ਜ਼ੀਰਕਪੁਰ ਦੀ ਵਸਨੀਕ ਭੈਣ ਮੋਨਿਕਾ ਕੁਦਰਤ ਦੀ ਗੋਦ 'ਚ ਬਣਾਉਣਾ ਚਾਹੁੰਦੀ ਸੀ ਮੈਡੀਟੇਸ਼ਨ ਹਾਲ ਕਦੇ ਬਾਇਓਲੋਜੀ ਦੀ ਸੀ...

แชร์
ฝัง
  • เผยแพร่เมื่อ 22 ก.ย. 2024

ความคิดเห็น • 508

  • @bindejawandha
    @bindejawandha วันที่ผ่านมา +58

    ਕਿਥੋਂ ਦੇਣ ਦੇ ਸਕਾਂਗੇ ਵੀਰੇ ਗੁਰਪ੍ਰੀਤ ਤੇਰਾ ਸੱਚੀਂ ਮਨ ਕਰਦਾ ਤੁਹਾਡੀ ਸੰਸਥਾ ਵਿੱਚ ਰਹਿਕੇ ਸੇਵਾ ਕਰੀਏ ਜਿਉਂਦੇ ਰਹੋ🙏🙏🙏🙏🙏 ਵੀਰੇ ਗੁਰਪ੍ਰੀਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਸੇਵਾਦਾਰਾਂ ਨੂੰ ਸੱਚੀ ਮਨ ਨਮ ਹੋ ਗਿਆ ਭੈਣ ਹਾਲਾਤ ਵੇਖਕੇ ਵਾਹਿਗੁਰੂ ਸਭ ਨੂੰ ਸਮਤ ਬਖਸ਼ੇ🙏🙏🙏🙏🙏🙏🙏🙏🙏

    • @harjeetsingh-fb2xd
      @harjeetsingh-fb2xd วันที่ผ่านมา

      Mintu veer he asli hakdaar baba akhwaoun da ya sant akhwaoun da .🙏🌹

  • @makingyourlifeparwanaji7811
    @makingyourlifeparwanaji7811 วันที่ผ่านมา +11

    ਪਰਿਵਾਰ ਦੇ ਮੈਂਬਰ ਇੱਕਲਾ ਰਹਿਣਾ ਪਸੰਦ ਕਰਨ ਲੱਗ ਜਾਣ ਤਾਂ ਇਹ ਹਾਲਾਤ ਬਣਦੇ ਨੇ। ਅੱਜਕਲ੍ਹ ਇਹ ਬਹੁਤ ਜਿਆਦਾ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਨੇ। ਧੰਨ ਹੈ ਓਹ ਮਾਂ ਜਿਸ ਨੇ ਗੁਰਪ੍ਰੀਤ ਸਿੰਘ ਜੀ ਨੂੰ ਜਨਮ ਦਿੱਤਾ। ਸਲੂਟ ਹੈ ਜੀ। ਵਾਹਿਗੁਰੂ ਜੀ ਸਾਰੀ ਮਨੁੱਖਤਾ ਦੀ ਸੇਵਾ ਟੀਮ ਨੂੰ ਚੜ੍ਹਦੀ ਕਲ੍ਹਾ ਬਖਸ਼ਣ ਜੀ।

  • @tarsemsinghrajput6675
    @tarsemsinghrajput6675 วันที่ผ่านมา +9

    ਕਲਯੁੱਗ ਦਾ ਰੱਬ ਦਾ ਬੰਦਾ ਬਾਈ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲਾ। 🙏🏽🙏🏽🙏🏽

  • @neelamdhiman687
    @neelamdhiman687 วันที่ผ่านมา +89

    ਧੰਨਵਾਦ ਓਹਨਾਂ ਦਾ ਜਿਹਨਾ ਨੇ ਇਸ ਦੀ ਮਦਦ ਲਈ ਮਿੰਟੂ ਵੀਰ ਨਾਲ ਸੰਪਰਕ ਕੀਤਾ,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏

  • @LakhvirsinghkangKang
    @LakhvirsinghkangKang 23 ชั่วโมงที่ผ่านมา +10

    ਇਹ ਸੱਚਿਆ ਆਤਮਾ ਦੇ ਦਰਸ਼ਨ ਕਰ ਕੇ ਰੱਬ ਦੇ ਦਰਸ਼ਨ ਕਰ ਲਏ।ਜਿਉਂਦੇ ਵਸਦੇ ਰਹੋ ਸਾਰੀ ਟੀਮ।ਪਰਮਾਤਮਾ ਸਾਰੀ ਟੀਮ ਦੀ ਉਮਰ ਲੰਬੀ ਕਰੇ। ਤੰਦਰੁਸਤੀ ਬਖਸ਼ੇ

  • @neelamdhiman687
    @neelamdhiman687 วันที่ผ่านมา +63

    ਕਿਹੜਾ ਕਰਮ ਅੱਗੇ ਆ ਗਿਆ , ਇਨ੍ਹਾਂ ਪੜ੍ਹ ਲਿਖ ਕੇ ਦਿਮਾਗ਼ੀ ਸੰਤੁਲਨ ਵਿਗੜਨ ਕਾਰਨ ਹਾਲਾਤ ਬਹੁਤ ਖ਼ਰਾਬ ਹੋ ਗਏ।ਵਾਹਿਗੁਰੂ ਜੀ ਇਹਨਾ ਮਾਂ ਅਤੇ ਧੀ ਨੂੰ ਠੀਕ ਕਰ ਦੇਣਾ।🙏

  • @BaljinderKaur-tt4jb
    @BaljinderKaur-tt4jb วันที่ผ่านมา +10

    ਕੋਈ ਸ਼ਬਦ ਨਹੀਂ ਗੁਰਪ੍ਰੀਤ ਵੀਰੇ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਨ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ gbu

  • @amarjitkaur1995
    @amarjitkaur1995 วันที่ผ่านมา +34

    ਵਾਹ ਓਏ ਦਾਤਿਆ, ਤੇਰੀ ਦੁਨੀਆਂ ਪਰੇ ਤੋਂ ਪਰੇ ਪਸਰੀ ਪਈ ਹੈ। ਗੁਰਪ੍ਰੀਤ ਜੀ ਅਤੇ ਉਹਨਾਂ ਦੀ ਟੀਮ ਦੀਆਂ ਸੇਵਾਵਾਂ ਦਾ ਕੋਈ ਜਵਾਬ ਨਹੀਂ। ਰੱਬ ਮੇਹਰ ਕਰੇ 🎉

  • @raziasahota790
    @raziasahota790 วันที่ผ่านมา +9

    ਵਾਹਿਗੁਰੂ ਜੀ ਦੀ ਕਿੰਨੀ ਮਿਹਰ ਹੈ ਭੈਣ ਉਪਰ mentally upset ਹੋਣ ਦੇ ਬਾਵਜੂਦ ਵੀ ਉਹ ਆਪਣੇ ਘਰ ਵਿਚ ਆਇਆ ਨੂੰ ਕਿੰਨਾ ਸਤਿਕਾਰ ਨਾਲ ਖਾਣ ਪੀਣ ਲਈ ਦੇ ਰਹੀ ਏ

  • @Sidhumoosewala-wp2ux
    @Sidhumoosewala-wp2ux 8 ชั่วโมงที่ผ่านมา +2

    ਬਹਾਰ ਦੀਆਂ ਸਟੇਂਟ ਦੀਆਂ ਸੰਸਥਾ ਨਾਲ ਉਨ੍ਹਾਂ ਦੇ ਰਿਸਤੇਦਾਰ ਨਾਲ ਰਾਬਤਾ ਕਰੋ ਭੇਜੋ ਉਨ੍ਹਾਂ ਨੂੰ ਉਨ੍ਹਾਂ ਕੋਲ ਬਹੁਤ ਵਧੀਆ ਸੇਵਾ ਕਰ ਰਹੇ ਕੀਤੀ ਤੁਸੀਂ ਪੰਜਾਬ ਚ ਬਹੁਤ ਪਰਿਵਾਰ ਨੇ ਤੁਹਾਡੀ ਲੋੜ ਆ ਉਨ੍ਹਾਂ ਨੂੰ 🙏 ਮਿੰਟੂ ਭਾਜੀ

  • @anoopkumarverma8449
    @anoopkumarverma8449 วันที่ผ่านมา +30

    ਪ੍ਰਮਾਤਮਾ ਇਸ ਭੈਣ ਤੇ ਮਾਤਾ ਨੂੰ ਛੇਤੀ ਤੋਂ ਛੇਤੀ ਠੀਕ ਕਰਨ
    ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਸ ਭੈਣ ਤੇ ਮਾਤਾ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਦੀ ਕਿਰਪਾਲਤਾ ਕਰੋ ਜੀ।😢😢😢😢😢😢😢😢😢😢

  • @KuldeepSingh-md1ub
    @KuldeepSingh-md1ub วันที่ผ่านมา +14

    ਭਾਈ ਗੁਰਪ੍ਰੀਤ ਸਿੰਘ ਜੀ ਕਿਸੇ ਸੰਤ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🚩🚩🚩🚩🚩

    • @satnamji__waheguriji
      @satnamji__waheguriji วันที่ผ่านมา

      ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਆ ਪਰ ਜਦੋਂ ਕੋਈ ਗ਼ਲਤ ਕਹਿੰਦੇ ਵੀਰ ਜੀ ਬਹੁਤ ਦੁੱਖ ਲੱਗਦਾ ਜਿਹੜੇ ਲੋਕ ਗ਼ਲਤ ਕਹਿੰਦੇ ਆ ਕਦੇ ਕਿਸੇ ਦਾ ਇਲਾਜ ਕਰਾਇਆ ਕੀੜੇ ਕੱਢੇ ਮੁਆਫ਼ ਕਰਨਾ ਜੀ ਜੇ ਗ਼ਲਤ ਲਿਖਿਆ ਹੈ

    • @satnamji__waheguriji
      @satnamji__waheguriji วันที่ผ่านมา

      ਵੀਰ ਜੀ ਮੁਆਫ਼ ਕਰਨਾ ਜਿਹੜੇ ਲੋਕ ਗ਼ਲਤ ਕਹਿੰਦੇ ਉਹਨਾਂ ਨੂੰ ਕਹਾ

  • @SukhwinderSingh-wq5ip
    @SukhwinderSingh-wq5ip วันที่ผ่านมา +11

    ਕੁਦਰਤ ਬਲਿਹਾਰ ❤ ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤

    • @RadheSham-yg5sf
      @RadheSham-yg5sf วันที่ผ่านมา

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @kindasingh6235
    @kindasingh6235 วันที่ผ่านมา +3

    ਵੀਰ ਪੱਕਾ ਇਸ ਮੈਡਮ ਦੀ ਧੀ ਨਾਲ ਕੁੱਝ ਗਲਤ ਹੋਇਆ ਜੋ ਮੈਡਮ ਬੱਚੀ ਨੂੰ ਲੈ ਕੇ ਇੱਥੇ ਆ ਗਏ ਨੇ ਜੀ ਵਾਹਿਗੁਰੂ ਭਲੀ ਕਰੇ

  • @sanjeevbobby8538
    @sanjeevbobby8538 วันที่ผ่านมา +12

    Agar koi kehnda usne rab nhi dekhiya ta dekh lo gurpreet veer nu waheguru ji

  • @shamsherkaur9322
    @shamsherkaur9322 วันที่ผ่านมา +4

    ਬਹੁਤ ਵੱਡਾ ਪਰਉਪਕਾਰ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ

  • @jagjiwankaur3938
    @jagjiwankaur3938 วันที่ผ่านมา +3

    ਗਾਵਾ ਨੂੰ ਨਹੀ ਖੋਲਿਆ ਉਹ ਵੀ ਬੇਜੁਆਨ ਨੇ😢😢ਤੁਹਾਡੀ ਬਹੁਤ ਵੱਡੀ ਸੇਵਾ🙏🙏🙏🙏🙏

    • @amanchatrath6511
      @amanchatrath6511 6 ชั่วโมงที่ผ่านมา

      Watch and listen full video

  • @Makhan-r1j
    @Makhan-r1j วันที่ผ่านมา +17

    ❤ ਵਾਹਿਗੁਰੂ ਜੀ ਮੋਨਿਕਾ ਮੈਡਮ ਉਹਨਾਂ ਦੀ ਬੇਟੀ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਜੱਲਦੀ ਤੌਂ ਜੱਲਦੀ ਠੀਕ ਹੋ ਜਾਣ ਜੀ ❤

  • @Makhan-r1j
    @Makhan-r1j วันที่ผ่านมา +16

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸੁਪਨੀਆ ਦੇ ਘਰ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @rattandhaliwal
    @rattandhaliwal วันที่ผ่านมา +15

    ਅਕਾਲ ਪੁਰਖ ਸਭ ਨੂੰ ਤੰਦਰੁਸਤੀ ਦੇਵੇ। ਵਾਹਿਗੁਰੂ ।

  • @jagroopmaan2251
    @jagroopmaan2251 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ

  • @Harshika-ub4vh
    @Harshika-ub4vh วันที่ผ่านมา +17

    ਪ੍ਰਮਾਤਮਾ ਇਸ ਭੈਣ ਤੇ ਮਾਤਾ ਨੂੰ ਛੇਤੀ ਤੋਂ ਛੇਤੀ ਠੀਕ ਕਰਨ
    ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਇਸ ਭੈਣ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਜੀ।

  • @Foujifoujan528
    @Foujifoujan528 วันที่ผ่านมา +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕ੍ਰਿਪਾ ਕਰਨਾ ਸਭ ਉੱਪਰ 🙏🏻🙏🏻🙏🏻🙏🏻😢😢😢😢

  • @HarpalSingh-uv9ko
    @HarpalSingh-uv9ko วันที่ผ่านมา +11

    ਗੁਰਪ੍ਰੀਤ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਇਸ ਮਾਂ ਬੇਟੀ ਤੇ ਟੀਮ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਇਹ ਮਾਂਵਾਂ ਧੀਆਂ ਜਲਦੀ ਤੋਂ ਜਲਦੀ ਠੀਕ ਹੋ ਜਾਣ।

  • @jagjiwankaur3938
    @jagjiwankaur3938 วันที่ผ่านมา +2

    ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਚ ਰਖਿਉ ਵਾਹਿਗੁਰੂ ਧੰਨਵਾਦ

  • @MattuBoys-e5m
    @MattuBoys-e5m วันที่ผ่านมา +8

    Yellow shirt wale veer di v . Treef ban di aa . Bhuat vadia kam kita veer ne . ❤🙏

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ วันที่ผ่านมา +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਮੇਹਰਾ ਕਰੋ ਸੱਚੇ ਪਾਤਸ਼ਾਹ ਜੀ

  • @GurpreetKaur-yf7nh
    @GurpreetKaur-yf7nh วันที่ผ่านมา +4

    Os veer da v thank you jine singing kri help bhutt kiti god bless you

  • @Sidhuboutique156
    @Sidhuboutique156 9 ชั่วโมงที่ผ่านมา +1

    ਧੰਨ ਬਾਈ ਗੁਰਪ੍ਰੀਤ ਤੇਰੀ ਬਹੁਤ ਮਸੱਕਤ ਹੈ ਵੀਡੀਓ ਦੇਖ ਕੇ ਲੂੰ ਕੰਢੇ ਖੜ੍ਹੇ ਹੋ ਗਏ

  • @sultansingh7138
    @sultansingh7138 วันที่ผ่านมา +10

    ਵਾਹਿਗੁਰੂ ਜੀ ਭੈਣ ਤੇ ਬੇਟੀ ਨੂੰ ਤੰਦਰੁਸਤੀ ਬਖਸ਼ੋ 🙏❤️❤️❤️

  • @sunrisesunset979
    @sunrisesunset979 วันที่ผ่านมา +8

    KAHNA JI🙏 ਆਪਣੇ ਭਗਤਾਂ ਦੀ ਰੱਖਿਆ ਕਰਨਾਂ ਜੀ , ਤੰਦਰੁਸਤੀ ਬਖਸ਼ ਦਿਉ ਜੀ 🙏

    • @GurdevSingh-vd5ie
      @GurdevSingh-vd5ie วันที่ผ่านมา

      ਇਸ ਲਈ ਕਹੀ ਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਕਰੋ।।।🎉ਕਦੇ ਵੀ ਕੁੱਝ ਨਹੀਂ ਹੋਣਾ।।। ਮੇਰੇ ਨਾਲ ਵੀ ਕੁੱਝ ਇਸ ਤਰ੍ਹਾਂ ਹੋਇਆਂ ਹੋ ਰੇਹਾ ਹੈ।। ਗਵਾਂਡ ਚ ਰਹਿੰਦਾ ਇਕ ਗੁਜ਼ਰ ਪੁਲਿਸ ਨਾਲ ਉਸਦੇ ਚੰਗੇ ਸੰਬੰਧ ਨੇ ਉਸਦੇ ਦਫ਼ਤਰ ਚ ਔ ਤਾਸ਼ ਖੇਡਦੇ ਨੇ।।। ਪਿਛਲੇ ਕਈ ਸਾਲਾਂ ਤੋਂ ਔ ਪ੍ਰੇਸ਼ਾਨ ਕਰ ਰੇਹਾ ਹੈ ਪਰ ਪਿਛਲੇ ਤਿੰਨ ਸਾਲਾਂ ਤੋਂ ਉਸਨੇ ਇਕ ਸਾਜ਼ਿਸ਼ ਰਚੀ।। ਸਾਜਿਸ਼ ਘਾੜਿਆ ਨੇ ਬੜਾ ਹੀ ਦਿਮਾਗ ਲਾਇਆ ਕਿ ਇਸਨੂੰ ਕੀਵੇ ਵੀ ਬਰਬਾਦ ਯਾਂ ਪਾਗਲ ਕਰ ਦੇਈਏ 😢ਹਰ ਥਾਂ ਤੇ ਸਾਜਿਸ਼ ਨਵੀ ਤੋ ਨਵੀ।।।ਨਾ ਕਿਸੇ ਨੂੰ ਕੇਹਣ ਜੋਗਾ ਨਾ 😢ਜੇ ਕਹਾ ਵੀ ਤਾਂ ਲੋਕ ਕੇਹਣ ਗੇ ਇਹ ਪਾਗਲ ਹੈ।।।। ਅੱਜਕਲ ਫੋਨ ਤਾਂ ਕਿਸੇ ਦ ਵੀ ਆਸਾਨੀ ਨਾਲ ਸੁਣਿਆ ਜਾ ਸਕਦਾ ਹੈ।।।ਬਸ ਫੋਨ ਸੁਣਕੇ ਔਰ ਸਾਰਾ ਭੇਦ ਲੈਕੇ ਕੀ ਕਰ ਰੇਹਾ ਹੈ ਕਿੱਥੇ ਜਾਣਾਂ ਹੈ 😢 ਮੈਨੂੰ ਜਿਨ੍ਹਾਂ ਹੋ ਸਕੇ ਗੁੱਸਾ ਚੜੋਣਾ 😢 ਏਨਾਂ ਗੁੱਸਾ ਕਿ ਇਹ ਆਪਾ ਖੋ ਲਏ ਔਰ ਕੋਈ ਕਿਸੇ ਤੇ ਹੱਥ ਚੁੱਕ ਲਏ 😢😢😢😢ਉਸ ਨਾਲ ਵੈਰ ਇਸ ਲਈ ਕਿ ਔ ਗਲਿਆਂ ਚ ਕਬਜ਼ਾ ਕਰ ਤੇਜਾਬ ਕੈਮਿਕਲ ਵਾਲਾ ਕੰਮ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਚ ਕਰਦਾ ਸੀ ਜੋ ਬਾਅਦ ਚ ਆਪੇ ਬਦ ਹੋ ਗਿਆ।।।।😢ਖੁੰਦਕ ਇਸ ਹੱਦ ਤੱਕ ਕਿ ਅੰਦਰੋਂ ਅੰਦਰੀ ਸਾਜਿਸ਼ ਸਾੜਾ ਉਸਦੇ ਹਡੀ ਰਚਿਆ ਪਿਆ ਹੈ।,।।। ਬਹੁਤ ਸੇ ਸਿੱਖ ਅਖੋਤੀ ਵੀ ਆਪਣੇ ਨਾਲ ਸਾਜਿਸ਼ ਚ ਸ਼ਾਮਿਲ ਕਰ ਲੇ।।।। ਅਜ਼ ਐਤਵਾਰ ਹੈ।।।। ਅਜ਼ੇ ਤੱਕ ਕੋਈ ਸਾਜ਼ਿਸ਼ ਨਜਰ ਨਹੀਂ ਆਈ।।।ਛਾੰਮ ਤੱਕ ਜਰੂਰ ਔਹੋ ਏਹੀ ਪਲਾਨ ਬਣਾ ਰੇਹਾ ਹੈ ਅਜ਼ ਕਿਵੇਂ ਇਸਨੂੰ ਗੁੱਸਾ ਚੜਾਇਆ ਜਾਏ 😢😢😢😢ਮੇਰੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ‌‌।ਮੇਰਾ ਅਜ਼ੇ ਤੱਕ ਜਿੰਨਾ ਵੀ ਨੁਕਸਾਨ ਕੀਤਾ ਹੈ।। ਸਬ ਮੈਨੂੰ ਝਲਣ ਦੀ ਗੁਰੂ ਮਹਾਰਾਜ ਤੋਂ ਸ਼ਕਤੀ ਅਤੇ ਹੋਂਸਲਾ ਮਿਲਦਾ ਹੈ 🎉🎉🎉🎉🎉ਬਾਕੀ ਔਣ ਦਿਉ ਅੱਜ ਦੀ ਸਾਜ਼ਿਸ਼।।। ਸਿੱਖ ਇਕਲਾ ਹੀ ਭਾਰੀ ਹੈ।।।ਸਵਾ ਲੱਖ ਤੇ 🎉🎉🎉🎉🎉

  • @MerapunjabPB03
    @MerapunjabPB03 23 ชั่วโมงที่ผ่านมา +2

    ਕੋਈ ਸਬਦ ਨਹੀਂ ਹਨ ਕਹਿਣ ਨੂੰ ਮੇਰਾ ਵੀਰ ਵੈਰੀ ਨਾਈਸ ਜੀ ਸਾਰੀ ਟੀਮ ਜਿਉਂਦੇ ਵਸਦੇ ਰਹੋ

  • @priyajmt1427
    @priyajmt1427 วันที่ผ่านมา +18

    ਬਾਬਾ ਦੀਪ ਸਿੰਘ ਜੀ

  • @Lovenature-nt8zm
    @Lovenature-nt8zm วันที่ผ่านมา +24

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਮੰਨੋ 🙏

  • @rajwindersingh-ov3tc
    @rajwindersingh-ov3tc วันที่ผ่านมา

    ਧੰਨਵਾਦ ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ 🙏🙏

  • @sardarg4107
    @sardarg4107 วันที่ผ่านมา +5

    ਉਹ ਬੱਚੀ ਤੇ ਬਹੁਤ ਤਰਸ ਆ ਰਿਹਾ , ਵਾਹਿਗੁਰੂ ਜੀ ਤੰਦਰੁਸਤ ਕਰਨ । ਵੀਰੇ ਤੁਸੀ ਦਰਵੇਸ਼ ਨੂੰ ਨਾਲ ਲੈ ਕੇ ਆਉਣਾ ਸੀ ।

  • @neelamdhiman687
    @neelamdhiman687 วันที่ผ่านมา +14

    ਬਹੁਤ ਹੀ ਵਧੀਆ ਕੰਮ ਕੀਤਾ, ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਤੰਦਰੁਸਤ ਰਹਿਣ ਅਤੇ ਇਹਨਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏

  • @shashiprabha8505
    @shashiprabha8505 วันที่ผ่านมา +2

    मेरी सदा शुभ कामनाएं आप की संस्था के साथ है

  • @Deep-t-rdx
    @Deep-t-rdx 21 ชั่วโมงที่ผ่านมา

    I don't have words. I am speechless. Waheguru ji Veer Gurpreet Singh nu lamian umran bakshan.

  • @chanjeetkaur950
    @chanjeetkaur950 วันที่ผ่านมา +1

    Dhanwad all teem dhanwad Gurpreet veer ji parmatma ji waheguru ji kirpa karo ji

  • @sunrisesunset979
    @sunrisesunset979 วันที่ผ่านมา +2

    ਵਾਹਿਗੁਰੂ ਜੀ ਮਦੱਦ ਕਰਨ ਵਾਲੇ ਵੀਰ-ਭੈਣਾਂ ਨੂੰ ਤੰਦਰੁਸਤ, ਖੁਸ਼ਹਾਲ ਜ਼ਿੰਦਗੀ ਬਖਸ਼ਨਾਂ ਜੀ 🙏

  • @MannatjannatMann
    @MannatjannatMann วันที่ผ่านมา

    Bai Gurpreet ਜੀ Salute hai .ਵਾਹਿਗੁਰੂ hamesha thuhanu hamesha chardi kala vich rakhe.

  • @KamaljeetSingh-t4n
    @KamaljeetSingh-t4n วันที่ผ่านมา +5

    ਵਾਹਿਗੁਰੂ.ਜੀ.ਕਿਰਪਾ.ਕਰਨ.ਇਹਨਾ.ਮਾਂ.ਧੀ.ਦੇ.ਉਪਰ

  • @randhirdhillon972
    @randhirdhillon972 วันที่ผ่านมา +7

    Waheguru ji MDSS Family Ta Kirpa Karni ji

  • @manibhatthal734
    @manibhatthal734 วันที่ผ่านมา +7

    Balle o jatta tere wahe guru chardi kala ch rakhe tenu❤❤

  • @BhupinderSingh-xc2ue
    @BhupinderSingh-xc2ue วันที่ผ่านมา +1

    ਵਾਹਿਗੁਰੂ ਜੀ। ਅਕਾਲ ਪੁਰਖ ਆਪ ਭਾਗ ਜਗਾ ਦਿੱਤੇ । ਆਪ ਸਹਾਈ ਹੋਏ ਮਾਂ ਤੇ ਧੀ ਤੇ। ਏਹੋ ਜਿਹਾ ਵਕਤ ਕਿਸੇ ਤੇ ਵੀ ਨ ਆਵੇ।

  • @DarshanKaur-j6u
    @DarshanKaur-j6u วันที่ผ่านมา +1

    Waheguru ji mehar Karo ji maa te beti te nale Gurpreet Singh mintu te sari teem te ji

  • @ruhaniofficialchannelbabab2236
    @ruhaniofficialchannelbabab2236 วันที่ผ่านมา +2

    Aj te kmal kr deti mintu ne,himmat hosla,pyar naal maa betì nu le anda .ethey aak bilkul theek ho jaan geya.❤❤❤❤❤❤❤❤❤❤😂❤❤❤

  • @Unknown-qm9jq
    @Unknown-qm9jq 26 นาทีที่ผ่านมา +1

    Vir g bhot imotional video aa Rona a ga dosta da dhan baad jede aokhe tym pen naal khde tuanu DSA🙏

  • @KuldeepSingh-md1ub
    @KuldeepSingh-md1ub วันที่ผ่านมา

    ਇਹ। ਸੇਵਾ, ਅਜ ਦੇ ਅਖੌਤੀ ਡੇਰੇਦਾਰਾਂ ਨੂੰ ਕਰਨਾ ਚਾਹੀਦਾ ਪਰ ਓਨਾ ਨੂੰ ਤਾਂ ਪੈਸੇ ਕਠੇ ਕਰਨ ਤੇ ਐਸ਼ ਕਰਨ ਤੋਂ ਹੀ ਵੇਹਲ। ਨਹੀਂ। ਧੰਨ ਵਾਈ। ਗੁਰਪ੍ਰੀਤ ਸਿੰਘ ਜੀ

  • @poonamrehan8233
    @poonamrehan8233 วันที่ผ่านมา +1

    Waheguru ji . Tuhanu nd tuhadi team nu chardikla bhakshe 🎉

  • @tirathsingh6539
    @tirathsingh6539 34 นาทีที่ผ่านมา

    ਵਹਿਗੁਰੂ ਲੰਮੀਆਂ ਉਮਰਾਂ ਦੇਵੇ 👏❤️

  • @pardeepsidhu9142
    @pardeepsidhu9142 18 ชั่วโมงที่ผ่านมา

    Waheguru ji rona agya video dekh k, mere malka kirpa kari sab te, tere bhane sarbat da bhala

  • @ashathukral9450
    @ashathukral9450 วันที่ผ่านมา +1

    Veer ji k charno mein ciaoti coti parinam hai 🙏 App ka sukariya 🙏

  • @KiranjeetKaur-yn8vu
    @KiranjeetKaur-yn8vu วันที่ผ่านมา +9

    Waheguru ji 🙏

  • @seema_gagat
    @seema_gagat 5 ชั่วโมงที่ผ่านมา

    Waheguru ji tandav ha gurpreet vera tuhada bhot sewa krda tuc waheguru chadhti Kala vch rakha

  • @neelamdhiman687
    @neelamdhiman687 วันที่ผ่านมา +5

    Great humanity work 🙏🙏 👍

    • @GurbachanHans
      @GurbachanHans วันที่ผ่านมา +1

      👏👏👏👏👏👏👏

  • @sonasharma7605
    @sonasharma7605 4 ชั่วโมงที่ผ่านมา +1

    ਧੰਨ ਤੁਸੀਂ ਧੰਨ ਢੋਡੀ ਸੋਚ ਬਾਈ ਜੀ

  • @RamanSandhu388
    @RamanSandhu388 วันที่ผ่านมา +6

    Satnam Shri Waheguru Ji Mehar Karo

  • @DubaimafiaPb11
    @DubaimafiaPb11 วันที่ผ่านมา +1

    Dheee bhen dii izat Dhakan da bal bakshyaaa😢😢😢waheguru mehr karan

  • @varinderjit8634
    @varinderjit8634 วันที่ผ่านมา

    Gurpreet Sir this is the height of your sincerity, dedication towards mankind....I bow my head ...

  • @chachajimameranwala7840
    @chachajimameranwala7840 วันที่ผ่านมา

    Soch kuch hor se ho kuch hor geya Waheguru ji mehar karana dubara to jendge raste te aaje thanks all mnukhta de sewa tem te veer Gurpreet Singh ji
    Waheguru bless you all

  • @jeetamour3999
    @jeetamour3999 วันที่ผ่านมา +2

    Waheguru ji uncle ji dunia da oo halat dakha raha oo jo kade soch vi nai sakda vi koi anna educator ho ka kiva ada da bnn sakda dunia da bhut rang dakhda aa social media through ta vase vi but thoda varga insan hona koi sokhi gl ni dhan oo tu c uncle rabb na milea da ikk da jarror mila gi thanu uncle ji rabbi ro nu word khtm ho janda na thodi respect khtm nai hundi sanu maan ha kii punjab ch iss tare insan vi na Thanku so much sir hr ikk insan da help lei

  • @jaggasingh5693
    @jaggasingh5693 วันที่ผ่านมา +6

    श्री वाहेगुरु जी श्री वाहेगुरु जी

  • @bhupinder846
    @bhupinder846 12 ชั่วโมงที่ผ่านมา

    Dhan dhan guru Ramdas maharaj ji Mehar karna ji gurpreet veer di sari team te hor ena mata or bhen te waheguru ji

  • @Sardar-d1r
    @Sardar-d1r 5 ชั่วโมงที่ผ่านมา

    Dhan Ho.Bhi.Gurpreet.singh.je.tusi.te.DHAN.Thudi.Teem.kenNa.Labja.vich.Bola.ke.Rab.Da.Duja.Nam.G.S.Mintu.je.Tusi.he.ho.Guru.RAM.Das.je.de.DARSAN.Ho.ga.ver.je.vak.ke.Waheguru.je❤❤❤❤❤❤

  • @rajpaltiwana9249
    @rajpaltiwana9249 วันที่ผ่านมา +3

    ਵਾਹਿਗੁਰੂ ਜੀ ਮੇਹਰ ਕਰੇ ਮਾਂ ਤੇ ਧੀ ਤੇ

  • @SumanDhillon-y9t
    @SumanDhillon-y9t วันที่ผ่านมา +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏👏👏👏

  • @gurwinderkaurrataul3337
    @gurwinderkaurrataul3337 27 นาทีที่ผ่านมา

    Sachi veer tuhanu vekh k lgda k rabb vekh lya ,❤️❤️❤️

  • @PoonamGaddi
    @PoonamGaddi วันที่ผ่านมา

    Thanks to everyone for serving humanity. 🙏🙏🙏🙏

  • @PankajKumar-tu6ny
    @PankajKumar-tu6ny วันที่ผ่านมา +2

    SAB DA BHALA ❤TIME DA KOI PATA NEHI RAJA NU CHOR V BNA SAKDA ❤GAMAND KIS DA KAREA SIRF SACH TE DEALO HON DA KAREA ❤SAB DE MADAD KARO CHAHE KOI BEGANA HE HOVE ❤MINTU VEER JI 🙏🇮🇳🙏 BHARAT RATAN AWORD DETE JANDA ❤

  • @KuljitKaur-hd4ts
    @KuljitKaur-hd4ts วันที่ผ่านมา +1

    hay oey maira raba bahut dukh lgia waheguru ji maihr kro sab thik kro g
    waheguru g gurpreet veerji ty maihr kro ty lamia umra bakhso 🙏

  • @RickyArora-k4n
    @RickyArora-k4n วันที่ผ่านมา +4

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ

  • @sunrisesunset979
    @sunrisesunset979 วันที่ผ่านมา +1

    ਵਾਹਿਗੁਰੂ ਜੀ ਮਿਹਰ ਕਰਨੀ ਜੀ । ਮਾਂ-ਧੀ ਨੂੰ ਸੁੱਧ-ਬੁੱਧ ਬਖਸ਼ ਦਿਉ ਜੀ 🙏

  • @RamanSandhu388
    @RamanSandhu388 วันที่ผ่านมา +6

    God bless you bro and all family members always happy

  • @SandeepsekhonSekhon
    @SandeepsekhonSekhon 12 ชั่วโมงที่ผ่านมา

    Waheguru g gurpreet singh veer and una di team hamesha chardikala ch rakhe

  • @jagjiwankaur3938
    @jagjiwankaur3938 วันที่ผ่านมา

    ਬੀਬੀ ਜੀ ਦੀ ਸੋਚ ਬਹੁਤ ਵਧਿਆ ਵਾਹਿਗੁਰੂ

  • @BalkarSingh-dc1oq
    @BalkarSingh-dc1oq วันที่ผ่านมา

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @gurbachansinghmann7918
    @gurbachansinghmann7918 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ramniwaskiroriwal3023
    @ramniwaskiroriwal3023 วันที่ผ่านมา +1

    ❤❤❤ धन्य है आपको वाहेगुरु भले करें

  • @Jaswinder2023-zt9du
    @Jaswinder2023-zt9du วันที่ผ่านมา

    Waheguru ji tuhdi lambi umar karan mere sohne veer chardikala ch rahe tu

  • @AlveenaYunas-vy9hg
    @AlveenaYunas-vy9hg 5 ชั่วโมงที่ผ่านมา

    Great job.... excellent team work God bless you all....

  • @rinkusuthar9801
    @rinkusuthar9801 วันที่ผ่านมา

    ਬਹੁਤ ਖੁਸ਼ੀ ਹੋਈ ਆ ਵੀਰ ਜੀ। ਰੱਬ ਭਲਾ ਕਰਨ

  • @dimpymalhotra4838
    @dimpymalhotra4838 วันที่ผ่านมา +1

    🙏🏻😞eh gll sch hai rabb khud nhi aa skda niche ....pr ohna ne tuhanu hi rbbb rup bhejya...baba ji tuhannu lmbi umar den ...or tuhaddi saari team tuhadde kdma te life time chale 🙏🏻

  • @hjdarmy1819
    @hjdarmy1819 7 ชั่วโมงที่ผ่านมา

    Kurpitaveer ji San Chadh Di Kala Vich Rakhe Satguru Baba

  • @avinashkaur2023
    @avinashkaur2023 2 ชั่วโมงที่ผ่านมา

    Veerji, Waheguru ji hamesha tuhadde angg sangh rehne ji 🙏🙏

  • @SANDEEPSINGHBADESHA
    @SANDEEPSINGHBADESHA วันที่ผ่านมา

    ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

  • @ParamjitKour-b9s
    @ParamjitKour-b9s 6 ชั่วโมงที่ผ่านมา

    Waheguru Ji Waheguru Ji Waheguru Ji Waheguru Ji Mehar karo Somnath

  • @sanjeevmalhotra8572
    @sanjeevmalhotra8572 วันที่ผ่านมา +2

    Great job paaji ❤️❤️ tusi great ho

  • @dalbirsinghsingh8144
    @dalbirsinghsingh8144 วันที่ผ่านมา +2

    ਵਾਹਿਗੁਰੂ ਮੇਅਰ ਕਰੀਓ ਸਾਰੇ ਪਰਿਵਾਰ ਤੇ

  • @DP19880
    @DP19880 วันที่ผ่านมา +2

    Bhagwan 🙏🏻😥😢 Wahe Guru inki help karo inki halat thik kar do...Veer ji tusi great ho..

  • @KuldeepKaur-vg3in
    @KuldeepKaur-vg3in วันที่ผ่านมา

    Garpreet veer thiede sawa bhoat hi veer tu insaan ne insaan da rup ha rab ho

  • @malkitkaur8481
    @malkitkaur8481 วันที่ผ่านมา

    Waheguru ji sab da bhla kro ji maharaj jimintu bete uppar mehar bhra hath rakhna ji waheguru jio

  • @EagerGrazingCows-bj3dn
    @EagerGrazingCows-bj3dn วันที่ผ่านมา +1

    Satnam Shri Waheguru ji ☝🏻 🤲🏻 🙏🏻 😢😢

  • @EagerGrazingCows-bj3dn
    @EagerGrazingCows-bj3dn วันที่ผ่านมา +1

    Waheguru ji Waheguru ji ☝🏻 🤲🏻 🙏🏻

  • @vsnooriblog-ob5of
    @vsnooriblog-ob5of วันที่ผ่านมา

    Waheguru ge
    Ver ge tusi dhan ho jo soda to rab ena vadya km karba reha ea sewa har kisa de kismt ch ne hage

  • @StudyBro-707
    @StudyBro-707 วันที่ผ่านมา +4

    Waheguru ji

  • @JasvirSingh-sg1ty
    @JasvirSingh-sg1ty 7 ชั่วโมงที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswinderkaur4152
    @jaswinderkaur4152 วันที่ผ่านมา +3

    Waheguruji tik krdo bhen nu

  • @jarnail-jas
    @jarnail-jas วันที่ผ่านมา +12

    ਵੀਰ ਉਸ ਗਾਂ ਦਾ ਤੇ ਕੁੱਤੇ ਦਾ ਵੀ ਕੁੱਝ ਕਰਨਾ ਸੀ, ਕਿਸੇ ਸਹੀ ਥਾਂ ਤੇ ਪਹੁੰਚਾ ਦਿੰਦੇ ਉਹਨਾਂ ਨੂੰ ਵੀ, ਉਹ ਵੀ ਰੱਬ ਦੇ ਜੀਵ ਹਨ

    • @MkM-gj9gt
      @MkM-gj9gt วันที่ผ่านมา +1

      Koi dog wale aage aa kar inna nu le jaan

    • @lovelysadhu4221
      @lovelysadhu4221 วันที่ผ่านมา +1

      Ryt sahi boll rahe o kutey men vi baghwan rahtey han use bhi sath leke jana chahiye tha 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

    • @neelamdhiman687
      @neelamdhiman687 2 ชั่วโมงที่ผ่านมา

      @@jarnail-jas ਲਗਦਾ ਵੀਡਿਓ skip kar ਕੇ ਦੇਖੀ ਹੈ। ਸੰਭਾਲ ਕੇ ਆਏ ਸਨ।