ਅਸੀਂ ਸਾਰਾ ਪਿੰਡ ਗਵਾਹੀ ਦੇਵਾਂਗੇ, ਹਰਜਿੰਦਰ ਕੌਰ ਉੱਪਲ ਝੂਠ ਬੋਲਦੀ ਆ, ਸਾਡੇ ਸਾਹਮਣੇ ਆ ਕੇ ਗੱਲ ਕਰੇ, ਪੂਰਾ ਮਾਮਲਾ

แชร์
ฝัง
  • เผยแพร่เมื่อ 8 พ.ย. 2022
  • ਅਸੀਂ ਸਾਰਾ ਪਿੰਡ ਗਵਾਹੀ ਦੇਵਾਂਗੇ, ਹਰਜਿੰਦਰ ਕੌਰ ਉੱਪਲ ਝੂਠ ਬੋਲਦੀ ਆ, ਸਾਡੇ ਸਾਹਮਣੇ ਆ ਕੇ ਗੱਲ ਕਰੇ, ਪੂਰਾ ਮਾਮਲਾ
    Subscribe to youtube Channel --- / @jaskarnmaluka #jaskarnsinghmaluka #Rmb#lakhasidhana #kisanmajdoorektazindabad #CMBhagwantMann #vairlvedio #youtubeshorts #youtube #facebook #harjinderkauruppal #usmaankehda

ความคิดเห็น • 765

  • @jagseersidhu6226
    @jagseersidhu6226 ปีที่แล้ว +13

    ਜਿਵੇਂ ਕਹਾਵਤ ਐਂ ਕਿ 365 ਚਲਿੱਤਰ ਹੁੰਦੇ ਐਂ ਤੀਵੀਂ ਵਿੱਚ ਇਸ ਹਰਜਿੰਦਰ ਕੌਰ ਦੇ ਵਿਚ 366ਚਲਿੱਤਰ ਐਂ ਪੈਸਾ ਬਹੁਤ ਕੱਠਾ ਕੀਤਾ n r I ਤੋਂ ਇਸ ਦੀ ਜਾਂਚ ਹੋਣੀ ਚਾਹੀਦੀ ਐਂ ਬਹੁਤ ਤੇਜ਼ ਦਿਮਾਗ਼ ਜ਼ਨਾਨੀ ਐਂ

  • @gurlabhsingh8072
    @gurlabhsingh8072 ปีที่แล้ว +55

    ਹਰਜਿੰਦਰ ਸਿੰਘ ਉਪਲ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ ਉਹ ਨੇ ਘਰ ਬਰਬਾਦ ਕਰ ਦਿੱਤਾ

    • @amanbrar2003
      @amanbrar2003 ปีที่แล้ว +1

      Eho jhian jnanian kuch viewqs de laalch vich apna ghar khraab krno v piche nhi hatt diyan

  • @angrejsingh3806
    @angrejsingh3806 ปีที่แล้ว +108

    , ਸਾਰਾ ਪਿੰਡ ਝੂਠਾ ਹੋ ਗਿਆ ਤੇ ਸ਼ੋਸ਼ਲ ਮੀਡੀਆ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਸੱਚੀ ਹੋ ਗਈ ਸਰਕਾਰ ਨੂੰ ਬਾਪੂ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਆ

  • @sandeepsohi2477
    @sandeepsohi2477 ปีที่แล้ว +176

    ਸਭ ਤੋਂ ਵੱਡੀ ਗੱਲ ਪਿੰਡ ਦਾ ਏਕਾ ਵੇਖ ਕੇ ਚੰਗਾ ਲੱਗਾ

    • @jeetusingh4719
      @jeetusingh4719 ปีที่แล้ว +3

      Thku veer ji sada pind aa

    • @avninderkumarsharma4617
      @avninderkumarsharma4617 ปีที่แล้ว

      Sohi Saab pariwar genuine aa iss lai saare modhe naal modha jod ke khade aa par baai oh iddia vaddia chawlan dono bhaina ohna kol Ikk ta victim card aa ki saada peo hai nhi bhraa hai nhi te dooji gal ki assi taa Ihna nu jail karwauni aa Bhaaji tussi interview taa suno oss lady di main ta kehna rabb Da shukar aa eh dono bharaa jeonde ne nhi jidda di chalaak o janani aa ohne ihna nu marwa v dena c te koi na koi victim card khel ke fasaa v iss tabbar nu dena c

  • @itz_Sandhu-ys5vo
    @itz_Sandhu-ys5vo ปีที่แล้ว +72

    ਬਾਈ 3 ਕਿੱਲਿਆਂ ਆਲ਼ੇ 400 ਬੰਦੇ ਕਿਵੇ ਲੈ ਜਾਣਗੇ ਤੇ ਕਿਵੇ ਕੋਈ 10 ਤੋਲੇ ਸੋਨਾ ਪਾ ਦਿਉ ਘਰ ਪੱਟ ਤਾ ਜਨਾਨੀ ਨੇ ਸਾਰਾ ਪਿੰਡ ਆ ਰਿਹਾ ਇਨਾਂ ਨਾਲ ਉਹਨਾ ਕੋਲ 4 ਬੰਦੇ ਸੀ ਬੋਲਦਾ ਇਕ ਬੰਦਾ ਸੀ

  • @Honey_Sidhu4
    @Honey_Sidhu4 ปีที่แล้ว +99

    ਪਿਓ ਵਾਲੀ ਜ਼ਮੀਨ ਮਿਲ ਗਈ ਹੁਣ ਦੋਵੇਂ ਭੈਣਾਂ ਬਾਹਰ ਨਜ਼ਾਰੇ ਲੈਦੀਆਂ ਨੇ ਡਰ ਕਿਸੇ ਦਾ ਹੈ ਨੀ ਨਾ ਮਾਂ ਸਿਰ ਤੇ ਨਾ ਪਿਓ ਸਿਰ ਤੇ

    • @sukhwarianch4014
      @sukhwarianch4014 ปีที่แล้ว

      ਅੱਸੀਆ ਜੀ ਦੇਖਣ ਨੂੰ ਤਾ ਇਹ ਕੁੜੀ ਬਹੁਤ ਹੀ ਸਰੀਫ ਤੇ ਮਿਹਨਤੀ ਲਗਦੀ ਸੀ ਜਿਸ ਨਾਲ ਵਿਆਹ ਕਰਵਾ ਲਿਆ ਉਸ ਦੀ ਮੰਨ ਕੇ ਆਪਣੇ ਪਤੀ ਨਾਲ ਹੀ ਰਹਿਣਾ ਚਾਹੀਦਾ ਸੀ

    • @jaskaransra4744
      @jaskaransra4744 ปีที่แล้ว

      Kisay Da Ghar Barbad Karkay Uppal Star Nahi Ban Sakdi

    • @GurdeepSingh-ow3sh
      @GurdeepSingh-ow3sh ปีที่แล้ว

      Ver,,je,mere,umar,,pahant,sal,ha,,,ret,,phoje,han,,,beta,canada,,dono,,bete,,govt,job,,,mere,,,jane,,peke,,bethe,a,,bache,ve,kho,lae,,,aj,,chokedara,karda,han,,,,mera,,Matlab ,,,ha,ke,,,eh,,bohut,,kutia,,hundea,ne,,,,,,ort,,jat,ton,bacho,,,dono,,bhra,jail,,bheej,te,,,liven,,interyewa,,karde,force,a,,,satsre,akal

  • @sarapannu2792
    @sarapannu2792 ปีที่แล้ว +8

    ਹਰਜਿੰਦਰ ਕੋਰ ਉੱਪਲ਼ ਨੂੰ ਵੀ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਸਾਰਾ ਪਿੰਡ ਇਕੱਠਾ ਹੋਇਆ ਉਹ ਸਾਰੇ ਝੂਠ ਨਹੀਂ ਬੋਲਦੇ ਪਿੰਡ ਦਾ ਏਕਾ ਹੈ ਇਸ ਪਰਿਵਾਰ ਨੂੰ ਇਨਸਾਫ ਦਿਵਾਉ ਕੁੜੀਆਂ ਤੋਂ ਖਹਿੜਾ ਛਡਾਉ

  • @arshdeepgill833
    @arshdeepgill833 ปีที่แล้ว +55

    ਸਾਰਾ ਪਿੰਡ ਖਡਾ ਵੀਰ ਜੀ ਇਹ ਹੁੰਦੀ ਪੰਚਾਈਤ ਹਰਜਿੰਦਰ ਕੌਰ ਨੇ ਤੇ ਲਗਦਾ ਦਿਹਾਡੀ ਤੇ ਹੀ ਬੰਦੇ ਲਿਆਦੇ ਸੀ ਕੋਈ ਵੀ ਬੋਲਨ ਨਹੀ ਦਿਤਾ ਮਾਡਮ ਫੁਕਰੀ ਨੇ

  • @tarloksingh6576
    @tarloksingh6576 ปีที่แล้ว +69

    ਇਹ ਉਪਲ ਤਾ ਵਕੀਲਾਂ ਨੂੰ ਵੀ ਫੇਲ ਕਰ ਦੇਵੇ। ਬਹੁਤ ਤੇਜ ਹੈ। ਜੇ ਘਰ ਵਸਾਉਣਾ ਹੋਵੇ ਤਾਂ ਗੱਲ ਵਧਾਉਣੀ ਨਹੀਂ ਚਾਹਿਦੀ। ਉਨ੍ਹਾਂ ਵਿਚਾਰੀਆ ਨੂੰ ਤਾਂ ਜੇਲ ਵਿੱਚ ਬੰਦ ਕੀਤਾ ਹੋਇਆ ਹੈ।

    • @baljinderbuby6298
      @baljinderbuby6298 ปีที่แล้ว +1

      Jhuth boldiya.eda de lok KDE ghr ni bn skde

  • @gurlabhsingh8072
    @gurlabhsingh8072 ปีที่แล้ว +96

    ਬੰਦੇ ਤੇ ਜਨਾਨੀ ਦਾ ਇਲਜਾਮ ਸੌਖਾ ਲੱਗ ਜਾਂਦਾ ਹਰਜਿੰਦਰ ਕੌਰ ਉਪਲ ਗਲਤ ਹੈ ਪਹਿਲਾਂ ਤਾਂ ਉਸ ਨੇ ਲੋਕਾਂ ਨੂੰ ਦੱਸਿਆ ਹੀ ਨਹੀਂ ਕੀ ਮੈਰੀ ਸ਼ਾਦੀ ਹੋਈ ਹੈ ਕੁੜੀ ਭਾਵੁਕ ਕਰ ਕੇ ਪੈਸਾ ਇਕੱਠਾ ਕਰਦੀ ਸੀ

    • @satypalkour1686
      @satypalkour1686 ปีที่แล้ว +1

      Ahojiya 2jnaniya m jma Ned ton vekhiya aapdi ristedari ch jma jhuthi a chtr tivi

  • @CanadaKD
    @CanadaKD ปีที่แล้ว +73

    ਕੁੜੀਆਂ ਬੈਤਲ ਆਂ ਹੁਣ ਨਹੀਂ ਵੱਸਦੀਆਂ ।ਨਾਲੇ ਜਿੱਥੇ ਮੁੱਰਗੀ ਬਾਂਗਾਂ ਦਿੰਦੀ ਆ ਉਹ ਘਰ ਨਹੀਂ ਵੱਸਦੇ ਹੁੰਦੇ ।

  • @harjeetbadesha9522
    @harjeetbadesha9522 ปีที่แล้ว +118

    ਬਾਈ ਕੁੜੀ ਤੇਜ ਆ ਉਹਦੀਆਂ ਗੱਲਾਂ ਤੋਂ ਹੀ ਪਤਾ ਲੱਗ ਰਿਹਾ ਜ਼ਨਾਨੀ ਚੁਸਤ ਆ

    • @veerpalbrar3513
      @veerpalbrar3513 ปีที่แล้ว +3

      Rty brother

    • @JoraSingh-bh9wn
      @JoraSingh-bh9wn 3 หลายเดือนก่อน

      ❤❤❤❤❤❤❤❤ bi ni hu Dr hu​@@veerpalbrar3513

  • @Chak_mander
    @Chak_mander ปีที่แล้ว +20

    ਹੁਣ ਗੱਲ ਬਣੀ ਹੈਂ, ਭਾਈ ਵੱਡੀ ਭੈਣ ਵਧੀਆਂ ਆਪਣੇ ਪਰਿਵਾਰ ਚ ਵਸਦੀ ਸੀ ।ਪਰ, ਉਹ ਉਪਲ ਨੇ ਵੱਡੀ ਭੈਣ ਦਾ ਘਰ ਵੀ ਉਯਾੜ ਦਿੱਤਾ ।ਭਾਈ ਜਿੰਨੀਆਂ ਉਪਲ ਗੱਲਾ ਚਪੜ ਚਪੜ ਵੋਲਦੀ ਹੈ ,ਸੋਹਰੇ ਘਰ ਵੱਸਣਾ ਔਖਾ।

  • @jagmeetsingh7639
    @jagmeetsingh7639 ปีที่แล้ว +28

    ਹੁਣ ਤਾਂ ਉੱਪਲ ਵੀ ਕਹਿੰਦੀ ਹੋਉ ਕਿਥੋਂ ਡਡ ਪੰਗਾ ਲੈ ਲਿਆ ਵਧੀਆ ਤੋਰੀ ਫੁਲਕਾ ਚੱਲੀ ਜਾਂਦਾ ਸੀ

  • @parmindersingh2081
    @parmindersingh2081 ปีที่แล้ว +23

    ਬਾਈ ਜੀ ਸਾਰਾ ਪਿੰਡ ਤਾਂ ਉਦੋਂ ਹੀ ਨਾਲ ਖੜਦਾ ਹੈ ਜੇਕਰ ਕਿਸੇ ਪਰਿਵਾਰ ਨਾਲ ਧੱਕਾ ਹੋਇਆ ਹੋਵੇ ਉਸ ਕੁੜੀ ਨੇ ਝੂਠੇ ਅਰੋਪ ਲਾ ਕੇ ਇਕ ਗਰੀਬ ਪਰਿਵਾਰ ਨੂੰ ਫਸਾ ਦਿੱਤਾ ਜੋ ਕਿ ਬਹੁਤ ਗਲਤ ਗੱਲ ਹੈ ਜੀ

  • @dhaliwalhouse913
    @dhaliwalhouse913 ปีที่แล้ว +31

    ਸਾਡੇ ਵੱਲੋਂ ਪਿੰਡ ਵਾਲਿਆਂ ਨੂੰ ਸਲੂਟ ਇੰਨੇ ਵਧੀਆ ਸੋਚ ਦੇ ਮਾਲਕ ਨੇ ਪਿੰਡ ਵਾਲੇ ਗਰੀਬ ਮਗਰ ਕੋਈ ਨੀ ਖੜਦਾ ਪਰ ਪਿੰਡ ਨੇ ਤਾਂ ਕਮਾਲ ਹੀ ਕਰ ਦਿੱਤੀ ਧੰਨਵਾਦ ਜੀ

  • @kulwindersinghninda375
    @kulwindersinghninda375 ปีที่แล้ว +123

    ਪਿੰਡ,ਵਾਲਿਆਂ,ਦਾਬੜਾ,ਧੰਨਵਾਦ,ਪਰਿਵਾਰ,ਨੂੰ,ਸਾਂਭਣ,ਵਾਸਤੇ,ਇਹ,ਘਰ,ਵਸਾਓ,ਮੁੰਡਿਆਂ,ਨੂੰ,ਬਾਹਰ,ਲਿਆਕੇ,🙏

    • @sukhwinderrehill9590
      @sukhwinderrehill9590 ปีที่แล้ว +2

      Kise nal eq banda hou kise naal das bnde honge edar sara pind naal a enade bdia mundea unanoo sdao jail tun bdi kudi tthodi sau lgdia uh apna ghar smal sakdia aake

    • @user-df6od9be5x
      @user-df6od9be5x ปีที่แล้ว

      ਪਿੰਡ ਵਾਲਿਓ ਤੁਸੀਂ ਇਕੱਠੇ ਹੋ ਕੇ, ਮਾਨ ਹਾਣੀ ਦਾ ਖੱਚ janni ਤੇ ਪਰਚਾ ਕਰਵਾਓ, ਦੇਖੋ ਤੂਹਾਨੂੰ ਸਾਰੇ ਪਿੰਡ ਨੂੰ ਭੇਣ ਚੋ, ਭੇਣ ਚੋ ਕੇਹ ਰਹੀ ਹੈ th-cam.com/users/shortsTnYVNtdgI5Y?feature=share

  • @atindersingh8853
    @atindersingh8853 ปีที่แล้ว +52

    ਸਭ ਝੂਠ ਬੋਲਦੀਆ ਹਨ ਉਨ੍ਹਾਂ ਨਾਲ ਪਿੰਡ ਦੇ ਲੋਕ ਨਹੀਂ ਪਰ ਇਹਨਾਂ ਨਾਲ ਸਾਰਾ ਪਿੰਡ ਖੜਾ ਹੈ ਆਪ ਕੁੱਝ ਵੀ ਨਹੀਂ ਹੈ

  • @amarjitsingh1946
    @amarjitsingh1946 ปีที่แล้ว +42

    ਸਾਰਾ ਪਿੰਡ ਇਕੱਠਾ ਹੋਇਆ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੋ ਸੱਚ ਸਾਹਮਣੇ ਆਇਆ ਉਪਲ ਕੁੜੀ ਝੂਠ ਬੋਲ ਰਹੀ ਆ ਵਾਈ ਕਾਟ ਕਰੋ ਉਪਲ ਦਾ

  • @manjeetsandhu7234
    @manjeetsandhu7234 ปีที่แล้ว +129

    ਵੇਖ ਮਰਦਾਨਿਆ ਰੰਗ ਕਰਤਾਰ ਦੇ,,ਮਰ ਜਾਂਦੇ ਜਿਹੜੇ ਦੁਜਿਆ ਨੂੰ ਮਾਰਦੇ,,, ਕੁੜੀਆਂ ਨੂੰ ਸਜ਼ਾ ਰੱਥ ਦੳਉ

  • @Jas-mh1kx
    @Jas-mh1kx ปีที่แล้ว +108

    ਸਲੂਟ ਪਿੰਡ ਵਾਸੀਆਂ ਨੂੰ,ਬਹੁਤ ਵਧੀਆ ਲੱਗਿਆ ਆਪਸੀ ਮਜ਼ਬੂਤ ਭਾਈਚਾਰਾ ਦੇਖ ਕੇ,🙏

    • @jeetusingh4719
      @jeetusingh4719 ปีที่แล้ว +1

      Thku ji sada pind aa

    • @jaspalsinghmaster5686
      @jaspalsinghmaster5686 ปีที่แล้ว +2

      The villagers are very good person. away from political views Salute

    • @jantykhobr1782
      @jantykhobr1782 ปีที่แล้ว +2

      ​@@jeetusingh4719 bahut vadia pind a bai thoda

  • @HansRaj-zg7hb
    @HansRaj-zg7hb ปีที่แล้ว +39

    ਜਾਗ ਦੀ ਜ਼ਮੀਰ ਵਾਲੇ ਲੋਕ ਨੇ, ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ। ਮਰੀ ਜ਼ਮੀਰ ਵਾਲੀ ਕੁੜੀ ਨੇ ਘਰ ਉਜਾੜ ਕੇ ਰੱਖ ਦਿੱਤਾ। ਬੇਸ਼ਰਮ ਬਕਵਾਸ ਕਰਦੀ ਨੂੰ ਸ਼ਰਮ ਨਹੀਂ ਆਉਂਦੀ।

  • @BittuSingh-fk2je
    @BittuSingh-fk2je ปีที่แล้ว +3

    ਇਹ ਤਾਂ understood ਹੈ ਕੁੜੀਆਂ ਨੇ ਮੁੰਡੇ ਵਾਲਿਆਂ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ। ਇਹ ਵੀ ਪੰਜਾਬ ਦੀਆਂ ਧੀਆਂ ਹਨ। ਜਿਨ੍ਹਾਂ ਨੇ ਸ਼ਰੀਫ਼ ਸੁਹਰਿਆਂ ਦਾ ਛੱਡਿਆ ਕੱਖ਼ ਨਹੀਂ।

  • @JagroopSingh-no7xy
    @JagroopSingh-no7xy ปีที่แล้ว +223

    ਪਿੰਡ ਬਹੁਤ ਵਧੀਆ ਸੱਚ ਦਾ ਸਾਥ ਦੇਣ ਵਾਲਾ ਪੰਜਾਬ ਦਾ ਹਰ ਪਿੰਡ ਇਸ ਤਰਾਂ ਦਾ ਹੋਣਾ ਚਾਹੀਦਾ

    • @jeetusingh4719
      @jeetusingh4719 ปีที่แล้ว +4

      Thku ji sada pind a

    • @mannusran3053
      @mannusran3053 ปีที่แล้ว

      Lann pindd. Mudda jnnni rakhi firda. Sreeeamm. Fudi marda odii raddi dii

    • @kuldeepbawa5961
      @kuldeepbawa5961 6 หลายเดือนก่อน

      ​@@jeetusingh4719❤ ਬਡੇ।।❤😂❤😮😮😮❤

    • @ranveerkaur4709
      @ranveerkaur4709 2 หลายเดือนก่อน

      ​😅❤

    • @ManjotSamra-eh9gg
      @ManjotSamra-eh9gg 2 หลายเดือนก่อน

      Hdjjkkksvbh. Dbiddebjy to aapko pata hai ki chij ka matalab hindi me janiye Debo Na song by Narendra Singh Negi ji ki chij ka matalab hindi me janiye Debo Na song by Narendra Singh Negi ji ki chij ka matalab hindi me janiye Debo Na song by Narendra Singh Negi ji ki chij ka matalab hindi me janiye

  • @thindtelecom5237
    @thindtelecom5237 ปีที่แล้ว +32

    ਅਸ਼ੀ ਉਸਮਾਨ ਖੇੜਾ ਦੇ ਵੀਰਾ ਦਾ ਦਿਲੋ ਧੰਨਵਾਦ ਕਰਦੇ ਹਾ

  • @Chak_mander
    @Chak_mander ปีที่แล้ว +32

    ਬਾਪੂ ਵਾਹਲਾ ਸਾਊ ਬੱਦਾ, ਭਲਾ ਮਾਣਸ ਹੈ ,ਸਿੱਧਾ ਬੱਦਾ ਜੀ।

  • @jaskaranchahal5333
    @jaskaranchahal5333 ปีที่แล้ว +27

    ਜੇਕਰ ਇਸ ਮਸਲੇ ਵਿੱਚ ਕੁੜੀਆਂ ਗਲਤ ਸਾਬਤ ਹੁੰਦੀਆਂ ਹਨ ਤਾ ਉਨ੍ਹਾਂ ਨੂੰ ਵੀ ਸਜਾ ਮਿਲਣੀ ਚਾਹੀਦੀ ਹੈ ਮਾਫੀ ਨਹੀਂ

  • @sikanderaarain2812
    @sikanderaarain2812 ปีที่แล้ว +22

    ਬਾਈ ਕਾਲੇ ਪਰਨੇ ਵਾਲਾ ਬਹੁਤ ਵਧੀਆ ਸੋਚ

  • @manreetkaur1125
    @manreetkaur1125 ปีที่แล้ว +15

    ਲਖਵਿੰਦਰ ਕੌਰ ਡਾਕਟਰ ਨੂੰ ਚਾਹੀਦਾ ਮਾਨਹਾਨੀ ਦਾ ਕੇਸ ਹਰਜਿੰਦਰ ਕੌਰ ਤੇ ਕਰੇ ਬਹੁਤ ਚਾਹਮਲ਼ੀ ਹੋਈ ਆ

    • @user-ld9kn7sn6e
      @user-ld9kn7sn6e 2 หลายเดือนก่อน

      ਹਰਜਿੰਦਰ ਕੌਰ ਉਪਲਬਧ ਬਹੁਤ ਚਲਾਕ ਜਨਾਨੀ ਹੈ। ਮੁੱਡੇ ਵਾਲੇ ਸਰੀਫ਼ ਪਰੀਵਾਰ ਹੈ।।

  • @Chak_mander
    @Chak_mander ปีที่แล้ว +26

    ਪਿੰਡ ਦੇ ਸਾਰੇ ਬੱਦੇ ਬਹੁਤ ਹੀ ਵਧੀਆਂ,ਸੱਚੇ ਸੁੱਚੇ ਬੱਦੇ ਆ ਜੀ।

  • @sikandersingh7611
    @sikandersingh7611 ปีที่แล้ว +6

    ਕੁੜੀ ਦੀ ਬੋਲੀ ਤੋ ਪਤਾ ਲੱਗਦਾ ਨਾ ਉਹ ਵਸੇ ਨਾ ਆਪਦੀ ਭੈਣ ਦਾ ਘਰ ਵੱਸਣ ਦੇਵੇ ਲੋਕਾ ਨੂੰ ਬੇਵਕੂਫ ਬਣਾ ਕਿ ਪੈਸਾ ਇਕੱਠਾ ਕਰ ਲਿਆ ਵੱਡੀ ਕੁੜੀ ਕਿਉ ਨੀ ਕੈਮਰੇ ਸਾਹਮਣੇ ਆਉਦੀ

  • @lakhveersinghmallan4273
    @lakhveersinghmallan4273 ปีที่แล้ว +67

    ਪਿੰਡ ਵਾਲੇ ਲੋਕ ਬਹੁਤ ਵਧੀਆ ਹਨ ਜੀ

  • @suchasinghduniyasandhu85
    @suchasinghduniyasandhu85 ปีที่แล้ว +11

    ਬਲੇ ਓਏ ਉਸਮਾਨ ਖੇੜਾ ਦੇ ਪਿੰਡ ਵਾਲਿਓ ਭਰਾਵੋ ਤੁਹਾਡੀ ਭਾਈ ਤਾਰਾ ਸਾਂਝ ਅਤੇ ਤੁਹਾਡੀ ਏਕਤਾ ਅਤੇ ਤੁਹਾਡੇ ਸਚ ਦਾ ਸਾਥ। ਦੇਣ ਦੇ ਜਜ਼ਬੇ ਨੂੰ ਸਲਾਮ

  • @BittuSingh-fk2je
    @BittuSingh-fk2je ปีที่แล้ว +9

    ਇਸ ਪਿੰਡ ਵਾਲੇ ਦੇ ਲੋਕ ਕਿੰਨੇ ਚੰਗੇ ਇਨਸਾਨ ਹਨ। ਜਿਹੜੇ ਕਿ ਸ਼ਰੀਫ਼ ਪਰਿਵਾਰ ਦਾ ਸਾਥ ਦੇ ਰਹੇ ਹਨ।

  • @harindersingh5743
    @harindersingh5743 ปีที่แล้ว +90

    ਪਿੰਡ ਦਾ ਏਕਾ ਦੇਖਕੇ ਪਤਾ ਲੱਗਦਾ ਕਿ ਰੱਬ ਹੈਗਾ ਅਜੇ , ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

    • @SurinderKaur-nc7ve
      @SurinderKaur-nc7ve ปีที่แล้ว

      ⁰99

    • @harindersingh5743
      @harindersingh5743 ปีที่แล้ว +2

      @@SurinderKaur-nc7ve ਧੰਨਵਾਦ ਜੀ

    • @balwindersinghjattana5770
      @balwindersinghjattana5770 ปีที่แล้ว

      ਅੱਛਾ ਜੀ ਆਹ ਸੰਤਰੀ ਪੱਗ ਆਲੇ ਦੇ ਯਾਰ ਚਿੱਟੇ ਆਲੇ ਤੇ ਪਊਏ ਦੇ ਯਾਰ ਨੇ

  • @jassisekhon6335
    @jassisekhon6335 ปีที่แล้ว +24

    ਚਲਾਕ ਜ਼ਨਾਨੀ ਦਾ ਵੱਸਣਾ ਮੁਸ਼ਕਲ ਹੈ ਜੇ ਆਉਂਦੀ ਤਾਂ ਕੁੜੀ ਤੋਂ ਲਿੱਖ ਕੇ ਲੈਣਾ ਬੰਦਾ ਬਣ ਰਹੇ ਗੀ

  • @user-df6od9be5x
    @user-df6od9be5x ปีที่แล้ว +6

    ਪੱਤਰਕਾਰ ਵੀਰੋ, ਤੁਸੀਂ ਉਸ ਖੱਚ ਔਰਤ ਨਾਲ਼ ਖਿੱਚ ਕੇ ਇੰਟਰਵਿਊ ਕਰਿਆ ਕਰੋ, ਉਹ ਤਾਂ ਹਰ ਗੱਲ ਤੇ ਭੇਣ ਚੋ, ਭੇਣ ਚੋ ਕਰਦੀ ਆ,, ਬੇਸ਼ਰਮ ਔਰਤ

  • @user-df6od9be5x
    @user-df6od9be5x ปีที่แล้ว +8

    ਜਗਸੀਰ ਸਿੰਘ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੀ ਇੱਜਤ ਰੌਲ ਦਿੱਤੀ, ਤੁਸੀਂ ਵੀ ਮਾਨ ਹਾਣੀ ਦਾ ਪਰਚਾ ਕਰਵਾਓ, ਇਸ ਖੱਚ ਔਰਤ ਦੇ

  • @JagroopSingh-no7xy
    @JagroopSingh-no7xy ปีที่แล้ว +20

    ਜਗਸੀਰ ਸਿੰਘ ਜੀ ਇਸ ਨੂੰ ਕੋਰਟ ਵਿੱਚ ਘੜੀਸੋ ਤੁਹਾਡੀ ਇਸ ਨੇ ਬੇਇੱਜ਼ਤੀ ਕੀਤੀ ਹੱੈ

  • @sandeepsingh6332
    @sandeepsingh6332 ปีที่แล้ว +21

    ਬਿਲਕੁਲ ਕੁੜੀ ਗਲਤ ਹੈ ਜੀ ਕੋਈ ਵੀ ਬੰਦਾ ਦੱਸ ਸਕਦਾ

  • @sagarsidhu2386
    @sagarsidhu2386 ปีที่แล้ว +53

    ਇਹ ਨੀ ਵੱਸਦੀ ਭਰਾਵਾਂ ਤੀਵੀਂ ਰੰਨ ਪ੍ਰਧਾਨ

  • @ramSingh-xs5yy
    @ramSingh-xs5yy ปีที่แล้ว +2

    ਅੱਜ ਤੱਕ ਜਿਨੇ ਘਰ ਪੱਟ ਹੋਏ ਨੇ ਸਭ ਤੀਵੀ ਦੇ ਪੈਰੋ ਹੋਨੇ। ਵਿਗੜੀ ਤੀਵੀ ਦਾ ਕੋਈ। ਗੁਰੂ ਨਹੀ

  • @baljinderkaur6304
    @baljinderkaur6304 ปีที่แล้ว +7

    ਹਰਜਿੰਦਰ ਕੌਰ ਉੱਪਲ ਤਾਂ ਹੈ ਹੀ ਝੂਠੀ ਜ਼ਨਾਨੀ ਮੈਨੂੰ ਤਾਂ ਉਸ ਦੇ ਨਾਮ ਤੋਂ ਵੀ ਨਫਰਤ ਹੋ ਗਈ

  • @jassijassi8736
    @jassijassi8736 ปีที่แล้ว +20

    ਬਾੲੀ ਜੀ ਪਿੰਡ ਵਾਲੇ ਬਹੁਤ ਵਧੀਅਾ ਗੱਲ ਕਰ ਰਹੇ ਨੇ ਜੋ ਦੂਜੇਅਾ ਦਾ ਦੁੱਖ ਨੂੰ ਅਾਪਣਾ ਦੁੱਖ ਸਮਝ ਰਹੇ ਨੇ ਸਲਾਮ ਅਾ ਸਾਰੇ ਪਿੰਡ ਨੂੰ ਬਾੲੀ ਜੀ 🙏🙏🙏🙏🙏🙏🙏

  • @itz_Sandhu-ys5vo
    @itz_Sandhu-ys5vo ปีที่แล้ว +25

    ਬਾਈ ਇਹ ਬੰਦੇ ਸਹੀ ਆ ਇਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਉਹ ਜਨਾਨੀ ਸਹੀ ਨਹੀਂ ਹੈਂ ਉਹਨੇ ਵੱਡੀ ਭੈਣ ਦਾ ਘਰ ਪੱਟ ਤਾ

  • @karangoniana7395
    @karangoniana7395 ปีที่แล้ว +23

    ਮੁੰਡੇ ਦੇ ਨਾਮ ਤੇ ਜ਼ਮੀਨ ਮੰਗਦੀ ਐ ਕੁੜੀ ਮੁੰਡੇ ਨੂੰ ਨਾਲ ਲੈਕੇ ਸੌਹਰੇ ਘਰ ਵਸਦੀਆਂ ਕਿਉਂ ਨਹੀਂ

  • @kirpalsingh2970
    @kirpalsingh2970 ปีที่แล้ว +13

    ਪਿੰਡ ਵਾਲਿਆਂ ਨੂੰ ਸਲੂਟ🙏🙏

  • @labhBrarsantybrar
    @labhBrarsantybrar ปีที่แล้ว +8

    ਆਂਮ ਲੋਕਾ ਤੇ ਤਾਂ ਗਲਤ ਇਲਜਾਮ ਲਾਊਂਦੀ ਹੈ
    ਲਾਊਂਦੀ ਇਸ ਕਰਕੇ ਹੈ ਕੀ ਲੋਕ ਆਹਾ ਪਰਿਵਾਰ ਨਾਲ ਨਾਂ ਖੜਨਂ

  • @rathikalakendar6173
    @rathikalakendar6173 ปีที่แล้ว +51

    ਵਾਹਿਗੁਰੂ ਵਾਹਿਗੁਰੂ ਜੀ ਮੁੰਡੇ ਵਾਲੇ ਸੱਚੇ ਨੇ ਵੀਰ ਜੀ ਉਪਲ ਨੇ ਕਿਸੇ ਦੇ ਘਰ ਨਹੀਂ ਵੱਸਦੀ ਨਾ ਹੀ ਆਪਣੀ ਭੈਣ ਘਰ ਵਸਣਾ ਦੇਵੇ ਵਾਹਿਗੁਰੂ ਕਿਰਪਾ ਕਰਨ ਮੁੰਡੇ ਦਾ ਖੈੜਾ ਛੁਟ ਜਾਵੇ ਜੀ

  • @kuldeepdhaliwal4145
    @kuldeepdhaliwal4145 ปีที่แล้ว +16

    ਪਿੰਡ ਦੇ ਸਾਰੇ ਲੋਕ ਬਹੁਤ ਹੀ ਵਧੀਆ ਨੇ

  • @dalvirsidhu3529
    @dalvirsidhu3529 ปีที่แล้ว +33

    ਉਪਲ ਦੇ ਵਸਣ ਵਾਲੇ ਚਜ ਨਹੀ।

  • @Jas-mh1kx
    @Jas-mh1kx ปีที่แล้ว +251

    ਪਿੰਡ ਵਾਸੀ ਬਹੁਤ ਵਧੀਆ ਸੋਚ ਦੇ ਮਾਲਕ ਨੇ,ਜਿਹਨਾਂ ਨੇ ਗਰੀਬ ਪਰਿਵਾਰ ਦਾ ਸਾਥ ਦਿੱਤਾ,ਇਨਸਾਫ ਹੋਣਾ ਚਾਹੀਦਾ🙏

  • @GurpreetSingh-cq3ne
    @GurpreetSingh-cq3ne ปีที่แล้ว +19

    ਜਦੋ ਕੁੜੀ ਦਾ ਵਿਆਹ ਹੋਇਆਂ ਸੀ ਬਾਲਾਗ ਸੀ ਕੋਈ ਸੋਟੀ ਉਮਰ ਦੀ ਨਹੀਂ ਸੀ ਕੁੜੀਆਂ ਝੂਠ ਵੋਲਦੀਆਂ ਨੇ

  • @manjinderbassuwal2168
    @manjinderbassuwal2168 ปีที่แล้ว +27

    ਵੀਰ ਜੀ ਤੁਸੀਂ ਆਪ ਹੀ ਦੇਖ ਲਵੋ ਜੇ ਇਹ ਪਰਿਵਾਰ ਸਹੀ ਹੈ ਤਾਂ ਹੀ ਸਾਰਾ ਪਿੰਡ ਨਾਲ ਖੜਾ ਹੈ ਵੀਰ ਜੀ ਅਸੀਂ ਤਾਂ ਹਰਜਿੰਦਰ ਕੌਰ ਨੂੰ ਵਿਚਾਰੀ ਕੁੜੀ ਕੱਲੀ ਖੇਤੀਬਾੜੀ ਕਰਦੀ ਹੈ ਤਾਂ ਸਾਥ ਦਿੱਦੇ ਸੀ ਭੈਣ ਜੀ ਭੈਣ ਜੀ ਕਰੀ ਜਾਂਦੇ ਹੁੰਦੇ ਸੀ ਏਹ ਤਾਂ ਬਹੁਤ ਹੀ ਸੱਤਰ ਦਿਮਾਗ ਦੀ ਨਿਕਲੀ ਹੈ ਗੁਰਦਿੱਤ ਹੋਣਾ ਦਾ ਸਾਥ ਦੇਣਾ ਚਾਹੀਦਾ ਹੈ ਜੀ ਸਾਰੇ ਲੋਕਾਂ ਨੂੰ ਉਹ ਵਿਚਾਰੇ ਜੇਲ੍ਹ ਵਿੱਚ ਹਨ

  • @mandeepbrar3961
    @mandeepbrar3961 ปีที่แล้ว +13

    ਸ਼ਾਰਾ ਪਿੰਡ ਸ਼ਹੀ ਆ

  • @karmjitchahil9624
    @karmjitchahil9624 ปีที่แล้ว +37

    ਬੁਹਤ ਤੇਜ ਨੇਂ ਓਹ ਕੁੜੀਆਂ।

  • @navjot473
    @navjot473 ปีที่แล้ว +58

    ਅੱਜ ਕੱਲ ਕੋਈ ਕਿਸੇ ਦੀ ਲੜਾਈ ਚ ਨਈ ਪੈਂਦਾ ਇਸ ਪਰਿਵਾਰ ਨਾਲ ਸਾਰਾ ਪਿੰਡ ਖੜਾ ਏ ਕੋਈ ਤਾਂ ਸੱਚਾਈ ਹੋਵੇਗੀ ਹੁਣ ਗੱਲ ਸਾਰੀ ਦੁਨੀਆ ਦੇ ਸਾਮ੍ਹਣੇ ਆ ਗਈ ਹੁਣ ਦੋਵੇ ਭੈਣਾ ਨੂੰ ਸਮਜੋਤਾ ਕਰ ਲੈਣਾ ਚਾਹੀਦਾ ਮੁੰਡਿਆਂ ਨੂੰ ਬਾਹਰ ਕੱਢਿਆ ਜਾਵੇ ਬਾਪੂ ਬਹੁਤ ਬਜੁਰਗ ਏ ਇਸ ਉਮਰ ਚ ਇਨੀ ਟੈਂਸ਼ਨ ਦੇਣੀ ਬਹੁਤ ਗਲਤ ਏ ਬਾਪੂ ਇਕੱਲਾ ਰਹਿੰਦਾ ਏ ਕੁੱਝ ਵੀ ਹੋ ਸਕਦਾ ਏ ਆਪਣਾ ਘਰ ਬਸਾਊ

    • @Sukhdevsingh-hl2sp
      @Sukhdevsingh-hl2sp ปีที่แล้ว

      ਪਿੱਛੜਿਆ ਜਿਹਾ ਪਿੰਡ ਆ ਤੇ ਮੁੰਡਾ Dr ਆ ਸਾਰੇ ਪਿੰਡ ਚ ਦਵਾਈ ਦਿੰਦਾ ਪੈਸਿਆਂ ਦਾ ਵੀ ਅੱਗਾ ਪਿੱਛਾ ਕਰ ਲੈਦਾ ਰਾਤ ਬਰਾਤ ਲੋੜ ਪੈਣ ਤੇ ਜਾਂਦਾ ਹੋਰ ਕੋਈ Dr ਹੈ ਟਈ ਟੈਸਟ ਕਰਾਉਣ ਤੱਕ ਵੀ ਮਰੀਜਾਂ ਨਾਲ ਜਾਂਦਾ ਪਿੰਡ ਵਾਲਿਆਂ ਤਾਂ ਖੜਨਾ ਈ ਆ ਜਿੱਦਣ ਦਾ ਉਹ ਅੰਦਰ ਹੋਇਆ ਸਾਰਾ ਪਿੰਡ ਤੰਗ ਆ

    • @harrybajwa2779
      @harrybajwa2779 ปีที่แล้ว +5

      Shi gal a ji ,, Waheguru mehar karn,,,,

    • @harmeshsingh2017
      @harmeshsingh2017 ปีที่แล้ว +1

      Shi gaal ji🙏

  • @gurlabhsingh8072
    @gurlabhsingh8072 ปีที่แล้ว +45

    ਉਹ ਭਾਵੁਕ ਕਰ ਕੇ ਪੈਸਾ ਇਕੱਠਾ ਕਰਦੀ ਹੈ ਲੋਕਾਂ ਨੂੰ ਬਾਹਰ ਵਾਲੇ ਅੱਖਾ ਤੋਂ ਅੰਨੇ ਹਨ ਇਸ ਤਰਾਂ ਦੀਆਂ ਘਰ ਪੱਟ ਅੌਰਤਾ ਨੂੰ ਪੈਸਾ ਭੇਜ ਦਿੰਦੇ ਹਨ ਜੋ ਬਰਬਾਦੀ ਦਾ ਕਾਰਨ ਬਣ ਜਾਂਦੇ ਹਨ

  • @wahegurufatehkre2201
    @wahegurufatehkre2201 ปีที่แล้ว +13

    ਹੁਣ ਜੇ ਲਗਦਾ ਸੱਚ ਆਇਆ ਸਾਹਮਣੇ ਤਾਂ ਉਹਨਾਂ ਵੀਰਾਂ ਨੂੰ ਜੇਲ੍ਹ ਵਿਚੋਂ ਸਡਾਉਣਾ ਚਾਹੀਦਾ ਹੈ ਇਹਨਾਂ ਤੇ ਕਾਰਬਾਈ ਕਰਨੀਂ ਜਾਂ ਉਹਨਾਂ ਦੀ ਜੋ ਬੇਜ਼ਤੀ ਹੋਈ ਹੈ ਉਸ ਦੇ ਸਬੰਧ ਵਿੱਚ ਜੁਰਮਾਨਾ ਕੀਤਾ ਜਾਵੇ ਧੰਨਵਾਦ ਪੱਤਰ ਕਾਰ ਵੀਰ ਦੇ ਬਾਕੀ ਸੱਜਣਾਂ ਦੇ ਸਹਿਯੋਗ ਸਦਕਾ ਕੇਸ਼ ਕਿਸੇ ਸਿਰੇ ਲੱਗੇ

  • @gurpalsingh5609
    @gurpalsingh5609 ปีที่แล้ว +11

    ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਇਸ ਗਰੀਬ ਪਰਿਵਾਰ ਦੀ ਮੱਦਦ ਕਰ ਰਹੇ ਹੋ ਜੀ

  • @labhBrarsantybrar
    @labhBrarsantybrar ปีที่แล้ว +3

    ਕਾਵਲ ਸਿੰਘ ਅਸਮਾਂਨ ਖੇੜਾ
    ਕਾਲਾ ਪਰਨਾਂ ਜਿਂਦਾਵਾਦ

  • @paramjitsingh2635
    @paramjitsingh2635 ปีที่แล้ว +2

    ਕੁੜੀਆਂ ਗਲਤ ਨੇ ਬਾਈ ਜੀ

  • @SinghGill7878
    @SinghGill7878 ปีที่แล้ว +8

    ਅਸੀ ਤਾ ਉਪਲ ਦਾ ਪੇਜ ਲਾਇਕ ਕਰੀ ਬੈਠੇ ਸੀ ਵੀਡੀਓ ਵੀ ਸ਼ੇਅਰ ਕਰਦੇ ਸੀ ਕਿ ਮੇਹਨਤੀ ਕੁੜੀ ਆ ਇਸ ਗੱਲ ਦਾ ਤਾਂ ਪਤਾ ਨਹੀ ਸੀ ਕਿ ਝੂਠੀ ਆ ਸਿਰੇ ਦੀ

  • @harmailsingh6472
    @harmailsingh6472 ปีที่แล้ว +6

    ਸਾਬਕਾ ਸਰਪੰਚ ਜਿੰਦਾਬਾਦ

  • @makhankalas660
    @makhankalas660 ปีที่แล้ว +18

    ਸੱਚੇ ਇਨਸਾਨ ਨਾਲ ਖੜਨਾ ਚਾਹੀਦਾ ਪਿੰਡ ਦੇ ਲੋਕ ਬਹੁਤ ਵਧੀਆ ਸੋਚ ਦੇ ਮਾਲਕ ਨੇ ਸੱਚ ਦਾ ਸਾਥ ਦੇ ਰਹੇ ਹਨ ਸਲੂਟ ਹੈ ਪਿੰਡ ਵਾਸੀਆਂ ਨੂੰ, ਸੱਭ ਤੌ ਵੱਡੀ ਵਧੀਆ ਗੱਲ ਹਰਜਿੰਦਰ ਕੌਰ ਉੱਪਲ ਦੇ ਮੂੰਹ ਤੌ ਸੱਚ ਦਾ ਨਕਾਬ ਉੱਤਰ ਗਿਆ ਹੈ ਵਿਡੀਓ ਵਿੱਚ ਆਪ ਹੀ ਸੱਚੀ ਬਣੀ ਜਾਂਦੀ ਸੀ ਐਨ ਐਨ ਆਰ ਭਰਾ ਮੱਦਦ ਕਰੀ ਜਾਂਦੇ ਸੀ ਪਰ ਹੁਣ ਸੁਹਰੇ ਪਿੰਡ ਵਾਲੀਆ ਨੇ ਸੱਚ ਸਾਰੀਆ ਦੇ ਸਾਹਮਣੇ ਲਿਆ ਦਿੱਤਾ ਹੈ

    • @AmarjeetSingh-vi8sq
      @AmarjeetSingh-vi8sq ปีที่แล้ว

      Jnaniyan poori farjant hai ahe kise noo ki lai.bathiyan vech ke kha jan

  • @jaswindersandhu9783
    @jaswindersandhu9783 ปีที่แล้ว +7

    ਦੋਨਾਂ ਭੈਣਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @Honey_Sidhu4
    @Honey_Sidhu4 ปีที่แล้ว +7

    ਸ਼ਰੀਫ ਬੰਦੀਆਂ ਦਾ ਘਰ ਪੱਟ ਤਾਂ ਮਾੜੀਆਂ ਜਨਾਨੀਆ ਨੇ

  • @JaswantSingh-mn3bz
    @JaswantSingh-mn3bz ปีที่แล้ว +20

    ਮੇਰੇ ‌ਵੀਰ ਜੀ ਜਿਹੜਾ ਬਾਪ ਅੱਜ ਰੋਟੀ ਖਾਣ ਨੂੰ ਤਰਸ ਰਿਹਾ ਉਸ ਨੇ ਇਸ ਉਪਲ ਤੋਂ ਕੀ ਘਰ ਲਿਜਾਕੇ ਕੀ ਕਰਨਾ ਜਦੋਂ ਦੀ ਇਹ ਉਪਲ ਸੌਰੇ ਘਰ ਗੲਈਆ। ਉਹ ਘਰ ਉਜੜ ਗਿਆ ਕੀ ਇਹ ਜਿਹੜੀ ਕੁੜੀ ਨੇ ਸੋਸ਼ਲ ਮੀਡੀਆ ਤੇ ਧੁੰਮ ਮਚਾਈਆ ਕੀ ਇਸ ਦਾ ਸੌਰਾ ਪਿੰਡ ਚੂਠ ਬੋਲਦਾ ਨਹੀਂ ਇਹ ਚੂਠ ਬੋਲਦੀਆਂ ਜਿਸ ਦੀ ਜਵਾਨ ਚਲਦੀਆਂ ਉਸ ਦਾ ਛੱਤੀ ਬੀਹੀ ਸੌਂ ਆ ਹੁਣ ਇਸ ਪਰਿਵਾਰ ਦਾ ਗੁਰੂ ਰਾਖਾ ਧੰਨਵਾਦ ਜੀ

  • @maan5794
    @maan5794 ปีที่แล้ว +1

    ਬਾੲਈ ਬੈਠਣ ਦਾ ਤਰੀਕਾ ਬੋਲਣ ਦਾ ਤਰੀਕਾ ਦੇਖ ਕੇ ਲਗਦਾ ਕਿ ਪਤਰਕਾਰਾ ਨੂੰ ਖਾ ਜਾੳ ਜਾ ਥਪੜ ਮਾਰੂ

  • @kulbirsinghsandhu6472
    @kulbirsinghsandhu6472 ปีที่แล้ว +78

    ਵਧੀਆ ਕੀਤਾ ਜਸਕਰਨ ਜੀ ਸਾਰੀ ਸਚਾਈ ਵੇਖੀ ਤੇ ਪੇਸ਼ ਕੀਤੀ ਸਾਡੀ ਵੀ ਬੇਨਤੀ ਹੈ ਹਰਜਿੰਦਰ ਨੂੰ ਆਪਣਾ ਪਰਵਾਰ ਵਸਾਓ ਤੇ ਖੁਸ਼ ਰਹੋ

    • @sandhusingh6559
      @sandhusingh6559 ปีที่แล้ว +1

      usnu veer machinery vhidi,nri to paisa chida, gun man chide...usdi dubai laggi.bhole nri emotionl krke thug rahi,usne es ghar ch vas ke ki karna....bot tez jnaani oh .kha ju pind nu

    • @naratachaudhary3410
      @naratachaudhary3410 ปีที่แล้ว

      😅

  • @jagmailsingh548
    @jagmailsingh548 ปีที่แล้ว +13

    ਹਰਜਿੰਦਰ ਕੋਰ ਉੱਪਲ ਬਹੁਤ ਤੇਜ ਕੁੜੀ ਐ ਦਿੱਲੀ ਧਰਨੇ ਤੇ ਇਹ ਦੇ ਪਿੰਡ ਦੇ ਬੰਦਿਆਂ ਨੇ ਦੱਸੇ ਆ ਸੀ

  • @user-ld9kn7sn6e
    @user-ld9kn7sn6e 2 หลายเดือนก่อน

    ਪਿੰਡ ਦੀ ਪੰਚਾਇਤ ਬਿਲਕੁਲ ਸੱਚ ਬੌਲ ਰਹੀ ਹੈ। ਸਰਕਾਰ ਮੁੰਡੇ ਵਾਲੇ ਨੂੰ ਇਨਸਾਫ਼ ਦੇਵੈ।

  • @navjot473
    @navjot473 ปีที่แล้ว +82

    ਦੋਵੇ ਭੈਣਾਂ ਨੂੰ ਬੇਨਤੀ ਆ ਕੇ ਜੇਕਰ ਮੁੰਡਿਆਂ ਨੇ ਜਾ ਸੋਹਰੇ ਪਰਿਵਾਰ ਨੇ ਕੋਈ ਗ਼ਲਤੀ ਕੀਤੀ ਵੀ ਆ ਤੁਹਾਨੂੰ ਕੋਈ ਦੁੱਖ ਦਿੱਤਾ ਏ ਤਾਂ ਹੁਣ ਮੁੰਡਿਆਂ ਨੂੰ ਬਹੁਤ ਸਜ਼ਾ ਮਿਲ ਗਈ ਹੁਣ ਸਾਰਾ ਕੁੱਝ ਛੱਡ ਕੇ ਆਪਣਾ ਘਰ ਬਸਾਉ ਵਾਰ ਵਾਰ ਘਰ ਬਸੋਂਓਣਾ ਔਖਾ ਏ

    • @simarjeetkaurgmailcom3031
      @simarjeetkaurgmailcom3031 ปีที่แล้ว +2

      Fhjkkk

    • @baljinderbuby6298
      @baljinderbuby6298 ปีที่แล้ว +1

      Je munde wale glt c .fir apna rishta kyon kraya

    • @user-fy5fj9mu8s
      @user-fy5fj9mu8s ปีที่แล้ว +1

      Veer g ehna ne ni vsna grup ch rehne da swad pe gya ehna de ghar 5 ya 7 boy rehnde lokan nu boldiya sadi jaan nu khtra pr kam kuj hor hi chlda

    • @navjot473
      @navjot473 ปีที่แล้ว +3

      @@user-fy5fj9mu8s ਉਹੀ ਤਾਂ ਕਹਿ ਰਹੇ ਆ ਜੀ ਕੇ ਇਹਨਾਂ ਵੀ ਹੁਣ ਤੱਕ ਸਬ ਕੁਝ ਦੇਖ ਲਿਆ ਕਰ ਕਰਾ ਕੇ ਮੁੰਡਿਆਂ ਨੂੰ ਵੀ ਸਜ਼ਾ ਮਿਲ ਗਈ ਹੁਣ ਬਸ ਕਰਨ ਤੇ ਆਪਣਾ ਘਰ ਬਸਾ ਲੈਣ ਚੰਗੀਆਂ ਰਹਿਣ ਗੀਆ ਜੇਕਰ ਹੁਣ ਬਸ ਜਾਂਦੀਆ ਨੇ ਨਈ ਤੇ ਫਿਰ ਹੁਣ ਦੁਨੀਆ ਨੂੰ ਸੱਚ ਪਤਾ ਲਗ ਗਿਆ ਹੁਣ ਔਖਾ ਹੋ ਜਾਣਾ ਇਹਨਾਂ ਲਈ ਵੀ

    • @harmeshsingh2017
      @harmeshsingh2017 ปีที่แล้ว +2

      @@navjot473 🙏 Yes ji👍

  • @imbatth
    @imbatth ปีที่แล้ว +5

    ਅੱਜ ਦੇ ਟਾਈਮ ਵਿਚ ਇਕ ਬੰਦਾ ਨੀ ਆੳਦਾ ਕਿਸੇ ਪਿਛੇ ਆਉਦਾ ....salute ਆ ਸਾਰੇ ਪਿੰਡ ਨੂੰ ਇਕ ਸੱਚੈ ਪਰਿਵਾਰ ਨਾਲ ਸਾਰਾ ਪਿੰਡ ਖੜਾ

  • @gurchatsingh6264
    @gurchatsingh6264 ปีที่แล้ว +21

    ਭਰਾਂ ਮੇਰੀਆ ਕਮੈਂਟਾ ਚ ਸਾਰਾ ਸੱਚ ਝੂੱਠ ਦਾ ਨਿਚੋੰੜ ਹੋਈਆ ਪਿਆ ਕੋਣ ਸੱਚਾ ਕੌਣ ਝੂੱਠਾ ਇਹ ਦਸੌ ਇਟਰਵਿਉ ਬਹੁਤ ਹੌਗੀਆ

  • @braramankaur7484
    @braramankaur7484 ปีที่แล้ว +30

    Dhan a pind wale jehde sach da sath de rahea Slam a g thonu usman Khere waleo sath deo pariwar da

  • @HansRaj-zg7hb
    @HansRaj-zg7hb ปีที่แล้ว +4

    ਕੁੜੀ ਸ਼ਰੇਆਮ ਝੂਠ ਬੋਲਦੀ ਹੈ।

  • @manjitsingh-vu1wk
    @manjitsingh-vu1wk ปีที่แล้ว +14

    ਇਹ ਨੀ ਬਸਦੀ ਬਾਲੀ ਤੇਜ ਆ। ਪੈਰ ਪੈਰ ਤੇ ਝੂਠ ਬੋਲਦੀ ਆ।

  • @jspawaar675
    @jspawaar675 ปีที่แล้ว +2

    ਇਹ ਗੱਲ ਵੀ ਹੈ ਕਿ ਇਹ ਇਕੱਠ ਤਾਂ ਪਹਿਲਾਂ ਜੱਸ ਗਰੇਵਾਲ ਨੇ ਵੀ ਕੀਤਾ ਸੀ ਪਰ ਦੋਵੇਂ ਧਿਰਾਂ ਨੂੰ ਸੁਣਿਆ ਹੈ ਪਰ ਗੱਲਾਂ ਕਰਦੇ ਹੋਏ ਦੋਵੇਂ ਧਿਰਾਂ ਹੀ ਸਹੀ ਲੱਗਦੇ ਨੇ, ਬਾਕੀ ਲੋਕਾਂ ਦੀਆਂ ਤਾਂ ਗੱਲਾਂ ਨੇ ਅਸਲ ਗੱਲ ਤਾਂ ਆਪ ਹੀ ਜਾਣਦੇ ਹਨ ਜਾਂ ਫਿਰ ਵਾਹਿਗੁਰੂ ਜੀ। ਆਪਣੇ ਆਪ ਨੂੰ ਝੂਠਾ ਕੋਈ ਵੀ ਨਹੀਂ ਕਹਿ ਸਕਦਾ। ਰਹੀ ਗੱਲ ਲੋਕਾਂ ਦੇ ਕਹਿਣ ਦੀ, ਇਸ ਸੰਸਾਰ ਦੇ ਲੋਕਾਂ ਦੀ ਰੀਤ ਚਲਾਈ ਗਈ ਹੈ ਕਿ ਜੋ ਮੌਕੇ 'ਤੇ ਸਾਹਮਣੇ ਹੈ ਉਸ ਨੂੰ ਸਹੀ ਕਹਿੰਦੇ ਨੇ ਪਰ ਉਹੀ ਲੋਕ ਜਦੋਂ ਦੂਜੇ ਪਾਸੇ ਵੱਲ ਸਾਹਮਣੇ ਹੋਣ ਤਾਂ ਉਸ ਨੂੰ ਸਹੀ ਕਹਿੰਦੇ ਹਨ। ਇਸ ਲਈ ਵਾਹਿਗੁਰੂ ਜੀ ਅਤੇ ਦੋਵੇਂ ਧਿਰਾਂ ਹੀ ਜਾਣਦੀਆਂ ਹਨ। ਲੋਕਾਂ ਨੂੰ ਵੱਧ ਘੱਟ ਕਹਿਣ ਦਾ ਹੱਕ ਨਹੀਂ ਹੈ

  • @-youtubechannel2677
    @-youtubechannel2677 ปีที่แล้ว +7

    ਜੇ ਘਰ ਵਸਾਉਣਾ ਹੋਵੇ ,ਮੋਹ ਤੇਹ ਹੋਵੇ ਘਰ ਨਾਲ
    ਤਾਂ ਜ਼ਨਾਨੀ ਆਪਣੇ ਘਰ ਦੀਆਂ ਜਾਂ ਸਾਥੀ ਦੀਆਂ ਕਮੀਆਂ ਵੀ ਕੱਜ ਲੈਂਦੀਆਂ ਨੇ ,ਆਪਣੇ ਘਰ ਦੀ ਆਪ ਮਿੱਟੀ ਨਹੀਂ ਪੱਟਦੀਆਂ, ਕੁੜੀਆਂ ਦੇ ਲੱਛਣ ਘਰ ਵਸਾਉਣ ਵਾਲੇ ਨਹੀਂ ਲੱਗਦੇ,ਰੱਬ ਅਕਲ ਦੇਵੇ ਇਨ੍ਹਾਂ ਵੱਡੀਆਂ ਸਿਆਣੀਆਂ ਨੂੰ

  • @zimidarveer996
    @zimidarveer996 ปีที่แล้ว +126

    ਵੀਰ ਤੁਸੀਂ ਸਾਰੇ ਪਿੰਡ ਵਾਲੇ ਬਹੁਤ ਚੰਗੇ ਲੋਕ ਹੋ ਵਾਹਿਗੁਰੂ ਥੋਨੂੰ ਚੜ੍ਹਦੀਕਲਾ ਵਿਚ ਰੱਖੇ ਤੁਸੀਂ ਪਰਿਵਾਰ ਦਾ ਸਾਥ ਦੇ ਰਹੇ ਹੋ ਇੱਦਾ ਹੀ ਸਾਥ ਦਿਆਂ ਜੇ ਪਿੰਡ ਵਾਲੇ ਸਾਰੇ ਚੰਗੇ ਲੋਕ ਹੋ ✌️✌️

    • @jeetusingh4719
      @jeetusingh4719 ปีที่แล้ว +3

      Thku ji sada pind aa

    • @zimidarveer996
      @zimidarveer996 ปีที่แล้ว +4

      @@jeetusingh4719 ਵੀਰੇ ਥੋਡਾ ਪਿੰਡ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਇੱਦਾ ਹੀ ਪਰਿਵਾਰ ਦਾ ਸਾਥ ਦਿੱਯੂ ਜੀ ਅਸੀਂ ਵੀ ਥੋਡੇ ਨਾਲ ਆਂ ਜੀ ✌️

    • @jeetusingh4719
      @jeetusingh4719 ปีที่แล้ว +3

      @@zimidarveer996 🤗🤗

    • @user-df6od9be5x
      @user-df6od9be5x ปีที่แล้ว +2

      ਪਿੰਡ ਵਾਲਿਓ ਤੁਸੀਂ ਇਕੱਠੇ ਹੋ ਕੇ, ਮਾਨ ਹਾਣੀ ਦਾ ਖੱਚ janni ਤੇ ਪਰਚਾ ਕਰਵਾਓ, ਦੇਖੋ ਤੂਹਾਨੂੰ ਸਾਰੇ ਪਿੰਡ ਨੂੰ ਭੇਣ ਚੋ, ਭੇਣ ਚੋ ਕੇਹ ਰਹੀ ਹੈ th-cam.com/users/shortsTnYVNtdgI5Y?feature=share

    • @azaddhillon3909
      @azaddhillon3909 ปีที่แล้ว +2

      @@jeetusingh4719 salute aa veer tuhade pind nu shyd hi punjab da koi pind tuhade pind varga hove tusi sach da sath de rhe o waheguru hmesha chardi kla ch rakhe tuhade sare nagar nu 🙏🙏

  • @ajitsingh9875
    @ajitsingh9875 ปีที่แล้ว +23

    ਵੀਰ ਚੰਗਾ ਪਿੰਡ ਅਾ ਬਹੌਤ

  • @user-df6od9be5x
    @user-df6od9be5x ปีที่แล้ว +2

    ਗੱਲ ਸੁਣ ਕੁੜੀਏ, ਜ ਤੇਰੇ ਵਰਗੀ ਨੂੰ ਅਸੀਂ ਬਾਹਰੋਂ ਪੈਸੇ ਭੇਜ ਸੱਕਦੇ ਹਾ,, ਜੋਂ ਤੂੰ ਕਰਤੂਤ ਕੀਤੀ, ਉਹ ਜਗਜਹਰ ਹੋ ਗਈ ਹੈ, ਸਫ਼ਾਈ ਨਾ ਦੇ, ਰੱਬ ਤੋ ਡਰ,, ਰਹੀ ਗੱਲ High court ਦੀ ਅਸੀਂ ਪੈਸਾ ਭੇਜਣ ਵਿੱਚ ਪਿਛੇ ਨਹੀਂ ਹਟਾਗੇ , ਮੁੰਡੇ ਵਾਲੇ ਅਤੇ ਪਿੰਡ ਵਾਸੀਆਂ ਦੀ ਮਦੱਦ ਕਰਾਗੇ,, ਦੇਖੀ ਤੂੰ ਜਿੱਤ ਸੱਚ ਦੀ ਹੋਵੇਗੀ ਤੇਰਾ ਗਦਕੀ ਦਾ ਸਮਾਂ ਖ਼ਤਮ ਹੁਣ 👍

  • @NarinderSingh-um2xc
    @NarinderSingh-um2xc ปีที่แล้ว +12

    ਪੱਤਰਕਾਰ ਸਾਬ ਜੀ ਪਹਿਲੀ ਵਿਡੀਉ ਵੇਲੇ ਜਿਸ ਤਰ੍ਹਾਂ ਟੱਪ ਰਿਹਾਂ ਸੀ ਹੁਣ ਵੀ ਉਹੀ ਅਨਰਜੀ ਹੁਣ ਨਹੀ ਦਿਖੀ

    • @gurmeetbrar1119
      @gurmeetbrar1119 ปีที่แล้ว +1

      ਅੱਖਾਂ ਖੁੱਲ੍ਹ ਗਈਆਂ ਹੁਣ

  • @gurbaxcheema9899
    @gurbaxcheema9899 ปีที่แล้ว +2

    ਪਿਉ ਜੀਂਦੇ ਤੇ ਕੋਈ ਗੱਲ ਨਹੀ ਹੋਈ ਵੱਡੀ ਵੱਸ ਗਈ ਪਿਉ ਮਰਨ ਤੋ ਬਾਅਦ ਜ਼ਮੀਨ ਕੁੜੀਆ ਦੇ ਹੱਥ ਆ ਗਈ ਫੇਰਾ ਤੋਰਾ ਵਾਧੂ ਉਹ ਕਿਵੇ ਵੱਸਣ ਵਿਗੜੀਆਂ ਕੁੜੀਆ ਛਿੱਤਰਾਂ ਦੀ ਘਾਟ ਆ ਦੋਵਾ ਨੂੰ

  • @brarkuldeep96
    @brarkuldeep96 ปีที่แล้ว +5

    ਕੁੜੀ ਗਲਤ ਐ ਇਸ ਹਿਸਾਬ ਨਾਲ

  • @GurpreetSingh-oc9hq
    @GurpreetSingh-oc9hq ปีที่แล้ว +2

    ਪਿੰਡ ਵਾਲੀਆ ਦਾ ਬਹੁਤ ਬਹੁਤ ਧੰਨਵਾਦ

  • @GursewakSingh-bv7uj
    @GursewakSingh-bv7uj ปีที่แล้ว +11

    ੲਇਥੇ,ਬਿਈ,ਸਾਰੀ,ਗਲਤੀਏ,ਕੁੜੀ ਦੀ,ਤੜਫ,ਤੜਫ,ਕੇ,ਮਰੇਏ,ਜਿਹੜਾ,ਝੂਠ,ਮਾਰੇਏ

  • @sarbjitkaur8643
    @sarbjitkaur8643 ปีที่แล้ว +27

    Es pind da Bhaut Bhaut dhanwad krde ha

  • @Honey_Sidhu4
    @Honey_Sidhu4 ปีที่แล้ว +19

    ਹਰਜਿੰਦਰ ਉਪਲ ਬਹੁਤ ਮਾੜੀ ਤੇ ਛਾਤਰ ਜਨਾਨੀ ਆ

  • @SikanderSingh-tr8ft
    @SikanderSingh-tr8ft ปีที่แล้ว +35

    22ਜੀ ਸੱਚੇ ਬੰਦੇ ਸਾਰੇ ਪਿੰਡ ਵਾਲੇ ਤੇ ਮੰਡੇ ਵਾਲੇ ਕੁੜੀ ਵਾਲੇ ਤਾਂ ਝੂਠੇ ਆ 22ਜੀ

  • @Janvi_107
    @Janvi_107 ปีที่แล้ว +70

    ਭਾਬੀ ਜੀ ਨੂੰ ਸਲੂਟ ਜੀ, ਨਹੀਂ ਤਾਂ ਸ਼ਰੀਕ ਤਾਂ ਕੰਧ ਤੇ ਲਿਖਿਆ ਮਾਨ ਨਹੀ ਵਾਹ ਭਾਬੀਏ ਜਿਉਂਦੀ ਰਹਿ, ਰੱਬ ਤੈਨੂੰ ਖੁਸ਼ੀ ਦੇਵੇ ,ਭਾਬੀ ਜੀ ਤੇ ਉੱਪਲ ਦੇ ਘਰ ਵਾਲੇ ਦੇ ਦੋਸਤ,ਸਰਪੰਚ ਸਾਹਿਬ , ਤੁਹਾਡੇ ਸਾਰੇ ਪਿੰਡ ਦੇ ਜਜ਼ਬੇ ਨੂੰ ਸਲਾਮ ਇਸ ਤਰਾਂ ਦੇ ਪਿੰਡ ਵਿੱਚ ਰੱਬ ਖੁਸ਼ੀਆਂ ਤੰਦਰੁਸਤੀ ਦੇਵੇ

  • @paramjeetsidhu5652
    @paramjeetsidhu5652 ปีที่แล้ว +20

    Pind bahut vadia yr jehde ehne Jane ik parivaar naal khare aa

  • @GurpreetSingh-oc9hq
    @GurpreetSingh-oc9hq ปีที่แล้ว +1

    N r I ਵੀਰਾ ਨੂੰ ਬੇਨਤੀ ਆ ਕੀ ਹਰਜਿੰਦਰ ਕੌਰ ਦੀ ਕੋਈ ਮਦਦ ਨਾਲ ਕੀਤੀ ਜਾਵੇ ਤੁਹਾਡੀ ਮਦਦ ਨਾਲ ਉਸ ਦਾ ਦਿਮਾਗ ਖਰਾਬ ਹੋ ਗਿਆ ਤੁਸੀ n r i ਉਪਲ ਦਾ ਦਿਮਾਗ ਠੀਕ ਕਰ ਸਕਦੇ ਉਹ

  • @dhanwantmoga
    @dhanwantmoga ปีที่แล้ว +3

    Navreet siwia Fukra patarkar kethe ah..?

  • @SonuSingh-jo3gc
    @SonuSingh-jo3gc ปีที่แล้ว +45

    ਸਹੀ ਕਿਹਾ ਵੀਰ ਜੀ ਉਹ ਕੁੜੀ ਸਾਹਮਣੇ ਆਉਣੀ ਚਾਹੀਦੀ ਹੈ ਝੁਠ ਕੀ ਹੈ ਤੇ ਸੱਚ ਕੀ ਹੈ 🙏🙏🙏

    • @amritpalkaur1296
      @amritpalkaur1296 ปีที่แล้ว +1

      Aa chuki hai yehi reportor nu bar bar bulandiya ne

  • @gurmeetbrar1119
    @gurmeetbrar1119 ปีที่แล้ว +23

    ਆ ਗਈ ਬਿੱਲੀ ਥੈਲਿਓਂ ਬਾਹਰ
    ਹੋ ਗਈ ਤਸੱਲੀ

  • @kulvinderkaur8406
    @kulvinderkaur8406 ปีที่แล้ว +1

    ਜਿਹੜਾ ਬੰਦਾ ਐਨਾ ਝੂਠ ਬੋਲਦਾ ਉਹਨੂੰ ਬਾਪ ਮੰਧਾ ਟੇਕ ਦੇਵੋ ਤੁਸੀ ਚੰਗੇ ਰਿਹ ਜਾਵੋਗੇ ਉਹ ਕੁੜੀ ਬਹੁਤ ਤੇਜ ਹੈ

  • @varidersingh5149
    @varidersingh5149 ปีที่แล้ว +2

    ਪॅਤਰਕਾਰ ਵੀਰ ਇਕ ਪਾਸੇ 1400 ਬੰਦਾ ਗਵਾਹੀ िਦੰਦਾ ਤੇ ਇਕ ਪਾਸੇ ਚਵਲ ੳੁਪਲ ਤੁਸੀ ਅਾਪ ਹੀ ਸਮਝ ਜਾਵੋ

  • @dalbirsingh5528
    @dalbirsingh5528 ปีที่แล้ว +7

    ਮਲੂਕੇ ਵੀਰੇ ਹੁਣ ਤਾਂ ੳੁੱਪਲ ਦੇ ਸਹੁਰੇ ਪਰਿਵਾਰ ਨਾਲ ਵੀ ਗੱਲ ਕਰ ਲੲੀ ਤੁਸੀਂ..ਹੁਣ ਕੀ ਲੱਗਦਾ ਵੀਰੇ ਤੁਹਾਨੂੰ...ਕੌਣ ਸਹੀ ਅਾ....ਕਿ ਮਾਮਲਾ ਅਦਾਲਤ ਅਧੀਨ ਅਾ ਵੀਰੇ...ਜ਼ਰੂਰ ਦੱਸਿਓ ਵੀਰੇ