Dr. Murtaza ਤੋਂ ਸੁਣੋ ਲੱਤਾਂ ਦੇ ਦਰਦ ਨੂੰ ਜੜ੍ਹੋਂ ਖਤਮ ਕਰਨ ਦਾ ਨੁਸਖਾ | Sanjha TV

แชร์
ฝัง
  • เผยแพร่เมื่อ 24 พ.ย. 2024

ความคิดเห็น • 918

  • @amg9078
    @amg9078 7 หลายเดือนก่อน +4

    ਸਰ ਤੁਹਾਡੀ ਸੋਚ ਨੂੰ ਸਲਾਮ ਜੀ ਗੁਰੂ ਸਾਹਿਬ ਤੁਹਾਨੂੰ ਹਮੇਛਾ ਚੜਦੀ ਕਲਾ ਵਿਚ ਰੱਖਣ ਜੀ 🙏🙏

  • @manjitdeol9498
    @manjitdeol9498 2 ปีที่แล้ว +5

    ਡਾਕਟਰ ਸਾਹਿਬ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @bhupinderkaur6999
    @bhupinderkaur6999 ปีที่แล้ว +12

    ਡਾ ਸਾਹਿਬ ਜੀ ਭੈਣ ਜੀ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ ਤੰਦਰੁਸਤ ਰੱਖੇ, 👏🥰🥰

  • @gurtejsidhu6374
    @gurtejsidhu6374 3 ปีที่แล้ว +4

    ਭੈਣ ਬਲਜਿੰਦਰ ਕੌਰ ਜੀ,ਮੈਂ ਤੁਹਾਨੂੰ ਵੀ docter ਹੀ ਕਹਾਂਗਾ ਤੇ Dr Murtaza ji ਸਤਿ ਸ਼੍ਰੀ ਅਕਾਲ ਜੀ "ਹੈਲਥ ਸ਼ੋ" ਬਹੁਤ ਅੱਛਾ ਪ੍ਰੋਗਾਮ ਹੈ ਜੀ। ਜਿਸ ਨਾਲ ਲੱਖਾਂ ਲੋਕਾਂ ਨੂੰ ਮਹਿੰਗੀ ਦਵਾਈਆਂ ਅਤੇ ਮਹਿੰਗੇ ਇਲਾਜ ਤੋ ਛੁਟਕਾਰਾ ਮਿਲ ਰਿਹਾ। ਵਾਹਿਗੁਰੂ ਤੁਹਾਨੂੰ ਸਿਹਤਯਾਬੀ ਤਰੱਕੀ ਤੇ ਚੜ੍ਹਦੀ ਕਲ੍ਹਾ ਬਖਸ਼ਿਸ ਕਰਨ

    • @Baldwinder
      @Baldwinder หลายเดือนก่อน

      Poor

  • @nazarsingh4647
    @nazarsingh4647 3 ปีที่แล้ว +4

    ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਅਤੇ ਭੈਣ ਬਲਜਿੰਦਰ ਜੀ ਤੁਹਾਡਾ ਵੀ ਕਿਉਂਕਿ ਮਰੀਜਾਂ ਨੂੰ ਫਰੀ ਇਲਾਜ ਦਸ ਕੇ ਵਡੀ ਸੇਵਾ ਕਰਦੇ ਹੋ।ਡਾਕਟਰ ਤੁਹਾਡੀ ਬੋਲੀ ਵੜੀ ਸਰਲ ਹੈ ਹਰ ਇਕ ਨੂੰ ਛੇਤੀ ਸਮਝ ਆ ਜਾਦੀ ਹੈ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ। ਮੇਰੇ ਕੋਲ ਕੋਈ ਸਬਦ ਨਹੀਂ ਹੈ ਜਿਸ ਨਾਲ ਤੁਹਾਡੀ ਤਾਰੀਫ ਕਰਾਂ।

  • @kuldeepkaur-po5zt
    @kuldeepkaur-po5zt 2 ปีที่แล้ว +3

    ਬਹੁਤ ਵਧੀਆ ਸੁਨੇਹਾ। ਚੰਗੀਆਂ ਗੱਲਾਂ ਕੀਤੀਆਂ। ਸਾਨੂੰ ਅਮਲ ਕਰਨਾ ਚਾਹੀਦਾ ਹੈ।

  • @sawinderkaur6213
    @sawinderkaur6213 ปีที่แล้ว +9

    ਕਤਾਬ ਜਰੂਰ ਸਪਵਾਉ❤❤ ਪਰਮਾਤਮਾ ਤਹਾਨੂੰ ਚੜਦੀ ਕਲਾ ਵਿਚ ਰੱਖੇ

  • @surjitchatha3843
    @surjitchatha3843 8 หลายเดือนก่อน +1

    Dr talk very nice view video thanks for telling us please 😅

  • @narendrasingh-ob8zo
    @narendrasingh-ob8zo ปีที่แล้ว +4

    Dr.Murtaza is great PAKISTAN born Doctor. Dr.Murataza has given good information.

  • @RajinderKaur.7604
    @RajinderKaur.7604 ปีที่แล้ว +2

    ਡਾਕਟਰ ਵੀਰ ਜੀ ਭੈਣ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏻🙏🏻ਪ੍ਰਮਾਤਮਾ ਤੁਹਾਨੂੰ ਹਮੇਸ਼ਾ ਲੰਬੀ ਉਮਰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡਾ ਬੋਲਣਾ ਤੇ ਸਮਝਾਉਣਾ ਰਿਸ਼ਤਿਆਂ ਨੂੰ ਨਭਾਉਣ ਲਈ ਇਕ ਚੰਗੀ ਸਿੱਖਿਆ ਦੇਣਾ ਬਹੁਤ ਵਧੀਆ ਲੱਗਾ ਅੱਖਾਂ ਦੀ ਰੌਸ਼ਨੀ ਘੱਟਣਾ ਉਸ ਬਾਰੇ ਕੋਈ ਇਲਾਜ ਦਵਾਈ ਦੱਸਣਾ ਬਹੁਤ ਧੰਨਵਾਦ ਹੋਵੇਗਾ ਜੀ 🌹🌹💐💐🙏🏻🙏🏻

  • @mohonsinghmann707
    @mohonsinghmann707 3 ปีที่แล้ว +6

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜੀ
    ਧੰਨਵਾਦ

    • @ranjitbrar2449
      @ranjitbrar2449 3 ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਤੁਸੀਂ ਬਹੁਤ ਵਧੀਆ ਸ਼ੋ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ ਲੋਕ ਭਲਾਈ ਦਾ ਕਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤ ਤੇ ਖੁਸ਼ ਰੱਖੋ

  • @HarvinderKaur-hc2rn
    @HarvinderKaur-hc2rn ปีที่แล้ว +2

    ਬਹੁਤ ਹੀ ਚੰਗੀ ਸੋਚ ਡਾਕਟਰ ਸਾਹਿਬ ਜੀ

  • @rajindersingh-bm4gt
    @rajindersingh-bm4gt 2 ปีที่แล้ว +4

    ਬਹੁਤ ਬਹੁਤ ਧੰਨਵਾਦ ਹੈ ਜੀ 🙏

  • @jaisinghcheema9362
    @jaisinghcheema9362 2 ปีที่แล้ว +2

    ਡਾਕਟਰ ਸਾਹਿਬ ਆਪ ਜੀ ਦਾ ਬਹੁਤ ਧੰਨਵਾਦ।

  • @virdavindergill8156
    @virdavindergill8156 2 ปีที่แล้ว +3

    Doctor Sahib lot of thanks. You are going to publish a book on desi nukse. Its a great step. I really appreciate.

  • @ashadang2260
    @ashadang2260 2 หลายเดือนก่อน +1

    Always be blessed doctor saheb ji

  • @gurnoorkaur4176
    @gurnoorkaur4176 3 ปีที่แล้ว +3

    Very nice sir g please make a book for all these remedies that will be a great Gift for all of us

  • @karamjitsingh6537
    @karamjitsingh6537 2 ปีที่แล้ว +1

    ਬਹੁਤ ਬਹੁਤ ਵਧੀਆ ਜੀ ਜਦੋਂ ਕਿਤਾਬ ਲਿਖੀ ਗਈ ਤਾਂ ਜਰੂਰ ਦੱਸ ਦਿਉ ਜੀ।

  • @GurpreetKaur-lx9tp
    @GurpreetKaur-lx9tp 2 ปีที่แล้ว +5

    Dr. Sahib ji and Baljinder sister ji very very thanks. God bless you 👌🙏❤🇩🇪

  • @harbhajanmalhi7269
    @harbhajanmalhi7269 3 ปีที่แล้ว +2

    You're right dr Sahib.
    ਜਹਾਂ ਖਿਮਾਂ ਤਹਿ ਆਪਿ । ਗੁਰਬਾਣੀ ।।

  • @SatnamSingh-qh3le
    @SatnamSingh-qh3le 3 ปีที่แล้ว +4

    ਬਹੁਤ ਵਧੀਆ ਵਿਚਾਰ ਨੇ ਡਾਕਟਰ ਸਾਹਬ ਦੇ

  • @navjeetkaur5935
    @navjeetkaur5935 หลายเดือนก่อน

    Program te doctor sahib de sare hi super duper honde ne.
    Very informative.
    Thankyou doctor sahib🙏

  • @harmailsidhu2707
    @harmailsidhu2707 2 ปีที่แล้ว +3

    ਦੋਹਾਂ ਦਾ ਬਹੁਤ ਹੀ ਧੰਨਵਾਦ, ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ।

  • @harvirkaur4022
    @harvirkaur4022 ปีที่แล้ว +1

    Jinni meri bimari di pehchan mainu thode shbbda nal hoi ae.hor Kisse Dr to ni... Thanks sooo much sir .... Mentally relax feel kar rahi aa bohht

  • @kulwanthallan3133
    @kulwanthallan3133 2 ปีที่แล้ว +3

    Bahut khoob jioji. Very useful information jug jug jioji Datiya jioji.
    If somebody is suffering from all the time to sleep jioji. With great deep warm regards jioji 🙏🙏🙏

  • @HarbhajanSarkaria
    @HarbhajanSarkaria หลายเดือนก่อน

    Doctor sahib your knowledge is very precious. Thanks

  • @amarjitjandu3984
    @amarjitjandu3984 ปีที่แล้ว +4

    ਡਾਕਟਰ ਸਾਹਿਬ ਬਹੁਤ ਵਧੀਆ ਨੁਸਖੇ ਦੱਸਦੇ ਹੋ, ਬਹੁਤ ਬਹੁਤ ਧੰਨਵਾਦ ਆਪ ਜੀ ਦਾ।ਹਾਂ ਕਿਤਾਬ ਜ਼ਰੂਰ ਛਪਵਾਉ, ਦੁਨੀਆਂ ਦਾ ਭਲਾ ਹੋਵੇਗਾ।🙏🙏

  • @hardevbaddesha3221
    @hardevbaddesha3221 ปีที่แล้ว

    ਬਹੁਤ ਵਧੀਆ ਤੇ ਤੁਰਾਡੇ ਦੋਵਾਂ ਦਾ ਗੱਲਬਾਤ ਦਾ ਤਰੀਕਾ ਤੇ ਸਿੱਧੀ ਜਿਹੀ ਬੋਲੀ ਚ ਸਾਂਝਾ ਕਰਨਾ ਮੰਨ ਮੋਹਣ ਵਾਲਾ ਸੀ ਤੇ ਹਮੇਸ਼ਾ ਲਈ ਇਹੀ ਆਸ ਕਰਦਾਂ ਕਿ ਇਸ ਤਕਾਂ ਹੀ ਰਹੇ

  • @kulwanthallan3133
    @kulwanthallan3133 2 ปีที่แล้ว +3

    Satnam Shri Waheguru jioji Datiya jioji Tera lakh lakh shukar jioji. Jug jug jioji with God's Blessings and His best wishes jioji 🙏🙏🙏

  • @HarvinderSingh-gp1zd
    @HarvinderSingh-gp1zd ปีที่แล้ว +2

    ਕਿਤਾਬ ਵੀ ਹੋ ਸਕਦਾ ਛਪ ਜਾਏ , ਸਾਰੇ ਲਾਹਾ ਵੀ ਲੈ ਲੈਣਗੇ, ਐਨੀ ਮਿਠੀ ਪੰਜਾਬੀ ਸੁਨਣ ਨੂੰ ਨਹੀਂ ਮਿਲਨੀ ।। ਧੰਨਵਾਦ ਜੀ

  • @jagmeetsingh1478
    @jagmeetsingh1478 2 ปีที่แล้ว +3

    Olive oil da v dasso ji kehra pl🙏

  • @navjeetkaur5935
    @navjeetkaur5935 หลายเดือนก่อน

    Doctor sahib kamal ho tussi.
    Wheguru ji tuhanu lambi umar bakhshan. Tussi hameshan tandarust raho.🙏

  • @Sohansingh-qg7ow
    @Sohansingh-qg7ow 3 ปีที่แล้ว +17

    Very useful programme and very intelligent doctor who offer very easy and affordable treatment besides a brand ambassador for people to people closeness between India and Pakistan

  • @JaspalSingh-cu4ix
    @JaspalSingh-cu4ix ปีที่แล้ว +1

    GOD BLESS DR MURTAZA JI AND SANJA TV HOST HARSHINDER JI

  • @manjindercheema7948
    @manjindercheema7948 3 ปีที่แล้ว +7

    Thanks Dr. Murtaza ji , and Baljinder Sister Ji 🙏 Great thinking about life. God Bless 🙌

  • @baljeetdhaliwal7820
    @baljeetdhaliwal7820 ปีที่แล้ว +2

    ਯੂਰਿਕ ਐਸਿਡ ਦੀ ਬਹੁਤ ਤਕਲੀਫ ਹੈ ਜੀ

  • @amritkaur6831
    @amritkaur6831 3 ปีที่แล้ว +4

    ਸਤਿ ਸ੍ਰੀ ਅਕਾਲ ਬਲਜਿੰਦਰ ਜੀ ਅਤੇ ਡਾ: ਮੁਰਤਜ਼ਾ ਜੀ। ਵੈਸੇ ਤਾਂ ਡਾ: ਜੀ ਪਹਿਲਾਂ ਵੀ ਬਹੁਤ ਅੱਛੇ ਵਿਚਾਰ ਪੇਸ਼ ਕਰਦੇ ਰਹਿੰਦੇ , ਪਰ ਇਹ ਸੰਦੇਸ਼ ਬਹੁਤ😘💕 ਵਧੀਆ ਦਿੱਤਾ ਹੈ👌 ਕਿ ਚੰਗਿਆਈਆਂ ਸੰਸਾਰ ਛੱਡਣ ਤੋਂ ਪਹਿਲਾਂ ਹੀ ਵੰਡੀਆਂ ਜਾਣ:ਇਸ ਤੋਂ ਵੱਡਾ ਕੋਈ ਪੁੰਨ ਨਹੀਂ, ਇਸ ਲਈ ਡਾ:ਸਾਹਿਬ ਦਾ ਬਹੁਤ ਬਹੁਤ😘💕 ਧੰਨਵਾਦ😘💕

  • @jagtarsinghdhanota2474
    @jagtarsinghdhanota2474 ปีที่แล้ว +1

    ਡਾ ਸਾਹਿਬ ਜੀ ਭੈਣ ਜੀ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ ਤੰਦਰੁਸਤ ਰੱਖੇ

  • @gurjaansingh1348
    @gurjaansingh1348 3 ปีที่แล้ว +7

    Soo good program ..god bless both of you

  • @MukhtiarKaur-cm6nz
    @MukhtiarKaur-cm6nz 3 หลายเดือนก่อน

    Dr. Sahib tuci aapne message nal bahut good advise dinde ho. It s very appreciable message. God Bless U Sir. Regards.

  • @surjitgill662
    @surjitgill662 2 ปีที่แล้ว +33

    ਡਾਕਟਰ ਸਾਹਿਬ ਪਲੀਜ ਕਿਤਾਬ ਜਲਦੀ ਸ਼ਪਵਾਓ ਵਾਹਿਗੁਰੂ ਤੁਹਨੂੰ ਚੜਦੀਕਲਾ ਵਿਚ ਰਖੇ ਜੀ

  • @manjitkaur9207
    @manjitkaur9207 2 ปีที่แล้ว +1

    ਬਹੁਤ ਹੀ ਵਧੀਆ ਸੋਚ ਹੈ ਜੀ

  • @jaswindernijjar9628
    @jaswindernijjar9628 3 ปีที่แล้ว +6

    Thanks dr sahib god bless u guys both🙏🙏🙏

  • @kulwanthallan3133
    @kulwanthallan3133 ปีที่แล้ว +1

    U're message is marvelous jioji. Asi loka naal ta changhye bhalye but Os Malik do Kripa nu Hazari Nazar jaan ke apnye ristya val vi dehyan dahiye jioji

  • @MgllGill
    @MgllGill 3 ปีที่แล้ว +3

    major sing varpal. very very thank. god bless you

  • @ministories_narinder_kaur
    @ministories_narinder_kaur 11 หลายเดือนก่อน

    ਧੰਨਵਾਦ ਡਾਕਟਰ ਸਾਹਿਬ

  • @hiteshpoojara2611
    @hiteshpoojara2611 2 ปีที่แล้ว +5

    Good physician good anchor good philosophical words good man god bless you

  • @jaisinghcheema9362
    @jaisinghcheema9362 ปีที่แล้ว

    Doctor sahib aap ji da so much thank you.God bless you $ Live long

  • @tsingh9657
    @tsingh9657 3 ปีที่แล้ว +11

    Thank you very much doctor sahib God bless you 🙏

  • @angrejsingh-ei7sw
    @angrejsingh-ei7sw 2 ปีที่แล้ว +1

    Thanks Dr. Murtaza Ji & Baljinder ma'am ji .

  • @RajinderKaur-fu2mz
    @RajinderKaur-fu2mz 3 ปีที่แล้ว +3

    Thank you very much.🙏❤
    May God bless you.

    • @vijaylaxmi6539
      @vijaylaxmi6539 3 ปีที่แล้ว

      Thanx Dr Sahib ap ki nukete bhaut ache he we are very proud of u

    • @manpreetmanpreet2547
      @manpreetmanpreet2547 3 ปีที่แล้ว

      @@vijaylaxmi6539 l

  • @AmarSingh-ts6ed
    @AmarSingh-ts6ed 2 ปีที่แล้ว +1

    Madam ji ,Tuhadi wadiya koshish naal doctor ji Bahut wadyia nuskhe share keta haan . God bless you both.

  • @kulwantsaxena5934
    @kulwantsaxena5934 3 ปีที่แล้ว +4

    Dr. Sahib, this what you have said to write a book about all these remedies, please..please do that. I am ready to help. I worked in different hospitals all my life. But I am big supporter of homeopathy and naturopathy. I study these subjects academically. I mean to say I am genuinely want to take part in this project to help community.

  • @ekamkaur127
    @ekamkaur127 3 ปีที่แล้ว +1

    Dr sahib g Plz dso olive oil kdo te kve lena plzz dseo mrng /eve

  • @Sohansingh-qg7ow
    @Sohansingh-qg7ow 3 ปีที่แล้ว +3

    Dr. Sahib pl publish a book on the nuskhas you will be a legendari personality and nothing better service to the humanity than this sir .

  • @bhupinderkaur4505
    @bhupinderkaur4505 7 หลายเดือนก่อน

    ਬਹੁਤ ਵਧੀਆ ਡਾਕਟਰ ਸਾਹਿਬ ਧੰਨਵਾਦ

  • @bakhashsangha3638
    @bakhashsangha3638 2 ปีที่แล้ว +6

    Salute to both of you for great thinking about life and people.

  • @shinderpalkaur5965
    @shinderpalkaur5965 2 ปีที่แล้ว +1

    ਸਰ ਤੁਹਾਡੀਆਂ ਗੱਲਾਂ ਬਹੁਤ ਵਧੀਆਂ ਹਨ ਤੁਸੀਂ ਗੁਣਾਂ ਦਾ ਭੰਡਾਰ ਓ ਜੀ

  • @harbaljitlakhana9729
    @harbaljitlakhana9729 3 ปีที่แล้ว +9

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਡਾਕਟਰ ਸਾਹਿਬ ਜੀ ਅਤੇ ਮੈਡਮ ਬਲਜਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏❤️

    • @sukhwinderkaur8776
      @sukhwinderkaur8776 3 ปีที่แล้ว +1

      Oliv oil kinve lena ji grm dudh nall ja pani nall dasio plz

    • @aravsaini8258
      @aravsaini8258 2 ปีที่แล้ว

      🙏🏻🙏🏻🙏🏻🙏🏻🙏🏻

  • @shersingh3615
    @shersingh3615 ปีที่แล้ว

    ਵਾਹਿਗੁਰੂ ਖੁਸ਼ੀ ਦੇਵੇ । ਧੰਨਵਾਦ ਜੀ ਡਾ ਸਾਹਿਬ

  • @rashpalkaur7708
    @rashpalkaur7708 3 ปีที่แล้ว +6

    Sir olive oil how to take in the morning or in evening

  • @SarbjitKaur-xt3me
    @SarbjitKaur-xt3me ปีที่แล้ว

    ਬਹੁਤ ਸੋਹਣਾ ਮੈਸਜ ਜੀ

  • @gurcharankhosa3160
    @gurcharankhosa3160 3 ปีที่แล้ว +4

    ਸਲਾਮ ਕਰਦੇ ਹਾਂ ਡਾਕਟਰ ਜੀ ਨੂੰ

    • @aliyamasih7858
      @aliyamasih7858 2 ปีที่แล้ว

      Good Dr Murtaj ji and Baljinder ji

  • @ravkmann
    @ravkmann 2 ปีที่แล้ว +1

    Doctor shib tusi rabb roop ho sukrana waheguru ur alaha da ki tusi asdy nal ho dor hoky v 🙏🙏🙏 Goitre day bary ds dyo plz 🙏🙏🙏

  • @baldeepkaur9004
    @baldeepkaur9004 3 ปีที่แล้ว +3

    wah boht wdiya wichar dita end te...salute

    • @HarminderSingh-ci9uy
      @HarminderSingh-ci9uy 3 ปีที่แล้ว

      Olive oil medicine kahan se milegi please message kar doctor sahab

    • @amarjitsandhu9927
      @amarjitsandhu9927 ปีที่แล้ว

      ​@@HarminderSingh-ci9uy ye medicine nhi hai .tail hai .grosry store se milega ye oil .india kriane wali dukan pe milega .

  • @AnjuBala-bt7yh
    @AnjuBala-bt7yh 2 ปีที่แล้ว +1

    Oily boiyal kya ha g batana jarrur g t

  • @harnoorsingh6639
    @harnoorsingh6639 3 ปีที่แล้ว +7

    Bahut vadia ji, dhanvaad mm tuhada and Dr sahb da, God bless u

  • @paramjitkaur6197
    @paramjitkaur6197 2 ปีที่แล้ว

    ਬਹੁਤ, ਵਧੀਆ, ਡਾਕਟਰ, ਜੀ,ਤੁਸੀ,ਦਸਿਆ। 👍👍🙏

  • @bootadreger4540
    @bootadreger4540 3 ปีที่แล้ว +7

    ਬਹੁਤ ਚੰਗੀ ਸੋਚ ਹੈ ਡਾਕਟਰ ਸਾਹਿਬ ਜੀ ਦੀ

  • @kamleshkaur2919
    @kamleshkaur2919 9 หลายเดือนก่อน

    Respcted Dr Saab ji
    Good Evening ji
    Thx ji

  • @gurbingrewal5628
    @gurbingrewal5628 3 ปีที่แล้ว +3

    Thanks doctor....olive oil kive use karna hai please describe karo ji ....sir koi optic nerve agar press ho gayi hove usda koi Ilaj hai ? Urine track infection in ladies da koi nuskha dasio please 🙏

  • @JasvirKaur-xe8ks
    @JasvirKaur-xe8ks ปีที่แล้ว

    Dr.Sahib and Mam your programme is Verygood from India

  • @kulwantbasi9912
    @kulwantbasi9912 3 ปีที่แล้ว +6

    Very good advice Dr Sahib ji 🙏🙏

  • @madhubal5518
    @madhubal5518 2 ปีที่แล้ว

    Thanku doctor sahib aap ke nuzke nani dadhi maa ke nuskon ko dohrate hain good job aap ki book print ho tow main jroor khridun gee first buyer

  • @jasbirkaurgrewal5207
    @jasbirkaurgrewal5207 3 ปีที่แล้ว +9

    Olive Oil 1/2 spoon kis cheeze naal Lena hai in summer.

    • @deep-zo8vi
      @deep-zo8vi ปีที่แล้ว

      Kese naal nahi denir to 15 ment bad us to 15 ment bad tusi water pee sakde ho

  • @kulwanthallan3133
    @kulwanthallan3133 2 ปีที่แล้ว +1

    Bahut khoob, very useful information. Bahut bahut shukaria bahut hi Satkarjug Dr Sahib and madam jioji. With great regards prayers, God's Blessings and best wishes jioji 🙏🙏🙏🙏🙏

  • @paramjeetsomal8035
    @paramjeetsomal8035 3 ปีที่แล้ว +18

    ਸਲਾਮ ਐ ਡ. ਸਾਹਿਬ ਜੀ

  • @surinderkooner6044
    @surinderkooner6044 ปีที่แล้ว

    Very nice and good massage ji 🙏 👌 🙌 waheguru ji always mehar karo ji 🙏 Waheguru ji always chardi kala vich rakhana ji 🙏 ❤❤❤❤❤thanks ji 🙏

  • @kulwantbasi9912
    @kulwantbasi9912 3 ปีที่แล้ว +3

    Good thinking Dr Sahib and Didi God bless you 🙏🙏🌹🌹

  • @Parivarak_connection9195
    @Parivarak_connection9195 ปีที่แล้ว

    Waheguru ji tera shukar hai 🙏 👍❤Dr sahib tusi great ho. You are doing great job waheguru ji 👍waheguru ji tuhanu kush rakha I like very much veerji thank very much for all good work 👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @amannahal72
    @amannahal72 3 ปีที่แล้ว +9

    What are your suggestions for eczema ? Dry skin when nothing helps?
    Advice for celiacs ? Ankle pain, thyroids ?

  • @RajinderKaur-wf2xg
    @RajinderKaur-wf2xg ปีที่แล้ว +1

    Dr. Ji . U r too good.
    Thanks.

  • @Manjotkaur-yw3ii
    @Manjotkaur-yw3ii 3 ปีที่แล้ว +3

    sir bht bdea explain krde ne bar bar sunan nu dil krda mithi awaz madam ji v bht bdea bolde a thnxx very much

  • @GurpreetSINGH-nd6kc
    @GurpreetSINGH-nd6kc ปีที่แล้ว +1

    Very good ji bro god bless you 💖 🙏 🙌 👍

  • @harneksingh3207
    @harneksingh3207 3 ปีที่แล้ว +4

    Thanks Dr.Murtaza sahib sisterBaljinder kaur for good free remedies

    • @RamSingh-ks6hv
      @RamSingh-ks6hv 3 ปีที่แล้ว

      Good Dr saab ji Sat sriakal ji

  • @surendersingh8419
    @surendersingh8419 ปีที่แล้ว

    DR. Murtaza ji very nice enformition ❤👌🙏💐

  • @mukhtiardhillon3822
    @mukhtiardhillon3822 3 ปีที่แล้ว +5

    Are you really giving us a nice book.

  • @manjitsandhu2675
    @manjitsandhu2675 3 ปีที่แล้ว +2

    Doctor sahib ji sat Sri akaal ji and baljinder Behan ji nu v sat Sri akaal ji bahut Khushi hoyi ji tusi Sade msg da jawab dita ji bahut dhanvaad tuhada ji ese tra he mitti naal te insaniat naal jurre raho rabb tuhanu khusiya bakshey ji

  • @jagirsingh6030
    @jagirsingh6030 3 ปีที่แล้ว +20

    ਡਾਕਟਰ ਸਾਹਿਬ ਗੋਡੇ ਬਹੁਤ ਦਰਦ ਕਰਦੇ ਹਨ ਅਤੇ ਸੋਜ ਵੀ ਬਹੁਤ ਹੈ

  • @palrattan2466
    @palrattan2466 ปีที่แล้ว

    Thanks Dr Sahib ji very knowledgeable programme.

  • @gurtejsidhu6374
    @gurtejsidhu6374 3 ปีที่แล้ว +5

    Dr sahih increase prostate gland da koe desi ਇਲਾਜ ਹੈ ਤਾਂ ਜਰੂਰ ਦੱਸਣਾ ਜੀ🙏

    • @balwinderkhattar6703
      @balwinderkhattar6703 3 ปีที่แล้ว

      Dr ji I been suffering from fibromyalgia for 8 years and very little sleep, now knee pain . I am 53.no overweight no other health issues.was very active.now because of pain and lack of sleep I die every day.l believe in natural medicine pls help me pls answer soon thanks

  • @manveermann458
    @manveermann458 ปีที่แล้ว

    Thank you sir and mam

  • @amarjitkaur8318
    @amarjitkaur8318 2 ปีที่แล้ว +3

    Waheguru ji ka khalsa waheguru ji fateh🙏

  • @RamSingh-f1m
    @RamSingh-f1m 6 หลายเดือนก่อน

    Dhanvad ji Both of You

  • @ManjitKaur-xc2do
    @ManjitKaur-xc2do 3 ปีที่แล้ว +3

    ਡਾ: ਤਹਿਵਾਰ ਸੁੰਢ ਦੀ ਥਾਂ ਅਦਰਕ ਲੈ ਸਕਦੇ ਹਾਂ?ਬਹੁਤ ਧੰਨਵਾਦ ਡਾ:ਸਾਹਿਬ ਤੁਹਾਡੇ ਨੁਕਸੇ ਅਸੀਬਹੁਤ ਪਸੰਦ ਕਰਦੇ ਹਾਂ। ਵਾਹਿਗੁਰੂ ਤੁਹਾਡਾ ਭਲਾ ਕਰੇ।

  • @sampurankhangura1842
    @sampurankhangura1842 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਆ ਜੀ

  • @ramangrewal6053
    @ramangrewal6053 3 ปีที่แล้ว +3

    Ss akal Dr sahib and madam ji nice programme god bless you both🙏🙏

  • @MagharSingh-u7s
    @MagharSingh-u7s หลายเดือนก่อน

    Dr SahibThanks You Itake aolive 9il For the Kabbaj

  • @reenasidhu9180
    @reenasidhu9180 3 ปีที่แล้ว +5

    Sir you have a great soul I salute you 🙏🇺🇸

  • @Bhupinderkaur-tq7xe
    @Bhupinderkaur-tq7xe 3 ปีที่แล้ว +1

    Dr.Sahib hair Dye ਬਣਾਉਣ ਦਾ ਤਰੀਕਾ ਦੱਸੋ ਜੀ,50ਸਾਲਾਂ ਵਾਲਿਆਂ ਲਈ ।