USA Donkey to Millionaire Story | Exclusive with Love Nagra | Panama Jungle | Gurpreet Bal | Kudrat

แชร์
ฝัง
  • เผยแพร่เมื่อ 20 พ.ย. 2024

ความคิดเห็น • 498

  • @kudratchannelofficial
    @kudratchannelofficial  5 หลายเดือนก่อน +134

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @jagroopsingh5686
      @jagroopsingh5686 5 หลายเดือนก่อน +20

      ਬਹੁਤ ਵਧੀਅਾ

    • @sharnjeetkaur9080
      @sharnjeetkaur9080 5 หลายเดือนก่อน +5

      Bahut wadia

    • @Classyjandu
      @Classyjandu 5 หลายเดือนก่อน

      ❤❤❤

    • @KamalGagan-q5k
      @KamalGagan-q5k 5 หลายเดือนก่อน +2

      Bohat Vadiya Lageya Podcast Love Bai Ton Shikan Lai Bohat Kuch Melia

    • @sukhisandhu1500
      @sukhisandhu1500 5 หลายเดือนก่อน +1

      Bhout vdya lga veere special Thanku ena Chnga Nek DiL insan to changi Ghallan Sikhan nu milya 🙏🏻❤️👍

  • @GurmeetSingh-iv8gg
    @GurmeetSingh-iv8gg 3 หลายเดือนก่อน +11

    ਇਹ ਵੀਰ ਦੀ ਸੋਚ ਚੰਗੀ ਹੈ ਜਿਹੜੀ ਆਪਣੀਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦਾ ਹੈ

  • @HardeepCheema-cd2ye
    @HardeepCheema-cd2ye 5 หลายเดือนก่อน +21

    ਬਹੁਤ ਹੀ ਮਿਹਨਤੀ ਅਤੇ ਦਿਆਲੂ ਇਨਸਾਨ ਹੋ ਤੁਸੀਂ , ਵਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।

  • @AmritpalSingh-n3r
    @AmritpalSingh-n3r 3 หลายเดือนก่อน +5

    ਵਾਹ ਬਾਈ ਅੱਖਾਂ ਚ ਪਾਣੀ ਆ ਗਿਆ ਬਹੁਤ ਖੁਸ਼ੀ ਹੌਈ ਤੇਰੀ ਗੱਲ ਸੁਣ ਕੇ ਜਦੌ ਬੈਂਕ ਵਾਲੀ ਗੱਲ ਕਹੀ ❤❤❤❤❤❤❤

  • @gouravkrchhabra
    @gouravkrchhabra 5 หลายเดือนก่อน +15

    Delhi, India 🇮🇳
    Lot of respect to hardwork always ❤
    Respect for you both

    • @ishaangogna6884
      @ishaangogna6884 5 หลายเดือนก่อน

      Apko Punjabi samaj aati hain. Main tho Punjab se hu? Yeah jo baat bol rahe apko samaj a rahi??

    • @gouravkrchhabra
      @gouravkrchhabra 5 หลายเดือนก่อน

      @@ishaangogna6884 yes

  • @BhupinderSingh-dj1em
    @BhupinderSingh-dj1em 5 หลายเดือนก่อน +15

    ਮੁੰਡਿਆ ਗੱਲਾਂ ਬਾਤਾਂ ਪੱਲੇ ਬੰਨ੍ਹਣ ਵਾਲੀਆਂ ਜਿਨ੍ਹਾਂ ਜਿੰਦਗੀ ਚ ਨਖ਼ਰੇ ਨੀ ਕਰਨੇ, ਅੱਗੇ ਵੱਧਣਾ। ਜਿਨ੍ਹਾਂ ਨਿਰੀਆਂ ਹੁਜਤਾਂ ਹੀ ਕਰਨੀਆਂ ਉਹਨਾਂ ਦੀ ਮਰਜੀ।

  • @maninder_singh949
    @maninder_singh949 18 วันที่ผ่านมา

    ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਬਾਈ ਜੀ ਤੁਹਾਡੀ ਬਹੁਤ ਕਰੜੀ ਮਿਹਨਤ ਹੈ

  • @ਗਿੱਲਸਾਬ7400
    @ਗਿੱਲਸਾਬ7400 5 หลายเดือนก่อน +6

    ਬਹੁਤ ਵਦੀਆ ਲੱਗਿਆ ਪੋਡਕਾਸਟ ਸਾਰਾ ਦੇਖਿਆ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਭ ਤੋ ਵਦੀਆ ਗੱਲ ਲੱਗੀ ਲਵ ਦੀ ਕਹਿੰਦਾ ਪਰਸਨਲਟੀ ਮੈਟਰ ਨੀ ਕਰਦੀ ਬੰਦੇ ਦੀ ਜੇਬ ਮੈਟਰ ਕਰਦੀ ਆ ਤੇ ਇੱਕ ਪਿੰਡ ਦੀ ਗੱਲ ਕੀਤੀ ਕੰਗਣੀਵਾਲ ਮੇਰਾ ਓਦੇ ਨਾਲ ਈ ਪਿੰਡ ਆ ਜੰਡੂ ਸਿੰਗਾ ਪਰ ਹੁਣ ਮੈਂ ਵੀ ਬਾਹਰ ਈ ਆ 💯👍🏻

  • @malkitsidhu2035
    @malkitsidhu2035 5 หลายเดือนก่อน +7

    ਮੈਂ ਕਨੇਡਾ ਤੋਂ ਦੇਖੀ ਤੁਹਾਡੀ ਇੰਟਰਵਿਊ 🙏🇨🇦🙏

  • @SukhdeepSingh-bj2xo
    @SukhdeepSingh-bj2xo 5 หลายเดือนก่อน +23

    ਬਾਈ ਦੀਆਂ ਸਾਰੀਆਂ ਹੀ ਗੱਲਾਂ ਸੱਚ ਨੇ ਡੋਂਕੀ ਮਾਪਿਆਂ ਦਾ ਇਕੱਲਾ ਪੁੱਤ ਕਦੇ ਵੀ ਭੁੱਲ ਗਏ ਨਾ ਲਾਵੇ ਉਹ ਦੂਜਾ ਨਰਕ ਹੈ ਏਜੈਂਟ ਨਹੀਂ ਤੁਹਾਨੂੰ ਦੱਸਦੇ ਇਹ ਗੱਲਾਂ ਜੋ ਉਥੇ ਜਿਹਦੇ ਨਾਲ ਜਿਵੇਂ ਬੀਤਦੀ ਹੈ ਅਸੀਂ ਵੀ ਲਾਈ ਹ ਬ ਨਰਕ ਇਕ ਕਹਿ ਨਹੀਂ ਸਕਦੇ ਕੁਝ ਦੱਸ ਨਹੀਂ ਸਕਦੇ ਕਿਹਨੂੰ ਦੱਸੀਏ ਇਸ ਆਪਣੀ ਕਹਾਣੀ ਬਾਰੇ ਮਾੜੇ ਹਾਲਾਤ ਹੁੰਦੇ ਆ ਬਹੁਤ ਕੁਝ ਦੇਖਣਾ ਪੈਂਦਾ ਆ ਤੇ ਸਮਾਂ ਬੰਦੇ ਨੂੰ ਸੋਨਾ ਬਣਾ ਕੇ ਛੱਡਦਾ ਆ ਤਿੰਨ ਮਹੀਨੇ ਦੀ ਡੌਂਕੀ ਸੀ ਸਾਡੀ ਤੇ ਪੂਰਾ ਡੇਢ ਸਾਲ ਲੱਗਿਆ ਮੈਨੂੰ ਇਥੇ ਪਹੁੰਚਣ ਤੱਕ ਤਿੰਨ ਮਹੀਨੇ ਸੂਰੀਆ ਨੇਮ ਤੋਂ ਮੈਕਸੀਕੋ ਤੱਕ ਦੇ ਲੱਗੇ ਸੀ ਜਿਹਦੇ ਚ ਇਹ ਪਨਾਮਾ ਜੰਗਲ ਆਉਂਦਾ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕੀ ਕੀਤਾ ਜਾਵੇ ਨਾ ਕੋਈ ਆਪਸ਼ਨ ਹੁੰਦੀ ਹੈ ਉਸ ਟਾਈਮ ਕਿ ਬੰਦਾ ਆਪਣੀ ਚਲਾਵੇ ਬੰਦੇ ਦੀ ਉਥੇ ਕਿਸੇ ਦੀ ਵੀ ਨਹੀਂ ਚੱਲਦੀ ਹੈਗੀ ਡੋਕਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਹ ਜਿੱਧਰ ਨੂੰ ਡੋਕਰ ਲੈ ਕੇ ਜਾਣਗੇ ਚਲਣਾ ਪੈਂਦਾ ਆ ਤੇ ਰਾਸਤਾ ਖਤਰਨਾਕ ਤੋਂ ਖਤਰਨਾਕ ਦੇਖਣਾ ਪੈਂਦਾ ਆ ਜੇ ਹੁਣ ਕਿਤੇ ਉਹ ਰਾਸਤਾ ਸੁਪਨੇ ਚ ਵੀ ਆ ਜੇ ਤਾਂ ਡਰ ਲੱਗਦਾ ਆ ਮੈਂ ਇਹ ਨਹੀਂ ਕਹਿੰਦਾ ਹੈ ਕਿ ਕੋਈ ਡੋਂਕੀ ਨਾ ਲਾਵੇ ਪਰ ਇਹ ਜਰੂਰ ਕਹਿੰਦਾ ਆ ਕਿ ਕਿਸੇ ਦਾ ਜੇ ਇੱਕ ਪੁੱਤ ਆ ਤਾਂ ਉਹਨੂੰ ਇਹ ਡਾਕੀ ਨਹੀਂ ਲਾਉਣੀ ਚਾਹੀਦੀ ਭੁੱਲ ਕੇ ਵੀ ਨਹੀਂ ਘਰੇ ਆਪਣਾ ਔਖਾ ਆ ਸੌਖਾ ਆ ਚੁੱਪ ਕਰਕੇ ਰੋਟੀ ਖਾ ਲਵੇ ਕਿਸੇ ਦੇ ਉੱਚੇ ਮਹਿਲ ਦੇਖ ਕੇ ਆਪਣਾ ਪੁੱਤ ਨਾ ਗਵਾ ਲਿਓ

  • @_malhi0032_
    @_malhi0032_ 5 หลายเดือนก่อน +2

    ਭਾਜੀ ਬਹੁਤ ਵਧੀਆ ਪੌਡਕਾਸਟ ਲੱਗਾ ਸਾਰਾ ਸੁਣਿਆ ਤੇ ਬਹੁਤ ਮੋਟੀਵੇਸ਼ਨ ਮਿਲੀਆਂ ਲਵ ਨਾਗਰਾ ਭਾਜੀ ਹੋਣਾ ਤੋਂ 👍🙏

  • @kabaddi1282
    @kabaddi1282 5 หลายเดือนก่อน +10

    ਵਾਹ ਯਾਰ ਬੰਦਾ ਨੇ ਕਿੰਨੀ ਸਟਰੈਗਲ ਕੀਤੀਆ ਲਵ ਯੂ ਜੱਟਾ ਸਲਾਮ ਆ ਬਾਬਾ ਤੈਨੂੰ ਤੇ ਤੇਰੀ ਮਿਹਨਤਾ ਨੂੰ 🌸❤️♥️

  • @GaganDeep-hc1sk
    @GaganDeep-hc1sk 4 หลายเดือนก่อน +1

    ਮੈਂ ਫ਼ਾਜ਼ਿਲਕਾ ਤੋਂ love ਵੀਰ ਇੰਟਰਵਿਊ ਬਹੁਤ ਵਧੀਆ ਲੱਗੀ god bless you ਵਾਹਿਗੁਰੂ ਲੰਬੀ ਉਮਰ ਕਰੇ ਅਤੇ ਤਰੱਕੀ ਬਖਸ਼ੇ ਚੜਦੀ ਕਲਾ ਵਿਚ ਰਹੋ

  • @SukhdeepSingh-bj2xo
    @SukhdeepSingh-bj2xo 5 หลายเดือนก่อน +8

    ਅੱਜ ਮੈਂ ਪਹਿਲੀ ਵਾਰ ਆਪਣੀ ਸਟੋਰੀ ਕਿਸੇ ਹੋਰ ਦੇ ਮੂੰਹ ਤੋਂ ਸੁਣੀਏ ਪਤਾ ਨਹੀਂ ਮੈਂ ਸ਼ਾਇਦ ਚੰਗਾ ਰਿਹਾ ਜਾਂ ਬਾਈ ਨਾਲ ਵੀ ਮਾੜਾ ਰਿਹਾ ਹੋਵਾਂਗਾ ਬਚਪਨ ਚ ਸਟਰਗਲ ਸਾਡੀ ਜਿੰਦਗੀ ਚ ਵੀ ਬਹੁਤ ਸੀ ਤੇ ਹੁਣ ਵੀ ਚਲਦੀ ਪਈ ਤੇ ਕਈ ਗੱਲਾਂ ਮਨ ਤੇ ਲੱਗੀਆਂ ਹੋਈਆਂ ਜਿਹੜੀਆਂ ਨੂੰ ਨਾ ਤਾਂ ਕਿਸੇ ਨੂੰ ਦੱਸ ਸਕਦੇ ਹ ਨਾਵਾ ਮਿਟਦੀਆਂ ਨੇ ਦਿਲ ਚੋਂ ਬਾਈ ਦੇ ਵੀ ਸੇਮ ਨੇ ਜੋ ਬਾਈ ਨੇ ਮੈਕ ਤੇ ਬੋਲਿਆ ਉਹ ਤੋਂ ਕਈ ਗੁਣਾ ਗੱਲਾਂ ਬਾਈ ਨੇ ਹਲੇ ਦਿਲ ਚ ਲਕੋਈਆਂ ਹੋਈਆਂ ਨੇ ਜੋ ਮੈਂ ਬਿਨਾਂ ਬੋਲਿਆ ਬਾਈ ਦੀਆਂ ਗੱਲਾਂ ਸਮਝ ਚੁੱਕਿਆ ਬਾਈ ਜੀ ਮੈਂ ਵੀ ਅੱਜ ਕੱਲ ਅਮੈਰਿਕਾ ਈ ਆਂ ਨਿਊਜਰਸੀ ਚ ਹਾਂ

  • @BaldishGill
    @BaldishGill หลายเดือนก่อน +1

    Eho jehi Soch te honsle wale brother Maharaj ji sab nu deve🙏

  • @Resham520
    @Resham520 5 หลายเดือนก่อน +17

    ਇਹ ਭਾਜੀ ਨੂੰ ਕਦੇ ਵੀ ਹਾਰ ਨਹੀ ਆ ਸਕਦੀ ❤

  • @Ammu.sandhu
    @Ammu.sandhu 5 หลายเดือนก่อน +5

    Bht jada positivity milli veer diyan gallan sun k bht kuj sikheya pra diyan gallan toh 🙏

  • @lovenagratv9491
    @lovenagratv9491 5 หลายเดือนก่อน +37

    Thx g sariya da ju ena piyar detta tuc meri video nu ♥️

    • @immigrationguru5689
      @immigrationguru5689 5 หลายเดือนก่อน +1

      Very impressive and motivational video

    • @bawakadianwala8966
      @bawakadianwala8966 5 หลายเดือนก่อน

      paji bawa kadian wala aa insta id mere plz apna number send krio love paji🙏🙏

    • @bawakadianwala8966
      @bawakadianwala8966 5 หลายเดือนก่อน

      gal krni bot jruri tade nal

    • @jobanuppal121
      @jobanuppal121 5 หลายเดือนก่อน

    • @jattbande7597
      @jattbande7597 5 หลายเดือนก่อน

      Proud of you bro❤love from Ludhiana. God bless uu😊😊

  • @VijayKumar-ux1xl
    @VijayKumar-ux1xl 4 หลายเดือนก่อน +2

    I was feeling sleepy but started watching this lovely podcast with Love bai ji. Dil to salute aa bai de jazbe te mehnet nu. Aj mein ehi sikh k ja rehya aa k "tagde raho te kam khich k rakho" jo karna o karna hi h bs piche ni hatna. 💪
    (Sorry my Punjabi is not much good. I am improving)
    Love from Bahadurgarh, Haryana

  • @preetsroye6894
    @preetsroye6894 5 หลายเดือนก่อน +1

    Faimly lai bht vadfa risk lya bai ne apne te sahi bande di waheguru jrur laaj rakhda ❤❤

  • @arunchugh8610
    @arunchugh8610 4 หลายเดือนก่อน +1

    So Inspirational Story of Love Bhai...I am from New Delhi but watching from UAE.

  • @JagtarSingh-ll3bh
    @JagtarSingh-ll3bh 4 หลายเดือนก่อน +1

    I have listened ur interview at Chandigarh. May god bless Mr. Love Nagra

  • @mr.mrs.sharma78
    @mr.mrs.sharma78 3 หลายเดือนก่อน +1

    Bahut vadhia lagian saarian gallan tuhadian munda bahut himmatwala hai tahion aini trakki keeti punjab di youth eho ji honi chahidi hai dilon slaam hai is bate nu I am from Fatehgarh sahib Distt

  • @davidsahota9657
    @davidsahota9657 5 หลายเดือนก่อน +4

    Bhut vadiya Galla love veer Diya waheguru ehna di lambi Umar kare satt Shri akall paji salute tuhanu from David sahota Amritsar Punjab

  • @_Amritsar_california_
    @_Amritsar_california_ 5 หลายเดือนก่อน +56

    ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁੱਣੀਆ ਬਹੁਤ ਹੀ ਜਾਣਕਾਰੀ ਮਿੱਲੀ ਕੇ ਕਿੰਨਾ ਉਖਾ ਡਾਉਕੀ ਲਾਕੇ ਜਾਣਾ 🙏🏻

  • @rsmaughi-lp6rs
    @rsmaughi-lp6rs 5 หลายเดือนก่อน +1

    veer bohut looks de podcast deekhe par ahh vala podcast veekh k ta maan khush ho gea love bai dia glla baata suun k mera v maan ohna vaag deekh changa insaan kran lag gia love bai dia galla batta mere dill nu lug gia rabb bai nu edda hi ekk changa insaan bnaie rakhe❤😊

  • @rsahota5325
    @rsahota5325 3 หลายเดือนก่อน +1

    Very good interview, Mr nagra is a shining example of

  • @Kapurthala_1313
    @Kapurthala_1313 5 หลายเดือนก่อน +3

    Love paji pehla v bht respect krda c tuhadi te ajj podcast dekh k tuhadi mehnat dekh hor v jyada dil to respect vadd gyi . Main bhai nal reha v aa bus te ticket v kattiya Bus Drive v kiti bht vadiya time c Love paji naal ❤❤❤

  • @zubirali4876
    @zubirali4876 5 หลายเดือนก่อน +4

    All d Best Veer Ji,👏👏👏.
    From,
    Malaysian with Punjab roots 🙏

  • @rahulkamboj4660
    @rahulkamboj4660 5 หลายเดือนก่อน +3

    America to paaji
    Night shift krde hoe sun reha c
    Boht bdia lgeya te motivate kreya bai ne🙏🏻❤️

  • @GaganDeep-ot9ey
    @GaganDeep-ot9ey 3 หลายเดือนก่อน +1

    Saara Podcast Bohat Sohna C Ik Ik Gal Veere Ne Kahi Inspirational C
    But Jo Bal Bai Tuhade Kehan Ton Baad K Ik Last Msg Sab Layi Bai Ne Galaan Kahiyaann 🔥🔥🔥🙌🙌🙌

  • @man.win333
    @man.win333 5 หลายเดือนก่อน +1

    He's so humble, thanks for sharing positive thoughts 😇❤ waheguru ji mehr krann Sareyan te

  • @randeepbhangu3957
    @randeepbhangu3957 5 หลายเดือนก่อน +2

    tuhadi podcast dekh ke life vich motivation mili kuch eho jehia chija sikhan nu miliya life vich inspire hona te

  • @kanwaljitmander7037
    @kanwaljitmander7037 5 หลายเดือนก่อน +2

    Salute putterji your hard work nu god bless you parmatma charrdi kale rakhea

  • @jhamatamarjit9845
    @jhamatamarjit9845 5 หลายเดือนก่อน +2

    Bhut vdia love veer tenu hamesha hasde hi dekheya bus stand veer, bhut khushi hoyi teri story dekh k.

  • @baljinderbrar2396
    @baljinderbrar2396 3 หลายเดือนก่อน +3

    Hardworking man

  • @RajivKumar-of9yv
    @RajivKumar-of9yv 4 หลายเดือนก่อน +1

    Mann gye beer nu kya baat ghat bande dekhe mai apni zindagi ch aida de love you my desr

  • @Adityagupta-w3n
    @Adityagupta-w3n 3 หลายเดือนก่อน

    Veere US ton, bahut vadhiya podcast. Waheguru Mehr Karan

  • @sukhisandhu1500
    @sukhisandhu1500 5 หลายเดือนก่อน +2

    Love veere ji ❤Syane ne Sach kheya Hundi Veera Nal Sardari 🙏🏻😊Eh Gall Sode verge Veera Te Fitt lagdi a 😊🙏🏻

  • @skpal7938
    @skpal7938 4 หลายเดือนก่อน +2

    I listened from canada. Very nice interview

  • @Pardeep-i1n7x
    @Pardeep-i1n7x 4 หลายเดือนก่อน +1

    Waheguru chardikala ch rakhn sab bhrava bhene nu from - Aus

  • @Gurkirat_pb43
    @Gurkirat_pb43 4 หลายเดือนก่อน +1

    Y ma Tralla chlla riha sari video full dakhi salute a Vera nu 🫡

  • @KamalGagan-q5k
    @KamalGagan-q5k 5 หลายเดือนก่อน +1

    Love veer Di Gal Batt Sunka Bohat Vadiya Lageya Respect Aa Bai Lai ❤Ton Hard Work Nal Life Vich Kuch V Hasal Keta Ja Sakda Waheguru 22 Nu Hor Taraki Bakshe Good 👍 Podcast

  • @HappyTvpb30wale
    @HappyTvpb30wale 3 หลายเดือนก่อน +1

    veer bhut vadia gal bat kiti te sbnu motivate vi kita ❤rabb aghe hor vi taraki dewe ❤

  • @GurpreetSingh-rq3td
    @GurpreetSingh-rq3td 5 หลายเดือนก่อน +2

    Love veer tuhadi struggle dekh ke
    Bohat vadhiya inspiration mildi a
    I appreciate with your work

  • @harkamalsingh1941
    @harkamalsingh1941 5 หลายเดือนก่อน +6

    ਲਵ ਕੋਚ ਜਲੰਧਰ ਤੋਂ ਅਠੋਲੇ ਕੋਹਾਲੇ ਨੂੰ ਬਾਈ ਦੀ ਬੱਸ ਚੱਲਦੀ ਸੀ!ਬਾਈ ਸੁਬਾਹ ਦਾ ਭੀ ਵਧੀਆ ਬੰਦਾ ਅਸੀਂ ਬੱਸ ਸਟੈਂਡ ਇਹਨਾਂ ਕੋਲ ਕਾਫੀ ਟਾਈਮ ਗੁਜਾਰਦੇ ਸੀ!

  • @surinderkamra168
    @surinderkamra168 4 หลายเดือนก่อน +1

    I liked motivation power of love bhara, God Bless

  • @dsbroken442
    @dsbroken442 5 หลายเดือนก่อน +1

    podcast sun ke bahut sikhan nu mileya ❤

  • @KamalGagan-q5k
    @KamalGagan-q5k 5 หลายเดือนก่อน +2

    LOVE U Aa Love ❤️ Vera Kant 22.Waheguru Ji Taraki 🙏 BAKSHE Love Veer Nu

  • @sukhisandhu1500
    @sukhisandhu1500 5 หลายเดือนก่อน +2

    🙏🏻Salute a veere nu Waheguru agge meri Ardass a Veer ji tuc hor Trakian kro sachi Bhaji. Sari Interview sunn to wad bhout Kush hoya mn Mehant Da mull phanda Par sachi Mehant krn Da love u Bhaji❤🙏🏻 nd Special Thanku Bhaji Kudrat chanel walya Da Jo ena Vdya Insan Dyian Ghallan samne la k one o Love u Veer ji 🙏🏻❤️

  • @ranaumair_5911
    @ranaumair_5911 3 หลายเดือนก่อน +1

    bai g main lehndy punjab tun aan lekin ay podcast dubai ton wekh reya wan.... hun ethon america jana jy..... ty inshallah love veery wangoon hi koi apna hi kam krna jy.... baki sary veer ty paina agy bainti ay... ... k rab aggy ardaas kryo k visa lag jaye....
    sab veeran nu payar pari assalam o alikum ty sat shri akaal
    sary khayal rakhye apna

  • @JaggaNagra-f2d
    @JaggaNagra-f2d 5 หลายเดือนก่อน +28

    ਜਿਦਾ ਦਾ ਸੁਭਾਅ ਲਵ ਵੀਰ ਦਾ ਪਹਿਲਾ ਸੀ ਓਸੇ ਤਰਾ ਦਾ ਹੁਣ ਆ ਕੋਈ ਫਰਕ ਨੀ ਪਿਅਾ ਮੇਰੇ ਪਿੰਡ ਦਾ ਸਾਡਾ ਵੀਰ

    • @sonumangli
      @sonumangli 5 หลายเดือนก่อน +1

      ਕਿਹੜਾ ਪਿੰਡ ਹੈ

    • @manpreetKaur-sk8ui
      @manpreetKaur-sk8ui 5 หลายเดือนก่อน +1

      Koi number ja id dedo veer ji di plz

  • @BashirAhmed-ju8mm
    @BashirAhmed-ju8mm 17 วันที่ผ่านมา

    Love I love yr honesty.really you are a brave youngman.appreciated

  • @Gillsaabh8g
    @Gillsaabh8g 5 หลายเดือนก่อน +1

    Bai bahut vadia story a love bai di yar dil vich jannon a gya zindagi vich kuch karn da from firozpur panjab

  • @MakhanSingh-dz3oz
    @MakhanSingh-dz3oz 5 หลายเดือนก่อน +5

    Veere 92 ਫਰਵਰੀ ਵਿੱਚ ਗ੍ਰੀਸ ਤੋਂ ਟਰਾਲੇ ਵਿੱਚ ਇਟਲੀ ਗਿਆ ਜਿਸ ਵਿਚ 18 ਘੰਟੇ 50 ਘੰਟਿਆਂ ਵਿੱਚ ਬਦਲ ਗਏ ਰਾਤ ਨੂੰ ਟਰਾਲੇ ਵਾਲੇ ਨੇ ਉਤਾਰੇ novara ਦੇ ਕੋਲ ਸਵੇਰ 5 ਵਜੇ ਤੱਕ ਬੈਠੇ 8 vaje ਪਾਣੀ ਨਾਲ 60 ਘੰਟੇ ਬਾਅਦ 4 5 ਬਿਸਕੁਟ ਖਾਧੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ verona ਦੇ ਲਾਗੇ ਇਕ ਪਿੰਡ ਵਿੱਚ ਅਪਣੇ ਪਰਿਵਾਰ ਨਾਲ ਸੈੱਟ ਹਾਂ.

  • @jandwalamaan
    @jandwalamaan 5 หลายเดือนก่อน +2

    Bohat bdiya veera me pora podcast truck ch soneya , bdiya lgga bohat Canada to start kitaa c interesting c border paar kr usa aa k finish kita , keep it veera 👍🤟🏻

  • @poojagandotra2943
    @poojagandotra2943 3 หลายเดือนก่อน

    Main Punjab batala to love veer di interview bohat vadiya lagi god bless you❤❤❤

  • @worldpeacelover5417
    @worldpeacelover5417 2 หลายเดือนก่อน

    Wah mereh veer tussi bahut wadhiya gall kahi ke bhulo na ji tuhanu akkal sikhaunda hai. Tahin bhaag lage ne tuhanu. Wah mereh veer.

  • @Diljindersingh-e5z
    @Diljindersingh-e5z หลายเดือนก่อน +1

    ❤❤❤❤❤ very nice interview

  • @gopysidhu6404
    @gopysidhu6404 5 หลายเดือนก่อน +2

    Love you pra tari soch nu taheri mahenat nu ❤

  • @kanwaljitsidhu8842
    @kanwaljitsidhu8842 5 หลายเดือนก่อน +4

    ਝੋਟਾ ਬੰਦਾ love 👏👏👏

  • @jasjitsinghjassuppal7286
    @jasjitsinghjassuppal7286 3 หลายเดือนก่อน

    ਵਧੀਆ ਬੰਦੇ ਦਾ ਹੀ podcast ਲਵੋ ਜਿੱਦਾਂ ਇਹ ਸੀ,, ਜੱਸਾ ਪੱਟੀ ਦਾ podcast ਕਰੋ ਜੀ,,, ਸੋਹਣਾ ਪੋਡਕਾਸਟ ਸੀ 🙏🌹

  • @jassgill2990
    @jassgill2990 5 หลายเดือนก่อน +2

    Love bro jida da pehla c os tra da hun v aa . Ghaint 🙏🏻

  • @jaswinderkundi3588
    @jaswinderkundi3588 3 หลายเดือนก่อน +1

    ਬਹੁਤ ਅੱਛਾ ਲਗਿਆ

  • @AmanAman-yx6jm
    @AmanAman-yx6jm 5 หลายเดือนก่อน

    Sahi keh reha veer mere husband di v same story aa waheguru ji sab de bacheya nu tandrusti bakshan🙏🏻🙏🏻

  • @HappySingh-oj6yy
    @HappySingh-oj6yy 3 หลายเดือนก่อน +2

    Hi bro your story is very sad and very understanding life story god bless you bro baba ji deep Singh give you so many happiness and good health me sis jasbir from uk 🙏 💝👌👍

  • @susheelsagar4793
    @susheelsagar4793 5 หลายเดือนก่อน +1

    Well done Mr love very hard working Punjabi ❤

  • @jagroopsingh5686
    @jagroopsingh5686 5 หลายเดือนก่อน +7

    ਬਹੁਤ ਵਧੀਅਾ ਵੀਰ

  • @RakeshJasra
    @RakeshJasra 5 หลายเดือนก่อน +1

    Veer mainu teria gallan bahut badia lagia tu sacha te nake rab da banda aa luv u

  • @GaganHarshit
    @GaganHarshit 4 หลายเดือนก่อน

    Waheguru hamesha chadi kala ch rakhe.... Veer nu.. Me pura pod cast dekhya... Bhut kuch samjhya sikhya.... Me bhut jaldi hosla chd dini ya... Apni life tak nu khtam krn da sochya... Pr aaj sunya ki kina kuch hor ya.... 😢 zindgi ch..

  • @deep_2113
    @deep_2113 2 หลายเดือนก่อน

    Kismat Tey emandari Tey mehnati da hona jaruri hai 😊

  • @balharchand5327
    @balharchand5327 5 หลายเดือนก่อน +1

    Bhai such bola Dil kush ho gai Jo apna pisla same nai bhola da Bhai sulet ha

  • @GurpalSingh-y8t
    @GurpalSingh-y8t 3 หลายเดือนก่อน +1

    Mainu 15 saal ho gye USA 🇺🇸 vich . Pakka v nai hoeya. Eh bai diya gallan sahi aa. Te Simle reh riha aa. Baki sadey punjabi te haryana valey aa ke show bhut krdey aa. Te aakkad ch rehndey aa, te mundeya nu lagda ke saukha aa jana USA. Kuj soukhey pauch jandey, main 10-11 month ch paucheya c USA

  • @niteshbubka2866
    @niteshbubka2866 2 หลายเดือนก่อน

    Both bdiya podcastt c veere da
    Both motivational bnda love veera
    M bai da podcast Yamunanagar Haryana to dekh reha ❤

  • @MontyBrar-mu4ek
    @MontyBrar-mu4ek 3 หลายเดือนก่อน

    Bai ji tusi bahot hard work karke sara kuch achieve kita I salute you very nice

  • @ranasahab2190
    @ranasahab2190 5 หลายเดือนก่อน +2

    Very honest people love you bro

  • @ShamsherSingh-uq3fp
    @ShamsherSingh-uq3fp 7 วันที่ผ่านมา

    Veer ji tuhadi soch bahut wadiya aa❤🎉

  • @sarabjitsingh599
    @sarabjitsingh599 5 หลายเดือนก่อน +2

    Big respect ustaad ji🫡🫡

  • @Singh-vc5it
    @Singh-vc5it หลายเดือนก่อน

    Mai poori dekhi aa Bina 1 second skip kite

  • @MontyBrar-mu4ek
    @MontyBrar-mu4ek 3 หลายเดือนก่อน

    Amazing success you are a idol for youth and your journey is very tuff and good thing is you did not give up nice bhra

  • @Singh-by1z
    @Singh-by1z 5 หลายเดือนก่อน +4

    Same my story brother god bless you ❤

  • @legendarunn
    @legendarunn 2 วันที่ผ่านมา

    love veera tusii kant ooh help karo gareeba de ❤❤ best off luck love uuu veera ❤❤🎉

  • @ManiMani-l1c8i
    @ManiMani-l1c8i 5 หลายเดือนก่อน +1

    Full positivity love veer and punjab disda

  • @jagjitrajprabhakar6047
    @jagjitrajprabhakar6047 5 หลายเดือนก่อน

    Very very nice interview
    Jagjit Rai Prabhakar. Ludhiana

  • @gurdeepkaur1041
    @gurdeepkaur1041 5 หลายเดือนก่อน +3

    ਬਹੁਤ ਵਧੀਆ 👍💯 ਗੱਲਾਂ
    ਅਸੀਂ ਉੜੀਸਾ ਤੋ

  • @Punjab989
    @Punjab989 5 หลายเดือนก่อน +1

    Donki bgera di gal chado eh soch ke dekho life 🧬 kini aukhi successful hundi ❤❤

  • @LovepreetSingh-eo2bo
    @LovepreetSingh-eo2bo 5 หลายเดือนก่อน

    Bhout vadiya gallan bai ji sikhan nu miliyan bai di soch bhout vadiya ji

  • @NazarSingh-vn6wt
    @NazarSingh-vn6wt 5 หลายเดือนก่อน +2

    Very good idea.Minot, North Dakota, USA

  • @KiranMann-cx3qi
    @KiranMann-cx3qi 5 หลายเดือนก่อน

    ਸਤਿ ਸ੍ਰੀ ਅਕਾਲ ਵੀਰ 🙏ਤੇਰੀ ਨਿਮਰਤਾ ਨੂੰ ਸਾਲਿਊਟ ਆ ਵੀਰੇ 🙏

  • @Allexplore123
    @Allexplore123 5 หลายเดือนก่อน +1

    Mai tan eh bro sare ikathe e c panama jungle ch 👍👍

  • @Diljindersingh-e5z
    @Diljindersingh-e5z หลายเดือนก่อน +1

    ludhiana jalandher byepass❤

  • @SinghBilla-k6p
    @SinghBilla-k6p 2 หลายเดือนก่อน

    Bahut badhiya Laga veer ji District Sirsa Tahsil ellenabad Haryana

  • @publicmedia....2357
    @publicmedia....2357 5 หลายเดือนก่อน

    Wa g wa.. Bhaji tusin dil de vadia insaan ho 😊😊😊😊 di khus ho gya g tuhanu vekh.. I am from Portugal🇵🇹🇵🇹🇵🇹

  • @AmanKaur-gv6km
    @AmanKaur-gv6km 5 หลายเดือนก่อน +1

    V nice interview bro God bless you asi be USA to aa last year donky lai c

  • @GurcharanpreetSingh-w1x
    @GurcharanpreetSingh-w1x 2 หลายเดือนก่อน

    Hnji 22 ji Ma usa tu Dekh rha aa thuda podcast Ma love paji huna da restaurant ta kam karda si love paji ik number da herra banda aa 22 na mera mara time ch meri bhot help kiti si kaint banda aa love paji Baki baba nanak love paji nu ਤੰਦਰੁਸਤੀ bakhsa 🙏❤️

  • @dilbagsingh8766
    @dilbagsingh8766 4 หลายเดือนก่อน

    ਬਹੁਤ ਵਧੀਆ ਵੀਰ ਜੀ

  • @gurnoordhattjackvlog8217
    @gurnoordhattjackvlog8217 5 หลายเดือนก่อน

    Bhot vdia lagi din raat di mehnat y di ajj bol rhi hy love' veer ji di

  • @souravthind6247
    @souravthind6247 5 หลายเดือนก่อน +2

    Bai bhot motivation mili tuhde to ❤❤

  • @gurjeetkaurgrewal6255
    @gurjeetkaurgrewal6255 5 หลายเดือนก่อน +1

    Lov beta you are great tusi bhut sarvive kita God bless you ,I from nabha

  • @Inder-bp1rl
    @Inder-bp1rl 4 หลายเดือนก่อน

    Veer ji bhutt Khushi hoye ❤mai Serbia to