ਕੌਣ ਨੇ ਸੰਤ ਸਿੰਘ ਛਤਵਾਲ ! ਕੀ ਹੈ ਡੀਲ 300 ਮਿਲੀਅਨ ਡਾੱਲਰ ਦੀ ! 40 ਜਹਾਜ਼ ਬੁੱਕ ਕੀਤੇ ਸ਼ਾਦੀ ਲਈ ਸਰਦਾਰ ਨੇ…

แชร์
ฝัง

ความคิดเห็น •

  • @sukhjindersingh7557
    @sukhjindersingh7557 4 หลายเดือนก่อน +97

    ਰੰਧਾਵਾ ਜੀ ਪੰਜਾਬ ਦੀ ਜਨਰੇਸ਼ਨ ਨੂੰ ਸਿਖਣ ਦੀ ਲੋੜ ਹੈ ਕਿ ਆਪਣੈ ਧਰਮ ਚ ਪਰੱਪਕ ਰਹਿ ਕੇ ਕਿਤਨੀ ਤਰੱਕੀ ਕੀਤੀ ਹੈ।

    • @jagdishkaur1887
      @jagdishkaur1887 4 หลายเดือนก่อน +3

      Modi sarkar tah kahidi cangres ne kuch nahi kita

  • @ashwanisharma9052
    @ashwanisharma9052 หลายเดือนก่อน +1

    छतवाल साहब
    Nation is proud of you!
    वाहे गुरु जी का खालसा वाहे गुरु जी की फतेह

  • @sukhchainsingh9449
    @sukhchainsingh9449 3 หลายเดือนก่อน +15

    ਸ਼ਤਵਾਲ ਸਾਹਿਬ ਦੀ ਇਹ ਗੱਲ ਬੜੀ ਦਮਦਾਰ ਹੈ " ਗੁਰੂ ਦੀ ਮਿਹਰ" ਸਿੱਖ ਹੋਣਾਂ ਵੀ ਇਸ ਤਰਾਂ ਦਾ ਚਾਹੀਦੈ ਜੋ ਆਪਣੀਂ ਜ਼ਿੰਦਗੀ ਗੁਰੂ ਦਾ ਮੁਰੀਦ ਬਣ ਕੇ ਜਿਉਂਦਾ ਹੈ।

  • @vikcheema1507
    @vikcheema1507 4 หลายเดือนก่อน +39

    ਸ . ਸੰਤ ਸਿੰਘ ਛਤਵਾਲ ਜੀ ਤੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਨੂੰ ਮਾਨ ਹੈ । ਰੰਧਾਵਾ ਸਾਹਿਬ ਅਮਰੀਕਾ ਦੀ ਫੇਰੀ ਬਹੁਤ ਵਧੀਆ ਚੱਲ ਰਹੀ ਹੈ । ਮੈਂ ਤੁਹਾਡੀ ਸ. ਦਰਸ਼ਨ ਸਿੰਘ ਧਾਲੀਵਾਲ ਵਾਲੀ ਇੰਟਰਵਿਊ ਵੀ ਦੇਖੀ ਸੀ । ਦੋਨੋ ਬਹੁਤ ਵਧੀਆ ਰਹੀਆਂ ਹਨ । ਧੰਨਵਾਦ ਸਹਿਤ - ਕੁਲਦੀਪ ਸਿੰਘ ਚੀਮਾ

  • @baljitsingh6957
    @baljitsingh6957 4 หลายเดือนก่อน +43

    ਰੰਧਾਵਾ ਸਾਹਿਬ ਬਹੁਤ ਵਧੀਆ ਉਪਰਾਲਾ ਹੈ ਜੀ।

  • @amarjeetsingh-wp6po
    @amarjeetsingh-wp6po 4 หลายเดือนก่อน +43

    ਘਾਲਿ ਖਾਹਿ ਕਿਛੁ ਹਥਹੁ ਦੇ ।।
    ਨਾਨਕ ਰਾਹਿ ਪਛਾਣਿਹ ਸੇਇ

  • @SatpalSingh-rx9dr
    @SatpalSingh-rx9dr 3 หลายเดือนก่อน +10

    ❤ਸਰਦਾਰ ਮਨਮੋਹਨ ਸਿੰਘ ਜੀ ਪੰਜਾਬ ਪੰਜਾਬੀ ਤੇ ਹਿੰਦੁਸਤਾਨ ਦਾ ਮਾਣ

  • @avtarsinghsandhu9338
    @avtarsinghsandhu9338 3 หลายเดือนก่อน +6

    ਰੰਧਾਵਾ ਸਾਹਿਬ ਜੀ, ਰੂਹ ਖੁਸ਼ ਹੋ ਗਈ ਏ ਜੀ, ਸਰਦਾਰ ਸੰਤ ਸਿੰਘ ਜੀ ਛੱਤਵਾਲ ਨੂੰ ਮਿਲਾ ਕੇ ,ਨੇਕ ਦਿਲ ਇਨਸਾਨ ਹਨ ਜੀ।

  • @Safeway-ow9ux
    @Safeway-ow9ux 3 หลายเดือนก่อน +6

    ਵੀਰ ਜੀ ਛਤਵਾਲ ਸਾਹਿਬ ਦੀ ਇੰਟਰਵਿਊ ਬਹੁਤ ਵਧੀਆ ਕੀਤੀ ਹੈ ਆਪ ਜੀ ਨੂੰ ਗੁਰੂ ਸਾਹਿਬ ਵੱਲੋਂ ਵਧਾਈਆਂ 🙏

  • @ajaibsingh3873
    @ajaibsingh3873 4 หลายเดือนก่อน +109

    ਪੰਜਾਬ ਵਾਸਤੇ ਕੁੱਝ ਕਰੋ ਛੱਤਵਾਲ ਸਹਿਬ ਜੀ, ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ। ਕਰੋ ਕਿਰਪਾ।

    • @Human_Correcter
      @Human_Correcter 4 หลายเดือนก่อน +23

      ਭਗਵੰਤ ਮਾਨ ਕਰੀ ਤਾ ਜਾਂਦਾਂ 😂 ਦੁਬਾਰਾ ਫਿਰ ਜਿੱਤਾ ਲੈਉ ।

    • @amarjitsingh2775
      @amarjitsingh2775 4 หลายเดือนก่อน +1

      ​@@Human_Correcter😂😂😂😂

    • @daljeetsingh9255
      @daljeetsingh9255 4 หลายเดือนก่อน +1

      Ehda v bhatha bithwa do

    • @Worldwidevirk
      @Worldwidevirk 4 หลายเดือนก่อน +3

      @@ajaibsingh3873 ki Hoya Punjab nu?

    • @prithvigeesingh1076
      @prithvigeesingh1076 4 หลายเดือนก่อน +11

      Jatta wale song lagao, fukar puna karo , fer karu punjab tarakki 😂😂

  • @SurinderSingh-ht8pz
    @SurinderSingh-ht8pz 4 หลายเดือนก่อน +23

    ਰੰਧਾਵਾ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਜੋ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਜ਼ਮੀਨ ਨਾਲ ਜੁੜੇ ਹੋਏ ਹਨ ਛਤਵਾਲ ਸਾਹਿਬ।ਪਰ ਪੰਜਾਬ ਵਾਸਤੇ ਇਨ੍ਹਾਂ ਨੂੰ ਨਿਗਰ ਯੋਗਦਾਨ ਪਾਉਣਾ ਚਾਹੀਦਾ ਹੈ। ਗੁਰੂ ਦੀ ਪੂਰੀ ਕਿਰਪਾ ਹੈ। ਜਿਉਂਦੇ ਵਸਦੇ ਰਹੋ।

  • @gurmailsingh-kl7ht
    @gurmailsingh-kl7ht 2 หลายเดือนก่อน +1

    ਇਹ ਹੈ ਗੁਰੂ ਜੀ ਦੇ ਸਿਖ ਦੀ ਅਸਲ ਸੇਵਾ ਬਹੁਤ ਬਹੁਤ ਧੰਨ ਵਾਦ ਜੀਗੁਰੂ ਦੇ ਸਿਘ ਸੰਤ ਸਿਘ ਜੀ ਗੁਰੂ ਕਿਰਪਾ ਕਰੇ

  • @parmindersinghsandhu5870
    @parmindersinghsandhu5870 4 หลายเดือนก่อน +71

    ਸਿੱਖਾਂ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਪਰ ਸਿੱਖ ਕੌਮ ਨੂੰ ਹਮੇਸ਼ਾ ਅੱਤਵਾਦੀ ਦਾ ਹੀ ਟੈਗ ਮਿਲਿਆ

    • @usmankhaki
      @usmankhaki 4 หลายเดือนก่อน +2

      Unfortunately

    • @TheClenzo
      @TheClenzo 3 หลายเดือนก่อน +3

      Unfortunately ConKhanGress did it all. Otherwise we all know that Sikhs are our elder brothers, as it was prevalent in our families that the strong men of the respective families used to be the SantSipahi, were given to our revered Gurus to serve the Sikhi's cause. Waheguru Ji.

    • @karanjeetsinghkapoor6188
      @karanjeetsinghkapoor6188 3 หลายเดือนก่อน

      ​@@TheClenzo. When parliament is going to recognize sikh as religion and get them out of article 25b

  • @ManinderSingh-dr8wb
    @ManinderSingh-dr8wb 4 หลายเดือนก่อน +21

    ਸੰਤ ਸਿੰਘ ਛੱਤਵਾਲ ਜੀ ਨਾਲ ਸੋਹਣੀ ਗੱਲਬਾਤ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @SurjitSingh-uq3og
    @SurjitSingh-uq3og 4 หลายเดือนก่อน +77

    ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਜੋ ਵੀ ਸਿੱਖੀ ਸਰੂਪ ਵਿੱਚ ਰਹਿੰਦੇ ਹਨ, ਮਹਾਰਾਜ ਦਾ ਸਰੂਪ ਘਰ ਰੱਖਦੇ ਹਨ ਅਤੇ ਸਵੇਰੇ ਸਵੇਰੇ ਨਾਹ ਧੋ ਕੇ ਮਹਾਰਾਜ ਦਾ ਪ੍ਰਕਾਸ਼ ਕਰਦੇ ਹਨ ਔਰ ਪੰਜ ਬਾਣੀਆਂ ਦਾ ਪਾਠ ਕਰਦੇ ਹਨ ਓਹ ਪੱਕੇ ਹੀ ਅਪਣੀ ਜ਼ਿੰਦਗੀ ਵਿੱਚ ਕਾਮਯਾਬ। ਹੁੰਦੇ ਹਨ।

  • @ajaibsingh3873
    @ajaibsingh3873 4 หลายเดือนก่อน +37

    ਮਹਾਨ ਸਿੱਖ ਸਰਦਾਰ ਸੰਤ ਸਿੰਘ ਜੀ ਛੱਤਵਾਲ ਸਾਹਿਬ,ਨਲ ਮਿਲਾਂਨ ਵਾਸਤੇ ਧੰਨਵਾਦ ਰੰਧਾਵਾ ਜੀ ਦਾ।

    • @Worldwidevirk
      @Worldwidevirk 4 หลายเดือนก่อน +3

      @@ajaibsingh3873 vpari ae!
      Ki Sikh koum nu Abdali de ghere cho kadd lyaya chattwal? Mhaan?

    • @riverocean4380
      @riverocean4380 3 หลายเดือนก่อน

      @@Worldwidevirk Jealousy is not good chaddi

    • @GagandeepSingh-uv3dz
      @GagandeepSingh-uv3dz 3 หลายเดือนก่อน

      @@Worldwidevirk koi hai eho jeha banda jo vapaar naa krda hovey . Vapar ta sari duniya kardi hai veer

  • @Iksipagal
    @Iksipagal 4 หลายเดือนก่อน +13

    ਸਰਦਾਰ ਸਾਬ ਤੁਸੀਂ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਆ, ਗੁਰੂ ਸਾਹਿਬ ਨੂੰ ਸਦਾ ਯਾਦ ਰੱਖਿਆ, ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਹੋਰ ਤਰੱਕੀ ਬਖਸ਼ੇ। ਪਰ ਯਹੂਦੀਆਂ ਵਾਂਗ ਸਿੱਖਾਂ ਦੇ ਅਪਣੇ ਵੱਖਰੇ ਮੁਲਕ ਲਈ ਵੀ ਯਤਨਸ਼ੀਲ ਰਹੋ ਜੀ, ਇਹ ਆਉਣ ਵਾਲੇ ਸਮੇਂ ਲਈ ਹਰ ਸਿੱਖ ਦੀ Priority ਹੋਣੀ ਚਾਹੀਦੀ ਹੈ

  • @dr.paramjitsinghsumra179
    @dr.paramjitsinghsumra179 4 หลายเดือนก่อน +39

    ਰੰਧਾਵਾ ਜੀ, ਭਾਈ ਸੰਤ ਸਿੰਘ ਛੱਤਵਾਲ ਜੀ ਨੂੰ ਕਹੋ, ਪੰਜਾਬ ਵਿੱਚ ਭੁੱਖੇ ਮਰ ਰਹੇ ਪੰਜਾਬੀਆਂ ਨੂੰ ਅਮਰੀਕਾ ਵਿੱਚ ਰੋਜ਼ਗਾਰ ਦੇਣ ਦਾ ਐਲਾਨ ਕਰਨ ਤੇ ਪੰਜਾਬ ਵਿੱਚ ਆਪ ਇੰਟਰਵਿਊ ਕਰਨ ਤੇ ਲੋੜਵੰਦ ਗਰੀਬ ਪਰਿਵਾਰ ਦੇ ਨੌਜਵਾਨ ਵਰਗ ਦੀ ਚੋਣ ਕਰਨ ਤੇ ਧੋਖੇਬਾਜ਼ ਟ੍ਰੈਵਲ ਏਜੰਟ ਤੋਂ ਬਚਾਉਣ ਦੀ ਕੋਸ਼ਿਸ਼ ਕਰਨ।

    • @Worldwidevirk
      @Worldwidevirk 4 หลายเดือนก่อน

      😂😂😂😂😂

    • @Worldwidevirk
      @Worldwidevirk 4 หลายเดือนก่อน +3

      @@punjabihindurocx...sahilba7777 bhole lok NE, rabb de bande!!
      Sidde saade
      Murakh running the nations these days😅🤣🤣🤣

    • @mannysinghmrsinghinvests7033
      @mannysinghmrsinghinvests7033 4 หลายเดือนก่อน +2

      Guru gharan de vich langar loun naalon changa apne bandea de madad karo

    • @harbanssingh2167
      @harbanssingh2167 4 หลายเดือนก่อน

      Beyond the understanding

    • @harbanssingh2167
      @harbanssingh2167 4 หลายเดือนก่อน

      @@mannysinghmrsinghinvests7033

  • @MilwantSingh
    @MilwantSingh 4 หลายเดือนก่อน +14

    Shatwal sahib is great gem of Sikh kom and Randhawa ji is gem of journalism of Sikh kom

  • @melasingh9214
    @melasingh9214 4 หลายเดือนก่อน +16

    Sir I am watching with interest. Thanks to Randhawa sahib for creating opportunity for us to enjoy this wonderful talk.

  • @SherSingh-ec7jr
    @SherSingh-ec7jr 4 หลายเดือนก่อน +9

    ਪੰਜਾਬ ਬਾਰੇ ਸੋਚੋ ਛੱਤਵਾਲ ਸਹਿਬ🙏

  • @harmohindersinghkohli6198
    @harmohindersinghkohli6198 4 หลายเดือนก่อน +4

    It's so amazing n wonderful interview with S.Sant Singh Chhatwal Sab..reality appreciate ur hardwork. I'm also from Faridkot n he was our neighbor..Chhatwal family was so simple n humble .His respectful father S Makhan Singh use to run school canteen shop at Khalsa Shool Faridkot...🎉🎉🎉

  • @jaspreetsinghlubana9399
    @jaspreetsinghlubana9399 4 หลายเดือนก่อน +13

    ਰੰਧਾਵਾ ਜੀ ਦੀ ਪੱਤਰਕਾਰਤਾ ਦਾ ਸਲੀਕਾ ਬਹੁਤ ਵਧੀਆ ਹੈ,
    ਨਹੀਂ ਤਾਂ ਕਈ ਪੰਜਾਬੀ ਪੱਤਰਕਾਰ ਇਸ ਤਰਾਂ ਦੀ ਮਿਲਣੀ ਨੂੰ ਸਨਸਨੀ ਬਣਾ ਕੇ ਪੇਸ਼ ਕਰਦੇ ਆ।

  • @GurnekSingh-l6c
    @GurnekSingh-l6c 3 หลายเดือนก่อน +1

    ਹਰਜਿੰਦਰ ਸਿੰਘ ਰੰਧਾਵਾ ਜੀ ਤੇ ਸਰਦਾਰ ਸੰਤ ਸਿੰਘ ਛਤਵਾਲ ਜੀਆਂ ਨੂੰ ਵੀ ਤੇ ਆਪ ਜੀ ਵੀ🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯💚👏👏

  • @jaspreetsingh8940
    @jaspreetsingh8940 4 หลายเดือนก่อน +2

    ਤੁਹਾਡਾ ਧੰਨਵਾਦ ਰੰਧਾਵਾ ਜੀ, ਇਸ ਪ੍ਰੋਗਰਾਮ ਲਈ .......

  • @AngrejSingh-d9b
    @AngrejSingh-d9b 22 วันที่ผ่านมา

    ਮੈਂ ਸੰਤ ਸਿੰਘ ਛਤਵਾਲ ਨੂੰ ਬਹੁਤ ਸਮੇਂ ਤੋਂ ਜਾਣਦਾ ਹਾਂ ਪਰ ਇਹ ਗੱਲ ਅੱਜ ਪਤਾ ਲੱਗੀ ਕਿ ਫਰੀਦਕੋਟ ਤੋਂ ਹਨ ,ਸੁਣ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਮੇਰਾ ਵੀ ਪਿੰਡ ਫਰੀਦਕੋਟ ਜਿਲੇ ਵਿੱਚ ਆ।ਬਹੁਤ ਵਧੀਆ ਗਲਬਾਤ ਜੀ🙏🙏

  • @silkyhsd
    @silkyhsd 4 หลายเดือนก่อน +10

    ਬਹੁਤ ਵਧੀਆ ਚੈਨਲ ਹੈ ਤੁਹਾਡਾ… ਸਿਰਫ ਇਕ ਬੇਨਤੀ ਹੈ ਹਰਜਿੰਦਰ ਭਾਜੀ … ਹੱਥ ਵਿਚ ਗੁਰੂ ਦੀ ਨਿਸ਼ਾਨੀ ਕੜਾ ਵੀ ਜ਼ਰੂਰ ਪਾਓ । ਉਮੀਦ ਹੈ ਤੁਸੀਂ ਨਾਰਾਜ਼ ਨਹੀਂ ਹੋਵੋਗੇ । ਧੰਨਵਾਦ ।

  • @prabhjotsinghkahlon1383
    @prabhjotsinghkahlon1383 3 หลายเดือนก่อน +1

    ਚੜ੍ਹਦੀਕਲਾ, ਚੜ੍ਹਦੀਕਲਾ.... ਵਾਹਿਗੁਰੂ ਜੀ ਹੋਰ ਚੜ੍ਹਦੀਕਲਾ ਬਖਸ਼ਣ 🎉🎉🎉❤❤

  • @HsbajwaSingh
    @HsbajwaSingh 4 หลายเดือนก่อน +5

    Great Singh of America S sant Singh ji chhatwal Proud.of Punjab and India God bless him and his family in his glorious future life

  • @SarwanSingh-ss1vz
    @SarwanSingh-ss1vz 4 หลายเดือนก่อน +7

    Very very good interview with reputed Sikh personality.

  • @BrightBharat691
    @BrightBharat691 4 หลายเดือนก่อน +29

    ਮੇਰੇ ਸ਼ਹਿਰ ਫਰੀਦਕੋਟ ਤੋਂ ਨੇ ਸੰਤ ਸਿੰਘ ਛਤਵਾਲ ਜੀ।

    • @ramandeepsekhon-nn6ps
      @ramandeepsekhon-nn6ps 4 หลายเดือนก่อน +1

      I’m also from Faridkot

    • @Lj22
      @Lj22 4 หลายเดือนก่อน +2

      Par kujj ni kita apne pind shahr layi

    • @Worldwidevirk
      @Worldwidevirk 4 หลายเดือนก่อน +2

      @@Lj22 hotel hayat khol dwe faridkot ch?🤣🤣

    • @akashdeepaggarwal929
      @akashdeepaggarwal929 2 หลายเดือนก่อน

      I am also from Faridkot.

    • @akashdeepaggarwal929
      @akashdeepaggarwal929 2 หลายเดือนก่อน

      ​​@@Worldwidevirkbut he can open some agricultural based industrial park in Faridkot.

  • @gurpreetsinghsingh8612
    @gurpreetsinghsingh8612 4 หลายเดือนก่อน +3

    Ek Shaandar personality da interview dekh sun ke bahut wadiya lagya. Bahut kuch sikhan nu milya. Thanks Randhawa Saab.

  • @SatnamSingh-sy1qu
    @SatnamSingh-sy1qu 3 หลายเดือนก่อน +1

    Nice galbat guru kripa AAP te hamesha bani rahe g🙏👍

  • @munzo91
    @munzo91 4 หลายเดือนก่อน +4

    Harjinder singh tuhanu access boht vadde bandeyan da. Eh gal badi khass ae. Thanks for bringing these precious interviews to us, sir. Applaudable reporting 👏🏼

  • @surinderpaul
    @surinderpaul 4 หลายเดือนก่อน +7

    Sat shree Akal Randhawa Sahib and your guest Chatwal Sahib He is great personality

  • @BalwinderSingh-qk6rt
    @BalwinderSingh-qk6rt 2 หลายเดือนก่อน +1

    ਰੰਧਾਵਾ ਜੀਓ ਬਹੁਤ ਵਧੀਆ ਰਿਪੋਰਟ

  • @neetbusinesscenter8632
    @neetbusinesscenter8632 3 หลายเดือนก่อน +1

    ❤ਸਿੰਘ ਇਜ ਕਿੰਗ ਹਨ ਛੱਤਵਾਲ ਜੀ

  • @ranjitazaadkanjhlaazaad6836
    @ranjitazaadkanjhlaazaad6836 3 หลายเดือนก่อน +4

    ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਹੁੰਦੀਆਂ ਨੇ ਰੰਧਾਵਾ ਵੀਰ ਜੀ। ਤਕੜੇ ਦਾ ਸਲਾਹੁਣਾ ਕੀ? ਮਾੜੇ ਦਾ ਬਿਗਾਉਣਾ ਕੀ ??

    • @gurmindersaroya7720
      @gurmindersaroya7720 2 หลายเดือนก่อน +1

      Gave credit to people like this don’t put him down

  • @AjitSingh-bi6rz
    @AjitSingh-bi6rz 4 หลายเดือนก่อน +4

    I would like to appreciate you for this wonderful interview, you are doing great job for letting people introduce with such great Sikh hidden personalities,who make our community feel proud.I am looking forward for such more interviews like this👍

  • @robinsingh6512
    @robinsingh6512 หลายเดือนก่อน +1

    Randhwa sab bhut vadea ji

  • @bakhshishsinghvirk1055
    @bakhshishsinghvirk1055 3 หลายเดือนก่อน +2

    ਹਰਜਿੰਦਰ ਸਿੰਘ ਬੰਬ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਆਪਣੇ ਇਸ ਨਾਲ਼ ਸਰਦਾਰਾ ਦਾ ਸਿਰ ਬਹੁਤ ਉੱਚਾ ਹੋਇਆ ਜੀ ਕਿ ਵੱਡੇ ਵੱਡੇ ਦੇਸ਼ਾਂ ਵਿਚ ਸਰਦਾਰਾ ਦੀ ਕੀ ਪੁਜੀਸ਼ਨ ਹੈ ਇਸ ਦਾ ਪਤਾ ਵੀ ਲੱਗਿਆ ਜ਼ੋ ਕਾਫੀ ਸਿੱਖ ਨਹੀਂ ਸੀ ਜਾਣਦੇ
    ਜਿਸ ਤਰ੍ਹਾਂ ਤੁਸੀਂ ਮੈਨੂੰ ਕਾਫੀ ਵਾਰ ਮਿਲ ਚੁੱਕੇ ਪਰੰਤੂ ਜਾਣਦੇ ਨਹੀਂ ?? ਪਰ ਮੈਂ ਆਪ ਜੀ ਜਿਥੇ ਵੀ ਟਾਈਮ ਲੱਗੇ ਜ਼ਰੂਰ ਮਿਲਦਾ
    ਹੁਣ ਵੀ ਇਸ ਟਾਇਮ ਕਨੇਡਾ ਆਪਣੇ ਬੱਚਿਆਂ ਕੋਲ ਹਾਂ ਪਰੰਤੂ ਥੋੜਾ ਬਿਜੀ ਹਾਂ ਅਮ੍ਰਿਤਸਰ ਮਿਲਾਂਗੇ ਜੀ

  • @parminderkharaud3342
    @parminderkharaud3342 4 หลายเดือนก่อน +3

    Sikh spirit reflects from this interview in true sense.God bless this unique community.🙏

  • @kulwantsinghpannu7632
    @kulwantsinghpannu7632 3 หลายเดือนก่อน +1

    Bahut hi wadia lga ji

  • @didarsingh7599
    @didarsingh7599 2 หลายเดือนก่อน

    The great personality like S. Sant Singh Chhatwal has foresighting and
    foremost visionary thinking. Such
    People must think about Punjab youth.

  • @gurvinderpalsingh679
    @gurvinderpalsingh679 4 หลายเดือนก่อน +8

    PROUD OF CHHATWAL SAHB DR MANMOHAM SINGH

  • @DhanSingh-zg6cn
    @DhanSingh-zg6cn 4 หลายเดือนก่อน +3

    ਬਹੁਤ ਵਧੀਆ ਲੱਗਿਆ ਗੱਲਬਾਤ ਸੁਣ ਕੇ

  • @jagsingh3319
    @jagsingh3319 4 หลายเดือนก่อน +3

    What a great personalities, great interview.

  • @BaljinderSingh-xr2jm
    @BaljinderSingh-xr2jm 4 หลายเดือนก่อน +3

    I’m proud of S.Sant Singh Chatwal

  • @gillsuspect912
    @gillsuspect912 3 หลายเดือนก่อน +2

    ਇਹ ਉਹਨਾਂ ਬੰਦੇਆਂ nu ਜਵਾਬ ਆ ਜੇਹੜੇ ਕੈਂਦੇ ਨੇ ਕੀ ਸਾਨੂੰ ਪੱਗ ਕਰਕੇ ਕਿੰਨੀ ਵਾਰੀ ਨੌਕਰੀ ਨਈਂ ਮਿਲ਼ੀ, ਜਦੋਂ ਗੁਰੂ ਮਹਾਰਾਜ ਆਂਗ ਸਾਂਗ ਹੋਣ ਤੇ ਕਿਰਪਾ ਜ਼ਰੂਰ ਹੁੰਦੀ ਚੜ੍ਹਦੀ ਕੱਲਾ, ਚੜ੍ਹਦੀ kla🙏🏻

  • @tejindersaluja5501
    @tejindersaluja5501 4 หลายเดือนก่อน +3

    Really enjoyed and liked this clip. Keep up the good work, Harjinder Singh.

  • @JasvirSingh-v8c
    @JasvirSingh-v8c 4 หลายเดือนก่อน +23

    ਛਤਵਾਲ। ਸਾਬ੍ਹ। ਇੰਨੀ। ਵੱਡੀ। ਪਾਵਰ। ਪੰਜਾਬ। ਵਾਸਤੇ। ਵੇ। Karro। ਸੈਂਟਰ। ਤੋਂ। ਬੰਦੀ। ਸਿੰਘ। ਹੈ। ਸ਼ਦਵਾ। ਦੋ

    • @daljitsingh-ob7fb
      @daljitsingh-ob7fb 4 หลายเดือนก่อน +2

      fhir ki ho jayo

    • @GagandeepsinghRavi
      @GagandeepsinghRavi 4 หลายเดือนก่อน +1

      ​@@daljitsingh-ob7fbtere ghar vicho koi jail vich hove ta tu bail krvaenga ja nhi? Aap tere vrge pta nhi kithe kithe appeal krde hunde ja ja k politicians de pairaan nu farrde ja k pr koi hor jail vich szaa v poori bhugt Chuka ta v jail vich hai tere vrge bakwaas krde k fer ki hai

    • @daljitsingh-ob7fb
      @daljitsingh-ob7fb 4 หลายเดือนก่อน +2

      @@GagandeepsinghRavi sehmat hai veer ji tuhadi feeling nal tusi sahi keh rahe ho, par political system nu muda chahida hunda , te mude kade hul nhi hunde jaldi

    • @GagandeepsinghRavi
      @GagandeepsinghRavi 4 หลายเดือนก่อน +3

      @@daljitsingh-ob7fb veer ji sanu v pta aa k politicians nu mudde chahide hunde pr hun es krk asi ta nhi ohna di tarah ho jana.dooji gal eh aa k thoda comment eh nhi c k ohna nu sarkaar free kregi ja nhi tuc ta sidhaa eh bolya k fer ki aa j oh jail vich ne.veer Mera cousin shaheed hoya aa sangharsh vich sanu pta k ki hunda ena cheeza da mtlb pr koi afsos nhi aa k oh shaheed hoya. maaaan aaa sanu

    • @daljitsingh-ob7fb
      @daljitsingh-ob7fb 3 หลายเดือนก่อน +1

      @@GagandeepsinghRavi veer jio respect

  • @sardarsaab1007
    @sardarsaab1007 4 หลายเดือนก่อน +56

    ਪੰਜਾਬ ਲਈ ਤਾਂ ਕੁੱਝ ਕਰ ਲੈਣਾ ਸੀ ਦਿੱਲੀ ਵਾਲਿਆਂ ਨੇ ਤੈਨੂੰ ਅੱਤਵਾਦੀ ਹੀ ਦੱਸਣਾ

  • @paramjitsaran
    @paramjitsaran 4 หลายเดือนก่อน +8

    ਵੀਰ ਰੰਧਾਵਾ ਸਾਹਿਬ
    ਆਪ ਜੀ ਵਧੀਆ ਕੰਮ ਕੀਤਾ ਹੈ,
    ਪਰ ਤੁਹਾਡੇ ਗੁੱਟ ਤੇ ਕੜ੍ਹਾ ਨਹੀਂ...
    ਦੁੱਖ ਹੋ ਰਿਹਾ ਹੈ.
    ਮੁਆਫ਼ੀ ਸਾਹਿਤ.....

  • @jasvindersinghaulakh3162
    @jasvindersinghaulakh3162 4 หลายเดือนก่อน +1

    ਧੰਨਵਾਦ ਰੰਧਾਵਾ ਜੀ

  • @harbhajanghotra425
    @harbhajanghotra425 4 หลายเดือนก่อน +1

    Great talk, thank you Randhawa sahib for your efforts to arranging this meeting

  • @amarjitsingh5575
    @amarjitsingh5575 4 หลายเดือนก่อน +1

    Chatwal saheb is a great example for achieving on all fronts Business, Social and Political in an alien land. It’s an inspiring and unique motivation for all

  • @indirad1876
    @indirad1876 4 หลายเดือนก่อน +2

    Excellent interview. Thank you

  • @harindergrewal535
    @harindergrewal535 4 หลายเดือนก่อน +2

    *HarjinderSinghRandhawa ਜ਼ਿੰਦਾਬਾਦ।ਰੱਬ ਹਮੇਸ਼ਾ ਚੜ੍ਹਦੀ ਕਲਾ ਬਕਸ਼ੇ।(HSGrewal/ਰਹੌਣੀਆਂ)PB.❤*

  • @ManjitSingh-on4uw
    @ManjitSingh-on4uw 4 หลายเดือนก่อน +1

    Very good historical interview.

  • @SANDEEPSINGHBADESHA
    @SANDEEPSINGHBADESHA 4 หลายเดือนก่อน +10

    ਸਮਝੋ ਬਾਹਰ ਆ ਇੰਨੇ ਤੱਕੜੇ ਅਮੀਰ ਬੰਦੇ ਵਾਹਿਗੁਰੂ ਦਾ ਭਾਣਾ ਮੰਨ ਕੇ ਜੜਾ ਨਾਲ ਜੁੜੇ ਆ ਬੰਦਾ ਆਪਣੀਆ ਜੜਾ ਨਾ ਛੱਡੇ ਤਾ ਕੁਝ ਵੀ ਕਰ ਸਕਦਾ ਸਲੂਟ ਆ ਤਾਇਆ ਛੱਤਵਾਲ ਜੀ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਸਾਡੇ ਪੰਜਾਬ ਦੀ ਸਾਨ ਜਿੰਦ ਜਾਨ ਸਿੱਖ ਕੌਮ ਦੀ ਪੱਗ ਉੱਚੀ ਰੱਖਣ ਵਾਲਾ ਪੰਜਾਬ ਦਾ ਮਾਣ ਔ ਤੁਸੀ

    • @Worldwidevirk
      @Worldwidevirk 4 หลายเดือนก่อน

      @@SANDEEPSINGHBADESHA dada ji manmohon Singh nu v parnaam 🙏🤣🤣🤣🤣

  • @RajeshKumar-bd8jq
    @RajeshKumar-bd8jq 29 วันที่ผ่านมา

    God bless you always sir ji. Parmatma app nu lambi Umar bkshan meri rab agge ardas aa ji ❤❤🙏

  • @garrysainipinta1860
    @garrysainipinta1860 4 หลายเดือนก่อน +2

    Very Good personality we are proud Sikh American Business Man

  • @Robertoknows2111
    @Robertoknows2111 4 หลายเดือนก่อน +3

    Your guest is a very humble man .

  • @jasbirbhullar3309
    @jasbirbhullar3309 4 หลายเดือนก่อน +1

    VERY GOOD INTERVIEW 👍

  • @Takdir-Singh_Gill
    @Takdir-Singh_Gill 4 หลายเดือนก่อน +4

    Excellent interview.

  • @lakhmirsinghlidder9383
    @lakhmirsinghlidder9383 4 หลายเดือนก่อน +1

    Thanks Randhawa sahib for arranging nice talk with a Punjabi great Sardar Chhatwal sahib. Please keep it up.

  • @harjitlitt1375
    @harjitlitt1375 4 หลายเดือนก่อน +1

    Very good interview Randhawa ji. S. Want Singh is a great personality. Proud of you

  • @MohanSingh-gj8qz
    @MohanSingh-gj8qz 4 หลายเดือนก่อน

    Very proud of Sant Singh Chatwal ji and your make Sikhs feel proud... just love this interview. Sant Singh ji I don't think you probably remember but.... back in 1998 or so I had met you on the road near Time Life building, in NY as I saw you coming from front side and I wished you Sat Sri Akal and you responded back same. I have been to Bombay palace many times as I worked at that time for Time Magazine with my friends there. Big Thank you Sant Singh ji... always wanted to meet you but couldn't. Sat Sri Akal ji... Waheguruji Bless you.

  • @gurmindersingh978
    @gurmindersingh978 3 หลายเดือนก่อน +1

    Waheguru may god live long Sant Singh Ji

  • @jagjitsingh8615
    @jagjitsingh8615 2 หลายเดือนก่อน

    He is a humble soul, gursikh, magnificent personality, philanthropist... His achievements are shining like stars. He is true in mankind spirit, dedicated family head.
    His journey is like a Light Pole.

  • @sandeepsinghs25
    @sandeepsinghs25 3 หลายเดือนก่อน +1

    ਮੇਰੇ ਸ਼ਹਿਰ ਫਰੀਦਕੋਟ ਤੌ ਨੇ ਸਰਦਾਰ ਸੰਤ ਸਿੰਘ ਜੀ FARIDKOT TON NE SANT SINGH JI

  • @lashmansinghsingh6549
    @lashmansinghsingh6549 3 หลายเดือนก่อน

    ਛੱਤਵਾਲ ਜੀ ਤੁਸੀ ਬਹੁਤ ਵਧੀਆ ਸ਼ਖਸੀਅਤ ਹੋ ਤੁਹਾਨੂੰ ਜਰੂਰ ਮਿਲੂੰਗਾ ❤

  • @LalSingh-lf4wt
    @LalSingh-lf4wt 4 หลายเดือนก่อน +1

    Wonderful work. Highly appreciated

  • @baldevraj6090
    @baldevraj6090 3 หลายเดือนก่อน

    ਵਾਹਿਗੁਰੂ ਜੀ ਹੋਰ ਚੜ੍ਹਦੀਕਲਾ ਬਖਸ਼ਣ

  • @pritpalsinghdhoor4840
    @pritpalsinghdhoor4840 3 หลายเดือนก่อน

    Randhawa ji very glad to see you interview with such great personality S.Sant Singh ji.Recalled old days of Doordarshan

  • @narinderpalsingh5349
    @narinderpalsingh5349 4 หลายเดือนก่อน +4

    ❤❤ Great personality ❤❤

  • @bhupindersingh678
    @bhupindersingh678 4 หลายเดือนก่อน +1

    Very nice interview and introduction India Usa.

  • @HarpreetSingh-bt4sd
    @HarpreetSingh-bt4sd 3 หลายเดือนก่อน +1

    ਸਤਿ ਸ਼੍ਰੀ ਅਕਾਲ ਛੱਤਵਾਲ ਸਾਬ।🙏🙏🙏🙏🙏

  • @ssiChadha
    @ssiChadha 2 หลายเดือนก่อน

    Very nice. Waheguru ji chardikala bakhshan

  • @Kiranpal-Singh
    @Kiranpal-Singh 4 หลายเดือนก่อน +20

    ਸ. ਸੰਤ ਸਿੰਘ ਜੀ ਦੇ ਅਗਰ ਭਾਰਤੀ ਸਰਕਾਰਾਂ ਨਾਲ ਏਨੇ ਵੱਡੇ ਸੰਬੰਧ ਰਹੇ ਹਨ ਤਾਂ ਪੰਜਾਬ ਦਾ ਕੋਈ ਮਸਲਾ ਹੀ ਹੱਲ ਕਰਵਾ ਦਿੰਦੇ *ਚੰਡੀਗੜ੍ਹ ਹੀ ਪੰਜਾਬ ਨੂੰ ਦਿਵਾ ਦਿੰਦੇ, ਜੋ ਰਾਜੀਵ ਗਾਂਧੀ ਮੰਨ ਕੇ ਮੁੱਕਰ ਗਿਆ ਸੀ* !

    • @RajinderSingh-dt4xz
      @RajinderSingh-dt4xz 2 หลายเดือนก่อน +1

      ਇਹਦੇ ਵਿੱਚ ਛੱਤਵਾਲ ਸਾਹਬ ਦਾ ਕੋਈ ਰੋਲ ਨਹੀਂ। ਭਾਰਤ ਨੇ ਬਾਦਲ ਵਰਗੇ ਬੰਦੇ ਰੱਖੇ ਆ ਸਿੱਖਾਂ ਤੋਂ ਹੱਕ ਖੋਹਣ ਲਈ।ਭਾਰਤ ਹਮੇਸ਼ਾ ਉਹਨਾਂ ਸਿੱਖਾਂ ਨੂੰ ਪਾਵਰ ਦਿੰਦਾ ਜੋ ਸਿੱਖ ਵਿਰੋਧੀ ਹੁੰਦੇ ਹਨ।

  • @SurinderSingh-ih1dk
    @SurinderSingh-ih1dk 4 หลายเดือนก่อน +3

    Gazab......beyond comparison ! SARDAAAAAAR G SAAAAAHAB.......Sant Singh g ❤❤ Done a great job for your country Bharat 👏 👏 👏 👏 👏 👏

  • @jaivleenkour8525
    @jaivleenkour8525 4 หลายเดือนก่อน +1

    Very nice to see gursikh and very big businessman of the America always helping in development of origin country india🎉

  • @HarjitRandhawa-o8o
    @HarjitRandhawa-o8o 4 หลายเดือนก่อน +1

    Great work Randhawa saab

  • @jagdev5863
    @jagdev5863 4 หลายเดือนก่อน +1

    Very good interview 👍

  • @harjinderkaur3978
    @harjinderkaur3978 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @jatinderpalsinghsabharwal9120
    @jatinderpalsinghsabharwal9120 หลายเดือนก่อน

    Proud to be Sant Chatwal Singh ji

  • @KulwantSingh-pr1he
    @KulwantSingh-pr1he 4 หลายเดือนก่อน +2

    ਹਰਜਿੰਦਰ ਸਿੰਘ ਰੰਧਾਵਾ ਇਮਾਨਦਾਰ ਅਤੇ ਡੂੰਘੀ ਸੂਝਬੂਝ ਵਾਲੇ ਪੱਤਰਕਾਰ ਹਨ ਜੋ ਹਮੇਸ਼ਾ ਪੰਜਾਬ ਲਈ ਫਿਕਰਮੰਦ ਰਹਿੰਦੇ ਹਨ

  • @jasmindersingh7082
    @jasmindersingh7082 4 หลายเดือนก่อน

    Chattwal sahib a great personality thanks forhis interview Randhawa ji

  • @SUN0685
    @SUN0685 4 หลายเดือนก่อน +2

    31:18 eh hai ji asli Sikha di pehchan .....Har Mapeya nu eddan di soch rakhni chaidi ee de agge apne bacheyan nu wadiya sanskar dene chaide ne .... Aj kal de Sikha nu kuj sikhan di lod aa ehna to ....Proud hai ehna de ....

  • @shivagill4992
    @shivagill4992 4 หลายเดือนก่อน +2

    Harjinder Singh is really good at asking the right questions

  • @jagjitsingh7647
    @jagjitsingh7647 4 หลายเดือนก่อน +1

    Bohat vadia ji 🙏🙏

  • @pritpalsingh8317
    @pritpalsingh8317 4 หลายเดือนก่อน +12

    ਰੰਧਾਵਾ ਸਾਹਬ ਇਹਨਾਂ ਨੂੰ ਬੇਨਤੀ ਕਰੋ ਜਿਹੜੇ ਬੱਚੇ ਪੰਜਾਬ ਚੋਂ ਆਉਂਦੇ ਨੇ ਉਹਨਾਂ ਦੀ ਹੈਲਪ ਕਰਿਆ ਕਰਨ, ਉਹਨਾਂ ਦੀ ਸਪੋਟ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਅਮਲ ਕਰਨਾ ਹੁੰਦਾ ਹੈ! || ਜੋ ਸਿੱਖਾਂ ਨੂੰ ਲੋਚੇ ਤਿਸ ਗੁਰ ਖੁਸ਼ੀ ਆਵੇ || ਹੋਰ ਗੁਰੂ ਜੀ ਦੀ ਖੁਸ਼ੀ ਲੈਣੀ ਹੈ ਤਾਂ ਆਪਣੀ ਉਮਤ ਦੇ ਪੰਜਾਬੋਂ ਗਏ ਬੱਚਿਆਂ ਦੀ ਹੈਲਪ ਕਰੋ 🙏 ਧੰਨਵਾਦ ਜੀ.

    • @jashpalsingh1875
      @jashpalsingh1875 4 หลายเดือนก่อน

      ਅੱਛਾ ਜੀ 😂😂😂

    • @surjitkhosasajjanwalia9796
      @surjitkhosasajjanwalia9796 3 หลายเดือนก่อน

      ਆਪਾਂ ਉਹਨਾਂ ਨੂੰ ਨਾ ਸਿਕਾਈਏ ਕੇ ਕਰਨਾ ਚਾਹੀਦਾ ਹੈ,, ਉਹ ਜੋ ਕਰਦੇ ਹਨ ਚੁੱਪ ਕਰ ਕੇ ਬਿਨਾਂ ਇਸਤਿਹਾਰ ਬਾਜੀ ਤੋਂ ਕਰਦੇ ਨੇ

  • @harpreetkhakh8974
    @harpreetkhakh8974 4 หลายเดือนก่อน +2

    Great Sardar ji👍👍

  • @SukhdevSingh-bp6yf
    @SukhdevSingh-bp6yf 4 หลายเดือนก่อน

    Meeting with a Great Person.
    God bless him and his Family happy and long life 🙏

  • @surindersingh3330
    @surindersingh3330 หลายเดือนก่อน

    Great regards salute Great personality guru rakha g 🙏

  • @sarajmanes4505
    @sarajmanes4505 4 หลายเดือนก่อน +2

    Sat Shri Akal Ji Very Nice Program Thanks Ji

  • @kashmirsingh1619
    @kashmirsingh1619 4 หลายเดือนก่อน +1

    Sat Siri akal Randhawa Sahib Ji.Mr Chattwal a great personality.

  • @pannalal9291
    @pannalal9291 4 หลายเดือนก่อน +1

    sr JSRandhawa ji u r way of questions is awesome heartiest proud of Punjabi waheguru kirpa bnaye rakhey May u live long nd healthy (Dr Pannalal Mustafabadi chandigarh)

  • @jaswinderkang8047
    @jaswinderkang8047 3 หลายเดือนก่อน

    Bhot vdia gal bat ji

  • @gurmeetsinghgill3965
    @gurmeetsinghgill3965 2 หลายเดือนก่อน +1

    Great interaction