Indian Sikh Larki Ne 76 Sal Bad Pakistan Akr Dhond Lia Apne Dada Ka Ghr | Anjum Gill | Sukhi bal

แชร์
ฝัง
  • เผยแพร่เมื่อ 21 พ.ย. 2024

ความคิดเห็น • 742

  • @AnjumGillvlogs
    @AnjumGillvlogs  8 หลายเดือนก่อน +83

    Part-3
    th-cam.com/video/fsjtDazzVrM/w-d-xo.htmlsi=kIT9xzp7l2f0NfnZ
    Koi Dost Pakistan Aonda Chonda
    Rabta Kr Skda .+923017970179

    • @ramdas8842
      @ramdas8842 8 หลายเดือนก่อน +14

      Last year I went to Dugri to see Amar Singh Chamkila’s house. Most of the village land has been acquired by urban estate

    • @kirnadevi3403
      @kirnadevi3403 7 หลายเดือนก่อน +4

      Kehda pind aa eh veer ji

    • @harshilsandhu8987
      @harshilsandhu8987 4 หลายเดือนก่อน

      ​@@kirnadevi3403😊😊qq😊😊😊😊q😊q😊Q😊😊Q😊😊😊😊😊😊😊😊😊😊q

    • @SupinderMannsahia
      @SupinderMannsahia 3 หลายเดือนก่อน

      A

    • @Amina-xq6ug
      @Amina-xq6ug 3 หลายเดือนก่อน

      338 g b toba Tek singh​@@kirnadevi3403

  • @sandhusaab5344
    @sandhusaab5344 8 หลายเดือนก่อน +64

    ਬਹੁਤ ਦਿਲ ਕਰਦਾ ਐ ਆਪਣੇ ਪੁਰਖਿਆਂ ਦੀ ਧਰਤੀ ਤੇ ਆਉਣ ਨੂੰ

  • @gurmeetmangat279
    @gurmeetmangat279 8 หลายเดือนก่อน +157

    ਬਹੁਤ ਵਧੀਆ ਵੀਡੀਓ ਆ ਵੀਰ ਜੀ ਜਦੋਂ ਤਾਇਆਂ ਜੀ ਨੇ ਕਿਹਾ ਕਿ ਘਰ ਦੀ ਮਿੱਟੀ ਲੈ ਆਵੀਂ ਸੁਣ ਕੇ ਮਨ ਭਰ ਆਇਆ ਜਿਉਂਦੇ ਵੱਸਦੇ ਰਹੋ ਲੈਂਦੇ ਤੇ ਚੱੜ੍ਹਦੇ ਪੰਜਾਬ ਵਾਲਿਉ ❤❤

    • @MianAhsanUrRehman
      @MianAhsanUrRehman 8 หลายเดือนก่อน +10

      Sardar G hamara Ludhiana main Mundian kalan pind tha

    • @DevendraKumar-dh8vn
      @DevendraKumar-dh8vn 7 หลายเดือนก่อน +2

      Bhai bahut dukh hota hai jo Pakistan me sare mosliman ban Gaye or Hindustan me esai ban rahe hai sikh sardar ji panjabi o ko bachalo ek din hindu sikh nahi bachege

    • @DevendraKumar-dh8vn
      @DevendraKumar-dh8vn 7 หลายเดือนก่อน +1

      Panjab hi to Pakistan bana sikh guru o ko bhool gaye Jay shree ram

    • @JaspalSingh-mk9ns
      @JaspalSingh-mk9ns 7 หลายเดือนก่อน

      ,

    • @ravindersingh1279
      @ravindersingh1279 7 หลายเดือนก่อน +1

      ❤❤❤

  • @shKash-o7q
    @shKash-o7q 7 หลายเดือนก่อน +49

    Too much emotional. I am literally crying. Love from Pakistan for Indian punjab.

    • @spsoberoi1
      @spsoberoi1 2 หลายเดือนก่อน

      Subhanallah ❤❤❤❤❤
      Mere Bazurgon Ka Watan - Nakrali, Distt.Rawalpindi❤❤❤❤❤❤❤❤

    • @Icccricket-71
      @Icccricket-71 2 หลายเดือนก่อน

      Same here

    • @shonakhan5934
      @shonakhan5934 หลายเดือนก่อน

      I love you too from Pakistan❤❤❤❤❤❤❤❤❤❤❤

  • @jaswantsingh-li5lf
    @jaswantsingh-li5lf 6 หลายเดือนก่อน +33

    ਸਾਡੇ ਲੀਡਰਾਂ ਦਾ ਬੇੜਾ ਗਰਕ ਹੋਇਆ ਹੈ ਲੋਕਾਂ ਵਿੱਚ ਤਾਂ ਅੱਜ ਵੀ ਬਹੁਤ ਸਾਰਾ ਪਿਆਰ ਹੈ ਭੈਣ ਨੇ ਬਹੁਤ ਸਾਰੀ ਹਿੰਮਤ ਕਰਕੇ ਆਪਣੇ ਪਿੰਡ ਨੂੰ ਲਭ ਲਿਆ ਹੈ ਨਾਲ ਮਨ ਵਿੱਚ ਬਹੁਤ ਸਾਰਾ ਪਿਆਰ ਕਰਦੀ ਹੈ ਨਾਲੇ ਅੰਦਰੋਂ ਆਪਣੇ ਮਨ ਭਰ ਰਹੀ ਹੈ ਇਸ ਤੋਂ ਪਤਾ ਲਗਦਾ ਹੈ ਕਿ ਕਿੰਨਾ ਕੁ ਪਿਆਰ ਕਰਦੀ ਹੈ ਆਪਣੇ ਪਿੰਡ ਨੂੰ ਦੇਖਕੇ ਬਹੁਤ ਬਹੁਤ ਬਹੁਤ ਧੰਨਵਾਦ ਜਿਹੜਾ ਆਪਣੇ ਪਿੰਡ ਨੂੰ 76। ਸਾਲਾਂ ਬਾਅਦ ਬੀ ਜਾਦ ਕਰ ਰਹੀ ਹੈ

  • @JugrajSangrur-2437
    @JugrajSangrur-2437 3 หลายเดือนก่อน +18

    ਜਦੋਂ ਬਜ਼ੁਰਗ ਨੇ ਕਿਹਾ ਘਰ ਦੀ ਕਿੱਲੋ ਮਿੱਟੀ ਲੈ ਆਈ ਇਹ ਸ਼ਬਦ ਸੁਣ ਕੇ ਮਨ ਭਰ ਆਇਆ

  • @HardeepSinghGill-r5r
    @HardeepSinghGill-r5r 7 หลายเดือนก่อน +22

    ਪੁੱਤਰ ਜੀ ਤੁਸੀਂ ਬਹੁਤ ਉੱਦਮ ਕੀਤਾ ਆਪ ਦੇ ਪੁਰਖਿਆਂ ਦਾ ਪਿੰਡ ਵੇਖਿਆ ਬਹੁਤ ਬਹੁਤ ਧੰਨਵਾਦ ਜੀ

  • @bakhshiramram8498
    @bakhshiramram8498 6 หลายเดือนก่อน +63

    ਸ਼ਾਬਾਸ਼ ਬੱਚੀਏ ਤੂੰ ਆਪਣੇ ਪੁਰਖਿਆਂ ਦੀ ਪਾਕਿਸਤਾਨ ਜਾ ਕੇ ਯਾਦ ਤਾਜ਼ਾ ਕਰਵਾ ਦਿੱਤੀ।ਤੇਰੇ ਉੱਦਮ ਨੂੰ ਸਲਾਮ।

    • @kakabrar8029
      @kakabrar8029 2 หลายเดือนก่อน

      ਸੁਣਿਆ ਬਾਈ ਜੀ ਆਪਣੇ ਚੜਦੇ ਪੰਜਾਬ ਤੋਂ ਇਕ ਜੋੜੀ ਮੁੰਡੇ ਦਾ ਨਾਂ ਨੀ ਪਤਾ ਸਰਦਾਰ ਦਸਤਾਰ ਬੰਨਦਾ ਦਾਹੜੀ ਕੱਟਦਾ ਤੇ ਉਸ ਦੀ ਪਤਨੀ ਦਾ ਨਾਂ ਖੁਸ਼ੀ ਦਸਦਾ ਹੁੰਦਾ ਉਹ ਵੀ ਯਾਤਰਾ ਕਰਦੇ ਰਹਿੰਦੇ ਕੀ ਆਂਹਦੇ ਹੁੰਦੇ ਬਲਾਕ ਬਣਾਉਂਦੇ ਉਹ ਵੀ ਦਸਦੇ ਸੀ ਪਾਕਿਸਤਾਨੀ ਔਰਤਾਂ ਨੀ ਮੱਥੇ ਲੱਗਦੀਆਂ, ਵਿਖਾਉਂਦੇ ਵੀ ਰਹੇ ਪਾਕਿਸਤਾਨ ਘੁੰਮਣ ਗੇ ਉਹ

  • @gurpalsingh5609
    @gurpalsingh5609 8 หลายเดือนก่อน +41

    ਵੀਡੀਓ ਦੇਖਕੇ ਮਨ ਭਰ ਆਇਆ ਸਾਬਾਸੇ ਧੀਏ ਜਿਉਂਦੇ ਵਸਦੇ ਰਹੋ

  • @mr.manakgkmotivation3137
    @mr.manakgkmotivation3137 8 หลายเดือนก่อน +29

    Bhut sohni Video C Bhra , jdo Babe Ne keha Mitti leke awi, merian Akhan Bhar ayian😢 dunia To jan waqt apni mitti ch na Hona Dunia Da Shyad Sabh to wadda Ghata ae. Waheguru/ allah sab pariwarn te Mehar Kre.

  • @shKash-o7q
    @shKash-o7q 7 หลายเดือนก่อน +24

    Ye ab bi apka hi hay. Love from Pakistan 😊

  • @Mehtab-bj5vb
    @Mehtab-bj5vb 7 หลายเดือนก่อน +16

    I'm a Punjabi christian from Karachi / Pakistan 🇵🇰 we are divided in religions but united in culture ❤ proud to be a Punjabi christian ❤

  • @fortunehotel4610
    @fortunehotel4610 6 หลายเดือนก่อน +17

    She is our sister and always welcome, she is so pure from heart that she cries.

  • @zabermohammad5172
    @zabermohammad5172 7 หลายเดือนก่อน +31

    Welcome sister to your own village, love and respect from Pakistan

  • @sukhdevsinghbhola5389
    @sukhdevsinghbhola5389 3 หลายเดือนก่อน +7

    ਬਹੁਤ ਜ਼ਿਆਦਾ ਭਾਵਕ ਤੇ ਪ੍ਰਭਾਵਿਤ ਕੀਤਾ ਇਸ ਮਿਲਣੀ ਨੇ । ਸਾਡੀ ਭਾਈਚਾਰਕ ਸਾਂਝ ਚ ਨਫ਼ਰਤ ਅਤੇ ਤਰੇੜ ਪਾਉਣ ਵਾਲਿਓ ਸੋਡਾ ਕੱਖ ਨਾ ਰਹੇ। ਅਸੀਂ ਕਾਮਨਾਂ ਕਰਦੇ ਹਾਂ ਸਾਡੀਆਂ ਵਲਗਣਾਂਅਤੇ ਸਰਹੱਦ ਤੇ ਲੱਗੀਆਂ ਕੰਡਿਆਲੀ ਤਾਰਾਂ ਜਲਦ ਖ਼ਤਮ ਹੋਣ ੍ਰ ਲੋਕ ਅਸਾਨੀ ਨਾਲ ਇਧਰ ਉਧਰ ਆ ਜਾ ਸਕਣ ।

  • @navindersingh4275
    @navindersingh4275 5 หลายเดือนก่อน +11

    ਇਸ ਬੇਟੀ ਨੂੰ ਸਲਾਮ ਜਿਸ ਨੇ ਆਪਣੀ ਜਦ ਨੂੰ ਯਾਦ ਰਖਿਆ ਤੇ ਆਪਣਾ ਜੱਦੀ ਘਰ ਨੂੰ ਯਾਦ ਕੀਤਾ ।ਮੁਸਲਮ ਭਾਈਚਾਰੇ ਤੇ ਇਧਰ ਦੇ ਸਿਖ ਵਾ ਹਿੰਦੂ ਵਿਚ ਜੋਂ ਪਿਆਰ ਸੀ ਨੂੰ ਵੀ ਯਾਦ ਕੀਤਾ

  • @AmritpalSingh-pg2zp
    @AmritpalSingh-pg2zp 8 หลายเดือนก่อน +33

    ਅਪਣੇ ਬਜ਼ੁਰਗਾਂ ਦੀ ਜਗਾ ਵੇਖ ਕੇ ਖੁਸ਼ੀ ਵੀ ਹੁੰਦੀ ਹੈ ਤੇ ਵਿਛੋੜੇ ਦਾ ਦੁਖ ਵੀ।

  • @ManishSharmaRocks_
    @ManishSharmaRocks_ 6 หลายเดือนก่อน +35

    Thank u Guys for supporting our Indian girl to find her ancestors home..🙏

    • @Neelamshah666
      @Neelamshah666 5 หลายเดือนก่อน +2

      ESA hi pyara milta Hai agr koi b dosri country sy ay bohot hi kind hoty Hai especially bazurag log to bohot humble hoty Hai bohot aram sy bat karty hai

    • @gulbarinrajpootchohan3435
      @gulbarinrajpootchohan3435 3 หลายเดือนก่อน +2

      Always welcome ❤

  • @raigamers1068
    @raigamers1068 7 หลายเดือนก่อน +7

    Rona a geya hai je my dada and pardada je ve pakistan to aye se je 😢😢😢😢😢

  • @rajpaltiwana9249
    @rajpaltiwana9249 8 หลายเดือนก่อน +78

    ਜਿਥੇ ਬੀਤਿਆ ਸਮਾਂ ਦਾਦੇ ਪੜਦਾਦਿਆਂ ਦਾ ਨਹੀਂ ਭੁੱਲਦਾ ਭੈਣ ਬਹੁਤ ਭਾਬਕ ਹੋ ਗਈ ਸੀ ਜਿਉਂਦੇ ਵਸਦੇ ਰਹੋ ਲਹਿੰਦੇ ਵਾਲਿਓ ਕੁੱਤੇ ਨਹਿਰੂ ਗਾਂਧੀ ਤੇ ਪਟੇਲ ਨੇ ਦੋਵੇਂ ਪੰਜਾਬਾਂ ਦਾ ਬਹੁਤ ਨੁਕਸਾਨ ਕੀਤਾ ਹੈ

    • @ushadevipanwar1114
      @ushadevipanwar1114 8 หลายเดือนก่อน

      अगर पाकिस्तान में रहते तो कनवर्टर हो चुके होते जा लोग पाकिस्तान छूट गए थे उनके हालत देखने दील्ली आना जो पाकिस्तान से अपने बहिन बेटियों की इज्जत बचाकर भाग रहे हैं

    • @rkmchannel9944
      @rkmchannel9944 8 หลายเดือนก่อน

      जिसने अलग देश लिया वो तेरा दादा लगदा ?

    • @rkmchannel9944
      @rkmchannel9944 8 หลายเดือนก่อน +2

      जिसने अलग देश लिया वो तेरा दादा लगता था?

    • @geetabhalla5768
      @geetabhalla5768 7 หลายเดือนก่อน +4

      ਸਰਦਾਰ ਪਟੇਲ ਨੇ ਨਹੀਂ ਵੀਰ, ਨਹਿਰੂ ਤੇ ਜਿਨਾਹ ਦਾ ਕੀਤਾ ਭੁਗਤਿਆ ਪੰਜਾਬੀਆਂ ਨੇ 😢

    • @MangatRai-mq4fu
      @MangatRai-mq4fu 4 หลายเดือนก่อน

      ਪਟੇਲ ਨਹੀ ਜਿਨਾਹ ਨੇ

  • @bakhshishsingh4983
    @bakhshishsingh4983 8 หลายเดือนก่อน +17

    Beti ji Tohade Jajbatan Di qadar Karde Han Jo Apne Purkheyan di Janam Bhoomi Dekhan Pakistan Pahonch Gaye Ho Very Nice

  • @bakhshishsingh5079
    @bakhshishsingh5079 7 หลายเดือนก่อน +17

    ਭਾਰਤ ਦੇਸ਼ ਨਹੀ ਵਡਿਆ ਗਿਆ ਪੰਜਾਬ ਵਡਿਆ ਗਿਆ ਚੜਦਾ ਪੰਜਾਬ ਲਹਿੰਦਾ ਪੰਜਾਬ ਸਾਡੇ ਦੇਸ਼ ਇਕ ਸੀ ਪਰ ਸਾਡਾ ਦੁਸ਼ਮਣ ਬਹੁਤ ਚਲਾਕ ਸੀ ਨਹਿਰੂ ਪਟੇਲ ਸਾਡੇ ਵਾਲੇ ਜੁਡੂ ਤਾਰਾ ਸਿੰਘ ਬਲਦੇਵ ਸਿੰਘ ਮਾਨ

    • @adabmusic9000
      @adabmusic9000 4 หลายเดือนก่อน +1

      Baldev Singh maan kon a veere te kitho a ma pehli var sunya eh naam

    • @dineshdudwal6935
      @dineshdudwal6935 2 หลายเดือนก่อน

      दिल ह फिर भी हिंदुस्तानी

    • @KhaledaMunir
      @KhaledaMunir 18 วันที่ผ่านมา

      ਪੰਜਾਬੀ ਮੁਸਲਮਾਨ ਅਤੇ ਸਿੱਖਾਂ ਦੇ ਪੁਰਖੇ ਇੱਕੋ ਹਨ ਅਤੇ ਪੰਜਾਬੀ ਮੁਸਲਮਾਨ ਉਪਨਾਮ ਚੀਮਾ, ਗਿੱਲ, ਢਿੱਲੋਂ, ਬਾਜਵਾ, ਸੰਧੂ, ਡੋਗਰਾ, ਭੱਟੀ, ਖੋਖਰ ਹਨ ਅਤੇ ਇਹ ਉਪਨਾਮ ਭਾਰਤੀ ਪੰਜਾਬੀ ਸਿੱਖਾਂ ਵਿੱਚ ਵੀ ਹਨ ਜੋ ਦਰਸਾਉਂਦੇ ਹਨ ਕਿ ਉਹ ਇੱਕੋ ਜੱਟ ਅਤੇ ਰਾਜਪੂਤ ਜਾਤੀ ਦੇ ਹਨ। ਇੱਕ ਪੰਜਾਬੀ ਮੁਸਲਮਾਨ ਸੱਭਿਆਚਾਰਕ ਤੌਰ 'ਤੇ ਏਪੀਜੇ ਅਬਦੁਲ ਕਲਾਮ ਨਾਲੋਂ ਇੱਕ ਪੰਜਾਬੀ ਸਿੱਖ ਸਰਦਾਰ ਨਾਲ ਮਿਲਦਾ-ਜੁਲਦਾ ਹੈ ਜੋ ਕਿ ਤਾਮਿਲੀਅਨ ਮੁਸਲਮਾਨ ਹੈ ਅਤੇ ਪੰਜਾਬੀ ਮੁਸਲਮਾਨ ਨਾਲ ਧਰਮ ਤੋਂ ਇਲਾਵਾ ਕੁਝ ਵੀ ਸਾਂਝਾ ਨਹੀਂ ਹੈ, ਪਰ ਸੱਭਿਆਚਾਰ, ਮਾਨਸਿਕਤਾ, ਭਾਸ਼ਾ, ਖਾਣ-ਪੀਣ, ਆਦਤਾਂ ਅਤੇ ਵਿਹਾਰ ਬਿਲਕੁਲ ਵੱਖਰਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਸਿੱਖ ਅਤੇ ਪੰਜਾਬੀ ਮੁਸਲਿਮ ਸੈਨਿਕ ਸਰਹੱਦ 'ਤੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਹਨ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਅਤੇ ਝੜਪਾਂ ਦੌਰਾਨ ਆਪਣੇ ਹੀ ਪੰਜਾਬੀ ਭਰਾਵਾਂ ਨੂੰ ਮਾਰਨਾ ਪੈਂਦਾ ਹੈ।

  • @vrod1a
    @vrod1a 8 หลายเดือนก่อน +20

    Punjab zindabad !
    Same people & culture,
    I wish one day I will be able to visit Jalandhar and find my grandfather’s house.

  • @tarlochansingh95
    @tarlochansingh95 6 หลายเดือนก่อน +6

    ਸ਼ਾਬਾਸ਼ ਬੇਟਾ ਜੀ , ਤੁਹਾਡੇ ਸਾਰਿਆ ਦੇ ਉਦਮ ਨੂੰ ਸਲਾਮ ਹੈ ਜੀ ।

  • @amerali8684
    @amerali8684 8 หลายเดือนก่อน +11

    Very emotional. Memories are forever. Stay blessed sister. Love and respect from Lahore Pakistan.

  • @NarinderSingh-bx3xu
    @NarinderSingh-bx3xu 8 หลายเดือนก่อน +65

    ਭੈਣ ਕਰਮਾਂ ਵਾਲੀ ਆ ਕਿਨਾਂ ਪਿਆਰ ਮੁਹੱਬਤ ਮਿਲਿਆ ਪਾਕਿਸਤਾਨ ਪੰਜਾਬ ਤੇ ਸਾਰੇ ਪੰਜਾਬੀ ਖੁਸ਼ ਰਹੋ

    • @balwindersingh3058
      @balwindersingh3058 6 หลายเดือนก่อน +1

      WAHEGURU JI MEHAR KRO SARBAT TE

  • @umaraishaq652
    @umaraishaq652 6 หลายเดือนก่อน +8

    So emotional. Literally tears in my eyes. She is so brave , and smile on her face, but she also crying.

  • @MrCristalglobal
    @MrCristalglobal 8 หลายเดือนก่อน +8

    Salute to you girl🌹🌹👏👏….you are always welcome in Pakistan! I myself away from Pakistan for almost 43 yrs! Never lived in Pakistan but I feel we all miss our mother land somehow specially when we get old!
    Noman
    CAN/USA

  • @raoumar4588
    @raoumar4588 8 หลายเดือนก่อน +25

    when she said, apny ghar chaldy aan...taya ji aahi apny ghar si......man, killed it inside me....

    • @benabad9458
      @benabad9458 8 หลายเดือนก่อน +3

      May ALLAH ALMIGHTY keep such a sense of humours feelings alive alike
      In our geans till the day of judgement. AAMIN.

  • @LovelyBarbecue-oi2ch
    @LovelyBarbecue-oi2ch 8 หลายเดือนก่อน +30

    اس بہادر بچی کے لیے سلوٹ❤❤❤ ماشاءاللہ

  • @MushtaqAhmad-nv5lm
    @MushtaqAhmad-nv5lm 8 หลายเดือนก่อน +26

    What a love with mitti, people still searching their beloved souls at their birthplaces . what attraction with land, fourth generation is trying to get its fragrance.

    • @Harmandeol2323A
      @Harmandeol2323A 8 หลายเดือนก่อน +2

      Love never die❤ i got emotional too😭very simple people🙏🙏🙏🇨🇦

    • @ItsVishalghere
      @ItsVishalghere 8 หลายเดือนก่อน +1

      Actually all South Asian Muslims are also hindu ancentory...in Mughal era mostly got converted

    • @AmanKatiyar77
      @AmanKatiyar77 7 หลายเดือนก่อน +2

      Jinnah Nehru Gandhi are responsible for partition...😢😢😢

    • @AmanKatiyar77
      @AmanKatiyar77 7 หลายเดือนก่อน

      Actually, indian subcontinent people are converted Muslims...mughal era to till date... These are not Arabs..

    • @sarabjeetkour5066
      @sarabjeetkour5066 7 หลายเดือนก่อน

      😊😊😊​@@AmanKatiyar77

  • @ranakaler7604
    @ranakaler7604 4 วันที่ผ่านมา

    ਰਾਜੀ ਰਹਿ ਧੀਏ ਤੂੰ ਆਪਣੇ ਪੁਰਖਿਆਂ ਦੇ ਪਿੰਡ ਆਈ ਏਂ , ਵੀਡੀਓ ਦੇਖ ਕੇ ਮੰਨ ਭਰ ਆਇਆ ਤੇ ਅੱਖਾਂ ਵੀ ਨਮ ਹੋ ਗਈਆਂ ਹਨ, ਯੁੱਗ ਯੁੱਗ ਜੀਓ ਧੀਏ , ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ , ਰਾਣਾ ਰਾਣੀਪੁਰੀਆ, 17,,,11,,,2024,

  • @musiclovers5387
    @musiclovers5387 8 หลายเดือนก่อน +23

    ਬਾਈ ਅਮਰ ਸਿੰਘ ਚਮਕੀਲਾ ਜੀ ਦੇ ਪਿੰਡ ਦੁੱਗਰੀ ਤੋਂ ਵੀ ਬੰਦੇ ਗ‌ਏ ਹੋਏ ਆ ਜੀ ਜੀਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲਿਉ

  • @BaljinderSingh-rp7nu
    @BaljinderSingh-rp7nu 8 หลายเดือนก่อน +9

    ਵਾਹਿਗੁਰੂ ਜੀ ਸਭ ਦਾ ਭਲਾ ਕਰੇਂ ਪਰਮਾਤਮਾ

  • @SukhvirMann-ck5dp
    @SukhvirMann-ck5dp 8 หลายเดือนก่อน +15

    Good vr charda Punjab walo love u Sonu anjam vr

  • @sehajbhullar9721
    @sehajbhullar9721 7 หลายเดือนก่อน +2

    sachi tuhada vlog dekh meria akhan ch athru a gaye 🥺. bohot bohot jyada vadia . i can,t explain no words bohot vadia waheguru ji eho jehia dhia sarea nu den❤️

  • @yasmeenarif5025
    @yasmeenarif5025 6 หลายเดือนก่อน +3

    Apny watan di gal he hor hondi ay mery dada g v apna india waly kar nou bagaat nou apni zaminan nou bht yad kardy San Allah nou payare ho gye apna pechla pasa yad kar kar k 😢😢

  • @IkramAli-h7o
    @IkramAli-h7o 7 หลายเดือนก่อน +3

    ❤Sister ! Very touching video. It's very sad, those who divided Punjab are responsible for this mishape.Watching from Lahore, I Salute you for yr struggle to find the ancestral house. Stay Blessed.❤

  • @IqrarkhanMankywalaIqrarkhan
    @IqrarkhanMankywalaIqrarkhan ชั่วโมงที่ผ่านมา

    Is larki ko salute hy Jo itni mohbat hy apny bap dada ki mati sy our rona agya ye Mohbt dekh k wah kamal hain ap sister g sada salamt rahein,,,,

  • @GusavkSidhu-d9h
    @GusavkSidhu-d9h 12 วันที่ผ่านมา +1

    ਵੀਡੀਓ ਦੇਖ ਕੇ ਮਨ ਭਰ ਆਈਆਂ। ❤❤🙏🙏👍🏼👍🏼

  • @mobeenmalik6835
    @mobeenmalik6835 วันที่ผ่านมา

    I am a Pakistani Muslim. Don’t know this girl but can’t understand why I cried when u saw her getting emotional and crying. My love and regards 💕💕

  • @vikasamba
    @vikasamba 3 หลายเดือนก่อน

    ਬੋਹਤ ਵਧੀਆ ਲੱਗਿਆ, ਤੁਸੀਂ ਆਪਣੀਆਂ ਜੜ੍ਹਾਂ ਤਕ ਹੋਕੇ ਆਏ।

  • @rinkusaroy1702
    @rinkusaroy1702 5 หลายเดือนก่อน +5

    ਆ ਬਾਪੂ ਕਿਹਦਾ ਅਸੀਂ ਦੁਗਰੀ ਲੁਧਿਆਣੇ ਤੋ ਆਏ ਸੀ😊😊😊😊❤

  • @parmeshkumar1405
    @parmeshkumar1405 8 หลายเดือนก่อน +5

    Both Punjab, people same leangue, love you all

  • @HarjeetSingh-t1q
    @HarjeetSingh-t1q 6 หลายเดือนก่อน +2

    ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਨੂੰ ਮੌਕਾ ਦੇਣ ਆਪਣੇ ਪੁਰਖਿਆਂ ਦਾ ਘਰ ਦੇਖ਼ਣ ਦਾ❤

  • @mandeepkaurbakshi9139
    @mandeepkaurbakshi9139 7 หลายเดือนก่อน +1

    What a beautiful feeling which is really hard to express in words when you touch that most precious soil of your ancestors❤️🤲
    I remember when i visited my Paternal home with my (Husband Bro-in-law elder Son who was just 5years at that time) in Tobha District Jhelum in December 1989❤️
    my Dada ji’s name is still engraved on the wall of our Marhi👍🙏 and then went to Shekhupura my Maternal Parent’s house❤️
    Such emotional moments were those🤗People of Pakistan are so warm and loaded with love❤️still remember each thing 🙏 How warmly they welcomed us🤲 Really hard to tell … But loved going there … no words actuallyyy

  • @KamaljitSinghMalhi
    @KamaljitSinghMalhi 3 หลายเดือนก่อน +3

    ਜੱਟ ਵੱਟ ਨਹੀਂ ਛਡਦਾ ਮੁਰੱਬੇ ਕਿਦਾਂ ਛੱਡੇ ਹੋਣਗੇ ਇਹ ਉਹਨਾਂ ਨੂੰ ਹੀ ਪੁਛੋ ਕਿ ਭਾਂਅ ਪਈ ਅਜ਼ਾਦੀ ਜਿਸ ਵਿੱਚ ਸਿਰਫ਼ ਪੰਜਾਬ ਵੰਡਿਆ ਗਿਆ

  • @rajinderdeep7253
    @rajinderdeep7253 6 หลายเดือนก่อน +5

    ਮੇਰੀ ਬੇਬੇ ਦਾ ਜਨਮ ਵੀ 1942 ਵਿੱਚ ਲਾਹੌਰ ਵਿਖੇ ਹੋਇਆ ਸੀ ਅਤੇ ਵੰਡ ਤੋਂ ਪਹਿਲਾਂ ਹੀ ਮੇਰੇ ਨਾਨਾ ਜੀ ਆਪਣੇ ਪਰਵਾਰ ਨਾਲ ਐਥੇ ਆ ਗਏ ਸੀ ਉਦੋਂ ਲਹਿੰਦਾ ਪੰਜਾਬ ਵੀ ਹਿੰਦੁ ਅਤੇ ਸਿੱਖ ਸੰਗਤ ਨਾਲ ਚੜਦੀ ਕਲਾ ਵਿੱਚ ਸੀ।
    ਹੁੱਣ ਦੇਖੋ, ਕਿਵੇਂ ਪਾਕਿਸਤਾਨੀ ਭੁੱਖਨੰਗ ਦਿੱਖ ਰਹੀ ਹੈ।

  • @JoginderSingh-p7k
    @JoginderSingh-p7k 4 ชั่วโมงที่ผ่านมา

    ❤ਮੈ ਤਾਂ ਵਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਦੋਨੋਂ ਪੰਜਾਬ ਫਿਰ ਤੋਂ ਇੱਕ ਹੋ ਜਾਣ ❤

  • @praveenlata3190
    @praveenlata3190 8 หลายเดือนก่อน +6

    Rooha ch basie mohabbat sarhada b mita na skiyan,,sade purkhe b last tak ronde rahe,apne ghra diyan yada bich, siyasat dara ne bandda pa dittiyan😭

  • @benabad9458
    @benabad9458 8 หลายเดือนก่อน +5

    Joendah yabindah, ❤
    Pind de dhee man taran te hamme dawey naal apney wadhian de peran de khurey labhdey,
    Kinne changi lagdee.
    Barre changi lagde ,sahachen changi langdee.
    Jeondee wasdee rahwey ,sukhein hass dee rahwey,
    Bass sach de tlaash, ehdeay man wasdee,
    Kinne changi lagdee.
    Kadi bhawak ho jawey ,kadi hanjo dubhkawey ,phul hassian khilawey.
    Barre chahgi lagdee.
    Sachin changi lagdee.
    Chahiey aschon ko jitna chahiey
    Woh aghar chahin tu fir kia chahiey.
    PUNJAB ZINDAHBAD
    PAKISTAN ZINDAHBAD.

  • @JoginderSingh-kh6yv
    @JoginderSingh-kh6yv 9 วันที่ผ่านมา +1

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵੀਰ ਜੀ ਆਪਣੀ ਭੈਣਾਂ ਦਾ ਪਹਿਰਾਵਾ ਦੇਖੋ । ਉਹਨਾਂ ਭੈਣਾਂ ਦਾ ਪਹਿਰਾਵਾ ਦੇਖੋ ਜੀ।
    ਉਹਨੇ ਆਪਣਾ discipline ਖਰਾਬ ਥੋੜਾ ਕਰਨਾ ਹੈ ਜੀ

  • @Harmandeol2323A
    @Harmandeol2323A 8 หลายเดือนก่อน +4

    I am crying too😭😭😭its really broken heart💔both sides people have alots of pain😢

    • @ItsVishalghere
      @ItsVishalghere 8 หลายเดือนก่อน

      Mostly one side bolo

    • @Harmandeol2323A
      @Harmandeol2323A 7 หลายเดือนก่อน

      @@ItsVishalghere why i speak for one side? I love❤️and respect🙏for both sides

    • @Harmandeol2323A
      @Harmandeol2323A 7 หลายเดือนก่อน

      @@ItsVishalghere you use ur own opinion dont tell me what i have to do 😃

    • @ItsVishalghere
      @ItsVishalghere 7 หลายเดือนก่อน

      @@Harmandeol2323A jis din tumhare bap daada Pakistan chhod ke BHA rhe the us din ye musalman Jo AJ ache Ban rhe hai unhi ki aulade tumhare bap dada ko Marne me lge huye the...itne achhe hote to aj tumhari family bhi wahi pee usi Ghar me ra rhi hoti...2-4 din ke liye sab bahut achhe dikhte hai...

    • @Manindersingh-yc2xw
      @Manindersingh-yc2xw 5 หลายเดือนก่อน

      @ItsVishalghere ...... Asha chlo Muslims ne Jo kiya 1947 me wo toh chlo hai ---- Magar tum logo ne jo kiya SIKHO k saath utna toh Shayed Muslims ne bhi. Nuksaan nhi kiya ---- 1955 me hi (( ghatiya so called freedom k. 7 saal baad hi hamare GURDWARA SAHIB DARBAR SAHIB AMRITSAR pr attack kr diya -- uske baad 1984 me 39 GURDWARA SAHIB pr Attack Kiya and. Delhi - Kanpur me toh hindustani antkwadi rss ne kya kia wo toh sari duniya ko pta hai ------ 2015 me fir se terrorist rss k gunde antkwadio ne Orrisa me hamare historical GURDWARA SAHIB ko torr diya and 16 me UP me antkwadi rss k gunde aditynath ne ek GURDWARA SAHIB torr diya ---- Sikkim - Ladhak me hamare GURDWARA SAHIB pr kbja kr lia ----- itne GURDWARA SAHIB Torre hindustani antkwadi rss and uske gunde antkwadio ne -- 2020 me ghatiya gunde katal feku ne. 800 Farmers ka katal krwa diya -- usi saal Lakhimpur kheri me antkwadi rss k gunde ne shareaam sb k samne Farmers ka katal Kiya --- Magar ghatiya gunde katal feku - aditynath ne us katal antkwadi ko free krwa diya koi sza nhi hone di ----- Brother Muslims ki baat. Toh tum krte ho , Magar jo antkwadi rss and uske gunde antkwadio ne SIKHO (( evan Muslims and Christian k saath bhi )) K saath kiya us pr koi bolta nhi hai

  • @HardeepSingh-tr5qb
    @HardeepSingh-tr5qb 8 หลายเดือนก่อน +2

    Anjum gill ji buht sohna vlog bnaya tusi. Tuhada buht buht dil to danvad ji.❤chrde panjab to. Deepa bathinda to.❤❤❤❤❤

  • @ManishMehta-ft3bs
    @ManishMehta-ft3bs 8 หลายเดือนก่อน +4

    Bhagwanpure to haige ne ehe bhainji baaki Main Wi Samrale da jampal Hega Te Saada Pichcha wi Pakistan Pind Dadankhan to Distt Rawalpindi Pakistan Hai Badi Khushi Hoi Aaj Ehe Video Wekh Ke Byegod rona hi nahi rukreha

    • @MuhammadIrfan-ot9jh
      @MuhammadIrfan-ot9jh 8 หลายเดือนก่อน

      Pind Dadan Khan sadey nazdeek hai , pehly sadi tehseel ayee

    • @avneetsekhon7997
      @avneetsekhon7997 7 หลายเดือนก่อน +1

      ​@@MuhammadIrfan-ot9jhbai manupur pind chak no 528 tahsil samundari Jilla lahyalpur c sada janda ho tusi

  • @ahmadmuhammad70
    @ahmadmuhammad70 6 หลายเดือนก่อน +1

    ❤ You are too much lucky. That my Sister you visited your Incestor homeland. TOBA TEK SING.
    My father was migrated from Kapoorthala, near Nadala. He was very emotional when he told us his stories of "Whand Punjab di" (Uojra Punjab da).
    He and his family settled at TOBA TEK SING, GUMTALA JB 291.

  • @Mianabdullahshahzadkhlaid
    @Mianabdullahshahzadkhlaid 8 หลายเดือนก่อน +2

    Great Job Done by a brave daughter

  • @rakeshkumard7789
    @rakeshkumard7789 3 หลายเดือนก่อน +2

    ਮੇਰਾ ਵੈਸੇ ਹੀ ਦਿੱਲ ਤੜਫਦਾ ਰਹਿੰਦਾ ਕਿ ਮੈਂ ਪਾਕਿਸਤਾਨ ਜਾਵਾਂ ਮੇਰਾ ਪਿੰਡ ਹੁਸ਼ਿਆਰ ਪੁਰ ਵਿੱਚ ਸ਼ੇਖੂਪੁਰ ਹੈ ਅਤੇ ਇੱਥੇ ਮੁਸਲਿਮ ਭਾਈਚਾਰੇ ਵਾਲ਼ੇ ਰਹਿੰਦੇ ਸਨ1980 ਸਨ੍ਹ ਵਿਚ ਆਉਂਦੇ ਹੁੰਦੇ ਸਨ ਟਾਂਗੇ ਤੇ ਹੁਸ਼ਿਆਰ ਪੁਰ ਤੋਂ ਅਸੀਂ ਓਸ ਵੇਲੇ ਨਾਲ਼ ਦੇ ਪਿੰਡ ਪੜ੍ਹਦੇ ਹੁੰਦੇ ਸੀ ਅਤੇ ਮੁਸਲਮਾਨਾਂ ਦੀ ਕੋਠੀ ਵਿੱਚ ਸਕੂਲ ਸੀ।

  • @AmritLamme
    @AmritLamme 8 หลายเดือนก่อน +3

    Me v jagron tehsil da ha ji bhot rona aya eh video dekh be skk asi odro nhi aye c prr dukh bhot hunda k kaas ajj v sara punjab ik hi hunda

  • @babachahal9381
    @babachahal9381 8 หลายเดือนก่อน +4

    ਬਹੁਤ ਵਧੀਆ ❤❤❤❤❤

  • @MaatPreet
    @MaatPreet 4 หลายเดือนก่อน +2

    Boot Dil karda a apna dada pardada the jnm pumi dakhan nu

    • @createworld7385
      @createworld7385 2 วันที่ผ่านมา

      Tusi awoo Pakistan .wc towada .. is nall ly KY jawaa gy twnoo .

  • @AmarjitSingh-db2vt
    @AmarjitSingh-db2vt 7 หลายเดือนก่อน

    ਕਾਸ਼ ਅਸੀਂ ਵੀ ਆਪਣੇ ਦਾਦੇ ਪੜਦਾਦੇ ਦਾ ਪਿੰਡ ਵੇਖਣ ਜਾਂਦੇ 😢😢😢❤,ਚੱਕ 17 ਪਰੋਜੀਆ ਮਿੰਟਗੁਮਰੀ 🎉🎉🎉🎉🎉

  • @anwarkhitab883
    @anwarkhitab883 8 หลายเดือนก่อน +1

    This is a very sad part of the Indian subcontinent partition. Really it is very sad. Some days ago I saw a very senior citizen crying over the door of his ancestral house in Pakistan. This land belongs to all of us. Why are we so cruel to compel our own people to leave their land of their ancestors.

  • @mukhindersingh5764
    @mukhindersingh5764 3 หลายเดือนก่อน +1

    ਬਹੁਤ ਹੀ ਦਰਦ,ਵੈਰਾਗਮਈ ਵੀਡੀਓ ।

  • @mateensheikh6102
    @mateensheikh6102 หลายเดือนก่อน

    To much emotional i am literally crying love from Pakistan ❤

  • @SurinderSingh-yz2pg
    @SurinderSingh-yz2pg 8 หลายเดือนก่อน +1

    ਭੈਣ ji
    Very heart touching story
    From India

  • @navindersingh4275
    @navindersingh4275 5 หลายเดือนก่อน

    ਘਰ ਦੀ ਮਿਟੀ ਵਿਚ ਪਿਆਰ ਲੂਕਿਆ ਹੈ ਅਜ ਵੀ ਆਪਣੀ ਜਨਮ ਭੂਮੀ ਦੀ ਮਿੱਠੀ ਯਾਦ ਆ ਰਹੀ ਹੈ ਜੀਊਂਦੇ ਵਸਦੇ ਰਹੋ ਖਾਸ ਕਰਕੇ ਇਹ ਧੀ ਜਿਸ ਨੇ ਆਪਣੇ ਜੱਦੀ ਘਰ ਨੂੰ ਯਾਦ ਕੀਤਾ।ਤੇ ਆਪਣੇ ਬਜ਼ੁਰਗਾਂ ਨੂੰ ਯਾਦ ਤਾਜ਼ੀ ਕਰਵਾਈ। ਅਮਿ੍ਤਸਰ ਤੋਂ ਨਵਿੰਦਰ ਸਿੰਘ ਪਿੰਡ ਮੁਰਾਦ ਪੁਰਾ ਹਕੀਮਾਂ ਵਾਲਾ। ਨੂੰ ਵੀ ਬੇਟੀ ਨੇ ਪਿੰਡ ਵਿਖਾਇਆ

  • @RaghbeerSinghSekhon
    @RaghbeerSinghSekhon 7 หลายเดือนก่อน +95

    ਬਾਈ ਇੱਕ ਹੈਰਾਨੀ ਹੁੰਦੀ ਆ ਕਿ ਪਾਕਿਸਤਾਨੀ ਪੰਜਾਬ,ਚ ਸਾਡੀਆਂ ਔਰਤਾਂ ਨੂੰ ਪਾਕਿਸਤਾਨੀ ਔਰਤਾਂ ਕਿਉਂ ਨਹੀਂ ਰਿਸੀਵ ਕਰਦੀਆਂ।😮

    • @annubishtannubisht7511
      @annubishtannubisht7511 7 หลายเดือนก่อน +25

      ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ। ਤੁਸੀਂ ਐਡੀ ਗਹਰੀ ਪਛਾਣ ਤੇ ਐਂਨੀ ਗਹਿਰੀ ਜਾਨਕਾਰੀ ਅਤੇ ਅਸਲ ਸੱਚਾਈ ਬੀਆਨ ਕਰਤੀ ਜਿਸਦਾ ਅੱਜ ਤੱਕ। ਆਪਣੇ ਪੰਜਾਬ ਵਿੱਚੋਂ ਪਾਕਿਸਤਾਨ ਜਾ ਕੇ ਤੇ ਹੋ ਕੇ ਆਇਆਂ ਭੈਂਣਾਂ ਦੇ ਔਰ ਕਿਸੇ ਦੇ ਵੀ ਧਿਆਨ ਵਿੱਚ ਇਹ ਗੱਲ ਨਹੀਂ ਆਈ ਇਹ ਤੁਹਾਡੀ ਗੱਲ ਬਿਲਕੁਲ ਏਸੇ ਤਰ੍ਹਾਂ ਹੀ ਹੈ ਕਿ ਜਦੋਂ ਆਪਣੇ ਐਧਰੋਂ ਭੈਂਣਾ ਜਾਂਦਿਆਂ ਹਨ ਤਾਂ ਓਥੋਂ ਦੇ ਸਿਰਫ਼ ਵੀਰ ਹੀ ਸੋਸ਼ਲ ਮੀਡੀਆ ਦਵਾਰਾ ਹੋਏ ਸੰਪਰਕ ਵਾਲੇ ਪੁਰਸ਼ ਹੀ ਔਂਦੇ ਹਨ। ਚਾਹੇ ਆਪਣੇ ਘਰਾਂ ਦੀਆਂ ਔਰਤਾਂ ਨੂੰ ਓਹਨਾਂ ਦੀਆਂ ਔਰਤਾਂ ਨਾਲ ਆਪਣੇ ਐਧਰੋਂ ਦੇ ਬੰਦੇ ਫੋਨ ਤੇ ਓਨਾਂ ਦੀ ਆਪਸ ਵਿੱਚ ਰੋਜ਼ ਗੱਲ ਕਰਵੋਂਦੇ ਹੋਣ ਪਰ ਜਦੋਂ ਓਹੋ ਹੀ ਤੁਹਾਡੀ ਗੱਲ ਤਰਾਂ ਬੀ ਬੀਬੀਆਂ ਐਧਰੋਂ ਜਾਣ ਤਾਂ ਓਧਰ ਦਿਆਂ ਔਰਤਾਂ ਅੱਜ ਤੱਕ ਨਹੀਂ ਮਿਲਣ ਔਂਦਿਆਂ

    • @ravinderdelu3046
      @ravinderdelu3046 6 หลายเดือนก่อน +4

      Bande aaunde ne swagat che 😂

    • @ARTBYME.PB06
      @ARTBYME.PB06 6 หลายเดือนก่อน

      Ryt

    • @Ravikishan77272
      @Ravikishan77272 6 หลายเดือนก่อน +8

      ਜਨਤ ਵਿਚ ਬੰਦੇ ਜਾਣਗੇ ਜਦੋ ਉਹ ਦੂਜੇ ਧਰਮ ਦੀ ਕੁੜੀ ਨੂੰ convert ਕਰਨਗੇ... ਫਿਰ ਔਰਤਾਂ ਕਿਉਂ ਆਉਣ ਲੱਗੀਆਂ 🤣🤣🤣🤣🤣

    • @agricultureimpliment9525
      @agricultureimpliment9525 6 หลายเดือนก่อน

      .

  • @jagannathsingh9336
    @jagannathsingh9336 9 วันที่ผ่านมา

    ਰੱਬ ਕਰੇ ਦੋਨੋਂ ਪੰਜਾਬ ਦੁਬਾਰਾ ਇਕੱਠੇ ਹੋ ਜਾਣ

  • @ButaBrar
    @ButaBrar 6 หลายเดือนก่อน +2

    Wah jeonde rho, love from punjab indiaa

  • @surjeetthind2183
    @surjeetthind2183 8 หลายเดือนก่อน +6

    Miti wali gan to man bhar giya

  • @tahirwaseemchaudhry
    @tahirwaseemchaudhry 8 หลายเดือนก่อน +3

    Mohabbat aur Matti Anmol. ❤Matchless Precious 🌹

  • @HamidaliKhan-xg6nz
    @HamidaliKhan-xg6nz 2 หลายเดือนก่อน

    ❤❤❤❤❤ apnoun ki yaad or apnoun say mohabbat insan ko khan say khan lay jate hai

  • @Sam-gt2no
    @Sam-gt2no 2 หลายเดือนก่อน +1

    Yaar pakistani log bahut helpful nature ke hai badiya log hote hai i am india but i love pakistan people

    • @createworld7385
      @createworld7385 2 วันที่ผ่านมา

      Bohat shukriya love from Pakistan 🇵🇰 panjab

  • @MuhammadKhizar-qg7pn
    @MuhammadKhizar-qg7pn หลายเดือนก่อน

    Hindustani bhahan ko buhat bhuhat salam payar hamari khowahish hay kay india men apnay baap dada kay ghar illaqay daikhain

  • @Sumairausma23
    @Sumairausma23 16 วันที่ผ่านมา +1

    Maza a gyea dear 🎉 hr insan ko apni mati se pyar hota hy .yha pydha ho jaga pyri lagti hy 🎉

  • @charanjeetSingh-ej3xp
    @charanjeetSingh-ej3xp 2 หลายเดือนก่อน +1

    Dil mera v bhut karda chunni pind dekhan nu kye k meri dadi ji da pind aa o te meri dadi ji ajj v Sanu Galla dassdi aa pakistan pind diya❤❤

    • @createworld7385
      @createworld7385 2 วันที่ผ่านมา

      Veer g kiss city Wich ayy pind ... Love from Pakistan 🇵🇰 panjab 🙏

  • @carobbiobergamo7839
    @carobbiobergamo7839 5 หลายเดือนก่อน +3

    Kurie sanu vi rva dita tu gllabatta eho gia kitea god bless you 🥰👍

  • @AbdulSalam-qw5qr
    @AbdulSalam-qw5qr 2 หลายเดือนก่อน

    Salute to villagers who pay full respect to their brave guest

  • @mkk5687
    @mkk5687 2 หลายเดือนก่อน

    I am a Pakistani Punjabi. These videos are very touchy. Always make me cry.

  • @shabirhussain6995
    @shabirhussain6995 4 หลายเดือนก่อน

    Amazing to see the young lady trace her parents house and so lovely to see the old generation with their memories very emotional may it be very full fulling for the family seeing the village that was there’s lots of respect and love love to everyone with links to Pakistan ❤️🙏love to see it’s all love between us 🙏🤲😊

  • @NirmalSingh-ys7wz
    @NirmalSingh-ys7wz 8 หลายเดือนก่อน +3

    ਸਫੈਦਪੋਸ਼ ਅਤੇ ਜ਼ੈਲਦਾਰ ੲਿਹ ਕਿਹੜੇ ਅਹੁਦੇ ਸਨ। ਲੋਕੋ ਬੱਚਿਅਾਂ ਨੂੰ ਦੱਸੋ।

    • @satnamsinghsatta3464
      @satnamsinghsatta3464 8 หลายเดือนก่อน +2

      ਗਰੀਬ ਪਰਿਵਾਰ ਜੋ ਆਪ ਕਦੇ ਨਹੀ ਮੰਗ ਦਾ ਕੋਈ ਰਾਸਣ ਪਾਣੀ ਦੇ ਗਿਆ ਤਾ ਲੈ ਲਵੇ ਉਸ ਨੂੰ ਕਿਹਦੇ ਹਨ ਸਫੈਦਪੋਸ਼ ਜੀ

    • @dhanwantmoga
      @dhanwantmoga 7 หลายเดือนก่อน +1

      Sarkari Tout

    • @avneetsekhon7997
      @avneetsekhon7997 7 หลายเดือนก่อน

      ​@@satnamsinghsatta3464nahi bai ohna nu kahia janda c safadposh jo angraja lai us time kam karda sn azadi gulatia dia khabra ohna nu dinda sn ahna loka nu nabardar jaldar kahia janda sn ahna nu jmeena mildia sn

  • @SurinderSingh-yz2pg
    @SurinderSingh-yz2pg 8 หลายเดือนก่อน +2

    ਭੈਣ ji
    Real story
    From India

  • @jalotanavin
    @jalotanavin 7 หลายเดือนก่อน

    Reminiscences of the gone by days...beautiful video 🌺🙏

  • @ariftanoli9768
    @ariftanoli9768 8 หลายเดือนก่อน +1

    So nice to find her grand father house in Punjab Pakistan.

  • @jagirsingh564
    @jagirsingh564 3 หลายเดือนก่อน +2

    Paksan punjab my fivrat ❤❤ I love u paksan punjab ❤❤❤❤

    • @createworld7385
      @createworld7385 2 วันที่ผ่านมา

      Love from Pakistan 🇵🇰 panjab 🙏

    • @createworld7385
      @createworld7385 2 วันที่ผ่านมา

      Love from Pakistan 🇵🇰 panjab 🙏

  • @kanwaljitkaur2125
    @kanwaljitkaur2125 6 หลายเดือนก่อน +2

    ਮੇਲ ਕਰਾਦੇ ਰੱਬਾ ਦਿੱਲੀ ਤੇ ਲਾਹੌਰ ਦਾ

  • @hredey00
    @hredey00 หลายเดือนก่อน

    Thank you all love from India

  • @ZainAli-nj4so
    @ZainAli-nj4so 4 หลายเดือนก่อน

    Bohat khushi hoeee ey g mey tey kisi no v nai janda g mey tey aj da baaal aaannn meri age 28 sal ey buss ey video vaikhi ey tey roh no sakoon jya hoya ey bada. merey athroo v nikley ney khushi nal k tusi apney puraney ghar lab laeey aaa khush raho tey abad raho hasdey wasdey raho

  • @balkarsinghdhaliwal592
    @balkarsinghdhaliwal592 6 หลายเดือนก่อน

    ਆਈ ਲਵ ਲਹਿੰਦਾ ਪੰਜਾਬ I love lehnda Punjab ❤❤

  • @issidhu6924
    @issidhu6924 8 หลายเดือนก่อน +6

    My father Sahib also belonged to distt. GUJRANWALA village santpur.

    • @createworld7385
      @createworld7385 2 วันที่ผ่านมา

      Near in my city santpur.. kafi Dafa gaya veer g ... Love from Pakistan panjab 🙏

  • @Malik70678
    @Malik70678 5 หลายเดือนก่อน +3

    پاکستان آنے پر خوش آمدید 😊کشش ہوتی ہے اپنی مٹی کی۔اپنے ماں باپ کو خوش کر دیا ہے اس بچی نے۔بہت خوب ❤

  • @Lach-y3x
    @Lach-y3x หลายเดือนก่อน

    Kitny Afsos ki bat hy aj 77 sal bad bhi is gaon ki halat nahi badli Partishan sy pehly jesa tha aj bhi wysa he hy....Hmari govmnt ko dono hathon sy selute hy is bat par......

  • @jaskaransandhu-m8e
    @jaskaransandhu-m8e 3 หลายเดือนก่อน +3

    ਉਹ ਦਿਨ ਦੂਰ ਨਹੀ ਜਦ ਫਿਰ ਪੰਜਾਬ ਇਕ ਹੋ ਜਾਵੇਗਾ

  • @sidrahzaheer6910
    @sidrahzaheer6910 6 หลายเดือนก่อน +3

    Punjab divided is the big tragedy of the century that can't explain in words ....

  • @yourdad-eg9zb
    @yourdad-eg9zb 7 หลายเดือนก่อน +2

    PUNJAB AND PUNJABIS TOO GOOD PEOPLE

  • @PG-ny7qh
    @PG-ny7qh 3 หลายเดือนก่อน

    सब जगह गाव के लोग सच्चे दिल के होते है ❤🙏🏻😊

  • @jasbirk962
    @jasbirk962 8 หลายเดือนก่อน +3

    Bahot sohna video c good luck

  • @muhammadassadulislam1197
    @muhammadassadulislam1197 8 หลายเดือนก่อน +8

    Asi samaj sakdy a is dard nu… 😢

  • @rajwinder1968
    @rajwinder1968 12 วันที่ผ่านมา +1

    ਕਿੰਨੀ ਖੁਸ ਹੈ ਬੱਚੀ