1947 ਵੇਲੇ ਉੱਜੜ ਕੇ ਗਿਆਂ ਨੂੰ ਖਿੱਚ ਲਿਆਇਆ ਮਿੱਟੀ ਦਾ ਮੋਹ । Amrik Manpreet । Walk With Turna

แชร์
ฝัง
  • เผยแพร่เมื่อ 27 ก.ย. 2024
  • 1947 ਵੇਲੇ ਉੱਜੜ ਕੇ ਗਿਆਂ ਨੂੰ ਖਿੱਚ ਲਿਆਇਆ ਮਿੱਟੀ ਦਾ ਮੋਹ
    ਚੜ੍ਹਦੇ ਪੰਜਾਬ ਆ ਕੇ ਵੇਖਿਆ ਆਪਣਾ ਪਿੰਡ ਤੇ ਜ਼ਮੀਨਾਂ
    ਨਿਸ਼ਾਨੀ 'ਚ ਲੈ ਗਏ ਰੁੱਖ ਦੇ ਪੱਤੇ
    #WalkWithTurna #IndoPakRelation #UnitedPunjab #Lahore #Punjab
    guest from pakistan punjab visited indian punjab. their family lived in indian punjab before partition in village Tahrpur, Tehsil Shahkot, District Jalandhar.
    now they are living in England (UK).
    Sajid Javed is Member of Parliament in UK

ความคิดเห็น • 439

  • @gurmailsingh5936
    @gurmailsingh5936 ปีที่แล้ว +94

    ਬਹੁਤ ਵਧੀਆ ਲਗਿਆ ਜੀ ਜੋ ਤੁਸੀਂ ਦਿਖਾਇਆ ਜੀ ਮਨ ਗਦਗਦ ਹੋ ਗਿਆ ਪੁਰਾਣਾ ਸਾਂਝਾ ਪੰਜਾਬ ਬਾਰੇ ਜੋ ਦਸਿਆ ਜਿਉਦੇਂ ਵਸਦੇ ਰਹੋ ਜੀ ਨਵਾਂ ਸਾਲ ਹੋਰ ਵੀ ਬਹੁਤ ਖੁਸੀਆਂ ਲੈਕੇ ਆਵੇ ਤੁਹਾਡੇ ਲਈ ਸੁਭ ਕਾਮਨਾਵਾਂ ਜੀ

    • @yuvisingh7759
      @yuvisingh7759 ปีที่แล้ว +2

      Muslim never behonest allways snub your back

    • @adameve6857
      @adameve6857 ปีที่แล้ว

      🤣🤣 converted kateed muslim jutt meeting converted kateed jutt sikh

    • @SunitaDevi-fy3ko
      @SunitaDevi-fy3ko ปีที่แล้ว +1

      ⁴5⁴5445⅘5⁵555⁵5⁵yyyyyyyyyyyyyyuyyyyyyyyyyyyyyyyyyyyyyyyyyyyyyyyyyyyyyyyyyyyÿyÿyÿì8J8l

    • @VinodKumar-ts7pc
      @VinodKumar-ts7pc ปีที่แล้ว

      Haram da pilla papistani Arbi TATTU

    • @HarmailSingh-sp6dd
      @HarmailSingh-sp6dd ปีที่แล้ว

      ​@@adameve6857 00

  • @ਕੁਲਜੀਤਸਿੰਘਸਿੰਘ-ਟ3ਡ

    ਆਪਣੇ ਵਾਲੇ ਵੀ ਦੇਖ ਲੈਣ ਇੰਗਲੈਂਡ ਦੇ ਪਾਰਲੀਮੈਂਟ ਮੈਂਬਰ ਨੂੰ ਕਿਨੇ ਨਰਮ ਦਿਲ ਇਨਸਾਨ ਹੈ ਬਿਨਾਂ ਗੰਨਮੈਨਾਂ ਤੋਂ ਸਾਰੇ ਆ ਨੂੰ ਮਿਲ ਰਹੇ ਹਨ

    • @mahlafdk5148
      @mahlafdk5148 ปีที่แล้ว +3

      Sadda pind v Pakistan Devi which bollywoodchi

    • @RanjitKaur-ob5eh
      @RanjitKaur-ob5eh ปีที่แล้ว +1

      @@mahlafdk5148 sahi sahi likho veer jii

  • @ਕੁਲਜੀਤਸਿੰਘਸਿੰਘ-ਟ3ਡ

    ਬਾਬੇ ਨਾਨਕ ਜੀ ਅਗੇ ਅਰਦਾਸ ਕੀਤੀ ਜਾਂਦੀ ਹੈ ਦੋਵੇਂ ਪੰਜਾਬਾਂ ਨੂੰ ਇਕੱਠੇ ਕਰਦੋਉ ਜੀ

    • @yuvisingh7759
      @yuvisingh7759 ปีที่แล้ว +1

      If all Pakistani Punjab be one Sikh again

    • @Lion-fg1oj
      @Lion-fg1oj ปีที่แล้ว +3

      ਬਾਈ ਜੀ ਮੁਸਲਮਾਨ ਜਾਤ ਕਿਸੇ ਦੀ ਨਹੀ ਬਣਦੀ

    • @gillsabb14687
      @gillsabb14687 ปีที่แล้ว +4

      @@Lion-fg1oj pra bande ta hindhu ve nhi

    • @vinylRECORDS0522
      @vinylRECORDS0522 ปีที่แล้ว +3

      ਨਫਰਤਾਂ ਵਾਲੇ ਦੋਵੇਂ ਪਾਸੇ ਹੁਣ ਵੀ ਵੱਸਦੇ ਹੈ।

    • @Lion-fg1oj
      @Lion-fg1oj ปีที่แล้ว

      @@vinylRECORDS0522 ਤੂੰ ਸਾਲਾ ਮੁਸਲਮਾਨਾਂ ਦਾ ਅਪਣੀ ਅਸਲੀ ਆਈ ਡੀ ਤੋ ਗੱਲ ਕਰ

  • @sulakhandhaliwal6456
    @sulakhandhaliwal6456 ปีที่แล้ว +14

    ਟੁਰਨਾ ਜੀ ਇਸ ਭਾਵੁਕ ਮਿਲਣੀ ਨੂੰ ਵੇਖ ਕੇ ਮੈਂ ਆਪਣੀਆ ਅੱਖਾਂ ਦੇ ਹੰਝੂ ਨਹੀਂ ਰੋਕ ਸਕਿਆ ਵਾਹਿਗੁਰੂ ਮਿਹਰ ਕਰੇ ਸਾਡਾ ਪੰਜਾਬ ਚੜੵਦੀ ਕਲਾ ਵਿੱਚ ਰਹੇ ਬਹੁਤ ਸੋਹਣਾ ਲਗਿਆ ਜੀ ਮਨ ਭਰ ਆਇਆ ਤੇ ਦਿੱਲ ਠਰ ਗਿਆ ਜੀ ਮੈਂਨੂੰ ਵੰਡ ਬਾਰੇ ਜਦੋਂ ਕੋਈ ਵੀਡੀਓ ਅਪਲੋਡ ਹੁੰਦੀ ਹੈ ਮੈਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਜਿਵੇਂ ਇਹ ਸਾਰਾ ਭਾਣਾ ਮੇਰੇ ਨਾਲ ਵਰਤਿਆ ਹੋਵੇ,ਅੱਲਾ ਮਿਹਰਬਾਨ ਹੋਵੇ।

  • @BalvirSingh-kz3uf
    @BalvirSingh-kz3uf ปีที่แล้ว +10

    ਪਾਣੀ ਖੂਹਾਂ ਦਾ ਪਿਆਰ ਰੂਹਾਂ ਦਾ ਸਦਾ ਵਸਦਾ ਰਹੇ ਸਾਡੇ ਦਿਲਾਂ ਤੇ ਜੀ

  • @sukhwindersingh1525
    @sukhwindersingh1525 ปีที่แล้ว +22

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sikanderaarain2812
    @sikanderaarain2812 ปีที่แล้ว +7

    ਵੀਰ ਜੀ ਸਲਾਮ ਤੁਸੀਂ ਵਿਛੜੇ ਪਰਿਵਾਰ ਦਾ ਪਿਆਰ ਦਿਖਾਈਆ ਅੱਜ ਵੀ ਬਹੁਤ ਲੋਕ ਤਰਸਦੇ ਪੁਰਾਣੇ ਦੋਸਤਾਂ ਪੁਰਾਣੇ ਘਰਾਂ ਨੂੰ ਦੇਖਣ ਨੂੰ, ਧੰਨਵਾਦ ਸਰਦਾਰ ਸਾਬ ਜੀ ਦਾ ਜਿਨ੍ਹਾਂ ਪਰਾਣੀ ਯਾਦ ਪਰਿਵਾਰ ਨੂੰ ਦਿਖਾਈ, ਬਹੁਤ ਪਿਆਰ ਦਿੱਤਾ ਵਾਹਿਗੁਰੂ ਸਰਦਾਰ ਸਾਬ ਜੀ ਨੂੰ ਤਰੱਕੀ ਦੇਵੇ ਹੱਸਦੇ ਰਹੋ।

  • @jaspindergilluboke5010
    @jaspindergilluboke5010 ปีที่แล้ว +24

    ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰਦੀ ਬਹੁਤ ਹੀ ਵਧੀਆ ਵੀਡੀਓ ਹੈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਤਰਨ ਤਾਰਨ

  • @GhulamMurtaza-ut9oy
    @GhulamMurtaza-ut9oy ปีที่แล้ว +16

    This love and respect I Expect from punjabi peoples and I proud to be punjabins and I am missing my punjab my culture my pind saag and makai di roti from sao paulo Brazil

  • @rajwindersingh4962
    @rajwindersingh4962 ปีที่แล้ว +12

    ਬਹੁਤ ਵਧੀਆ ਲੱਗਿਆ ਮਨੁੱਖ ਨਾਲ਼ ਮਨੁੱਖ ਦਾ ਫੇਰ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦਾ ਜੜ੍ਹਾਂ ਦੀ ਖਿੱਚ ਤੇ ਮਿੱਟੀ ਦਾ ਮੋਹ ਉੱਲਰ -ਉੱਲਰ ਪੈ ਰਿਹਾ ਸੀ

  • @HD-vs1tl
    @HD-vs1tl ปีที่แล้ว +19

    Sajid javed is a top top politician in U.K. he helped Rishi sunak become PM. It is amazing to know his real heritage is in Jalandhar!!!

    • @user-kSSingh
      @user-kSSingh ปีที่แล้ว +1

      Thanks Javed ji for visiting charda Punjab, Lot’s of ❤Love from charda Punjab

  • @UsmanIqbal93
    @UsmanIqbal93 ปีที่แล้ว +41

    I am from Toba Tek Singh, Punjab, Pakistan. Happy to see it. Lasoori is near my village. 293 is my village located in Toba Tek Singh. My ancestors migrated from District Jalandhar India to Pakistan in 1947. I knew Amarjeet Singh sb a great man promoting "Sanjha Punjab".

    • @RanjeetSingh-bl6ry
      @RanjeetSingh-bl6ry ปีที่แล้ว +1

      Keep up the efforts to reach the same affectionate life our older lived before the nasty 1947.

    • @Calgary-Business-and-info
      @Calgary-Business-and-info ปีที่แล้ว

      Usman paji, our family belongs to Chakk 517 Tobha Tek Singh. Presently live in India and Canada. I want to visit there. Any body help??

    • @paanchaab
      @paanchaab ปีที่แล้ว +1

      You are most welcome here.
      Plz come.
      I'm from Sri Muktsar Sahib

    • @kubuspl8593
      @kubuspl8593 ปีที่แล้ว

      pind udhowali chak 261toba tek singh layallpur

  • @h.singh.1367
    @h.singh.1367 28 วันที่ผ่านมา +3

    ਸਾਜਿਦ ਜਵੇਦ ਬਰਤਾਨੀਆ ਦਾ ਖਜ਼ਾਨਾ ਮੰਤਰੀ ,ਸਿਹਤ ਮੰਤਰੀ , ਗ੍ਰਿਹ ਮੰਤਰੀ ਦੀ ਪਦਵੀ ਤੇ ਰਹਿ ਚੁੱਕਿਆ।

  • @jagatkamboj9975
    @jagatkamboj9975 ปีที่แล้ว +6

    Love you pak Punjabi veero Te bhaino Khoosh rho Allah Waheguru khushiya bakshe Love

    • @miansarwar7568
      @miansarwar7568 ปีที่แล้ว +1

      We are one blood one people of PUNJAB with BABA GURU NANNAK SAHIB JI as our common Saint no one can keep us PUNJABI MUSLIMS AND SIKHS APART now.

  • @NirmaljitBajwa
    @NirmaljitBajwa 19 วันที่ผ่านมา

    ਬਹੁਤ ਵੱਧੀਆ ਲੱਗਿਆ , ਲਹਿੰਦੇ ਚੜਦੇ ਪੰਜਾਬ ਦੇ ਵਿਸ਼ੜੱ ਪਰਵਾਰਾਂ ਨੂੰ ਮਿਲ ਕੇ ਆਪਸੀ ਸਾਂਝ ਪਿਆਰ ਦਾ ਦਿੱਲੀ ਇਜ਼ਹਾਰ ਕਰਦਿਆੰਂ ਵੇਖ ਕੇ .। ਵਾਹਿਗੁਰੂ ਸਾਰੀਆਂ ਹੱਦਾਂ ਬੰਨੇ ਦੂਰ ਕਰਕੇ ਸਾਰੀ ਮਨੁੱਖਤਾ ਨੂੰ ਇੱਕ ਪਰਵਾਰ ਵਰਗਾ ਆਪਸੀ ਪਿਆਰ ਸਾਂਝ ਬਣਾ ਦੇਵੇ ਆਪਣੀ ਰਹਿਮਤ ਕਰਨ .

  • @sanwalkhanafridi6915
    @sanwalkhanafridi6915 ปีที่แล้ว +9

    Wow!!!!
    So beautiful and wonderful really good memory Punjab

  • @ajitpalsinghatwal7931
    @ajitpalsinghatwal7931 ปีที่แล้ว +4

    The lady speaks pure jalandhari punjabi,very heartening.No religious phrases,just punjabi.Wellcome

    • @rozinaali4746
      @rozinaali4746 ปีที่แล้ว

      Thank you ! I did my best !

  • @khawarimran9375
    @khawarimran9375 ปีที่แล้ว +4

    My Fahter is also from India.He is also from jalander village name Baylain.He always remember our village till death.Mr Sajid is near from our village 252gb toba tek sinh
    Love from Pakistan❤

  • @harinderpreethani8147
    @harinderpreethani8147 ปีที่แล้ว +5

    Thank very much for spreading love again 😭😭😭😭

  • @manjitsingh1278
    @manjitsingh1278 ปีที่แล้ว +2

    ਹੇ ਵਾਹਿਗੁਰੂ ਜੀ ਅੱਲਾ ਖੁਦਾ ਗੌਡ ਈਸ਼ਵਰ ਭਗਵਾਨ ਪਭੂ ਪਰਮਾਤਮਾ ਮੇਹਰ ਕਰੋ ਸਰਹਦ ਖੁਲੁ ਜਾਵੇ ਸਾਰੇ ਆਪਣੇ ਵਿਛੜਿਆਂ ਨੂੰ ਮਿਲ ਸਕਣ

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @god1......
    @god1...... ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਪਾਕਿਸਤਾਨ ਪੰਜਾਬ ਭਾਰਤ ਪੰਜਾਬ ਇਕ ਹੋ ਜਾਵੇ।ਸਾਡਾ ਪੰਜਾਬ ਪੂਰਾ ਇਕ ਹੋ ਜਾਵੇ।

  • @JagsirSingh-xb1ov
    @JagsirSingh-xb1ov ปีที่แล้ว +2

    ਬਹੁਤ ਵਧੀਆ ਲੱਗਿਆ ਜੀ ਵਾਹਿਗੂਰੂ ਤੁਹਾਡੀ ਉਮਰ ਵੱਡੀ ਕਰਜੀ ਧਨਵਾਦ ਜੀ

  • @charanjeetsingh3216
    @charanjeetsingh3216 ปีที่แล้ว +24

    I first time saw in TH-cam that a family who migrated to Pakistan came India via England as most of Indian family members went to Pakistan to see the land of their forefathers, I want to see more family visits of Pakistani natives in India especially in Lehanda (East) Punjab. 🇮🇳💓🇵🇰👌👍🙏

    • @DarshanSingh-oo3gn
      @DarshanSingh-oo3gn ปีที่แล้ว

      EqttwER

    • @charanjeetsingh3216
      @charanjeetsingh3216 ปีที่แล้ว

      @@DarshanSingh-oo3gn eh likh ki pehn yuai aa, 😆 kuchh likhana hi c te chajj naal likhda

    • @kakoosheikh9934
      @kakoosheikh9934 ปีที่แล้ว +1

      I'm from POK
      .my farfathers belong to indian jammu kashmir ponch ...we can see our mountains of ponch but can't go there wish to see my grandfather lands but ....border border border

  • @darshansgill
    @darshansgill ปีที่แล้ว +14

    ਇਹ ਸੱਜਣ UK ਦੇ ਸਾਬਕਾ ਖਜ਼ਾਨਾ ਅਤੇ ਗ੍ਰਹਿ ਮੰਤਰੀ ਹਨ, ਸਾਜਿਦ ਜਾਵਿਦ। ਬਹੁਤ ਹੀ ਨਰਮ ਅਤੇ ਮਿਲਣਸਾਰ ਇਨਸਾਨ ਅਤੇ ਅਤਿ ਕਾਬਿਲ ਸਿਆਸਤਦਾਨ। ਕਿੰਨੀ ਸਾਦਗੀ ਅਤੇ ਨਿਮਰਤਾ ਨਾਲ ਵਿੱਚਰ ਰਹੇ ਹਨ। ਬਹੁਤ ਸ਼ੁਕਰੀਆ ਅਤੇ ਜੀ ਆਇਆਂ ਨੂੰ।
    This gentleman visiting his ancestors' village is none other than the former UK Chancellor & Home Secretary Mr. Sajid Jawid. A very humble and soft-spoken person and a very capable politician. Just look at his simplicity and the warmth in his interaction with the people. Welcome to your roots, to Punjab, Sir!

  • @DevSingh-tm4eq
    @DevSingh-tm4eq ปีที่แล้ว +3

    Boht hi vadhiya laggeya dekh k.. Lehndey Punjab ton aayi saari family nu dil ton welcome always..turney veerey boht hi sohni presentation. 🙏

  • @qasimshahzaib
    @qasimshahzaib หลายเดือนก่อน +1

    ਸੁੰਦਰ ਦ੍ਰਿਸ਼

  • @shahidjamil5144
    @shahidjamil5144 ปีที่แล้ว +3

    Mash Allah very good video. Congratulations

  • @rajpaltiwana9249
    @rajpaltiwana9249 ปีที่แล้ว +3

    ਪ੍ਰਮਾਤਮਾ ਮੇਹਰ ਕਰੇ ਦੋਵੇਂ ਪੰਜਾਬਾਂ ਤੇ

  • @SandeepSingh-zt2ju
    @SandeepSingh-zt2ju ปีที่แล้ว +1

    ਬਹੁਤ ਵਧੀਆ ਖੂਬ ੳਪਰਾਲਾ ਕਰੀਆਂ ਇਹਨਾਂ ਦਾ ਪਿਆਰ ਦੇਖ ਕਿ ਖੁਸ਼ੀ ਹੋਈ

  • @miansarwar7568
    @miansarwar7568 ปีที่แล้ว +6

    How loving are our believers of our BABA GURU NANNAK SAHIB JI

  • @carobbiobergamo7839
    @carobbiobergamo7839 ปีที่แล้ว +2

    Uncle ji nu bahout kush pta hi my god 🙏👍

  • @subedarmadhosingharmy4065
    @subedarmadhosingharmy4065 ปีที่แล้ว +1

    ਪਿੰਡ ਚੱਕਰ ਸੀ ਸ਼ਾਇਦ 1994-95 ਵਿੱਚ ਇਕ ਪਾਕਿਸਤਾਨ ਦਾ ਬਜ਼ੁਰਗ ਦੁਬਈ ਵਿਚ ਸੀ ।ਤੇ ਇਧਰੋਂ ਪਿੰਡ ਚੱਕਰ ਦਾ ਬੰਦਾ ਦੁਬਈ ਵਿਚ ਸੀ ।ਦੋਨੇ ਇਕੱਠੇ ਹੋਏ ਇਕ ਦੂਜੇ ਨਾਲ ਆਪਣਾ ਆਪਣਾ ਪਿੰਡ ਜਦੋਂ ਦੱਸਿਆ ਤਾਂ ਪਾਕਿਸਤਾਨ ਵਾਲਾ ਨਵਾਬ ਵੀ 1947 ਤੋਂ ਪਹਿਲਾਂ ਚੱਕਰ ਪਿੰਡ ਦਾ ਸੀ ਤੇ ਉਹ ਪਿੰਡ ਚੱਕਰ ਟੂਰਨਾਮੈਂਟ ਤੇ ਉਹ ਦੋਵੇਂ ਦੁਬਈ ਤੋਂ ਆਏ ਸੀ ।ਉਹ ਆਪਣੇ ਪਿੰਡ ਆ ਬਹੁਤ ਖੁਸ਼ ਹੋਇਆ ਤੇ ਨਾਲੇ ਰੋਇਆਂ ਵੀ ਬਹੁਤ

  • @IftikharAhmad-uc8nj
    @IftikharAhmad-uc8nj ปีที่แล้ว +10

    This is the first time I saw family visiting from Pakistan 😍

    • @Ghdaron-ka-dushman
      @Ghdaron-ka-dushman ปีที่แล้ว +1

      From england

    • @HD-vs1tl
      @HD-vs1tl ปีที่แล้ว +2

      Yes Indian govt. doesn’t give visas to any Pakistanis. This visitor is U.K. MP- that’s the only reason he got the visa for India!!

    • @jugrajsingh7325
      @jugrajsingh7325 ปีที่แล้ว

      @@HD-vs1tl uk citizen AA skde chahe mp na v howe

    • @HD-vs1tl
      @HD-vs1tl ปีที่แล้ว +1

      @@jugrajsingh7325 yes par je ohnade parents Pakistani Han pher nahi. Indian govt. ohna Nu visa nahi dindi.

    • @jugrajsingh7325
      @jugrajsingh7325 ปีที่แล้ว

      @@HD-vs1tl acha eh ni pata c menu

  • @balkarsingh1967
    @balkarsingh1967 ปีที่แล้ว +2

    ਦੋਵਾਂ ਪੰਜਾਬਾਂ ਦੇ ਲੋਕ ਅੱਜ ਵੀ ਸਕਿਆਂ ਵਾਂਗ ਹੀ ਮਿਲਦੇ ਜੁਲਦੇ ਨੇ ਭਾਵੇਂ ਕਿ ਸਰਕਾਰੀ ਤੰਤਰ ਵਿਚਲੇ ਕੁੱਝ ਲੋਕ ਆਪਣੇ ਨਿੱਜੀ ਹਿੱਤਾਂ ਕਾਰਨ ਇਨ੍ਹਾਂ ਮਿਲਣੀਆਂ ਨੂੰ ਏਨਾ ਚੰਗਾ ਨਹੀਂ ਸਮਝਦੇ।

  • @thewarrior679
    @thewarrior679 ปีที่แล้ว +4

    ਗੁਰੂ ਪਾਤਸ਼ਾਹ ਮਿਹਰ ਕਰਨ, ਇਹ ਲਕੀਰਾਂ ਮਿਟ ਜਾਣ ਤੇ ਦੋਵੇਂ ਵਿਛੜੇ ਭਰਾ ਇਕੱਠੇ ਹੋ ਜਾਣ।

  • @charanjitsingh4388
    @charanjitsingh4388 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @tahiriqbal3006
    @tahiriqbal3006 ปีที่แล้ว +1

    My parent's from jalander India in 1947

  • @jimmygurney49
    @jimmygurney49 ปีที่แล้ว +3

    Waheguru ji kirpa karna both Punjab te 😍🥰🙏🙏🙏

  • @gurlabhsingh7627
    @gurlabhsingh7627 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ ਇਹ ਬਾਰਡਰ ਵਾਲੀ ਤਾਰ ਚੱਕੀ ਜਾਵੇ ਸਾਰੇ ਇੱਕ ਦੂਜੇ ਨੂੰ ਮਿਲ ਸਕਣ

  • @gurmitsinghgurmitbhullar9121
    @gurmitsinghgurmitbhullar9121 ปีที่แล้ว +2

    ਬਹੁਤ ਮਜਾ ਆਇਆ ਵੀਡੀਓ ਵੇਖ ਕੇ ਵਾਹਿਗੁਰੂ ਜੀ ਮੇਹਰ ਕਰਨ

  • @Graceofgurbani
    @Graceofgurbani ปีที่แล้ว +6

    Make more content like this bro ❤❤bhot vdiya

  • @kuljitsingh5883
    @kuljitsingh5883 ปีที่แล้ว

    vah oh charde punjab valio lehnde punjab walian da suagat karn lai tuhada dhanwad

  • @gurmailsingh2712
    @gurmailsingh2712 ปีที่แล้ว +3

    U r our, so happy to see u, come again , u r for us more than M P . Very nice

  • @shindersingh1575
    @shindersingh1575 ปีที่แล้ว +3

    sajid jawed sahib slama lakam i am leaving in shahkot punjab now uk east london see your vedio in yuor village taar pur near shahkot and i remmember my city shahkot ilike it

  • @govindsahota2194
    @govindsahota2194 ปีที่แล้ว +1

    ਵਾਹਿਗੁਰੂ ਜੀ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏

  • @preetsingh1799
    @preetsingh1799 ปีที่แล้ว +3

    ਕਿਸੇ ਦਾ ਕੁੱਝ ਨੀ ਗਿਆ ਪੰਜਾਬ ਲਹੂ ਲੁਹਾਨ ਕੀਤਾ ਗਿਆ ਵੱਡੀ ਸਾਜਿਸ਼ ਤਹਿਤ 47 ਵਿੱਚ ਅੱਜ ਵੀ ਜਖ਼ਮ ਅੱਲੇ ਹੀ ਆ, ਵਿਛੜੇ ਗੁਰਧਾਮ

  • @itsurbanpendu9409
    @itsurbanpendu9409 ปีที่แล้ว +2

    Main tuhadia saria video dekhda. Te bai ye sab to best lgi menu. Es tra diya video dekh ke akhan bhar jandian ne.

  • @mahibhangal782
    @mahibhangal782 ปีที่แล้ว +2

    Aapne pyaraan nu aaj v dono pase tarsde ne ena hkumtaan ne sanu wakhre krta ronaa aaunda os bele nu jaad krke

    • @kauranmol3152
      @kauranmol3152 ปีที่แล้ว

      Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan ha majbur ha

  • @jashpalsingh1875
    @jashpalsingh1875 ปีที่แล้ว +2

    ਬਹੁਤ ਸੁਖਦ ਅਹਿਸਾਸ ਹੈ

  • @harinderbilling2643
    @harinderbilling2643 ปีที่แล้ว +1

    ਬਹੁਤ ਵਧੀਆ ਲੱਗਾ ਧੰਨਵਾਦ ਜੀ

  • @MrSinghjasvirgill
    @MrSinghjasvirgill ปีที่แล้ว +2

    Bakamal
    Tks Turna shaib

  • @shahmersingh3807
    @shahmersingh3807 ปีที่แล้ว +7

    ਸਭ ਤੋਂ ਪਹਿਲਾਂ ਤੁਸੀਂ ਗੁਰਮੁਖੀ ਬਿਲਕੁਲ ਦਰੁਸਤ ਲਿਖੀ ਐ। ਅੱਜ-ਕੱਲ੍ਹ ਤਾਂ ਮੇਖਚਿਤਰ ਚ 99% ਗੁਰਮੁਖੀ ਸਹੀ ਨਹੀਂ ਹੁੰਦੀ।

  • @satveendersinghkala
    @satveendersinghkala ปีที่แล้ว +6

    Dhan Dhan Shri Guru pita Gobind Singh gi mehar Karo gi sab te

  • @HarpreetSingh-gx8ku
    @HarpreetSingh-gx8ku ปีที่แล้ว +4

    hanji bhut wadia veer Aam public ta ik Dujje nu milna magdi a

  • @TheParis2008
    @TheParis2008 ปีที่แล้ว +5

    Heart touching

    • @sarbjitsingh2815
      @sarbjitsingh2815 ปีที่แล้ว

      Heart touching ,
      Truth story , I like it .
      From Ireland 🇮🇪

  • @tehalsingh1301
    @tehalsingh1301 หลายเดือนก่อน

    BAHUT VADIA PURANIAN YADEIN

  • @Muneeb__Arain
    @Muneeb__Arain 9 หลายเดือนก่อน +1

    MashaAllah

  • @jaskiratsingh4214
    @jaskiratsingh4214 ปีที่แล้ว +1

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @JagmailSingh-fe9yr
    @JagmailSingh-fe9yr 8 หลายเดือนก่อน

    ਪਾਣੀ ਖੂਹਾ ਦਾ ਪਿਆਰ ਰੂਹਾ ਦਾ ਮੁਹੱਬਤ ਜਿੰਦਾਬਾਦ ❤

  • @swarnjitsingh5714
    @swarnjitsingh5714 5 หลายเดือนก่อน

    Thanks ji
    Nice video

  • @sharanjitkaur8127
    @sharanjitkaur8127 ปีที่แล้ว +1

    ਬਹੁਤ ਹੀ ਵਧੀਆ ਬਲੋਗ ਹੈ।

  • @SmartSavingSolutions
    @SmartSavingSolutions ปีที่แล้ว

    My father is also from Sialkot. He along with his father and younger brother came to India after division of 1947. Even today my father (now 85 yrs) yearns to see his birth place and when ever some reference of Sialkot comes, he says Hay mera Sialkot!!!! 😘

  • @dharminderkumar7860
    @dharminderkumar7860 ปีที่แล้ว +4

    I proud of punjabi people

  • @batth_gamerz9948
    @batth_gamerz9948 ปีที่แล้ว +1

    Waheguru ji maher karan very nice video

  • @karldosanjh665
    @karldosanjh665 ปีที่แล้ว +1

    Excellent reporting. Well done and all the best for the future

  • @DAVINDERSINGH-nw8xi
    @DAVINDERSINGH-nw8xi หลายเดือนก่อน +1

    Waheguru ji Mahr kar

  • @shergillpenduvlog4600
    @shergillpenduvlog4600 ปีที่แล้ว +1

    ਬਹੁਤ ਵਧੀਆ ਵਲੋਗ we happy

  • @daljitsingh8832
    @daljitsingh8832 ปีที่แล้ว +1

    ਉਜੜਨਾਸ਼ਬਦ ਹੀ ਬਹੁਤ ਦੁਖਦਾਈ

  • @darshansingh9000
    @darshansingh9000 ปีที่แล้ว +1

    So nice and remarkable. Humanity is above all the castes and religions. Love begets love.All are the children of the same father God. May God bless the people of the entire world with love peace and prosperity. Live long to spread love and brotherly feeling.

  • @gursharansingh3492
    @gursharansingh3492 ปีที่แล้ว +1

    Very good Mr. Turna

  • @goodman8275
    @goodman8275 ปีที่แล้ว +5

    It's soothing 😌 for my soul to see British Pakistani Family visiting India to see their grandparents birth village in India. My parents and our ancestors were living in Village Kunjha (Now a Tehsil) District Gujrat for many centuries. My parents were transferred to Delhi from Lahore in 1946. My father was working in Indian Railways. I have seen hundreds of 1947 partition videos. Almost all of these videos show almost 10 Lakhs (One Million People) people were butchered like sheep and cattle) on both side of the border for no fault of theirs. To say the least, these were mostly simple, illiterate, and hard working people. The three governments (British, Indian, and Pakistan) of the times were totally incompetent and leaders of the time were busy celebrating the newly acquired power. They didn't give a shot to regular folks. I pray for all those souls who suffered death and destruction in 1947 in the name religion. God bless the survivors of 1947 who may be in the age group 80-100 or more. Both Indian and Pakistan Governments should be liberal in giving Visa to the people over 80 years of age without any hassle.

    • @avtarsingh2366
      @avtarsingh2366 ปีที่แล้ว +1

      Please share those videos on you tube.

    • @goodman8275
      @goodman8275 ปีที่แล้ว +1

      Avtar Jee. You can all videos on DESI INFOTAINER, PUNJABI LEHAR, and many more similar sites. Good luck.

    • @mehr7861
      @mehr7861 ปีที่แล้ว +1

      At the time of partition, there was a blood bath in Punjab, and no commission has been made by the two governments. All the responsibility has been put on the public. Apart from Punjab, there are a large number of Hindus and Sikhs in the Pakistani provinces of Sindh.Kpk. and Balochistan. Sikhs and Hindus were wiped out from Pakistani Punjab and Muslims from Indian Punjab. Like Pakistan, Muslims are settled in other states of India except Punjab. A commission should have been formed about why Punjab became the target of riots. The administration of the two side was either involved in the riots or was neutral. Even if the administration ends in today any part of the world, the result will be the same as the partition of India.

  • @paanchaab
    @paanchaab ปีที่แล้ว +3

    Very nice family,
    God bless you all

  • @jagmeetsingh9761
    @jagmeetsingh9761 ปีที่แล้ว +2

    Waheguru ji

  • @GopalSingh-lq3vz
    @GopalSingh-lq3vz ปีที่แล้ว +2

    Bahut vada ji

  • @bindibai191
    @bindibai191 ปีที่แล้ว +2

    ਵਾਹਿਗੁਰੂ ਜੀ 🙏🏻🙏🏻🙏🏻

  • @KulwinderKhakh-ns5sn
    @KulwinderKhakh-ns5sn 3 หลายเดือนก่อน

    There should be no border .Punjab without borders.....Waheguru g

  • @meetokaur6000
    @meetokaur6000 4 หลายเดือนก่อน

    Very nice video thanks uk 🌹🙏👌

  • @JagtarSingh-yq4dg
    @JagtarSingh-yq4dg ปีที่แล้ว +1

    Waheguru ji mehar kiti ji

  • @rajeevksharma
    @rajeevksharma ปีที่แล้ว +1

    Excellent Ji Wonderful Time Congratulations 🎊 👏 💐

  • @kuljitsingh5883
    @kuljitsingh5883 ปีที่แล้ว

    bahut vadia laga pakistan to aya parunian da dil dia gahrain to dhanwad sat sri akal

  • @tirathsingh6539
    @tirathsingh6539 ปีที่แล้ว +1

    ਸਲਾਮ ਪਿਆਰ ਸਤਿਕਾਰ ਜੀ ❤️❤️

  • @ghulammustapha8245
    @ghulammustapha8245 ปีที่แล้ว +3

    Ramay is a got subtribe of Arain family.
    This family could be Arain

  • @ajaysharma-qb1nc
    @ajaysharma-qb1nc ปีที่แล้ว +3

    So good 💕💕💕💕

  • @sushilsharma8650
    @sushilsharma8650 2 หลายเดือนก่อน +1

    Tusi mam India aa jao... tuhada welcome. a ji...tusi saare aithe raho ji.....hath jodd vennti a ji..,❤❤❤

  • @jassi.tv6860
    @jassi.tv6860 ปีที่แล้ว +3

    God blessing everyone

  • @satnamsinghpurba9584
    @satnamsinghpurba9584 ปีที่แล้ว +6

    Very good job god bless both of you ❤️❤️

  • @jagdevsingh9609
    @jagdevsingh9609 ปีที่แล้ว +1

    Viideo ne man moh liya great nice

  • @ramanpreetkaur27
    @ramanpreetkaur27 ปีที่แล้ว +3

    Brotherhood🙏

  • @gurpreetchahal9780
    @gurpreetchahal9780 หลายเดือนก่อน

    Waheguru tahanu chardikla bkshay don't mulka nu bahichara sanj bani rehay

  • @balvinderbadesha970
    @balvinderbadesha970 ปีที่แล้ว

    BOHUT VADIA VIDEO BOHUT BOHUT DHANBAD SARI TEAM DA

  • @sukhpalsingh2769
    @sukhpalsingh2769 ปีที่แล้ว

    ਬਹੁਤ ਵਧੀਆ ਜੀ। ਸੁੁਖਪਾਲ ਸਿੰਘ ਝੰੰਡ। ਸਾਡਾ ਪਿੰਡ ਵੀ ਲਾਇਲਪੁੁਰ ਵਿੱਚ ਤਲਾਵਾ। ਗ਼ਟੀ 200 2 ਵਾ

  • @daljitsingh6590
    @daljitsingh6590 ปีที่แล้ว +1

    ਬਹੁਤ ਵਧੀਆ ਲਗਾ ਜੀ

  • @Issajatt_911
    @Issajatt_911 ปีที่แล้ว +1

    I love Pakistani Punjabi ❤❤❤

  • @easternpromise3618
    @easternpromise3618 ปีที่แล้ว +8

    Muslims ( especially who migrated from Indian Punjab in 1947) and Sikhs are same , same blood , traditions, Culture and they speak Punjabi and always defend and speak to save Punjab . Hindus are responsible for Partition of our Punjab in 1947 and still they stand against Punjab and always plan/ collaborate with RSS/BJP and Modi to destroy Sikhs, Muslims and our remaining Punjab. Sikhs and Muslims must know this truth . Sazad Javed British MP ( Ex- Minister) is our SON , we Sikhs feel proud.

    • @jassar100
      @jassar100 ปีที่แล้ว +3

      Guru Nanak dev ji nu bi Hindus raje babar ne jail vich paiya c, Guru Arjun Dev Ji nu bi Hindu raje ne tatiya taviya te bathaya c, Guru Tegh Bahadur Ji nu bi Hindu raje ne sheesh katal kita c , sharam nahi aundi musalmana di sifat te Hindus nu nafrat kerde nu. Shame.
      Sikh te akal da koi mail nahi.
      47 vich lakha Sikh bi hindua ne bade c , musalman bi hindua ne bade c. Bhekhi karamkandi loko sach sach hi hunda. Shame.

    • @sukhpindersangha4254
      @sukhpindersangha4254 ปีที่แล้ว +2

      @@jassar100 brother these fools don't know what is the real history

  • @paanchaab
    @paanchaab ปีที่แล้ว +1

    Javed jee,
    You are most welcome here

  • @jagdeepsinghmann7975
    @jagdeepsinghmann7975 ปีที่แล้ว +1

    Waheguru waheguru bringe g

  • @amarjitpannu9357
    @amarjitpannu9357 ปีที่แล้ว +1

    We sorely miss united Punjab. May God remove the fence!

  • @seesalmasih8786
    @seesalmasih8786 ปีที่แล้ว +2

    Bahut vadiyaa lagga

  • @jasdeepmann6572
    @jasdeepmann6572 ปีที่แล้ว +2

    Sira singh