਵਾਦ ਪੂਰੇ ਪਿੰਡ ਦਾ ਜਿਹਨਾਂ ਇਕੱਠੇ ਹੋ ਕੇ ਪਰਿਵਾਰ ਲਈ ਹਾ ਦਾ ਨਾਅਰਾ ਮਾਰੇਆ।

  • @carpenterblog2881
    @carpenterblog2881 ปีที่แล้ว +85

    ਬਹੁਤ ਵਧੀਆ ਗੱਲ ਪਿੰਡ ਨੇ ਸੱਚ ਦਾ ਸਾਥ ਦਿੱਤਾ 🙏🏻🙏🏻 ਧੰਨਵਾਦ

  • @monikawritter5210
    @monikawritter5210 ปีที่แล้ว +281

    ਰੱਬ ਦੇ ਬੰਦਿਆਂ ਨੂੰ ਐਨਾ ਦੁਖੀ ਕੀਤਾ ਏਸ ਕੁੜੀ ਨੇ,ਹੱਦ ਹੋ ਗਈ ਸਰੀਫਪੁਣੇ ਦੀ,ਐਨਾ ਕਹਿਰ
    ਸੱਚ ਦਬਦਾ ਨਹੀਂ ਹੁੰਦਾ, ਏਸ ਕੁੜੀ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਆ 🙏🙏

    • @amandeepkaur-ux1kg
      @amandeepkaur-ux1kg ปีที่แล้ว +5

      Sahi ji es nu v sja chaidyi he

    • @avtarsingh-cz7xn
      @avtarsingh-cz7xn ปีที่แล้ว +1

      ਇਹਨਾ ਕੁੜੀਆ ਨੂੰ ਸਜਾ ਕਰਾਉ

  • @pinderbrar1236
    @pinderbrar1236 ปีที่แล้ว +59

    ਸਾਰਾ ਪਿੰਡ ਝੂਠੇ ਬੰਦੇ ਪਿੱਛੇ ਇਕੱਠਾ ਨੀ ਹੁੰਦਾ

  • @Pardesikaur
    @Pardesikaur ปีที่แล้ว +5

    ਵੀਰੇ ਤੇਰੀ ਗੱਲ ਠੀਕ ਹੈ ਜਿਸ ਨੇ ਵੀ ਸਮਾਨ ਖਰੀਦ ਕੇ ਦਿੱਤਾ ਵਾਪਸ ਲੇ ਕੇ ਵੀਰ ਨੂੰ ਦਿੱਤਾ ਜਾਵੇ

  • @gurmeetvadhaian1822
    @gurmeetvadhaian1822 ปีที่แล้ว +9

    ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ, ਸਲੂਟ ਹਰ ਪਿੰਡ ਨਿਵਾਸੀ ਨੂੰ ਜ਼ੋ ਇਸ ਸਵਾਰਥੀ ਯੁੱਗ ਵਿੱਚ ਨਿਰਸਵਾਰਥ ਸੱਚ ਬੋਲ,ਦੁੱਖੀ ਪ੍ਰੀਵਾਰ ਨਾਲ ਖੜੇ ਹਨ, ਵਾਹਿਗੁਰੂ ਹਰ ਪਾਸੇ ਸੱਚ ਦਾ ਬੋਲਬਾਲਾ ਹੋਵੇ,ਉੱਚ ਅਹੁਦਿਆਂ ਤੇ ਬੈਠੇ ਇਨਸਾਨ ਵੀ ਇਨਸਾਨੀਅਤ ਤੇ ਚੱਲ ਨਿਆ ਕਰਨ,ਹੋ ਤਦੇ ਸਕਦਾ,ਜੇ ਪ੍ਰਮਾਤਮਾ ਬਖਸ਼ਿਸ਼ ਕਰੇ, ਨਹੀਂ ਤਾਂ ਐਨਾ ਭੈੜਾ ਹਾਲ,ਦੇਖ ਕੇ ਬਹੁਤ ਦੁੱਖ ਹੁੰਦਾ।

  • @arjunsinghvirk605
    @arjunsinghvirk605 ปีที่แล้ว +181

    ਬਹੁਤ ਧੰਨਵਾਦ ਜੀ ਇਸ ਪ੍ਰੀਵਾਰ ਦਾ ਪੱਖ ਰੱਖਣ ਲਈ

  • @jagmailsingh548
    @jagmailsingh548 ปีที่แล้ว +22

    ਧੰਨਵਾਦ ਪਿੰਡ ਵਾਲਿਆ ਦਾ ਇਹ ਪੜਦਾ ਫਾਸ ਕਰਨ ਲਈ ਇਹ ਗੱਲ ਕੁੜੀ ਦੇ ਪਿੰਡ ਆਲਿਆ ਨੇ ਦਿੱਲੀ ਧਰਨੇ ਤੇ ਸਾਨੂੰ ਦੱਸੀ ਸੀ ਪਰ ਅਸੀ ਸੱਚ ਨੀ ਮੰਨਿਆ ਅਸੀ ਸੋਚਿਆ ਇਹ ਪਿੰਡ ਵਾਲੇ ਜਲਸ ਕਰਦੇ ਐ ਕੁੜੀ ਤੋ

  • @kakabrar8029
    @kakabrar8029 ปีที่แล้ว +3

    ਪਿੰਡ ਵਸੀਆ ਦਾ ਬਹੁਤ ਬਹੁਤ ਧੰਨਵਾਦ,, ਪੱਤਰਕਾਰ ਵੀਰ ਦਾ ਵੀ

  • @HarjinderSingh-lf7mt
    @HarjinderSingh-lf7mt ปีที่แล้ว +2

    ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਇਸ ਨੂੰ ਜਾਰੀ ਰੱਖਕੇ ਪੂਰੀ ਸਚਾਈ ਸਾਹਮਣੇ ਲਿਆਓ ਤਾਂ ਕਿ ਇੱਕ ਪੱਖ ਨੂੰ ਸੁਣਕੇ ਕਿਸੇ ਨਾਲ ਧੱਕਾ ਨਾ ਹੋਵੇ ਤੇ' ਕਨੂੰਨ ਅੰਨ੍ਹਾ ਨਾ ਰਹੇ।ਜਿਸ ਤਰਾਂ ਸਾਰਾ ਪਿੰਡ ਇਸ ਪਰਿਵਾਰ ਦੇ ਹੱਕ ਵਿੱਚ ਬੋਲ ਰਿਹਾ ਹੈ ਵਿਰੋਧ ਵਿੱਚ ਕੋਈ ਵੀ ਨ੍ਹੀ ਇਸ ਤੋਂ ਲੱਗਦਾ ਕਿ ਪਰਿਵਾਰ ਸੱਚਾ ਹੈ। ਬੇਨਤੀ ਹੈ ਉੱਪਲ ਹੋਰਾਂ ਦੇ ਪਿੰਡ ਵਾਲਿਆ ਦੇ ਵਿਚਾਰ ਵੀ ਸਾਹਮਣੇ ਲਿਆਓ ਤਾਂ ਕਿ ਪੂਰਾ ਸੱਚ ਸਾਹਮਣੇ ਆਵੇ ਤੇ ਇਹਨਾ ਦਾ ਘਰ ਵੱਸ ਸਕੇ। ਮੀਡੀਆ ਦਿਲੋਂ ਚਾਹੇ ਤਾਂ ਇਹ ਸਮਝੌਤਾ ਹੋ ਸਕਦਾ ਹੈ। ਜੇ ਹਰਜਿੰਦਰ ਕੌਰ ਨਾ ਏਥੇ ਵੱਸਣਾਂ ਚਾਹਵੇ ਤਾਂ ਫਿਰ ਖਰਚਾ ਬੱਝਣ ਦੀ ਕੋਈ ਤੁਕ ਨ੍ਹੀ ਬਣਦੀ ਇਹ ਜੱਜ ਨੂੰ ਵੀ ਸੋਚਣਾ ਚਾਹੀਦਾ ਹੈ।

  • @kaurraman3443
    @kaurraman3443 ปีที่แล้ว +11

    ਦੋ ਭਰਾਵਾਂ ਨੂੰ ਇਨਸਾਫ ਮਿਲਣ ਚਾਹੀਦਾ ਹੈ

  • @ManjeetKaur-dz4us
    @ManjeetKaur-dz4us ปีที่แล้ว +91

    ਇਨਸਾਨੀਅਤ ਦਾ ਮਦੱਈ ਪਿੰਡ।
    ਤਹਿਦਿਲੋਂ ਸਿਜਦਾ। 🙏🙏

  • @sonuarcwellder9730
    @sonuarcwellder9730 ปีที่แล้ว +14

    ਬਹੋਤ ਗਟ ਪੱਤਰਕਾਰਾਂ ਨੂੰ ਕਮੈਂਟਾਂ ਚ ਸਤਿਕਾਰ ਮਿਲਦਾ ਹੈ ਧੰਨਵਾਦ ਪਤਰਕਾਰ ਦਾ

    • @luckysingh3868
      @luckysingh3868 ปีที่แล้ว

      Attt o ji tusi, number de do ji apna plz

  • @satvirsingh7331
    @satvirsingh7331 ปีที่แล้ว +14

    ਪਿੰਡ ਵਾਲਿਆਂ ਦਾ ਧੰਨਵਾਦ ਜਿਨੇ ਸਚਾਈ ਦੱਸੀਂ ਇਕੱਠ ਦੱਸ ਦਾ ਕਿ ਬੰਦੇ ਕਿਹੋ ਜੇ ਨੇ ਬਾਈ ਕੁੜੀ ਦੀ ਕਰਤੂਤ ਹੁਣ ਪਤਾ ਚੱਲੀ ਜਿਹੜੇ ਪੇਸੈ ਭੇਜਦੇ ਨੇ ਉਹ ਵੀ ਧਿਆਨ ਰੱਖਣ ਕਿਸੇ ਗਰੀਬ ਦੀ ਮੱਦਤ ਕਰੋ

  • @fatehsingh7463
    @fatehsingh7463 ปีที่แล้ว +35

    ਜਿੳਦੇ ਰਹੋ ਪਿੰਡ ਵਾਲਿੳ

  • @jagsirsingh4309
    @jagsirsingh4309 ปีที่แล้ว +65

    ਬਹੁਤ ਹੀ ਵਧੀਆ ਕੀਤਾ ਪਿੰਡ ਵਾਲਿਆਂ ਨੇ ਸਾਥ ਦਿੱਤਾ ਬਹੁਤ ਗੳੂ ਮੁੰਡਿਆਂ ਨਾਲ ਧੱਕਾ ਹੁੰਦਾ ਜੇ ਹਰੇਕ ਪਿੰਡ ਵਾਲੇ ਇਸ ਤਰ੍ਹਾਂ ਸਾਥ ਦੇਣ ਤਾ ਸੰਚਾਈ ਦਾ ਪਤਾ ਲੱਗ ਸਕਦਾ ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ 2008 ਵਿੱਚ ਵਿਆਹ ਹੋਇਆ ਸੀ 2022ਖਤਮ ਹੋਣ ਵਾਲਾ ਅਜੇ ਕੇਸ ਖਤਮ ਨਹੀਂ ਹੋਇਆ ਮਾਂ ਵੀ ਦੁਨੀਆਂ ਤੋ ਚਲੀ ਗੲੀ ਕੱਲਾ ਪਿਓ ਰਹਿ ਗਿਆ ਰੋਟੀ ਸਕਿਆ ਕੋਲੋ ਖਾਂਦਾ 😭

  • @RajinderKaur.7604
    @RajinderKaur.7604 ปีที่แล้ว +1

    ਪਿੰਡ ਵਾਲਿਆ ਦਾ ਬਹੁਤ ਧੰਨਵਾਦ ਸਰਕਾਰ ਨੂੰ ਚਾਹਿਦਾ ਹੈ ਕਿ ਕੱਲਾ ਕੁੜੀਆ ਦੀ ਸੁਣਵਾਈ ਨਹੀ ਮੁੰਡਿਆ ਦੀ ਵੀ ਸੁਣਵਾਈ ਹੋਣੀ ਚਾਹਿਦਾ ਹੈ ਮੁੰਡਿਆ ਨੂੰ ਜੇਲ ਵਿਚੋਂ ਬਾਰ ਕੱਢਿਆ ਜਾਵੇ ਤੇ ਆਪਣੇ ਘਰ ਆਕੇ ਪਿਉ ਦੀ ਸੇਵਾ ਦੇਖਭਾਲ ਕਰ ਸਕਣ ਪਰਮਾਤਮਾ ਹਾਰਕੇ ਧੀ ਭੈਣ ਨੂੰ ਬੁੱਧੀ ਸ਼ਹੀ ਦੇਵੇ 🙏🏻🙏🏻

  • @AaZaad_Parindey
    @AaZaad_Parindey ปีที่แล้ว +20

    ਅਜਿਹਾ ਹੀ ਕੁੱਝ ਮੇਰੇ ਜੀਵਨ ਵਿੱਚ ਵੀ ਬਾਪਰੀਆ ਦੁਖ ਤੇ ਤਸੀਹੇ ਮੈਂ ਵੀ ਝੱਲੇ,ਕਈ ਵਾਰ ਜੇਲ ਭਿਜਵਾਇਆ।ਮੈਂ ਬਹੁਤ ਵਾਰ ਸੋਚਿਆ ਆਪਣੇ ਆਪ ਨੂੰ ਖਤਮ ਕਰ ਲਵਾਂ ਪਰ ਸਿਰਫ ਮੇਰੀ ਧੀ ਦਾ ਮੋਹ ਤੇ ਉਹਦਾ ਆਉਣ ਵਾਲਾ ਭਵਿੱਖ ਜਿਉਣ ਲਈ ਮਜਬੂਰ ਕਰਦਾ,ਖਵਾਈਸ਼ ਕੋਈ ਨਹੀਂ ਜਿਉਣ ਦੀ।ਵੀਰੀਉਂ ਇਹ ਤਕਨੀਕੀ ਜੁੱਗ ਵਿੱਚ ਜੋ ਉਂਗਲਾਂ ਦੇ ਪੋਟੇ ਚਲ ਰਹੇ ਨੇ ਮੋਬਾਈਲ ਫੋਨਾਂ ਤੇ ਉਹਨਾਂ ਮੋਹ ਦੀਆਂ ਤੰਦਾਂ ਬਹੁਤ ਕਮਜੋਰ ਕਰ ਦਿੱਤੀਆਂ। ਮੇਰੀ ਇਹ ਬੇਰੰਗ ਜ਼ਿੰਦਗੀ ਵਿੱਚ ਵੀ ਕਦੇ ਉਹ ਲਿਸ਼ਕਦਾ ਪਿਆਰ ਆਈਆ ਸੀ ਜਦੋਂ ਮੈਂ ਸਮਝਦਾ ਸਾਂ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਜਿਸਨੂੰ ਇੰਨਾ ਪਿਆਰਾ ਜੀਵਨਸਾਥੀ ਮਿਲੀਆ ਪਰ ਉਹ ਸਬ ਇਕ ਵਹਿਮ ਹੀ ਸੀ।ਮੈਂ ਇਸ ਪੂਰੇ ਪਰਿਵਾਰ ਦਾ ਦੁੱਖ ਸਮਝਦਾ ਹਾਂ ਤੇ ਹਿੱਕ ਢਾਹ ਕੇ ਨਾਲ ਖੜਾ ਹਾਂ ਤੇ ਤੁਸੀਂ ਵੀ ਸਬ ਇਸ ਪਰਿਵਾਰ ਦਾ ਸਾਥ ਦਿਉ ਕਿਉਂ ਕਿ ਬੂਰਾ ਦੋਰ ਕਦੇ ਵੀ ਦੱਸ ਕੇ ਨਹੀਂ ਆਉਂਦਾ

  • @anmolbrar3391
    @anmolbrar3391 ปีที่แล้ว +180

    ਹੁਣ ਤੱਕ ਇਸ ਲੜਕੀ ਦੀਆਂ ਬਹੁਤ ਵਧੀਆ ਉਦਾਹਰਣਾਂ ਸਾਰੇ ਲੋਕ ਵੀ ਆਪਣੀਆਂ ਧੀਆਂ ਨੂੰ ਦਿੰਦੇ ਸਨ।ਪਰ ਹੁਣ ਵੀ ਇਸ ਕੁੜੀ ਨੂੰ ਆਪਣੇ-ਆਪ ਲੰਬੀ ਸੋਚ ਨਾਲ ਸਹੁਰੇ ਘਰ-ਪਰਿਵਾਰ ਵਿਚ ਜਰੂਰ ਆਉਣਾ ਚਾਹੀਦਾ ਹੈ।
    ਧੰਨਵਾਦ ਜੀਉ।

    • @gursharanbatth3748
      @gursharanbatth3748 ปีที่แล้ว +9

      ਦੇਰ ਆਏ ਦਰੂਸ਼ਤ ਆਏ ਬਹੁਤ ਵਧੀਆ ਜੀ ਸਪੋਟ ਕਰੋ

    • @lallisingh1041
      @lallisingh1041 ปีที่แล้ว +7

      ਵਾਈ ਜੀ ਆਪਣਾ ਮੱਨ ਨੀ ਖਾੜਦਾ ਵੀ ਉਹ ਆਪਣੇ ਤੇ ਚੰਗਾ ਉਹ ਚੰਗਾ ਉਹ ਤਾ ਬਾਦ ਵਿੱਚ ਪੱਤਾ ਲਗਦਾ ਵੀ ਇਨ੍ਹਾਂ ਦੋਗਲੇ ਚੇਹਰੇ ਵਾਲੇ ਲੋਕਾਂ ਤੋਂ ਅਸੀਂ ਬਹੁਤ ਚੰਗੇ ਹਾ

    • @AmarjitSingh-zp5be
      @AmarjitSingh-zp5be ปีที่แล้ว +6

      Puri state fuddu badhai Rakhi

    • @sony1041
      @sony1041 ปีที่แล้ว +4

      @@lallisingh1041 Hnji Veere boht wadhia gl kahi tuc

    • @manjinderrandhawa6565
      @manjinderrandhawa6565 ปีที่แล้ว +5

      @@AmarjitSingh-zp5be ਬੜੀ ਤਕੜੀ ਠੱਗ ਨਿਕਲੀ ਹਰਜਿੰਦਰ ਕੌਰ ਉਪਲ ਸਾਰੇ ਪੰਜਾਬ ਦੀ ਭੈਣ ਬਾਕੀ ਜੋ ਵੀ ਮੁੰਡੇ ਸਰਕਾਰ ਨੇ ਜੇਲ੍ਹ ਵਿੱਚ ਕਿਉਂ ਦਿੱਤੇ ਨੇ ਉਹਨਾਂ ਨੂੰ ਤਰੁੰਤ ਛੱਡਿਆ ਜਾਵੇ ਮਨੀਸ਼ਾ ਗੁਲਾਟੀ ਨੂੰ ਇਹ ਅੱਗੇ ਆਣ ਕੇ ਜਲਦੀ ਮੁਕਾਉਣਾ ਚਾਹੀਦਾ

  • @baljindershah9373
    @baljindershah9373 ปีที่แล้ว +64

    ਤੀਹ ਸਾਲ ਪਹਿਲਾਂ ਕੰਵਲ ਦੇ ਨਾਵਲ ਚ ਪੜ੍ਹਿਆ ਸੀ ।
    (ਚੇਹ ਚੜ੍ਹੀ ਰੰਨ ਸਭ ਹੱਦਾਂ ਬੰਨੇ ਟੱਪ ਜਾਵੇ,
    ਫੇਰ ਭਗਵਾਨ ਸਿਆਂ ਗੁਰੂ ਦੀ ਨਾਂ ਪੀਰ ਦੀ।) ਸੱਚ ਸਾਬਤ ਹੋ ਗਿਆ

    • @santoksingh6937
      @santoksingh6937 ปีที่แล้ว +1

      ਚੇਹ ਚੜੀ ਦਾ ਮਤਲਬ??

    • @baljindershah9373
      @baljindershah9373 ปีที่แล้ว +1

      @@santoksingh6937 ਵੀਰੇ, ਚਿਹ ਚੜ੍ਹੀ ਦਾ ਮਤਲਬ (ਗ਼ੁੱਸੇ ਦੀ ਸਿਖਰ )।ਜਿਸਦਾ ਕੋਈ ਤੇ ਕਾਰਨ ਹੋਵੇਗਾ।

  • @manpreetbrar4923
    @manpreetbrar4923 ปีที่แล้ว +1

    ਬਹੁਤ ਗਲਤ ਹੋ ਰਿਹਾ ਪਰਿਵਾਰ ਨਾਲ, ਜੱਸ ਵੀਰ ਬਹੁਤ ਧੰਨਵਾਦ

  • @billagalib1008
    @billagalib1008 ปีที่แล้ว +1

    ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਜਿੰਨਾ ਨੇ ਸਚਾਈ ਦਾ ਸਾਥ ਦਿੱਤਾ ਅੱਲਾ ਤਾਲਾ ਤੰਦਰੁਸਤੀਆ ਬਖਸ਼ੇ🤲🤲🤲

  • @rajindersingh8304
    @rajindersingh8304 ปีที่แล้ว +52

    ਇਸ ਤਰ੍ਹਾਂ ਹੀ ਪਿੰਡ ਸ਼ਹਿਰ ਵਿੱਚ ਸਾਰਿਆ ਦਾ ਏਕਾ ਹੋਣਾ ਚਾਹੀਦਾ ਹੈ 🙏🏻🙏🏻🙏🏻🙏🏻🙏🏻🙏🏻

  • @gurmailkaur4428
    @gurmailkaur4428 ปีที่แล้ว +14

    ਜੇ ਕੁੜੀ ਅਾਪਣੇ ਸਹੁਰੇ ਘਰ ਹੁੰਦੀ ਕੋੲੀ Problem ਹੋਣੀ ਨਹੀਂ ਸੀ ਅਜੇ ਵੀ ਬੀਬਾ ਸਹੁਰੇ ਪੀ੍ਵਾਰ ਨਾਲ ਸਮਝੌਤਾ ਕਰ ਲੈਣ ਵਾਹਿਗੁਰੂ ਜੀ ਸਿਅਾਣੀਅਾਂ ਬਣੋ ਬੱਚੇ ਬਾਰੇ ਸੋਚੋ ।

  • @harjinderkaurgill8394
    @harjinderkaurgill8394 ปีที่แล้ว +137

    ਬਹੁਤ ਵਧੀਆ👍🙏 ਪਿੰਡ ਵਾਲਿਆ ਨੇ ਪਰਿਵਾਰ ਦਾ ਸਾਥ ਦਿੱਤਾ ਸੱਚ ਸਾਹਮਣੇ ਆਇਆ, ਠੱਗਣੀਆ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ 🙏🙏

    • @semisall119
      @semisall119 ปีที่แล้ว

      ਚੰਗੀ ਜ਼ਮੀਨ ਆ ਹਜੇ ਆਪਣੇ ਆਪ ਨੂੰ ਗਰੀਬ ਦੱਸਦੀ ਆ ਕੰਮ ਸਾਰਾ ਨੋਕਰਾਂ ਤੋਂ ਕਰਵਾਉਂਦੀ ਆ ਬੜੀ ਹਰਾਮਣ ਜਨਾਨੀ ਆ ਕਹਿੰਦੀ ਮੈਂ ਵਿਆਹ ਵੀ ਨਹੀਂ ਕਰਵਾਇਆ ਕਵਾਰੀ ਦੱਸਦੀ ਆ ਆਪਣਾ ਘਰ ਆਪ ਹੀ ਉਜਾੜਿਆ ਬਦਚਲਣ ਤੀਵੀਂ ਨੇ

    • @gurdeepsinghgill6789
      @gurdeepsinghgill6789 ปีที่แล้ว +4

      Harjainder Kaur Gill ਮੈਂ ਵੀ ਚੰਗਾ ਸਮਝਦਾ ਸੀ। ਹੁਣ ਤੱਕ। ਹਰਜਿੰਦਰ ਕੌਰ ਉਪਲ ਨੂੰ। ਝੂਠ ਦਾ ਪਰਦਾ ਚੁੱਕਿਆ ਗਿਆ।405ਚਰਿੱਤਰ ਇਸਤਰੀ ਦੇ ਹੁੰਦੇ ਹਨ। ਸਾਰੀਆਂ ਇਸਤਰੀਆਂ ਮਾੜੀਆਂ ਨਹੀਂ ਹੁੰਦੀਆਂ। ਜਨਾਨੀ ਬੰਦੇ ਨੂੰ ਮਰਵਾ ਸਕਦੀ ਹੈ।

    • @gurdeepsinghgill6789
      @gurdeepsinghgill6789 ปีที่แล้ว +3

      Harjainder Kaur Gill ਇਹ ਕੁੜੀ ਨੇ ਸਾਰੀ ਦੁਨੀਆਂ ਨੂੰ ਮੂਰਖ ਬਣਾ ਦਿੱਤਾ। ਪਾਗ਼ਲ ਬਣਾ ਦਿੱਤਾ

    • @BalwinderSingh-um1mg
      @BalwinderSingh-um1mg ปีที่แล้ว +1

      👏👏👏👏

    • @vickychatha6035
      @vickychatha6035 ปีที่แล้ว +1

      Good work ji media 🙏🏼🙏🏼🙏🏼🙏🏼🙏🏼

  • @singhbalji1656
    @singhbalji1656 ปีที่แล้ว +4

    ਪਹਿਲਾਂ ਬਜ਼ੁਰਗਾਂ ਕੋਲੋਂ ਸੁਣਦੇ ਸੀ ਕਿ ਇਕੋ ਘਰ ਦੋ ਭੈਣਾ ਨਹੀਂ ਵਿਆਹੁਣੀਆਂ ਚਾਹੀਦੀ ਹੈ ਪਰ ਅੱਜ ਸੱਚ ਹੋ ਗਿਆ ਕਹੇ ਨਹੀਂ ਵਿਆਉਣੀ ਆ ਚਾਹੀਦੀਆਂ ਘਰ ਉਜੜ ਜਾਂਦਾ ਹੈ ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ ਬਾਬਾ ਨਾਨਕ ਸੱਚ ਦਾ ਸਾਥ ਦਵੇਗਾ ਵਾਹਿਗੁਰੂ ਵਾਹਿਗੁਰੂ ਮੀਡੀਆ ਵਾਲੇ ਬਾਈ ਨੇ ਸੱਚ ਦਿਖਾਇਆ ਬਹੁਤ ਚੰਗਾ ਕੀਤਾ

  • @CanadaKD
    @CanadaKD ปีที่แล้ว +36

    ਜੱਜ ਸਾਹਿਬ ਵੀਡੀਉ ਵੇਖ ਕੇ ਫੈਸਲਾ ਕਰਿਉ ਹੁਣ ਪਲੀਜ ਜੀ।

    • @manudhaliwal2342
      @manudhaliwal2342 ปีที่แล้ว

      Bilkul ..pind de Loka nu ikathe ho ke judge kol Jana chahida...judge v suno ene Loka de

  • @GurwinderSingh-zi4fd
    @GurwinderSingh-zi4fd ปีที่แล้ว +22

    ਸਚ ਦਾ ਸਾਥ ਦੇਣ ਲਈ ਪਿੰਡ ਦਾ ਧੰਨਵਾਦ, ਮੱਦਦ ਕਰਨ ਵਾਲਿਆਂ ਨੂੰ ਅਪੀਲ ਹੈ, ਮੱਦਦ ਵੇਖ ਚਾਖ ਕੇ ਪਰਖ ਕੇ ਕਰਿਆ ਕਰੋ, ਗੁਰੂ ਸਾਹਿਬ ਜੀ ਆਖਿਆ ਹੈ ਕਿ ਅਕਲੀ ਸਾਹਿਬ ਸੇਵੀਐ, ਅਕਲੀ ਕੀਜੈ ਦਾਨ,,,ਇਕ ਗਲ ਹੋਰ ਨੋਟ ਕਰਨ ਵਾਲੀ ਹੈ ਕਿ ਜਿਸ ਮੁੰਡੇ ਦੀ ਕਲ ਇੰਟਰਵਿਊ ਆਈ ਏਸੇ ਚੈਨਲ ਤੇ ਉਹ ਸਭ ਕੁਝ ਜਾਣਦੇ ਹੋਏ ਵੀ ਵਿਆਹ ਕਰਾਉਣ ਨੂੰ ਫਿਰਦਾ,

  • @vikramsinghvlog6064
    @vikramsinghvlog6064 ปีที่แล้ว +25

    ਲੰਬੀ ਉਮਰ ਹੌਵੇ 22 ਜੀ ਪਿੰਡ ਵਾਲੇਆ ਦੀ ਜਿਨ੍ਹਾਂ ਸੱਚ ਦਾ ਸਾਥ ਦਿੱਤਾ

  • @darshanchuharmajra3760
    @darshanchuharmajra3760 ปีที่แล้ว +3

    N R I ਵੀਰਾਂ ਨੂੰ ਬੇਨਤੀ ਹੈ ਕਿ ਪੈਸਾ ਸੋਚ ਸਮਝ ਕੇ ਭੇਜੋ ਹੋ ਸਕਦਾ ਤੁਹਾਡੇ ਭੇਜੇ ਪੈਸਿਆਂ ਨਾਲ ਇਹ ਗਰੀਬ ਸੋਹਰਿਆ ਨੂੰ ਜੇਲ੍ਹ ਭੇਜਣ ਲਈ ਵਰਤਦੀਆਂ ਹੋਣ

  • @y_sgaming3239
    @y_sgaming3239 ปีที่แล้ว +39

    ਬਾਈ ਮੇਰਾ ਪਿੰਡ v ਅਹੀ ਹੈ ਮੈ ਤੇ ਸਿਰਾ ਛੋਟੇ ਹੁੰਦੇ ਇਕੱਠ ਖੇਡ ਦੇ ਰਹੇ ਹਾਂ ਗਊ ਵਰਗੇ ਬੰਦੇ ਨੇ ਵਿਚਾਰੇ ਤੇ ਯੂਪਾ ਤਾਇਆ ਤਾ ਰੱਬ ਵਰਗਾ ਬੰਦਾ ਹੈ ( ਗੁਲਸ਼ਨ

  • @gursharansingh3453
    @gursharansingh3453 ปีที่แล้ว +81

    ਵਾਈ ਜੀ ਮੈਂ ਤਾਂ ਇਹਨੂੰ ਬਹੂਤ ਚੰਗੀ ਸੰਮਝਦਾ ਸੀ ਤੋਬਾ੍ ਤੋਬਾ ਮੇਰੇ ਵਾਹਿਗੁਰੂ ਸਮੱਤ ਬੱਖਸ ਇਹਨੂੰ

  • @sattinahar1602
    @sattinahar1602 ปีที่แล้ว +5

    ਏਨ੍ਹੀ ਖ਼ਤਰਨਾਕ ਕੁੜੀ ਰੱਬਾ ਮੇਰਿਆ ਵਾਹਿਗੁਰੂ ਜੀ 🙏🙏

  • @kamalbains9042
    @kamalbains9042 ปีที่แล้ว +69

    ਇਹੋ ਜਿਹੀਆਂ ਜ਼ਨਾਨੀਆਂ ਫੇਮਸ ਹੋਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਅਸਲ ਵਿੱਚ ਮੁੰਡੇ ਸ਼ਰੀਫ ਹੋਣੇ ਤਾਂ ਨਹੀਂ ਟਿਕਦੀਆ ਸ਼ਰੀਫ ਬੰਦੇ ਦਾ ਸਮਾਂ ਨਹੀਂ ਰਿਹਾ ਅੱਜ ਕੱਲ ਨਹੀਂ ਤਾ ਵੇਚਕੇ ਖਾਂ ਜਾਂਦੀ ਦੁਨੀਆਂ

  • @rbrar3859
    @rbrar3859 ปีที่แล้ว +4

    ਵਾਹਿਗੁਰੂ ਜੀ
    ਆਹ ਕੀ ਬਣਿਆ ਅਸੀਂ ਤਾਂ ਇਸ ਨੂੰ ਬਹੁਤ ਸਿਆਣੀ ਕੁੜੀ ਆਖਦੇ ਸੀ
    ਇਸ ਨੇ ਤਾਂ ਆਵਦੇ ਘਰ ਦਾ ਬੇੜਾ ਗੱਰਕ ਕਰ ਦਿੱਤਾ ਹੈ

  • @jaswantsingh-kv8ep
    @jaswantsingh-kv8ep ปีที่แล้ว +6

    ਊਪਲ ਹਰਜਿੰਦਰ ਕੌਰ ਜੀ ਤੂਸੀਂ ਭੈਣਾਂ ਦੇਵੋਗੇ ਜੂਆਬ ਜੀ ਪੰਚਾਇਤ ਰਬ ਦਾ ਰੂਪ ਹੂੰਦੀਆ ਜੀ

  • @BalwinderSingh-yu4tq
    @BalwinderSingh-yu4tq ปีที่แล้ว +100

    ਲੋਕੋ ਬਚੋ ਇਸ ਤਰਾਂ ਦੇ ਲੋਕਾਂ ਕੋਲੋਂ ।ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਸੱਚ ਸਾਹਮਣੇ ਲਿਆਂਦਾ। ਇਕ ਨਹੀਂ ਸਾਰਾ ਪਿੰਡ ਬੋਲਿਆ ਸੱਚ।

  • @balbirthind223
    @balbirthind223 ปีที่แล้ว +42

    ਵਾਹਿਗੁਰੂ ਜੀ ਇੰਨਾ ਅਨਿਆਂ ਕੈਮਰੇ ਤੇ ਆਓਣਾ ਪੈਸਾ ਲੈਣਾ ਹੀਰੋ ਬਨਣਾ ਹੀ ਮੁੱਖ ਰਹਿ ਗਿਆ ਪੰਜਾਬ ਦੀਆਂ ਹੋਰ ਧੀਆਂ ਵੀ ਅਨੇਕਾਂ ਕੰਮ ਕਰਦੀਆਂ ਇੰਨੇ ਲੋਕਾਂ ਨੂੰ ਬਹੁਤ ਗੁਮਰਾਹ ਕੀਤਾ

  • @jagjitsinghsandhu5912
    @jagjitsinghsandhu5912 ปีที่แล้ว +6

    ਪਿੰਡ ਉਸਮਾਨ ਖੇੜਾ ਦਾ ਇਹ ਪਰਿਵਾਰ ਬਹੁਤ ਸ਼ਰੀਫ਼/ਭਲਾਮਾਣਸ ਹੈ। ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਜੀ।

  • @Eastwestpunjabicooking
    @Eastwestpunjabicooking ปีที่แล้ว +2

    ਪਿੰਡ ਵਾਲੇ ਬਹੁਤ ਹੀ ਵਧੀਆ ਇਨਸਾਨ ਨੇ , ਆਮ ਤੌਰ ਤੇ ਪਿੰਡ ਸ਼ਰੀਕਾ ਜਿੰਨੇ ਮਰਜ਼ੀ ਸ਼ਰੀਫ ਹੋਵੇ ਤਾ ਵੀ ਬੇਗਾਨੇ ਪਰਿਵਾਰਾਂ ਨੂੰ ਉਜਾੜਨਾ ਚਾਹੁੰਦੇ ਨੇ। ਜ਼ਿੰਦਗੀ ਚ ਪਹਿਲੀ ਵਾਰ ਸਾਰਾ ਪਿੰਡ ਸਚਾਈ ਦੇ ਪਰਦੇ ਓਠਾਏ ਤੇ ਖੁੱਲ ਕੇ ਬੋਲਿਆ। ਚਲੋ ਬਾਕੀ ਵੀ ਨੂੰਹਾਂ ਵਾਲੇ ਨੇ ਪਤਾ ਲੱਗੂ ਕਿ ਸੱਚ ਤੇ ਸਾਰੇ ਖੜੇ ਨੇ ਕੋਈ ਵੀ ਸ਼ਰੀਫ ਘਰ ਦੀ ਨੂੰਹ ਧੀ ਐਦਾਂ ਕਰਦਿਆਂ ਸੰਗ ਸ਼ਰਮ ਮਾਪਿਆ ਨੂੰ ਵੀ ਹੋਊ। ਪਰ ਸਾਰੇ ਇੰਨਾਂ ਨੂੰ ਸੱਚ ਤੇ ਬਾਂਕੀਆਂ ਨੂੰ ਗਲਤ ਆਖਦੇ ਸੀ। ਜ਼ਰੂਰ ਸ਼ੋਸ਼ਲ ਮੀਡੀਏ ਤੇ ਆ ਕੇ ਪਿੰਡ ਪੰਚਾਇਤ ਬਜ਼ੁਰਗ ਸੱਚ ਬੇਲਣ ਦੀ ਜੁਰਅਤ ਕੀਤੀ। ਵਾਕਿਆ ਹੀ ਪਿੰਡ ਵਾਲੇ ਗੁਰੂ ਨੂੰ ਮੰਨਣ ਵਾਲੇ ਸ਼ਰੀਫ ਨੇ। ਇਸ ਪਿੰਡ ਦੀਆ ਕੁੜੀਆ ਵੀ ਜ਼ਰੂਰ ਚੰਗੀਆਂ ਹੋਣਗੀਆਂ। ਧੰਨਵਾਦ।

  • @anmolbrar3391
    @anmolbrar3391 ปีที่แล้ว +25

    ਇਸ ਤਰਾਂ ਦੇ ਸਾਰਿਆ ਝਗੜਿਆਂ ਵਿਚ ਸਿਰਫ ਲੜਕੇ ਦੇ ਪਰਿਵਾਰ ਦੀਆਂ ਹੀ ਗਲਤੀਆਂ ਵੀ ਨਹੀਂ ਹੁੰਦੀਆ ਹਨ। ਧੰਨਵਾਦ ਜੀਉ।

  • @RajwinderKaur-ft5yp
    @RajwinderKaur-ft5yp ปีที่แล้ว +139

    ਗਰੀਬ ਘਰ ਵਿੱਚ ਰਹਿਣਾ ਨਹੀ ਚਾਹੁੰਦੀ ਬਾਹਰ ਦੇ ਪੈਸੇ ਨਾਲ ਛੇਤੀ ਆਮੀਰ ਬਣਨਾ ਚਾਹੁੰਦੀ ਸੀ

    • @sonygulzar9507
      @sonygulzar9507 ปีที่แล้ว +6

      bilkul sahi dedi eh kurihia bahut tang kita

    • @Mringh-dl7tk
      @Mringh-dl7tk ปีที่แล้ว +5

      Jutti fere saliya de

    • @pendumehkma2016
      @pendumehkma2016 ปีที่แล้ว +1

      Darling koi Tusi na gusa kro hun

    • @sidhubaljeet8822
      @sidhubaljeet8822 ปีที่แล้ว

      Sahi gal aa sis

    • @aravinbrar1847
      @aravinbrar1847 ปีที่แล้ว +1

      Ohnu bhrla paisa ohn lag gya oh keo rahu gi es ghr ch ash krdi aa ohh bhut madi kudi aa oh,,,bhut chngi smjde c ohnu but oh tode tym bad contrvarcy kr hi lendi aa

  • @jagdeep55
    @jagdeep55 ปีที่แล้ว +15

    RMB TV ਬਹੂਤ ਧਨਵਾਦ ਸੱਚ ਅੱਗੇ ਲਾਉਣ ਲਈ,,ਇਸ ਬਾਬੇ ਦੀ ਤਰਸ ਯੋਗ ਹਾਲਤ ਦੀਆ ਆਦਰਾਂ ਦਰਸੀਸਾ ਦੇਣ ਗਈਆਂ।

  • @nirmalsingh4436
    @nirmalsingh4436 ปีที่แล้ว +11

    ਸਹੁਰੇ ਪਿੰਡ ਵਾਸੀਆਂ ਦਾ ਧੰਨਵਾਦ ਕਿੰਨਾ ਟਾਈਮ ਸੱਚ ਛਿਪਾ ਕੇ ਰੱਖਿਆ ਧੀ ਦੀ ਇੱਜ਼ਤ ਰੱਖੀ .ਧੀਆਂ ਵੀ ਕੁਝ ਨਹੀਂ ਸੋਚਦੀਅਾ ਜੋ

  • @thewarrior679
    @thewarrior679 ปีที่แล้ว +4

    ਧੰਨਵਾਦ ਪਿੰਡ ਵਾਲਿਆਂ ਦਾ,

  • @KuldeepKaur-rg3nk
    @KuldeepKaur-rg3nk ปีที่แล้ว +92

    Iss pind de lokka nu salute ji waheguru ji niya karenge ji

    • @bollywoodandpollythikana2286
      @bollywoodandpollythikana2286 ปีที่แล้ว +2

      ਕੁੜੀਆਂ ਨੂੰ ਲੈਕੇ ਵੀ ਆ ਕੇ ਕੋਈ ਫਾਇਦਾ ਨਹੀ ਮਾਰ ਦੇਣ ਗੀਆ ਓਹ

  • @jass_pubggaming9433
    @jass_pubggaming9433 ปีที่แล้ว +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਜਿੰਦਰ ਕੋਰ ਬੇਦੀ ਇਹ ਕੀ ਜੋ ਅਸੀਂ ਤੇਰੇ ਸਹੋਰਾ ਪ੍ਰਵਿਰ ਤੋ ਸੁਣ ਰਹੇ ਪੁਰੇ ਪੰਜਾਬੀਂ ਤੇਰੇ ਉੱਪਰ ਫਕਰ ਕਰਦੇ ਸੀ ਤੇ ਹੁਣ ਆ ਕ ਸੁਣ ਰਹੇ ਹਾਂ ਜੇਰਿਹ ਸਚਾਈ ਹੈ ਤਾਂ ਤੇਰੇ ਵਾਸਤੇ ਬਹੁਤ ਮਾੜੀ ਗੱਲ ਆ ਹੁਣ ਹਰਜਿੰਦਰ ਲੋਕ ਤੈਨੂੰ ਸੱਚਾ ਸਮਝਣ ਜਾਂ ਫਿਰ ਇਸ ਪਿੰਡ ਵਾਸੀਆਂ ਨੂੰ ਸੱਚੇ ਸਮਝਿਆ ਜਾਵੇ ।ਦੁਨਿਆਂ ਦਾ ਇਹ ਦਸਤੂਰ ਹੈ ਕਿ ਆਪਣੀ ਗਲਤੀ ਕੋਈ ਨਹੀ ਕਬੂਲਦਾ ਮੈ ਤਾ ਅੱਜ ਸਵੇਰੇ ਹੀ ਤੇਰੀ ਵੀਡਓ ਤੇ ਕਮੈਂਟ ਕੀਤਾ ਸੀ ਲੱਗਦਾ ਮੈ ਗਲਤ ਕੀਤਾ ਸਾਰਾ ਪਿੰਡ ਝੂਠ ਨਹੀ ਬੋਲ ਸਕਦਾ।ਵਾਹਿਗੁਰੂ ਜੀ

  • @desasingh7038
    @desasingh7038 ปีที่แล้ว +54

    ਜਜ ਸਾਹਿਬ ਬਜ਼ੁਰਗ ਨੂੰ ਦੇਖ ਕੇ ਤੁਹਾਨੂੰ ਵੀ ਰੋਣਾ ਆ ਜਾਵੇਗਾ
    ਆਪਣੀ ਕਲਮ ਸਚ ਤੇ ਵਰਤੋ ਪਾਪੀ ਹਰਜਿੰਦਰ ਕੌਰ ਨੂੰ ਸਜ਼ਾ ਸੁਣਾਈ ਜਾਵੇ ਮੁੰਡਿਆ ਨੂੰ ਛੱਡਿਆ ਜਾਵੇ

  • @parminderkaur4426
    @parminderkaur4426 ปีที่แล้ว +17

    Pind valian da dillo dhanvad.😭😭🙏🙏wahguru kudian nu sumat bakhshy...

  • @balwanthande1997
    @balwanthande1997 ปีที่แล้ว +29

    ਬਾਈ ਜੀ ਸ਼ੈਤਾਨ ਦਾ ਅੰਤ ਬੜਾ ਭਿਆਨਿਕ ਹੁੰਦਾ
    ਅਸੀਂ ਪਰਦੇਸੀ ਲੋਕ ਆਪਣੀਆਂ ਦਾ ਸੱਚ ਮੰਨਦੇ ਹਾਂ
    ਹਰਜਿੰਦਰ ਇਥੇ ਗਲਤ ਹੈ
    ਹਰਜਿੰਦਰ ਗਲਤ ਬੰਦਿਆਂ ਦੇ ਹੱਥ ਚੜੀ ਹੋਈ ਹੈ

    • @gurchatsingh6264
      @gurchatsingh6264 ปีที่แล้ว +2

      ਸਹੀ ਗੱਲ ਆ ਵੀਰ ਜੀ ਤੂਫਹਾਡੀ ਇਸਨੇ ਤਾ ਸਾਰੇ ਪੰਜਾਬ ਨੂੰ ਧੋਖੇ ਵਿਚ ਰਖੀਆ ਵੀਰ ਜੀ ਇਸ ਨਾਲ ਸਾਬ ਕਿਤਾਬ ਹੌਣਾ ਜਰੁਰੀ ਆ ਕੇ ਨਹੀ

  • @harpalsinghkainthharpalsin9778
    @harpalsinghkainthharpalsin9778 ปีที่แล้ว +14

    ਬਹੁਤ ਵਧੀਆ ਜਸ ਵੀਰ ਜੀ,, ਤੁਸੀਂ ਦੋਵੇਂ ਧਿਰਾਂ ਦਾ ਪੱਖ ਲਿਆ,, ਤੇ ਪੂਰੀ ਹਕੀਕਤ ਲੋਕਾਂ ਸਾਹਮਣੇ ਪੇਸ਼ ਕੀਤੀ,,,ਜਿਸ ਨਾਲ ਸਾਰੀ ਤਸਵੀਰ ਸਾਹਮਣੇ ਆ ਗਈ,, ਨਹੀਂ ਤਾਂ ਬਹੁਤੇ ਮੀਡੀਆ ਵਾਲੇ ਦੋ ਛਿੱਲੜਾਂ ਲਈ ਇੱਕ ਤਰਫਾ ਨਿਊਜ਼ ਵਿਖਾ ਕੇ ਲੋਕਾਂ ਨੂੰ ਬੂਧੂ ਬਣਾ ਕੇ ਆਪਣੇ ਵਿਊਜ਼ ਵਧਾਉਣ ਲਈ ਘਟੀਆ ਪੱਤਰਕਾਰੀ ਕਰ ਰਹੇ ਨੇ,,,,

  • @ranakaler7604
    @ranakaler7604 ปีที่แล้ว +20

    ਪੱਤਰਕਾਰ ਸਾਹਿਬ ਜੀ ਦੂਸਰਾ ਪੱਖ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ

  • @zorapandherpandher1676
    @zorapandherpandher1676 ปีที่แล้ว +11

    ਮੈ ਇਸ ਪਿੰਡ ਦਾ ਬੁਹਤ ਧਨ ਵਾਦੀ ਹਾ

  • @beantkaur7657
    @beantkaur7657 ปีที่แล้ว +156

    ਕਮਾਲ ਆ ਏ ਕੀ ਐ ਇਹ ਤਾਂ ਗਿਰਗਿਟ ਨਿਕਲੀ ਸਾਡੇ ਵਰਗੇ ਤਾਂ ਉਹਨੂੰ ਰੋਲ ਮਾਡਲ ਸਮਝਣ ਲੱਗ ਗੲੇ ਸੀ ਤੇ ਸਾਡੇ ਮਾਪੇ ਉਹ ਦੀਆਂ ਸਾਨੂੰ ਨਸੀਹਤਾਂ ਦਿੰਦੇ ਨੇ ਤੋਬਾ ਤੋਬਾ sorryਪੂਰੇ ਪਿੰਡ ਵਾਸੀਓ ਪਰ ਕੋਈ ਗੱਲ ਨੀਂ ਜੀ ਹੁਣ ਤੁਹਾਡੇ ਪਿੰਡ ਵਾਲਿਆਂ ਨੂੰ ਸਬਰ ਦਾ ਇਨਸਾਫ ਰੱਬ ਜ਼ਰੂਰ ਦੇਉਗਾ

    • @jugrajboxer6721
      @jugrajboxer6721 ปีที่แล้ว +8

      Kadi v ek pakh sun ke vishwash nai karna chaida ...ajkal kaljug a kuj v ho sakda a 🙏

    • @bollywoodandpollythikana2286
      @bollywoodandpollythikana2286 ปีที่แล้ว +1

      Good to see ur wording

    • @HarwinderSingh-hv1lv
      @HarwinderSingh-hv1lv ปีที่แล้ว

      Mai sochda c eda di kuri mil jave mai viyah karwalu

    • @nirmalsinghbajwa8708
      @nirmalsinghbajwa8708 ปีที่แล้ว +2

      @@HarwinderSingh-hv1lv Bai krona Vivah jana jal vachni jari hagi 4 siar toba toba nale Corr nale chter jene jene vi pasa dhita is Dain nu Sara samet viaj vapis Lao jalus kaddo anada jeve vicare Munde valea da khdea ma margai vicari Sanskar teh nahi aea bjurag vicare nu pind roti kavaonda Munde dove jall Ander toba toba kaljug pure chram te ha

    • @gurdeepsinghgill6789
      @gurdeepsinghgill6789 ปีที่แล้ว

      ਮੈਂ ਵੀ ਚੰਗਾ ਸਮਝਦਾ ਸੀ। ਹੁਣ ਤੱਕ। ਹਰਜਿੰਦਰ ਕੌਰ ਉਪਲ ਨੂੰ। ਝੂਠ ਦਾ ਪਰਦਾ ਚੁੱਕਿਆ ਗਿਆ।405ਚਰਿੱਤਰ ਇਸਤਰੀ ਦੇ ਹੁੰਦੇ ਹਨ। ਸਾਰੀਆਂ ਇਸਤਰੀਆਂ ਮਾੜੀਆਂ ਨਹੀਂ ਹੁੰਦੀਆਂ। ਜਨਾਨੀ ਬੰਦੇ ਨੂੰ ਮਰਵਾ ਸਕਦੀ ਹੈ।

  • @SurinderKaur-hv4py
    @SurinderKaur-hv4py ปีที่แล้ว +31

    ਕਮਾਲ ਹੋ ਗਈ ਇਹੋ ਜਿਹੀਆਂ ਛਾਤਰ ਕੁੜੀਆਂ ਕਦੀ ਦੇਖੀਆਂ ਨਹੀਂ

  • @sukhapurewal1632
    @sukhapurewal1632 ปีที่แล้ว +14

    ਬਾਈ ਜੀ ਸਾਰਾ ਪਿੰਡ ਝੂਠ ਥੋੜਾ ਬੋਲਣਗੇ ਇਨ੍ਹਾਂ ਔਰਤਾਂ ਤੇ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਸੱਚ ਤਾਂ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਮੀਡੀਆ ਨੂੰ ਇਨ੍ਹਾਂ ਵੀਰਾਂ ਦਾ ਸਾਥ ਦੇਣਾ ਚਾਹੀਦਾ ਹੈ ਇਸ ਕੁੜੀ ਨੇ ਮਜ਼ਾਕ ਬਣਾਇਆ ਹੈ ਸਾਰਾ ਚੱਕਰ ਪੈਸੇ ਇਕੱਠੇ ਕਰਨ ਦਾ ਹੈ

  • @charanjitkaur9275
    @charanjitkaur9275 ปีที่แล้ว +19

    ਬਹੁਤ ਬਹੁਤ ਥੋਡਾ ਧੰਨ ਵਾਦ ਪਿੰਡ ਵਾਲੇ ਓ

    • @gurdeepsinghgill6789
      @gurdeepsinghgill6789 ปีที่แล้ว

      ਮੈਂ ਵੀ ਚੰਗਾ ਸਮਝਦਾ ਸੀ। ਹੁਣ ਤੱਕ। ਹਰਜਿੰਦਰ ਕੌਰ ਉਪਲ ਨੂੰ। ਝੂਠ ਦਾ ਪਰਦਾ ਚੁੱਕਿਆ ਗਿਆ।405ਚਰਿੱਤਰ ਇਸਤਰੀ ਦੇ ਹੁੰਦੇ ਹਨ। ਸਾਰੀਆਂ ਇਸਤਰੀਆਂ ਮਾੜੀਆਂ ਨਹੀਂ ਹੁੰਦੀਆਂ। ਜਨਾਨੀ ਬੰਦੇ ਨੂੰ ਮਰਵਾ ਸਕਦੀ ਹੈ।

  • @gurchransingh5674
    @gurchransingh5674 ปีที่แล้ว +24

    ਜੇ ਹਰਜਿੰਦਰ ਕੌਰ ਉਪਲ ਸੱਚੀ ਹੁੰਦੀ ਤਾ ਜਦੋ ਤੋ ਸੋਸਲ ਮੀਡੀਆ ਤੇ ਵੀਡੀਓ ਪਾਉਣ ਲੱਗੀ ਹੈ ਇੱਹ ਸਾਰੀ ਗੱਲ ਜਨਤਾ ਸਾਹਮਣੇ ਰੱਖਦੀ

  • @GurjeetSingh-ry5mf
    @GurjeetSingh-ry5mf ปีที่แล้ว +195

    ਚੰਗੀ ਔਰਤ ਹਮੇਸਾ ਡਰਕੇ ਜਿੰਦਗੀ ਕੱਟਦੀਆ ਫੇਮਸ ਨੀ ਹੁੰਦੀ ਏਹ ਬੇਸ਼ਰਮ ਔਰਤਾ ਨੇ ਜਿਹੜੀਆ ਡਰਦੀਆ ਨੀ ਕਿਉ ਲੋਕ ਇਹਨਾ ਦੀ ਮੱਦਦ ਕਰਦੇ ਨੇ

    • @beantkaur7657
      @beantkaur7657 ปีที่แล้ว +11

      Ryt veere hr koi lady apne ma bapp prava ton bhut drdi hundi a te kai varr tan bhut kush suppaa k v rkh landi a a tan sade vrge nu vgadd k rukh dindi asi tan app ahi sochn luge c v asii khda kese ton ghutt a

    • @sikhtraveller8860
      @sikhtraveller8860 ปีที่แล้ว +1

      @@beantkaur7657 r u married

    • @beantkaur7657
      @beantkaur7657 ปีที่แล้ว +2

      @@sikhtraveller8860 g

    • @Kisan-tz3pj
      @Kisan-tz3pj ปีที่แล้ว

      Wrong ho tudi,oda es kudi ne keeta jo h glt hain

    • @sandhu2109
      @sandhu2109 ปีที่แล้ว +1

      Shi gal social app use kardi a but kdi Ani himat ni hoi apni koi post paa dia

  • @mansimar43
    @mansimar43 ปีที่แล้ว +171

    ਬਹੁਤ ਵਧੀਆ ਪੱਖ ਰੱਖਿਆ ਪਰਿਵਾਰ ਨੇ 🙏

    • @hardevsingh7186
      @hardevsingh7186 ปีที่แล้ว +5

      ਬਹੁਤ ਵੱਡੀ ਸਚਾਈ ਉਜਾਗਰ ਹੋਈ ਹੈ ਜੀ,, ਨਹੀਂ ਤਾਂ ਝੂਠ ,, ਕੂੜ ,੍ਹਪ੍ਰਧਾਨ ਹੋਣਾ ਸੀ ,, ਅਤੇ ਇਸ ਡਰਾਮੇ ਨਾਲ ਸੱਚ ਦਾ ਮਾਰਗ ਹੀ ,, ਬੰਦ ਹੋ ਜਾਂਦਾ,, ਮੈਂ ਬਹੁਤ ਵਾਰ ਕਹਿਣਾ ,, ਚਾਹਿਆ,, ਲੇਕਿਨ ਕਹਿ ਨਹੀਂ ਸਕਦਾ ਸੀ,, ਕਿ ਬੀਬਾ,, ਉਮਰ , ਜ਼ਿਆਦਾ,, ਭਾਈ ਵਿਆਹ , ਕਰਵਾ ਲਵੋ,, ਇਹ ਲੋਕ ਆਪੇ ਹਟ,, ਜਾਣਗੇ ਜੀ।

  • @rangdevsingh4318
    @rangdevsingh4318 ปีที่แล้ว +8

    ਵੀਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @jasmelsingh8819
    @jasmelsingh8819 ปีที่แล้ว +5

    ਸਿਆਣੀ ਕੁੜੀ ਇਸ ਤਰ੍ਹਾਂ ਵੀਡੀਓ ਨਹੀਂ ਪਾਇਆ ਕਰਦੀ ਮੈਨੂੰ ਪਹਿਲਾਂ ਹੀ ਇਸ ਕੁੜੀ ਤੇ ਸ਼ੱਕ ਸੀ।