Bapu de Pakistan wale Pind Da Safar (part2) Native Village In Pakistan

แชร์
ฝัง
  • เผยแพร่เมื่อ 25 ธ.ค. 2024

ความคิดเห็น • 571

  • @Punjabilehar6
    @Punjabilehar6  ปีที่แล้ว +127

    Thankyou all keep supporting share and comments ❤❤🙏🏻🙏🏻🙏🏻🙏🏻

    • @KulwinderSingh-nm2nx
      @KulwinderSingh-nm2nx ปีที่แล้ว +6

      Veer ji asi Punjab tu aaa mere dada ji dadi ji da ghrrr pak ch aa plzz tu dhk do mere dadi ji bhut Bimar ne

    • @KulwinderSingh-nm2nx
      @KulwinderSingh-nm2nx ปีที่แล้ว +1

      M tuhnu pind da name mere dada ji de papa da name dasde aaa

    • @KulwinderSingh-nm2nx
      @KulwinderSingh-nm2nx ปีที่แล้ว

      Ghrr kithe ko aa sara koj dasde aa plzz sanu ghrr Daka dooo🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼mere dadi je ne dhk aa vaaaa

    • @KulwinderSingh-nm2nx
      @KulwinderSingh-nm2nx ปีที่แล้ว

      Plzz veer raab tuhde lambi Umar kreee plzzz raplye krooo veerrrr

    • @kulwindersingh2816
      @kulwindersingh2816 ปีที่แล้ว

      Hello paji

  • @boghadhillon12
    @boghadhillon12 หลายเดือนก่อน +12

    ਦੋਹਾਂ ਪੰਜਾਬਾਂ ਨੂੰ ਇੱਕ ਕਰਦੇਂ ਰੱਬਾ ਵੇ ਰੱਬਾ ਤੇਰਾਂ ਕੇੜਾ ਮੁਲ ਲਗਦਾ ❤❤❤❤

  • @SinghFulel
    @SinghFulel ปีที่แล้ว +13

    ਨਾਸਿਰ ਮਦਨੀ ਤੇ ਨਾਸਿਰ ਢਿੱਲੋਂ, ਸਾਨੂੰ ਬਹੁਤ ਪਿਆਰੇ ਲਗਦੇ ਨੇ,ਇਹ ਉਹ ਦੀਪਕ ਹਨ ਸਾਡੇ ਲਈ ਜੋ ਵਿਚ ਤੁਫਾਨਾਂ ਜਗਦੇ ਨੇ ।

  • @KitKat-s6u
    @KitKat-s6u ปีที่แล้ว +13

    ਮੇਰੇ ਦੁਵੇਂ ਸੋਹਣੇ ਪੰਜਾਬ ਹੱਸਦੇ ਵੱਸਦੇ ਰਹਿਣ, ਲਾਹਨਤ ਹੋਵੇ ਸਨੀ ਦਿਓਲ ਤੇ ਜਹਿੜਾ ਗਦਰ 2 ਮੂਵੀ ਬਣਾ ਕੇ ਪੰਜਾਬੀਆਂ ਵਿੱਚ ਪਾੜ ਪਾਉਣਾ ਚਾਹ ਰਿਹਾ ਹੈ, ਲਹਿੰਦੇ ਪੰਜਾਬ ਵਾਲੇ ਸਾਡੇ ਵੀਰ ਹਨ ਅਤੇ ਲਹਿੰਦਾ ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ, ਲੱਖ ਦੀ ਲਾਹਨਤ ਹੈ ਸਨੀ ਦਿਓਲ ਤੇ,

  • @Avtar-xu1dd
    @Avtar-xu1dd ปีที่แล้ว +25

    ਟਿਊਨ ਬਹੁਤ ਦਿਲ ਨੂੰ ਟੁੰਬਦੀ ਹੈ ਬਹੁਤ ਸੋਹਣਾ ਸੰਗੀਤ ਹੈ ਜੀ

  • @ParminderSingh-yx3nw
    @ParminderSingh-yx3nw ปีที่แล้ว +33

    ਸੰਗੀਤ ਦੀ ਆਵਾਜ਼ ਬਹੁਤ ਸੋਹਣੀ ਹੈ

  • @lekhrajlehri6497
    @lekhrajlehri6497 หลายเดือนก่อน +5

    Pakistani people are so sweet. They respect Indian. Nasir Dhillon Sahib Thanks very much. May you prosper and win a laurel in your life.

  • @JagjeetSingh-bf2dp
    @JagjeetSingh-bf2dp 6 หลายเดือนก่อน +22

    ਵੀਰ ਜੀ ਪਾਕਿਸਤਾਨ ਆਉਣ ਦੀ ਬੜੀ ਤੀਬਰ ਇੱਛਾ ਹੈ, ਲਹੌਰ ਤੇ ਪਾਕਿ, ਪੰਜਾਬ ਦੇ ਪਿੰਡ ਦੇਖਣ ਨੂੰ ਬਹੁਤ ਦਿਲ ਕਰਦੈ।

  • @davindersinghvirk4185
    @davindersinghvirk4185 ปีที่แล้ว +38

    ਵਾਹਿਗੁਰੂ ਜੀ ਚੜ੍ਹਦਾ ਲਹਿੰਦਾ ਪੰਜਾਬ ਇਕ ਹੋ ਜਾਵੇ

    • @ParveenRana-bs8bj
      @ParveenRana-bs8bj 5 หลายเดือนก่อน

      Gurujii ki kurbaniyan bhul gai, or apne ko guru ka sikh kahene ka kya fayeda😂😂😂

  • @Jasmaan279
    @Jasmaan279 ปีที่แล้ว +68

    ਨਾਸਿਰ ਢਿੱਲੋਂ ਸਾਹਿਬ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਤੁਸੀਂ ਮਹਾਨ ਹੋ ❤️❤️🙏🙏 ਰੂਹ ਖੁਸ਼ ਕਰ ਦਿੰਦੇ ਹੋਂ ਛੋਟੇ ਵੀਰ ਚੜਦੇ ਅਤੇ ਲਂਹਦੇ ਪੰਜਾਬ ਵਾਲੇ ਹਮੇਸ਼ਾ ਲਈ ਚੜ੍ਹਦੀ ਕਲਾ ਵਿਚ ਰਹਿਣ

    • @Kuldeepsingh-wx9ps
      @Kuldeepsingh-wx9ps ปีที่แล้ว +1

      Pakistani veeran nu Gurumukhi punjabi samjh nai ondi

    • @satwindersingh6177
      @satwindersingh6177 8 หลายเดือนก่อน

      nasir dillon jinda baad

    • @kanwarjeetsingh1086
      @kanwarjeetsingh1086 7 หลายเดือนก่อน

      Hasda vasda rhe pakistan

    • @KulwantHundal-q3v
      @KulwantHundal-q3v 7 หลายเดือนก่อน

      @@kanwarjeetsingh1086ਬਿਲਕੁਲ ਜੀ ਕਿਉ ਕੇ ਸਾਡਾ ਵੀ ਪਿੰਡ ਲਾਇਲਪੁਰ ਲਾਗੇ 74 ਚੱਕ ਬੰਡਾਲਾ ਸੀ ਮੇਰੇ ਦਾਦੇ ਦਾ ਨਾਮ ਭਾਗ ਸਿਘ ਸੀ

    • @zainshah6061
      @zainshah6061 3 หลายเดือนก่อน

      @@Kuldeepsingh-wx9ps nai g sano nai ondi ..tusi english lekh dea kro sab read kr lea krn ...Zain from Nankana Sahib

  • @kuldeepsinghkamboj5741
    @kuldeepsinghkamboj5741 ปีที่แล้ว +53

    ਦੇਸ਼ ਪੰਜਾਬ 1947 ਪਹਿਲਾਂ ਦੀਆਂ ਯਾਦਾਂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤ ਪੰਜਾਬੀ ਲਹਿਰ ਵੀਰਾਂ ਬਹੁਤ ਬਹੁਤ ਧੰਨਵਾਦ ਜੀ

  • @scythianwarlord7557
    @scythianwarlord7557 ปีที่แล้ว +14

    ਮੇਰੇ ਵਡੇ ਬਾਈ ਨਾਸਰ ਢਿੱਲੋਂ ਸਾਬ ਬੋਹਤ ਬੋਹਤ ਧਨਵਾਦ ਤੁਹਾਡਾ ਵੀਰੇ

  • @rajpaltiwana9249
    @rajpaltiwana9249 ปีที่แล้ว +18

    ਬਹੁਤ ਵਧੀਆ ਗੀਤ ਦੀ ਧੁਨ। ਵਜਦੀ ਬਹੁਤ ਸੋਹਣੀ ਲੱਗਦੀ ਹੈ ਬਾਈ

  • @SonuSingh-uq2tv
    @SonuSingh-uq2tv ปีที่แล้ว +15

    ਸਾਡਾ ਪਿੰਡ ਕੋਟਲਾ ਸੰਤਾ ਸਿੰਘ,ਜ਼ਿਲਾ ਸੇਖੂਪੁਰਾ,ਸਾਡਾ ਵੀ ਮਨ ਕਰਦਾ ਆਪਣੇ ਪਿੰਡ ਜਾਣ ਨੂੰ,ਸਾਡੇ ਪੜਦਾਦੇ ਦਾ ਨਾਂਸਰਦਾਰ ਨਿਹਾਲਸਿੰਘ ਸੀ,ਤੇ ਸਾਡੇ ਦਾਦੇ ਦਾ ਨਾਂ ਰੂੜ ਸਿੰਘ ਸੀ।,ਹੁਣ ਅਸੀਂ ਜ਼ਿਲਾ ਗੁਰਦਾਸਪੁਰ ਵਿੱਚ ਰਹਿ ਰਹੇ ਹਾਂ,,ਜੋਗੀ ਚੀਮੇ ਵਿੱਚ,ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ,ਜਿਹੜੇ ਵਿੱਛੜਿਆਂ ਨੂੰ ਮਿਲਾਉਂਦੇ ਹਨ

  • @jaswantsingh-li5lf
    @jaswantsingh-li5lf หลายเดือนก่อน +1

    ਧੰਨਵਾਦ ਪਾਕਿਸਤਾਨ ਦੇ ਚੈਨਲ ਵਾਲੇ ਭਰਾਵਾਂ ਦੇ ਜਿਹੜੇ ਵਿਸੜਿਆ ਨੂੰ ਮਿਲਾ ਰਹੇ ਹਨ ਪਰਮੇਸ਼ੁਰ ਇੰਨਾ ਨੂੰ ਚੜਦੀਕਲਾ ਵਿੱਚ ਰੱਖਣ

  • @kuldeepsinghchatha
    @kuldeepsinghchatha ปีที่แล้ว +16

    ਭਰਾਵੋ ਸਿਆਸੀ ਲੋਕਾਂ ਨੇ ਮਾਰਿਐ ਦੋਵਾਂ ਦੇਸ਼ਾਂ ਨੂੰ।ਜੰਤਾਂ ਭੁਗਤ ਰਹੀ ਐ

  • @jagatkamboj9975
    @jagatkamboj9975 ปีที่แล้ว +17

    Love you pak Punjabi veero Te bhaino Khoosh rho Allah Waheguru khushiya bakshe Love

  • @jaswantsingh-kv8ep
    @jaswantsingh-kv8ep ปีที่แล้ว +43

    ਲਾਇਲਪੁਰ 22 ਚਕ ਮੇਰੀ ਮਾ ਪਿੰਡ ਸੁੱਖੀ ਵਸੈ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਨੂੰ

  • @parminderjitsidhu4622
    @parminderjitsidhu4622 ปีที่แล้ว +21

    ਬਹੁਤ ਵਧੀਆ ਕੰਮ ਏ ਨਾਸਿਰ ਵੀਰ ਦਾ

  • @Sunnyjohal-dz4wv
    @Sunnyjohal-dz4wv ปีที่แล้ว +14

    Lehar channel waleo tuhanu indian soldier da salute ji

  • @sukhchainsingh9449
    @sukhchainsingh9449 ปีที่แล้ว +117

    ਪਾਕਿਸਤਾਨ ਵਿੱਚ ਵੱਸਦੇ ਸਾਰੇ ਮੁਸਲਮਾਨ ਭਰਾਵਾਂ,ਭੈਣਾਂ ਨੂੰ ਸਲਾਮ ਭੇਜਦੇ ਹਾਂ।

    • @waqarahmad225
      @waqarahmad225 ปีที่แล้ว +3

      47 m tou bht zulam kiye thay

    • @ramandeepkailay7781
      @ramandeepkailay7781 ปีที่แล้ว +3

      tab tu ham padha bhe nahi hoi the.

    • @xtremegaming7138
      @xtremegaming7138 ปีที่แล้ว +1

      ​@@waqarahmad225bhai Muslimo ne bhe hinduo ke saath

    • @GurpreetsanghagaguGagu
      @GurpreetsanghagaguGagu 10 หลายเดือนก่อน

      ​@@waqarahmad2251984 me hindu neve Sikh kio nare the

    • @GurpreetsanghagaguGagu
      @GurpreetsanghagaguGagu 10 หลายเดือนก่อน

      ​@@waqarahmad225isey mate bole Musliman apke jija ji jode Bai Akbar nu de ki gale Sikh nu sale Musliman de bajero mastan Musliman nu de ki gale Sikh nu site mate nu pargnt kene keta sec sche dase sach dasay

  • @shahzadbhatti722
    @shahzadbhatti722 ปีที่แล้ว +10

    Mashallah india our pakistan ky log kitny achy hy

    • @Sidhujatt855
      @Sidhujatt855 9 หลายเดือนก่อน

      Punjab de lokk ❤

  • @Sahibji-rg6fi
    @Sahibji-rg6fi ปีที่แล้ว +8

    ❤ ਮੇਰੇ ਰੰਗਲੇ ਪੰਜਾਬ ਦੀਆਂ ਬਾਤਾਂ ਨਿਰਾਲੀਆਂ ਨੇ ❤

  • @jaswantsingh-gy4xo
    @jaswantsingh-gy4xo ปีที่แล้ว +24

    NASIR DHILLON IS Great MAN, we feels him own Blood own family member .

  • @mandeepprincesingh
    @mandeepprincesingh ปีที่แล้ว +5

    ਚੜਦੇ ਪੰਜਾਬ🌅 ਤੇ ਡੁੱਬ ਦੇ ਪੰਜਾਬ 🌇ਨੂੰ ਪਿਆਰ ਪਰੀ ਸਤਿ ਸ੍ਰੀ ਅਕਾਲ ਸਲਾਮ ਹੱਸਦੇ 🥰😘😀 ਵਸਦੇ ਰਹੋ

  • @saqibaslam2375
    @saqibaslam2375 ปีที่แล้ว +70

    Na India na Pakistan mera ek Punjab ❤❤❤❤❤

    • @waqarahmad225
      @waqarahmad225 ปีที่แล้ว

      Ek Punjab tub ho ga jub sikh India ko Punjab say nikal dain gay

    • @HardeepMangat_
      @HardeepMangat_ ปีที่แล้ว

      True

    • @Harmandeol2323A
      @Harmandeol2323A 9 หลายเดือนก่อน +1

      ​@@waqarahmad225india kiwe kad sakda sikha nu sara india becoming khalistan 🙏🚩🪯👈soon tere warge chuk ke sri lanka marne aaa

    • @AmirAlikhanAli
      @AmirAlikhanAli 7 หลายเดือนก่อน

      Only pakistan

  • @deeprataindia1170
    @deeprataindia1170 ปีที่แล้ว +47

    ਪਾਕਿਸਤਾਨ ਦੇ ਜਵਾਨ ਵੈਖ ਕੇ ਰੂਹ ਖੁਸ਼ ਹੋ ਜਾਂਦੀ ਹੈ ਬਾਪੂ ਹੁਣਾ ਨੂੰ ਵੈਖ ਕੇ ਚਾ ਚੜ੍ਹ ਜਾਂਦਾ ਹੈ ਸਾਡੇ ਨਾਲੋ ਉਮਰਾਂ ਵੀ ਵੀ ਲੰਬੀਆ ਹਨ ਆਪਜੀ ਦੀਆਂ ਅੱਲ੍ਹਾ ਇਸ ਤਰ੍ਹਾਂ ਹੀ ਰੱਖੇ।
    ,,Ballu ਰਟੈਂਡਾ,,

    • @deepkuldeep8813
      @deepkuldeep8813 ปีที่แล้ว +2

      Veere tuhade comment karn da koi fayida nai kyuki pakistani veeran nu Gurumukhi Punjabi samjh nai ondi oh shahmukhi te urdu likhde so comment simple punjabi ch kro ta jo sab nu samjh a sake dhanwad ji ❤🙏

    • @jasvirgill3622
      @jasvirgill3622 ปีที่แล้ว +1

      Dhillon sahib very thankful to you.

    • @jassajattsangha3784
      @jassajattsangha3784 ปีที่แล้ว +3

      ​@@deepkuldeep8813 verr ohna de phn vich v goggle trancelate hage ne jida appa Urdu de comnt trancelate krke parde aa oda e pakistani verr krde aa apne mitar hage aa bot eda e gll hundi

    • @chhindasinghaulakh6815
      @chhindasinghaulakh6815 ปีที่แล้ว +1

      ​@@deepkuldeep8813Bhai ji Google te sab ho janda aa jehdi language tohanu ondi Hove ohde vich hi translate ho jandi aa,so Dil kholke likhdeya karo jehdi Marzi language

    • @zainshah6061
      @zainshah6061 3 หลายเดือนก่อน

      @@deepkuldeep8813 ha g bhai sah bol ry ne, tusi english use kr lea kro veeroO. Zain from Nankana sahib

  • @khalsafauj4205
    @khalsafauj4205 ปีที่แล้ว +9

    Sada apna Punjab charda te lehnda Punjab rab kre Allah kre ase jaldi ekthe hoea te border khtam hon

  • @Avtar-xu1dd
    @Avtar-xu1dd ปีที่แล้ว +5

    ਕਾਹਨੂੰ ਟੁੱਟ ਦੀਆਂ ਨੇ ਦਿਲਾਂ ਨੂੰ ਜੁੜੀਆਂ ਹੋਈਆਂ ਤਾਰਾਂ ਜੀ

  • @dalwindersingh9832
    @dalwindersingh9832 8 หลายเดือนก่อน +6

    ਸਲਾਮ ਹੈ ਏਦਾਂ ਦੇ ਪਿਆਰ ਨੂ ਸੱਤ ਸ਼੍ਰੀ ਅਕਾਲ ਜੀ ਪਿੰਡ ਮੁਕੇਰੀਆ ਭੰਗਾਲਾ ਹੁਸ਼ਿਆਰਪੁਰ

  • @chamkaur_sher_gill
    @chamkaur_sher_gill ปีที่แล้ว +32

    ਸਤਿ ਸ੍ਰੀ ਅਕਾਲ ਵੀਰ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ❤❤❤❤❤🙏🙏🙏🙏🙏🙏🙏🙏❤❤❤❤

    • @deepkuldeep8813
      @deepkuldeep8813 ปีที่แล้ว +2

      Veere tuhade comment karn da koi fayida nai kyuki pakistani veeran nu Gurumukhi Punjabi samjh nai ondi oh shahmukhi te urdu likhde so comment simple punjabi ch kro ta jo sab nu samjh a sake dhanwad ji ❤🙏

    • @IrfanBacher
      @IrfanBacher ปีที่แล้ว +1

      pray for visa free travel policy ❤

  • @ranahumbal1242
    @ranahumbal1242 ปีที่แล้ว +25

    No pak..no India ..only one Punjab❤

  • @ManjeetKaur-dz4us
    @ManjeetKaur-dz4us ปีที่แล้ว +11

    ਅਤਿ ਸਤਿਕਾਰ, ਜੀਓ।
    ਬਾਬੇ ਨਾਨਕ ਜੀ ਦੀਆਂ ਮਿਹਰਾਂ, ਦੋਵੇਂ ਪੰਜਾਬ
    ਮੁਹੱਬਤਾਂ ਦੀਆਂ ਪੌਣਾ ਦਾ ਨਿੱਘ ਦਾ ਮਾਨਣ। ⛳🤲🙏🙏🙏🙏🙏🙏🙏🙏🙏🙏🙏🙏🙏🙏🌾🌾🌾🌾🌾🌾🌟🌟🌙🌟🌟🌟🌟

    • @Kuldeepsingh-wx9ps
      @Kuldeepsingh-wx9ps ปีที่แล้ว +1

      Veerji Pakistan veeran nu Gurumukhi punjabi samjh nai ondi oh shahmukhi te urdu likhde so comment simple punjabi language ch karo tajo sab nu samjh a sake tuhada bhut bhut dhanwad Ji❤🙏

  • @ShergillShergill-s7e
    @ShergillShergill-s7e ปีที่แล้ว +4

    Waheguru Ji ਚੜਦੇ ਅਤੇ ਲਹਿੰਦੇ ਪਾਸੇ ਵਾਲੇ ਵੀਰਾ ਦਾ ਪਿਆਰ ਦਿਨੋ ਦਿਨ ਵੱਧ ਦਾ ਹੀ ਜਾਵੇ love you all Panjabi ਵੀਰਾਂ nu ❤❤❤❤❤❤❤❤❤❤❤❤❤❤

  • @shindachahal216
    @shindachahal216 ปีที่แล้ว +96

    ਕੁੱਤੀਆ ਸਰਕਾਰਾ ਦਾ ਬੇੜਾ ਬੈਠੂ ਜਿਸਨੇ 1947 ਕਰਾ ਕੇ ਯਾਰਾ ਨੂੰ ਯਾਰਾ ਤੋ ਵੱਖ ਕੀਤਾ 😢😢😢😢😢

    • @Kuldeepsingh-wx9ps
      @Kuldeepsingh-wx9ps ปีที่แล้ว +1

      ​@NAHMLOVER1999bilkul theek boliya veere tusi❤🙏

    • @Jaffar532
      @Jaffar532 ปีที่แล้ว

      UK Divide by roll from Saudi Arabia 🇸🇦🇸🇦🇸🇦

    • @BinnaRani-r6l
      @BinnaRani-r6l 9 หลายเดือนก่อน

      Veer nice kya

    • @Harmandeol2323A
      @Harmandeol2323A 9 หลายเดือนก่อน

      😢😢😢

    • @Harmandeol2323A
      @Harmandeol2323A 9 หลายเดือนก่อน

      Its very right 🙏its really painful for innocent people 🙏💔😭when i see people heart broken stories i cant control my 😢tears every time 💔

  • @gurchatsingh6264
    @gurchatsingh6264 ปีที่แล้ว +17

    ਬਹੁਤ ਬਹੁਤ ਧਨੰਵਾਦ ਨਾਸਿਰ ਵੀਰ ਸੱਚੀ ਆ ਸਾਰਾ ਮਿਲਣ ਮਿਲਾਪ ਦੇਖਕੇ ਅੱਖੀਆ ਚ ਪਾਣੀ ਆ ਜਾਦਾ ਜਾਲਮ ਸਰਕਾਰਾ ਨੇ ਬਹੁਤ ਮਾੜਾ ਕੰਮ ਕੀਤਾ ਇਕ ਦੂਜੇ ਨੂੰ ਵਿਛੋੜ ਕੇ

  • @charanjitsingh4388
    @charanjitsingh4388 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ ।

  • @harikrishan725
    @harikrishan725 ปีที่แล้ว +2

    ਨਾਸਿਰ ਕਿਸਾਨਾਂ ਸਾਹਿਬ ਤੁਸੀਂ ਵੀ ਸਾਡੇ ਸਮਾਜ ਵਿੱਚੋਂ ਹੋ ਸਾਡੇ ਸਮਾਜ ਦਾ ਕੰਮ ਹੀ ਵਲਾਂ ਕਰਨ ਦਾ ਇਤਿਹਾਸ ਗਵਾਹ ਹੈ ਚਾਹੇ ਕਿਸੇ ਵੀ ਨਾਲ ਸਬੰਧਤ ਹਨ ਇਹ ਬਖਸ਼ਿਸ਼ ਕਿ੍ਸਨ ਅਵਤਾਰ ਤੋਂ ਸਾਨੂੰ ਮਿਲ਼ੀ ਹੋਈ ਹੈ ਸਤਿ ਸਾਹਿਬ ਜੀ ਚੜ੍ਹਦਾ ਲਹਿੰਦਾ ਪੰਜਾਬ ਇੱਕ ਹੋ ਜਾਵੇ ਇਹ ਹੀ ਅਰਦਾਸ ਕਰਿਆ ਕਰੋ ਇਨਸਾਨੀਅਤ ਜ਼ਿੰਦਾਬਾਦ

  • @makhokhar7475
    @makhokhar7475 3 หลายเดือนก่อน +1

    یہ اتنی غم زدہ داستانیں ہیں کہ میرے جیسا کمزور دل آدمی سن ہی نہیں سکتا بہرحال میرے والد صاحب بتایا کرتے تھے کہ ہم بہت اچھی زندگی گزار رہے تھے بہین بھائیوں کی طرح رہتے تھے پاکستانی بہت پیار کرنے والے اور اچھے ہیں۔۔۔

  • @9xpendu
    @9xpendu ปีที่แล้ว +3

    ਜੇ punjab ( ਪੰਜਾਬ ) da koi sab pasndi da channel oh hai no.1 te
    Punjabi lehar

  • @JagtarSingh-bb6gn
    @JagtarSingh-bb6gn ปีที่แล้ว +9

    ਜਿਉਂਦੇ ਰਹੋ

  • @saadqureshi996
    @saadqureshi996 ปีที่แล้ว +12

    Nasir bhi ap ka bhut bhut shukrya humary Pakistan ka orignal image dekhany k ley😢🇵🇰

  • @sarbjeetsidhu9602
    @sarbjeetsidhu9602 11 หลายเดือนก่อน +3

    Punjab is the best land in the world and people are so respected both sides of Punjab
    God bless them 🙏

  • @SubhashChander-pp6ig
    @SubhashChander-pp6ig ปีที่แล้ว +5

    ਇੱਕ ਗੱਲ ਪੱਕੀ ਹੈ, ਪਾਕਿਸਤਾਨ ਵਿੱਚ ਭਾਵੇਂ ਕਿਸੇ ਦੀ ਧੀ, ਭੈਣ ਰਹਿ ਗਈ ਸੀ, ਭਾਵੇਂ ਕਿਸੇ ਦਾ ਪੁੱਤਰ ਜਾਂ ਭਰਾ ਹੁਣ ਜੇਕਰ ਵਿਛੜੇ, ਮਿਲਦੇ ਹਨ ਤਾ ਉਧਰਲੇ ਸਭ ਮੁਸਲਮਾਨ ਹੋਏ ਮਿਲਦੇ ਹਨ। ਨਾਸਿਰ ਢਿਲੋਂ ਵੀ ਤਾਂ ਜੱਟ ਤੋਂ ਮੁਸਲਮਾਨ ਹੋਇਆ।

    • @HKGAKHAR
      @HKGAKHAR ปีที่แล้ว

      ਅੱਜ ਦੇ ਹਿੰਦੁਸਤਾਨ ਅਤੇ ਸੰਨ 1947 ਤੋਂ ਪਹਿਲਾਂ ਦੇ ਹਿੰਦੁਸਤਾਨ ਦੇ ਅੱਜ ਜਿੰਨ੍ਹੇ ਵੀ ਮੁਸਲਮਾਨ ਹਨ, ਉਹ ਪਹਿਲਾਂ ਸਾਰੇ ਹਿੰਦੂ ਹੀ ਸਨ..!
      #GakharzUTComments
      #UTC20231202

  • @ramangrewal6053
    @ramangrewal6053 ปีที่แล้ว +8

    Waheguru ji charde n lehnde punjab da peyar ese trha bnayi rabkhna sab nu ❤️ salute hai 🙏🙏

  • @singhsaab6992
    @singhsaab6992 ปีที่แล้ว +4

    ਰਾਜ ਦੇ ਲਾਲਚ ਚ ਪੰਜਾਬ ਦੀ ਹਿੱਕ ਤੇ ਲਕੀਰਾਂ ਖਿੱਚ ਦਿੱਤੀਆਂ ਜੋ ਅਜ ਤਕ ਵੀ ਮਿਟ ਨਹੀਂ ਸਕਿਆ 😢

  • @bhagwaltv1436
    @bhagwaltv1436 ปีที่แล้ว +8

    بھائی اللہ پاک آپ کو خوش رکھے آپ بہت ھی اچھا کام کر رھے ھیں آپکی ویڈیو دیکھ کر دل بہت خوش ھوتا ھے ۔۔۔
    اللہ پاک آپ کو اسکا اجر دے گا تمام لوگوں کی دعائیں آپکے ساتھ ھیں

  • @HarwinderHarry-bd8pr
    @HarwinderHarry-bd8pr ปีที่แล้ว +2

    Veer.sarean.nu.salam.

  • @harnekmalla8416
    @harnekmalla8416 ปีที่แล้ว +2

    ਪਾਕਿਸਤਾਨੀ ਪੰਜਾਬੀ ਦਾ ਧੰਨਵਾਦ ਚੜਦੇ ਪੰਜਾਬ ਦੇ ਪੰਜਾਬੀਆਂ ਨਾਲ ਯਾਦਾ ਤਾਜ਼ਾ ਕਰਨ ਲਈ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    • @jeetasingh5900
      @jeetasingh5900 ปีที่แล้ว

      Harnek veer ssa g tusi holand to ho ja Punjab to tuhde Pind da ik neka name da munda holand v hai jande o tusi ohnu

  • @rajeevkatyal2342
    @rajeevkatyal2342 ปีที่แล้ว +17

    Very emotional video. My parents migrated from Multan to Jalandhar in 1947. Best wishes from Multani Indians, #multaniindians

    • @mohammadsarwarsarwar8191
      @mohammadsarwarsarwar8191 ปีที่แล้ว

      Multan city se ya Multan key nazdeek kisi pind şey? I am from multan

    • @na8361
      @na8361 ปีที่แล้ว

      Do you still speak Saraiki?

    • @rajeevkatyal2342
      @rajeevkatyal2342 ปีที่แล้ว +1

      @@mohammadsarwarsarwar8191 They lived in Multan city somewhere near Hannu da Chajja, Gopal Mandir, Bhor Darwaza etc.

    • @rajeevkatyal2342
      @rajeevkatyal2342 ปีที่แล้ว

      @@na8361 Haanji, But not very perfect. Now it has got mixed up with punjabi and hindi.

    • @khalidsardarkhan4672
      @khalidsardarkhan4672 ปีที่แล้ว +3

      You must visit Pakistan. You will get respect and love in Pakistan. You will go back with very sweat memories from Pakistan

  • @HarjinderSingh-wt2ye
    @HarjinderSingh-wt2ye ปีที่แล้ว +8

    Very heart touching,Nasir Dhillon ji jyonde vasde rho❤😊

  • @harshbhadla
    @harshbhadla 10 หลายเดือนก่อน +5

    ਪਾਕਿਸਤਾਨ ਵਿੱਚ ਵਸ਼ਦੇ ਵੀਰਾਂ ਨੂੰ ਸ਼ਲਾਮ ਭੇਜਦੇ ਹਾ ਜੀ👏👏👏👏

    • @SaabSingh-b9l
      @SaabSingh-b9l 3 หลายเดือนก่อน

      ❤❤❤❤❤🌹🌹🌹🙏🙏🙏🙏🙏🌜🌜🌜🌜🌹🥀

  • @satnamsinghsatta3464
    @satnamsinghsatta3464 ปีที่แล้ว +8

    ❤ ਬਹੁਤ ਬਹੁਤ ਪਿਆਰ ਸਤਿਕਾਰ❤

  • @HardeepSingh-eu7wh
    @HardeepSingh-eu7wh ปีที่แล้ว +6

    Nice show nasar paji portugal tu paji ❤️❤️❤️❤️

  • @sarbjitkaur-ei7qm
    @sarbjitkaur-ei7qm หลายเดือนก่อน

    pakistani walya veera ni bahut bahut thanks

  • @sakinderboparai3046
    @sakinderboparai3046 ปีที่แล้ว +7

    ਮੇਰੇ ਪਿਤਾ ਜੀ ਨੇ ਦੋ ਮੁਸਲਮਾਨ ਲੜਕੇ ਆਪਦੇ ਗੰਨੇ ਦੇ ਖੇਤ ਵਿੱਚ ਬਚਾ ਕੇ ਰੱਖੇ ਸੀ। ਜਿੰਨਾ ਦੇ ਅੱਜ ਵੀ ਪਰਿਵਾਰ ਸਾਡੇ ਪਿੰਡ ਹੀ। ਰਹਿੰਦੇ ਨੇ ਅਤੇ ਅੱਜ ਵੀ ਨਹੀ। ਭੁਲਦੇ। ਪਿਤਾ ਜੀ ਨੇ ਰਾਤ ਨੂੰ ਰੋਟੀ ਦੇ ਕੇ ਆਉਣੀ।

  • @ausmani2278
    @ausmani2278 ปีที่แล้ว +14

    Heart touching video ❤ to all.

  • @OhiAkash-m5m
    @OhiAkash-m5m 24 วันที่ผ่านมา

    waah yaar dil khush ho gya video dekh ke ❤❤❤

  • @talwindersingh5919
    @talwindersingh5919 หลายเดือนก่อน

    Paji Ssa Ji 🙏🏻 Bahut vdiya lgga dekh & Sun ke sab kuj❤️ love you Pakistan 🫡

  • @narinderdhillon7366
    @narinderdhillon7366 ปีที่แล้ว +7

    Great job done by Nasir Dhillon. Salute to you brother for this kind work. God bless you.

  • @kulwindersinghninda375
    @kulwindersinghninda375 ปีที่แล้ว +6

    ❤ ਦਿਲੋਂ ਪਿਆਰ ਸਾਰਿਆਂ ਨੂੰ

  • @harshbhadla
    @harshbhadla 10 หลายเดือนก่อน +1

    ਚੜਦੇ ਪੰਜਾਬ ਵਲੋ ਸ਼ਲਾਮ ਆ ਜੀ ❤❤❤👏👏👏

  • @hrf8453
    @hrf8453 หลายเดือนก่อน

    Love u Punjabi leher. You are doing well

  • @tirathsingh6539
    @tirathsingh6539 ปีที่แล้ว +9

    ਸਲਾਮ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਭਰਾਵਾਂ ਨੂੰ ❤❤❤❤

    • @waqarahmad225
      @waqarahmad225 ปีที่แล้ว

      47 m tou zulam k pahar toray tay muslamanoo per

    • @GurpreetsanghagaguGagu
      @GurpreetsanghagaguGagu 10 หลายเดือนก่อน

      ​@@waqarahmad225tum log in hindu ne 9184 tu lake hune ta Sikh te julme kie ha bove bolo jode Bai Akbar nu de ki gale Sikh nu sale Musliman de bajero mastan Musliman nu de ki gale Sikh nu sale Musliman de Sita Mata nu pargnt kene keta sec Saleo Musliman de

    • @waqarahmad225
      @waqarahmad225 10 หลายเดือนก่อน

      @@GurpreetsanghagaguGagu urdu ya English m rply karain

  • @RooplalNar
    @RooplalNar 5 หลายเดือนก่อน +1

    ਸਾਡੇ ਪੁਰਖਿਆਂ ਦਾ ਪਿੰਡ ਸੀ ਚੱਕ ਦਾਮੂਆਣਾ ਜ਼ਿਲ੍ਹਾ ਸ਼ੇਖੂਪੁਰ ।ਜੀ ਕਰਦਾ ਪਿੰਡ ਦੇਖੀਏ

  • @InderjitSingh-gw7yb
    @InderjitSingh-gw7yb ปีที่แล้ว +10

    Nasir ji, Sat Sri Akal. You are great. While watching you episodes, eyes fill with tears.

  • @yourdad-eg9zb
    @yourdad-eg9zb ปีที่แล้ว +3

    Punjab da barwaara hoya punjab ijjarr ke rukh ditta😊

  • @khalidsardarkhan4672
    @khalidsardarkhan4672 ปีที่แล้ว +19

    All Sikhs Indian pilgrims are well respected in Pakistan

  • @karamjeetsingh319
    @karamjeetsingh319 11 หลายเดือนก่อน

    Bothe punjab punjab and Pakistan very good explanation History befor 1947 greatgrad father families thanks

  • @rahisab-bs7vn
    @rahisab-bs7vn ปีที่แล้ว +2

    From INDIA..nasir sahib tuhada uprala bahut vadjya..tune vahut vadhia..

  • @GurcharanSodhi
    @GurcharanSodhi 8 หลายเดือนก่อน +3

    Very good job bro ,,, love you too bro,, ,,,,,,

  • @bsingh7247
    @bsingh7247 ปีที่แล้ว +2

    ਧੰਨਵਾਦ ਬਾਈ ਜੀ ਢਿੱਲੋ ਸਹਾਬ ❤️❤️❤️👏

  • @SurinderSingh-hw2jc
    @SurinderSingh-hw2jc ปีที่แล้ว +3

    God bless you🙏

  • @naghmajaisi9666
    @naghmajaisi9666 9 หลายเดือนก่อน

    بہت نیک کام کریہ توسی ویرا ناصر ڈھلن جی

  • @jaswantsingh-li5lf
    @jaswantsingh-li5lf หลายเดือนก่อน +2

    ਨਵਜੋਤ ਸਿੱਧੂ ਦੀ ਮਿਹਰ ਬਾਨੀ ਕਰਕੇ ਇਹ ਲੋਕ ਆਪਣੇ ਵਿਸੜਿਆ ਨੂੰ ਮਿਲ ਰਹੇ ਹਨ

  • @DavinderSingh-fu9zb
    @DavinderSingh-fu9zb ปีที่แล้ว +3

    ਸੱਚ ਦੀ ਮੂਰਤ❤

  • @bhagsingh5831
    @bhagsingh5831 หลายเดือนก่อน

    ਢਿੱਲੋ ਸਾਹਬ ਬਹੁਤ ਵਧੀਆ ਇਨਸਾਨ ਹਨ

  • @mgrandomvlog1750
    @mgrandomvlog1750 ปีที่แล้ว +1

    Wah yaar bahut vdia pakistaan jaan nu bahut ji karra jitthe saade vadhare rehande si

  • @HarjitSingh-xs8qt
    @HarjitSingh-xs8qt ปีที่แล้ว +8

    very emotional old is gold

  • @satnamsinghpurba9584
    @satnamsinghpurba9584 ปีที่แล้ว +5

    Very nice story god bless you all team members 🙏

  • @jasssaran.
    @jasssaran. ปีที่แล้ว

    ਬਹੁਤ ਵਧੀਆ
    Very nice good bro

  • @gagangrewal5059
    @gagangrewal5059 ปีที่แล้ว +2

    Eh video dekh k Dadi diyan dassian gallan yaad aagiyan, te ronna aagya,,asi gallan hi sunnian waddea toh parr lagda jive saada pind ohi c,,Chakk no 61,Jilla Lalepur

  • @FhlfjhffKfcjjccjc
    @FhlfjhffKfcjjccjc ปีที่แล้ว

    Varyy. Nice. Waheguru.. Rab. Bhali. Karu. Vidi. Bahut. Sunar. Haa

  • @GurmeetSingh-yd6zn
    @GurmeetSingh-yd6zn 8 หลายเดือนก่อน +2

    Wahe guru ji

  • @jaswindersingh-po7hh
    @jaswindersingh-po7hh 5 หลายเดือนก่อน +1

    Video dekh key mere dadey dey dost aliser di yaad aa gae Jo Pakistan chley gae sn.dade dey Dil vicho aant tk nahi niklia.

  • @JaswantSingh-km3xy
    @JaswantSingh-km3xy 4 หลายเดือนก่อน +1

    ਪਾਕਿਸਤਾਨ ਵਿੱਚ ਵਸਦੇ ਵੀਰਾਂ ਨੂੰ ਸਲਾਮ
    ਵੱਲੋਂ -ਜਸਵੰਤ ਸਿੰਘ ਪਿੰਡ
    ਕੁਲਾਣਾ(ਮਾਨਸਾ)

  • @SatnamSingh-wu6ti
    @SatnamSingh-wu6ti 8 หลายเดือนก่อน

    Bahut sohna te wadda kamm kar rhe verr Nasir bai jan ji. Waheguru ji chardikla vich rakhan ji..

  • @AfsarAli-fm9si
    @AfsarAli-fm9si 11 หลายเดือนก่อน

    Dil rota hai ye kahaani de kar bahut parbar bijhthe hai

  • @rajbeersingh9475
    @rajbeersingh9475 3 หลายเดือนก่อน

    Yr ma sikh te muslim bharava nu ikathe dekh k emotional ho jana
    I love pakistan❤
    J jindgi vich mauka milya jaroor pakistan ava ga mera bhut dil krda pakistan jan nu❤❤❤

  • @dalwindersingh9832
    @dalwindersingh9832 4 หลายเดือนก่อน

    Parmatma seb da mek milap ida he rekhe waheguru ji

  • @streetfood8731
    @streetfood8731 9 หลายเดือนก่อน +4

    Mare nana ji da Janam be pakistan pubjab da hain. 10 years dr c. Jado 1947 nu chad ke rajasthan aa gaye c. 😢😢😢😢

  • @makhansingh3002
    @makhansingh3002 ปีที่แล้ว +1

    ਜ਼ਿਲਾ ਲਾਹੋਰ ਤਹਿਸੀਲ ਮਨਟਗੋਮਰੀ ਪਿੰਡ ਜੀ ਏ ਬੱਗਾ ਸਰਦਾਰ ਮੰਗਲ ਸਿੰਘ ਸੰਧੂ ਸਾਡੇ ਪੜਦਾਦੇ ਜੀ ਸਨ

  • @balbirsinghgill7209
    @balbirsinghgill7209 ปีที่แล้ว +2

    ਬਹੁਤ ਵਧੀਆ ਬਾਈ ਜੀ

  • @Jxhshdghsjyhshhdsh
    @Jxhshdghsjyhshhdsh 5 หลายเดือนก่อน

    ਨਾਸਿਰ ਢਿੱਲੋਂ ਧੰਨਵਾਦ ਵਲੋਂ ਬਾਜ਼ ਸਿੰਘ ਢਿੱਲੋਂ ਅੰਮਿਤਸਰ ਤੋਂ

  • @SatnamSingh-og6dc
    @SatnamSingh-og6dc ปีที่แล้ว +1

    Nasir Bhai Aadat Kisi Ek ka Itihaas lekhan Di bahut badhiya Karte Pyari

  • @karamjeetsingh319
    @karamjeetsingh319 11 หลายเดือนก่อน

    Naser dhilon ji very very thanks you are great person my dear son

  • @HabiburRehman-e7s
    @HabiburRehman-e7s 10 หลายเดือนก่อน +1

    Nasir bhai great person man (habib Khan) pakistan

  • @rajindermundi2901
    @rajindermundi2901 ปีที่แล้ว +3

    Good job ji 😊

  • @jeetinderkaur5896
    @jeetinderkaur5896 8 หลายเดือนก่อน +1

    Rrub sub nu kush rakha

  • @harbhoolsingh1930
    @harbhoolsingh1930 ปีที่แล้ว

    Nasir saab bahut vadia ji