Sardar ji 77 Sal Bad Puhanche Apne jaman Asthan Raja Jhang Kasur || Sikh Muslim Dosti Ki Kahani

แชร์
ฝัง
  • เผยแพร่เมื่อ 21 พ.ย. 2024

ความคิดเห็น • 338

  • @GusavkSidhu-d9h
    @GusavkSidhu-d9h 12 วันที่ผ่านมา +5

    ੴ ਲੇਹਦਾ ਪੰਜਾਬ ਸਾਡੇ ਬਾਬੇ ਨਾਨਕ ਦੇਵ ਜੀ ਦੀ ਨਨਕਾਣਾ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਦੇ ਵਾਸਤੇ ਪਾਕਿਸਤਾਨ ਤੇ ਭਾਰਤ ਸਰਕਾਰਾ ਨੂੰ ਖੁਲ੍ਹੇ ਵੀਜ਼ੈ ਦੇਣੈ ਚਾਹੀਦੈ ਹਨ ੴ ❤❤🙏🙏👍🏼👍🏼🌺🌺🌹🌹

  • @TenzinKusum
    @TenzinKusum 2 หลายเดือนก่อน +13

    Kitni khushi mili huyi hogi itni saal baad apne bachpan ke village me ja ke.

  • @Kaursingh-we1jp
    @Kaursingh-we1jp 4 หลายเดือนก่อน +65

    ਸਾਡੀ ਰੂਹ ਰਹਿ ਗਈ ਵਿਚ ਪਾਕਿਸਤਾਨ ਵਿਚ 😢😢😢❤❤❤ਸਾਡੇ ਬਾਬੇ ਨਾਨਕ ਦੀ ਜਨਮ ਭੂਮੀ ❤❤

  • @Luna.cupcake
    @Luna.cupcake 4 หลายเดือนก่อน +23

    Lehnda punjab wala bahut hi jyida pyar wala lok na rabb ehna nu hamesha khush rakha

  • @sandhujatt1362
    @sandhujatt1362 6 วันที่ผ่านมา

    ਲਵਲੀ ਵੀਰ ਬਹੁਤ ਧੰਨਵਾਦ...ਵੀਡੀਓ ਦੇਖ ਕੇ ਅੱਖਾ ਚੌ 😢 ਪਾਣੀ ਅਾ ਜਾਦਾ ਸਾਡੇ ਬਾਬੇ ਨਾਨਕ ਦੇਵ ਜੀ ਧਰਤੀ ਹੈ🙏

  • @jaspreetkr87
    @jaspreetkr87 2 หลายเดือนก่อน +7

    ਕਈ ਵਾਰੀ ਪੱਥਰ ਦੀ ਸੱਟ ਏਨੀ ਨੀ ਲਗਦੀ ਜਿੰਨੀ ਫੁੱਲ ਦੀ ਲਗ ਜਾਂਦੀ ਏ।
    ਕਈ ਵਾਰੀ ਜਿੰਦਗੀ ਸਬਰ ਏਦਾਂ ਵੀ ਸਿਖਾੳਂਦੀ ਏ।

  • @javaidiqbal8320
    @javaidiqbal8320 5 หลายเดือนก่อน +11

    Kinna changa honda je tusi ehnaa bazurgaan noo os jagah te le ke jande, jithey ehnaa da ghar C . Punjab vand k Punjabiyaan noo kamzoor kar ditta geya. Allah sayeen ehnaa bazurgaan di lambi hayati kare. Kinna noor aye ehnaa de chehriyaan utte. Masha’Allah 🌹♥️🌹

  • @palifilmsmks5245
    @palifilmsmks5245 4 หลายเดือนก่อน +16

    ਮੇਰੇ ਸੋਹਰੇ ਪਰਿਵਾਰ ਦਾ ਪਿੰਡ ਰਾਜਾ ਜੰਗ ਬਹੁਤ ਖੁਸ਼ੀ ਹੋਈ story ਦੇਖ ਕੇ ਇਸ ਤਰ੍ਹਾਂ ਲੱਗਾ ਜਿਵੇਂ ਆਪ ਰਾਜੇ ਜੰਗ ਦੀਆ ਗੋਲੀਆਂ ਵਿੱਚ ਤੁਰੇ ਫਿਰਦੇ ਹਾਂ

  • @gurvindersinghbawasran3336
    @gurvindersinghbawasran3336 5 หลายเดือนก่อน +78

    ਵੀਰ ਲਵਲੀ ਜੀ ਤੁਹਾਡਾ ਧੰਨਵਾਦ ਤੁਸੀ ਬਾਬਾ ਜੀ ਅਪਣੇ ਘਰ ਤੱਕ ਲੈਕੇ ਜਾਣ ਦੀ ਪੂਰੀ ਕੋਸ਼ਿਸ਼ ਕੀਤੀ। ਬਾਕੀ ਵੀਡੀਉ ਦੀ ਤੇ ਪਾਕਿਸਤਾਨੀ ਲੋਗਾ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ ❤❤

  • @RajaJosan-x8w
    @RajaJosan-x8w 2 หลายเดือนก่อน +21

    ਵੀਰ ਜੀ ਸਤਿ ਸ਼੍ਰੀ ਅਕਾਲ ਮੇਰੇ ਪਿਤਾ ਜੀ ਦਾ ਜਨਮ ਤਾਂ ਚੜਦੇ ਪੰਜਾਬ ਦਾ ਮੇਰੀਆਂ ਪੰਜ ਭੂਆ ਤਿੰਨ ਭਰਾ ਮੇਰੇ ਪਿਤਾ ਜੀ ਮੇਰੀਆਂ ਦੋ ਭੂਆ ਤੇ ਤਾਈ ਜੀ ਦਾ ਜਨਮ ਇਧਰ ਲਾ ਸੀ ਮੇਰੇ ਤਾਇਆ ਜੀ ਪੰਜ ਛੇ ਸਾਲ ਦੇ ਸੀ ਸਾਲ ਸਾਲ ਛੋਟੀਆਂ ਭੂਆ ਜੀ ਸਨ ਪਿਤਾ ਜੀ ਦੱਸਦੇ ਨੇ ਉਹਨਾਂ ਦਾ ਪਿੰਡ ਚੱਕ 44 ਸੀ ਮੇਰੇ ਦਾਦਾ ਜੀ ਦਾ ਨਾਂ ਬਹਾਲ ਸਿੰਘ ਸੀ ਜੇ ਕੋਈ ਅੱਜ ਵੀ ਚੱਕ 44 ਵਿੱਚ ਕੋਈ ਬਜ਼ੁਰਗ ਹੋਵੇ ਮੇਰੇ ਦਾਦਾ ਜੀ ਹੁਣ ਤਾਂ ਮੈਨੂੰ ਮੇਰੇ ਦਾਦਾ ਜੀ ਕੋਈ ਗੱਲ ਦੱਸਣ ਬਹੁਤ ਦਿਲ ਕਰਦਾ ਵੀਰੇ ਉਹ ਥਾਂ ਵੇਖਣ ਨੂੰ ਜਿੱਥੇ ਮੇਰੇ ਦਾਦੇ ਪੜਦਾਦੇ ਰਹਿੰਦੇ ਰਹੇ ਨੇ

    • @TourTraveller701
      @TourTraveller701 2 หลายเดือนก่อน +1

      Vere hun kithe rehnde ho?

  • @JYOTITYAGI084
    @JYOTITYAGI084 3 หลายเดือนก่อน +5

    Sikh punjabi ne sabse jyada dard saha h bahut himmat wale rahe h aap❤

  • @ravinderpourh564
    @ravinderpourh564 หลายเดือนก่อน +3

    ਬਹੁਤ ਵਧੀਆ ਇਨਸਾਨ ਨੇ ਪੁਰਾਣੇ ਸਮਿਆਂ ਦੇ ਪੁਰਾਣੀ ਸਾਂਝ ਸਾਂਭੀ ਬੈਠੇ ਨੇ 😢😢😢😢 ਬਹੁਤ ਦੁੱਖ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਦਾਂ ਹਾਂ ਕੀ ਐਸੀ ਜ਼ਰੂਰਤ ਪੈਗੀ ਹੋਊਂ ਸਮੇਂ ਦੀਆਂ ਸਰਕਾਰਾਂ ਨੂੰ ਐਨੀ ਦੁਨੀਆਂ ਨੂੰ ਘਰੋਂ ਬੇਘਰ ਹੋਣਾ ਪਿਆ ਸਾਰਾ ਪੰਜਾਬ ਇੱਕ ਸਾਈਡ ਕਰ ਦਿੰਦੇ ਲਹਿੰਦਾ ਚੜ੍ਹਦਾ ਨਾਮ ਨਾ ਰੱਖਣਾ ਪੈਂਦਾ ਚਲੋ ਬਜ਼ੁਰਗ ਅੰਕਲ ਜੀ ਦਾ ਮੰਨ ਹੋਲਾ ਹੋ ਗਿਆ ਕੁੱਝ ਨਾ ਕੁੱਝ ਮਿਲ ਤਾ ਗਿਆ 😢😢😢😢😢😢😢😢 ਵਾਹਿਗੁਰੂ ਏਦਾਂ ਹੀ ਪਿਆਰ ਸਤਿਕਾਰ ਬਣਿਆ ਰਹੇ
    #ਜਨਮ ਸਈ ਕਰਕੇ ਲਿਖੋ ਟਾਈਟਲ ਤੇ ਜਾਮਨ ਲਿਖਿਆ ਤੁਹਾਡੇ ਕੋਲੋਂ ਵੀਰ ਜੀ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਚੜਦੇ ਪੰਜਾਬ ਤੋਂ

  • @ajaibsingh261
    @ajaibsingh261 5 หลายเดือนก่อน +18

    ❤ ਬਹੁਤ ਵਧੀਆ ਉਪਰਾਲਾ ਕਰ ਰਹੇ ਭਾਜੀ ਲਵਲੀ ਜੀ❤

  • @advancezamidar9674
    @advancezamidar9674 2 หลายเดือนก่อน +19

    1947 ਵਿੱਚ ਦੇਸ਼ ਦੇ ਟੋਟੇ ਨਹੀਂ ਹੋਏ ਸਗੋਂ ਟੋਟੇ ਤਾਂ ਸਿਰਫ਼ ਪੰਜਾਬ ਦੇ ਹੀ ਹੋਏ ਸੀ। ਪੰਜਾਬ ਨੂੰ ਵੰਡਣ ਵਾਲੀਆਂ ਚ ਇੱਕ ਵੀ ਪੰਜਾਬੀ ਨਹੀਂ ਸੀ। 😢😢😢

    • @homiekrafts2329
      @homiekrafts2329 2 หลายเดือนก่อน +2

      Bhai ji.. sirf panjab ni.. sindhiyo ke sath jo hua wo bhi bahoot galt hua

    • @tataisanyal
      @tataisanyal 14 วันที่ผ่านมา +1

      you dont know about bengalis, chakmas and tribals of erstwhile eastr pakistan then

    • @sandhujatt1362
      @sandhujatt1362 6 วันที่ผ่านมา

      ਨਾ ਜਿਨਾ ਪੰਜਾਬੀ ਸੀ ਨਾ ਨਹਿਰੂ ਜਿਨਾ ਨੇ ਟੌਟੇ ਕੀਤੇ😢

  • @Rajindersingh-nq4pz
    @Rajindersingh-nq4pz 2 หลายเดือนก่อน +4

    Changi vichar itihaas di jankari ditti,,, shukria,,, shri ganganagar rajasthan

  • @subhashgrover539
    @subhashgrover539 2 หลายเดือนก่อน +5

    ਇਨਸਾਨੀਅਤ ਨਾ ਕਦੇ ਮਰੀ,ਨਾ ਕਦੇ ਮਰਣੀ ਭਾਈ।
    ਆਖਿਰ ਇਥੇ ਹੀ ਚੁਕਾਣੀ ਪੈਣੀ ਸਾਰੀ ਕਰਣੀ ਭਰਣੀ ਭਾਈ ।।

  • @rasoolfaniband18
    @rasoolfaniband18 2 หลายเดือนก่อน +6

    The whole country were celebrating the independence day, but now we get to know that what Punjabi people went through the paine even we cannot feel that, i hope everyone should meet their loved ones❤❤❤

  • @dpsingh5508
    @dpsingh5508 5 หลายเดือนก่อน +5

    Pupinder doing noble job god bless you !! Waheguru tuhanu chardikalan vich rakhe !!😊

  • @KuldeepSingh-ww7nl
    @KuldeepSingh-ww7nl 5 หลายเดือนก่อน +9

    Some muslim Veer are nice persons, they helped Sikh peoples at time of partition

  • @chamkaur_sher_gill
    @chamkaur_sher_gill 5 หลายเดือนก่อน +7

    sat sri akll veer ji 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤

  • @bollywood_junction360
    @bollywood_junction360 2 หลายเดือนก่อน

    ਬਹੁਤ ਵਧੀਆ ਵੀਡਿਓ ਸੀ ਬਹੁਤ ਵਧੀਆ ਲੱਗਿਆ ਬਾਪੂ ਜੀ ਨੂੰ ਖੁਸ਼ ਦੇਖ ਕੇ ❤love from india (punjab, patiala)

  • @tavlogs5288
    @tavlogs5288 4 หลายเดือนก่อน +18

    بزرگوں کے چہرے خوشی سے چمک رہے ہیں ۔ واہ کیا بات ہے

  • @miansarwar7568
    @miansarwar7568 5 หลายเดือนก่อน +18

    Lovely these SARDAR ji is our own tell them we all love them like brothers

  • @RajwinderSingh-vb2mh
    @RajwinderSingh-vb2mh 5 หลายเดือนก่อน +4

    Lovely Veer ji your are doing great job 👏 well done and thank you very much 🙏🙏

  • @chanansingh7180
    @chanansingh7180 5 หลายเดือนก่อน +4

    Lovely puter
    Bahut vadia
    Bahut hee vadia
    Aap ji da km

  • @sunilsetia4565
    @sunilsetia4565 5 หลายเดือนก่อน +12

    Wahe guruji da Khalsa wahe guru di Fateh Raj karega khalsa

  • @mahinderpal9404
    @mahinderpal9404 4 หลายเดือนก่อน +1

    Excellent interview of Indian Elderly man with Lovely ji in Raja Jang ,Kasur, Pakistan, with regards from Hoshiarpur, Punjab

  • @Sunita-hz2rf
    @Sunita-hz2rf 4 หลายเดือนก่อน +6

    Mud mud yad sataave pind Diya galiyan de gurdas maan ji da gana yaad aa gaya 😢

  • @noorfatima3308
    @noorfatima3308 4 หลายเดือนก่อน +4

    Great work lovely ji khush rho

  • @AfzalArainOfficial
    @AfzalArainOfficial 5 หลายเดือนก่อน +3

    Great work Lovely paaji God bles you

  • @c00lprakrit
    @c00lprakrit 2 หลายเดือนก่อน +1

    ਬਹੁਤ ਵਧੀਆ ਬਾਈ ਜੀ👍
    ਹੁਣ ਵੀਰ ਇਕ ਸੀਰੀਜ਼ ਓਨਾ ਤੇ ਵੀ ਬਣਾਓ ਜਿੰਨਾ ਨੇ 84 ਚ ਸਿੰਗਾ ਨੂੰ ਬਚਾਇਆ ਸੀ ਦਿੱਲੀ ਪੰਜਾਬ ਚ🙏

  • @surindersinghfauji9141
    @surindersinghfauji9141 3 หลายเดือนก่อน +6

    ਵੰਡ ਭਾਰਤ ਦੀ ਨਹੀਂ ਹੋਈ, ਅਸਲੀ ਵੰਡ ਪੰਜਾਬ ਦੀ ਹੋਈ,ਚੜਦਾ ਪੰਜਾਬ ਫਿਰ ਵੰਡਿਆ ਗਿਆ।
    ਪੰਜਾਬ ਵਿੱਚ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਰਾਜ ਸੀ।ਵੰਡ ਦੁਰਾਣ ਸਿੱਖਾ ਦਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੋਇਆ।

  • @rshundle
    @rshundle 5 หลายเดือนก่อน +3

    Lovely Sir salute hai ji …😊

  • @palifilmsmks5245
    @palifilmsmks5245 4 หลายเดือนก่อน +2

    Lovly ਜੀ ਬਹੁਤ satkar ਤਹਿ ਦਿਲੋਂ ਧੰਨਵਾਦ

  • @balrajchauhan82
    @balrajchauhan82 3 หลายเดือนก่อน

    Bdi Khushi hoi. Mere father nu bda changa lagga bde khush hoy dekh k video.

  • @giansandhu9703
    @giansandhu9703 2 หลายเดือนก่อน +2

    serdar sohn singh damdama mere dada g sun mere pita g da nam serdar banta sing pehelwan c🙏🏻🙏🏻

  • @navysandhu4654
    @navysandhu4654 26 วันที่ผ่านมา

    My family also migrated from Raja Bole on Lahore - Kasur road....my father was around 7 years old at that time...
    Heard many stories of that tragedy called partition....

  • @sandhujatt1362
    @sandhujatt1362 6 วันที่ผ่านมา

    ਜੁੱਤੀ ਕਸੂਰੀ ਬਹੁਤ ਗੀਤ ਸੁਣਿਅਾ ਸੀ😢

  • @varinderkaur9118
    @varinderkaur9118 5 หลายเดือนก่อน +5

    Raja jang mere nankeyan da pind aa o etho migrate ho k aaye c te ajj v pind vich raje jengiyan de naam nal jane jande ne❤❤

    • @balrajchauhan82
      @balrajchauhan82 3 หลายเดือนก่อน

      Hun kehde pind ne? Asi v raja jang ton.

  • @SureshKumar-uv4gi
    @SureshKumar-uv4gi 5 หลายเดือนก่อน +2

    V v nyc I m v v happy sir g aj te ruh khush ho gyi sir g eh sare pind de lok sade aboher de nal pind kaber wala te 6 o karenpur rajesthan wich rahnde ne

  • @gurcharankhokhar5226
    @gurcharankhokhar5226 5 หลายเดือนก่อน +3

    Lovely bhaji tuhada ni sada vi siga eh kurshi de bhukhya ne 2 punjab nu wadnta kine gar ujade ena ne

  • @nomadickhan6655
    @nomadickhan6655 3 หลายเดือนก่อน +1

    Only ppl living nearby or adjacent to borders areas can feel the pain nd love. We had so many houses of hindus and sikhs living in my village Tangi, Charsadda KPK. They all migrated and Muslims from UP, Bihar, Punjab, Haryana delhi came here to settle. Our village at that time was the western border area of Hindustan with Afghanistan. Sikhs and Muslims had settlements till western borders at that time

  • @sajidmanj9192
    @sajidmanj9192 5 หลายเดือนก่อน +18

    Wellocom to Pakistan sikh brother and sister

    • @rhaxy
      @rhaxy 4 หลายเดือนก่อน

      nahi ek baar tum kaat ke bhaga chuke ho , aaur aaj dekho humkahan aur tum kahan. thu tere pe aur tere i slam pe

  • @gurtejsinghsaggu3770
    @gurtejsinghsaggu3770 5 หลายเดือนก่อน +5

    Lovely veere sadeee bejurg v rajajung pind chd k gye 1947 vich

    • @balrajchauhan82
      @balrajchauhan82 3 หลายเดือนก่อน

      Veer hun kehda pind aa?

  • @fareedsaab6014
    @fareedsaab6014 5 หลายเดือนก่อน +2

    Lovely bhai tussi Great ho 🌹🌹🌹🌹🌹

  • @gurjitsinghkakra
    @gurjitsinghkakra หลายเดือนก่อน +1

    Parmatma tuhanu chardi kala ch rakhe

  • @parentsaremyhero9083
    @parentsaremyhero9083 4 หลายเดือนก่อน +11

    اسلام وعلیکم پائی جان جب بھی اچاڑے وقت کے بزرگوں کو دیکھتا ہوں تو بہت ہی رونا آ جاتا ہے میں اپنے بچپن میں اپنے دادا ابو سے 2006 میں 47 کے حالات سنتا تو ہم اپنے دادا ابو کے ساتھ مل کر بہت روتے تھے مسلمانوں اور سکھوں سرداروں کے ساتھ بہت ظلم ہوا ہے 47 میں ہمارے بڑے امرتسر سے آئے تھے آج بھی امسریا کہلوانے میں بہت فخر آتا ہے جب بھی سکھ بھائی نظر آتے ہیں تو ایک عجیب سی خوشی محسوس ہوتی ہے اور بہت پیار آتا ہے

  • @harbhajansethmajithabhajan6955
    @harbhajansethmajithabhajan6955 4 หลายเดือนก่อน +2

    ਸਰਦਾਰ ਪੰਜਾਬ ਸਿੰਘ ਸੁਬੇਦਾਰ ਮੇਰੇ ਨਾਨਾ ਜੀ ਦਾ ਪਿੰਡ ਰਾਜੇਯੰਗ ਮੇਰਾ ਨਾਨਕੇ ਆ ਦਾ ਪਿੰਡ❤❤❤❤❤

    • @kstravel6151
      @kstravel6151 4 หลายเดือนก่อน

      Sada v pind Raja jang de ah mere father Saab da pind Raja jang ,mere dada ji naam devia ram ,mere taya ji da naam kishan chand, sukram chand ,kartar chand,naam se mere father jius time

    • @kstravel6151
      @kstravel6151 4 หลายเดือนก่อน

      Please apne vade ah tu pushio please mere family bare jande oh

  • @mansabkhanbhatti
    @mansabkhanbhatti 21 วันที่ผ่านมา

    Bohat wadiya lagya toci landy punjab ay jee aya nu .

  • @R.A.K311
    @R.A.K311 14 วันที่ผ่านมา

    My grandfather have two village in India Punjab when separation happened they always talk about there village

  • @zaidmohammed83
    @zaidmohammed83 3 หลายเดือนก่อน

    Bohot accha laga dekh kar ❤ aapne unki purani yadein taaza kardi aur kya feeling hogi unki jab woh itne saal baad apne gaon pohoche

  • @AhmedRaza-sb6qp
    @AhmedRaza-sb6qp 4 หลายเดือนก่อน +2

    In west punjab,sikhs & hindus were very strong.in every thing.

  • @RanbirSinghSooch-wt7fv
    @RanbirSinghSooch-wt7fv 3 หลายเดือนก่อน

    Charhde Panzyaab de Lokan ne Aapne Purane Pindan nu dill ch vasake rakhiya e Lokan ne Aapne karobar de nam rakhe hoye ne Samundry bus barhi mashoor e charhde Panzyaab ch te Sargodha bus Malout sahar

  • @JagtarSingh-br2cf
    @JagtarSingh-br2cf 4 หลายเดือนก่อน +1

    ਲਵਲੀ ਪਾ ਜੀ ਮੈ ਵੀ ਆਪਣੇ ਬਜ਼ੁਰਗਾਂ ਦਾ ਘਰ ਦੇਖਣਾ ਚਾਹੁੰਦਾ ਹਾਂ ਜੀ

  • @MukhtarsWaraich
    @MukhtarsWaraich 5 หลายเดือนก่อน +2

    Lovely ji your great work for panjab panjabiat

  • @Gurinderjoshi3745
    @Gurinderjoshi3745 2 หลายเดือนก่อน +1

    Good ਵੀਰੋ

  • @HarpalSingh-uv9ko
    @HarpalSingh-uv9ko 5 หลายเดือนก่อน +1

    WAHEGURU JI mehar karn asi fer to ik ho jaye.

  • @ajaibsingh8994
    @ajaibsingh8994 19 วันที่ผ่านมา

    We wish good health and long life for baba ji.

  • @YATI0233KITCHEN
    @YATI0233KITCHEN 3 หลายเดือนก่อน

    Apna ghar hmesa ke liye chhod kar ke aana bhut bdi bat .bhut buri beeti hogi .khushi hui baba ji apna gaon dekhya.love from haryana ❤❤❤❤

  • @avtarsinghsandhu9338
    @avtarsinghsandhu9338 5 หลายเดือนก่อน +7

    ਲਵਲੀ ਜੀ ਧੰਨਵਾਦ ਕਰਦੇ ਹਾਂ ਅਸਲ ਪੰਜਾਬੀਆ ਦੀਆ ਸੱਚੀਆਂ ਗੱਲਾਂ ਬਿਆਨ ਕਰਦੇ ਹਨ, ਕੋਈ ਝੂਠ ਮਸਾਲਾ ਨਹੀਂ ਲਾਉਂਦੇ ਹਨ,ਉਹ ਸ਼ਹੀਦ ਹੋ ਗਿਆ, ਤੁਹਾਨੂੰ ਕਿੰਨੇ ਬੰਦੇ ਪਏ ਸਨ,

  • @jagatojha7494
    @jagatojha7494 5 หลายเดือนก่อน +2

    Bhachpan ki aisi yadein man ko bahut kachot hi hai😢😢.

  • @munazzamkhan8718
    @munazzamkhan8718 4 หลายเดือนก่อน +1

    Good Wishes and Welcome Kamalia (Toba Tek Singh)

  • @mangatjatinder2713
    @mangatjatinder2713 2 หลายเดือนก่อน +1

    Lovely sir Meri pind ya meri Haveli hundi mera ta Roon nikal jana C Ma Sachi Kandha fad ke Jaffi pa ke rona C 😢😢😢😢😢

  • @ButaSinghmohal
    @ButaSinghmohal 40 นาทีที่ผ่านมา

    ਪਿੰਡ ਫਰੀਦ ਕੇ ਜ਼ਿਲ੍ਹਾ ਮਾਨਸਾ

  • @mrgufar00
    @mrgufar00 5 หลายเดือนก่อน +3

    ਲਵਲੀ ਭਾਜੀ ਤੁਸੀ ਗਰੇਟਓ

  • @piararam7662
    @piararam7662 2 หลายเดือนก่อน +1

    ਇਨਸਾਨੀਅਤ ਜ਼ਿੰਦਾਬਾਦ

  • @Harryvirkz
    @Harryvirkz 2 หลายเดือนก่อน +2

    ਸਾਡੇ ਵੀ ਬਜ਼ੁਰਗ ਆਪਣੇ ਘਰ ਦੀ ਤੜਫ ਲੈਕੇ ਜਹਾਨੋ ਕੂਚ ਕਰਗੇ😔

  • @mangatjatinder2713
    @mangatjatinder2713 2 หลายเดือนก่อน

    Lovely sir ma mitti Chumna chanda Es mitti di

  • @rohitagarkar6764
    @rohitagarkar6764 3 หลายเดือนก่อน

    Pupinder ji tusi aao na India kabhi. Kitne sone video hai ji apke 💐

  • @mann0172
    @mann0172 9 วันที่ผ่านมา

    ਸ਼ਹਿਰਾਂ ਦੇ ਬੱਚੇ ਪਿੰਡਾਂ ਦੀ ਗੱਲਾਂ ਕਿਵੇਂ ਸਮਝਣਗੇ

  • @muhammadusman8223
    @muhammadusman8223 4 หลายเดือนก่อน +1

    Bohat aallaa well come to Pakistan

  • @IftikharAhmad-uc8nj
    @IftikharAhmad-uc8nj 5 หลายเดือนก่อน +1

    Bhut wudeya g 🎉
    From Lahore

  • @JunaidAshraf-u1n
    @JunaidAshraf-u1n หลายเดือนก่อน

    Pupinder g great work

  • @danujguptavlogs2270
    @danujguptavlogs2270 หลายเดือนก่อน

    Sade dadu Saab de peyo V Lahore de ci asi mahajan hunde ci oh apne tym ceh dakandari krde hunde si sade hun asi Jammu kashmir vich rehne aa Kathua district ceh

  • @IMTIAZALI-k1j
    @IMTIAZALI-k1j 4 หลายเดือนก่อน +1

    See the love and respect the elders have for each other. Politics divided our countries. We are still divided and getting further and further adrift.

  • @sukhrajkaur6118
    @sukhrajkaur6118 4 หลายเดือนก่อน

    Lovely Ji pind batth Kalan near Nakodar to Sadie babye bi gye Pakistan jekar Miln ta bhut mehrbni

  • @MandeepSingh-eq8np
    @MandeepSingh-eq8np 5 หลายเดือนก่อน +3

    Good job ji

  • @baldishkaur9953
    @baldishkaur9953 5 หลายเดือนก่อน +1

    Lovely bete good job ❤❤❤❤❤

  • @amriksingh9589
    @amriksingh9589 4 หลายเดือนก่อน +7

    ਬਾਬਾ ਜੀ ਉਸ ਟਾਇਮ ਕੋਈ ਹਰਾਮ ਦਾ ਦੱਲਾ ਲੀਡਰ ਮੰਤਰੀ ਕਿਉ ਨਹੀ ਮਰਿਆ ਇਸ ਤੋਂ ਪਤਾ ਲੱਗਦਾ ਹੈ ਕਿ ਜਿਨਾਂ ਤੇ ਨਹਿਰੂ ਵਰਗੀਆਂ ਨੇ ਰੱਲ ਮਿਲ ਕੇ ਦੇਸ ਬਰਬਾਦ ਕੀਤਾ❤😂❤😂

    • @AbdulRahim-yz2vb
      @AbdulRahim-yz2vb 2 หลายเดือนก่อน

      Jinnah offered master tara sing to join pakistan but master tara sing divied punjab

  • @arshdeepkaur6260
    @arshdeepkaur6260 24 วันที่ผ่านมา

    Meri v dil di chaht a marn ton pehln ik war pakistan jrur jana bss rabb eh dua puri kr deve

  • @surinderkalra4705
    @surinderkalra4705 4 หลายเดือนก่อน +1

    Thanks lovely ji,You are doing great job. I was born in India in 1951. My parents migrated from D. I khan.My mother is obave 90 remembers D. I khan.I wanted to see and smell the soil of my ancestors place. My mother at this age can't come.Kindly help if I can visit for 3-4 days

    • @PupinderSinghlovely
      @PupinderSinghlovely  4 หลายเดือนก่อน

      @@surinderkalra4705 sat Sri akal ji main tuhadi zarour help karan ga ji

  • @sukhwantsingh2075
    @sukhwantsingh2075 4 หลายเดือนก่อน +1

    ਲਵਲੀ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਮਾਤਾ ਜੀ ਆਪਣਾ ਪਿੰਡ ਕੌਹਰੀਆਂ ਨਜਦੀਕ ਬਰਕੀ ਜ਼ਿਲ੍ਹਾ ਲਾਹੌਰ ਦੇਖਣਾ ਚਾਹੁੰਦੇ ਹਨ ।

    • @navjotsandhu2273
      @navjotsandhu2273 3 หลายเดือนก่อน

      Mere Nana Ji da vi ehi pind c

  • @thenameisbond0073
    @thenameisbond0073 หลายเดือนก่อน

    Eh te sardarji ne te ehnada veera musalman kivein bneya.

  • @JaswinderSingh-yd3wj
    @JaswinderSingh-yd3wj 5 หลายเดือนก่อน +1

    🙏🙏🤲 thank you video ke liye brother👍👍😭😭😭

  • @VarinderSingh-ws5bl
    @VarinderSingh-ws5bl หลายเดือนก่อน

    Baba ram thamman ji saade guru ne, hun ohna di gaddi te baba harmesh dass ji gaddinasheen ne

  • @deepamanmaan6059
    @deepamanmaan6059 3 หลายเดือนก่อน +1

    Gurdaspur vich v pind khojala manesh hai othe baba ram thaman ji da tap asthan v hai ae ji gurudware dhan dhan baba ram thaman ji.

  • @SukhwinderSingh-qn4rj
    @SukhwinderSingh-qn4rj 3 หลายเดือนก่อน +1

    Waheguru ji mehar karan pakistan te ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤tu

  • @sandhusaab7504
    @sandhusaab7504 5 หลายเดือนก่อน +3

    ਵੀਰ ਜੀ . ਪਿੰਡ ਰਾਜਾ ਜੰਗ ਅਤੇ ਪਿੰਡ ਘਰਿਆਲਾ ਦੋਵੇ ਸੇਮ ਸਨ . ਭਾਵ ਰਕਬਾ ਪੱਖੋ ਭਾਵ ਹਰ ਪੱਖੋ .

    • @kstravel6151
      @kstravel6151 4 หลายเดือนก่อน +1

      Sada v pind Raja jang se phaji mere father Saab da

    • @Muhammadimran-lq5uc
      @Muhammadimran-lq5uc 2 หลายเดือนก่อน

      @@kstravel6151 hun kithe reh rhy o
      sada pinda c Gharyala hun pind bhamba kalan raja jang nede
      baqi dasyo zameen hegi thodi c taa kini c te india jake oni hi zameen alat hoi?

    • @Muhammadimran-lq5uc
      @Muhammadimran-lq5uc 2 หลายเดือนก่อน +1

      sada pichla pind c gharyala hun Bhamba kala raja jang nede

  • @harpalsingh2381
    @harpalsingh2381 3 หลายเดือนก่อน

    Waheguru ji sab da bahla kre

  • @HarpreetSingh-lb6gb
    @HarpreetSingh-lb6gb 5 หลายเดือนก่อน +1

    ਵਾਹਿਗੁਰੂ ਜੀ

  • @rajuguide8874
    @rajuguide8874 10 วันที่ผ่านมา

    Lost memories , I was born in Lahore 1945 . Left Lahore in 1947 ,
    Born in sooter Mandi, Pl if possible give me link 0f sooter mandi , so as I can see my place where ,my forefathers where living and I was born ❤

  • @sukhbhullar7403
    @sukhbhullar7403 4 หลายเดือนก่อน

    ਲਵਲੀ ਵੀਰੇ ਮੇਰਾ ਪਿੰਡ ਮਾਨ ਸਿੰਘ ਵਾਲਾ ਜਿਲਾ ਵਾ ਤਹਿਸੀਲ ਸੀ੍ ਮੁਕਤਸਰ ਹੈ ਮੇਰੇ ਪਿੰਡ ਕੋਈ ਬੰਦਾ ਮਿਲ ਜਾਵੇ ਤਾ ਤਾ ਉਹਨਾਂ ਦੀ ਗੱਲ ਬਾਤ ਸੁਣਾਉਣਾ ਜੀ ਸਤਿ ਸੀ੍ ਅਕਾਲ ਜੀ

  • @RandhirSingh-q8d
    @RandhirSingh-q8d หลายเดือนก่อน

    😢😢😢ek din dobara ikathe honge dove Punjab 😢😢😢😢

  • @Chandrashekhartiwari033
    @Chandrashekhartiwari033 19 วันที่ผ่านมา

    Wonderful

  • @ifradoll8659
    @ifradoll8659 4 หลายเดือนก่อน +1

    Ratta khaira mn number dar muslman thy hmry grand parent immam deen wahan s 1947 mn Pakistan a gy thy

  • @shanmohd6875
    @shanmohd6875 3 หลายเดือนก่อน

    Good job zabardast

  • @DavinderKaur-f7u
    @DavinderKaur-f7u 3 หลายเดือนก่อน

    Pehle kyu ni dseya Sade daddy ji pichle sal hi ..
    Bht yad krde c apne janmbhumi nu
    Lalpur gujra ohna da ghr c lohe da karkhna c

  • @sumeettrans1
    @sumeettrans1 21 วันที่ผ่านมา

    Dona punjaba nu border kholdena chahida both side lived batter life

  • @BalvinderSingh-e4h
    @BalvinderSingh-e4h 2 หลายเดือนก่อน +1

    Sardar saheb sada pind banban wala seyalkot vich he kadi dikhao ji

  • @AshokKumar-vl1yd
    @AshokKumar-vl1yd หลายเดือนก่อน

    Shikh bahut dard uthaye