Harjinder Kaur Uppal ਦਾ ਅਸਲ ਮਾਮਲਾ ਆਇਆ ਸਾਹਮਣੇ, ਸਹੁਰਾ ਪਿੰਡ ਹੋ ਗਿਆ ਉੱਪਲ ਖਿਲਾਫ ਇੱਕਠਾ,

แชร์
ฝัง
  • เผยแพร่เมื่อ 2 พ.ย. 2022
  • Harjinder Kaur Uppal ਦਾ ਅਸਲ ਮਾਮਲਾ ਆਇਆ ਸਾਹਮਣੇ, ਸਹੁਰਾ ਪਿੰਡ ਹੋ ਗਿਆ ਉੱਪਲ ਖਿਲਾਫ ਇੱਕਠਾ, ਕਹਿੰਦੇ ਇਸਨੇ ਆਵਦਾ ਸਹੁਰਾ ਘਰ ਬਰਬਾਦ ਕਰਤਾ, ਵੱਡੀ ਪੰਜਾਬ ਦੀ ਧੀ ਨੇ
    #punjab #PunjabPolice #harjinderkauruppal #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 626

  • @fatehvlogs7904
    @fatehvlogs7904 ปีที่แล้ว +75

    ਚੈਨਲ ਵਲਉ ਬਹੁਤ ਬਹੁਤ ਧੰਨਵਾਦ ਲੋਕਾਂ ਦੀਆ ਅੱਖਾਂ ਖੋਲਣ ਲਈ ..ਏਨਾ ਨੇ ਬਹੁਤ ਲੋਕਾ ਨੂੰ ਬੇਵਕੂਫ ਬਣਾਇਆ......God job bro

  • @Darshansingh-el4ti
    @Darshansingh-el4ti ปีที่แล้ว +7

    ਸਾਰਾ ਪਿੰਡ ਇਕੱਠਾ ਹੋ ਕੇ ਕਿਸਾਨ ਜਥੇਬੰਦੀਆ ਲੇਕੇ ਧਰਨਾ ਲਾਕੇ ਪਰਚਾ ਰੱਦ ਕਰਵਾਉ ਵੀਰਾੰ ਨੂੰ ਇਨਸਾਫ ਦਿਵਾਉ।

  • @jaswinderkaur5030
    @jaswinderkaur5030 ปีที่แล้ว +94

    ਪਤਰਕਾਰ ਵੀਰ ਨੂੰ ਸਲਾਮ। ਬਾਕੀ ਪਿੰਡ ਦੇ ਮੋਹਤਬਰ ਬੰਦਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਚ ਸਾਹਮਣੇ ਲਿਆਂਦਾ। ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਸਹੀ ਤੱਥਾਂ ਦੇ ਅਧਾਰ ਤੇ ਇਸ ਪਰਿਵਾਰ ਨੂੰ ਇਨਸਾਨ ਦਿੱਤਾ ਜਾਵੇ।

    • @jeetusingh4719
      @jeetusingh4719 ปีที่แล้ว +5

      Sade pind de Noh aa jhooti ek number de Munde waleya de koi nai sunda viche oh

    • @bhagwantbarnala8897
      @bhagwantbarnala8897 ปีที่แล้ว +1

      @@jeetusingh4719 aaaa

  • @gurmeetbrar1119
    @gurmeetbrar1119 ปีที่แล้ว +155

    ਪੰਜਾਬ ਦੀ ਧੀ ਨੇ ਲੋਕਾਂ ਨੂੰ ਮੂਰਖ਼ ਬਣਾਇਆ ਕਾਰਵਾਈ ਹੋਣੀ ਚਾਹੀਦੀ ਹੈ

    • @butasingh7657
      @butasingh7657 ปีที่แล้ว +2

      Sahi keha Bai Ji

    • @harmailsingh6472
      @harmailsingh6472 ปีที่แล้ว +4

      ਪਹਿਲਾ ਸੇਰਨੀ ਹੁਣ ਮੋਰਨੀ।

    • @MohinderSingh-em1rc
      @MohinderSingh-em1rc ปีที่แล้ว +1

      Aah veer ki keh riha video vich
      th-cam.com/video/y873l9qEajM/w-d-xo.html

    • @binderpalbrar692
      @binderpalbrar692 ปีที่แล้ว +1

      ਗੰਦੇ ਜ਼ਨਾਨੀ ਉਪਰ ਕੋਈ ਇਤਬਾਰ ਨਾ ਕਰੋ

  • @harpalsinghkainthharpalsin9778
    @harpalsinghkainthharpalsin9778 ปีที่แล้ว +79

    ਬਹੁਤ ਵਧੀਆ ਪੱਤਰਕਾਰ ਵੀਰ ਜੀ ਤੁਸੀਂ ਦੋਵੇਂ ਧਿਰਾਂ ਦਾ ਪੱਖ ਲਿਆ,,ਉਪਲ ਨੇ ਲੋਕਾਂ ਨੂੰ ਮੂਰਖ ਬਣਾ ਕੇ ਲੋਕਾਂ ਦੀ ਹਮਦਰਦੀ ਲੈਕੇ ਗਰੀਬ ਅੰਦਰ ਕਰਵਾਤੇ,,, ਪਹਿਲੀ ਵਾਰ ਸਹੀ ਨਿਊਜ਼ ਵੇਖਣ ਨੂੰ ਮਿਲੀ ਹੈ, ਨਹੀਂ ਮੀਡੀਆ ਵਾਲੇ ਦੋ ਛਿੱਲੜਾਂ ਲਈ ਇੱਕ ਤਰਫਾ ਨਿਊਜ਼ ਵਿਖਾ ਦਿੰਦੇ ਨੇ,,,

    • @beantsandhu521
      @beantsandhu521 ปีที่แล้ว +2

      Bai.je.sari.panchait.jajj.sahib.dey.pesh.ho.key.insaf.divao

  • @baljeetkoursamra9942
    @baljeetkoursamra9942 ปีที่แล้ว +74

    ਸਹੀ ਗੱਲ ਜੀ ਮੈਨੂੰ ਬਹੁਤ ਟਾਇਮ ਹੋਗਿਆ ਹਰਜਿੰਦਰ ਕੌਰ ਦੀਆਂ ਵੀਡੀਓ ਵੇਖਦਿਆਂ ਪਰ ਮੈਨੂੰ ਅੱਜ ਪਤਾ ਲੱਗਾ ਕਿ ਉਹ ਵਿਆਹੀ ਹੋਈ ਐ ਮੈ ਇਹੀ ਸਮਝਦੀ ਰਹੀ ਕਿ ਓਹ ਕੁਆਰੀ ਐ

    • @GG-qe5yt
      @GG-qe5yt ปีที่แล้ว +1

      kyu k oh female c vichari c ta karke ihi hunda punjab ch

    • @PalwinderSingh-rn6ch
      @PalwinderSingh-rn6ch ปีที่แล้ว +3

      ਮੈ ਵੀ ਸਮਝਦਾ ਸੀ

    • @MohinderSingh-em1rc
      @MohinderSingh-em1rc ปีที่แล้ว

      @@PalwinderSingh-rn6ch th-cam.com/video/y873l9qEajM/w-d-xo.html

    • @Rajkaran0077
      @Rajkaran0077 3 หลายเดือนก่อน

      Mai bi kuwari samjhdar si

  • @dashmeshcharity1651
    @dashmeshcharity1651 ปีที่แล้ว +122

    ਬਹੁਤ ਸ਼ੈਤਾਨ ਜਨਾਨੀ ਨਿਕਲੀ ਵਾਹਿਗੁਰੂ ਵਾਹਿਗੁਰੂ ਟੱਬਰ ਸਾਰਾ ਸੂਲੀ ਟੰਗਤਾ ਸਰਾਫਤ ਦਾ ਕਿਡਾ ਫਾਇਦਾ ਚੁੱਕਿਆ ਬਜੁਰਗਾਂ ਦਾ ਵੀ ਤਰਸ ਨਹੀਂ ਆਇਆ ਲੰਡਰ ਜਨਾਨੀ ਨੂੰ

  • @Enterpunjabbm
    @Enterpunjabbm ปีที่แล้ว +66

    ਕੀ ਬੰਨੂ ਦੁਨੀਆ ਦਾ ਸਚੇ ਪਾਤਸ਼ਾਹ ਵਾਹਿਗੁਰੂ ਜਾਣੇ

  • @baljinderkaur6304
    @baljinderkaur6304 ปีที่แล้ว +122

    ਮੈਨੂੰ ਦਾ ਇਸ ਪਰਿਵਾਰ ਨੂੰ ਦੇਖਕੇ ਰੋਣਾ ਰੋੜਾ ਆ ਰਿਹਾ ਸ਼ਰਮ ਨੀ ਆਈ ਕੁਤੀ ਜਨਾਨੀ ਨੂੰ ਪਰਿਵਾਰ ਨਾਲ ਇਨ੍ਹਾਂ ਅੱਤਿਆਚਾਰ ਮੇਰੀ ਸਰਕਾਰ ਤੇ ਮੀਡੀਆ ਨੂੰ ਬੇਨਤੀ ਹੈ ਏਸ ਜਨਾਨੀ ਨੂੰ ਸਖਤ ਤੋਂ ਸਖਤ ਸਜਾ ਦਵਾ ਤੇ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ 🙏🙏

    • @GG-qe5yt
      @GG-qe5yt ปีที่แล้ว +2

      ik aurat hon da njaij fayda blackmailing aaj kal bht jyada ho riha lok sirf aurat de favour ch ho jande aa njaij bande nu fsaa dinidya ih chamal jandiya

    • @ranjitsinghbuttar5643
      @ranjitsinghbuttar5643 ปีที่แล้ว +2

      Right aya jiii 🙏

    • @bhangu8233
      @bhangu8233 ปีที่แล้ว +1

      tuhadi gal sahi a ji

    • @baljinderkaur6304
      @baljinderkaur6304 ปีที่แล้ว +1

      🙏

    • @harmeshsingh2017
      @harmeshsingh2017 ปีที่แล้ว +2

      Very nice

  • @ramjeetrama5966
    @ramjeetrama5966 ปีที่แล้ว +8

    ਧੰਨਵਾਦ ਜੀ । ਇਸ ਪਿੰਡ ਵਾਲੇ ਆ ਦਾ ਜ਼ੋ ਇਸ ਸ਼ਰੀਫ਼ ਪਰਿਵਾਰ ਦੇ ਨਾਲ ਖੜੇ ਹਨ।। ਸਹੀ ਗੱਲ ਬਾਪੂ।।।

  • @narajansingh959
    @narajansingh959 ปีที่แล้ว +24

    ਬਾਈ ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਤੁਸੀਂ ਹਰਜਿੰਦਰ ਕੌਰ ਉੱਪਲ ਦੇ ਪਿੰਡ ਜਾਕੇ ਵਿਆਹ ਤੇ ਤਲਾਕ ਵਾਰੇ ਲੋਕਾਂ ਦੇ ਸਾਹਮਣੇ ਗੱਲ ਕਰੋ ਜੀ। ਕਿਉਂਕਿ ਉਨ੍ਹਾਂ ਦਾ ਸਹੁਰਾ ਪਿੰਡ ਗਲਤ ਨਹੀਂ ਹੋ ਸਕਦਾ।

  • @bhupinderkaur101
    @bhupinderkaur101 ปีที่แล้ว +45

    Bohti ਅਜ਼ਾਦੀ ਵੀ ਮਾੜੀ ਆ ਧੀ ਧੀ ਬਣਕੇ ਰਹੇ ਨੂੰਹ ਨੂੰਹ ਬਣਕੇ ਰਹੇ

  • @jangaujla8219
    @jangaujla8219 ปีที่แล้ว +22

    ਸਾਰੇ ਪਿੰਡ ਵਾਸੀਆਂ ਦਾ ਧੰਨਵਾਦ

  • @manjitsingh-vu1wk
    @manjitsingh-vu1wk ปีที่แล้ว +56

    ਸ਼ਰੀਫ ਬੰਦਾ ਹੀ ਹਮੇਸ਼ਾ ਮਾਰ ਖਾਂਦਾ ।ਜਿਹੜਾ ਨਸ਼ੇ ਕਰਦਾ ਇਹੋ ਜਿਹੀਆਂ ਉਸੇ ਤੋਂ ਸੈੱਟ ਰੇਦੀ ਆ।ਸਰੀਫੀ ਦਾ ਕੋਈ ਮੁੱਲ ਨੀ ਪੈਂਦਾ

  • @happymatta3996
    @happymatta3996 ปีที่แล้ว +18

    ਪਿੰਡ ਦੇ ਲੋਕ ਬਹੁਤ ਸਿਆਣੇਂ ਨੇ
    ਏਕਾ ਵੀ ਰੱਖਦੇ ਨੇ
    ਬਜ਼ੁਰਗਾਂ ਦੀ ਹੈਲਪ ਕਰਨੀ ਬਣਦੀ ਆ

  • @johalrajj
    @johalrajj ปีที่แล้ว +83

    ਇਸ ਪਿੰਡ ਵਾਲਿਆਂ ਨੂੰ ਸਲਾਮ ਆ ਜੋ ਇਸ ਪਰਿਵਾਰ ਨੂੰ ਸੰਭਾਲ ਰਹੇ ਨੇ

  • @swarnsinghbirdi6991
    @swarnsinghbirdi6991 ปีที่แล้ว +35

    ਹਰ ਮਸਲੇ ਦਾ ਅੰਤ ਹੁੰਦਾ। ਲੋਕ ਬੀਬੀ ਉੱਪਲ ਨੂੰ ਪੰਜਾਬ ਦੀ ਨਿਆਸਰੀ ਧੀ ਸਮਝਕੇ ਬਹੁਤ ਹਮਦਰਦੀ ਕਰਦੇ ਸੀ ਅੱਜ ਜੰਤਾ ਨੂੰ ਪਤਾ ਲੱਗਣਾ।

  • @princesahota7376
    @princesahota7376 ปีที่แล้ว +55

    ਮੇਰੀ ਸਾਰੇ ਵੀਰਾ ਨੂੰ ਬੇਨਤੀ ਹੈ ਇਸ ਦੇ account ਮੇ ਪੈਸਾ ਹੈ ਉਹ ਬੈਂਕ ਸਟਾਫ਼ ਇਸ ਸੋਹਰਾ ਪਰਵਾਰ ਨੂੰ ਦਿੱਤਾ ਜਾਵੇ ਔਰ ਇਸ Harjinder Kaur ਉੱਪਲ ਨੂੰ ਜੇਲ੍ਹ ਹੋਣੀ cheya

  • @sukhmandersingh2115
    @sukhmandersingh2115 ปีที่แล้ว +9

    ਫਿਟ ਲਾਹਨਤ ਇਹੋ ਜਿਹੀ ਪੰਜਾਬ ਧੀ ਦੇ ਜਿਹੜੀ ਆਪਣੇ ਬਜ਼ੁਰਗ ਹੌਸਲੇ ਨੂੰ ਰੋਟੀ ਨਹੀਂ ਦੇ ਸਕਦੀ

  • @ramSingh-xs5yy
    @ramSingh-xs5yy ปีที่แล้ว +15

    ਪੰਜਾਬ ਦੀ ਧੀ ਨੇ ਪੰਜਾਬ ਦੀ ਬੇਇਜਤੀ ਕਰਵੇ ਕੇ ਰੱਖਤੀ ਬਿਲਕੁਲ ਸੈਹਬਾ ਵਾਲਾ ਕੰਮ ਕਰਕੇ ਰੱਖਤਾ ਇਹ ਅੱਜਕੱਲ ਦੀ ਸੈਹਬਾ ਹੈ ਇਇਹਨਾ ਤੋ ਬੱਚੋ

  • @gurminderdhaliwal5768
    @gurminderdhaliwal5768 ปีที่แล้ว +33

    ਏਨਾ ਨੂੰ ਇਨਸਾਫ਼ ਦਵਾਉ ਤੇ ਕੁੜੀਆਂ ਨੂੰ ਫਾਹੇ ਲਵਾਉ
    ਇਸ ਪਰਿਵਾਰ ਨੂੰ ਇਨਸਾਫ਼ ਦਵੇਇਓ
    ਨਹੀਂ ਤੇ ਰਬ ਇਨਾ ਕੁੜੀਆਂ ਤੇ ਨਰਕ ਆਉਣ ਵਾਲਾ

  • @jogasingh5179
    @jogasingh5179 ปีที่แล้ว +25

    ਮੀਡੀਆ ਵਾਲੇ ਸੱਚ ਦਿਖਾਇਆ ਜੀ ਬਹੁਤ ਧੰਨਵਾਦ ਜੀ

  • @gurlabhsingh8072
    @gurlabhsingh8072 ปีที่แล้ว +139

    ਇਸ ਬੀਬੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਰ ਸਾਲ ਹੋ ਗਏ ਭਾਵਨਾ ਨਾਲ ਖੇਡੀ ਜਾਂਦੀ ਹੈ

  • @sukhwindersingh7792
    @sukhwindersingh7792 ปีที่แล้ว +54

    ਦੋਵਾਂ ਧਿਰਾਂ ਦਾ ਪੱਖ ਸੁਣਕੇ ਹੀ ਪਤਾ ਲੱਗਦਾ

  • @permsingh7156
    @permsingh7156 ปีที่แล้ว +26

    ਹਰਜਿੰਦਰ ਕੌਰ ਤਾਂ ਕਰੀਮਨਲ ਹੋਈ ਇਸ ਨੂੰ ਕਰਾਇਮ ਬਰਾਂਚ ਦੇ ਹਵਾਲ ਕਰ ਦਿੱਤਾ ਜਾਵੇ।

  • @lakhveerlakhveersinghlakkh9541
    @lakhveerlakhveersinghlakkh9541 ปีที่แล้ว +36

    ਪੰਚਾਇਤ ਸਹੀ ਕਿਹ ਰਹੀ ਐ

  • @jagirkaur7424
    @jagirkaur7424 ปีที่แล้ว +22

    ਪਤਰਕਰਾਂ ਨੂੰ ਚਾਹੀਦਾ ਹੈ ਕਿਸੇ ਦੀ ਬਹਾਦਰੀ ਦੀ ਫਿਲਮ ਦਿਖਾਉਣ ਤੋਂ ਪਹਿਲਾਂ ਓਸਦਾ ਪੂਰਾ ਪਿਛੋਕੜ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਹੈ

    • @MrKhush001
      @MrKhush001 ปีที่แล้ว

      Sahi keha ji oh kudi nu eve dekhya gya jive bhutt kuch hunda hoya kudi nal te kudi sachi aa ..
      Ah dekhlo ki ki kita kudi ne ...
      Ki rang lye sa tr kini sachi aa ..

  • @gurpalsingh5609
    @gurpalsingh5609 ปีที่แล้ว +3

    ਵਾਹ ਜੀ ਵਾਹ ਪਿੰਡ ਵਾਸੀਆਂ ਦੇ ਜਿਨ੍ਹਾਂ ਨੇ ਏਕੇ ਦਾ ਸਬੂਤ ਦਿੱਤਾ ਹੈ ਸੱਚੀ ਗੱਲ ਨੂੰ ਸਚਾਈ ਵਿਖਾਈ ।ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ

  • @gurmeetbrar1119
    @gurmeetbrar1119 ปีที่แล้ว +27

    ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ

  • @bootasinghdhanaula1337
    @bootasinghdhanaula1337 ปีที่แล้ว +26

    ਦੂਜਾ ਪੱਖ,,, ਦਿਖਾਉਣ ਲਈ ਧੰਨਵਾਦ ਬਾਈ

  • @sandhusukh6092
    @sandhusukh6092 ปีที่แล้ว +47

    ਸਲੂਟ ਆ ਪਿੰਡ ਵਾਲਿਆ ਇੰਨੀ ਬੇਸ਼ਰਮ ਕੁੜੀ ਦੀ ਅਸਲੀਅਤ ਸਾਰੇ ਪੰਜਾਬ ਨੂੰ ਪਤਾ ਲੱਗ ਗਈ ਵਾ

  • @user-po8vn7gt1p
    @user-po8vn7gt1p ปีที่แล้ว +28

    ਓ ਹੋ ਮੈਂ ਤਾਂ ਥੱਕ ਗਿਆ,ਕੀ ਕਹੀਏ, ਧੱਕਾ ਹੋਇਆ ਪ੍ਰਵਾਰ ਨਾਲ , ਸੱਚੀਂ ਜ਼ਨਾਨੀ ਚੁ 365 ਚਰਿੱਤਰ ਹੁੰਦੇ ਨੇ ਪਰ ਇਹਦਰ ਤਾਂ ਸਾਲੇ ਡਬਲ ਕਰਗੀਆ, ਇਨਸਾਫ਼ ਮਿਲਣਾ ਚਾਹੀਦਾ ਹੈ ਚਾਹੀਦਾ ਇਸ ਪਰਵਾਰ ਨੂੰ,

    • @MohinderSingh-em1rc
      @MohinderSingh-em1rc ปีที่แล้ว

      Bilkul sahi kiha ji 🙏🙏
      th-cam.com/video/y873l9qEajM/w-d-xo.html

  • @gursharnsingh1180
    @gursharnsingh1180 ปีที่แล้ว +12

    ਧੰਨਵਾਦ ਚੈਨਲ ਦਾ ਜਿਨ੍ਹਾਂ ਸੱਚ ਸਾਹਮਣੇ ਲਿਆਂਦਾ

  • @CanadaKD
    @CanadaKD ปีที่แล้ว +12

    ਬਾਈ ਅੱਖਰ ਵਾਲਾ ਸੀਵੀਆ ਬਾਈ ਵੀ ਜਾਵੇ ਹੁਣ ਹਰਜਿੰਦਰ ਕੌਰ ਕੋਲ।

    • @kaursukh6634
      @kaursukh6634 ปีที่แล้ว

      Hun tan ki krn jana ohne!!oh tan bas masaale valian khbraan dikhon joga.

  • @RameshKumar-py9oh
    @RameshKumar-py9oh ปีที่แล้ว +15

    ਜਿਹੜੀ। ਧੀ। ਰੋਜ। ਲਾਈਵ। ਹੁੰਦੀ। ਹੈ। ਉਹ। ਸਰੀਫ। ਤੇ। ਪੰਜਾਬ। ਦੀ। ਧੀ। ਕਿਵੇ। ਹੋ। ਸਕਦੀ। ਹੈ। ਉਹ। ਤਾ। ਪੈਸੇ। ਪਿਛੇ। ਕਰ। ਰਹੀ। ਐਸ। ਐਸ। ਪੀ। ਸਾਹਿਬ। ਜੀ। ਗਰੀਬ। ਪਰਵਾਰ। ਦੀ। ਮੱਦਦ। ਕਰੌ

  • @chandiboparai8843
    @chandiboparai8843 ปีที่แล้ว +6

    ਵੀਰ ਜੀ ਤੁਹਾਡਾ ਧੰਨਵਾਦ ਇਸ ਦੀ ਪੋਲ ਖੋਲ੍ਹੀ

  • @BalwinderSingh-hy1ok
    @BalwinderSingh-hy1ok ปีที่แล้ว +41

    ਦੋਨੇ ਪਖ ਸੁਨਣੇ ਚਾਹੀਦੇ ਨੇ । ਲੋਕ ਇਕ ਪਖ ਸੁਨ ਕੇ ਕਮੈਟ ਕਰਨ ਲਗ ਜਾਦੇ ਨੇ

  • @harshdeepsingh5087
    @harshdeepsingh5087 ปีที่แล้ว +28

    ਪਿੰਡ ਅਤੇ ਪਤਰਕਾਰ ਨੂੰ ਸਲਾਮ

  • @baljinderkaur6304
    @baljinderkaur6304 ปีที่แล้ว +69

    ਇਹੋ ਜਿਹੀਆਂ ਕੁੜੀਆਂ ਨੂੰ ਤਾਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਉਪੇਲ ਦੀ ਵਜਾ ਨਾਲ ਕਿਵੇਂ ਸਹੁਰਾ ਪਰਿਵਾਰ ਦੁਖ ਭੋਗ ਰਿਹਾ ਇਸ ਨੂੰ ਤਾਂ ਜਿੰਨੀ ਬਣਦੀ ਸਜਾ ਉਸ ਤੋਂ ਬਾਅਦ ਮਿਲਣੀ

    • @GG-qe5yt
      @GG-qe5yt ปีที่แล้ว +2

      kyu k lok ik female gender dekh k bina samje favour karn lag jande but aaj kal jo kudiya kardiya oh banda soch b ni sakda

    • @HarwinderSingh-hv1lv
      @HarwinderSingh-hv1lv ปีที่แล้ว

      Siyani soch de malak ho tuc waheguru jroor sja deve ga

    • @baljinderkaur6304
      @baljinderkaur6304 ปีที่แล้ว +1

      🙏

  • @BittuSingh-fk2je
    @BittuSingh-fk2je ปีที่แล้ว +4

    ਪ੍ਰਸ਼ਾਸਨ ਨੂੰ ਵੀ ਮੁੰਡੇ ਵਾਲਿਆਂ ਨਾਲ ਵੀ ਤੱਕਾਂ ਨਹੀਂ ਕਰਨਾ ਚਾਹੀਦਾ ਸੀ।

  • @babbarsandhu8520
    @babbarsandhu8520 ปีที่แล้ว +102

    ਲੋਕਾਂ ਨੂੰ ਜਜ਼ਬਾਤੀ ਕਰਕੇ ਬਹੁਤ ਪੈਸੇ ਠੱਗੇ ਉਸ ਉਪਲ ਨੇ। ਅਸਲ ਗੱਲ ਤਾਂ ਹੁਣ ਪਤਾ ਲੱਗੀ।

    • @baljitkaur2870
      @baljitkaur2870 ปีที่แล้ว +2

      ਅੱਜ ਉਸ ਨੇ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਸੰਭਾਲ ਲਿਆ ਤੇ ਘਰ ਪਾ ਲਿਆ ਤੇ ਹੁਣ ਸੁਹਰਿਆ ਨੂੰ ਯਾਦ ਆਈ 'ਹੋਰ ਤੋਹਮਤਾ ਲਾਉਣ ' ਦੀ ਪਹਿਲਾ ਕਿੱਥੇ ਸਨ। ਇਹ ਲੋਕ ਜਦੋਂ ਕੋਈ ਕੁੜੀ ਤਰੱਕੀ ਕਰ ਜਾਂਦੀ ਹੈ ਤੇ ਫਿਰ ਉਸਦੇ ਪੋੜੜੇ ਫੈਲਣ ਲੱਗਦੇ ਹਨ ਕੁੜੀ ਹੀ ਨਹੀ ਬਲਕਿ ਕੋਈ ਮੁੰਡਾ ਵੀ ਹੋਵੇ ਭਾਵੇ ਬਸ ਸਾਡਾ ਪੰਜਾਬੀਆਂ ਦਾ ਕੰਮ ਹੈ ਉਸ ਦੀਆ ਲੱਤਾ ਖਿੱਚਣੀਆਂ । ਨਹੀ ਬਣੀ ਤੁਸੀ ਆਪਣੇ ਘਰ ਤੇ Q ਆਪਣੇ ਘਰ ਉਸਦਾ ਘਰ ਬਣ ਗਿਆ ਤੇ ਹੁਣ ਪਿੰਡ ਕੱਠਾ ਹੋ ਕੇ ਢਾਹੁਣ ਚੱਲਿਆ। ਸਿਆਣਿਆ ਦੀ ਕਹਾਵਤ ਹੈ ਪੁਤ ਛੱਡ ਭਤੀਜਾ ਪਾਲਿਆ ਤੇ ਕੁਲ `ਚ ਦੀਵਾ ਬਾਲਿਆਂ ' ਜਿਹਦੇ ਮਗਰ ਪੈਂਦੇ ਆਂ ਬਸ ਫਿਰ ਉਸ ਦੀ ਮੌਤ ਪੱਕੀ। ਹੁਣ ਵਾਰਿਗੁਰੂ ਹੀ ਇਸ ਭੈਣ ਦੀ ਰਾਖੀ ਕਰੇ ਕਿਉਂਕਿ ਕਾਵਾਦੀ ਡਾਰ ਕੱਠੀ ਹੋਈ ਫਿਰਦੀ ਹੈ

    • @babbarsandhu8520
      @babbarsandhu8520 ปีที่แล้ว +11

      @@baljitkaur2870 ਭੈਣ ਜੀ ਸੋਹਰਿਆ ਨੇ ਕਿਹੜਾ ਉਹਦੇ ਘਰ ਰਹਿੰਣ ਆਉਣਾ ਪਰ ਉਸ ਪਰਿਵਾਰ ਦਾ ਕੀ ਕਸੂਰ ਸੀ ਜਿਸਨੂੰ ਡੇਢ ਸਾਲ ਵਿੱਚ ਹੀ ਉਜਾੜ ਆਈ ਇਹ ਕੁੜੀ। ਇਹਦੀ ਭੈਣ ਵੀ ਉਸੇ ਘਰ ਵਿਆਹੀ ਸੀ ਜੇ ਸੋਹਰਾ ਪਰਿਵਾਰ ਇੰਨਾ ਮਾੜਾ ਸੀ ਫੇਰ ਉਹ ਕਿਉਂ ਇਸ ਦਾ ਰਿਸ਼ਤਾ ਆਪਣੇ ਦਿਉਰ ਨਾਲ ਕਰਦੀ। ਥੋੜਾ ਸੋਚੋ ਤਾਂ ਸਹੀ। ਇਸਨੇ ਤਾਂ ਆਪਣੀ ਭੈਣ ਦਾ ਘਰ ਵੀ ਪੱਟਿਆ ਆਪ ਵੀ ਨੀ ਵਸੀ। ਉਸ ਬਜੁਰਗ ਪਿਉ ਦਾ ਹਾਲ ਦੇਖਿਆ ਤੁਸੀਂ ਉਹ ਵੇਚਾਰਾ ਇਕੱਲਾ ਰਹਿ ਗਿਆ ਘਰ ਦੋਨੋਂ ਮੁੰਡੇ ਅੰਦਰ ਕਰਾ ਦਿੱਤੇ ਇਹਨਾਂ ਨੇ ਰਲ ਕੇ। ਜੇ ਨਹੀਂ ਨਿਭਦੀ ਸੀ ਤਾਂ ਤਲਾਕ ਲੈ ਲੈਂਦੀ ਇਹਨੇ ਤਾਂ ਹਜੇ ਤਕ ਤਲਾਕ ਨੀ ਲਿਆ। ਹਰਜਿੰਦਰ ਕੌਰ ਉਪਲ ਦੀ ਭੈਣ ਨੇ ਨੌ ਸਾਲ ਉਸ ਘਰ ਵਿੱਚ ਕੱਟੇ ਸੀ ਉਸ ਤੋਂ ਬਾਅਦ ਇਹਦਾ ਵਿਆਹ ਹੋਇਆ ਸੀ। ਜੇ ਸੋਹਰਾ ਪਰਿਵਾਰ ਮਾੜਾ ਸੀ ਦਾਜ ਮੰਗਦੇ ਸੀ ਤਾਂ ਇਹਦੇ ਕੋਲੋ ਹੀ ਮੰਗਣਾ ਸੀ ਇਹਦੀ ਭੈਣ ਕੋਲੋ ਨਾ ਮੰਗਦੇ ਗੱਲਾ ਜਿੰਨੀਆਂ ਮਰਜ਼ੀ ਬਣਾ ਲੈਣ ਸੱਚ ਸੱਚ ਹੀ ਰਹਿੰਦਾ। ਸਾਰਾ ਪਿੰਡ ਉਸ ਪਰਿਵਾਰ ਨਾਲ ਖੜਾ ਜੇ ਪਿੰਡ ਵਿੱਚ ਕੋਈ ਚੰਗਾ ਹੋਵੇਗਾ ਤਾਂਹੀ ਪਿੰਡ ਵੀ ਸਾਥ ਦਿੰਦਾ ਨਹੀਂ ਤਾਂ ਕੋਈ ਨੀ ਆਉਂਦਾ। ਇਹਦੇ ਸੋਹਰੇ ਦੀ ਦੇਖਭਾਲ ਪਿੰਡ ਦੇ ਲੋਕ ਰਲ ਮਿਲ ਕੇ ਕਰ ਰਹੇ ਆ।ਭੈਣ ਜੀ ਤੁਸੀਂ ਆਪਣੇ ਤੇ ਲੈ ਕੇ ਦੇਖ ਲਉ ਜੇ ਤੁਹਾਡੀ ਭਰਜਾਈ ਨੇ ਇਹੀ ਕੁਝ ਕੀਤਾ ਹੁੰਦਾ ਜੋ ਇਹ ਕਰਕੇ ਆਈ ਫੇਰ ਤੁਸੀਂ ਕੀ ਕਹਿੰਦੇ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ।ਇਕ ਪਾਸਾ ਦੇਖ ਕੇ ਫੈਸਲਾ ਨਾ ਕਰੋ ਦੂਜੇ ਪੱਖ ਨੂੰ ਵੀ ਦੇਖੋ। ਧੀਆਂ ਭੈਣਾਂ ਸਭ ਦੀਆਂ ਰਾਜੀ ਖੁਸ਼ੀ ਰਹਿੰਣ ਪਰ ਇਸ ਵਰਗੀਆਂ ਨਾ ਹੋਣ ਜੋ ਆਪਣੇ ਫਾਇਦੇ ਲਈ ਦੂਜੇ ਪਰਿਵਾਰ ਨੂੰ ਉਜਾੜ ਦੇਣ।

    • @arshsidhu1187
      @arshsidhu1187 ปีที่แล้ว

      @@baljitkaur2870 bhaine tusi sirf ekk kudi hoo k kudi di himayat krr reha hoo. aapniya akha toh feminist walla chasma utar k dekho. uss upaal wargi kudi raab kise nu na dewe joo uss ne females de judiciary chh waad adhikar daa galat istmal kitta bohat ghatiya gall hai ehh bohat chalak loombdi hai ess dii shitar prait honi chahidi hai.

    • @babbarsandhu8520
      @babbarsandhu8520 ปีที่แล้ว +2

      @@surinderklair1726 ਵੀਰ ਬੇਸ਼ੱਕ ਉਹ ਭੈਣ ਨੇ ਗਲਤੀ ਕੀਤੀ ਹੈ ਪਰ ਜਬਾਨ ਨੂੰ ਥੋੜਾ ਕੰਟਰੋਲ ਵਿੱਚ ਰੱਖੋ। ਧੀ ਭੈਣ ਕਿਸੇ ਦੀ ਵੀ ਹੋਵੇ ਸਭ ਦੀ ਸਾਂਝੀ ਹੈ। ਜੇ ਉਹਨੇ ਆਪਣੀ ਸੌੜੀ ਸੋਚ ਮੁਤਾਬਿਕ ਗਲਤੀ ਕੀਤੀ ਹੈ ਤਾਂ ਇਹਦਾ ਮਤਲਬ ਇਹ ਨੀ ਉਸਦੇ ਕਰੈਕਟਰ ਤੇ ਉਂਗਲ ਚੁੱਕੀ ਜਾਵੇ।

    • @HarwinderSingh-hv1lv
      @HarwinderSingh-hv1lv ปีที่แล้ว +2

      @@baljitkaur2870 tuhada nhi ksoor tuc jo sochde aa ohi bolde aa oh v apne nal pind de loka nu lai k video pave koi ni blauda ohnu lage lage pinda vale kyo tuc pta kro mai das ni skda

  • @harmailsingh6472
    @harmailsingh6472 ปีที่แล้ว +10

    ਪਿੰਡ ਵਾਲਿਉ ਤੁਸੀ ਇਸ ਤਰਾ ਹੀ ਇਕੱਠੇ ਰਹੋ।ਧੰਨਞਾਦ

  • @uppalharmeet3788
    @uppalharmeet3788 ปีที่แล้ว +16

    ਧੋਖੇਬਾਜ਼ ਹੈ, ਹਰਜਿੰਦਰ ਕੌਰ ਉੱਪਲ

  • @kamaljot6246
    @kamaljot6246 ปีที่แล้ว +37

    ਬੋਤ ਲੋਕਾਂ ਨੇ ਸੋਸ਼ਲ ਮੀਡੀਆ ਤੇ ਚੈਨਲ ਬਣਾਏ ਹੋਏ ਨੇ ਪਰ ਹਰਜਿੰਦਰ ਕੌਰ ਉਪਲ ਨੇ ਆਵਦਾ ਨੰਬਰ ਵੀ ਨਾਲ ਹੀ ਦਿੱਤਾ ਹੋਇਆ ਸੀ। ਕੋਈ ਵੀ ਸ਼ਰੀਫ਼ ਕੁੜੀ ਆਵਦਾ ਨੰਬਰ ਕਦੀ ਵੀ ਏਦਾ ਨਈ ਸ਼ੋ ਕਰਦੀ। ਓਹਦਾ ਮਕਸਦ ਹੀ ਪੈਸਾ ਇੱਕਠਾ ਕਰਨਾ ਸੀ। She is Greedy

    • @manjotgill8047
      @manjotgill8047 ปีที่แล้ว +2

      Right sis

    • @balbirsinghsidhu1966
      @balbirsinghsidhu1966 ปีที่แล้ว +1

      ਬਿਲਕੁੱਲ ਸਹੀ ਹੈ ਸ਼ਰੀਫ ਲੜਕੀ ਕਦੇ ਵੀ ਫੇਸਬੁੱਕ ਨਹੀਂ ਚਲਾਉਂਦੀ ਉਹ ਸਿਰਫ ਪੈਸਾ ਇਕਠਾ ਕਰਨ ਲਈ ਫੇਸਬੁਕ ਤੇ ਪੋਸਟਾਂ ਪਾ ਰਹੀ ਹੈ ਹੁਣ ਫਿਰ ਕਹਿ ਰਹੀ ਸੀ ਕਿ ਮੈਨੂੰ ਖਤਰਾ ਹੈ ਕੋਈ ਵੀਰ ਕੈਮਰੇ ਲਵਾ ਕੇ ਦਿਓ

  • @harvindersingh6070
    @harvindersingh6070 ปีที่แล้ว +25

    ਪੱਤਰਕਾਰ ਵੀਰ ਨੂੰ ਬੇਨਤੀ ਕੁੜੀ ਨੂੰ ਮਿਲ ਕੇ ਵਿਆਹ ਬਾਰੇ ਕਲੀਆਰ ਕਰੋ ਜੀ

    • @kamaljot6246
      @kamaljot6246 ปีที่แล้ว

      ਪੂਰਾ ਪਿੰਡ ਝੂਠ ਬੋਲਦਾ??

    • @anterpreetsingh5950
      @anterpreetsingh5950 ปีที่แล้ว +1

      Bai ji main pind ushman khere to aa pura pind sach bol rhyea

    • @kaursukh6634
      @kaursukh6634 ปีที่แล้ว

      Hje vi clear krn di lod aa?kmaal aa baai teri soch de.

  • @nirmalsingj6636
    @nirmalsingj6636 ปีที่แล้ว +11

    ਬਾਈ ਜੀ ਦੋ ਕਨਾਲਾ ਮਕਾਨ ਦੀ ਜਗ੍ਹਾ ਕੋਈ ਘੱਟ ਨਹੀਂ ਹੁੰਦੀ।

  • @paramjeet5797
    @paramjeet5797 ปีที่แล้ว +39

    ਮੀਡੀਆ ਨੇ ਸੱਚ ਦਿਖਾਇਆ। ਵਹਿਗੂਰੁ ਜੀ

  • @uniquethingvlog
    @uniquethingvlog ปีที่แล้ว +9

    ਕੁਝ ਲੋਕ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਗੱਲ ਕੋਈ ਹੋਰ ਹੋਊ ਏਦਾਂ ਕਿਸੇ ਦੀ ਯੁਰਤ ਨੀਂ ਹੁੰਦੀਂ ਕਿਸੇ ਦੇ ਘਰ ਜਾਣ ਦੀ

  • @rajkaur2201
    @rajkaur2201 ปีที่แล้ว +6

    ਸਾਰੇ ਵੀਰ ਭੈਣਾਂ ਨੂੰ ਮੇਰੀ ਬੇਨਤੀ ਆ ਇਸ। ਵੀਡੀਓ। ਵੱਧ ਤੋਂ ਵੱਧ ਸ਼ੇਅਰ ਕੀਤਾ। ਜਾਵੇ ਜੋ। ਇਸ। ਗਰੀਬਾਂ ਨੂੰ ਇਨਸਾਫ ਮਿਲ।ਸਕੇ

  • @jsbrar184
    @jsbrar184 ปีที่แล้ว +22

    ਉਹ ਕਹਿੰਦੀ ਸੀ ਮੈਂ ਵਿਆਹ ਨਹੀਂ ਕਰਵਾਇਆ

  • @sikandersingh7611
    @sikandersingh7611 ปีที่แล้ว +16

    ਉਹ ਕੁੜੀ ਦੀ ਬੋਲੀ ਤੋ ਪਤਾ ਲੱਗਦਾ ਬਦਮਾਸ਼ੀ ਦਾ ਲੋਕਾ ਨੂੰ ਬੇਵਕੂਫ ਬਣਾ ਕਿ ਪੈਸਾ ਠੱਗ ਲਿਆ ਸਹੁਰਾ ਪਰਿਵਾਰ ਖਤਮ ਕਰ ਦਿੱਤਾ ਇਹ ਤੋ ਸਾਰਾ ਪੈਸਾ ਵਾਪਸ ਕਰਵਾ ਕਿ ਸਹੁਰਾ ਪਰਿਵਾਰ ਨੂੰ ਦੇਣਾ ਚਾਹੀਦਾ

  • @nirmalbhullar7593
    @nirmalbhullar7593 ปีที่แล้ว +9

    ਇਸ ਕੇਸ ਦੀ ਸਹੀ ਪੜਤਾਲ ਕਰਕੇ ਇਸ ਮਜਬੂਰ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਇਸ ਕੁੜੀ ਨੂੰ ਬਾਹਰ ਦੇ ਪੈਸੇ ਨੇ ਲਾਲਚੀ ਬਣਾ ਦਿੱਤਾ

  • @maansandhu9615
    @maansandhu9615 ปีที่แล้ว +25

    ਸਾਰੇ ਵੀਰ ਵੱਧ ਤੋ ਵੱਧ ਵੀਡੀਏ ਨੂੰ ਸ਼ੇਅਰ ਕਰੋ..ਆਪਣਾ ਫਰਜ ਸ਼ਮਜ ਕੇ.. ਜੋ ਕਿ ਪਤਾ ਲੱਗ ਸਕੇ ਸਾਰੀ ਦੁਨੀਆ ਨੂੰ ਕੁੜੀਆ ਦਾ

  • @ManjeetKaur-dz4us
    @ManjeetKaur-dz4us ปีที่แล้ว +91

    ਇਨਸਾਫ਼ ਦੀ ਗੁਹਾਰ ਲਗ ਗਈ ਹੈ।
    ਸਰੀਫ਼ ਅਤੇ ਦੁੱਖੀ ਪਰੀਵਾਰ ਨੂੰ ਇਨਸਾਫ ਮਿਲੇ, ਵਾਹਿਗੁਰੂ ਜੀ ਅੱਗੇ ਦੁਆ ਕਰਦੇ ਹਾਂ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
    ਧੜੱਲੇਦਾਰ ਪੱਤਰਕਾਰ ਬੀਰ।
    ਧੰਨਬਾਦ ਜੀਓ। 🙏🙏🙏🙏🙏🙏🙏

  • @tarsemmannp5499
    @tarsemmannp5499 ปีที่แล้ว +5

    ਮਨਿੰਦਰ ਬਾਈ ਜੀ ਹੁਣ ਕੁੜੀ ਨੂੰ ਲੈ ਕੇ ਆਓ ਕੈਮਰੇ ਸਾਹਮਣੇ ਪਤਾ ਲੱਗੇ ਹੁਣ ਕੀ ਬੋਲਦੀ ਹੈ

  • @pardeeppassi8385
    @pardeeppassi8385 ปีที่แล้ว +39

    ਐਨ ਆਰ ਆਈ ਲੋਕਾ ਨੇ ਕਿਸਾਨ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ .ਪਰ ਹੁਣ ਉਹਨਾ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹੁਣ ਖਬਰ ਵੇਖ ਕੇ ਪੈਸੇ ਨਾ ਭੇਜਿਆ ਕਰੋ . ਪੜਤਾਲ ਕਰ ਲਿਆ ਕਰੋ

  • @parminderkaur6883
    @parminderkaur6883 ปีที่แล้ว +12

    ਜੇਕਰ ਦੋਵੇ ਲੜਕੀਆ ਆਪਣੇ ਘਰ ਵਾਪਸ ਆਉਦੀਆ ਹਨ ਜਾ ਤਲਾਕ ਲੈਣਾ ਠੀਕ ਸਮਝੀਆ ਹਨ ਉਹਨਾ ਕੋਲੋ ਲੜਕਾ ਲੈ ਲੈਣਾ ਚਾਹੀਦਾ ਹੈ ਜੀ

  • @onfacts5927
    @onfacts5927 ปีที่แล้ว +9

    ਇਹ ਸਿਰਫ਼ ਪਿੰਡਾਂ ਚ ਹੀ ਹੋ ਸਕਦਾ salute to villagers

  • @lakhveerlakhveersinghlakkh9541
    @lakhveerlakhveersinghlakkh9541 ปีที่แล้ว +16

    ਬੜੀ ਖਤਰਨਾਕ ਹੈ ਜਨਾਨੀ ਇੰਹਨੂੰ ਅੰਦਰ ਕਰਾਉ

  • @rajkaur2201
    @rajkaur2201 ปีที่แล้ว +19

    ਜੇ।ਸਾਰੇ। ਇਸ। ਪਿੰਡ ਵਾਂਗ ਸ਼ਰੀਫ਼ ਅਤੇ। ਸੱਚੇ। ਬੰਦੇ ਦਾ।ਸਾਥ।ਦੇਣ।ਥਾਣੇਆ। ਚ।ਜਾਣ।ਦੀ।ਲੋੜ।ਹੀ।ਨਾ।ਪਵੇ। ਬਹੁਤ ਵਧੀਆ। ਲੱਗਦਾ। ਜਦੋਂ। ਕੋਈ। ਕਿਸੇ। ਝੂਠੇ। ਬੰਦੇ ਨੂੰ। ਛੱਡਕੇ।ਸਹੀ।ਦਾ।ਸਾਥ। ਦਿੰਦੇ।ਨੇ।

  • @HarjinderSingh-bm4jt
    @HarjinderSingh-bm4jt ปีที่แล้ว +12

    . ਇਹ ਵੀਡੀਓ ਦੇਖ ਊਪਲ ਪੰਜਾਬ ਦੀ ਬੇਟੀ ਨਹੀਂ ਹੋ ਸਕਦੀ

  • @tiwanatv6454
    @tiwanatv6454 ปีที่แล้ว +72

    ਵਾਹਿਗੁਰੂ ਜੀ ਤੁਹਾਡੇ ਪਿੰਡ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ ਤਾ ਜੋ ਸੱਚ ਹਮੇਸ਼ਾ ਅੱਗੇ ਆਉਦਾ ਰਹੇ ਜੀ 🙏🙏🙏🙏

    • @KulwantSingh-oy9bq
      @KulwantSingh-oy9bq ปีที่แล้ว +2

      ਪਿੰਡਬਹੁਤਧੰਨਵਾਦ ।ਦਾ ।ਬਹੁਤ।ਧੰਨਵਾਦ ਸਚ ਨਾਲ ਖੜਾ ।।ਉਉਹਤਾ ....
      ਨਿਕਲੀ

    • @MohinderSingh-em1rc
      @MohinderSingh-em1rc ปีที่แล้ว

      th-cam.com/video/y873l9qEajM/w-d-xo.html

  • @jogasingh5179
    @jogasingh5179 ปีที่แล้ว +6

    ਬਹੁਤ ਵਧੀਆ ਵੀਰ ਸੱਚ ਦਿਖਾਇਆ ਜੀ

  • @indersohi7248
    @indersohi7248 ปีที่แล้ว +24

    ਹੁਣ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਹੈ।

  • @ranjitgill7432
    @ranjitgill7432 ปีที่แล้ว +13

    ਬੀਬੀ ਨੂ ਹੁਣ ਲਿਆਉ ਕੈਮਰੇ ਅਗੇ।

  • @pargatsingh2652
    @pargatsingh2652 ปีที่แล้ว +12

    ਸਭ ਤੋ ਵੱਧ ਗਲਤੀ ਪੱਤਰਕਾਰਾ ਦੀ ਹੈ ਜਿਹੜੇ ਬਿਨਾ ਪੜਤਾਲ ਕੀਤੇ ਵੀਡੀਓ ਪਾ ਦਿੰਦੇ ਨੇ ਸਚ ਸਾਹਮਣੇ ਲਿਆਉਣ ਵਿੱਚ ਲੋਕਾ ਸਾਥ ਦਿੱਤਾ ,ਪੂਰੀ ਇਨਕੁਆਰੀ ਹੋਣੀ ਚਾਹੀਦੀ, ਫੜ ਕਿ ਅੰਦਰ ਕਰੋ,

  • @SherSinghchannel984
    @SherSinghchannel984 ปีที่แล้ว +42

    ਪੱਤਰਕਾਰ ਵੀਰ ਅਤੇ ਸੰਗਤਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਇੱਕ ਲੱਖ ਰੁਪਿਆ ਮੇਰੇ ਕੋਲੋ ਵੀ ਲੈ ਗਈ ਕਹਿੰਦੀ ਸੀ ਤਵੀਆ ਲੈਣੀਆ ਅਸੀਂ ਤਾਂ ਗੁਜ਼ਾਰਾ ਹੀ ਕਰਦੇ ਇਹ ਚਵਲ ਮੈਨੂੰ ਰੋਜ਼ ਮੈਸਜ਼ ਕਰਦੀ ਸੀ ਮੈਂ ਸੋਚਿਆ ਚਲੋ ਕੱਲੀ ਕੁੜੀ ਮਦਦ ਕਰ ਦਿਉ ਮੈਂ ਅਮਰੀਕਾ ਵਿੱਚ ਰਹਿੰਦਾ ਹਾਂ ਮੈਂ ਬੇਨਤੀ ਕਰਦਾ ਇਸ ਕੁੜੀ ਦਾ ਜਲੂਸ ਕੱਢੋ ਸਾਰੇ ਚਾਰੇ ਪਾਸੇ ਵਿਡੀਉ ਨੂੰ ਫੈਲਾ ਦਿਉ

    • @Thinkhigh865
      @Thinkhigh865 ปีที่แล้ว +5

      ਬਾਈ 50,000 ਹੁਣ ਆ ਪਰਿਵਾਰ ਨੂੰ ਵੀ ਦੇਦੇ

    • @surinderklair1726
      @surinderklair1726 ปีที่แล้ว +2

      Sahi gal Eh ida he kardi hrek nal N.R.I nal vocation te v jandi ha

    • @GurjeetSingh-jn8ns
      @GurjeetSingh-jn8ns ปีที่แล้ว +3

      ਮੈ ਇਸ ਦੀ 2 ਵਾਰੀ ਵੀਡੀਓ ਵੇਖੀ ਮੈ ਕਹਿ ਇਹ ਸਾਲੀ ਸਿਰੇ ਦੀ ਲੰਡਰ ਏ ਮੈ ਵੀਡਿਓ ਨੀ ਵੇਖੀ ਅਹ ਆ ਗਿਆ ਸੱਚ ਸਾਹਮਣੇ

    • @HarwinderSingh-hv1lv
      @HarwinderSingh-hv1lv ปีที่แล้ว +3

      Video pa k jloos kado sach tan hun sahmne aa

    • @jeetusingh4719
      @jeetusingh4719 ปีที่แล้ว +4

      Sade pind de Noh aa jhooti ek number de

  • @jsingh78
    @jsingh78 ปีที่แล้ว +12

    ਹੱਸਦਾ ਵੱਸਦਾ ਸ਼ਰੀਫ਼ ਪਰਿਵਾਰ ਉਜਾੜ ਕੇ ਰੱਖ ਦਿੱਤਾ ਇਸ ਹਰਜਿੰਦਰ ਨੇ ਨਾਲ ਹੀ ਆਪਣੀ ਭੈਣ ਵੀ ਘਰ ਬਿਠਾ ਲਈ । ਭਤੀਜੇ ਤੋਂ ਉਸਦਾ ਬਾਪ ਖੋ ਲਿਆ ।

  • @karamjitsingh7471
    @karamjitsingh7471 ปีที่แล้ว +21

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਕੀ ਬਣੁ ਦੁਨੀਆਂ ਦਾ।

  • @MandeepSingh-dj2ni
    @MandeepSingh-dj2ni ปีที่แล้ว +28

    ਉਪਲ ਮੈਡਮ ਨੇ ਚੰਗਾ ਬਿਜ਼ਨੈੱਸ ਚਲਾਇਆ ਹੋਇਆ ਹੈ ਸ਼ੋਸ਼ਲ ਮੀਡੀਏ ਤੇ ਵਿਡੀਉ ਪਾ ਕੇ ਚੰਗਾ ਪੈਸਾ ਕਮਾ ਰਹੀ ਹੈ ਜੇਕਰ ਉਪਲ ਮੈਡਮ ਸਚੀ ਹੈ ਹੈ ਆਵਦਾ ਮੈਡੀਕਲ ਕਰਵਾ ਕੇ ਸਚਾਈ ਸਾਹਮਣੇ ਲਿਆਏ

    • @SomeOne0369
      @SomeOne0369 ปีที่แล้ว +3

      ਵੀਰ ਚੰਗਾ ਵਧੀਆ ਘਰ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਪਿੰਡ ਤੋਂ ਬਾਹਰ ਬਾਹਰ ਪਾਉਣ ਦੇ ਕਾਰਨ ਬਾਰੇ ਵੀ ਡੁੰਗਾਈ ਨਾਲ ਸੋਚਣਾ ਚਾਹੀਦਾ

    • @arjan7472
      @arjan7472 ปีที่แล้ว

      Good way.... right jarur os nu medical kra k report social kro

    • @arjan7472
      @arjan7472 ปีที่แล้ว

      @@SomeOne0369 koyi galbat hove ..pind wich chheti pta lg janda.... khet ghar hove ouna jana ....pyar bd janda

    • @gurchatsingh6264
      @gurchatsingh6264 ปีที่แล้ว +2

      @@SomeOne0369 ਸਮਜ ਆ ਗਈ ਵੀਰ ਤੂੰਹਾਡੀ ਗੱਲ ਬਿਲਕੁਲ ਸੱਚ ਆ

    • @Mrjatt_tractor_model513
      @Mrjatt_tractor_model513 ปีที่แล้ว

      Shia osda mdicl hove. Ki pta ki ki niklu

  • @brarallrounder6724
    @brarallrounder6724 ปีที่แล้ว +20

    ਮੈ ਰਾਤ 12 ਵਜੇ ੳੁਹਦੇ ਹਕ ਚ ਕਮੇਟ ਕਰ ਰਿਹਾ ਸੀ ..ਪਰ ਹੁਣ ਸੁਭਾ ਦਾ ਹੈਰਾਨ ਤੇ ਪਰੇਸ਼ਾਨ ਅਾ ੳੁਹ ਕੁੜੀ ਿੲਹਨਾ ਗਰੀਬਾ ਨਾਲ ਅੈਨਾ ਧੋਖਾ ਕਰ ਰਹੀ ਅਾ

  • @shindachahal216
    @shindachahal216 ปีที่แล้ว +8

    ਇੱਕ ਹੱਥ ਕਰਲੋ ਦੂਜੇ ਭਰਲੋ ਕੁੜੀਆ ਦੁੱਖ ਭਰਨ ਗੀਆ

  • @gurwindersingh1502
    @gurwindersingh1502 ปีที่แล้ว +6

    NRI ਫੰਡਾਂ ਨੇ ਬੇੜਾ ਗ਼ਰਕ ਕੀਤਾ

  • @GurjeetSingh-jn8ns
    @GurjeetSingh-jn8ns ปีที่แล้ว +19

    ਧਰਨਾ ਲਾਓ ਪਿੰਡ ਵਾਲੇ ਕੱਠੇ ਹੋ ਕੇ। ਜਲੂਸ ਕੱਢੋ। ਓੱਪਲ ਦਾ

  • @JaswantSingh-mn3bz
    @JaswantSingh-mn3bz ปีที่แล้ว +7

    ਪੱਤਰਕਾਰ ਵੀਰ ਜੀ ਇਹ ਕੁਝ ਤਾਂ ਪਤਾ ਹੀ ਨਹੀਂ ਸੀ ਬੀ ਇਹ ਕੁੜੀ ਆ ਕੁਝ ਵੀ ਕਰਦੀਆਂ ਆਮ ਲੋਕ ਤਾਂ ਬੀਡੀਉ ਦੇਖਕੇ ਹੀ ਧਨ ਧਨ ਕਰੀ ਜਾਂਦੇ ਸੀ

  • @gurchransingh5674
    @gurchransingh5674 ปีที่แล้ว +81

    ਕੁੱਝ ਅੈਨ ਆਰ ਆਈ ਪੰਜਾਬ ਨੂੰ ਖ਼ਰਾਬ ਕਰ ਰਹੇ ਹਨ ਬਿਨਾ ਪੁੱਛ ਪੜਤਾਲ ਤੋਂ ਪੈਸਾ ਭੇਜਣ ਲੱਗ ਪੈਦੇ ਹਨ

    • @harmanveersingh6499
      @harmanveersingh6499 ปีที่แล้ว +3

      Haji oh sewa ta kar rehe ne but sahi jagha nhi lagdi nri nu chahida k pinda de bachyea di study te paisa lgauna chahida

    • @ShikhaSharma-fr9cj
      @ShikhaSharma-fr9cj ปีที่แล้ว +2

      Bilkul right

    • @GG-qe5yt
      @GG-qe5yt ปีที่แล้ว +1

      jnani dekh k ik matlab naal paa dinde paise lok k ik kudi aa vichaari aa kudi kudi kudi aa sareef i hundiya ih jo ik tarfa soch ih change karni paini loka d kudiya oh kuch kardiya aaj kal jo banda soch b n sakda

  • @Veerpalkaur-uj3sj
    @Veerpalkaur-uj3sj ปีที่แล้ว +10

    ਕਲਯੁਗ ਆ,ਭਲੇ ਬੰਦੇ ਨਾਲ ਮਾੜੀ ਹੁੰਦਾ , ਭੇੜੇ ਬੰਦੇ ਸੁਖੀ ਨੇ। ਪਿੰਡ ਵੀ ਬਹੁਤ ਚੰਗਾ🙏ਧੰਨਵਾਦ ਭਲੇ ਬੰਦੇ ਦੀ ਭਲਾਈ ਕਰਨ ਲਈ

  • @NarinderSingh-ol9lp
    @NarinderSingh-ol9lp ปีที่แล้ว +7

    ਇਨਸਾਫ਼ ਹੋਣਾ ਚਾਹੀਦਾ ਹੈ ਵਾਹਿਗੁਰੂ

  • @jeetusingh4719
    @jeetusingh4719 ปีที่แล้ว +4

    ਸਾਡੇ ਪਿੰਡ ਦੀ ਨੋਹ ਆ ਇਹ ਮੁੰਡੇ ਵਾਲਿਆਂ ਦੀ ਕੋਈ ਨਈ ਸੁਣਦਾ ਇਕ ਵਾਰੀ ਸਾਡੇ ਪਿੰਡ ਵਿੱਚ ਆਕੇ ਸੁਣੋ

  • @baliharsingh5558
    @baliharsingh5558 ปีที่แล้ว +31

    Please, Help This Family Punjab State Police, And Punjab State, CM

  • @gurchainhundal5313
    @gurchainhundal5313 ปีที่แล้ว +6

    ਲੋਕ ਅਵਾਜ਼ ਚੈਨਲ ਵਾਲਿਓ ਗਰੀਬਾ ਦੀ ਅਵਾਜ਼ ਬਣੋ

  • @Armaan456u
    @Armaan456u ปีที่แล้ว +9

    Es pind valea nu❤️salute jina ne Sach samne le k anda sare milke es priwar da sath devo 🙏🏼

  • @BalwinderSingh-oq6ju
    @BalwinderSingh-oq6ju ปีที่แล้ว +7

    ਇਹ.ਕੁੜੀ.ਬੜੀ.ਚਲਾਕ.ਐംਆਪਦਾ.ਸੱਚ.ਵਿਖਾਈ.ਜਾਰੀ.ਪਰ.ਸੌ.ਸੱਚ.ਨਹੀ.ਦੱਸਦੀ

  • @BalwinderKaur-nx4kv
    @BalwinderKaur-nx4kv ปีที่แล้ว +10

    ਕਮਾਲ ਆ ਕਿ ਉਸ ਔਰਤ ਨੂੰ ਸੋਸ਼ਲ ਮਿਡਿਆ ਦੀ ਤਾਕਤ ਦਾ ਨੀ ਪਤਾ ...ਆੱਵਦਾ ਝੱਗਾ ਚੱਕਿਆ ਢਿੱਡ ਵੀ ਆਵਦਾ ਈ ਨੰਗਾ ਕਰ ਲਿਆ

  • @kukkaddhaliwal7599
    @kukkaddhaliwal7599 ปีที่แล้ว +9

    ਪਤਰਕਾਰ ਵੀਰ ਨੂੰ ਸਲਾਮ🙏

  • @Yadvindersandhu93
    @Yadvindersandhu93 ปีที่แล้ว +4

    ਹਰਜਿੰਦਰ ਕੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ।

  • @devkinandan9722
    @devkinandan9722 ปีที่แล้ว +14

    ਕੁੜੀ ਤੇ ਪਰਚਾ ਹੋਵੇ ਲੋਕਾਂ ਨੂੰ ਮੂਰਖ ਬਣਾਇਆ

  • @amarjitbrar6938
    @amarjitbrar6938 ปีที่แล้ว +11

    ਬਜ਼ੁਰਗਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਜੀ

  • @harpreetkaur8063
    @harpreetkaur8063 ปีที่แล้ว +30

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ

  • @Globalkabbadiupdates
    @Globalkabbadiupdates ปีที่แล้ว +8

    ਕਾਨੂੰਨ ਏਦਾਂ ਦੇ ਹਨ ਲੋਕ ਨਜਾਇਜ਼ ਫ਼ਾਇਦਾ ਬਹੁਤ ਲੈਂਦੇ ਹਨ, ਇਸ ਦਾ ਸ਼ਿਕਾਰ ਭਗਤ ਲੋਕ ਬਣਦੇ ਹਨ, ਕੋਈ ਤਫਤੀਸ਼ ਨਹੀਂ ਕਰਦੇ, ਥੋੜਾ ਜਿਹਾ ਪੜਿਆ ਲਿਖਿਆ ਅਤੇ ਮੁਲਾਜ਼ਮ ਰਿਸਤੇਦਾਰ ਹੋਵੇ ਤਾਂ ਉਹ ਬਹੁਤ ਫਾਇਦਾ ਚੁੱਕਦੇ ਹਨ, ਸਾਡੇ ਪਰਿਵਾਰ ਨੂੰ ਵੀ ਸਾਹਮਣਾ ਕਰਨਾ ਪਿਆ ਸੀ

  • @HansRaj-zg7hb
    @HansRaj-zg7hb ปีที่แล้ว +36

    ਪੁਲਿਸ ਨੇ ਬਹੁਤ ਧੱਕਾ ਕੀਤਾ ਹੈ। ਪੂਰਾ ਪਤਾ ਕਰਨਾ ਚਾਹੀਦਾ ਸੀ। ਗਰੀਬ ਲੋਕਾਂ ਨਾਲ ਧੱਕਾ ਹੋ ਗਿਆ ਹੈ।

    • @sukhisandhu4900
      @sukhisandhu4900 ปีที่แล้ว

      ਇਸ ਚਵਲ ਜਨਾਨੀ ਨੂੰ ਤਾਂ ਬਾਹਰ ਤੋਂ ਪੈਸੇ ਆਉਂਦੇ ਆ ਪੁਲਿਸ ਨੂੰ ਦੇ ਦਿੰਦੀ ਹੋਵੈਗੀ ਮੋਟੀ ਰਕਮ

  • @balwinderchaudhary3149
    @balwinderchaudhary3149 ปีที่แล้ว +4

    ਵਹੁਤ ਬੇਵਕੂਫ ਬਣਾ ਗਈ ਲੋਕਾਂ ਦਾ ਉੱਪਲ ਵਹੁਤ ਪੈਸਾ ਲੁਟ ਲੈ ਗਈ ਪੰਜਾਬੀਆਂ ਦੀ ਭਾਵਨਾਵਾਂ ਨਾਲ਼ ਖੇਡਕੇ. ਪੁਲਿਸ ਤੇ ਬੀ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਨੇ ਸ਼ਰੀਫ ਪਰਿਵਾਰ ਨੂੰ ਖੱਜਲ ਕੀਤਾ.

  • @jattghuman7443
    @jattghuman7443 ปีที่แล้ว +2

    ਪਰਚਾ ਕਰੋ ਉਪਲ ਤ੍

  • @khushdeep7172
    @khushdeep7172 ปีที่แล้ว +5

    ਮੁੰਡਾ ਪਰਿਵਾਰ ਸੱਚਾ ਲਗਦਾ

  • @user-qn2ei1fo8p
    @user-qn2ei1fo8p ปีที่แล้ว +4

    ਜਿਹੜੇ ਇਨਸਾਨ ਦੀ ਗਵਾਹੀ ਸਾਰੇ ਪਿੰਡ ਵਾਲੇ ਦੇਂਣ ਤਾ ਫਿਰ ਪਿੱਛੇ ਰਹਿ ਕੀ ਗਿਆ

  • @joginderkaur2775
    @joginderkaur2775 ปีที่แล้ว +3

    ਦਾਜ ਮੰਗਣ ਦੀ ਵਜ੍ਹਾ ਹੀ ਨਹੀਂ ਬਣਦੀ ਕਿਓਂ ਕੇ ਓਸ ਘਰ ਦੀ ਜ਼ਮੀਨ ਜਾਇਦਾਦ ਦੀਆਂ ਮਾਲਕ ਵੀ ਓਹੋ ਹੀ ਹਨ ਦਾਜ ਦੇਣਾ ਕਿਸ ਨੇ ਤੇ ਲੈਣਾ ਕਿਸ ਨਾਲ ਹੈ

  • @karamsingh6133
    @karamsingh6133 ปีที่แล้ว +3

    ਮਹਿਲਾ ਆਯੋਗ ਨੂੰ ਐਕਸ਼ਨ ਲੈਣਾ ਚਾਹੀਦਾ

  • @JaswinderSingh-dy2gc
    @JaswinderSingh-dy2gc ปีที่แล้ว +19

    Waheguru ji waheguru ji

  • @devkinandan9722
    @devkinandan9722 ปีที่แล้ว +17

    ਗੁਲਾਟੀ ਮੈਡਮ ਜੀ ਦੇਖ ਲੋ ਕੁੜੀ ਦਾ ਹਾਲ

  • @JoginderSingh-el1kr
    @JoginderSingh-el1kr ปีที่แล้ว +6

    ਸਰਕਾਰ ਮਾੜੀ ਆ ਜਨਾਨੀ ਨੂੰ ਪੈਲ ਦੇ ਰੱਖੀ ਆ ਬੰਦੇ ਦਾ ਵੀ ਉਹਨਾ ਹੀ ਹੱਕ ਤਾਹੀ ਏ ਹੁਕਾਰ ਗੀ ਪੰਜਾਬ ਦੀ ਧੀ