PANTH KHALSA (Official Music Video)| Jazzy B | Harvinder Oharpuri | Kuljit | Punjabi Devotional Song

แชร์
ฝัง
  • เผยแพร่เมื่อ 16 ธ.ค. 2024

ความคิดเห็น • 876

  • @simrannaggi2526
    @simrannaggi2526 ปีที่แล้ว +122

    ਬਹੁਤ ਹੀ ਸੋਹਣਾ ਗੀਤ ਗਾਇਆ ਜੈਜ਼ੀ ਬੀ ਵੀਰ ਨੇ ਜੋਂ ਵੀ ਇਸ ਵਾਰ ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਜਾ ਰਿਹਾ ਇਸ ਗੀਤ ਨੂੰ ਜਰੂਰ ਲਗਾ ਕੇ ਜਾਇਉ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

    • @simranuppal5169
      @simranuppal5169 ปีที่แล้ว +5

      Dumale bnn k jazzy b sachi Sher wrgi look lgdi h

    • @harvinderoharpuri-hx9ni
      @harvinderoharpuri-hx9ni ปีที่แล้ว +6

      # PANTH KHALSA #ਧੰਨ ਤੇਰੀ ਸਿੱਖੀ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈੇਏ,ਸਿੰਘੋ ਸੇਵਾਦਾਰ ਬਣੋ,ਅਰਦਾਸ ਕਰਾਂ ਮੇਰੇ ਪ੍ਰੀਤਮਾਂ ਜੀਓ,ਕੌਮ ਨਾਂ ਕਿਤੇ ਜੈਕਾਰਿਆਂ ਜੋਗੀ ਰਹਿ ਜੇ,ਘਰ ਘਰ ਗੰਗੂ ਹੋ ਗਏ ਅਤੇ ਸਿੱਖੀ ਦਾ ਮਹਿਲ,ਤੋਂ ਬਾਅਦ ਆਪ ਸਭ ਦੀ ਕਿਰਪਾ ਨਾਲ ਮੇਰਾ ਨਵਾਂ ਗੀਤ "ਪੰਥ ਖਾਲਸਾ" ਜ਼ੈਜੀ B ਜੀ ਦੀ ਆਵਾਜ ਵਿੱਚ ਆਪ ਜੀ ਦੇ ਰੂਬਰੂ ,ਪਹਿਲਾਂ ਵਾਗ ਹੀ ਅਸੀਸ ਬਖ਼ਸ਼ਣੀ ਜੀ , ਤੁਹਾਡਾ ਆਪਣਾ...... ਹਰਵਿੰਦਰ ਉਹੜਪੁਰੀ !!!🌷🎸🎹🌺💐🎼🌹🎻🎤🎻🎸🎼🌷🌺💐🌹🌹

    • @ThakurMesh
      @ThakurMesh ปีที่แล้ว

      You drug Addictor

    • @arshdeepsingh6479
      @arshdeepsingh6479 ปีที่แล้ว +1

      Arshdeep Singh

    • @arshdeepsingh6479
      @arshdeepsingh6479 ปีที่แล้ว +2

      🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @JazzyB
    @JazzyB  ปีที่แล้ว +195

    ਧੰਨ ਦਸਮੇਸ਼ ਪਿਤਾ 🙏🏻

  • @neetukhosla8093
    @neetukhosla8093 ปีที่แล้ว +5

    ਜੈਜੀ ਬੈਂਸ ਪੰਜਾਬੀ ਮਾਂ ਬੋਲੀ ਦਾ ਉਹ ਸਿਤਾਰਾਂ ਹੈ 🧐 ਜਿਸ ਬੱਬਰ ਸ਼ੇਰ ‌ਕਲਾਕਾਰ ਨੇ ਪੰਜਾਬੀ ਮਾਂ ਬੋਲੀ ਨੂੰ ਵਿਦੇਸ਼ਾਂ ਵਿੱਚ ਪਹੁੰਚਾ ਦਿੱਤਾ ਤੇ ਪੰਜਾਬੀ ਮਾਂ ਬੋਲੀ ਨੂੰ ਅਸਮਾਨ ਤੋਂ ਵੀ ਉਚਾ ਚੱਕ ਦਿੱਤਾ

  • @nekjhawanwalajpproduction4474
    @nekjhawanwalajpproduction4474 ปีที่แล้ว +11

    ਮੇਰੇ ਛੋਟੇ ਵੀਰ ਹਰਵਿੰਦਰ ਓਹੜਪੁਰੀ ਤੇ ਜੈਜੀ ਬੈਂਸ ਵੀਰ ਜੀ ਦਾ
    ਇਹ ਧਾਰਮਿਕ ਗੀਤ ਬਹੁਤ ਹੀ ਰੂਹ ਸਕੂਨ ਤੇ ਜੋਸ਼ ਭਰਦਾ ਹੈ
    ਵਾਹਿਗੁਰੂ ਹਮੇਸ਼ਾ ਓਹੜਪੁਰੀ ਵੀਰ ਕਿਰਪਾ ਬਣਾਈ ਰੱਖਣ ਜੀ
    ਪੱਜਾਬ ਦੀ ਮਾਣ ਦੁਆਬੇ ਦੀ ਸ਼ਾਨ ਹਰਵਿੰਦਰ ਓਹੜਪੁਰੀ

  • @Thealtafmalik_
    @Thealtafmalik_ ปีที่แล้ว +61

    Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    • @kamalvirk......8071
      @kamalvirk......8071 ปีที่แล้ว

      Bilkul right mam....

    • @masterrana7901
      @masterrana7901 ปีที่แล้ว

      th-cam.com/video/YBYrcMGev_U/w-d-xo.html
      Guru Ravidass ji and Guru Nanak dev ji nu pyar karan wale link te click jarrur karo ji 👆👆👆👆👆👆

  • @bhuttacrist5908
    @bhuttacrist5908 ปีที่แล้ว +4

    ਖਾਲਸਾ ਪੰਥ ਦਾ ਮਤਲਬ ਹੈ( ਪਵਿੱਤਰ ਪੰਥ) ਜੌ ਮਰਨ ਤਕਰ ਪਵਿੱਤਰ ਰਹਿਣ ਗੇ ਸਿਰਫ਼ ਓਹੀ ਬਚਾੲੇ ਜਾਣਗੇ

  • @sikky21
    @sikky21 ปีที่แล้ว +6

    ਵਾਹਿਗੁਰੂ ਜੀ ਗੀਤਕਾਰ ਉਸਤਾਦ ਹਰਵਿੰਦਰ ਉਹੜਪੁਰੀ ਜੀ ਦੀ ਕਲਮ ਤੇ ਜੈਜੀ ਬੀ ਭਾਜੀ ਦੀ ਅਵਾਜ ਦੇ ਸੁਮੇਲ ਚ ਪੰਥ ਖਾਲਸਾ ਗੀਤ ਇਸ ਦੀ ਜਿੰਨੀ ਸਿਫਤ ਕਰੀਏ ਥੋੜੀ ਏ।

  • @ikm_shergill
    @ikm_shergill ปีที่แล้ว +29

    ਸਭ ਸੰਗਤਾਂ ਨੂੰ ਹੋਲੇ - ਮੁਹੱਲੇ ਦੀਆਂ ਲੱਖ - ਲੱਖ ਮੁਬਾਰਕਾਂ ਹੋਵਣ ਜੀ 🙏🙏

  • @Akaalsingh1996
    @Akaalsingh1996 ปีที่แล้ว

    ਮਨ ਦੀ ਤੇ ਜੋਤ ਦੀ ਸੁਲਾਹ ਹੀ ਕਰਵਾਉਣੀ ਆ। ਮਨ ਜੋਤ ਸਰੂਪ ਹੈ ਆਪਣਾ ਮੂਲ ਪਛਾਣ।। ਮਨ ਹਰਿ ਜੀ ਤੇਰੈ ਨਾਲ ਭਾਵ ਆਤਮਾ ਨਾਲ ਹੀ ਸੀ। ਹਰਿ ਤਾ ਨਾਲ ਹੀ ਸੀ ਮਨ ਨੇ ਮੋਹ ਦੁਨੀਆ ਨਾਲ ਪਾ ਲਿਆ ਸੀ।ਅਸਲ ਚ ਭਗਤਾਂ ਨੇ ਵੀ ਆਤਮਕ ਦਰਸਨ ਹੀ ਕੀਤੇ ਸੀ। ਦਰਸਨ ਛੈ ਤਰਾ ਦੇ ਆ।

  • @naridermhera-hd3sw
    @naridermhera-hd3sw 10 หลายเดือนก่อน +4

    ਵਾਹਿਗੁਰੂ ਜੀ ❤❤❤❤❤❤❤❤❤

  • @deepasingh6995
    @deepasingh6995 ปีที่แล้ว

    ਹਵਾਵਾਂ ਦੀ ਹਿੱਕ ਉੱਤੇ ਸਜ਼ਦੀ ਹੋਈ ਜ਼ੈਜ਼ੀ ਬੀ ਦੀ ਸੁਰਮਈ ਅਵਾਜ ਖ਼ਾਲਸਾ ਲ਼ਾਫਜ਼ ਅੰਬਰਾ ਤੱਕ ਪਹੁੰਚਾ ਗਈ।

  • @AngrejSingh-yk2pv
    @AngrejSingh-yk2pv ปีที่แล้ว +2

    ਬਹੁਤ ਵਧੀਆ ਲਗਦਾ ਜਦੋਂ ਤੁਹਾਡੇ ਵਰਗੇ ਸਟਾਰ ਕਲਾਕਾਰ ਅਪਨੀ ਹੋਂਦ ਦੀ ਆਪਣੀ ਪਹਿਚਾਣ ਦੀ ਗੱਲ ਕਰਦਾ

  • @pankajsaini9812
    @pankajsaini9812 ปีที่แล้ว +7

    ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਗੁਰਬਾਣੀ ਸ਼ਬਦ jazzi b ਵੀਰ ਜੀ ਵਾਹਿਗੁਰੂ ਸਚਚਾ ਪਾਤਸ਼ਾਹ ਤੁਹਾਡੇ ਤੇ ਸਦੈਵ ਅਪਣੀ ਕਿਰਪਾ ਦ੍ਰਿਸ਼ਟੀ ਬਣਾਏ ਰਥੇ ਰਬ ਤੁਹਾਨੂੰ ਲਮੀਆਂ ਉਮਰਾ ਬਖਸੇ ਤਾਕਿ ਏਸੇ ਤਰ੍ਹਾਂ ਤੁਸੀਂ ਹੈਰ ਵੀ ਵਧੀਆ ਵਧੀਆ ਧਾਰਮਿਕ ਅਤੇ ਰੋਮੈਂਟਿਕ song ਕਢਦੇ ਰਹੋ

  • @kauripandher7433
    @kauripandher7433 ปีที่แล้ว +24

    ਹਰ ਸਾਲ ਧਾਰਮਿਕ ਗੀਤ ਕਰਨਾ ਬਹੁਤ ਵਧੀਆ ਉਪਰਾਲਾ ਹੈ ਜੀ ਜੋ ਤੁਸੀਂ ਕਰਦੇ ਆ ਰਹੇ ਉ ਜੀ
    ਜਿਉਂਦੇ ਵਸਦੇ ਰਹੋ ਜੀ

  • @kn-et1ob
    @kn-et1ob ปีที่แล้ว +31

    ਬੁਹਤ ਵਧੀਆ ਗੀਤ ਜੈਜ਼ੀ ਬਾਈ ❤️ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ⛳⚔️⚔️🙏🙏✊

  • @balrajsingh2930
    @balrajsingh2930 ปีที่แล้ว +4

    ਹੋਲੇ ਮਹੱਲੇ ਤੇ ਵੀਰ ਆਪਣਾ ਗਾਣਾ ਗਾ ਕੇ ਇੱਕ ਵੱਖਰੀ ਯਾਦ ਬਣਾ ਦਿੰਦਾ ਏ।

  • @jaspalchangal8274
    @jaspalchangal8274 ปีที่แล้ว +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
    ਬਹੁਤ ਵਧੀਆ ਗੀਤ ਜੈਜ਼ੀ ਵੀਰ
    ਗੱਲ ਸਹੀ ਕਹਿੰਦੇ ਓ
    ਦੁਨੀਆਂ ਤੋਂ ਨਿਆਰਾ ਖਾਲਸਾ
    ਪੰਥ ਵਿਰੋਧੀ
    ਵਾਹਿਗੁਰੂ ਜੀ। ਵਾਹ ਵੀਰ ਜੀ।

  • @Akaalsingh1996
    @Akaalsingh1996 ปีที่แล้ว

    ਆਤਮਾ ਤੇ ਪਰਮਾਤਮਾ ਸੱਚ ਆ। ਸਰੀਰ ਮਾਸ ਦਾ ਝੂਠ ਆ। ਜਿੰਨਾ ਚਿਰ ਝੂਠੇ ਸੰਸਾਰ ਨਾਲ ਮੋਹ ਹੇ ਜਨਮ ਮਰਨ ਦਾ ਗੇੜ ਚਲੇਗਾ। ਜਦੋ ਮੋਹ ਸੱਚ ਨਿਰਾਕਾਰ ਨਾਲ ਪਾ ਲਿਆ ਜਨਮ ਮਰਨ ਦਾ ਗੇੜ ਬੰਦ ਹੋਜੂ। ਸੱਚਖੰਡ ਅਵਸਥਾ ਦਾ ਨਾਮ ਆ। ਜਦੋ ਮਨ ਝੂਠੇ ਸੰਸਾਰ ਨਾਲੋ ਮੋਹ ਤੌੜ ਲੈਦਾ ਉਹ ਅਵਸਥਾ ਹੀ ਸੱਚਖੰਡ ਹੈ।

  • @gurpreetguri293
    @gurpreetguri293 ปีที่แล้ว

    Jado v kite ਮੋਰਚਾ ਲੱਗਿਆ ਤਾਂ ਭਾਜੀ ਜਸਵਿੰਦਰ ਸਿੰਘ ਬੈਂਸ ਨੇ ਖਾਲਸੇ ਦੀ ਗੱਲ ਕਰ ਕੇ ਚੜਦੀ ਕਲਾ ਚ ਰੱਖਿਆ ਆ ਕਿੱਸੇ ਸਰਕਰ ਤੋ ਨਹੀ ਡਰਿਆ

  • @jagvirsinghbenipal5182
    @jagvirsinghbenipal5182 ปีที่แล้ว +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਤੇਰਾ ਖਾਲਸਾ 🙏🙏

  • @binderkular4567
    @binderkular4567 ปีที่แล้ว +1

    Waheguru ji ..sadi keum di badkismti je koi lander song kadeya hunda milan view hone c ...galt raste chal peya baba jo tera khalsa panth 🙏🙏🙏🙏🙏

  • @kn-et1ob
    @kn-et1ob ปีที่แล้ว +32

    ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏ਰਾਜ ਕਰੇਗਾ ਖ਼ਾਲਸਾ 🙏 ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏

  • @charhdikla-of1rl
    @charhdikla-of1rl ปีที่แล้ว +3

    ਬਖਸ਼ੀ ਮੇਰੇ ਗੁਨਾਹਾਂ ਨੂੰ ਦਸ਼ਮੇਸ਼ ਪਿਤਾ 🙏🙏

  • @punajbivirsa
    @punajbivirsa 11 หลายเดือนก่อน +1

    Waheguru ji ka khalsa waheguru ji ki fateh
    Gana bhut sohna likhya jazzy bhai g
    Ye gaane ch kurta pajama pa lende sahi c

  • @unitedcolors2920
    @unitedcolors2920 ปีที่แล้ว +82

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏 ਕਿੰਨੇ ਖੁਸ਼ ਕਿਮਤ ਅਸੀ ਖਾਲਸਾ ਪੰਥ ਵਿੱਚ ਜਨਮ ਲਿਆ 🙏

    • @रामलौटन-ट1ख
      @रामलौटन-ट1ख ปีที่แล้ว +1

      Pl

    • @roopsingh8801
      @roopsingh8801 ปีที่แล้ว

      @@रामलौटन-ट1ख and all that was not 🚭🚭🚭🚭🚭🚭 WWE week and ree ree ree gat ree eee wee ree eee pad eee WWE r RR Patil ree ree ree eee ree ree ree ree RR eee pad eee ree eee pad eee wee ree gat and eee wee ee eee pad eee pad 🗒️🗒️ ree eee wee ree reel to WWE ree eee PC and eee ree ree wee ree ree wee ree ree gat and ree gat ree gat ree ree ree gat ree gat no ree ree ree ree ree RR eee eee eee eee eee pad eee eee wee RR eee eee pad eee eee eee eee eee ree ree RR nagar me e wee e ree eee wee bit better eee eee eee eee pad 🗒️🗒️🗒️ è ee wee e wee ee ee ee ee ee ee ee ee wee ee wee ee ee ee ee ee ee wee ee ee ee eee eee PC not 🚭 eee PC eee eee pad ee week er por e wee e mail ree ree ree wee ee ee ee ee

    • @roopsingh8801
      @roopsingh8801 ปีที่แล้ว +1

      @@रामलौटन-ट1ख a RR

    • @VickyKumar-fd8tb
      @VickyKumar-fd8tb ปีที่แล้ว

      🐆🐅🐅🐅💐🦄🐆🐆🐆🐆🐆🍁🌷🙏🏼

    • @explorenewthoughts
      @explorenewthoughts ปีที่แล้ว +2

      Hanji

  • @varindersingh6181
    @varindersingh6181 ปีที่แล้ว +71

    ਧੰਨ ਧੰਨ ਦਸ਼ਮੇਸ਼ ਪਿਤਾ ਜੀ ⚔️⚔️⚔️🙏🙏
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏
    ਸਾਡੇ ਨਵਾਂਸ਼ਹਿਰ ਦੀ ਸ਼ਾਨ ਜੈੱਜੀ ਬੈਂਸ ❣️❣️❣️🌹🌹💪

  • @ranvirsingh1706
    @ranvirsingh1706 ปีที่แล้ว +16

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ 🚩
    ਖਾਲਸਤਾਨ 🚩 ਜਿੰਦਾਬਾਦ

  • @jsb4737
    @jsb4737 ปีที่แล้ว +62

    ਧੰਨ ਖ਼ਾਲਸਾ ਪੰਥ ❤️

  • @HarpreetSingh-no5ju
    @HarpreetSingh-no5ju ปีที่แล้ว +11

    ਜੈਜ਼ੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @preetkalsimusic
    @preetkalsimusic ปีที่แล้ว +22

    ਸਤਿਨਾਮ ਸ੍ਰੀ ਵਾਹਿਗੁਰੂ ਜੀ .
    ਮਾਂ ਬੋਲੀ ਦਾ ਪੁੱਤ ਉਸਤਾਦ ਜੀ ਜੈਜ਼ੀ ਬੀ
    ਵਾਹਿਗੁਰੂ ਜੀ ਮੇਰੇ ਉਸਤਾਦ ਜੀ ਉੱਤੇ ਹਮੇਸ਼ਾ ਮੇਹਰਾਂ ਭਰਿਆ ਹੱਥ ਰੱਖਣ 🙏

  • @nareshkumarverynice5605
    @nareshkumarverynice5605 11 หลายเดือนก่อน

    ਵਾਹਿਗੁਰੂ ਜੀ ਚੜ੍ਹਦੀਕਲਾ ❤️❤️❤️❤️❤️❤️❤️❤️❤️❤️🙏

  • @harrythiara5128
    @harrythiara5128 ปีที่แล้ว +7

    Jazzy sir big respect bcoz
    Only few singer has Stand for punjab

  • @khushwantsingh1081
    @khushwantsingh1081 ปีที่แล้ว +2

    always great singer
    ਦਮਦਾਰ ਅਵਾਜ਼
    jB 👌👍🔥

  • @KulwantSingh-bt1oe
    @KulwantSingh-bt1oe 11 หลายเดือนก่อน

    ਤਰੀਫ਼ ਲਈ ਲਫ਼ਜ਼ ਨਹੀਂ ਅਤਿ ਉਤਮ ਗਾਇਆ ਬਾਈ ਜੀ

  • @RanjeetSingh-zt3js
    @RanjeetSingh-zt3js ปีที่แล้ว +1

    vir ji te guru di kirpa holy holy ho rahi ve 👏💪🏻
    khalsa Raj come soon
    chad di kala.

  • @daljindersingh5544
    @daljindersingh5544 ปีที่แล้ว +31

    One and only Jazzy b.. 30 years in Punjabi music industry 👍👍

  • @ਪਰਦੀਪਸਿੰਘ-ਭ4ਢ
    @ਪਰਦੀਪਸਿੰਘ-ਭ4ਢ ปีที่แล้ว +6

    ਖੁਸੀਆ ਦਾ ਜੈਕਾਰਾ ਗਜਾਵੇ ਸਹੀਦ ਸਿੰਘਾ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ 🙏🙏🙏

  • @maniromana9429
    @maniromana9429 ปีที่แล้ว

    ਰਾਜ ਕਰੇਗਾ ਖ਼ਾਲਸਾ ⚔️

  • @BalwinderSingh-fi3yw
    @BalwinderSingh-fi3yw 6 หลายเดือนก่อน +1

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @dildarsaini5766
    @dildarsaini5766 ปีที่แล้ว +7

    ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਆਵਾਜ਼ ਤੇ ਗੀਤਕਾਰੀ ਵਾਹਿਗੁਰੂ ਚੜਦੀ ਕਲਾ ਬਕਸ਼ੇ।

  • @lakshyapreetsinghjatt07
    @lakshyapreetsinghjatt07 ปีที่แล้ว +1

    Bhut vdhia song
    .
    .
    Sari duniya naalo tera.......!
    Khalsa panth pyara......!!

  • @ChanderSingh-ey2yk
    @ChanderSingh-ey2yk 11 หลายเดือนก่อน +1

    ਹਰ ਮੈਦਾਨ ਫਤਿਹ

  • @SandeepSingh-hj6wb
    @SandeepSingh-hj6wb ปีที่แล้ว +1

    ਖਾਲਸਾ ⚔️ੴ⚔️ 🦁

  • @GagandeepSingh-xe4pf
    @GagandeepSingh-xe4pf ปีที่แล้ว +1

    ਚੜ੍ਹਦੀ ਕਲਾ ਵਾਲਾ song ਬਾਈ ਦੁਰਗਾ ਪੁਰਿਆ ਤੇਰਾ ਜਿਉਂਦਾ ਰਹਿ ਵਾਹਿਗਰੂ ਕੌਮ ਦੀ ਪੰਥ ਦੀ ਚੜਦੀ ਕਲਾ ਰੱਖੇ ਸਦਾ, ਸਰਬੱਤ ਦਾ ਭਲਾ 👏👏

  • @gurpreetsinghbajwa6823
    @gurpreetsinghbajwa6823 ปีที่แล้ว

    Jado gal dharmik geetan di ave ta harwinder oherpuri to ute koi nhi 🔥

  • @jagvirsinghbenipal5182
    @jagvirsinghbenipal5182 ปีที่แล้ว +6

    ਬਹੁਤ ਸੋਹਣਾ ਲਿਖਿਆ ਤੇ ਗਾਇਆ ਜੈਜ਼ੀ ਬੈਂਸ ਬਾਈ ਜੀ 🙏🙏

  • @balwindersingh-pr1wq
    @balwindersingh-pr1wq 11 หลายเดือนก่อน +1

    Bahut sohna veery chuk Dio bajan waly dhay putro

  • @gurikang3091
    @gurikang3091 ปีที่แล้ว

    ਰਾਜ ਕਰੇਗਾ ਖਾਲਸਾ 🙏

  • @gurpal.sandhu
    @gurpal.sandhu ปีที่แล้ว

    ਖ਼ਾਲਸਾ ਪੰਥ 🙏🏻🙏🏻🙏🏻

  • @gouravsingh4753
    @gouravsingh4753 ปีที่แล้ว

    Satnam Shree Waheguru ji ❤️🙏🏻🙇🏼‍♂️

  • @RanveerSingh-nj6xm
    @RanveerSingh-nj6xm ปีที่แล้ว +2

    Tape to leke ajj youtube tak taakkk paayi aa saade veere ne

  • @daljitsinghmaan652
    @daljitsinghmaan652 ปีที่แล้ว +18

    Dhan dhan Guru Gobind Singh Ji mehar Kari Sikh kaum te

  • @veersingh2730
    @veersingh2730 ปีที่แล้ว +1

    Satnam Sri Wahiguru ek umkar satnam blessings 💐🇮🇳❤️🇲🇺🙌🏳️‍🌈🌹

  • @GurpreetSingh-qz3yw
    @GurpreetSingh-qz3yw ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @takwindersingh2153
    @takwindersingh2153 ปีที่แล้ว

    Jazzy ਬਾਈ ਜਿਉਂਦਾ ਰਹਿ

  • @Jattislive13
    @Jattislive13 ปีที่แล้ว +17

    ਚੜਦੀ ਕਲਾ ਬਾਈ
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 💪🏻💪🏻💪🏻💪🏻

  • @BaljeetSingh-uj8jl
    @BaljeetSingh-uj8jl ปีที่แล้ว +1

    ਸਤਿਨਾਮ ਸੀ ਵਾਹਿਗੁਰੂ ਜੀ ਸੱਬ ਤੇ ਕਿਰਪਾ ਕਰੋ ਜੀ ੴ

  • @KaranSaini-b5u
    @KaranSaini-b5u 10 หลายเดือนก่อน +1

    Awesome Song ❤❤Beautiful Lyrics and Melodious Voice

  • @balbirkamal8118
    @balbirkamal8118 ปีที่แล้ว +1

    ਬਹੁਤ ਵਧੀਆ ਲਿਖਿਆ ਗਿਆ, ਬਹੁਤ ਵਧੀਆ ਗਿਆ

  • @mannusingh2239
    @mannusingh2239 ปีที่แล้ว

    Woow amazing bhut acha ganna ha 😍💕♥️♥️💕

  • @gurpreetdhandli8389
    @gurpreetdhandli8389 ปีที่แล้ว +1

    ਹੋਲੇ ਮੁਹੱਲੇ ਦੀਆਂ ਲੱਖ ਲੱਖ ਮੁਬਾਰਕਾਂ

  • @randeepkharay8141
    @randeepkharay8141 ปีที่แล้ว +1

    Pop Star Jazzy B ਨੇ ਬਹੁਤ ਵਧੀਆ ਗਾਇਆ।

  • @KamaljeetSingh-y4q
    @KamaljeetSingh-y4q ปีที่แล้ว +4

    ❤waheguru ji 🙏 ❤

  • @malkeetsingh4610-xci
    @malkeetsingh4610-xci ปีที่แล้ว +3

    Waheguru ji mehar kro apni koum teh bs tahuda he sahara ha,🙏🙏🙏🙏🙏

  • @devanshubansal909
    @devanshubansal909 ปีที่แล้ว +1

    Bhut nice song sode tu ahi ummedd s ♥️🤪Lyrics 100 💯💯Gud luck bro 👍

  • @rajwindersingh2030
    @rajwindersingh2030 ปีที่แล้ว

    ਲੋਕਾ ਦੀਆ ਹੋਲੀ ਤੇ ਖਾਲਸੇ ਦਾ ਹੋਲਾ ੲੈ

  • @mandeepbains871
    @mandeepbains871 ปีที่แล้ว +1

    Ustad jazzyb bai maharaja superstar worldwide pichle 30 saala toh

  • @timemoviehub9142
    @timemoviehub9142 ปีที่แล้ว

    Sikha Di gal Punjabiya di gal TH-cam aage Jaan nahin denda please support karo sare jaane million Tak pahunche ji 🙏

  • @samneetbotyt268
    @samneetbotyt268 ปีที่แล้ว +1

    LUCKY GOLDSMITH TRACTOR IN THIS SONG

  • @jaswantsingh-dd4pv
    @jaswantsingh-dd4pv ปีที่แล้ว +3

    ਵਾਹਿਗੁਰੂ ਜੀ ਸਭ ਤੇ ਮੇਹਰ ਕਰੇ। 🙏🙏

  • @GurnoorSandhu9682
    @GurnoorSandhu9682 ปีที่แล้ว +3

    Waheguru mehar kare
    Bohot vadia song vir

  • @rupisinghcrypto2088
    @rupisinghcrypto2088 ปีที่แล้ว +1

    Waheguru ji chardikla krn

  • @sukhmattu3517
    @sukhmattu3517 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @gurvindersingh246
    @gurvindersingh246 10 หลายเดือนก่อน +1

    Bahut Shona gayyea jazzy bai ji

  • @preetgamer6051
    @preetgamer6051 ปีที่แล้ว +1

    Jazzy b nu rabb chaddikala rakhe

  • @sukhvirsukh-uz7up
    @sukhvirsukh-uz7up ปีที่แล้ว

    Panth Khalsa Superhit Evergreen Song

  • @kamaljot6246
    @kamaljot6246 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @raghvirsingh84
    @raghvirsingh84 ปีที่แล้ว

    ਚੜ੍ਹਦੀ ਕਲਾ

  • @Gurdeepsingh-wk3qw
    @Gurdeepsingh-wk3qw ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️

  • @HarpreetSingh-cd3nd
    @HarpreetSingh-cd3nd ปีที่แล้ว

    Khalsa panth nyara hi ae..par tusi lokki nyare panth di pehchaan kado banoge...

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sandeepdhaliwal5911
    @sandeepdhaliwal5911 ปีที่แล้ว +1

    Waah ji waah , ਵਾਹਿਗੁਰੂ ਚੜਦੀ ਕਲਾ ਵਿਚ ਰੱਖੀ ਸਬ ਨੂੰ

  • @ਦੇਸ਼ਮੇਰਾਪੰਜਾਬ-ਡ4ਥ
    @ਦੇਸ਼ਮੇਰਾਪੰਜਾਬ-ਡ4ਥ ปีที่แล้ว +4

    ਸਾਰੀ ਦੁਨੀਆਂ ਨਾਲੋਂ ਤੇਰਾ ,ਖਾਲਸਾ ਪੰਥ ਨਿਆਰਾ

  • @kulwantkaur1312
    @kulwantkaur1312 ปีที่แล้ว +4

    Thank you Bhaji for this video 🙏
    Waheguru ji charde kala bhakshan ❤

  • @SatnamSingh-qp2hk
    @SatnamSingh-qp2hk ปีที่แล้ว +4

    Waheguru ji ❤❤

  • @sewasinghrana4310
    @sewasinghrana4310 ปีที่แล้ว +5

    Hole mahle di vadiya waheguru ji meher kre

  • @pargatchahar5412
    @pargatchahar5412 ปีที่แล้ว

    ਦਸ਼ਮੇਸ਼ ਪਿਤਾ ਦੇ ਅਟਲ ਬੋਲ ਨੇ 96 ਕਰੋੜੀ ਹੋਵੇਗਾ ਖਾਲਸਾ

  • @avexdl9501
    @avexdl9501 ปีที่แล้ว

    2:22 ਸਿੰਘਾਂ ਮੂਹਰੇ ਜਿਹੜਾ ਅੜਿਅਾ ੳੁਹ ਕਰ ਗਿਅਾ ਕੂਚ ਜਹਾਨੋ🙏

  • @gaganbatth863
    @gaganbatth863 ปีที่แล้ว

    Jazzy king od doaba ❤❤ 🙏🏻🙏🏻👌🏻👌🏻👌🏻

  • @RavinderSingh-xb1ge
    @RavinderSingh-xb1ge ปีที่แล้ว +3

    🙏🏻 Dhan Dhan Shri Guru Gobind Singh jii Maharaj jii sahib jii 🙏🏻

  • @deshgarg1795
    @deshgarg1795 ปีที่แล้ว +4

    I like this song ❤️❤️ this is my favourite song from today 😍😍😍Wahhh wahhhh..... amazing song ♥️♥️♥️♥️♥️

  • @sarbjitcheema1378
    @sarbjitcheema1378 ปีที่แล้ว

    Satnam shir waheguru sahib ji 🌹🌹🌹🌹

  • @simmikaur1737
    @simmikaur1737 ปีที่แล้ว +2

    🙏🏻🙏🏻 Waheguru ji jazzy b veer ji de sir te Maher bhareya hath rakhan 🙏🏻🙏🏻

  • @kishanektazindabad8818
    @kishanektazindabad8818 ปีที่แล้ว +1

    Bahut vadia soch da Malik hai bai jeji b ,

  • @manojSharma-pg6xb
    @manojSharma-pg6xb ปีที่แล้ว +4

    Waheguru g....🙏🙏🙏

  • @Romeo_01192
    @Romeo_01192 ปีที่แล้ว

    Waheguru ji jazzy vr
    good blss u ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @HARVINDER_66
    @HARVINDER_66 ปีที่แล้ว

    Lucky goldsmith da sonalika tractor ayea video ch 🔥❣️❣️❣️

  • @oyegabbru937
    @oyegabbru937 ปีที่แล้ว +8

    Waheguru Ji Da khalsa waheguru Ji di Fateh 🙏

  • @jatinderdeol6942
    @jatinderdeol6942 ปีที่แล้ว +1

    ਵਾਹਿਗੁਰੂ ਜੀ 🙏

  • @sonykainth6934
    @sonykainth6934 ปีที่แล้ว +1

    🙏🙏🙏 waheguru ji 🙏🙏